Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹੋ ਵਕੀਲ ਸਾਹਿਬ ਜੀ ਪੰਜਾਬ ਪੁਲਿਸ ਸਿੱਖ ਕੌਮ ਨਾਲ ਆਦਿ ਤੋਂ ਅੰਨ੍ਹਾ ਤਸ਼ੱਦਦ ਜੇਲ੍ਹਾਂ ਵਿੱਚ ਬੰਦੀ ਬਣਾਇਆ ਗਿਆ ਕੋਹ ਕੋਹ ਕੇ ਸ਼ਹੀਦ ਕੀਤੇ ਪੰਜਾਬ ਪੁਲਿਸ ਵੱਲੋਂ ਧੱਕਾ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ
ਸਿੱਖ ਵੀਰੋ ਇੱਕਠੇ ਹੋ ਜਾਉ। ਸਾਰੀਆਂ ਸਿੱਖ ਜਥੇਬੰਦੀਆਂ ਇੱਕਠੀਆਂ ਹੋ ਜਾ ਕਿਉਂ ਸਾਈਲੈਂਟ ਹੋ ਜਥੇਬੰਦੀ ਉਠੋ ਉਠੋ ਉਠੋ
Doshi ko saja doo nahi toh all Sikh Frant pardarshN Karen gha jail parshasn ko jaja do
ਵਕੀਲ ਸਾਹਿਬ ਜੀ ਤੁਸੀਂ ਚੜ੍ਹਦੀ ਚ ਰਹੋ
ਸਿੱਖਾਂ ਦੀ ਭਾਰਤ ਵਿੱਚ ਗੁਲਾਮ ਤੋਂ ਜਿਆਦਾ ਬੁਰੀ ਹਾਲ। ਯੂ ਐਨ ਓ ਕੋਲੋਂ ਹੀ ਇਨਸਾਫ ਮਿਲ ਸਕਦਾ ਹੈ।
ਵਕੀਲ ਸਾਬ ਬਹੁਤ ਵਧੀਆ ਵਿਚਾਰ ਨੇ ਸਿੱਖ ਕੌਮ ਦਾ ਦਰਦ ਤਹਾਨੂੰ ਹੀ ਹੈ ਸਲੂਟ ਹੈ ਵਕੀਲ ਸਾਬ🙏🙏🙏🙏🙏
ਸਾਰੀਆਂ ਘੱਟ ਗਿਣਤੀਆਂ ਨੂੰ ਇੱਕ ਜੁੱਟ ਹੋਣਾ ਪੈਣਾ ਫੇਰ ਈ ਇਂਨਸਾਫ ਮਿਲ ਸਕਦਾ ਹੈ
ਵਕੀਲ ਸਾਬ ਬਹੁਤ ਵਧੀਆ ਕੰਮ ਕੀਤਾ ਦਿਲ ਤੋ ਸਲੂਟ ਤੁਹਾਨੂੰ ਮੈ ਤਾ ਜਦੋ ਮੁੰਡੇ ਨੂੰ ਰੋਦਾ ਵੇਖਿਆ ਮੈਨੂੰ ਆਪ ਰੋਣਾ ਆ ਗਿਆ ਮੁੰਡੇ ਨੂੰ ਇਨਸਾਫ ਮਿਲਣਾ ਚਾਹੀਦਾ 😢
🛑🛑📌ਸਿੱਖ ਸੰਗਤ ਜੀ ਸ਼ੇਅਰ ਜਰੂਰ ਕਰੋ ਪੰਜਾਬ ਅਤੇ 📌👁️👁️ਗੁਰਸਿੱਖ ਭਰਾ ਲਈ ਆਪਣਾ ਫਰਜ਼ ਸਮਝਦੇ ਹੋਏ ਜਰੂਰ ਸ਼ੇਅਰ ਕਰੋ ਜੀ, ਵਕੀਲ ਸਾਹਿਬ ਨੂੰ ਸਲੂਟ ਆ 👍🖕🙏📌ਮੁੱਦਾ ਸਰਕਾਰ ਅਤੇ ,📌ਸਿੱਖ ਕੌਮ ਦੇ ਧਿਆਨ ਵਿੱਚ ਰੱਖਦਿਆਂ ਕਰਵਾਈਆਂ ਕਰਾ ਸਕੀਏ ਜੀ 🙏
ਜੇ ਪੰਜਾਬ ਚ ਸਿੱਖ ਸੁਰੱਖਿਅਤ ਨਹੀਂ ਤਾਂ ਪੰਜਾਬ ਤੋਂ ਬਾਹਰ ਕੀ ਨਹੀਂ ਹੋ ਸਕਦਾ ਸਿੱਖਾਂ ਨਾਲ ……… ਭਗਵੰਤ ਮਾਨ ਲਈ ਸ਼ਰਮ ਵਾਲੀ ਗੱਲ ਹੈ |
Eh hundi galami bhen. Hun bhagtu Maan te parosa na rakho eh system anti Sikh te anti Panjab hai.
DSHFGS
ਸਹੀ ਕਿਹਾ ਖਾਰਾ ਸਾਹਬ
ਬਹੁਤ ਜਾਦਾ ਧੱਕਾ ਸਿਖਾਂ ਨਾਲ
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲ਼ੇ ਅੱਜ ਹੁੰਦੇ ਤਾਂ ਇੱਕ ਪਾਸਾ ਹੋ ਜਾਂਦਾ ਵਕੀਲ ਖ਼ਾਰਾਂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏
ਕੇਸ ਕਤਲ ਕਰਨ ਵਾਲੇ ਨੂੰ ਫਾਂਸੀ ਦੇਣੀ ਚਾਹੀਦੀ ਹੈਇਹ ਕਨੂੰਨ ਲਾਗੂ ਹੋਣਾ ਚਾਹੀਦਾ ਹੈ
ਯਾਰ ਕਿਥੇ ਗਏ ਜੱਥੇ ਬੰਦਿਆਂ ਖਾਲਸਾ ਜੀ ਜਾਗੋ ਕਿਸਾਨਾਂ ਲਈ ਤਾ ਬੜੀ ਛੇਤੀ ਗਏ ਸੀ ਯਾਰ ਹੁਣ ਕਿਥੇ ਜੇ ਕੋਈ ਹਾਲ ਨਹੀਂ ਯਾਰ ਮਜਾਕ ਬਣਾ ਦਿੱਤਾ ਖਾਲਸਾ ਪੰਥ ਦਾ 😭😭😭😭😭
Bro wt u doing
ਜੇਲ੍ਹ ਮੰਤਰੀ ਨੂੰ ਧਿਆਨ ਦੇਣਾ ਚਾਹੀਦਾ ਹੈ ਸਿੱਖੀ ਹਮਲਾ ਹੈ
ਬਹੁਤ ਬਹੁਤ ਹੀ ਵਧੀਆ ਵੀਚਾਰ ਵਾਲੇ ਵਕੀਲ ਸਾਬ
ਬਹੁਤ ਵਧੀਆ ਵੀਚਾਰ ਵਾਲੇ ਵਕੀਲ ਵੀਰ ਹਮੇਸ਼ਾ ਸਚ ਬੋਲਣ ਵਾਲੇ
ਐਡਵੋਕੇਟ ਖਾਰਾ ਜ਼ਿੰਦਾਂ ਬਾਅਦ pl. Keep it up.
ਰਵੀ ਸਿੰਘ ਜੀ ਇਹੋ ਜਿਹੇ ਸਿੱਖਾਂ ਦੀ ਬਾਹ ਫੜੋ
Bahut vadiya vichar aa vakeel saab ji de 🙏🙏 waheguru ji mehar kre es vir te 🙏🙏🙏🙏
ਵਾਹਿਗੁਰੂ ਜੀ ਪੰਜਾਬ ਪੁਲਿਸ ਦੇ ਜ਼ੁਲਮਾਂ ਦਾ ਅੰਤ ਕਦ ਹੋਵੇਗਾ ਜੀ ਮੇਰੀ ਬਦਦੁਆ ਹੈ ਕਿ ਜਿਨ੍ਹਾਂ ਮੁਲਾਜ਼ਮਾਂ ਨੇ ਇਹ ਕਹਿਰ ਕੀਤਾ ਓਹਨਾਂ ਦੇ ਬੱਚਿਆਂ ਨਾਲ ਵੀ ਇੰਝ ਹੀ ਹੋਵੇ
Ramdas guru g ne aep e a jana roop badel ke ena nu swek skhon lai 🙏🏽🙏🏽😭😭
@@GurpreetKaur-sj3le waheguru Ji jaldi kirpa Karan ji
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽
ਜਦੋਂ ਵੀ ਸਾਡੇ ਸਿੱਖਾਂ ਨਾਲ ਇਦਾਂ ਦਾ ਗ਼ਲਤ ਹੁੰਦਾ ਹੋਵੇ ਸਾਨੂੰ ਸਾਰਿਆਂ ਨੂੰ ਇੱਕਠੇ ਹੋ ਕੇ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ ਪੰਜਾਬੀ ਮੀਡੀਆ ਚੈਨਲ ਥੱਰੂ ਕਿਸੇ ਵੀ ਆਪਣੇਂ ਨੋਜਵਾਨ ਜਾਂ ਕੋਈ ਵੀ ਸਿੱਖ ਤੇ ਜ਼ੁਲਮ ਜ਼ਲੀਲ ਬਦਨਾਮ ਹੁੰਦਿਆਂ ਨਹੀਂ ਦੇਖਣਾ
ਧੰਨ ਤੂੰ ਮਾਤਾ ਜੀਹਦਾ ਐਨਾ ਵੱਡਾ ਜੇਰਾ
ਖਾਰਾ ਜੀ 1947ਤੋਂ ਅੱਜ ਤੱਕ ਦੀਆਂ ਸਾਰੀਆਂ ਹੀ ਸਰਕਾਰਾਂ ਮੁਗਲਾਂ ਦੇ ਪਾਏ ਪੂਰਨਿਆਂ ਤੇ ਚੱਲ ਰਹੀਆਂ ਹਨ।
ਮੁਗਲਾਂ ਦੇ ਨਹੀ, ਗੰਦ ਹਿੰਦੂਅਾਂ ਦੇ ਪੂਰਨਿਅਾਂ ਤੇ??❤❤❤❤❤😄😃😀😀❤❤
ਮਾਨ ਸਾਹਿਬ ਜੀ ਇਹ ਕੀ ਗੱਲ ਹੈ ਕਿਰਪਾ ਕਰਕੇ ਧਿਆਨ ਦਿਉ
ਵੀਰ ਜੀ ਸਿੱਖ ਕੌਮ ਦਾ ਆਪਣਾ ਘਰ ਨੀ ਹੈਗਾ ਏਸੇ ਕਰਕੇ ਤਸੱਦਦ ਹੋ ਰਿਹਾ
ਸੰਤਾ ਦੀ ਯਾਦ ਆਉਂਦੀ ਹੁਣ ਨੂੰ ਫੈਸਲਾ ਹੋ ਜਾਦਾ
ਬਹੁਤ ਮਾੜਾ ਕੀਤਾ ਜਿਸ ਨੇ ਕੇਸ ਕਤਲ ਕੀਤੇ ਸਿਖ ਜੇਲ ਵਿਚ ਵੀ ਸੈਫ ਨਹੀ ਇਸ ਬੀਰ ਨੁ ਇਨਸਾਫ ਦਿਤਾ ਜਾਵੇ ਜੇਲ ਵਿਚ ਸਕੋਟੀ ਰੱਖੀ ਜਾਵੇ ਜਿਹੜੇ ਖਤਰਨਾਖ ਲੋਕ ਹੇ ਉਹਨਾ ਦੀ ਜੇਲ ਅਲਗ ਹੋਣੀ ਚਾਹੀਦੀ ਹੇ
ਬਾਬਾ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਨੂੰ ਇਸ ਮੰਦਭਾਗੀ ਘਟਨਾ ਨਿੰਦਣਯੋਗ ਹੈ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਨਹੀਂ ਤਾਂ ਲੋਕਾਂ ਨੇ ਸਰਦਾਰ ਬਨਣੋ ਹੱਟ ਜਾਣਾ ਹੈ ਜੇਕਰ ਜਥੇਬੰਦੀਆਂ ਨੇ ਇਸ ਕੇਸ ਦਾ ਸਾਥ ਨਹੀਂ ਦਿੱਤਾ ਗਿਆ ਤਾਂ
ਜਿਨਾ ਪਲੀਸ ਮੁਲਾਮਜ ਨੇ ੲਇਸ ਸਿਖ ਵੀਰ ਨਾਲ ਆ ਕੰਮ ਕੀਤਾ ਇਹਨਾ ਦੀ ਜੜ ਗੁਰੂ ਰਾਮਦਾਸ ਜੀ ਨੇ ਪੰਟ ਦਿਤੀ ਹੈ ਇਹਸਭ ਗਜਨੀ ਦੀ ਉਲਾਦ ਹੈ
Vakeel Sahib salute ah thanu
ਸਿੱਖ ਕੌਮ ਨੂੰ ਇਕੱਠੇ ਹੋਣ ਦੀ ਲੋੜ ਹੈ ਨਹੀ ਤਾਂ ਇਹ ਕਸਾਈ ਪੁਲਿਸ ਵਾਲੇ ਸਾਡੇ ਸਿੰਘਾਂ ਨੂੰ ਜੇਲ੍ਹਾ ਵਿਚ ਇਸੇ ਤਰ੍ਹਾਂ ਟੌਰਚਰ ਕਰਦੇ ਰਹਿਣਗੇ।
ਖਾਰਾ ਜੀ ਭਗਵੰਤ ਮਾਨ ਦਾ ਅਸਤੀਫਾ ਦੇਣਾ ਚਾਹੀਦਾ ਭਗਵੰਤ ਮਾਨ ਤੋਂ ਇਸਤੀਫਾ ਲੈਣਾ ਚਾਹੀਦਾ
ਸਿੱਖਾਂ ਅਤੇ ਇਨਸਾਫ਼ ਪਸੰਦ ਲੋਕਾਂ ਨੂੰ ਇਕਜੁੱਟ ਇਕਮੁੱਠ ਹੋਣ ਦੀ ਲੋੜ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ 🎉❤
ਮਾਤਾ ਵਾਹਿਗੁਰੂ ਜੀ ਜਰੂਰ ਕਿਰਪਾ ਕਰਨਗੇ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Waheguru ji da khalsa Waheguru ji di fateh
ਵਾਹਿਗੁਰੂ ਜੀ
Thank you so much sir ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
U are right
Bilkul sahi baat kah rahe ho kisi bhi biji🎉
Sare Sikh ekhatey ho vo 🙏🏿🙏🏿🙏🏿🙏🏿🙏🏿🙏🏿
Bahut VDia vichar vkil sab de salute a vakil Sab Nu unsafe dao vir nu
ਪੰਜਾਬ ਪੁਲਿਸ ਵਾਲੇ ਕੀ ਸਿੱਖ ਨੀ ਹੈਗੇ ਜੇ ਆਪਣੇ ਬਚਿਆਂ ਤੇ ਹੀ ਜੁਰਮ ਕਰੀਂ ਜਾਂਦੇ ਨੇ ਮੁਗਲਾਂ ਨੂੰ ਵੀ ਛਡ ਗਏ
AMRIK. UPPAL. WAHE. GURU. JI
ਸਿੱਖਾਂ ਅਤੇ ਇਨਸਾਫ਼ ਪਸੰਦ ਲੋਕਾਂ ਨੂੰ ਇਕਜੁੱਟ ਇਕਮੁੱਠ ਹੋਣ ਦੀ ਲੋੜ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਤੁਹਾਡਾ ਥੇਹ ਹੋ ਜੇ ਪੰਜਾਬ ਪੁਲਿਸ ਵਾਲਿਓ ਦੱਲਿਓ ਤੁਹਾਡੇ ਬੱਚੇ ਮਰ ਜਾਣ ਮੈਂ ਇਹੀ ਮੰਗਦੀ ਆ ਉਸ ਰੱਬ ਕੋਲੋ
ਬੀਬਾ ਜੀ ਸਾਰੇ ਮੁਲਾਜ਼ਮ ਮਾੜੇ ਨਹੀਂ, ਗ਼ਲਤ ਨਹੀਂ । " ਫਰੀਦਾ ਜੇ ਤੂ ਅਕਲਿ ਲਤੀਫ਼ੁ ਕਾਲੇ ਲਿਖੁ ਨ ਲੇਖ "
@@gurmailkaur4428ਐਨਾ ਜ਼ੁਲਮ ਸਿੱਖ ਮੁੰਡੇ ਤੇ,,,ਬਹੁਤ ਗਲਤ ਗੱਲ ਆ
ਬਹੁਤ ਮਾੜੀ ਗੱਲ ਆ, ਸਿੱਖ ਨੁਜਾਵਾਂਨ ਤੇ ਐਨਾ ਜ਼ੁਲਮ,,,
ਤੁਹਾਡੇ ਮਰਜਾਣ ਬੱਚੇ ਪੁਲਸ ਵਾਲਿਆਂ ਦੇ
ਜਬੇ ਬਾਨ ਲਾਗਿਓਂ ਤਬੇ ਰੋਸ ਜਾਗੀਓ , ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
Lakha sidhana nu bana chahida CM
Good job sir
ਨਾ ਜੇਲ੍ਹ ਵਿੱਚ ਬੰਦਾ ਸੇਫ ਨਾ ਬਾਹਰ ਸਰਕਾਰ ਜਮਾ ਫੇਲ ਹੈ ਸਿੱਖ ਕੌਮ ਕੰਠੀ ਹੋਜੇ
ਉਲਟਾ ਹਥਕੜੀਆ ਚ ਜਕੜਿਆ ਦੇਖੋ ਬਦਲਾਅ
Saadi sikh nu dekh ke 😭😭😭😭😭 rona aanda punjab police te thu
ਇਹਨਾਂ ਨਾਲ ਹਰ ਤਰੀਕੇ ਨਾਲ ਮਿਲਵਰਤਣ ਬੰਦ ਕੀਤਾ ਜਾਵੇ ਸਰਕਾਰ ਨਾਲ Non cooperation ਲਹਿਰ ਚਲਾਈ ਜਾਵੇ ਅੋਰ ਸਾਰੇ ਇਕੱਠੇ ਹੋਕੇ ਲੜੋ ਪਰ ਹਥਿਆਰਾਂ ਵਾਲੇ ਪਾਸੇ ਨ ਜਾਇਓ ਜਿਹੜੇ ਵਕੀਲ ਸਾਥ ਦਿੰਦੇ ਨੇ ਉੱਨਾਂ ਦੀ ਮਦਦ ਕਰੋ ਇਕੱਠੇ ਬੈਠੋ ਰਲਕੇ ਮਸਲਾ ਵਿਚਾਰੋ
ਲੱਖ ਲਾਨਤ ਹੋਵੇ ਪੰਜਾਬ ਸਰਕਾਰ ਤੇ
Good sir
ਹੁਣ ਤਾ ਸਰਕਾਰਾਂ ਹੀ ਗੈਂਗਸਟਰ ਹੀ ਜਪਦਿਆ ਹਨ.
Wakeel sab jindabad ji 🙏
Bilkul sahi baat hai bibi ji😮😮
ਕੀ ਜ਼ਿੰਦਗੀ ਹੈ ਆਮ ਬੰਦੇ ਦੀ ਪੰਜਾਬ ਵਿੱਚ।
Waheguru ji meher kare
😢 ਭਿਆਨਕ
Shame on Punjab police. Sikh police wale ho k ena zulm. Hope these policemen suffer in their life. Shame shame.
ਇਹ ਖੁਦ ਨਸ਼ਾ ਅਤੇ ਸ਼ਰਾਬ ਪੀਂਦੇ ਹਨ
ਮਜਬੂਰ ਕਰਦੀ ਪੁਲਿਸ
Waheagure ji
ਅੰਨ੍ਹੇ ਹੋ ਜਾਣ ਕੁੱਤੇ ਪੁਲਿਸ ਵਾਲੇ ਵੀਰ ਦੇ ਕੇਸ ਕਤਲ ਕੀਤੇ ਵਾਹਿਗੁਰੂ ਮੇਹਰ ਕਰ ਵੀਰ ਤੇ
Good CHANEL news waheguru
ਬੈਂਸ ਮੰਤਰੀ ਸਿਖ ਤੌਰ ਤੇ ਨਹੀ ਮਨੁੱਖਤਾ ਤੌਰ ਤੇ ਇਨਸਾਫ ਕਰੋ
Waheg guru ji
ਜ਼ਿਮਨੀ ਚੋਣਾਂ ਵਿਚ ਵੀ ਲੋਕ ਇਨ੍ਹਾਂ ਦੇ ਨਾਲ਼ ਕਿਵੇਂ ਫਿਰਦੇ ਹਨ ਬੇ ਅਨਖੇ ਲੋਕਾ ਨੂੰ ਸ਼ਰਮ ਨਹੀਂ
ਜੇਲ੍ਹ ਮੰਤਰੀ ਕਿਉਂ ਇਸ ਬਾਰੇ ਬਿਆਨ ਨਹੀ ਦਿੰਦੇ
Waheguru g🙏🙏
Insaaf chahidi Veer nu
Sir please tusi sach lai hoOr always sach da sath dyoAasi tuhade nal aw
Mann sarkar nu saram aunni chaidi va
You are brave advocate !
Guru ji will help
ਇਹੀ ਕਰਕੇ ਖਾਲਸਸਿਤਾਨ ਮੰਗਦੇ ਹਾਂ
Waheguru ji waheguru ji
Lakh lahnat eho je system te ..
ਗੁਲਾਮ ਕੌਮਾਂ ਨਾਲ਼ ਏਸ ਤਰਾਂ ਹੀ ਜ਼ੁਲਮ ਹੁੰਦਾ ਆਹ ਹੁੰਦੀ ਹੈ ਗੁਲਾਮੀ
waheguru ji mehar karo
ਭਗਵੰਤ ਮਾਨ ਦੀ ਪਾਰਟੀ ਦਾ ਕੋਈ ਵੀ ਵਿਅਕਤੀ ਉਸ ਨੂੰ ਪਿੰਡਾ ਤੇ ਸ਼ਹਿਰਾ ਵਿੱਚ ਨਾ ਵੜਨ ਦਿੱਤਾ ਜਾਵੇ
Kesh are Guru Gobind Singh's Stamp for Sikhs.Heart broken incident that policemen who do it are, are Sikhs too. Shame on them.
ਵਕੀਲ ਸਾਹਬ ਨੇ ਦਰੁਸਤ ਫਰਮਾਇਆ ਪੰਜਾਬ ਦੇ ਲੋਕਾਂ ਕੋਲ ਅੱਜ ਚੋਥਾ ਬਦਲ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ। ਪੰਜਾਬ ਦੀ ਆਪਣੀ ਖੇਤਰੀ ਪਾਰਟੀ ਹੈ।
❤❤❤🙏🙏🙏🙏
ਪਾਪੀ ਪੁਲਿਸ
Bkeel sab da dhanbad veer da sath den lei
waheguru g mehar karna g veer g te chardikla bakhasna g God bless you
Advocate Khar ji, kuch kro plz🙏
ਰਬ ਦੀ ਬਣਾਈ ਦੁਨੀਆ ਹੀ ਭਗਵਾਨ ਦਾ ਰੂਪ ਆ।ਸਿਖ ਗੁਰੂ ਦਾ ਰੂਪ।ਜੋ ਜੁਲਮ ਕਰਦੇ ਉਹਨਾ ਤੇ ਕਰਦੇ ਨੇ।ਜੋ ਸਹਿਦੇ ਨੇ।ਉਹ ਆਪਦੇ ਗੁਰੂ ਤੇ ਜੁਲਮ ਕਰਵਾਉਦੇ ਨੇ ਰਬ ਤੇ ਕਰਵਾਉਦੇ ਨੇ।ਧਰਮ ਮੰਨਣ ਵਾਸਤੇ ਹੁਦੇ ਨੇ।ਨਫਰਤ ਲਈ ਨੀ।ਸੋ ਸਿਖਾ ਦੇ ਬੋਲ ਪੂਰੇ ਹੁਦੇ ਨੇ।ਜੋ ਭਗਵਾਨ ਵੀ ਨੀ ਮੋੜਦਾ।ਸਿਖਾ ਦੀ ਰਹਿਮ ਦਿਲੀ ਦਾ ਇਹ ਸਿਲਾ ਦਿਦੇ ਹੋ।ਸਿਖਾ ਦਾ ਸਤਿਕਾਰ ਕਰੋ ਇਹਨਾ ਦੀ ਦਿਆ ਕਰਕੇ ਬਚਦੇ ਸੋ।
Right veer g ,khra sabah
ਸਿੱਖ ਪੰਥ ਨੂੰ ਇਕੱਠੇ ਹੋਣਾ ਚਾਹੀਦਾ ਹੈ ਤੇ ਜਥੇਦਾਰਾਂ ਨੂੰ ਵੀ ਜ਼ੁਲਮ ਖਿਲਾਫ ਬੋਲਣਾ ਚਾਹੀਦਾ ਸੀ ਪਰ ਚੁੱਪ ਬੈਠੇ ਹਨ ਅੰਮ੍ਰਿਤਧਾਰੀ ਸਿੱਖਾਂ ਨਲਕ ਕਿਕੁਝ ਹੋ ਰਿਹਾ ਹੈ
ਜੇਲ ਮੰਤਰੀ ਦੀ ੲਇਟਰਵਿੳ ਲੳ ਜੀ,,,
BakiL paji jindabad❤❤❤❤❤❤❤
Veer ji tusi tension nhi lani waheguru ji sab dekh de 🙏🙏
ਇਹ ਕੀ ਹੋਈ ਜਾਂਦਾ ਭਾਈ ਜੇ ਇਸਤਰਾਂ ਹੋਈ ਗਿਆ ਤਾਂ ਕੀ ਟਿਕਾਣਾਂ ਗੁਰ ਸ਼ਿਖਾਂ ਦਾ ਇਹ ਪੁਲਿਸ਼ ਵਾਲਿਆ ਦੇ ਮਰ ਜਾਂਣ ਪੁਤ ਜਦੋਂ ਇਹ ਪੁਲਿਸ਼ ਵਾਲੇ ਜੰਮਦੇ ਆ ਇਹਨਾਂ ਦੇ ਸ਼ਿਰਾਂ ਤੇ ਕੇਸ਼ ਨ੍ਹੀ ਹੁੰਦੇ ਇਹਨਾਂ ਕੰਜਰਾਂ ਦੇ ਮੂੰਹ ਤੇ ਦਾਹੜੀ ਨੀ ਹੁੰਦੀ ਖ਼ਾਲਿਸਤਾਨ ਬਣਨਾ ਚਾਹੀ ਦਾ ਭਾਈ ਜਰੂਰ
Wmk 🙏😡😡😡😡
Vakeel saab tusi raabb roop ho ji
ਸਿੱਖਾਂ ਨਾਲ 😱😱
Vkil vir nu parmatma charhdi kla rakhe g 🙏
ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹੋ ਵਕੀਲ ਸਾਹਿਬ ਜੀ ਪੰਜਾਬ ਪੁਲਿਸ ਸਿੱਖ ਕੌਮ ਨਾਲ ਆਦਿ ਤੋਂ ਅੰਨ੍ਹਾ ਤਸ਼ੱਦਦ ਜੇਲ੍ਹਾਂ ਵਿੱਚ ਬੰਦੀ ਬਣਾਇਆ ਗਿਆ ਕੋਹ ਕੋਹ ਕੇ ਸ਼ਹੀਦ ਕੀਤੇ ਪੰਜਾਬ ਪੁਲਿਸ ਵੱਲੋਂ ਧੱਕਾ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ
ਸਿੱਖ ਵੀਰੋ ਇੱਕਠੇ ਹੋ ਜਾਉ। ਸਾਰੀਆਂ ਸਿੱਖ ਜਥੇਬੰਦੀਆਂ ਇੱਕਠੀਆਂ ਹੋ ਜਾ ਕਿਉਂ ਸਾਈਲੈਂਟ ਹੋ ਜਥੇਬੰਦੀ ਉਠੋ ਉਠੋ ਉਠੋ
Doshi ko saja doo nahi toh all Sikh Frant pardarshN Karen gha jail parshasn ko jaja do
ਵਕੀਲ ਸਾਹਿਬ ਜੀ ਤੁਸੀਂ ਚੜ੍ਹਦੀ ਚ ਰਹੋ
ਸਿੱਖਾਂ ਦੀ ਭਾਰਤ ਵਿੱਚ ਗੁਲਾਮ ਤੋਂ ਜਿਆਦਾ ਬੁਰੀ ਹਾਲ। ਯੂ ਐਨ ਓ ਕੋਲੋਂ ਹੀ ਇਨਸਾਫ ਮਿਲ ਸਕਦਾ ਹੈ।
ਵਕੀਲ ਸਾਬ ਬਹੁਤ ਵਧੀਆ ਵਿਚਾਰ ਨੇ ਸਿੱਖ ਕੌਮ ਦਾ ਦਰਦ ਤਹਾਨੂੰ ਹੀ ਹੈ ਸਲੂਟ ਹੈ ਵਕੀਲ ਸਾਬ🙏🙏🙏🙏🙏
ਸਾਰੀਆਂ ਘੱਟ ਗਿਣਤੀਆਂ ਨੂੰ ਇੱਕ ਜੁੱਟ ਹੋਣਾ ਪੈਣਾ ਫੇਰ ਈ ਇਂਨਸਾਫ ਮਿਲ ਸਕਦਾ ਹੈ
ਵਕੀਲ ਸਾਬ ਬਹੁਤ ਵਧੀਆ ਕੰਮ ਕੀਤਾ ਦਿਲ ਤੋ ਸਲੂਟ ਤੁਹਾਨੂੰ ਮੈ ਤਾ ਜਦੋ ਮੁੰਡੇ ਨੂੰ ਰੋਦਾ ਵੇਖਿਆ ਮੈਨੂੰ ਆਪ ਰੋਣਾ ਆ ਗਿਆ ਮੁੰਡੇ ਨੂੰ ਇਨਸਾਫ ਮਿਲਣਾ ਚਾਹੀਦਾ 😢
🛑🛑📌ਸਿੱਖ ਸੰਗਤ ਜੀ ਸ਼ੇਅਰ ਜਰੂਰ ਕਰੋ ਪੰਜਾਬ ਅਤੇ 📌👁️👁️ਗੁਰਸਿੱਖ ਭਰਾ ਲਈ ਆਪਣਾ ਫਰਜ਼ ਸਮਝਦੇ ਹੋਏ ਜਰੂਰ ਸ਼ੇਅਰ ਕਰੋ ਜੀ, ਵਕੀਲ ਸਾਹਿਬ ਨੂੰ ਸਲੂਟ ਆ 👍🖕🙏📌ਮੁੱਦਾ ਸਰਕਾਰ ਅਤੇ ,📌ਸਿੱਖ ਕੌਮ ਦੇ ਧਿਆਨ ਵਿੱਚ ਰੱਖਦਿਆਂ ਕਰਵਾਈਆਂ ਕਰਾ ਸਕੀਏ ਜੀ 🙏
ਜੇ ਪੰਜਾਬ ਚ ਸਿੱਖ ਸੁਰੱਖਿਅਤ ਨਹੀਂ ਤਾਂ ਪੰਜਾਬ ਤੋਂ ਬਾਹਰ ਕੀ ਨਹੀਂ ਹੋ ਸਕਦਾ ਸਿੱਖਾਂ ਨਾਲ ……… ਭਗਵੰਤ ਮਾਨ ਲਈ ਸ਼ਰਮ ਵਾਲੀ ਗੱਲ ਹੈ |
Eh hundi galami bhen. Hun bhagtu Maan te parosa na rakho eh system anti Sikh te anti Panjab hai.
DSHFGS
ਸਹੀ ਕਿਹਾ ਖਾਰਾ ਸਾਹਬ
ਬਹੁਤ ਜਾਦਾ ਧੱਕਾ ਸਿਖਾਂ ਨਾਲ
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲ਼ੇ ਅੱਜ ਹੁੰਦੇ ਤਾਂ ਇੱਕ ਪਾਸਾ ਹੋ ਜਾਂਦਾ ਵਕੀਲ ਖ਼ਾਰਾਂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏
ਕੇਸ ਕਤਲ ਕਰਨ ਵਾਲੇ ਨੂੰ ਫਾਂਸੀ ਦੇਣੀ ਚਾਹੀਦੀ ਹੈ
ਇਹ ਕਨੂੰਨ ਲਾਗੂ ਹੋਣਾ ਚਾਹੀਦਾ ਹੈ
ਯਾਰ ਕਿਥੇ ਗਏ ਜੱਥੇ ਬੰਦਿਆਂ ਖਾਲਸਾ ਜੀ ਜਾਗੋ ਕਿਸਾਨਾਂ ਲਈ ਤਾ ਬੜੀ ਛੇਤੀ ਗਏ ਸੀ ਯਾਰ ਹੁਣ ਕਿਥੇ ਜੇ ਕੋਈ ਹਾਲ ਨਹੀਂ ਯਾਰ ਮਜਾਕ ਬਣਾ ਦਿੱਤਾ ਖਾਲਸਾ ਪੰਥ ਦਾ 😭😭😭😭😭
Bro wt u doing
ਜੇਲ੍ਹ ਮੰਤਰੀ ਨੂੰ ਧਿਆਨ ਦੇਣਾ ਚਾਹੀਦਾ ਹੈ ਸਿੱਖੀ ਹਮਲਾ ਹੈ
ਬਹੁਤ ਬਹੁਤ ਹੀ ਵਧੀਆ ਵੀਚਾਰ ਵਾਲੇ ਵਕੀਲ ਸਾਬ
ਬਹੁਤ ਵਧੀਆ ਵੀਚਾਰ ਵਾਲੇ ਵਕੀਲ ਵੀਰ ਹਮੇਸ਼ਾ ਸਚ ਬੋਲਣ ਵਾਲੇ
ਐਡਵੋਕੇਟ ਖਾਰਾ ਜ਼ਿੰਦਾਂ ਬਾਅਦ pl. Keep it up.
ਰਵੀ ਸਿੰਘ ਜੀ ਇਹੋ ਜਿਹੇ ਸਿੱਖਾਂ ਦੀ ਬਾਹ ਫੜੋ
Bahut vadiya vichar aa vakeel saab ji de 🙏🙏 waheguru ji mehar kre es vir te 🙏🙏🙏🙏
ਵਾਹਿਗੁਰੂ ਜੀ ਪੰਜਾਬ ਪੁਲਿਸ ਦੇ ਜ਼ੁਲਮਾਂ ਦਾ ਅੰਤ ਕਦ ਹੋਵੇਗਾ ਜੀ
ਮੇਰੀ ਬਦਦੁਆ ਹੈ ਕਿ ਜਿਨ੍ਹਾਂ ਮੁਲਾਜ਼ਮਾਂ ਨੇ ਇਹ ਕਹਿਰ ਕੀਤਾ ਓਹਨਾਂ ਦੇ ਬੱਚਿਆਂ ਨਾਲ ਵੀ ਇੰਝ ਹੀ ਹੋਵੇ
Ramdas guru g ne aep e a jana roop badel ke ena nu swek skhon lai 🙏🏽🙏🏽😭😭
@@GurpreetKaur-sj3le waheguru Ji jaldi kirpa Karan ji
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽
ਜਦੋਂ ਵੀ ਸਾਡੇ ਸਿੱਖਾਂ ਨਾਲ ਇਦਾਂ ਦਾ ਗ਼ਲਤ ਹੁੰਦਾ ਹੋਵੇ ਸਾਨੂੰ ਸਾਰਿਆਂ ਨੂੰ ਇੱਕਠੇ ਹੋ ਕੇ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ ਪੰਜਾਬੀ ਮੀਡੀਆ ਚੈਨਲ ਥੱਰੂ ਕਿਸੇ ਵੀ ਆਪਣੇਂ ਨੋਜਵਾਨ ਜਾਂ ਕੋਈ ਵੀ ਸਿੱਖ ਤੇ ਜ਼ੁਲਮ ਜ਼ਲੀਲ ਬਦਨਾਮ ਹੁੰਦਿਆਂ ਨਹੀਂ ਦੇਖਣਾ
ਧੰਨ ਤੂੰ ਮਾਤਾ ਜੀਹਦਾ ਐਨਾ ਵੱਡਾ ਜੇਰਾ
ਖਾਰਾ ਜੀ 1947ਤੋਂ ਅੱਜ ਤੱਕ ਦੀਆਂ ਸਾਰੀਆਂ ਹੀ ਸਰਕਾਰਾਂ ਮੁਗਲਾਂ ਦੇ ਪਾਏ ਪੂਰਨਿਆਂ ਤੇ ਚੱਲ ਰਹੀਆਂ ਹਨ।
ਮੁਗਲਾਂ ਦੇ ਨਹੀ, ਗੰਦ ਹਿੰਦੂਅਾਂ ਦੇ ਪੂਰਨਿਅਾਂ ਤੇ??❤❤❤❤❤😄😃😀😀❤❤
ਮਾਨ ਸਾਹਿਬ ਜੀ ਇਹ ਕੀ ਗੱਲ ਹੈ ਕਿਰਪਾ ਕਰਕੇ ਧਿਆਨ ਦਿਉ
ਵੀਰ ਜੀ ਸਿੱਖ ਕੌਮ ਦਾ ਆਪਣਾ ਘਰ ਨੀ ਹੈਗਾ ਏਸੇ ਕਰਕੇ ਤਸੱਦਦ ਹੋ ਰਿਹਾ
ਸੰਤਾ ਦੀ ਯਾਦ ਆਉਂਦੀ ਹੁਣ ਨੂੰ ਫੈਸਲਾ ਹੋ ਜਾਦਾ
ਬਹੁਤ ਮਾੜਾ ਕੀਤਾ ਜਿਸ ਨੇ ਕੇਸ ਕਤਲ ਕੀਤੇ ਸਿਖ ਜੇਲ ਵਿਚ ਵੀ ਸੈਫ ਨਹੀ ਇਸ ਬੀਰ ਨੁ ਇਨਸਾਫ ਦਿਤਾ ਜਾਵੇ ਜੇਲ ਵਿਚ ਸਕੋਟੀ ਰੱਖੀ ਜਾਵੇ ਜਿਹੜੇ ਖਤਰਨਾਖ ਲੋਕ ਹੇ ਉਹਨਾ ਦੀ ਜੇਲ ਅਲਗ ਹੋਣੀ ਚਾਹੀਦੀ ਹੇ
ਬਾਬਾ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਨੂੰ ਇਸ ਮੰਦਭਾਗੀ ਘਟਨਾ ਨਿੰਦਣਯੋਗ ਹੈ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਨਹੀਂ ਤਾਂ ਲੋਕਾਂ ਨੇ ਸਰਦਾਰ ਬਨਣੋ ਹੱਟ ਜਾਣਾ ਹੈ ਜੇਕਰ ਜਥੇਬੰਦੀਆਂ ਨੇ ਇਸ ਕੇਸ ਦਾ ਸਾਥ ਨਹੀਂ ਦਿੱਤਾ ਗਿਆ ਤਾਂ
ਜਿਨਾ ਪਲੀਸ ਮੁਲਾਮਜ ਨੇ ੲਇਸ ਸਿਖ ਵੀਰ ਨਾਲ ਆ ਕੰਮ ਕੀਤਾ ਇਹਨਾ ਦੀ ਜੜ ਗੁਰੂ ਰਾਮਦਾਸ ਜੀ ਨੇ ਪੰਟ ਦਿਤੀ ਹੈ ਇਹਸਭ ਗਜਨੀ ਦੀ ਉਲਾਦ ਹੈ
Vakeel Sahib salute ah thanu
ਸਿੱਖ ਕੌਮ ਨੂੰ ਇਕੱਠੇ ਹੋਣ ਦੀ ਲੋੜ ਹੈ ਨਹੀ ਤਾਂ ਇਹ ਕਸਾਈ ਪੁਲਿਸ ਵਾਲੇ ਸਾਡੇ ਸਿੰਘਾਂ ਨੂੰ ਜੇਲ੍ਹਾ ਵਿਚ ਇਸੇ ਤਰ੍ਹਾਂ ਟੌਰਚਰ ਕਰਦੇ ਰਹਿਣਗੇ।
ਖਾਰਾ ਜੀ ਭਗਵੰਤ ਮਾਨ ਦਾ ਅਸਤੀਫਾ ਦੇਣਾ ਚਾਹੀਦਾ ਭਗਵੰਤ ਮਾਨ ਤੋਂ ਇਸਤੀਫਾ ਲੈਣਾ ਚਾਹੀਦਾ
ਸਿੱਖਾਂ ਅਤੇ ਇਨਸਾਫ਼ ਪਸੰਦ ਲੋਕਾਂ ਨੂੰ ਇਕਜੁੱਟ ਇਕਮੁੱਠ ਹੋਣ ਦੀ ਲੋੜ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ 🎉❤
ਮਾਤਾ ਵਾਹਿਗੁਰੂ ਜੀ ਜਰੂਰ ਕਿਰਪਾ ਕਰਨਗੇ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Waheguru ji da khalsa Waheguru ji di fateh
ਵਾਹਿਗੁਰੂ ਜੀ
Thank you so much sir ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
U are right
Bilkul sahi baat kah rahe ho kisi bhi biji🎉
Sare Sikh ekhatey ho vo 🙏🏿🙏🏿🙏🏿🙏🏿🙏🏿🙏🏿
Bahut VDia vichar vkil sab de salute a vakil Sab Nu unsafe dao vir nu
ਪੰਜਾਬ ਪੁਲਿਸ ਵਾਲੇ ਕੀ ਸਿੱਖ ਨੀ ਹੈਗੇ ਜੇ ਆਪਣੇ ਬਚਿਆਂ ਤੇ ਹੀ ਜੁਰਮ ਕਰੀਂ ਜਾਂਦੇ ਨੇ ਮੁਗਲਾਂ ਨੂੰ ਵੀ ਛਡ ਗਏ
AMRIK. UPPAL. WAHE. GURU. JI
ਸਿੱਖਾਂ ਅਤੇ ਇਨਸਾਫ਼ ਪਸੰਦ ਲੋਕਾਂ ਨੂੰ ਇਕਜੁੱਟ ਇਕਮੁੱਠ ਹੋਣ ਦੀ ਲੋੜ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਤੁਹਾਡਾ ਥੇਹ ਹੋ ਜੇ ਪੰਜਾਬ ਪੁਲਿਸ ਵਾਲਿਓ ਦੱਲਿਓ ਤੁਹਾਡੇ ਬੱਚੇ ਮਰ ਜਾਣ ਮੈਂ ਇਹੀ ਮੰਗਦੀ ਆ ਉਸ ਰੱਬ ਕੋਲੋ
ਬੀਬਾ ਜੀ ਸਾਰੇ ਮੁਲਾਜ਼ਮ ਮਾੜੇ ਨਹੀਂ, ਗ਼ਲਤ ਨਹੀਂ । " ਫਰੀਦਾ ਜੇ ਤੂ ਅਕਲਿ ਲਤੀਫ਼ੁ ਕਾਲੇ ਲਿਖੁ ਨ ਲੇਖ "
@@gurmailkaur4428ਐਨਾ ਜ਼ੁਲਮ ਸਿੱਖ ਮੁੰਡੇ ਤੇ,,,ਬਹੁਤ ਗਲਤ ਗੱਲ ਆ
ਬਹੁਤ ਮਾੜੀ ਗੱਲ ਆ, ਸਿੱਖ ਨੁਜਾਵਾਂਨ ਤੇ ਐਨਾ ਜ਼ੁਲਮ,,,
ਤੁਹਾਡੇ ਮਰਜਾਣ ਬੱਚੇ ਪੁਲਸ ਵਾਲਿਆਂ ਦੇ
ਜਬੇ ਬਾਨ ਲਾਗਿਓਂ ਤਬੇ ਰੋਸ ਜਾਗੀਓ , ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
Lakha sidhana nu bana chahida CM
Good job sir
ਨਾ ਜੇਲ੍ਹ ਵਿੱਚ ਬੰਦਾ ਸੇਫ ਨਾ ਬਾਹਰ ਸਰਕਾਰ ਜਮਾ ਫੇਲ ਹੈ ਸਿੱਖ ਕੌਮ ਕੰਠੀ ਹੋਜੇ
ਉਲਟਾ ਹਥਕੜੀਆ ਚ ਜਕੜਿਆ ਦੇਖੋ ਬਦਲਾਅ
Saadi sikh nu dekh ke 😭😭😭😭😭 rona aanda punjab police te thu
ਇਹਨਾਂ ਨਾਲ ਹਰ ਤਰੀਕੇ ਨਾਲ ਮਿਲਵਰਤਣ ਬੰਦ ਕੀਤਾ ਜਾਵੇ ਸਰਕਾਰ ਨਾਲ Non cooperation ਲਹਿਰ ਚਲਾਈ ਜਾਵੇ ਅੋਰ ਸਾਰੇ ਇਕੱਠੇ ਹੋਕੇ ਲੜੋ ਪਰ ਹਥਿਆਰਾਂ ਵਾਲੇ ਪਾਸੇ ਨ ਜਾਇਓ ਜਿਹੜੇ ਵਕੀਲ ਸਾਥ ਦਿੰਦੇ ਨੇ ਉੱਨਾਂ ਦੀ ਮਦਦ ਕਰੋ ਇਕੱਠੇ ਬੈਠੋ ਰਲਕੇ ਮਸਲਾ ਵਿਚਾਰੋ
ਲੱਖ ਲਾਨਤ ਹੋਵੇ ਪੰਜਾਬ ਸਰਕਾਰ ਤੇ
Good sir
ਹੁਣ ਤਾ ਸਰਕਾਰਾਂ ਹੀ ਗੈਂਗਸਟਰ ਹੀ ਜਪਦਿਆ ਹਨ.
Wakeel sab jindabad ji 🙏
Bilkul sahi baat hai bibi ji😮😮
ਕੀ ਜ਼ਿੰਦਗੀ ਹੈ ਆਮ ਬੰਦੇ ਦੀ ਪੰਜਾਬ ਵਿੱਚ।
Waheguru ji meher kare
😢 ਭਿਆਨਕ
Shame on Punjab police. Sikh police wale ho k ena zulm. Hope these policemen suffer in their life. Shame shame.
ਇਹ ਖੁਦ ਨਸ਼ਾ ਅਤੇ ਸ਼ਰਾਬ ਪੀਂਦੇ ਹਨ
ਮਜਬੂਰ ਕਰਦੀ ਪੁਲਿਸ
Waheagure ji
ਅੰਨ੍ਹੇ ਹੋ ਜਾਣ ਕੁੱਤੇ ਪੁਲਿਸ ਵਾਲੇ ਵੀਰ ਦੇ ਕੇਸ ਕਤਲ ਕੀਤੇ ਵਾਹਿਗੁਰੂ ਮੇਹਰ ਕਰ ਵੀਰ ਤੇ
Good CHANEL news waheguru
ਬੈਂਸ ਮੰਤਰੀ ਸਿਖ ਤੌਰ ਤੇ ਨਹੀ ਮਨੁੱਖਤਾ ਤੌਰ ਤੇ ਇਨਸਾਫ ਕਰੋ
Waheg guru ji
ਜ਼ਿਮਨੀ ਚੋਣਾਂ ਵਿਚ ਵੀ ਲੋਕ ਇਨ੍ਹਾਂ ਦੇ ਨਾਲ਼ ਕਿਵੇਂ ਫਿਰਦੇ ਹਨ ਬੇ ਅਨਖੇ ਲੋਕਾ ਨੂੰ ਸ਼ਰਮ ਨਹੀਂ
ਜੇਲ੍ਹ ਮੰਤਰੀ ਕਿਉਂ ਇਸ ਬਾਰੇ ਬਿਆਨ ਨਹੀ ਦਿੰਦੇ
Waheguru g🙏🙏
Insaaf chahidi Veer nu
Sir please tusi sach lai ho
Or always sach da sath dyo
Aasi tuhade nal aw
Mann sarkar nu saram aunni chaidi va
You are brave advocate !
Guru ji will help
ਇਹੀ ਕਰਕੇ ਖਾਲਸਸਿਤਾਨ ਮੰਗਦੇ ਹਾਂ
Waheguru ji waheguru ji
Lakh lahnat eho je system te ..
ਗੁਲਾਮ ਕੌਮਾਂ ਨਾਲ਼ ਏਸ ਤਰਾਂ ਹੀ ਜ਼ੁਲਮ ਹੁੰਦਾ ਆਹ ਹੁੰਦੀ ਹੈ ਗੁਲਾਮੀ
waheguru ji mehar karo
ਭਗਵੰਤ ਮਾਨ ਦੀ ਪਾਰਟੀ ਦਾ ਕੋਈ ਵੀ ਵਿਅਕਤੀ ਉਸ ਨੂੰ ਪਿੰਡਾ ਤੇ ਸ਼ਹਿਰਾ ਵਿੱਚ ਨਾ ਵੜਨ ਦਿੱਤਾ ਜਾਵੇ
Kesh are Guru Gobind Singh's Stamp for Sikhs.
Heart broken incident that policemen who do it are, are Sikhs too. Shame on them.