Kajal in new look | ਦੇਖੋ ਰਿਕਸ਼ੇ ਵਾਲੇ ਨਾਲ ਮਿਲੀ ਕਾਜ਼ਲ ਦਾ ਨਵਾਂ ਰੂਪ | Vlog 03 | Anmol Kwatra
Вставка
- Опубліковано 29 вер 2024
- Kajal in new look | ਦੇਖੋ ਰਿਕਸ਼ੇ ਵਾਲੇ ਨਾਲ ਮਿਲੀ ਕਾਜ਼ਲ ਦਾ ਨਵਾਂ ਰੂਪ | Vlog 03 | Anmol Kwatra
Subscribe Our Channel For More Videos:- bit.ly/AnmolKwatra
ਦੁਨੀਆਂ ਦੀ ਪਹਿਲੀ ਅਜਿਹੀ NGO ਜਿਹੜੀ ਬਿਨ੍ਹਾਂ ਰੁਪਏ ਤੇ ਚੀਜ਼ਾਂ ਲਏ ਬਗੈਰ ਅਤੇ ਪੈਸੇ ਨੂੰ ਬਿਨ੍ਹਾਂ ਹੱਥ ਲਗਾਏ ਬਹੁਤ ਸਾਰੇ ਮਰੀਜ਼ਾਂ ਦਾ ਇਲਾਜ਼ ਕਰਵਾ ਰਹੀ ਹੈ।
#AnmolKwatra #AnmolKwatraVideo #AnmolKwatraOfficialVideo
U make donation.? is it going in right hand or is it really useful? We will suggest you where actully your money is needed?
Whtsapp: 78891-68849
Join Me On:- www.anmolngo.com
Facebook:- / wedonotac. .
Instagram:- / anmolkwatra96
Twitter:- / anmolkwatra96
snapchat-: anmolkwatra
ਸੱਚੀਂ ਮੈਂ ਵੀ ਯਾਦ ਕਰਦੀ ਸੀ ਕਾਜਲ ਨੂੰ ਮਿਸ, ਤੁਸੀਂ vlog ਪਾ ਹੀ ਦਿੱਤਾ, ਸ਼ੁਕਰ aa
ਬਹੁਤ ਖੁਸ਼ੀ ਹੋਈ ਕਾਜਲ ਨੂੰ ਦੇਖ ਕੇ ਰੱਬ ਲੰਬੀਆ ਉਮਰਾਂ ਕਰੇ ਅਨਮੋਲ ਵੀਰੇ ਦੀਆ ਰੱਬ ਹਰ ਘਰ ਅਨਮੋਲ ਵਰਗਾ ਪੁੱਤ ਦਵੇ
ਯੁੱਗ ਯੁੱਗ ਜਿਉਦਾ ਰਹਿ ਵੀਰਾ ਪਰਮਾਤਮਾ ਤੁਹਾਨੂੰ ਹਮੇਸ਼ਾਂ ਤੰਦਰੁਸਤੀ ਬਖਸ਼ੇ
Wow anmol so sweet tuci kine change inssan ho khas tere verga Munda har kisi kudi di life da hissa bane 😇🙏🏻❤️❤️😇🙏🏻
dhan a oh maa veere jis ne thuhde varge nek putt nu janam deta koi sabad ne a thuhdi tareef krn nu akha bhar aia video dekh k ajj v dharti te farishty mojud ne eda lagya God bless you anmol veere 🙏🏻🙏🏻
Very nice anmol veere
Waheguru ji
Tuhadi lambi omer kare
God bless you veer ji
ਬਹੁਤ ਵਧੀਆ ਅਨਮੋਲ ਵੀਰ ਜੀ ਰੱਬ ਤੁਹਾਡੇ ਵਰਗਾ ਪੁੱਤ , ਭਰਾ ਹਰ ਭੈਣ ਕੋਲ ਹੋਵੇ। ਵਾਹਿਗੁਰੂ ਜੀ ਤੁਹਾਨੂ ਲੰਮੀਆਂ ਉਮਰਾਂ ਦੇਵੇ ਤੇ ਤੁਸੀਂ ਖੂਬ ਤੱਕਿਆ ਕਰੋ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੋ।
ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਮਿਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ
❤❤❤❤❤❤❤❤❤❤❤❤❤❤❤❤❤❤❤❤❤❤❤❤jinde vasde rho veere khushian vandan waleo tuhade jiha veer Waheguru sab nu bakshe mai khud next life lyi tuhanu apne veer de roop ch mangdi a 😊
Bht vadia soch rabb thunu har khusi dav
आज के समय किसी को खुशी देना ,सबसे बडा धर्म ह ,
Anmol veer g thanks es kajal sister nu new life den li kajal nu dekha ke Kushi mildi a waheguru ji Meher kryo g
I am proud of you veer g. God bless you. 👍👍👍
Vira jindgi bna tii ik kudi de love you bro❤️😍😍😍😍😍😍
ਵਾਹਿਗੁਰੂ ਤੇਨੂੰ ਹਮੇਸ਼ਾ ਖੁਸ਼ ਰੱਖੇ ਭੈਣੇ 🙏
Anmol veer ji tuhade kam ta hai e sohne ohda tusi v bhot sohne o waheguru tuhanu hor trakkan bakshe.
Waheguru ji 🙏🏻🙏🏻❤❤
Waheguru tenu te saari team nu trakiyan bakshan veer ji ❤
Waheguru ji aap sab Da Bhala karo khusyaa baksho ji God bless you Anmol putt
Waheguru ji thuhadi sari team and kajol di nu chardikla ch rakha 🙏🏻🙏🏻🙏🏻🙏🏻🙏🏻
Waheguru ji Sarbat da bhla kriyo ji ❤️❤️❤️❤️❤️❤️
Waheguru ji sarbat Da bhla kriyo ji ♥️♥️♥️♥️♥️♥️🙏🙏🙏
God bless you veer ji beautiful kajal sister
❤🎉FATEH JI BAHI ANMOL KWATRA JI🎉❤VERY NICE JI❤🎉👌👏
Tusi great ho anmol ji ❤❤
Very beautiful Kajal sister bahut Sona makeup kita bahut Soni lag rahi hai
Thoda name rhandi duniya Tak rehu Vira god bless uhhhh vira
God bless you kajal
ਰੱਬ ਜੀ ਵੀਰ ਨੂੰ ਦੁਨੀਆ ਦੀਆ ਸਾਰੀਆ ਖੁਸ਼ੀਆ ਦੇ o 😘😘🥰🥰🥰🥰
Thanks anmol veera
Veer ji thanks rab tuhadi umar lambi ho bhen bhot achi hai
Thnx rajni bhain
Waheguru ji
God bless you anmol i am very happy to see ur videos
God bless you brother ....
Waheguru ji hor kirpa karan ji 💐🙏🌺🙏💐
Anmol God bless you
ਵਾਹਿਗੁਰੂ ਜੀ🙏🏽
O my God Kajal looks so pretty like her hair style 🤗
God bless you bro... Lmbi umar hove tuhadi..
Well done bro 🤗................you always do amazing
God bless you veere
Bir ji boot badhiya lgda aap sb nu dekh ke
,veer ਰੱਬ thnu himesha khush rakhe
God bless you anmol veer ji
Mam mainu v apne nl jod lo mai bhut dukhi a mainu mere soreya ne kro khdta v plzz mam v tuhade nl jod ke hepl krangi aina di mera naam shallu a godentemple to😢😢😢😢😢
Waheguru sb da bhla krna g 🥰😌
God bless you 🙏❣
Nyc good 👍 kush raho
Rabb roop ❤
Good work veer g
J kese ne Inna di help karni Hove ta kithe a Inna da office Vegera
Waheguru ji🙏
Very very nice 👍
Very nice bro 👍
Keep it up
God bless you veer ji
Anmol you are speechless
Love u bro mashAllah ❤❤❤❤❤❤❤❤❤❤❤❤
Eh pregnant c jdo mili c ehde baby da ki hoea. I mean pregnancy da ki hoea
Good ji
Paji kajal behen da te bcha hon wala si ,??????🤔🤔
❤❤❤❤❤❤ 0:05
😊😊
Hlo g
Nice👍👍👍👍
Waheguru ji tarakiyan bkhshn 🙌🙂
God bless you 🙏 😊
You r great bro
Gud
God bless you all!!!!
❤❤❤❤❤
❤️❤️❤️❤️❤️❤️
Wow
ਵੀਰੇ ਹਰ ਇਕ ਭੈਣ ਨੂੰ ਤੁਹਾਡੇ ਵਰਗਾ ਭਰਾ ਮਿਲੇ ,,,, ਵਾਹਿਗੁਰੂ ਬਹੁਤ ਸਾਰੀਆ ਤਰੱਕੀਆ ਦੇਵੇ ਤੁਹਾਨੂੰ,,,,🙏 ਕਾਜਲ ਬਹੁਤ ਸੋਹਣੀ ਲਗ ਰਹੀ ਆ ਵੀਰੇ ,,,, ਹਮੇਸਾ ਇੰਦਾ ਹੀ ਖੁਸ ਰਹੇ ,,,,😊😊
God bless you bro
Waheguru ji
Waheguru ji🙏🙏
God bless you 😊😘
❤️❤️❤️
ਵਾਹੇ ਗੁਰੂ ਜੀ ਮੇਹਰ ਕਰਨ ਤੱਰਕੀਆ ਬਕਸਨ ਵੀਰ ਨੂੰ ਭੈਣ ਨੂੰ ਚੱੜਦੀ ਕਲਾ ਵਿੱਚ ਰੱਖਣ ਕਿਸੇ ਵੀ ਗਰੀਬ ਨੂੰ ਰੱਬ ਦੁਖ ਨਾ ਦੇਵੇ
God bless everyone
ਕੋਈ ਸ਼ਬਦ ਨਹੀਂ ਵੀਰੇ..ਤੁਹਾਡੀ ਤਾਰੀਫ ਕਰਨ ਲਈ 👍🙏ਵਾਹਿਗੁਰੂ ਤੁਹਾਨੂੰ ਲੰਮੀਆਂ ਉਮਰਾਂ ਤੇ ਤੰਦਰੁਸਤੀ ਬਖਸ਼ਿਸ਼ ਕਰਨ🙏👍
ਅਨਮੋਲ ਵੀਰੇ ਨੂੰ ਸੱਭ ਤੋਂ ਵੱਧ ਅੱਜ ਚਾਬੇਰਾ ਵੱਜਿਆ ਕਾਜੋਲ ਭੈਣ ਤੋ ਸੱਚੀ ਦਿਲੋ Kehde ਵਾਹਿਗੁਰੂ ਜੀ Hamsha ਚੜਦੀ ਕਲਾਂ ਵਿੱਚ ਰੱਖੇ ਸੱਭ ਨੂੰ
Anmol naam tohade ghardia bilkul shi rakhya tohadi koi keemat nhi tusi priceless ho waheguru eda hi sade pra de ser te mehar da hath rkhe jio vere
Apne lyee tan sare krde ne jo kise lyee kita jae us to wdi khushi koi vi nhi hundi............ Anmol Ji parnam hai us maa nu jide kolo tusi jnm lia.........
God bless you brother ❤
Tusi great ho anmol ji❤❤❤
ਰੱਬ ਮੇਰੀ ਵੀ ਉਮਰ ਤੈਨੂੰ ਲਾ ਦਵੇ ਭਰਾ ਇਹੀ ਅਸਲੀ ਖੁਸੀ ਏ❤
ਧੰਨਵਾਦ ਤੁਹਾਡਾ ਵੀਰ ਜੀ ਤੁਸੀਂ ਇਹ ਭੈਣ ਨੂੰ ਇੰਨੀਂ ਖੁਸ਼ੀ ਦਿੰਦੇ ਹੋ
ਬਾਈ ਕਦੇ ਰੱਬ ਨੂੰ ਤਾਂ ਨੀਂ ਵੇਖਿਆ ਪਰ ਤੁਹਾਡੇ ਵਰਗੇ ਇਨਸਾਨ ਰੱਬ ਦਾ ਹੀ ਰੂਪ ਨੇਂ ਜਿਉਂਦਾ ਰਹਿ ਬਾਈ ਅਨਮੋਲ 🙏🙏
ਮੇਰੀ ਦਿਲੋ ਪ੍ਰਮਾਤਮਾ ਅੱਗੇ ਅਰਦਾਸ ਆ ਕਿ ਹਰ ਭੈਣ ਨੂੰ ਤੁਹਾਡੇ ਤੇ ਗੁਰਪ੍ਰੀਤ ਵੀਰੇ ਦੋਨਾ ਵਰਗਾ ਭਰਾ ਮਿਲੇ 🙏🙏🌹🌹🙇♀️😘
ਮਿਸਾਲ ਬਾਈ ♥️🙏waheguru ਜੀ ਹਮੇਸ਼ਾ ਤੁਹਾਨੂੰ ਚੜ ਦੀ ਕਲਾ ਵਿਚ ਰੱਖਣ♥️♥️♥️♥️♥️
Waheguru ji waheguru ji khush rakha sab nu waheguru ji 🙏🙏
Waheguru ji anmol putter wrga sbb nu deve awe hi seva krde raho putter g gbu waheguru ji mehar krn khushiya devn tarikkya den luv u kajal putt
ਵਾਹਿਗੁਰੂ ਜੀ ਮੇਹਰ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ ਵਾਹਿਗੁਰੂ ਜੀ ਭਲਾ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ
Schi anmol sir bot Khushi hundi kajal nu dekh ke te tuhade te or sidhu mam te bot proud feel hunda
Kajal bhen famous hogi broo❤️😍❤️❤️❤️
ਜਿਉਂਦਾ ਵੱਸਦਾ ਰਹਿ ਅਨਮੋਲ ਵੀਰੇ 🙏🏻🙏🏻🙏🏻🙏🏻🙏🏻🙏🏻 ਵਾਹਿਗੁਰੂ ਤੇਰੇ ਵਰਗਾ ਵੀਰ ਹਰ ਭੈਣ ਨੂੰ ਦੇਵੇ 🙏🏻 ਵਾਹਿਗੁਰੂ ਤੈਨੂੰ ਲੰਬੀ ਉਮਰ ਬਖਸ਼ੇ ਤੇ ਜ਼ਿੰਦਗੀ ਦੀ ਹਰ ਖੁਸ਼ੀ ਦੇਵੇ 🙏🏻🙏🏻🙏🏻🙏🏻🙏🏻🙏🏻🙏🏻
God bless you veera thanu rab hamesha kush rakhna 😊😊
ਬਹੁਤ ਸੋਹਣੀ ਲੱਗਦੀ ਕਾਜਲ ਭੈਣ👍👍👍♥️💜💗❤️🤲🤲🌹🌹🌹🌷🌷🌷
Godd Bless Youu Anmol Veere Rabb Tanu Tandrustiyann Taaaa Baut Baut Tarakiyannnn Bakhshe
ਵਾਹ ਜੀ ਵਾਹ ਅੱਜ ਦਾ vlog ਤਾਂ ਸੱਚੀਂ ਘੈਂਟ ਲਗਿਆ, ਬਹੁਤ ਬੇਸਬਰੀ ਨਾਲ w8 ਸੀ
Ko🎉🎉🎉🎉😂 good ❤❤❤❤❤❤❤
Waheguru ji mehar kryo veere te tarakiya bakhshyo
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਵੀਰ ਜੀ
ਅਨਮੋਲ ਵੀਰੇ ❤ ਤੋਂ ਸਲੂਟ ਸਾਰੀ ਟੀਮ ਬਹੁਤ ਵਧੀਆ ਜੀ