ਪੰਜਾਬ ਦੇ ਅਗਲੇ ਮੁੱਖ ਮੰਤਰੀ ਕਲਤਾਰ ਸਿੰਘ ਸੰਧਵਾ ਭਗਵੰਤ ਮਾਨ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੇ

Поділитися
Вставка
  • Опубліковано 15 лис 2024

КОМЕНТАРІ • 623

  • @DarshanSingh-vn4on
    @DarshanSingh-vn4on Місяць тому +125

    ਬਾਈ ਜੀ ਆਪ ਨੇ ਬਿਲਕੁਲ ਸਹੀ ਕਿਹਾ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨਾਲ ਧੱਕਾ ਕੀਤਾ।

    • @jassbir1363
      @jassbir1363 Місяць тому +3

      ਫੇਰ ਬਾਈਂ ਜੀ ਇਨਸਾਫ ਕਿਸ ਨੇ ਕੀਤਾ ਹੈ ?

    • @kisantv7230
      @kisantv7230 Місяць тому +7

      ​@@jassbir1363ਜੇਕਰ ਬੀਤੇ 75 ਸਾਲਾਂ ਵਿੱਚ ਕਿਸੇ ਨੇ ਕੁਛ ਨਹੀਂ ਕੀਤਾ ਸੀ! ਇਸੇ ਕਰਕੇ ਤਾਂ ਇਹਨਾਂ ਦੇ ਪੈਰਾਂ ਥੱਲੇ ਬਟੇਰਾ ਆਇਆ ਸੀ ਜਨਾਬ!

    • @jassbir1363
      @jassbir1363 Місяць тому +4

      @@kisantv7230 ਗੱਲ ਆਪ ਜੀ ਦੀ ਵੀ ਠੀਕ ਹੈ ਜੀ , ਪਰ ਬਦਕਿਸਮਤੀ ਨਾਲ ਰਾਜਨੀਤੀ ਨਿੱਜੀ ਹਿੱਤ ਨਾਲ ਪ੍ਰੇਰਿਤ ਹੋ ਕੇ ਰਹਿ ਗਈ ਹੈ ਜੀ ।

  • @rajuppal3537
    @rajuppal3537 Місяць тому +41

    ਨਿਰਵੈਰਾਂ ਨਾਲ ਜੋ ਵੈਰ ਕਮਾਵਦੇ ਤਿਨ ਕੋ ਪ੍ਮੇਸਰ ਮਾਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @mankiratsingh-mp1iq
    @mankiratsingh-mp1iq Місяць тому +16

    ਸਿੱਖਾਂ ਨਾਲ ਧੱਕਾ ਕਰ ਰਿਹਾ ਏਹਨੂੰ ਸਭ ਬਦ ਦੁਆ ਦੇ ਰਹੇ ਭਾਈ ਅਮ੍ਰਿਤਪਾਲ ਸਿੰਘ ਜੀ ਤੋਂ ਏਹਨੂੰ ਖਤਰਾ ਹੁਣ ਰੱਬ ਤੋਂ ਖਤਰਾ ਹੌ ਗਿਆ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jagrajsingh2003
    @jagrajsingh2003 Місяць тому +91

    ਭਗਵੰਤ ਮਾਨਾਂ ਸਾਨੂੰ ਤੇਰੇ ਨਾਲ ਹਮਦਰਦੀ ਐ ਪਰ ਜੇ ਤੂੰ ਸਮੇਂ ਸਿਰ ਸੰਭਲਿਆ ਹੁੰਦਾ ਤੇ ਲਾਲਾ ਕੇਜਰੀ ਦੇ ਇਸ਼ਾਰਿਆਂ ਤੇ ਨਾਂ ਨੱਚਿਆ ਹੁੰਦਾ ਤਾਂ ਅੱਜ ਤੇਰਾ ਇਹ ਹਾਲ ਨਹੀਂ ਸੀ ਹੋਣਾਂ पर अब पछताय कया होत जब चिड़ियां चुग गई खेत !

  • @chaggersingh2865
    @chaggersingh2865 Місяць тому +78

    ਵੀਰ ਜੀ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਨੇਂ

  • @kaursingh8369
    @kaursingh8369 Місяць тому +139

    ਦੁੱਧ ਚੋਂ ਮੱਖੀ ਵਾਂਗੂੰ ਨਹੀਂ ਭਰਾ ਦੁੱਧੋਂ ਹਟੀ ਗਾਂ ਵਾਂਗੂੰ ਆਵਾਰਾ ਈ ਛੱਡ ਦਿੱਤਾ ਐ ਭਗਵੰਤ ਮਾਨ

  • @ShamsherSingh-k6b
    @ShamsherSingh-k6b Місяць тому +27

    ਪੰਜਾਬੀਆਂ ਨੇ ਭਗਵੰਤ ਮਾਨ ਦਾ ਕਰਕੇ ਪਾਰਟੀ ਨੂੰ ਵੋਟਾਂ ਪਾਈਆਂ ਜਿਨ੍ਹਾਂ ਦੀ ਬਦੌਲਤ ਮੁੱਖ ਮੰਤਰੀ ਬਣਿਆ ਪਰ ਇਸਨੇ ਧੰਨਵਾਦ ਕੇਜਰੀ ਦਾ ਕੀਤਾ,ਜੇ ਇਹ ਪੰਜਾਬੀਆਂ ਨਾਲ ਖੜਾ ਰਹਿੰਦਾ ਤਾਂ ਕੋਈ ਹਿੰਮਤ ਨਹੀਂ ਸੀ ਕੇਜਰੀ ਵਿਚ ਕਿ ਮਾਨ ਨੂੰ ਬਦਲ ਸਕਦਾ। ਜਿਸਨੇ ਹੁਣ ਵੀ ਸੀਐਮ ਬਣਨਾ ਉਸਦਾ ਵੀ ਇਹੋ ਹਾਲ ਹੋਣਾ। ਪੰਜਾਬੀ ਚੱਪਲ ਚੱਟਾਂ ਨੂੰ ਪਸੰਦ ਨਹੀਂ ਕਰਦੇ, ਇਹਨਾਂ ਕੈਪਟਨ ਤੇ ਬਾਦਲ ਨਹੀਂ ਬਖਸ਼ਿਆ ਸਿੱਧਵਾਂ ਤੇ ਮਾਨ ਕਿਹੜੇ ਬਾਗ ਦੀ ਮੂਲੀ ਆ

  • @Davinder-g9k
    @Davinder-g9k Місяць тому +78

    ਇਹ ਗੱਲ ਮੈਂ ਬਹੁਤ ਪਹਿਲਾ ਕਹਿ ਦਿੱਤੀ ਸੀ।
    ਮਾਨ ਨੂੰ ਸਰਾਪ ਮਾਰ ਗਿਆ

  • @mallmann8309
    @mallmann8309 Місяць тому +38

    ਬਹੁਤ ਵਧੀਆ ਗੱਲਾ ਆਖੀਆ ਹਨ ਦੱਸੀਆ ਹਨ। ਪੁੱਤ ਤੁਹਾਡੇ ਵਰਗੀ ਸੋਚਣੀ ਵਾਲੇ ਜੇ ਲੀਡਰ ਹੋਣ ਤਾ ਪੰਜਾਬ ਮੁੜ ਨੰਬਰ ਬੰਨ ਪਰ ਆ ਸਕਦਾ ਹੈ।

    • @kisantv7230
      @kisantv7230 Місяць тому +2

      ਧੰਨਵਾਦ ਜੀ 👏

  • @devindersingh3631
    @devindersingh3631 Місяць тому +8

    ਮਹਾਰਾਜ ਜੀ ਤੰਦਰੁਸਤੀ ਬਖ਼ਸ਼ੇ ਮੁੱਖ ਮੰਤਰੀ ਜੀ ਨੂੰ

  • @kashmiragehla3804
    @kashmiragehla3804 Місяць тому +71

    ਵੀਰ ਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਭਗਵੰਤ ਮਾਨ ਮੁੱਖ ਮੰਤਰੀ ਬਣ ਕੇ ਆਪਣੀ ਔਕਾਤ ਭੁਲ ਗਿਆ

  • @pawandhuria5022
    @pawandhuria5022 Місяць тому +26

    ਬਾਈ ਜੀ 90 ਪ੍ਰਤੀਛੱਤ ਤਾਂ ਭਗਵੰਤ ਸਿੰਘ ਮਾਨ ਜੀ ਠੀਕ ਹੈ
    ਪਰ ਜੇਕਰ ਮੁੱਖ ਮੰਤਰੀ ਬਦਲਣਾ ਹੈ ਤਾਂ
    ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਜਰੂਰ ਮੋਕਾ ਮਿਲਣਾਂ ਚਾਹੀਦਾ ਹੈ
    ਜੇਕਰ ਪੰਜਾਬੀਆਂ ਨੂੰ ਬੇਅਦਬੀ ਦਾ ਇਨਸਾਫ ਚਾਹੀਦਾ ਹੈ ਤਾਂ

    • @jaswindersingh-hm6mc
      @jaswindersingh-hm6mc Місяць тому +1

      ਅੰਮ੍ਰਿਤਪਾਲ ਲਈ ਦੋਬਾਰਾ ਨਾਸਾ ਲਗਾਉਣਾ ਕਿੱਥੋਂ ਤਕ ਠੀਕ ਹੈ?

  • @Dharmpreetfanpage
    @Dharmpreetfanpage Місяць тому +30

    ਭੰਡ ਹੰਕਾਰ ਵੀ ਬੁਹਤ ਗਿਆ ਸੀ ਵਧੀਆ ਹਾਉਗਾ ਜੇ ਇਹਨੂੰ ਪਾਸੇ ਕਰ ਦੇਣ ਸਾਡੇ ਭਾਈ ਅਮ੍ਰਿਤਪਾਲ ਸਿੰਘ ਤੇ NSA ਲਵਾਈ ਸੀ

  • @gurveer.singh.grewal.3361
    @gurveer.singh.grewal.3361 Місяць тому +26

    ਚੱਲ ਵਿਆਹ ਹੋ ਗਿਆਂ ਸ਼ਰਾਬੀ ਰੋਟੀ ਪੱਕਦੀ ਹੋ ਗਈ ਨਹੀਂ ਕੁੜੀ ਤਾਂ ਕੀ ਕਿਸੇਂ ਨੇਂ ਕੁੱਤੀ ਨਹੀਂ ਸੀ ਦੇਣੀਂ ਬੁੱਢੜ

  • @tajwrsingh5990
    @tajwrsingh5990 Місяць тому +27

    ਸਿੱਧੂ ਮੂਸੇ ਵਾਲਾ ਗੋਲੀਆਂ ਨਾਲ ਮਾਰਿਆ ਭੰਡ ਦੀ ਵਜ੍ਹਾ ਨਾਲ ,
    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੇਲ ਵਿਚ ਸਮੇਤ ਸਾਥੀ ਭੰਡ ਦੀ ਵਜ੍ਹਾ ਨਾਲ ,
    ਨਸ਼ਾ ਵੱਧ ਗਿਆ , ਨੌਕਰੀਆਂ ਨਹੀਂ ਦਿੱਤੀਆਂ ,
    ਕਿਸਾਨਾਂ ਤੇ ਦੂਜੀ ਸਟੇਟ ਦੇ ਸੂਬੇ ਦੀ ਸਰਕਾਰ ਨੇ ਗੋਲੇ ਚਲਾਏ , ਇਹ ਭੰਡ ਕੁਝ ਨਹੀਂ ਬੋਲਿਆ 😡
    ਭੰਡ ਨੇ ਆਪਣੇ ਪਹਿਲੇ ਪਰਿਵਾਰ ਨੂੰ ਛੱਡਿਆ 😡👎
    ਨਵੀਂ ਨੌਜਵਾਨੀ ਨਵੀਂ ਸਰਕਾਰ ਬਣਾਓ

  • @rajinderjitsingh6974
    @rajinderjitsingh6974 Місяць тому +139

    ਅੰਮ੍ਰਿਤਪਾਲ ਦੀ ਹਾਅ ਲਗੇਗੀ ਇਹਨਾਂ ਨੂੰ🙏🙏🙏

    • @blessings9732
      @blessings9732 Місяць тому +1

      ਓਹਦੀ ਮਾ ਨੂੰ ਖਾਲਿਸਤਾਨੀਆਂ ਦੀ 😅 ਜਿੰਨਾ ਨਾਲ ਓਹਨੇ ਪੈਸੇ ਲੈਕੇ ਵੋਟਾਂ ਤੋਂ ਬਾਅਦ ਸਾਫ ਨਾਤਾ ਤੋੜ ਤਾ

    • @blessings9732
      @blessings9732 Місяць тому +2

      Amritpal ਨੂੰ ਹੁਣ ਕੋਈ ਓਹਦੇ ਨਾਲ ਦਾ ਜੇਲ ਚ ਬੁਲਾਉਂਦਾ ਨਹੀਂ ਜਦੋਂ ਦਾ ਬਚਨ ਲੀ mp bnaya, kende ehda koi stand ni , pehla ohna nu din rat kenda c k sirr dene a nd apna india naal koi nata nahi, eh desh apna nahi, baad ch badal gya, hun koi ni ਬੁਲਾਉਂਦਾ ਓਹਨੂੰ

    • @gillsaab_7270
      @gillsaab_7270 Місяць тому

      ​@@blessings9732ਵੱਡਾ ਚਮਚਾ ਭੰਡ ਦਾ ਛੱਡ ਦੋ ਹਾਲੇ ਵੀ ਚਮਚਾ ਗਿਰੀ😅

    • @ਦੇਸ਼ਪੰਜਾਬਦਾਖਜਾਨਾ
      @ਦੇਸ਼ਪੰਜਾਬਦਾਖਜਾਨਾ Місяць тому

      O tu cid na bn mudke tatti v nai ondi nai bhand nu push la​@@blessings9732

    • @surinderkaur2661
      @surinderkaur2661 Місяць тому

      Bilkul ਜੀ

  • @sukhwindersinghdhaliwal5187
    @sukhwindersinghdhaliwal5187 Місяць тому +31

    ਭਗਵੰਤ ਮਾਨ ਨੂੰ ਮੁਖੱਮੰਤਰੀ ਦੀ ਕੁਰਸੀ ਛੱਡਣੀ ਪਉ ਕੇਜਰੀ ਵਾਲ ਕਰਕੇ ਕੇਜਰੀ ਵਾਲ ਪੰਜਾਬ ਨੂੰ ਖਤਮ ਕਰਕੇ ਜਾਵੇਗਾ ਦੇਖ ਲੈਣਾ ਵੀਰੋ

  • @kamalhar6346
    @kamalhar6346 Місяць тому +72

    ਬੁੱਚੜ ਨੇ ਗਰੀਬਾਂ ਵਾਸਤੇ ਕੁੱਝ ਨਹੀਂ ਕੀਤਾ

    • @darshanlal3235
      @darshanlal3235 Місяць тому +3

      good job

    • @SuchaSingh-jw4ss
      @SuchaSingh-jw4ss Місяць тому +2

      ਬਿਲਕੁਲ ਸਹੀ ਇਹਨੇ ਗਰੀਬਾਂ ਲਈ ਕੁੱਝ ਨੀ ਕੀਤਾ

    • @Sukh_Brar_Malwa_Reaction
      @Sukh_Brar_Malwa_Reaction Місяць тому +1

      ਇਹਨੂੰ ਜਿਆਦਾ ਵੋਟਾਂ ਵੀ ਗਰੀਬਾਂ ਨੇ ਹੀ ਪਾਈਆਂ, ਲੈ ਲਿਆ ਘਿਉ ਝੰਡੇ ਅਮਲੀ ਸ਼ਰਾਬੀ ਬੁੱਢੜ ਅਨਪੜ੍ਹ ਤੋਂ 😂😂😂😂😂😂

    • @Garrysinghmusic
      @Garrysinghmusic Місяць тому

      Bilkul ji

  • @gurveer.singh.grewal.3361
    @gurveer.singh.grewal.3361 Місяць тому +27

    ਇਹਨੂੰ ਸ਼ਰਾਬੀ ਭੰਡ ਨੂੰ ਅੰਮ੍ਰਿਤਪਾਲ ਸਿੰਘ ਤੇ ਭੰਡ ਦੀ ਪਹਿਲੀਂ ਘਰਵਾਲ਼ੀ ਤੇ ਬੱਚਿਆਂ ਦੀਆਂ ਬਦਦੁਆਵਾਂ ਲੱਗ ਗੲੀਆਂ

  • @malwapunjab13
    @malwapunjab13 Місяць тому +2

    ਬਣ ਗਿਆ ਕੁਲਤਾਰ ਸਿੰਘ ਸੰਧਵਾਂ ਮੁੱਖ ਮੰਤਰੀ ਪੰਜਾਬ

  • @PANJABICLIPCUT
    @PANJABICLIPCUT Місяць тому +44

    ਭੇਡਾਂ ਮੈ ਮੈ ਕਰਨ ਨਹੀਂ ਆਈਆਂ 😂

  • @jashanpreetkaur2717
    @jashanpreetkaur2717 Місяць тому +30

    ਤੁਹਾਡੀ ਵੀਚਾਰ ਠੀਕ ਹਨ ਪਰ ਜੋ ਮੁੱਖ ਮੰਤਰੀ ਗੁਰੂ ਗੰਰਥ ਸਾਹਿਬ ਜੀ ਦੀ ਬੇਅਬਦੀ ਦਾ ਇੰਸਾਫ ਨਹੀ ਦਿਵਾ ਸਕਿਆ ਉਸ ਦਾ ਕੁਦਰਤੀ ਤੌਰ ਤੇ ਇਹੀ ਹਸਰ ਹੋਵੇਗਾ

  • @nirmalsingh5003
    @nirmalsingh5003 Місяць тому +26

    ਵੀਰੇਓ ਇਹ ਵੀ ਗੱਲ ਬਿਲਕੁੱਲ ਸੱਚ ਹੈ ਕਿ ਭਗਵੰਤ ਮਾਨ ਐਵੇਂ ਹੀ ਕਹਿੰਦਾ ਰਿਹਾ ਕਿ ਮੈਨੂੰ ਭਾਈ ਅੰਮਿ੍ਤਪਾਲ ਸਿੰਘ ਖਾਲਸ਼ਾ ਤੋ ਜਾਨ ਦਾ ਖਤਰਾ, ਪਰ ਅਸਲੀਅਤ ਤੇ ਹੁੱਣ ਵੀਰੇਓ ਸਾਹਮਣੇ ਆਈ ਕਿ ਭਗਵੰਤ ਮਾਨ ਨੂੰ ਜਿਸ ਤੋ ਖਤਰਾ ਸੀ, ਉਸ ਦਾ ਨਾਮ ਲੈਣਾ ਹੀ ਭੁੱਲ ਗਿਆ, ਇਹ ਭਗਵੰਤ ਮਾਨ ਨੇ ਬੇਗੁਨਾਹਾਂ ਨੌਜਵਾਨਾਂ ਨਾਲ ਧੱਕਾ ਕਰਕੇ ਡਿਬਰੂਗੜ ਜੇਲ ਵਿੱਚ ਸੁੱਟ ਕਿ ਰੱਬ ਵਰਗੀਆਂ ਮਾਂਵਾਂ ਤੋ ਬਦਦੁਆਵਾ ਲਈਆਂ ਜੋ ਆਪਣੇ ਪੁੱਤਰਾਂ ਨੂੰ ਮਿਲਣ ਲਈ ਰਾਤ ਦਿਨ ਰੱਬ ਅੱਗੇ ਹੱਥ ਬੰਨ੍ਹੀ ਖੜੀਆਂ ਤੇ ਪੁੱਤਰਾ ਲਈ ਝੋਲੀ ਅੱਡੀ ਬੈਠੀਆਂ ਨੇ ਭਗਵੰਤ ਮਾਨ ਤੈਨੂੰ ਇਹਨਾਂ ਮਾਵਾਂ ਦਾ ਸਰਾਪ ਲੈਕੇ ਬਹੇਜੁੂ ਇਹ ਗੱਲ ਪੱਕੀ ਆ ਵੀਰੇਓ, ਪੱਥਰ ਲਕੀਰ ਵਰਗੀ ਅੱਗੇ ਤੁਸੀਂ ਆਪ ਸਿਆਣੇ ਓ, ਆਪਾ ਤਾ ਇਹੀ ਕਹਾਗੇ ਰੱਬਾ ਸੱਭ ਨੂੰ ਸਦਾ ਸਲਾਮਤ ਰੱਖੀ ,{ ਤੁਹਾਡਾ ਛੋਟਾ ਵੀਰ ਭਾਈ ਅੰਗਰੇਜ਼ ਸਿੰਘ ਵੇਈਂ ਪੰਈ}

  • @ParminderSingh-nd2vr
    @ParminderSingh-nd2vr Місяць тому +29

    ਅਸਾਮ ਤੋਂ ਚਲੀਆਂ ਮਹਾਂਪੁਰਸ਼ਾ ਦੀਆਂ ਬਦ ਦੁਵਾਵਾਂ

  • @mallmann8309
    @mallmann8309 Місяць тому +29

    ਵੀਰ ਜੀ ਭਗਵੰਤ ਸਾਹਿਬ ਸਾਹਿਬ ਨਹੀ ਸਭ ਤੋ ਘਟੀਆ ਮੁਖ ਮੰਤਰੀ ਪੰਜਾਬ ਦਾ ਕੋਈ ਨਹੀ ਬਣਿਆ।

  • @GurmailPannu
    @GurmailPannu Місяць тому +26

    ਭਰਾਓ ਇਸ ਬੁੱਚੜ ਨੂੰ ਚਿੱਟੇ ਨਾਲ ਮਰਨ ਵਾਲੇ ਨੋਜਵਾਨਾਂ ਦਿਆਂ ਮਾਵਾਂ ਦਿਆਂ ਬਦਦੁਆਵਾਂ ਲੈਕੇ ਬਹਿ ਗਿਆਂ 😢😢

  • @HardeepSingh-wu1qq
    @HardeepSingh-wu1qq Місяць тому +58

    ਹੰਕਾਰ ਮਾੜਾ ਹੁੰਦਾ / ਹਰ ਰੋਜ ਮੇਰੇ 92 MLA , ਮੇਰੇ 92 MLA / ਭਗਵੰਤ ਮਾਨ ਬੰਦੇ ਨੂੰ ਜਿੱਤ ਲਾਵੇਗਾ, ਰੱਬ ਨੂੰ ਨਹੀਂ ਜਿੱਤ ਸਕਦਾ

    • @kisantv7230
      @kisantv7230 Місяць тому +7

      ਅੱਤ ਤੋਂ ਅੰਤ ਤੱਕ ....

    • @singhsaab6992
      @singhsaab6992 Місяць тому +3

      92 ਹੁਣ ਕੁਸਕਦੇ ਵੀ ਨਹੀ।

    • @sukhjitsingh4593
      @sukhjitsingh4593 Місяць тому

      ਬਾਦਲ ਤੋਂ ਲੈ ਲੈਣਾਸੀ ​@@singhsaab6992

  • @GurlabhKaur-s8g
    @GurlabhKaur-s8g Місяць тому +22

    ਅੰਮ੍ਰਿਤ ਪਾਲ ਦਾ ਸਰਾਪ ਮਾਰ ਗਿਆ ਏਨਾ ਚੰਗਾ ਕੰਮ ਕਰ ਰਿਹਾ ਸੀ ਨਸ਼ੇ ਛੁਡਾਉਣ ਦਾ ਮਾੜਾ ਕੰਮ ਸੀ

  • @JaswantSingh-du6yf
    @JaswantSingh-du6yf Місяць тому +13

    ਹੰਕਾਰੀ ਮਾਨ ਵੀ ਗਰੀਬਾਂ ਦੇ ਘਰ ਕੰਧਾਂ ਕੋਠੇ ਢਾਉਂਣ ਲੱਗ ਪਿਆ ਸੀ ਇਹੋ ਜਿਹੇ ਨੂੰ ਮੰਗੀ ਹੋਈ ਭੀਖ ਨਹੀ ਮਿਲਦੀ ਹੁੰਦੀ |

  • @BalvirSingh-ss3pd
    @BalvirSingh-ss3pd Місяць тому +9

    ਬਹੁਤ ਵਧੀਆ ਵਿਚਾਰ ਲਗੇ।

  • @armaansinghsidhu3796
    @armaansinghsidhu3796 Місяць тому +3

    ਬਹੁਤ ਬਹੁਤ ਵਧੀਆ ਵਿਚਾਰ ਰੱਖੇ ਬੇਟਾ ਜੀ ❤

    • @kisantv7230
      @kisantv7230 Місяць тому

      ਧੰਨਵਾਦ ਜੀ 👏

  • @JaswantSingh-fg3qs
    @JaswantSingh-fg3qs Місяць тому +1

    ਬੁਹਤ ਵਧੀਆ ਗੱਲ ਹੈ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @BalwinderSingh-md4is
    @BalwinderSingh-md4is Місяць тому +23

    ਭਗਵੰਤ ਮਾਨ ਨੇ ਚੰਗੇ ਪੜ੍ਹੇ ਲਿਖੇ MLA ਖੁੱਡੇ ਲਾਈਨ ਲਗਾ ਰੱਖੇ ਸੀ, ਤੇ ਕਿਸੇ ਚੰਗੇ mla nu ministers ਨਹੀਂ ਬਣਾਇਆ, ਤਾਂ ਕੇ ਇੱਸ ਤੋਂ ਜਿਆਦਾ ਕਾਬਿਲ ਬੰਦਾ ਉੱਪਰ ਨਾ ਆ ਜਾਵੇ, ਕੰਵਰ ਵਿਜੈ ਪਰਤਾਪ ਨੂੰ Home Minister ਬਣਾਇਆ ਜਾਵੇ।

  • @Amrik8278
    @Amrik8278 Місяць тому +4

    ਚੰਗੇ ਵਿਚਾਰ ਰੱਖਣ ਲਈ ਧੰਨਵਾਦ

  • @r.s.m9967
    @r.s.m9967 Місяць тому +74

    ਇਹਨੂੰ ਅਮਿਰਤਪਾਲ ਸਿੰਘ ਅਤੇ ਦੂਸਰੇ ਸਿੰਘਾ ਦਾ ਸਰਾਪ ਲੈ ਬੈਠਾ ਵੀਰ ਜੀ।

    • @sukhjitsingh4593
      @sukhjitsingh4593 Місяць тому

      ਬਾਦਲ ਨੂੰ ਤਾਂ ਲੱਗਿਆ ਨੀ

    • @prempalsingh8551
      @prempalsingh8551 Місяць тому

      ਕੇਦਰੀ ਸਰਕਾਰਾਂ ਨੇ ਪੰਜਾਬ ਅਤੇ ਸਿੱਖ ਕੌਮ ਨਾਲ ਏਨਾ ਧਰੋਹ ਕਮਾਇਆ, ਉਨ੍ਹਾਂ ਨੂੰ ਕੋਈ ਸਰਾਪ ਨਹੀਂ ਲੱਗਾ

    • @sidhusingh4668
      @sidhusingh4668 Місяць тому

      sahi keha vir ta hi hun peya hopital ch pta ni hun cm rahu ka na

  • @sandeepmasih5143
    @sandeepmasih5143 Місяць тому +5

    Very true Sir thanks for the updates 🇺🇸🇺🇸🇺🇸🇺🇸🇺🇸🇺🇸🦁🦁🦁🦁🙏🙏

    • @kisantv7230
      @kisantv7230 Місяць тому

      ਧੰਨਵਾਦ ਵੀਰ ਜੀ 👏

  • @OnkarSingh-d3d
    @OnkarSingh-d3d Місяць тому +83

    ਡਿਬਰੂਗੜ ਜੇਲ੍ਹ ਵਿੱਚੋਂ ਬਦ ਦੁਆਰਾ ਹੀ ਮਿਲਣੀਆਂ ਹਨ

  • @GurmailBadesha
    @GurmailBadesha Місяць тому +14

    ਸੱਚ ਸੁਣਨਾ ਬਹੁਤ ਕੌੜਾ ਹੁੰਦੈ ਨਾ। ਕਿਸੇ ਹਾਜ਼ਮ।ਹੁੰਦੈ। ਵਾਹਿਗੁਰੂ ਜੀ ਭਲੀ ਕਰਨ

  • @gurjeetsingh2072
    @gurjeetsingh2072 Місяць тому +21

    ਸੀ ਐਮ ਹੋ ਕੇ ਕਹਿਦਾ ਮੈਨੂੰ ਖਤਰਾ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਤੋ ਦੱਸ ਉ ਜੇਲ ਚ ਫਿਰ ਵੀ ਡਰ ਡਰ ਡਰ

  • @gurjeetsingh2072
    @gurjeetsingh2072 Місяць тому +2

    ਬਿਲਕੁਲ ਸਹੀ ਹੋਇਆ ਜੋ ਹੋਇਆ ਚੰਗਾ ਹੋਇਆ ਬਹੁਤ ਮਾਵਾਂ ਠੰਡੀਆਂ ਛਾਵਾਂ ਦੀ ਆ ਲਹਾਨਤਾ ਪੈ ਰਹੀਆਂ ਡਿਬਰੂਗੜ੍ਹ ਜੇਲ ਚੋ ਬਦ ਦੁਆ

  • @jaspalsinghsandhu2928
    @jaspalsinghsandhu2928 Місяць тому +11

    ਭਗਵੰਤ ਮਾਨ ਨੂੰ ਕੁਰਸੀ ਦਾ ਹੰਕਾਰ ਲੇ ਗਿਆ। ਗੱਲਾ ਕੁਛ ਹੋਰ ਸੀ ਜਦੋਂ ਪਾਵਰ ਆ ਗਈ ਕੰਮ ਕੁਛ ਹੋਰ ਕਰਨ ਲੱਗ ਪਿਆ। ਤਿਨ ਸਾਲ ਆਪਣੀ ਐਸ਼ ਪਰਸਤੀ ਵਿੱਚ ਬਿਤਾ ਦਿੱਤੇ। ਦਿੱਲੀ ਦੇ ਪੈਰ ਦੀ ਜੁੱਤੀ ਬਣ ਗਿਆ। ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ ਨਾ ਕਿ ਦਿੱਲੀ ਨੇ। ਬਿਮਾਰੀ ਨਾਲ ਠੀਕ ਹੋ ਜਾਣਾ ਪਰ ਹੋ ਸਕਦਾ ਕੁਰਸੀ ਜਾਣ ਕਰਕੇ ਦੁੱਖ ਵਿੱਚ ਮਰ ਜਾਵੇ ਇਹ ਬੰਦਾ ਬਹੁਤ ਵੱਡਾ ਕੁਰਸੀ ਦਾ ਕੀੜਾ।

  • @chaggersingh2865
    @chaggersingh2865 Місяць тому +82

    ਵੀਰ ਜੀ ਫਰੀਦਕੋਟ ਜ਼ਿਲ੍ਹੇ ਨੂੰ ਗਿਆਨੀ ਜੈਲ ਸਿੰਘ ਮਿਲਿਆ ਸੀ,ਜੋ ਕਲੰਕ ਉਹ ਲਾ ਗਿਆ ਕੋਈ ਮਾਫ਼ ਨਹੀਂ ਕਰਨਾ

    • @iqbalsingh3624
      @iqbalsingh3624 Місяць тому +1

      Jis di ha lagi dasde ona 22ch vote kis nu pai aaon to pehyla ki c sab bhes kyu te kis da kita

    • @jagdevsidhu1316
      @jagdevsidhu1316 Місяць тому +2

      ਕੁਲਤਾਰ ਸੰਧਵਾਂ ਗਿਆਨੀ ਨਾਲੋਂ ਵੀ ਮਾੜਾ ਇਹ ਤਾਂ ਬਾਦ ‘ਚ ਪਤਾ ਲੱਗੂਗਾ

    • @deol644
      @deol644 Місяць тому

      Right ​@@jagdevsidhu1316

  • @kaironkhan4457
    @kaironkhan4457 Місяць тому +1

    ਬਹੁਤ ਵਧੀਆ ਬੋਲਿਆ ਹੈ ਵੀਰ ਜੀ

  • @semibhatti571
    @semibhatti571 Місяць тому +1

    ਸਹੀ ਕਹੀਆਂ ਬਾਈ ਜੀ

  • @BalwinderSinghHardeep
    @BalwinderSinghHardeep Місяць тому +32

    ਬਾਈ ਜੀ ਇਸ ਨੂੰ ਉਦੋਂ ਸਮਝ ਜਾਣਾ ਚਾਹੀਦਾ ਸੀ ਜਦੋਂ ਦਿੱਲੀ ਇਸ ਨੂੰ ਮੋਹਰਾ ਬਣਾਕੇ ਪੰਜਾਬ ਦੇ ਲੋਕਾਂ ਤੇ ਜੁਲਮ ਢਹਾ ਰਹੀ ਸੀ ।

  • @sukhbhullarfzk3012
    @sukhbhullarfzk3012 Місяць тому +2

    ਵਾਹਿਗੁਰੂ ਚੜਦੀ ਕਲਾ ਰੱਖੇ ਭਗਵੰਤ ਮਾਨ ਸਾਹਿਬ ਤੇ ਪਰ ਚਿੱਟੇ ਤੋਂ ਦੁਨੀਆਂ ਨੂੰ ਬਚਾ ਲਵੇ ਇਹਨੇ ਵਾਅਦਾ ਕੀਤਾ ਸੀ

  • @jasvirsingh4301
    @jasvirsingh4301 Місяць тому +4

    ਬਾਈ ਜੀ ਬਹੁਤ ਹੀ ਵਧੀਆ ਵਿਚਾਰ ਦੇ ਰਹੇ ਹਨ ਜੀ। ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਪੰਜਾਬ ਦੇ ਮੁਲਾਜ਼ਮਾਂ ਨਾਲ ਵੀ ਬੇਇਨਸਾਫ਼ੀ ਹੀ ਕੀਤੀ ਹੈ ਜੀ ਕਿਉਂ ਵੋਟਾਂ ਸਮੇਂ ਵਾਅਦੇ ਕਰਕੇ ਵਾਅਦੇ ਤਾਂ ਕੀ ਨਿਭਾਉਣੇ ਸਨ ਮਿਲਣ ਦਾ ਸਮਾਂ ਵੀ ਨਹੀਂ ਦੇ ਰਹੇ ਅਤੇ ਇਹ ਰਿਕਾਰਡ ਬਣ ਚੁੱਕਾ ਹੈ ਕਿ ਜਿੰਨੀ ਵਾਰ ਮੀਟਿੰਗ ਦਾ ਸਮਾਂ ਦੇ ਰੱਦ ਕੀਤਾ ਗਿਆ ਹੈ।

    • @davinderkaur7592
      @davinderkaur7592 Місяць тому

      ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚੋ ਸਫ਼ਾਇਆ। ਕਿਉਂ ਕਿ ਸਿੱਖ ਕੌਮ ਦਾ ਮਨ ਦੁਖਾਇਆ।

  • @ਧਰਤੀਮਾਤਾਕੋਆਦੇਸ਼

    ਡਿਬਰੂਗੜ੍ਹ ਯਾਦ ਕਰਦਿਆਂ

  • @jagdevsinghgill8267
    @jagdevsinghgill8267 Місяць тому +1

    ਵਧੀਆ ਵਿਚਾਰ ਬਾਈ ਜੀ

  • @ParmjeetsinghMaan
    @ParmjeetsinghMaan Місяць тому +1

    ਬਹੂਤ।ਵਧੀਆ।ਤੇ।ਸੱਚੀਆ।ਤੇ।ਕੰਮ।ਦੀਆ।ਗੱਲਾ।ਧੰਨਵਾਦ।ਵੀਰ।ਜੀ।

    • @kisantv7230
      @kisantv7230 Місяць тому

      ਧੰਨਵਾਦ ਵੀਰ ਜੀ 👏

  • @AmrikSingh-mu3ly
    @AmrikSingh-mu3ly Місяць тому +1

    ਭਰਵਵੰਤ ਮਾਨ ਅਸੀਰ ਵਾਦ ਜਲਦੀ ਮਰੇ ਸਰੀਰ ਕੋਹੜ ਹੋ ਜਾਇ

  • @gurcharnsingh3563
    @gurcharnsingh3563 Місяць тому +8

    ਸੰਧਵਾਂ ਵਾਅਦਾ ਕਰਕੇ ਮੁੱਕਰ ਗਿਆ ਸੀ ਇਹ ਵੀ ਝੂਠਾ ਹੈ

  • @gurjeetsingh2072
    @gurjeetsingh2072 Місяць тому +3

    ਭਗਵੰਤ ਮਾਨ ਨੂੰ ਜੇਲ ਹੋਵੇਗਾ ਪੱਕਾ ਬਹੁਤ ਰੁਪਏ ਖਾਂਦੇ ਏਨਾ ਚੋਰਾਂ ਨੇ

  • @jagbirsingh9609
    @jagbirsingh9609 Місяць тому +1

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @SukhwinderSingg-l9d
    @SukhwinderSingg-l9d Місяць тому +1

    ਬਿਲਕੁਲ ਸਹੀ ਗੱਲਾਂ ਹਨ

  • @amarjeetsinghsidhusaab1707
    @amarjeetsinghsidhusaab1707 Місяць тому +23

    Bhai Amritpal singh khailsa ji zindabad 🙏🙏

  • @GurlabhKaur-s8g
    @GurlabhKaur-s8g Місяць тому +25

    ਅਸਾਮ ਤੋਂ ਚੱਲੀਆਂ ਨੇ ਬਰ ਦੁਆਵਾਂ ਨੇਂ ਦੱਬ ਤਾਂ ਰੱਬ ਨੀ ਦਿਸਦਾ ਮਾਨ ਨੂੰ

  • @gurmindersingh1118
    @gurmindersingh1118 Місяць тому +2

    ਭਗਵੰਤ ਮਾਨ ਦੀ ਜਲਦੀ ਤਿਆਰੀ ਹੋਣੀ ਚਾਹੀਦੀ ਜਾਣ ਦੀ ਕਿਉ ਕਿ ਇਸਦਾ ਜਿਉਣਾ ਜਰੂਰੀ ਨਹੀਂ ਏ ਸਿੱਖ ਕੌਮ ਤੇ ਕਾਲੰਕ ਆ
    ਪਰਮਾਤਮਾ ਜਲਦੀ ਤੋ ਜਲਦੀ ਇਸਨੂੰ ਨਰਕਾ ਚ ਹਾਜਰੀ ਲਵੋਣ ਦੀ ਤਾਕਤ ਬਖ਼ਸਣ

  • @shallysingh829
    @shallysingh829 Місяць тому +1

    ਜੇਕਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਬਦਲੇ ਜਾਂਦੇ ਨੇ ਤਾਂ ਮੇਰਾ ਮੰਨਣਾ ਹੈ ਕਿ ਮਾਲਵਿੰਦਰ ਸਿੰਘ ਮਾਲੀ ਨੂੰ ਰਿਹਾਅ ਕਰਨਾ ਚਾਹੀਦਾ ਹੈ 🙏

  • @kesarsingh17
    @kesarsingh17 Місяць тому +1

    ਬਹੁਤ ਵਧੀਆ ਵਿਚਾਰ।

  • @gurbhejsingh5703
    @gurbhejsingh5703 Місяць тому +3

    ਕਈ ਵਾਰ ਪਰਮਾਤਮਾ ਉੱਪਰੋ ਨੀਚੇ ਸੁੱਟ ਦਿੰਦੈ ਜਦੋ ਕੋਈ ਓਸ ਨੂੰ ਭੁੱਲਜੇ

  • @schoolprojects7371
    @schoolprojects7371 Місяць тому +1

    ਤੁਹਾਡੀ ਗਲਬਾਤ ਮੈਨੂੰ ਬਹੁਤ ਵਧੀਆ ਲਗਦੀ ਹੈ, ਪੰਜਾਬ ਪੱਖੀ ਜਿਹੜੇ ਵੀ ਬੋਲਦੇ ਨੇ ਤੇ ਸਚਾਈ ਨਾਲ ਬੋਲਦੇ ਨੇ ਮੇਰੇ ਦਿਲ ਤੋਂ ਉਹਨਾਂ ਨੂੰ ਸੈਲੂਅਟ, ਵਾਹਿਗੁਰੂ ਤੁਹਾਨੂੰ ਤੰਦਰੁਸਤੀ ਤੇ ਚੜਦੀ ਕਲਾ ਬਖਸ਼ੇ ਜੀ, 👏👏❤ਇਹ ਤਾਂ ਕਹਾਵਤ ਚਿਰਾਂ ਤੋਂ ਚਲਦੀ ਆ ਰਹੀ ਹੈ ਕਿ ਹੰਕਾਰਿਆ ਸੋ ਮਾਰਿਆ, ਇਹਦੀ ਬਾਡੀ ਲੈਂਗੂਅਜ ਬਹੁਤ ਘਟੀਆ ਹੁੰਦੀ ਸੀ ਜਦੋਂ ਇਹ ਵਿਰੋਧੀਆਂ ਨੂੰ ਘੇਰਦਾ ਸੀ, ਜਿਵੇਂ ਗਲੀਆਂ ਵਿੱਚ ਜਨਾਨੀਆਂ ਲੜਦਿਆਂ ਉਵੇਂ ਹੀ ਇਹ ਫੇਸ ਇੰਪਰੈਸ਼ਨ ਬਣਾਉਂਦਾ ਸੀ, ਵਾਹਿਗੁਰੂ ਤੰਦਰੁਸਤੀ ਬਖਸ਼ਣ ਮਾਨ ਨੂੰ।

    • @kisantv7230
      @kisantv7230 Місяць тому

      ਧੰਨਵਾਦ ਜੀ 👏

  • @GPSCHHAPIANWALI
    @GPSCHHAPIANWALI Місяць тому +1

    ਵਾਹਿਗੁਰੂ ਪੰਜਾਬ ਦਾ ਭਲਾ ਕਰਨ ਜੀ।

  • @officialbhaisohansingh
    @officialbhaisohansingh Місяць тому +1

    ਸਹੀ ਗੱਲ ਹੈ

  • @AmrikSingh-jm3wi
    @AmrikSingh-jm3wi Місяць тому +14

    ਇਹੋ ਜਿਹੇ ਹੋਰ ਬਹੁਤ ਕੇਸ ਨੇ ਜਿੰਨਾ ਨੇ ਆਪਣੇ ਬੱਚੇ ਤੇ ਘਰ ਵਾਲੀ ਨੂੰ ਛੱਡਕੇ ਕੇ ਦੋ ਤਿੰਨ ਵਿਆਹ ਕਰਵਾ ਲਏ ਨੇ ਹੁਣ ਤਾ ਰਿਵਾਜ਼ ਬਣ ਗਿਆ

  • @KewalGrewal-dj3iq
    @KewalGrewal-dj3iq Місяць тому +1

    ਬਿਲਕੁਲ ਸਹੀ ਕਿਹਾ ਬਾਈ ਨੇ

  • @ranjitmalhi1773
    @ranjitmalhi1773 Місяць тому +6

    ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਦਾ ਨਾਮ ਮੁੱਖ ਮੰਤਰੀ ਵਜੋਂ ਐਲਾਨ ਕਰਨ ਨਾਲ ਹੀ ਬਣੀ ਸੀ,,ਪੰਜਾਬ ਤੇ ਰਾਜ ਕਰ ਚੁੱਕੀਆਂ ਪੁਰਾਣੀਆ ਸਿਆਸੀ ਪਾਰਟੀਆ ਦੇ ਲੀਡਰ ਬਹੁਤ ਅਮੀਰ ਅਤੇ ਤਜਰਬੇਕਾਰ ਹਨ, ਏਦਾਂ ਦੇ ਲੀਡਰਾਂ ਦੇ ਹਰ ਸਵਾਲ ਦਾ ਜੁਆਬ ਜੁਅਰਤ ਨਾਲ ਅਤੇ ਮੌਕੇ ਦੇਣਾ ਸ਼ਾਇਦ ਹੋਰ ਕਿਸੇ ਵਿਧਾਇਕ ਦੇ ਵੱਸ ਦੀ ਗੱਲ ਨਹੀਂ,,ਜੇਕਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਤਾਂ ਵਿਰੋਧੀ ਪਾਰਟੀਆ ਦੇ ਲੀਡਰ ਸਰਕਾਰ ਨੂੰ ਪੰਜ ਸਾਲ ਤੱਕ ਚੱਲਣ ਨਹੀਂ ਦੇਣਗੇ,

  • @sharanjitr3446
    @sharanjitr3446 Місяць тому +8

    ਨਾਮ ਜਪਣ ਵਾਲੇ ਸਿੰਘਾਂ ਤੇ ਤਸ਼ੱਦਦ ਕੀਤਾ ਅਜੇ ਤਾਂ ਸ਼ੁਰੁਆਤ।

  • @BalkarSingh-ty2sj
    @BalkarSingh-ty2sj Місяць тому +3

    ਦਿੱਲੀ ਤੋ ਚੱਲਣ ਵਾਲੀਆਂ ਸਰਕਾਰਾਂ ਆਈ ਸੀ ਯੂ ਤੇ ਹਮੇਸ਼ਾਂ ਕੰਮ ਕਰਦੀਆਂ ਹਨ। ਇਸ ਲਈ ਪੰਜਾਬੀਓ ਆਪਣੀ ਸਰਕਾਰ ਚੁਣੋ। ਦਿੱਲੀ ਵਾਲਿਆਂ ਨੂੰ ਨਮਸਤੇ ਕਰੋ।

  • @sukhdevsingh5030
    @sukhdevsingh5030 Місяць тому +3

    ਦਿੱਲੀ ਦੇ ਲਾਲੇ ਦੇ ਬੱਸ ਦੀ ਨਹੀਂ ਹੈ ਪੰਜਾਬ ਚੋ ਜ਼ਿਆਦਾਤਰ ਵੋਟ ਭਗਵੰਤ ਸਿੰਘ ਮਾਨ ਦੇ ਨਾ ਤੇ ਪਈ ਸੀ

  • @isharsaharan5921
    @isharsaharan5921 Місяць тому +1

    ਸਹੀ ਗੱਲ ਹੈ,ਅਗਰ ਆਪਣੇ ਪਰਿਵਾਰ ਜਾ ਪੰਜਾਬ ਪ੍ਰਤੀ ਵਫ਼ਾਦਾਰੀ ਅਤੇ ਫੈਸਲੇ ਵਧੀਆ ਪੰਜਾਬ ਲਈ ਲਏ ਜਾਂਦੇ ਤਾਂ ਅੱਜ ਇਹ ਨੋਬਿਤ ਨਾ ਆਉਂਦੀ।

  • @nirankarsingh8884
    @nirankarsingh8884 Місяць тому +1

    ਵਾਹਿਗੁਰੂ ਚੱਕ ਲੈ ਸਿੱਖਾਂ ਦੇ ਦਓਸਮਣ ਦੳਸਮਣ ਦੁਸ਼ਮਣ ਦੁਸ਼ਮਣ ਦੁਸ਼ਮਣ ਦੁਸ਼ਮਣ ਦੁਸ਼ਮਣ ਦੁਸ਼ਮਣ ਦੁਸ਼ਮਣ ਦੁਸ਼ਮਣ ਦੁਸ਼ਮਣ ਨੂੰ

  • @ashawadhawan1944
    @ashawadhawan1944 Місяць тому

    Very nice comments bhai ji❤❤

  • @fatehsingh6688
    @fatehsingh6688 Місяць тому

    ਬਹੁਤ ਹੀ ਵਧੀਆ ਸਹੀ ਸਹੀ ਵਿਚਾਰ ਹਨ ਤੁਹਾਡੇ।

  • @gurmeetsingh-zb6vv
    @gurmeetsingh-zb6vv Місяць тому +1

    ਔ ਬੱਲੇ ਵੀਰ ਜੀ ਔ ਬੱਲੇ ਰੱਬ ਦੇ ਬੱਦਿਆ ਤੇਰੇ ਬੱਚੇ ਜੁਗਾ ਜਗੱਤਰ ਜੀਨ ਤੇਰੇ ਬੱਚੇ ਵਾਹਿਗੁਰੂ ਜੀ ਕਰਨ ਆਉਨ ਵਾਲੇ ਸਮੇ ਵਿੱਚ ਬਹੁਤ ਵੱਡੇ ਆਉਦੇਆ ਤੇ ਬਿਰਾਜ ਮਾਨ ਹੌਨ ਇਨਾ ਸੱਚ ਬੌਲਨ ਵਾਲਾ ਤੇ ਸੱਚੀਆ ਗੱਲਾ ਕਰਨ ਵਾਲਾ ਇਨਸਾਨ ਅੱਜ ਮੇ ਪਹਿਲੀ ਵਾਰ ਵੇਖੇਆ ਆ ਜੀ

    • @kisantv7230
      @kisantv7230 Місяць тому

      ਤਹਿ ਦਿਲੋਂ ਧੰਨਵਾਦ ਵੀਰ ਜੀ ❤👏

  • @jwalagaget8057
    @jwalagaget8057 Місяць тому +12

    ਸੱਚੇ ਪਾਤਿਸ਼ਾਹ ਸਾਡੇ ਮੂਖ ਮੰਤਰੀ ‌ਮਾਨ ਸਾਹਿਬ ਜੀ ਜਲਦੀ ‌ਤਦਰੁਸਤ ਹੋ ਜਾਣ ਇਹ ‌ਹੀ‌। ਦਿਲੋਂ ਅਰਦਾਸ ਕਰਦੇ ਹਾਂ

    • @KuldeepSingh-i4y
      @KuldeepSingh-i4y Місяць тому +2

      ਭਗਤ ਸਿੰਘ ਅੱਗੇ ਅਰਦਾਸ ਕਰੋ ਸਾਡੇ ਗੁਰੂ ਸਾਹਿਬਾਨ ਕੋਲ਼ ਨਾ 😂😂

    • @KuldeepSingh-i4y
      @KuldeepSingh-i4y Місяць тому

      @Dancewithnimrat ਤੂੰ ਜਾ ਥਾਈਲੈਂਡ ਅਸੀ ਤਾਂ ਪਾਕਿਸਤਾਨ ਵੀ ਜਾਵਾਂਗੇ ਸਾਡੇ ਗੁਰੂ ਦਾ ਜਨਮ ਅਸਥਾਨ ਹੈ
      ਤੂੰ ਬੀੜੀਆਂ ਪੀਣੇ ਭਗਤੂ ਨੂੰ ਰੱਬ ਮੰਨ

  • @nirankarsingh8884
    @nirankarsingh8884 Місяць тому +1

    ਵਾਹਿਗੁਰੂ ਚੱਕ ਲੈ ਸਿੱਖਾਂ ਦੇ ਦਓਸਮਣ ਦੳਸਮਣ ਦੁਸ਼ਮਣ ਦੁਸ਼ਮਣ ਦੁਸ਼ਮਣ ਦੁਸ਼ਮਣ ਨੂੰ

  • @surindersyal6575
    @surindersyal6575 Місяць тому

    ਜੇਕਰ ਸ੍ਰੀ ਭਗਵੰਤ ਮਾਨ ਜੀ ਪੰਜਾਬ ਰਾਜ ਵਿੱਚੋਂ ਭ੍ਰਿਸ਼ਟਾਚਾਰ ਅਤੇ ਬਲੈਕ ਮਾਰਕੀਟਿੰਗ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਣ ਤਾਂ ਜਨਤਾ ਹਮੇਸ਼ਾ ਲਈ ਉਨਾਂ ਦਾ ਸਾਥ ਦੇਣ ਲਈ ਤਿਆਰ ਹੈ।

  • @gurcharnsidhu1945
    @gurcharnsidhu1945 Місяць тому

    Intelligent comments wonderful

  • @gurjeetsingh2072
    @gurjeetsingh2072 Місяць тому +1

    ਵਾਹਿਗੁਰੂ ਜੀ ਤੇਰੇ ਰੰਗ ਨਿਆਰੇ

  • @manjeetjohal-kf2ii
    @manjeetjohal-kf2ii Місяць тому +1

    ਜਿਹੜਾ ਇਨਸਾਨ ਜਾਂ ਕੋਈ ਪਾਰਟੀ ਪੰਜਾਬ ਦਾ ਬੁਰਾ ਸੋਚੇਗੀ ਪੰਜਾਬ ਵਿੱਚ ਰਹਿਣ ਵਾਲੇ ਲੋਕਾਂ ਦਾ ਨਾਇਜਾਜ ਬੁਰਾ ਕਰੇਗਾ ਉਸਦਾ ਕਦੇ ਭਲਾ ਨਹੀ ਹੋਣਾ ਕਿਓ ਕੀ ਇਹ ਗੁਰੂਆ ਦੀ ਧਰਤੀ ਹੈ ਗੁਰੂਆਂ ਦਾ ਪੰਜਾਬ ਦੇ ਸਿਰ ਤੇ ਹੱਥ ਹੈ ਵੀਰ ਦੇ ਬਹੁਤ ਵਧਿਆ ਵਿਚਾਰ ਹਨ ਐਹੋ ਜਿਹੇ ਲੇਕ ਅੱਗੇ ਆਉਣੇ ਚਾਹਿਦੇ ਹਨ 🙏🙏

  • @Malwa_modify
    @Malwa_modify Місяць тому +1

    ਸੱਚੇ ਪਾਤਸ਼ਾਹ ਪਿਤਾ ਪ੍ਰਮਾਤਮਾ ਮਹਾਰਾਜ ਪੰਜਾਬ ਉਤੇ ਮੇਹਰ ਬਣਾਈ ਰੱਖਣ

  • @MakhanSingh-je3qz
    @MakhanSingh-je3qz Місяць тому +3

    ਭਗਵੰਤ ਮਾਨ ਜਿਦਾਬਾਦ ਬਹੁਤ ਗੁਡ ਇਨਸਾਨ ਆ

  • @KuldeepSingh-gp5sr
    @KuldeepSingh-gp5sr Місяць тому +1

    ਹੋ ਈ ਸਕਦਾ।
    ਯਾਰੋ ਇਹ ਜਿਹੜੀ ਰਾਜਨੀਤੀ ਹੁੰਦੀ ਆ ਜਿਹੜੀ
    ਇਹਦੇ ਬਾਰੇ ਕਿਸੇ ਨੁੰ ਪਤਾ ਲੱਗ ਜੇ,ਕਦੇ ਵੀ ਨਹੀ ਹੋ ਹਕਦਾ।

  • @sandeepsinghklair5288
    @sandeepsinghklair5288 Місяць тому +1

    ਛੋਟਾ ਭਾਂਡਾ ਸੀ ਮਾਨ, ਛੇਤੀ ਭਰਗੀਆ, ਸਾਰੀ ਉਮਰ ਮੁੱਖ ਮੰਤਰੀਆਂ ਦੀਆਂ ਜਿਹੜੀਆਂ ਗੱਲਾਂ ਤੇ ਤਵੇ ਲਾਏ ਤੇ ਜਦੋਂ ਆਪ ਬਣਿਆ ਓਹੀ ਗੱਲਾਂ ਚ ਪਿਛਲੇ ਸਾਰੇ ਪਿਛ੍ਹਾਂ ਛੜਤੇ

  • @KuldeepSingh-vv6dm
    @KuldeepSingh-vv6dm Місяць тому +1

    ਭਗਵੰਤ ਮਾਨ ਭੰਡ ਹੰਕਾਰੀ ਹੋ ਗਿਆ ਇਸਨੂੰ ਬਹਾਰ ਦਾ ਰਸਤਾ ਲਖਾ ਦੇਣਾ ਚਾਹੀਦਾ ਹੈ

  • @satishkumargarg164
    @satishkumargarg164 Місяць тому

    Very good analysis

  • @sukhchainsingh6749
    @sukhchainsingh6749 Місяць тому

    ਬਿਲਕੁਲ ਸਹੀ ਕਿਹਾ ਵੀਰ

  • @jasbirsidhu232
    @jasbirsidhu232 Місяць тому +1

    ਛੋਟੇ ਵੀਰ ਸਿਰਾ ਗੱਲਾਂ ਕੀਤੀਆਂ ਮੇਰੀ ਤਾਂ ਰੂਹ ਖੁਸ਼ ਹੋ ਗਈ ਤੇਰੀਆਂ ਗੱਲਾਂ ਸੁਣ ਕੇ।

  • @harpalkaur2771
    @harpalkaur2771 Місяць тому

    ਭਗਵੰਤ ਸਿੰਘ ਮਾਨ ਨੇ ਜੋ ਵੀ ਕੰਮ ਕੀਤੇ ਹਨ ਉਹ ਚੰਗੇ ਕੀਤੇ ਹਨ । ਉਹ ੲਇੱਕ ਇਮਾਨਦਾਰ ਮੁੱਖ ਮੰਤਰੀ ਹਨ ।

  • @GopiGill-uv8eu
    @GopiGill-uv8eu Місяць тому +4

    ਭਗਵੰਤ ਮਾਨ ਸਾਡੇ ਪਿੰਡ ਦਾ ਸਰਪੰਚ ਹੋਵੇਗਾ 😂😂😂 ਬੱਸ ਹੋਰ ਕੋਈ ਉਹਦਾ ਨੀ 😂

  • @sukhbhullarfzk3012
    @sukhbhullarfzk3012 Місяць тому +1

    ਮੁੱਖ ਮੰਤਰੀ ਦਾ ਉਹਦਾ ਵਿਜੇ ਕੌਰਵ ਪ੍ਰਤਾਪ ਨੂੰ ਚਾਹੀਦਾ

  • @satwinderpanju9049
    @satwinderpanju9049 Місяць тому +2

    ਮੁੱਖ ਮੰਤਰੀ ਚਾਹੇ ਭਗਵੰਤ ਹੋਵੇ ਜਾਂ ਆਮ ਆਦਮੀ ਪਾਰਟੀ ਚੋਂ ਕੋਈ ਹੋਰ ਪੰਜਾਬ ਦਾ ਤਾਂ ਕੋਈ ਫਾਇਦਾ ਨਹੀਂ ਹੋਣਾ ਲੋਕਾਂ ਨੇ ਸਿਰ ਬਿਠਾ ਲਿਆ ਸੀ ਬਥੇਰਾ ਮਾਂਣ ਦਿੱਤਾ ਗਿਆ ਸੀ ਪਰ ਪੂਰਾ ਨਹੀਂ ਉਤਰ ਸਕਿਆ ਲੋਕਾਂ ਦੇ ਭਰੋਸੇ ਤੇ

  • @BaldevSingh-gd7us
    @BaldevSingh-gd7us Місяць тому +2

    ਭਗਵੰਤ ਮਾਨ ਤੋ ਬਿਨਾ ਆਪ ਖਤਮ ਸਮਝੋ।

  • @sukhjindersingh1675
    @sukhjindersingh1675 Місяць тому

    ਕੁਵਰ ਵਿਜੈ ਪਰਤਾਪ ਨੂੰ ਬਣਾਉ CM

  • @harbanskhipal4067
    @harbanskhipal4067 Місяць тому

    Very nice speach brar veer ji

    • @kisantv7230
      @kisantv7230 Місяць тому

      ਧੰਨਵਾਦ ਵੀਰ ਜੀ

  • @HarmanRomana-k1c
    @HarmanRomana-k1c Місяць тому

    ਕੁਲਤਾਰ ਸੰਧਵਾਂ ਨੂੰ ਵੋਟਾਂ ਨਹੀਂ ਪਾਉਂਦੇ ਭਗਵੰਤ ਮਾਨ ਨੂੰ ਪਾਈਆਂ

  • @ParvinderpalDhada
    @ParvinderpalDhada Місяць тому

    Very good Nicy Shei Hi

  • @babamahasinghchannel7738
    @babamahasinghchannel7738 Місяць тому +7

    ਵੇਖੋ ਜੀ ਵਾਹਿਗੁਰੂ ਦੇ ਪਿਆਰਿਆਂ ਨੂੰ ਦੁਖ ਦੇਣਾ ਬਹੁਤ ਮਹਿੰਗਾ ਪੈਂਦਾ

  • @gurjindersingh2374
    @gurjindersingh2374 Місяць тому +3

    ਪਹਿਲਾਂ ਰਾਜ ਕਰਨ ਵਾਲੇ ਮੁੱਖ ਮੰਤਰੀਆਂ ਤੋਂ ਤਾਂ ਅੱਜ ਤੱਕ ਕਿਸੇ ਨੇ ਹਿਸਾਬ ਨਹੀ ਮੰਗਿਆ

    • @kisantv7230
      @kisantv7230 Місяць тому

      ਵੱਡੇ ਵੱਡੇ ਸਿਆਸੀ ਬੋਹੜ ਤਾਂ ਪੁੱਟ ਕੇ ਘਰੋਂ ਘਰੀਂ ਬਿਠਾ ਦਿੱਤੇ! ਇਸ ਤੋਂ ਵੱਧ ਹੁਣ ਹੋਰ ਕੀ ਹਿਸਾਬ ਮੰਗਣਾ ਬਾਕੀ ਰਹਿ ਗਿਆ ਵੀਰ ਜੀ‌ ?