ਸੜਕਾਂ ਤੇ ਨਰਕਭਰੀ ਜ਼ਿੰਦਗੀ ਕੱਟ ਰਹੇ ਬਾਪੂ ਕਰਤਾਰ ਸਿੰਘ ਜੀ ਦੀਆਂ ਧੀਆਂ ਬਾਪੂ ਜੀ ਨੂੰ ਲੈਣ ਪਹੁੰਚੀਆਂ ਸੁਪਨਿਆਂ ਦੇ ਘਰ"

Поділитися
Вставка
  • Опубліковано 20 кві 2024
  • ਸੜਕਾਂ ਤੇ ਨਰਕਭਰੀ ਜ਼ਿੰਦਗੀ ਕੱਟ ਰਹੇ ਗੁਰਸਿੱਖ ਬਾਪੂ ਕਰਤਾਰ ਸਿੰਘ ਜੀ ਦਾ ਮਿਲਿਆ ਘਰ
    "ਬਾਪੂ ਜੀ ਦੀਆਂ ਧੀਆਂ ਬਾਪੂ ਜੀ ਨੂੰ ਲੈਣ ਪਹੁੰਚੀਆਂ ਸੁਪਨਿਆਂ ਦੇ ਘਰ"
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to UA-cam ► / manukhtadisewasocietyl...
    👉 Subscribe to UA-cam ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft1wJkXpxmMCbN7i6
    📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
    📧 mail us at: - mdsewasociety@gmail.com
    🌐 Visit our Website: - manukhtadisewa.org/
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

КОМЕНТАРІ • 169

  • @sakinderboparai3046
    @sakinderboparai3046 Місяць тому +11

    ❤💚 ਗੁਰਪ੍ਰੀਤ ਸਿੰਘ ਵਰਗਾ ਚੰਗਾ ਬੰਦਾ ਪੰਜਾਬ ਦਾ ਮੁੱਖ ਮੰਤਰੀ ਕਿਉ ਨਹੀ ਬਣਦਾ।

  • @Mr.gill6268
    @Mr.gill6268 Місяць тому +40

    ਜੇ ਕਿਸੇ ਨੇ ਇਸ ਧਰਤੀ ਤੇ ਸਵਰਗ ਦੇਖਣਾ ਹੈ ਤਾਂ ਉਹ ਮਨੁੱਖਤਾ ਦੀ ਸੇਵਾ ਸੁਸਾਇਟੀ ਵਿਖੇ ਇੱਕ ਵਾਰ ਜ਼ਰੂਰ ਜਾਵੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ 🙏🏻🙏🏻ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ 🙏🏻 🙏🏻

    • @balrajsingh2318
      @balrajsingh2318 Місяць тому +2

      Bilkul sahi hai

    • @bablasekhon1044
      @bablasekhon1044 Місяць тому +2

      ਜੀ ਪਿੰਡ ਹਸਨਪੁਰ ਚ ਰੱਬ ਵੱਸ ਦਾ ਬਾੲੀ ਗੁਰਪ੍ਰੀਤ ਸਿੰਘ ਮਿੰਟੂ ਜੀ ਦੇ ਰੂਪ ਚ

    • @RadheSham-yg5sf
      @RadheSham-yg5sf Місяць тому +1

      ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਵਾਹਿਗੁਰੂ ਜੀ ਵੀਰ ਗੁਰਪ੍ਰੀਤ ਸਿੰਘ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹♥️🌹

    • @shivanisharma5562
      @shivanisharma5562 Місяць тому

      ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਇਕ ਲੱਖ ਰੁਪਏ, ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ 😢😢😢😢

  • @GurnamSingh-pj4pv
    @GurnamSingh-pj4pv Місяць тому +15

    ਕਿਸੇ ਗੋਜਰਾ ਜਦੋਂ ਇਨਸਾਨ ਹੋ ਜੇ,ਸੁਣਨਾ ਪੈਂਦਾ ਫਿਰ ਮਿਹਣਿਆਂ ਤਾਹਨਿਆਂ ਨੂੰ।।
    ਏਥੇ ਆਪਣੇ ਵੀ ਛਡ ਸਾਥ ਜਾਂਦੇ,ਕੌਣ ਸਾਂਭਦਾ ਈ ਫੇਰ ਬੇਗਾਨਿਆਂ ਨੂੰ।।
    ਵੀਰ ਜਗੀ ਤੇ ਗੁਰਪ੍ਰੀਤ ਮਿੰਟੂ, ਪਾਲ ਖਰੌੜ ਜਹੇ ਫਰਜ ਨਿਭਾਂਵਦੇ ਨੇ।।
    ਹੋਣੇ ਹੋਰ ਵੀ,ਜੋ ਮੈਂ ਜਾਣਦਾ ਨਹੀਂ, N G O ਜੋ ਵੀਰ ਚਲਾਂਵਦੇ ਨੇ।।
    ਧੰਨ ਹੌਂਸਲਾ ਇਹਨਾ ਯੋਧਿਆਂ ਦਾ,ਡਿਗਿਆਂ ਢੱਠਿਆਂ ਨੂੰ ਫੜ ਉਠਾ ਦਿੰਦੇ।।
    ਥਾਵ ਬਣਦੇ,ਕਈਆਂ ਨਿਥਾਂਵਿਆਂ ਦੇ,ਮਰੀ ਜਿੰਦਗੀ ਨੂੰ ਨਵੇਂ ਰਾਹ ਦਿੰਦੇ।।
    ਪੁਤ ਕਈਆਂ ਦੇ, ਕਈਆਂ ਦੇ ਵੀਰ ਬਣਕੇ,ਕਿੰਝ ਦੁਖੀਆਂ ਦੇ ਲਈ ਧਰਵਾਸ ਬਣਦੇ।।
    ਚਾਨਣ ਵੰਡਦੇ ਫਿਰਨ ਹਨੇਰਿਆਂ 'ਚ,, ਦਰਦਵੰਦਾਂ ਲਈ ਨਵੀਂ ਆਸ ਬਣਦੇ।।
    ਮੰਦਬੁਧੀਆਂ ਦੀ ਜੂਨ ਸੰਵਾਰ ਦਿੰਦੇ,,ਬਾਬੇ ਨਾਨਕ ਦੇ ਅਸਲੀ ਸਿੱਖ ਬਣਕੇ।।
    ਸਭ ਧਰਮਾਂ ਦਾ ਕਰਨ ਸਤਿਕਾਰ ਵੀਰੇ,,ਜਦੋਂ ਵਿਚਰਦੇ ਵਖਰੀ ਦਿਖ ਬਣਕੇ।।
    ਸਬਦ ਛੋਟੇ ਨੇ ,ਇਹਨਾਂ ਦੀ ਸਿਫਤ ਵਡੀ,,ਇਹ ਉਚੇ ਤੇ ਨੀਵੀਂ ਮਤ ਸਾਡੀ।।
    ਏਥੇ ਉਹ ਵੀ ਨੇ, ਜੋ ਪਾ ਕੇ ਬਾਣਿਆਂ ਨੂੰ ਭੇਸ ਧਾਰ ਕੇ ਪੀਂਦੇ ਜੋ ਰਤ ਸਾਡੀ।।
    ਭਾਂਤ ਭਾਂਤ ਦੇ ਵਸਣ ਲੋਕ ਏਥੇ,ਕੋਈ ਲਾਏ ਬੂਟੇ ਤੇ ਕੋਈ ਪੁਟਦਾ ਈ।।
    ਕੋਈ ਲੈਂਦਾ ਈ ਘੁਟ ਗਲਵਕੜੀ 'ਚ,, ਤੇ ਕੋਈ ਪਰਾਂ ਵਗਾਹ ਕੇ ਸੁਟਦਾ ਈ।।

  • @BarinderKaur-yt8vn
    @BarinderKaur-yt8vn Місяць тому +6

    ਬਾਪੂ ਜੀ ਵੱਲ ਵੇਖ ਕੇ ਰੋਣਾ ਆਉਦਾ ਦੇਖ ਕੇ ਵਾਹਿਗੂਰੁ ਤੰਦਰੁਸਤੀ ਬਖਸੇ ਬਾਪੂ ਜੀ ਨੂੰ🙏🙏🙏

  • @gopalsinghchauhan8624
    @gopalsinghchauhan8624 Місяць тому +15

    ਭਲਾ ਕਰੇ ਕਰਤਾਰ ਸੁਖੀ ਵਾਸੇ ਸੰਸਾਰ

  • @satnamji__waheguriji
    @satnamji__waheguriji Місяць тому +12

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ

  • @tajindartajindar4025
    @tajindartajindar4025 Місяць тому +15

    ਵੀਰੇ ਰੱਬ ਦਾ ਰੂਪ ਹੋ ਤੁਸੀਂ

  • @sarbjitsingh5827
    @sarbjitsingh5827 Місяць тому

    Waheguru ji waheguru ji waheguru ji waheguru ji waheguru ji

  • @bobbiecheema4833
    @bobbiecheema4833 Місяць тому +6

    Very emotional and happy at the same time that Bapuji’s family came to visit Bapuji. Waheguru ji bless you all.

  • @BalwinderKaur-dk4xl
    @BalwinderKaur-dk4xl Місяць тому +5

    Waheguru ji maher kern babu ji teGod bless you brother ji and all team members do 🙏🙏🙏🙏🙏🙏🙏🙏🙏🙏🙏♥️♥️♥️♥️♥️

  • @MohanSingh-gt9ks
    @MohanSingh-gt9ks Місяць тому +6

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @25536
    @25536 Місяць тому +6

    Dil nu skoon den wali vedio waheguru mehr kre es bapu gi de privar te

  • @jaswantplaha6696
    @jaswantplaha6696 Місяць тому

    No words tuhadi sewa vaste Gurpreet n all team members gbu Always 👏

  • @shivanisharma5562
    @shivanisharma5562 Місяць тому +2

    ਪੰਜਾਬ ਵਿੱਚ ਇਹ ਵੀਰ ਦਾ ਬਹੁਤ ਧਨਵਾਦ ਵੀਰ ਜੀ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਇਕ ਲੱਖ ਰੁਪਏ, ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😢😢😢😢

    • @shivanisharma5562
      @shivanisharma5562 Місяць тому +1

      ਵੀਰ ਦੀ ਸੇਵਾ ਸੰਭਾਲ ਲੁਧਿਆਣੇ ਵਾਲੇ ਵੀਰ ਦੀ ਸੇਵਾ ਸੰਭਾਲ ਸ਼ਭ ਤੋ ਵੱਡੀ ਹੈ,

    • @kaursingh8369
      @kaursingh8369 Місяць тому

      ਤੇਰੇ ਕੋਲ ਕੁਹਾੜੀ ਹੈਨੀ ਕਰਦੇ ਟੋਟੇ ਵੱਡੇ ਗੁੰਡੇ ਦੇ ਓਹੀ ਲੱਖ ਲਾ ਕੇ ਬਾਹਰ ਆਜੀਂ

  • @pinnupinnu7641
    @pinnupinnu7641 Місяць тому +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @AnjuSharma-it1nu
    @AnjuSharma-it1nu Місяць тому +5

    Waheguru ji ka khalsa
    Waheguru ji ki Fateh

  • @kaptansingh627
    @kaptansingh627 Місяць тому

    Waheguru ji ka Khalsa waheguru ji ki Fateh ji

  • @GurjeetSingh-ux4dx
    @GurjeetSingh-ux4dx Місяць тому +2

    ਦੇਣ ਨਹੀ ਦੇ ਸਕਦੇ ਸਮੁੱਚੀ ਟੀਮ ਦਾ ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ਸੱਭ ਦੇ ਪਰਵਾਰਾਂ ਨੂੰ ਸਮੰਦ ਬਖਸੇ

  • @smartphonedoctor1242
    @smartphonedoctor1242 Місяць тому +1

    Waheguru ji kirpa kro sab te ji

  • @beantbrar7706
    @beantbrar7706 Місяць тому +2

    ਏਹਨਾਂ ਨੂੰ ਸਰਦਾਰ ਨਾਂ ਆਖੋ ਬਾਈ ਜੀ ਇਹ ਅਸਲ ਵਿੱਚ
    ਕੌਡੇ ਵਰਗੇ ਰਾਕਸ਼ ਹਨ
    ਵਾਹਿਗੁਰੂ ਜੀ

  • @RamanSandhu388
    @RamanSandhu388 Місяць тому +1

    God bless you bro and all family members always happy

  • @user-rp1kh8pc4b
    @user-rp1kh8pc4b Місяць тому +5

    Dhan ho tusi bhaji

  • @VijayKumar-qe9yp
    @VijayKumar-qe9yp Місяць тому

    Waheguru ji waheguru ji

  • @GurmeetsinghGurmeetsingh-fi1ey
    @GurmeetsinghGurmeetsingh-fi1ey Місяць тому

    Wahgeuru ji ka kalsa wahgeuru ji ki Fateh ji gurpert Singh bai ji

  • @kuldeepsingh-hf3pn
    @kuldeepsingh-hf3pn Місяць тому +5

    Waheguru g

  • @RamanSandhu388
    @RamanSandhu388 Місяць тому +1

    Satnam Shri Waheguru Ji Mehar Karo

  • @balvirdhaliwal1041
    @balvirdhaliwal1041 Місяць тому

    ਵਾਹਿਗੁਰੂ ਜੀ। 🙏

  • @sukhdavsingh1947
    @sukhdavsingh1947 Місяць тому +1

    Waheguru waheguru ji

  • @gameboybadal231
    @gameboybadal231 Місяць тому +1

    ਅਸੀਂ ਲੋਕ ਤਾਂ ਬੱਸ ਜੂਨ ਭੋਗਦੇ ਪਏ ਹਾਂ ਅਸਲ ਜਿੰਦਗੀ ਵਿੱਚ ਕਿਸੇ ਦੇ ਕੰਮ ਆਉਣਾ ਕੀ ਹੁੰਦਾ ਸਾਨੂੰ ਪਤਾ ਹੁੰਦਿਆ ਹੋਇਆ ਵੀ ਅਸੀਂ ਕੁਝ ਵੀ ਨਹੀਂ ਕਰ ਸਕਦੇ ਘਰਾਂ ਦੀਆਂ ਮਜ਼ਬੂਰੀਆਂ ਹੀ ਐਨੀਆਂ k ਅਸੀਂ ਸਿਰਫ ਆਪਣਾ ਦਾਲ ਫੁਲਕਾ ਚਲਦਾ ਰੱਖਣ ਲਈ ਜੀ ਰਹੇ ਹਾਂ ਬੱਸ 😢

  • @JoginderSingh-pu8se
    @JoginderSingh-pu8se 26 днів тому

    Wahe guru ji put hove ta s.gurpeet singh varga meanu ta bhai khaniya warga lagda wahe guru ap sewa lea reha han manukhta di sewa parivar te wahe guru mehar bharia hath rakhe ate s.gurpreet singh nu lambi umar te chardi kala cha rakhe ji 🙏wahe guru ji ka khalsa wahe guru ji ki fateh ji

  • @user-ql8tm3jc2z
    @user-ql8tm3jc2z Місяць тому +5

    Wahaguru ji

  • @balvindersinghbhatia9843
    @balvindersinghbhatia9843 Місяць тому +5

    Veerji. Tusi. Great. Ho. Ji.

  • @AnjuSharma-it1nu
    @AnjuSharma-it1nu Місяць тому +3

    Waheguru ji manukhta di seva sb to waddi seva may aaney waley hr praani ko theek karna

  • @ParamjitKaur-lk8ix
    @ParamjitKaur-lk8ix Місяць тому

    Feel blessed ke tuhanu Milan da mooka miliyaa..good job veer g 👍🙏🙏

  • @kulbirkaur3641
    @kulbirkaur3641 Місяць тому

    Waheguru ji mehar hamesha chardi kala ch raakhe ❤❤❤❤❤❤❤

  • @Balvinder9999
    @Balvinder9999 Місяць тому

    Waheguru ji

  • @Arsh_Sandhu377
    @Arsh_Sandhu377 Місяць тому

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ

  • @AnjuSharma-it1nu
    @AnjuSharma-it1nu Місяць тому +2

    Waheguru ji Gurpreet singh ji ko hamesha healthy wealthy rakhna

  • @Kuldeepkaur26528
    @Kuldeepkaur26528 Місяць тому

    Waheguru Ji

  • @sk-nr7jr
    @sk-nr7jr Місяць тому

    Waheguru tera sukar 🙏

  • @GurTusa-ob7rx
    @GurTusa-ob7rx Місяць тому +4

    Waheguru

  • @preetchouhan2137
    @preetchouhan2137 Місяць тому

    Waheguru ji🙏🏻🙏🏻

  • @MakhanSingh-sd4nk
    @MakhanSingh-sd4nk Місяць тому

    Gurpreet bhi g tusi rab da roop ho

  • @AnjuSharma-it1nu
    @AnjuSharma-it1nu Місяць тому +3

    Lk 134 waheguru ji waheguru ji waheguru ji waheguru ji waheguru ji

  • @charnkaila5698
    @charnkaila5698 Місяць тому

    Waheguru Ji Maher Karenge ❤

  • @satnamsinghgoldy1332
    @satnamsinghgoldy1332 Місяць тому +4

    Waheguru ji 🙏🙏🙏🙏🙏🙏🙏

  • @Kuldeepkaur26528
    @Kuldeepkaur26528 Місяць тому

    Waheguru Ji 🙏🙏🙏🙏

  • @pamdeol8693
    @pamdeol8693 Місяць тому

    So good to see families like that 🎉

  • @KomalPreet-wu5tw
    @KomalPreet-wu5tw Місяць тому +2

    Waheguru ji mehr pareya hath rkhna 🙏😔

  • @NirmalSingh-by3dp
    @NirmalSingh-by3dp 18 днів тому

    Wahegururu

  • @JaspalSingh-dm5lo
    @JaspalSingh-dm5lo Місяць тому

    Waheguru g 🙏

  • @nachhatervirk5657
    @nachhatervirk5657 Місяць тому

    ਮਾਲਕ ਕਿਰਪਾ ਰੱਖਣ ਮਨੁੱਖਤਾ ਦੀ ਸੇਵਾ ਸੁਸਾਇਟੀ ਵਾਲੇ ਵੀਰਾਂ ਤੇ

  • @balwindersinghbhullar9415
    @balwindersinghbhullar9415 Місяць тому +1

    Hsnpur ethe Rabb vsda ha vekh lo
    Waheguru Ji

  • @gopalsinghchauhan8624
    @gopalsinghchauhan8624 Місяць тому +4

    ਵਾਹਿ ਗੁਰੂ ਸਾਹਿਬ ਜੀ

  • @jeetinderkaur5896
    @jeetinderkaur5896 Місяць тому

    Wahguru ji

  • @gurinderkaur490
    @gurinderkaur490 Місяць тому

    Wahaguruji

  • @gurtejsingh9710
    @gurtejsingh9710 Місяць тому +7

    धनबाद।गुरपरीत।वीरे।दाजीसदी।हीमत।नाल।रब।वीछड़यां।दा।मेल।करुदांGOOD 😊 MORNING!
    ☁✨✨☁✨✨☁
    ✨✨✨✨✨✨✨
    ✨✨✨✨✨✨✨
    ☁✨✨✨✨✨☁
    ☁☁✨✨✨☁☁
    ☁☁☁✨☁☁☁
    🌻 MY SUNSHINE

  • @randhirdhillon972
    @randhirdhillon972 Місяць тому +1

    Waheguru ji Kirpa Karo ji

  • @user-hy3bt4vx2l
    @user-hy3bt4vx2l Місяць тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @balwinderarora650
    @balwinderarora650 Місяць тому +1

    Dhan ho Gurpreet veerji

  • @harafangle9473
    @harafangle9473 Місяць тому +2

    ਵਾਹਿਗੁਰੂ ਜੀ ਮਿਹਰ ਕਰਨੀ ਜੀ 🙏🙏🙏🙏🙏

  • @dalsingh2656
    @dalsingh2656 Місяць тому

    Salute to you, Manukhta de sewa Sardar Gurpreet Singh. God bless you.

  • @beanthehar6003
    @beanthehar6003 Місяць тому +1

    Thanks 🙏 brother 🙏🙏🙏🙏

  • @sahilgoyal9127
    @sahilgoyal9127 Місяць тому +1

    Waheguru ji Mehar Kro ji 🙏🏼🙏🏼🙏🏼

  • @RajinderrKaur
    @RajinderrKaur Місяць тому

    🙏🏻🙏🏻🙏🏻🙏🏻

  • @harmanmehma6525
    @harmanmehma6525 Місяць тому +2

    🙏🙏ਵਾਹਿਗੁਰੂ ਜੀ

  • @BalkarSingh-dc1oq
    @BalkarSingh-dc1oq Місяць тому +5

    ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @AnjuSharma-it1nu
    @AnjuSharma-it1nu Місяць тому +1

    Waheguru ji team members ko hamesha healthy wealthy rakhna

  • @AnjuSharma-it1nu
    @AnjuSharma-it1nu Місяць тому +1

    Cmt 14 waheguru ji waheguru ji waheguru ji waheguru ji waheguru ji

  • @navinhanda4772
    @navinhanda4772 Місяць тому

    🙏🙏🙏🙏🙏🙏🙏🙏🙏🙏🙏🙏🙏

  • @parmindersinghnambardar1314
    @parmindersinghnambardar1314 Місяць тому +2

    jehre bai g tuhade magar khre aa, jehre har time tuhade naal hunde aa, blue shirt wale, ohna da ki naam aa, bdi vaddi sewa ehna di v, waheguru sarbat da pla kre

  • @sukhmanderdhillondhillon6199
    @sukhmanderdhillondhillon6199 Місяць тому

    🙏🙏

  • @tarsemsingh9887
    @tarsemsingh9887 Місяць тому +1

    🙏🙏salut vir ji tuhanu waheguru

  • @dalbirkaur5280
    @dalbirkaur5280 Місяць тому

    🙏🙏🙏🙏

  • @HarmeetKaur-jz8vx
    @HarmeetKaur-jz8vx Місяць тому +2

    🙏🙏🙏🙏🙏

  • @ajitgrewal3076
    @ajitgrewal3076 Місяць тому

    Rab de Rang. Maa bap ne lbde. . Dhanvad veer Gurpreet and family members de eh golden time he. Sucker Malka 🙏🙏🙏🙏

  • @nainaswami1709
    @nainaswami1709 Місяць тому

    🙏🙏🙏

  • @abisheksunder
    @abisheksunder Місяць тому

    😍😍😍😍😍😍

  • @AnjuSharma-it1nu
    @AnjuSharma-it1nu Місяць тому +1

    Waheguru ji sb ka bhala karana

  • @zubirali4876
    @zubirali4876 Місяць тому

    Greatest Gratitude to Veer Gurpreet Singh Ji n his dedicated team of volunteers for saving d life of a senior citizen, May Almighty Allah Ta'ala n Waheguru Ji Bless this society members with good Health n Prosperity plus Lots of Happiness 🌺🌹 in Life, Aamiin

  • @BalvinderSidhu-lf6go
    @BalvinderSidhu-lf6go Місяць тому

    Waheguru ji 🙏 Waheguru ji 🙏
    Waheguru ji 🙏 Waheguru I 🙏

  • @AjitSingh-hz9ze
    @AjitSingh-hz9ze Місяць тому

    Parmatma tuhanu chardi kala vich rakhan Gurpreet Singh ji 🙏🙏

  • @hardialsinghkang7807
    @hardialsinghkang7807 Місяць тому

    Dhan guru dhan guru de sikh jina bapu dia buchiaa nu milayaa.

  • @gurpreetkaur076
    @gurpreetkaur076 Місяць тому

    Veere menu tuhadi har video dekh k rona a janda😢meri umar v tenu lag je mere veer😢

  • @sangeetathakur5354
    @sangeetathakur5354 Місяць тому

    Waheguru Ji bapu Ji ta Mehar per hath rakhna ji

  • @rattandhaliwal
    @rattandhaliwal Місяць тому

    ਸਤਿਨਾਮ ਸ੍ਰੀ ਵਾਹਿਗੁਰੂ।

  • @gurusharanpalsinghrandhawa6069
    @gurusharanpalsinghrandhawa6069 Місяць тому

    Waheguru Ji Ka Khalsa
    Waheguru Ji Ki Fateh
    🌹🌹

  • @Mavikalan
    @Mavikalan Місяць тому

    ਵਾਹਿ ਗੁਰੂ ਜੀ 👏👏👏👏

  • @VikasKumar-kb7ko
    @VikasKumar-kb7ko Місяць тому

    Waheguru ji mehar bnae rkhn apni sb te hmesha ❤❤

  • @baljitsandhu5995
    @baljitsandhu5995 Місяць тому

    Thanks for that Veer ji 😊❤

  • @loveme6067
    @loveme6067 Місяць тому

    INSAANIAT dah dustra ruup.. WAHEGURU

  • @SurjitSingh-qq2qu
    @SurjitSingh-qq2qu Місяць тому

    🙏ਵਾਹਿਗੁਰੂ ਜੀ 🙏🙏🙏🙏🙏

  • @chanjeetkaur950
    @chanjeetkaur950 Місяць тому

    Waheguru ji sabhda bhla kri❤❤❤

  • @onkarsingh9512
    @onkarsingh9512 Місяць тому

    Waheguru.g

  • @lalalalisa807
    @lalalalisa807 Місяць тому

    ਵਾਹਿਗੁਰੂ

  • @saman2156
    @saman2156 Місяць тому

    Wahaguru ji 🙏🙏

  • @user-uu1wk5sm4p
    @user-uu1wk5sm4p Місяць тому

    WAHEGURU ji ❤❤❤❤❤❤

  • @user-rh4uw9ns3j
    @user-rh4uw9ns3j Місяць тому

    Wehaguru ji

  • @sukhgill549
    @sukhgill549 Місяць тому

    ਵਾਹਿਗੁਰੂ ਜੀ ਮੇਹਰ ਕਰਨੀ

  • @jagsieersing4250
    @jagsieersing4250 Місяць тому

    ❤❤❤❤❤