REAL GHOST story with youtuber Harshdeep Singh | Unfiltered by Aman Aujla

Поділитися
Вставка
  • Опубліковано 12 гру 2024

КОМЕНТАРІ • 177

  • @Vardanahortswithfun
    @Vardanahortswithfun 11 місяців тому +40

    ਗੱਲ 100% ਸੱਚ ਹੈ ਮੈ ਜਦ ਆਪਣੇ ਪੁਰਾਣੇ ਘਰ ਨਹਾਂਦਾ ਸੀ ਤਾਂ ਮੈਨੂੰ ਡਰ ਜੇਹਾ ਲਗਦਾ ਪਹਿਲਾ ਤਾ ਮੈ ਡਰਦੇ ਨੇ ਕਿਸੇ ਨੂੰ ਨਾ ਦੱਸਿਆ ਕੀ ਮੇਰਾ ਮਜ਼ਾਕ ਬਣੇਗਾ ਹਾਂ ਪਰ ਜਦ ਮੈਂ ਕਿਸੇ ਬਜ਼ੁਰਗ ਨੂੰ ਪੁੱਛਿਆ ਕੀ ਇਹ ਗੱਲਾਂ ਸੱਚੀਆਂ ਹੁੰਦੀਆਂ ਹਨ ਤਾਂ ਉਸ ਨੇ ਦੱਸਿਆ ਉਸ ਸਥਾਨ ਤੇ ਮੰਦਰ ਹੁੰਦਾ ਸੀ ਜਿਸ ਨੂੰ ਢਾ ਕੇ ਤੁਹਾਡੇ ਦਾਦਾ ਜੀ ਨੇ ਘਰ ਬਣਵਾ ਲਿਆ ਫਿਰ ਅਸੀਂ ਸਾਰੇ ਟੱਬਰ ਨੇ ਭੁੱਲ ਬਖਸ਼ੀ ਅਤੇ ਸਭ ਠੀਕ ਹੈ ਮਾਲਕ ਦੀ ਮਿਹਰ ਨਾਲ ਹੁਣ ਤਾਂ ਅਸੀਂ ਨਵੇਂ ਘਰ ਵਿੱਚ ਹਾਂ😊

  • @sardar._g
    @sardar._g Рік тому +136

    ਭਰਾਵਾ ਮੇਰੇ ਨਾਲ ਹੋਈ ਆ ਇੱਕ story. ਥੋੜੇ ਦਿਨ ਪਹਿਲਾਂ ਮੈ ਖੇਤੋਂ ਘਰ ਆ ਕੇ, ਰੋਟੀ ਪਾਣੀ ਖਾ ਕੇ ਸੋਂਗਿਆ। ਰਾਤ ਨੂੰ ਮੈਨੂੰ ਤਕਰੀਬਨ 11:37 ਤੇ ਸੁਪਨਾ ਆਇਆ ਜਿਵੇਂ ਕੋਈ ਮੇਰੇ ਖੇਤ ਮੋਟਰ ਤੇ ਟ੍ਰਾਂਸਫਾਰਮਰ ਖੋਲਦਾ ਹੋਵੇ। ਮੇਰੀ ਇਕ ਦਮ ਨੀਂਦ ਟੁੱਟੀ ਤੇ ਮੈ ਪਾਣੀ ਪੀਕੇ ਦੁਬਾਰਾ ਸੌਣ ਲੱਗਾ ਮੇਰੇ ਮਨ ਚ ਸ਼ੰਕਾ ਰਹਿਗੀ ਫੇਰ ਮੈ ਸੋਚਿਆ ਚਲ ਖੇਤ ਗੇੜਾ ਮਾਰ ਆਉਂਦੇ ਆ ਕੀ ਪਤਾ ਰੱਬ ਨੇ ਸੰਕੇਤ ਹੀ ਦਿੱਤਾ ਹੋਵੇ। ਮੇਰਾ ਖੇਤ ਘਰ ਤੋਂ 2 ਕ ਕਿਲੋਮੀਟਰ ਦੂਰ ਆ। ਮੈ ਮੋਟਰਸਾਈਕਲ ਛੇੜਿਆ ਤੇ ਚਲ ਪਿਆ। ਮੈ ਖੇਤ ਪੁੱਜ ਕੇ ਦੇਖਿਆ ਕੇ ਦੋ ਅਣਜਾਣ ਆਦਮੀ ਮੇਰੇ ਖੇਤ ਜਾਣ ਲੱਗ ਰਹੇ ਨੇ। ਓਹਨਾ ਦੇ ਹੱਥ ਚ ਚਾਬੀਆਂ ਪਾਨੇ ਵੀ ਸੀ। ਜਦ ਮੈ ਖੇਤ ਪੋਹੰਚ ਗਿਆ ਤਾਂ ਉਹੋ ਬੰਦੇ ਪੁੱਠੇ ਪੈਰੀਂ ਵਾਪਸ ਮੁੜ ਗੇ। ਫੇਰ ਮੈ ਮੰਜੀ ਡਾਹ ਕੇ ਉੱਥੇ ਹੀ ਸੋਂ ਗਿਆ।

  • @NamingArt786
    @NamingArt786 Рік тому +91

    Sade nal v hoyi a postive energy vali gl… 2007..8 di gl a almost… Asi hemkunt sahib gye hoye c.. asi stay krna c te pinda vale area je ch chle gye c… poori bus c sadi sangat di… raat de 1..2 vjje hone te asi rasta bhatk gye c te do tin ghnte ghum ghum ke sarea ne himmt haarti c v bgaani jagh ki kra ge na enni adhi raat nu koi v bnda os area ch .. bs fer sarea ne uchi uchi paath krna shuru kita te sanu ik uncle mile cycle te jaa re c te driver ne ona nu horn maar ke te kole bus roki te mere nana ji utrr ke ona to rasta puchn gye.. oh kehnde mai thonu lai chlda tuc othe ruk jeo… te oh apna cycle laike bus de andr chd gye te sanu stay vali jgah te lai gye te nal e thik a kehke utrr gye sare kehn lg gye ke ona nu roklo apa roti pani kha pee laine a ikathe bt jdo e oh bus cho utre te nal di nal gyeb ho gye sarea ne door dorr tk check v krya bt kite ni dikhe.. na e utrn lgya ne ona ne jwab dita c mudke…..
    ehi ke je apa rabb nu sche mno yaad kriye te rabb ji aap aa jande ne help krn lyi apni.. mai odo sirf 7 k saal di c te mainu hle v oh sara kuch apne akhn agge dikhda oda hi..
    Waheguru ji🙏🏻

  • @SatnamsinghSimar
    @SatnamsinghSimar Рік тому +61

    Dhan Guru Gobind Singh ji

  • @shivampuri7005
    @shivampuri7005 Рік тому +13

    5:56 ਬਿਲਕੁਲ ਸਹੀ ਗੱਲ ਹੈ

  • @shindisran8524
    @shindisran8524 11 місяців тому +30

    ਬਾਈ ਮੇਰੇ ਨਾਲ ਹੋਈ ਆ ਮੈ ਹੁਣ 29 ਸਾਲ ਦਾ ਹੋ ਗਿਆ ਓਦੋਂ ਮੈ ਬਸ ਤੀਜੀ ਚੋਥੀ ਚ ਪੜ੍ਹਦਾ ਸੀ ਸੂਰਤ ਪੂਰੀ ਸੀ ਮੈਨੂੰ ਸਾਡਾ ਕੱਚਾ ਮਕਾਨ ਸੀ ਅੱਧੀ ਕੋ ਰਾਤ ਹੋਗੀ ਮੇਰੀ ਅੱਖ ਖੁੱਲੀ ਤੇ ਵੇਖਿਆ ਇੱਕ ਕੁੜੀ ਆਪਣੇ ਸੁਰਖੀ ਲਾਈ ਜਾਂਦੀ ਹੈ ਸੀਸ਼ਾ ਕੋਲ ਸੀ ਉਸਦੇ ਓਦੋਂ ਨੀਲੀ ਚ ਇੱਕ good ਨਾਈਟ ਵਾਲੀ ਟਿੱਕੀ ਜੀ ਆਉਂਦੀ ਸੀ ਲਾਲ ਰੰਗ ਦਾ ਚਾਨਣ ਹੁੰਦਾ ਸੀ 0 vat ਦੇ ਬੱਲਬ ਜਿੰਨਾ ਮੈ ਵਾਰ ਵਾਰ ਵੇਖਿਆ ਕਰਾਂ ਤੇ ਐਨੀ ਹਿਮਤ ਨਹੀ ਪਈ ਵੀ ਕੋਲ ਮੋਮ ਡੇਡ ਪਏ ਆ ਇਹਨਾਂ ਨੂੰ ਉਠਾ ਲਵਾ ਜਾ ਰੌਲਾ ਪਾਵਾ ਡਰ ਸੀ ਕਿਤੇ ਮਾ ਬਾਪ ਦਾ ਨੁਕਸਾਨ ਨਾ ਕਰਦੇ,,,,,, ਬਾਈ ਮੈ ਸੱਚ ਕਿਹਾ ਕੋਈ ਮੰਨੇ ਚਾਹੇ ਨਾ ਮੰਨੇ ਜਦੋ ਮੈਨੂੰ ਕੋਈ ਪੁੱਛਦਾ ਕੀ ਭੂਤ ਪ੍ਰੇਤ ਹੁੰਦੇ ਮੈਨੂੰ ਤਾਂ ਲਗਦਾ ਬਾਈ ਓਸ ਦਿਨ ਤੋ ਮੈ ਓਹ ਰਾਤ ਕਦੇ ਨਹੀਂ ਭੁੱਲ ਸਕਦਾ ਮੈ ਫਿਰ ਉਸਤੋ ਬਾਦ ਆਪਣੇ ਦਾਦਾ ਦਾਦੀ ਕੋਲ ਸੋਣ ਲੱਗ ਗਿਆ ਸੀ । ਪਲੀਜ਼ ਬਾਈ ਕੋਈ ਗਲਤ ਕਮੇਂਟ ਨਾ ਕਰਨਾ ਮੈ ਆਪਣੇ ਜੋ ਮੇਰੇ ਨਾਲ ਹਕੀਕਤ ਵਿਚ ਹੋਇਆ ਓਹ ਦੱਸਿਆ।

    • @navkahalwan9744
      @navkahalwan9744 10 місяців тому +3

      ਹੁੰਦੇ ਆ ਬਈ ਜੀ ਮੇਰੇ ਨਾਲ v ਹੋ ਚੁੱਕਾ ਮੇਰੀ ਤਾਂ ਓਦੋਂ ਉਮਰ v 17 ਸਾਲ ਦੀ ਸੀ ਮੈ ਜਕੀਨ ਕਰਦਾ ਕੇ ਭੂਤ ਹੁੰਦੇ ਨੇ

    • @sehajpal2317
      @sehajpal2317 10 місяців тому +7

      mai 15 saal da va te nall same chij hi si te oh bhoot ya negative energy jo vi kehlo mere kol aa hya si te menu oda touch vi feel hoiya . oss time asi kiraye de ghar ch rhinde si te mere parents baki lok vi kehnde si oh ghar di malkin kuch yhik nah si . aaj vi 15 saal da hoke jdu mai eh gall kise nu dasda ta koi manda hi nahi man lagiya ki eh sirf mere naal hoiya .

    • @shindisran8524
      @shindisran8524 10 місяців тому +1

      @@sehajpal2317 Bai jis nal beetdi sirf oh Manda baki nhi mande Bai koi ni Bai apa dass kise to kuch Lena Jo nhi Manda na sahi Bai I agree with you

    • @sidhuakashsingh
      @sidhuakashsingh 6 місяців тому

      ​@@sehajpal2317sutte paye naal hoya c hana

  • @Panjabi_media13
    @Panjabi_media13 Рік тому +26

    ਕਹਿਣੇ ਕਹਿਣੇ ਇਹ video ਰਾਤ ਨੂੰ ਦੇਖੀ 😂😂

  • @brar6209
    @brar6209 4 місяці тому +2

    ਰੋਜ ਵਾਂਗ ਹੀ ਕੁਝ ਨਾ ਕੁਝ ਹੁੰਦਾ ਰਹਿੰਦਾ ਬਸ ਬਾਬਾ ਜੀ ਦੀ ਕਿਰਪਾ ਨਾਲ ਤੁਰੇ ਫ਼ਿਰ ਦੇ ਆ ਭੂਤ ਤੇ ਮੌਤ ਜਮਾ ਕੋਲ ਤੋਂ ਦੇਖੀ ਦੋ ਵਾਰ ਜਨਮ ਹੋਇਆ ਮੇਰਾ

  • @harryhoshiarpuria7124
    @harryhoshiarpuria7124 10 місяців тому +5

    Jina nall experience hoya aa..eh bus hoi samaj sakde...baki sare comments wale vidwan bahut aa ithe😂

  • @prabhjotsandhu8535
    @prabhjotsandhu8535 Рік тому +8

    Paji vadia content aa nice

  • @jattgamers22
    @jattgamers22 Рік тому +9

    Vadia content ya bai ❤

  • @shubdeep7739
    @shubdeep7739 Рік тому +4

    Aman veere podcast di speed vadha regular Aaun dya kro

    • @Arrondeep
      @Arrondeep Рік тому +1

      Tu bond dedya kar apne aman veer nu jida sare dinde aa 😂 tere lyi fer regular ajaya krnge podcast

  • @golddeepsingh5911
    @golddeepsingh5911 Рік тому +13

    Full podcast with harshdeep singh ,you tube jurny , lifestyle 😅😅😅 kardo ik 👍🫶🏻

  • @Rajput26-q4o
    @Rajput26-q4o Рік тому +3

    Ah Banda Ghaint Bulaya ❤

  • @jatansidhu3337
    @jatansidhu3337 4 місяці тому +1

    Mere nal vi hoyi si ik ghtna asi sare friend sercol mata sri naina devi jaa rhe si paidal yarta asi apne raste ch ture jaa si raat da time si 2:00 2:30 bje Time si main te mere do friend asi apne nale de kafle toh agge aa rhhe si oh bhut piche reh gye si te Sanu bhut buri chiz dekhi ik atma Sade shmne di cross krgi te shmne vale paid te chd gyi jaa ke asi bhut dar gye si Fr agge nhi vde piche nu hi Bhajj gye eh mera duniya da sab bhut bura horoor moment rehya jo main kde nhi bhul skda te main Negitive chiza te belive krda te je Negtive chizza hundiya te Fr positive vi Jroor hundiya ❤

  • @Iamkaurtaran
    @Iamkaurtaran Рік тому +8

    Shkal te saf likheya Hoya gap marda pya 😂uda bnda vdea bhut vdea videos hundiya, Dona diya hi , waheguru trkiya bkhshn ❤️

  • @bharatbhushan4177
    @bharatbhushan4177 6 місяців тому +1

    Veer g inna bdhiya km krde ho bit eddan de podcast n krya kro bit don't mind

  • @darkanimation4725
    @darkanimation4725 11 місяців тому +5

    Mera nal bhi hoya aa sada bhiaa siga mai ta mera dost mera nal mera ghar gya ghar jinda lagya si ghar di ek light jagdi rah gaya ta mai dekhaya ek kala kapra bich 6foot da banda boaht teej edhar udhur ghum rhaa si
    MAi eh sab rassoi di taki bicho dekhaya mai eh gal us dost nu bhi ni dasi mai bohat dar gya mai khraka kita ta oh chal gya 3bar dekhayA mai osto bad 😶😕

  • @urbandhillon
    @urbandhillon 11 місяців тому +2

    Aman bai Bir bai di jacket lgdi aa

  • @Sandeepclickography
    @Sandeepclickography 10 місяців тому +3

    ਮੇਰੇ ਨਾਲ ਵੀ ਇਕ ਘਟਨਾ ਵਾਪਰੀ ਸੀ ਮੈਂ uk ਵਿੱਚ ਰਹਿਣਾ ਮੈਂ ਸਵੇਰੇ ਕੰਮ 3:00 ਵਜੇ ਕੰਮ ਤੇ ਜਾਣ ਲਈ ਨਿਕਲਿਆ ਮੇਰੀ ਬੱਸ 3:35 ਤੇ ਆਉਂਦੀ ਹੈ ਮੇ ਜਦ ਘਰੋ ਨਿਕਲਿਆ ਤਾਂ ਰਸਤੇ ਵਿੱਚ ਮੈਂ ਟਾਈਮ ਚੈੱਕ ਕੀਤਾ 3:15 ਹੋਏ ਮੈਂ ਬੱਸ ਸਟੋਪ ਪੁੱਜ ਗਿਆ ਅਤੇ ਮੈਂ ਐੱਪਲ ਮੈਪ ਖੋਲਿਆ ਬੱਸ ਦਾ ਟਾਈਮ ਚੈੱਕ ਕੀਤਾ ਬੱਸ ਲੇਟ ਸੀ ਅਤੇ ਮੈਂ ਸੋਚਿਆ ਲੈ ਵੀ ਅੱਜ ਕੰਮ ਤੇ ਟਾਈਮ ਨਾਲ ਪੁੱਜ ਹੋਣਾ ਬੈਠਾ ਰਿਹਾ ਬੱਸ ਦੀ ਵੇਟ ਕਰਦਾ ਰਿਹਾ ਯਕੀਨ ਮਨੀਓ ਮੈਨੂੰ ਨੀਂਦ ਆ ਰਹੀ ਸੀ ਪੂਰੇ ਵੀਕ ਦੀ ਏਨੀ ਥਕਾਵਟ ਸੀ ਮੈਨੂੰ ਨੀਂਦ ਆ ਹੋਰ ਵੀ ਯਾਦਾ ਆਉਣ ਲੱਗੀ ਫਿਰ ਮੈਂ ਸੋਚਿਆ ਵਿ ਚੱਲ ਘਰ ਨੂੰ ਹੀ ਵਾਪਿਸ ਚਲਦੇ ਹਾ ਮੈਂ ਘਰ ਵਲ ਨੂੰ ਵਾਪਿਸ ਤੁਰ ਪਿਆ ਮੈਂ ਘਰੇ ਪੁੱਜਾ ਬੈਗ ਵਿੱਚੋ ਘਰਦੇ ਮੇਨ ਗੇਟ ਦੀ ਚਾਬੀ ਕਢੀ ਗੇਟ ਖੋਲਿਆ ਹੋਲੀ ਕ ਦੇਣੇ ਤਾਂ ਦੇਖਿਆ ਅੰਦਰ ਹਨੇਰ ਲਾਈਟਾਂ ਬੰਦ ਸਨ ਸਾਰੇ ਹਾਲੇ ਸੁੱਤੇ ਹੋਏ ਸਨ ਕਿਉਕਿ ਮੈਂ ਇਕੱਲਾ ਹੀ ਅਰਲੀ ਮੋਰਨਿੰਗ ਕੰਮ ਤੇ ਜਾਣਾ ਹੁੰਦਾ ਬਾਕੀ ਸਭ ਦਾ ਟਾਈਮ ਲੱਗ ਲੱਗਕੰਮ ਤੇ ਜਾਣ ਦਾ ਮੈਂ ਜਦ ਅੰਦਰ ਆ ਕੇ ਆਪਣੇ ਰੂਮ ਦੀ ਲਾਈਟ ਓਨ ਕੀਤੀ ਦੇਖਿਆ ਕੰਬਲ bed ਉੱਪਰ ਉਦਾ ਹੀ ਪਿਆ ਮੈ ਜਦ ਲਾਈਟ ਬੰਦ ਕਰਕੇ bed ਉੱਪਰ ਜਾਂ ਕੇ ਕੰਬਲ ਲੇਕੈ ਲੇਟ ਗਿਆ ਯਕੀਨ ਮਨਿਓ ਮੈਨੂੰ ਇਹਨੀ ਸੋਹਣੀ ਨੀਂਦ ਆਈ ਮੈਂ ਕਿਹਾ ਭੈਣ ਗੜਾਵੇ ਕੰਮ ਠੰਡ ਬਹੁਤ ਆ ਸੋਜੋਂ😂😂

    • @manindermani741
      @manindermani741 10 місяців тому

      😂😂😂😂😂interesting story 👌👌🤩

    • @sardarsaab________6770
      @sardarsaab________6770 6 місяців тому

      Oo prawa mai pure dhyan nal pad reha c oh v night de 1 vje patander ne jann hi kad tu 😂

  • @wasimahmed9450
    @wasimahmed9450 5 місяців тому +1

    new subscriber from jammu Kashmir ❤😊

  • @jazztv7816
    @jazztv7816 Рік тому +6

    Stories haigia 2 mere khud nl beetia hoyia ...real lyf ch aje v ne ohhh cheeza chl rhia

  • @preetsandhu6681
    @preetsandhu6681 5 місяців тому

    Bohot badhiya story 🙏🙏

  • @HappyMaam
    @HappyMaam Рік тому +2

    अमन औजला भाई भाई जी मैं गुरदासपुर से हूं ऐसी कोई बात भी नहीं होती हां अपने दिमाग की एक सोच है जो डोपामाइन ऑन होते ही विचार आने शुरू हो जाते हैं ये सारी गेट अपने दिमाग की है बाकी ऐसी कोई बात भी नहीं है कि कोई चीज होती है चाहे वह डरती है ऐसा कुछ भी नहीं होता जो हमारे वैज्ञानिक हैं वह अगर ऐसा होता कुछ तो वाह वैज्ञानिक विज्ञान छोड़ कर बाबा बन जाते बाबा बन जाते श्री गुरु नानक देव जी ने यह वह भ्रम विचार नहीं रखने नहीं करने❤❤.

    • @srfacts10
      @srfacts10 11 місяців тому +2

      bhra mere bht wadda bhulekha tera fer eh.. jis nl beet di ohnu pta hunda..

  • @SonuBains-p1l
    @SonuBains-p1l 3 місяці тому +1

    ਪਾਜੀ ਇਕ ਯੂਟਿਊਬਰ ਆ ਪਾਕਿਸਤਾਨ ਤੋਂ ਉਹ ਕੈਮਰੇ ਤੇ ਘੋਸਟ ਕੈਚ ਕਰਦਾ ਉਸਦੇ ਚੈਨਲ ਦਾ ਨਾਮ ਸਾਇਆ ਟੀਮ ਆ ਭਵਾ youtube te search ਕਰ ਲਵੋਂ ਉਸਨੂੰ ਇਕ ਘੋਸਟ ਦਿਸਦਾ ਉਹ ਇਲਾਕ਼ਾ ਗੁਰਦੁਆਰੇ ਦਾ ਸੀ ਨਾਲ਼ੇ ਉਹ ਇਕ ਸਰਦਾਰ ਬੰਦਾ ਸੀ ਨਾਲ਼ੇ ਉਹਨੇ ਸਿਰ ਤੇ ਗੁਰੁ ਗਰੰਥ ਸਾਹਿਬ ਚਕੀਆ ਸੀ ਨਾਲ਼ੇ ਉਹ ਦੀਦਾ ਵੀ ਸੀ ਕੈਮਰੇ ਤੇ ਪਾਜੀ youtube te search ਮਾਰਿਓ ਤੇ ਲਿਖੀਓ ਸਾਇਆ ਟੀਮ ਗੁਰਦੁਵਾਰਾ video

  • @sunveersvlogger3254
    @sunveersvlogger3254 5 місяців тому

    Mere husband raat nu late hi aounde a te mai ikalli hi huni a ghr ch te mai jdo raat nu kitchen ch km krdi a ta sahme window ch Bahar Gali dikhdi a ta bht vaar Ghar agge 2-3 ullu🦉 bolde rehnde a os time menu bht Dr lgda negative ja feel hunda fr raat nu neend ni aoundi really jdo ullu sound krde a bht scary lgda 😮

  • @mansukhjitsingh8694
    @mansukhjitsingh8694 Рік тому +2

    Paji part 2 chahida

  • @AbhiShek-w7f4i
    @AbhiShek-w7f4i Рік тому +6

    Ram Ram Bhai sariya ne ❤

  • @SatnamSingh-xi2lp
    @SatnamSingh-xi2lp Рік тому +6

    Bai bir ramghia te harsh nu roast kro kol btha ke dubara ton😂

  • @hemant88h
    @hemant88h Рік тому +6

    Bai story ta sahi aa , bai je rabb aa ta bhoot , atma vi ne....eh ta sachai aa....par kise nal mada na vapre.....bai baba sukh hi rakhe bas

  • @jazztv7816
    @jazztv7816 Рік тому +205

    Like ਭੋਰੀ hi aaaa😂😂😂

  • @SonuSingh-et1js
    @SonuSingh-et1js 5 місяців тому

    ਪੱਜੀ ਤੁਸੀ ਅੰਨਾਦਪੁਰ ਸਾਹਿਬ ਵਾਲਾ ਪਿੰਡ ਨਈ ਦਸਯੇਆ

  • @Preet_513
    @Preet_513 8 місяців тому +1

    ਛੱਕਾ 😂😂😂😂

  • @HappyMaam
    @HappyMaam Рік тому +3

    ਹਾਂ ਭਾਈ ਤੁਸੀਂ ਮਨ ਵਿੱਚ ਕੀ ਸੋਚ ਰਹੇ ਹੋ, ਮੇਰੇ ਨਾਲ ਕੌਣ ਹੈ, ਮੇਰੇ ਨਾਲ ਕੌਣ ਹੈ, ਇਸ ਤਰ੍ਹਾਂ ਖਾਣਾ ਖਾਧਾ ਹੈ, ਇੰਝ ਲੱਗਦਾ ਹੈ ਕਿ ਇਨਸਾਨਾਂ ਕੋਲ ਕੁਝ ਨਹੀਂ ਹੈ, ਪਰ ਹੁਣ ਸਿੰਘ ਸਹਿਬ ਦੀ ਉਮਰ ਬਹੁਤ ਛੋਟੀ ਹੈ, ਇਹ ਛੋਟੀ ਹੋ ​​ਜਾਵੇਗੀ ਭਵਿੱਖ ਵਿੱਚ, ਸਕਾਰਾਤਮਕ ਵਿਚਾਰਾਂ ਨਾਲ, ਸਕਾਰਾਤਮਕ ਲੋਕਾਂ ਦੇ ਨਾਲ, ਫਿਰ ਇਹ ਮਨੁੱਖ ਦੇ ਮਨ ਨੂੰ ਸਤਾਉਂਦਾ ਰਹੇਗਾ, ਜੇਕਰ ਇੱਕ ਵਾਰ ਇਹ ਗੱਲ ਮਨੁੱਖ ਦੇ ਮਨ ਵਿੱਚ ਫਸ ਜਾਵੇ ਤਾਂ ਇਹ 24 ਘੰਟੇ ਮਨੁੱਖ ਦੇ ਦਿਮਾਗ ਵਿੱਚ ਰਹਿੰਦੀ ਹੈ। .ਉਸ ਦੇ ਮਨ ਵਿਚ ਇਹ ਗੱਲ ਹੁੰਦੀ ਹੈ ਕਿ ਇਹ ਇਸ ਤਰ੍ਹਾਂ ਚਲੇਗਾ, ਇਸ ਤਰ੍ਹਾਂ ਚਲੇਗਾ, ਪਰ ਇਹ ਗੱਲ ਇੱਥੇ ਤੱਕ ਨਹੀਂ ਵਾਪਰੇਗੀ, ਸਾਡੇ ਮਨ ਵਿਚ ਇਹ ਕਿਹਾ ਜਾਂਦਾ ਹੈ ਕਿ ਕੁਝ ਗਲਤ ਹੈ, ਪਰ ਦੂਜਿਆਂ ਵਿਚ ਕੁਝ ਨਹੀਂ ਹੁੰਦਾ, ਪਰ ਇਕ ਹੈ। ਐਕਸ਼ਨ ਲਈ ਖਿੱਚ ((ਸਿਰਫ ਕਾਰਵਾਈ ਪ੍ਰਤੀਕਿਰਿਆ))।❤❤

  • @JaspreetSingh-je4ni
    @JaspreetSingh-je4ni 5 місяців тому

    Like je main porri jawa ta loki mn hi lnde mnu eda lgda like you now samz skde tuc like like ❤😂

  • @choudhar786
    @choudhar786 6 місяців тому

    ਬਾਕੀ ਤਾਂ ਪਤਾ ਨਹੀਂ ਪਰ ਭੂਤ ਪ੍ਰੇਤ ਇਹ ਸੱਭ ਕੁਝ ਸੱਚੀ ਹੁੰਦਾ ਪਰ ਇਹ ਸਮਝ ਉਹ ਸਕਦਾ ਜਿਸ ਨਾਲ ਬਿਤੀ ਹੋਵੇ ਜੈ ਤਹਾਡੇ ਘਰ ਵਿਚ ਵੀ ਇਹ ਹੋ ਰਿਹਾ ਤਾਂ ਮੌਲਵੀ ਬਾਬੇ ਜਾਂ ਕਿਸੇ ਚੰਗੇ ਬਾਬੇ ਨੂੰ ਦਿਖਾ ਲੳ ਨਹੀਂ ਤਾਂ ਤਹਾਡਾ ਘਰ ਵਿਚ ਜਵਾਨ ਮੌਤਾਂ ਹੋ ਸਕਦਿਆ

  • @SHOOTER__PB
    @SHOOTER__PB Рік тому +4

    mere naal hue a negative energy experience . hoya ke me janda pea sega motorcycle ch te samne bhoot a geya ohdee shakal aman aujala warge see👻

  • @desijatt1293
    @desijatt1293 3 місяці тому

    Like like like like ਦੀ ਤਾਂ ਭੈਣ ਗੜਤੀ 12 ਮਿੰਟਾਂ ਚ ਨਵੀਂ ਨਵੀਂ ਇੰਗਲਿਸ਼ ਸਿੱਖਿਆ 😂😂

  • @HappyMaam
    @HappyMaam Рік тому +7

    हाँ भाई जी अपने आदमी की सोच है कि कोई मेरे साथ है चाहे कोई मेरे पीछे खड़ा है ऐसा लगता है इंसान को मगर होता कुछ भी नहीं अभी सिंह साहब की उमरा बहुत छोटी है धीरे-धीरे आगे बढ़ेगा तो सकारात्मक सोच के साथ सकारात्मक इंसानों के साथ तो फिर बढ़िया रहेगा अगर यह वह एक बार इंसान के मन में घर कर जाए दार वाला तो फिर इंसान डरता ही रहता है 24 घंटे उसके दिमाग में होता है कि कुछ ऐसा जाए वैसा कुछ ना कुछ मगर यह बात यहां तक ​​ही होता कुछ भी नहीं है अपने आदमी का बहना होता है कि कुछ हो रहा है गलत पर कुछ भी नहीं होता ऐसा एक्शन का आरक्षण होता है मगर ((एक्शन केवल प्रतिक्रिया))❤

  • @perryssketchbook6954
    @perryssketchbook6954 Рік тому +1

    Jacket kitho lyi veere 😂

  • @Lhaoriyasaab22Lhaoriyasaab22
    @Lhaoriyasaab22Lhaoriyasaab22 Місяць тому

    Bacha baitha liya aage veere gla soon k tuhada khud hasaaa nikal reha cantrol kr reh je 😅

  • @karamjeet5681
    @karamjeet5681 9 місяців тому

    ਭਜੀ ਮੇਰੇ ਨਾਲ ਵੀ ਹੋਈ ਆ ਜੀ

  • @harkarambirrandhawa4303
    @harkarambirrandhawa4303 11 місяців тому

    agge aa gyi chitti billi 😂aapa kuch hor v keh skde aa,, boht bareek krke bhori gyi aa.. 🫡

  • @manvirwarrainch3731
    @manvirwarrainch3731 11 місяців тому

    Mai taan kadi ni dekhya sachi bhoot vargia cheeza par menu idda dia gallan ch interest hai mai puchna jehda koi nakodar kol rehnda ohne ki kise kolo noormehal road baare sunya raat vele 🤔🤔🤔🤔koi story

  • @SatnamsinghSimar
    @SatnamsinghSimar Рік тому +3

    Virodhi sahab right

  • @ff_king_rocky7
    @ff_king_rocky7 Рік тому +5

    Vr i am your big fan❤❤

  • @Navjot32
    @Navjot32 Рік тому +4

    100 v like mere valo ❤

  • @dcraja2253
    @dcraja2253 11 місяців тому +1

    ਇਹ ਗੱਲ ਲੁਧਿਆਣਾ ਕਾਕੋਵਾਲ ਦੀ ਆ

  • @BikramjitSingh-fu6hq
    @BikramjitSingh-fu6hq 5 місяців тому

    Is di kitho sunli te

  • @SatnamSingh-ce3bu
    @SatnamSingh-ce3bu 11 місяців тому

    Bai.ji.doctor.bana.kini.padaei.kani.padea.kene.sal.lagde.ne.ame.bold.dEna. goat.nahi.honde.on.e.sal.rub.bal.la.ke.dekh.rub.milda.

  • @JaggiWalia-ow3tp
    @JaggiWalia-ow3tp 10 місяців тому

    Veer Tu kde fir vakhya kuch ni tipper chalna bhut vaar bhut kuch hogya raata nu vakhya

  • @Navdeep_2005
    @Navdeep_2005 Рік тому +1

    En ta purane episode da part hi aa ohi kpde paye w dona ne

  • @jatinderpals188
    @jatinderpals188 10 місяців тому

    Hai ta bhori pr time pass layi theek a😂😂😂😂

  • @jaswindersidhu7632
    @jaswindersidhu7632 Рік тому

    ਭੂਤ ਪ੍ਰੇਤ ਕੋਂਣ ਹਨ ? ਭੂਤ ਪ੍ਰੇਤ ਕਿੱਥੋਂ ਆਓਦੇ ਹਨ ?ਭੂਤ ਪ੍ਰੇਤ ਕਿਵੇਂ ਬਣਦੇ ਹਨ? ਭੂਤ ਪ੍ਰੇਤ ਕਿਓਂ ਬਣਦੇ ਹਨ?

    • @Karansandhu-g2x
      @Karansandhu-g2x 11 місяців тому

      Tera wargy mar ky bnn jandy ah Jo rab da nam nhi landy

  • @RajnishPuri-bb9bc
    @RajnishPuri-bb9bc 5 місяців тому

    Mere sath bhi huya Main train se haridwar ja raha tha train Ambala ke thoda pehle kise jaghe par train ruki bahut sunsan area tha woh Train humare bhogi main koi South Indian family bhi thee woh Log chiken kha rahe the tab kareeb raat ke 1 baje the toh woha baahar se bahut rone chilane ki Aawaje aane lage jaise bahut se log roo rahe chila rahe hain ek dum Darr ka mahol ho geya kehte hain kise sunsan jaghe par nonveg nahi khana chaye ho sakta hain train main woh log nonveg khaa rahe the tab he bahar se Aawaje aane shuru huye jaise he kuch time ke baad woha se train chale toh fir woh sab mahol theek huya

  • @featuredone1999
    @featuredone1999 Рік тому +1

    Jinni k edi umar aa ehne hje pogo he dekhya 😂😂

  • @tarlochansingh9326
    @tarlochansingh9326 5 місяців тому +2

    😮😮

  • @DeepakGupta_er
    @DeepakGupta_er 11 місяців тому +1

    Patandra ehni brik ta mixi v ni bhorda 😂😂

  • @SimranSimrangill-g9r
    @SimranSimrangill-g9r Рік тому

    Hnji bai mera nal be hoya va ada da kmm asi v janda se kite te sadi v car khrab ho gye se khrab v ni pta ni ki hoya tor de ni se fer ek mera dost se onu kuj hon lag gya mtb jida kuj oda fer a gya ona sariya nu okha okha dakhna sharu kr ta fer asi apna hora dosta nu phon kita fer oo jada munda se odi agle den dath ho gye oda ghrday v kanda a kay sada nal sye tra ni boll raya hoya ki a ha kise nay kuj kya
    Bai ksm laga hon kadi asi night kite gye ni 🥶

  • @gavyrayat4822
    @gavyrayat4822 5 місяців тому

    22 eh cheek sade naal same raste vich hoe 1 saal pehla

  • @Karandeepsingh000
    @Karandeepsingh000 11 місяців тому +2

    10:11

  • @PankajSharma-cv9xz
    @PankajSharma-cv9xz 11 місяців тому +1

    ਸਾਫ਼ ਪਤਾ ਚੱਲ ਰਿਹਾ ਹੈ ਕਿ ਭੋਰੀ ਜਾਂਦਾ

  • @KarmanPreetSingh-c1t
    @KarmanPreetSingh-c1t Рік тому +2

    I am real ghost 😂😂😂😂😂

  • @charneetkaur..9550
    @charneetkaur..9550 Рік тому +3

    🔥🔥🔥

  • @sunny_shorts7999
    @sunny_shorts7999 Рік тому +2

    ❤❤❤❤❤❤❤

  • @factsyoushouldknow17
    @factsyoushouldknow17 10 місяців тому

    read kar lai hun 22 jis bande ne gaddy de sheesheaan nu power naal jor ditta te billi noo bhoot nall eahoja pod cast tusi upload kive kar dinne o yaar ? eah normal galan ne jo har kise nal aam hundian ne

  • @sandeepkaur6312
    @sandeepkaur6312 Рік тому

    Like like like like ....bhorti.....

  • @JatinderSingh-wn1vw
    @JatinderSingh-wn1vw 5 місяців тому

    😂😅😂😅😂😅
    Phaji aa ta sirrraaaa Lata Aa 😂😅😂😅😂 Like phaji 😂😢😂

  • @kawaLVlogss
    @kawaLVlogss Рік тому

    ਲਾਇਕ ਨਾਇਸ ਸਕਰਿਪਟ 😂😂😂😂

  • @kamakshsharma1134
    @kamakshsharma1134 Рік тому

    Bi eh valli clip koi khass tan nahi c 😅 vese thode podcast bohot pasand ne pr aha valla nahi sahi lagga

  • @Thinkhigh865
    @Thinkhigh865 Рік тому +1

    REAL TALK DI COPY NA KRO BAI JI..

  • @Ssf327
    @Ssf327 5 місяців тому

    Ye chij nahar ki said se nikalne wali sadak ko apna adda bna leti fir din bhar logo ko presan karti rhti h esa hmare yha bhi ek nahar h uske pas negative energy bhut jyada h ek baar ek shadi ka nya joda apne sasural ladki ke ghar se vapis aa rha tha time tha dophar ke 2 bje mahina tha may ka ek dum ful garmi aur vo joda nahar kinare se ghar jaa rhe the tabhi negative energy ne unko apne vas me kar liya jese hi vo ghar aye aur aate hi bimar ho gye tantrik baba ko bulaya gya usne sab kuch btaya ki ye nahar ke pas se ayi hui ruhe h jinka smadhan bhut hi muskil h

  • @manib3911
    @manib3911 Рік тому

    ੳ ਭਰਾਵਾ ਬੱਸ ਕਰ ਏਨੀਂ ਗੱਪ ਨੀਂ ਮਾਰੀਦੀ 😅 ਤੇਰੀ ਸ਼ਕਲ ਦੱਸ ਰਹੀ ਆ ਕੇ ਤੂੰ ਗੱਪ ਮਾਰ ਰਿਹਾਂ ਬੱਸ ਟੈਂਮ ਟਪਾਉਣ ਲਈ 😅 ਕਾਕਾ Paranormal Activity ਜੇ ਕਦੇ ਤੇਰੇ ਨਾਲ ਸੱਚੀੳਂ ਹੋਈ ਹੁੰਦੀ ਤਾਂ ਤੇਰੀ ਢੂਈ ਨੇਂ ਬੇਰ ਨੀਂ ਸੀ ਫੜ੍ਹਨਾਂ 6 ਮਹੀਨੇਂ ਤੱਕ ਡਰਦੇ ਮਾਰੇ 😅 ਜਿੰਨਾਂ ਨਾਲ ਇਹ ਕਾਂਡ ਹੋਏ ਹੁੰਦੇ ਨੇਂ ਉਨ੍ਹਾਂ ਦੀਆਂ ਅੱਖਾਂ ਚੋਂ ਡਰ ਸ਼ਰੇਆਮ ਝਲਕਦਾ ਹੁੰਦਾ ਏ

  • @Mr-xy3tg
    @Mr-xy3tg 7 місяців тому

    Bai har ik chiz da balance bniya hoia a jive din a rat v a oda hi je rab haiga ta fr bhoot ja pret v haige a

  • @HarmanSingh-eb6zu
    @HarmanSingh-eb6zu Рік тому +1

    Niri bhori aaa

  • @karanbirsidhusingh7017
    @karanbirsidhusingh7017 10 місяців тому

    Zyaada ho geya

  • @Daddy-k4w
    @Daddy-k4w 10 місяців тому

    Bhai ji bir di jecket mor do

  • @SinghiqbalranaRana
    @SinghiqbalranaRana 5 місяців тому

    Logon ke pass contact khatm ho gaya hai

  • @KarmanPreetSingh-c1t
    @KarmanPreetSingh-c1t Рік тому

    Ghost watching your video

  • @digitaldhruvAF
    @digitaldhruvAF 10 місяців тому

    Full video say ( like)😅

  • @arsh2228
    @arsh2228 Рік тому

    kyon bhori aa yrr

  • @AmarjeetKaur-u5j
    @AmarjeetKaur-u5j Рік тому +2

    Like 😂 like 😮 like 😅

  • @HappyMaam
    @HappyMaam Рік тому +1

    Yah bhai ji Apne Man Ki Soch Hai Ki Koi Mere Sath Hai Chahe Koi Mere Piche Khada Hai Aise lagta hai Insan ko Magar Hota Kuchh Bhi Nahin abhi Singh Sahab ki Umra bahut Chhoti hai Dheere Dheere Aage badhega to positive Soch ke sath positive insanon ke sath to Fir badhiya Rahega Agar yah vah Ek Bar Insan ke mind mein ghar kar Jaaye Dar wala to Fir Insan Darta hi rahata hai 24 ghante Uske dimag Mein Hota Hai Ki Kuchh Aisa Jaaye Vaisa Kuchh Na Kuchh Magar yah Baat Yahan tak hi hota Kuchh Bhi Nahin Hai Apne Man Ka bahan hota hai ki Kuchh ho raha hai galat per Kuchh Bhi Nahin Hota Aisa action ka Aarakshan Hota Hai Magar ((Action only reaction))❤❤

  • @jassar_gamer67
    @jassar_gamer67 9 місяців тому

    Chorse ee roda patandra 😂

  • @armandhindsa4177
    @armandhindsa4177 11 місяців тому +1

    Eh gappi budha bano pind da bda hoke 😂

  • @GaganGagan-lu7en
    @GaganGagan-lu7en 5 місяців тому

    ❤❤❤❤❤❤❤❤❤🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @HarpreetSingh-cz9yu
    @HarpreetSingh-cz9yu 6 місяців тому

    ਭੋਰਨ ਵਾਲੇ ਭੋਰ ਦਿੰਦੇ ਪਾੜ ਕੇ ਸੀਨਾ ਪੱਥਰਾਂ ਦਾ

  • @tirathbhandal4497
    @tirathbhandal4497 9 місяців тому

    Kad jami kad sovargh nu chali. Sara kush choth ea . Kaka je kush bol ni nunda jad kush disda va rab da name v nahi laa hunda

  • @kaurgill8608
    @kaurgill8608 10 місяців тому

    Ptta ni yrr kio... Pr sbb jhooth lgg reha..... 😅😅 like borri g aw😂😂.....

  • @SinghiqbalranaRana
    @SinghiqbalranaRana 5 місяців тому

    Pahle Daur chalta tha interview ka FIR a Gaya podcast ab podcast mein a Gaya gosht interview kisi ka bhi channel uthakar dekh lo har EK aadami ghost per baten kar raha hai kuchh log to suni sunai baten Bata rahe hain mere sath yah hua mere sath vah hua Jaise ham log Apne gaon mein bujurgon se bhuton ki baten sunte the vahi baten aajkal podcast mein sunai ja rahi hai

  • @Sikharmy5911
    @Sikharmy5911 Рік тому +1

    ❤❤

  • @Aashnaaashu-o1p
    @Aashnaaashu-o1p 10 місяців тому

    22 hle nyana bachia walia gla krda koi gl bn ni rhi

  • @HappyMaam
    @HappyMaam Рік тому +1

    Yah bhai ji Apne Man Ki Soch Hai Ki Koi Mere Sath Hai Chahe Koi Mere Piche Khada Hai Aise lagta hai Insan ko Magar Hota Kuchh Bhi Nahin abhi Singh Sahab ki Umra bahut Chhoti hai Dheere Dheere Aage badhega to positive Soch ke sath positive insanon ke sath to Fir badhiya Rahega Agar yah vah Ek Bar Insan ke mind mein ghar kar Jaaye Dar wala to Fir Insan Darta hi rahata hai 24 ghante Uske dimag Mein Hota Hai Ki Kuchh Aisa Jaaye Vaisa Kuchh Na Kuchh Magar yah Baat Yahan tak hi hota Kuchh Bhi Nahin Hai Apne Man Ka bahan hota hai ki Kuchh ho raha hai galat per Kuchh Bhi Nahin Hota Aisa action ka Aarakshan Hota Hai Magar ((Action only reaction)).

  • @DeepxYT_LIVE
    @DeepxYT_LIVE Рік тому +1

  • @MUZAHIR_WASEEM
    @MUZAHIR_WASEEM 5 місяців тому

    ASSALAMOALAYKUM PAAJI
    LUV UH FROM JAMMU(RAMBAN)
    MERE SATH KYA HUVA KI IK BAARI MA SUBHA AKAILA JA RHA THA NIMAZ PDH KAA KOI 5:30 BJEY ND MA CITY JAA JAA RHA THA TOU BECH MA IK JUNGLE ATA HA USS JUNGLE MA MNAI IK ADMI DKHA JO KI IK WEEK PEHLE MAR CHUKA THA I WAS ALONE MA DARR GYA THODA VO MERE AGEY CHL RHA THA AUR MA PECHE PECHE THA THODA AGEY JAA KY IK RAASTA ATA THA JO KI JUNGLE KO JATA THA ND VO BNDA JAISE HEE USS RAASTE KI TRFF TURN KRA MNAI USKA HALF FACE DKHA BT HE DID'NT SEE ME AUR VO CHLA GYA AUR MA APNY RAASTE SE AA GYA

  • @mandeepsingh1901
    @mandeepsingh1901 5 місяців тому

    Like so kosi bhurti aaaa oh bhurni c

  • @ManrajThind-b9m
    @ManrajThind-b9m 11 місяців тому +1

    Mera nal hondi randi aa kyoki manu sara log kanda na ki tusi waheguru nal bohot attached ho te tusi path vi karda hoo. Te kuch negative energies ma apni eyes na dekya wa. Oh rokdiya va ki asi positive energies nal attached na hojayi aa. Ma ek wari shadow dakhi si . Ek vari sirf yellow colour da hand, white colour di woman with red bloody lips te long black hair si te ek wari ma lip balm apply karan lagi si te black colour di aurat dakhi morror vich jada face te cut laga si te white eyes si . Yaar jina negative energies dekhya honda ohi kada va ki real aa but jina nahi dekya oh kehda haa ki fake haa

  • @gavicheema7544
    @gavicheema7544 7 місяців тому

    Eh sab sach wa, ik din raat mai suta c achanak meri akh khuli mainu bukh lagi mai lazy ho geya keha chal savere kha lwange kuj fer mai keha savere kam late ho jana, fer mai raab da na leya te uth geya te bread te jam labk kha leya, baad ch manje te aa k late geya fer mai socheya aa kida hoya, fer mainu yaad ayea ehi aa postive energy...😂😂😂

  • @AmanDeep.8188
    @AmanDeep.8188 Рік тому

    Window up ਨੀ ਵੀਰੇ ਇਹ ਤੇਰੀ ਖੱਪ ਹੋਗੀ
    ਇਹਨੂੰ ਗਾਲ ਕਿੰਨੇ ਕਿੰਨੇ ਕੱਢੀ video dekh v ਸਾਲ਼ੇ ਨੇ ਭੋਰਤੀ

  • @manpreetsingh2267
    @manpreetsingh2267 10 місяців тому

    Enu like ਬੌਰੀ ਆ 😂