28 ਲੱਖ ਲਵਾ ਕੇ ਕੈਨੇਡਾ ਗਈ ਕੁੜੀ ਦੇ ਸਹੁਰਿਆਂ ਦੇ ਪਿੰਡ ਵਾਲੇ ਸੁਣੋ ਕੀ ਕਹਿ ਰਹੇ ? | Pro Punjab Tv

Поділитися
Вставка
  • Опубліковано 1 жов 2024
  • 28 ਲੱਖ ਲਵਾ ਕੇ ਕੈਨੇਡਾ ਗਈ ਕੁੜੀ ਦੇ ਸਹੁਰਿਆਂ ਦੇ ਪਿੰਡ ਵਾਲੇ ਸੁਣੋ ਕੀ ਕਹਿ ਰਹੇ ? ਢਾਈ ਕਿੱਲੇ ਪੈਲ਼ੀ ਵਿੱਕ ਗਈ....ਪਿੰਡ ਵਾਲੇ ਦੇਖੋ ਕਿਸਦੇ ਹੱਕ 'ਚ ਡੱਟੇ?
    #PunjabiNews #Boy #Interview #Visa #Ludhiana #Canada #CanadaGirl #CanadaWife #Fraud #TaxiDriver #Family #9Year #DelhiAirport #PunjabPolice #People #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 430

  • @ਸਿੰਘਅਬਰਾਵਾ
    @ਸਿੰਘਅਬਰਾਵਾ 8 місяців тому +107

    ਇਸ ਕੁੜ੍ਹੀ ਨੇ ਪੂਰੇ ਪੰਜਾਬ ਦੇ ਨੌਜਵਾਨਾਂ ਨੂੰ ਸੁਚੇਤ ਕਰ ਦਿੱਤਾ। ਜੇ ਕੁੜ੍ਹੀ ਘਰਾਣੇ ਦੀ ਹੁੰਦੀ ਤਾਂ ਅੱਜ ਲੜ੍ਹਕੇ ਨੂੰ ਧੋਖਾ ਨਾ ਦੇਦੀ। ਲੱਖ ਲਾਹਣਤ ਹੈ ਅਜਿਹੇ ਮਾ ਬਾਪ ਨੂੰ ਜੋ ਆਪਣੇ ਜੁਆੲੀ ਨਾਲ ਧੋਖਾ ਕਰਦੇ ਨੇ।

  • @HarneetKalas-nf8nd
    @HarneetKalas-nf8nd 8 місяців тому +232

    ❤ ਪਿੰਡ ਵਾਲ਼ੀਆਂ ਦਾ ਬਹੁਤ ਬਹੁਤ ਧੰਨਵਾਦ ਜੀ ਪਰਿਵਾਰ ਦਾ ਸਾਥ ਦੇ ਰਹੇ ਹਨ ❤

    • @GurnamMehra-uy8nk
      @GurnamMehra-uy8nk 8 місяців тому +2

      ਕੁੜੀ ਤੇ ਕੇਸ ਪਾਓ ਅੰਦਰ ਕਰਾਓ ਨਾਲ ਮਾਂ ਬਾਪ ਤੇ ਕੇਸ ਪਾਓ ਅੰਦਰ ਕਰਾਓ

  • @sukhbeerbrar5423
    @sukhbeerbrar5423 8 місяців тому +100

    ਵਿਆਜ ਸਮੇਤ ਸਰਕਾਰ ਨੂੰ ਇਸ ਲੜਕੀ ਤੋਂ ਲੜਕੇ ਵਾਲਿਆਂ ਨੂੰ ਦਵਾਉਣਗੇ ਚਾਹੀਦੇ ਹਨ ਜੀ

    • @aniksinghbhatoy3437
      @aniksinghbhatoy3437 8 місяців тому +1

      Justice for jagroop veer ji

    • @DelightfulOx-yz3oq
      @DelightfulOx-yz3oq 6 місяців тому

      ਸਾਲ਼ੇ ਗੰਦ ਲੋਕ,ਕੁੜੀਆ ਵੇਚ k khande aa,

  • @goodyk9923
    @goodyk9923 8 місяців тому +38

    28 ਲਖ ਮੁੰਡੇ ਨੇ 9 ਸਾਲ ਪਹਿਲਾਂ ਕੁੜੀ ਤੇ ਖਰਚਿਆਂ ਅਜ ਡਬਲ ਤੋਂ ਵੀ ਉਪਰ ਬਣਦਾ ਹੈ ਕੁੜੀ ਝੂਠ ਬੋਲਦੀ ਹੈ ਮੁੰਡੇ ਦੀ ਮਦਦ ਕਰੋ ਗਰੀਬ ਪਰਿਵਾਰ ਹੈ

  • @Doaba1313
    @Doaba1313 8 місяців тому +193

    ਪਿੰਡ ਵਾਲਿਆ ਨੂੰ ❤ ਤੋ ਸਲੂਟ ਆ ਜਿਹੜੇ ਸੱਚ ਦਾ ਸਾਥ ਦੇ ਰਹੇ ਹਨ ਮੁੰਡੇ ਨੂੰ ਇੰਨਸਾਫ ਮਿਲਣਾ ਚਾਹੀਦਾ

    • @AkAk-yd9qf
      @AkAk-yd9qf 8 місяців тому +3

      ਕਹਿੜਾ ਪਿੰਡ ਐ ਪੀੜਤ ਵੀਰ ਦਾ

    • @RandhirSingh-zq2qs
      @RandhirSingh-zq2qs 8 місяців тому

      ਪਿੰਡ ਮਹੇਰਨਾਂ ਅਹਿਮਦਗੜ੍ਹ ਸ਼ਹਿਰ ਆ ਜੀ​@@AkAk-yd9qf

    • @Jattsabb-n7l
      @Jattsabb-n7l 8 місяців тому

      @@AkAk-yd9qfਮਹੇਰਨਾ ਕਲਾ near ਰਾਏਕੋਟ

  • @GaganDeep-dv4bb
    @GaganDeep-dv4bb 8 місяців тому +53

    ਪਿੰਡ ਦਾ ਬਹੁਤ ਬਹੁਤ ਧੰਨਵਾਦ ❤ਤੋ ਜੇੜਾ ਸੱਚ ਦੇ ਨਾਲ ਖੜਾ
    ਮੁੰਡੇ ਨੂੰ ਜਰੂਰ ਇਨਸਾਫ ਦਿਵਾਓ
    ਕੁੜੀ ਨੂੰ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇ
    ਕੁੜੀ ਕਹਿੰਦੀ ਆ ਮੁੰਡੇ ਦੇ ਜਾਲੀ ਸਰਟੀਫਿਕੇਟ ਨੇ ਸਕੂਲ ਦੇ
    ਇਹ ਕੁੜੀ ਦੇ ਆਪ ਦੇ ਜਾਲੀ ਬਣ ਏ ਹੋਣਗੇ ਜੇੜੀ ਪਤੀ ਨਾਲ ਧੋਖਾ ਕਰਗੀ ਰੱਬ ਵਰਗੇ ਸੱਸ ਸੌਹਰੇ ਨਾਲ ਧੋਖਾ ਕਰਗੀ ਇਸਦੇ ਕੀੜੇ ਪੈਣਗੇ
    ਮੁੰਡੇ ਦਾ ਸਭ ਕੁਸ ਵਿਕਾ ਕੇ ਆਪ ਬਾਹਰ ਐਸਾ ਕਰਦੀ ਆ
    ਇਸਨੂੰ ਸਾਰਾ ਪਿੰਡ ਸਾਥ ਦੇ ਕੇ ਸਜਾ ਦਿਵਾਓ ਜੇੜੀ ਮੁੜਕੇ ਬਾਹਰ ਨਾ ਜਾ ਸਕੇ

  • @jasmeetkaur9404
    @jasmeetkaur9404 8 місяців тому +64

    ਜਗਰੂਪ ਦੀ ਮੱਦਦਤ ਹੋਣੀ ਚਾਹੀਦੀ ਆ ਜੀ ਮੀਡੀਆ ਨੂੰ ਸਾਥ ਦੇਣਾ ਚਾਹੀਦਾ ਜੀ

  • @KuldeepKaur-pd7lm
    @KuldeepKaur-pd7lm 8 місяців тому +175

    ਘੁੰਮਣ ਵੀਰ ਜੀ ਤੁਸੀਂ ਮੁੰਡੇ ਨੂੰ ਇਨਸਾਫ ਦਿਵਾਓ ਗਰੀਬ ਬੰਦਿਆਂ ਦਾ ਸਾਥ ਦਿਓ

    • @Ravikumar-in5eh
      @Ravikumar-in5eh 8 місяців тому

      Hlo dear

    • @pindawale-bi5vi
      @pindawale-bi5vi 8 місяців тому +1

      Ghuman saab te ladki vlon kesh ldd rhe

    • @TSBADESHA
      @TSBADESHA 8 місяців тому +19

      ਘੁੰਮਣ ਵਕੀਲ ਡਾਲਰਾਂ ਤੇ ਡੁੱਲ ਗਏ ਹਨ

    • @honeysandhu898
      @honeysandhu898 8 місяців тому +9

      ghumn bro vakeel nu sirf paise tk aa koi sacha jhootha koi gareeb marje koi frk ni ohna nu

  • @TSBADESHA
    @TSBADESHA 8 місяців тому +37

    ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਗਰੀਬ ਨੌਜਵਾਨ ਨੂੰ ਇਨਸਾਫ ਦਿਵਾਉਣ ਲਈ ਡਟਕੇ ਨਾਲ ਖੜਨਾ ਚਾਹੀਦਾ ਹੈ!

  • @Karmjeetsinghrai
    @Karmjeetsinghrai 8 місяців тому +98

    ਇਨਸਾਫ ਦਵਾਓ ਭਰਾ ਨੂੰ ਮੀਡੀਆ ਟੀਮ ਜੀ

  • @kamleshbanger123
    @kamleshbanger123 8 місяців тому +41

    ਚਾਰ ਕਿੱਲੇ ਜਮੀਨ ਲੈ ਕੇ ਦੇਵੇ ਕੁੜੀ

  • @kakajipbx1
    @kakajipbx1 8 місяців тому +112

    Justice For Jagroop 🙏

  • @jessiahuja1487
    @jessiahuja1487 8 місяців тому +52

    ਪਿੰਡ ਵਾਲਿਆਂ ਦਾ ਧੰਨਵਾਦ ਮੁੰਡੇ ਦਾ ਸਾਥ ਦਿਉ 🙏🙏🙏🙏

  • @param_sandhu333
    @param_sandhu333 8 місяців тому +23

    ਮੁੰਡੇ ਨੂੰ ਇਨਸਾਫ਼ ਮਿਲਣਾ ਚਾਹੀਦਾ 😢😢

  • @varindersharmavarinderchan5172
    @varindersharmavarinderchan5172 8 місяців тому +22

    ਬਿਲਕੁਲ ਗਰੀਬ ਮੁੰਡੇ ਦਾ ਸਾਥ ਦੇਣਾ ਚਾਹੀਦਾ ...ਵਿਚਾਰੇ ਮੁੰਡੇ ਵਿੱਚ ਬਹੁੱਤ ਜਿਆਦਾ ਸਬਰ ਆ ...ਨਹੀ ਤਾਂ ਹੁਣ ਤੱਕ ਕੁੜੀ ਦਾ ਨਾਮੋ ਨਿਸ਼ਾਨ ਨਾ ਖਤਮ ਕਰ ਦਿੰਦਾ ਜੇ ਕੋਈ ਤੱਤੇ ਸੁਭਾਅ ਦਾ ਹੁੰਦਾ ....

  • @gaganbajwa7745
    @gaganbajwa7745 8 місяців тому +17

    ਅੱਜ ਕੁੜੀਏ ਕਰ ਲੈ ਚਲਾਕੀਆਂ ਧੌਖਾ ਤੈਨੂੰ ਆਖ਼ਰੀ ਸਾਹਾਂ ਤੱਕ ਬਹੁਤ ਪਛਤਾਉਣਾ ਪਾਊ.. ਉਹਦੇ ਘਰ ਦੇਰ ਆ ਹਨੇਰ ਨਹੀਂ... ਤੂੰ ਮੋਹੋ ਮੌਤ ਮੰਗਣੀ ਤੇਨੂੰ ਮੌਤ ਵੀ ਨਹੀਂ ਆਉਣੀ... ਗ਼ਰੀਬ ਨਾਲ਼ ਧੱਕਾ ਕਰ ਕੇ... 28 ਲੱਖ ਛੱਡ ਦੁਨੀਆਂ ਦੀ ਸਾਰੀ ਦੌਲਤ ਕਮਾ ਕੇ ਵੀਂ ਤੈਨੂੰ ਮੌਤ ਸੌਖੀ ਨਹੀਂ ਆਉਣੀ...

    • @amka445
      @amka445 8 місяців тому

      Bilkul sahi

  • @gurpreetgill7672
    @gurpreetgill7672 8 місяців тому +27

    ਪਲੀਜ ਵਕੀਲਾਂ ਨੂੰ ਬੇਨਤੀ ਹੈ ਕਿ ਮੁੰਡਾ ਦਾ ਸਾਥ ਦਿੱਤਾ ਜਾਵੇ।ਬਹੁਤ ਬਹੁਤ ਪਿੰਡ ਵਾਲਿਆ ਦਾ ਧੰਨਵਾਦ ਹੈ ਸਾਥ ਦੇਣ ਲਈ ।ਸੱਚ ਦਾ ਸਾਥ ਦੇਣਾ ਚਾਹੀਦਾ ਹੈ।

  • @GurpreetSingh-hv8xs
    @GurpreetSingh-hv8xs 8 місяців тому +17

    ਮੁੰਡੇ ਵਾਲੇ ਸ਼ਰੀਫ਼ ਨੇ ‌
    ਕੁੜੀ ਦੀ ਜ਼ੁਬਾਨ ਤਾਂ ਦੇਖੋ ਕਿਵੇਂ ਚਲਦੀ ਆ
    ਵਿਚਾਰਿਆ ਨੇ ਸਭ ਕੁਝ ਉਜਾੜ ਲਿਆ ਨਾਲੇ ਧੱਕੇ ਖਾਂਦੇ ਫਿਰਦੇ ਨੇ 😢😢

  • @mooslmoosl8389
    @mooslmoosl8389 8 місяців тому +16

    ਘੁੰਮਣ ਵਕੀਲ ਇਸ ਕੇਸ ਨੂੰ ਫੜਨ ਤੋਂ ਪਹਿਲਾ ਸ਼ਰਮ ਕਰਦੇ. ਪਿੰਡ ਵਾਲਿਆਂ ਤੋਂ ਵੀ ਪਤਾ ਕਰਦੇ। ਸਾਰੀ ਖੇਹ ਕਰਵਾਲੀ

  • @JkHundal
    @JkHundal 8 місяців тому +20

    ਸੁਕਰ ਕਰੋ ਮੁੰਡਾ ਬਚ ਗਿਆ ,,, ਪਹਿਲਾਂ ਦੇਖਿਆ ਇਕ ਮੁੰਡੇ ਨੂੰ ਠਗਣੀ ਕਨੇਡਾ ਨਹੀਂ ਬੁਲਾਇਆ ਤਾ ਓਹ suicide ਕਰ ਗਿਆ ਸੀ ,,, ਭੈਣਾਂ ਦਾ ਇਕਲੌਤਾ ਭਰਾ ਸੀ ਉਹ ਵੀ

  • @kamleshbanger123
    @kamleshbanger123 8 місяців тому +14

    ਮੁੰਡੇ ਨੂੰ ਇਨਸਾਫ ਮਿਲਣਾ ਚਾਹੀਦਾ ਮਾ ਤਾ ਫੈਕਟਰੀ ਵਿੱਚ ਕੰਮ ਕਰਦੀ ਸੀ ਤਾ ਬਾਹਰ ਜਾਣ ਲਈ ਲੱਖਾਂ ਰੁਪਏ ਚਾਹੀਦੇ ਉਹ ਸਾਰੇ ਪੈਸੇ ਮੁੰਡੇ ਵਾਲਿਆਂ ਦੇ ਲਗਾ ਕੇ ਕਨੇਡਾ ਵਿੱਚ ਐਸ ਕਰਦੀ ਮੁੰਡਾ ਜਮੀਨ ਵੇਚ ਕੇ ਹੁਣ ਆਪ ਫੈਕਟਰੀ ਵਿੱਚ ਕੰਮ ਕਰਦਾ

  • @amritkaur8076
    @amritkaur8076 8 місяців тому +14

    ਦਸਮੇਸ਼ ਪਿਤਾ ਜੀ ਜਗਰੂਪ ਸਹੀ ਹੈ ਤਾਂ ਉਸ ਦੇ ਸਿਰ ਤੇ ਅਪਣਾ ਹਥ ਰਖਣਾ। ਸਾਰੇ ਅਰਦਾਸ ਕਰੋ

  • @jagmohankumarsahnan5416
    @jagmohankumarsahnan5416 8 місяців тому +108

    ਵਕੀਲਾਂ ਤੇ ਮੈਨੂ ਬਹੁਤ ਮਾਂਣ ਹੈ, ਵਕੀਲ ਸਾਹਿਬ ਸਚਾਈ ਦਾ ਸਾਥ ਦਿਉ, ਤੁਸੀਂ ਬਹੁਤ ਵਧੀਆ ਇਨਸਾਨ ਹੋ😊😊

    • @leakvideoo
      @leakvideoo 8 місяців тому

      Wakeel v kanjar nikal gaye

  • @Streetrai194
    @Streetrai194 8 місяців тому +15

    ਘੁੰਮਣ ਬ੍ਦਰ ਦੀ ਵੀ ਇਨਕੁਆਰੀ ਹੋਣੀ ਚਾਹੀਦੀ ਹੈ ,ਕਾਲ ਡਿਟੇਲ ਵਗੈਰਾ

  • @sabi-mansa
    @sabi-mansa 8 місяців тому +17

    ਕੁੜੀ ਦੇ ਵਕੀਲ ਦੀ ਵਧੀਆ ਇਜੇਤ ਬਣੀ ਹੋਈ ਸੱਚ ਨਾਲ ਖੜਦਾ, ਬਾਕੀ ਹੁਣ ਦੇਖਦੇ ਸੱਚ ਦਾ ਸਾਥ ਜਾ ਫ਼ੇਰ ਡਾੱਲਰ
    ਹੁਣ ਤਾਂ ਸਾਰਾ ਪਿੰਡ ਮੁੰਡੇ ਦੀ ਗਾਰੰਟੀ ਚਕਦਾ

    • @leakvideoo
      @leakvideoo 8 місяців тому

      Dollar 💵 mil gaye veere

  • @baljindergujjarpuria1561
    @baljindergujjarpuria1561 8 місяців тому +11

    ਕੁੜੀ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਆਉਣ ਵਾਲੀਆਂ ਕੁੜੀਆਂ ਵੀ ਇਹ ਕੰਮ ਨਾ ਕਰਨਾ

  • @SandharRavinder
    @SandharRavinder 8 місяців тому +37

    ਯਾਰ ਬਹੁਤ ਮਾੜੀ ਗੱਲ ਆ ਫਿਰ ਤਾਂ ਘੁੰਮਣ ਬ੍ਰਦਰ ਨੂੰ ਇੱਕ ਬੇਨਤੀ ਆ ਕੁੜੀ ਸਰਾ ਸਰ ਝੂਠ ਬੋਲਦੀ ਆ ਉਹ ਤਾਂ ਕੁੜੀ ਦੇ ਇੰਟਰਵਿਊ ਤੇ ਪਤਾ ਲੱਗ ਗਿਆ ਸੀਗਾ ਦੁਨੀਆ ਇੰਨੀ ਅਨਪੜ ਨਹੀਂ ਹੈਗੀ ਘੁੰਮਣ ਸਾਹਿਬ ਜੇ ਤੁਹਾਡੀ ਜ਼ਮੀਰ ਜਾਗਦੀ ਆ ਨਾ ਤੇ ਮੁੰਡੇ ਨੂੰ ਇਨਸਾਫ ਦਵਾਓ 🙏🙏

    • @mandeepguraya6299
      @mandeepguraya6299 8 місяців тому +5

      ਵਕੀਲ ਦੇ ਕਹਿਣ ਤੇ ਝੂਠ ਬੋਲ ਦੀਆਂ

  • @JohnCena-fy5pb
    @JohnCena-fy5pb 8 місяців тому +12

    ਪੱਤਰਕਾਰੋ ਮੁੰਡੇ ਨੂੰ ਇਨਸਾਫ ਦੁਆਵੋ ਮੁੰਡੇ ਨਾਲ ਚੰਗਾ ਹੋਵੇ

  • @AmandeepSingh-bu4wn
    @AmandeepSingh-bu4wn 8 місяців тому +21

    ਪਿੰਡ ਬਹੁਤ ਬਹੁਤ ਧੰਨਵਾਦ ਜੀ

  • @kaurisha142
    @kaurisha142 8 місяців тому +21

    ਮੁੰਡੇ ਨੂੰ ਇਨਸਾਫ ਮਿਲਣਾ ਚਾਹੀਦਾ ਜੀ 🙏🙏

  • @balvirlandra7727
    @balvirlandra7727 8 місяців тому +44

    ਵਾਹਿਗੁਰੂ ਜੀ ਰਹਿਮ ਕਰੋ

  • @partapsinghpaddasingh4777
    @partapsinghpaddasingh4777 8 місяців тому +16

    ਕੁੜੀ ਨੇ ਬਹੁਤ ਧੱਕਾ ਕੀਤਾ ਗਰੀਬ ਨਾਲ

  • @kamleshbanger123
    @kamleshbanger123 8 місяців тому +11

    ਪੰਜ ਕਿੱਲੇ ਜਮੀਨ ਲੈ ਕੇ ਮੁੰਡੇ ਨੂੰ

  • @5911fullpower
    @5911fullpower 8 місяців тому +24

    Munde waleya da sath deo they're saying true everything

  • @HarshgujjarPB07
    @HarshgujjarPB07 8 місяців тому +37

    Justice for boy

  • @Sandeep_Sandhu
    @Sandeep_Sandhu 8 місяців тому +28

    ਦੋਨਾਂ ਵਿੱਚੋਂ ਜਿਹੜਾ ਗਲਤ ਏ,ਰੱਬਾ ਓਹਨੂੰ ਸਜਾ ਜਰੂਰ ਦਿਓ

    • @TSBADESHA
      @TSBADESHA 8 місяців тому +6

      ਕੁੜੀ ਗਲਤ ਹੈ

    • @Sandeep_Sandhu
      @Sandeep_Sandhu 8 місяців тому +4

      @@TSBADESHA ਫਿਰ ਕੁੜੀ ਨੂੰ ਸਜਾ ਦੇਵੇਗਾ ਰੱਬ

    • @loveguru4554
      @loveguru4554 8 місяців тому +4

      Kudi 100 percent bai mai trah trah di dumiya vekhi munda ta shreef bhgt c Bala jida vichara ykeen kr gya os momo thagni te

    • @manjitmann9659
      @manjitmann9659 8 місяців тому +1

      Rbb hega a😢

    • @NirwairVirk-qd3oh
      @NirwairVirk-qd3oh 8 місяців тому

      ਤੂਰਮ ਤਲਾਈ ਸਜਨਾਂ ਮੂੱਡੇਂ ਦਾ ਕੀ ਗੂਨਾਹ ਸਾਰਾਂ ਗੂਨਾਹ ਏਸ਼ ਛਮਕਛਲੌ ਕਜਂਰੀ ਦਾ ਏ ਜੇਸ ਨੂੰ ਪੇਡੂਂ ਮੂੰਡਾ ਰਾਸਂ ਨਹੀਂ ਆਯਾਂ ਕਨੇਡਾ ਦਾ ਫੇਠ ਆਯਾਂ ਸਵਾਦ ਪਿਛੇ ਕੂੱਤੀ ਲਹੌਰ ਟੌਰ ਗਈ ਸੀ ਏ ਤੇ ਇੰਡੀਆ ਦੀ ਕਜਂਰੀ ਏਂ ਧਨਵਾਦ

  • @darkkhokhia3854
    @darkkhokhia3854 8 місяців тому +29

    Justice for jagroop

  • @LakhvirsinghkangKang
    @LakhvirsinghkangKang 8 місяців тому +6

    ਜਗਰੂਪ ਨੂੰ ਇਨਸਾਫ ਮਿਲੇ

  • @parinisha1694
    @parinisha1694 8 місяців тому +19

    Yrr bichra Munda 😭 justice for jogroop

  • @GauravAnandVlogs
    @GauravAnandVlogs 8 місяців тому +20

    ਰੱਬ ਨੂੰ ਭੁੱਲਿਓ ਆ ਜਨਤਾ

  • @gurmailsingh-qk5ov
    @gurmailsingh-qk5ov 8 місяців тому +13

    ਭਗਤਾ ਨਾਲ ਹੀ ਇਦਾ ਹੁੰਦਾ ਹੈ ਬਾਈ ,ਸਾਡਾ ਵੀ ਏਹੀ ਹਾਲ ਏ

    • @Merapeo877
      @Merapeo877 8 місяців тому

      Breakup ho geya bhai ?

  • @pinkykaur4239
    @pinkykaur4239 8 місяців тому +4

    ਬੱਲੇ ਪਿੰਡ ਵਾਲੇ ਬਹੁਤ ਵਧੀਆ ਲੱਗ ਸਚਾਈ ਦਾ ਸਾਥ ਦਿਤੇ

  • @Punjab07786
    @Punjab07786 8 місяців тому +16

    Kudi galt aa yr hun munde te ilzaam jine mrji lawe agle da ghar pattta

  • @NoorSandhu-q1v
    @NoorSandhu-q1v 8 місяців тому +15

    Eeho jehi janani rab kise nu na deve kirey pain ge sare taber de likh lavo

  • @SurinderDhaliwal-d8c
    @SurinderDhaliwal-d8c 8 місяців тому +16

    Very great all village people’s god bless you all

  • @DarshanSingh-fh5rs
    @DarshanSingh-fh5rs 8 місяців тому +3

    ਪਿੰਡ ਵਾਲਿਆਂ ਦਾ ਬਹੁਤ ਧੰਨਵਾਦ ਮੁੰਡੇ ਨੂੰ ਇਨਸਾਫ ਜਰੂਰ ਮਿਲਣਾ ਚਾਹੀਦਾ ਹੈ ਗਲਤੀ ਕੁੜੀ ਦੀ ਲੱਗਦੀ ਹੈ ਉਸ ਨੇ ਆਪਣੀ ਮਾ ਨੂੰ ਕਿਉ ਬੁਲਾਇਆਂ ਪਹਿਲਾ

  • @bindusharma937
    @bindusharma937 8 місяців тому +20

    Waheguru munde de nal hai waheguru insaaf karo

  • @Eastwestpunjabicooking
    @Eastwestpunjabicooking 8 місяців тому +7

    ਕੇਸ ਮਸਾਂ ਅੜਿੱਕੇ ਚ ਆਈ , plsਹੁਣ ਸਮਝੌਤਾ ਨਾ ਕਰੇ। ਇਹ ਨਾ ਹੋਵੇ ਕਿ heart attack ਕਹਿ ਮਾਰ ਦੇਵੇ। ਤੇੜ ਨਾ ਪਵੇ ਜੇਕਰ ਪੈ ਜਾਵੇ ਤਾ ਮਿਟਦੀ ਨੀ।

  • @Bunny_verma
    @Bunny_verma 8 місяців тому +9

    Kudi mehange kapde pa rahi hai munda bachara simple kapdia ch thonu dikhda ni

  • @DelightfulOx-yz3oq
    @DelightfulOx-yz3oq 8 місяців тому +8

    Media da ਧਨਵਾਦ ਆ,

  • @sanmeerkaurkhattra3624
    @sanmeerkaurkhattra3624 8 місяців тому +9

    ਪਿੰਡ ਬਹੁਤ ਚੰਗਾ

  • @lovepreetkaur3290
    @lovepreetkaur3290 8 місяців тому +4

    ਵੀਰੇ ਨੂੰ ਇਨਸਾਫ਼ ਦਿਓ

  • @majorsingh8910
    @majorsingh8910 8 місяців тому +4

    ਵੀਰੋ ਵਕੀਲਾਂ ਦੀਨ ਸਿਰਫ਼ ਪੈਸਾ ਹੁੰਦਾ ਉਹਨਾਂ ਨੂੰ ਕਿਸੇ ਦੀ ਮਜਬੂਰੀ ਨੀ ਸਮਝ ਆਉਂਦੀ

  • @gurbaxcheema9899
    @gurbaxcheema9899 8 місяців тому +3

    ਬਹੁਤ ਬਹੁਤ ਧੰਨਵਾਦ ਪਿੰਡ ਵਾਲਿਆਂ ਆ ਮੁੰਡੇ ਦੇ ਪਰਿਵਾਰ ਦਾ ਸਾਥ ਦੇਣ ਲਈ ਛਿੱਤਰ ਮਾਰੋ ਏਦਾਂ ਦੀ ਚਵਲ ਜ਼ਨਾਨੀ ਦੇ ਉਮਰ ਕੈਦ ਹੋਣੀ ਚਾਹੀਦੀ ਏਦਾਂ ਦੀ ਕੁੜੀ ਨੂੰ

  • @sukhwinderkaur1839
    @sukhwinderkaur1839 8 місяців тому +4

    M saare hi pind da bhut bhut dhanwaad krdii aa 🙏🏻🙏🏻

  • @cybersamv301
    @cybersamv301 8 місяців тому +10

    😢 bura lagda dekh ke inne masoom parivaar te veer 😢 na inna vada tokha 😢

  • @GurpreetSingh-hv8xs
    @GurpreetSingh-hv8xs 8 місяців тому +2

    ਆਵਾਜ਼ ਚ ਦਰਦ ਦੇਖੋ ਜਗਰੂਪ ਦੇ
    ਕੁੜੀ ਦੀ ਜ਼ੁਬਾਨ ਕਿਵੇਂ ਟੋਕੇ ਵਾਂਗ ਚਲਦੀ ਆ

  • @pardeeptiwari7737
    @pardeeptiwari7737 8 місяців тому +5

    Ghuman Brothers bahut badhiya Advocate ne par as case ch aa ke oh bahut Galat kar rahe ne!!! Ek Galat Kudi de Support kar rahe ne !!!!

  • @ManiSingh-gb7wd
    @ManiSingh-gb7wd 8 місяців тому +2

    ਇਹੋ ਜਿਹੇ ਪਿੰਡ ਦੇ ਲੋਕ ਹੋਣੇ ਚਾਇਦੇ ਹੈ ਜੌ ਇੱਕ ਦੁਖੀ ਇੰਨਸਾਨ ਦੇ ਹੱਕ ਵਿਚ ਖੜ ਕੇ ਸੱਚ ਦਾ ਸਾਥ ਦੇ ਰਹੇ ਨੇ

  • @gurmelsingh5815
    @gurmelsingh5815 8 місяців тому +11

    Mundde nu insaf mile waheguru mehar karn

  • @Canada1914
    @Canada1914 8 місяців тому +8

    Kuri nu interview ch eh puchu chal tu sachi munda jhooth …..fr j tu sachi sanu apna status das single kyo….apne tax papr ju har sal bhardi c ohna ch ki status layea….kuri bilkul jhuth boldi….ehnu deport krwao j munde da ni bnda c ik do var india da ghera mardi fr file londi ehdi vja nal sade vargia ju canada ch baithia oh v badnam hundia ehnu shdeo na ehnu v india ch dhkke khan deo vdi canadian bni firdi

  • @RamanKumar-hr3bv
    @RamanKumar-hr3bv 8 місяців тому +3

    ਮੁੰਡਾ ਸਹੀ ਹੈ

  • @Rupinderbrar865
    @Rupinderbrar865 8 місяців тому +7

    Justice for jagroop

  • @NirwairVirk-qd3oh
    @NirwairVirk-qd3oh 8 місяців тому +1

    ਸੱਦਕੇ ਜਾਵਾਂ ਪਿੱਡਂ ਵਾਲ਼ੀਆਂ ਤੇ ਵੀਰੌ ਭੁੱਲਾਂ ਹੌਵੇ ਪਿੰਡ ਵਾਲਿਆਂ ਦਾ ਜੌ ਹੱਕ ਨਾਰਾ ਜਗਰੂਪ ਦੇ ਹੱਥ ਚ ਮਾਰੀਆਂ ਭਰਾਵੋ ਹੱਕ ਚ ਬੋਲਨਾ ਬੱਡਾਂ ਵਦਿਆਂ ਲੱਗਾਂ ਪੂਰੀ ਖ਼ਲਕਤ ਧਨਵਾਦ ਕਰੇਂ ਗੀ
    ਜੇ ਹਰਾਂਮੀ ਵਕੀਲ ਵੀ ਏ ਗੱਲ ਸਮਝ ਜਾਂਨ ਏਸ ਲਡਕੀ ਦਾ ਕੈਸ਼ ਛੱਡ ਕੇ ਖ਼ਲਕਤ ਦੀਆਂ ਗਾਲ਼ਾਂ ਤੌ ਬੱਚ ਜਾਂਨ ਪਰ ਲੱਗਦਾ ਨਹੀਂ ਘੂਮਨ ਗੌਤ ਹੱਦ ਤੌ ਜਾਂਦਾ ਹਰਾਂਮੀ ਏ ਧਨਵਾਦ। ਭੂਪਿੰਦਰ ਸਿੰਘ ਕਰਨਾਲ ਅਸੰਧ

  • @freefiregaming-jh7uu
    @freefiregaming-jh7uu 8 місяців тому +1

    ਇਨਸਾਫ਼ ਕਰੋ ਘੁੰਮਣ Bro munde naal

  • @Gulabrampura
    @Gulabrampura 8 місяців тому +1

    ਧੱਕੇ ਚੜ ਗਈ ਯਾਰਾਂ ਦੇ ਹੁਣ ਪੰਜਾਬ ਪੁਲਿਸ ਸਰਦਾਰਾਂ ਦੇ 🤣🤣 ਚੱਕ ਲਈ ਪੰਜਾਬ ਪੁਲਸ ਨੇ ਫਿਰ ਏਅਰਪੋਰਟ ਤੋਂ ya ya ਕਰਦੀ ਫਿਰਦੀ ਸੀ

  • @jazzchouhan2167
    @jazzchouhan2167 8 місяців тому +6

    Bai sachi yr sala rona auonda teri khani sun k bhot dhka hoya vir tere nal

  • @Jagge.Riar.California
    @Jagge.Riar.California 8 місяців тому +1

    Menu Saab nalo jyda gussa onaa 2 chwal jehre apne ap nu Advocate kahi jnde aa Ghuman bro sara kuch pta honde v kudi kolo jhoth bolva rahe aa saf pta lgda chwal jhothh bol rahi aa dhanwad pind walyea da jehre nl khde aa

  • @hssekhongaming6985
    @hssekhongaming6985 8 місяців тому +1

    ਮੁੰਡੇ ਪਿੱਛੇ ਸਾਰਾ ਪਿੰਡ ਆ ਗਿਆ ,ਕੁੜੀ ਪਿੱਛੇ ਦੋ ਚਵੱਲ ਵਕੀਲ

  • @manjindersinghsidhu1275
    @manjindersinghsidhu1275 8 місяців тому +2

    ਪਿੰਡ ਵਾਲੇ ਡਟ ਕੇ ਮੁੰਡੇ ਦੀ ਮੱਦਦ ਕਰੋ

  • @msdhoni1216
    @msdhoni1216 8 місяців тому +3

    ਰੱਬ ਨੇ ਇਨਸਾਫ ਤਾਂ ਕਰਤਾ ਜਿਹੜੀ ਇੰਡੀਆਂ ਗਈ , ਕੇਨੈਡਾ ਬੈਠੀ ਰਹਿੰਦੀ ਏ ਵਿਚਾਰੇ ਕੀ ਕਰ ਸਕਦੇ ਸੀ , ਹੁਣ ਤਾਂ ਇਨਸਾਫ ਮਿਲ ਗਿਆਂ ਭਰਾ ਨੂੰ , ਐਲਾਨ ਹੋਣਾ ਬਾਕੀ ਆਂ ਕਦਰੇ ਨੀ ਭੱਜ ਸਕਦੀ ਹੁਣ

  • @Gurpreet.kaur_sandhu
    @Gurpreet.kaur_sandhu 8 місяців тому +6

    Munda sacha ae ji.. Nd thanks sarey pind waleya da jo sach da sath dey rahy

  • @jatindersingh453
    @jatindersingh453 8 місяців тому +1

    ਆਵਾਜ ਚ ਦਰਦ ਦੇਖੋ ਜਗਰੂਪ ਦੇ ਕੁੜੀ ਦੀ ਜੁਬਾਨ ਦੇਖੋ ਕਿਵੇ ਟੋਕੇ ਵਾਗੂ ਚਲਦੀ ਆ

  • @candytoor1201
    @candytoor1201 8 місяців тому +2

    Ek bht vdia vakeel favour ch auna chahida jagroop de and pind walea nu support krna chahida court ch ja k

  • @rashpalsingh4380
    @rashpalsingh4380 8 місяців тому +6

    J kudi sachi aa ta , muh kyu luka rhi aa , , , veer naal dhaka ho rha aa , , waheguru ji mehar krn veer te

  • @kamalmaan9756
    @kamalmaan9756 8 місяців тому +6

    Munde dia Galla sunke bhut tars onda gaa duji side kudi to bolya b ni jnda jhuth b ni bolle jnde rok rok ke boll rehi ah kise di jindgi bhar di mehnat kudi ne dokhe ch krab krti

  • @piralal8236
    @piralal8236 8 місяців тому +5

    Munde vichare sareef a parvar sareef a vichare nu insaf dovao ji 🙏

  • @HappyFuchsiaFlower-wi7rk
    @HappyFuchsiaFlower-wi7rk 8 місяців тому +1

    ਪਿੰਡ ਵਾਸੀਆਂ ਨੂੰ ਸਲੂਟ ਹੈ

  • @narinderkaur8788
    @narinderkaur8788 8 місяців тому +2

    Thanks PInd walayan da, who supporting Jagroop Singh

  • @bobbiecheema4833
    @bobbiecheema4833 8 місяців тому +4

    Totally agreed with all. Girl is telling a lie, playing games - nothing else. Strict action should be taken against her.

  • @HarneetKalas-nf8nd
    @HarneetKalas-nf8nd 8 місяців тому +5

    ਕੁੜੀ ਵਾਲੇ ਬਹੁਤ ਜ਼ਿਆਦਾ ਝੂਠ ਬੋਲ ਰਹੇ ਹਨ ਸਾਰੇ ਪੰਜਾਬੀ ਭਰਾਵਾ ਨੂੰ ਬੈਨਤੀ ਹੈ ਮੁੰਡੇ ਵਾਲੇ ਪਰਿਵਾਰ ਦਾ ਸਾਥ ਦੇਣਾ ਚਾਹੀਦਾ ਹੈ ਸਾਰੇ ਪੈਸੇ ਵਿਆਜ ਸਮੇਤ ਵਾਪਿਸ ਕਰਵਾਉਣੇ ਚਾਹੀਦੇ ਹਨ, ਵਕੀਲ ਘੁੰਮਣ ਭਰਾਵਾਂ ਨੂੰ ਬੇਨਤੀ ਹੈ ਪੈਸੇ ਦੇ ਚੱਕਰ ਵਿੱਚ ਆਪਣੀ ਜਮੀਰ ਮਾਰਕੇ ਦੋਸ਼ੀ ਪਰਿਵਾਰ ਦਾ ਸਾਥ ਦੇ ਰਹੇ ਹਨ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਤੌ ਡਰਨਾ ਚਾਹੀਦਾ ਹੈ ਕਿਵੇਂ ਗਰੀਬ ਪਰਿਵਾਰ ਨਾਲ ਧੱਕਾ ਕਰ ਰਹੇ ਹਨ ਜੋ ਕੁੱਝ ਘੁੰਮਣ ਭਰਾ ਕਹਿ ਰਹੇ ਹਨ ਉਹੀ ਕੁੜੀ ਤੇ ਕੁੜੀ ਦਾ ਪਰਿਵਾਰ ਵਾਲੇ ਕਹਿ ਰਹੇ ਹਨ,

  • @Raman.cc2te9zr
    @Raman.cc2te9zr 8 місяців тому +4

    Waheguru ji 🙏🏻🙏🏻

  • @Jagdeepkumar-vx2fu
    @Jagdeepkumar-vx2fu 8 місяців тому +5

    Justice for jagroop brother

  • @gurcharnsingh6579
    @gurcharnsingh6579 8 місяців тому +2

    ਸਾਰੇ ਪੱਤਰਕਾਰ ਕੁੜੀ ਦੇ ਪੱਖ ਦੀ ਗੱਲ ਕਰਦੇ … ਸ਼ਰਮ ਕਰੋ ..

  • @rajvirkaur616
    @rajvirkaur616 8 місяців тому +4

    Mundey nu insaaf davao 😢😢

  • @jyotikaler1342
    @jyotikaler1342 8 місяців тому +4

    Ghuman brothers pls plsmunde naal justice Hona chahida

  • @cheemavlogs1906
    @cheemavlogs1906 8 місяців тому +7

    Insaaf milna chahida aa veer nu

  • @BalvirSingh-k2w
    @BalvirSingh-k2w 8 місяців тому +3

    Advocate sab sach da dath deo waheguru to dro

  • @vikasKumar-to9uy
    @vikasKumar-to9uy 8 місяців тому +3

    Plz yr bai nu insaf milna chahida munde ta sara kuch uhard gya zameen bechti sara kuch kudi apni family set kargi Canada

  • @singhkulvir81singh80
    @singhkulvir81singh80 8 місяців тому +1

    Munna AHMEDGARH mandi kam karda me dekheya 8 yeartu

  • @inderjitshokar133
    @inderjitshokar133 8 місяців тому +2

    Jagroop need justice girl and her family very claver aa

  • @moneybhardwaj8471
    @moneybhardwaj8471 8 місяців тому +2

    Kudi nu sja hove ja jida munda aakh rya oda hona chahida 🙏🏻

  • @gurditsharma9028
    @gurditsharma9028 8 місяців тому +8

    ਬਾਈ ਦੁੱਜੇ ਮੁਲਕ ਜਾਕੇ ਅੱਬਾਰਾ ਗਾਂ ਬਣ ਜਾਂਦੀ ਆ ਇਹ ਜਨਾਨੀਆਂ

    • @RajKumar-pj6xd
      @RajKumar-pj6xd 8 місяців тому

      ਬਿਲਕੁਲ ਸੱਚ ਹੈ

  • @whatsup9003
    @whatsup9003 8 місяців тому +2

    A gareeb Ghar diyan kudiyan hamesha apna Ghar bhar ke Khush hundiyan bacho yaar

  • @joginderpal5224
    @joginderpal5224 8 місяців тому +4

    Larki galat hai is nu umer kaid honi chahea passport cancle hona chahea iske parent ko jail honi chahea

  • @gurmukhsingh9717
    @gurmukhsingh9717 8 місяців тому +3

    ਕੁੜੀ ਨੇ ਧੋਖਾ ਕੀਤਾ ਮੁੰਡੇ ਨਾਲ ਵਿਆਹ ਕਰਵਾ ਲਿਆ ਫਿਰ ਮੁੰਡੇ ਨੇ ਆਪਣੀ ਜ਼ਮੀਨ ਵੇਚ ਕੇ ਕਨੇਡਾ ਭੇਜ ਦਿੱਤਾ ਫਿਰ ਕੁੜੀ ਨੇ ਆਪਣੀ ਮਾਂ ਭਰਾ ਨੂੰ ਕਨੇਡਾ ਸੱਦ ਲਿਆ ਮੁੰਡੇ ਦਾਂ ਨੰਬਰ ਬਲੌਕ ਕਰ ਦਿੱਤਾ ਕੁੜੀ ਕਹਿੰਦੀ ਅਸੀਂ 10 ਲੱਖ ਰੁਪਏ ਦਿੱਤੇ ਜੇ ਕੁੜੀ ਕੋਲ ਪੈਸੇ ਹੈਗੇ ਸੀ ਫਿਰ ਕੀ ਲੋੜ ਸੀ ਵਿਆਹ ਕਰਵਾਉਣ ਦੀ ਮੁੰਡੇ ਨੇ ਕਿਉਂ ਆਪਣੀਂ ਜ਼ਮੀਨ ਵੇਚਣੀ ਸੀ ਹੁਣ ਕੁੜੀ ਝੂਠ ਬੋਲ ਰਹੀ ਕੁੜੀ 9 ਸਾਲ ਵਿੱਚ ਇੱਕ ਵਾਰ ਵਾਪਸ ਨਹੀਂ ਆਈ ਮੁੰਡੇ ਕੋਲ ਮੁੰਡੇ ਨੂੰ ਟੂ ਰੈਸਟ ਵੀਜ਼ਾ ਲਵਾ ਦਿੱਤਾ ਕੁੜੀ ਨੇ ਕਨੇਡਾ ਜਾ ਕੇ ਪੇਪਰ ਲ਼ਾਏ ਆਪਣੇ ਪਰ ਆਪਣੇ ਘਰ ਵਾਲੇ ਦਾ ਨਾਮ ਨਹੀਂ ਦੱਸਿਆ ਕੁੜੀ ਨੇ ਮੁੰਡਾ ਤੇ ਮਾਂ ਪਿਉ ਭਗਤ ਨੇ ਕੁੜੀ ਨੂੰ ਰੱਬ ਨੇ ਸਜ਼ਾ ਦੈਣੀ ਫਿਰ ਪਤਾ ਲੱਗੂ

  • @GurwinderSingh-vx5cl
    @GurwinderSingh-vx5cl 8 місяців тому +1

    ਡੇਣਾ ਤੋ ਬੱੱਚੋ

  • @gurpreetsinghgurpreetsingh2923
    @gurpreetsinghgurpreetsingh2923 8 місяців тому +6

    ਧੰਨਵਾਦ ਪਿੰਡ ਵਾਲਿਆਂ ਦਾ ਜੋ ਵੀਰ ਨਾਲ ਖੜ੍ਹੇ . 🙏🙏🙏🙏

  • @tarsemsinghsingh1302
    @tarsemsinghsingh1302 8 місяців тому

    ਇੱਕ ਤੇ ਮਨੂੰ ਇਹ ਨਿਊਜ਼ ਵਾਲਿਆ ਦਾ ਨਹੀ ਪਤਾ ਲਗਦਾ।।।। ਕੁੜੀ ਦੀ ਫੋਟੋ ਨੂੰ ਧੁੰਦਲਾ ਕਰਦਿੰਦੇ ਨੇ।।।। ਕੱਲੀ ਕੁੜੀ ਦੀ ਇੱਜ਼ਤ ਹੁੰਦੀ ਹੈ।।। ਮੁੰਡੇ ਦੀ ਕੋਈ ਇੱਜ਼ਤ ਨਹੀਂ।।। ਕੁੜੀ ਨੂੰ ਭੀ ਸਾਫ ਸਾਫ dekhona chida।।

  • @Gulabrampura
    @Gulabrampura 8 місяців тому +1

    ਮੁੰਡਾ ਦੇ ਨਾਲ ਆ ਪਿੰਡ ਮੁੰਡਾ ਸੱਚ ਬੋਲਦਾ ਜੀ