ਜਦੋਂ ਯਮਲਾ ਜੱਟ ਦੀ ਰੀਝ ਮਰਨ ਤੋਂ ਮਹੀਨਾ ਮਗਰੋਂ ਪੂਰੀ ਹੋਈ ll Bittu Chak Wala ll Daily Awaz

Поділитися
Вставка
  • Опубліковано 21 гру 2024

КОМЕНТАРІ • 221

  • @harvindersingh7848
    @harvindersingh7848 3 роки тому +18

    ਬਿੱਟੂ ਚੱਕ ਵਾਲਿਆਂ ਜਿਉਦਾ ਵੱਸਦਾ ਰਹਿ ਉਸ ਗਾਇਕ ਨੂੰ ਯਾਦ ਕੀਤਾ ਸ਼ਾਇਦ ਪੰਜਾਬ ਦਾ ਕੋਈ ਪਿੰਡ ਰਿਹਾ ਹੋਵੇ ਜਿੱਥੇ ਯਮਲਾ ਜੱਟ ਜੀ ਨੇ ਨਹੀਂ ਗਾਇਆ ਹੋਵੇ ਯਮਲਾ ਜੱਟ ਜੀ ਦੀ ਫੈਮਲੀ ਧੰਨਤਾ ਦੇ ਯੋਗ ਹੋ ਤੁਸੀਂ ਸਾਰੇ ਪਿਪਲਾਵਾਲਾਂ ਹੁਸ਼ਿਆਰਪੁਰ ਵਿਖੇ ਤੋ

  • @nagindersingh4119
    @nagindersingh4119 2 роки тому +6

    ਵਾਵਾ ਜਮਲਾ ਜੱਟ ਤੇਰੇ ਲਾਏ ਬਾਗ ਅੱਜ ਭੀ ਮਿੱਠੇ2 ਬੋਲਾਂ ਵਾਲੇ ਫਲ ਲੱਗੇ ਨੇ ਪਰ ਜਮਲਾ ਜੀ ਨੂੰ ਕੋਈ ਭੀ ਨਹੀ ਭੁਲਾ ਸਕਦਾ। ਵਾਹਿਗੁਰੂ ਜੀ ਵਾਹਿਗੁਰੂ ਪਰਵਾਰ ਨੂੰ ਹਮੇਸ਼ਾ ਚੜਦੀ ਕਲਾ ਬਖਸ਼ੇ ਜੀ ।🌹🌹🚩🚩🚩🚩❤️❤️🙏

  • @devheeratvchannel
    @devheeratvchannel Рік тому +1

    ਗੁਰੂ,ਯਮਲਾ,ਜੀ,ਇਕ,ਗਾਈਕੀ,ਦਾ,ਇਤਿਹਾਸ ਹਨ,ਜੋ,ਓਨਾ,ਦੀ,ਕਦੇ,ਕੋਈ,ਰੀਸ,ਨਹੀ,ਕਰ,ਸਕਦਾ,
    ਉਨਾ,ਦੀ,ਨੂਹ,,,,ਬਹੁਤ,ਲਕੀ,ਆ,ਜੋ,ਉਨਾ,ਦੇ
    ,ਘਰ,ਰਹੀ,

  • @rambluram2987
    @rambluram2987 Рік тому +1

    Bibi. Ji. Nu. Pairipaina Ji. 🙏🌹🙏🌹🙏🌹

  • @santlashmanmuni6045
    @santlashmanmuni6045 2 роки тому +9

    ਬਹੁਤ ਵਧੀਆ ਯਮਲਾ ਜੀ ਦੇ ਸਦਾ ਬਹਾਰ ਗੀਤਾਂ ਦੀ ਸ਼ਹਿਵਰ ਲਾ ਦਿੱਤੀ

  • @devheeratvchannel
    @devheeratvchannel Рік тому +4

    ਅਸਤਾਦ,ਯਮਲਾ,ਜੀ,,ਦਾ,ਅਮਰਿਤਸਰ,ਵਲ,,,,,,,,,,,ਪਰੋਗਰਾਮ,ਸੀ,,ਏ,ਗਲ,ਸਨ,77,ਦੀ,ਆ,ਓ,ਹਰੀਕੇ,ਪਰਤਣ,ਰੁਕੇ,ਸੀ,ਤੇ,ਮੇਰੇ,ਪਾਪੇ,ਤੋ,,ਦਾੜੀ,ਦੀ,ਛੇਪ,ਕਰਵਾਕੇ,ਗਏ ਸੀ,ਜੋ,ਸਾਡੇ,ਲਈ ਬਹੁਤ,ਮਾਣ,ਵਾਲੀ,ਗਲ,ਹੈ,ਓ,ਅਸੀ,ਕਦੇ,ਨੀ,ਭੁਲਦੇ,
    ਐਡੇ,ਵਡੈ,ਲੈਯੈਡ ਸਾਡੀ,ਮਾੜੀ,ਜੀ,ਦੁਕਾਨ,ਚ,ਆਪਣੇ,ਚਰਨ,ਪਾਕੇ,ਗਏ 🙏🙏🙏🙏🙏🙏🙏

  • @BalwinderSingh-xl1hy
    @BalwinderSingh-xl1hy 3 роки тому +9

    ਜਸਦੇਵ ਯਮਲਾ ਜੀ ਦੇ ਮੱਝਾਂ ਚਾਰਦਾ ਜਗਤ ਦਾ ਵਾਲੀ ਬਹੁਤ ਵਧੀਆ ਗੀਤ ਸੀ ਅਮਿਤ ਯਮਲੇ ਨੂੰ ਉਸੇ ਤਰਾਂ ਗਾਉਣਾ ਚਾਹੀਦਾਂ

  • @harvindersingh7848
    @harvindersingh7848 3 роки тому +7

    ਅਸ਼ ਅਸ਼ ਕਰ ਉੱਠਿਆ ਮਨ ਤਨ ਵਾਹ ਜੀ ਵਾਹ ਕਿਆਂ ਬਾਤ ਹੈ ਯੁੱਗ ਪੁਰਸ਼ ਨੂੰ ਯਾਦ ਕੀਤਾ ਰਹਿੰਦੀ ਦੁਨੀਆਂ ਤੱਕ ਯਮਲਾ ਜੱਟ ਜੀ ਦਾ ਨਾਮ ਰਹੇਗਾ ਪਿਪਲਾਵਾਲਾਂ ਹੁਸ਼ਿਆਰਪੁਰ ਵਿਖੇ ਤੋ

  • @balwanthande1997
    @balwanthande1997 3 роки тому +45

    ਬਿੱਟੂ ਵੀਰ ਮੇਰੇ ਵਲੋਂ ਕਨੇਡਾ ਵਿੱਚ ਬੀਬੀ ਸਰਬਜੀਤ ਚਿਮਟਾ ਨੂੰ ਪੰਜਾਬ ਮਾਤਾ ਕਹਿਕੇ ਲੋਕਾਂ ਦੱਸਿਆ ਸੀ

    • @GurdevSingh-tu2sx
      @GurdevSingh-tu2sx 7 місяців тому +8

      😅😅😅😅😅

    • @BaljinderKaur-pi5hx
      @BaljinderKaur-pi5hx 6 місяців тому

      ❤😂Q by Dx vçr​@@GurdevSingh-tu2sx

    • @HarjitSingh-o5z
      @HarjitSingh-o5z 5 місяців тому

      🎉🎉🎉🎉🎉🎉🎉🎉🎉🎉🎉੍ਹ🎉🎉🎉🎉🎉🎉🎉​@@GurdevSingh-tu2sx

    • @EnthusiasticHockeyPlayer-xe2rr
      @EnthusiasticHockeyPlayer-xe2rr 4 місяці тому

      ​@@GurdevSingh-tu2sx😮😮😮😮😮😮😮😮😮😮😮😊😊

  • @suchasingh3232
    @suchasingh3232 3 роки тому +2

    ਬਹੁਤ ਵਧੀਆ ਯਮਲਾ ਜੱਟ ਜੀ ਦੀ ਯਾਦ ਆ ਗੀ

  • @jasmelsingh8819
    @jasmelsingh8819 2 роки тому +4

    ਜਸਦੇਵ ਯਮਲਾ ਸਾਡੇ ਪਿੰਡ ਭੋਲੇਵਾਲਾ਼ (ਗੰਗਾਨਗਰ ਰਾਜਸਥਾਨ)1978 ਵਿੱਚ ਆਏ ਸੀ।ਨਾਲ਼ ਸਨ ਕਸ਼ਮੀਰ ਸਿੰਘ ਸੋ਼ਕੀ ਅਤੇ ਪ੍ਰਕਾਸ਼ ਸਿੱਧੂ। ਜਸਦੇਵ ਯਮਲਾ ਨੇਂ ਵਧੀਆ ਗੀਤ ਗਾਏ ਸਨ।

  • @fatehdairyfarm423
    @fatehdairyfarm423 2 роки тому +6

    ਬਹੁਤ ਸੋਹਣੀ ਇੰਟਰਵਿਊ ਕਰਵਾਈ ਬੀਬੀ ਜੀ ਨੇ , ਜੀਓ

  • @harvindersingh7848
    @harvindersingh7848 3 роки тому +4

    ਬਹੁਤ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਬਿੱਟੂ ਚੱਕ ਵਾਲਿਆਂ ਯਮਨਾ ਜੱਟ ਦਾ ਰੰਗ ਬੰਨਣ ਲਈ ਪਿਪਲਾਵਾਲਾਂ ਹੁਸ਼ਿਆਰਪੁਰ ਵਿਖੇ ਤੋ

  • @ManjeetKaur-dz4us
    @ManjeetKaur-dz4us 2 роки тому +5

    ਸਾਹਕਾਰ,ਫਕੀਰ ,ਦਰਵੇਸ਼ ਗਾਇਕ ਜੀ ਬਾਰੇ
    ਭਾਵਪੂਰਤ ਜਾਣਕਾਰੀ,ਜਮਲਾ ਜੀ ਦੇ ਸਬਰ ਤੇ
    ਸਿਦਕਦਿਲੀ ਨੂੰ ਸਿਜਦਾ।🙏🙏🙏🙏🙏
    ਵਧੀਆ ਪ੍ਰੋਗਰਾਮ,ਉਤੱਮ ਉਪਰਾਲਾ
    ਵਾਹਿਗੁਰੂ ਆਪ ਅਤੇ ਚੈਨਲ ਨੂੰ ਚੜਦੀਆਂ
    ਕਲਾ ਬਖਸ਼ੇ।🙏🙏

  • @Deollivegaming
    @Deollivegaming 3 роки тому +3

    ਬਿੱਟੂ ਵੀਰੇ ਜੀ ਧੰਨਵਾਦ ਬਹੁਤ ਵਧੀਆ ਪ੍ਰੋਗਰਾਮ ਪੇਸ ਕੀਤਾ , ਵਧੀਆ ਸ਼ਖ਼ਸੀਅਤ ਦੇ ਪਰਿਵਾਰ ਨੂੰ ਰੂਬਰੂ ਕਰਵਾਇਆ।

  • @singarnathjandjandwala9837
    @singarnathjandjandwala9837 3 роки тому +6

    ਬਹੁਤ ਵਧੀਆ ਮਨਜਿੰਦਰ ਤਨੇਜਾ ਉਸਤਾਦ ਜੀ

  • @harbhajansinghmann7712
    @harbhajansinghmann7712 3 роки тому +5

    ਬਿਟੂ ਵੀਰ ਜੀ ਤੁਹਾਡਾ ਬਹੁਤ ਬਹੁਤ ਧਨਵਾਦ ਜੋ ਤੁਸੀਂ ਪੰਜਾਬ ਦੇ ਵਿਰਸੇ ਨੂੰ ਅੱਜ ਸਾਰਿਆਂ ਨਾਲ ਸ਼ੇਅਰ ਕਰਦੇ ਹੋ ਇਹ ਸਚਮੁੱਚ ਅਨਮੋਲ ਹੀਰੇ ਮੋਤੀ ਹਨ ਸਤਿ ਸ੍ਰੀ ਅਕਾਲ ਜੀ।ਉਨ੍ਹਾਂ ਦੇ ਪਰਿਵਾਰ ਨੂੰ ਸ਼ੁਭਕਾਮਨਾਵਾਂ ਜੀ।

  • @nachhatersingh4566
    @nachhatersingh4566 3 роки тому +2

    ਜੈ ਭੀਮ ਜੈ ਸਵਿਧਾਨ। ਲਾਲ ਚੰਦ ਯਮਲਾ ਜੀ ਇਕ ਮੰਨੇ ਪ੍ਰਮੰਨੇ ਇਕ ਮਹਾਨ ਪੰਜਾਬੀ ਮਾਤ ਭਾਸ਼ਾ ਦੇ ਸੂਫੀ ਫਕੀਰ ਗਾਇਕ ਹੋਏ ਨੇ।ਸਾਡੇ ਪੰਜਾਬ ਬਹੁਤ ਵਡੀ ਦੀ ਦੇਣ ਹੈ ਜੀ।ਤਹਿ ਦਿਲੋਂ ਧੰਨਵਾਦ। ਨਛੱਤਰ ਸਿੰਘ ਆਰਿਫ ਜੈਮਲ ਵਾਲੀਆ ਜੀ।💋💋💋❤🧡💛💚💙💜🤎💯💯💯💥💥💥

  • @JoginderSingh-it9ol
    @JoginderSingh-it9ol 8 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਬਿੱਟੂ ਜੀ ਵਧੀਆ ਸ਼ਲਾਘਾਯੋਗ ਉਪਰਾਲਾ ਹੈ। ਭੈਣ ਸਰਬਜੀਤ ਜੀ, ਤੁਹਾਡੀ ਜਾਣਕਾਰੀ ਚੌਂ ਸ਼ਾਇਦ ਭੁੱਲ ਗਏ ਹੋ। ਬਹੁਤ ਹੀ ਸੁਰੀਲੀ ਅਵਾਜ਼ ਤੇ ਤੂੰਬੀ ਦੇ ਵਧੀਆ ਵਜੰਤਰੀ ਸੀ। ਕੁਝ ਕਿ ਰਿਕਾਰਡ ਵੀ ਰਿਕਾਰਡ ਹੋਏ ਸੀ। 1984 ਦੇ ਸਘੰਰਸ਼ ਸਮੇਂ ਕੁੱਝ ਲੋਕਾਂ ਨੇ ਮਾਰ ਦਿੱਤਾ ਸੀ। ਸ਼ਾਇਦ ਅੱਜ ਤਕ ਜਿਉਂਦੇ ਹੁੰਦੇ ਤਾਂ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦੇ ਚੋਣਵੇਂ ਸਗਿਰਦ ਕਲਾਕਾਰਾਂ ਚੌਂ ਮਾਨਯੋਗ ਹਰਦੇਵ ਸਿੰਘ ਖੁਸ਼ਦਿਲ ਪਿੰਡ ਰਿਮਾਣਾਚੱਕ ਨਜ਼ਦੀਕ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਵੀ ਹੈ।

  • @tarasingh7402
    @tarasingh7402 Рік тому

    ਵਾਹਿਗੁਰੂ ਸਾਹਿਬ ਜੀ

  • @yashpalsharma8917
    @yashpalsharma8917 3 роки тому +2

    ਸਰਬਜੀਤ ਦੀ ਹਰ ਗੱਲ ਇਤਹਾਸ ਵਰਗੀ ਹੈ। ਬਹੁਤ ਬਹੁਤ ਬਹੁਤ ਵਧੀਆ ਇੰਟਰਵਿਊ ਦੇ ਰਹੇ ਹਨ। 🙏

  • @jinkyyamla1690
    @jinkyyamla1690 3 роки тому +9

    Kot kot parnam bapu yamle ji nu

  • @nagindersingh4119
    @nagindersingh4119 2 роки тому +4

    ਬਈ ਦੁਬਾਰਾ ਫਿਰ ਕੈਹਣਾ ਪੈਗਿਆ ਜਮਲਾ ਜੀ ਕਥਾ ਸੁਣਕੇ ਮਨ ਬੜਾ ਪ੍ਰਭਾਵਿਤ ਹੋਇਆ ਕੀਕਰਾਂ ਮੈਭੀ ਤੁੱਬੀ ਨੂੰ ਸਤਿਕਾਰ ਦੇੱਦਾ ਹਾ ਜਮਲਾ ਪਰਵਾਰ ਦੀ ਇੰਟਰਵਿਊ ਬਹੁਤ ਹੀ ਵਧੀਆ ਲੱਗੀ। ਮੇਰੀ ਭੀ ਗਰੀਬੀ ਦੇ ਦਿਨ ਯਾਦ ਆਗੇ। ਸ਼ੁਕਰੀਆ ਜੀ।ਜਿਉਦੇ ਰਹੋ ਵਸਦੇ ਰਹੋ ਜੀ।ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤️❤️❤️🌹🌹🌹🌹🙏🙏🙏

    • @nirmalkumar4828
      @nirmalkumar4828 Рік тому

      ਬਹੁਤ ਵਧੀਆ ਇੰਟਰਵਿਉ ਹੈ।

  • @BalwinderSingh-xl1hy
    @BalwinderSingh-xl1hy 3 роки тому +3

    ਯਮਲਾ ਜੀ ਦਰਵੇਸ਼ ਗਾਇਕ ਸੀ

  • @singarnathjandjandwala9837
    @singarnathjandjandwala9837 3 роки тому +2

    ਬਹੁਤ ਵਧੀਆ ਜੀ ਉਸਤਾਦ ਜੀ ਦੀ ਜ਼ਿੰਦਗ਼ੀ

  • @gurpreetsidhu5210
    @gurpreetsidhu5210 2 роки тому +3

    Pakistan wale singer v sirra ei aa

  • @sulkhansingh1914
    @sulkhansingh1914 3 роки тому +6

    Amit veer very nice singer 🎉🎉🎉

  • @rambluram2987
    @rambluram2987 Рік тому

    Sangeet. De baadsah. Shri. Lal. Chand. Yamla. Ji. And. Ohnaa. De. All. Parivaar. Nu. Koti. Koti. Naman. Ji 🙏🙏🙏🙏🙏🙏🌹🌹🌹🌹🌹

  • @gurpalsaroud1472
    @gurpalsaroud1472 3 роки тому +15

    ਬਹੁਤ ਵਦੀਆ ਦੋ ਭਾਗਾਂ ਵਿੱਚ ਐਟਰਵੀਉ ਕਰਨੀ ਚਾਹੀਦੀ ਸੀ। ਬੀਬੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ👍🙏

  • @gurlabhsra1998
    @gurlabhsra1998 2 роки тому +1

    ਰੂਹ ਖੁਸ ਕਰਤੀ ਬਾਈ ਅਸਲ ਗਾਇਕੀ ਆ ਹੁੰਦੀ

  • @tubeyou100ful
    @tubeyou100ful 2 роки тому +1

    Interview krn wala boht ਵਧੀਆ interwiew ਕਰਦਾ ਹੈ

  • @jaspalsingh4941
    @jaspalsingh4941 3 роки тому +7

    🙏🙏
    Very nice job Bittu Bai g god bless you

  • @itsgamingtime8788
    @itsgamingtime8788 Рік тому

    Ustad Lal Chand Jamla jaisa Singer Bar Bar Peda Ne Hunde.
    Salute.
    Rajinder Singh

  • @shivcharndhaliwal1702
    @shivcharndhaliwal1702 7 місяців тому

    ਇੱਕ ਸਾਲ ਬਾਅਦ ਵੀ ਅੱਜ ਫਿਰ ਇੰਟਰਵਿਊ ਨੂੰ ਦੇਖ ਕੇ ਉਸਤਾਦ ਯਮਲਾ ਜੱਟ ਜੀ ਨੂੰ ਸੈਲੂਟ ਹੈ,, ਯੁੱਗ ਪੁਰਸ਼ ਨੇ ਉਸਤਾਦ ਜੀ 😢😢😢😢😢

  • @mukhtiarsingh6532
    @mukhtiarsingh6532 3 роки тому +2

    ਯਮਲਾ ਜੀ ਫ਼ਕੀਰ ਲੋਕ ਗਾਇਕ ਸੀ
    ਸਦਾ ਅਮਰ ਰਹਿਣਗੇ ਮੈਂ ਤੇ ਅਕਬਰ ਅਲੀ ਜੋਦਾਂ ਯਮਲਾ ਜੀ ਨੂੰ ਮਿਲੇ ਸੀ

  • @meetokaur6000
    @meetokaur6000 3 роки тому +4

    Jmla de ਬਹੁਤ ਹੀ ਸੋਹਣੇ ਗਾਣੇ ਬਹੁਤ ਪਸੰਦ ਆ ਵਾਹਿਗੁਰੂ ਉਸ ਆਪਣੇ ਚਰਨਾ ਨਾਲ ਲਾਵੇ

  • @kawaljeetjohal3386
    @kawaljeetjohal3386 3 роки тому +6

    🎉 ਬਹੁਤ ਵਧੀਆ ਜੀ ਮਨ ਖੁਸ਼ ਕਰਤਾ ਜਿੳੁਂਦੇ ਵਸਦੇ ਰਹੋ ਅਤੇ ਪੰਜਾਬੀ ਬੋਲੀ ਦੀ ਸੇਵਾ ਕਰਦੇ ਰਹੋ 👍 ਧੰਨਵਾਦ ਜੀ

  • @bindikhaira7779
    @bindikhaira7779 3 роки тому +11

    Man kush karta y yaar ajj eh entrve.... Ne waheguru mehar rakhi es parvar te

  • @pardeepsharma-jv9gd
    @pardeepsharma-jv9gd 3 роки тому +5

    NO 1 INTERVIEW Bittu JI and sarabjit Kuar JI real glln kitian tuc🌷🇨🇦

  • @maninderjakhu701
    @maninderjakhu701 3 роки тому +5

    Bht hi vadia ji Bittu veer

  • @Mahindermadhopuri3055
    @Mahindermadhopuri3055 6 місяців тому

    ਬਹੁਤ ਹੀ ਵਧੀਆ ਇੰਟਰਵਿਊ ਦੌਰਾਨ ਉਸਤਾਦ ਲਾਲ ਚੰਦ ਯਮਲਾ ਜੱਟ ਸੀ ਦੇ ਜੀਵਨ ਤੇ ਝਾਤ ਪਵਾਈ ❤

  • @baldevsingh9391
    @baldevsingh9391 2 роки тому +1

    ਬਿਟੂ ਬਾਈ ਜੀ ਬਹੁਤ ਵਧੀਆ ਗੱਲ ਬਾਤ ਕਿਤੀ ਹੈ ਜੀ ਧਨਵਾਦ ਕੁਲਦੀਪ ਪਾਰਸ ਦੇ ਪਰਿਵਾਰ ਨਾਲ ਗੱਲ ਕੀਤੀ ਜਾਵੇ

  • @hardevsinghkotia6897
    @hardevsinghkotia6897 3 роки тому +1

    ਬਾਈ ਜੀ ਬਹੁਤ ਯਾਦ ਆਈ ਰੋਣ ਤੋਂ ਬਿਨਾਂ ਕੁਝ ਵੀ ਨਹੀਂ ਲਿਖਿਆ ਗਿਆ ।,ਯਮਲਾ ਜੱਟ ਜੀ ਬਾਰੇ ।
    ।।ਸਿੰਘ ਸੋਂਦੇ ਕੋਟੀਆ ਹ'ਰਿਆਉ ਬਾਪੂ ਖੂੰਡੇ ਵਾਲਾ ।।

  • @narinderkaur2798
    @narinderkaur2798 3 роки тому +5

    ਸੁਬਹ ਕਿੰਨਾ ਸੋਹਣਾ ਵਹਿਗੁਰੂ ਮਿਹਰ ਕਰੇ ਮੁੱਖ ਬਿਲਕੁਲ ਫੁੱਲਾਂ ਵਰਗਾ

  • @qasimsiddique2815
    @qasimsiddique2815 11 місяців тому

    Ballay Ballay Bittu ji

  • @shivcharndhaliwal1702
    @shivcharndhaliwal1702 7 місяців тому

    ਉਸਤਾਦ ਯਮਲਾ ਜੱਟ ਜੀ ਦੇ ਵਾਰੇ। ਇੰਟਰਵਿਊ ਨੂੰ ਦੇਖ, ਸੁਣਕੇ ਹੰਝੂ ਵਹਿ ਤੁਰੇ,,ਮਨ ਬੇਹੱਦ ਭਾਵੁਕ ਹੋ ਰਿਹਾ ਹੈ,, ਪਰਿਵਾਰ ਨੂੰ ਵੀ ਬੀਬੀ ਜੀ ਨੂੰ ਸੈਲੂਟ ਹੈ,, ਪੂਰੀ ਫਿਲਮ,,😢😢😢😢 ਕੋਟਿਨ ਕੋਟ ਪ੍ਰਣਾਮ ਹੈ ਜੀ 🙏🏿🙏🏿🙏🏿🙏🏿🙏🏿

  • @sukhwindericvrk7099
    @sukhwindericvrk7099 3 роки тому +1

    Bahut ਵਧੀਆ ਜੀ

  • @gurlalbhullar1743
    @gurlalbhullar1743 3 роки тому +5

    Buhat wadiya bittu ji

  • @AvtarSingh-yx2yh
    @AvtarSingh-yx2yh 3 роки тому +2

    God bless you man kush karta ji good singer amit yamla 👍👍🙏🙏

  • @peershodeyshahji5217
    @peershodeyshahji5217 3 роки тому +2

    Bittu veer ji 🙏👌👌👌👌👌👌👌👌🌹

  • @jagroopsingh5686
    @jagroopsingh5686 3 роки тому +12

    ਵਾਹ ਜੀ ਵਾਹ.ਗਾੲਿਕੀ ਦਾ ਬਾਬਾ ਬੋਹੜ ੳੁਸਤਾਦ ਯਮਲਾ ਜੱਟ ਜੀ...

  • @kanwaljeetsingh5571
    @kanwaljeetsingh5571 6 місяців тому

    ਬਹੁਤ ਵਧੀਆ ਗਲਬਾਤ ਜੀ ਬਹੁਤ ਵਧੀਆ ਜਾਣਕਾਰੀ ਮਿਲੀ ਜੀ

  • @NaibSingh-si3gu
    @NaibSingh-si3gu Рік тому

    Very Very Good ji 🙏🙏🌹🌹🙏🙏

  • @shivcharndhaliwal1702
    @shivcharndhaliwal1702 7 місяців тому

    ਬਿੱਟੂ ਬੇਟਾ ਜੀ ਆਪ ਦਾ ਧੰਨਵਾਦ ਜੀ 🙏🏿🙏🏿

  • @malkitsingh193
    @malkitsingh193 3 роки тому +1

    ਵਾਹ ਬੇਟਾ ਯਮਲਾ ਇਸ ਯਮਲਾ ਮੈਂ +2 ਵਿਚ ਪਰਦਾ ਸੀ ਜਦੋਂ ਦਾ programme dekhia si on live God less you all Yamla parivar

  • @lalitjogi..4376
    @lalitjogi..4376 3 роки тому +9

    Amit yamla is good singer ajj de time chh amit yamla warge sadgi wale kalakara di Punjab nu bhut jrurt hai the real grand son of ustad Lal Chand yamla jatt ji

  • @nimmaretgarhnimmaretgarh5233
    @nimmaretgarhnimmaretgarh5233 3 роки тому +3

    Good very good g 🙏

  • @Butagappy
    @Butagappy 5 місяців тому

    ਬਾਬਾ ਬੋਹੜ, ਯਮਲਾ ਜੱਟ ਸਾਹਿਬ,🙏

  • @jagjitsingh7004
    @jagjitsingh7004 8 місяців тому

    ਜਮਲਾ,ਰਮਲਾ, ਚਮਕੀਲਾ ਤੇ ਅਣਖੀਲਾ❤

  • @Jaspalsidhupattar
    @Jaspalsidhupattar 6 місяців тому

    ਭਾਈ, ਤੇਰੀ, ਤੂੰਬੀ, ਵਿੱਚ, ਅੱਜ, ਵੀ, ਯੱਮਲਾ, ਜੀ, ਬੋਲ, ਰੈਹੇ, ਨੇ, ਬੀਬਾ, ਜੀ, ਤਹੁੱਡੀ, ਸਿਲੈਕਸ਼ਨ, ਨੂੰ, ਵੀ, ਸੈਲੂਟ, ਐ, ਜੀ

  • @shivcharndhaliwal1702
    @shivcharndhaliwal1702 2 роки тому

    V Good ,Bitu betA,,,OSTAD JAMLA JATT JI NU ,, PARNAM HE JI KOTIN PARNAM HE JI KOTIN PARNAM HE,,,OSTAD JI nu Kotin Parnam he ji

  • @mithusingh2703
    @mithusingh2703 3 роки тому +1

    ਉਸਤਾਦਲਾਲਚੰਦਯਮਲਾ

  • @jagdeepsidhu125
    @jagdeepsidhu125 3 роки тому +4

    very nice

  • @harpalkaur3615
    @harpalkaur3615 3 роки тому +1

    ਧਨਵਾਦ ਜੀ

  • @SantokhSingh-ji4kw
    @SantokhSingh-ji4kw 3 роки тому +3

    Good video veer ji

  • @gurlalsingh6912
    @gurlalsingh6912 2 роки тому

    Bittu 32 g sira 🙏🙏🙏🙏🙏👍👍👍👍👍

  • @gurmeetbhatti2810
    @gurmeetbhatti2810 3 роки тому +6

    Bibi ji thank you for sharing Yamla ji’s life
    From USA

    • @DharamSingh-uj6ee
      @DharamSingh-uj6ee 3 роки тому

      ਬਹੁਤ ਯਾਦਾਂ ਜਮਲਾਜਟ ਸਾਹਿਬ ਜੀ ਦੀਆਂ ਸੁਣਾਈਆਂ ।ਮੇਰੀ ਵੀਜਮਲਾਜੀ ਨਾਲ ਯੂਪੀ ਦੇ। ਮੁਰਦਾਬਾਦ ਵਿਖੇ ਹੋਈ ।ਸਭ ਤੋਂ ਪਹਿਲਾਂ ਬਲਾਚੌਰ ਵਿਖੇ ਮਾਨਯੋਗ ਜਨਰਲ ਸ ਬਿਕਰਮ ਸਿੰਘ ਸਾਹਿਬ ਜੀ ਦੀ ਅੰਤਿਮ ਅਰਦਾਸ ਤੋਂ ਬਾਅਦ ਆਪ ਜੀ ਦਾ ਪਰੋਗਰਾਮ ਹੋਇਆ ਸੀ ਅਤੇ ਉਹਨਾਂ ਦਾ ਗੀਤ ਸੀ। ਮਾਹੀ ਮੇਰਾ ਨੀ ਸਰੂ ਦਾ ਬੂਟਾ ਫੌਜ ਵਿੱਚ ਹੋਇਆ ਭਰਤੀ। ਛੋਟੇ ਬੱਚੇ ਸੀ ਉਦੋਂ ਸਕੂਲ ਵਾਲੇ ਬਸ ਵਿੱਚ ਲੈਕੇ ਗਏ ਸਨ ਸਾਡੇ ਹੈਡਮਾਸਟਰ ਸ ਦਰਸ਼ਣ ਸਿੰਘ ਅਟਵਾਲ ਸਾਹਿਬ ਜੀ । ਧਰਮ ਸਿੰਘ ।

    • @jogindersingh8096
      @jogindersingh8096 2 роки тому

      Mahi mera ni saru da buta record ed by Hacharn Grewal in 1966,not by Lal Chand Yamla Jatt

    • @jogindersingh8096
      @jogindersingh8096 2 роки тому

      Sorry recorded in 1963

  • @darshanpalkaur9020
    @darshanpalkaur9020 3 роки тому +3

    Good singer

  • @jashansharma691
    @jashansharma691 3 роки тому +1

    Waheguru waheguru waheguru waheguru waheguru waheguru

  • @singarnathjandjandwala9837
    @singarnathjandjandwala9837 3 роки тому +3

    ਤੂੰਬੀ ਤਾ ਤੂੰਬੀ

  • @singarnathjandjandwala9837
    @singarnathjandjandwala9837 3 роки тому +2

    ਡੇਰਾ ਵੇਖਣ ਜਾਵਾਂਗਾ

  • @lakhwinderlakha6590
    @lakhwinderlakha6590 3 роки тому +2

    bhut badiya g

  • @jasnsingh7619
    @jasnsingh7619 3 роки тому +4

    Good

  • @bhullarsaab2132
    @bhullarsaab2132 Рік тому

    🙏🙏🙏🙏

  • @sukhwindersinghgolday1513
    @sukhwindersinghgolday1513 2 роки тому

    Mis.u.yamla.jat.ji🌹🌹🌹🌹

  • @jyotimottan6422
    @jyotimottan6422 3 роки тому +5

    Amit yamla.super singar aan wala time amit Yamla ji da

  • @kulvindersingh6918
    @kulvindersingh6918 10 днів тому

    ਵਾਹ ਜੀ ਵਾਹ ਬਹੁਤ ਵਧੀਆ ਜੀ

  • @roopsingh2404
    @roopsingh2404 3 роки тому +1

    ਬਹੁਤ ਬਹੁਤ ਬਹੁਤ ਧੰਨਵਾਦ

  • @pardeepkaile2991
    @pardeepkaile2991 3 роки тому +6

    ਬਹੁਤ ਖੂਬ 🙏

  • @mannusidhu835
    @mannusidhu835 3 роки тому +3

    Bht vdiaa g

  • @vaidrajbeersingh1727
    @vaidrajbeersingh1727 3 роки тому +2

    Wah ji wah

  • @jarnailsingh2440
    @jarnailsingh2440 2 роки тому +1

    Buhat vadia kam kita a. Waheguru tuhanu hamesha khush rakhe

  • @kulwantkaur1787
    @kulwantkaur1787 3 роки тому +2

    Thank you bittu veere yamla je de parvar nal melaya ohna da jaddi ghar v dekhayo

  • @MohinderSingh-lt6qv
    @MohinderSingh-lt6qv 6 місяців тому

    Good gaak. Uastad. Jamla. Shab. Ji. Wahaeguru ji. Charna. Vech. Newas. Baksnji

  • @shivcharndhaliwal1702
    @shivcharndhaliwal1702 2 роки тому

    V Good,,Ostad JAMLA ji nu. ,, Salute he ji ,,, Good Interview ji 😉

  • @makhansingh2998
    @makhansingh2998 3 роки тому +1

    I love you very much yamla

  • @palwinderkumar1673
    @palwinderkumar1673 3 роки тому +1

    Good Interview Sir ji.Pal Winder Sharma Dabwali.

  • @mcjag8265
    @mcjag8265 3 роки тому +1

    Wah ji wah Kya baat hai ji.mai v Sade bajurga to sunea c k Lal Chand Yamla Jatt ji Sade Pind Rurka near Dehlon (Ludhiana) Sade kol aounde hunde c.Hun sada Pind Ghungrali Rajputtan hai near Khanna

  • @veerpalkaurkamal1351
    @veerpalkaurkamal1351 3 роки тому +4

    Bhut khoob

  • @sanarandhawa-fb3ys
    @sanarandhawa-fb3ys 3 роки тому

    Sahi gall aa bittu veer,,,sachmuch yamla ji hi aa gaye lagda,,bahut hi sohna sureela singer aa veer Amit v, ,jug,jug ji mere veer🥰

  • @surdipkaur5909
    @surdipkaur5909 Рік тому

    Sät shri akal bhaji very beautiful video

  • @gaggusandhu1604
    @gaggusandhu1604 3 роки тому +1

    Yamla jatt kise ni ban Jana

  • @ManjitSingh-cp9rr
    @ManjitSingh-cp9rr 3 роки тому +1

    Very Good ji Manjit Singh Lohara Ludhiana

  • @manjitbuttar2257
    @manjitbuttar2257 3 роки тому +2

    Gud ji sir

  • @gurmitsinghgurmitbhullar9121
    @gurmitsinghgurmitbhullar9121 3 роки тому +2

    ਹਰਭਾਲ ਠੱਠੇ ਵਾਲਾ ਵੀ ਯਮਲਾ ਜੀ ਦੇ ਸ਼ਗਿਰਦ ਸੀ

  • @pooniarajsthan8916
    @pooniarajsthan8916 3 роки тому +1

    Bhut hi wdiya interview reha

  • @dhadidesrajsinghdiwana696
    @dhadidesrajsinghdiwana696 2 роки тому

    salute to Ustaad jamla ji

  • @karnailgill6532
    @karnailgill6532 3 роки тому +1

    Very nice song ji

  • @InderjitSingh-hl6qk
    @InderjitSingh-hl6qk 3 роки тому

    Ssa ji sab nu. Bibi sau subah de han.mithbolrri saaf suthree boli.chaar chann .bittu chakk wale Balle balle balle balle ji. (Kenya)

  • @gurbajwaraich8295
    @gurbajwaraich8295 3 роки тому +1

    Wah. Ji wah