Bilkul shy kehaa veer g 🙏😊bht ghra ch ldayi hi daajj piche shuru Hundi aa te oh ldayi fir bht waddi hundi jandi aa jis ch nuksaan dona passo hi hunda hain 🙏🙏 Waheguru Karen eda da uprala loka Di soch badal devee 🙏🙏
Bhot bhot mubarka dona priwara nu 💐Guru Maharaj nve jode nu nvi gristh jeewan jeen lyi sumat bkshn te sda ang sng shaai hon te chardiaakla bkshn 🙏bhot hi pyaare lgg rhe c dono jne Eh nvi generation lyi ek motivation hoegi Te daaj de lobiya lyi v ek sbk hoega Sda hsde vsde rho
Bahut sohni jodi a ji waheguru ji ehna nu sariya khushiya deve. Simrat vir ji vale hi shreef ne sharma v bot rhe.waheguru ji kirpa karn dona da apas ch bot pyar hove te hmesha khush rehan
ਵਿਆਹ ਦੀਆਂ ਬਹੁਤ ਸਾਰੀਆਂ ਵਧਾਈਆਂ ਜੇ ਇਸ ਤਰ੍ਹਾਂ ਹੋਵੇ ਤਾਂ ਧੀਆਂ ਪੈਦਾ ਕਰਨ ਤੋਂ ਕੋਈ ਨਾ ਡਰੇ ਮਿਸਾਲ ਕਾਇਮ ਕਰ ਦਿੱਤੀ ਹੈ
Bilkul shy kehaa veer g 🙏😊bht ghra ch ldayi hi daajj piche shuru Hundi aa te oh ldayi fir bht waddi hundi jandi aa jis ch nuksaan dona passo hi hunda hain 🙏🙏 Waheguru Karen eda da uprala loka Di soch badal devee 🙏🙏
ਬਹੁਤ ਮੁਬਾਰਕਾ ਜੀ , ਸਾਰਿਆ ਨੂੰ ਐਵੀ ਇਹ simple ਅਨੰਦ ਕਾਰਜ ਕਰਨੇ ਚਾਹੀਦੇ ਨੇ .. ਮੈਨੂੰ ਇਹ ਵਿਆਹ ਦੇਖ ਕੇ ਬਹੁਤ ਖੁਸ਼ੀ ਹੋਈ ਆ ਜੀ
ਬਹੁਤ ਬਹੁਤ ਮੁਬਾਰਕਾ ਜੀ ! ਦੁਨੀਆ ਤੇ ਮਿਸਾਲ ਪੈਦਾ ਕਰ ਦਿੱਤੀ ਹੈ ! ਇਸ ਤਰਾ ਦੇ ਹੀ ਵਿਆਹ ਹੌਣੱ ਚਾਹੀਦੇ ਹਨ
💐💖🎉🎉🎉🎉🎉👌🙏
ਸਾਡਾ ਵਿਆਹ ਵੀ ਬਿਲਕੁਲ ਸਾਦਾ ਹੋਇਆ ਸੀ ਗੁਰਸਿੱਖੀ ਵਿੱਚ
ਮੇਰੀ ਮੰਮੀ ਦਾ ਵੀ ਵੱਡੀ ਭੈਣ ਦਾ ਵੀ ਮੇਰਾ ਵੀ
ਬਹੁਤ ਸੋਹਣੀ ਜੋੜੀ ਵਾਹਿਗੁਰੂ ਹਮੇਸ਼ਾ ਖੁਸ਼ ਰਖਣ 🙏🙏
ਸਤਿ ਸ੍ਰੀ ਅਕਾਲ ਵੀਰ ਜੀ ਸਭ ਤੋਂ ਪਹਿਲਾਂ ਸਾਰੇ ਪਰਿਵਾਰ ਨੂੰ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਇਦਾਂ ਦੇ ਵਿਆਹ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਬਹੁਤ ਸੋਹਣਾ ਲੱਗਿਆ ਵਾਹਿਗੁਰੂ ਹਮੇਸ਼ਾ ਖੁਸ਼ ਰੱਖਣ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ❤🎉🎉🎉❤❤❤
ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ ਤੇ ਨਵੀਂ ਵਿਆਹੀ ਜੋੜੀ ਨੂੰ ਬਹੁਤ ਵਧੀਆ ਵਿਆਹ ਦੀਆਂ ਰਸਮਾਂ ਕੀਤੀਆਂ ❤❤❤👌👌👍👍
Bhut ਸੋਣੀ ਜੋੜੀ ਏ ਬਹੁਤ ਬਹੁਤ ਮੁਬਾਰਕਾਂ ਜੀ ਫੈਮਿਲੀ ਨੂੰ ❤❤❤❤❤❤❤❤❤❤❤❤❤❤❤❤❤❤ ਵਾਹਿਗੁਰੂ ਜੀ ਚੜੀਕਲਾ ਵਿੱਚ ਰੱਖੇ
ਬਹੁਤ ਬਹੁਤ ਮੁਬਾਰਕਾਂ ਜੋੜੀ ਨੂੰ ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
ਬਹੁਤ ਬਹੁਤ ਮੁਬਾਰਕਾਂ ਵੀਰ ਵਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ
ਬਹੁਤ ਬਹੁਤ ਮੁਬਾਰਕਾਂ ਜੀ ਵੀਰ ਦੇ ਵਿਆਹ ਦੀਆਂ ਜੋੜੀ ਬਹੁਤ ਹੀ ਸੋਹਣੀ ਹੈ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ❤❤🎉🎉
ਬਹੁਤ ਵਧੀਆ ਜੀ, ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ 🎉🎉
Congratulations to all families 🎊🎊🎊🎈🎈🎉🎉🎉🎉🎊🎊💐💐💐💐 very nyc jodi satnaam shree waheguru ji 🙏🏻 god blessings 🎉💐🎉💐
ਬਹੁਤ ਬਹੁਤ ਮੁਬਾਰਕਾਂ ਜੀ ❤❤❤❤ ਬਹੁਤ ਮਜਾ ਆਇਆ ਵਿਆਹ ਦੇਖਣ ਦਾ
ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਗੁਰਸਿੱਖਾਂ ਵਾਲੀ ਰਹਿਣੀ ਬਹਿਣੀ ਕਹਿਣੀ ਸਹਿਣੀ ਖੁਸੀਆਂ ਬਰਕਤਾਂ ਨਾਮ ਸਿਮਰਨ ਦੀਆਂ ਅਸੀਸਾਂ ਸਫਲਤਾ ਬਖਸ਼ਣ ❤❤🎉🎉👍👍🙏🙏
ਬਹੁਤ ਸੋਹਣੀ ਜੋੜੀ ਵਾਹਿਗੁਰੂ ਹਮੇਸ਼ਾ ਖ਼ੁਸ਼ ਰਖਣ 🙏🙏
ਬਹੁਤ ਬਹੁਤ ਵਧਾਈਆਂ ਵੀਰ ਜੀ ਆਪ ਜੀ ਦੇ ਪਰਿਵਾਰ ਨੂੰ ਬਹੁਤ ਸੋਹਣੀ ਜੋੜੀ ਆ ਵੀਰ ਜੀ 🙏🙏
Very very nice congratulations with family god bless you both of you 🎉🎉🥳🙏💕
ਬਹੁਤ ਬਹੁਤ ਮੁਬਾਰਕਾਂ ਜੀ ਐਹੋ ਜਿਹਾ ਵਿਆਹ ਕਰਨ ਲਈ ❤❤❤❤
Congratulations to whole family ❤❤god bless the newly wed couple.very nice
Bhot bhot mubarka dona priwara nu 💐Guru Maharaj nve jode nu nvi gristh jeewan jeen lyi sumat bkshn te sda ang sng shaai hon te chardiaakla bkshn 🙏bhot hi pyaare lgg rhe c dono jne
Eh nvi generation lyi ek motivation hoegi
Te daaj de lobiya lyi v ek sbk hoega
Sda hsde vsde rho
ਬਹੁਤ ਸੋਹਣੀ ਜੋੜੀ ਆ ਜੀ ਬਦਾਹਈਆ ਬਹੁਤ ਬਹੁਤ
Bohot sohni jori a beta ji tisi ta ek msal Leda ker diti vadiya ji
JEONA AND KIRAN- DONT WORRY ABOUT THE WORLD...ONE IS WITH YOU.....KUDOS TO YOU GUYS .....JEONA BRAVE MAN....
ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਇਹ ਸਾਦਾ ਵਿਆਹ ਕੀਤਾ ਦੇਖ ਕੇ ਬਹੁਤ ਬਹੁਤ ਜਿਆਦਾ ਮਨ ਨੂੰ ਬਹੁਤ ਜਿਆਦਾ ਖੁਸ਼ੀ ਹੋਈ ਅਗਰ ਇਹੋ ਜਿਹੀ ਵਿਆਹ ਹੁੰਦੇ ਰਹਿਣ ਤਾਂ ਨਾ ਕੁੜੀ ਵਾਲਿਆਂ ਨੂੰ ਕੋਈ ਕਸ਼ਟ ਤੇ ਨਾ ਮੁੰਡਿਆਂ ਵਾਲਿਆਂ ਨੂੰ ਕਸਟ ਦੂਜੀ ਗੱਲ ਅੱਜ ਕੱਲ ਸਾਡੇ ਸਮਾਜ ਦੇ ਵਿੱਚ ਇਹ ਬਹੁਤ ਹੋ ਰਿਹਾ ਕਿ ਸਿਰਾਂ ਤੇ ਦਸਤਾਰਾਂ ਸਜਾ ਕੇ ਹੱਥਾਂ ਚ ਚੂੜੇ ਪਾਏ ਜਾਂਦੇ ਨੇ ਗਲਾਂ ਚ ਚੈਨੀ ਆ ਬਿੰਦੀਆਂ ਸੁਰਖੀਆਂ ਲਾਈਆਂ ਜਾਂਦੀਆਂ ਨੇ ਇਹ ਸਭ ਤੋਂ ਵੱਡੀ ਮਾਰ ਹੈ ਜੋੜੀ ਬਹੁਤ ਸੋਹਣੀ ਲੱਗੇ ਵਾਹਿਗੁਰੂ ਘਰ ਘਰ ਇਹੋ ਜਿਹੀਆਂ ਜੋੜੀਆਂ ਲਿਆ ਵੇ ਦੂਜੀ ਗੱਲ ਵੀਰ ਜੀ ਮੈਨੂੰ ਤੁਹਾਡੇ ਤੇ ਵੀ ਬਹੁਤ ਮਾਣ ਹੈ ਵੀ ਇੱਕ ਵਾਰ ਤੁਹਾਨੂੰ ਕਿਸੇ ਨੇ ਕਿਹਾ ਸੀ ਵੀ ਤੁਸੀਂ ਦਾੜੀ ਰੱਖੋ ਤੇ ਤੁਸੀਂ ਇੱਕੋ ਵਾਰ ਕਹਾਇਆ ਤੇ ਤੁਸੀਂ ਦਾੜੀ ਰੱਖੀ ਹ ਤੇ ਦੇਖ ਕੇ ਬਹੁਤ ਜਿਆਦਾ ਖੁਸ਼ੀ ਹੋਈ ਬਹੁਤ ਜਿਆਦਾ ਖੁਸ਼ੀ ਹੋਈ ਤੇ ਤੁਸੀਂ ਇਸ ਸਰਦਾਰੀ ਰੂਪ ਚ ਤੁਸੀਂ ਵੀ ਬਹੁਤ ਸੋਹਣੇ ਲੱਗਦੇ ਹੋ ਤੇ ਦੁਬਾਰਾ ਤੁਹਾਨੂੰ ਵਿਆਹ ਦੀਆਂ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਮੁਬਾਰਕਾ❤😂🎉
Boht vadiya phaji dil khush ho gya
Dil krda var var vekhi java video
Thats Really ...''ANAND KARAJ''....it really gives ANAND.
ਬਹੁਤ ਬਹੁਤ ਮੁਬਾਰਕਾਂ 🎉
ਬਹੁਤ ਵਧਾਈਆਂ ਵੀਰ ਜੀ ਬਹੁਤ ਸੋਹਣੀ ਜੋੜੀ ਐ
ਬਹੁਤ ਵਧੀਆ ਉਪਰਾਲਾ ਵੀਰ ਜੀ ❤😊
Bahut hi badhiya hai vyah.congratulations ji😊😊
Haji marriage es tra hi vadiyaa h congratulations 🎊 god bless you both of you 💗
ਬਹੁਤ ਬਹੁਤ ਮੁਬਾਰਕਾਂ ਪਰਿਵਾਰ ਨੂੰ ਸਾਡੇ ਵੱਲੋਂ ਪਰਮਾਤਮਾ ਇਸ ਤਰ੍ਹਾਂ ਹੀ ਸਿੰਪਲ ਵਿਆਹ ਤਾਂ ਰੱਖੇ ਤਾਂ ਸਾਰਿਆਂ ਨੂੰ ਬਹੁਤ ਖੁਸ਼ੀ ਹੋਵੇਗੀ ❤❤
ਬਹੁਤ ਵਧੀਆ ਵਿਆਹ ਕੀਤਾ ਤੁਸੀਂ
ਵੀਰ ਬਹੁਤ ਬਹੁਤ ਮੁਬਾਰਕਾਂ ਦੋਨਾਂ ਪਰਵਾਰਾਂ ਨੂੰ
Very nice ji 🙏❤️🎉 GBU waheguru ji hmesha khush rakhe ji 🙏❤️🙏🌹
Bhut bhut mubarka dii and paji tuhanu tuhade Bhai di marriage diya❤❤❤❤ Waheguru Dona di jodi te aapni mehar hameshaa banai rakhan💓💓💓💓💐💐💐💐
ਵਧਾਈਆਂ ਹੋਣ ਜੀ ਸਾਰੇ ਪਰਿਵਾਰ ਨੂੰ
Bahut sohni jodi a ji waheguru ji ehna nu sariya khushiya deve. Simrat vir ji vale hi shreef ne sharma v bot rhe.waheguru ji kirpa karn dona da apas ch bot pyar hove te hmesha khush rehan
ਬਹੁਤ ਬਹੁਤ ਵਧਾਈ ਹੋਵੇ ਜੀ ਸਾਦਾ ਰਸਮਾਂ ਬਹੁਤ ਵਧੀਆ ਸਨ
ਬਹੁਤ ਬਹੁਤ ਮੁਬਾਰਕਾਂ ਗਗਨ ਭੈਣ ਤੇ ਸਿਮਰਤ ਭਾਜੀ ਨੂੰ
Bhut bhut congratulations 🎉🎉❤all family members ❤
Dhan dhan guru ramdas ji mehar kare❤🎉🎉🎉🎉🎉congratulations 🎊 👏 💐 🥳
Congratulations dear putt g God bless you wmk putter g ❤❤❤❤❤❤❤❤❤❤🎉🎉🎉🎉🎉🎉🎉🎉🎉🎉
Congratulations veer sis ❤️💐🌹🙏🏼
Sooo beautiful Jodi
God bless you both ❤❤🎉🎉
Jog jog jiye jodi
Vivah bhut vdy c vera 🎉🎉🎉🎉❤❤❤❤❤GBU
Very very beautiful wedding & couple. God bless both of you & congratulations all of you ❤🙏🙏❤️👏🏼👏🏼❤️🌹🌹🥳🥳🥳🥳🥳🎉🎉🎉🎉🎉
Bahut vadhiya ji 👍🙏 Parmatma tuhanu chardi kala vich rakhan 🙏🙏
ਬਹੁਤ ਵਧੀਆ ਵੀਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੁਬਾਰਕ ਵੀਰ ਜੀ
Congratulations 🎉🎉🎉🎉
ਬਹੁਤ ਬਹੁਤ ਮੁਬਾਰਕਾਂ ਜੀ ❤🎉
Bhut vadia mubaraka veer and di nu bhut vadia viah kush ho gya man dekh ke asi vi gursikh haa asi vi apni beti da viah es Tara ho karna hai
ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ USA caਤੋ ਇਸ ਤਰ੍ਹਾਂ ਹੀ ਵਿਆਹ ਹੋਣੇ ਚਾਹੀਦੇ ਹਨ ਵਾਹਿਗੁਰੂ ਜੀ ਬਹੁਤ ਵਧੀਆ
ਬਹੁਤ ਕਰਮਾਂ ਵਾਲੇ ਹੋ ਬਹੁਤ ਵਧੀਆ ਲੱਗਾ ਵਧਾਈਆਂ ਜੀ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ
Meri bestie ne v same eda hi vaih krvaya last year..❤buht shaandaar wedding 🎉
Congratulations to all family members 🎉🎉🎉
Very nice Jodi 👌 👍🏻
Congratulations 🎊 very nice❤first time dekhi itni achi shadi jo ki sab k liye ek seeks hai
So good rab khush rakhe ji
Sabh nu wadhian ji
Congratulations to all the family , waheguru ji sada kush rakhe ❤❤
Bauhat hi vadhyaa ji kithe waheguru da naam hai othe sab kush hai kinne sohne sanskaar ne samaaj vtu ਮੈ ਦਾ ਹੀ ਹੈ ਮੈ ਗੋ D bless the subhaag jori
Sat Shri akal veer g 🙏very nice g 🎉 congratulations God bless you always g 🙏
waheguru ji chardikala rakhna ji apne vachayan te 😍 🙏 🎉very nice 👌
Vivah diaan tuhanu bohut bohut vadayiaan ji sare parwar nu bohut shuni Jodi aa🙏🏻🙏🏻🙏🏻🙏🏻🙏🏻🙏🏻❤❤❤❤❤❤
❤❤❤❤❤👏🏻👏🏻👏🏻👏🏻👌👍💯💯
SB to sohna vaah ❤❤ waah kya baat ha
Congratulations to all families 🎊🎊🎉🎉🎈🎈bhut sohne lagde jodi 💐💐
Reception v bht vdia c
ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਮੇਹਰ ਕਰਨ ਤੁਹਾਡੇ ਤੇ
Bahut bahut mubarak hon ji motivation marriage hai ji God bless you with all family members 🎉🎉🎉🎉🎉❤❤❤❤ I am Chandigarh to
ਵਧਾਈਆਂ ਜੀ ਵਧਾਈਆਂ ❤🎉🎉🎉🎉
God bless you Rab tuhanu hmesha kush rakhe 💟💟💟💟
Congratulations bhut bhut ❤️🙏🏻
Congratulations 🎉🎉🎉🎉🎉 all family's god bless both of you always ❤❤
Congratulations veer ji nice jori God bless you
Congratulations both of you and whole family god bless u ❤❤
Bhot Sohna viah 🙏🏼🙏🏼
ਬਹੁਤ ਸੋਹਣੀ ਜੋੜੀ 🎉🎉🎉🎉❤❤❤❤❤
Congratulations both God bless you
ਬਹੁਤ ਵਧੀਆ
Very good 👍 beta bohot vadia jori ❤❤❤❤❤❤ congratulations to you beta God bless you
Many many congratulations both of you 🎉🎉🎉🎉🎉🎉🎉🎉 cute couple❤
Bahut he vadia viah
Good speak punjabi congratulations bro
Very good great Bach jaio loan tu love from canda❤❤❤❤❤❤❤
Very nice family congratulations putr ji
Congratulations ji waheguru ji blessed
Awe da simple viah dakh k bot khushi hoyi dhee de pyo nu v sokha sah aa jnda dhee nu tor k jyonda reh veere ani vdia soch rkhi bgani dhee lyi
Congratulations very very good wedding
Sat shri akal paji.. waheguru ji Maher parya hath rakhna tuhaday tay
Waheguru chardi Kala bakshee
Saare parivaar nu bahut bahut mubarakan hon beta ji ❤
mashaAllah mashaAllah bhy Jan so beautiful
Miss you gagan didi 😊 waheguru thonu kush rakh 😊asi jalde he geda mara gye 🙏 and bhot he vidyea te ne mere jiju ji😊
Buhat buhat mubarka bro
ਵੀਰ ਜੀ ਤੁਸੀਂ ਤਾਂ ਸਾਡੇ ਪਿੰਡ ਆਏ ਹੋ ਵਿਆਉਣ ਬਹੁਤ ਸੋਹਣੀ ਲੱਗੀ ਜੋੜੀ ਇਦਾਂ ਹੀ ਸਾਰਿਆਂ ਦੇ ਵਿਆਹ ਹੋਣੇ ਚਾਹੀਦੇ ਨੇ ਤੁਹਾਡੀ ਸੋਚ ਬਹੁਤ ਵਧੀਆ
ਕਿਹੜਾ ਪਿੰਡ ਹੈ ਜੀ?? 🙏
Congratulations all family God bless you
Very nice marriage congratulations for whole family
Je eh sab kuch sikha li jaruri ho jana chahida a waheguru g Chad di kla bakshe
Congratulations to all of you 🎉🎉🎉🎉🎉🎉🎉🤗🤗
ਮੇਰੇ ਵੀਰ ਦਾ ਆਨੰਦ ਕਾਰਜ ਵੀ ਬਿਲਕੁਲ ਏਦਾਂ ਹੀ ਹੋਇਆ ਸੀ