ਬਾਰਾਂ ਬਰਸੀ ਵਿਧਵਾ (ਭਾਗ -3) Bhara barsi vidhwa !New Latest Punjabi Short movie 2024 !Aman dhillon

Поділитися
Вставка
  • Опубліковано 9 лют 2024
  • Bhara barsi vidhwa (Ep-3)New Latest Punjabi Short movie 2024!! Aman dhillon
    #Amandhillon #Dhillonmansawala #dhillonfilmproduction #punjabishortmovie2023 #punjabiwebseries #punjabishortvideo
    **************************************
    CONCEPT*****
    AMAN DHILLON
    DIRECTOR**
    RAJVEER DHILLON
    EDITING**
    GURKIRET DHILLON
    CAMERAMAN**
    RAJVEER DHILLON
    KARMPREET SAMRA
    Join 👇
    facebook page 👥
    / amandhillon02
    / aman_dhillon_mansa___
    Our New Video link Click here 👇
    **********************
    Mare hoye jazbaat (Ep-13)
    • ਮਰੇ ਹੋਏ ਜਜ਼ਬਾਤ (ਭਾਗ 13...
    Mare hoye jazbaat (Ep-14)
    • ਮਰੇ ਹੋਏ ਜਜ਼ਬਾਤ (ਭਾਗ 14...
    Mare hoye jazbaat (Ep-15)
    • ਮਰੇ ਹੋਏ ਜਜ਼ਬਾਤ (ਭਾਗ 15...
    Mare hoye jazbaat (Ep-16)
    • ਮਰੇ ਹੋਏ ਜਜ਼ਬਾਤ (ਭਾਗ 16...
    Mare hoye jazbaat (Ep-17)
    • ਮਰੇ ਹੋਏ ਜਜ਼ਬਾਤ (ਭਾਗ 17...
    Mare hoye jazbaat (Ep-18)
    • ਮਰੇ ਹੋਏ ਜਜ਼ਬਾਤ (ਭਾਗ 18...
    Mare hoye jazbaat (Ep-19)
    • ਮਰੇ ਹੋਏ ਜਜ਼ਬਾਤ (ਭਾਗ 19...
    Mare hoye jazbaat (Ep-20)
    • ਮਰੇ ਹੋਏ ਜਜ਼ਬਾਤ (ਭਾਗ -2...
    Mare hoye jazbaat (Ep-21)
    • ਮਰੇ ਹੋਏ ਜਜ਼ਬਾਤ (ਭਾਗ -2...
    Mare hoye jazbaat (Ep-22)
    • ਮਰੇ ਹੋਏ ਜਜ਼ਬਾਤ (ਭਾਗ -2...
    Mare hoye jazbaat (Ep-23)
    • ਮਰੇ ਹੋਏ ਜਜ਼ਬਾਤ (ਭਾਗ 23...
    mare hoye jazbaat (Ep-24)
    • ਮਰੇ ਹੋਏ ਜਜ਼ਬਾਤ (ਭਾਗ 24...
    Mare hoye jazbaat (Ep-25)
    • ਮਰੇ ਹੋਏ ਜਜ਼ਬਾਤ (ਭਾਗ 25...
    Mare hoye jazbaat (Ep-26)
    • ਮਰੇ ਹੋਏ ਜਜ਼ਬਾਤ (The en...
    Do Not Re-upload Our Content We are Rigid Taking Action
    Credit Copyright Holder - Aman dhillon
    Thank you 🙏🙏🙏
  • Розваги

КОМЕНТАРІ • 392

  • @HarwinderSingh-me1tr
    @HarwinderSingh-me1tr 5 місяців тому +8

    ਚਾਚੀ ਕਿਹੋ ਜਿਹੀ ਉਹੋ ਜਿਹੀ ਨੂੰਹ ਆ ਗਈ ਯੁੱਗ ਲੱਡੇ ਨੂੰ ਲੱਡਾ ਮਿਲਦਾ ਇਹ ਗੱਲਾਂ ਸੱਚੀਆਂ ਪ੍ਰੀਤ ਚਾਚੀ ਦੀ ਨੂੰਹ ਬਣਾਈ

  • @msf5937
    @msf5937 5 місяців тому +10

    ਅਭੀ ਦਾ ਬੁੜੇ ਵਾਲਾ ਰੋਲ ਬਹੁਤ ਵਧੀਆ ਬੇਬੇ ਕਾਕੇ ਬਾਬੇ ਨੂੰ ਭਾਬੂਤੀ ਲਾਦੇ ਜਾ ਤਾਗਾ ਤਵੀਤ ਕੋਈ ਤੇਰੇ ਵੱਸ ਵਿੱਚ ਹੋ ਜੇ ਕਿਸੇ ਸਿਆਣੇ ਤੋਂ ਬਹੁਤ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @SandeepSingh-ld4cm
    @SandeepSingh-ld4cm 5 місяців тому +3

    ਅਭੀ ਤਾ ਜਮਾ ਹੀ ਵੱਡਾ ਦਾਦਾ ਲੱਗਦਾ ਏ ❤❤❤❤❤❤

  • @mehakvirk4821
    @mehakvirk4821 5 місяців тому +5

    Bhot hi vadia story fantastic role of all characters ❤❤🎉

  • @vikramsomalsomal5480
    @vikramsomalsomal5480 5 місяців тому +6

    ਹੋਰ ਸੁਭਾਅ ਦਾ ਤਾਂ ਪਤਾ ਅਭੀ ਨੂੰ ਪ੍ਰੀਤ ਦਾ ਕਾਈ Episode ਵਿੱਚ ਅਭੀ ਦੀ ਘਰਵਾਲੀ ਹੀ ਰਾਹੀਂ ਹੈ ਕਰਮੇਂ ਦੀ ਤਾਂ ਐਤਕੀਂ ਬਣੀਆਂ ਇੱਕ ਗੱਲ ਹੋਰ ਪ੍ਰੀਤ ਸੋਹਣੀ ਬਹੁਤ ਲੱਗ ਰਹੀ ਹੈ

  • @Jot-od6fw
    @Jot-od6fw 5 місяців тому +1

    Congratulations aman di thodi video trending te aaa 🎉

  • @arshdeepkaur6895
    @arshdeepkaur6895 5 місяців тому +3

    Aman di thoudi video superrrrrrrrr🎉🎉🎉🎉❤❤❤❤ 👍👍👍👌👌👌👌👌💯💯

  • @Virk-2022
    @Virk-2022 5 місяців тому +9

    ਵੀਡੀਓ ਬਹੁਤ ਸੋਹਣੀ ਹੈ 👍👍
    ਤੁਹਾਡੀ ਹਰ ਵੀਡੀਓ ਚ ਪੰਜਾਬੀ ਵਿਰਸਾ ਦਿਖਾਈ ਦਿੰਦਾ ਆ ❤❤
    ਹੁਣ ਤਾਂ ਤੁਸ਼ੀ ਸਾਰੇ ਹੀ ਸੁਪਰ ਸਟਾਰ ਹੋ 👌

  • @manjindersingh2830
    @manjindersingh2830 5 місяців тому +16

    ਬਹੁਤ ਹੀ ਸੁੰਦਰ ਵੀਡੀੳ,ਤੁਹਾਡੀਆਂ ਵੀਡੀੳ, ਪੰਜਾਬ ਦੇ ਸ਼ਭਿਚਾਰ ਦੀ ਰਾਖੀ ਕੱਰ ਰਹੀਆਂ ਹਨ,
    ਪਰ ਇਕ ਗੱਲ ਹੈ, ਇਕ ਦੋ ਬੰਦਿਆਂ ਪੱਗਾ ਬੰਨ ਰੱਖਿਆਂ ਕਰੋ, ਕਿੳ ਕਿ ਪੱਗ , ਪੰਜਾਬ ਦੀ ਸ਼ਾਨ ਹੈ,
    ਪੱਗ ਜੇ ਕਿਸੇ ਦੇ ਵੀ ਨਾ ਬੰਨੀ ਹੋਵੇ, ਫਿਰ ਜੱਟਾ ਤੇ ਪੰਜਾਬ ਦੇ ਪਿੰਡ ਨਜ਼ਰ ਨਹੀਂ ਆਉਂਦੇ,
    ਪੱਗ ਨਾਲ ਹੀ , ਅਸੀਂ ਪੰਜਾਬੀ ਸਰਦਾਰ ਕਹਾਉਂਦੇ ਹਾ,

    • @gagan-Kaur.S93
      @gagan-Kaur.S93 5 місяців тому

      Baut hi sohni te sahi gal kiti veer g 😊

  • @WilliamstownSmall
    @WilliamstownSmall 5 місяців тому +1

    Karma di shi gal kale Raab mu ਪਿਆਰੇ ❤❤❤❤ ਬੈਸਟ video

  • @Manjitsekhon6770
    @Manjitsekhon6770 5 місяців тому +2

    Abi Veer de acting bhot vdiaa jiii

  • @priyak543
    @priyak543 5 місяців тому +9

    ਅਭੀ ਬਾਈ ਦਾ ਰੋਲ bot vadia❤

  • @bipandhaliwal3025
    @bipandhaliwal3025 5 місяців тому +5

    Very nice video aa g 👌 ਅਭੀ ਵੀਰ ਤਾ ਬਾਪੂ ਦਾ ਰੋਲ ਬਹੁਤ ਵਧੀਆ ਕਰਦੇ ਨੇ ਉਹ ਤਾ ਜਮਾ ਬਜੁਰਗ ਹੀ ਲਗ ਦੇ ਨੇ

  • @nirmalkaur6893
    @nirmalkaur6893 5 місяців тому +10

    ਸੱਸੇ ਨੀ ਬਾਰਾਂ ਤਾਲੀਏ ਮੈ ਤੇਰਾ ਤਾਲੀ ਆਈ ਪ੍ਰੀਤ 😅😅

  • @sanawarjotsinghsanawarjot72
    @sanawarjotsinghsanawarjot72 5 місяців тому +2

    ਅਭੀ l love you ❤❤❤❤❤

  • @AmritpalSingh-vt9sy
    @AmritpalSingh-vt9sy 5 місяців тому +13

    ਬਹੁਤ ਸੋਹਣੀ ਵੀਡੀਓ ਅਮਨ ਦੀਦੀ ਰੱਬ ਤੈਨੂੰ ਖੁਸ਼ ਰੱਖੇ ❤❤

  • @gagandeepkaur-ll4hg
    @gagandeepkaur-ll4hg 5 місяців тому +3

    Buth vadia video a aman ਦੀਦੀ ji wmk ❤❤❤

  • @riyasanjeevbajaj
    @riyasanjeevbajaj 5 місяців тому +3

    Beautiful story Aman di preet di bahut sohne lag rahe se nd wait for next part 👍🏻

  • @manojsingla2068
    @manojsingla2068 5 місяців тому +12

    ਕਰਮੇ ਦੀ ਜੋੜੀ ਤਾ ਸੋਨੀਆ ਨਾਲ ਜੱਚਦੀ ਆ ਜਸਵਿੰਦਰ ਕੌਰ ਪਿੰਡ ਸੇਰੋਂ ਤੋਂ

    • @soniasonia1865
      @soniasonia1865 5 місяців тому

      Thank you ji 🙏

    • @dhundle_Sitare
      @dhundle_Sitare 5 місяців тому

      ਧੰਨਵਾਦ ਜੀ 😊❤

    • @hardeepaulakh763
      @hardeepaulakh763 5 місяців тому

      @@soniasonia1865ਸੋਨੀਆਂ ਭੈਣ ਅੰਜਲੀ ਦਾ ਅਸਲ ਚ ਹੀ ਵਿਆਹ ਹੋਇਆਂ
      ਜ਼ਰੂਰ ਦੱਸੋ

  • @RanjitKaur-iv2dz
    @RanjitKaur-iv2dz 5 місяців тому +4

    Kmal di story.Dekh k mn khush ho janda a.kmal di acting sareya di. 👌👌👌👌👌❤️👌👌👌👌👌♥️👌👌👌👌👌👌👌👌👌👌👌♥️♥️

  • @kuljitsingh2620
    @kuljitsingh2620 5 місяців тому +3

    ਬਹੁਤ ਵਧੀਆ ਵੀਡੀਓ ਹੈ

  • @jagdeepsingh2918
    @jagdeepsingh2918 5 місяців тому +4

    ਬਹੁਤ ਵਧੀਆ ਵੀਡਿਉ ਅਮਨ ਦੀਦੀ ਤੇ ਰਾਜ ਵੀਰ 🎉🎉❤❤❤

  • @sukhdevSingh-yp6pu
    @sukhdevSingh-yp6pu 5 місяців тому +3

    Aman veri nyc 👍👍👍👍👍

  • @daljeetkaur6258
    @daljeetkaur6258 5 місяців тому +2

    ਲੜਕੀ ਲੜਕੀ ਬਹੁਤ ਕਰਦਾ ਅਭੀ😂

  • @Jashantoor-ps6si
    @Jashantoor-ps6si 5 місяців тому +5

    Bhut siraa g

  • @arshchahal1854
    @arshchahal1854 5 місяців тому +3

    ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ

  • @kamaljeet8881
    @kamaljeet8881 5 місяців тому +3

    ਬਹੁਤ ਵਧੀਆ ਵੀਡੀਓ

  • @babybansal7679
    @babybansal7679 5 місяців тому +5

    Bhut vadia video aa nest video jaldi to jaldi aawaye

  • @SandeepKaur-qf1xf
    @SandeepKaur-qf1xf 5 місяців тому +3

    Bht vdia video GBU all team always be happy 😌❤️

  • @BalwinderSingh-zb6gc
    @BalwinderSingh-zb6gc 5 місяців тому +3

    ਬਹੁਤ ਵਧੀਆ ਸਟੋਰੀ ਆ ਜੀ

  • @user-vd1mg5vw1h
    @user-vd1mg5vw1h 5 місяців тому +4

    Bahut sohni video ah Aman g God bless u

  • @sukhdeepsidhu2342
    @sukhdeepsidhu2342 5 місяців тому +4

    Very nice story, Aman dhillon sister, Rajveer Dhillon veer ji 👍👌🌷🌹🌷

  • @PalSingh-jo2lf
    @PalSingh-jo2lf 5 місяців тому +4

    Very nice vedio Dhillon ਬਾਈ

  • @bhgtasingh3618
    @bhgtasingh3618 5 місяців тому +1

    ਅਵੀ ਦਾ ਰੋਲ good

  • @user-qc5md1yo6c
    @user-qc5md1yo6c 5 місяців тому +5

    Very nice video ❤❤

  • @user-hx4zy3mv7i
    @user-hx4zy3mv7i 5 місяців тому +3

    Very nice video a ji mankhus ho Jada video dekh ke abhi ta,bappu, lagda a,khus,raheo🙏👍🌺🌺🌹🌹🌻🌻💐💐🪷🪷🥀🥀🌷🌷🎋🎋🌼🌼🌺🌺🎺🎺

  • @BachitarKammonke5911
    @BachitarKammonke5911 5 місяців тому +7

    ਵੀਡੀਓ ਤੁਹਾਡੀ ਪੂਰੀ ਅੱਤ ਚਰਖੇ ਵਾਲੀ ਵੀਡੀਓ ਇਹਨੀ ਖਾਸ ਨਹੀਂ ਉਹਦੇ ਥਾਂ ਕੋਈ ਨਵੀ ਸਟੋਰੀ ਸੁਰੂ ਕਰੋ ਬਾਕੀ ਵੀਡੀਓ ਦੇ ਵਿੱਚ ਸਾਰੇ ਜਾਣੇ ਬਹੁਤ ਵਧੀਆ ਰੋਲ ਨਿਭਾ ਰਹੇ ਵਾ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖਣ🙏

  • @user-tr5sp5rx6y
    @user-tr5sp5rx6y 5 місяців тому +4

    Very very nice video Aman didi Raj Veerji❤❤❤❤🎉🎉🎉

  • @user-dg4hr6tx6w
    @user-dg4hr6tx6w 5 місяців тому +1

    Very nice story ji Jassi kaur

  • @ManjitKaur-lu7oy
    @ManjitKaur-lu7oy 5 місяців тому +5

    ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 03ਜਾ ਭਾਗ ਦਾਖ ਰਹੀ ਆ ਜੀ ਬਹੂਤ ਸੋਣੀ ਵੀਡੀਓ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤❤

  • @sanudhillondhillon4538
    @sanudhillondhillon4538 5 місяців тому +4

    Bhut sohni vedio h sareya da roll vdiya lgya khas krke avi da

  • @gurtejsingh6904
    @gurtejsingh6904 5 місяців тому +3

    Very ncji good god bless you lovely 👌👌👍👍♥️♥️♥️♥️😘😘🥀🥀🎁🥳😍aman didi

  • @SAMSUNGJ-md4ek
    @SAMSUNGJ-md4ek 5 місяців тому +4

    Aman sister ji very nice video god bless you all team members and ❤❤❤🇵🇰 Ali frome spain

  • @rajwinderdhaliwal8924
    @rajwinderdhaliwal8924 5 місяців тому +7

    Harjit veer de acting very funny 👌🏻👌🏻👌🏻🙏🏻

  • @Maninder_brar
    @Maninder_brar 5 місяців тому +1

    Preet bhut shoni lagdi aa❤karma ta pio vi bn gea 😅😅bhut vadia episode 💞 Maninder Kaur Brar from canada

  • @sidhutar
    @sidhutar 5 місяців тому +8

    Buda the roal Abhi bhoot vadhia karda hai Avtar Sidhu from Canada

  • @babybansal7679
    @babybansal7679 5 місяців тому +5

    God bless you all team members

  • @sanawarjotsinghsanawarjot72
    @sanawarjotsinghsanawarjot72 5 місяців тому +1

    Very nice Ji bro ❤❤❤❤

  • @Mandeep.maan21
    @Mandeep.maan21 5 місяців тому +3

    bhout jeada shoni video aa g vadia ❤❤❤❤

  • @SimranKaur-xp8xy
    @SimranKaur-xp8xy 4 місяці тому +1

    Very nice god bless you team members 🙏🙏👌🏻👌🏻👍👍

  • @Arsh6232
    @Arsh6232 5 місяців тому +8

    Very very nice video Aman didi Raj veer ji ❤❤❤🎉🎉ਕਰਮੇ ਦੀ ਜੋੜੀ ਸੋਨੀਆ ਨਾਲ ਜੱਚਦੀ ਆ

    • @dhundle_Sitare
      @dhundle_Sitare 5 місяців тому

      ਧੰਨਵਾਦ ਜੀ 😊❤

  • @manjindersingh1822
    @manjindersingh1822 5 місяців тому +3

    Bhut jaida vdhya ji waheguru bless u

  • @SandhuGora-wu7mc
    @SandhuGora-wu7mc 5 місяців тому +5

    Very very very nice video aman dhillon ji ❤❤❤❤

  • @SahibjotSingh-jc1yy
    @SahibjotSingh-jc1yy 5 місяців тому +4

    Mera tan abhi veer nu dekh k hasha aa janda 😅😅

  • @babybansal7679
    @babybansal7679 5 місяців тому +5

    Waiting for nest video

  • @KamaljitKaur-kj7fv
    @KamaljitKaur-kj7fv 5 місяців тому +4

    ਕਰਮੇਂ ਦਾ ਵਿਵਾਹ ਪ੍ਰੀਤ nal 😂😂😂😂

    • @Veerpalbrar0
      @Veerpalbrar0 5 місяців тому

      ਹਾਏ ਪ੍ਰੀਤ ਆ ਮੈਨੂੰ ਸੱਚੀ ਸਿਆਣ ਨੀ ਆਈ

    • @dhundle_Sitare
      @dhundle_Sitare 5 місяців тому

      😂😂😂 ਧੰਨਵਾਦ ਜੀ 😊❤

  • @Gaming_With_Sukh_
    @Gaming_With_Sukh_ 5 місяців тому +5

    Very nice video🎉🎉🎉

  • @kiratsingh8044
    @kiratsingh8044 5 місяців тому +3

    ਬਹੁਤ ਵਧੀਆ ਵੀਡੀਓ ਹੈ ਜੀ ਵੀਰ ਜਿਉਂਦੇ ਵਸਦੇ ਰਹੋ ❤❤❤❤❤

  • @user-xk9lo4ef7u
    @user-xk9lo4ef7u 5 місяців тому +3

    Very nice video ji God bless you all best wishes for all family members stay always healthy and happy

  • @sukhdevsingh-bc7dr
    @sukhdevsingh-bc7dr 5 місяців тому +8

    ਤੁਹਾਡੀਆਂ ਸਟੋਰੀਆਂ ਬਹੁਤ ਵਧੀਆ ਹੁੰਦੀਆਂ ਹਨ।

  • @tanukaur10
    @tanukaur10 5 місяців тому +5

    ❤❤😊😊Very Very Very nice video ji😊😊❤❤

  • @ManjeetKaur-lf4ws
    @ManjeetKaur-lf4ws 5 місяців тому +5

    Very nice video. Avi di acting bahut Vadhiya hai. Aman and Raj Beta tusi bahut Vadhiya video bnaunde ho

  • @babybansal7679
    @babybansal7679 5 місяців тому +5

    Good job

  • @TarnveerSingh-qh4xy
    @TarnveerSingh-qh4xy 5 місяців тому +3

    ❤❤❤❤👌👌👌👌 MOGA

  • @gaganbilling5152
    @gaganbilling5152 5 місяців тому +7

    Very nice video ji 🎉🎉

  • @PargatSingh-ps9ul
    @PargatSingh-ps9ul 5 місяців тому +5

    Very nice video 👍

  • @surindergill8714
    @surindergill8714 5 місяців тому +13

    ਅਵੀ ਤੇਰੀ ਐਕਟਿੰਗ ਤਾ super ਹੈ 👍👍👍👍🙏🙏🙏🙏🙏🇺🇸🇺🇸🇺🇸🇺🇸

  • @SarbjeetSarbjeet-wd3bu
    @SarbjeetSarbjeet-wd3bu 5 місяців тому +5

    Very very nice video Aman sis roj roj video paya kro🎉

  • @Reeta_Rani__
    @Reeta_Rani__ 5 місяців тому +3

    ਕੀ ਗੱਲ ਹ ਵੀਰੇ ਇੰਨੀ ਲੇਟ ਕਰਤੀ ਵੀਡੀਓ

  • @honeysingh5211
    @honeysingh5211 5 місяців тому +1

    Nic episode Aman di ❤❤

  • @JATINDERSINGH-wz2uz
    @JATINDERSINGH-wz2uz 5 місяців тому +5

    ❤❤❤❤❤❤ very nice video sister and brother j ❤❤❤❤❤❤❤

  • @SushilSharma-ee6sj
    @SushilSharma-ee6sj 5 місяців тому +2

    Abhi performed all type of roles perfectly. An outstanding member of your team. Video seems to be good 👍

  • @hujcoxjro7277
    @hujcoxjro7277 5 місяців тому +5

    Very nice video ji ❤❤

  • @noorsidhu2896
    @noorsidhu2896 5 місяців тому +7

    ਅੰਜਲੀ ਨੂੰ ਰਿਸ਼ਤੇ ਤਾਂ ਸਹੀ ਦੱਸਿਆ ਕਰੋ ਕਰਮਾਂ ਚਾਚਾ ਸਹੁਰਾ ਲੱਗਿਆ ਉਹ ਕਹੀ ਜਾਂਦੀ ਹੈ ਭਾਬੀ ਹਰਨਾਂ ਨਹੀਂ

  • @sdeol6522
    @sdeol6522 5 місяців тому +19

    ਅਵੀ ਦਾ ਰੋਲ ਬਹੁਤ ਵਧੀਆ ਲੱਗਿਆ😮😮😮 ਅਮਨ ਦੀਦੀ ਵੀਡੀਓ ਸੋਹਣੀ ਲੱਗੀ❤❤❤

  • @hakamsingh6159
    @hakamsingh6159 5 місяців тому +5

    1st view like nd cmment

  • @HarjinderSingh-nr4ky
    @HarjinderSingh-nr4ky 5 місяців тому +4

    Mam Sonia ji tusi Anjali nu kite Kamal aakh dinde ho kite Anjali dialogue ta nahi bhul gae si 😂😂😂😂

  • @ARMAANGILL7359
    @ARMAANGILL7359 5 місяців тому +5

    Very nice video

  • @iqbalsran7866
    @iqbalsran7866 5 місяців тому +3

    Very Very nice video God bless you all teams ❤

  • @baljinderbadhan5680
    @baljinderbadhan5680 2 місяці тому

    ਬਿਲਕੁਲ ਸਹੀ ਕਿਹਾ ਅਮਨ ਦੀਦੀ ਕਿ ਪੇਕਾ ਘਰ ਹੱਸਦਾ ਵੱਸਦਾ ਰਹੇ

  • @KulwinderKaur-lz1eb
    @KulwinderKaur-lz1eb 5 місяців тому +6

    Very nice👍👍👍👍👍

  • @daljitkaur353
    @daljitkaur353 5 місяців тому +2

    Very nice story aman ji❤❤👌👌👍👍❤️❤️💯🎉🎉

  • @crazygamerz136
    @crazygamerz136 5 місяців тому +3

    ਬਹੁਤ ਸੋਹਣੀ ਵੀਡੀਓ ਅਮਨ ਭੈਣ ਵੀਰ ਜੀ ❤❤❤❤❤❤

  • @user-uq2zu9ci1h
    @user-uq2zu9ci1h 5 місяців тому +3

    Aman di good ❤❤❤❤❤❤🎉🎉🎉🎉🎉🎉

  • @boharsingh7725
    @boharsingh7725 5 місяців тому +3

    ਬਹੁਤ ਹੀ ਵਧੀਆ ਬਾਈ
    👍👍👍👍👍

  • @Reeta_Rani__
    @Reeta_Rani__ 5 місяців тому +3

    ਵੀਡੀਓ ਬਹੁਤ ਹੀ ਵਧੀਆ ਲੱਗੀ ਵੀਰੇ ਅਗਲਾ ਭਾਗ ਜਲਦੀ ਹੀ ਪਾ ਦਿਉ ਵੀਰੇ ਵੀਡੀਓ ਨੂੰ ਕੂਮੈਂਟ ਅਤੇ ਸ਼ੇਅਰ ਜਰੂਰ ਕਰਨਾ ਜੀ ਕਿਰਪਾ ਕਰਕੇ

  • @kaursukhidhillon9272
    @kaursukhidhillon9272 5 місяців тому +3

    ਬਹੁਤ ਵਧੀਆ ਵੀਡੀਓ ਅਮਨ ਦੀਦੀ👌👌👌❤❤

  • @wiskyk2863
    @wiskyk2863 5 місяців тому +5

    Nice story Amber dhindsa canada karmjit dhindsa parinaaz dhindsa canada

  • @user-kd6qp2ov4t
    @user-kd6qp2ov4t 5 місяців тому

    Bhut he vdya.vedio g

  • @palwinderkaur5461
    @palwinderkaur5461 5 місяців тому +4

    Excellent work all team members ❤❤❤

  • @gurvinderkullar5431
    @gurvinderkullar5431 5 місяців тому +3

    ❤❤ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ❤❤

  • @amriksinghjokooookmmmmokpo3541
    @amriksinghjokooookmmmmokpo3541 5 місяців тому +5

    Very nice 👍

  • @parmjeetkaur6247
    @parmjeetkaur6247 5 місяців тому +9

    ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ❤❤❤❤❤❤

  • @muhammadafzal8112
    @muhammadafzal8112 5 місяців тому +1

    G aho karmia

  • @RanaJaveed-hg4lc
    @RanaJaveed-hg4lc 5 місяців тому

    Video is best.

  • @babybansal7679
    @babybansal7679 5 місяців тому +4

    Nest video jaldi to jaldi aawaye

  • @babybansal7679
    @babybansal7679 5 місяців тому +4

    Sat sri akal ji

  • @harpalbrar5912
    @harpalbrar5912 5 місяців тому +1

    V v nice

  • @rajvirkaur6674
    @rajvirkaur6674 5 місяців тому

    Very nice story 👌👌👌👌👌

  • @KuldeepKaur-fe8js
    @KuldeepKaur-fe8js 5 місяців тому +4

    Very nice