ਆਪਣੇ ਬੇਟੇ ਤੇ ਕਰਾਏ ਸੀ 13 ਪਰਚੇ | Manjit Rahi ਖ਼ਿਲਾਫ਼ Daljit Kaur ਨੇ ਖੋਲ੍ਹੇ ਵੱਡੇ ਰਾਜ਼ | Punjab News
Вставка
- Опубліковано 7 лют 2025
- ਆਪਣੇ ਬੇਟੇ ਤੇ ਕਰਾਏ ਸੀ 13 ਪਰਚੇ | Manjit Rahi ਖ਼ਿਲਾਫ਼ Daljit Kaur ਨੇ ਖੋਲ੍ਹੇ ਵੱਡੇ ਰਾਜ਼ | Punjab News
Punjab News is Punjab's number one UA-cam news channel which includes all the news from Punjab and other states. Here you will let to know about all the latest updates like what's going on in farmers protest Live Video and many more. You will also get to watch interviews of many Punjabi singers in our channel. So please do subscribe our channel for all the latest updates.
VIDEO BY :- PUNJAB NEWS
Website : www.punjab.news
𝐅𝐨𝐥𝐥𝐨𝐰 𝐮𝐬 :-
Facebook : / punjabnewsofficial
Instagram : / punjab.news
Twitter : / punjab_news
Subscribe to our channel: tinyurl.com/Pu...
#PunjabNews #PunjabiNews #ManjitRahi #PunjabiSinger #PunjabiSongs #PunjabiArtist #90sSongs
Music Credits-
tinyurl.com/mu...
ਮੈ ਖੰਨੇ ਤੋ ਹੀ ਆ ਰਾਹੀ ਨੇ ਬਹੁਤ ਗਲਤ ਕਰਿਆ ਸੀ ਆਪਣੇ ਪਰਿਵਾਰ ਨਾਲ , ਰਾਹੀ ਨੇ ਕੁਝ ਪਲਿਟੀਕਲ ਲੋਕਾਂ ਨਾਲ ਰਲ ਕਿ ਪਾਵਰ ਤਾ ਬਹੁਤ ਗਲਤ ਇਸਤਮਾਲ ਕਰਿਆ , ਮੰਤਰੀਆਂ ਨੇ ਤਾ ਖਾਦਾ , ਰਾਹੀ ਦੀਆ ਗਲਤੀਆ ਦੇ ਸਭ ਖਤਮ ਕਰ ਦਿੱਤਾ
ਦਲਜੀਤ ਕੌਰ ਜੀ ਮੈਂ ਤੁਹਾਡਾ ਅਖਾੜਾ ਬਹੁਤ ਨੇੜਿਓਂ ਦੇਖਿਆਂ ਭਵਾਨੀਗੜ੍ਹ ਵਿਚ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਦੋ ਘੰਟੇ ਗਾਇਆ ਅੱਜ ਤੁਹਾਡੇ ਹਾਲਾਤ ਦੇਖ ਕੇ ਬਹੁਤ ਦੁੱਖ ਹੋਇਆ
ਮਨਜੀਤ ਰਾਹੀ ਦਾ ਨਾਮ ਤੁਹਾਡੇ ਕਰਕੇ ਸੀ ਮੈਡਮ ਜੀ ਤੁਸੀ ਬਹੁਤ ਹੀ ਸੁਰੀਲਾ ਗਾਉਂਦੇ ਸੀ ਮਨਜੀਤ ਰਾਹੀ ਤਾ ਪਿਛੇ ਗਾਉਂਦਾ ਸੀ
ਦਲਜੀਤ ਪਰਮਾਤਮਾ ਸਭ ਠੀਕ ਕਰੂ
ਭੈਣ ਜੀ ਪਰਮਤਮਾ ਤਹਾਡੀ ਹਮੇਸ਼ਾ ਚੜਦੀ ਕਲਾ ਰੱਖੇ ਜੀ
ਦਲਜੀਤ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ
. ਦਲਜੀਤ ਕੌਰ ਜੀ ਤੁਸੀਂ ਬਿਲਕੁਲ ਸਾਫ਼ ਬੋਲ ਰਹੇ ਹੋ ਮੈਨੂੰ ਤੁਹਾਡੀ ਪੰਜਾਬੀ ਭਾਸ਼ਾ ਬਹੁਤ ਵਧੀਆ ਲੱਗੀ
Very good good good
ਪਰਮਾਤਮਾ ਸਾਰਿਆਂ ਦਾ ਇਨਸਾਫ਼ ਕਰਦਾ
ਬਹੁਤ ਬਹਾਦਰੀ ਨਾਲ ਮੁਸੀਬਤਾਂ ਦਾ ਮੁਕਾਬਲਾ ਕਰਨ ਲਈ ਮੈਡਮ ਦਲਜੀਤ ਕੌਰ ਜੀ ਨੂੰ ਸਲੂਟ ਕਰਨਾਂ ਬਣਦੈ ਜੀ । ਸਲੂਟ । ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ
MADAM JI...WGJK WGJK EE FETEH..YOU R VERY VERY BOLD LADY AND THE BEST SINGER. I REALLY PRAISE YOU.
ਪੱਤਰਕਾਰ ਸਿਆਣਾ ਤੇ ਕਾਬਲ ਆ ।
ਅਸੀਂ ਤਾ ਮੈਡਮ ਨੂੰ ਗੱਲਤ ਸਮਝਦੇ ਸੀ ਪਰ ਮੈਡਮ ਬਿਲਕੁਲ ਸਹੀ ਹੈ
ਬੀਬਾ ਦਲਜੀਤ ਕੌਰ ਜੀ ਸਤਿ ਸ੍ਰੀ ਆਕਾਲ
ਬੜਾ ਦੁੱਖ ਹੋਇਆ ਆਪ ਜੀ ਦੀ ਆਪ ਬੀਤੀ ਸੁਣ ਕੇ ਕਿਉਂ ਕਿ ਮੈਂ ਫੈਨ ਸੀ ਇਸ ਜੋੜੀ ਦਾ
ਬੀਬਾ ਦਲਜੀਤ ਕੌਰ ਜੀ ਦੀ ਇਸ ਬੇਬਾਕ ਇੰਟਰਵਿਊ ਵਿੱਚੋਂ ਇੱਕ ਦਰਦ ਝਲਕਦਾ ਹੈ ਜੋ ਇੱਕ ਔਰਤ ਨੇ ਆਪਣੇ ਦਿਲ ਤੇ ਹੰਡਾਇਆ
ਜੇਕਰ ਰਾਹੀ ਸਾਬ ਨੇ ਵਾਕਿਆ ਹੀ ਅਜਿਹਾ ਕੀਤਾ ਤਾਂ ਪਰਮਾਤਮਾ ਦੇ ਘਰੋਂ ਸਜ਼ਾ ਮਿਲਣੀ ਲਾਜ਼ਮੀ ਹੈ
ਗੱਲਾਂ ਬਹੁਤ ਵਧੀਆ ਕੀਤੀਆਂ ਮੈਡਮ ਨੇ ਸਭਾ ਵੀ ਬਹੁਤ ਵਧੀਆ ਲੱਗਦਾ ਪਰਮਾਤਮਾ ਮੇਹਰ ਕਰੇ ਤੁਹਾਡੇ ਤੇ
ਬਹੁਤ ਹੀ ਪੁਰਾਣੀ ਤੇ ਮਸ਼ਹੂਰ ਗਾਇਕ ਜੋੜੀ ਮਨਜੀਤ ਰਾਹੀ ਤੇ ਬੀਬਾ ਦਲਜੀਤ ਕੌਰ ਐਂਡ ਪਾਰਟੀ ਖੰਨਾ ਨਾਲ ਜੋ ਵੀ ਹੋਈਆਂ ਬਹੁਤ ਹੀ ਮਾੜਾ ਹੋਇਆ ਹੈ ਰੱਬ ਕਿਸੇ ਨਾਲ ਇਸ ਤਰ੍ਹਾਂ ਨਾ ਕਰੇਂ ਕਿਸੇ ਦਾ ਘਰ ਨਾਂ ਖਰਾਬ ਹੋਵੇ
ਦਲਜੀਤ ਕੌਰ,,ਭੈਣਾ ਬਹੁਤ ਚੰਗਾ ਕੀਤਾ ਗਿਆ, ਗੰਦੇ ਇਨਸਾਨ ਨੂੰ ਕਦੇ ਨੇੜੇ ਤੇੜੇ ਨਾ ਲੱਗਣ ਦੇਣਾ, ਕਿਉ ਕਿ ਜਿਤ ਹਮੇਸ਼ਾਂ ਸਚਾਈ ਦੀ ਹੁੰਦੀ ਏ,,ਸਾਨੂੰ ਮਾਣ ਹੋਣਾ ਚਾਹੀਦਾ, ਔਰਤ ਆਪਣੇ-ਆਪ ਵਿੱਚ ਥੰਮ ਹੈ, ਕਦੇ ਆਪਣੇ ਪੈਰਾਂ ਤੇ ਖੜ੍ਹ ਜਾਏ ਤਾਂ ਮਹਾਨ ਕਾਰਜ ਕਰ ਸਕਦੀ ਹੈ, ਹੋਵੇ ਔਰਤ,,
ਭੈਣ ਦਲਜੀਤ ਕੌਰ ਜੀ ਦੀ ਹਿੰਮਤ ਨੂੰ ਸਲਾਮ ਜਿਸ ਨੇ ਇੰਨੇ ਕਸ਼ਟ ਸਹਿਣ ਤੇ ਹਿੰਮਤ ਨਹੀਂ ਹਾਰੀ ਸਾਨੂੰ ਸਾਰਿਆਂ ਨੂੰ ਸਬਕ ਸਿੱਖਣਾ ਚਾਹੀਦਾ ਹੈ
ਵਾਹ ਇੱਕ ਦਲੇਰ ਇਸਤਰੀ ਨੂੰ ਮੇਰਾ ਦਿਲੋਂ ਸਤਿਕਾਰ ਪਰਮਾਤਮਾ ਆਪ ਨੂੰ ਹੋਰ ਸ਼ਕਤੀ ਦੇਵੇ
ਕਿਉਂ ਉ
Let's think about it now.That i like it i like it
ਬੱਲੇ ਪੰਜਾਬ ਦੀਏ ਸੇਰ ਜੱਟੀ ਏ
ਜਿਸ ਔਰਤ ਨੇ ਆਪਣੀ ਕਲਾ ਨੂੰ
ਸਮਰਪਿਤ ਹੋ ਕੇ ਜਾਤਪਾਤ ਨੂੰ ਪਾਸੇ ਕਰਕੇ ਇਸ ਰਾਹੀਂ ਦੇ ਰਾਹ
ਤੁਰੀ ਪਰ ਇਸ ਇਨਸਾਨ ਨੇ ਉਸ ਨੂੰ ਰਾਹ ਵਿੱਚ ਹੀ ਛੱਡ ਗਿਆ।
ਵਾਹ ਏਦਾਂ ਦੀ ਸ਼ੇਰਨੀ ਹੋਣੀ ਚਾਹੀਦੀ ਹੈ ਸਲੂਟ
ਮੈਂ ਦੋਹਾਂ ਦੀ ਇੰਟਰਵਿਊ ਵੇਖੀ ਤੇ ਸੁਣੀ ਆ. ਜਦੋਂ ਮਨਜੀਤ ਰਾਹੀ ਸਿਖਰਾਂ ਤੇ ਸੀ ਓਸ ਵਕਤ ਉਹ ਰੱਬ ਭੀ ਭੁੱਲ ਗਿਆ ਹੁਣ ਸਿਹਤ ਠੀਕ ਨਹੀਂ ਤੇ ਪਰਵਾਰ ਦੀ ਜ਼ਾਦ ਆ ਗਈ. ਸਵਰਗ ਤੇ ਨਰਕ ਇਥੇ ਹੀ ਆ. ਹਮੇਸ਼ਾ ਹੀ ਰੱਬ ਨੂੰ ਜ਼ਾਦ ਰੱਖੋ. ਦਲਜੀਤ ਕੌਰ ਸਹੀ ਨੇ.
right.
ਚੱਲੋ ਹੁਣ ਤਾਂ ਵਿਚਾਰੇ ਦੀ ਮੌਤ ਵੀ ਹੋ ਗਈ ਹੈ ਏਹ ਅਪਣੇ ਘਰ ਵਾਲੇ ਦੇ ਖਿਲਾਫ ਪਹਿਲਾਂ ਹੀ ਫੈਸਲਾ ਲੈਂਦੀ ਸੀ ਮੁੰਡੇ ਨੂੰ ਬਾਹਰ ਲਿਜਾਣ ਵਾਲੀ ਗੱਲ ਘਰ ਵਾਲੇ ਦੀ ਮਰਜੀ ਤੋਂ ਬਿਨਾਂ ਕੀਤਾ ਏਸ ਦੀ ਜੁਬਾਨ ਤੋਂ ਸੁਣ ਹੀ ਲਿਆ ਬੱਸ ਕਰ ਹੁਣ ਤਾਂ ਮਰ ਗਿਆ ਉਹੋ ਜੇ ਕੋਈ ਗੱਲ ਹੋਈ ਸੀ ਤਾਂ ਹੀ ਪਰਚੇ ਹੋਏ
ਜਿਹੜੇ ਪਾਪ ਰਾਹੀ ਨੇ ਕੀਤੇ ਹੈ ਉਹ ਜਿਉਂਦਾ ਹੀ ਭਰ ਕੇ ਜਾਉਗਾ
Lally. 😊
ਦਲਜੀਤ ਕੌਰ 💣 ਜੱਟੀ ਬੁਲੰਦ ਹੌਸਲੇ ਹੁਣ ਤਾ ਕਾਣਾ ਰੋਦਾ ਫਿਰਦਾ ਪਰ ਦਿਲ ਦਾ ਕਾਲਾ ਬੰਦਾ
You are grat be strong
ਦਲਜੀਤ ਕੌਰ ਮੇਰੀ ਭੈਣ ਤੇਰੀ ਇਹ ਭਗਤੀ ਪੂਰੀ ਹੋ ਚੁੱਕੀ ਹੈ। ਇਹ ਪ੍ਰਮਾਤਮਾ ਨੇ ਇਮਤਿਹਾਨ ਲੈਣਾ ਸੀ ਉ ਲੈ ਲਿਆ ਹੈ ਪ੍ਰਮਾਤਮਾ ਨੇ ।ਜਿੰਨਾ ਨੇ ਤੇਰੇ ਨਾਲ ਧੱਕਾ ਕੀਤਾ ਹੈ ਉ ਸਾਰੇ ਭੈਣ ਦੇਣੀਆਂ ਦੇਣ ਗੇ ਤੂੰ ਆਪ ਦੀਆ ਅੱਖਾਂ ਨਾਲ ਦੇਖੇ ਗੀ
ਭੈਣ ਦਲਜੀਤ ਕੌਰ ਬਹੁਤ ਵਧੀਆਂ ਪਰਵਾਰ ਦੀ ਧੀ ਹੈ ਜੀ ਸਾਡੀ ਇਹੋ ਭੂਆ ਦੀ ਕੂੜੀ ਹੈ ਜੀ ਮੈ ਕੰਮੇਆਣੇ ਪਿੰਡ ਤੋਂ ਜਿਲਾ ਫਰੀਦਕੋਟ ਹੈ ਜੀ
ਧਰਮ ਕੰਮੇਆਣਾ
ਕਿੰਗਰਾ ਕੰਮੇਆਣਾ
ਸਚ ਦੀ ਵਾਹਿਗੁਰੂ ਦੇ ਘਰ ਕਦਰ ਹੈ ਜੀ ਪਰਮਾਤਮਾ ਤਹਾਨੂੰ ਹਿੰਮਤ ਬਖਸ਼ੇ
ਬਹੁਤ ਦੁੱਖ ਨਾਲ ਦਿਲੋ ਬੋਲ ਰਹੀ ਹੇ ਦਲਜੀਤ ਕੌਰ ਜੀ
Khuda rehmt kre Dljeet ji.
ਦਲਜੀਤ ਬਹੁਤ ਹੀ ਵੱਧੀਆ ਕੀਤਾ ਹਾਲਤ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ
ਰਾਹੀ ਦੀ ਇੰਟਰਵਿਊ ਦੇਖ ਕੇ ਉਸ ਵੀ ਤਰਸਯੋਗ ਵਾਲਾ ਕੁਮੈਟ ਕੀਤਾ ੳ
ਬਹੁਤ ਵਧੀਆ ਲੱਗਿਆ ਜੀ ਦਲਜੀਤ ਕੌਰ ਜੀ ਨੇ ਸੱਚ ਨਿਤਾਰ ਦਿੱਤਾ
ਅਹੂਜਾ ਦੇ ਦਫ਼ਤਰ ਵਿੱਚ ਪੁਰਾਣੇ ਦਿਨਾਂ ਚ ਪ੍ਰੈਕਟਿਸ ਕਰਦੇ ਵੇਖ ਕਿ ਦਿਲ ਬਹੁਤ ਖੁਸ਼ ਹੁੰਦਾ ਬਹੁਤ ਵਧੀਆ ਜੋੜੀ ਸੀ ਪਰ ਪਰਮਾਤਮਾ ਜਾਣਦਾ ਕੀ ਹੋ ਗਿਆ
ਭੈਣ ਸਲੂਟ ਹੈ ਤਾਹਾਨੂੰ ਤੁਹਾਡੀ ਸਾਰੀ ਵੀਡੀਓ ਦੇਖ ਕੇ ਤਾਹਾਨੂੰ ਮਿਲਣ ਦੀ ਚਾਹਤ ਪੈਦਾ ਹੋਈ। ਪ੍ਰਮਾਤਮਾ ਤਾਹਾਨੂੰ ਚੜ੍ਹਦੀ ਕਲਾ ਬਖਸ਼ੇ।
Very nice very good 💝💪💪💪💪💪💪💪💪💪💪💪💪💪✌️✌️✌️✌️✌️✌️✌️✌️✌️✌️✌️✌️✌️✌️✌️✌️ good good good good good good good good good good good good good
ਤੁਸੀ ਬਿਲਕੁਲ ਸੱਚੇ ਹੋ ਭੈਣ ਜੀ. ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ
You are great lady god bless you
Sister , God bless you🙏🙏
Brave 💪😎😉
Good artist
Good perform
ance see tuhadi🙏🙏
Apne family nal khush raho
🙏🙏🙏🙏🙏
@@sardulsingh7727 uu triggers
ਭੂਆ ਦਲੇਰ ਪਰਿਵਾਰ ਚੋਂ ਆ ਭੂਆ ਤੇਰੀਆ ਗ੍ਹੱਲਾ ਬਹੁਤ ਚੰਗੀਆਂ ਨੇ
ਗਾਉਣ ਵਾਲਿਆਂ ਦਾ ਇਹੀ ਲਾਸ੍ਟ ਇਹੀ ਹਾਲ ਹੁੰਦਾ ਹੈ .ਇਸ ਬਾਰੇ ਪਰਮਾਤਮਾ ਹੀ ਜਾਣਦਾ ਹੈ .
ਦਲਜੀਤ ਕੌਰ ਜੀ✅ ਤੁਸੀਂ ਬਿਲਕੁਲ ਸੱਚੇ ਸੂੱਚੇ ਹੋ God bless you।।
ਬਧੀਆ ਜੀ ਬਹੁੱਤ ਬਹੁੱਤ ਬਧੀਆ ਤੇ ਸੱਚੀਆ ਗੰਲਾ ਜਿਉਦੇ ਰਹੋ ਦਲਜੀਤ ਕੋਰ ਜੀ
ਜੈਸੀ ਕਰਨੀ ਵੈਸੀ ਭਰਨੀ ਪ੍ਰਮਾਤਮਾ ਉਹਨਾਂ ਦੀ ਮਦਦ ਕਰਦਾ ਹੈ ਜੋ ਆਪਣੀ ਆਪ ਕਰਦਾ ਹੈ। ਭਾਵੇਂ ਭੈਣ ਦੁੱਖੀ ਸੀ ਪਰ ਹੌਸਲੇ ਨੂੰ ਨਹੀਂ ਹਾਰਿਆ
ਇਹ ਜਿਹੜੇ ਗਾਉਣ ਆਲਿਆਂ ਨੇ ਆਪਣੀਆਂ ਜਨਾਨੀਆਂ ਨੂੰ ਤੰਗ ਪਰੇਸ਼ਾਨ ਕੀਤਾ, ਪੁੱਠੇ ਕੰਮ ਕੀਤੇ, ਹੁਣ ਰੁਲਦੇ ਫਿਰਦੇ ਨੇ , ਓਧਰ ਚਮਕ ਨੂੰ ਦੇਖਲੋ ,ਪਰ ਇਹਨਾਂ ਦੀਆਂ ਜਨਾਨੀਆਂ ਹਿੰਮਤੀ ਨਿੱਕਲੀਆਂ ।
Ramle da v ihi haal hoya c
ਪਰਮਾਤਮਾ ਆਪ ਜੀ ਦੀ ਸਦਾ ਚੜ੍ਹਦੀ ਕਲਾ ਰੱਖੇ
ਦਲਜੀਤ ਜੀ ਤੁਸੀਂ ਬਹੁਤ ਦੇਰ ਕਰਤੀ ,,ਗੰਦੇ ਬੰਦੇ ਨੂੰ ਛੇਤੀ ਪਹਿਚਾਣ ਲੈਂਦੀ ਇਕ ਲੇਡੀਜ਼
ਦਲਜੀਤ ਕੋਰ ਜੀ ਤੁਹਾਡੀ ਨੀਤ ਸਾਫ ਹੈ ਤੁਸੀਂ ਸੱਚੇ ਹੋ
ਮਾਇਆ ਹੋਇ ਨਾਗਣੀ
ਜਗਤ ਰਹੀ ਡਹਿਕਾਏ,
ਜੋ ਇਸਕੀ ਸੇਵਾ ਕਰੇ
ਤਿਸ ਕੋ ਹੀ ਯੇਹ ਖਾਏ,
ਗੁਰੂ ਸਾਹਿਬਾਨਾਂ ਨੇ ਸੱਚ ਹੀ ਕਿਹਾ ਹੈ।ਜਦੋਂ ਮਾਇਆ ਦਾ ਡੰਗ ਚਲਦਾ ਤਾਂ ਇਹ ਸਾਰੇ ਹੀ ਰਿਸ਼ਤੇ ਨਾਤੇ ਹੀ ਖਾ ਜਾਂਦੀ ਹੈ।
🙏👍🏼
ਭੈਣ ਜੀ ਤੁਸੀ ਬਹੁਤ ਬਹਾਦਰ ਹੋ ਵੀਹਗੂਰ ਤੈਨੂੰਅ ਚੜ੍ਹਦੀ ਕਲਾ ਰੱਖੇ
ਸਚਿਆਂ ਗਲਾਂ ਨੇ ਮੈਡਮ ਜੀ,,,ਮਨਜੀਤ ਰਾਹੀ ਸ਼ਕਲ ਤੋ ਹੀ ਵੈਲੀ ਲਗਦਾ ਸੀ , ਬਾਕਿ ਮਾੜੇ ਕਰਮ ਦਾ ਫਲ ਤਾਂ ਭੂਗਤਨਾ ਪੈਣਾ ਹੀ ਹੈ ਅੋਲਾਦ ਨੂੰ ਪਿਆਰ ਦੇਵਾਗੇ ਤਾ ਇਜਤ ਦੇਣਗੇ
ਬਹੁਤ ਵਧੀਆ ਕਲਾਕਾਰ ਮੈਡਮ ਜੀ ਤੁਸੀਂ, ਕਿਸੇ ਸਮੇਂ ਤੁਸੀਂ ਮਨਜੀਤ ਰਾਹੀ ਨਾਲ ਸਾਡੇ ਪਿੰਡ ਚ 2ਵਿਆਹਾਂ ਚ ਦੋ ਅਖਾੜੇ ਲਾਏ ਸੀ, ਮੈਂ ਤੁਹਾਡਾ ਉਦੋਂ ਹੀ ਫੈਨ ਹੋ ਗਿਆ ਸੀ, ਅੱਜ ਤੁਸੀਂ ਦਿਸੇ ਤਾਂ ਪਤਾ ਲੱਗਾ ਕੇ ਕਿੰਨੀ ਬੁਰੀ ਹੋਈ ਤੁਹਾਡੇ ਨਾਲ, ਧੰਨ ਹੋ ਤੁਸੀਂ
ਮੈਡਮ ਜੀ ਰੱਬ ਤੁਹਾਡੇ ਉੱਤੇ ਮਿਹਰ ਕਰਨ 🙏🙏 ਤੇ ਮਾਨਵ ਵੀਰ ਜੀ ਦੀ ਉਮਰ ਲੰਬੀ ਕਰਨ ਉਨ੍ਹਾਂ ਨੂੰ ਕਾਮਯਾਬੀ ਬਖਸ਼ਣ 🙏🙏
ਬਹੁਤ ਮੁਸ਼ਕਲਾਂ ਵਿਚੋਂ ਨਿਕਲੇ ਹੋ ਪਰ ਬੜੀ ਦਲੇਰੀ ਨਾਲ ਹਰ ਮੁਸ਼ਕਲ ਦਾ ਸਾਹਮਣਾ ਕੀਤਾ ਹੈ, ਏਦਾਂ ਹੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿਣਾਂ 🌷💖💖🌷
🙏🏽🙏🏽 ਬਾਈ ਜੀ ਸਾਡੇ ਵੀ ਰਿਸ਼ਤੇਦਾਰਾ ਨਾਲ ਇਸ ਜੋੜੀ ਨੇ ਇੱਕ ਸੌਦਾ ਕੀਤਾ ਸੀ ਨਕਦ ਪੈਸੇ ਲਏ ਸੀ ਫੌਰਨ ਕੰਂਟਰੀ ਭੇਜਣ ਲਈ ਓਸ ਟਾਇਮ ਇਹ ਜੋੜੀ ਬਹੁਤ ਮਸ਼ਹੂਰ ਸੀ ਮਨਜੀਤ ਰਾਂਹੀ ਤੇ ਦਲਜੀਤ ਕੌਰ ਸਾਡੇ ਰਿਸ਼ਤੇਦਾਰਾਂ ਤੋਂ ਪੈਸੇ ਲੈ ਕੇ ਇਹਨਾਂ ਨੇ ਸਾਡੇ ਸਾਡੇ ਰਿਸ਼ਤੇਦਾਰ ਭਰਾ ਨੂੰ ਬਾਹਰ ਫੌਰਨ ਨੀ ਭੇਜਿਆ ਤੇ ਫਿਰ ਰੌਲਾ ਰੱ੫ਾ ਪਾਇਣ ਤੋਂ ਵਾਅਦ ਕੁੱਝ ਤਾਂ ਪੈਸੇ ਇਸ ਜੋੜੀ ਨੇ ਵਾਪਿਸ ਕਰਤੇ ਤੇ ਅੱਧੇ ਤੋਂ ਵੱਧ ਰਹਿ ਗਏ ਸੀ
ਦਲਜੀਤ ਜੀ, ਤੁਸੀਂ Strong woman ਹੋ।
Sahi gall kiti aa Diljeet kaur ji. ਸੱਚ ਉਜਾਗਰ ਕੀਤਾ
ਦਲਜੀਤ ਭੈਣ ਜੀ ਜਿਉਂਦੇ ਵਸਦੇ ਰਹੋ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ ਮੈ ਤੁਹਾਡਾ ਅਖਾੜਾ ਪਿੰਡ ਬਰੜਵਾਲ ਵਿਚ ਵੇਖਿਆ ਸੀ ਸੁਖਜਿੰਦਰ ਬਾਲ਼ੀ ਦੇ ਵਿਆਹ ਵਿੱਚ ਬਲਕਾਰ ਸਿੰਘ ਛੰਨਾ ਤੁਹਾਡੇ ਕੋਲ ਆਉਂਦੇ ਹੁੰਦੇ ਸੀ ਸ਼ੁਕਰ ਭੈਣ ਜੀ ਤੁਸੀਂ ਆਪਣੇ ਬੱਚਿਆਂ ਬਾਰੇ ਸੋਚਿਆ ਬੇਟਾ ਮਨੀ ਬਾਹਰ ਚਲੇ ਗਿਆ ਸੀ ❤❤❤❤ ਵਹਿਗੁਰੂ ਜੀ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਣ ਚੜ੍ਹਦੀ ਕਲਾ ਵਿਚ ਰਹੋ
ਚਲਦੀਆਂ ਵਿੱਚ ਬੰਦਾ ਰੱਬ ਨੂੰ ਟੱਬ ਦੱਸ ਦਾ ਇਹ ਨੀ ਪਤਾ ਕਿ ਅੌਖੇ ਵੇਲੇ ਤਾਂ ਅਪਣੇ ਹੀ ਕੰਮ ਆਉਂਦੇ ਆ ਸਲਿਉਟ ਹੈ ਮੈਮ ਤੁਹਾਨੂੰ ਤੁਸੀ ਐਨੇ ਔਖੇ ਵੇਲੇ ਵੀ ਆਪਣੇ ਬੱਚਿਆਂ ਦਾ ਭਵਿੱਖ ਬਣਾਇਆ
ਤੁਹਾਨੂੰ ਹਜ਼ਾਰਾਂ ਵਾਰੀ ਨਮਸਕਾਰ ਕਰਦਾ ਹਾਂ ਜੀ 🙏🏻🙏🏻🙏🏻🙏🏻🙏🏻 ਕੁਲਦੀਪ ਸਿੰਘ ਅਮ੍ਰਿਤਸਰ ਵਿੱਚ
ਲੋਕਾਂ ਦੇ ਕੁਮੈਂਟਾਂ ਦਾ ਦਰਦ ਦਲਜੀਤ ਕੌਰ ਦੇ ਚਿਹਰੇ 'ਤੇ ਬੋਲ ਰਿਹਾ ਸੀ। ਕਿਸੇ ਤੇ ਦੋਸ਼ ਲਾਉਣ ਤੋਂ ਪਹਿਲਾਂ ਸੌ ਵਾਰ ਸੋਚੋ, ਦਲਜੀਤ ਕੌਰ ਤੇ ਇਲਜਾਮ ਲਾਉਣ ਵਾਲੇ ਉਸ ਦੀ ਥਾਂ ਆਪਣੀ ਮਾਂ, ਭੈਣ ਨੂੰ ਖੜਾ ਕਰ ਕੇ ਵੇਖਣ ਅੌਰਤ ਇਲਜ਼ਾਮ ਲੱਗਣ ਤੋਂ ਬਾਅਦ ਕਿਸ ਤਰ੍ਹਾਂ ਜਿਉਂਦੀ ਹੈ? ਸਾਡੇ ਘਰਾਂ ਚ ਮਾਵਾਂ ਭੈਣਾਂ, ਧੀਆਂ ਹੁੰਦੀਆਂ ਨੇ। ਅਸੀਂ ਕਿਉਂ ਕਿਸੇ ਉਪਰ ਚਿੱਕੜ ਉਛਾਲਦੇ ਹਾਂ। ਕਿਸੇ ਦੀ ਨਿੱਜੀ ਜ਼ਿੰਦਗੀ ਬਾਰੇ ਚੈਨਲਾਂ ਵਾਲੇ ਐਂਕਰਾਂ ਨੂੰ ਬੋਲਣ ਦਾ ਕੋਈ ਹੱਕ ਨਹੀਂ। ਤੁਸੀਂ ਕੌਣ ਹੁੰਦੇ ਹੋ ਕਿਸੇ ਦੀ ਨਿੱਜੀ ਜ਼ਿੰਦਗੀ ਬਾਰੇ ਮਾੜਾ ਬੋਲਣ ਜਾਂ ਉਸ ਉਪਰ ਆਪਣੇ ਕੁਮੈਂਟ ਕਰਨ ਵਾਲੇ ? ਇਸ ਔਰਤ ਦਾ ਦਰਦ ਤੁਸੀਂ ਸਮਝ ਸਕਦੇ ਹੋ? ਉਹ ਬੋਲ ਨਹੀਂ ਰਹੀ ਉਸ ਦਾ ਕਾਲਜਾ ਪਾਟ ਰਿਹਾ ਸੀ। ਐਂਕਰ ਭਾਈ ਸਾਹਿਬ ਤੂੰ ਉਸ ਨੂੰ ਉਸ ਦੇ ਬੱਚਿਆਂ ਤੇ ਪਰਿਵਾਰ ਸਾਹਮਣੇ ਜਲੀਲ ਕਰਨ ਗਿਆ ਸੀ।ਯਾਰ ਕੀ ਇਹੀ ਪੱਤਰਕਾਰੀ ਹੈ। ਉਸ ਦੇ ਚੰਗੇ ਮਾੜੇ ਲੲੀ ਉਹ ਖੁਦ ਜਿੰਮੇਵਾਰ ਹੈ। ਤੁਸੀਂ ਠੇਕੇਦਾਰ ਨਾ ਬਣੋ। ਸਮਾਜ ਚ ਹੋਰ ਬਹੁਤ ਕੋਹੜ ਨੇ, ਉਨ੍ਹਾਂ ਲਈ ਕੰਮ ਕਰੋ। ਨਸ਼ਿਆਂ ਨੇ, ਬੇਰੁਜ਼ਗਾਰੀ ਨੇ ਰਾਜਸੀ ਲੋਕਾਂ ਨੇ ਪੰਜਾਬ ਨੂੰ ਤਬਾਹੀ ਦੇ ਕੰਢੇ ਲਿਆ ਖੜ੍ਹਾ ਕੀਤਾ ਹੈ। ਉਨ੍ਹਾਂ ਬਾਰੇ ਕੁਝ ਕਰਨ ਦੀ ਲੋੜ ਹੈ। ਕਿਸਾਨੀ ਆਤਮ-ਹੱਤਿਆ ਦੇ ਰਾਹ ਪੈ ਗੲੀ ਹੈ। ਉਸ ਬਾਰੇ ਸੋਚਣ ਦੀ ਲੋੜ ਹੈ। ਤੁਹਾਨੂੰ ਮਨਜੀਤ ਰਾਹੀ ਲੱਭ ਲਿਆ। ਉਸ ਦੀ ਸਮਾਜ ਨੂੰ ਕੀ ਦੇਣ ਹੈ? ਉਸ ਨੇ ਮਨੁੱਖਤਾ ਲਈ ਕੀ ਕੀਤਾ ਹੈ ਜਿਸ ਬਾਰੇ ਤੁਸੀਂ ਢੋਲ ਢਮੱਕੇ ਨਾਲ ਉਸ ਦੇ ਸੋਹਲੇ ਗਾਉਂਦੇ ਹੋ ਫਿਰ ਉਸ ਦੇ ਕੀਰਨੇ ਪਾਉਣ ਲੱਗ ਜਾਂਦੇ ਹੋ।
ਮਾਫੀ ਮੰਗ ਦਾ ਆਪਣੇ ਕੌੜੇ ਸ਼ਬਦਾਂ ਲੲੀ। ਆਪਣੇ ਟੇਲੈਂਟ ਨੂੰ ਕਿਸੇ ਚੰਗੇ ਪਾਸੇ ਲਾਉ ਨਾ ਕਿ ਕਿਸੇ' ਰਾਹੀ 'ਦੀ ਆੜ ਵਿੱਚ ਕਿਸੇ ਔਰਤ ਨੂੰ ਸਮਾਜ ਵਿਚ ਨੰਗਾ ਕਰੋ!
ਦਲਜੀਤ ਕੌਰ ਜੀ ਆਪਣੇ ਆਖੇ ਬੋਲਾਂ 'ਤੇ ਪਹਿਰਾ ਦਿਓ। ਸਵੈ-ਜੀਵਨੀ ਜ਼ਰੂਰ ਲਿਖਿਓ। ਉਨ੍ਹਾਂ ਭੱਦਰ ਪੁਰਸ਼ਾਂ ਨੂੰ ਨੰਗਿਆਂ ਜ਼ਰੂਰ ਕਰਿਓ ਜਿਹੜੇ ਗਾਇਕੀ ਪਵਿੱਤਰ ਕਿੱਤੇ ਉਪਰ ਕਲੰਕ ਨੇ। ਅਤੇ ਉਨ੍ਹਾਂ ਠੇਕੇਦਾਰਾਂ ਬਾਰੇ ਵੀ ਜਿਹੜੇ ਰਾਜਸੀ ਤਾਕਤ ਨਾਲ ਮਾਸੂਮ ਬੱਚੀਆਂ ਦਾ ਸ਼ੋਸਣ ਵੀ ਕਰਦੇ ਨੇ। ਦਲਜੀਤ ਕੌਰ ਜੀ ਮਾੜੇ ਕੁਮੈਂਟਾਂ ਨੂੰ ਆਪਣੇ ਉਪਰ ਹਾਵੀ ਨਾ ਹੋਣ ਦਿਓ..ਵਗਾਹ ਮਾਰਿਓ ਸਾਰਾ ਕੁਝ। ਰੱਬ ਦੀ ਤੱਕੜੀ ਤੇ ਭਰੋਸਾ ਰੱਖਿਓ ਨਿਆਂ ਅਵੱਸ਼ ਮਿਲੂਗਾ।
ਬਹੁਤ ਵਧੀਆ ਠੀਕ ਲਿਖਿਆ। ਵੀਰ ਸੱਚ ਕੌੜਾ ਹੁੰਦੈ। ਤੁਸੀਂ ਸੱਚ ਲਿਖਿਆ
💯👌👌
ਮੈਨੂੰ ਵੀ ਇਕ। ਧੱਕਾ ਜਿਹਾ ਲੱਗਿਆਂ ਦਲਜੀਤ ਕੌਰ ਦੀਆ ਗਲਾ ਸੁਣਕੇ। ਕਿਓਕਿ ਮੈਂ ਇਹ ਜੋੜੀ ਨੂੰ ਚੰਗੀ ਤਰ੍ਹਾਂ ਜਾਣਦੇ। ਕਾਕਾ ਮਾਜਰੀ ਵਾਲਾ ਮਰਗਿਆ ਹੁਣ ਉਹਨੂੰ ਮੈਂ ਕਿਨੀ ਵਾਰ ਮਿਲਿਆਂ। ਇਕ ਮਨਜੀਤ ਰਾਹੀ ਦਾ ਸਕਾ ਭਤੀਜਾ ਦਾ ਅਮਨਦੀਪ ਮੇਰਾ ਵਧੀਆ ਦੋਸਤ ਐ ੍ਹ। ਸਲੂਟ ਐ ਇਹ ਇਨਾਂ ਨੂੰ।
ਦਲਜੀਤ ਕੌਰ ਜੀ ਤੁਹੀਂ ਸਤਿਕਾਰਯੋਗ ਹੋ.... ਵਾਹਿਗੁਰੂ ਜੀ ਤੋਹਾਨੂ ਕਾਮਜਾਬੀ ਬਖਸ਼ਣ 🙏🏻
ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ ਜੀ।
ਦਲਜੀਤ ਕੌਰ ਜੀ ਸਾਡੇ ਸਤਿਕਾਰ ਜੋਗ ਮਾਨਯੋਗ ਨੇ ਸਹੀ ਨੇ ਮੈ ਇਨਾ ਦੀ ਹਰ ਇਕ ਗੱਲ ਨਾਲ ਸਹਿਮਤ ਹਾਂ ਬਹੁਤ ਹੀ ਬੂਰਾ ਬਕਤ ਬਿਤਾਇਆ ਏਨਾ ਨੇ 🙏🙏
Waheguru. Mare. Kroo
ਅਮਲੀ ਗਾਉਣ ਵਾਲੇ ਮਲ ਕੰਜਰੀ ਲੈਂਦੇ ਜੋਬਨ ਵਿੱਚ ਬਹਾਰ ਬੁਢੇ ਹੋ ਵੇਲੇ ਨੂੰ ਝੂਰਦੇ ਜਦੋਂ ਹਿੰਮਤ ਜਾਂਦੇ ਹਾਰ
ਦਲਜੀਤ ਕੌਰ ਤੂੰ ਬਿਲਕੁਲ ਸਚਾਈ ਦਸੀ ਹੈ ਖੰਨੇ ਦੇ ਚੌਧ ਰੀਆਂ ਨੇ ਤੇ ਰਾ ਜੀਣਾ ਹਰਾਮ ਕੀਤਾ ਸੀ ਬੜੇ ਬਾਦਲ ਸਾਹਿਬ ਆਏ ਸਨ ਤੇਰੇ ਹਕ ਵਿਚ ਤੈਨੂੰ ਕੁਝ ਸੁਖ ਦਾ ਸਾਹ ਆਇਆ ਸੀ ਧੀ ਬਣਾਕੇ ਤੇਰੀ ਮਦਦ ਕੀਤੀ ਸੀ ਬਹੁਤ ਔਖਾ ਟਾਈ ਮ ਸੀ ਦਲਜੀਤ ਭੈਣੇ
ਬਹੁਤ ਹੀ ਵਧੀਆਂ ਕੀਤਾ ਦਲਜੀਤ ਕੌਰ ਨੇ ਇਹ ਬੰਦਾ ਦੇ ਵਿੱਚ ਹੰਕਾਰ ਬਹੁਤ ਸੀ
ਕੋਈ ਚੈਨਲਾਂ ਵਾਲੇ ਪਤਰਕਾਰਾਂ ਨੇ ਸ਼ਰਮ ਹੀ ਲਾ ਦਿੱਤੀ ਹੈ
Great Didi ਦਲਜੀਤ ਕੌਰ ਜੀ
ਜਦ ਆਪਣੇ ਬਚਿਆਂ ਤੇ ਕੇਸ ਕਰਦਾ ਸੀ ਉਸ ਟਾਈਮ ਇਸ ਨੂੰ ਰੋਣ ਨਹੀਂ ਸੀ ਆਉਂਦਾ
Eh kite ehna krke ni ronda y g oh ta ode Bhai di death hogi ta ronda interview sun leya ਕਰੋ ਪਹਿਲਾ
@@laddi123 veer g rahi saab hu theek ne
@@lamderdaarsabb7421 hnji lambardar ji 👍
Mam tusi bhut dleri rakh ke har mushkil da sahmna kita ji God bless you tuhanu dekh k bhut saarya nu motivation miluga ji 👍👍👍❤️❤️❤️❤️❤️❤️❤️
ਸੈਲੂਟ ਐ ਬੀਬਾ ਦਲਜੀਤ ਕੌਰ ਬਹੁਤ ਬੇਬਾਕ
Very good 👍👍👍 maddam g thax waheguru g meher Karn app te
ਮਨਜੀਤ ਰਾਹੀ ਨੂੰ ਇਹ ਵੀ ਭੁੱਲ ਗਿਆ ਕਿ ਅਮਲੀ, ਮੱਲ,ਕੱਜਰੀ ਵੀ ਜ਼ੋਬਨ ਵਿੱਚ ਨਜ਼ਾਰੇ ਲੈਂਦੇ,ਆਪਣਾ ਘਰ ਫੂਕ ਕਿ ਬੈਠੇ ਨੂੰ ਹੁੱਣ ਰੋਣਾ ਆਉਦਾ ਦਲਜੀਤ ਕੌਰ ਦੇ ਸਹਾਰੇ ਹੀ ਲੋਕ ਤੈਨੂੰ ਜਾਂਣਦੇ ਸੀ।
ਬੀਬੀ ਦਲਜੀਤ ਕੌਰ ਜੀ, ਮੈਂ ਤੁਹਾਡੇ ਅਖਾੜੇ ਮਨਜੀਤ ਰਾਹੀ ਨਾਲ ਕਈ ਪਿੰਡਾਂ ਵਿੱਚ ਦੇਖੇ ਸੁਣੇ ਹਨ। ਮੈਨੂੰ ਇਹ ਵੀ ਯਾਦ ਹੈ ਕਿ ਜਦੋਂ ਤੁਸੀਂ ਰੁੜਕੀ ਕਲਾਂ ਵਿਖੇ ਅਖਾੜਾ ਲਾਉਣ ਲਈ ਆਏ ਸੀ, ਤੁਹਾਡੇ ਕੋਲ ਉਸ ਵੇਲ਼ੇ ਸ਼ਾਇਦ ਤੁਹਾਨੂੰ ਰੱਬ ਦੀ ਕਿਰਪਾ ਨਾਲ ਮੁੰਡੇ ਦੀ ਦਾਤ ਪ੍ਰਾਪਤ ਹੋਈ ਸੀ। ਨੇੜੇ ਤੇੜੇ ਕੋਈ ਵੀ ਅਖਾੜਾ ਮੈਂ ਨਹੀਂ ਸੀ ਛੱਡਿਆ। ਪਤਾ ਨਹੀਂ ਲੱਗਦਾ ਕਿ ਚਾਹੇ ਕੋਈ ਕਲਾਕਾਰ ਹੋਵੇ ਚਾਹੇ ਕੋਈ ਫਿਲਮੀਂ ਅਦਾਕਾਰ ਹੋਵੇ,ਤੁਹਾਡੀ ਜ਼ਿੰਦਗੀ ਵਿੱਚ ਐਹੋ ਜਿਹੇ ਦਿਨ ਕਿਉਂ ਆਉਂਦੇ ਹਨ। ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਤੰਦਰੁਸਤੀ ਤੇ ਚੜਦੀ ਕਲਾ ਬਖਸ਼ੇ। ਮੈਂ ਤੁਹਾਡਾ ਤਹਿ ਦਿਲੋਂ ਸਤਿਕਾਰ ਕਰਦਾ ਹਾਂ।ਸਤਿ ਸ੍ਰੀ ਆਕਾਲ ਜੀ।❤
ਸੱਚ ਦੀ ਜਿੱਤ ਅੰਤ ਵਿਚ ਪੱਕੀ ਹੈ ਇਹ ਸਾਬਤ ਹੋ ਗਿਆ। ਬਹੁਤ ਸ਼ਿੱਦਤ ਨਾਲ ਸੰਘਰਸ਼ ਕੀਤਾ ਬੀਬਾ ਜੀ ਨੇ ਹਰ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ,,,,,,
Bahut brave lady hai. Biba ji tuhanu kise de comments te tension lain di lod ni. Oh ta taras de patar ne. Kyonke jo insaan jiho jihe mahaul ch paida hoya hove .ohna nu sabh oho jihe hi lagde ne.ohna de comments ohna de soch dasde ne.be Happy Mam
ਦਲਜੀਤ ਕੌਰ ਜੀ ਬਹੁਤ ਵਧੀਅਾ ਤੁਸੀ ਮੀਡੀਏ ਤੇ ਅਾ ਕੇ ਲੋਕਾ ਨੂੰ ਅਾਪਣੀ ਸੱਚਾਈ ਬਿਅਾਨ ਕੀਤੀ
ਦਲਜੀਤ ਕੌਰ ਆਪਣੀ ਦਰਦ ਭਰੀ ਕਹਾਣੀ ਸੁਣਾ ਰਹੀ ਹੈ
Salute to Daljeet ji.
ਮਨਜੀਤ ਰਾਹੀ ਅਤੇ ਦਲਜੀਤ ਕੌਰ ਦੀ ਜੋੜੀ ਬਹੁਤ vdia ਗਾਉਂਦੀ ਸੀ. But Daljeet you are excellent.
Nice
Right ji
ਦਲਜੀਤ ਕੌਰ ਸਹੀ ਬੋਲ ਰਹੀ ਆ ਪਰੂਫ ਸਮੇਤ । ਰੱਬ ਨੇ ਮਦਦ ਕੀਤੀ ਜੁਲਮ ਬਹੁਤ ਹੋਇਆ
ਉਸ ਰੰਗੀਲੇ ਨਾਲ਼ ਏਦਾਂ ਹੀ ਹੋਵੇ।
ਮੈਡਮ ਜੀ ਮੈਂ ਤੁਹਾਡੇ ਦੋ ਤਿੰਨ ਪ੍ਰੋਗਰਾਮ ਲਵਾਏ ਹਨ ਮੈਂ ਤੁਹਾਡਾ ਬਹੁਤ ਇੱਜ਼ਤ ਮਾਣ ਕਰਦਾ ਹਾਂ ਬਹੁਤ ਸੋਹਣਾ ਗਾਉਂਦੇ ਸੀ ਇੱਕ ਪ੍ਰੋਗਰਾਮ ਤਾਂ ਤੁਹਾਨੂੰ ਇਕੱਲਿਆਂ ਨੂੰ ਹੀ ਲਾਉਣਾ ਪਿਆ ਮੈਨੂੰ ਵੀ ਉਸ ਗੱਲ ਦਾ ਬਹੁਤ ਅਫਸੋਸ ਹੋਇਆ
ਸੱਚ ਦੀ ਜਿਤ ਪੱਕੀ ਹੁੰਦੀ ਆ ਮਾਤਾ ਜੀ ਵਾਹਿਗੁਰੂ ਜੀ ਦਾ ਸੁਕਰ ਕਰਿਆ ਕਰੋ ਜੀ
Waheguru g ❤️ 💖 ♥️
ਪ੍ਰਮਾਤਮਾ ਇਸ ਤਰਾਂ ਦਾ ਕਿਹਰ ਅਤੇ ਵਕਤ ਕਿਸੇ ਦੁਸ਼ਮਣ ਤੇ ਵੀ ਨਾ ਆਵੇ ਬੀਬਾ ਜੀ ਬਹੁਤ ਬੁਰੇ ਦਿਨਾਂ ਵਿਚ ਦੀ ਗੁਜ਼ਰ ਕੇ ਅੱਜ ਤੁਸੀਂ ਸੱਚੇ ਪਾਤਸ਼ਾਹ ਜੀ ਕਿਰਪਾ ਦ੍ਰਿਸ਼ਟੀ ਸਦਕਾ ਆਪਣੇ ਪਰਿਵਾਰ ਬੱਚਿਆਂ ਦਾ ਭਵਿੱਖ ਉਜਵਲ ਕੀਤਾ ਜ਼ੋ ਕਰਨਗੇ ਸ਼ੋ ਭਰਨਗੇ ਬੀਬਾ ਦਲਜੀਤ ਕੌਰ ਜੀ ਪ੍ਰਮਾਤਮਾ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਲੰਮੀਆਂ ਉਮਰਾਂ ਵਖਸ਼ਨ ਜੀ ਜ਼ੋ ਪਿੱਛਲਾ ਵਖ਼ਤ ਪਾਇਆ ਸੀ ਉਸ ਨੂੰ ਇਕ ਸੁਪਨੇ ਵਾਂਗ ਭੁੱਲ ਜਾਵੋ ਜੀ ਵਾਹਿਗੁਰੂ ਤੰਦਰੁਸਤੀ ਵਖਸ਼ਨ ਤੁਹਾਨੂੰ
ਜਿਸ ਤਨ ਲਾਗੇ ਸੋ ਤਨ ਜਾਣੇ, ਮਾੜੇ ਲੋਕਾ ਦੇ ਹੱਥ ਵਿੱਚ ਚੜ ਗਿਆ, ਮਾੜੇ ਕੰਮ ਦਾ ਮਾੜਾ ਨਤੀਜਾ ਹੁੰਦਾ, ਮੈਡਮ ਜੀ ਬੱਚੇ ਪਾਲ ਲਏ ਫਿਕਰ ਨਾ ਕਰੋ ਨਿਆਣੇ ਤੁਹਾਡੇ ਨਾਲ ਹਨ, ਦੁਨੀਆ ਦੀ ਸਾਰੀ ਦੋਲਤ ਤੁਹਾਡੇ ਕੋਲ ਹੈ,ਧੱਕੇ ਖਾਵੇ ਖੂਹ ਵਿੱਚ ਜਾਵੇ, ਮੂੰਹ ਨਾ ਲਿਆਓ
ਰਾਮ ਨਾ ਕਿਸੇ ਨੂ ਮਾਰਦਾ ਨਾਂ ਹੈ ਬੰਦਾ ਕਾਮ ਬੰਦਾ ਆਪੇ ਹੀ ਮਰ ਜਾਵਦਾ ਕਰ ਕਰ ਮੰਦੇ ਕਾਮ ਮੈਡਮ ਜੀ ਆਪ ਸਲੂਟ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਆਪ ਦੇ ਪਰਿਵਾਰ ਤੇ ਮਹਿਰ ਭਰਿਆ ਹਥ ਰੱਖੇ
2002 ch sade v aaye c asi v lgvaye c sachi gll t 2 pakh sun k pta lggda salute aa mam tuhanu ekleya ne mehnat kr k bache set kre waheguru lambiya umara bakshe hr tarakiyn dean
ਸਤਿਸਿਰੀ ਅਕਾਲ ਦਲਜੀਤ ਕੌਰ ਜੀ ਤੁਸੀਂ ਬਿਲਕੁਲ ਸੱਚ ਬੋਲ ਰਹੇ ਹੋ ।
ਬਹੁਤ ਦੁੱਖ ਹੌਇਆ ਮੈਡਮ ਦੀ ਸਾਰੀ ਕਹਾਣੀ ਸੁਣ ਕੇ
ਸਹੀ ਕਿਹਾ ਮੈਡਮ ਜੀ ਨੇ,,,,, ਅਸੀਂ ਸੁਣਿਆਂ ਸੀ ਇਸ ਬੰਦੇ ਨੇ ਬਹੁਤ ਮਾੜਾ ਕੀਤਾ,,,, ਕੁਝ ਪੁਲਿਸ ਵਾਲਿਆਂ ਤੇ ਕੁੱਝ ਛੋਟੇ ਮੋਟੇ ਲੀਡਰਾਂ ਨੇ ਸਾਰਾ ਘਰ ਖਰਾਬ ਕਰ ਦਿੱਤਾ,,,,,ਵਾਹ ਮਨਜੀਤ ਰਾਹੀਂ ਜੀ ਸਵਰਗ ਨਰਕ ਇਥੇ ਹੀ ਆ
Daljit kaur ji tuse great ho Jo bache bahut hosle naal paale 👍👍👌👌✌️✌️🙏🏻🙏🏻🙏🏻
ਮਾਂ ਕਦੇ ਵੀ ਬੱਚਿਆ ਨੂੰ ਨਹੀ ਅਪਣੇ ਤੋ ਦੁਰ ਕਰਦੀ ਇੱਕ ਮਾਂ ਹੀ ਹੁੰਦੀ ਐ ਬੱਚਿਆ ਲਈ ਪਰ ਬੱਚੇ ਵੀ ਅਪਣੀ ਮਾਂ ਵਾਰੇ ਸੋਚਣ
ਦਲਜੀਤ ਭੈਣ ਤੈਨੂੰ ਸਲਾਮ ਤੇਰੀ ਹਿੰਮਤ ਨੂੰ। ਸੁਣ ਕੇ ਦਿਲ ਭਰ ਆਇਆ।👍🙏
ਹਰ ਔਰਤ ਨੂੰ ਦਲਜੀਤ ਕੌਰ ਵਾਂਗ ਬਹਾਦਰੀ ਨਾਲ ਹਾਲਾਤ ਦਾ ਮੁਕਾਬਲਾ ਕਰਨਾ ਚਾਹੀਦਾ ਹੈ । ਮੈਂ ਦਲਜੀਤ ਕੌਰ ਨੂੰ ਸਲਾਮ ਕਰਦਾ ਹਾਂ ।
ਸੁਣਨ ਵਾਲੇ ਜੀ ਆਪ ਜੀ ਦਾ ਅੱਜ ਵੀ ਬਹੁਤ ਆਦਰ ਸਤਿਕਾਰ ਕਰਦੇ ਹਨ ਕਲਾ ਕਾਰ ਲੋਕਾ ਦੇ ਦਿਲਾ ਤੇ ਰਾਜ ਕਰਦੇ ਹਨ
ਦਲਜੀਤ ਭੈਣ ਦੀਆਂ ਗੱਲਾਂ ਚ ਸਚਾਈ ਲੱਗਦੀ ਆ
ਜੇ ਆਪਾਂ ਸਹੀ ਹਾਂ ਪਰਮਾਤਮਾ ਮਦਦ ਕਰਦਾ ਹੈ
ਮੈਂ ਪਹਿਲਾਂ ਹੀ ਕਾਮੈਂਟ ਕੀਤਾ ਸੀ ਕੇ ਇਹ ਸਿੰਗਰ ਲਗੋਟੇ ਦੇ ਬੜੇ ਕੱਚੇ ਹੁੰਦੇ ਹਨ ਅਤੇ ਨਜਾਇਜ਼ ਸਬੰਧ ਰੱਖਦੇ ਹਨ।
ਕਦੇ ਵੀ ਕਈ ਸਾਲ ਇਕੱਠੇ ਰਹਿ ਚੱਕੀ ਗਾਇਕ ਜੋੜੀ ਤੇ ਕੂਮੈਟ ਕਰਨ ਤੋ ਪਹਿਲਾ ਦੌਨਾ ਧਿਰਾ ਦੀ ਗੱਲ ਲਿਆ ਕਰੋ !
ਜਿਸ ਤੇ ਬੀਤੀ ਹੋਵੇ ਉਸ ਨੂੰ ਪਤਾ ਹੁੰਦਾ
Very good phen ji very nicely all most your very great lady God bless you 🙏🙏🙏🌹🌹📿🌹👌👍💪💪💪😍✌✌✌
ਇਸ ਦਾ ਮਤਲਬ ਬੇੜਾ ਤਾਂ ਪੰਜਾਬ ਦਾ ਉਦੋਂ ਵੀ ਗਰਕ ਹੋ ਚੁਕਿਆ ਸੀ।ਪੁਲਿਸ ਦੇ ਅਫਸਰ ਉਦੋਂ ਵੀ ਮੰਤਰੀਆਂ ਦੇ ਆਧੀਨ ਹੋਕੇ ਗਲਤ ਬੰਦਿਆ ਦਾ ਸਾਥ ਦਿੰਦੇ ਸੀ।ਤੇ ਸੱਚੇ ਬੰਦੇ ਦੀ ਕੋਈ ਸੁਣਵਾਈ ਨਹੀਂ ਸੀ।
Oh y Lok made a Punjab ni soch lya kro
Right
ਕਮਾਲ ਏ ਭਰਾ ..ਉਦੋਂ ਤਾਂ 2 ਸਾਲ ਦੇ ਬੱਚੇ ਤੱਕ ਵੀ ਸਰਕਾਰ ਜਾਂ ਉਹਨਾਂ ਦੇ ਹਮਾਇਤੀ ਲੋਕਾਂ ਨੇ ਮਾਰ ਦਿੱਤੇ ...Ratesh lakhi ਸੁਣੋ ਚੈਨਲ unpulgh
ਵਾਹਿਗੁਰੂ ਜੀ ਮੇਹਰ ਕਰਨ ਮਾੜਾ ਟਾਇਮ ਕਿਸੇ ਤੇ ਨਾ ਆਵੇ
ਸ਼ੇਰਨੀ ਦਲਜੀਤ
ਬਾਕੀ ਰੱਬ ਸਮਝੂ
ਦਲਜੀਤ ਭੈਣੇ ਅਖੀਰ ਤੇ ਸੱਚ ਨੂੰ ਹੀ ਇਨਸਾਫ਼ ਮਿਲਦਾ ਹੈ ਪਰ ਦੁੱਖ ਬਹੁਤ ਝੱਲਣੇ ਪੈਂਦੇ ਨੇ। ਵਾਹਿਗੁਰੂ ਤੁਹਾਡੇ ਉਪਰ ਹਮੇਸਾ਼ ਮਿਹਰ ਭਰਿਆਂ ਹੱਥ ਰੱਖਣ।❤