BJP MP Kangna Ranaut ਨੂੰ ਹੋ ਸਕਦੀ 6 ਮਹੀਨੇ ਦੀ ਸਜ਼ਾ

Поділитися
Вставка
  • Опубліковано 4 жов 2024
  • Kulwinder kaur ਵਿਵਾਦ 'ਚ Kangna Ranaut ਨੂੰ ਹੋ ਸਕਦੀ 6 ਮਹੀਨੇ ਦੀ ਸਜ਼ਾ
    ਦਿੱਲੀ ਦੇ ਵਕੀਲਾਂ ਵੀ ਕਰਤੀ ਸ਼ਿਕਾਇਤ
    #abcpunjab #punjab #kangnaranaut #kulwinderkaur
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

КОМЕНТАРІ • 303

  • @arshsandhu9936
    @arshsandhu9936 3 місяці тому +53

    ਸਲੂਟ ਆ ਮੈਡਮ ਵਕੀਲ ਸਾਹੀਬਾ ਜੀ, ਤੁਹਾਨੂੰ ਅਤੇ ਤੁਹਾਡੀ ਸੋਚ ਨੂੰ। ਤੁਸੀਂ ਬਿਲਕੁਲ ਸਹੀ ਕਿਹਾ ਕਿ ਕੁਲਵਿੰਦਰ ਕੌਰ ਆਪਣੀ ਡਿਊਟੀ ਬਾਖੂਬੀ ਨਿਭਾ ਰਹੀ ਸੀ। ਜੇ ਉਹ ਕਿਸੇ ਨੂੰ ਵੀ ਚੈੱਕ ਨਾ ਕਰਨ ਤਾਂ ਕੋਈ ਵੀ ਹਾਦਸਾ ਵਾਪਰ ਸਕਦਾ ਹੈ। ਕਿਉਂਕਿ ਉਹ ਕਿਸੇ ਨੂੰ ਵੀ ਚੈੱਕ ਕਰ ਸਕਦੇ ਹਨ ਭਾਵੇਂ ਕੋਈ ਮੰਤਰੀ ਹੋਵੇ ਜਾਂ ਸੰਤਰੀ ਹੋਵੇ। ਬਾਕੀ ਉਹ ਕੰਗਨਾ ਅਜੇ ਆਮ ਸੀ ਉਸ ਨੇ ਅਜੇ ਸੌਂਹ ਨਹੀਂ ਚੁੱਕੀ ਸੀ। ਤੇ ਦੂਜਾ ਬਤਮੀਜ਼ੀ ਕੀਤੀ।

  • @GursewakSidhu-bt5bn
    @GursewakSidhu-bt5bn 3 місяці тому +116

    ਵਕੀਲ ਸਾਹਬ ਜੀ ਭੈਣ ਜੀ।ਤੁਸੀਂ ਇਹ ਸਿੱਧ ਕਰ ਦਿੱਤਾ ਹੈ ਕਿ ਇਨਸਾਨੀਅਤ ਅਜੇ ਜਿੰਦਾ ਹੈ।ਭੈਣ ਜੀ ਇੰਝ ਲਗਦਾ ਹੈ ਕਿ ਸੱਚ ਅਜੇ ਜਿਊਂਦਾ ਹੈ।ਧੰਨਵਾਦ ਜੀ।

    • @Ajaibsingh-mb3bm
      @Ajaibsingh-mb3bm 3 місяці тому +5

      😊😊à😊Aaaa

    • @AmitojRandhawa-ht1gv
      @AmitojRandhawa-ht1gv 3 місяці тому

      😊g😂🎉

    • @vikramjitkaur2171
      @vikramjitkaur2171 3 місяці тому

      🎉🎉🎉🎉🎉 ਕੰਗਣਾ ਰਣੌਤ੍ਹ ਨ ਸਜ਼ਾ ਮਿਲਣੀ ਚਾਹੀਦੀ ਹੈ। ਲੜਾਈ ਦੀ ਜੜ
      ਕੰਗਣਾ ‌ਹੈ।

    • @lajwantikaur4213
      @lajwantikaur4213 2 місяці тому

      Kagna ranat de khelaf koy vee parcha darj nahi hovegi bakel ghuty han

  • @BrotherCollection-w1s
    @BrotherCollection-w1s 3 місяці тому +44

    ਅਸੀਂ ਤਾਂ ਪਹਿਲੇ ਦਿਨ ਹੀ ਕਹਿ ਚੁੱਕੇ ਹਾਂ ਕਿ ਕੰਗਨਾ ਰਣੌਤ ਤੇ ਸਰਕਾਰੀ ਡੀਊਟੀ ਵਿਚ ਵਿਗਨ ਪਾਉਣ ਲਈ ਕੰਗਨਾ ਰਣੌਤ ਤੇ ਕਾਰਵਾਈ ਹੋਣੀ ਚਾਹੀਦੀ ਹੈ ਵਕੀਲ ਸਾਹਿਬ ਜੀ ਤੁਸੀਂ ਅੱਗੇ ਹੋ ਕੇ ਕਾਰਵਾਈ ਸ਼ੁਰੂ ਕਰੌ

  • @BaljinderSingh-jd6hs
    @BaljinderSingh-jd6hs 3 місяці тому +54

    Bhaji u r 100% right thanks

  • @satpalsingh8770
    @satpalsingh8770 3 місяці тому +66

    ਵਕੀਲ ਸ਼ਾਬ ਬਹੁਤ ਵਧੀਆ ਕਾਰਵਾਈ

    • @palwindersingh3731
      @palwindersingh3731 3 місяці тому +2

      THANKS VERY MUCH . GOOD KHUSHKHABRI
      JIONDE RAHO.

  • @gurdipsingh8628
    @gurdipsingh8628 3 місяці тому +7

    ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਅਤੇ ਮੈਡਮ ਨੀਨਾ ਸਿੰਘ ਜੀ ਬਹੁਤ ਬਹੁਤ ਧੰਨਵਾਦੀ ਹਾਂ ਆਪ ਜੀ ਦੇ ਵਿਚਾਰਾਂ ਦੇ ਜੀ।

  • @baljeetkaur7335
    @baljeetkaur7335 3 місяці тому +18

    ਮੈਡਮ ਸਲੂਟ ਹੈ ਆਪ ਜੀ ਨੂੰ proud of you ਹੰਕਾਰੀ ਤੇ ਬਦਜ਼ੁਬਾਨ ਨੂੰ ਸਜ਼ਾ ਦੁਆਓ

  • @rajbirgill7568
    @rajbirgill7568 3 місяці тому +18

    ਏਅਰਪੋਰਟ ਤੇ ਸਿਕਿਉਰਿਟੀ ਚੈੱਕਗੀ ਰੁਲਸ ਸਾਡੀ ਹੀ ਸੇਫਟੀ ਵਾਸਤੇ ਬਣੇ ਨੇ ਅਤੇ ਸਾਡਾ ਆਪਣਾ ਵੀ ਫਰਜ਼ ਬਣਦਾ ਹੈ ਕਿ ਅਸੀਂ ਏਨਾ ਦੀ ਪਾਲਣਾ ਕਰੀਏ। ਪਰ ਕੰਗਨਾ ਰਣੌਤ ਨੇ ਆਪਣੀ ਆਕੜ ਨੂੰ ਅੱਗੇ ਰੱਖਿਆ ਸੋ ਉਸ ਤੇ ਕਾਰਵਾਈ ਤਾਂ ਬਣਦੀ ਹੀ ਹੈ।
    ਧੰਨਵਾਦ ਭੈਣ ਜੀ, ਤੁਸੀਂ ਬਿਲਕੁਲ ਠੀਕ ਐਕਸ਼ਨ ਲਿਆ ਹੈ।

  • @manjitindian
    @manjitindian 3 місяці тому +5

    ਬਹੁਤ ਵਧੀਆ ਵਕੀਲ ਸਾਹਿਬ ਤੁਸੀਂ ਇਦਾਂ ਦੇ ਕੰਮ ਕਰ ਰਹੇ ਹੋ ਜੋ ਦੂਜੇ ਨਹੀਂ ਕਰ ਰਹੇ ਬਹੁਤ ਸ਼ੁਕਰੀਆ

  • @malkitsingh2292
    @malkitsingh2292 3 місяці тому +64

    ਹੰਕਾਰੀ ਕੰਗਨਾ ਨੂੰ ਜਰੂਰੀ ਹੈ ਟੰਡਨਾ 🎉

  • @NirmalSingh-cy8xt
    @NirmalSingh-cy8xt 3 місяці тому +37

    Good 👍👍👍👍👍

  • @babapardipsingh
    @babapardipsingh 3 місяці тому +34

    Very good

  • @ranranjit237
    @ranranjit237 3 місяці тому +9

    ਵਕੀਲ ਸਾਹਿਬ ਬਣਦਾ ਪਰਚਾ ਕੰਗਣਾ ਤੇ ਦਰਜ ਕੀਤਾ ਜਾਵੇ। ਸਰਕਾਰੀ ਵਿਗਨ ਪਾਇਆ ਹੈ

  • @SurinderSingh-we9rt
    @SurinderSingh-we9rt 3 місяці тому +15

    ਵਕੀਲ ਸਾਹਿਬਾ ਸਲੂਟ ਹੈ ਤੁਹਾਨੂੰ। ਜੇਕਰ CISF ਦੇ ਅਫ਼ਸਰ ਕੰਗਣਾ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੇ ਤਾਂ ਉਨ੍ਹਾਂ ਖਿਲਾਫ ਭੀ ਕਾਰਵਾਈ ਹੋਣੀ ਚਾਹੀਦੀ ਹੈ।ਇਹ ਵੱਡੇ ਅਫਸਰ ਆਪਣੇ ਤੋ ਛੋਟੇ ਨੂੰ ਨਾਜਾਇਜ਼ ਦਬਾਉਂਦੇ ਹਨ ਅਤੇ ਕੰਗਣਾ ਵਰਗੀਆਂ ਨੂੰ ਖੁਸ਼ ਕਰਦੇ ਹਨ।

  • @surjitgill6411
    @surjitgill6411 3 місяці тому +56

    ਨੰਬਰ ਇਕ ਕੰਗਨਾ ਨੇ ਸਰਕਾਰੀ ਡਿਊਟੀ ਚ ਵਿਘਨ ਪਾਇਆ ਨੰਬਰ ਦੋ ਉਸ ਦੇ ਸਹਾਇਕ ਨੇ ਡਿਊਟੀ ਤੇ ਤਾਇਨਨ ਮੁਲਾਜ਼ਮ ਉਹ ਵੀ ਇੱਕ ਲੜਕੀ ਦੇ ਥੱਪੜ ਮਾਰਿਆ। ਉਹ ਸਾਰੇ ਬਗੈਰ ਚੈਕਿੰਗ ਦੇ ਜਹਾਜ਼ ਚ ਬੋਠੇ। ਪਰ ਏਅਰਪੋਰਟ ਅਥਾਰਟੀ ਨੇ ਉਨ੍ਹਾਂ ਤੇ ਕੋਈ ਐਕਸ਼ਨ ਨਹੀਂ ਲਿਆ ਉਲਟਾ ਡਿਊਟੀ ਮੁਲਾਜ਼ਮ ਕੁਲਵਿੰਦਰ ਕੌਰ ਤੇ ਪਰਚਾ ਦਰਜ ਕੀਤਾ ਗਿਆ ਫਿਰ ਕਿਥੇ ਹੈ ਦੇਸ਼ ਦਾ ਕਾਨੂੰਨ ਸਿਰਫ਼ ਇੱਕ ਤਰਫਾ ਚੱਲ ਰਿਹਾ ਹੈ। ਘੋਲੀਆ ਕਲਾਂ

    • @Tanyalysha
      @Tanyalysha 3 місяці тому +3

      But nobody has still raised that slapping incident by kangna's assistant to other person. Why ? It should be and even no video shows that kulvinder slap kangana, why ? 😓😓

    • @gurmeetsinghsandhu8677
      @gurmeetsinghsandhu8677 3 місяці тому +1

      Kissan jathebandia dubke mar jan jina de kehn te Kulwinder di ma dharne vich gay and eh sab kuch hoya hun is ladki da sath koi ni de riha jadke kangna checking nahi karva rahi c any kangna de pa ne v lady nu thapad mareya.

  • @BalwinderSingh-fm7iu
    @BalwinderSingh-fm7iu 3 місяці тому +32

    ਬਹੁਤ ਵਧੀਆ ਲੱਗਦਾ ਇੱਕ ਭੈਣ ਇੱਕ ਭੈਣ ਦੀ ਮਦਦ ਲਈ ਅੱਗੇ ਆਈ

  • @gulzarsingh1260
    @gulzarsingh1260 3 місяці тому +49

    Very good .. नफरत उगलने वाली कंगना को औकात मे लाने के लिए जेल जरूरी है😊

  • @baldevsinghgill6557
    @baldevsinghgill6557 3 місяці тому +20

    Really Great, Salute to Neena Singh n Associates

  • @hardialbains4907
    @hardialbains4907 3 місяці тому +28

    100%right

  • @bobbysekhon6106
    @bobbysekhon6106 3 місяці тому +13

    KULWINDER KAUR ZINDABAD ✌️

  • @harrymehat2932
    @harrymehat2932 3 місяці тому +31

    Kangna nu saja honi chahidi

  • @khalsaradio5397
    @khalsaradio5397 3 місяці тому +35

    ਕੁਲਵਿੰਦਰ ਸਿੰਘ ਨਹੀ ਕਲਵਿੰਦਰ ਕੌਰ ਹੈ।

  • @RajpalSingh-f3c
    @RajpalSingh-f3c 3 місяці тому +18

    ਕਾਗਨਾ।ਨੂ।ਚਾਈਨ।ਦੇ।ਬਾਡਰ।ਲਾ।ਦੇਵੋ।

    • @vikramjitkaur2171
      @vikramjitkaur2171 3 місяці тому

      ਮੈਂਡਮ ਵਕੀਲ ਸਾਹਿਬ ਜੀ, ਆਪ ਜੀ ਨਾਲ ਮੈਂ ਬਿਲਕੁਲ ਸਹਿਮਤ ਹਾਂ। ਸਿੱਖ ਸਮਾਜ ਕੁਲਵਿੰਦਰ ਕੌਰ ਨਾਲ ਜੀਅ ਜਾਨ ਨਾਲ ਖੜਾ ਹੈ। ਸਾਡੇ ਗੁਰੂ ਸਾਹਿਬਾਨ ਜੀ ਨੇ ਦੇਸ਼ ਅਤੇ ਧਰਮ ਦੀ ਖਾਤਰ ਲੜ ਮਰਨ ਲਈ ਸਿਖਾਇਆ ਹੈ। 🙏🙏

  • @animeshwarkaur
    @animeshwarkaur 3 місяці тому +13

    Keep it up Advocate Neena Singh ji

  • @AmanpreetKaur-hs5mg
    @AmanpreetKaur-hs5mg 3 місяці тому +13

    Good very good well said 👍👍👍👍👍

  • @sohansinghsandhu4025
    @sohansinghsandhu4025 3 місяці тому +12

    Thanks Waqil Nina ji ❤🎉

    • @palwindersingh3731
      @palwindersingh3731 3 місяці тому +1

      PLSE TUSI BHENN JI KULWINDER KAUR DA POORA SAATH DEVO JI.

  • @hindisongsamritbedi4212
    @hindisongsamritbedi4212 3 місяці тому +17

    Bilkul theek 🙏

  • @yadwindersingh6534
    @yadwindersingh6534 3 місяці тому +15

    Right bae ji❤

  • @LakhwinderSingh-lt5bu
    @LakhwinderSingh-lt5bu 3 місяці тому +4

    ਸਚਾਈ ਦੀ ਜਿੱਤ ਹੋਵੇਗੀ

  • @PavitarjitKaur-l8s
    @PavitarjitKaur-l8s 3 місяці тому +14

    ਕੰਗਨਾ ਬਾਲੀ ਭੋਤਰੀ ਫਿਰਦੀ ਇਹ ਵੀ ਜਾਵੇ ਜੇਲ੍ਹ ਵਿਚ

  • @surinderkaur2661
    @surinderkaur2661 3 місяці тому +15

    Good news

  • @MajorSingh-r2f
    @MajorSingh-r2f 3 місяці тому +17

    Jaswinder Kaur veer g

  • @paramjeetkaur5310
    @paramjeetkaur5310 3 місяці тому +13

    Very good 👍

  • @AmanDeep-st6kt
    @AmanDeep-st6kt 3 місяці тому +5

    Thanks🌹 for this act🎉❤

  • @user-nk4tv2st7f
    @user-nk4tv2st7f 3 місяці тому +18

    RP Nina Singh ji you are a great lawyer. I think that without checking pass away is a crime.So Kangna Ranout is a criminal.So police should take legal action against this actress. This actress hurt the feeling of Kulwinder Kaur. So Kulwinder is an innocent. According law of our country Kulwinder Kaur must be free from jail. O.K

  • @SukhSingh-xk5cr
    @SukhSingh-xk5cr 3 місяці тому +12

    Good 🎉

  • @sukhasinghsarari6699
    @sukhasinghsarari6699 3 місяці тому +12

    Good mamji kalwinder kour nice

  • @KrishanKumar-wn1uz
    @KrishanKumar-wn1uz 3 місяці тому +4

    Aa v dso kulwinder kour kithe hai

  • @kuldipjhajj5085
    @kuldipjhajj5085 3 місяці тому +3

    Very good. Nice views.

  • @karnailsaini8196
    @karnailsaini8196 3 місяці тому +5

    Very good we want to see action to pervails estate or Indian air authority safety of public rule .

  • @BaljitSingh-lu1ro
    @BaljitSingh-lu1ro 3 місяці тому +6

    Very good vikeel shsib ji

  • @iqbalsohal335
    @iqbalsohal335 3 місяці тому +2

    ਵਕੀਲ ਸਾਹਿਬ ਜਲਦੀ ਜਲਦੀ ਕੰਗਣਾ ਤੇ ਕਾਰਵਾਈ ਕਰਵਾਉ ਅਤੇ ਕੰਗਣਾ ਦੀ ਆਕੜ ਭੰਨੋ

  • @rajwantkaur5189
    @rajwantkaur5189 3 місяці тому +7

    Good ji 🎉

  • @ajujube5432
    @ajujube5432 3 місяці тому +3

    ❤vary good advocate ji

  • @BaljitKaur-ug8yk
    @BaljitKaur-ug8yk 3 місяці тому

    Thank you so much didi ji.sady vasty ahe Mann vali hai k tusi Sech nu bahir ly k aa rahe ho

  • @SansarSingh-ou8sr
    @SansarSingh-ou8sr 3 місяці тому

    Cctv ਫਿਲਮ ਦਿਖਾੳ ਜੀ

  • @shingarasingh2884
    @shingarasingh2884 3 місяці тому

    100% right Thanks u .

  • @palwindersingh-q9m
    @palwindersingh-q9m 3 місяці тому

    Neena singh ji thanks.

  • @KashmirSingh-xg9hk
    @KashmirSingh-xg9hk 3 місяці тому

    Very good बहिन वकील साहब जी, बहुत बढ़िया फैसला लिया है आपने। आपको बहुत बहुत बधाई।
    सच्चाई के साथ खड़े हो आप।
    दिल से सैल्यूट है।❤❤

  • @jarnailsingh1731
    @jarnailsingh1731 3 місяці тому

    ਬਹੁਤ ਹੀ ਵਧੀਆ ਕੀਤਾ ਵਕੀਲ ਬੇਟੀ ਨੇ।

  • @balwinderguraya
    @balwinderguraya 3 місяці тому +9

    Agar kangna checking nahi karwa rahi c es da matlab kangna pakistani hai usde bag vich kuj v ho sakda c jo flight udan to bad vela hath naaonda

  • @jodhsingh9078
    @jodhsingh9078 3 місяці тому +10

    ਬੰਗਾਲ ਚ ips ਸਿੱਖ ਔਫ਼ੀਸਰ ਨੂੰ ਵੀ ਖਾਲਿਸਤਾਨ ਕਹਿਣ ਵਾਲੇ ਬਾਰੇ ਵੀ,,,,,,,,,,

    • @jaspalsinghkahlon4829
      @jaspalsinghkahlon4829 3 місяці тому

      Different laws for different minorities. Hate crime is spreading day by day not good for our Nation.

  • @rajeshbhatthal8309
    @rajeshbhatthal8309 3 місяці тому +1

    Waheguru waheguru ji ❤❤❤

  • @harleenkaur3536
    @harleenkaur3536 3 місяці тому +1

    Very nice meeting ❤🎉

  • @AmrikSingh-uq3cg
    @AmrikSingh-uq3cg 3 місяці тому

    ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @manindesingh8633
    @manindesingh8633 3 місяці тому +2

    Very good.
    Sabh. Ke. Kanoon. One. Hai

  • @hardidarsinghsandhu3498
    @hardidarsinghsandhu3498 3 місяці тому

    Salute to your views bhain ji, God bless you

  • @hashtag_sargun55
    @hashtag_sargun55 3 місяці тому +3

    je jhaaj de andar koi mishappening ho jandi Kangna de group kar ke tan v Kilvinder de against action hona c.Osdi jimewar Kulwinder bnaa deni c.Airport authorities nu is chij te sochna chahida hai g.

  • @surinderbadhan240
    @surinderbadhan240 3 місяці тому +2

    Court will decide who is right and who's wrong

  • @singhsaab5002
    @singhsaab5002 3 місяці тому

    Very good dicison ,I appreciate

  • @kulwantkatwal9665
    @kulwantkatwal9665 3 місяці тому +3

    Waheguru ji, Aap nu Chardi kalan bakxen ji.

  • @SohanSingh-yt2pn
    @SohanSingh-yt2pn 3 місяці тому

    Thx.vakil sister ji.

  • @bhavisingh1370
    @bhavisingh1370 3 місяці тому +4

    👍🏻 it's means law hai🇮🇳 6months prisonment

  • @gamingwithnsx2593
    @gamingwithnsx2593 3 місяці тому +3

    Very nice sir jo gunahgar h sza milni chahiye chahe koyi b hove jo kulwinder Kaur d galti lagi unah nu b sb saza mutabik hoya pr kangna da ku nhi hoya parcha darz thanks 🙏

  • @charanjitsingh2674
    @charanjitsingh2674 3 місяці тому +3

    nothing will be done against kangna

  • @kirpalsingh-rj6ne
    @kirpalsingh-rj6ne 3 місяці тому

    Bilkul sahi sister ji aapne sahi aur sach boliya salute hai aapnu behan ji

  • @yasminsingh-h7t
    @yasminsingh-h7t 3 місяці тому

    Keep it up Neena.

  • @vikramjeetsingh4651
    @vikramjeetsingh4651 3 місяці тому +2

    Nice.....

  • @KulwinderSingh-nv8qi
    @KulwinderSingh-nv8qi 3 місяці тому +1

  • @ManjitKaur-d9c
    @ManjitKaur-d9c 3 місяці тому +1

    Very good

  • @parmandevi443
    @parmandevi443 3 місяці тому

    Good job

  • @balbirsidhu05
    @balbirsidhu05 3 місяці тому +4

    Public desires 5 years RI for Kangna.

  • @SatnamSingh-xq9fn
    @SatnamSingh-xq9fn 3 місяці тому

    Salute a bhane ji zindabad waheguru maher kare ji🙏🙏🙏

  • @avtarsingh3132
    @avtarsingh3132 3 місяці тому

    Yes you r right

  • @iqbalsingh1751
    @iqbalsingh1751 3 місяці тому +2

    Good news

  • @guridhindsa5832
    @guridhindsa5832 3 місяці тому

    shi gl h mam ji apki 🙏🏻

  • @satnamesingh1387
    @satnamesingh1387 3 місяці тому

    ਕੰਗਨਾ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ

  • @ParminderKaur-cp5gq
    @ParminderKaur-cp5gq 3 місяці тому +2

    Veer ji ,Kulwinder kaur ,not Kulwinder Singh

  • @MandeepKaur-gz2yb
    @MandeepKaur-gz2yb 3 місяці тому

    Good job 👌🏻👌🏻 madam ji

  • @harjinderkaur3869
    @harjinderkaur3869 3 місяці тому

    ਨੀਨਾ ਜੀ ਸ਼ੁਕਰੀਆ

  • @shamsingh2290
    @shamsingh2290 3 місяці тому

    Phejitusi bhut vdiakamkrrheho vkilsahab

  • @deepdeep7932
    @deepdeep7932 3 місяці тому +2

    Good

  • @kabalpannu7026
    @kabalpannu7026 3 місяці тому +3

  • @JagtarSingh-wg6wb
    @JagtarSingh-wg6wb 3 місяці тому

    Waheguru ji

  • @KrishanKumar-vm7gc
    @KrishanKumar-vm7gc 3 місяці тому

    6 महीने कम है,तीन साल से जयदा सजा जरूरी है

  • @baljeetkdhillon9199
    @baljeetkdhillon9199 3 місяці тому

    V good action 👌

  • @jaloursingh9447
    @jaloursingh9447 3 місяці тому +3

    ❤❤❤🎉🎉🎉

  • @jarnailbrar5121
    @jarnailbrar5121 3 місяці тому

    very good ❤❤❤❤❤

  • @kmattu2793
    @kmattu2793 3 місяці тому

    Brother your doing great job

  • @bachitarsingh3564
    @bachitarsingh3564 3 місяці тому

    Legend never die

  • @GurmeetSingh-ud1dv
    @GurmeetSingh-ud1dv 3 місяці тому

    ਸੈਂਟਰ ਉਸ ਨੂੰ ਕਦੇ ਵੀ ਕੈਦ ਨਹੀਂ ਹੋਣਾ ਦੇਣਗੇ ਜਹਾਜ਼ ਗਵਾਹ ਭਾਈ ਮਨਜੀਤ ਸਿੰਘ ਬਖਸ਼ੀਸ਼ ਸਿੰਘ ਨੂੰ ਗੋਲੀ ਮਾਰੀ ਤੇ ਇੱਕ ਦੇ ਲਤ ਵਿੱਚ ਟੀਕਾ ਲਾ ਦਿੱਤੀ ਮਾਰਦੇ ਪਾਂਡੇ ਭਰਾ ਇੰਦਰਾ ਦੇ ਹਕ ਵਿੱਚ ਜਹਾਜ਼ ਗਵਾਹ ਕੀਤਾ m.p.ਟਿਕਟਾ। ਦਿਤੀਆਂ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਕਿਹਾ ਸੀ ਸਿੰਘਾਂ ਦਾ ਕਸੂਰ ਕੀ ਗ੍ਰੰਥ ਸਾਹਿਬ ਜੀ ਨੂੰ ਅੱਗ ਲਾਈ ਜਹਾਜ਼ ਗਵਾਹ ਕੀਤਾ ਸੀ ਪਰ ਸਿਖਾਂ ਲਈ ਵਖਰੇ ਹਨ ਕਾਨੂੰਨ ਆਪ ਹੀ ਦੇਖ ਲਓ

  • @JasPinder-gx3xs
    @JasPinder-gx3xs 3 місяці тому +3

    ADVOKET SAHIB BHOT VDEEAA KITA PURCHA DURJ HONA CHAHIDA HAI GOD BLESH YOU RSDHALIWALL FDK ❤

  • @deepagill2471
    @deepagill2471 3 місяці тому

    Good ji

  • @anitarani9023
    @anitarani9023 3 місяці тому

    Madam ji new story na ready kro

  • @MohanSingh-s9t
    @MohanSingh-s9t 3 місяці тому +2

    💯👍

  • @LakhvirSingh-vf4eg
    @LakhvirSingh-vf4eg 3 місяці тому

    Good❤

  • @jasbirsingh1908
    @jasbirsingh1908 3 місяці тому

    Very nice sister ji God bless you 🙏

  • @DaljeetSingh-xc5zo
    @DaljeetSingh-xc5zo 3 місяці тому +1

    Take action immediately...way r waiting for.... Today 🚂 train accidents.... Who is responsible for.....

  • @harjinderkaur3869
    @harjinderkaur3869 3 місяці тому

    ਕੰਗਨਾ ਨੇ ਕਿਹੜਾ ਅਜੇ ਸੰਹੁ ਚੁਕੀ ਸੀ।ਕਿਸੇ ਨੁੰ ਵੀ ਕਿਸੇ ਕਮਿਊਨਿਟੀ ਨੂੰ ਮਾੜਾ ਬੋਲਣ ਦਾ ਅਧਿਕਾਰ ਨਹੀਂ

  • @SansarSingh-ou8sr
    @SansarSingh-ou8sr 3 місяці тому

    🎉ਕਨੂਂਨ ਸਭਤੇ ਲਾਗੂ ਹੋਵੇ