Rain Gavaayi Soye Ke - Our Tribute to Padma Shri Bhai Nirmal Singh Ji Khalsa - New Shabad Gurbani
Вставка
- Опубліковано 4 кві 2020
- Rain Gavaayi Soye Ke - Soothing Shabad Gurbani Kirtan by Padma Shri Bhai Nirmal Singh Ji Khalsa (Hazuri Ragi, Sri Darbar Sahib, Amritsar)
Spreading the message of humanity given by the Sikh Gurus, we post latest Shabads Gurbani Kirtan, Simran and Paath recited soulfully.
A new Gurbani Shabad is uploaded every morning sung by renowned Ragi Jathas and Hazuri Ragi Amritsar adding to the melodious top collection of Latest Shabads Gurbani at our channel..
So do Subscribe and click the Bell Icon for all the new videos notifications.
Subscribe Us : bit.ly/2nVWHQg
Join us: / frankfinndevotionals
#ShabadGurbani #GurbaniKirtan #ShabadKirtan
Credits:
---------
Shabad : Rain Gavaayi Soye Ke
Voice-Composition : Padma Shri Bhai Nirmal Singh Ji Khalsa (Hazuri Ragi, Sri Darbar Sahib, Amritsar)
Project Coordinator: Ajit Pal Singh
Creative Consultant: Harpreet Singh
------
Label: Frankfinn Devotionals
Digital Managed By: Unisys
------
Please do subscribe and share spreading the spiritual message.
00:01 - Thapeya Na Jaye Keeta Na Hoye
09:09 - Rain Gavaayi Soye Key
19:38 - Trishna Bujhe Har Ke Naam
29:56 - Sabhey Ghat Ram Boley
36:51 - Apni Kheti Rakh Lai
52:18 - Re Chitt Chetas Ki
ਦੁਨੀਆਂ ਤੇ ਜੋ ਵੀ ਮਨੁੱਖ ਸਰੀਰ ਕਰਕੇ ਆਇਆ ਉਹਨੇ ਜਾਣਾ ਹੀ ਜਾਣਾ , ਪਰ ਭਾਈ ਨਿਰਮਲ ਸਿੰਘ ਸਰੀਰ ਕਰਕੇ ਭਾਵੇ ਕੋਲ ਨਹੀ ਰਹੇ , ਪਰ ਜਦੋ ਵੀ ਮੈਂ ਮੰਨ ਕਰਕੇ ਜਾਂ ਕਿਸੇ ਗੱਲ ਤੋ ਦੁਖੀ ਹੁੰਦਾ ਇਹਨਾੰ ਨੂੰ ਸੁਣ ਕੇ ਮੰਨ ਸਾਂਤ ਕਰ ਲੈਂਦਾ ਮੇਰੀ ਦਵਾਈ ਭਾਈ ਨਿਰਮਲ ਸਿੰਘ ਖਾਲਸਾ ਜੀ ਨੇ , ਬਾਣੀ ਠੰਡ ਪਾ ਦਿੰਦੀ
Hlo
ਵਾਹਿਗੁਰੂ ਜੀ
True paji
@@rajkaur1840 .ji
Chamkaur Singh
bhai saab nu sun k os time da hi ehsaas hunda jdo guru sahib ne bani uchari c shayed odo v bhai mardana ya bhagat log eda hi bani gaunde hone 🙏🏻🙏🏻
ਭਾਈ ਸਾਬ ਵਰਗਾ ਨਾ ਕੋਈ ਆਇ ਆ ਇਸ ਜਹਾਨ ਤੇ ਨਾ ਆਵੇਗਾ।।।।ਕੌਮ ਦਾ ਹੀਰਾ।।।ਗੰਦੇ ਸਿਸਟਮ ਦੀ ਭੇਂਟ ਚੜ ਗਿਆ।।।।।ਸਦਾ ਸਾਡੇ ਦਿਲ ਡੀਆਂ ਘਹਿਰਾਇਆ ਚ ਅਵਾਜ ਗੂੰਜੇਗੀ ਇਸ ਬਾਬੀਹੇ ਦੀ।।।।🙏🙏🙏🙏🙏🙏🙏🙏😓😓😓😓😓
😭😭😭😭😭😭🙏🙏🙏🙏🙏❤❤❤❤❤❤
ਸੱਤ ਨਾਮ ਸ਼੍ਰੀ ਵਾਹਿਗੁਰੂ ਜੀ ।।।।
Veer ji bhai saab ji warge ane chahide ne tahi sade wargya da bhala ho ve ga
Sach ae Waheguru ji 🙏🏼
😅😅
Ina di kami koi puri nai kar sakda waheguru ji
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਭਲੋ ਭਲੋ ਰੇ ਕੀਰਤਨੀਆ ਰਾਮ ਰਮਾ ਰਾਮਾ ਗੁਨ ਗਾਉ।। ਸਤਿਨਾਮੁ ਵਾਹਿਗੁਰੂ ਜੀ।
ਭਾਈ ਨਿਰਮਲ ਸਿੰਘ ਖਾਲਸਾ ਖਾਲਸਾ ਪੰਥ ਦੀ ਮਹਾਨ ਸ਼ਖ਼ਸੀਅਤ ਹਨ ਪਰ ਖਾਲਸਾ ਪੰਥ ਤੇ ਕਾਬਜ਼ ਧਿਰਾਂ ਨੇ ਓਨਾ ਦੇ ਅਕਾਲ ਚਲਾਣੇ ਵੇਲੇ ਓਨਾ ਨਾਲ ਜੋ ਵਿਹਾਰ ਕੀਤਾ ਉਸ ਦਾ ਬਦਲਾ ਜ਼ਰੂਰ ਖਾਲਸਾ ਪੰਥ ਲਵੇਗਾ ਇਸ ਮਹਾਂ ਮੂਰਖ ਅਤੇ ਜਾਤਹੰਕਾਰੀ ਜੁੰਡਲੀ (ਧਿਰ) ਨੂੰ ਸਦਾ ਲਈ ਖਾਲਸਾ ਪੰਥ ਦੇ ਗਲੋਂ ਲਾਹਕੇ।। ਸਤਿਗੁਰੂ ਕਲਗੀਧਰ ਪਾਤਸ਼ਾਹ ਅੰਗ ਸੰਗ ਸਹਾਈ ਹੋਣ
ਬਿਲਕੁਲ ਵਾਹਿਗੁਰੂ ਜੀ ❤
भाई निर्मल सिंह रागी❤❤❤❤❤ A Great Sikh of Guru Sahibaan, ऐसे महान लोग बहुत ही कम है इस दुनिया में, पर अंत में जातिवादी मानसिकता की भेंट चढ़ गये! 🙏🙏🙏🙏🙏 वाहेगुरु
🚩 ੴ ਵਾਹਿਗੁਰੂ ਜੀ ਕਾ ਖਾਲਸਾ ☬ 🚩
🚩 ☬ ਵਾਹਿਗੁਰੂ ਜੀ ਕੀ ਫਤਿਹ ੴ 🚩
ਹੀਰੇ ਜੈਸਾ ਜਨਮ ਹੈ ਕਉਡੀ ਬਦਲੇ ਜਾਏ 🙏🙏
Thankyou 🙏🙏🙏🙏 wahe Guru
🚩 ੴ ਧੰਨ ਧੰਨ ਸ਼੍ਰੀ ਗੁਰੂ ਅਰਜੁਨ ਦੇਵ ਸਾਹਿਬ ਜਿਓ ☬ 🚩
Dhan guru dhan guru de sikh bhai Nirmal singh ji
Legendary kirtania bhai Sahib Nirmal Singh ji. ਐਸੇ ਸੂਝਵਾਨ ਲੋਕ ਦੁਨੀਆਂ ਤੇ ਕਦੇ ਕਦੇ ਆਉਂਦੇ ਹਨ।ਵਾਹਿਗੁਰੂ ਜੀ।
ਥਥਭ
Waheguru ji waheguru ji waheguru ji kirpa karo g
Elahi aawaj hai Bhai sahab ji di Ruh nu sukun milda hai waheguru ji 🙏🙏🙏🙏🙏🙏🙏🙏🙏🙏🙏🙏🙏🙏
Waheguru 🙏🌹waheguru 🌹🙏waheguru 🙏🌹waheguru 🙏🌹waheguru🙏🌹 waheguru 🙏🌹
🙏🌹ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀਉ ਆਉ ਘਰੇ ਮੇਰੇ ਮਾਲਕਾ ਜੀਉ ਤੁਝ ਬਿਨੁ ਨਾ ਸਰੇ ਮੇਰੇ ਪ੍ਰੀਤਮਾ ਜੀਉ 🌹🙏💘❤💘
ਰੱਬੀ ਰੂਹ ਸੁਰਾਂ ਦੇ ਮਾਲਿਕ ਭਾਈ ਨਿਰਮਲ ਸਿੰਘ ਜੀ ਖਾਲਸਾ , ਨਾ ਪੂਰਾ ਹੋਣ ਵਾਲਾ ਘਾਟਾ ਪੇ ਗਿਆ ਵਾਹਿਗੁਰੂ ਜੀ।
😢😢ਸਦੀਆਂ ਦਾ ਘਾਟਾ ?
Waho Waho bani nirankar hai
Trishna bujhe har ke naam ਜੋ ਆਨੰਦ ਇਸ ਸਬਦ ਤੋ ਮਿਲਦਾ ਉ ਕਿਤੇ ਨੀ ਮਿਲਦਾ ਵਾਹਿਗੁਰੂ ਜੀ ,
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਭਲਾ ਹੀ ਭਲਾ ..
ਸਤਿਨਾਮ ਸ੍ਰੀ ਵਾਹਿਗੁਰੂ ਜੀ ❤❤
Dhan guru dhan guru pyare
ਮੇਹਰ ਕਰੀ ਮੇਰੇ ਮਾਲਕ ਸਭ ਦਾ ਭਲਾ ਕਰਨਾ ☝🏻
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ
😘😘😘😘😘😘😘😘😘😘🙏🙏🙏🙏🙏🙏🙏🙏🙏🙏🙏 dil nu sakoon milda hai sun k awaaj vich jaadu hai
Khalsa engg works nabala Jaspal Singh khalsa waheguru waheguru waheguru waheguru waheguru waheguru waheguru waheguru
Very nice bhi saib g
Bhai sahib vargi rooh ne dubara dharti te nahi auna
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਭਾਈ ਨਿਰਮਲ ਸਿੰਘ ਜੀ ਆਪ ਜੀ ਦੀ ਆਵਾਜ ਸਾਨੂੰ ਹਮੇਸਾ ਯਾਦ ਆਉਂਦੀ ਰਹੇਗੀ।
Miss you Bhai Nirmal khalsa ji 💐👏
ਜੇ ਸੋਚਿਆ ਜਾਵੇ ਤਾਂ ਕੌਮ ਦਾ ਮਹਾਨ ਕੀਰਤਨੀਏ ਭਾਈ ਨਿਰਮਲ ਸਿੰਘ ਖਾਲਸਾ ਜੀ ਦਾ ਜੋ ਘਾਟਾ ਸਿੱਖ ਕੌਮ ਨੂੰ ਪਿਆ ਓਹ ਕਦੇ ਵੀ ਪੂਰਾ ਨਹੀਂ ਹੋਣਾ।ਜੇ ਇਸ ਦੇਸ਼ ਵਿੱਚ ਪਦਮਸ਼੍ਰੀ ਗੁਰੂ ਕੇ ਕੀਰਤਨੀ ਏ ਼਼਼਼ਦਰਬਾਰ ਸਾਹਿਬ ਦੇ ਕੀਰਤਨੀਏ ਨਾਲ ਲਾਪਰਵਾਹੀ ਹੋ ਗਈ ਤਾਂ ਆਮ ਇਨਸਾਨ ਦੀ ਕੀ ਸੰਭਾਲ ਹੋਵੇਗੀ ।
Shi keha veere jdo v oh din yaad aunda a ta rooh kambh jandi a .. Bht bht bht mada behaviour hoya os time bhai saaab ji nal. Rab wrgi rooh nal eda nhi c hona chahida🙏🙏🙏😥😥😥😥😥😥
Waheguru waheguru g Bhai shaib nu parmatma apne charna wich newas bache sat nam sat nam
Waheguru bhai Nirmal singh Khalsa ji nu apne charna ch nivas Bakhshan🙏🙏🙏🙏😔😔
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru 🙏🙏🙏🙏🙏🙏🌹🌹🌹🌹🌹🌹
ਧੰਨ ਧੰਨ ਬਾਬਾ ਨਿਰਮਲ ਸਿੰਘ ਪਰਮਾਤਮਾ ਥੋਨੂੰ ਪਤਾ ਨਹੀਂ ਕਿਥੇ ਲੈ ਗਏ
Baba boltta tha khaa gyaa gyani nirmal singh ji panth rattan gubani da rasiaa waheguru ji apni charnaa da wich niwas bakshan ji app ji di katth sikh jagat nu kada puri nahi ho sakdi ji
😢😢😢😢
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏
Man ander toh ronda hai bhai sahib ji di ini mithi teh dard bhari awaz sunke ..kine mahaan awaz de malik San bhai sahib ..kitni unique ...andero bairaag aanda hai ..Apne aap aansu aande han. teh itna dukh hunda kyun chale gay ini jaldi .. waheguruji de favourite bache c oh..kaum nu bahut bara ghata hai...😭😭😭😭😭😭😭
😢😢😢😢
ੴ ਵਾਹਿਗੁਰੂ ਜੀ ਕਾ ਖਾਲਸਾ ☬
☬ ਵਾਹਿਗੁਰੂ ਜੀ ਕੀ ਫਤਿਹ ੴ
ਬਲੰਦ ਅਾਵਾਜ਼ ਖਾਮੋਸ਼(ਬਹੁਤ ਦੁਖਦਾੲੀ)
ਵਾਹਿਗੁਰੂ ਜੀ🙏🏻🙏🏻
ਨਿਰਮਲ ਸਿੰਘ ਜੀ ਨੂੰ ਸ਼ਰਧਾਂਜਲੀ ਭੇਂਟ ਸਾਡੇ ਵਲੋਂ🙏🏻🙏🏻🙏🏻🙏🏻🙏🏻🌹🌹🌹🌹
🙏🏻🙏🏻🙏🏻🙏🏻🌹🌹🌹🌹🌹🌹
Waheguru
ਵਾਹਿਗੁਰੂ ਜੀ ਕਿਰਪਾ ਕਰਨ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਣ
🌷🌸🌹🙏 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🌹🌸🌷🙏 ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਸੋਢੀ ਪਾਤਸ਼ਾਹ ਜੀ 🌷🌸🌹🙏 ਧੰਨ ਧੰਨ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ 🌹🌸🌷🙏 ਧੰਨ ਧੰਨ ਗੁਰੂ ਰਾਮਦਾਸ ਜੀ ਰੱਖੀ ਗਰੀਬ ਦੀ ਲਾਜ ਜੀ ਕਰੀ ਨਾ ਕਿਸੇ ਦਾ ਮੋਹਤਾਜ 🌷🌸🌹🙏 ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 🌹🌸🌷🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌷🌸🌹🙏
🌹🌸🌷🙏 ਸਤਿਨਾਮ ਸ੍ਰੀ ਵਾਹਿਗੁਰੂ ਜੀ 🌷🌸🌹🙏 ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ 🌹🌸🌷🙏 ਧੰਨ ਧੰਨ ਗੁਰੂ ਰਾਮਦਾਸ ਜੀ ਰੱਖੀ ਲਈ ਗਰੀਬ ਦੀ ਲਾਜ ਜੀ ਕਰੀ ਨਾ ਕਿਸੇ ਦਾ ਮੋਹਤਾਜ ਜੀ 🌷🌸🌹🙏 ਧੰਨ ਧੰਨ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ 🌹🌸🌷🙏 ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਸੋਢੀ ਪਾਤਸ਼ਾਹ ਜੀ 🌷🌸🌹🙏 ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 🌹🌸🌷🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌷🌸🌹🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ੴ
Bhai Nirmal Singh Voice sweet and best every time...
🙏🏻🌹Waheguru ji🌹🙏🏻
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
ਧੰਨ ਵਾਹਿਗੁਰੂ ਜੀ🙏
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ "ਮਹਾਰਾਜ" ਜੀ ਕ੍ਰਿਪਾ ਕਰੋ ਜੀ
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ
Waheguru ji
ਵਾਹਿਗੁਰੂ ਜੀ
52:18 - Re Chitt Chetas Ki
ਰੇ ਚਿਤ ਚੇਤਸਿ ਕੀ ਨ ਦਯਾਲ ਦਮੋਦਰ ਬਿਬਹਿ ਨ ਜਾਨਸਿ ਕੋਈ ॥
re chit chetas kee na dhayaal dhamodhar bibeh na jaanas koiee ||
O my consciousness, why don't you remain conscious of the Merciful Lord? How can you recognize any other?
ਜੇ ਧਾਵਹਿ ਬ੍ਰਹਮੰਡ ਖੰਡ ਕਉ ਕਰਤਾ ਕਰੈ ਸੁ ਹੋਈ ॥੧॥ ਰਹਾਉ ॥
je dhaaveh brahama(n)dd kha(n)dd kau karataa karai su hoiee ||1|| rahaau ||
You may run around the whole universe, but that alone happens which the Creator Lord does. ||1||
ਜਨਨੀ ਕੇਰੇ ਉਦਰ ਉਦਕ ਮਹਿ ਪਿੰਡੁ ਕੀਆ ਦਸ ਦੁਆਰਾ ॥
jananee kere udhar udhak meh pi(n)dd keeaa dhas dhuaaraa ||
In the water of the mother's womb, He fashioned the body with ten gates.
ਦੇਇ ਅਹਾਰੁ ਅਗਨਿ ਮਹਿ ਰਾਖੈ ਐਸਾ ਖਸਮੁ ਹਮਾਰਾ ॥੧॥
dhei ahaar agan meh raakhai aaisaa khasam hamaaraa ||1||
He gives it sustenance, and preserves it in fire - such is my Lord and Master. ||1||
ਕੁੰਮੀ ਜਲ ਮਾਹਿ ਤਨ ਤਿਸੁ ਬਾਹਰਿ ਪੰਖ ਖੀਰੁ ਤਿਨ ਨਾਹੀ ॥
ku(n)mee jal maeh tan tis baahar pa(n)kh kheer tin naahee ||
The mother turtle is in the water, and her babies are out of the water. She has no wings to protect them, and no milk to feed them.
ਪੂਰਨ ਪਰਮਾਨੰਦ ਮਨੋਹਰ ਸਮਝਿ ਦੇਖੁ ਮਨ ਮਾਹੀ ॥੨॥
pooran paramaana(n)dh manohar samajh dhekh man maahee ||2||
The Perfect Lord, the embodiment of supreme bliss, the Fascinating Lord takes care of them. See this, and understand it in your mind||2||
ਪਾਖਣਿ ਕੀਟੁ ਗੁਪਤੁ ਹੋਇ ਰਹਤਾ ਤਾ ਚੋ ਮਾਰਗੁ ਨਾਹੀ ॥
paakhan keeT gupat hoi rahataa taa cho maarag naahee ||
The worm lies hidden under the stone - there is no way for him to escape.
ਕਹੈ ਧੰਨਾ ਪੂਰਨ ਤਾਹੂ ਕੋ ਮਤ ਰੇ ਜੀਅ ਡਰਾਂਹੀ ॥੩॥੩॥
kahai dha(n)naa pooran taahoo ko mat re jeea ddaraa(n)hee ||3||3||
Says Dhanna, the Perfect Lord takes care of him. Fear not, O my soul. ||3||3||
ਬਹੁਤ ਹੀ ਪਿਆਰੀ ਤੇ ਭਿੰਨੀ ਅਵਾਜ਼ ਦੇ ਮਾਲਕ ਸਨ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ
Waheguru ji
Waheguru ji
Waheguru ji 🙏
Waheguru ji❤🙏🙏♥️
Waheguru ji ka Khalsa Ji
Sat sat vaheguru
Baba ji kripa karo ji
Sri waheguru ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Waheguru ji
Padma Shri Bhai Nirmal Singh Ji Khalsa is one of my favorite Kirtaniya! His divine rendition of Shabad Gurbani Kirtan, drifts me to, from the lowest to the highest level of ecstasy and soothes my frayed nerves !
His soulful voice and depth of singing will forever stir the hearts of generations to come !
Such true artists are on earth to spread Divine music and peace and they continue to shine even after leaving their mortal form!
Heart touching Shabads rendered as gently in a very soft and soothing voice by Bhai Sahib !
The softness of his voice just diluting in the soul !
Such divine singing has the capacity to take listeners to a higher dimension and connects one with the Lord itself !
May His Soul Rest in Peace ! ✌️👏💐👏
Thankful to you for sharing this beautiful track of Gurbani Shabad Kirtan in the golden voice of Bhai Nirmal Singh Ji Khalsa as tribute to the Hazoori Ragi.. Shri Darbar Sahib Amritsar !
Many blessings and good wishes! 🙏💐🙏
Sukoon sukoon sukoon.i am speechless.🙏🙏🙏
Bhai saheb ji,aansu bhare ankhan udik diyan. Aapji da ant samay dukh dai si. Jo ki umeed to bahar si. Koti koti Naman.
वाहेगुरु आपको अपने चरणों में निवास दे।
i am so grateful to even just found this kind of music in my 30's but it's definitley soothing my suffer in life
same
ਭਾਈ ਨਿਰਮਲ ਸਿੰਘ ਖਾਲਸਾ ਜੀ ਸਾਡੇ ਚੇਤਿਆਂ ਵਿੱਚ ਵਸਦੇ ਹਨ।।।।।।।। ਵਹਿਗੂਰੂ ਜੀ
ਦਿਲ ਖੁਸ਼ ਕਰ ਦਿਤਾ ਭਾਈ ਸਾਿਹਬ ਨੇ ਵਾਿਹਗੁਰੂ
Kaum da heera c bhai sahib...
Dhan Dhan Guru Ramdas ji Kirpal kro 🙏🙏🙏🙏
Waheguruji bhai Nirmal Singh ji ka ghata kde v poora ni hona ji
Waheguru ji Waheguru waheguru ji 🙏
ਵਾਹੁਗੁਰੂ ਜੀ ਕਾ ਖਾਲਸਾ ਵਾਹੁਗੁਰੂ ਜੀ ਕੀ ਤੱਤ ਫਤਹਿ! ! ਦਾਸਨਿਦਾਸ ਲੇਖਕ
Waheguru ji mehar karo ji mere putt te❤🙏🙏🙏🙏🙏🙏❤
Bahot khooooob waheguru ji
Waheguru ji 🙏🙏👌👌
soul touching kiratan sung by bhai saab ...... 🙏🙏🙏🙏🙏🙏🙏🌺🌺🌺🌺🌺🌺🌺🌻🌻🌻🌻🌻
kirpa kreo sache patshah jio🙏🙏galtia maf kreo
WHEN YOUR FATHER IS IN HOSPITAL & HE SAYS TAKE HIM AWAY TO ANOTHER HOSPITAL PLEASE LISTEN! MAY THE GURUS BLESS YOU A PLACE IN SACHKHAND BABA JI! ☘❤🙏
ਵਾਹਿਗੁਰੂੂ ਜੀ ਕਾ ਖਾਲਸਾ ਵਾਹਿਗੁਰੂੂ ਜੀ ਕੀ ਫਤਹਿ
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
🙏🏻🌹Waheguru ji🌹🌹🙇🏻♂️✅
🙏🌴🌻🌻🌻🌻🌻💖🇮🇳Dhan Dhan Guru Nanak Dev Sahib Ji 🇮🇳💖🌻🌻🌻🌻🌻🌴🙏💐💐💐💐💐😇
Melodious voice will be missed by kirtan lovers....
W'll be missed forever
miraculous .....so melodious
Waheguru ji 🙏♥️
Satnamwaheguru
Weheguru gee
Wahaguru wahaguru jee..we lost great personality of Sikhism..true gur ka sukh...no words... Aaj is trha lag raha ha ki sikh kum na saab kush gva dita... wahaguru je apna charna ch bishdi hu shud rooh nu jagaha da n..atta parvar nu himmat ata hosla..bhut bhut afsos..
🙏Dhan guru Nanak Dev ji Sahib 🙏
ਵਾਹਿਗੁਰੂ ਜੀ🙏🙏
Bhai sahib ji da kde na poora hon wala ghta aa 🙏🙏🙏🙏🙏
ਵਾਹਿਗੁਰੂ ਜੀ sakoon milta hi peyare shabad sunke ❤❤❤
Waheguru ji kirpa karo g ❤️🙏🎉🎉🎉
waheguru ji 🙏
I miss u ਕੌਮ ਦੇ ਮਹਾਨ ਰਾਗੀ ਸਾਬ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ
waheguru ji bhai sahib ji nu aapne charana vich niwas bakshan . very sweet voice wah wah
Apne kamm prati imaandari eh sunn ke araam naal hi mil jndi aa ..❤️❤️❤️
WAHEGURU JI🙏🙏
Great voice of Sikh community. Very intellectual personally of Sikh community. A great loss to music world & Sikh world. Waheguru ji Mehar Karan.
A GENTLE PERSON HAD GOD BLESSING AND A GURBANI GAYAK AT PAR EXCELLANCE
@@BaldevSingh-ss1eg
L
L
LllL
Llp
@@BaldevSingh-ss1eg p
ਵਾਹਿਗੁਰੂ ਜੀਵ ਦੀ ਲਾਜ ਰਖਿਓ ਜੀ ।
Waheguru ji waheguru ji waheguru ji
Waheguru ji sarbat Da pla kreo🙏🙏🙂
Whagrur jee