ਮਿੱਟੀ ਦੀ ਚਿਣਾਈ ਦਾ ਅਸਲ ਤਰੀਕਾ ਤਾਂ ਪੁਰਾਣੇ ਮਿਸਤਰੀ ਹੀ ਜਾਣਦੇ ਨੇ

Поділитися
Вставка
  • Опубліковано 22 жов 2024

КОМЕНТАРІ • 25

  • @jassrandhawa8426
    @jassrandhawa8426 9 місяців тому

    ਸਾਡਾ ਪੁਰਾਣਾ ਘਰ ਇੱਟਾਂ ਤੇ ਗਾਰੇ ਦੀ ਚਿਣਾਈ ਕੀਤੀ ਹੈ 1961 ਅਤੇ ਅਜੇ ਵੀ ਬਹੁਤ ਵਧੀਆ ਪਿਆ

  • @GurjeetSingh-oh1ug
    @GurjeetSingh-oh1ug Рік тому +5

    ਹੁੰਦਾ ਕੁਝ ਨੀ ਗਾਰੇ ਵਾਲੇ ਘਰ ਨੂੰ ਬੱਸ ਜਦੋ ਭੂਚਾਲ ਆਉਦਾ ਓਦੋ ਬੰਦਾ ਬਿਸਤਰਾ ਸਿਰ ਤੇ ਰੱਖ ਕੇ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ

  • @nippunshergillshergill2614
    @nippunshergillshergill2614 6 місяців тому +1

    Bhot firda veer me bhi bna riha koi problem nhi audi bilkul sahi a veer

  • @dilbagsinghsarwara205
    @dilbagsinghsarwara205 Рік тому +5

    ਛੋਟੇ ਸਾਈਜ਼ ਦੀਆਂ ਵੀ ਕੋਠੀਆਂ ਦਿਖਾਇਆ ਕਰੋ ਗੁਰੀ ਜੀ

  • @TarsemSingh-in9po
    @TarsemSingh-in9po 4 місяці тому

    ਟੋਟਲ ਏਰੀਆ ਕਿੰਨਾ ਬਾਈ ਉਤਲਾ ਥੱਲੜਾ

  • @goravpanjeta6509
    @goravpanjeta6509 Рік тому +1

    Vadiya kaam h bahi

  • @amanbrar7370
    @amanbrar7370 Рік тому +2

    ਸਾਡੇ ਪੁਰਾਣਾ ਘਰ ਕੋਲੇ ਦੀਆਂ ਇੱਟਾਂ ਤੇ ਗਾਰੇ ਦੀ ਚਿਣਾਈ ਕੀਤੀ ਹੈ 1995 ਵਿਚ ਬਹੁਤ ਵਧੀਆ ਪਿਆ

  • @kashbassey9149
    @kashbassey9149 6 місяців тому

    Love the desighn of the property😂❤❤

  • @pulwantsingh7845
    @pulwantsingh7845 Рік тому +3

    Sade pind gare di chanyi nal kothiya baniya.....sirrrra bhai

  • @nirmlsingh3372
    @nirmlsingh3372 Рік тому +8

    ਮੈ ਵੀ ਇਕ ਠੇਕੇਦਾਰ ਹਾਂ।ਅਸੀ ਬਣਾਈਆਂ ਆ ਗਾਰੇ ਦੀਆ ਕੋਠੀਆਂ।
    ਕੋਈ ਮੁਸ਼ਕਿਲ ਨਹੀ ਆਉਂਦੀ

  • @jaswinderjaswinder9101
    @jaswinderjaswinder9101 Рік тому +2

    Bhut vadia sade ristedar ne bi gare vich chunai kiti si 5,6 saal pahla vadia pyi aa kothi kush nahi hoya

  • @Gyani_baba_60
    @Gyani_baba_60 Рік тому +1

    ਮੇਰਾ ਘਰ 1970 ਦਾ ਬਣਾਇਆ ਹੋਇਆ ਆ ਮਿੱਟੀ ਦੀ ਚਨਾਈ ਆ ਉੱਤੇ ਪਲਾਸਟਰ ਕੀਤਾ ਹੋਇਆ ਕੋਈ ਬੀਮ ਨੀ ਲੱਗਾ
    ਮੇਰੇ ਦਾਦਾ ਜੀ ਨੇ ਬਣਾਇਆ ਸੀ

  • @randhirbal9502
    @randhirbal9502 Рік тому +1

    Pehla v bande c gare wale makaan 50/50 sal chalde c 👍👍💗

  • @SANDEEP_1992
    @SANDEEP_1992 Рік тому +6

    ਮੈਂ ਸੁਣਿਆ ਕਹਿੰਦੇ ਕੀੜੀਆਂ ਕਾਫੀ ਆਉਂਦੀਆਂ?

  • @amanbrar7370
    @amanbrar7370 Рік тому +1

    ਮਿੱਟੀ ਚੀਕਣੀ ਹੋਵੇ ਲਾਲ ਮਿੱਟੀ ਸੋਰਾ ਬਣਾੳਦੀ

  • @r.s.randhawa5254
    @r.s.randhawa5254 Рік тому +3

    बाई जी मेन गल तां दसी नी गारे दी चनाई नाल मकान च तरेड नी ओदी

  • @GurvinderSingh-cw3hx
    @GurvinderSingh-cw3hx Рік тому +1

    Yr add jiya bnd kra

  • @sonysandhey7135
    @sonysandhey7135 Рік тому +1

    Gappi 4kamre ik branda bicho 40 hjjar itt nikal ayugi jehdi New ch peg 😂😂😂😂