ਸਿੰਘਣੀ ਤੇ ਹਿੰਦੂ ਲੀਡਰ ਵਿਚਕਾਰ ਕੰਗਣਾ ਨੂੰ ਲੈਕੇ ਤਿੱਖੀ ਬਹਿਸ | Debate on Kangana Ranaut Incident
Вставка
- Опубліковано 29 сер 2024
- During a live debate on a channel, Editor-in-Chief Lankesh Trikha discussed an incident at Chandigarh airport where Kangana Ranaut was slapped by CISF personnel Kulwinder Kaur. Kaur defended herself, claiming Kangana made controversial remarks during a farmer's protest. Kangana confirmed the incident in New Delhi, stating she was hit by Kaur. The news went viral globally, sparking heated reactions both supporting Kangana and celebrating Kaur's actions. Panelists in the debate included Gurjot Kaur, a farmer activist, and Sehajpal Brar, a political commentator.
Debate on Kangana Ranaut Incident: Slapped at Chandigarh Airport by CISF Personnel
Global Reactions: Kangana Ranaut vs Kulwinder Kaur Incident Unraveled
Heated Debate: Kangana Ranaut's Controversial Encounter at Chandigarh Airport
Gagan Sidhu, a Punjabi lyricist known for writing on social issues, and Arvind Gautam, a Hindu leader, expressed opposing views on the incident involving Kulwinder Kaur hitting Kangana Ranaut. Gurjot Kaur, Gagan Sidhu, and Sehajpal Brar supported Kaur, while Arvind Gautam condemned her actions, stating that she should not be praised for hitting Kangana.
Clash of Opinions: Gagan Sidhu vs. Arvind Gautam on Kulwinder Kaur's Actions
Support vs. Condemnation: Kulwinder Kaur vs. Kangana Ranaut Incident Debated
Kulwinder Kaur Controversy: Divided Views of Gurjot Kaur, Gagan Sidhu, and Sehajpal Brar
Farmers’ protest on June 9 in support of constable who 'slapped' Kangana Ranaut
BackBack
Kangana Ranaut's ‘slap’ incident brings back focus on BJP MP-elect's post on 2020 farmers' protest |All you need to know
Kangana Ranaut said that people were sitting in farmers' protests for Rs 100, meri maa baithi thi uss dauran,' says CISF constable in viral video
Kangana Ranaut ‘slapped’ | CISF constable Kulwinder Kaur's brother reacts
Exclusive: Details on Kulwinder Kaur, The CISF Personnel In Kangana Ranaut's Slap Case
Kangana Ranaut issues statement after slapping incident, worries "growing terrorism in Punjab"
Kangana Slapgate: Mandi MP Cries 'Terrorism In Punjab'; CISF's Kulwinder Kaur Justifies 'Assault'
Kangana Slap Row; CISF Constable Reveals Why She Was Angry With BJP's Mandi MP | Watch
KANGANA RANAUT को थप्पड़ मारने की आरोपी CISF की LADY CONSTABLE के भाई ने कंगना को ये क्या बोल डाला?
ਕੰਗਣਾ ਰਣੌਤ | ਕੁਲਵਿੰਦਰ ਕੌਰ | ਕਿਸਾਨ | ਚੰਡੀਗੜ੍ਹ ਹਵਾਈ ਅੱਡਾ | ਸੀ.ਆਈ. ਐੱਸ.ਐੱਫ
ਜਦੋਂ ਮਣੀਪੁਰ ਵਿਚ ਧੀਆਂ ਨੰਗੀਆਂ ਕੀਤੀਆਂ ਬਲਾਤਕਾਰ ਕੀਤੇ ਉਦੋਂ ਇਹ ਗੱਲਾ ਰਖਣ ਵਾਲੇ ਕਿਥੇ ਮਰ ਗਏ ਸੀ
ਸੱਭ ਤੋਂ ਪਹਿਲਾਂ ਲਾਹਨਤ ਚੈਨਲ ਨੂੰ ਜਿਹੜਾ ਇਹੋ ਜਿਹੇ ਇੰਟਰਵਿਊ ਲੈਂਦੇ ਹਨ
ਜੇ ਜ਼ੁਬਾਨ ਤੇ ਕੰਟਰੋਲ ਰੱਖੋ ਗੇ ਤਾਂ ਕੋੲਈ ਕੁੱਝ ਨਹੀਂ ਕਹਿੰਦਾ ਤੁਹਾਡੀ ਜ਼ੁਬਾਨ ਦਾ ਰਸ ਹੈ
ikk swaal hai tohade to.. i dont know ki veer ji aakha ya fer bhain g.. but anyways.. . India ch bolan da right sab nu hai.. te ikk security officers da ikk code of conduct hunda hai... personal ego ni rakh sakde job te... second thing.. I am a hindu and i condemmn 84 rights... but tohadi is gall te mei vi keh sakda ajj ki... je 84 hoyea si ta sahi hoyea si? qki tohade bhindra aale ne vi keha si bi 5000 hindu vaddangay... are to trying to say this? We all hindus condemn 84.. but according to you we should not?
@@vivekpuri3384 ਵੀਰ ਜੀ ਠੀਕ ਹੈ ਤੁਹਾਡਾ ਸਵਾਲ,,,ਪਰ ਸੰਤਾਂ ਨੇ ਤਾਂ ਸਿਰਫ ਬੋਲਿਆ ਸੀ ਕੇ ਵੱਢਾਂਗਾ ਕੀ ਓਹਨਾਂ ਨੇ ਕਿਸੇ ਨੂੰ ਵੱਢਿਆ ??ਪਰ ਹਿੰਦੂਆਂ ਨੇ ਤਾ ਕੀਤਾ।। ਚਾਹੇ ਦਿੱਲੀ ਹੋਵੇ ਚਾਹੇ ਗੋਦਰਾ ਚਲੋ ਓਹ ਪੁਰਾਣੀ ਗੱਲ ਹੋਈ।। ਪਰ ਸੂਰੀ ਕਹਿੰਦਾ 2% ਨੇ ਮਸਲ ਦਿਆਂਗੇ ਕੀ ਓਹ ਸਹੀ ਸੀ??ਫਿਰ ਕੰਗਣਾ ਦੋ ਇਹ ਊਲ ਜਲੂਲ ਬੋਲਦੀ ਓਹ ਕੀ ਹੈ ,,,,ਸਿੱਖਾਂ ਨੂੰ ਖਾਲਿਸਤਾਨੀ ਬੋਲਣਾ ਹੋਵੇ,,ਮੋਦੀ ਨੂੰ ਭਗਵਾਨ ਬੋਲ ਕੇ ਭਗਵਾਨ ਦਾ ਅਪਪਾਨ ਕਰਨਾ ਹੋਵੇ,,ਅਜਾਦੀ ਨੂੰ ਭੀਖ ਬੋਲ ਕੇ ਸਾਡੇ ਸ਼ਹੀਦਾ ਦਾ ਅਪਮਾਨ ਕਰਨਾ ਹੋਵੇ।। ਇਸਦੀ ਸਰਵਿਸ ਜਰੂਰੀ ਸੀ ਸੋ ਹੋ ਗ ਈ
Eh gall ta sab te lagu aa fir
ਮੈਨੂੰ ਤੁਹਾਡੇ ਤੇ ਮਾਣ ਹੈ ਕੁਲਵਿੰਦਰ ਕੌਰ ਭੈਣ
@@vivekpuri3384,,84 ਨੇ ਇਕੱਲੇ ਸਿੱਖਾਂ ਦੇ ਘਰ ਨੀ ਲੁੱਟੇ, ਹਿੰਦੂਆਂ ਦੇ ਵੀ ਲੁੱਟੇ,ਉਸ ਵਕਤ ਵੀਰ ਉਸ ਟਾਈਮ ਦੀ ਗੌਰਮਿੰਟ ਨੇ ਬੁਹਤ ਫਾਇਦਾ ਚੁੱਕਿਆ ,ਕਿਉਂ ਕੇ ਉਸ ਟਾਈਮ ਖਾੜਕੂ ਲਹਿਰ ਪੂਰੇ ਜੋਰਾਂ ਤੇ ਸੀ ,,ਬਾਕੀ ਬਾਈ ਤੂੰ ਸਿਆਣਾ?🤔
ਜੁਬਾਨ ਵਿੱਚ ਕੋਈ ਵੀ ਹੱਡੀ ਨਹੀ ਹੁੰਦੀ ਪਰ ਇਹ ਹੱਡੀਆਂ ਜਰੂਰ ਤੁੜਵਾ ਦਿੰਦੀ ਹੈ 😂
( support kulwinder kaur ji ♥️jindabad )
tusi amritpal di gall kr rahe ho na? lol Pols aagi Pols aala mooot pal?
Jive himachal vich manikarn tuhadiya haddiya turwayiya si
ਇਸ ਤਿਲਕ ਧਾਰੀ ਦੇ ਵੀ ਪੈਣਿਆਂ ਚਾਹੀਦੀਆ ਨੇ😂
Bilkul
Mesaage galat jaanda
@@pushpindersharma8187 ਸਹੀ ਭੇਜਦੇ
ਸਾਰੇ ਤੁਹਾਡੇ ਵਰਗੇ ਥੋੜ੍ਹਾ ਹੁੰਦੇ ਨੇ, ਜੁੱਤੀਆਂ ਖਾਨ ਵਾਲੇ
ਇਹ ਉਹੀ ਲਾਲ ਬਿੰਦੀ ਵਾਲਾ ਲਗਦਾ ਜਿਹੜਾ ਕਹਿੰਦਾ ਸੀ ਹਰਿਮੰਦਰ ਸਾਹਿਬ ਤੇ ਫੇਰ ਅਟੈਕ ਕਰਾਉਣਾ ਪੳ
ਕੰਗਨਾ ਬੇਜਤੀ ਦੀ ਹੱਕਦਾਰ ਹੈ। ਕਿਸੇ ਦੀ ਮਾਂ ਬਾਰੇ ਗ਼ਲਤ ਕਿਹ ਸਕਦੀ ਹੈ ਤਾਂ ਆਪਣੀ ਮਾਂ ਦਾ ਸਤਿਕਾਰ ਵੀ ਨਹੀਂ ਕਰਦੀ ਹੋਣੀ। ਕੁਲਵਿੰਦਰ ਕੌਰ ❤ ਜਿੰਦਾਬਾਦ
ਬਾਈ ਸਹਿ ਤਾਂ ਕੰਗਨਾ ਰਣੌਤ ਨੂੰ ਬੀਜੇਪੀ ਵਾਲਿਆਂ ਵਲੋਂ ਦਿੱਤੀ ਗਈ ਜੇਕਰ ਜਦੋਂ ਉਸ ਨੇ ਕਿਸਾਨਾਂ ਨੂੰ ਬੰਦੇ ਬੋਲ ਬੋਲੇ ਸੀ ਉਦੋਂ ਕਿਉਂ ਨਹੀਂ ਰੋਕਿਆ ਤੁਸੀਂ ਕਹਿੰਦੇ ਯੋਗਰਾਜ ਨੇ ਕਿਹਾ ਕਿ ਗਜ਼ਨਵੀ ਸਮੇਂ ਹਿੰਦੂਆਂ ਦੀਆਂ ਧੀਆਂ ਭੈਣਾਂ ਟਕੇ ਟਕੇ ਤੇ ਲਿਜਾ ਕੇ ਵੇਚਦਾ ਸੀ ਫੇਰ ਇਹ ਤਾਂ ਹਕੀਕਤ ਹੈ ਜੇਕਰ ਉਸ ਸਮੇਂ ਸਿੰਘ ਉਸ ਤੋਂ ਨਾ ਛੁਡਵਾਉਂਦੇ ਤਾਂ ਉਹ ਉਹਨਾਂ ਨੂੰ ਬਾਹਰ ਲਿਜਾ ਕੇ ਵੇਚ ਦਿੰਦਾ ਹਿੰਦੂ ਧਰਮ ਬਚਾਇਆ ਹੀ ਸਿਖਾਂ ਦੇ ਗੁਰੂਆਂ ਨੇ ਬਚਾਇਆ ਅੱਜ ਇਹ ਲੋਕ ਭੁੱਲ ਗਏ ਹਨ
ਪੰਜਾਬੀ ਨਾ ਜੁਲਮ ਕਰਨ ਤੇ ਨਾ ਜੁਲਮ ਸਹਿਣ
ਕੁਲਵਿੰਦਰ ਕੌਰ
ਆਉਣ ਵਾਲੇ ਸਮੇਂ ਦੀ ਐਮ ਐਲ ਏ ਹੋਵੇਗੀ।
😂
God job sister
Bapu kyu hra ditta ... simranjeet Singh Mann ...Mann sab nalo jyada bda jogdan te nhi hai kulwinder kour da
ਬਿਲਕੁਲ ਸਹੀ ਗੱਲ ਹੈ ਜੀ ਆਉਂਣ ਵਾਲੇ ਸਮੇਂ ਵਿੱਚ ਉਸ ਨੂੰ M,P, ਦੀ ਚੋਣ ਵਿੱਚ ਭਾਈ ਸਾਹਿਬ ਭਾਈ ਅਮ੍ਰਤਿਪਾਲ ਸਿੰਘ ਜੀ ਵਾਂਗੂੰ ਮਾਨ ਦਵਾਉਣ ਦੀ ਲੋੜ ਹੈ ਉਸ ਨੂੰ ਵੀ ਨਜਾਇਜ਼ ਡਿਬਰੂਗੜ੍ਹ ਜੇਲ੍ਹ ਵਿੱਚ ਭੇਜਿਆਂ ਸਹੀ ਬੰਦੇ ਨੂੰ ਅੱਗੇ ਆਉਣ ਦੀ ਲੋੜ ਹੈ ਕੁਲਵਿੰਦਰ ਕੌਰ ਸਹੀ ਹੈ ਉਹਨਾਂ ਨੂੰ M,P, ਬਣਾਉਣ ਦੀ ਜ਼ਰੂਰਤ ਹੈ ਜੀ
HRA ta lakha v Dita 🤣😂 betha youtube te bahut pitt reha oh 🤣😂
ਸ਼ਹਿਜਾਦੀ -ਏ- ਲੱਫੜ
ਚਪੇੜਾਂ ਦੀ ਮਲਿਕਾ
ਕੱੜਕ ਚਾਂਟਿਆ ਵਾਲੀ
ਖੁੱਲੇ ਹੱਥਾਂ ਵਾਲੀ ਸ਼ੇਰਨੀ
ਬੀਬੀ ਕੁਲਵਿੰਦਰ ਕੌਰ ਜਿੰਦਾਬਾਦ😂😂😂😂😂😂😂😂😂😂😂
ਵੀਰੇ ਜੇ ਪੰਜਾਬ ਦਾ ਖਾਂਦੇ ਤਾਂ ਪੰਜਾਬ ਦਾ ਸੋਚੋ ਪੰਜਾਬੀਅਤ ਬਾਰੇ ਸੋਚੋ
@@user-ew9fm2rv6x ਤੁਹਾਡੀ ਕਿਹੜੀ ਗੱਲ ਆ , ਤੁਸੀਂ ਤਾਂ ਮੂਤ ਪੀ ਕੇ ਵੀ ਗੁਜ਼ਾਰਾ ਕਰ ਲੈਣਾਂ ਬਾਂਦਰੋ । ਫਿਰ ਵੀ ਤੇਰੀ ਜਾਣਕਾਰੀ ਲਈ ਦੱਸ ਦਿਆਂ , ਕੇਂਦਰੀ ਪੂਲ ਵਿੱਚ 60% ਅਨਾਜ ਇਕੱਲਾ ਪੰਜਾਬ ਦੇਂਦਾ ਹੈ ।
@@bobysekhonbobysekhon9162goo ta tusi v bahut khande ho kutteyo center full pay kerda thode anaaj da free nahi lenda koi vda anndata
ਕੋਈ ਹੋਰ ਕੁਸ਼ ਨਹੀਂ ਬੋਲਿਆਂ ਕਿਸਾਨਾਂ ਪਰਤੀ ਕੰਗਨਾ ਦੀ ਜੁਬਾਨ ਕੁਸ਼ ਜਿਆਦਾ ਹੀ ਚਲਦਿਆਂ
ਦੇ ਪੰਦਰਾਂ ਦਿਨ ਪਹਿਲਾਂ ਥੱਪੜ ਵੱਜ ਜਾਂਦਾ ਤਾਂ ਪੰਜਾਬੀਆਂ ਨੇ ਕੁਲਵਿੰਦਰ ਕੌਰ ਨੂੰ ਵਾਕਿਆਂ ਐਮ ਪੀ ਬਣਾ ਦੇਣਾ
Yes
ਯੋਗਰਾਜ ਦੇ ਜਿਸ ਕਥਿਤ ਬਿਆਨ ਦੀ ਚਰਚਾ ਇਹ ਹਿੰਦੂ ਭਰਾ ਕਰ ਰਿਹਾ ਹੈ, ਉਹ ਬਿਆਨ ਗਲਤ ਨਹੀਂ ਸੀ ਕਿਉਂਕਿ ਉਸ ਬਿਆਨ ਵਿੱਚ ਮੁਗ਼ਲ ਕਾਲ ਦੀ ਦਸ਼ਾ ਦਰਸਾਈ ਗਈ ਹੈ, ਉਸ ਵੇਲੇ ਹਿੰਦੂ ਬਹੂ ਬੇਟੀਆਂ ਦੀ ਦਸ਼ਾ ਇਹ ਹੀ ਸੀ।
Han sahi gal a bai
ਹਿੰਦੂ ਵੀਰ ਦਿੱਲੀ ਵਿੱਚ ਹੋਏ ਸਿੱਖ ਕਤਲੇਆਮ ਨੂੰ ਸਹੀ ਠਹਿਰਾਉਣ ਦੀ ਵਕਾਲਤ ਕਰ ਰਿਹਾ ਹੈ, ਇਹ ਭਰਾ ਦੱਸੇ ਕਿ ਪੰਜਾਬ ਵਿੱਚ ਆਮ ਸਿੱਖਾਂ ਨੇ ਹਿੰਦੂ ਭਰਾਵਾਂ ਦਾ ਕੋਈ ਨੁਕਸਾਨ ਨਹੀਂ ਕੀਤਾ, ਨਾ ਲੁੱਟ ਕੀਤੀ ਨਾ ਕੁੱਟਮਾਰ ਪਰ ਦਿੱਲੀ ਵਿੱਚ ਕਤਲੇਆਮ ਆਮ ਜਨਤਾ ਨੇ ਕੀਤਾ ਅਤੇ ਸਰਕਾਰ ਦੀ ਸ਼ਹਿ ਤੇ ਕੀਤਾ। ਸਿੱਖਾਂ ਨੂੰ ਕਤਲ ਕਰਨ ਵਾਲੇ ਸਿਰਫ ਕਾਂਗਰਸ ਵਾਲੇ ਹੀ ਨਹੀਂ ਸਨ, ਕਾਤਲਾਂ ਵਿੱਚ, ਬੀਜੇਪੀ, ਆਰ ਐਸ ਐਸ ਵਾਲੇ ਵੀ ਮੌਜ਼ੂਦ ਸਨ। ਜੂਨ 1984 ਦੇ ਅਪਰੇਸ਼ਨ ਬਲਿਊ ਸਟਾਰ ਦੀ ਭਾਰਤ ਦੀਆਂ ਤਕਰੀਬਨ ਸਾਰੀਆਂ ਪਾਰਟੀਆਂ ਨੇ ਤਾਰੀਫ਼ ਕੀਤੀ ਸੀ। ਵਿੰਗੀਆਂ ਜਹੀਆਂ ਲੱਤਾਂ ਵਾਲਾ ਵਾਜਪਾਈ ਨੇ ਆਪ੍ਰੇਸ਼ਨ ਦੀ ਅਤੇ ਇੰਦਰਾ ਗਾਂਧੀ ਦੀ ਸ਼ਲਾਘਾ ਕੀਤੀ ਸੀ।
ਇਹ ਸੜਕ ਛਾਪ ਲੀਡਰ ਸੁਰੱਖਿਆ ਛਤਰੀ ਲੈਣ ਵਾਸਤੇ ਹੀ ਤੱਤੀਆਂ ਗੱਲਾਂ ਕਰਦੇ ਹਨ।
ਤਾਲਿਬਾਨ ਰਾਜ ਹੀ ਹੈ ਇਥੇ ਮਨੀਪੁਰ ਵਿੱਚ ਕੀ ਹੋਇਆਂ ਸੀ ਪੁੱਛਣਾ ਸੀ ਵੱਡੇ ਭਗਤ ਨੂੰ।
22 ehna nu bs kangna gasti de vje tpde dikhde ne !! Chahe oh bandriiiiiiii jehi kini v bakwas kre ..ohnu koi nhi puchda ..chahe oh Punjabia nu atwadi dse..ta v koi nhi ..bs apne vargea de lol te chd jande ne ..eho jehe lok..sale punjab ch reh k v eho jehi gallan krde ne ..eho jehe lok punjab ch q ne ..saleyo shrm kro ..Punjab chd do ..fuduo..
ਜਿਸ ਦਿਨ ਰਕਸ਼ਕ ਹਰਿਮੰਦਰ ਸਾਹਿਬ ਤੇ ਜੁੱਤੀਆਂ ਸਮੇਤ ਗੋਲੀਆਂ ਵਰਾਉਂਦੀ ਸੀ ਉਸ ਦਿਨ ਰਕਸ਼ਕ ਇੱਕ ਧਾਰਮਿਕ ਸਥਾਨ ਦੀ ਪਵਿੱਤਰਤਾ ਨੂੰ ਭੰਗ ਕਰਦੇ ਸੀ ਉਸ ਦਿਨ ਸਰਕਾਰਾਂ ਕਿੱਥੇ ਸੀ
Bai oh ta ana nu desda nhi a khnde ne oh tusi phul jo a gall e na kro te bai KH rheya kulvinder kaur galat ha te tusi khne ho cangna shi ha je tusi mouke te othe c fer ta tusi ki Hoya kiliyar kro nhi ek nu galat na kho tusi sre ek duje nu bdava de rhe ho kise da dimag krab ni ho aapni noukri da te ladu je cngna ne security di gall ni manni ta a gall age vadi veer ji duty wale di vi jumewari ha ke meri duty te Kutch galat na ho jave othe time tedal sab aa janda fer oh e fasda bai
ਪੱਜ ਦਿਨ ਸਰਕਾਰ ਹਰੀ ਦੇ ਮੰਦਰ ਤੋਂ ਬਹਿਰ ਲੋਸਮਿਟ ਕਰਦੀ ਰਹੀ ਤੁਸੀਂ ਬਹਿਰ ਆਜੋ ਬਾਵਾ ਖੜੀਆ ਕਰਕੇ ਵਿਰਸਾ ਵਲਟੋਹਾ ਇਕ ਬਹੁਤ ਵੱਡਾ ਸਬੂਤ ਹੈ ਜਿਸ ਨਾਲ ਉਸ ਦੇ ਸਾਥੀ ਵੀ ਬਹਿਰ ਆਏ ਕੁਝ ਤੇ ਰੱਬ ਨੂੰ ਪਿਆਰੇ ਹੋ ਗਏ ਹਨ ਕੁਝ ਅਜੇ ਬਣੀ ਵਿਦਿਆ ਆਪਣੇ ਪਰਿਵਾਰ ਵਿੱਚ ਬੇਠਾ ਹਨ ਵਿਰਸੇ ਵਲਟੋਹਾ ਵਰਗੇ ਫੋਜ ਤੇ ਚਲੋ ਜੁਤੀਆਂ ਲੇ ਕਿ ਅੰਦਰ ਵੜਗੀ ਜਹਿੜੇ ਅੱਦਰ ਬੇਠੇ ਸੀ ਉਹ ਤੇ ਅਦਰੇ ਟਟੀ ਪਜਾਪ ਕਰੀ ਗਏ ਆਪਵੀ ਕੁਤੇ ਦੀ ਮੋਤੇ ਮਾਰੇ ਗਏ ਗੁਰਦੁਆਰਾ ਨੂ ਕਿਲਾ ਬਣੋਣਾ ਇਹ ਕਹਿ ੜੇ ਗਰਿਥ ਪੌਥੀ ਵਿਚ ਲਿਖਿਆ ਹੈ ਇਨ੍ਹਾਂ ਅਤਿਵਾਦੀਆਂ ਨੁੰ ਕੋਈ ਹੋਰ ਜਗ੍ਹਾ ਨਹੀਂ ਲਬੀ
ਅੱਜ ਇਹਨਾ ਨੂੰ ਚੇਤ ਆ ਗਿਆ ਸੰਵਿਧਾਨ ਚ ਰਹਿਕੇ ਕੰਮ ਕਰਨਾ ਚਾਹੀਦਾ ਸੀ ,,, ਜਦੋਂ ਕੰਗਨਾ ਚਗਲਾਂ ਮਾਰਦੀ ਆ ਓਹਦੋਂ ਸੰਵਿਧਾਨ ਕਿੱਥੇ ਹੁੰਦਾ ,,, ਕਯੋਂ ਨਿ ਇਹਨੂੰ ਚੁੱਪ ਕਰਾਇਆ ਜਾਂਦਾ ,, ਕਯੋਂ ਸ਼ੇਹ ਦਿੱਤੀ ਜਾਂਦੀ ਕੰਗਨਾ ਨੂੰ
22 odo savidan kangna gasti di gand ch chla gya c ..🤣🤣🤣
ਕੰਗਣਾ ਰਨੌਤ ਨਾਲ ਜੋ ਹੋਇਆ ਠੀਕ ਹੋਇਆ।ਪਰ ਕੰਗਣਾ ਰਨੌਤ ਨੇ ਚੈਕਿੰਗ ਕਰਵਾਉਣ ਤੋਂ ਮਨਾ ਕੀਤਾ
Aaho teri duty othe hi c ..aagya c tuvi CCTV ch😂
Cisf sister good job
ਕਿਉ ਝੂਠ ਬੋਲ ਰਹੇ ਹੋ, ਉਹ ਤਾਂ ਕੈਮਰਾ ਦਸੁ
ਮਾੜੀ ਜੁਬਾਨ ਕਿਸੇ ਸਮੇ ਵੀ ਥੱਪੜ ਮਰਵਾ ਸਕਦੀ ਹੈ
ਟਕੇ ਟਕੇ ਤੇ ਸਰੀਰ ਦੀ ਨੁਮਾਇਸ਼ ਕਰਨ ਵਾਲੀ ਨਚਾਰ ਹੱਦ ਪਾਰ ਕਰ ਰਹੀ ਹੈ
ਏਹੋ ਜਿਹੀਆਂ ਜਦੋਂ ਦਰਬਾਰ ਸਾਬ੍ਹ ਆਉਂਦੀਆਂ ਨੇ ਤਾਂ ਸਿਰੋਪਾ ਨਹੀਂ ਪਾਉਣਾ ਚਾਹੀਦਾ।
Hnji veere bilkul @@Gurbanipf5rh
Tuhadi panth mata ta rehndi nangi si ohde to ta vadhiya si
@@jiteshsarna4857 je oh nangi si ta tusi vekhde hi kyun si। Akh thadi khrab si।
पंजाबी तो reels aur खबरों के नशेड़ी हो चुके हैं।
ਮਾਲਵਾ ਨਹੀ ਵੀਰ ਦੁਆਬੇ ਦੀ ਆ ਸੇਰਨੀ
Sharne thoabe de
ਉਹਨੂੰ ਬੋਲਣ ਦੀ ਅਕਲ ਨੀ ਤੇਰੀ ਕੰਗਣਾ ਨੂੰ ਉਹਨੂੰ ਸਿਖਾਓ ਬੋਲਣਾ ਇੰਦਰਾ ਗਾਂਧੀ ਤੇ ਹਮਲਾ ਇੱਦਾਂ ਹੀ ਹੋ ਗਿਆ ਜੈਸੀ ਕਰਨੀ ਵੈਸੀ ਭਰਨੀ
Boln di akkal ta thode yograj nu v nahi iss di kuj kro fir
Yaar bhai ji kisi tey v thokey de naal cheet kar k onnu maar Dena a koi ankhee nhi thokebaaz ne
ਜਿਸ ਦਿਨ ਇਹ ਕੰਗਨਾ ਕਿਸਾਨ ਮਜ਼ਦੂਰਾਂ ਲਈ ਬਹੁਤ ਗਲਤ ਬੋਲਦੀ ਸੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਇਸ ਦਾ ਇਹ ਹਾਲ ਨਾ ਹੁੰਦਾ ਕਦੇ ਅੱਤਵਾਦੀ ਕਦੇ ਖ਼ਾਲਸਤਾਨੀ ਕਿਹਾ ਕਿ ਉਹ ਗੱਲਤ ਨਹੀ ਅਰਵਿੰਦ ਨੂੰ ਗੱਲਤ ਬੋਲਦੀ ਨਹੀ ਸੁਣਿਆ ਕੰਗਨਾ ਹੁਣ ਵੀ ਗੱਲਤ ਬੋਲਦੀ ਆ
ਉਹ 84 ਵਾਲਾ ਕਾਂਡ ਜਿਹੜਾ ਤੁਸੀਂ ਦਿੱਲੀ ਕੀਤਾ ਨਾ ਉਹ ਤੇਰਾ ਮਨ ਦੇ ਵਿੱਚ ਬਹਿ ਗਿਆ ਤੇਰੇ ਬੁਲਬਲੇ ਉੱਠ ਗਿਆ ਤੁਸੀਂ ਸੱਜਨ ਕੁਮਾਰ ਦਾ ਸਾਥ ਦੇ ਹੀ ਰਹੇ ਹ
ਇਸ ਵੀਰ ਦੀ ਤਾਂ ਇਹ ਗੱਲ ਹੈ ਚੰਗੀ ਕਿਤੀ ਮੈਂ ਕਿਤੀ ਮਾੜੀ ਕਿਤੀ ਜਠਾਣੀ ਨੇ ਜੇ ਇਹ ਲੋਕ ਕੰਗਣਾ ਨੂੰ ਪਹਿਲਾਂ ਰੋਕਦੇ ਤਾਂ ਅੱਜਇਹ ਕੁਝ ਨਾ ਹੁੰਦਾ
ਕੰਗਨਾ ਨੂੰ ਸ਼ਹਿ ਫਿਰ ਤੁਸੀਂ ਦਿੰਦੇ ਹੋਣੇ ਜ਼ਹਿੜੀ ਇੰਨੀ ਬਕਵਾਸ ਕਰਦੀ ਹੁਣ ਵੀ ਉਸ ਨੇ ਕੌਰ ਨੂੰ ਖਾਲਿਸਤਾਨੀ ਕਿਉਂ ਕਿਹਾ ਤਾਂ ਹੀ ਥੱਪੜ ਵੱਜਿਆ ਹੋਰ ਉਸ ਨੂੰ ਸਲੂਟ ਹੋਣਾ ਸੀ
Proud to be khalistani
ਮੈਂ ਵੀ ਇੱਕ ਸਿੱਖ ਹਾਂ, ਮੈਂ ਸਭ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਕਰਦਾ ਹਾਂ ਭਾਵੇਂ ਉਹ ਧੀ ਭੈਣ ਹਿੰਦੂ ਦੀ ਹੋਵ, ਸਿੱਖ ਦੀ ਹੋਵੇ ਜਾਂ ਮੁਸਲਮਾਨ ਦੀ ਹੋਵੇ, ਮੈਂ ਸਮਝਦਾ ਹਾਂ ਕੰਗਣਾਂ ਰਣੌਤ ਵੀ ਕਿਸੇ ਦੀ ਧੀ ਭੈਣ ਹੈ ਪਰ ਜੋ ਕੰਗਣਾਂ ਰਣੌਤ ਨੇਂ ਚੰਡੀਗੜ੍ਹ ਏਅਰਪੋਰਟ ਤੇ ਕੀਤਾ ਓਹ ਨਾਂ ਕਾਬਲ-ਏ-ਬਰਦਾਸਤ ਸੀ ਉਸ ਨੇਂ ਸਾਡੀ ਸਤਿਕਾਰ ਯੋਗ ਧੀ ਅਤੇ ਸਾਰੇ ਪੰਜਾਬੀਆਂ ਨੂੰ ਅਤਿਵਾਦੀ ਤੇ ਖਾਲਿਸਤਾਨੀਂ ਕਿਓਂ ਕਹਿਆ? ਫੇਰ ਸਤਿਕਾਰ ਯੋਗ ਬੀਬੀ ਕੁਲਵਿੰਦਰ ਕੌਰ ਨੇਂ ਜਦੋਂ ਕੰਗਣਾਂ ਰਣੌਤ ਨੂੰ ਆਪਣਾਂ ਪਰਸ ਤੇ ਮੋਬਾਇਲ ਫੋਨ ਸਕਰੀਨਿੰਗ ਕਰਨ ਵਾਸਤੇ ਰੱਖਣ ਨੂੰ ਕਹਿਆ ਸੀ ਤਾਂ ਕੰਗਣਾਂ ਨੈਂ ਕਿਉਂ ਨਾਂ ਰੱਖਿਆ? ਤੇ ਉੱਲ਼ਟਾ ਸਤਿਕਾਰ ਯੋਗ ਬੀਬੀ ਕੁਲਵਿੰਦਰ ਕੌਰ ਜੀ ਨੂੰ ਖਾਲਿਸਤਤਨੀਂ ਕਹਿਣਾਂ ਸੁਰੂ ਕਰ ਦਿੱਤਾ, ਇਸ ਤੇ ਸਤਿਕਾਰ ਯੋਗ ਬੀਬੀ ਕੁਲਵਿੰਦਰ ਕੌਰ ਜੀ ਨੇਂ ਕੰਗਣਾਂ ਦੇ ਥੱਪੜ ਜੜਤਾ ਸੋ ਮੇਰੇ ਖਿਆਲ ਅਨੁਸਾਰ ਸਤਿਕਾਰ ਯੋਗ ਬੀਬੀ ਕੁਲਵਿੰਦਰ ਕੌਰ ਜੀ ਨੇਂ ਬਿਲਕੁਲ ਸਹੀ ਕੀਤਾ ਹੈ ਕਿਉਂਕਿ ਕਿ ਕੰਗਣਾਂ ਓਸ ਵਕਤ ਏਅਰਪੋਰਟ ਦੇ ਸੁਰੱਖਿਆ ਨਿਯਮਾਂ ਦੀ ਉਲੰਘਣਾਂ ਕਰ ਰਹੀ ਸੀ।
ਜਦੋਂ ਛਿੱਤਰ ਖਾਂਣ ਵਾਲੇ ਕੰਮ ਕਰੋਂਗੇ ਤਾਂ ਪੁੱਤ ਛਿੱਤਰ ਤਾਂ ਪੈਣਗੇ 😂😂😂😂
Eh rule sab te lagu aa iss ch ta koi shakk nahi
ਛਿਤਰ 84 ਤੋਬਹਿਦ ਵਿਚ ਖਾਲਸਤਾਨੀਆਂ ਨੂੰ ਪੇਦੇ ਏਥੋ ਤਕ ਇਹ ਨਾਲ ਨਾਲ ਬੇਕਸੂਰਾਂ ਦੇ ਘਰ ਵੀ ਓਜਾੜ ਦਿਤੇ ਕਿਨੇ ਬੱਚੇ ਜਤੀਮ ਕੀਤੇ ਕਿਨੇ ਸਵਾਗ ਓਜਾਣ ਦਿਤੇ
ਇਸ ਬੁਡਣੀ ਨੇ ਦੋਜੀਆ ਨੂੰ ਹੇਰਾ ਸੇਰੀ ਦੇ ਕੇ ਆਪ ਕਿਸੇ ਗੁਰਦੁਆਰੇ ਵਿੱਚ ਬੇਠ ਜਾਣਾ
ਬਹੁਤੇ ਭੇਖ ਕਰਹਿ ਭੇਖਧਾਰੀ ਅੰਤਰ ਤ੍ਰਿਸ਼ਨਾ ਹੋਵੇ ਹਕਾਰੀ
ਅਮਿਤਪਾਲ ਮੋਹ ਕਾਲਾ ਕਰਵਾ ਕੇ ਜੈਲ ਵਿਚ ਗਿਆ ਤਵਾਡੀਆ ਚੁਨੀਆ ਨੂੰ ਪਹਿਲਾਂ ਹੀ ਬਹੁਤ ਦਾਗ ਲਗੇ ਹਨ ਉਹ ਅਮਿਤਪਾਲ ਧੋ ਨਹੀਂ ਸਕਦਾ ਧਰਮ ਦੇ ਨਾਮ ਉਪਰ ਗੁਰਦੁਆਰਾ ਵਿੱਚ ਖੁਨ ਖਰਾਬਾ ਕਰੋਣਾ ਇਨ੍ਹਾਂ ਨੂੰ ਅਤਵਾਦੀ ਨਾ ਕਵਾ ਗੇ ਹੈਰ ਇਨ੍ਹਾਂ ਦੇਸ ਭਗਤ ਕਵਾ ਗੇ
ਇਕ ਦੇ ਪਿਛੇ ਤਿੰਨ ਜਾਣੇ ਪਰਵਾਸ ਕਰੀ ਜਾਂਦੇ ਹਨ ਜਹਿੜੀ ਫਿਰ ਅੱਗਲੀਆ ਨੇ ਦਿਲੀ ਵਿਚ ਭਾਜੀ ਮੋ੍ੜੀ ਟੇਰ ਪਾਕੇ ਦਾਣੀਆ ਸਾੜੀਆ ਉਸ ਵਖਤ ਇਹ ਇਦਰਾ ਦੇ ਹਿਤਹਾਰੇ ਕਹਿੜੀ ਖੁਡ ਵਿਚ ਸੁਪਦੇ ਸੀ
Tuci v fer khumat dhakka krdi a wala raag na laya kro sher bneo ta fer shikar v ho janda hunda sher da 😂😂
ਏਸ ਬੰਦੇ ਕਿਓਂ ਮੂਤ ਨਿਕਲੀ ਜਾ ਰਿਹਾ
इंदिरा अपने ही देश में हमला करे तो ठीक कैसे हो गया?
ਸਹਿ ਤਾਂ ਤੁਸੀਂ ਕੰਗਨਾ ਨੂੰ ਦਿੰਦੇ ਰਹੇ, ਤੁਸੀਂ ਕਿਉਂ ਨਹੀਂ ਕੰਗਨਾ ਖਿਲਾਫ ਕਾਰਵਾਈ ਕੀਤੀ 😂😅🤣😭
ਜੁਬਾਨ ਤੇ ਕੰਟਰੋਲ ਰੱਖੋ ਭਾਈ ਤੇਰਾ ਕੀ ਢਿੱਡ ਦੁੱਖਦਾ
ਇਹੋ ਜਿਹੇ ਮੂਰਖ਼ ਲੋਕਾਂ ਨੇ ਹੀ ਪਹਿਲਾਂ ਪੰਜਾਬ ਦਾ ਮਾਹੌਲ ਖ਼ਰਾਬ ਕੀਤਾ ਸੀ।
ਤੂੰ ਕੰਗਣਾ ਦੀ ਮਾੜੀ ਜੁਬਾਨ ਦੀ ਨਿੰਦਾ ਕਿਉਂ ਨਹੀਂ ਕਰਦਾ ਗੰਗੂ ਦੀ ਔਲਾਦ।
Why media saying him Hindu leader ?
I know Hindu do not support Kangna , only BJP stand with Kangna.
Tusa kide yode a sab nu pata hun gusa na kari tusa lok ta guru nu v shad ke baj gaye c 40 jane
Fer bhagat singh di family nu vi chaida 2-4 thappda simranjit singh mann nu vi lagawe, because of ne bayan ditta bhagat singh attawadi c 🤔 kanjra double standard bitches
Jurri khota, jurri waley khotey di aulaad.
@@LoveBoy-qo6mi ਜਿਹੜੇ ਗੁਰੂ ਨੂੰ ਛੱਡ ਕੇ ਭੱਜ ਗਏ ਸੀ, ਉਨ੍ਹਾਂ ਨੇ ਆਪਣੇ ਜੀਵਨ ਨੂੰ ਗੁਰੂ ਤੋਂ ਕੁਰਬਾਨ ਵੀ ਕਰ ਦਿੱਤਾ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਚਾਲੀ ਮੁਕਤਿਆਂ ਦਾ ਖਿਤਾਬ ਵੀ ਦਿੱਤਾ ਸੀ ਅਤੇ ਉਹ ਚਾਲ਼ੀ ਮੁਕਤੇ ਸਾਡੀ ਹਰ ਰੋਜ਼ ਦੀ ਅਰਦਾਸ ਦਾ ਹਿੱਸਾ ਬਣ ਗਏ ਹਨ।
ਪੰਜਾਬ ਦੇ ਹਿੰਦੂ ਬੋਲਣ ਚਾਹੇ ਕੋਝ ਨਾ ਬੋਲਣ ਪਰ ਓਹ ਖਲੋਂਦੇ ਪੰਜਾਬ ਨਾਲ ਈ ,, ਤਾਜ਼ੀ ਉਦਾਹਰਣ ਹੁਣ ਦੀਆਂ ਚੋਣਾਂ ਚ ਦੇਖ ਲਵੋ ,, ਬੀਜੇਪੀ ਨੇ ਧਰਮ ਦੇ ਅਧਾਰ ਤੇ ਵੋਟਾਂ ਮੰਗੀਆਂ , ਪੰਜਾਬ ਚੋ ਇਕ ਸੀਟ ਨਹੀਂ ਮਿਲੀ ,, ਸਗੋ ਜਿਹੜੀਆਂ 2 ਸੀਟਾਂ ਪੱਕੀਆਂ ਖੜਦੇ ਸੀ ਓਹਨਾ ਤੋਹ ਬੀ ਹੱਥ ਧੋ ਬੈਠੇ ਬੀਜੇਪੀ ਵਾਲੇ ,,,
ਪਹਿਲਾਂ ਇਦਾਂ ਤਾਂ ਦੱਸੋ ਤੁਹਾਡੀ ਮਾਂ ਇੰਦਰਾਂ ਨੇ ਪੰਜਾਬੀਆਂ ਨਾਲ ਕੀਤਾ ਕਿ ਸੀ ਪੰਜਾਬੀਆ ਨੂੰ ਲੋਕਤੰਤਰ ਨੇ ਕਦੋਂ ਇਨਸਾਫ਼ ਦਿੱਤਾ ਸਾਡੇ ਸਿੰਘਾਂ ਨੂੰ 30/30 ਸਾਲ ਹੋ ਗਏ ਸਜ਼ਾਵਾਂ ਕੱਟਦਿਆਂ ਨੂੰ
Tusi fer vote tan congress nu hi dende ho .
Hun v 2024 mp di chon amritsar to congress da mp jitya .
ਜਿਹੋ ਜਿਹੀ ਖੂਹ ਵਿੱਚ ਆਵਾਜ ਮਾਰੋਗੇ ਂਉਹੋ ਜਿਹੀ ਵਾਪਸ ਆਵੇਗੀ ਜੇ ਕਿਸੇ ਅਣਖ ਵਾਲੇ ਨੂੰ ਕੋਈ ਵੰਗਾਂਰੇਗਾ ਤਾਂ ਉਸ ਦਾ ਇਸ ਤਰ੍ਹਾਂ ਦਾ ਹੀ ਹੋਵੇਗਾ ਕੰਗਣਾ ਐਨਾ ਕੁਝ ਹੋਣ ਦੇ ਬਾਅਦ ਵੀ ਉਗਰਵਾਦ ਦੱਸ ਰਹੀ ਪੰਜਾਬੀਆਂ ਨੂੰ ਐਮ ਪੀ ਬਣਕੇ ਵੀ ਇਹ ਕੁਝ ਨਹੀਂ ਕਰਨ ਵਾਲੀ ਆਪਣੇ ਹਲਕੇ ਦਾ
ਜੇਕਰ ਕੋਈ ਵੀ ਗਲਤ ਬੋਲ ਬੋਲੂ ਤਾਂ ਗੁਸਾ ਤਾਂ ਆਵੇਗਾ ਹੀ
ਬੌਲਣੀ ਮਾੜੀ ਆ ਕੱਗਣਾ ਦੀ ਥੱਪੜ ਪੈਣੇ ਨੇ 🖐😄💪
ਕਦੀ ਪੁਲਿਸ ਅਫਸਰ ਨੂੰ ਖਾਲਿਸਤਾਨੀ ਕਦੇ ਕੁਲਵਿੰਦਰ ਕੌਰ ਨੂੰ ਖਾਲਿਸਤਾਨੀ ਕਹਿ ਦਿੱਤਾ ਤਹਾਨੂੰ ਕੌਈ ਕਨੂੰਨ ਦਾ ਡਰ ਨਹੀਂ ਦੂਜਿਆਂ ਨੂੰ ਕਨੂੰਨ ਦੀਆਂ ਦਲੀਲਾ ਦਿੰਦੈ
Don jatti jindabad
Sariya nu sharmida te tu karda piya , ਪਹਿਲਾ ਤੇ ਛਿੱਤਰ ਪਰੇਡ ਏਸੇ ਕੰਜਰ ਦੀ ਹੋਣੀ ਚਾਹੀਦੀ ਏ
ਕੰਗਨਾ ਰਣੌਤ ਤੇ ਪਰਚਾ ਹੋਣਾ ਚਾਹੀਦਾ
ਜਦੋ ਦਰਬਾਰ ਸਾਹਿਬ ਤੇ ਹਮਲਾਕੀਤਾ ਸੀ ੳਦੋ ਤੁਸੀ ਲੋਕਾ ਨੇ ਲਡੂ ਵੰਡੇ ਸੀ ਭੰਗੜੇ ਪਾਏ ਸੀ
ਕਿਸੇ ਨੂੰ ਕਿਸੇ ਦੀ ਸਾਨ ਦੇ ਖੀਲਾਫ ਬੋਲਣ ਦਾ ਕੋਈ ਹੱਕ ਨਹੀ, ਮਾਫੀ ਕਾਹਦੀ ,ਖਾਲਸਤਾਨ ਕੌਰ ,,,,ਕਹਿਣਾ ਜਾਇਜ ਐ,,,,ਜੇ ਜਾਇਦ ਐ ਤਾ ਥੱਪੜ ਵੀ ਜਾਇਜ ਐ,,,,
J thappad jaej h ta nokri to kdya Jana v jaej h
ਤੇਰੀ ਇੰਦਰ ਗਾਧੀ ਨੇ ਜਾ ਬੇਅੰਤ ਨੇ ਲੋਕਾ ਨਾਲ ਕੋਈ ਘੱਟ ਕੀਤਾ ਸੀ ਜੇ ਲੋਕਾ ਨਾਲ ਗਲਤ ਕੀਤਾ ਤਾਹੀ ਗੱਡੀ ਚਾੜੇ ਨੇ
ਜੇ ਕੋਈ ਸਿੱਖ ਨੂੰ ਖਾਲਿਸਤਾਨੀ ਕਹਿੰਦਾ ਹੈ ਤਾ ਉਸਨੂੰ ਉਸਦਾ ਧੰਨਵਾਦ ਕਰਨਾ ਚਾਹੀਦਾ ਨਾ ਕੇ ਗੁੱਸਾ
Fir dekhna kistra mircha lagdeea 😂😂😂😂
@@ralphie298ਸਹੀ ਕਿਹਾ ਸਾਨੂੰ ਜੇਕਰ ਕੋਈ ਸਾਨੂੰ ਖ਼ਾਲਿਸਤਾਨੀ ਕਹਿਣ ਮਾਣ ਕਰਨਾ ਚਾਹੀਦਾ ਫਿਰ ਇਹਨਾਂ ਆਪੇ ਲਾਈਨ ਆ ਜਾਣਾ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਹਿੰਦੂ ਕੋਈ ਧਰਮ ਨਹੀ ਸੀ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਹਿੰਦੂਰਾਸ਼ਟਰ ਦੇਸ਼ ਨਹੀਂ ਹੈ ਹਿੰਦੂਸ਼ੈਤਾਨ ਦੈਂਤ ਰਾਖਛ ਹਨ। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖਾਲਸਾ ਰਾਜ ਖਾਲਿਸਤਾਨ ਸ਼ੁੱਧ ਪਵਿੱਤਰ ਦੇਸ਼ ਹੈ ਬਣੇਗਾ ਖਾਲਸਾ ਰਾਜ ਦੇਸ਼ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਖਾਲਸਾ ਰਾਜ ਚਾਹੀਦਾ ਹੈ ਖਾਲਸੇ ਦਾ ਰਾਜ ਹੋਵੇਗਾ ਜੀ। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
ਜਦੋਂ ਉਹ ਕੰਗਨਾ ਗਲਤ ਬੋਲਦੀ ਮੰਡ ਜਾ ਕੋਈ ਹੋਰ ਗਲਤ ਬੋਲਦਾ ਉਨ੍ਹਾਂ ਨੂੰ ਕਦੇ ਰੋਕਣ ਲਈ ਕਦੇ ਕੋਈ ਹਿੰਦੂ ਨਹੀਂ ਬੋਲਦਾ ਇਸ ਲਈ ਤੁਸੀਂ ਤਿਲਕ ਵਾਲੇ ਵੀ ਏਨਾ ਨੂੰ ਸ਼ਹਿ ਦੇ ਰਹੇ ਹੋ
I'm from Nepal we support kulwinder kaur 💪💪💪💪👏🏿👏🏿👏🏿
ਜਦ ਵੀਰ ਪੰਜਾਬ ਦੇ ਫੋਜੀ ਸਹੀਦ ਹੰਦਾ ਕਿੰਨਾ ਕਾ ਮਾਣ ਸਨਮਾਨ ਦਿੰਦੇ ਨੇ ਦਿੱਲੀ ਵਾਲੇ
जब किसान बहनों को सौ सौ रुपए वाली बोल रही थी तब यह लीडर कहां था
❤❤तब यह लोग गधी का दुध पी रहे थे ❤❤❤❤❤
ਕੰਗਣਾ ਤੇ ਸੁਰਖੀਆਂ ਚ ਆਉਣ ਦੇ ਬਜਾਏ ਉਹਨਾਂ ਦਾ ਕੁਝ ਨਾ ਕੁਝ ਕਹਿਣਾ ਹੀ ਰਹਿੰਦਾ
ਕਮਲ ਦੇ ਫੁੱਲ ਤੇ ਕਾਂਗਰਸ ਦਾ ਪੰਜਾ ਛਾਪਿਆ ਕੁਲਵਿੰਦਰ ਕੌਰ ਜੀ ਨੇ ਅਸੀਂ ਪੰਜਾਬੀ ਹਾਂ ਅਤੇ ਆਪਣੇ ਪੰਜਾਬ ਨੂੰ ਬਹੁਤ ਪਿਆਰ ਕਰਦੇ ਹਾਂ ਏਥੇ ਅਸੀਂ ਹਿੰਦੂ ਸਿੱਖ ਮੁਸਲਮਾਨ ਇਸਾਈ ਸਾਰੇ ਹੀ ਰਲਮਿਲ ਕੇ ਬੜੇ ਹੀ ਪਿਆਰ ਨਾਲ ਰਹਿੰਦੇ ਹਾਂ ਵਰਦੀ ਲਾਹ ਕੇ ਦੋ ਚਾਰ ਲਫੇੜੇ ਮਾਰਦੀ ਫੇਰ ਠੀਕ ਸੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਿਲਕੁਲ ਸਹੀ ਕਿਹਾ ਵੀਰ ਜੀ ਨੇ ਕੰਗਣ ਬਹੁਤ ਬੱਕ ਬੱਕ ਕਰਦੀਆ ਦਲਜੀਤ ਪੁੱਤਰ ਕਿਥੇ ਆਂ ਕੰਗਣਾ ਨਾਲ ਕੀ ਹੋ ਗਿਆ
ਪੁੱਤਰ ਜੀਥੱਪੜ ਮਾਰਿਆ ਥੱਪੜ ਮਾਰਿਆਂ ਇਹ ਦਾ ਸੋਚੋ ਕਿ ਥੱਪੜ ਕਿਉ ਮਾਰਿਆਹੈ ਗਲ ਤਾਂ ਕੁਝ ਹੋਰ ਹੋਈ ਹੈ ਪਰਸ ਫੋਨ ਸਕੈਨ ਕਰਨ ਵਾਲੀ ਹੋਈ ਹੈ
ਇਹੇ ਦੱਲਾ ਏ ਬੀ ਜੇ ਪੀ ਦਾ
ਜਿਸਨੂੰ ਇਹ "ਹਿੱਟ ਔਨ ਮਾਈ ਫੇਸ"
ਕਹਿ ਰਹੀ ਆ ਇਹਨੂੰ ਕੋਈ ਦੱਸੋ ਕਿ ਪੰਜਾਬੀ ਚ ਇਹਨੂੰ “ਬੂਥੇ ਤੇ ਲਫੇੜਾ ”ਕਹਿੰਦੇ ਆ
ਇਹ ਦੇਸ਼ ਇੱਕ ਲੋਕਤੰਤਰ ਹੈ ਸੱਭ ਤੋਂ ਵੱਡੀ ਗੱਪ ਹੈ ਦੁਨੀਆਂ ਦੀ. ਇਸ ਨਕਲੀ ਹਿੰਦੂ ਲੀਡਰ ਨੂੰ ਪੁੱਛੋ ਜਦੋਂ ਤੇਰੀਆਂ ਮਾਂਵਾਂ ਭੈਣਾਂ ਨੂੰ ਮਣੀਪੁਰ ਵਿੱਚ ਨੰਗੀਆਂ ਕਰਕੇ ਘੁਮਾਇਆ ਤੇ ਬਲਾਤਕਾਰ ਕਿੱਤਾ ਉਦੋਂ ਇਹਨਾਂ ਅਖੌਤੀ ਲੀਡਰਾਂ ਦਾ ਇੱਕ ਵੀ ਬਿਆਨ ਨਹੀਂ ਆਇਆ ਕਿ ਉਹਨਾਂ ਨੂੰ ਸਜਾ ਹੋਈ ਜੇਕਰ ਨਹੀਂ ਹੋਈ ਤਾਂ ਉਸਨੂੰ ਸਜਾ ਦਿਵਾਉਣ ਲਈ ਕਿ ਕੀਤਾ ਹੁਣ ਤੱਕ!
They were kuki refugees not hindu
Very very nice. Very well presented. God bless. I praise kulvinder beti beyond words. The whole humanity is with you. Waheguru ji hamesha tuhade ang sang rehan. ❤❤❤
ਮਾਝੇ ਤੋਂ ਤਰਨ ਤਾਰਨ ਜ਼ਿਲੇ ਦੀ ਹੈ ਕੁਲਵਿੰਦਰ ਕੌਰ
ਵੀਰ ਕਪੂਰਥਲੇ ਜ਼ਿਲ੍ਹੇ ਤੋਂ ਹੈ ਕੁਲਵਿੰਦਰ ਕੌਰ ।। ਗਲਤ ਜਾਣਕਾਰੀ ਨਾ ਦਵੋ ਦੋਆਬੇ ਬੈਲਟ ਤੋ 💪
ਮਨੀਪੁਰ ਵਿੱਚ ਤੁਹਾਡੇ ਮਹਿਲਾਵਾਂ ਨੂੰ ਨਿਰਵਸਤਰ ਕਰਕੇ ਗਲੀਆਂ ਵਿੱਚ ਫੇਰਨ ਵਾਲੇ ਹਿੰਦੂਆਂ ਨੂੰ ਕੋਈ ਸਜਾ ਦਿੱਤੀ ਤਿਲਕ ਲਗਾਕੇ ਠੇਕੇਦਾਰ ਬਣਿਆ ਫਿਰਦਾ
ਤੂੰ ਵੀ ਹਿਸਾਬ ਨਾਲ ਰਹੀਂ ਕਿਤੇ ਤੇਰੇ ਵੀ ਥੱਪੜ ਨਾ ਵੱਜ ਜਾਵੇ
Waheguru ji 🙏 Right 👍
ਇਹ ਮੁੱਦਾ ਹਿੰਦੂ ਸਿੱਖ ਦਾ ਬਣਾਉਣ ਲਈ ਕੋਈ ਕਸਰ ਨਾ ਛੱਡਿਓ।
Enough is enough ! Hindus must rise against Talibans mindset
Bilkul shi keh rhe ho brother
What did Yograj singh said . Should be eye opener for Hindus . It is only that he spoke bluntly and other talking with sugar koating . Hindus are being victims of Islam for last 70 years and now Khalistani Talibans. Unfortunately the Sikhs only do lip service and don't come out in open to criticise such rough elements. Naked Support to Gundas like Bhindrawale , Amritpal and those Khalistani sections of fake kisan s are only to prove the world that Sikhs are another rough community like Jihadis Muslims to which whole world is sick of. Same perception is expected for Sikhs if these activities are not stopped. Pakistanis leaders are selling Islam ka churan and Khalistanis are selling Sikhi ka churan . Punjab has reached state of bankruptcy thanks to all these elements. Religion has closed their mind for ever looks like
ਅੱਗ ਲਾਉਂਦੇ ਆ ਪੰਜਾਬ , ਸੇਰਾ ਦੀ ਕੋਮ ਵੜ ਕੇ ਗਿੱਦੜ ਭਮਕੀਆ ਮਾਰਦੇ, ਹੀਰੇ ਸੂਰਮੇ ਪੈਦਾ ਕਰਦਾ ਪੰਜਾਬ,
ਕੰਗਨਾ ਜੀ ਕੰਗਨਾ ਜੀ ਨਾ ਕਰ
ਕੰਗਨਾ ਨੇ ਪਹਿਲ ਕੀਤੀ ਹੈ ,, ਬਾਅਦ ਵਿੱਚ ਤਾਂ ਪ੍ਰਸਾਦ ਮਿਲਿਆ
ਇਹ ਬੰਦਾ ਵੀ ਬਹੁਤ ਬਕਵਾਸ ਕਰਦਾ ਇਹਦੀ ਜੁਬਾਨ ਵੀ ਬੰਦ ਹੋਣੀ ਚਾਹੀਦੀ
ਉੱਲੂ ਦਿਆ ਪੱਠਿਆਂ। ਜਦੋਂ ਤੁਸੀਂ ਸਾਰੇ ਪੰਜਾਬ ਨੂੰ ਅੱਤਵਾਦੀ ਦੱਸੋਗੇ ਤਾਂ ਥੱਪੜ ਤਾਂ ਖਾਉਗੇਹੀ
ਕੰਗਨਾ ਤੇ ਜੇ ਸਰਕਾਰ ਪਹਿਲਾਂ ਨਕੋਲ ਪਾਉਂਦੀ ਤਾਂ ਇਹ ਨਾਂ ਵਾਪਰਦਾ 1 ਕਾਨੂੰਤ ਦੋ ਦਾਇਰੇ ਵਿੱਚ ਰਹਿਣ ਦੀ ਹਦਾਇਤ ਕੇਵਲ ਇੱਕ ਸਧਾਰਨ ਨਾਗਰਿਕ ਨੂੰ ਹੀ ਦਿੱਤੀ ਜਾਂਦੀ ਹੈ । ਫਿਰ ਸਧਾਰਤ ਆਦਮੀ ਕੋਲ ਕੀ ਚਾਰਾ ਹੈ?
ਹੁਣ ਜੇ ਥੱਪੜ ਮਾਰਨ ਦਾ ਸਵਾਦ ਆ ਗਿਆ ਤਾਂ ਤੁਸੀਂ ਵੀ ਹੱਥ ਅਜ਼ਮਾਓ। ਉਹ ਆਪਣੀ ਮਾਂ ਨੂੰ 100-100 ਰੁਪਏ 'ਤੇ ਹੜਤਾਲ 'ਤੇ ਭੇਜਦਾ ਸੀ।
ਥੱਪੜ ਮਾਰਿਆ ਵਧੀਆ ਕੀਤਾ
ਘਸੁੰਨ ਫਿਰਦਾ ਹੋਰ ਵਧੀਆ ਹੋਣਾ ਸੀ
ਸਾਰਾ ਇੰਡਿਆ ਸਿੱਖਾਂ ਦਾ ਨੁਕਸਾਨ ਕਰਨ ਵਾਲੇ ਨੁ, ਦੇਸ਼ ਭਗਤ ਬਣਾ ਲੈਂਦਾ,
ਜੈ ਪੰਜਾਬੀ ਨ੍ਹੀ ਚੰਗੇ ਲਗਦੇ, ਹੋ ਜਾਓ ਅੱਡ ਅੱਡ, ਬਣਾ ਲਓ ਵੱਖਰਾ ਹਿੰਦੁਸਤਾਨ
Kangna midiya ka sahara lena kisi State ko gumrah Karna galat hai Kangna ka janam bhi nahi huwa tha Punjab tabhi se kurbani de Raha hai apne desh ke liye aise MP ko janta se maafi mangni chahiye
ਪਹਿਲਾਂ 1984ਚ ਜਦੋ ਇੰਦਰਾ ਗਾਂਧੀ ਦੇ ਦੋ ਪੰਜਾਬੀ ਬਾਡੀਗਾਰਡਾਂ ਨੇ ਓਹਨਾ ਦੀ ਹਤਿਆ ਕੀਤੀ ਸੀ ਓੁਸ ਤੋ ਬਾਦ ਕੇਂਦਰ ਦੇ ਕਿਸੇ ਵਜ਼ੀਰ ਨੇ ਕੋਈ ਸਿੱਖ ਬਾਡੀਗਾਰਡ ਨਈਂ ਰਖਿਆ ਤੇ ਧਰਮੀ ਫੋਜੀਆਂ ਦੀ ਬਗਾਵਤ ਕਰਨ ਕਰਕੇ ਫੋਜ ਵਿਚ ਪੰਜਾਬੀਆਂ ਦੀ ਭਰਤੀ ਬਹੁਤ ਘਤਾ ਦਿਤੀ ਹੈ ਹੁਣ ਇਸ ਕੁਲਵਿੰਦਰ ਕੋਰ ਦੇ ਅੈਕਸ਼ਨ ਕਰਕੇ ਅਰਧਸੈਨਿਕ ਫੋਰਸਾਂ ਵਿਚ ਪੰਜਾਬਣਾ ਦੀ ਭਰਤੀ ਵੀ ਘਟਾ ਦਿਤੀ ਜਾੲੇਗੀ ।ਆਓੁਣ ਵਾਲੀਆਂ ਪੰਜਾਬੀ ਪੀੜ੍ਹੀਆਂ ਲਈ ਕੇਂਦਰੀ ਮਹਿਕਮਿਆਂ ਵਿਚ ਜੇ ਪੰਜਾਬੀਆਂ ਦੀ ਗਿਣਤੀ ਘਟ ਜਾਵੇ ਤਾਂ ਕੋਈ ਹੈਰਾਨੀ ਨਈਂ ਹੋਣੀ ਚਾਹੀਦੀ ।ਕੁਲਵਿੰਦਰ ਕੋਰ ਨੂੰ ਹਲਾਸ਼ੇਰੀ ਦੇ ਕੇ ਅਸੀਂ ਕੋਈ ਪੰਜਾਬ ਨੂੰ ਸੰਸਾਰ ਦੀਆਂ ਨਜ਼ਰਾਂ ਵਿਚ ਕੋਈ ਇਜ਼ੱਤ ਮਾਨ ਨਈਂ ਵਧਾ ਰਹੇ ਆਪਣੇ ਬਚਿਆਂ ਦੇ ਭਵਿੱਖ ਨੂੰ ਧੁੰਦਲਾ ਕਰ ਰਹੇ ਹਾਂ ।ਕੁਲਵਿੰਦਰ ਕੋਰ ਨਾਲ ਜੇ ਕੰਗਨਾ ਦੀ ਕੋਈ ਬਹਿਸ ਹੋ ਰਹੀ ਸੀ ਤਾ ਚੰਗਾ ਹੁੰਦਾ ਕੁਲਵਿੰਦਰ ਕੋਰ ਆਪਣੇ ਕਿਸੇ ਸੀਨੀਅਰ ਨੂੰ ਬੁਲਾ ਲੈਂਦੀ।ਇਹ ਆਮ ਲੋਕ ਕਹਿਣ ਲੱਗ ਪਏ ਹਨ ਕਿ ਪੰਜਾਬ ਵਿਚ ਜੋ ਵੀ ਕੋਈ ਕਨੂੰਨ ਤੋੜਕੇ ਸਟੇਟ ਨੂੰ ਚੈਲੰਜ ਕਰਦਾ ਹੈ ਪੰਜਾਬੀ ਓੁਸ ਨੂੰ ਅੈਮ ਪੀ ਜਾਂ ਅੈਮ ਅੈਲ ੲੇ ਬਨਾ ਦੇਦੇਂ ਹਨ। ਜਿਸ ਤਰਾਂ ਕਾਹਲੀ ਕਾਹਲੀ ਵਿਚ ਹਰ ਕੋਈ ਹਲਾਸ਼ੇਰੀ ਦੇ ਰਿਹਾ ਹੈ ਇਹ ਆਓੁਣ ਵਾਲੇ ਸਮੇ ਵਿਚ ਪੰਜਾਬ ਲਈ ਨੁਕਸਾਨਦੇਹ ਹੋ ਸਕਦਾ ਹੈ।ਪੰਜਾਬੀ ਵੀਰੋ ਸੋਚੋ
Indra ne ki kita eh ni dikha thanu lokka nu, bakwas krde aa , eh v keh sakde v far ta british kise ne v india nu muhh ni laaya kise ne v jad canada vich nijar di hateya kiti te usa vich america vich paannu v marrn da plan kita , kehra muhh laaunda india nu international level te , veto thaude kol ni haigi, bakwas krde punjb da kha deo hagg de dehli jaakeo, eh azadi punjbia karke e milli aa,
@@kaurR8tumko to pakistani ne azadi de ke khaded diya
ਜੋ ਕੰਗਣਾਂ ਹੱਦਾ ਪਾਰ ਕਰ ਰਹੀ ਸੀ ਉਹ ਤੁਹਾਨੂੰ ਨਹੀ ਦਿੱਖੀ ਸੀ
ਕੰਗਨਾ ਨੂੰ ਸਹਿ ਕੌਣ ਦੇ ਰਿਹਾ
ਉਹ ਸ਼ੱਕ ਦੇ ਦਾਇਰੇ ਵਿੱਚ ਕਿਉਂ ਨਹੀਂ ਆਉਂਦੇ
ਪੱਤਰਕਾਰ ਬਹੁਤ ਵਧੀਆ
ਜੇਹਦੇ ਲੋਕ ਓਸ ਕੁੜੀ ਦੀ ਹਿਮਾਇਤ ਕਰ ਰਹੇ ਨੇ ਸਭ ਮਹੋਲ ਖਰਾਬ ਕਰਨ ਵਾਲੇ ਨੇ
ਇਹੇ ਕਿਹੜੇ ਲੋਕ ਤੰਤਰ ਦੀ ਗੱਲ ਕਰਦਾ ਏਭਾਰਤ ਵਿੱਚ ਲੋਕ ਤੰਤਰ ਹੈ ਹੀ ਨਹੀ
Normal lady lady nhi ohna di koi ijjat nhi tere verge nu Punjab ch rehan da hak nhi
ਉਹ ਸਭ ਸਰਕਾਰੀ ਬੰਦੇ ਸੀ ਜ੍ਹਿਹੜੇ ਕਿਸਾਨੀ ਮੋਰਚੇ ਨੂੰ ਬਦਨਾਮ ਕਰਦੇ ਸੀ
ਕੁਲਵਿੰਦਰ ਕੌਰ ਨੇ ਬਹੁਤ ਹੀ ਵਧੀਆ ਕੀਤਾ ਹੈ ਕੰਗਨਾ ਤਾਂ ਹੈ ਹੀ ਜੁੱਤੀਆਂ ਦੀ ਲਾਇਕ
ਇਹਦੀ ਜ਼ਬਾਨ ਨੂੰ ਕੰਟਰੋਲ ਕਰੇ ਇਨਾ ਦੀ ਪਾਰਟੀ
ਇਹਨੂੰ ਵੀ ਕੰਗਣਾ ਕੱਚ ਕੋਲ਼ ਭੇਜ ਦਿੱਤਾ ਜਾਵੇ ਕੰਗਣਾ ਦੇ ਵੱਡੇ ਹਮਾਇਤੀ ਨੂੰ
ਕੰਗਨਾ ਕਿਹਦੀ ਸ਼ਿਹ ਤੇ ਇਹਨਾਂ ਬਕਵਾਸ ਕਰਦੀ ਹੈ
ਤੂੰ ਕੌਣ ਹੁੰਦਾ ਕੰਗਣਾ ਦੀ ਮਾਸੀ ਦਾ ਮੁੰਡਾ ਖਾਣਾ ਪੰਜਾਬ ਦਾ ਪੱਖ ਪੂਰਦਾ ਤੂੰ ਕੰਗਣਾ ਦਾ
ਵੀਰ ਇਸ ਕੁਲਵਿੰਦਰ ਕੌਰ ਨੇ ਤੇਰੀ ਕੰਗਨਾ ਜੀ ਦੇ ਵੀ ਥੱਪੜ ਟਿਕਾ ਕੇ ਸਾਹਮਣੇ ਹੀ ਜੜਿਆ ਹੈ
Bale ni Punjab DE share jatey ❤❤❤❤. Kulwinder Kaur Ji we love you ❤❤❤❤❤.
ਕਰਤੂਤਾਂ ਸਹੀ ਕਰੋਂ, ਬਿਆਨ ਸਹੀ ਦੇਵੋਂ, ਰਿਸ਼ਵਤ ਖੋਰੀ ਨਾ ਕਰੋਂ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,😮😮😮😮
ਤੁਹਾਡੀ ਗੱਲ ਬਿਲਕੁਲ ਸਹੀ ਹੈ ਵੀਰ ਜੀ ਅਸੀਂ ਕਦੋਂ ਤੋਂ ਵੇਖ ਰਹੇ ਆ ਕਿਨਾਂ ਧੱਕਾ ਤੁਹਾਡੇ ਨਾਲ ਹੋ ਰਿਹਾ ਕੋਈ ਸੁਣਦਾ ਨਹੀਂ ਮੋਦੀ ਦੀ ਸਰਕਾਰ ਸਹੀ ਨਹੀਂ ਇਹ ਗੁੰਡਾਗਰਦੀ ਕਰਨ ਲਈ ਮੋਹਰੀ ਹਨ
कंगना ने जब सरकारी मुलाजिम को कौर देख के लगाऔ अवादी यह खालिस्तान बोला तभी सरकारी मुलाजिम कोगुस्सा आया तो उसने प्यारा सा थप्पड़लगा दिया और कंगना ने किसान मजदूर की माता बहनों को शर्मनाक शब्दबोले थे इसलिए कंगना के ऊपरकैसे दर्द होना चाहिए यह पब्लिक सेमाफी मांगे
ਅਪਣੀ ਭੈਣ ਨੂੰ ਵੀ ਕਹਿ ਦੋ ਜੁਬਾਨ ਕਾਬੂ ਵਿੱਚ ਰੱਖਿਆ ਕਰੇ
ਕੰਗਨਾ ਭੌਕਦੀ ਹੈ 😡 ਹਮੇਸ਼ਾ ਤੋਂ ਸਿੱਖਾਂ ਖਿਲਾਫ ਪੰਜਾਬੀਆ ਲਈ ਕਿਸਾਨਾਂ ਲਈ ਤੇ ਸਨਮਾਨ ਤਾਂ ਬਣਦਾ
ਕਗਣਾ ਹੈ ਹੀ ਥਪੜ ਖਾਣ ਵਾਲੀ ਸੀ
ਤੇਰੀ ਭੂਆ ਲਗਦੀ ਆ ਕੰਗਣਾ ਲਗਦੀਆ
😂😅😅
ਬਸ ਮੁੱਕਦੀ ਗੱਲ,.,
ਕੁਲਵਿੰਦਰ ਕੌਰ ਤਾਂ ਨਹੀ ਸੁਣ ਸਕੀ,
ਪਰ ਜਿਹੜਾ ਵੀ ਆਪਣੀ ਮਾਂ ਬਾਰੇ ਬੇਇੱਜਤੀ ਭਰੇ ਸ਼ਬਦ ਸੁਣ ਸਕਦਾ ਹੈ,
ਉਸਨੂੰ ਪੂਰਾ ਹੱਕ ਹੈ ਕਿ ਉਹ ਕੁਲਵਿੰਦਰ ਕੌਰ ਦੀ ਕਾਰਵਾਈ ਨੂੰ ਗਲਤ ਦੱਸੇ।
ਸ਼ੇ ਤੇ ਕੰਗਨਾ ਨੇ ਦਿੱਤੀ ਸੀ। ਉਹ ਹਿੰਦੂਆਂ ਨੂੰ ਨਜ਼ਰ ਨਹੀਂ ਆਈ। ਜੌ ਪੰਗਾ ਲਵੇਗਾ ਉਹਨੂੰ ਸਿੱਖ ਕੌਮ ਜਵਾਬ ਦੇਵੇਗੀ
इसनु शर्मनाक घटना ना कहो
पता करो कि इस घटना दी शुरुआत क्यों होई, कि कारण सी उस घटना दे
Sharam nak nhi maan vali gal kiti kuleinder ji ne
ਗਲ ਤਾਂ ਸਹੀ ਆ ਵੈਸੇ ਬੁਹਤ ਸਾਰੇ ਪੰਜਾਬੀ ਵੀ ਬੁਹਤ ਏਦਾ ਕਰਦੇ ਆ ਪੁੱਠੇ ਬਿਆਨ ਦੇ ਦਿੰਦੇ ਆ ਜੁਵਾਨ ਨੂੰ ਸੰਭਾਲੋ
ਬਹੁਤ ਵਧੀਆ ਪਤੱਰਕਾਰ ਸਾਬ
माॕ की बेजती का बदला
ਕੰਗਨਾ ਰਣੌਤ ਦਾ ਚਮਚਾ ਜਿਆਦਾ ਬੋਲੀ ਜਾਦਾ ਤੇਰੀ ਸੇਵਾ ਕਰਨ ਲਈ ਕੋਈ ਮਿਲ ਜੂ ਕੰਗਨਾ ਦੇ ਚਮਚੇ
ਤੈਨੂੰ ਜਦ ਨਹੀਂ ਸ਼ਰਮ ਆਈ ਜਦੋਂ ਕੰਗਣ ਬਕਵਾਸ ਕਰਦੀ ਸੀ
ਜਦੋਂ ਇੰਦਰਾ ਗਾਂਧੀ ਮਾਰੀ ਗਈ ਸੀ , ਉਸਨੂੰ ਮਾਰਨ ਵਾਲੇ ਸ਼ੇਰਾਂ ਨੂੰ ਵੀ ਸ਼ਹੀਦ ਅਤੇ ਫੜ ਲਿਆ ਗਿਆ ਸੀ ਫਿਰ ਦਿੱਲੀ ਵਿਚ ਸਿੱਖਾਂ ਨੂੰ ਕਿਉਂ ਮਾਰਿਆ ਅਤੇ ਭੈਣਾ ਬੇ -ਪਤ ਕੀਤੀਆਂ ਗਈਆਂ??
ਸਹੀ ਗੱਲ! ਇਸਤਰ੍ਹਾਂ, ਦੀ ਘਟਨਾ ਨੂੰ ਸ਼ਹ ਨਈਂ ਦੇਣੀ ਚਾਹੀਦਾ।
ਇਹ, ਕਾਂਡ ਹੋਇਆ ਚੁਣਾਵ ਲੜਨ ਵਾਸਤੇ।
Fake it cell😂😂
ਜਿਦਾ ਦਾ ਬੀਜੋਗੇ ਅੋਹੋ ਜਿਹਾ ਹੀ ਵੱਢੋਗੇ
ਏ ਵੀ ਮਾੜੀ ਬੋਲੀ ਬੋਲਦਾ