Prime Focus (2349) || ਪੰਜਾਬੀ MLA ਦੇ ਡੋਪ ਟੈਸਟ ਨੇ ਫਸਾ ਦਿੱਤੇ ਲੀਡਰ ?

Поділитися
Вставка
  • Опубліковано 10 вер 2024
  • #primeasiatv #primefocus #parmvirbaath #gurpreetsandhawalia #amritpalsingh #kangnaranaut #aap #congress #bjp #aappunjab #shiromaniakalidal
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

КОМЕНТАРІ • 104

  • @SukhwinderSingh-wq5ip
    @SukhwinderSingh-wq5ip 25 днів тому +4

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @SatishKumar-nb8yd
    @SatishKumar-nb8yd 25 днів тому +10

    ਕੀ ਕੋਈ ਇਹੋ ਜਿਹਾ ਡੋਪ ਟੈਸਟ ਵੀ ਹੈ ਜਿਸ ਨਾਲ ਸਾਡੇ ਸਿਹਤ ਸਿਆਸੀ ਲੀਡਰਾਂ ਦਾ ਇਮਾਨਦਾਰੀ ਅਤੇ ਉਨਾਂ ਦੀ ਆਪਣੇ ਇਲਾਕੇ ਪ੍ਰਤੀ ਵਿਕਾਸ ਦੀ ਸੋਚ ਨੂੰ ਸਹੀ ਸਾਬਿਤ ਕਰ ਸਕੇ ਇਹੋ ਜਿਹੇ ਟੈਸਟ ਦੀ ਲੋੜ ਹੈ ਜਿਸ ਨਾਲ ਇਲਾਕੇ ਦਾ ਵਿਕਾਸ ਹੋ ਸਕੇ

  • @jasantoor5038
    @jasantoor5038 25 днів тому +14

    ਜੰਮੂ ਕਸ਼ਮੀਰ ਵਿਚ ਫਿਰ ਕੀ ਲੋੜ ਹੈ ਵੋਟਾਂ ਪੁਆਉਣ ਦੀ ਜੇਕਰ ਭਾਜਪਾ ਨੇ ਇਹੀ ਕੁਝ ਕਰਨਾ ਹੈ ਜੀ

  • @davinder4518
    @davinder4518 25 днів тому +12

    ਅੱਜ ਦਾ ਵਿਚਾਰ
    ਸਦਾ ਦਿਨ ਇੱਕ ਸਾਰ ਨਹੀਂ ਰਹਿੰਦੇ
    ਪਰ ਮੌਜੂਦਾ ਸਰਕਾਰਾਂ ਸਦਾ ਸਮਝਦੀਆਂ ਹਨ ਕਿ ਅਸੀਂ ਇਸ ਵਾਰ ਬਣ ਗਏ ਹਾਂ ਤਾਂ ਸਦਾ ਇਸ ਤਰ੍ਹਾਂ ਰਹਿਣਾ

  • @anandpreetsingh8573
    @anandpreetsingh8573 25 днів тому +4

    ਬੈਂਕਾਂ ਦੇ ਵਿੱਚ ਡੋਰੀਆਂ ਦੇ ਨਾਲ ਬੰਨੇ ਪੈਨ ਤੇ ਬੈਂਕਾਂ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਇਹ ਗਵਾਹੀ ਦਿੰਦੇ ਆ ਕਿ ਸਾਡੇ ਭਾਰਤੀ ਬੇਈਮਾਨ ਹਨ ਅਸੀਂ ਵੀ ਵਿੱਚ ਹੀ ਆਂ ਆਪਣੇ ਆਪ ਨੂੰ ਸੁਧਾਰਨਾ ਪਊਗਾ

  • @anandpreetsingh8573
    @anandpreetsingh8573 25 днів тому +3

    ਸਰਪੰਚੀ ਵੀ ਇਹੋ ਜਿਹੇ ਹੀ ਆ ਵੀ ਜਿਹੜੀ ਗਲੀਆਂ ਨਾਲੀਆਂ ਤੱਕ ਹੀ ਰਹਿ ਗਈ ਆ ਕੋਈ ਨਵਾਂ ਪ੍ਰੋਜੈਕਟ ਨਹੀਂ ਨਵੀਂ ਕੋਈ ਲੀ ਨਹੀਂ ਕੋਈ ਸੋਲਰ ਨਹੀਂ ਕੋਈ ਸੀਵਰੇਜ ਨਹੀਂ ਸਿਰਫ ਗਲੀਆਂ ਨਾਲੀਆਂ ਗਲੀਆਂ ਨਾਲੀਆਂ

  • @bikkersingh3900
    @bikkersingh3900 25 днів тому +6

    ਨਸ਼ਾ ਇਟਰਨੈਸਨਲ ਤੇ ਹੈ ।ਬੰਦ ਨਹੀ ਹੋਣਾ ।ਜ਼ੋਰ ਲੱਗਾ ਲਵੋ ।

  • @sukhkhehra1627
    @sukhkhehra1627 25 днів тому +7

    ਸਰਪੰਚੀ ਡਰੱਮਾ ਨਾਲ ਲੜੀ ਜਾਂਦੀ ਆ❤❤

  • @user-lu8hz1kk3h
    @user-lu8hz1kk3h 25 днів тому +1

    ਬਾਈ ਜੀ।
    ਇਹ ਕੌੜੇ ਪਾਣੀ ਦੇ ਗਰਾਰੇ ਕਰਨ ਵਾਲੇ ਸ਼ੌਕੀਨ ਵੀਰਾਂ ਵੱਲੋਂ ਵੀ ਇਹ ਕੌੜਾ ਪਾਣੀ ਨੂੰ ਖੁਦ ਆਪਣੇ ਘਰਾਂ ਦੇ ਵਿੱਚ ਹੀ ਤਿਆਰ ਕਰਨ ਲਈ ਹੁਣ ਤਾਂ ਤਿੰਨ ਮਹੀਨੇ ਤੱਕ ਖਾਸ ਕਰ ਰੁੱਤ ਬਹੁਤ ਵਧੀਆ ਹੈ।
    ਧੰਨਵਾਦ ਜੀ।

  • @SatishKumar-nb8yd
    @SatishKumar-nb8yd 25 днів тому +1

    ਚੰਗੀ ਗੱਲ ਹੈ ਕਿ ਕਾਗਜ਼ਾਂ ਦੇ ਵਿੱਚ ਬੱਚਿਆਂ ਦਾ ਪੜਾਈ ਪ੍ਰਤੀ ਰੁਝਾਨ ਨੂੰ ਵੱਧ ਰਿਹਾ ਹੈ ਤੇ ਦਿਨ ਬ ਦਿਨ ਕਾਲਜਾਂ ਦੇ ਵਿੱਚ ਬੱਚਿਆਂ ਦੀ ਸੰਖਿਆ ਵਧ ਰਹੀ ਹੈ ਪਰ ਇਸ ਦੇ ਨਾਲ ਸਰਕਾਰਾਂ ਲਈ ਵੀ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਪ੍ਰੋਫੈਸਰਾਂ ਦੀਆਂ ਜਿਹੜੀਆਂ ਕਾਲਜਾਂ ਦੇ ਵਿੱਚ ਖਾਲੀ ਪੋਸਟਾਂ ਹਨ ਉਹਨਾਂ ਨੂੰ ਜਲਦੀ ਤੋਂ ਜਲਦੀ ਕਮਿਸ਼ਨ ਦੁਆਰਾ ਭਰਿਆ ਜਾਵੇ ਅਤੇ ਜਿਸ ਨਾਲ ਬੱਚਿਆਂ ਦੀ ਪੜ੍ਹਾਈ ਦੇ ਉੱਪਰ ਕੋਈ ਬੁਰਾ ਅਸਰ ਨਾ ਪਵੇ ਅਤੇ ਇਸ ਦੇ ਨਾਲ ਇਹ ਵੀ ਜਰੂਰੀ ਹੋ ਜਾਂਦਾ ਹੈ ਕਿ ਇਕੱਲੇ ਬੱਚੇ ਕਾਲਜ ਵਿੱਚ ਪੜ੍ਹਨ ਤੋਂ ਬਾਅਦ ਨੌਕਰੀਆਂ ਲੱਭਣਗੇ ਤੇ ਉਹਨਾਂ ਨੂੰ ਨੌਕਰੀਆਂ ਦਾ ਪ੍ਰਬੰਧ ਵੀ ਕੀਤਾ ਜਾਵੇ ਤਾਂ ਜੋ ਉਹ ਬੇਰੋਜ਼ਗਾਰ ਹੋ ਕੇ ਫਿਰ ਕਿਤੇ ਨਸ਼ਿਆਂ ਅਤੇ ਬੁਰੀ ਸੰਗਤ ਵਿੱਚ ਨਾ ਪੈ ਜਾਨ

  • @Karmjitkaur-gk1xq
    @Karmjitkaur-gk1xq 25 днів тому +6

    ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
    ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼🌷🌷👌

    • @preetBrarbahrinewala
      @preetBrarbahrinewala 24 дні тому

      ਸਤਿ ਸ੍ਰੀ ਆਕਾਲ ਜੀ 🙏

    • @Karmjitkaur-gk1xq
      @Karmjitkaur-gk1xq 24 дні тому +1

      @@preetBrarbahrinewala ਸਤਿ ਸ਼੍ਰੀ ਅਕਾਲ ਜੀ 🙏🏼🙏🏼

  • @ParamjeetKaur-wd4qc
    @ParamjeetKaur-wd4qc 25 днів тому +2

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:44

  • @surindergarg8386
    @surindergarg8386 25 днів тому +3

    ਸਤਿ ਸ੍ਰੀ ਅਕਾਲ ਬਾਠ ਜੀ ਸੰਧਾਵਾਲੀਆ ਜੀ ਅਤੇ ਸਮੂਹ ਸਾਥੀਆਂ ਨੂੰ ਜੀ

  • @majorcheema4004
    @majorcheema4004 25 днів тому +8

    ਮੈਂ ਬਹੁਤ ਬਦਲਿਆ ਪਾਣੀ ਛੋਟੀ ਹੁੰਦੇ 🙏🏻

  • @Gobinderkaurmaan
    @Gobinderkaurmaan 25 днів тому +3

    ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏🙏🙏

  • @GurnekSingh-l6c
    @GurnekSingh-l6c 24 дні тому

    ਬਾਠ ਸਹਿਬ ਛੋਟੇ ਵੀਰ ਸਲਾਹ ਵਧੀਆ ਐ, ਪਰ ਸੰਧਾਂਵਾਲੀਆਂ ਤੁਸੀਂ ਬਾਠ ਭਰਾ ਜੀ ਦੀ ਗੱਲ ਵਿੱਚ ਹੀ ਕਟਤੀ ਬਾਠ ਸਹਿਬ ਜੀ ਸਲਾਹ ਤਾਂ ਪੂਰੀ ਹੋ ਜਾਣ ਦੇਣੀ ਸੀ। ਅੱਗੇ ਤੋਂ ਸੰਧਾਂਵਾਲੀਆਂ ਸਹਿਬ ਧਿਆਨ ਰੱਖਿਓ ਜੀ। ਐਵੇਂ ਨਾ ਸਾਡੇ ਭਰਾ ਜੀ ਸਿਹਤ ਤੇ ਨਾ ਜਾਓ ਜੀ,ਬਾਠ ਸਹਿਬ ਜ਼ਿੰਦਾਬਾਦ ਹੈ ਤੇ ਰਹੇਗਾ ਜੀ।🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ਪੰਜਾਬ।☝️☝️☝️☝️✍️✍️💯💚👏👏

  • @rajindersingh1387
    @rajindersingh1387 25 днів тому +3

    ਕੀ ਹਾਲ ਨੇ ਜੀ ਸਾਰੇ ਵੀਰਾਂ ਦੇ

  • @daljitsingh7980
    @daljitsingh7980 25 днів тому +10

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @Greengold0303
    @Greengold0303 25 днів тому +4

    ਭਾਈ ਸਾਨੂੰ ਤਾ ਲਾਲਚ ਦਿੱਤਾ ਜਾਂਦਾ ਸੀ। ਪਾਣੀ ਬਦਲੋ ਫਿਰ ਤੁਹਾਨੂੰ ਆਡੇ ਖਵਾਗੇ।

  • @harshwinderkaur7260
    @harshwinderkaur7260 25 днів тому +3

    ਸਤ ਸ਼੍ਰੀ ਅਕਾਲ ਜੀ 🙏🏻🙏🏻

  • @harwantsingh4749
    @harwantsingh4749 25 днів тому +3

    ਸੰਧਾਵਾਲੀਆ ਜੀ ਮੈਂ ਪੀਣ ਦਾ ਬਿਲਕੁਲ ਸਕੀਨ ਨਹੀ ਪਰ
    ਸਾਇੰਸ ਪੜ੍ਹਦਿਆਂ ਲੈਬ ਦਾ ਤਜ਼ਰਬਾ ਵਰਤਿਆ ਤੇ ਪਾਣੀ ਦਾ ਇਕ ਤੁਬਕੇ ਦੀ ਵਰਤੋਂ ਕੀਤੇ ਬਗੈਰ ਸਾਰਾ ਕੁਝ ਨੇਪਰੇ ਚੜ ਜਾਂਦਾ
    ਵੈਸੇ ਮੈਂ ਕਾਫੀ ਜੁਗਾੜੀ ਆਂ

  • @SwarnjeetSingh-cu3bn
    @SwarnjeetSingh-cu3bn 25 днів тому +3

    Gurpreet Singh ji paramveer singh ji sat Shri akal ji ❤❤❤❤❤

  • @JagtarGill-u1z
    @JagtarGill-u1z 25 днів тому +2

    Very good ji bath shiab and sindawela Shihab ji thanks

  • @JaswantSingh-il8ei
    @JaswantSingh-il8ei 25 днів тому +2

    Very good veer ge

  • @mukhtiarali8518
    @mukhtiarali8518 25 днів тому

    ਮੌਜੂਦਾ ਪੰਚਾਇਤਾਂ ਦੇ ਪੁਟੇ ਟੋਏ ਭਲਾ ਲੋਕ ਕਿਉਂ ਪੂਰਨ

  • @sarbjitsinghriar596
    @sarbjitsinghriar596 25 днів тому +2

    🙏🙏❤

  • @user-lu8hz1kk3h
    @user-lu8hz1kk3h 25 днів тому

    ਆਪਣੇ ਲੋਕ ਤਾਂ ਬਹੁਤ ਭਰੋਸੇ ਦੇ ਨਾਲ ਖਾਸ ਤੌਰ ਤੇ ਬੈਂਕਾਂ ਵਿੱਚ ਲੱਖਾਂ ਰੁਪਏ ਤੱਕ ਜਮਾਂ ਕਰਵਾ ਦਿੰਦੇ ਹਨ। ਪਰ ਬੈਂਕਾਂ ਵੱਲੋਂ ਆਪਣੇ ਲੋਕਾਂ ਦੇ ਉਪਰ ਭਰੋਸਾ ਨਾ ਹੋਣ ਕਾਰਨ ਬੈਂਕਾਂ ਵੱਲੋ ਆਪਣੇ ਦੋ ਕੁ ਰੁਪਏ ਦੀ ਕੀਮਤ ਵਾਲੇ ਪੈੱਨ ਤੱਕ ਵੀ ਪੱਕੇ ਧਾਗਿਆਂ ਨਾਲ ਬੰਨ੍ਹੇ ਹੋਏ ਹੁੰਦੇ ਹਨ। ਧੰਨਵਾਦ ਜੀ।

  • @jagdishpuri5366
    @jagdishpuri5366 25 днів тому +2

    Agar bhapa ek haveli vich gaya hove te munde duje di ya ossey he bhape Vali haveli vich bhape naal race lai bethe hon fer kon?

  • @sahejbal2015
    @sahejbal2015 25 днів тому +3

    Baba Bakala ch chitha malda
    Sab nu pata a
    Baba Bakala sab police station a

  • @gumitgill6406
    @gumitgill6406 25 днів тому

    Sat sri aakal brother

  • @GurdeepSingh-hd3qs
    @GurdeepSingh-hd3qs 25 днів тому +2

    Sat shri akal ji 🙏🙏 kolkata

  • @gurmeetsinghsandhu8677
    @gurmeetsinghsandhu8677 25 днів тому +2

    Nasha sirf sarkar nahi lok v rok sakde nashe walea da samajik baikaat jruri a and lokan vich agli pidi nu bahut vadia education den di lod a ta ke bachea nu isde bure parbhav to bach sakan

  • @SukhRaj-hx4te
    @SukhRaj-hx4te 25 днів тому +2

  • @SukhRaj-hx4te
    @SukhRaj-hx4te 25 днів тому +2

    Good

  • @harwantsingh4749
    @harwantsingh4749 25 днів тому +2

    ਸੋ ਪਾਣੀ ਦੇ ਇਕ ਤੁਬਕੇ ਦੀ ਵੀ ਲੋੜ ਨਹੀ ਤੇ ਫਿਰ ਬਦਲਣਾ ਕੀ ਆ ?

  • @baldevjassar8059
    @baldevjassar8059 25 днів тому +9

    *🙏🫧ਅੱਜ ਦਾ ਵਿਚਾਰ🫧🙏*
    *ਗ਼ਲਤ ਸੋਚ ਤੇ ਗ਼ਲਤ ਅੰਦਾਜ਼ਾ ਬੰਦੇ ਨੂੰ ਹਰ ਰਿਸ਼ਤੇ ਤੋਂ ਗੁੰਮਰਾਹ ਕਰ ਦਿੰਦੇ ਹਨ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @anandpreetsingh8573
    @anandpreetsingh8573 25 днів тому +4

    ਜੇ ਤੋਂ ਜੋ ਟੈਸਟ ਕਰਾਉਣ ਦੀ ਗੱਲ ਉਠੀ ਆ ਤਾਂ ਮੈਂ ਕਹਿੰਦਾ ਮੇਰੇ ਨਿਜੀ ਵਿਚਾਰ ਆ ਵੀ ਪੰਜਾਬ ਪੁਲਿਸ ਦਾ ਸਾਰੀ ਦਾ ਡੋਪ ਟੈਸਟ ਹੋ ਜਾਵੇ ਤਾਂ ਅੱਧਾ ਨਸ਼ਾ ਪੰਜਾਬ ਦੇ ਵਿੱਚੋਂ ਉਦਾਂ ਹੀ ਬੰਦ ਹੋ ਜਾਵੇ

    • @princechoudhary7804
      @princechoudhary7804 25 днів тому

      Sare mla te government ch jobs krn valea da dope test Hove te positive hon te suspension honi chahidi ta ਹੋ ਸਕਦਾ ਕੁਝ

  • @lakhbirsinghkhatra917
    @lakhbirsinghkhatra917 25 днів тому

    Atleast he has proved himself 🎉

  • @harjotsarao8633
    @harjotsarao8633 25 днів тому +2

    ਕੁਲਵੰਤ ਸਿੰਘ ❤

  • @jatinmanu-oz4fm
    @jatinmanu-oz4fm 25 днів тому

    Bilkul veer ji 😅😅

  • @harpreetsingh2769
    @harpreetsingh2769 25 днів тому

    ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।
    ਸੰਧਾਵਾਲਿਆ ਸਾਬ ਨੂੰ ਪਾਣੀ ਦਾ ਪੂਰਾ ਤਜ਼ੁਰਬਾ ਹੈ ਜੀ।😂😂

  • @harjotsarao8633
    @harjotsarao8633 25 днів тому +2

    ਕੁਲਵੰਤ ਸਿੰਘ

  • @narinderjeetkaur2918
    @narinderjeetkaur2918 25 днів тому +1

    🙏🙏

  • @darbarasingh6553
    @darbarasingh6553 25 днів тому

    🙏🙏👍🏻👍🏻

  • @jasantoor5038
    @jasantoor5038 25 днів тому +20

    ਅਕਾਲੀ ਦਲ ਨੇ ਜਦੋ ਭਾਜਪਾ ਨਾਲ ਸਮਝੌਤਾ ਕਰਕੇ ਸਰਕਾਰ ਬਣਾਈ ਸੀ ਤਾਂ ਸਾਰਾ ਭੇਦ ਦੇ ਦਿੱਤਾ ਕਿ ਸ਼੍ਰੋਮਣੀ ਕਮੇਟੀ ਤਾਂ ਆਪਣੇ ਹੱਥ ਵਿੱਚ ਹੈ ਤਾਂ ਤਾਂ ਕੋਈ ਸੁਣਦਾ ਨਹੀਂ

  • @parvindersingh7113
    @parvindersingh7113 25 днів тому +2

    Sukhvlr nu vacha rhe aa na ke bal sab nu

  • @gurimangat2636
    @gurimangat2636 25 днів тому

    SAT SHRI AKAL JI SARYAN NU 🙏 ❤❤

  • @lakhwinder2833
    @lakhwinder2833 25 днів тому +2

    Pani😊

  • @SatnamSingh-fm8xt
    @SatnamSingh-fm8xt 25 днів тому

    Good❤🎉🎉

  • @tanyasharma4096
    @tanyasharma4096 25 днів тому

    nae bath saab paani badal dya ga

  • @Jattfarmerr78
    @Jattfarmerr78 25 днів тому

    ਸੰਧਾਂ ਵਾਲੀਆਂ ਸਾਬ ਅਤੇ ਬਾਠ ਸਾਬ ਦੋਵੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ

  • @LovepreetSingh-ro9qx
    @LovepreetSingh-ro9qx 25 днів тому

    🎉

  • @8899striker
    @8899striker 25 днів тому

    Captain Amrinder Singh Disappeared from active politics. Find him . He was just doing Timepass.

  • @gurmeetsinghsandhu8677
    @gurmeetsinghsandhu8677 25 днів тому

    V good job Baath Saab and sandhawalia Saab ❤

  • @HarpreetSingh-cz8dr
    @HarpreetSingh-cz8dr 25 днів тому

    ਬਾਠ ਸਾਹਿਬ ਡਾਇਰੀਆਂ ਵਾਲਿਆਂ ਦੀ ਵੀ ਗੱਲ ਕਰੋ ਜੋ ਪਲਾਂਟਾਂ ਵਾਲਿਆਂ ਨੇ ਲੋਕ ਸਿਸਟਮ ਕੀਤਾ ਹੋਇਆ ਹੈ

  • @praveengupta883
    @praveengupta883 25 днів тому +1

    Pls share your location city name , daily from where this program you are doing

  • @RajbirSingh-mr5on
    @RajbirSingh-mr5on 25 днів тому

    ਅੱਜ ਤਾਂ ਦੋਵੇਂ ਭਰਾ ਅੱਬਾਸ ਮਸਤਾਨ ਲੱਗ ਰਹੇ ਹੋ

  • @devrajsalaria3333
    @devrajsalaria3333 25 днів тому

    Visas band ho gaye taa he rush wadh gayya colleges vich. dope test de ke zararurat hai jee. Khud mukhtaar colleges vich Govt walon kine funds milde ne.body cameras lagaan da kam kina ke kamjaab hoiega.dekhna pawega.ayon wale wakt vich.koi na koi tor agloyyan ne kadh lena hai.a nice video

  • @MaanDevinder-gw4qy
    @MaanDevinder-gw4qy 25 днів тому

    Bahaut jroori a Pani v😅😅

  • @KulwinderSingh-zv1tx
    @KulwinderSingh-zv1tx 25 днів тому

    Good morning g 🙏🌹🌹😊 Banga

  • @LalaHardeepSingh
    @LalaHardeepSingh 24 дні тому

    Government College bare socho kuj cm saab

  • @amanbrar273
    @amanbrar273 25 днів тому

    ਸਰਪੰਚੀ ਤਾ ਭਾਉ ਘਰਦੀ ਨਾਲ ਹੀ ਜਿਤੀ ਜਾਦੀ ਆ ਬਾਕੀ ਤੁਸੀ ਸਿਆਣਾ ਨਹੀ ਭਾਉ ਪਾਣੀ ਤਾ ਬਦਲਣਾ ਹੀ ਪੈਦਾ ਵੀਰ ਜੀ

  • @daljitsingh8044
    @daljitsingh8044 25 днів тому +2

    117 ਵਿਧਾਇਕਾਂ ਦੇ ਡੋਪ ਟੈਸਟ ਕਰਾਉਣ ਲਈ ਕਿਸੇ ਰਿਟਾਇਰਡ ਜੱਜ ਦੀ ਨਿਗਰਾਨੀ ਹੇਠ ਕਰਾਉਣ ਨਾਲ ਤਾਂ ਕੁੱਝ ਰਿਜਲਟ ਆ ਸਕਦੇ ਹਨ। ਵਰਨਾਂ ਆਪੇ ਮੈ ਰੱਜੀ ਪੁੱਜੀ ਆਪੇ ਮੇਰੇ ਬੱਚੇ ਜਿਉਣ ਵਾਲੀ ਗੱਲ ਹੋਵੇਗੀ।

  • @jarmangill4004
    @jarmangill4004 25 днів тому +2

    Punjab government,s verified media. Keep it up prime asia

  • @jassisidhu244
    @jassisidhu244 25 днів тому

    ਸੁੰਧਾਵਲੀਆ ਸਾਬ ਬਿਲਕੁੱਲ ਸਹੀ
    ਕੈਮਰੇ ਕੁੱਛ ਨਹੀਂ ਕਰ ਸਕਦੇ

  • @gobindermatharoo9929
    @gobindermatharoo9929 25 днів тому

    I was posted at rampura phul . In case a bhathi, I used to grant bail after the person remained in jail for 15 days. Once a bhathi Was caught and the accused requested me to be lenient in bhathi cases as there were the panchaayat elections.

  • @lakhbirsinghkhatra917
    @lakhbirsinghkhatra917 25 днів тому

    Bhat ji,u are not CM of Delhi 😅

  • @amanbrar273
    @amanbrar273 25 днів тому

    ਵੀਰ

  • @rajveersingh-bv2ew
    @rajveersingh-bv2ew 25 днів тому

    Jammu and kashmir statehood restored

  • @SavransinghMogga
    @SavransinghMogga 25 днів тому

    😮

  • @Lovedeepsingh01
    @Lovedeepsingh01 25 днів тому

    🙏🙏🙏🙏

  • @satnamsingh-zr1vs
    @satnamsingh-zr1vs 25 днів тому

    Nashian to Ik hi Insan hata sakda dr sant gurmeet ram rahim Singh ji Insan

  • @ParamjitSingh-vh4yw
    @ParamjitSingh-vh4yw 25 днів тому

    🙏🙏🙏🙏🙏

  • @praveengupta883
    @praveengupta883 25 днів тому

    Tusin gallan vadiya karde ho but must resident of Punjab

  • @HeerSingh-tp9mm
    @HeerSingh-tp9mm 25 днів тому

    Paani bathal vich pavaan ge te bhaff di shrab bnu bath saab

  • @satnamsingh-zr1vs
    @satnamsingh-zr1vs 25 днів тому

    Bath kol koy data nhi hunda na sarch net to dekh ke bolda renda

  • @jugrajsohi-iy5zz
    @jugrajsohi-iy5zz 25 днів тому

    ਬਾਠ ਸਾਬ ਇਹ ਵੀ ਇੱਕ ਚਾਲ ਲਗਈ ਹੈ। ਰਾਜੋਆਣਾ ਪਿੱਛੇ ਸੁਖਵੀਰ ਇੰਸਾ ਨੂੰ ਲੁਕਿਆ ਜਾਂਦਾ ਜਾਪ ਰਿਹਾ ਹੈ। ਬਾਕੀ ਵਾਹਿਗੁਰੂ ਜਾਣੇ।

  • @jagjitsingh627
    @jagjitsingh627 25 днів тому

    Bai g sat shri akal g, jagjit randhawa mimsa dhuri

  • @surindertoor-f8n
    @surindertoor-f8n 23 дні тому

    Hu CT 🎉🎉

  • @sonusingh-cn5pr
    @sonusingh-cn5pr 25 днів тому

    32*

  • @sidhudhurkotia9919
    @sidhudhurkotia9919 25 днів тому +3

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @babbuboha
    @babbuboha 25 днів тому

    Cahta ta band Ni hoye maan sab to

  • @GurminderSingh-l6y
    @GurminderSingh-l6y 25 днів тому

    Nikke hundya Pani change krde krde kdo bnoni sikh gye pta e ni lgga

  • @gurseerat404
    @gurseerat404 25 днів тому

    22g bhut kita chote hundya

  • @user-jq2ub5pb8v
    @user-jq2ub5pb8v 25 днів тому

    Me kita bapu naal

  • @RaghbirSingh-b5b
    @RaghbirSingh-b5b 25 днів тому

    Nasha,bachne,vale,hi,nashe,de,khiaf,bolde,han,akalian,ne,Nasha,liyanda,akalian,hi,nashe,de,khilaf,bolde,han,,ihe,galt,nhin,ba,badvi,akalian,ne,karvaiyan,akali,hi,ba,advi,de,khilaf,bolde,han,appe,galt,kam,karke,appe,hi,govt,de,khiaf,bolde,han,ji

  • @jagtarsandhujagtarsandhu903
    @jagtarsandhujagtarsandhu903 25 днів тому +2

    😂😂😂😂😂

  • @BaldevSingh-ks1ts
    @BaldevSingh-ks1ts 25 днів тому

    Very nice

  • @JaspalSingh-lc2eq
    @JaspalSingh-lc2eq 25 днів тому

    ਸੰਧਾਵਾਲੀਆ ਸਾਹਿਬ ਤੇ ਬਾਠ ਸਾਹਿਬ ਸਤਿ ਸ੍ਰੀ ਅਕਾਲ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਤੇ ਬਹੁਤ ਹਾਸੀ ਆਈ ਸਾਰਾ ਪ੍ਰੋਗਰਾਮ ਹਸਾਉਣ ਵਾਲਾ ਸੀ

  • @JaspreetSingh-cu8mi
    @JaspreetSingh-cu8mi 25 днів тому

    Monkey pox virus ਦਾ ਜਿਹੜਾ ਰੌਲਾ ਜਿਹਾ ਪਿਆ ਆ ਜੀ ਉਹਦੇ ਬਾਰੇ ਵੀ ਜਰੂਰ ਦੱਸੋ ਲੋਕਾਂ ਨੂੰ ,, ਵੱਖੋ ਵੱਖਰੇ ਦੇਸ਼ਾਂ ਚ ਹਰ ਰੋਜ ਨਵੇਂ ਨਵੇਂ ਮਾਮਲੇ ਸਾਹਮਣੇ ਆ ਰਹੇ ਆ ਜੀ ,,, WHO ਨੇ ਵੀ ਨਿਰਦੇਸ਼ ਜਾਰੀ ਕੀਤੇ ਆ ਦੇਸ਼ਾਂ ਨੂੰ ,,,

  • @Yogeshkumar-wd2vg
    @Yogeshkumar-wd2vg 25 днів тому

    I am from constituency of Dr. Balbir singh i.e Patiala rural, not sure how to approach him or his team. please discuss the problem of rats in open plots in the residential colonies. The open plots have hundreds of big rats giving invitation to deadly diseases. Owners of plots doesn't care for that.
    Problem might seems small but it's not small, please give 2-3 mins to this problem.

  • @preetBrarbahrinewala
    @preetBrarbahrinewala 24 дні тому

    ਸਤਿ ਸ੍ਰੀ ਆਕਾਲ ਜੀ 🙏🙏

  • @ramandeepsingh4310
    @ramandeepsingh4310 25 днів тому

    Good