ਗੁਰਦੁਆਰਾ ਸਾਹਿਬ 'ਚ ਅਨਾਊਂਸਮੈਂਟ ਕਰਕੇ BJP ਪਾਰਟੀ ਦੇ ਮੈਂਬਰ ਨੇ ਖਰੀਦ ਲਈ 2 ਕਰੋੜ ਦੀ ਸਰਪੰਚੀ | ProPunjabTv

Поділитися
Вставка
  • Опубліковано 1 жов 2024

КОМЕНТАРІ • 15

  • @nainewaliasandhu1534
    @nainewaliasandhu1534 2 дні тому +2

    ਬਾਈ ਜੀ ਇਹੋ ਹੀ ਤਾ ਬੀਜੇਪੀ ਕਰਦੀ ਹੈ ਲੋਕ ਤੰਤਰ ਦਾ ਘਾਣ ਹੁਣ ਇਹੋ ਜਿਹੀਆਂ ਬੋਲੀਆਂ ਸੁਣਨ ਤਾਂ ਵਧੀਆ ਪਰ ਇਸ ਦੇ ਸਿੱਟੇ ਭਿਆਨਕ ਹਨ

  • @lakhvirsingh5339
    @lakhvirsingh5339 2 дні тому +1

    ਕਾਰਵਾਈ ਹੋਣੀ ਚਾਹੀਦੀ ਜਿਥੇ ਜਿਥੇ ਵੀ ਬੋਲੀ ਲੱਗੀ ਹੈ

  • @ranbirsingh9171
    @ranbirsingh9171 2 дні тому +1

    ਜਿਸ ਨੇ ਸਰਪੰਚੀ ਲੈਣ ਲਈ ਦੋ ਕਰੋੜ ਖਰਚੇ ਨੇ ਉਹ ਸਰਪੰਚ ਬਣਕੇ ਦੱਸ ਕਰੋੜ ਅਪਣੀ ਜੇਬ ਵਿਚ ਵੀ ਪਾਊ

  • @RajKumar-ie6fp
    @RajKumar-ie6fp 2 дні тому +1

    ਬੋਲੀ ਲਗਾ ਕੇ ਸਰਪੰਚ ਦੀ ਚੋਣ ਜਿੱਤਣੀ ਕਨੂੰਨ ਅਨੁਸਾਰ ਕਿੰਨੀਂ ਕੁ ਜਾਇਜ਼ ਪੰਚਾਇਤ ਦੀ ਜ਼ਮੀਨ ਤੇ ਤਾਂ ਬੋਲੀ ਕਨੂੰਨ ਲਾਗੂ ਹੋਇਆ ਹੈ ਪਰ ਸਰਪੰਚ ਦੀ ਬੋਲੀ ਲਈ ਕਿ ਕਨੂੰਨ ਪੰਜਾਬ ਸਰਕਾਰ ਨੇ ਕੋਈ ਲਾਗੂ ਕੀਤਾ, ਸਰਬਸੰਮਤੀ ਅਲੱਗ ਚੀਜ਼ ਹੈ ਉਸ ਲਈ ਬੋਲੀ ਨਹੀਂ ਲੱਗਦੀ?????

  • @banarsidass3604
    @banarsidass3604 2 дні тому +2

    ਬੀ ਜੇ ਪੀ ਨੇ ਦਸ ਦਿਤਾ ਹੈ ਕਿ ਓਹ ਕੀ ਕੀ ਕਰ ਸਕਦੀ ਹੈ ਜੋ ਸਰਪੰਚੀ ਲਈ ਦੋ ਕਰੋੜ ਖਰਚ ਸਕਦੀ ਹੈ M L A MP ਬਨਾਓੁਣ ਲਈ ਕਿੰਨੇ ਕਰੋੜ ਖਰਚ ਸਕਦੀ ਹੈ

    • @ayushmishra6575
      @ayushmishra6575 День тому

      paisa party h kya ya insan h dimag laga thoda..

  • @DubaiJobs-x9x
    @DubaiJobs-x9x 2 дні тому +2

    Hun boli lake hi Panchayata banao. BJP nu Sara India hi bech deo

    • @ayushmishra6575
      @ayushmishra6575 День тому

      okk .. congress se lak guna h better h fir bhi

  • @HarrySehaj-qz8fu
    @HarrySehaj-qz8fu 2 дні тому

    ਬਾਈ ਜੀ ਨਾਂ ਮਨਜ਼ੂਰ ਕਾਮੳ ਕਿੰਨੇ ਪੰਜ ਸਾਲ ਲੋਕਾਂ ਦੇ ਕੰਮ ਨਹੀਂ ਹੋਣੇ

  • @sukhwindersukhwinder5207
    @sukhwindersukhwinder5207 День тому

    ਪਾ ਤੇ ਪਟਾਕੇ ਅਗਲੇ ਨੇ ਘਰ ਫੂਕ ਕੇ ਤਮਾਸ਼ਾ ਵੇਖ ਰਿਹਾ

  • @darshansinghmehrok2122
    @darshansinghmehrok2122 2 дні тому

    Bjp ne eh kam vi shuru kar dita

  • @swaransandhu4094
    @swaransandhu4094 2 дні тому +2

    ਸਰਪੰਚੀ ਦੇ ਹਾਰ ਦੇ ਨਾਲ ਛਿੱਤਰਾਂ ਦਾ ਹਾਰ ਵੀ ਪਾਓ ਇਸ ਦੇ ਗਲ ਵਿਚ, ਕਿਓਂਕਿ ਇਕ ਜ਼ਿਮੀਂਦਾਰ ਹੋਣ ਨਾਤੇ,ਬੀ ਜੇ ਪੀ ਤੋਂ ਬਿਨਾਂ ਇਹਨੂੰ ਕੋਈ ਹੋਰ ਪਾਰਟੀ ਨਹੀਂ ਲੱਭੀ।