ਭੂਆ ਦੀ ਜਮੀਨ | Bhua di zameen | new short movie | punjabi short movie 2023

Поділитися
Вставка
  • Опубліковано 29 сер 2024
  • #teamgharparivar #punjabishortmovie2023 #punjabivideos #punjabi #viral #comedy #gharparivar #desi #farmer #funny #jatt #bhua #bhuabhatiji #zameen #pindawale #jattlife #virsa #mansa #pendu #sarpanch #sardari

КОМЕНТАРІ • 220

  • @abhishekgill353
    @abhishekgill353 3 місяці тому +2

    Very nice ❤❤

  • @AmritkaurHunjan
    @AmritkaurHunjan 4 місяці тому +2

    ❤❤❤❤❤

  • @neetugold6136
    @neetugold6136 10 місяців тому +6

    ਭੂਆ ਸਹੀ ਕਰ ਰਹੀ ਹੈ ।

  • @jaswinderkaur4765
    @jaswinderkaur4765 8 місяців тому +2

    Very nice vdo Khush raho,🎉🎉

  • @user-wc1wu5ks1m
    @user-wc1wu5ks1m Місяць тому

    ਚਲੋ ਭੂਆ ਜੀ ਦੋਵਾਂ ਨੂੰ ਦੇ ਦਿਓ❤❤❤❤❤❤❤❤❤❤❤❤❤❤❤❤❤

  • @ChamanlalKashyap
    @ChamanlalKashyap 10 місяців тому +6

    ਬੇਬੇ ਤੁਸੀ ਜੱਸੇ ਬਾਈ ਨਾਲ਼ ਕਿਉਂ ਛੱਡ ਦਿੱਤੀ ਵਿਡੀਉ ਬਣਾਉਂਣੀ

  • @gurmansingh-bt4jc
    @gurmansingh-bt4jc 10 місяців тому +11

    ਭੂਆ ਪੇਂਡੂ ਵਿਰਸਾ ਤੋਂ ਇਧਰ ਆ ਗਏ

  • @RanjitKaur-iv2dz
    @RanjitKaur-iv2dz 10 місяців тому +2

    Bebe di acting bhut hi vdia 👌👌👌👌👌❣️❣️❣️

  • @chamkaurkharoud9065
    @chamkaurkharoud9065 10 місяців тому +3

    ਬਹੁਤ ਵਧੀਆ ਵਿਡੀਉ ਸਰਪੰਚਣੀ ਬੇਬੇ ਜੀ ਚਮਕੌਰ ਸਿੰਘ ਪਿੰਡ ਚਲੈਲਾ ਜ਼ਿਲ੍ਹਾ ਪਟਿਆਲਾ ਤੋਂ

  • @rachhpalsingh78466
    @rachhpalsingh78466 10 місяців тому +1

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ।

  • @dhaliwal_family_09
    @dhaliwal_family_09 10 місяців тому +6

    ਭੂਆ ਜੀ ਪੇਂਡੂ ਵਿਰਸਾ ਵਿੱਚ ਕੰਮ ਕਿਉਂ ਛੱਡ ਦਿੱਤਾ

  • @balvirsingh-il3eb
    @balvirsingh-il3eb 10 місяців тому +1

    ਸਤ ਸੀ੍ ਅਕਾਲ ਜੀ ਸਾਰੀ ਟੀਮ ਨੂੰ ਵਿਸ਼ਾ ਵਧੀਆ ਲਛਮਨ ਇਮਾਨਦਾਰ ਭੂਆ ਦਾ ਸਹੀ ਫੈਸਲਾ ਇਹ ਗੱਲ ਮੇਰੀ ਭੈਣ ਕੇ ਵਾਪਰੀ ਵੀਡੀਓ ਭੇਜਤੀ

  • @AmarjitKaur-jg7mq
    @AmarjitKaur-jg7mq 4 місяці тому

    ਜ਼ੋ

  • @paramjeetgrewal3222
    @paramjeetgrewal3222 10 місяців тому

    ਪਹਿਲਾਂ ਲੱਛੀ ਭੂਆ ਤੋਂ ਸਾਰੀ ਜਮੀਨ ਆਪਣੇ ਨਾਮ ਕਰਵਾ ਲੈਂਦਾ ਬਾਅਦ ਵਿੱਚ ਅੱਧੀ ਉਹਨਾਂ ਨੂੰ ਦੇ ਦਿੰਦਾ ਐਨੀਆਂ ਮਿੰਨਤਾਂ ਕਰਨ ਦੀ ਲੋੜ ਹੀ ਨਹੀਂ ਸੀ।

  • @ekamdhaliwal6235
    @ekamdhaliwal6235 10 місяців тому +1

    Very nice video JASDEEP Singh wander Moga

  • @manvindertandon1372
    @manvindertandon1372 5 місяців тому +1

    Bhua ji character is really Really good actor

  • @user-sf5we6jb4m
    @user-sf5we6jb4m Місяць тому

    Verry nice ❤

  • @deepanshikhatak379
    @deepanshikhatak379 10 місяців тому +7

    Bebe tusi tuhadiya videos v boht vdiya hundiya ne ....pr tusi pendu virsa to alag kyo ho gye dseo jrur ji

  • @NarinderKaur-li5it
    @NarinderKaur-li5it 10 місяців тому +3

    Decent episode 👍 Congratulations to all the team khush raho ji 🙏🙏

  • @surinderjitsinghsandhu4480
    @surinderjitsinghsandhu4480 7 місяців тому +1

    Veerpal dialogue delevery is very sweet

  • @bhajankaur8289
    @bhajankaur8289 4 місяці тому +1

    Sarpanchni bibi great h❤❤❤❤ bhajan kaur jirkpur Chandigarh 🎉🎉🎉🎉

  • @surinderjitsinghsandhu4480
    @surinderjitsinghsandhu4480 7 місяців тому +1

    Bhua ji great

  • @brarsingh5695
    @brarsingh5695 8 місяців тому

    Very nice

  • @GursewakSingh-cf6lw
    @GursewakSingh-cf6lw 10 місяців тому +2

    ਮਾਤਾ ਜੀ ਤੁਹਾਡੀਆਂ ਵੀਡੀਓਜ਼ ਵੇਖ ਕੇ ਬਹੁਤ ਅਨੰਦ ਆਉਂਦਾ ਜੀ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ❤❤❤❤ 🙏🏻🙏🏻

  • @parmjitmand825
    @parmjitmand825 10 місяців тому +2

    ਬੇਬੇ ਜੀ ਲੱਛੀ ਦੀ ਗੱਲ ਦੀ ਸਮਝ ਨਹੀਂ ਆਉਂਦੀ ਤੇ ਨਾਲੇ ਵੀਰਪਾਲ ਨੂੰ ਐਕਟਿੰਗ ਕਰਨੀ ਨਹੀਂ ਆਉਂਦੀ

  • @Baldevpatiala72
    @Baldevpatiala72 4 місяці тому

    Bhua jii ne sahi kita bhut sohni video baldev Singh patiala

  • @palvibhagat4973
    @palvibhagat4973 5 місяців тому

    Mai parveen verma jammu se thanku so much ji

  • @daljeetjeeti383
    @daljeetjeeti383 10 місяців тому +1

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਆਗਲੀ ਵੀਡੀਓ ਵਿੱਚ ਸਰਪੰਚੀ ਵਾਲੀ ਵੀਡੀਓ ਬਣਾਉਣੀ ਜਿਵੇ ਅੱਗੇ ਸਰਪੰਚ ਬਣਦੇ ਹੁੰਦੇ ਸੀ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਨਜਦੀਕ ਸਰਕਲ ਸਾਹਨੇਵਾਲ ਤਹਿਸੀਲ ਕੂੰਮਕਲਾ ਜਿਲਾ ਲੁਧਿਆਣ ਪਿੰਡ ਰਜੂਰ 26 / 10

  • @kahlon899
    @kahlon899 10 місяців тому +2

    ਸਰਪੰਚ ਸਾਹਿਬ ਨੇ ਗੱਲ ਬਹੁਤ ਵਧੀਆ ਕੀਤੀ ਮਾਂ ਪਿਓ ਦੀਆਂ ਕੀਤੀਆਂ ਬੱਚਿਆਂ ਨੂੰ ਭਰਣੀਆ ਪੈਂਦੀਆਂ ਹਨ ਜਿਓ ਜਿਹਾਂ ਬੀਜ਼ ਬੀਜਾਂ ਗੇ ਉਹੋ ਜਿਹਾ ਵੱਡਾਗੇ

  • @bihaansingh7117
    @bihaansingh7117 10 місяців тому +2

    Pendu versha buht vadyia c ji saari team

    • @user-vu7ru2bu6p
      @user-vu7ru2bu6p 10 місяців тому

      Pendu virsha vry nice teem ji❤❤

  • @jagdevsingh8335
    @jagdevsingh8335 10 місяців тому +29

    ਬਹੁਤ ਵਧੀਆ ਵੀਡੀਓ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਟੀਮ ਘਰ ਪਰਿਵਾਰ ਚੈਨਲ ਵਾਲਿਓ ਸਦਾ ਖੁਸ਼ ਰਹੋ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਅਤੇ ਦੇਹ ਅਰੋਗਤਾ ਬਖਸ਼ੇ ਜੀ ਹਮੇਸ਼ਾ ਇਹਨਾਂ 🌺🌹🏵️🌼💐🌺 ਤਰ੍ਹਾਂ ਖਿੜੇ ਰਹੋ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ,🙏🙏🙏

  • @gsinghjawanda5373
    @gsinghjawanda5373 10 місяців тому +3

    Wonderful Ji Wonderful Short film 🎥 🎥⛳️🙏⛳️

    • @rahulpb2034
      @rahulpb2034 10 місяців тому

      👌👌👌👌👍👍👍👍

  • @karamjeetkaur3972
    @karamjeetkaur3972 7 місяців тому

    Good video masi ji 💐

    • @HarpreetSingh-xr7hp
      @HarpreetSingh-xr7hp 7 місяців тому

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @manjitkaurbasra5144
    @manjitkaurbasra5144 10 місяців тому +2

    ਭੂਆ ਜੀ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਮੇਹਰ ਕਰਨ ਜੀ ਮੂਵੀ ਵੇਖੀ ਜ਼ਮੀਨ ਗੁਰੂ ਰਦਵਾ ਸਹਿਬ ਨੂੰ ਦੇਕੇ ਜੀ

  • @satinderkaur7687
    @satinderkaur7687 10 місяців тому +6

    ਭੂਆ ਜੀ ਬਹੁਤ ਵਧੀਆ ਰੋਲ ਅਦਾ ਕੀਤਾ ।ਸਾਰੀ ਟੀਮ ਨੇ ਵੀ ਬਾ ਕਮਾਲ ਕੰਮ ਕੀਤਾ ਹੈ ।

  • @smaanmaan1796
    @smaanmaan1796 8 місяців тому

    😮😮😮😮😮😊

  • @renubala4307
    @renubala4307 10 місяців тому +1

    Rani kethe ghe ode bena gall nhi bandi

  • @RajniRajwat
    @RajniRajwat 4 місяці тому

    Bua character is very good

  • @bhullarsaab5773
    @bhullarsaab5773 10 місяців тому +3

    ਅਸੀ ਹਮਝੇਡ਼ੀ ਤੋ ਬਹੁਤ ਸੋਹਣਾ

  • @baljitkaur6920
    @baljitkaur6920 8 місяців тому

    Bhua ji.tusi bahut wadhia kita jo ena nu jamin nahi diti mein bhi iss terah hi karna hai

  • @suhanshusingh2785
    @suhanshusingh2785 8 місяців тому

    Bahut sunder video is tarha diya parjaiya naal istrah hi hona chahida ae mai v istrah hi karna hai

  • @manveersinghgill
    @manveersinghgill 10 місяців тому +4

    Anti ji jassa te sukhpal nal video kyu nahi banai

  • @satpaldhalewa5683
    @satpaldhalewa5683 10 місяців тому

    ਸੱਤਪਾਲ ਸਿੰਘ ਧਲੇਵਾ ਬਹੁਤ ਵਧੀਆ. Video.ji

  • @GurpreetKaur-nq1dm
    @GurpreetKaur-nq1dm 8 місяців тому

    Ey bhut vadiya km kita aa gudware de na lva diti zameen guru da Dita guru nu he dena aa

  • @SandeepKaur-jw4cy
    @SandeepKaur-jw4cy 10 місяців тому +1

    very nice video bhua ji pandu virsa cho hun eder aa gye bhut vadia jodiean c saria pandu virsa dian

  • @veerpalkaur701
    @veerpalkaur701 8 місяців тому

    Jaldi upload krya kro please

  • @KarmSandhu-uy2hq
    @KarmSandhu-uy2hq 10 місяців тому +2

    Superb...Bahut vdia team ਚੜਦੀਕਲਾ ਚ ਰੱਖੇ ਮਹਾਰਾਜ 🎉

  • @songschannel1463
    @songschannel1463 10 місяців тому

    ਮੈਨੂੰ ਮਾਤਾ ਦੀ ਐਕਟਿੰਗ ਬਹੁਤ ਵਧੀਆ ਲਗਦੀ ਹੈ ਕੱਸੋਆਣਾ ਫਿਰੋਜਪੁਰ ਤੋ ਅੰਗਰੇਜ਼ ਸਿੰਘ ਹਾ

  • @RajdeepSingh7438
    @RajdeepSingh7438 10 місяців тому +1

    Nice

  • @Sharmavlogspb03
    @Sharmavlogspb03 10 місяців тому +2

    ਬੇਬੇ ਜੀ ਤੁਹਾਡਾ ਕੋਈ ਮੁਕਾਬਲਾ ਨੀ …🙏🙏 ਬਹੁਤ ਵਧੀਆ 👏

  • @ParamjeetKaur-xm9wq
    @ParamjeetKaur-xm9wq 10 місяців тому

    👍

  • @Life6095
    @Life6095 10 місяців тому +5

    Waheguru ji trakkian bakshan 🥰🙏🙌bhene sonu bhut vdia mehnat kr rhe o ❤❤❤

  • @gurdeep_chahal7x662
    @gurdeep_chahal7x662 10 місяців тому +1

    ❤❤❤❤❤❤❤❤❤❤❤❤❤❤❤❤❤❤❤

  • @rampreetkaur5376
    @rampreetkaur5376 10 місяців тому +3

    ਸਤਿ ਸ਼੍ਰੀ ਅਕਾਲ ਆਂਟੀ ਜੀ ਚੀਮਾ ਮੰਡੀ🙏🏼🙏🏼

  • @gurshijbrar8699
    @gurshijbrar8699 4 місяці тому

    ਬਹੁਤ ਸੋਹਣੀ ਵੀਡੀਓ ਜੀ ❤❤

  • @sunny_am3737
    @sunny_am3737 10 місяців тому

    Bahut vadhiya video👍🙏🙏❤💯

  • @PANTHER-ARMYGAMING
    @PANTHER-ARMYGAMING 9 місяців тому

    Bahut hi vadeya video Puri hakekat hai dil nu Shu geye ❤ Kapurthla pind dhudea wala

  • @user-dp8iv1bg3f
    @user-dp8iv1bg3f 10 місяців тому

    Very good video ha

  • @jagmeetsingh1084
    @jagmeetsingh1084 10 місяців тому

    Bai ji ne bahut wadhia guild kita Bibi ji nu

  • @ManpreetSingh-lt7hu
    @ManpreetSingh-lt7hu 9 місяців тому

    Nic vide mata ji bir sahenweii

  • @SukhwinderKaur-el9zb
    @SukhwinderKaur-el9zb 9 місяців тому

  • @Crwme419
    @Crwme419 9 місяців тому

    I like this sooooooo much

  • @rampalsingh7088
    @rampalsingh7088 10 місяців тому

    Bhot vadia video ji
    Nice acting virpal

  • @himatsingh6525
    @himatsingh6525 10 місяців тому +2

    ❤We are from vill.Kansala Distt.Mohali near new Chandigarh.Very good video.

  • @sukhjeetkaur68
    @sukhjeetkaur68 9 місяців тому

    Very very nice video 💖💖💖💖💖

  • @armaansingh1468
    @armaansingh1468 7 місяців тому

    Daljit kaur usa very very nice video

  • @virendrasabharwal2180
    @virendrasabharwal2180 10 місяців тому

    Very nice program kanpur

  • @amolgill2982
    @amolgill2982 9 місяців тому

    Bebe g tusi sukhpal hura nal rl ke vidio bnao pleas

  • @user-gh3tn3og8s
    @user-gh3tn3og8s 10 місяців тому +1

    Very good❤❤❤🎉🎉🎉

  • @sonysidhu7451
    @sonysidhu7451 9 місяців тому

    ਸਤਿ ਸ਼੍ਰੀ ਆਕਾਲ ਜੀ ਸਾਰਿਆਂ ਨੂੰ 🙏🙏❤❤ਮਾਤਾ ਤਾਂ ਭਾਈ ਬਹੁਤ ਗਿਆਨ ਨਾਲ ਗੱਲ ਕਰਦੇ ਨੇ ਜੁੱਗ ਜੁੱਗ ਜੀਓ ਬੇਬੇ ਲਵ ਯੂ 😍😍😍❤️❤️❤️
    ਤੁਹਾਡਾ ਆਪਣਾ ਸੋਨੀ ਸਿੱਧੂ ਮਾਨਸਾ ਤੋਂ 🙏🙏

  • @GurpreetSingh-fy1ws
    @GurpreetSingh-fy1ws 10 місяців тому

    Very nice video 👍

  • @faqirchand3396
    @faqirchand3396 10 місяців тому

    Very nice video

  • @deepchahal8601
    @deepchahal8601 10 місяців тому +2

    ਸਤਿ ਸ੍ਰੀ ਆਕਾਲ ਮਾਤਾ ਜੀ

  • @narinderbawa3840
    @narinderbawa3840 10 місяців тому

    Good video a ji

  • @user-du9vs4rx1o
    @user-du9vs4rx1o 10 місяців тому

    ਬਹੁਤ ਵਧੀਆ ਉਪਰਾਲਾ ਹੈ ਜੀ

  • @harpreetsharma4125
    @harpreetsharma4125 10 місяців тому +3

    ਬਹੁਤ ਵਧੀਆ ਵੀਡੀਓ ਰੱਬ ਹੋਰ ਤਰੱਕੀਆਂ ਬਖਸ਼ੇ ਟੀਮ ਘਰ ਪਰਿਵਾਰ ਨੂੰ ❤❤

  • @Sukhveersingh-vi1cd
    @Sukhveersingh-vi1cd 10 місяців тому

    ਬਹੁਤ ਵਧੀਆ ਐਕਟਿੰਗ

  • @veerpal9764
    @veerpal9764 9 місяців тому

    Nice story

  • @GurpreetSingh-xg2rc
    @GurpreetSingh-xg2rc 10 місяців тому

    Very nice video ji 👍👍👌👌♥️♥️🌹🌹💯💯💯💯💯🎉🎉🎉🎉🎉🎉🎉🎉🎉🎉🎉

  • @harkaransingh6013
    @harkaransingh6013 10 місяців тому

    Bahut Veda video hai Ji

  • @muhammadjavaid3592
    @muhammadjavaid3592 9 місяців тому

    BOHAT BOHAT DANIBAD

  • @user-qd3yd9sl6b
    @user-qd3yd9sl6b 10 місяців тому

    Bhua ji pendu virsa bhut vadia team c

  • @user-sb4sp9ef4x
    @user-sb4sp9ef4x 5 місяців тому

    Gant move ha❤ runi

  • @NavJot-qo4pp
    @NavJot-qo4pp 10 місяців тому

    Bibi g bohht kaint videos ne

  • @baljitkaur6920
    @baljitkaur6920 8 місяців тому

    Thank you bhua ji

  • @surjeetSingh-lg4hf
    @surjeetSingh-lg4hf 10 місяців тому

    Very good video Virpal ad lachhi all teem members 🎉🎉🎉🎉🎉❤❤❤❤❤

  • @kamalkaur622
    @kamalkaur622 10 місяців тому

    Very Very good vedio❤

  • @manpreetdhaliwal6765
    @manpreetdhaliwal6765 10 місяців тому

    Nice video

  • @rupinderbal1114
    @rupinderbal1114 10 місяців тому

    Vvnice bibi ji tusi te jachde he bouth ho piar kidda na devage s s akal ji

  • @jaspreetgill3903
    @jaspreetgill3903 10 місяців тому

    Bebe love you😅😅😅😊😊😊❤

  • @BhinderKaur-pg7hk
    @BhinderKaur-pg7hk 10 місяців тому

    Very nice video ji 💕🌹🙏❤❤❤❤❤💯💯💯💯💯💯💯💯💯💫💫💫🎉🎉🎉🎉

  • @pargatsingh-ix4zc
    @pargatsingh-ix4zc 10 місяців тому

    Boht vadia video ❤❤

  • @manjitkaur-uh1mi
    @manjitkaur-uh1mi 10 місяців тому

    So nice vedio

  • @Crazyhardyzz
    @Crazyhardyzz 10 місяців тому

    Very nice video ❤

  • @KuldeepRangi-lk8le
    @KuldeepRangi-lk8le 10 місяців тому

    Bahut vadia video hai Ji very nice Mata ji sadha khush raho

  • @harjitdhillon6257
    @harjitdhillon6257 10 місяців тому

    Bhut vadea g, lagge raho, Harjit Dhillon, boor majra, District ropar

  • @bachittarsingh2867
    @bachittarsingh2867 10 місяців тому

    ਬਹੁਤ ਵਧੀਆ ਵੀਡੀਓ

  • @gobindersingh1984
    @gobindersingh1984 10 місяців тому +1

    Gobinder from England very nice

  • @garmalsingh4181
    @garmalsingh4181 9 місяців тому

    Mata g da rol bahout vadeya

  • @user-cq7pw8dp3w
    @user-cq7pw8dp3w 10 місяців тому

    Good jod sarpanch sab