Beautiful video and interview. Love Kawal and Sandeep spending soo much time past and present experiences, the story of their life, their team,their struggles and successes. Love Mummy ji spending time with Sandeep as their daughter, Mummy ji actually is the one giving Sandeep the respect and keeping the family together, note Sandeep from day one giving respect to the whole family acting like a true daughter. Waheguru's blessings to everyone always.
Waheguru chrdi klaa Bakshe aap ji de pariwar nu.. baut wadiya videos hundiya tuhadiya koi v video skip krn nu dil nai krda.... keep continue ur videos 👍👍👍
Nhi aunty ji tuci bhut vdiya sedh dinde ho shi trike nal mehnt krn da koi Dr nhi tuci v bhut nmehnt kiti hai aunty ji tuci ma sas da rol v bhut vdiya nibode ho tuci real vich v bhut vdiya sas ma ho sandip didi nu v parmatma ne sukh Diya bhut vdiya lga tuci v osnu khush rakhde ho rb kre oh tuhanu ma smje t tuci v osnu dhi jroor smjeo
Me pakistan se ho me ne apki pehli video dekhi thi jo apne kaprhe sette hoye uth ke bnai thi me usa rehti ho abh bhi sari video dekhti ho bahot achi hoti he mujhe gawo ka mahol bahot acha laghta he sabzia me bahot like kerti ho ghar me lghani Allah aur taraqi de Ameen jawab zaror dena
Wahegur g mehar rkhe thode te veer g a dunia 2 moohi aa veere na kise di tracki vekh k jardi aa te na hi kise no ghar bathe no jion dindi aa is krke dunia di parwah ni kridi veer g
Yes , it is important to teach your kids the value of money. Kids need to learn that money is earned through hard work and not just given free. If we don’t teach children value of money, they will become spoiled.
ਪਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖੇ ਜੀ
ਇਸ ਪਰਵਾਰ ਦੀ ਜਿਨ੍ਹੀਂ ਸਿਫ਼ਤ ਕੀਤੀ ਜਾਵੇ ਉਹ ਥੋੜ੍ਹੀ ਹੈ ਇਹ ਫੈਮਿਲੀ ਬਹੁਤ ਵਧੀਆ ਹੈ ਵਹਿਗੁਰੂ ਮੇਹਰ ਕਰੇ ਇਸ ਫੈਮਿਲੀ ਤੇ 🙏🙏
Shi gl aa bhene tuhadi
ਸਾਰੇ ਪਰਿਵਾਰ ਨੂੰ ਜੋੜਕੇ ਰੱਖਣਾਂ ਇਹ ਵੀ ਇੱਕ ਆਪਣੇ ਆਪ ਵਿਚ ਕਲਾ ਹੈ ਪਰਿਵਾਰ ਵੀ ਖੁਸ਼ ਅਤੇ ਆਮਦਨ ਦਾ ਵੀ ਜਰੀਆ ਬਣ ਗਿਆ ਸਭ ਕੁਝ ਪੈਸੇ ਪਿਛੇ ਨਾਂ ਸਮਝੋ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੈ।
ਮੈਂ ਸੰਦੀਪ ਦੀਦੀ ਤੇ ਕਵਲ ਭਾਜੀ ਹੋਰਾਂ ਦੀਆਂ mostly videos ਦੇਖੀਆਂ ਨੇ..... ਤੇ ਮੈਂ ਇਹ 100% ਸੱਚ ਕਹਿਨੀ ਆ ਕੇ ਮੈ ਇਨ੍ਹਾਂ ਦੀਆ videos ਤੋਂ ਬਹੁਤਾ ਜਿਆਦਾ ਸਿੱਖਿਆ....ਬਹੁਤ ਜਿਆਦਾ ਸਿੱਖਿਆ....ਜਿਨ੍ਹਾਂ ਵੀ ਕਹਿਲੋ ਥੋੜ੍ਹਾ ਆ.... ਵਾਹਿਗੁਰੂ ਇਹ ਪਰਿਵਾਰ ਦਿਨ ਦੁਗਣੀ ਰਾਤ ਚੋਗੁਣੀ ਤਰੱਕੀ ਕਰੇ 🙏🙏🙏🙏
Hji bulkul ryt g
Very good 👍🙏🌹
👌👌
Menu vee sikha do
Hngi
ਬਹੁਤ ਸੋਹਣੀ ਵੀਡੀਓ ਹੁੰਦੀਆਂ ਸਾਡਾ ਪੰਜਾਬ ਵਾਲਿਆਂ ਦੀ ਵਾਹਿਗੁਰੂ ਜੀ ਇਨ੍ਹਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🏻🥰
ਸੰਦੀਪ ਦੀਦੀ ਮੈਨੂੰ ਤੁਹਾਡੀ ਵੀਡੀਓ ਇਸ ਐਪੀਸੋਡਸ ਬਹੁਤ ਵਧੀਆ ਲੱਗਦੇ ਆ ਐਂਡ ਮੈਂ ਤਾਂ ਡੀ ਵੀਡੀਓਜ਼ ਐਪੀਸੋਡਸ ਵੇਖਦੀ ਆਂ 2019 ਤੋਂ ਲੇਕਰ ਦੋ 2024 ਤੱਕ ਵੇਖ ਦੀ ਆ
ਅੰਕਲ ਜੀ ਦੀਆਂ ਗੱਲਾਂ ਸੁਣ ਕੇ ਮਨ ਬਹੁਤ ਖੁਸ਼ ਹੋਇਆ
ਕਵਲ ਵੀਰੇ ਬਹੁਤ ਵਧੀਆ ਸੋਚ ਆ ਤੁਹਾਡੀ। well done bro🤜🤜🤜☺☺☺👍👍👍
ਪਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖੇ ਜੀ
ਪਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖੇ ਜੀ
ਵਾਹਿਗੁਰੂ ਮੇਹਰ ਕਰੇ ਜੀ ਇਸ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ🙏🙏🙏🙏
ਬਹੁਤ ਵਦੀਆ ਤੇ ਯੂਨੀਕ ਕੰਮ ਹੁੰਦਾ ਹਮੇਸ਼ਾਂ veer ਜੀ ਹੋਣਾ ਦਾ ਜੋ ਕੋਈ ਹੋਰ ਨਹੀਂ ਕਰ ਸਕਦਾ 100%
Thks g
ਕੰਵਲ ਭਾਜੀ ਦੀ ਫੈਮਲੀ ਬਹੁਤ ਵਧੀਆ ਹੈ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏🙏❤️❤️❤️❤️❤️
ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਟੀਮ ਨੂੰ ਸਲਾਮ
ਬਹੁਤ ਵਧੀਆ ਕੰਮ ਕਰ ਰਹੇ ਹਨ ਬਹੁਤ ਵਧੀਆ ਪਰਿਵਾਰ ਹੈ ਪਰਮਾਤਮਾ ਚੜ੍ਹਦੀ ਕਲਾ ਬਖਸੇ ਕਾਮਯਾਬੀ ਬਖਸੇ ਹਮੇਸ਼ਾਂ ਖੁਸ ਰਹੋ
ਧੰਨ ਵੀਰ ਕਵਲ ਜੀ ਰੋਟੀ ਆਪਣੀ ਬਣਾਈ ਤੇ ਹੋਰਾ ਬਣਾਈ ਰੋਟੀ ਬਣਾਈ ਵੀਰ ਜੀ❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤
ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਚੜਦੀ ਕਲਾ ਤੰਦਰੁਸਤੀ ਬਖਸੋ
ਵਾਹਿਗੁਰੂ ਹੋਰ ਤਰੱਕੀ ਬਖਸ਼ਣ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਬਣਾਉਂਦੇ ਰਹੋ ਵਾਹਿਗੁਰੂ ਗੁਰੂ ਚੜਦੀ ਕਲਾ ਵਿੱਚ ਰਖੇ ਤੇ ਤਰੱਕੀ
Baba ji tuhanu ਚੜਦੀਕਲਾ ਵਿੱਚ ਰੱਖਣ ਹਮੇਸ਼ਾ
ਲੋਕਾਂ ਦਾ ਕੀ ਏ,,,ਭੁੱਖੇ ਨੂੰ ਕੋਈ ਦੇ ਕੇ ਨੀ ਰਾਜੀ ਤੇ ਖਾਂਦੇ ਨੂੰ ਕੋਈ ਵੇਖ ਕੇ ਨੇ ਰਾਜੀ,,,
ਖੂਸ਼ ਰਹੋ ਸਾਰੇ,,,,,,
ਚੋਰੀ ਦਾ ਤਾ ਮੇਹਣਾ ਏ ਪਰ ਮਿਹਨਤ ਦੇ ਕੋਈ ਮਿਹਣਾ ਨੀ,,,,ਮਿਹਨਤ ਕਰਦੇ ਜਾਉ ਤੁਹਾਨੂੰ ਰੋਲਣ ਵਾਲੇ ਰਾਹਾਂ ਚ ਰੁਲਦੇ ਦਿਖਣਗੇ,,
Veere kawal ne kreeb 200 jne nu km te laia a
My lovely family। ਕਵਲ ਵੀਰ ਬਹੁਤ ਵਧੀਆ ਇਨਸਾਨ ਜੀ।
ਕਮਲ ਵੀਰ ਬਿਲਕੁਲ ਸਾਦੀਆਂ ਗੱਲਾਂ ਅਸੀਂ ਕਿਸੇ ਕਿਸ਼ਤ ਨੂੰ ਮਿਸ ਨਹੀਂ ਕੀਤਾ 🎉🎉🎉🎉🎉
Beautiful video and interview. Love Kawal and Sandeep spending soo much time past and present experiences, the story of their life, their team,their struggles and successes. Love Mummy ji spending time with Sandeep as their daughter, Mummy ji actually is the one giving Sandeep the respect and keeping the family together, note Sandeep from day one giving respect to the whole family acting like a true daughter. Waheguru's blessings to everyone always.
🙏🙏🙏🙏🙏🙏🙏🙏🤲🤲👌
ਕਵਲ ਪਾਜੀ ਦੀਆਂ ਗੱਲਾਂ ਬਹੁਤ ਹੀ ਸੋਹਣੀ
ਤੁਹਾਡਾ ਸਾਰਾ ਪਰਿਵਾਰ ਬਹੁਤ ਵਧੀਆ ਹੈ
Very nice interview 👍 god blesses all family's 🙏 🙌 👏
Kawal veer di personality bahut sohni aa sardar eda de sohne lagde aa
You guys are working hard to make money, you guys are good example of that don’t care about people. Just do what you think it’s right. Good job guys!!
Uncle ji dia galla sun ke bahut man khush hoia
ਬਹੁਤ ਹੀ ਵਧੀਆ ਪਰਮਾਤਮਾ ਹਮੇਸ਼ਾ ਖੁਸ਼ ਰੱਖੇ
Waheguru ji app sare priwar nu chadi kala wich rakhe, asi bohat enjoy karde a tohadea video dekh kai🥰
Waheguru g aap di team te mehar bharya hath rakhe.God bless all members of your team.
Mainu ta apna kawal veer ji diya video bohat shoniya lagdiya wa bohat kuj sikhan nu milda tuhadiya videos to ❤❤❤❤❤❤❤
Waheguru ji bless you rab tahanu hamesha khush rakhe 👌🏻👌🏻
ਕਵਲ ਵੀਰ ਜਦੋ ਕੰਮ ਚੱਲ ਪਿਆ ਤਾ ਕੰਮ ਹੈ ਹਨੀ ਲੋਕ ਕੰਜਰਖਾਨਾ ਹੀ ਦੱਸਣਾ ਪਛੰਦ ਕਰਦੇ ਨੇ ਜੀ
ਬਹੁਤ ਵਧੀਆ ਸੋਚ ਆ ਵੀਰ ਜੀ
Bahut vadia soch sari family de.....tuhadya stories sikhadayak hundya ne GBU all family.... Sandeep Kaur from gurdaspur
Very very very👌👌 nice interview maine inki sari videos dekhi hai 2019 se sari series is the 👍💯 best
Waheguru chrdi klaa Bakshe aap ji de pariwar nu.. baut wadiya videos hundiya tuhadiya koi v video skip krn nu dil nai krda.... keep continue ur videos 👍👍👍
Amazing video. Very nice family.
Sandeep di and kaval veer ji tuhhadi family members te waheguru Maher kre
ਬਹੁਤ ਵਧੀਆ ਕਵਲ ਜ਼ਿੰਦਾ ਬਾਦ
Bibi sir te chuni le k rakhde a bahut changa lagda
Nhi aunty ji tuci bhut vdiya sedh dinde ho shi trike nal mehnt krn da koi Dr nhi tuci v bhut nmehnt kiti hai aunty ji tuci ma sas da rol v bhut vdiya nibode ho tuci real vich v bhut vdiya sas ma ho sandip didi nu v parmatma ne sukh Diya bhut vdiya lga tuci v osnu khush rakhde ho rb kre oh tuhanu ma smje t tuci v osnu dhi jroor smjeo
Kawal veer ji tuhadi soch nu Salam
Kawal ਵੀਰ ਸਾਨੂੰ ਵੀ ਵੀਡੀਓ ਬਣਾਉਣ ਬਾਰੇ ਦੱਸੋ
Good luck wheguru thunanu nd tuhadhi team nu hmesha chadhadi kla ch rakhn ❤❤❤😊😊😊😊
ਵਾਹਿਗੁਰੂ ਜੀ ਮਿਹਰ ਕਰਿਉ
ਵੇਖਿਆ ਤਾਂ ਨਹੀ ਪਰ ਇਹਨਾਂ ਦੀਆਂ ਹਰ ਇੱਕ ਵਿਡੀਉ ਵੇਖੀ ਹੈ ਪਰ ਮੈਨੂੰ ਲੱਗਦਾ ਇਹ ਮੇਰੀ ਆਪਣੀ ਫੈਮਲੀ ਹੈ 🙏🙏🙏🙏👍👍👍❤️❤️❤️🇺🇸🇺🇸🇺🇸🇺🇸🇺🇸
ਹੈਲਪ ਮੀ ਗਰੀਬ ਪਰਿਵਾਰ ਹਾ
Waheguru mehar karan parvaar te kamjaabi bakshen te din dugni trakhi karan
Good luck 👍 💓 waheguru ji Mehar kari ❤❤❤❤❤❤🎉🎉🎉🎉🎉🎉
Bhut wdiya jodi a nuh sas di rab kre eda di sareye di jodi hove
Waheguru ji
Me pakistan se ho me ne apki pehli video dekhi thi jo apne kaprhe sette hoye uth ke bnai thi me usa rehti ho abh bhi sari video dekhti ho bahot achi hoti he mujhe gawo ka mahol bahot acha laghta he sabzia me bahot like kerti ho ghar me lghani Allah aur taraqi de Ameen jawab zaror dena
ਬਹੁਤ ਹੀ ਵਧੀਆ ਇੰਟਰਵਿਊ ਹੋ ਰੋਹੀ ਆ।
All family members very nice. Waheguru mehar karn parivar te
Very nice video 👍👍👍👍 asi v bhut thudea video vakh d a
Veer ji me v tuhadia saria videos dekhia aa 100%nice rab tuhanu hor tarakki deve👌👌👌
Salute mere veer you r ryt nd all fmly nu salute
Nice family ❤️❤️💐💐 God bless you 💐💐💐
Uncle ji di soch bhut badhia hai
Bhut vadia interviews
Manu Sandeep Didi te kawal bhaji bhut vadiya lagde aa ji love you Didi and bhabhi 😘😘🥰🥰
God bless you put g Dunia to bahut kuj kahde han 🙏
Wahegur g mehar rkhe thode te veer g a dunia 2 moohi aa veere na kise di tracki vekh k jardi aa te na hi kise no ghar bathe no jion dindi aa is krke dunia di parwah ni kridi veer g
Sandeep didi Kamal paaji Prit didi very nice and Vicky Paji nice family
Waheguru sab d ik din din badlda khush rho sre
Yes , it is important to teach your kids the value of money. Kids need to learn that money is earned through hard work and not just given free. If we don’t teach children value of money, they will become spoiled.
Tuhadhi taraf lyi no words ❤❤❤
Very nice interview 👌👌👌👌👌
Kawal veer ji nd Sandeep bhaji good luck ❤❤❤
Vry nic veer g mairiya 2 betiyaan ne oh v thodiya video dekh diyaa ne me
Waheguru tuhanu sareya nu eniya khushiyan dave hasde vasde raho miss u alot all ❤❤❤❤
Bhut he vadia vedio ne maa ve dakhde aa parmatma Chardikala rakhe
Nice interview all fmly members
Tuhadi family bahut changi ha permatma tuhanu bahut khush rkhe
My fevrat family love u all
ਬਹੁਤ ਵਧੀਆ ਬਾਈ ਜੀ
Tuc sare khush rho ji God bless you ji
Kanwal Sandeep sanu v sikha deo video bnoni sada v dill karda video bnaon nu
Sometimes I think I don’t want open UA-cam but your videos not let me stop to open
God bless you veere waheguru jimehar.krn.thude.te
Very nice family 👌👌❤❤
Bahut sohni video
Thode video bahut sone hunde aa carry on ❤❤❤❤❤
Very nice video tohada pind kehrha j a v jaroor daseo
ਕਵਲ ਜੀ ਪਿੰਡ ਕਿਹੜਾ ਤੁਹਾਡਾ। ਬੋਲੀ ਬਿਲਕੁਲ ਸਾਡੇ ਵਾਲੀ ਹੈ। ਕੀ ਬਟਾਲੇ ਦੇ ਨੇੜੇ ਹੈ? ਜਰੂਰ ਦੱਸਣਾ।
Hanji qodan lga a g
Waheguru ji 👌👌❤❤❤❤
Ssa 🙏ji all family mambers❤️
Nice family very hard working mambers god bless u🙏🙏❤️
Very nice videos god bless you all family 🙏
God bless🙏 you👪 family members
Bhaji very good Knowledge
ਮੇ ਸਾਰੀਆਂ ਵੀਡੀਓ ਵੇਖ ਦੀ a
ਸਲਾਮ all family
ua-cam.com/video/6A58KgMWi_E/v-deo.html
Aunty ji nd bhua ji very nice nice
Wmk.
Very very good nd beautiful 😍😍❤️❤️❤️❤️😍😍😍😍💯💯💯👏👏👏👏
God bless you whole family and team members
Boht nice family I wish you grow in your life 🥰
Waheguru ji 🙏
Very nice family g god bless u hmesha khush rho g
Very nice family kawal veer g.