Tavleen pannu Di Love story ਬਾਰੇ ਲੋਕਾਂ ਦਾ ਕੀ ਕਹਿਣਾ ਆ ??

Поділитися
Вставка
  • Опубліковано 4 жов 2024
  • Talk show ਦਾ ਹਿੱਸਾ ਬਣਨ ਲਈ ਇਸ ਨੰਬਰ
    +393332755449 ਉੱਤੇ ਜੇ ਕੋਈ ਮੁੰਡਾ ਆ ਤੇ ਉਹ M ਲਿਖਕੇ whatsapp ਕਰ ਦਿੳ ਅਗਰ ਕੋਈ ਕੁੜੀ ਆ ਤੇ ਉਹ F ਲਿਖਕੇ whatsapp ਕਰ ਦਿੳ ..
    My Instagram account…. / punjabi_prank_roasted_...
    My Twitter account…Twitter da link copy nhi ho reha so tusi @prankroasted likh ke search kar layo
    Copyright Disclaimer Under Section 107 of the Copyright Act 1976, allowance is made for “fair use” for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.”
    The law itself reads, “…[T]he fair use of a copyrighted work…for purposes such as criticism, comment, news reporting, teaching (including multiple copies for classroom use), scholarship, or research, is not an infringement of copyright” (Copyright Law of the United States of America)

КОМЕНТАРІ • 931

  • @panjabipanjabzindabad5812
    @panjabipanjabzindabad5812 2 роки тому +36

    Bai meri underwear lady di company a te ad karwani a punjab de vlogera dia ghar wali tu jine paise magde a mai ready a contact karwa do Mickel Jackson te kimmi te narula family dia kudi nu push do

    • @PunjabiprankRoastedvlogger
      @PunjabiprankRoastedvlogger  2 роки тому +14

      😂😂😂😂 jaroor veere mein tera comment pin kar dena jis kise vlogger nu manzoor hoya oh ape ithe reply kar denge

    • @sheralauhka9544
      @sheralauhka9544 2 роки тому +1

      Baljinder pannu lauhka pind da wa mera pind v ohi aa eh sala sadde hatha ch palya e but sharam lahli ehna ne yrrr

    • @Vision808
      @Vision808 2 роки тому

      Veerji gal thik h apni language bhi thik rakho nhi ta oho kedha galt h

    • @princesandhu1110
      @princesandhu1110 2 роки тому +1

      Aapa ads jroor vekha ge ....🥳🥳

    • @vikramsinghvlog6064
      @vikramsinghvlog6064 2 роки тому

      @@sheralauhka9544 22 ਇਹ ਲੌਹਕਾ ਪਿੰਡ ਪੱਟੀ ਕੈਰੌ ਲੱਗੇ ਵਾਲਾ ਲੌਹਕਾ ਪਿੰਡ ਆ

  • @shamshersinghsandhu9152
    @shamshersinghsandhu9152 2 роки тому +117

    ਬੱਲੇ ਜੱਟਾਂ ਜਿਉਂਦਾ ਰਹਿ ❤️❤️❤️👌 ਰੱਬ ਤੈਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ

    • @PunjabiprankRoastedvlogger
      @PunjabiprankRoastedvlogger  2 роки тому +3

      thanku astaad ❤️🙏

    • @mskaur1134
      @mskaur1134 2 роки тому +2

      @@PunjabiprankRoastedvlogger bhaji kal jo bawe ne kal vlog bnayea tuhade te ohda v reply karo

    • @jyotbenipal8178
      @jyotbenipal8178 2 роки тому

      @@PunjabiprankRoastedvlogger veer mrs miss bawa di love story ware video bana te jo ohne video paie aa marriage ton phela di paie aa ohde ch dhek jithe milde ne kothe ch thokda c sale ne sat mari tahi fas gi te nasha khada

    • @shamshersinghsandhu9152
      @shamshersinghsandhu9152 2 роки тому

      @@vickss8630 haha

  • @manindermadahar24
    @manindermadahar24 11 місяців тому +2

    Harveer ਭੈਣ ਬਹੁਤ ਵਧੀਆ ਗੱਲਾ ਕਰਦੀ ਹੈ ਬਹੁਤ ਦੁੱਖ ਝਲਕਦਾ ਆਉਣ ਵਾਲੀ ਪੀੜ੍ਹੀ ਤੇ ਜਵਾਕਾ ਲਈ

  • @dalbaggill3113
    @dalbaggill3113 2 роки тому +14

    Tavleen pannu di love stry mevi suni c te roast da wait v kr riha c Mei😂😂😂🤣🤣🤣

  • @PB12European
    @PB12European 2 роки тому +11

    ਬੱਲੇ ਇੱਟਲੀ ਵਾਲੇ ਜੱਟਾ ਦੱਬ ਕੇ ਰੱਖ ਕੰਮ ਫੁੱਲ ਸਪੋਟ ਏ❤️🇧🇪

  • @harpreetkaur8249
    @harpreetkaur8249 2 роки тому +11

    Harveer bhen ..kini deep gallan kr gaye...💯 sach👍👍👏👏🙏

  • @Dharminder555
    @Dharminder555 2 роки тому +5

    ਬਹੁਤ ਵਧੀਆ ਕਰਦਾ ਵੀਰ ਚਲੀ ਚਲ ।।ਕੋਈ ਲੋੜ ਹੋਈ ਤਾਂ ਦਸੀ ਹਾਜਰ ਹਾ।। ਪੰਜਾਬ ਦੀ ਆਉਣ ਵਾਲੀ ਜਨਰੇਸ਼ਨ ਨੂੰ change ਕਰਦੇ ਹੋ।ਕੇ punajb ਵਿੱਚੋ 10 fimily ਵੀ ਠੀਕ ਹੋ ਗਿਆ ਤਾਂ ਅਪਾ ਸਮਜਾ ਗੇ।।ਕੁਝ ਵਾਹਿਗੁਰੂ ਜੀ ਨੇ ਕਿਰਪਾ ਕਤਿ।।love u ਚੱਕੀ ਚੱਲ।।

  • @TanrajGill14
    @TanrajGill14 2 роки тому +18

    Nice caller Harveer sister please always give her extra time🙏 sister on the point gal karde and expose all vlogger 🙏👍👍👍👍

    • @himanshiverma1712
      @himanshiverma1712 2 роки тому +2

      bilkul sach ..harveer main point te gll krde aa bilkul ekdum Schi gll krde aa yr...ajkl sb kuch live te hunda rishta hi online bnande kya kr rhe punjabi vloggers🤮🤮🤮

    • @PunjabiprankRoastedvlogger
      @PunjabiprankRoastedvlogger  2 роки тому

      Bilkul 👏👏

  • @ManpreetKaur-hs4jb
    @ManpreetKaur-hs4jb 9 місяців тому +1

    ਸਤਿ ਸ਼੍ਰੀ ਅਕਾਲ ਵੀਰ ਜੀ ਮੈਂ ਤੁਹਾਡੇ ਸਾਰੇ ਪ੍ਰੋਗਰਾਮ ਦੇਖਦੀ ਹਾਂ ਤੁਹਾਡੇ ਸਾਰੇ ਪ੍ਰੋਗਰਾਮ ਬਹੁਤ ਵਧੀਆ ਹੁੰਦੇ ਨੇ ਮੈਂ ਫਰੈਂਸੀ ਵੀਰ ਰਿੰਪਲ ਵੀਰ ਕਰਨ ਦੱਤਾ ਤੇ ਸਾਰਿਆਂ ਦੇ ਪ੍ਰੋਗਰਾਮ ਦੇਖਦੀ ਆਂ ਮੈਨੂੰ ਸਾਰੇ ਬਹੁਤ ਵਧੀਆ ਲੱਗਦੇ ਨੇ ਦੇਖੋ ਵੀਰੇ ਅੱਜ ਕੱਲ ਸੋਸ਼ਲ ਮੀਡੀਆ ਹਰ ਕੋਈ ਜਲੂਸ ਕਰਦਾ ਚਾਹੇ ਕੋਈ ਨਿੱਕਾ ਜਿਹਾ ਬੱਚਾ ਚਾਹੇ ਕੋਈ ਵੱਡਾ ਚਾਹੇ ਕੋਈ ਬਜ਼ੁਰਗ ਆ ਜਦੋਂ ਸਾਡੀਆਂ ਮਾਵਾਂ ਦੇ ਵੇਲੇ ਹੁੰਦੇ ਸੀ ਇਹ ਕੁਝ ਨਹੀਂ ਸੀ ਚਲਦਾ

  • @sharrysandhu8917
    @sharrysandhu8917 2 роки тому +8

    Harveer bhen ji canada ne te sariya mere dil dea gallna kr ditiyaa🙏
    Eho jhe program lyi veer ji da bhut dhanwad🙏WMK

  • @gamingcrazygirl5228
    @gamingcrazygirl5228 2 роки тому +16

    Very good. ਪਾਜੀ ਬਹੁਤ ਸੋਹਣੀ ਵੀਡੀਓ ਆ. But ਇਕ ਗੱਲ ਵਿਚ ਜਰੂਰ ਲਹੋ. ਜਿਹੜੀ life ਆ ਦਿਖਾ ਰਹੇ ਅਸਲੀ ਮੈਰਿਜ life ਇਸ ਤੂ ਕਿੱਤੇ ਪਰੇ ਹੈ. ਜਿਹੜੀਆਂ ਕੁੜੀਆਂ ਮੁੰਡੇ ਇਹਨਾਂ ਵਲੋਗਰਾ ਨੂੰ ਦੇਖ ਦੇ ਓਹਨਾ ਦੇ ਘਰ ਨਹੀਂ ਵੱਸ ਦੇ ਲਿਖ ਕੇ ਲੈ ਲਓ.

    • @jassbhullar4099
      @jassbhullar4099 2 роки тому +5

      Shi kiha bai , mere ali app ena nu vekh vekh k mere nl ld di a andi tu mere lyi gift ni liyonda kuz special ni krda surprise ni dinda , ena vlogera vngu

    • @gamingcrazygirl5228
      @gamingcrazygirl5228 2 роки тому +2

      ਹਾਂਜੀ ਪਾਜੀ ਇਹ ਹੀ ਤਾਂ ਗੱਲ ਹੈ. ਲੋਗ ਸਮਜ ਦੇ ਨਹੀਂ ਕੇ ਇਹ ਲੋਗ ਤਾ ਪੈਸੇ ਕਮਾ ਰਹੇ ਤੁਆਡੇ ਸਿਰ ਤੋਂ. ਤੇ ਅਸੀਂ ਆਪਣੇ ਘਰ ਲੜਾਈ ਪਾ ਰਹੇ. ਆਉਣ ਵਾਲੇ time ਵਿਚ ਜੋ ਇਹਨਾਂ ਨੂੰ ਦੇਖ ਦਾ ਕੁੜੀ ਚਾਹੇ ਮੁੰਡਾ ਓਹਨਾ ਦਾ ਘਰ ਨਹੀਂ ਵੱਸ ਦਾ.

    • @jaspalmavi9104
      @jaspalmavi9104 2 роки тому

      Ki

  • @readingbook9720
    @readingbook9720 2 роки тому +14

    Sorry I missed your video from a few days. Because of I busy with my new baby boy. Wahegure bless me a baby. . Must respect everyone Ji even husband howe 😍 . I appreciate your video veere

  • @amritkabaddifitnessboy9363
    @amritkabaddifitnessboy9363 2 роки тому +12

    Harveer bhen ne ta puri ਮੰਜੀ ਠੋਕੀ

  • @QUEENKAUR-gk9uw
    @QUEENKAUR-gk9uw 2 роки тому +4

    Kinna wait kita blog da …jaldi video paya kro veere …nice video 😂😂😂😂😂😂😂

  • @tonysandhu6616
    @tonysandhu6616 2 роки тому +6

    Harveer didi tci bht vdhia logically bht vdhia gallan kitia 🙏

  • @sewakpanna4350
    @sewakpanna4350 2 роки тому +27

    ਮਨਿੰਦਰ ਦੇ ਮੁਕਾਬਲੇ ਮੂਰੇ ਕੋਈ ਖੱਗੇ
    Love you broo siraa la dita

  • @kulwantsohal8189
    @kulwantsohal8189 2 роки тому +10

    Thank you 🙏🏻 bro ajj kaddiya kasra sariya long video ch …don’t worry assi long video v bhut enjoy kete 🥳🥳🥳thanks again bro 😎 jlde aa jya kro bs request e veere from…..NAKODAR

  • @SukhwinderSingh-wq5ip
    @SukhwinderSingh-wq5ip 2 роки тому +11

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @Aman_katm29
    @Aman_katm29 2 роки тому +10

    Vlogging concept da ਸਤਿਆਨਾਸ karta . Punjabiya ne

  • @SSMAAN-hg8ft
    @SSMAAN-hg8ft 2 роки тому +27

    ਜੱਟ ਇਕੱਲਾ ਸਭ ਤੇ ਭਾਰੂ ਹੈ ਸਬਕ ਸਿਖਾਉਣ ਲਈ 👍❤️👍 ਸੁਫ਼ਨਿਆਂ ਵਿੱਚ ਵੀ ਇਟਲੀ ਵਾਲ਼ਾ ਦਿੱਸਦਾ ਇਹਨਾਂ ਨੂੰ 👍

  • @amanjotkaur4386
    @amanjotkaur4386 2 роки тому +65

    Best episode bro 😎 watching from Canada 🇨🇦. Keep it up.

  • @pardeepkaur16
    @pardeepkaur16 2 роки тому +13

    Aaj ki morning tho best thi pehle freshy veer ki video dekhi rost kiya unone tavleen Pannu ko🤣🤣🤣 ab aap ki super brother 😅

  • @gurjindersinghsandhu2701
    @gurjindersinghsandhu2701 2 роки тому +19

    ਜਹਿੜੀਅਾਂ ਛੋਟੀਆਂ ਛੋਟੀਆਂ ਕੁੜੀਆਂ ਪਿਆਰ ਪੁਆਰ ਦੇ ਚੱਕਰਾਂ ਚ ਪੈ ਜਾਂਦੇ ਆ ਇਹਨਾਂ ਪਿੱਛੇ ਮਾਂ ਬਾਪ ਦਾ ਜਿਆਦਾ ਕਸੂਰ ਆ ਮਾਂ ਬਾਪ ਆਪ ਰਾਤ ਨੂੰ ਜੱਫੀ ਪਾਕੇ ਸੌਣ ਪਿੱਛੇ ਜਵਾਨ ਜਵਾਕਾਂ ਨੂੰ ਵੱਖਰੇ ਕਮਰੇ ਚ ਪਾ ਦੇਂਦੇ ਉਹਤੋ ਫੋਨ ਦੇਂਦੇ ਨੇ ਫਿਰ ਇਹੀ ਕੁਸ਼ ਹੋਣਾ ਮਾਂ ਬਾਪ ਨੂੰ ਚਾਹੀਦਾ ਜਵਾਕਾਂ ਦਾ ਖਿਆਲ ਰੱਖੋ ਆਪਣਾ ਦਾਅ ਨੇਹਰੇ ਸਵੇਰੇ ਲਾ ਲਿਆ ਕਰੋ ।

  • @inderdeep2939
    @inderdeep2939 2 роки тому +7

    Harveer bhn gud caller God bless u bro tuhade expression ghaint aa keep it up

  • @sajbitbassi6219
    @sajbitbassi6219 2 роки тому +11

    Harveer. You. Are. Grate You are telling the truth keep it up

  • @ramneek.k.ghotra2415
    @ramneek.k.ghotra2415 2 роки тому +16

    Kamal karti veer ji Kamal karti… specialt Canada Wali didi ne… amazing job… 👏👏👏👏👏👏👏👏👏👏👏👏👏

  • @VarinderSingh-sc7bb
    @VarinderSingh-sc7bb 2 роки тому +18

    207 ਤੋਪਾਂ ਦੀ ਸਲਾਮੀ ਬੱਲੇਬਾਜ਼ ਨੂੰ 💪

  • @Doabeale300
    @Doabeale300 2 роки тому +15

    ਹਾਏ ਓਏ ਇਕ ਵਾਰ kimi ਮੇਰੇ ਨਾਲ ਲੇਹ ਲਦਾਖ ਵੱਲ ਚੱਲ ਪਏ 1 week ਦੇ ਟੂਰ ਤੇ ਨਜ਼ਾਰੇ ही aa ਜਾਣ. Love u bro from mukerian

    • @PunjabiprankRoastedvlogger
      @PunjabiprankRoastedvlogger  2 роки тому +2

      😂😂 luv you too from mukerian ❤️

    • @gsravi5029
      @gsravi5029 2 роки тому +1

      Pind dso mukerian kol

    • @kaursing5188
      @kaursing5188 2 роки тому +1

      Y odhi video te b ae comments krdea kr 😁

    • @Doabeale300
      @Doabeale300 2 роки тому

      @@kaursing5188 veer bhot kutch comment krde oh te delete kri jainde

  • @ManpreetKaur-md2vf
    @ManpreetKaur-md2vf 2 роки тому +19

    Hun j eh vloggers ch himmat hove te es te reels bnan.....

  • @godgifted6480
    @godgifted6480 2 роки тому +6

    Harveer bhen diya gallan sunan waliya ena vologra baare vadiya kudi nycc girl harveer call vich add jaroor kareya kro ena nu sare jne bhut Pasand krde ne

  • @darasingh4835
    @darasingh4835 2 роки тому +6

    Harveer bhan ne bhut vdia gal keti 👍👍 and Gud job vera

  • @tejighuman8303
    @tejighuman8303 2 роки тому +6

    Sare callers ne wdia gal kitti gud par harveer canada bhain ne boht wdia gal kiti eh sab marrian zameeran wale

  • @S2R2srr
    @S2R2srr 2 роки тому +9

    veere eda hi aa vloggera di duee ch🔥🔥🔥 bali rkhi 💪💪💪

  • @JS50108
    @JS50108 2 роки тому +13

    Oh bhra jaldi aayiaa kar. Hafta hogia wait karday nu. Chakk ta kamm ajj fer, bau 😂😂. Mangtay te Yabbalmaar te ikk poori video bnao ji jaldi 🙏

  • @armaandeepsinghvirk8501
    @armaandeepsinghvirk8501 2 роки тому +17

    ਖਿੱਚ ਕੇ ਰੱਖ ਕੰਮ ਜੱਟਾ ,ਭਰਾ ਜਲਦੀ ਆਇਆ ਕਰ,ਉਧਰ ਬਾਵਾ ਵੀ ਬਹੁਤ ਦੁਖੀ ਆ ਤੁਹਾਡੇ ਤੋਂ ਕੋਈ ਹੱਲ ਕਰੋ ਉਹਦਾ ਵੀ

  • @bathinda9323
    @bathinda9323 2 роки тому +12

    ਤੈਨੂੰ ਗਾਲਾ ਕੱਢਣ ਨੂੰ ਜੀ ਕਰਦਾ ਜਲਦੀ ਵੀਡੀਓ ਲਿਆਇ਼ਆ ਕਰ ਉਸਤਾਦ ਲਵ ਯੂ

  • @gurvindersingh7116
    @gurvindersingh7116 2 роки тому +2

    bht sira bro bht vdea kam krde o tuc baki gal pta ki bhra ehna to v baddi glti a loka di bhaji jehde ehna nu watch krde ne ehne de vlog like krde ne

  • @manjitjassal3876
    @manjitjassal3876 2 роки тому +16

    🤣 ਸਵੇਰੇ ਸਵੇਰੇ ਅੱਗ ਲਾ ਦਿੱਤੀ 🤣

  • @GurjeetSingh-kg9mr
    @GurjeetSingh-kg9mr 5 місяців тому

    ਕਾਬਲ ਬਾਈ ਤੇ ਮਨਜੀਤ ਸਿੰਘ ਸੋਹੀ ਦੇ ਗੀਤਾਂ ਵਿਚ ਹਰ ਬੋਲ ਵਿੱਚ ਸਚਾਈ ਹੁੰਦੀ ਆ

  • @mixmovies2603
    @mixmovies2603 2 роки тому +6

    ਨਾਲ ਨਾਲ ਪੈਗ ਚੱਲਦਾ ਪਰ ਦਾਰੂ ਚੜ੍ਹਦੀ ਓਦੋ ਆ ਜਦੋਂ ਵੀਰ ਦੀ ਵੀਡੀਓ ਦੇਖੀ ਦੀ ਆ.ਜਿਓੰਦਾ ਰਿਹ ਰੱਬ ਲੰਮੀਆਂ ਉਮਰਾਂ ਬਖ਼ਸੇ ਤੈਨੂੰ

  • @NavneetKaur-ji5wb
    @NavneetKaur-ji5wb 2 роки тому +1

    Superb 😂….. boht mjaa aaya veere… keep it up

  • @rahulkumar3069
    @rahulkumar3069 2 роки тому +5

    Darling chapla wala kam sira a 😂sry mai live talk ch aya ni late ho gyA jnn❤❤

  • @bindrykharoud4484
    @bindrykharoud4484 2 роки тому +1

    very 2 good work veer ji lage raho bro mere walo full support he ji 🙏🙏

  • @SandeepKaur-nv7bk
    @SandeepKaur-nv7bk 2 роки тому +5

    Harveer sis best caller

  • @ManpreetKaur-nf7gh
    @ManpreetKaur-nf7gh 2 роки тому +11

    Kabal saroop valiya 👍

  • @preetkaur4658
    @preetkaur4658 2 роки тому +3

    wah veere puri gal baat krati ajj veere❤❤❤Love from ludhiana❤

  • @Rupinder4154
    @Rupinder4154 2 роки тому +3

    editing bhot vadiya ❤️❤️❤️

  • @harwinderpadda1598
    @harwinderpadda1598 2 роки тому +5

    Wah Harveer di on point ☝️

  • @jordansandhu520
    @jordansandhu520 2 роки тому +2

    Sira Lata ustaad ❤️❤️❤️❤️❤️ best roast ever 👌🏻👌🏻👌🏻👌🏻👌🏻👌🏻👌🏻👏🏻👏🏻👏🏻👏🏻👏🏻👏🏻👏🏻

  • @paramjitsingh4128
    @paramjitsingh4128 2 роки тому +4

    Bilkul bro women de body internal privacy khatam ker ditte vloguerz na skiha sister right said 👏

  • @streetfactory5887
    @streetfactory5887 2 роки тому +2

    I think u are the best UA-camr. Seriously yr Punjab de loka ne specially couples ne boht besti krayi pyi a. Mai jida Canada rh ri a te ethe mere nl baki hor states de bache v ne te sare enni besti krde ne ki tode Punjab de loka ne boht saram layi pyi a. Enna kr k said State bdnam hundi .

  • @surbhibakshi384
    @surbhibakshi384 2 роки тому +3

    Harveer very good Ek Ek gal sach😊

  • @ਮੂਸਾਜੱਟ5911
    @ਮੂਸਾਜੱਟ5911 2 роки тому +1

    V NYC brother ✌️❣️ gud work 👌

  • @jasssaab400
    @jasssaab400 2 роки тому +8

    Sahi keha bhaji Punjabi vlogger ne apne subscribers di bht besti hoyi hun ohna nu dub ke marr jana chahida upro thalle comments Sharm ni aaudi lokka nu...kehnde assi aagree krde fr ghr ohde ki lain jande c..

  • @harrybajwa2779
    @harrybajwa2779 2 роки тому +8

    😂🤣😂🤣😂🤣😂🤣😂Hahaha veer khich k rakh ehna chawal vlogra nu,,
    Na sar na muh ehna vlogra da chawal keh tha de,,
    Veer rail bna k rakh ehna di full support a,,,,,

    • @PunjabiprankRoastedvlogger
      @PunjabiprankRoastedvlogger  2 роки тому +1

      😂😂👍

    • @harrybajwa2779
      @harrybajwa2779 2 роки тому

      @@PunjabiprankRoastedvlogger
      Veer ji -What'sApp- group chy add kreo menu v mgs kita main ap ji nu "whatsApp" te dhanwad 💯

  • @armandeepsimmu2gmail13
    @armandeepsimmu2gmail13 2 роки тому +6

    ਵੀਰੇ ਪਿੰਦਰ ਪਵਨ ਤੇ ਕਿੰਮੀ ਪਵਨ ਬਾਰੇ ਇਕ ਵੀਡੀਓ ਬਣਾ ਜਰੂਰ ਵੀਰੇ

  • @chamkorsingh158
    @chamkorsingh158 2 роки тому +8

    ਵੀਰ ਜੀ ਜਿਹੜੀ ਕੁੜੀ ਕੋਮਲ ਇਦਰ ਕੀਰਤ ਨਾਲ ਰਹਿੰਦੀ ਆਸਟ੍ਰੇਲੀਆ ਚ ਜ਼ਰਾ ਉਸ ਬਾਰੇ ਵੀ ਪਤਾ ਕਰਕੇ ਦੱਸੋ ਕੋਂਣ ਇਹ ਕਿਉਂਕਿ ਕੋਮਲ ਦੇ ਵਿਆਹ ਚ ਵੀ ਉਸ ਦੇ ਮਮੀ ਡੈਡੀ ਨੂੰ ਨਹੀਂ ਸੀ ਦੇਖਿਆ

  • @manisingh7750
    @manisingh7750 2 роки тому +13

    😂😂 end gl baat ... Jini k ehna di bejti krde o tuc ..kl to vlog bnd ho jane chahide j jameer jaagdi aa ehna di te

  • @armandeepsimmu2gmail13
    @armandeepsimmu2gmail13 2 роки тому +2

    ਵੀਰੇ ਜਰੂਰ ਬਣਾ ਇਹਨਾਂ ਤੇ ਵੀਡੀਓ ਮਜਾ ਬਹੁਤ ਆਉ

  • @Lion-fg1oj
    @Lion-fg1oj 2 роки тому +5

    ਵੀਰ ਜੀ ਇਹਨਾਂ ਲੋਕਾਂ ਦੀ ਕੋਈ ਇੱਜਤ ਨਹੀ ਹੇਗੀ

  • @punjabivloggradikuttekhani2464
    @punjabivloggradikuttekhani2464 2 роки тому +2

    💪💪💪💪welcome aa brother..... Bht wait krai

  • @vicki310
    @vicki310 2 роки тому +3

    Damn u nailed it… bro 💯

  • @paramvirbalahri2181
    @paramvirbalahri2181 2 роки тому +1

    Bilkul Sachi gal harveer very nice 👌🏻👌🏻👌🏻

  • @ਦੀਪਸਿੰਘ-ਝ4ਮ
    @ਦੀਪਸਿੰਘ-ਝ4ਮ 2 роки тому +8

    ਸੁਆਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਪ੍ਰੋਗਰਾਮ ਕੁਤੇਖਾਣੀ ਵਿਚ

  • @ਮੂਸਾਜੱਟ5911
    @ਮੂਸਾਜੱਟ5911 2 роки тому +1

    👌👌👌👌👌👌👌👌👌👌🤣🤣🤣🤣🤣🤣🤣🤣🤣🤣🤣no word carry on 🤣🤣

  • @narinderkaurinusa8663
    @narinderkaurinusa8663 2 роки тому +5

    Ssa veery ki HAAL aa asj taan vloggers de besti good

  • @amanmattu3117
    @amanmattu3117 Рік тому +1

    Siraaaa bro god blesss u

  • @PK-zp1ne
    @PK-zp1ne 2 роки тому +4

    Sada Punjab schee bot vdeaa videos banode. Oh mehant krdee nee.. content sochde ne fer video paundee

  • @gurmeetsingh1165
    @gurmeetsingh1165 2 роки тому +1

    Bai ji bhuat wadiya ik request hai Jo wich call aundi hai oh sound mute kar diya karo disturbing hundi hai

  • @parveenchandla1623
    @parveenchandla1623 2 роки тому +15

    Rabb sade veer nu chardikla ch rkhe ❤️🙏 kainttt Veera apna Italy aala

  • @paramvirkaur7988
    @paramvirkaur7988 2 роки тому

    Hahah Canada ali behan hahahhha .... Brampton ali Gali hahahhahh awesome 🤣🤣

  • @sandeepchahal6459
    @sandeepchahal6459 2 роки тому +10

    Harveer di nu v roasted channel bnona chieda didi sb nu chup kra den gye 🙃

  • @Baljindersingh-wl6vb
    @Baljindersingh-wl6vb 2 роки тому +2

    ਬਾਈ ਸਿਰਾ ਲਾ ਦਿੰਦਾ। ਨੰਪ ਕੇ ਰੱਖਿਆ ਕਰ ਕਪਿਲ ਬਲੋਗਰਾ ਨੂੰ ਰੋਸਟ ਚੱਕ ਦੇ ਫੱਟੇ।

  • @rajbirhargeetu5508
    @rajbirhargeetu5508 2 роки тому +37

    ਭਾਜੀ ਏਦਾਂ ਗਗਨ ਲਾਲੀ ਵੀ ਲਵ ਸਟੋਰੀਆ ਸੁਣਾਉਦਾ ਸੀ ਹੁਣ ਤਲਾਕ ਵੀ ਹੋ ਗਿਆ। ਉਹਨਾ ਦੇ known ਆਪਣੇ ਨਾਲ ਹੀ job ਕਰਦੇ ਆ । ਉਹ ਕਹਿੰਦੇ ਨਿਆਣ ਪੁਣੇ ਵਿਚ ਗਲਤੀ ਕਰ ਲਈ। ਕੁੜੀ ਬੜੀ ਚਾਲਾਕ ਆ। ਇਸ ਤੋ ਸਿਖਣਾ ਚਾਹੀਦਾ ਹੈ ਕੁਝ ।ਤੁਸੀ ਤਾ ਭਾਜੀ ਬਥੇਰਾ ਸਮਝਾਉਦੇ ਪਰ ਪੈਸੇ ਨੂ ਦੁਨੀਆ ਅੰਨੀ ਕਰਤੀ। ਘਰ ਦੀਆ ਇੱਜਤਾਂ ਦੀ ਨੁਮਾਇਸ਼ ਲਾਈ ਸਾਰੀ ਦੁਨੀਆ ਸਾਹਮਣੇ।ਆਪ ਕਹਿੰਦੇ ਆਉ ਮੇਰੀ ਘਰਵਾਲੀ ਦੇਖੌ ਕੀ ਕਰਦੀ ਕਿਦਾਂ ਸੌਦੀ ਬਹਿੰਦੀ ਮੇਰੀ ਮਾਂ ਦੇਖੋ ।ਪੰਜਾਬੀ ਵਲੋਗਰ ਦਾ ਵਹ ਨਹੀ ਚਲਦਾ ਨਹੀ ਤਾਂ ਸਾਰੇ ਟਬਰ ਦਾ ਢਿਡ ਪਾੜ ਕੇ ਲੀ ਦਿਖ ਦੇਵੇ। ਆਪਣ ਨਕ ਦੇਖਦਾ ਨਹੀ ਉਹ ਹੇਠਲੇ ਬੁਲ ਨਾਲ ਲਗ ਗਿਆ। ਪੰਛੀ ਲਗਦਾ

  • @taranpreet6272
    @taranpreet6272 2 роки тому +1

    Veer tuhade reaction boht sirra hunde a vadia veere eh khatm Hona chahida km keep it up bro

  • @kulwantsohal8189
    @kulwantsohal8189 2 роки тому +4

    Harveer sis best caller today

  • @vishalbhandar6235
    @vishalbhandar6235 2 роки тому +1

    Kya baat hai ustaad g end krati

  • @nightowl4332
    @nightowl4332 2 роки тому +56

    ਮੈਂ ਤੇ ਹੈਰਾਨ ਇਹਨਾਂ ਦੇ ਪਰਿਵਾਰ ਵਾਲਿਆਂ ਤੇ ਮਾਂ ਪਿਉ ਤੋਂ ਹਾਂ...asi chote hunde toh Canada reh rahe haan te kade himmat ni payi apni "love story" ghardeya moore dassan di let alone the whole internet. I think baithe v Pannu honi kudi de ghar hi aa. Samaj ni aa reha ya taan India de nyaane jyada advance hoge ya asi 30 saal Canada reh ke v desi hi reh ge 🤷🏻‍♀️

    • @PunjabiprankRoastedvlogger
      @PunjabiprankRoastedvlogger  2 роки тому +3

      Bilkul sahi 👍

    • @gagan8157
      @gagan8157 2 роки тому +2

      Bilkul shi

    • @dhaliwalbrar1990
      @dhaliwalbrar1990 2 роки тому

      Apni izzat loka de sahmne nangi krn nu tuc advancement da naam de rhe o??

    • @nightowl4332
      @nightowl4332 2 роки тому

      @@dhaliwalbrar1990 main advancement da naa ni de reha 22 g keh reha bi shayad ehna nu lag da hai ki ess ch advancement hai ya oh jyada hi "advanced" khayal rakhan lag paye ne...it was said in a satirical way

    • @meenurani7418
      @meenurani7418 2 роки тому +1

      Right 👍👍

  • @ramghariamunda0848
    @ramghariamunda0848 2 роки тому +1

    Att krati veer swad agya god bless u bro

  • @hind9616
    @hind9616 2 роки тому +4

    Very nice video brother.. keep it up....watching from 🇨🇦...

  • @godgifted6480
    @godgifted6480 2 роки тому +2

    Paji tusi ta quality bhut Rakhi va sada ta 5 mint ch net khtm ho jna yr eni nai Rakhya kro te 1 hrs di video va te kida dekha k sari video asi baki sb okay c luv bayii ❤️ ❤️ ਪੰਜਾਬ ਜਲੰਧਰ

  • @Parvindersinghdandiwal7
    @Parvindersinghdandiwal7 2 роки тому +4

    Love from sri ganganagar rajasthan ❤❤❤❤❤❤

  • @kjotbrar3519
    @kjotbrar3519 2 роки тому +2

    Love u bro💞 Good Job...keep it up👍👌U r doing the best... shyd knjr loka nu te knjra nu dekhn walea nu akl aa jawe tusi jo efforts kr rhe o..ohna lyi no words.... well done mere lovely veer❣💯❣

  • @jatinrajput3698
    @jatinrajput3698 2 роки тому +6

    harveer bhen ta sirra kra gye l

  • @rabbnaaljurho8921
    @rabbnaaljurho8921 2 роки тому +1

    God bless you
    Good service

  • @pushpindersingh3929
    @pushpindersingh3929 2 роки тому +14

    I never give to my son internet data Becoz that’s going by Punjabi bloggers and very shame full for them and hats off to u gud working and really I like oohi sabbi, kaka balli and Pendu Canadian etc 🙏

    • @PunjabiprankRoastedvlogger
      @PunjabiprankRoastedvlogger  2 роки тому +1

      Thanku bro ❤️

    • @randhawacreations2322
      @randhawacreations2322 2 роки тому

      ਮੈਂ ਤੇਰੇ ਨਾਲ ਆ ਮੈਨੂੰ ਸਬਸਕਰਾਈਬ ਕਰੋ

    • @k9killer
      @k9killer 2 роки тому

      exactly, rather provide them educational, and other entertainment (movies,cartoon)stuff

  • @amritkabaddifitnessboy9363
    @amritkabaddifitnessboy9363 2 роки тому +5

    ਅਸੀਂ ਤੂੜੀ ਦਾ ਸੀਜਨ ਲਾਉਂਦੇ ਪਏ .....ਸਾਰੇ ਬਲੋਗਰਾ ਨੂੰ ਇੱਥੇ ਭੇਜ 10 ਮਿੰਟਾਂ ਵਿੱਚ ਕਾਲੇ ਕਰਦਿਆਂ ਗੇ

  • @Harwindersingh6007
    @Harwindersingh6007 2 роки тому

    Harveer canada bohat wdia vichar rakhe tusi apne te sachia gallan dassia.

  • @RajSingh-xy2ke
    @RajSingh-xy2ke 2 роки тому +6

    People keep asking inder where’s komal parents in her wedding they never answer

  • @sandeepsandhu7889
    @sandeepsandhu7889 2 роки тому +1

    Excellent video veerji!! 🤩😊

  • @honeysharma4298
    @honeysharma4298 2 роки тому +7

    0300 wale da kro roast

  • @pb07devilyt54
    @pb07devilyt54 2 роки тому +14

    Veer ji pagal te subscriber's ne jo ahna nu Milan jande banda pushe koi ahna nu ki ahna ne adi kehri achievement kiti hai jo ahna vloggers nu jake milde ah lok te ulta loka da ghar karab kar rahe sed ki Deni samaj nu ahna ne

  • @heercreations
    @heercreations 2 роки тому +1

    Bhut vdia kam kar rahe ho tusi paji keep it up ❤️✊

  • @SatnamSingh-jo7ci
    @SatnamSingh-jo7ci 2 роки тому +7

    Jaan Mahal ne sale apne sare pind de bandya nu vloger bna ditta hor koi kam nhi krn dinda 😂😂😂

  • @honeyjaura6001
    @honeyjaura6001 2 роки тому +2

    Sirraaa baabe,,rooh khush krti,,Love u jatta😘

  • @kamaldeepsingh7561
    @kamaldeepsingh7561 2 роки тому +4

    Jeeeeee oooo jattaaaaa
    Jeonda vsda rh 🤟🏻♥️
    Te Ese tra ehna begairta di class lainda rh jede saale ghraaliya de chitr vkha vkha k view lainde 👎🏼👎🏼

  • @Parmarkaurjit
    @Parmarkaurjit 2 роки тому +7

    No words just 👌👌👌👌👌👌👌👌👌

    • @PunjabiprankRoastedvlogger
      @PunjabiprankRoastedvlogger  2 роки тому

      Thanku behan ❤️

    • @Parmarkaurjit
      @Parmarkaurjit 2 роки тому

      @@PunjabiprankRoastedvlogger khich k rkho km veere ehna nu j shrm aa jve te doobh k mr jaan me te dukhi aaa ehna saariya items to me insta open krdi aaa te ehh nchan lg jnde aaa UA-cam open kro te fr ehi randi rona 🙏🏻 kde ahh liya asi kde oho liya asi kde koi gym vala aa jnda kde kpriya vala uppr Di kai lok jijju Tuc boutt cute oo didu apne yeh kaha se liya 😂 loka nu koi akal thoro na sikaunde aaa 🙏🏻🙏🏻 Parmatma bhli kre loka nu akl ave nhi te Punjab de loka ne chote bchiya ne sirf kanjar bnan joge hi reh jana ehna nu dekh dekh k.

  • @manna6952
    @manna6952 2 роки тому

    Hye hyaa sawad a gya bai I know about tusi video pa deni me jdd dekhki tavleen huna di video me kaha me hun apna punjabi roster picha ni hatda ei la video . attttt bai attttt

  • @Parvindersinghdandiwal7
    @Parvindersinghdandiwal7 2 роки тому +4

    Love from rajasthan

  • @ekamjotdhillon4984
    @ekamjotdhillon4984 2 роки тому +1

    Sirra la ditta veer💕