ਸਨਕ ਸਨੰਦ ਅੰਤੁ ਨਹੀ ਪਾਇਆ ॥ ਬੇਦ ਪੜੇ ਪੜਿ ਬ੍ਰਹਮੇ ਜਨਮੁ ਗਵਾਇਆ ॥੧॥ ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ ॥ ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ ॥੧॥ ਰਹਾਉ ॥ ਤਨੁ ਕਰਿ ਮਟੁਕੀ ਮਨ ਮਾਹਿ ਬਿਲੋਈ ॥ ਇਸੁ ਮਟੁਕੀ ਮਹਿ ਸਬਦੁ ਸੰਜੋਈ ॥੨॥ ਹਰਿ ਕਾ ਬਿਲੋਵਨਾ ਮਨ ਕਾ ਬੀਚਾਰਾ ॥ ਗੁਰ ਪ੍ਰਸਾਦਿ ਪਾਵੈ ਅੰਮ੍ਰਿਤ ਧਾਰਾ ॥੩॥ ਕਹੁ ਕਬੀਰ ਨਦਰਿ ਕਰੇ ਜੇ ਮੀਰਾ ॥ ਰਾਮ ਨਾਮ ਲਗਿ ਉਤਰੇ ਤੀਰਾ ॥੪॥੧॥੧੦॥ Du-Tukay One Universal Creator God. By The Grace Of The True Guru: Aasaa Of Kabeer Jee, Chau-Paday, Ik-Tukay: Sanak and Sanand, the sons of Brahma, could not find the Lord's limits. Brahma wasted his life away, continually reading the Vedas. ||1|| Churn the churn of the Lord, O my Siblings of Destiny. Churn it steadily, so that the essence, the butter, may not be lost. ||1||Pause|| Make your body the churning jar, and use the stick of your mind to churn it. Gather the curds of the Word of the Shabad. ||2|| The churning of the Lord is to reflect upon Him within your mind. By Guru's Grace, the Ambrosial Nectar flows into us. ||3|| Says Kabeer, if the Lord, our King casts His Glance of Grace, one is carried across to the other side, holding fast to the Lord's Name. ||4||1||10||
Ek vaari ta eda lagda hai ki , guru nanak dev ji ki kirtan kardey hongey jede aas paas de lok mantra mugdh ho jandey hongey 🙏🙏🙏. My mind goes up in space with his voice , i feel like i am all alone in sachkhand 😇
Of Course Bhai Sahib Nirmal Singh Ji..., has rendered in amiable Service to the ....Divinity Music Lovers ....Thanks and may you have a Superb ...performances in future ....!!!
Waheguru .. Bhaut yaad aande ne melodious awaz sun ke .waheguru apne chrana vich niwas dein. Baba ji da dil nahi k Lag reha si ise karke bhai Nirmal Singh ji nu mardana bana ke apne kol bula leya hai....
Thanks to this channel for providing us this album. and many thanks to Bhai Nirmal Singh Ji Khalsa.It's been a while ,haven't heard from him.thanks for this new album. please release 1 every 6 months if possible because your voice does the justice with our great Gurus Baani. thanks again.
Mai Banjaran Ram ki Shabad Vyakhaya Shabad Interpretation in English: If I were to become a deer, and live in forest picking and eating fruits and roots. By Guru’s grace, I would still meet my Master whom I would sacrifice all my self. I am a dealer of God’s Name. His meditation is my merchandise. If I were to become a cuckoo living in a mango tree, I would still contemplate on God’s Name. I would still meet my Master, with natural ease and have His blessed beautiful darshan. If I were to become a fish, living in water, I would still remember the Lord, who watches over all beings and creatures. My husband Lord dwells on the other shore and I would still meet Him, and hug Him close in my embrace. If I were to become a snake, living in the ground, the Name of God would still dwell in my mind, and all my fears would be dispelled. O Nanak, they are forever the happy soul-brides, whose light merges into His Light. Shabad Veyakheya in Punjabi: ਹੇ ਪ੍ਰਭੂ, ਜੇ ਤੇਰੀ ਮਿਹਰ ਹੋਵੇ ਤਾਂ ਮੈ ਤੇਰੇ ਨਾਮ ਦੀ ਵਣਜਾਰਨ ਬਣ ਜਾਵਾਂ. ਤੇਰਾ ਨਾਮ ਮੇਰਾ ਸੌਦਾ ਬਣੇ ਤੇ ਮੈ ਤੇਰੇ ਨਾਮ ਦਾ ਹੀ ਵਾਯਪਰ ਕਰਾਂ. ਜਿਵੇ ਹਰਨੀ ਜੰਗਲ ਵਿਚ ਰਹ ਕੇ ਫਲ ਫੁਲ ਖਾ ਨਿਸ਼ਚਿੰਤ ਰਿਹੰਦੀ ਹੈ, ਮੈ ਵੀ ਤੇਰੇ ਨਾਮ ਦੀ ਮਸਤੀ ਵਿਚ ਇਸ ਸੰਸਾਰ ਵਿਚ ਵਿਚਰਾਂ. ਗੁਰੂ ਦੀ ਕਿਰਪਾ ਸਦਕਾ ਮੇਰਾ ਮਲਿਕ ਮੇਨੂ ਮਿਲੇ ਤੇ ਉਸ ਉਪਰ ਵਾਰ ਵਾਰ ਅਪਨੇ ਨੂ ਕੁਰਬਾਨ ਜਾਂਵਾਂ. ਪ੍ਰਭੂ ਜੀ, ਮੈ ਤੇਰੇ ਨਾਮ ਦੀ ਵਣਜਾਰਨ ਹਾਂ ਤੇ ਤੇਰਾ ਨਾਮ ਦਾ ਹੀ ਮੈ ਵਪਾਰ ਕਰਦੀ ਹਾਂ. ਜੇ ਮੈ ਅੰਬ ਤੇ ਬੈਠੀ ਕੋਯਲ ਹੋ ਜਾਵਾਂ ਤਾਂ ਵੀ ਪਰਮਾਤਮਾ ਦੇ ਸ਼ਬਦ ਵਿਚ ਮੇਰਾ ਮਨ ਜੁੜਿਆ ਰਹੇ ਅਤੇ ਸਹਜੇ ਹੀ ਮੈਨੂ ਮੇਰੇ ਮਲਿਕ ਪ੍ਰਭੂ ਦੇ ਅਧ੍ਬੁਧ ਦਰਸ਼ਨ ਤੇ ਮਿਲਾਪ ਹੋ ਜਾਣ. ਜੇ ਮੈ ਮਛੀ ਬਣਾ, ਸਦਾ ਉਸ ਜਲ ਪ੍ਰਭੂ ਵਿਚ ਟਿਕੀ ਰਹਾਂ ਜੋ ਸਾਰੇ ਜੀਵ ਜੰਤਾਂ ਦੀ ਸਭਾਲ ਕਰਦਾ ਹੈ ਤੇ ਮੈ ਸੰਸਾਰ ਸਮੁੰਦਰ ਦੇ ਦੂਸਰੇ ਪਾਰ ਬਾਹਾਂ ਪਸਾਰ ਉਸ ਪ੍ਰਭੂ ਪ੍ਰੀਤਮ ਨੂ ਮਿਲਣ ਜਾਵਾਂ. ਜੇ ਮੈਂ ਨਾਗਨ ਹੋਵਾਂ ਤੇ ਇਸ ਧਰਤੀ ਵਿਚ ਵਾਸ ਕਰਾਂ, ਪ੍ਰਮਾਤਮਾ ਦੇ ਸ਼ਬਦ ਨੂ ਮਨ ਵਿਚ ਵਾਸ ਕਰ ਮੇਰੇ ਸਾਰੇ ਡਰ ਦੂਰ ਹੋ ਜਾਣ. ਹੇ ਨਾਨਕ, ਜਿਨਾ ਜੀਵ ਇਸਤ੍ਰੀਆ ਦੀ ਜੋਤ ਸੁਰਤ ਪ੍ਰਭੂ ਪ੍ਰਮਾਤਮਾ ਵਿਚ ਟਿਕੀ ਰਹਦੀ ਹੈ ਓਹ ਬੜੀਆ ਭਾਗਾਂ ਵਾਲੀਆਂ ਹਨ. Shabad Veyakheya in Hindi: हे प्रभु, अगर तेरी किरपा हो, तो मै तेरे नाम की बंजारन बन जाऊ और तेरा नाम ही मेरा सौदा हो और मै तेरे नाम का ही व्यापर करूँ। जिस तरह हरनी जंगल मे फल फूल खा कर निश्चिन्त रहती है मै भी तेरे नाम की मस्ती मे इस संसार मे विचरण करू। गुरु की किरपा द्वारा मुझे मेरा मालिक मुझे मिले और मै उस पर बार बार कुर्बान जाऊ। प्रभु जी, मै तेरे नाम की बंजारन हूँ और मै तेरे नाम का ही वायपर करती हूँ। अगर मै आंब के वृक्ष पे बैठी कोयल हो जाऊ तो भी परमात्मा के शबद मे मेरा मन लगन रहे और सहेज ही परमात्मा प्रभु के अध्बुध दर्शन और मिलाप हो। अगर मै मछली बन जाऊं, तो हमेशां उस जल रुपी प्रभु मे डूबी रहूँ जो सभी जीव जंतुओं की सभाल करता है। और मै इस संसार समुद्र के दूसरे किनारे खुली बाँहों से प्रभु प्रीतम तो मिलने जाऊ। अगर मै नागिन बन जाऊ और मेरा वास इस धरती मे हो, प्रभु स्मरण से मेरे सभी भय दूर हो जाए। हे नानक, जिस जीव इस्त्री की जोत सुरती प्रभु परमात्मा मे लगी रहती है वोह भाग्य शाली है। Source: gurmatgiangroup.com/2009/02/22/mai-banjaran-ram-ke-with-commentry-i-am-the-shop-keeper-of-the-lord/
0.00 Prem Lago har teer 12:05 mere saaha 21:47 Har ka bilovana 32:45 jin vadiyayi tere naam ki 39:12 mai banjaran raam ki 50:06 Koi bhala kaho 1:00:55 Mool mantar
ਗੁਰਮਤਿ ਗਿਆਨ ਦੇ ਸਾਗਰ ਭਾਈ ਨਿਰਮਲ ਸਿੰਘ ਖਾਲਸਾ ਜੀ ਸੁਨਿਹਰੀ ਇਤਿਹਾਸ ਬਣਾ ਨਿਰੰਕਾਰ ਦੇ ਦੇਸ਼ ਜਾ ਵਸੇ 🙏🌹
6ll
ਭਾਈ ਸਾਹਿਬ ਜੀ ਦਾ ਕੋਈ ਸਾਨੀ ਨਹੀਂ ਸੀ ਨਾਂ ਕੋਈ ਹੈ , ਸਰਵੋਤਮ ਕੀਰਤਨੀ ਰਾਗੀ ਸਨ ।
Vah vah kmaal kmaal❤❤❤❤❤❤❤❤❤
❤❤❤
ਗੁਰਮਤਿ ਗਿਆਨ ਦੇ ਸਾਗਰ ਭਾਈ ਨਿਰਮਲ ਸਿੰਘ ਖਾਲਸਾ ਜੀ ਪੱਕੇ ਰਾਗਾਂ ਦੇ ਗਿਆਤਾ 🙏🙏🙏
ਸਤਿਨਾਮ ਸ੍ਰੀ ਵਾਹਿਗੁਰੂ ਜੀ
waheguru waheguru waheguru ji legend of Sikhi ever green bhai Nirmal Singh ji
Satnam wahguru Satnam wahguru Satnam wahguru Satnam wahguru Satnam wahguru Satnam wahguru Satnam wahguru Satnam wahguru Satnam wahguru Satnam wahguru Satnam wahguru Satnam wahguru Satnam wahguru Satnam wahguru Satnam wahguru Satnam wahguru Satnam wahguru Satnam wahguru Satnam wahguru Satnam wahguru Satnam wahguru Satnam wahguru Satnam wahguru Satnam wahguru Satnam wahguru Satnam wahguru Satnam wahguru Satnam wahguru Satnam wahguru Satnam wahguru Satnam wahguru Satnam wahguru Satnam wahguru Satnam wahguru Satnam wahguru ji dhan dhan Ramdas guru sarbat the balha kero ji sham 🌹🌹🌹🌹🌹🙏🙏🙏🙏🙏🌹🌹🌹🌹🌹
ਭਾਈ ਸਾਹਿਬ ਜੀ ਤੁਸੀਂ ਰੱਬੀ ਰੂਹ ਸੀ ਇਕ ਵੇਲੇ ਰੱਬ ਨਾਲ ਜੋੜ ਦਿੰਦੇ ਤੁਹਾਡੀ ਆਵਾਜ਼ ਰੂਹ ਨੂੰ ਜ਼ਿੰਦਾ ਕਰਦੀ ਹੈ ਵਾਹਿਗੁਰੂ ਜੀ 🌳🙏🏻🚩
ਸਨਕ ਸਨੰਦ ਅੰਤੁ ਨਹੀ ਪਾਇਆ ॥ ਬੇਦ ਪੜੇ ਪੜਿ ਬ੍ਰਹਮੇ ਜਨਮੁ ਗਵਾਇਆ ॥੧॥
ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ ॥ ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ ॥੧॥ ਰਹਾਉ ॥
ਤਨੁ ਕਰਿ ਮਟੁਕੀ ਮਨ ਮਾਹਿ ਬਿਲੋਈ ॥ ਇਸੁ ਮਟੁਕੀ ਮਹਿ ਸਬਦੁ ਸੰਜੋਈ ॥੨॥
ਹਰਿ ਕਾ ਬਿਲੋਵਨਾ ਮਨ ਕਾ ਬੀਚਾਰਾ ॥ ਗੁਰ ਪ੍ਰਸਾਦਿ ਪਾਵੈ ਅੰਮ੍ਰਿਤ ਧਾਰਾ ॥੩॥
ਕਹੁ ਕਬੀਰ ਨਦਰਿ ਕਰੇ ਜੇ ਮੀਰਾ ॥ ਰਾਮ ਨਾਮ ਲਗਿ ਉਤਰੇ ਤੀਰਾ ॥੪॥੧॥੧੦॥
Du-Tukay One Universal Creator God. By The Grace Of The True Guru: Aasaa Of Kabeer Jee, Chau-Paday, Ik-Tukay:
Sanak and Sanand, the sons of Brahma, could not find the Lord's limits. Brahma wasted his life away, continually reading the Vedas. ||1||
Churn the churn of the Lord, O my Siblings of Destiny. Churn it steadily, so that the essence, the butter, may not be lost. ||1||Pause||
Make your body the churning jar, and use the stick of your mind to churn it. Gather the curds of the Word of the Shabad. ||2||
The churning of the Lord is to reflect upon Him within your mind. By Guru's Grace, the Ambrosial Nectar flows into us. ||3||
Says Kabeer, if the Lord, our King casts His Glance of Grace, one is carried across to the other side, holding fast to the Lord's Name. ||4||1||10||
ਵਾਹਿਗੁਰੂ ਜੀ🙏🙏🙏🙏🙏🙏🙏🌹🌹🌹🌹🌹🌹🌹🌹🌺🌺🌺🌺🌺🌺🌺🌺🌼🌼🌼🌼🌼🌼🌼🌺🌺🌺🌹🌹🌹🌹🌹🥀🥀🥀🥀🌺🌺🌺🌺🌺🌺🌺
ਧੰਨ ਧੰਨ ਬ੍ਰਹਮਗਿਆਨੀ ਬਾਬਾ ਬੁੱਢਾ ਸਾਹਿਬ ਜੀ
हमरी वेदन हरि परभ जानै।। मेरै मन अंतर की पीर।। मेरै मन प्रेम लगो हरि तीर।।,,,,वाहिगुरू
🚩 ੴ ਵਾਹਿਗੁਰੂ ਜੀ ਕਾ ਖਾਲਸਾ ☬ 🚩
🚩 ☬ ਵਾਹਿਗੁਰੂ ਜੀ ਕੀ ਫਤਿਹ ੴ 🚩
Waheguru ji bhai Nirmal singh ji good Ragee ha
Ek vaari ta eda lagda hai ki , guru nanak dev ji ki kirtan kardey hongey jede aas paas de lok mantra mugdh ho jandey hongey 🙏🙏🙏.
My mind goes up in space with his voice , i feel like i am all alone in sachkhand 😇
ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ " complete serenity.🙏🙏🙏🙏
Bhai Nirmal Singh Ji Khalsa ji ka sangeet bohat uttam hai. WAHEGURU naal joad da hai. man nu shant karda hai.
Koi Bhala kaho:
ਦੇਵਗੰਧਾਰੀ ॥ ਅਬ ਹਮ ਚਲੀ ਠਾਕੁਰ ਪਹਿ ਹਾਰਿ ॥ ਜਬ ਹਮ ਸਰਣਿ ਪ੍ਰਭੂ ਕੀ ਆਈ ਰਾਖੁ ਪ੍ਰਭੂ ਭਾਵੈ ਮਾਰਿ ॥੧॥ ਰਹਾਉ ॥ ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰਿ ਜਾਰਿ ॥ ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਢਾਰਿ ॥੧॥ ਜੋ ਆਵਤ ਸਰਣਿ ਠਾਕੁਰ ਪ੍ਰਭੁ ਤੁਮਰੀ ਤਿਸੁ ਰਾਖਹੁ ਕਿਰਪਾ ਧਾਰਿ ॥ ਜਨ ਨਾਨਕ ਸਰਣਿ ਤੁਮਾਰੀ ਹਰਿ ਜੀਉ ਰਾਖਹੁ ਲਾਜ ਮੁਰਾਰਿ ॥੨॥੪॥ {ਪੰਨਾ 527-528}
ਅਰਥ: ਹੁਣ ਮੈਂ ਹੋਰ ਸਾਰੇ ਆਸਰੇ ਛੱਡ ਕੇ ਮਾਲਕ-ਪ੍ਰਭੂ ਦੀ ਸਰਨ ਆ ਗਈ ਹਾਂ। ਜਦੋਂ ਹੁਣ, ਹੇ ਪ੍ਰਭੂ! ਮੈਂ ਤੇਰੀ ਸਰਨ ਆ ਗਈ ਹਾਂ, ਚਾਹੇ ਮੈਨੂੰ ਰੱਖ ਚਾਹੇ ਮਾਰ (ਜਿਵੇਂ ਤੇਰੀ ਰਜ਼ਾ ਹੈ ਮੈਨੂੰ ਉਸੇ ਹਾਲ ਰੱਖ) ।੧।ਰਹਾਉ।
ਦੁਨੀਆ ਵਾਲੀ ਸਿਆਣਪ, ਤੇ, ਦੁਨੀਆ ਵਾਲੀ ਵਡਿਆਈ-ਇਹਨਾਂ ਨੂੰ ਮੈਂ ਅੱਗ ਵਿਚ ਸਾੜ ਦਿੱਤਾ ਹੈ। ਚਾਹੇ ਕੋਈ ਮੈਨੂੰ ਚੰਗਾ ਆਖੇ ਚਾਹੇ ਕੋਈ ਮੰਦਾ ਆਖੇ, ਮੈਂ ਤਾਂ ਆਪਣਾ ਸਰੀਰ (ਠਾਕੁਰ ਦੇ ਚਰਨਾਂ ਵਿਚ) ਭੇਟ ਕਰ ਦਿੱਤਾ ਹੈ।੧।
ਹੇ ਮਾਲਕ! ਹੇ ਪ੍ਰਭੂ! ਜੇਹੜਾ ਭੀ ਕੋਈ (ਵਡ-ਭਾਗੀ) ਤੇਰੀ ਸਰਨ ਆ ਪੈਂਦਾ ਹੈ, ਤੂੰ ਮੇਹਰ ਕਰ ਕੇ ਉਸ ਦੀ ਰੱਖਿਆ ਕਰਦਾ ਹੈਂ। ਹੇ ਦਾਸ ਨਾਨਕ! ਆਖ-) ਹੇ ਹਰੀ ਜੀ! ਹੇ ਮੁਰਾਰੀ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਇੱਜ਼ਤ ਰੱਖ।੨।੪।
Ab hm clI Twkur pih hwir ]
ab ham chalee Thaakur peh haar ||
Now, I have come, exhausted, to my Lord and Master.
jb hm srix pRBU kI AweI rwKu pRBU BwvY mwir ]1] rhwau ]
jab ham saran prabhoo kee aaiee raakh prabhoo bhaavai maar ||1|| rahaau ||
Now that I have come seeking Your Sanctuary, God, please, either save me, or kill me. ||1||Pause||
lokn kI cqurweI aupmw qy bYsMqir jwir ]
lokan kee chaturaiee upamaa te baisa(n)tar jaar ||
I have burnt in the fire the clever devices and praises of the world.
koeI Blw khau BwvY burw khau hm qnu dIE hY Fwir ]1]
koiee bhalaa kahau bhaavai buraa kahau ham tan dheeo hai ddaar ||1||
Some speak good of me, and some speak ill of me, but I have surrendered my body to You. ||1||
jo Awvq srix Twkur pRBu qumrI iqsu rwKhu ikrpw Dwir ]
jo aavat saran Thaakur prabh tumaree tis raakhahu kirapaa dhaar ||
Whoever comes to Your Sanctuary, O God, Lord and Master, You save by Your Merciful Grace.
jn nwnk srix qumwrI hir jIau rwKhu lwj murwir ]2]4]
jan naanak saran tumaaree har jeeau raakhahu laaj muraar ||2||4||
Servant Nanak has entered Your Sanctuary, Dear Lord; O Lord, please, protect his honor! ||2||4||
Bhai Nirmal Singh jee takes us to the times of Guru Arjun Dev ji.
Waheguru.ji
ੳੁਹ ਅਜ਼ ਵੀ ਹਨ,.....!!
waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru wahaguru ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji waheguru ji waheguru ji waheguru ji waheguru ji Waheguru ji waheguru ji ka Khalsa waheguru ji feteh waheguru ji
Of Course Bhai Sahib Nirmal Singh Ji..., has rendered in amiable Service to the ....Divinity Music Lovers ....Thanks and may you have a Superb ...performances in future ....!!!
Waheguru .. Bhaut yaad aande ne melodious awaz sun ke .waheguru apne chrana vich niwas dein. Baba ji da dil nahi k
Lag reha si ise karke bhai Nirmal Singh ji nu mardana bana ke apne kol bula leya hai....
Gaayan,sur te Sangeet da anutha sangam si Bhai saheb ji.God bless you.
ਵਾਹਿਗੁਰੂ ਜੀਓ ਵਾਹਿਗੁਰੂ ਜੀਓ ਵਾਹਿਗੁਰੂ ਜੀਓ ਕਿਰਪਾ ਕਰੋ ਜੀਓ❤️🙏🙏👌
Waheguru Ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌺🌺🌺🌺🌺🌺🌺🌺🌺🌺🌺🌼🌼🌼🌼🌼🌼🌼🌼🌼🌼🌼🌸🌸🌸🌸🌸🌸🌸🌸🌸🌸🌸
Waheguru Ji Ka Khalsa Waheguru Ji Ki Fateh 🙏
ਧੰਨ ਧੰਨ ਗੁਰੂ ਨਾਨਕ ਦੇਵ ਜੀ
one only bye bhai nirmal singh ji khalsa hazuri ragi 🙏🇴🇲
Tuhade adhyatamik kaamai tuhade gurbani shabad vich chalak de hai.great ...
Bhai Nirmal Singh classical sangeet de guni Han. Guru sahib tuhanu chardi kla bakhshan.
Waheguru ji .. sanu pappiya nu tuhade karke yaad aa janda hai hai raab da vi naam le lena chahida hai..... R.I.P Bhai Nirmal Singh ji khalsa.
Heart touching. I don’t know how many times I heard it. But still can’t stop listening it. My favourite is Jin vadiyayi tere naam ki
Satnam Sri wahe guru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Marhum Bhai Nirmal Singh was just matchless in shabad kirtan . We are simply grateful .
Thanks for uploading and thanks Bhai nirmal Singh ji
A true example of how devotional Gurbani Kirtan should be sung which will at once elevate your spirits.
Waheguru ji de tuhade te pure mehar hai ..tuse bahut metha bole de ho ... thanks khalsa ji...
Har darshan ko Mera man bho taptaa . Waheguru kirpaa hi kirpaaa tuhadi Sade jivan te assi bhulan har malak ji tuc bakhshan haare Pritam
Waheguru jiiiiiii kirpa karna jiiiiiii '. , Ek ghadi v apne to door na kryo ....
Very nice shabad 🙏🙏🙏🏻🙏🙏🏻🙏🙏🏻🌹🌷🌹🌷🌹🌷🌺🌼🌺🌼🌷🌼🌺🌼
Really miss melodies voice and beautiful heart.
Wahe guru wahe guru ji 🙏🙏🙏🙏🙏
I used to go to Kadma Gurdwara with my grandfather in my childhood days. Such melodious kirtan, I just get hypnotized by it.
Aap dhan ho ......mtlb tuhade gayn(singing) lyi koyi shabd ni hn jinna nal ap di vdeayi kiti ja ske .....
Thanks to this channel for providing us this album.
and many thanks to Bhai Nirmal Singh Ji Khalsa.It's been a while ,haven't heard from him.thanks for this new album.
please release 1 every 6 months if possible because your voice does the justice with our great Gurus Baani.
thanks again.
Wahguru Tu Hi Hai Bas Tu Hi Hai🙏🙏
ਵਾਹਿਗੁਰੂ ਜੀ
Waheguru ap ji mehar bharya hath rakhan
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ੴ
Waheguru waheguru 🌹🙏🏻
You are the best ragi in the world
Yes
Good voice silent by nature prematurely. Nusrat Md Rafi Bhai Nirmal Singh.
Mai Banjaran Ram ki Shabad Vyakhaya
Shabad Interpretation in English:
If I were to become a deer, and live in forest picking and eating fruits and roots.
By Guru’s grace, I would still meet my Master whom I would sacrifice all my self.
I am a dealer of God’s Name.
His meditation is my merchandise.
If I were to become a cuckoo living in a mango tree, I would still contemplate on God’s Name.
I would still meet my Master, with natural ease and have His blessed beautiful darshan.
If I were to become a fish, living in water, I would still remember the Lord, who watches over all beings and creatures.
My husband Lord dwells on the other shore and I would still meet Him, and hug Him close in my embrace.
If I were to become a snake, living in the ground, the Name of God would still dwell in my mind, and all my fears would be dispelled.
O Nanak, they are forever the happy soul-brides, whose light merges into His Light.
Shabad Veyakheya in Punjabi:
ਹੇ ਪ੍ਰਭੂ, ਜੇ ਤੇਰੀ ਮਿਹਰ ਹੋਵੇ ਤਾਂ ਮੈ ਤੇਰੇ ਨਾਮ ਦੀ ਵਣਜਾਰਨ ਬਣ ਜਾਵਾਂ. ਤੇਰਾ ਨਾਮ ਮੇਰਾ ਸੌਦਾ ਬਣੇ ਤੇ ਮੈ ਤੇਰੇ ਨਾਮ ਦਾ ਹੀ ਵਾਯਪਰ ਕਰਾਂ. ਜਿਵੇ ਹਰਨੀ ਜੰਗਲ ਵਿਚ ਰਹ ਕੇ ਫਲ ਫੁਲ ਖਾ ਨਿਸ਼ਚਿੰਤ ਰਿਹੰਦੀ ਹੈ, ਮੈ ਵੀ ਤੇਰੇ ਨਾਮ ਦੀ ਮਸਤੀ ਵਿਚ ਇਸ ਸੰਸਾਰ ਵਿਚ ਵਿਚਰਾਂ. ਗੁਰੂ ਦੀ ਕਿਰਪਾ ਸਦਕਾ ਮੇਰਾ ਮਲਿਕ ਮੇਨੂ ਮਿਲੇ ਤੇ ਉਸ ਉਪਰ ਵਾਰ ਵਾਰ ਅਪਨੇ ਨੂ ਕੁਰਬਾਨ ਜਾਂਵਾਂ. ਪ੍ਰਭੂ ਜੀ, ਮੈ ਤੇਰੇ ਨਾਮ ਦੀ ਵਣਜਾਰਨ ਹਾਂ ਤੇ ਤੇਰਾ ਨਾਮ ਦਾ ਹੀ ਮੈ ਵਪਾਰ ਕਰਦੀ ਹਾਂ. ਜੇ ਮੈ ਅੰਬ ਤੇ ਬੈਠੀ ਕੋਯਲ ਹੋ ਜਾਵਾਂ ਤਾਂ ਵੀ ਪਰਮਾਤਮਾ ਦੇ ਸ਼ਬਦ ਵਿਚ ਮੇਰਾ ਮਨ ਜੁੜਿਆ ਰਹੇ ਅਤੇ ਸਹਜੇ ਹੀ ਮੈਨੂ ਮੇਰੇ ਮਲਿਕ ਪ੍ਰਭੂ ਦੇ ਅਧ੍ਬੁਧ ਦਰਸ਼ਨ ਤੇ ਮਿਲਾਪ ਹੋ ਜਾਣ. ਜੇ ਮੈ ਮਛੀ ਬਣਾ, ਸਦਾ ਉਸ ਜਲ ਪ੍ਰਭੂ ਵਿਚ ਟਿਕੀ ਰਹਾਂ ਜੋ ਸਾਰੇ ਜੀਵ ਜੰਤਾਂ ਦੀ ਸਭਾਲ ਕਰਦਾ ਹੈ ਤੇ ਮੈ ਸੰਸਾਰ ਸਮੁੰਦਰ ਦੇ ਦੂਸਰੇ ਪਾਰ ਬਾਹਾਂ ਪਸਾਰ ਉਸ ਪ੍ਰਭੂ ਪ੍ਰੀਤਮ ਨੂ ਮਿਲਣ ਜਾਵਾਂ. ਜੇ ਮੈਂ ਨਾਗਨ ਹੋਵਾਂ ਤੇ ਇਸ ਧਰਤੀ ਵਿਚ ਵਾਸ ਕਰਾਂ, ਪ੍ਰਮਾਤਮਾ ਦੇ ਸ਼ਬਦ ਨੂ ਮਨ ਵਿਚ ਵਾਸ ਕਰ ਮੇਰੇ ਸਾਰੇ ਡਰ ਦੂਰ ਹੋ ਜਾਣ. ਹੇ ਨਾਨਕ, ਜਿਨਾ ਜੀਵ ਇਸਤ੍ਰੀਆ ਦੀ ਜੋਤ ਸੁਰਤ ਪ੍ਰਭੂ ਪ੍ਰਮਾਤਮਾ ਵਿਚ ਟਿਕੀ ਰਹਦੀ ਹੈ ਓਹ ਬੜੀਆ ਭਾਗਾਂ ਵਾਲੀਆਂ ਹਨ.
Shabad Veyakheya in Hindi:
हे प्रभु, अगर तेरी किरपा हो, तो मै तेरे नाम की बंजारन बन जाऊ और तेरा नाम ही मेरा सौदा हो और मै तेरे नाम का ही व्यापर करूँ। जिस तरह हरनी जंगल मे फल फूल खा कर निश्चिन्त रहती है मै भी तेरे नाम की मस्ती मे इस संसार मे विचरण करू। गुरु की किरपा द्वारा मुझे मेरा मालिक मुझे मिले और मै उस पर बार बार कुर्बान जाऊ। प्रभु जी, मै तेरे नाम की बंजारन हूँ और मै तेरे नाम का ही वायपर करती हूँ। अगर मै आंब के वृक्ष पे बैठी कोयल हो जाऊ तो भी परमात्मा के शबद मे मेरा मन लगन रहे और सहेज ही परमात्मा प्रभु के अध्बुध दर्शन और मिलाप हो। अगर मै मछली बन जाऊं, तो हमेशां उस जल रुपी प्रभु मे डूबी रहूँ जो सभी जीव जंतुओं की सभाल करता है। और मै इस संसार समुद्र के दूसरे किनारे खुली बाँहों से प्रभु प्रीतम तो मिलने जाऊ। अगर मै नागिन बन जाऊ और मेरा वास इस धरती मे हो, प्रभु स्मरण से मेरे सभी भय दूर हो जाए। हे नानक, जिस जीव इस्त्री की जोत सुरती प्रभु परमात्मा मे लगी रहती है वोह भाग्य शाली है।
Source: gurmatgiangroup.com/2009/02/22/mai-banjaran-ram-ke-with-commentry-i-am-the-shop-keeper-of-the-lord/
Waheguru ji🙏🏻🙏🏻🙏🏻🙏🏻🙏🏻🌺🌺🌺🌺🌺🌺🌺🌺🌺
ਐਸੇ ਪੁਰਖ ਵਿਰਲੇ ਹੀ ਹੁੰਦੇ ਹਨ
सभना की तू आस है मेरे पिआरै।। सभ तुझै धिआवै मेरे साहा।। जिउ भावै तिउ रख तू मेरे पिआरै।। सभना की तू आस है मेरे पिआरै।। सभ तुझै धिआवै मेरे साहा।। जिउ भावै तिउ रख तू मेरे पिआरै।। नानक के पातसाहा ।। मै हरि दरसन सुख होऐ मेरे साहा।।
Awesome, it's so relaxing .........!!
One feels connected. Thanks a lot for sharing such a masterpiece.
dhan sant kabir ji maharaj
A really spiritual and moving voice. RIP Nirmal Singh ji
Bhae sahib g kom dy hira san
ਵਾਹਿਗੁਰੂ ਵਾਹਿਗੁਰੂ ਜੀਉ
Wah wah ji ustad
SATNAAM WAHEGURU JI SATNAAM WAHEGURU JI SATNAAM WAHEGURU JI SATNAAM WAHEGURU JI
🙏Satnam Sri wahe guru ji 🙏
Hanji Ona de kandh ch raag raagneya da vaas si ji waheguruji 🙏🙏🙏🙏🙏🌹🌹🌹🌹🌹
Waheguru aap nu chardi Kala vich rakhey.
Thanks.... My wait is over 😀😀😀😀😀
Thank u for uploading this beautiful kirtan.....today I had a bad day now I m relaxed after listening to it
bobbysingh077 bro nice to u .and I am glad finally I saw someone has great taste in guru bani.good on you bro.
bobbysingh077 start ur day with nitnem ur day will be awesome
baki gurbani tan h hi shanti aa ji
Mere mann prem lago har teer raag gond vich hai??
What a nice clasical.... thanks bhai saab and team..
WAHEGUR G
Wah kyha bat hyyy
Dhan dhan kirtan in Raagas
Speech less !!!!
i miss you bhai saab ji
Waheguru ji
❤
❤
❤
❤
❤
❤
❤
❤
❤
❤
❤
❤
❤
❤
Waheguru ji mehar karo ji
Subhan Allah
mere Saaha me har dharshan sukh hoye,hamre bedan tu jaanta mere saaha..
Missing you Guru Bless 🙏🙏.
Very beautiful awaz
waheguru Ji. ...........................love you .......
path da ratan bhai mirmal
ਅੈਸੇ ਪੁਰਖ ਵਾਰ ਵਾਰ ਨਹੀ ਅੳਦੇ ਜਗਤ ਵਿਚ
Beautiful soul ❤
0.00 Prem Lago har teer
12:05 mere saaha
21:47 Har ka bilovana
32:45 jin vadiyayi tere naam ki
39:12 mai banjaran raam ki
50:06 Koi bhala kaho
1:00:55 Mool mantar
Bhut khoob, one of my best
Wehguru🙏🙏🙏🙏🙏🙏 g
App ji di Gayan shayli Bahot hi waddiya ya
U r great sir g. Thanxx
W waheguru ji waheguru ji ATI Sundar kirtan Maharaj
❤❤
waheguru
Very nice 👍👍👍👍 Amazing
❤
Waheguru mair kar
Waheguruji TV
🙏🙏
No words to explain what i feel i right now
Main accident de bad bemukh ho Gaya c bahut pareshan c per kirtan nal Kiran de bad AJ main dowara normal ho Gaya tanbad bahut
Waheguru ch bahut shakti hai vir ji.mere nal v bilkul istra ee hoyia c.hun main thik aa g
Is the taal for Prem Lago Har Teer - Rupak Taal?
Very very Beautiful kirtan
Waheguru. Ji
🙏