ਕਹਿੰਦੇ ਨੇ ਕੈਨੇਡਾ ਵਿੱਚ ਜਿਹਨੇ ਬੂਟੇ ਜੋਹਲ ਦਾ ਘਰ ਨਹੀਂ ਦੇਖਿਆ ਓਹਨੇ ਕੁਝ ਨਹੀਂ ਦੇਖਿਆ | Sanjha TV

Поділитися
Вставка
  • Опубліковано 20 січ 2025

КОМЕНТАРІ • 385

  • @KingHunter3597
    @KingHunter3597 3 роки тому +61

    ਬਹੁਤ ਚੰਗਾ ਇਨਸਾਨ ਹੈ ਬੂਟਾ ਸਿੰਘ ਜੋਹਲ☬

  • @kulwindergill6675
    @kulwindergill6675 3 роки тому +47

    ਤੁਹਾਡੇ ਪਰਿਵਾਰ ਦਾ ਸਤ ਸੰਤੋਖ ਦੇਖ ਕੇ ਮਨ ਖੁਸ਼ ਹੋ ਗਿਆ ਥੋੜ੍ਹਾ ਹੋਵੇ ਜਿਆਦਾ ਹੋਵੇ ਪਰਿਵਾਰ ਇਕੱਠਾ ਹੋਵੇ ਹਰ ਮੁਸ਼ਕਿਲ ਵਾਹਿਗੁਰੂ ਜੀ ਦੂਰ ਹੋ ਜਾਂਦੀ ਬੂਟੇ ਵੀਰ ਜੀ ਏਦਾਂ ਹੀ ਸਦਾ ਚੜ੍ਹਦੀਕਲਾ ਵਿੱਚ ਰਹੋ 🙏🌹❤

  • @sukhababarajput7452
    @sukhababarajput7452 3 роки тому +16

    ਵਾਹਿਗੁਰੂ ਜੀ ਦੀ ਵ,ੱਹੂਤ ਕ੍ਰਿਰਪਾ ਹੈ।।ਗੁਰੂ ਗ੍ਰੰਥ ਸਹਿਬ ਜੀ ਦਾ ਸੱਤਕਾਰ ਅਦੱਬ ਕਦੇਂ ਨਾ ਭੂਲਿਉ ਜਿਨਾਂ ਨੇ ਸਾਰੇ ਸ਼ੌਕ ਤੇ ਸਾਰੇ ਸਾਧਨਾਂ ਦਾ ਸੂੱਖ ਮਾਂਣ ਰਹੇ ਹੋ।। ਵਾਹਿਗੁਰੂ ਜੀ ਦੀ ਕਿਰਪਾ ਨਾਲ ਮਸ਼ਹੂਰੀ ਤੇ ਵਾਹ ਵਾਹ ਤੇ ਚੜਾਈ ਪੂਰੀ ਹੈ। ਤੇ ਸਤਿਕਾਰ ਪੂਰੀ ਹੈ।।🙏🙏🙏❤️❤️

  • @karamjitdhaliwal7353
    @karamjitdhaliwal7353 3 роки тому +3

    ਬੂਟੇ ਵੀਰੇ ਮਾਂ ਦਾ ਦਰਦ, ਤੁਹਾਡੀ ਹਰ ਇਕਗੱਲ ਵਿੱਚ ਝਲਕਦਾ ਏ। ਤੇ ਮਾਂ ਦੀ ਮਮਤਾ ਤਾਂ ਹਰ ਵੇਲੇ ਹੀ ਆਪਣੇ ਬੱਚਿਆਂ ਦੇ ਆਸ ਪਾਸ ਹੀ ਹੁੰਦੀ ਹੈ।ਇਹ ਸਾਰੀਆਂ ਖੁਸ਼ੀਆਂ ਮਾਂ ਬਾਪ ਕੱਠੇ ਦੇਖ ਦੇ ਹੋਣ, ਤਾਂ ਖੁਸ਼ੀਆਂ ਕੁਝ ਹੋਰ ਹੁੰਦੀਆਂ ਨੇ, ਜਦੋਂ ਕੋਈ ਵੀ ਪ੍ਰਵਾਰ ਵਿੱਚੋ ਤੁਰ ਗਿਆ ਹੁੰਦਾ, ਤਾਂ ਹਰ ਖੁਸ਼ੀ ਆਉਣ ਤੇ ,ਉਸ ਦੀ ਘਾਟ ਹਮੇਸਾ ਰੜਦੀ ਰਹਿੰਦੀ ਹੈ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ, ਖੁਸ਼ ਰੱਖੇ।

  • @hspunjabirecords
    @hspunjabirecords 3 роки тому +27

    ਬਹੁਤ ਹੀ ਵਧੀਆ ਲੱਗਾ, ਪੂਰਾ ਏਪੀਸੋਡ ਦੇਖਿਆਂ ਮਨ ਖੁਸ਼ ਹੋ ਗਿਆ ਧੰਨਵਾਦ ਜੀ

    • @hardialsingh5882
      @hardialsingh5882 3 роки тому

      ਬਹੁਤ ਵਧੀਆ ਲਗਾ ਮਝਾ ਆ ਗਿਆ

  • @pritamsinghpritamsingh1504
    @pritamsinghpritamsingh1504 3 роки тому +9

    GOOD BUTA JOHAL JI "SINGH IS KING " ਬਹੁਤ ਵਧੀਆ ਜੀ ਪ੍ਰਦੇਸਾ ਚ ਵੀ ਤੁਸੀ ਪੈਠ ਬਣਾਏੀ ਹੈ । ਚੜ੍ਹਦੀ ਕਲਾ ਚ ਰੱਖੇ ਮਾਲਕ

  • @gurpreepsandhu7586
    @gurpreepsandhu7586 3 роки тому +2

    ਬਹੁਤ ਮਾਣ ਵਾਲੀ ਗੱਲ ਹੈ ਸਾਡੇ ਪੰਜਾਬੀ ਸੱਭਿਆਚਾਰ ਨੂੰ ਕਨੇਡਾ ਵਿੱਚ ਵੀ ਬਹੁਤ ਸਾਬ ਕੇ ਰੱਖਿਆ ਹੋਇਆ 🙏🏼🙏🏼

  • @Gatkalover629
    @Gatkalover629 3 роки тому +2

    ਬਹੁਤ ਵਧੀਆ ਵੀਰ ਸਿੱਖੀ ਵੀ ਸਾਂਭ ਕੇ ਰੱਖੀ ਹੋਈ ਹੈ ਤੇ ਸਰਦਾਰੀ ਵਾਲੇ ਕਮ aa ਸਰਦਾਰਾ ਤੇਰੇ

  • @JaswantSingh-iz5nv
    @JaswantSingh-iz5nv 3 роки тому +6

    22 ਜੀ ਇਨੇ ਖਰਚਾਂ ਕਰਦੇ ਹੋ ਮੇਰੇ ਬੱਚਿਆਂ ਦੀ ਫੀਸਾਂ ਹੀ ਭਰਦੇ ਬਹੁਤ ਮਹੇਰ ਬਾਨੀ ਹੋਵੇਗੀ

    • @gopikahlon4087
      @gopikahlon4087 3 роки тому +1

      ਉਹ ਬੰਦੇ ਹੋਰ ਨੇ ਵੀਰ ਜੀ

    • @ChanSidhu23
      @ChanSidhu23 9 місяців тому +1

      ਯਾਰ ਗੁੱਸਾ ਨਾ ਕਰੀਂ,ਜੰਮੇ ਕੀ ਮਾਂ ਚੁਦਾਉਣ ਨੂੰ ਸੀ ਜੇ ਪਾਲ਼ ਨਹੀਂ ਸਕਦੇ...ਸ਼ਰਮ ਮੰਨਿਆ ਕਰੋ ਮਾੜੀ ਮੋੜੀ ਗੱਲ ਕਰਨ ਲੱਗੇ..

  • @jaswindernbbardar5800
    @jaswindernbbardar5800 3 роки тому +91

    ਬਹੁਤ ਵਧੀਆ ਲੱਗਿਆ ਬੂਟੇ ਬਾਈ ਨੂੰ ਵੇਖਕੇ, ਕਨੇਡਾ ਵਿੱਚ ਵੀ ਪੰਜਾਬ ਬਣਾਈ ਬੈਠੇ ਹਨ।

    • @HardeepSingh-kh2jk
      @HardeepSingh-kh2jk 3 роки тому

      ⁸ì⁸

    • @samshersingh41
      @samshersingh41 3 роки тому +6

      ਬਿਲਕੁਲ ਸਹੀ ਕਿਹਾ ਬੂੱਟਾ ਸਿੰਘ ਵੀਰ ਨੇ ਸਾਡੀਆਂ ਸਰਕਾਰਾਂ ਨੇ ਤਾਂ ਦੇਸ਼ ਬਰਬਾਦ ਕਰ ਦਿੱਤਾ ਹੈ ਕਈ ਵਾਰ ਸੋਚਦਾ ਹਾਂ ਇਹਨਾਂ ਨਾਲੋਂ ਤਾਂ ਗੋਰਿਆਂ ਦੀ ਗੁਲਾਮੀ ਵੀ ਠੀਕ ਸੀ ਆਪਦੀ ਅਜਾਦੀ ਨਾਲੋਂ

    • @rishpalsingh6918
      @rishpalsingh6918 3 роки тому

      @@HardeepSingh-kh2jk tiuuuhhuu

    • @desraj3647
      @desraj3647 3 роки тому

      0

    • @desraj3647
      @desraj3647 3 роки тому

      @@HardeepSingh-kh2jk 8

  • @iqbalsingh2302
    @iqbalsingh2302 3 роки тому +6

    ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ ❤️👍🙏❤️

  • @baljindersingh1184
    @baljindersingh1184 3 роки тому

    ਜਿਹੜਾ ਰੱਬ ਦਾ ਬੂਟਾ ਹੈ ਉਸਨੂੰ ਫਲ਼ ਤਾਂ ਵਧੀਆ ਹੀ ਲੱਗੇਗਾ ।ਬਹੁਤ ਵਧੀਆ ਗੱਲਬਾਤ ਕੀਤੀ ਹੈ ।ਚੈਨਲ ਵਾਲੇ ਵੀ ਬਹੁਤ ਸਮਝਦਾਰ ਹਨ।

  • @ajjusekhon1035
    @ajjusekhon1035 3 роки тому +6

    Sabtoh vadh tuhada show entertaining ah saarey punjabi show jine chalde apne usa/canada de vicho , salute ah phenji te raftar veere tuhanu dona nu ! Waheguru chardi kalla ch rakhe hamesha !

  • @homeandgarden6938
    @homeandgarden6938 3 роки тому +1

    Just great. Buta johal looks so humble so humble. Waheguru ji di bahut mehar aa.

  • @rajwindersingh4962
    @rajwindersingh4962 3 роки тому +23

    ਬਾਈ ਬੂਟਾ ਸਭਿਆਚਾਰ ਸੰਭਾਲੀ ਬੈਠਾ ਕਨੇਡਾ ਚ ਪੰਜਾਬ ਸਿਰਜਤਾ , ਜਿਉਂਦੇ ਰਹੁ ! ਮਾਂ ਦਿਆ ਪੁੱਤਾ। ਮੰਜੇ ਦੇਖਕੇ ਤਾਂ ਧਨ -ਧੰਨ ਹੋ ਗਈ

  • @nishatarsingh3130
    @nishatarsingh3130 3 роки тому +6

    Thank you tuhada bot bot ina badiya person and family nu duniya nal milan lai.
    Waheguru ji
    Buta Singh Johla paji nu tandrusti te bot bot taraki deve 🙏

  • @rajwinderhundal8271
    @rajwinderhundal8271 3 роки тому +2

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ

  • @billajatt4704
    @billajatt4704 3 роки тому +10

    ਅਨੰਦ ਆਗਿਆ ਬਾਈ ਜੀ 🙏🌺🌹🙏

  • @pawankabaddi1639
    @pawankabaddi1639 2 роки тому

    ਬਹੁਤ ਬਹੁਤ ਧੰਨਵਾਦ ਪੰਜਾਬ ਦਾ ਸਮਾਨ ਕਨੇਡਾ ਚ ਰੱਖਣ ਲਈ

  • @karamjitdhaliwal7353
    @karamjitdhaliwal7353 3 роки тому +3

    ਬੂਟੇ ਵੀਰੇ ਤੁਹਾਡੇ ਸ਼ੌਕ ਅੱਥਰੇ।👌👌👌

  • @bhupindersingh7215
    @bhupindersingh7215 3 роки тому +4

    ਵਾਹਿਗੁਰੂ ਜੀ ਕਿਰਪਾ ਕਰਨ ਹੱਸਦੇ ਵੱਸਦੇ ਰਹੋ ਬਾਈ ਜੀ

  • @anilstudiophagwara1833
    @anilstudiophagwara1833 3 роки тому +9

    ਬਹੂਤ ਹੀ ਵਧੀਆ ਬੂਟਾ ਸਿੰਘ ਜੀ ਕੰਮ ਖਿੱਚੀ ਰੱਖੋ ਜੀ👍👍

  • @baltejsinghdhillon691
    @baltejsinghdhillon691 3 роки тому

    ਬਹੁਤ ਵਧੀਆ ਜੀ ਖੂਬਸੂਰਤ

  • @amriksinghbhanri4377
    @amriksinghbhanri4377 3 роки тому +12

    ਕਿਆ ਕਹਿਣੇ ਬੂਟੇ ਬਾਈ ਦੇ ਭੈਣ ਜੀ ਬਹੁਤ ਵਧੀਆ ਪਰੋਗਰਾਮ ਦਿਖਾਇਆ ਅਜ ਤੁਸੀਂ ਜੀ।

  • @tharmindersingh897
    @tharmindersingh897 3 роки тому

    ਬਹੁਤ ਬਦੀਆ ਲੱਗਾ ਬੂਟੇ ਵੀਰੇ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖੇ।

  • @sanjaychauhan2220
    @sanjaychauhan2220 2 роки тому

    Buta Johal very nice person
    Waheguru chardi kla ch rakhe

  • @kuldipheer214
    @kuldipheer214 3 роки тому +17

    Thank you so much very nice program .God bless you johal family.

  • @jagdevbrar6100
    @jagdevbrar6100 3 роки тому +1

    ਸਤਿ ਸ਼੍ਰੀ ਅਕਾਲ ਵੀਰ ਜੀ
    ਮਨ ਖੁੱਸ ਹੋ ਗਿਆ ਪਰ ਸਾਰਾ ਘਰ ਅਤੇ ਸਾਰਾ ਸਮਾਨ ਤੁਰ ਫਿਰ ਕੇ ਨਹੀਂ ਵਿਖਾਇਆ ਇਹੋ ਥੋੜ੍ਹਾ ਕਚ ਰਹਿ ਗਿਆ ਬਾਕੀ ਸਭ ਠੀਕ ਠਾਕ ਹੈ
    ਬਹੁਤ ਬਹੁਤ ਧੰਨਵਾਦ

  • @ranvirsharma2675
    @ranvirsharma2675 3 роки тому

    ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ

  • @NirmalSingh-tm4px
    @NirmalSingh-tm4px 3 роки тому +30

    ਬਹੁਤ ਵਧੀਆ ਬਹੀ ਜੀ ਭੈਣੀ ਜੀ 💚💚🌺🌺🙏

  • @profarmer9087
    @profarmer9087 3 роки тому +14

    ਬਹੁਤ ਵਧੀਆ

  • @chahal0302
    @chahal0302 3 роки тому +1

    ਬਾਈ ਬਹੁਤ ਘੈਂਟ ਚੀਜਾ ਨੇ ਪਰ ਕੈਮਰੇ ਵਾਲਾ ਚੇੰਜ ਕਰਦੋ ਬੂਟਾ ਬਾਈ ਜੇਹੜੀ ਚੀਜ ਦੀ ਗੱਲ ਕਰਦਾ ਓ ਨਹੀਂ ਦਿਖੋਦਾ

  • @Sukhjohal8126
    @Sukhjohal8126 3 роки тому +10

    ਸਲੂਟ ਵੀਰ ਜੀ ਨੂੰ ਵਾਹਿਗੁਰੂ ਸਦਾ ਚੜ੍ਹਦੀ ਕਲਾ ਚ ਰੱਖਣ ।

  • @rajpallitt8365
    @rajpallitt8365 3 роки тому

    ਬਹੁਤ ਵਧਿਆ ਜੀ ਪੁਰਾ ਪਰਿਵਾਰ ਹਰ ਗੱਲ ਤੇ ਵਾਹਿਗੁਰੂ ਗੁਰੂ ਮਹਾਰਾਜ ਯਾਦ ਕਰਦੇ ਬਹੁਤ ਵਧਿਆ ਲੱਗਿਆ

  • @hartejsingh57
    @hartejsingh57 3 роки тому +7

    ਪਰਮਾਤਮਾ ਵੀਰ ਮਹਿਰ ਕਰੇ

  • @gopijatt6788
    @gopijatt6788 10 місяців тому

    Bot vadiyaa banda butta johal ❤❤wmk

  • @JagjitSingh-hp4jz
    @JagjitSingh-hp4jz 3 роки тому

    ਵੈਰੀ ਗੁਡ ਬੂਟੇ ਬਾਈ ਸਲੂਟ ਤੇਰੇ ਪਾਪਾ ਜੀ ਦੇ ਜਿੰਨਾਂ ਤੇਰਾ ਸਾਥ ਦਿਤਾ ਬਾਕੀ ਸਬ ਤੋਂ ਵੱਧ ਸਿੱਖ ਕੌਮ ਨੂੰ ਮਾਣ ਤੇਰੇ ਤੇਰੇ ਪਾਪਾ ਤੇ ਜਿਹੜੇ ਸਿੱਖੀ ਨਾਲ ਜੁੜੇ ਹੋਇ ਸਿੱਖ ਕੌਮ ਜਿੰਦਾਬਾਦ ਬੂਟੇ ਦੇ ਪਾਪਾ ਜਿੰਦਾਬਾਦ ਬੂਟੇ ਵੀਰੇ ਮੇਰਾ ਇਕ ਦੋਸਤ ਕਵੀਸ਼ਰੀ ਦੇ ਜਥੇਦਾਰ ਨੇ ਖੜੇਆ ਸੀ ਤੇਰੇ ਪਾਪਾ ਦੀ ਉਮਰ ਦਾ ਹੋਵੈਗਾ ਪਰ ਉਸ ਨੇ ਖੁਸ਼ਰੇ ਵਰਗਾ ਬੂਥਾ ਕੀਤਾ

  • @tarasingh8376
    @tarasingh8376 3 роки тому +1

    ਬਹੁਤ ਵਧੀਆ ਵੀਡੀਓ ਆ ਬਾਈ ਜੀ 👍👍👍👍👍👍👍👍👍👍👍👍👍👍👍👍❤️❤️❤️❤️❤️❤️❤️❤️

  • @ਗੁਰਦੀਪਸਿੰਘਟਿਵਾਣਾ

    ਬਹੁਤ ਵਧੀਆ ਲੱਗਿਆ ਬਾਈ ਜੀ ਵੀਡੀਓ ਦੇਖਕੇ ਧੰਨਵਾਦ ਜੀ🙏

  • @rachsaysvainday9872
    @rachsaysvainday9872 3 роки тому +5

    ਵਾਹਿਗੁਰੂ ਜੀ ਮਿਹਰ ਕਰਨ ।

  • @ramanjeetkaur3227
    @ramanjeetkaur3227 3 роки тому +7

    God bless u jo Waheguru nl judhe hoie ho lge rho butta veer ji khush rho

  • @harjeetsinghjeta8973
    @harjeetsinghjeta8973 3 роки тому

    ਬੂਟੇ ਵੀਰੇ ਬਹੁਤ ਵਧੀਆ ਲੱਗਿਆ

  • @mastersaleem2904
    @mastersaleem2904 3 роки тому +2

    Mohammed Salim Punjab Rab aap ji Nu Chardi Kala Vich Rakhe Sare Shauk Kismat wale De hi pure Hunde han Kismat wale ho Buta ji ji

  • @kuldeepSingh-nh8up
    @kuldeepSingh-nh8up 3 роки тому +1

    VeryNiceProgramme-GodBlessButaJohlVeera

  • @preetmohinder5568
    @preetmohinder5568 3 роки тому +8

    WAHEGURU JI AAPDE PARIVAAR NU CHARDIKALA VICH RAKHAN 🙏

  • @gurpreepsandhu7586
    @gurpreepsandhu7586 3 роки тому

    ਮਾਂ ਬਾਪੂ ਦੀ ਕਦੀ ਕਮੀ ਨਹੀਂ ਪੂਰੀ ਹੁੰਦੀ ,, ਅਸੀ ਵੀ ਜਦੋ ਕੋਈ ਦਿਨ ਤਹਿਰ ਹੁੰਦਾ ਬੱਸ ਕੱਲੇ ਬਹਿ ਕੇ ਰੋ ਲੇਹੀ ਦਾ ❤️😭

  • @tinkomahal14
    @tinkomahal14 3 роки тому +14

    Ehna kuj waheguru ne ta hi ditaa sab toh phla waheguru nu yaad rakhde a 🙏🏼

  • @kulwantsinghbrar1220
    @kulwantsinghbrar1220 3 роки тому +13

    Very nice program 👍

  • @arjansingh2798
    @arjansingh2798 3 роки тому +4

    Bahut khoob vir ji god bless you

  • @AmarjitSingh-kf7fo
    @AmarjitSingh-kf7fo 3 роки тому

    Thank you baljinder madam ji e bahut badhiya episode laga parivar dekh bahut man kush Ho Gaya 🙏🤘☝️😍👌🌟🤲💪

  • @singhbalkaran9130
    @singhbalkaran9130 3 роки тому +8

    ਬੂਟਾ ਬੂਟਾ ਹੋਈ।ਪਈ ਹੈ ।ਕਿਰਪਾ ਹੈ ਪਰਮਾਤਮਾ ਦੀ ਰਬ।ਮੇਹਰ।ਰੱਖੇ

  • @GurpreetSingh-lq3od
    @GurpreetSingh-lq3od 3 роки тому +4

    Ake 'ch Barkat , Sonky Johal Jatt !! Very Thanks

  • @deshpardesh2394
    @deshpardesh2394 3 роки тому +8

    God bless you Bai ji 🙏 Jaswant singh USA ✌✌✌✌

  • @PreetPreet0786
    @PreetPreet0786 2 роки тому

    Rab tuhanu Lmya umra Bkshe te takiyan Deve god bless you

  • @gurmeetkaur-zw7pi
    @gurmeetkaur-zw7pi 3 роки тому +7

    ਬੈਠੇ ਬੈਠੇ ਸਾਰੀ ਗੱਲਬਾਤ ਕਰੀ ਗਏ।ਸਾਰਾ ਸਮਾਨ ਦਿਖਾਉਂਦੇ ਹੋਏ ,ਹੋਏ ਗੱਲਬਾਤ ਕਰਨੀ ਚਾਹੀਦੀ ਸੀ।ਘਰ ਤਾਂ ਦਿਖਾਇਆ ਨਹੀਂ

    • @entbrar
      @entbrar 3 роки тому

      It would have been better if some light is thrown on business he was doing to get this fame

  • @babbuchahal880
    @babbuchahal880 3 роки тому +2

    God bless you Butta Bai ji

  • @raviinder80
    @raviinder80 3 роки тому +3

    Very nice and beautiful good job God bless you all

  • @baljindersampla4695
    @baljindersampla4695 3 роки тому +15

    Very good information ji good luck Zindabad very good performance and Achievements of Buta Singh johal God bless family be happy

  • @baljitratol2981
    @baljitratol2981 3 роки тому +8

    ਐਨੀ ਲਾਈਨ ਲਾਈਂਆ ਭਾਈ ਸਾਹਿਬ 1 ਸਾਡੇ ਵਰਗੇ ਗਰੀਬਾ ਨੂੰ ਦੇ ਦਿਉ 😂

  • @parminderkaur9385
    @parminderkaur9385 3 роки тому +8

    God blees u Butta Singh

  • @jasvirdhillon6946
    @jasvirdhillon6946 3 роки тому +1

    Very Good god bless you johal family

  • @msangha3319
    @msangha3319 3 роки тому +12

    ਬੂਟੇ ਭਾ ਚੰਗੇ ਥੈਂ ਦਸਵੰਧ ਲਾਵੋ, ਪੰਜਾਬ ਚ ਲੋੜਵੰਦ ਸਿੱਖ ਨੇਂ ,

  • @kamaldeep9617
    @kamaldeep9617 3 роки тому +1

    Paji tusi great ho shok nu jinda rekeya hoya ha very very very great

  • @peplosboutique4983
    @peplosboutique4983 3 роки тому +8

    Waheguru ji sda chardi kala vich rakhan 🙏🏻🙏🏻

  • @sonusamrai
    @sonusamrai 3 роки тому +6

    ਸਤਿ ਸ਼੍ਰੀ ਅਕਾਲ ਜੀ🙏

  • @GurjantSingh-in9yj
    @GurjantSingh-in9yj 3 роки тому +1

    God bles u vere waheguru ji humesha khush rakhe

  • @satwantnijjar3481
    @satwantnijjar3481 3 роки тому +21

    Bhaji Doabe wale hi sirra kra skde a...dil ena de hi khule a...pese pakhon v te sehat pakhon v keya baat a ..dil khush krta...baba mehar kre...

    • @Simplypunjabi1
      @Simplypunjabi1 3 роки тому

      Actually eh trend Doabe waleya ne hi start kita c bahut time pehla. Now slowly slowly Majha and Malwa also follow the same.

    • @Simplypunjabi1
      @Simplypunjabi1 3 роки тому

      @Stay Connected with us Eda ta Doabe de Tutt brothers ne USA toh Pata nahi kine Trucks import karke farmer protest te donate kitey.
      We are just discussing that people from some specific areas of Punjab are know to do different things. You took seriously

    • @phullewaliac
      @phullewaliac 3 роки тому +1

      ਕੀ ਤੁਸੀਂ ਮਾਝਾ ਮਾਲਵਾ ਦੁਆਬਾ ਕਰਦੇ ਆਂ,
      ਸ਼ਰਮ ਕਰੋ ਪਹਿਲਾ ਇੰਡੀਆ ਪਾਕਿਸਤਾਨ ਅਲੱਗ ਅਲੱਗ ਹੋਏ ਹੁਣ ਤੁਸੀ ਪੰਜਾਬ ਦੇ ਤਿੰਨ ਹਿੱਸੇ ਕਰਦੋ।

    • @MrSingh-hq5zd
      @MrSingh-hq5zd 3 роки тому

      Krazzy keteh malwey ch gehrah mar k vekhein. Fer patah lagoh shonk idher v kivein poorey kardey aa.

    • @Simplypunjabi1
      @Simplypunjabi1 3 роки тому

      @@MrSingh-hq5zd bro, nowadays whole Punjab is like that, but I was just saying that these types of trends started from Doaba region

  • @charanjeetgill1708
    @charanjeetgill1708 3 роки тому

    ਬਹੁਤ ਵਧੀਆ ਬੂਟੇ ਵੀਰ 👍👍

  • @superkaryanastore3666
    @superkaryanastore3666 2 роки тому

    ਜੇ ਕਿਤੇ ਗਰੀਬ ਪਰਿਵਾਰ ਦੇ ਬੱਚੇ ਲੈ ਜਾਦਾ ਤਾ ਕੀ ਫਰਕ ਪੈਂਦਾ ਸੀ ਪਰ ਤੇਰੀ ਪਬਲੀਸਿਟੀ ਨੀ ਸੀ ਹੋਣੀ ਕਿਨੇ ਬੱਚੇ ਨੇ ਜੋ ਚਿੱਟੇ ਦੇ ਆਦੀ ਹੋ ਰਹੇ ਨੇ ਕਿਸੇ ਗਰੀਬ ਦੇ ਬੱਚੇ ਪੜਾ ਦਿੰਦਾ ਜਾ ਰਾਹ ਪੱਕੇ ਕਰਾ ਦਿੰਦਾ
    ਬਾਹਲਾ ਪੈਸਾ ਸਕੂਲ ਬਣਾ ਦਿੰਦਾ

  • @sayammutneja9615
    @sayammutneja9615 3 роки тому

    Waheguru ji 🙏 tohanu hamesha chardikla chh rakhan

  • @amitbhatia2411
    @amitbhatia2411 3 роки тому +1

    ਬੂੱਟੇ ਬਾਈ ਵੀਜ਼ਾ ਭੇਜਦੇ ਮੈਨੂੰ ਭੀ ਬੁਲਾ ਲੈ ਮੈਂ ਮੋਟਰ ਸਾਈਕਲ ਸਾਫ ਕਰੀ ਜਾਊਗਾ

  • @navdhindsa5923
    @navdhindsa5923 3 роки тому +2

    Waheguru ji kirpa rakhe mere veer te pr veer ji punjab ch buhat Loki sonkan nu chhadd ke gareeba rehde ohna di help kro plz buhat changa lggu babe Nanak di sochh te please hor jiyada te pehra devo bs benti🙏🏻 kissan Ekta jinda baad ❤️🤗👌

  • @sukhwindersingh-fu4rq
    @sukhwindersingh-fu4rq 3 роки тому +4

    Bai ji Salute

  • @sarabjitkaur4741
    @sarabjitkaur4741 3 роки тому +3

    🙏🙏veer ji waheguru ji mehar kre tuhade te sda charhdi kla ch rkhe 🙏🙏

  • @navdeepkaur9591
    @navdeepkaur9591 3 роки тому

    ਬਹੁਤ। ਸੌਹਣਾ। ਵੀਰ। ਜੀ

  • @surinderkaur2100
    @surinderkaur2100 3 роки тому

    ਬਹੁਤ ਵਧੀਆ ਜੀ

  • @kulwinderdosanjh4108
    @kulwinderdosanjh4108 3 роки тому +4

    Very good 👍 God bless your family

  • @raniruprai954
    @raniruprai954 3 роки тому +12

    Well done

  • @devball9179
    @devball9179 3 роки тому

    ਬਹੁਤ ਵਧੀਆ ਵੀਡੀਓ

  • @bainsfamily4734
    @bainsfamily4734 3 роки тому

    ਵਾਹਿਗੁਰੂ ਜੀ 🙏🏻🙏🏻

  • @jagtarsinghdhaliwal9016
    @jagtarsinghdhaliwal9016 3 роки тому +5

    Very nice god bless you.

  • @endjatt3272
    @endjatt3272 3 роки тому +1

    ਜਿੰਦਾ ਬੱਸਦਾ ਰੇਹ ਪੰਜਾਬੀ ਸ਼ੇਰਾ

  • @harinderpunia3373
    @harinderpunia3373 3 роки тому

    Excellent Super update.

  • @amarjeetkaur4847
    @amarjeetkaur4847 3 роки тому +8

    God bless you and your family buta veer ji 🙏.

    • @ManjitSingh-vk4ry
      @ManjitSingh-vk4ry 3 роки тому

      ਬਹੁਤ ਵਧੀਆ ਸ਼ੌਂਕ ਜੱਟਾਂ ਵਾਲੇ ਸਾਨੂੰ ਮਾਣ ਪੰਜਾਬੀ ਹੋਣ ਦਾ

    • @RvmHdPhotography
      @RvmHdPhotography 3 роки тому

      ua-cam.com/video/rt6aI5trBtc/v-deo.html

  • @karnnirmannirman5361
    @karnnirmannirman5361 3 роки тому

    Waheguru g baba g 🙏parmatma tarkiaa bakhse Satnam Shri waheguru g baba g mnnan g baba parnewale g🙏

  • @happysodhi9253
    @happysodhi9253 3 роки тому +4

    God bless you br

  • @jaswindergill33
    @jaswindergill33 3 роки тому +1

    ਹੋਰ ਸਭ ਠੀਕ ਸੀ,ਕੈਮਰਾਮੈਨ ਨੂੰ ਫੋਕਸ ਓਥੇ ਕਰਨਾ ਚਾਹੀਦੈ ਜਿਸਦੀ ਗਲ ਹੋ ਰਹੀ ਹੋਵੇ।ਮਿਸਾਲ ਦੇ ਤੌਰ ਤੇ ਜਦੋਂ ਹਾਕੀ ਦੀ ਗੱਲ ਹੋ ਰਹੀ ਸੀ ਤਾਂ ਕੈਮਰਾਮੈਨ ਹੋਰ ਦਿਖਾਅ ਰਿਹਾ ਸੀ।

  • @amriksinghbhanri4377
    @amriksinghbhanri4377 3 роки тому +6

    ਵਾਹ ਜੀ ਬਹੁਤ ਕਮਾਲ ਜੀ

  • @manpreetdeol9144
    @manpreetdeol9144 3 роки тому +1

    Very good bappu ji

  • @thakur6055
    @thakur6055 3 роки тому +1

    Like for all johal family ..because they r really down to earth.

  • @amitbhatia2411
    @amitbhatia2411 3 роки тому +1

    *ਮੈਨੂੰ ਇਕ ਗੱਲ ਤੇ ਬਹੁਤ ਗੁੱਸਾ ਅਦਾ ਜਦੋ ਕਦੇ ਕਿਸੇ ਨੇਂ ਆਪਣੀ ਗੱਡੀ ਤੇ ਅਮਰੀਕਾ ਕੈਨਡਾ ਲਿਖਵਾਇਆ ਹੁੰਦਾ ਪੰਜਾਬ ਚ ਕਰਦੈ ਉਥੇ ਦਿਹਾੜੀਆਂ ਲਿਖਵਾਂ ਏਦਾਂ ਲੈਂਦੇ ਜੀਦਾ ਦੇਸ਼ ਮੁੱਲ ਲੈ ਲੀਆ ਹੁੰਦਾ ਏਹ ਏਦਾਂ ਹੁੰਦਾ ਜੇ ਕੌਈ ਭਇਆ ਜਲੰਧਰ ਜਾ ਨਵਾਂਸ਼ਹਿਰ ਚੰਡ੍ਹੀਗੜ੍ਹ ਰਹਿੰਦਾ ਹੋਵੇ(ਮਤਲਵ ਕਿਤੇ ਵੀ )ਤੇ ਉਦੇ ਨਿਆਣਿਆ ਨੇਂ ਯੂਪੀ ਬਿਹਾਰ ਚ ਆਪਣੀ ਗੱਡੀ ਤੇ ਚੰਢੀਗੜ੍ਹ ਜਲੰਧਰ ਪੰਜਾਬ ਲਿਖਵਾਇਆ ਹੋਵੇ ਕਿਦਾ ਦਾਂ ਲੱਗੂਗਾ*🤣🤣🤣🤣🤣🤣

  • @jshergill4689
    @jshergill4689 3 роки тому +4

    Very good nice bai ji waheguru ji

  • @gurdevsinghrandhawa6812
    @gurdevsinghrandhawa6812 3 роки тому

    Waheguru ji mehar rakhan tuhade te veer ji shaunk v paise naal pure hunde ne

  • @manpreetdeol9144
    @manpreetdeol9144 3 роки тому +2

    Waheguru ji mehar Karna ji

  • @rajgill3482
    @rajgill3482 3 роки тому +1

    Kya baataan bute jatt diyaan 👏👏👏

  • @harmanjot649
    @harmanjot649 3 роки тому

    ਬੂਟਾ ਬਾਈ ਜੀ 🙏💯👌👌💞💞

  • @mario126
    @mario126 3 роки тому

    Salut to veer ji Butta

  • @tanukang8132
    @tanukang8132 3 роки тому

    Veere jma sirra

  • @InderjitSingh-hl6qk
    @InderjitSingh-hl6qk 3 роки тому +1

    Saa ji sab nu. Koi ant nahi shonk da.baki shonk ve ameree naal .ameree v sakhat mehnat naal.slaam hai mehnat nu.god bless u.(Kenya)

  • @akaaljot490
    @akaaljot490 3 роки тому +4

    waheguru ji. Bahut khushi hoi sari family de Darshan karke