ਆਦਿਵਾਸੀ ਕੁੜੀ ਸਜੀ ਸਿੰਘਣੀ, ਦੱਸੀ ਸਿੱਖੀ ਦੀ ਤਾਕਤ, Punjabi Interview

Поділитися
Вставка
  • Опубліковано 28 вер 2024
  • Exclusive interview of Jarnail Kaur by Mandeep Singh Tut, Jarnail Kaur’s old name was Tarika. She shared her story with ‪@V9Punjabi‬ how she joined sikhi.
    #jarnailkaur #interview #mandeeptut #v9punjabi #punjabi

КОМЕНТАРІ • 139

  • @mohindersingh8893
    @mohindersingh8893 4 місяці тому +40

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖੀ ਬਾਰੇ ਬੀਬੀ ਜਰਨੈਲ ਕੋਰ ਨਾਲ ਵਿਚਾਰ ਚਰਚਾ ਬਹੁਤ ਜੰਗੀ ਲਗੀ ਧੰਨਵਾਦ ਆਪਜੀ ਦਾ

  • @ajaibsingh3873
    @ajaibsingh3873 4 місяці тому +18

    ਬਹੁਤ ਖ਼ੁਸ਼ੀ ਹੋਈ।

  • @rajindersinghbajwa1732
    @rajindersinghbajwa1732 4 місяці тому +15

    I am verrrry happy to know that an Adivaasi Girl has addopted Sikh Relision. Waheguru inko hamesha chardi kala vich rakhe.

  • @sohansinghsandhu4025
    @sohansinghsandhu4025 4 місяці тому +33

    ਪੰਜਾਬੀਓ ਸੋਚੋ ਸਮਝੋ ਹੁਣ 96 ਕਰੋੜੀ ਖਾਲਸਾ ਪੂਰੇ ਭਾਰਤ ਵਿਚ ਸ਼ੁਰੂ ਹੋ ਗਿਆ ।ਜਿਵੇਂ ਛੱਤੀ ਗੜ੍ਹ 'ਤਾਮਿਲ ਨਾਇਡੂ ਵਾਲੇ ਅਮਰਤ ਪਾਨ ਕਰਕੇ ਖਾਲਸਾ ਰੂਪ ਧਾਰਨ ਕਰ ਰਹੇ ਹਨ। ਤੁਸੀਂ ਭੀ ਸਜੋ ।

  • @jasmelsingh8819
    @jasmelsingh8819 4 місяці тому +8

    ਪੰਜਾਬ ਦੇ ਮੁੰਡੇ ਕੁੜੀਆਂ ਨੂੰ ਵੀ ਮਾੜੀ ਮੋਟੀ ਸ਼ਰਮ ਆਉਣੀ ਚਾਹੀਦੀ ਹੈ ਜੋ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਹਨ

  • @ib1463
    @ib1463 4 місяці тому +19

    ਸੰਸਾਰ ਵਿੱਚ 96 ਕਰੋੜੀ ਸਿੰਘਾਂ ਦੀ ਅਬਾਦੀ ਪ੍ਗਟ ਹੁੰਦੀ ਨਜ਼ਰ ਆ ਰਹੀ ਹੈ।ਧੰਨਵਾਦ।

  • @baldeepkaur9004
    @baldeepkaur9004 4 місяці тому +2

    🙏❤️🎉ਸਾਡੀਆਂ ਸਿੱਖ ਬੱਚਿਆਂ ਨੂੰ ਜਰੂਰ ਦੇਖਣੀ ਚਾਹੀਦੀ ਵੀਡੀਓ

  • @ਦੇਗਤੇਗਫਤਹਿਪੰਥਕੀਜੀਤ

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਭੇਣਾਂ

  • @BatthPartap-ot6re
    @BatthPartap-ot6re 4 місяці тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ

  • @poonambrar9482
    @poonambrar9482 4 місяці тому +12

    Blessed souls......more awareness needs to be spread about sikkism.... wahaguru ji ka Khalsa wahaguru ji ki Fateh....🙏🙏

  • @bhagwantsingh2037
    @bhagwantsingh2037 4 місяці тому +9

    The best under standing of sikhesm

  • @balwinderkaur813
    @balwinderkaur813 4 місяці тому +7

    Patrakaar jee tuc Bibi Jarnail kaur,, ton Sikh ke Amritdhai ho javo,, Thanks , By S, Singh,, 😢❤

  • @Panjibgarh123Singhatwal
    @Panjibgarh123Singhatwal 4 місяці тому +5

    ਧੰਨ ਵਾਹਿਗੁਰੂ ਜੀ 🙏💐

  • @surinderpalsingh485
    @surinderpalsingh485 4 місяці тому +7

    Great g welcome in Sikh kom❤❤❤❤❤

  • @paramjitsinghbrar1034
    @paramjitsinghbrar1034 4 місяці тому +3

    Bounding with North or West,, very well, Waheguru ji Chardi kala bakshan es bati nu te Adivasi mission nu, 💐🙏

  • @RavinderSingh-ki3bg
    @RavinderSingh-ki3bg 4 місяці тому +6

    Bahut wadhiya 🙏

  • @JaspalSingh-ww3tt
    @JaspalSingh-ww3tt 4 місяці тому +7

    Waheguru ji Khalsa waheguru ji Fateh

  • @virsasingh6859
    @virsasingh6859 4 місяці тому +5

    ਇਹਨਾ ਤੇ ਵਾਹਿਗੁਰੂ ਦੀ ਕਿਰਪਾ ਹੈ

  • @SukhdevSingh-ni3lf
    @SukhdevSingh-ni3lf 4 місяці тому +10

    ਬਾਬਾ ਜੀ ਮੇਹਰ ਕਰਨ ਭੈਣ ਤੇ 🙏🙏🙏🙏

  • @BalwinderSingh-pf2nr
    @BalwinderSingh-pf2nr 4 місяці тому +6

    AAYD- VAASI & KHAALLSSAA HEE ISS DESH KAA ASSAL VAARIS HAI !!

  • @angrejsarwara
    @angrejsarwara 4 місяці тому +3

    ਵਾਹਿਗੁਰੂ ਜੀ।

  • @AvtarSingh-pw7fv
    @AvtarSingh-pw7fv 4 місяці тому +4

    ਵਾਹਿਗੁਰੂ ਜੀ

  • @harjitlitt1375
    @harjitlitt1375 4 місяці тому +3

    Very good interview. Congratulations

  • @raghbirsinghdhindsa3164
    @raghbirsinghdhindsa3164 4 місяці тому +2

    ਬੀਬੀ ਜਰਨੈਲ ਕੌਰ ਲਈ ਸ਼ੁੱਭ ਇਛਾਵਾਂ ਭੇਂਟ ਕਰਦਾ ਹਾਂ

  • @paramjitsinghbrar1034
    @paramjitsinghbrar1034 4 місяці тому +1

    Very Inspiring ,, Salute 💐🙏

  • @ParamjitSingh-ci7mr
    @ParamjitSingh-ci7mr 4 місяці тому +12

    Guru de 96 carori foj. Raj karega Khalsa. Waheguru ji bless you all.

  • @birendrakumar8014
    @birendrakumar8014 4 місяці тому +2

    किसान संघर्ष ने सरकार की आंख खोल दी है ओर पंजाब सिख गुरुओं की धरती है सिख जुझारू होते हैं मेहनती होते हैं किसानों की समस्या सुनी जानी चाहिए वाहेगुरु

  • @amriksingh6828
    @amriksingh6828 4 місяці тому +2

    ਬਹੁਤ ਵਧੀਆ👍💯
    ਭੈਣ ਬਹੁਤ ਬਹਾਦਰ ਹੈ

  • @sukhjitsingh529
    @sukhjitsingh529 4 місяці тому +3

    She is saying truth

  • @virsasingh6859
    @virsasingh6859 4 місяці тому +4

    ਸਤਿਨਾਮ ਸੀ੍ ਵਾਹਿਗੁਰੁ 🙏🙏

  • @SukhdeepSingh-oz2qg
    @SukhdeepSingh-oz2qg 4 місяці тому +1

    Very god bhan je

  • @GurwinderSingh-il1bl
    @GurwinderSingh-il1bl 4 місяці тому +1

    Dhan Guru Ramdas ji dhan Guru Gobind Singh

  • @sukhdevsandhu5702
    @sukhdevsandhu5702 4 місяці тому

    Nice ji. Khalsa ji

  • @HarpalSingh-uv9ko
    @HarpalSingh-uv9ko 3 місяці тому

    Bht badia WAHEGURU JI aap ko aur aap k pariwar ko chardikala me rakhe.

  • @sukhjitsingh529
    @sukhjitsingh529 4 місяці тому +2

    Very good mam o sport u

  • @ddkaur1608
    @ddkaur1608 4 місяці тому

    Beti Vaheguru ji mehar karan tuhade te te tuhanu hameshan khush rakhe

  • @Kiranpal-Singh
    @Kiranpal-Singh Місяць тому

    *Humanity is one race*
    *Guru Gobind Singh ji* 🙏
    *All souls are part of one Waheguru (God)* 🙏🙏

  • @ambiambi6435
    @ambiambi6435 4 місяці тому

    ਗੁਰੂ ਸਾਹਿਬ ਜੀ ਦੀ ਕਿਰਪਾ 🙏🙏

  • @amriksingh6828
    @amriksingh6828 4 місяці тому

    Brave sister we are proud her

  • @surinderpalsinghchadha2223
    @surinderpalsinghchadha2223 4 місяці тому +1

    Waheguru ji

  • @Er.HarjotSingh-xz6my
    @Er.HarjotSingh-xz6my 4 місяці тому +4

    Aadi vasiya nu supress krde aaa, fr kehde naxalis ne

  • @Gopi-bq1ns
    @Gopi-bq1ns 4 місяці тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪੰਥ ਕੀ ਜੀਤ ਦੇਗ਼ ਤੇਗ਼ ਫ਼ਤਹਿ ਝੂਲਦੇ ਨਿਸ਼ਾਨ ਰੈਣ ਪੰਥ ਮਹਾਰਾਜ ਕੇ

  • @PartapSingh-ge4hf
    @PartapSingh-ge4hf 4 місяці тому

    Waheguru ji ka khalsa waheguru ji ki Fateh ji

  • @balbindersingh5305
    @balbindersingh5305 3 місяці тому

    Waheguru Ji ka khalsa Waheguru Ji ki fateh ji ❤

  • @RanjitSingh-wx9sz
    @RanjitSingh-wx9sz 4 місяці тому

    very2 nice bajan ji

  • @HarjindaraKumar
    @HarjindaraKumar 3 місяці тому

    Sat shri akaal

  • @jasmelsingh8819
    @jasmelsingh8819 4 місяці тому

    Well done ✅

  • @balvinderkaur5579
    @balvinderkaur5579 2 місяці тому

    Wahi guruji ji,

  • @ramandeepkaur4711
    @ramandeepkaur4711 2 місяці тому

    ਕੁੜੀਏ ਸਿੱਖ ਖਾਲਿਸਤਾਨੀ ਹੀ ਜਿਹੜਾ ਸਿੱਖ ਆਪਣੇ ਆਪ ਨੂੰ ਖਾਲਿਸਤਾਨੀ ਨਹੀਂ ਕਹਾਂਦਾ ਉਹ ਵੇਲਡਾ ਹੈ

  • @jaimalsidhu607
    @jaimalsidhu607 4 місяці тому

    V nice

  • @GURBANIKATHA6766
    @GURBANIKATHA6766 4 місяці тому

    96 Crori Khalsa is the vision of Sri Guru Gobind Singh we should keep this target the topmost priority in our lives to make it a reality. Gurbani is so deep, clear & strong that if we make each of 120 crores (85% of 143 Crores Indian population) especially SC,ST,OBC & Adivasis about what is Gurmat Philosophy & Ideology even for 10-15 minutes in their own languages like *HINDI, BENGALI, TELUGU, TAMIL, GUJARATI, MARATHI, MALAYALAM Etc Etc that they will each happily adopt Sikhism. Sri Guru Granth Sahib is the culmination of Indian spiritual philosophy a result of 500 years of spiritual pursuit of Indian Saints starting in 1175 AD with Bhagat Jaidev, a Brahmin to Guru Teg Bahadur ji in 1675 AD. This is the only way to go ahead. Let’s save our Granthis, Raagis & prepare more Granthis, Raagis in all Indian languages starting with *HINDI* which is the language of 70 crore Indians

  • @singhbindi9806
    @singhbindi9806 4 місяці тому +1

    ❤🙏🙏🙏🙏🙏

  • @baljitsingh2852
    @baljitsingh2852 3 місяці тому

    🙏🙏🙏🙏🙏🙏🙏

  • @SheraAulakh-c4f
    @SheraAulakh-c4f 3 місяці тому

    🧕🙏🙏🙏🙏

  • @forhumanity1691
    @forhumanity1691 4 місяці тому

    Mainu lagda jehda interview kar reha oh apne naam piche singh langada howega ate us ne kase katal karate hoye ne ...te singhni nu dekho kitho di hai bibi ate amritsanchar kar leya...
    Tahi ta kehnde hai Paar hoye sab melange jo bache Sharan hoye...
    Wahwguru ji mehar karan.

  • @preetsingh7609
    @preetsingh7609 4 місяці тому

    Ajj koi bhi Sikh enlightened nahi hai....Guru granth sahib pooran hai but Sikh koi bhi enlightened nahi hai... enlightened hona he best hai...ajj sab gurudware politics ka adda ban gye😅

  • @pamma2733
    @pamma2733 4 місяці тому +1

    ਸਿੱਖਾਂ ਨੂੰ ਸਮਝਦੀ ਖਾਲਿਸਤਾਨੀ ਕੇ ਮਾੜਾ ਲਫ਼ਜ਼ ਹੈ ਇਹ

  • @jitsingh2414
    @jitsingh2414 4 місяці тому +2

    sikh hn khalistani

  • @BalrajSingh-cx4od
    @BalrajSingh-cx4od 4 місяці тому

    Nathan kar apnea get kar a

  • @gurpalsingh2412
    @gurpalsingh2412 4 місяці тому +1

    Waheguru Ji 🙏

  • @University_Satyashodhak_Samaj
    @University_Satyashodhak_Samaj 4 місяці тому

    #Metta #sangh
    #iamsaman #iamindian #weAreSaman
    #मैंसमणहूँ #मैंभारतीयहूँ #हमसमणहै #महाअरिय #समण_संघ #saman_sangh #saman
    #समण #मैसमणहूँ
    #समतामेंरहनेवालेलोग
    #हम_भारत_के_लोग
    #We_the_people
    #विश्वविद्यालय_सत्यशोधक_समाज #Vishwavidyalaya_satyashodhak_samaj #University_satyashodhak_samaj #USS #University #college #school #professors #researchers #students #BSF #Bahujan_Students_Front
    #संघम_नमामि

  • @vaarispunjabdederabassi1403
    @vaarispunjabdederabassi1403 3 місяці тому

    ਬੀਬਾ, ਖਾਲਸਤਾਨੀ ਹੋਣਾ ਬਹੁਤ ** ਮਾਣ ਸਤਿਕਾਰ ** ਵਾਲੀ ਗੱਲ ਹੈ, ਸ਼ਰਮ ਵਾਲੀ ਨਹੀਂ।।
    ਸਿੱਖ ਕੌਮ ਨੂੰ ਗੁਰੂ ਸਾਹਿਬ ਜੀ ਨੇ ਖਾਲਸਤਾਨੀ ਹੋਣ ਦਾ ਵਰ ਦਿੱਤਾ ਹੋਇਆ ਹੈ, ਗੁਲਾਮ ਬਣਕੇ ਰਹਿਣ ਨਾਲੋਂ ਸੰਘਰਸ਼ ਕਰਦਿਆਂ ਮਰਨ ਨੂੰ ਤਰਜੀਹ ਦੇਣਾ, ਸਿੱਖ ਧਰਮ ਦਾ ਸਿਧਾਂਤ / ਸਿੱਖਿਆ ਹੈ।।

  • @doabewale940
    @doabewale940 4 місяці тому +1

    Dekho punjab waleo hela lu wal jan waleo

  • @hskreshusingbyheartofficia6583
    @hskreshusingbyheartofficia6583 4 місяці тому +2

    ye kya likha hai punjabi me Bhai ki sikho ko samjhti thee khalstani
    Yaar sikh to Hain hee khalstani

  • @param2756
    @param2756 4 місяці тому

    ਯਾਰ ਹਰ ਗੱਲ।ਨੂੰ ਵੈਸੇ ਛਕ ਨਾਲ ਨਹੀਂ ਵੇਖਣਾ ਚਾਹੀਦਾ, ਪਰ ਜੇ ਇਨ੍ਹਾਂ ਲੋਕਾਂ ਨੂੰ ਖਾਲਸੇ ਦਾ ਅਸਲ ਮਤਲਬ ਪਤਾ ਲੱਗ ਰਿਹਾ ਆ ਤਾਂ ਇਨ੍ਹਾਂ ਲੋਕਾਂ ਨੂੰ ਸਭਤੋਂ ਪਹਿਲਾਂ ਖਡੂਰ ਸਾਹਿਬ ਜਾਣਾ ਚਾਹੀਦਾ ਸੀ ਭਾਈ ਸਾਹਿਬ ਦੇ ਹੱਕ ਚ।

    • @GURBANIKATHA6766
      @GURBANIKATHA6766 4 місяці тому

      ਅੰਮ੍ਰਿਤਪਾਲ, ਲੱਖਾ ਸਿਧਾਣਾ ਅਤੇ ਸਿਮਰਨਜੀਤ ਸਿੰਘ ਮਾਨ ਤਿੰਨੋਂ ਖੁਫੀਆ ਏਜੰਸੀਆਂ ਦੇ ਏਜੰਟ ਹਨ। ਅੰਮ੍ਰਿਤਪਾਲ ਕਾਂਗਰਸ ਅਤੇ ਅਕਾਲੀ ਦਲ ਦੀਆਂ ਵੋਟਾਂ ਕੱਟੇਗਾ ਅਤੇ ਭਾਜਪਾ ਉਮੀਦਵਾਰ ਨੂੰ ਜਿਤਾਉਣ ਵਿੱਚ ਮਦਦ ਕਰੇਗਾ।

  • @beantbrar7706
    @beantbrar7706 4 місяці тому +30

    ਖ਼ਵਾਰ ਹੋਏ ਸੋ ਮਿਲੈਂਗੇ
    ਬਚੇ ਸ਼ਰਨ ਜੋ ਹੋਏ
    ਵਾਹਿਗੁਰੂ ਜੀ

    • @kirandeepkaur4858
      @kirandeepkaur4858 4 місяці тому +1

      ਦ੍ਰਿੜ੍ਹ ਸੰਕਲਪ ਤੇ ਇਰਾਦੇ ਵਾਲੀ ਬੀਬੀ ਜਰਨੈਲ ਕੌਰ ਆਪਣੇ ਇਕ ਵਕੀਲ ਨਾਲ਼ ਇੱਕ ਕੇਸ 'ਚ ਦਿੱਲੀ ਆਈ ਸੀ । ੨੦੨੧ 'ਚ ਸਿੰਘੂ ਬਾਰਡਰ ਤੇ ਮੁਲਾਕਾਤ ਕੀਤੀ ਅਤੇ ਗੁਰਮਤਿ ਸਿਧਾਂਤਾਂ ਨਾਲ਼ ਸਬੰਧਤ ੧੭-੧੮ ਕਿਤਾਬਾਂ ਵੀ ਦਿੱਤੀਆਂ । ਉੱਥੇ ਰਹਿ ਕੇ ਹੀ ਨਿਹੰਗ ਸਿੰਘਾਂ ਤੋਂ ਵੀ ਪ੍ਰਭਾਵਿਤ ਹੋਈ। ਓਦੋਂ ਜਰਨੈਲ ਕੌਰ ਨੂੰ ਪੰਜਾਬੀ ਸਮਝ ਨਹੀਂ ਆਉਂਦੀ ਸੀ। ਪੰਜਾਬੀ ਦੇ ਅਭਿਆਸ ਲਈ ਉਸ ਨੂੰ ਨੁਕਤੇ ਵੀ ਸਮਝਾਏ।

  • @baggasingh9234
    @baggasingh9234 4 місяці тому +4

    ਵਾਹਿਗੁਰੂ 🌹🌹 ਜੀ

  • @MakhansinghGosal
    @MakhansinghGosal 4 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @canadadreams7150
    @canadadreams7150 4 місяці тому +1

    Waheguru ji

  • @kanwarbirsingh4216
    @kanwarbirsingh4216 4 місяці тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।
    Hoping Jarnail Kaur will remain committed to Sikhi(Khalsa) and propagate the message of humanity-equality and justice for all. Sewa, Simran and share your earnings(or do Sewa with your time and effort).

  • @folksartsstudiosurrey5393
    @folksartsstudiosurrey5393 4 місяці тому +14

    Very nice interview
    She is good chardikala

  • @BhagatSingh-wf7mv
    @BhagatSingh-wf7mv 4 місяці тому +10

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @BalvirSingh-ig7lx
    @BalvirSingh-ig7lx 4 місяці тому +12

    Great sister jarnail kaur ji.

  • @ajmerdhillon3013
    @ajmerdhillon3013 4 місяці тому +10

    You are great personality

  • @SandhuFarm-d1b
    @SandhuFarm-d1b 4 місяці тому +5

    Waheguru ji waheguru ji waheguru ji waheguru ji waheguru ji

  • @SwarnSingh-r9t
    @SwarnSingh-r9t 4 місяці тому +6

    Waheguru mehar kare Bibi te.

  • @surjansingh7075
    @surjansingh7075 4 місяці тому +4

    ਵਾਹਿਗੁਰੂ ਜੀਓ ❤

  • @kakasingh946
    @kakasingh946 4 місяці тому +4

    Great bhenji Great
    Carry-on All sikhs are with u

  • @sukhjitsingh529
    @sukhjitsingh529 4 місяці тому +5

    Welcome t0 sikhisum ❤❤❤❤❤

  • @surjeetsingh9685
    @surjeetsingh9685 3 місяці тому +2

    ਕਿਸਾਨ ਅੰਦੋਲਨ ਵਿਚ ਕਾਲੇ ਕਾਨੂੰਨ ਤਾ ਵਾਪਸ ਹੋਏ ਹੀ ਉਸ ਤੋਂ ਵੱਡਾ ਫਾਇਦਾ ਸਿੱਖੀ ਪ੍ਰਚਾਰ ਦਾ ਹੋਇਆ ਇਹ ਗੁਰੂ ਸਾਹਿਬ ਜੀ ਦੀ ਕਲਾ ਹੀ ਵਰਤ ਰਹੀ ਹੈ ਬੀਬੀ ਜਰਨੈਲ ਕੌਰ ਜੀ ਅਮ੍ਰਿਤਪਾਨ ਦੀਆਂ ਬਹੁਤ ਬਹੁਤ ਵਧਾਈਆਂ 🎉

  • @jitsingh2414
    @jitsingh2414 4 місяці тому +2

    v 9 godi media sikh hn khalstani tenu bhulekha ni tusi loka nu galt raste te paode ho par bhul jo

  • @klive1699
    @klive1699 4 місяці тому +1

    ਇਹ ਤਾਂ ਹੋਣਾ.. ਸਭ ਨੂੰ ਖਾਲਸਾ ਸੱਜਣਾ ਹੀਂ ਪੈਣਾ

  • @mukhtairsinghdc2029
    @mukhtairsinghdc2029 4 місяці тому +3

    Weheguru ji mehar karna

  • @SukhjeetSingh-oh4cb
    @SukhjeetSingh-oh4cb 4 місяці тому +2

    bhaji bhut dhanwad tuhadiya videos bhut vdiya aa rhiya hun koi hor dharam de lok jo singh bne ohna nu v sahmne le k awo

  • @rajindersinghconvenoralljk7949
    @rajindersinghconvenoralljk7949 4 місяці тому +1

    Congrats Shri Jarnail kour would be inspired new generation abt Sikhism and promoting Sikh ideology for making stronger to fight justice every one irrespective caste ,creed and color

  • @kulwant747
    @kulwant747 4 місяці тому +4

    Blessed souls

  • @gurmantparcherjatha3145
    @gurmantparcherjatha3145 4 місяці тому

    Waheguru ji

  • @AmrikSingh-ec8ge
    @AmrikSingh-ec8ge 4 місяці тому +1

    ਗੇਰ ਸਿੱਖ ਤਾਂ ਸਿੱਖ ਬਣ ਰਹੇ ਹਨ ਪਰ ਇਹ ਇੰਟਰਵਿਉ ਕਰਨ ਵਾਲਾ ਸਿੱਖਾਂ ਮੂੰਡਾ ਹੋ ਕੇ ਕਲੀਨ ਸ਼ੇਵ ਕਿਉ।

  • @Kiranpal-Singh
    @Kiranpal-Singh Місяць тому

    *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !

  • @lekhraj7088
    @lekhraj7088 4 місяці тому

    ਗੁਰੂ ਸਾਹਿਬ ਜੀ ਦੀ ਕਿ੍ਪਾ ਨਾਲ ਸਿੱਖ ਧਰਮ ਵਿੱਚੋਂ ਜੱਟ ਵਾਦ ਦਾ ਖ਼ਾਤਮਾ ਹੋਣਾ ਹੀ ਹੋਣਾ ਹੈ ਇਹਨਾ ਨੇ ਖਾਲਸਾ ਪੰਥ ਦਾ ਨੀਲੀਆ ਪੱਗਾਂ ਕੇ ਬਹੁਤ ਹੀ ਨੁਕਸਾਨ ਕੀਤਾ 85%ਲੋਕਾਂ ਵਿਚ ਸਿੱਖ ਧਰਮ ਫੈਲੇਗਾ ਵਾਹਿਗੁਰੂ ਜੀ ਦੀ ਕਿ੍ਪਾ ਨਾਲ ਐਸੇ ਅਸਾਰ ਬਣ ਰਹੇ ਹਨ

  • @Hpreet-q7l
    @Hpreet-q7l 4 місяці тому +5

    Bahut khushi huie jarnail kaur behn ji ki vidieo dekh krke wahegur ju lambi umar dewe ji

  • @manjitsingh-vw6gz
    @manjitsingh-vw6gz 4 місяці тому +2

    Very very nice bida ji

  • @dewarkanath2853
    @dewarkanath2853 4 місяці тому +1

    Sikhism is most beautiful, all inclusive, compassionate and humanitarian religion. Satnam shree waheguru ji, waheguru ji ka Khalsa waheguru ji ki Fateh.

    • @Kiranpal-Singh
      @Kiranpal-Singh Місяць тому

      *Humanity is one race*
      *Guru Gobind Singh ji* 🙏
      *All souls are part of one Waheguru (God)* 🙏🙏

  • @rsgill9049
    @rsgill9049 4 місяці тому +2

    ਪੰਜਾਬੀਉ ਜਾਗੋ ।96ਕਰੋੜੀ ਖਾਲਸਾ ਪ੍ਰਗਟ ਹੋ ਰਿਹਾ ਹੈ ਤਾਮਿਲਨਾਡੂ ਛੱਤੀਸਗੜ੍ਹ ਸੇ ਲੋਕ ਆਦਿ ਵਾਸੀ ਸਿੰਘ ਸਜ ਰਹੇ ਐ ਲੱਗਦਾ ਐ ਕਿ ਹੁਣ ਖਾਲਿਸਤਾਨ ਬਣਕੇ ਰਹੇਗਾ ਵੋਹ ਰਾਜ ਆਵੇਗਾ ਜੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ।

    • @kirandeepkaur4858
      @kirandeepkaur4858 4 місяці тому

      ਇਹ ਸਿੰਘੂ ਬਾਰਡਰ ਦਾ ਕਮਾਲ ਹੈ। ੨੦੨੧ ਦੀ ਗੱਲ ਹੈ ਜੀ।

  • @BalbirSingh-n1o1b
    @BalbirSingh-n1o1b 4 місяці тому +1

    Waheguru ji very nice well done 👍👍

  • @Darshansingh-el4ti
    @Darshansingh-el4ti 4 місяці тому +2

    Very good sisters

  • @harpalsingh-vy9sq
    @harpalsingh-vy9sq 4 місяці тому +1

    Jaan BUJ KAY EH GAL SADEY MUH CH PAAI HEI ,TEY HUN SADEY MUH CHO AAP HEE KAD AAI JAA REHI HEI ,KALISTANI WALI

  • @GurpreetSingh-so1bu
    @GurpreetSingh-so1bu 4 місяці тому

    Waheguru mehar kare ji Singhi Kaur ji utte

  • @AmarSingh-si9dd
    @AmarSingh-si9dd 3 місяці тому

    Very nice to listen from Gernail Kaur. Waheguru ji ka Khalsa Waheguru ji ki Fateh.

  • @brahmsifatkaur8503
    @brahmsifatkaur8503 4 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ