КОМЕНТАРІ •

  • @JaswantSingh-te9xt
    @JaswantSingh-te9xt 2 місяці тому +189

    ਸਿੱਖੀ ਦੀ ਪ੍ਰਚਾਰ ਮੁਹਿੰਮ ਤੇਜ ਹੋਣੀ ਚਾਹੀਦੀ ਹੈ

    • @maninderchandi4420
      @maninderchandi4420 2 місяці тому +11

      ਨਾਲ ਹੀ, ਤਿਅਾਰੀ ਵੀ ਹੋਣੀ ਚਾਹੀਦੀ ਹੈ, ਨਹੀ ਤਾਂ ਜਿੱਤੀ ਹੋੲੀ ਬਾਜੀ ਵੀ ਹਾਰ ਸਕਦੇ ਹੋ., ੲਿਸ ਲੲੀ ,ਸਿੱਖ ਫੌਜ ਨੂੰ ਵੀ ਤਿਅਾਰਬਰ ਤਿਅਾਰ ਕਰਣਾ ਹੋਵੇਗਾ???❤❤❤😄😃😀

    • @mikasinghmika-um1qv
      @mikasinghmika-um1qv 2 місяці тому +14

      ਪਰ ਵੀਰ ਜੀ ਪ੍ਰਚਾਰ ਕੋਣ ਕਰੇਗਾ ਭਾਈ ਅੰਮ੍ਰਿਤਪਾਲ ਸਿੰਘ ਜੀ ਪ੍ਰਚਾਰ ਕਰ ਰਹੇ ਸੀ ਉਹਨਾਂ ਨੂੰ ਸਰਕਾਰਾਂ ਨੇ ਜੇਲ੍ਹ ਭੇਜ ਦਿੱਤਾ

    • @bakhshishsingh3242
      @bakhshishsingh3242 2 місяці тому +2

      ਯੈਸ!

    • @pritpal313
      @pritpal313 2 місяці тому

      @@maninderchandi4420

  • @free_united_punjab
    @free_united_punjab 2 місяці тому +12

    ਜੇ ਪੂਰੀ ਦੁਨੀਆ ਵਿੱਚ ਸਿੱਖਾਂ ਦਾ ਕੋਈ ਚੋਟੀ ਦਾ ਲੀਡਰ ਹੈ ਤਾਂ ਉਹ ਹੈ ਗੁਰਪਤਵੰਤ ਸਿੰਘ ਪੰਨੂ ਜਿਸ ਨੇ ਭਾਰਤ ਮਾਤਾ ਦੀ ਸੰਘੀ ਨੂੰ ਹੱਥ ਪਾਇਆ ਹੋਇਆ ਹੈ

    • @parwinderdhimansingh1531
      @parwinderdhimansingh1531 2 місяці тому

    • @jitendargill6749
      @jitendargill6749 Місяць тому

      पन्नू जैसे लोग भारतीय सरकारों को फायदा पहुंचाते है

  • @1699TC
    @1699TC 2 місяці тому +95

    ਕਦੇ ਜੇਲ੍ਹਾਂ ਤੇ ਕਦੇ ਬੇਲਾਂ ਤੇ,
    ਸਵਾਰ ਉੱਤੇ ਮੌਤ ਦੀ ਰੇਲਾਂ ਤੇ,
    ਸਦਾ ਵਿੱਚ ਮੈਦਾਨ,
    ਭਰੇ,ਜ਼ਿੰਦਗੀ ਦੇ ਖੇਲਾਂ ਦੇ,
    ਪੱਟੀਆਂ ਨੇ ਧੁੜਾਂ,
    ਜਿਨ੍ਹਾਂ ਉਠਾਈ ਗਰਦ ਹੈ,
    ਬਦਲੇ ਮੌਸਮ ਨਾ ਬਦਲੇ,
    ਕੀ ਗਰਮ ਤੇ ਕੀ ਸਰਦ ਹੈ,
    ਗਿਆ ਹਰ ਘੜੀ ਪੀਹ,
    ਪਰ ਨਿੱਕਲੀ ਨਾ ਸੀ,
    ਜੁਬਾਨ ਤੇ ਆਇਆ ਨਾ ਜੀਦੇ ਦਰਦ ਹੈ,
    ਨਾ ਬੁਝੈ,ਜੋ ਜੂਝੇ ਓਹੀ ਤਾਂ ਮਰਦ ਹੈ,
    ਬਾਜ਼ਾ,ਓਹੀ ਤਾਂ ਮਰਦ ਹੈ..
    ਬਾਜ਼

    • @kuldipsinghdhillon5099
      @kuldipsinghdhillon5099 2 місяці тому +4

      Excellent poem

    • @gurdialsingh9548
      @gurdialsingh9548 2 місяці тому +4

      shabd rehan e ni dita koi ,jis naal teri kalam nu slaam kr ska.✍🎯👏👏👏🙏

    • @1699TC
      @1699TC 2 місяці тому +2

      @@gurdialsingh9548 thx bai ji

    • @1699TC
      @1699TC 2 місяці тому

      @@kuldipsinghdhillon5099 thx bai ji

    • @KENTIGER1000
      @KENTIGER1000 2 місяці тому

      All of you are being used by the CIA. You folks have no understanding of the Economic Ponzi Scheme by Globalist 1% ZIONIST NAZI's. All your analysis is delusional

  • @SukhwinderSingh-jg1je
    @SukhwinderSingh-jg1je 2 місяці тому +24

    ਅਜ਼ਾਦੀ ਹੀ ਹੱਲ ਹੈ । ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਨੂੰ ਐਮ ਪੀ ਵੱਡੀ ਲੀਡ ਨਾਲ ਜਿਤਾਇਆ ਹੈ ਪ੍ਰੰਤੂ ਭਾਰਤ ਦੀਆ ਜ਼ਾਲਮ ਸਰਕਾਰਾਂ ਨੇ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ

  • @vanshdeepsingh9438
    @vanshdeepsingh9438 2 місяці тому +86

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਭਾਈ ਸਾਹਿਬ ਜੀ ਬਹੁਤ ਹੀ ਵਧੀਆ ਕਰ ਰਹੇ ਹੋ ਜੀ

    • @TarsemSingh-oo6bv
      @TarsemSingh-oo6bv 2 місяці тому +2

      Khalsa.ji.waheguru.ji.ka.khalsa.waheguru.ji.ki.Fateh.bahut.hi.Achhi.jankari.de.rahe.ho.very.good.

  • @ChamailSingh-l8z
    @ChamailSingh-l8z 2 місяці тому +75

    ਸਾਰੇ ਮਸਲਿਆਂ ਦਾ ਹੱਲ ਆਜ਼ਾਦ ਪੰਜਾਬ ਖਾਲਸਾ ਰਾਜ ਖਾਲਿਸਤਾਨ ਦੀ ਅਜਾਦੀ 🎉❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤

    • @PreetSingh-lu9hv
      @PreetSingh-lu9hv 2 місяці тому +2

      ❤❤

    • @MeraDesh-f7u
      @MeraDesh-f7u 2 місяці тому

      ਖਾਲਿਸਤਾਨ ਨਹੀਂ ਜੱਟ ਕਬੀਲੇ ਦਾ ਦੂਜਿਆਂ ਕਬੀਲਿਆਂ ਉਤੇ ਦਬਦਬਾ ਬਣਾਉਣਾ।

    • @ChamailSingh-l8z
      @ChamailSingh-l8z Місяць тому +3

      @@MeraDesh-f7u ਖਾਲਿਸਤਾਨ ਤਾਂ ਸਰਬੱਤ ਦੇ ਭਲੇ ਵਾਸਤੇ ਹੋਵੇਗਾ ਨਾਂ ਕਿ ਕਿ ਸੇਇਕਫਿਰਕੇਵਾਸਤੇ ਵਾਹਿਗੁਰੂ ਜੀ

    • @GurdeepRai-on4mw
      @GurdeepRai-on4mw 22 дні тому

      @@MeraDesh-f7uਵੀਰ ਕੋਈ ਨਫ਼ਰਤ ਏ ਜੱਟ ਭਾਈਚਾਰੇ ਨਾਲ ਖਾਲਸ ਪਿਓਰ ਮੁਲਖ ਬਣੇ ਗਾ ਨਾਂ ਕੇ ਨਫ਼ਰਤ ਨਾਲ ਸਾਰੇ ਧਰਮਾਂ ਦਾ ਸਤਕਾਰ ਬਰਾਬਰ ਹੋਵੇ ਗਾਂਸੋਚ ਬਦਲੋ

  • @SubhdeepSingh-cr3ix
    @SubhdeepSingh-cr3ix 2 місяці тому +5

    ਵਾਹਿਗੁਰੂ ਚੜ੍ਹਦੀ ਕਲਾ ਕਰਨ,,,, ਖਾਲਸਾ ਰਾਜ ਵੇਖਣ ਦੀ ਬਹੁਤ ਤਮੰਨਾ ਏ,,, ਵਾਹਿਗੁਰੂ ਜੀ ਏ ਤਮੰਨਾ ਪੂਰੀ ਕਰਦੋ

    • @SukhwinderSingh-s7m
      @SukhwinderSingh-s7m 11 днів тому

      ਇਹ ਤੇਰੀ ਤਮੰਨਾ ਤੇਰੇ ਮਰਨ ਪਿੱਛੋਂ ਵੀ ਨਹੀਂ ਪੂਰੀ ਹੋਣੀ 😅

  • @sukhdevsinghkhalsa1921
    @sukhdevsinghkhalsa1921 2 місяці тому +40

    ਹਰ ਬੰਦੇ ਦੀ ਦੌੜ ਹੈ ਕੌਮ ਦਾ ਲੀਡਰ ਬਣਨ ਵਾਸਤੇ ਨਹੀਂ ਬਣਿਆ ਜਾਣਾ। ਕੌਮ ਦਾ ਲੀਡਰ ਉਹ ਬਣੇਗਾ ਜਿਸ ਨੂੰ ਵਾਹਿਗੁਰੂ ਚਾਹੇਗਾ। ਕਿਉਂਕਿ ਸਮਾਂ ਆ ਰਿਹਾ ਹੈ ਪਹਿਲਾਂ ਮਰਨ ਕਬੂਲ ਜੀਵਣ ਕੀ ਛਡ ਆਸ ।ਦਾਲ ਫੁਲਕਾ ਤਾਂ ਇਹਨਾ ਲੋਕਾਂ ਦਾ ਚੱਲੀ ਜਾਏਗਾ ਪਰ ਸਿੱਖ ਕੌਮ ਦਾ ਬੇੜੇ ਬੰਨੇ ਲਾਉਣ ਵਾਲਾ ਹੋਰ ਹੀ ਹੋਵੇਗਾ।ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ ਲੈ ਕੇ ਆਵੇਗਾ। ਸਾਡੇ ਇਹ ਲੋਕ ਇਕ ਸਿਰ ਵਾਲੇ ਨੂੰ ਮੰਨਣ ਲਈ ਤਿਆਰ ਨਹੀਂ ਕਿ ਇਹ ਕੌਮ ਦਾ ਆਗੂ ਹੈ ।ਉਸਦਾ ਛਿੱਤਰ ਕਾਇਮ ਹੋਵੇਗਾ ਤਾਂ ਇਹ ਮੰਨਣਗੇ ਜਿਸ ਤੇ ।।ਸਮਰਥ ਗੁਰੂ ਸਿਰ ਹਥ ਧਰਿਓ। ।ਧੰਨਵਾਦ ਜੀ ।

    • @KENTIGER1000
      @KENTIGER1000 2 місяці тому

      All of you are being used by the CIA. You folks have no understanding of the Economic Ponzi Scheme by Globalist 1% ZIONIST NAZI's. All your analysis is delusional

  • @ChamailSingh-l8z
    @ChamailSingh-l8z 2 місяці тому +17

    ਸਾਰੇ ਸੰਸਾਰ ਦੇ ਸਾਰੇ ਮਸਲਿਆਂ ਦਾ ਹੱਲ ਖਾਲਸਾ ਰਾਜ ਬਸ ਹੋਰ ਕੁੱਝ ਨਹੀਂ ਬਸਹੋਰਕੁਝਵੀਨਹੀਂ🎉❤

  • @khalsatalks598
    @khalsatalks598 2 місяці тому +22

    ਸਿੰਘ ਸਾਹਿਬ ਜੀ ਸਾਡੇ ਬਹੁਤ ਸਾਰੇ ਹੱਥ ਵਿਚ ਕਿਰਪਾਨ ਰੱਖਣ ਵਾਲੇ, ਚੋਲੇ ਪਾ ਕੇ ਆਮ ਫਿਰਨ ਵਾਲਿਆਂ ਨੂੰ ਵੀ ਆਰ ਐਸ ਐਸ ਖਰੀਦ ਚੁੱਕੀ ਹੈ।

    • @harbansbhullar7318
      @harbansbhullar7318 2 місяці тому

      ਬਿਲਕੁਲ ਸੱਚ ਹੈ ਜੀ

    • @anmolsingh1416
      @anmolsingh1416 Місяць тому +1

      Sikh nu koi khred nhi sakda jo vik jave oh sikh ho nhi sakda

  • @JagtarBharu
    @JagtarBharu 2 місяці тому +5

    ਸਿੱਖ ਨੌਜਵਾਨਾਂ ਨੂੰ ਪੰਜਾਬ ਦੀ ਭਲਾਈ ਵਾਸਤੇ ਵੱਧ ਤੋਂ ਵੱਧ ਅੱਗੇ ਆਉਣਾ ਚਾਹਿਦਾ ਹੈ Thainks

  • @baldevsinghgillbudhsinghwa9352
    @baldevsinghgillbudhsinghwa9352 2 місяці тому +30

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ।

  • @sukhdevsinghkhalsa1921
    @sukhdevsinghkhalsa1921 2 місяці тому +47

    ਕੂੜ ਨਿਖੁੱਟੇ ਨਾਨਕਾ ਓੜਕ ਸਚ ਰਹੀ ।ਜੈਕਾਰ ਕੀਓ ਧਰਮੀਆ ਕਾ ਪਾਪੀ ਕਉ ਡੰਡ ਦੀਓਇ। ਅਬਿਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚੜੇ ਸਵਾਈ। ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ। ਇਹ ਹੋਣਾ ਹੀ ਹੋਣਾ ਹੈ ਪਰ ਸਮਾਂ ਲੱਗ ਸਕਦਾ ਹੈ ।ਧੰਨਵਾਦ ਜੀ। ਖਾਲਿਸਤਾਨ ਜਿੰਦਾਬਾਦ। ।

    • @KENTIGER1000
      @KENTIGER1000 2 місяці тому

      All of you are being used by the CIA. You folks have no understanding of the Economic Ponzi Scheme by Globalist 1% ZIONIST NAZI's. All your analysis is delusional

    • @HiraSingh-m7l
      @HiraSingh-m7l 2 місяці тому +1

      ❤❤❤❤❤❤❤❤

  • @sukhdevchahal9259
    @sukhdevchahal9259 2 місяці тому +46

    ਬੁਹਤ ਹੀ ਵਧੀਆ ਜਾਨਕਾਰੀ ਦਿੱਤੀ ਗਈ ਹੈ ਜੀ

    • @maninderchandi4420
      @maninderchandi4420 2 місяці тому +6

      ਖਾਲਿਸਤਾਨ, ਜਿੰਦਾਬਾਦ, ਰਾਜ ਕਰੇਗਾ ਖਾਲਸਾ???, ਕੋੲੀ ਕਿਸੇ ਨੂੰ ਰਾਜ ਨਹੀ ਦੇਹਿ ਹੈ, ਜੋ ਲੇਹਿ ਹੈ, ਨਿਜ ਬਲ ਸੇ ਲੇਹਿ ਹੈ❤❤❤

  • @vaarispunjabdederabassi1403
    @vaarispunjabdederabassi1403 2 місяці тому +18

    ਵਾਹਿਗੁਰੂ ਤੁਹਾਨੂੰ ਸਭ ਖਾਲਸਤਾਨੀ ਸੰਘਰਸ਼ੀ ਯੋਧਿਆਂ ਨੂੰ ਤੰਦਰੁਸਤੀ, ਖੁਸ਼ਹਾਲੀ ਅਤੇ ਚੜੵਦੀ ਕਲਾ ਬਖਸਿਸ਼ ਕਰਨ ਜੀ ।।
    ਖਾਲਸਤਾਨ ਜਿੰਦਾਬਾਦ ❤❤❤❤❤

  • @sukhpalsingh3763
    @sukhpalsingh3763 2 місяці тому +20

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਸਿੰਘ ਸਾਹਿਬ ਬਹੁਤ ਵਧੀਆ ਪਰੋਗਰਾਮ ਹੈ

  • @ManiRandhawa-db1jl
    @ManiRandhawa-db1jl Місяць тому

    ਬਹੁਤ ਬਦੀਆਂ ਉਪਰਾਲਾ

  • @AmanSinghKhalsa315
    @AmanSinghKhalsa315 2 місяці тому +34

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏⛳

  • @ppsingh3876
    @ppsingh3876 2 місяці тому +22

    ਵਾਹਿਗੁਰੂ ਜੀ ਆਪ ਜੀ ਨੂੰ ਚੜਦੀਕਲਾ ਵਿੱਚ ਰੱਖੇ ਜੀ ਟਾਕਿੰਗ ਪੰਜਾਬ

  • @jagtar9311
    @jagtar9311 2 місяці тому +31

    ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਮੇਹਰ ਕਰਨ ਜੀ

  • @satnamsingh1039
    @satnamsingh1039 2 місяці тому +6

    Waheguru ji ਤੁਹਾਡੀ ਲੰਬੀ ਉਮਰ ਕਰੇ ਸਾਨੂੰ ਜਾਗਰੂਪ ਕਰਨ ਵਾਸਤੇ

  • @raghvir2734
    @raghvir2734 Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @sumermann5797
    @sumermann5797 2 місяці тому +77

    ਵਾਹਿਗੁਰੂ ਜੀ ਆਪ ਜੀ ਤੇ ਹਮੇਸ਼ ਮਿਹਰ ਭਰਿਆ ਹੱਥ ਰੱਖਣ।

  • @RanjeetsinghRanasandhu
    @RanjeetsinghRanasandhu 2 місяці тому +24

    ਪਿਆਰ ਤੇ ਸਤਕਾਰ ਸਾਹਿਤ ਸਤਿ ਸ੍ਰੀ ਅਕਾਲ ਵਿੱਰ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਆਪ ਜੀ ਨੂੰ 🙏 🙏

  • @tajindersingh2065
    @tajindersingh2065 2 місяці тому +4

    ਜ਼ਰੂਰ ਅਜ਼ਾਦ ਹੋਣਾਂ ਚਾਹੀਦਾ ਪੰਜਾਬ, ਖਾਲਿਸਤਾਨ ਜਿੰਦਾਬਾਦ ❤

  • @blackiaagaming7675
    @blackiaagaming7675 2 місяці тому +10

    🙏🙏 ਵਾਹਿਗੁਰੂ ਜੀ ਕਾ ਖਾਲਸਾ 🙏🙏
    🙏🙏 ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @JaswinderSingh-uy3ju
    @JaswinderSingh-uy3ju 2 місяці тому +21

    ਵਾਹਿਗੁਰੂ ਜੀ ਮੇਹਰ ਕਰਨ ਕਿ ਸਿੱਖਾਂ ਦੀ ਇਹ ਹਸਰਤ ਜਲਦੀ ਜਲਦੀ ਪੂਰਾ ਹੋਵੇ ਜੀ।

  • @Sahibsingh-v6h
    @Sahibsingh-v6h Місяць тому +1

    ਖਾਲਿਸਤਾਨੀ ਲਹਿਰ ਨੂੰ ਹੋਰ ਤੇਜ਼ ਤੇ ਤਿੱਖਾ ਕਰਨ ਦੀ ਲੋੜ ਹੈ ਜੀ

  • @codeblue9257
    @codeblue9257 Місяць тому

    ਚਾਰ ਸਾਲਾਂ ਵਿੱਚ ਅਗਲਾ ਵੱਡਾ ਘੱਲੂਘਾਰਾ ਹੋਵੇਗਾ ਜਿਸ ਵਿੱਚ 60 ਫੀ ਸੈਂਕੜਾ ਸਿੱਖ ਸ਼ਹੀਦ ਹੋ ਜਾਣਗੇ ਅਤੇ ਓਹਨਾਂ ਨੂੰ ਜੱਦੀ ਆਜ਼ਾਦੀ ਮਿਲ ਜਾਵੇਗੀ।
    ਬਾਕੀ ਦੇ ਚਾਲੀ ਪਰਸੈਂਟ ਪੱਗਾਂ ਪੁਗਾਂ ਲਾਹ ਕੇ ਮਾਰਨਗੇ ਪਰ੍ਹੇ ਅਤੇ ਝਾੜੀ ਮੁੱਛਾਂ ਮਤਲਬ ਦਾੜ੍ਹੀ ਮੁੱਛਾਂ ਮੁਨਾ ਕੇ ਹਿੰਦੂ ਬਣ ਜਾਣਗੇ। ਇਸ ਤਰ੍ਹਾਂ ਉਹ ਹਮੇਸ਼ਾ ਲਈ ਆਜ਼ਾਦੀ ਪ੍ਰਾਪਤ ਕਰ ਲੈਣਗੇ।

  • @balvirsinghtiwana4086
    @balvirsinghtiwana4086 2 місяці тому +19

    ਪੰਜਾਬ ਰੈਫਰੈਡਮ ਖਾਲਿਸਤਾਨ ਜਿੰਦਾਵਾਦ ਹਲ ਆਜ਼ਾਦੀ ਹੀ ਹਲ ਖਾਲਿਸਤਾਨ ਜਿੰਦਾਵਾਦ

    • @maninderchandi4420
      @maninderchandi4420 2 місяці тому

      ਵੀਰ ਜੀ, ਰੈਫਰਿਡਮ ਨਾਲ ਕੁਝ ਨਹੀ ਬਨਣਾ, ਸ਼ਸਤਰਾਂ ਨਾਲ ਹੀ, ਰਾਜ ਮਿਲੇਗਾ???❤❤❤ ਹਰ ਸਿੱਖ ਨੂੰ ਸ਼ਸਤਰਧਾਰੀ ਹੋਣਾ ਪਵੇਗਾ, ❤❤😄😃😀

  • @golewaliagill4088
    @golewaliagill4088 2 місяці тому +22

    ਬਹੁਤ ਵਧੀਆ ਧੰਨਵਾਦ ਜੀ ਆਪ ਜੀ ਦਾ

  • @gulzarsingh5405
    @gulzarsingh5405 2 місяці тому +4

    ਸੁਰਿੰਦਰ ਸਿੰਘ ਜੀ,ਅਸੀਂ ਪ੍ਰਮਾਤਮਾਂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਪ੍ਰਮ ਪਿਤਾ ਪ੍ਰਮਾਤਮਾਂ ਆਪ ਜੀ ਦੀ ਲੰਮੀ ਉਮਰ ਕਰੇ ਅਤੇ ਸਦਾ ਹੀ ਅੰਗ ਸੰਗ ਰਹਿ ਕੇ ਆਪ ਜੀ ਨੂੰ ਕਾਮਯਾਬੀ ਬਖਸ਼ਣ

  • @RanjitSingh-wy5ii
    @RanjitSingh-wy5ii 2 місяці тому +4

    S H o ਸੁਰਜੀਤ ਸਿੰਘ ਬੁਚੜ ਮੇਰੇ ਪਿੰਡ ਦਾ ਹੈ ਇਸ ਨੂੰ ਅਸੀਂ ਜੀਤਾ ਅਮਲੀ ਆਖ ਦੇ ਸੀ ਇਹ ਘਰੋਂ ਬਹੁਤ ਗਰੀਬ ਸੀ ਬਾਅਦ ਵਿੱਚ ਇਹ ਆਪਣੇ ਪਿਤਾ ਦਾ ਕਹਿਣਾ ਵੀ ਮੰਨਣੋਂ ਹਟ ਗਿਆ ਸੀ

  • @GurumeetSingh-yj1lp
    @GurumeetSingh-yj1lp 2 місяці тому +15

    ਬਹੁਤ ਵਧੀਆ ਵਿਚਾਰ ਆਪ ਜੀ ਦਾ ਉਪਰਾਲਾ ਬਹੁਤ ਵਧੀਆ ਹੈ ਗੁਰੂ ਕਿਰਪਾ ਕਰੇ ਖਾਲਸੇ ਦੀ ਚੜ੍ਹਦੀ ਕਲਾ ਹੋਵੇ ਨੰਬਰ ਇੱਕ ਜਿਹੜਾ ਲੁੱਟਣ ਤੇ ਕੁੱਟਣ ਦੀ ਆਪ ਜੀ ਨੇ ਵਿਚਾਰ ਰੱਖੀ ਹੈ ਇਹ ਸਿੱਖੀ ਨੂੰ ਖਤਮ ਕਰਨ ਦੀ ਚਾਲ ਅੰਗਰੇਜ਼ਾਂ ਤੋਂ ਸ਼ੁਰੂ ਹੋਈ ਸੀ ਜਿਹੜੀ ਅਜੇ ਤੱਕ ਚਲਦੀ ਆਉਂਦੀ ਹੈ ਲੀਡਰ ਲੋਂਗੋਵਾਲ ਦੋਰਾ ਬਰਨਾਲਾ ਇਹ ਜਿਸ ਤਰ੍ਹਾਂ ਦਿੱਕ ਦੇ ਵਿੱਚ ਸਿੱਖ ਸਨ ਜੇ ਇਹਨਾਂ ਨੇ ਸਿੱਖ ਕੌਮ ਨੂੰ ਧੋਖਾ ਦਿੱਤਾ ਪਰ ਇਸ ਤੋਂ ਪਹਿਲਾਂ ਮਾਸਟਰ ਤਾਰਾ ਚੰਦ ਤੇ ਬਲਦੇਵ ਰਾਮ ਨੂੰ ਵੀ ਭੁੱਲ ਕੇ ਨਾ ਸਰਦਾਰ ਕੁਲਬੀਰ ਸਿੰਘ ਦੇ ਵਿਚਾਰ ਵੀ ਬਹੁਤ ਵਧੀਆ ਹੁੰਦੇ ਹਨ ਬਸ ਸਾਡੀ ਲੜਾਈ ਆਣ ਬੰਦੂਕ ਦੀ ਨਹੀਂ ਕਲਮ ਦੀ ਹੈ ਸਾਨੂੰ ਬਹੁਤ ਹੀ ਇਮਾਨਦਾਰ ਤੇ ਵਧੀਆ ਪੰਥਕ ਇਤਾਂ ਵਾਲਾ ਲੀਡਰਸ਼ਿਪ ਚਾਹੀਦੀ ਹੈ ਜਿਹੜੀ ਗੱਲ ਕਰ ਸਕੇ ਜੇ ਸਾਡੇ ਕੋਲ ਲੀਡਰ ਹੁੰਦਾ ਤੇ 47 ਵੇਲੇ ਹੀ ਸਾਡੇ ਕਾਰਜ ਜਿਹੜੇ ਸਾਨੂੰ ਪੂਰੀ ਹੋ ਜਾਣੇ ਸੀ ਉਸ ਤੋਂ ਪਹਿਲਾਂ 1945 ਦੇ ਵਿੱਚ ਇਹ ਅਲਟਾ ਸੰਧੀ ਦੇ ਸਮੇਂ ਵੀ ਲੀਡਰਸ਼ਿਪ ਕਰਕੇ ਹੀ ਅਸੀਂ ਫੇਲ ਹੋ ਗਏ ਬਹੁਤ ਇਸ ਗੱਲ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @bikarjitsingh34bikarjitsin10
      @bikarjitsingh34bikarjitsin10 2 місяці тому

      ਉਸ ਟਾਇਮ ਦੁਜੀਆਂ ਧਿਰਾਂ ਕੋਲ ਵਕੀਲ ਸੀ ਸਾਡੇ ਕੋਲ ਮਾਸਟਰ ਸੀ ਪਰ ਹੁਣ ਆਪਣੇ ਕੋਲ ਵਕੀਲ ਹੈ

    • @Pioneer-zx5fx
      @Pioneer-zx5fx 2 місяці тому

      ​@@bikarjitsingh34bikarjitsin10ਸਿੱਖਾਂ ਨੂੰ ਨਾਲ ਨਾਲ ਲਾਹੌਰ ਵਾਪਸ ਲੈਣ ਦੀ ਮੁਹਿੰਮ ਸ਼ੁਰੂ ਕਰਨੀ ਚਾਹੀਦੀ
      ਪਾਕਿਸਤਾਨ ਦੇ ਤਾਂ ਵਿੱਕ ਗਏ ਭਾਂਡੇ
      ਲਾਹੌਰ ਪ੍ਰਾਪਤ ਫੇਰ ਦਿਨਾਂ ਵਿਚ ਮਾਝਾ ਅਜ਼ਾਦ ਹੋ ਜਾਊ

  • @jatindersinghvirk9163
    @jatindersinghvirk9163 2 місяці тому +3

    ਹੁਣ ਤਾਂ ਸਿਰਫ ਸਿਰਫ ਪੇਪਰ ਦੇ ਕੇ ਰਿਜ਼ਲਟ ਆਉਣ ਵਾਲੀ ਗੱਲ ਕਹਿ ਦਿੱਤੀ ਕਿਉਂਕਿ ਸਿੱਖ ਕੌਮ ਨੇ ਬਹੁਤ ਮੁਸੀਬਤਾਂ ਝੱਲੀਆਂ ਨੇ ਗੁਰੂ ਗੋਬਿੰਦ ਸਿੰਘ ਹੁਣ ਕਿਉਂ ਨਹੀਂ ਬਾਂਹ ਫੜਨਗੇ

    • @oshotv3296
      @oshotv3296 2 місяці тому

      ਗੁਰੂ ਗੋਬਿੰਦ ਸਿੰਘ ਜੀ ਜਰੂਰ ਬਾਂਹ ਫੜਨਗੇ ਖ਼ਾਲਸਾ ਪੰਥ ਦੀ
      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

    • @harbansbhullar7318
      @harbansbhullar7318 2 місяці тому

      ਦਸ਼ਮੇਸ਼ ਪਿਤਾ ਜੀ ਜ਼ਰੂਰ ਬਾਂਹ ਫੜਨਗੇ

  • @meharsinghgill1734
    @meharsinghgill1734 2 місяці тому +27

    ਅੱਜ ਗੱਲ ਹੋਰ ਪਾਸੇ ਹੀ ਤੋਰ ਦਿੱਤੀ। ਲੀਡਰ ਤੋ ਬਿਨਾ ਕੋਈ ਵੀ ਕੌਮ ਚਲ ਨਹੀਂ ਸਕਦੀ। ਲੀਡਰ ਕੌਮ ਦਾ ਧਰਮ ਦਾ ਹੋਵੇ। ਸਰਕਾਰੀ ਨਾ ਹੋਵੇ।

  • @jarnailsingh2694
    @jarnailsingh2694 2 місяці тому +2

    ਵਾਹਿਗੁਰੂ ਜੀ ਤੁਹਾਡੇ ਉਪਰ ਆਪਣੀ ਮੇਹਰ ਭਰੀ ਨਜ਼ਰ ਰੱਖੇ ! ਖਾਲਸ ਰਾਜ ਲਈ ਵਾਹਿਗੁਰੂ ਜੀ ਸਦਾ ਆਪਣਾ ਮੇਹਰ ਭਰਿਆ ਹੱਥ ਰੱਖੇ !

  • @parmjitsingh5263
    @parmjitsingh5263 2 місяці тому +1

    ਤੁਹਾਡੀ ਗੱਲਬਾਤ ਦਾ ਤਰੀਕਾ ਸਲੀਕਾ ਬਹੁਤ ਊਸਾਰੂ ਹੈ। ਤੁਹਾਡੇ ਵੱਲੋਂ ਉਠਾਏ ਗਏ ਹਰ ਸਿੱਖ ਮਸਲੇ ਬਹੁਤ ਹੀ ਵਿਚਾਰਨਯੋਗ ਹਨ।

  • @GurmeetKaur-xt4wp
    @GurmeetKaur-xt4wp 2 місяці тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਜੀ, ਵਾਹਿਗੁਰੂ ਜੀ ਚੜ੍ਹਦੀ ਕਲਾ, ਤੰਦਰੁਸਤੀਆ, ਲੰਬੀ ਉਮਰ ਬਖਸ਼ਣੀ ਆਪ ਜੀ ਨੂੰ,ਬਹੁਤ ਵਧੀਆ ਵਿਚਾਰ ਵਟਾਂਦਰਾ ❤❤

  • @SukeersinghSatveer
    @SukeersinghSatveer 2 місяці тому +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌷🙏

  • @karpalsingh4542
    @karpalsingh4542 Місяць тому +1

    ਬਹਤ ਬਹੁਤ ਧੰਨਵਾਦ ਜੀ

  • @nishansandhuji2076
    @nishansandhuji2076 Місяць тому +1

    ਜੇ ਸਿੱਖ ਰਾਜ ਲਿਆਉਣਾ ਤਾਂ ਸਾਰੇ ਪਿੰਡਾਂ ਦੇ ਵਿੱਚ 11 ਮੈਂਬਰੀ ਕਮੇਟੀ ਬਣਾਉਣੀ ਜਰੂਰੀ ਏ ਕਮੇਟੀਆਂ ਦੇ ਨਾਲ ਸ ਸ ਬੰਦਾ ਜੋੜਨਾ ਜਰੂਰੀ ਏ ਜਿਹੜਾ ਵੀ ਪੰਜਾਬ ਚ ਆਉਂਦਾ ਅੱਗੇ ਲੱਗਦਾ ਹੈ ਜਿਨਸੀਂ ਉਹਦੇ ਨਾਲ ਰਲ ਜਾਂਦੀਆਂ ਉਨਾ ਚਿਰ ਕੁਝ ਫਤਿਹ ਨਹੀਂ ਹੋਣਾ ਜਿੰਨਾ ਚਿਰ ਪਿੰਡਾਂ ਦੇ ਵਿੱਚ ਆਪਾਂ ਨਹੀਂ ਜਾਂਦੇ

  • @harjindermalhi7897
    @harjindermalhi7897 2 місяці тому +26

    Khalistan zindabad

  • @ramandeepkaur4711
    @ramandeepkaur4711 Місяць тому +2

    ਬੰਦੀ ਸਿੰਘਾਂ ਦੀਆਂ ਰਿਹਾਈਆਂ ਹੋਣ ਸਿੱਖ ਕੌਮ ਗੁਲਾਮੀ ਸਮਝ ਲੈਣੀ ਚਾਹੀਦੀ ਹੈ

  • @majhaPb02
    @majhaPb02 2 місяці тому +4

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖਵਾਰ ਹੋਇ ਸਭ ਮਿਲੈਗੇ ਬਚੇ ਸ਼ਰਨ ਜੋ ਹੋਇ ਚੂੰ ਕਾਰ ਅਜ਼ ਹਮਹ ਹੀਲਤੇ ਦਰ ਗੁਜਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸ਼ਤ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ 🙏🏼🇨🇦🙏🏼🇺🇲🙏🏼🌹🌹🌹🌹🌹

  • @bachitervirk
    @bachitervirk 2 місяці тому +3

    ਗੁਰੂ ਮਹਾਰਾਜ ਜੀ ਆਪਣੀ ਕੌਮ ਨੂੰ ਕੌਮੀ ਘਰ ਖ਼ਾਲਿਸਤਾਨ ਬਹੁਤ ਜਲਦੀ ਬਖਸ਼ਣਗੇ।🙏 #Khalistanzindabad

  • @DavinderSingh-qx2zm
    @DavinderSingh-qx2zm 2 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕੀ ਜਿਹੜਾ ਪੰਜਾਬ ਸਾਡਾ ਪਾਕਿਸਤਾਨ ਚ ਹੈ ਉਹ ਸਾਨੂੰ ਵਾਪਸ ਮਿਲੇਗਾ 🙏🙏

  • @BaljitSingh-bu1no
    @BaljitSingh-bu1no 2 місяці тому +3

    ਕੋਊ ਕਿਸੀ ਕੋ ਰਾਜ ਨਾ ਦੇਹੈ। ਜੋ ਲੇਹੈ ਨਿਜ ਬਲ ਸੇ ਲੇਹੈ।
    ਰਾਜ ਬਿਨਾ ਨਹ ਧਰਮ ਚਲੇ ਹੈਂ। ਧਰਮ ਬਿਨਾ ਸਭ ਦਲੇ ਮਲੇ ਹੈਂ।

  • @SukeersinghSatveer
    @SukeersinghSatveer 2 місяці тому +5

    ਭਾਈ ਸਾਹਿਬ ਜੀ ਅਜੀਤ ਡੋਵਾਲ ਬਾਰੇ ਜੋ ਆਪ ਗੱਲਾਂ ਕਰ ਰਹੇ ਹੋ ਬਿਲਕੁਲ ਸੱਚੋ ਸੱਚ ਹਨ,, ਭਾਈ ਸਾਹਿਬ ਜੀ ਮੈਨ ਜੜ ਜੋ ਹੈ ਉਹ ਅਜੀਤ ਡੋਵਾਲ ਹੀ ਹੈ, ਔਰ ਜਿਸ ਤਰ੍ਹਾਂ ਦੇ ਅਜੀਤ ਡੋਵਾਲ ਨੇ ਸਿੱਖਾਂ ਦੇ ਵਿਰੋਧ ਕੰਮ ਕੀਤੇ ਹਨ ਇਹ ਗੱਲਾਂ ਦਾ ਹਿਸਾਬ ਲਾ ਕੇ ਤਾਂ ਅਜੀਤ ਡੋਬਾਲ ਦਾ ਸੋਧਾ ਲੱਗਣਾ ਹੀ ਬਹੁਤ ਜਰੂਰੀ ਹੈ,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @manjitsingh-bs6hr
    @manjitsingh-bs6hr 2 місяці тому +15

    ਖਾਲਿਸਤਾਨ ਜਿੰਦਾਬਾਦ ਅਜ਼ਾਦੀ ਹੀ ਹਲ ਹੈ

  • @harjindermalhi7897
    @harjindermalhi7897 2 місяці тому +25

    Punjab Hal Khalistan

  • @AvtarSingh-ep4ew
    @AvtarSingh-ep4ew 2 місяці тому +13

    ਰੋਜ਼ਗਾਰ ਦਿਉ ਸਿੱਖ ਕੋਮ ਨੂੰ ਬਹੁਤ ਗਰੀਬੀ ਪੰਜਾਬ ਵਿਚ

    • @bikarjitsingh34bikarjitsin10
      @bikarjitsingh34bikarjitsin10 2 місяці тому +3

      ਆਪਣੇ ਆਜਾਦੀ ਨਾਲ ਹੀ ਗ਼ਰੀਬੀ ਦੂਰ ਹੋਵੇਗੀ

    • @padamnabhsharma7149
      @padamnabhsharma7149 2 місяці тому

      Abhi to beta dekha hi kya hai
      Apniya kartuta sudhar lo
      Gattar wich tey jana hi hai
      Bachan lyi koi bhi Bahar da desh nahi aayega ga
      Bs eh yad rahi

    • @AvtarSingh-ep4ew
      @AvtarSingh-ep4ew 2 місяці тому +4

      ​@@padamnabhsharma7149ਤੇਰੀ ਭਾਰਤ ਮਾਤਾ ਟੁੱਟਣ ਵਾਲੀ ਬੰਗਲਾਦੇਸ਼ ਬਣਨ ਜਾ ਰਿਹਾ। ਭਾਰਤ 😊😊😊😊😊😅 ਡਿਜੀਟਲ ਇੰਡੀਆ

    • @dimpyaulakh3311
      @dimpyaulakh3311 Місяць тому +1

      ​बच्चे 10 साल में पंजाब के सभी लड़के लड़कियां कनाडा अमेरिका चले जाएंगे भारतीय सेना में जिस दिन कोई भी पंजाबी सिख नहीं रहेगा तुम लोग लेट्रिन करते वक्त पीछे देखोगे कहीं कोई मिसाइल तो nahin a Rahi😂😂😂😂😂

    • @dimpyaulakh3311
      @dimpyaulakh3311 Місяць тому

      ​@@padamnabhsharma714920 sal bad Punjabi naujawan India mein nahin rahenge tab Musalman Tum logon ki jo bajayenge yad rakhoge Puri aur Bina Tel ke😂

  • @nirvailsingh1378
    @nirvailsingh1378 2 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @MastanSinghDulai
    @MastanSinghDulai 2 місяці тому +4

    ਸਿੱਖ ਕੌਮ ਨੂੰ ਆਪਣਾ ਅਜ਼ਾਦ
    ਮੁਲਖ ਜ਼ਰੂਰੀ ਹੈ।

  • @harpreetsingh-ls6nm
    @harpreetsingh-ls6nm Місяць тому +2

    ਸਹੀ ਗੱਲ ਹੈ ਭਾਈ ਸਾਹਿਬ ਜੀ

  • @kuldeepsinghgill9851
    @kuldeepsinghgill9851 2 місяці тому +18

    Raj krega Khalsa aaki rahhe na koy Khalistaan jindabad.❤❤❤❤❤

  • @bachittarsingh8695
    @bachittarsingh8695 2 місяці тому +2

    ਵਾਹਿਗੁਰੂ ਜੀ ਦਾ ਖਾਲਸਾ ਹੋਣ ਕਰਕੇ ਅਜੀਤ ਡੋਵਾਲ ਵਿਚਾਰਾ ਕਿਹੜੇ ਬਾਗ ਦੀ ਮੂਲੀ ਆ। ਖਾਲਸੇ ਦਾ ਰਾਜ ਆਉਣਾਂ ਤਾਂ ਪਿਤਾ ਦਸ਼ਮੇਸ਼ ਜੀ ਬਚਨ ਕੀਤਾ ਹੋਇਆ ਹੈ ‌

  • @gurdeepSingh-l1j
    @gurdeepSingh-l1j Місяць тому

    ਪਿਛਲੇ ਸਾਲ ਜਦੋਂ ਹੜ ਆਏ ਸੀ ਉਹ ਹੜ ਜਾਣਬੁੱਝ ਕੇ ਛੱਡਿਆ ਗਿਆ ਸੀ ਪਾਣੀ ਇਕੋ ਲਕਤ

  • @KashmirSingh-s4w
    @KashmirSingh-s4w 26 днів тому

    ਸੰਗਤ ਜੀ ਬਾਈ ਜੀ ਦੀਆਂ ਗੱਲਾਂ ਵਿਚ ਪੂਰੀ ਸੱਚਾਈ ਹੈ ਬਾਈ ਜੀ ਜੇਹੜੇ ਸਾਡੇ ਆਗੂ ਅੱਸੀ ਸਮਝ ਬੈਠੇ ਹਾ ਜੋ ਬੰਬੇ ਸਾਡੀ ਕੋਮ। ਦੇ ਨਾਮ ਦੇ ਟਕਸਾਲੀ ਅੱਖਵੋਦੇ ਹੱਨ ਊਨਾ ਦੀ ਅੰਦਰਲੀ ਰਾਜ ਨੀਤੀ ਉਹ ਸਾਰੀ ਬੀ ਜੇ ਪੀ ਦੇ ਨਾਲ ਹੈ ਸਾਡੇ ਬੰਬੇ ਦੇ ਸਿਖ ਇਨਾ ਸਾਰੇ ਗੁਡਿਆ ਤੋ ਡੱਰ ਦੇ ਹੱਨ ਜੇਹੜੇ ਬਿੰਕ ਚੋਰ ਜਾਂ ਭਾਈ ਭੱਪਿਦੱਰ ਸਿਘ ਜੀ ਨੂੰ ਮਾਰਨ। ਵਾਲਿਆਂ ਦੇ ਅੱਰੋਪੀ ਬੰਬੇ ਦੇ ਹੈ ਉਹ ਸਾਰੇ ਹੀ ਬੀ ਜੀ। ਪੀ ਵਾਲਿਆਂ ਨਾਲ ਮੋਰਲੀਆ ਕੱਤਾਰ ਵਿਚ ਜਾ ਬੈਠੇ ਹੰਨ ਇਹ ਲੋਗ ਸਾਡਾ ਨੁਕਸਾਨ ਕੱਰ ਰੱਹੇ ਇਨਾ ਸਾਮਣੇ ਜੇਹੜਾ ਬੋਲਦਾ ਹੈ ਉਸਨੂੰ ਮਾਰਣ ਤੱਕ ਵੀ ਜੀ ਦੇ ਹੈ ਇਨਾ ਨੂੰ ਟੰਡਰਰੀ ਦੀ ਦੇਣ ਹ ਜੇਹੜਾ ਕੱਰਨ ਜੋਗਾ ਕੁਝ ਵੀ ਨੱਹੀ

  • @harpreetsingh-ls6nm
    @harpreetsingh-ls6nm Місяць тому +1

    ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਹਿਗੁਰੂ ਜੀ ਦੀ ਫਤਿਹ

  • @sardarasingh1403
    @sardarasingh1403 2 місяці тому +2

    ਓਕੇ ਉਹ ਵੀਰ ਜੀ ਤੁਹਾਨੂੰ ਪੂਰੀ ਦੁਨੀਆ ਸੁਣ ਰਹੀ ਹੈ ਹਰ ਇੱਕ ਗੱਲ ਸਾਰੇ ਇਸ਼ਾਰੇ ਚ ਸਮਝਾਉਣ ਦੀ ਕੋਸ਼ਿਸ਼ ਕਰੋ

  • @TheKingHunter8711
    @TheKingHunter8711 2 місяці тому +2

    .☬ ਰਾਜ ਕਰੇਗਾ ਖ਼ਾਲਸਾ ☬.
    🌿🌿🌿🌿🌿🌿🌿🌿
    ❤❤❤❤❤❤❤❤
    >

  • @kashmirsingh6991
    @kashmirsingh6991 2 місяці тому +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਿਸਤਾਨ ਜਿੰਦਾਬਾਦ❤❤❤❤❤

  • @MalikBruri
    @MalikBruri 2 місяці тому +10

    SIKHS SHOULD APPROACH WORLD COURT OF JUSTICE FOR FREE KHALISTAN -- MM.ALI

  • @abdullahTandwal
    @abdullahTandwal Місяць тому +1

    Jutt goth Tandwal
    Sardar ji very good

  • @jasssingh644
    @jasssingh644 2 місяці тому +6

    ਬਹੁਤ ਵਧੀਆ ਜਾਣਕਾਰੀ ਜੀ । ਇਨਾ ਪ੍ਰੋਗਰਾਮਾਂ ਨੁ ਸੋਸ਼ਲ ਮੀਡੀਆ ਤੇ ਬਖ ਬਖ 🆔 ਤੇ ਸ਼ੇਅਰ ਕਰੋ ਜੀ

  • @gurwindermaan8698
    @gurwindermaan8698 2 місяці тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @maanmansa6959
    @maanmansa6959 2 місяці тому

    ਵਾਹਿਗੁਰੂ ਜੀ

  • @GurdevSingh-zj6bd
    @GurdevSingh-zj6bd 2 місяці тому +11

    ਬਹੁਤ ਵਧੀਆ ਵੀਰ ਜੀ ❤❤❤❤❤❤❤❤❤❤❤❤❤

  • @kulwantsingh6187
    @kulwantsingh6187 2 місяці тому +1

    ਵੀਰਜੀ ਊਪਰ ਵਹਿਗੁਰੂ ਮੇਹਰ ਕਰੇ🙏🙏

  • @subhashchoudhary8838
    @subhashchoudhary8838 2 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ 🙏

  • @LakhwinderSinghAulakh
    @LakhwinderSinghAulakh 2 місяці тому +11

    ਕੀਤੇ ਭਾਈ ਅਮ੍ਰਿੰਤਪਾਲ ਸਿੰਘ ਨੂੰ ਵੀ ਸੀ ਐਮ ਦੀ ਕੁਰਸੀ ਤੱਕ ਸੀਮਿਤ ਕਰਨ ਦਾ ਪਲਾਨ ਬਿੱਟੂ /ਅਮ੍ਰਿੰਤਪਾਲ।

    • @trix6118
      @trix6118 2 місяці тому +1

      Dar taan ehi lagda Piya baki waheguru ji mehar Karan..

  • @jugrajsingh7775
    @jugrajsingh7775 2 місяці тому +1

    ਗੁਰਜੀਤ ਸਿੰਘ ਪ੍ਰਧਾਨ ਦੀ ਅਗਵਾਈ ਹੇਠ ਦਿੱਲੀ ਵਾਲਿਆਂ ਨਾਲ ਮੀਟਿੰਗ ਹੋਈ ਸੀ ਜੋ ਇਕ ਰਿਆਸਤੀ ਨਾ ਦੇ ਕਾਂਗਰਸੀ ਨੇ ਕਰਵਾਈ ਸੀ। ਖਾੜਕੂਆਂ ਨੇ ਰਿਆਸਤੀ ਨੂੰ ਕਿਹਾ ਸੀ ਸਾਡਾ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਪਰ ਓਥੇ ਕਿਸੇ ਤਰ੍ਹਾਂ ਬੂਟਾ ਸਿੰਘ ਨੂੰ ਪਤਾ ਲੱਗਾ ਗਿਆ ਤੇ ਉਸਨੇ ਗੱਲ ਪੰਜਾਬ ਆ ਕੇ ਕਰ ਦਿੱਤੀ। ਖਾੜਕੂਆਂ ਨੂੰ ਰਿਆਸਤੀ ਤੇ ਸ਼ੱਕ ਹੋਇਆ ਤੇ ਉਸਦਾ ਸੋਧਾ ਲੱਗ ਗਿਆ।

  • @sandhujcbcontractor3402
    @sandhujcbcontractor3402 Місяць тому

    ਖਾਲਸਾ ਰਾਜ ਜ਼ਿੰਦਾਬਾਦ ❤❤

  • @JaswantSingh-te9xt
    @JaswantSingh-te9xt 2 місяці тому +18

    ਬਹੁਤ ਵਧੀਆ

  • @Singh-ti
    @Singh-ti 2 місяці тому +17

    Waheguru ji ka Khalsa Waheguru ji ki fateh 🙏🙏🙏 Khalsa ji Bhot Wadiya program kita khalsa ji 🙏🙏🙏

  • @sardarasingh1403
    @sardarasingh1403 2 місяці тому +2

    ਵੀਰ‌ਜੀ। ਬਹੁਤ। ਬਹੁਤ ਧਨਵਾਦ

  • @satnamdhillon4624
    @satnamdhillon4624 2 місяці тому +2

    ਵਾਹੇਗੁਰ ਆਪ ਸਹਾਈ ਹੋਵੇ ਖਾਲਸਾਈ ਰਾਜ ਵਿਚ ਚੜਦੀ ਕਲਾ ਵਿੱਚ ਰਖੇ ਸਿੱਖ ਕੌਮ ਨੂੰਹ

  • @PartapSingh-ge4hf
    @PartapSingh-ge4hf 2 місяці тому +1

    ਵਾਹਿਗੁਰੂ ਜੀ ਕਿਰਪਾ ਕਰਨਗੇ

  • @LakhwinderSingh-fb6tu
    @LakhwinderSingh-fb6tu Місяць тому

    Waheguru ji ka Khalsa waheguru ji ki Fateh ji

  • @GurdeepSingh-nabha
    @GurdeepSingh-nabha 2 місяці тому +1

    ਸਮਝਣਾ ਬਹੁਤ ਮੁਸ਼ਕਿਲ ਹੋ ਗਿਆ ਭਾਈ ਸਾਬ੍ਹ ਜੀ

  • @JaswantSingh-te9xt
    @JaswantSingh-te9xt 2 місяці тому +24

    ਵਾਵਾਹਿਗੁਰੂਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ

  • @nishansandhuji2076
    @nishansandhuji2076 Місяць тому +1

    ਬੰਦੇ ਹੈਗੇ ਨੇ ਗਵਾਹੀ ਕਰਨ ਵਾਲੇ ਜਨਸ ਬੜੀਆ ਤੇਜ ਨੇ ਉਹ ਫਟਾਫਟ ਆਪਦੇ ਬੰਦੇ ਵਿੱਚ ਵਾੜ ਦਿੰਦੀਆਂ ਉਹਨਾਂ ਤੋਂ ਪਰਹੇਜ ਕਰਨਾ ਪਏਗਾ ਆਪਾਂ ਨੂੰ ਮੈਂ ਭਾਈ ਅੰਮ੍ਰਿਤ ਪਾਲ ਜੀ ਨੂੰ ਵੀ ਕਈ ਕੁ ਮਿੰਟਾਂ ਦੇ ਵਿੱਚ ਦੱਸਿਆ ਸੀ ਭਾਈ ਜੀ ਪਿੰਡਾਂ ਦੇ ਵਿੱਚ 111 ਮੈਂਬਰੀਆਂ ਕਮੇਟੀਆਂ ਬਣਾਓ ਇਹ ਖਹਿੜਾ ਛੱਡੋ ਨਸ਼ਿਆਂ ਨੂੰ ਨਸ਼ਿਆਂ ਦਾ ਅਜੇ ਆਪਣਾ ਮੁੱਦਾ ਨਹੀਂ ਗਾ ਜਦੋਂ ਪੰਜਾਬ ਚ 11 ਮੈਂਬਰੀ ਸਾਰੇ ਪਿੰਡਾਂ ਦੇ ਵਿੱਚ ਕਮੇਟੀਆਂ ਬਣ ਗਈਆਂ ਉਹਨਾਂ ਦੇ ਮੈਂਬਰਸ 100 100 ਜੁੜ ਗਏ ਪਿੰਡਾਂ ਦੇ ਵਿੱਚ ਫਿਰ ਅੰਮ੍ਰਿਤ ਛਕਾਉਣ ਦੀ ਲਹਿਰ ਖੜੀ ਕਰਨੀ ਚਾਹੀਦੀ ਹੈ ਨਸ਼ਿਆਂ ਦੇ ਮੁੱਦੇ ਤੇ ਵੀ ਫਿਰ ਹੀ ਆਪਾਂ ਬੋਲ ਸਕਦੇ ਆਂ ਜੇ ਆਪਣੇ ਕੋਲ ਪਬਲਕ ਹੋਏਗੀ ਤਾਂ ਜਦੋਂ ਸਰਕਾਰ ਕੋਈ ਧੱਕਾ ਕਰੇਗੀ ਹਜ਼ਾਰਾਂ ਸਿੱਖ ਮਗਰੋਂ ਹੋਣਗੇ ਤੇ ਧੱਕਾ ਨਹੀਂ ਕਰ ਸਕਣਗੇ ਫਿਰ ਪੰਜਾਬ ਚ ਆਪਦੀ ਸਰਕਾਰ ਬਣਾਉਣ ਜਿੰਨਾ ਚਿਰ ਸਰਕਾਰ ਨਹੀਂ ਬਣਦੀ ਉਨਾ ਚਿਰ ਖਾਲਸਾ ਰਾਜ ਦਾ ਨਾਂ ਲੈਣਾ ਵੀ ਗਣਾ 84 ਚ ਵੀ ਭਿੰਡਰਾਂਵਾਲੇ ਨੇ ਬੜੀ ਦੁਨੀਆ ਮਰਵਾਈ ਏ ਪਿੰਡਾਂ ਦੇ ਵਿੱਚ ਪਬਲਕ ਨਾਂ ਨਾਲ ਹੋਣ ਕਾਰਨ ਹੀ ਇਹ ਸਾਰਾ ਕੁਝ ਵਾਪਰਿਆ ਜਿਹੜਾ ਖਾੜਕੂਬਾਦ ਉੱਠਿਆ ਸੀ ਉਹਦੇ ਚ ਮਾੜੇ ਬੰਦੇ ਵਿੱਚ ਭੇਜ ਤੇ ਸੀ ਉਹਨਾਂ ਜਨਾਨੀਆਂ ਦੀਆਂ ਇੱਟਾਂ ਵੀ ਲੁੱਟੀਆਂ ਮਾੜੇ ਕੰਮ ਵੀ ਉਹਨਾਂ ਕੀਤੇ ਜਿਹੜੇ ਅਸਲੀ ਸਿੰਘ ਸੀ ਉਹਨਾਂ ਨੂੰ ਫੜਵਾਇਆ ਉਹਨਾਂ ਬੰਦਿਆਂ ਨੇਇਹੋ ਹੀ ਕਮੀ ਆਪਣੇ ਸਿੱਖ ਕੌਮ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਆਉਂਦਾ ਉਹ ਪੈਸਿਆਂ ਦੇ ਲਾਲਚ ਚ ਲੱਗ ਜਾਂਦਾ ਸਿੱਖ ਕੌਮ ਨੂੰ ਤੇ ਵਿੱਚੇ ਛੱਡ ਦਿੰਦਾ ਪਹਿਲਾਂ ਆਉਂਦਿਆਂ ਲਛਣ ਲੱਗ ਪੈਂਦੇ ਨੇ ਦੱਸੋ ਕੋਈ ਕਮੇਟੀਆਂ ਨਹੀਂ ਬਣੀਆਂ ਕੋਈ ਕੁਛ ਨਹੀਂ ਲਕਸ਼ਣ ਲਾਲੋ ਜੀ ਚਲੋ ਭਾਈ ਅੰਮ੍ਰਿਤ ਪਾਲ ਜੀ ਜਿੱਤੇ ਵੀ ਹੈਗੇ ਆ ਪਰ ਉਹ ਸਟੈਂਡ ਨਹੀਂ ਹੈਗਾ ਦੁਨੀਆਂ ਮਕਾਨ ਲੈ ਕੇ ਖੁਸ਼ ਨਹੀਂ ਨਾਲ ਤੁਰ ਕੇ ਨਹੀਂ ਖੁਸ਼ ਜਦੋਂ ਪਿੰਡਾਂ ਦੇ ਵਿੱਚ ਕਮੇਟੀਆਂ ਬਣੀਆਂ ਹੋਣਗੀਆਂ ਉਹ ਆਪ ਦੀ ਲੋੜ ਨੂੰ ਤੁਰਨ ਗੀਆਂ ਅਸੀਂ ਕੋਈ ਖਾਲਸਾ ਰਾਜ ਨਹੀਂ ਚਾਹੁੰਦੇ ਅਸੀਂ ਤਾਂ ਉਹ ਸੂਬਾ ਵੇਖਣਾ ਚਾਹੁੰਦੇ ਪੰਜਾਬ ਜਿਹੜਾ ਧੀਆਂ ਭੈਣਾਂ ਦੀ ਰਾਖੀ ਕਰਦਾ ਸੀ ਬਲਾਦ ਕਰਨੀ ਸੀ ਹੁੰਦੀ ਹੁਣ ਤਾਂ ਜਿੰਦਾ ਜੀ ਕਰਦਾ ਕਿਸੇ ਦੀ ਧੀ ਕੱਢ ਕੇ ਲੈ ਜਾਂਦਾ ਕੋਈ ਭਈਆ ਹੋਏ ਉਹਦੀ ਸਪੋਰਟ ਜਿਆਦੇ ਕਰਦੇ ਆ ਚਾਹੇ ਹੋਰ ਬਰਾਦਰੀ ਦਾ ਬੰਦਾ ਕੱਢ ਕੇ ਲੈ ਜੇ ਕੋਈ ਪਰਚਾ ਨਹੀਂ ਕੋਈ ਕੁਝ ਨਹੀਂ ਪੰਜਾਬੀਆਂ ਦਾ ਦਿਲ ਹੀ ਟੁੱਟਾ ਪਿਆ ਹੈ ਇਹ ਤਾਂ ਬੰਨਣਾ ਪੈਣਾ ਪਹਿਲਾਂ ਮਾਣ ਬੰਦਿਆਂ ਦਾ ਫਿਰ ਦੂਜੀ ਗੱਲ ਅੰਮ੍ਰਿਤ ਛਕਣ ਦੀ ਜਿਹੜੇ ਬੰਦਿਆਂ ਨੂੰ ਆਪਾਂ ਛਕਾਉਣੇ ਆ ਉਹਨਾਂ ਨੂੰ ਡਨ ਲਾਇਆ ਜਾਵੇ ਕੋਈ ਪਹਿਲਾਂ ਸਮਝਾਇਆ ਜਾਵੇ ਬਾਈ ਜੀ ਕਰੀਤੀ ਕੀਤੀ ਜੈ ਅਮ੍ਰਿਤ ਭੰਗ ਕੀਤਾ ਤੁਹਾਨੂੰ ਸਿੱਖ ਕੌਮ ਵੱਲੋਂ ਸਜ਼ਾ ਲੱਗੇਗੀ ਉਹ ਕਰੜੀ ਤੋਂ ਕਰੜੀ ਸਜ਼ਾ ਹੋਵੇ ਅਮਲੀਆਂ ਸ਼ਰਾਬੀਆਂ ਨੂੰ ਅੰਮ੍ਰਿਤ ਛਕਾਉਣਾ ਕੋਈ ਚੰਗੀ ਗੱਲ ਨਹੀਂ ਉਹਨਾਂ ਨੂੰ ਪਹਿਲਾਂ ਕੋਈ ਸਾਲ ਸਮਝਾਵੇ ਜਦੋਂ ਯੋਗ ਹੋਣ ਉਹ ਅੰਮ੍ਰਿਤ ਛਕਣ ਦੇ ਉਦੋਂ ਉਹਨਾਂ ਨੂੰ ਛਕਾਇਆ ਜਾਵੇ ਇਹ ਨਹੀਂ ਬੀੜੀਆਂ ਪੀਂਦੇਚਾਹੇ ਗਿਰਦੇ ਲਾਉਂਦੇ ਚਿੱਟਾ ਪੀਂਦੇ ਜਿਹੜੇ ਉਹ ਨਸ਼ਾ ਕਰਦੇ ਹੀ ਕਰਦੇ ਆ ਬੀੜੀਆਂ ਸੀਟਾਂ ਪੀਂਦੇ ਨੇ ਉਹ ਉਹਨਾਂ ਨੂੰ ਆਪਾਂ ਅੰਮ੍ਰਿਤ ਛਕਾ ਕੇ ਕਿਵੇਂ ਸਿੱਖ ਬਣਾ ਸਕਦੇ ਹਾਂ ਜੀ ਐਵੇਂ ਹੀ ਹੋਰ ਮੈਂ ਵੇਖੇ ਆ ਪੰਜਾਬ ਦੇ ਵਿੱਚ ਢੱਡਰੀਆਂ ਵਾਲੇ ਨੇ ਦਾਦੂਵਾਲ ਨੇ ਹੋਰ ਵੀ ਕਈ ਬਾਬੇ ਆਪ ਦਾ ਨਾਂ ਕੱਢਣ ਦੇ ਮਾਰੇ ਅੰਮ੍ਰਿਤ ਛਕਾਉਂਦੇ ਨੇ ਉਹ ਦੋ ਦੋ ਚਾਰ ਚਾਰ ਮਹੀਨੇ ਅੰਮ੍ਰਿਤ ਛੱਕ ਕੇ ਭੰਗ ਕਰ ਦਿੰਦੇ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ ਐਵੇਂ ਸਾਡੇ ਪਿੰਡਾਂ ਚੋਂ ਹੰਡਿਆ ਸਾਰਿਆਂ ਚ ਤੋ ਬਾਬੇ ਜਰੂਰ ਮਸ਼ਹੂਰ ਹੋ ਜਾਂਦੇ ਆ ਬੀਬੀਆਂ ਜਾਂਦੀਆਂ ਨੇ ਸਾਡੇ ਬੰਦਿਆਂ ਨੂੰ ਅੰਮ੍ਰਿਤ ਛਕਾਇਆ ਉਹ ਅੰਮ੍ਰਿਤ ਭਾਵੇਂ ਭੰਗ ਕਰ ਦੇਣਾ ਉਹ ਬੀਬੀਆਂ ਬਾਬਿਆਂ ਕੋਲ ਪੱਕੀਆਂ ਹੋ ਜਾਂਦੀਆਂ ਉਹ ਬਾਬਾ ਉਹਨਾਂ ਦੀਆਂ ਹੀ ਵੋਟਾਂ ਵਿਖਾ ਕੇ ਪੰਜਾਬ ਚ ਇਹ ਵੀ ਹੋ ਜਾਂਦਾ ਉਹਨਾਂ ਬਾਬਿਆਂ ਨੂੰ ਪਹਿਲਾਂ ਲਗਾਮ ਪਾਉਣੀ ਪਏਗੀ ਮੇਰੀ ਸਪੋਰਟ ਕਰੋ ਬਾਹਰੋਂ ਮੈਂ ਅੱਗੇ ਲੱਗਣ ਨੂੰ ਤਿਆਰ ਹਾਂ ਕੋਈ ਅਹੁਦਾ ਨਹੀਂ ਲਵਾਂਗਾ ਲਿਖ ਕੇ ਦਿਆਂਗਾ ਇਹੋ ਜਿਹਾ ਪੰਜਾਬ ਨੂੰ ਸੁਧਾਰਾਂ ਦਾ ਗਾ ਦੁਨੀਆ ਵੇਖਦੀ ਰਹਿ ਜਾਏਗੀ ਪਹਿਲਾਂ ਆਦਮੀ ਕੋਲ ਟ ਟ ਟ ਟ ਟਾਰਗੇਟ ਹੋਣਾ ਚਾਹੀਦਾ ਮੈਂ ਕੀ ਕਰਨਾ ਕੀ ਕਰਾਉਣਾ ਉਹਦਾ ਮੁੱਢ ਬੰਨਣਾ ਚਾਹੀਦਾ ਮੁੱਢ ਬੱਜੇ ਤੋਂ ਬਿਨਾਂ ਕੋਈ ਵੀ ਨਹੀਂ ਹੋ ਸਕਦਾ ਭਾਈ ਅੰਮ੍ਰਿਤ ਪਾਲ ਜੀ ਨੇ ਆਪਦੇ ਤੇ ਪਰਚਾ ਕਰਾਇਆ ਨਾਲਦਿਆਂ ਤੇ ਵੀ ਕਰਾਇਆ ਕੁਝ ਖੱਟਿਆ ਮਹਾਰਾਜ ਸਾਹਿਬ ਲੈ ਕੇ ਉੱਥੇ ਜਾਣ ਦਾ ਠਾਣੇ ਮਤਲਬ ਹੀ ਕੋਈ ਨਹੀਂ ਹੈਗਾ ਫਿਰ ਹੁਣ ਸਿਧਾਂਤ ਦੀ ਸੋਂਹ ਖਾਧੀ ਫਿਰ ਕਿਵੇਂ ਵੱਖਰੀ ਆਪਾਂ ਆਪਦੀ ਫੌਜ ਬਣਾ ਸਕਦੇ ਹਾਂਖੂਨ ਖਰਾਬਾ ਰੋਕਣ ਵਾਸਤੇ ਤਾਂ ਆਪਾਂ ਇਹ ਚੀਜ਼ਾਂ ਕਰਨੀਆਂ ਤੇ ਜੇ ਖੂਨ ਖਰਾਬੀ ਹੋਣੇ ਆ ਆਪਾਂ ਜੇਲਾਂ ਕੱਟਣੀਆਂ ਆਪਦੇ ਬੰਦਿਆਂ ਨੂੰ ਵੀ ਨਜਾਇਜ ਫੜਵਾਉਣਾ ਇਹ ਸਿੱਖੀ ਵਾਸਤੇ ਕੋਈ ਚੰਗੀ ਗੱਲ ਨਹੀਂ ਹੈਗੀ ਦਸਵੇਂ ਪਾਤਸ਼ਾਹ ਨੇ ਦੇ ਜੁਰਮ ਮਟਾਉਣ ਵਾਸਤੇ ਕੰਮ ਕੀਤੇ ਸੀਗੇ ਆਪਾਂ ਵੀ ਪੰਜਾਬ ਨੂੰ ਤਰੱਕੀਆਂ ਤੇ ਲਿਜਾਣ ਵਾਸਤੇ ਇਹ ਕੰਮ ਕਰਨੇ ਆ ਜਿਹੜਾ ਸਾਡਾ ਧਰਮ ਬਚਿਆ ਰਵੇ ਸਿੱਖ ਕੌਮ ਦਾ ਕੋਈ ਬੱਚਾ ਹੋਵੇ ਉਹਨੂੰ ਫਕਰ ਹੋਵੇ ਸਿੱਖ ਕੌਮ ਦੇ ਵਿੱਚ ਮੈਂ ਜਨਮ ਲਿਆ ਇੰਡੀਆ ਦੇ ਲੋਕ ਵੀ ਆਖਣ ਠੀਕ ਬਈ ਸਿੱਖ ਕੌਮ ਬਹੁਤ ਵਧੀਆ ਕੌਮ ਹ ਹ ਹ ਹ ਰਰੇਕ ਦੀ ਰੱਖਿਆ ਕਰਦੀ ਮੈਂ ਕੋਈ ਆਗੂ ਬਣਨਾ ਨਹੀਂ ਚਾਹੁੰਦਾ ਮੈਂ ਸਿਰਫ ਸਲਾਹ ਹੀ ਦਿਆਂਗਾ ਬੜੇ ਇੰਡੀਆ ਚ ਪੜੇ ਲਿਖੇ ਪੰਜਾਬੀ ਹੈਗੇ ਨੇ ਬਾਹਰ ਦੇ ਮੁਲਕਾਂ ਚ ਵੀ ਬੈਠੇ ਨੇ ਪਹਿਲਾਂ ਮੁੱਢ ਬੰਨ ਕੇ ਤੁਰੀਏ ਆਪਾਂ

  • @jasssomal9977
    @jasssomal9977 Місяць тому +1

    As a sikh I don't want khalistan I want punjab with special powers

  • @jitendargill6749
    @jitendargill6749 Місяць тому

    ਕਾਰਪੋਰੇਟ ਅਤੇ ਟੈਕਸ ਦੀਆਂ ਨਵੀਆਂ ਨੀਤੀਆਂ ਦਾ ਹਿੱਸਾ ਹੈ ਹਿੰਦੂ ਰਾਸ਼ਟਰ ਅਤੇ ਖਾਲਿਸਤਾਨ ਹਾਲ 1947 ਵਾਲਾ ਹੀ ਹੋਣਾ ਹੈ ਵਸਦੇ ਰਹੋ ਉੱਜੜ ਜਾਓ ਕਾਰਪੋਰੇਟ ਦੀ ਨੀਤੀ ਦਾ ਹਿੱਸਾ ਸੀ😊

  • @SukhrajSingh-jx6nh
    @SukhrajSingh-jx6nh Місяць тому +1

    Waheguru ji waheguru ji waheguru ji waheguru ji waheguru ji waheguru ji waheguru ji 😊

  • @farzifarzi24
    @farzifarzi24 Місяць тому

    ਵੀਰੋ ਜੇੜ੍ਹੇ ਸਿੱਖ ਪੰਜਾਬ ਚੋ ਬਾਹਰ ਭਾਰਤ ਦੇ ਵਿਚ ਰੇ ਰਹਿ ਹਣ ਹੁਨ੍ਹਦਾ ਕਿ ਹੋਊਗਾ? ਪੰਜਾਬ ਦੇ ਵਿਚ ਕੋਈ ਰਹਿਣ ਲਈ ਥਾ ਦੇਣੀ ਚਾਹੀਦੀ 🙏🙏🙏

  • @nishansandhuji2076
    @nishansandhuji2076 Місяць тому +1

    ਅੰਮ੍ਰਿਤ ਵੀ ਫੇਰੀ ਛਕਾਇਆ ਜਾ ਸਕਦਾ ਜਦੋਂ ਕਮੇਟੀਆਂ ਬਣ ਜਾਣਗੀਆਂ ਇਹਨਾਂ ਜਿਨਾਂ ਨੂੰ ਛਕਾਏ ਅੰਮ੍ਰਿਤ ਭਾਈ ਅੰਮ੍ਰਿਤ ਪਾਲ ਜੀ ਨੇ ਅਮਲੀ ਸ਼ਰਾਬੀ ਲੱਭ ਲਏ ਸਿਗਟਾਂ ਪੀਂਦੇ ਉਹ ਕਿਵੇਂ ਅੰਮ੍ਰਿਤ ਨਿਭਾ ਸਕਦੇ ਨੇ ਜਿੰਨਾ ਚਿਰ ਆਪਣੇ ਪਿੰਡਾਂ ਚ ਕਮੇਟੀਆਂ ਨਹੀਂ ਬਣਦੀਆਂ ਫਿਰ ਭਾਈ ਅੰਮ੍ਰਿਤਪਾਲ ਜੋ ਮਰਜ਼ੀ ਕੀਤੀ ਜਾਣਾ ਅੰਮ੍ਰਿਤ ਤੇ ਛਕਾਈ ਜਾਣਾ ਨਸ਼ੇ ਛਡਾਈ ਜਾਣ ਦੁਨੀਆਂ ਨਾਲ ਤੇ ਖੜੇ ਗਈ ਨਾ ਇਹਨਾਂ ਤਾਂ ਆਪਦੇ ਦੋ ਚਾਰ ਬੰਦੇ ਲੱਭ ਕੇ ਕੰਮ ਇਨਾ ਚਾਲੂ ਕਰਤਾ ਆਉਂਦਿਆਂ ਹੀ ਉਹ ਵੀ ਜਿਨਸੀਂ ਦੇ ਹੱਥੀ ਚੜ੍ਹ ਗਏ ਫਿਰ ਅੱਜ ਅੰਦਰ ਬੈਠੇ ਕੀ ਫਾਇਦਾ ਕੱਢਿਆ ਮਹਾਰਾਜ ਅਲਜਾਮ ਦੀ ਉੱਥੇ ਲੋੜ ਹੀ ਕੀ ਸੀ ਆਪਾਂ ਨੂੰ ਏਡੀ ਜਲਦੀ ਪਹਿਲਾਂ ਆਪਦੇ ਮੁਢ ਪੱਕੇ ਕਰਦੇ ਅੰਮ੍ਰਿਤ ਤੇ ਹੋਰ ਹੀ ਬਾਬਿਆਂ ਕਈਆਂ ਛਕਾਇਆ ਸੀ ਉਹ ਦੋ ਦੋ ਤਿੰਨ-ਤਿੰਨ ਮਹੀਨੇ ਛੱਕ ਕੇ ਤੇ ਛੱਡ ਦਿੰਦੇ ਆ ਲੋਕ ਜਿੰਨਾ ਛੱਡਿਆ ਸੀ ਉਹਨਾਂ ਨੂੰ ਸੋਧੇ ਲੱਗਣੇ ਚਾਹੀਦੇ ਸੀ

  • @karpalsingh4542
    @karpalsingh4542 Місяць тому +1

    Waheguru sikhan nu sidhe rah pave tanke sikh ajad raaj kaim ho sake.

  • @AmritpalsinghAmritpalsin-ly8dr
    @AmritpalsinghAmritpalsin-ly8dr Місяць тому

    ਖਾਲਸਾਰਾਜਜੀਦਾਬਾਦ

  • @sukhjindersingh3605
    @sukhjindersingh3605 2 місяці тому +6

    ਵਾਹਿਗੁਰੂ ਜੀ ਮੇਹਰ ਕਰਨ

  • @SINGHEntertainment-mi8xf
    @SINGHEntertainment-mi8xf Місяць тому

    Bhut vadhiya ji

  • @RsGill-d4b
    @RsGill-d4b 2 місяці тому +1

    ਅਜੀਤ ਡੋਵਾਲ ਦੀਆਂ ਜੜ੍ਹਾਂ ਹਿਲਾ ਤਾਂ ਦਿੱਤੀਆ ਖਾਲਸਾ ਇਹਨਾਂ ਦੀਆਂ ਜੜ੍ਹਾਂ ਪੱਟਕੇ ਛੱਡੇਗਾ ਇਹ ਦਸ਼ਮੇਸ਼ ਪਿਤਾ ਦੀ ਸਾਜੀ ਹੋਈ ਕੌਮ ਐ ਇੱਕੀ ਦੀ ਕੱਤੀ ਪਾਉਣੀ ਪਵੇਗੀ।

  • @bhupendersingh4288
    @bhupendersingh4288 2 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪਾਰਟੀਆਂ ਦੇ ਰਾਜਨੀਤਿਕ ਤੇ ਸਾਰੀਆਂ ਸੰਸਥਾਵਾਂ ਦੇ ਸਾਰਿਆਂ ਗੁਰਦੁਆਰਾ ਸਾਹਿਬਾਨਾਂ ਦੇ ਤਖਤ ਸਾਹਿਬਾਨਾਂ ਦੇ ਸਾਰੇ ਤਿਆਗ ਨਹੀਂ ਕਰਦੇ ਨਵੇਂ ਬੱਚੇ ਜਿੰਨਾਂ ਦਾ ਪਰਿਵਾਰ ਵਿੱਚ ਕੋਈ ਵੀ ਬੱਚਾ ਪੱਤਤ ਨਾ ਹੋਇਆ ਹੋਵੇ ਹੁਣ ਤੱਕ ਸਿੱਖੀ ਤੇ ਚੱਲ ਰਿਹਾ ਹੋਵੇ ਉਹਨਾਂ ਵਿੱਚੋਂ ਅਸੀਂ ਨਹੀਂ ਚੁਣਾਂਗੇ ਪੁਰਾਣੇ ਬੰਦਿਆਂ ਨੂੰ ਸਭ ਨੂੰ ਬੈਕ ਤੇ ਕਰਨਾ ਹੋਗਾ ਅਕਾਲ ਤਖਤ ਸਾਹਿਬ ਨੂੰ ਸਨਮਾਨਿਤ ਹੋ ਕੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕੰਮ ਕਰਾਂਗੇ ਫੇਰ ਜਾ ਕੇ ਅਸੀਂ ਖਾਲਿਸਤਾਨ ਬਣਾ ਸਕਾਂਗੇ

  • @TheKingHunter8711
    @TheKingHunter8711 2 місяці тому +2

    ਪੰਜਾਬ ਵਿੱਚ ਬਹੁਤ ਸਾਰੇ ਲੋਕ ਤਾਂ ਰਾਜਦੇਵ ਖਾਲਸਾ ਨੂੰ ਭਾਈ ਅੰਮ੍ਰਿਤਪਾਲ ਸਿੰਘ ਦਾ ਵਕੀਲ ਸਮਝਦੇ ਹਨ ਕਿਉਂਕਿ ਗੋਦੀ-ਮੀਡੀਆ (Aaj-Tak) ਵਰਗੇ ਚੈੱਨਲ ਅਤੇ ਸੁਖਬੀਰ ਬਾਦਲ ਵਰਗੇ ਰਾਜਦੇਵ ਖਾਲਸਾ ਨੂੰ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਵਕੀਲ ਦੱਸਦੇ ਹਨ ਪਰ ਅਸਲ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਵਕੀਲ ਇਮਾਨ ਸਿੰਘ ਖਾਰਾ ਹੈ ਜੀ

  • @TheKingHunter8711
    @TheKingHunter8711 2 місяці тому +1

    ਟੇਬਲ ਟਾਕ ਲਈ ਭਾਈ ਅੰਮ੍ਰਿਤਪਾਲ ਸਿੰਘ ਨੂੰ ਭੇਜਾਂਗੇ,
    ਕਮਜੋਰ ਸਿੱਖ ਲੀਡਰਾਂ ਨੂੰ ਅੱਗੇ ਨਹੀਂ ਭੇਜਾਂਗੇ 👊🏻

  • @jugrajSinghBhullar-ig2tb
    @jugrajSinghBhullar-ig2tb 2 місяці тому +1

    ਬਿਲਕੁਲ ਤੀਜੀ ਧਿਰ ਨਹੀਂ ਸੀ। ਬਾਕੀ ਵੀਰਜੀ ਆਪਾਂ ਪੰਜਾਬ ਨਹੀਂ ਛੱਡਿਆ ਅੱਜ ਵੀ ਕਾਇਮ ਹਾਂ।

  • @sahibnoor1191
    @sahibnoor1191 Місяць тому

    Chardikla ਵੀਰ ਜੀ

  • @jagatm
    @jagatm Місяць тому

    Sirji sir, no way our Sikhs will get an independent state, nor country. Punjab has been shredded to pieces. No comeback to our glory days. 😂

  • @ChamailSingh-l8z
    @ChamailSingh-l8z 2 місяці тому +1

    ਪੰਥ ਖਾਲਸਾ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ 🎉ਨਾਨਕ ਨਾਂਮ ਚੜ੍ਹਦੀ ਕਲਾ ਤੇਰੇ ਭਾਂਣੇ ਸਰਬੱਤ ਦਾ ਭਲਾ 🎉❤