ਕੈਨੇਡਾ ਦੀਆਂ ਵੱਡੀਆਂ ਕੰਬਾਈਨਾਂ Canada's Big Farmer, V9 Punjabi Video

Поділитися
Вставка
  • Опубліковано 5 жов 2023
  • Canada wheat harvesting combines, Mandeep Singh Tut, Balwinder Singh Peace River, ‪@V9Punjabi‬
    This is a special story about Canadian farming in northern Alberta. Farmers in Alberta are busy harvesting, and they want to complete their task before the snow session. They have big combiners and tractors for work. We tried to explain in this video how farmers harvest wheat.
    #mandeeptut #v9punjabi #canada #balwindersingh #farmer #punjabi #interview #albertafarmers #harvest #wheat #combine #agriculture

КОМЕНТАРІ • 126

  • @V9Punjabi
    @V9Punjabi  8 місяців тому +14

    ua-cam.com/video/PTPTu_S3bag/v-deo.htmlsi=KvSCPE_eSjA1OoWz

  • @balvirslnghsahokesingh7446
    @balvirslnghsahokesingh7446 8 місяців тому +31

    ਬਿਲਕੁਲ ਜੀ,,,, ਅਸਲ ਵਿੱਚ ਅੱਜ ਕੱਲ੍ਹ ਬਹੁਤੇ ਲੋਕਾਂ ਖਾਸ ਕਰਕੇ ਪੰਜਾਬੀਆਂ ਨੇ ਅਲਬਰਟਾ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਹੈ ਜੀ। ਕਿਉਂਕਿ ਇਸ ਇਲਾਕੇ ਵਿੱਚ ਹਰ ਪੰਜਾਬੀ ਸਸਤੇ ਵਿੱਚ ਹੀ ਛੇਤੀ ਹੀ ਕਾਮਯਾਬ ਹੋ ਜਾਂਦਾ ਹੈ ਜੀ। ਧਨਵਾਦ ਮਿਹਰਬਾਨੀ

    • @GuriSidhu-pg8qx
      @GuriSidhu-pg8qx Місяць тому

      ਉਹ ਭਰਾਵੋ ਪੰਜਾਬ ਨੂੰ ਨੀਵਾ ਨਾ ਦਿਖਾਇਆ ਕਰੋ ਬਾਪੂ ਕਰਪਾਨ ਕਾਹਨੂੰ ਪਾਈ ਆ ਲਾ ਕਿ ਗੁਰੂ ਜੀ ਭੇਂਟ ਕਰਦੇ ਤੁਸੀ ਪੰਜਾਬ ਦੇ ਨੀ ਹੋਏ,,, ਐਵੈਂ ਦਿਖਾਵਾ ਕਿਉਂ ਕਰਦੇਂ ਓ ਜੇ ਅਸਲ ਪੰਜਾਬੀ ਸੀ ਪੰਜਾਬ ਨਾ ਛੱਡਕੇ ਜਾਦੇ

  • @rajwantsingh2523
    @rajwantsingh2523 4 місяці тому +4

    ਗਰੀਬਾਂ ਤੇ ਛੋਟੇ ਕਿਸਾਨਾਂ ਦੀ ਹੋਂਦ ਖਤਮ ਹੋ ਜਾਵੇਗੀ।

  • @Kisanpower_
    @Kisanpower_ 8 місяців тому +13

    ਪੰਜਾਬ ਚ ਤਾਂ ਲੋਕ ਪਹੀਆਂ ਵੱਢ ਕੇ ਛੋਟੀਆਂ ਕੰਬਾਈਨਾਂ ਦੇ ਲੰਘਣ ਨੂੰ ਰਾਹ ਨੀ ਛੱਡਿਆ, ਐਨੀਆ ਵੱਡੀਆਂ ਤਾਂ ਦੂਰ ਦੀ ਗੱਲ ਆ

  • @KingHunter3597
    @KingHunter3597 6 місяців тому +5

    ਰਾਊਂਡ-ਅੱਪ ਸਪਰੇ ਨਾਲ ਪਕਾਈ ਹੋਈ ਕਣਕ ਤਾਂ ਸੇਹਤ ਲਈ ਬਹੁਤ ਖਤਰਨਾਕ ਆ ਜੀ

  • @HarjeetSingh-tb2cg
    @HarjeetSingh-tb2cg 8 місяців тому +11

    Waheguru ji ka khalsa Waheguru ji ki fate veer ji bahut wadiya ji

  • @kulwantsinghaulakh1640
    @kulwantsinghaulakh1640 8 місяців тому +1

    Bahut. Vadia ji

  • @punjabiludhiana332
    @punjabiludhiana332 Місяць тому +2

    ਬਾਬਾ ਜੀ ਦੀ ਬੋਲੀ ਕਿੰਨੀ ਦੇਸੀ ਤੇ ਕਿੰਨੀ ਮਿੰਠੀ ਆ ਕਿੰਨੇ ਪਿਆਰ ਨਾਲ ਬੋਲਦੇ ਆ ।🙏🙏🙏

  • @majorsingh7474
    @majorsingh7474 8 місяців тому +2

    Good jobs thanks v9 Chenab and vir Balwinder Singh ji da 👍👍👍👍👍🙏🙏🙏🙏

  • @parmjeetbajwa4950
    @parmjeetbajwa4950 7 місяців тому +1

    ਵਾਹਿਗੁਰੂ ਜੀ🙏

  • @HarjeetSinghGill1
    @HarjeetSinghGill1 7 місяців тому

    ਬਹੁਤ ਵਧੀਆ ਹੈ ਜੀ 🙏

  • @simarjeetkaur2585
    @simarjeetkaur2585 8 місяців тому +5

    Very nice 🎉

  • @nishansingh3243
    @nishansingh3243 2 місяці тому

    ਵਾਹਿਗੁਰੂ ਜੀ

  • @gurpalthandi8039
    @gurpalthandi8039 8 місяців тому +4

    Very nice ❤

  • @gurwindermaan8698
    @gurwindermaan8698 8 місяців тому +2

    Good work nice ❤❤

  • @anshnavroop7926
    @anshnavroop7926 8 місяців тому

    Good job

  • @sikandersingh8733
    @sikandersingh8733 8 місяців тому +3

    Very nice

  • @karajsandhu9664
    @karajsandhu9664 8 місяців тому +2

    Nice 👍👍👍

  • @noblesinghraina
    @noblesinghraina 8 місяців тому +4

    Excellent 🥰🥰🥰🥰

  • @jagrajkaila2004
    @jagrajkaila2004 8 місяців тому +1

    Very good

  • @baljindersingh4504
    @baljindersingh4504 8 місяців тому +1

    Very good g

  • @butasingh1291
    @butasingh1291 8 місяців тому

    Very good job 👌

  • @jaspindersingh9945
    @jaspindersingh9945 8 місяців тому +1

    Very very nice g

  • @buttarao1350
    @buttarao1350 8 місяців тому

    Great job

  • @dishadubbdubb8444
    @dishadubbdubb8444 8 місяців тому

    Very nice 👍👌

  • @PropertySaleRent
    @PropertySaleRent 8 місяців тому +24

    ਕਨੈਡਾ ਵਰਗੀ ਖੇਤੀ ਅਫ਼ਰੀਕਾ ਵਿਚ ਆ, ਪਰ ਇਸਦੇ ਮੁਕਾਬਲੇ ਥੋੜਾ ਜਾ ਸਸਤਾ ਕਮ ਆ ਤੇ ਰੇਹ ਸਪ੍ਰੇਹ ਬਹੁਤ ਘੱਟ ਆ 😊

    • @mankiratrandhawa5938
      @mankiratrandhawa5938 8 місяців тому +4

      sahi gall a bai m v dekhi a apne punjabi krde a othe kheti

    • @GurpreetSingh-ui7vq
      @GurpreetSingh-ui7vq 8 місяців тому +3

      ਅਫ਼ਰੀਕਾ ਦੇ ਕਿਹੜੇ ਹਿੱਸੇ ਕਿਹੜੇ ਦੇਸ ਖੇਤੀਬਾੜੀ ਚੰਗੀ ਹੈ ਤੇ ਕਿਵੇਂ ਹੁੰਦੀ ਬੋਰ ਪਾਣੀ ਵਗੈਰਾ ਦੇ ਕੀ ਸਾਧਨ ਹਨ ਵੀਰ ਜੀ ਤੁਸੀਂ ਓਧਰ ਰਹਿੰਦੇ ਹੋ ਜ਼ਰੂਰ ਦੱਸਿਓ ਕੀ ਰੇਟ ਜ਼ਮੀਨ ਮਿਲ਼ਦੀ

    • @Harryvlogs1990
      @Harryvlogs1990 8 місяців тому

      @@GurpreetSingh-ui7vq ਵੀਰ ਅਫਰੀਕਾ ਚ ਆਪਣੇ ਪੰਦਰਾਂ ਸੌ ਰੁਪਏ ਤੋਂ ਲੈ ਕੇ 3000 ਰੁਪੲੇ ਤੱਕ ਏਕੜ ਦੇ ਹਿਸਾਬ ਨਾਲ ਖੇਤ ਮਿਲ ਜਾਂਦੇ ਆ'' ਕੀਨੀਆ ਚ ਸਭ ਤੋਂ ਵੱਧ ਖੇਤੀ ਹੁੰਦੀ ਆ ਜਿਨਾ ਕ ਮੈਨੂੰ ਪਤਾ, ਕਣਕ,ਗੰਨਾ ਤੇ ਮੱਕੀ ਮੁੱਖ ਫਸਲਾਂ ਉਥੇ ਦੀਆਂ ਤੇ ਸਭ ਤੋਂ ਸੁੱਕੀ ਕਮਾਈ ਆ ਕਣਕ ਦੀ ਖੇਤੀ ਦੀ। ਇੱਕ ਵਾਰੀ ਬੀਜਣ ਦਾ ਖਰਚਾ ਆ ਉਸ ਤੋਂ ਬਾਅਦ ਇੱਕ ਸਪਰੇਅ ਕਰਨੀ ਆ , ਕੋਈ ਪਾਣੀ ਨੀ ਲਾਉਣਾ ਮੀਂਹ ਦੇ ਪਾਣੀ ਨਾਲ ਹੀ ਹੁੰਦੀ ਆ ਕਣਕ ਤੇ ਬੱਸ ਤੁਸੀਂ ਕੰਪਨੀ ਨੂੰ ਦੱਸ ਦੇਣਾ ਵੱਢਣ ਤੋਂ ਪਹਿਲਾਂ ਉਹ ਆਪ ਹੀ ਖੇਤ ਚੋਂ ਫਸਲ ਲੈ ਜਾਦੇ ਆ ਤੇ ਪੇਮੈਂਟ ਤੁਹਾਡੇ ਖਾਤੇ ਵਿੱਚ ਆ ਜਾਂਦੀ ਆ। ਘੱਟ ਤੋਂ ਘੱਟ 2500 ਏਕੜ ਜ਼ਮੀਨ ਲੈਣ ਚ ਫਾਇਦਾ ਫਿਰ ਤੁਹਾਨੂੰ ਕੱਲੀ ਕਣਕ ਕਣਕ ਹੀ ਸਾਰੇ ਖਰਚੇ ਕੱਢ ਕੇ 2 ਤੋਂ ਢਾਈ ਕਰੋੜ ਮੁਨਾਫ਼ਾ ਦੇ ਜਾਂਦੀ ਆ। ਕੋਈ ਪਾਣੀ ਨੀ ਲਾਉਣਾ ਕੋਈ ਜਾਅਦਾ ਸਪਰੇਆਂ ਨੀ ਕਰਨੀਆਂ। ਇੱਕ ਗੱਲ ਹੋਰ ਤੁਸੀਂ ਇੱਕ ਹੀ ਫਸਲ ਬੀਜ ਸਕਦੇ ਆਂ ਉਥੇ ਸਾਲ ਚ ਪਰ ਉਹ ਇੱਕ ਫਸਲ ਈ ਧੰਨ ਧੰਨ ਕਰਾ ਦਿੰਦੀ ਆ

    • @JaspalSingh-hi3xy
      @JaspalSingh-hi3xy 8 місяців тому +2

      Hello🙏🙏

    • @Jaatwad225
      @Jaatwad225 8 місяців тому

      @@GurpreetSingh-ui7vqਆਪਣਾ ਪੰਜਾਬ ਦਾ 3000 ਕੁ ਹਜ਼ਾਰ ਠੇਕਾ ਕਿੱਲੇ ਦਾ ਜਮੀਨ ਮੁੱਲ ਨਹੀ ਦਿੰਦੇ ਕੰਟਰੈਕਟ ਕਰਦੇ ਆ 90 ਸਾਲਾਂ ਦਾ ਬੋਰ ਪਾਣੀ ਨਹੀ ਕੁਝ ਹੈਗਾ ਨਾ ਕੋਈ ਨਹਿਰ ਸੂੲਾ ਬਾਈ ਰੱਖ ਆਸਰੇ ਮੀਂਹ ਜ਼ਰੂਰ ਪੈਂਦਾ ਕਣਕ ਤੇ ਮੱਕੀ ਦੀ ਖੇਤੀ ਆ 5/6 ਮਹਿਨੇ ਜ਼ਮੀਨ ਵੇਹਲੀ ਰਹਿੰਦੀ ਆ

  • @palvindersandhu2033
    @palvindersandhu2033 8 місяців тому +4

    👍👍👍👍👌👌👌👌👌🙏🙏🙏🙏🙏good job

  • @kamalsandhu5815
    @kamalsandhu5815 8 місяців тому +2

    vadiya kam krda bai ji thank you ena kuj dasn lyi

  • @bhupindersinghguru3244
    @bhupindersinghguru3244 8 місяців тому +3

    Nice 👍👍👍👍👍👍👍👍👍👍

  • @charanjitkaur9230
    @charanjitkaur9230 8 місяців тому +1

    ❤❤❤❤❤❤

  • @darshpreetsingh5399
    @darshpreetsingh5399 8 місяців тому +4

    Waheguru ji ka khalsa waheguru ji ki Fateh Parmatma chardikala vich rakhey ji So nice video

  • @avtarsingh-ln4cb
    @avtarsingh-ln4cb 8 місяців тому +4

    ਗੁਰੂ ਪਿਆਰਿਓ ਸਭ ਕੁਝ ਠੀਕ ਹੈ ਗੁਰੂ ਦਾ ਸ਼ਸਤਰ ਭਾਵ ਕ੍ਰਿਪਾਨ ਨਵੀਂ ਲਵੋ

  • @bschahal9453
    @bschahal9453 8 місяців тому +1

    ❤❤TUT SAHAB AAH TUHADA UNCLE SIRRA INSAN AA❤❤

  • @satgursohi1630
    @satgursohi1630 4 місяці тому

    Waheguru ji ❤

  • @kakaparminder4477
    @kakaparminder4477 8 місяців тому

    Nice

  • @m.goodengumman3941
    @m.goodengumman3941 8 місяців тому +1

    Wa kamaal 👍🙏

  • @parmjeetbajwa4950
    @parmjeetbajwa4950 8 місяців тому +6

    ਬਹੁਤ ਵਧੀਆ👍💯

    • @ishugujjar7466
      @ishugujjar7466 7 місяців тому

      ਬਹੁਤ ਬਹੁਤ ਧੰਨਵਾਦ ਜੀ❤ ਬਹੁਤ ਹੀ ਬੱਧੀਆ ਜੀ ❤🌹🤲🌹🌺🌹🌴🙏

  • @harjindersingh3804
    @harjindersingh3804 8 місяців тому +1

    Very good
    Harjinder Singh sanghera Uttrakhand

  • @paramjitsingh1143
    @paramjitsingh1143 Місяць тому

    Waheguru.ji.🌹🇬🇷🙏🌺🌺

  • @AnilKumar-uy1tx
    @AnilKumar-uy1tx 8 місяців тому +1

    Mnn gye jatta nu

  • @rickysingh2775
    @rickysingh2775 8 місяців тому +6

    Great job brother ❤❤❤❤❤from California

  • @Rose20.20
    @Rose20.20 8 місяців тому +2

    Wah g wah Canada canada bin vajja nahi hundi

  • @jagirsingh3510
    @jagirsingh3510 4 місяці тому

    ਕਨੈਡਾ ਦਾ ਤਰੱਕੀ Roundup use like ਪੰਜਾਬ

  • @balvirdhaliwal1041
    @balvirdhaliwal1041 8 місяців тому

    🙏👍

  • @augenauf6790
    @augenauf6790 8 місяців тому

    11 million diya te campian hi khadiya aa baba ji 😊👍🏻

  • @Hindu_Punjabi_Sher
    @Hindu_Punjabi_Sher Місяць тому

    Real ਵਿੱਚ ਨਹੀਂ ਪਰ game 🎮 Farming simulator ਵਿੱਚ ਜਰੂਰ ਚਲਾਇਆ ਆਹ ਸਾਰਾ ਕੁਝ 😅

  • @user-cw4dq1ni6t
    @user-cw4dq1ni6t 8 місяців тому +1

    Work,is,workship

  • @samsunglast550
    @samsunglast550 7 місяців тому

    🇨🇦🇨🇦🇨🇦🇨🇦🇨🇦🇨🇦🇨🇦I. Love you ok

  • @uzumakimodi493
    @uzumakimodi493 7 місяців тому +1

    Corporate farming.

  • @jagjitsinghdhillon2678
    @jagjitsinghdhillon2678 8 місяців тому +6

    ਪੰਜਾਬ ਨੂੰ ਵੀ ਪਿੱਛੇ ਛੱਡ ਗੲਈ ਕਨੇਡਾ

  • @balwindersingh2127
    @balwindersingh2127 2 місяці тому

    Uncle gauntlet ya pr thoda jha brollay maar kinda rich vich.

  • @user-mb6zu6hz9b
    @user-mb6zu6hz9b 6 місяців тому

    bai kine dollr dinde km de km te rkh lende aa $$$

  • @JohnySingh-lg4ti
    @JohnySingh-lg4ti 14 днів тому

    Singh saab ji tusi yooth na bolo ji waheguru jeans pant amrit chak ke? Ma thono jandaa nai daal vich kuch kkaala lagda eh singh saab di night de video please bnayooe
    Singh saab thode gatraa saab chgdaa nahi pistol or 💯 percent w b c or.?

  • @iqbalsinghbali18
    @iqbalsinghbali18 8 місяців тому +1

    ਤਕੜਾ ਪਰੋਜੈਕਟ

  • @Lucius-ix8dt
    @Lucius-ix8dt 23 дні тому +1

    ehna shamne apne tractor Jwaka vale tractor hi lgde Aa

  • @AryanKumar-fg7rc
    @AryanKumar-fg7rc 8 місяців тому +3

    Dekh lwo punjab nalo b khatrnak kanak roundup wali

  • @lakhbirsidhu5271
    @lakhbirsidhu5271 6 місяців тому +1

    Veer ji canada vich ak akar jmeen rat kina ha veer ji.

  • @Rajuraju-js6td
    @Rajuraju-js6td 8 місяців тому

    Levar charge kee aa bai ji 1.ho de

  • @SunnyR-yi9te
    @SunnyR-yi9te 8 місяців тому +1

    chalo central canada

  • @luckymehra5313
    @luckymehra5313 8 місяців тому +1

    Sad Punjab ch cabina min fachr hundy kas kat nhi

  • @kirpalsingh9433
    @kirpalsingh9433 7 місяців тому

    Grmokason spray not round up

  • @ManpreetSingh-dc8rk
    @ManpreetSingh-dc8rk 7 місяців тому

    India ton v jiada zeher aa

  • @jattboy9638
    @jattboy9638 Місяць тому

    Mere kol vi a machine farming game ch 😂😂😂

  • @kamalsandhu5815
    @kamalsandhu5815 8 місяців тому +1

    gore jatt mtlb jo kheti krda ohi jatt aa

  • @sukhwindersinghsingh8799
    @sukhwindersinghsingh8799 2 місяці тому

    ਤਰਕੀਆ ਕਰੋ, ਪਰ ਆਪਣੇ ਪੰਜਾਬ ਮੁੱਢ ਤੋ ਨਾ ਟੁਟਿਓ

  • @itsme-nw8dq
    @itsme-nw8dq 3 місяці тому

    Brother visa scam k upper video banoo

  • @Rajuraju-js6td
    @Rajuraju-js6td 8 місяців тому +1

    Roundup spray cansar pedaa kardi aa vero naa use karo india vich vee

  • @ianmolbhatti1
    @ianmolbhatti1 8 місяців тому

    oh kithe gye bnde jehde kehnde c canada ch shudh khana milda thode masad round up maarde a

  • @tarloksinghpunia7888
    @tarloksinghpunia7888 8 місяців тому

    ਪੰਜਾਬ ਵਿੱਚ ਗੂਡਾ ਗਰਦੀ ਦਾ ਨੰਗਾ ਨਾਚ ਮਕਾਨ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂਡੇ ਗੋਲਡੀ ਸੂਖਵੀਦਰ ਸਿੰਘ ਦੌ ਰੂਪੲਏ ਮੰਗਦਾ ਫਰੋਤੀ 1

  • @vickyjodhan367
    @vickyjodhan367 8 місяців тому

    Round up naal kanak pakkdi aa ji tuhade 😮😢 mere malaka bachayi 😢😢 kiling grow and gold in your pocket

  • @sita4379
    @sita4379 8 місяців тому +2

    indian farmers may do better job in largest areas remains uncovered in snow.

  • @Jaspal646
    @Jaspal646 2 місяці тому

    This is why breads are cheap here then rest of World

  • @gurpreetsinghsidhu5067
    @gurpreetsinghsidhu5067 8 місяців тому +4

    ਜੀਹਨੇਂ farming simulator ਖੇਡੀ ਆ ਉਹਨੂੰ ਸਭ ਪਤਾ
    ਆਹ dryer varge ਸੰਦੇ ਸਭ ਪਤਾ ਆਪਾਂ ਨੂੰ 😂

  • @007buttar
    @007buttar 8 місяців тому

    Bai interview ta lyn ja vdea theek aa pr interview ch kise di gl nhi katti di hundi

  • @gursahibsingh2182
    @gursahibsingh2182 8 місяців тому +2

    ਕਿਸਾਨ ਕਿਤੇ ਵੀ ਨਹੀ ਮੰਨਦੇ ਆਪਣੀ ਮਰਜੀ ਕਰਦੇ ਹਨ ਜੱਟਾ ਵਾਲੀ ਅੜੀ ਤਾਹੀ ਕਹਿੰਦੇ ਹਨ

    • @supremeleader5516
      @supremeleader5516 7 місяців тому

      ਜਾਤ ਪਾਤ ਵਿੱਚੋ ਬਾਹਰ ਨਿਕਲੋ

    • @bhavanjot2975
      @bhavanjot2975 7 місяців тому

      ​@@supremeleader5516tunu ki

  • @gurditsingh1792
    @gurditsingh1792 8 місяців тому +7

    ਆਹ ਗੋਰਿਆਂ ਨੇ ਸੀਰੀ ਸੂਰੀ ਨੀ ਰੱਖਣੇ 🤔 ਐਨੀ ਜ਼ਿਆਦਾ ਖੇਤੀ ਕਰਦੇ ਸ਼ਾਇਦ ਸਾਡੇ ਵਰਗਿਆਂ ਨੂੰ ਕੰਮ ਤੇ ਰੱਖ ਲੈਣ

    • @dhillonsingh1350
      @dhillonsingh1350 8 місяців тому

      ਤੂੰ ਜਾਹ ਯਾਰ ਮਗਰੋਂ ਮੈਨੂੰ ਸਦ ਲਵੀ

    • @jassmaan738
      @jassmaan738 8 місяців тому

      Tu b siri a

    • @NimarNoorSingh
      @NimarNoorSingh 7 місяців тому +1

      😂😂

  • @mandeepglobetrotters7513
    @mandeepglobetrotters7513 8 місяців тому +1

    U know uncle ta English chari wangu wad da

  • @karanjeet3331
    @karanjeet3331 2 місяці тому

    ਬਾਈ ਜੀ ਅੰਕਲ ਜੀ ਦਾ ਨੰਬਰ ਸੈਡ ਕਰੀ ਭਾਜੀ ਮੇਰਾ ਬੇਟਾ ਵੀ ਕਨੇਡਾ ਰਹਿੰਦਾ ਉਸ ਨੂੰ ਕੰਮ ਨਹੀਂ

  • @Harjeet_Singh500
    @Harjeet_Singh500 8 місяців тому +1

    अगर वहां खेती करनी चाहे तो क्या डकोमेनट देने पैन गेहूं धान नहीं होता है क्या

  • @Deepsingh-xs3rb
    @Deepsingh-xs3rb 8 місяців тому +4

    Either te 10 kille wala maan ni hunda,,,, Canada vich ta lakha de hisab nal farming va😂

  • @jobanmahla2416
    @jobanmahla2416 8 місяців тому

    ਏਦਰੋਂ ਕਣਕ ਪੈਂਦੀ ਆ ਵਿਚਦੀ ਲੱਗਦੀ ਆ ਹਰ੍ਰੱਰਰਰਰਰ ਕਰਕੇ ਸੁੱਕੀ ਜਾਂਦੀ ਆ 21:58 😂 22:00

  • @e.kgaming4964
    @e.kgaming4964 5 місяців тому

    Garmisan marda a rodep nhi

  • @gagandepp98
    @gagandepp98 8 місяців тому +2

    Punjab ch ni chl skdi Canada ch kank bhut madi a

  • @dilbagsingh9318
    @dilbagsingh9318 10 днів тому

    Sab kuj privatization ho jave ta he ehi jahi agriculture sambhav hai india ch, oh hona nahi, islayi eho jahain videos da koi faiyda nahi ethae

  • @bikramjitsingh4720
    @bikramjitsingh4720 8 місяців тому

    Toori da nahi pta lag riha Kiven ate kithe jaandi aa / ya ban Di aa.

    • @singhdhaliwal6342
      @singhdhaliwal6342 8 місяців тому

      ssa we should shown the rear of the combine where it thresher makes the straw in to dust

  • @tractor_kicks007
    @tractor_kicks007 8 місяців тому +1

    Mandeep kidda tuta tu

  • @rjs922
    @rjs922 8 місяців тому +1

    You know Canada ch munde kudiya de bhuuut made halat h ona di help hi Kar deyo ki fayda h ainiya jamina da you know

    • @baljindersingh8978
      @baljindersingh8978 8 місяців тому

      Ona n mehnat nal banai aa ji jameen. Koi kise di help nai karda.sab matlb kad k latt maarde aa. J halaat maade aa ta soch samjh k jana chahida. Ki jarurat aa loan le k jane di dhakke khane di.

    • @pritpalrandhawa1204
      @pritpalrandhawa1204 8 місяців тому +1

      ਜਿੰਨਾ ਦੇ ਹਾਲਾਤ ਮਾੜੇ ਆ ਉਹਨਾਂ ਦੀਆਂ ਕਰਤੂਤਾਂ ਨਹੀਂ ਚੰਗੀਆਂ, ਅਸੀਂ ਵੀ ਕੈਨੇਡਾ ਹੀ ਆ, Scarborough ਰਹਿੰਦਾ ਮੈਂ.

    • @supremeleader5516
      @supremeleader5516 7 місяців тому

      Koi kise di help kio kre?

  • @GurdevSingh-vd5ie
    @GurdevSingh-vd5ie 8 місяців тому +5

    ਸਰਦਾਰ ਸਾਹਿਬ ਨੇ ਪਿਛੇ ਜਿਹੇ ਵੀਡੀਓ ਚ ਕੇਹਾ ਸੀ।। ਮੈਥੋਂ ਜਮੀਨ ਲੈ ਲਉ।।ਆ ਖਤੇ ਹੀ ਪਯੇ ਨੇ।। ਪੰਦਰਾਂ ਏਕੜ ਚਾਲੀ ਹਜ਼ਾਰ ਡਾਲਰ।।ਕੀ ਇਹ ਸਹੀ ਹੈ ਯਾਂ।।ਔਵੇ ਹੀ ਜੋਸ਼ ਯਾਂ ਮਜ਼ਾਕ ਚ ਗੱਲ ਕੇਹ ਤੀ।।😅😅 ਮੈਂ ਅਪਣੇ ਲੜਕੇ ਨੂੰ ਜੋ ਕੈਨੇਡਾ ਰਹਿੰਦਾ ਹੈ।। ਸਟੱਡੀ ਵੀਜੇ ਤੇ ਹੈ।।😮 ਸਰਦਾਰ ਸਾਹਬ ਨੂੰ ਮਿਲ ਕੇ ਆ।।😮ਉਸ ਦਾ ਕੇਹਿਣਾਂ।।ਪਾਪਾ ਤੁਸੀਂ ਬੜੇ ਭੋਲ਼ੇ ਲਾਇਲਗ ਹੋ।। ਵੀਡੀਓ ਦੇਖਕੇ ਸਚ ਸਮਝ ਲੈਂਦੇ ਹੋ।।😅 ਮੈਂ ਨੀ ਜਾਣਾਂ ਐਵੇਂ ਅੰਕਲ ਜੀ ਨੇ ਮਜ਼ਾਕ ਕੀਤਾ ਹੋਣਾ 😅😅😅😅😅ਹੁੰਣ ਸਚ ਦਾ ਤਾਂ ਪਤਾ ਨੀ।।ਜੇ ਮੈਂ ਆਪ ਔਥੈ ਰਹਿੰਦਾਂ ਹੁੰਦਾ ਯਾਂ ਵੀਜ਼ਾ ਲੱਗ ਜਾਦਾ।। ਜ਼ਰੂਰ ਸਰਦਾਰ ਜੀ ਨੂੰ ਮਿਲਦਾ।।ਬੜੇ ਗੁੰਣ ਸਾਡੇ ਮਿਲਦੇ ਨੇ।। ਜਿੰਵੇ ਪਿਛਲੇ ਜਨਮਾਂ ਦੇ ਵਿਛੜੇ ਭਰਾ ਹੋਈਏ 😢😢ਪਰ ਵਹਿਮਾਂ ਭਰਮਾਂ ਚ ਇਹ ਗੱਲ ਵੀ ਸੂਟ ਨੀ ਕਰਦੀ।।😮😅😅😅ਪਤਾ ਨੀ 🎉🎉🎉🎉

    • @gurmeetsrpanchsidhu2857
      @gurmeetsrpanchsidhu2857 8 місяців тому +2

      Berry farm mehnge ne. Par snow Wale area ch rate babe Wala hi a

    • @maggentatree-4304
      @maggentatree-4304 8 місяців тому +1

      Snow wale area ch $100 nu kila mil janda

    • @supremeleader5516
      @supremeleader5516 7 місяців тому

      @@maggentatree-4304 ਇਹ ਤਾਂ ਬੜਾ ਸਸਤਾ

  • @karanjeet3331
    @karanjeet3331 2 місяці тому

    ਅਕਲ ਜੀ ਦਾ ਨੰਬਰ ਸੈਡ ਕਰੀ ਭਾਜੀ ਜਰੂਰ ਵੀਰ ਜੀ 🙏🙏ਜੋਰ ਕੇ ਬੇਨਤੀ

  • @singhharjit3007
    @singhharjit3007 8 місяців тому +3

    ਬਲਵਿੰਦਰ ਸਿੰਘ ਜੀ ਦਾ ਨੰਬਰ ਦੇਣਾ ਜੀ

  • @phoolasingh5825
    @phoolasingh5825 8 місяців тому +4

    Sardar ji da phone number daoji

  • @varindersingh118
    @varindersingh118 8 місяців тому

    Very nice 🎉