Kangana Ranaut 'ਤੇ ਭੜਕਿਆ Lakha Sidhana, ਦਿੱਤੇ Kangana ਨੂੰ ਠੋਕਵੇਂ ਜਵਾਬ!

Поділитися
Вставка
  • Опубліковано 18 січ 2025

КОМЕНТАРІ • 313

  • @manpreetsingh2883
    @manpreetsingh2883 3 роки тому +73

    ਦੁਨੀਆ ਦੀ ਸਭ ਤੋ ਵੱਡੀ ਇੰਟਰਵਿਊ 🙏🙏❤️❤️

  • @harishsanger3755
    @harishsanger3755 3 роки тому +46

    I am belong to Hindu family my birth in rahon Punjab I am proud first I am a punjabi first,

  • @surjitgill6411
    @surjitgill6411 3 роки тому +150

    ਜਦੋਂ ਲੱਖਾਂ ਸੱਚ ਤੇ ਬੋਲਦਾ ਮੋਦੀ ਭਗਤ ਕੰਬਣ ਲੱਗ ਜਾਂਦੇ ਨੇ । ਸ਼ਾਬਾਸ਼ ਲੱਖਿਆ

    • @riverocean4380
      @riverocean4380 3 роки тому +5

      ਮੋਦੀ ਤਾ ਆਪ ਇੰਦਿਰਾ ਗਾਂਧੀ ਦੀ 1975 ਵਾਲੀ emergency ਵੇਲੇ ਪੰਜਾਬ ਵਿਚ ਸਿਖ ਭੇਸ ਬਣਾ ਕੇ ਲੁਕ ਗਿਆ ਸੀ police arrest ਦੇ ਡਰੋ!! ਬਾਕੀ ਕੰਗਨਾ ਬਾਰੇ ਹਰਬੀ ਧਾਲੀਵਾਲ ਅਤੇ ਕੁਝ ਹੋਰਾਂ ਨੀ ਕੀ ਕਹਿਆ ਹੈ ਇਹ ਵੀ ਲਭ ਲਵੋ ਜਦੋ ਇਹ ਚੰਡੀਗੜ੍ਹ ਰਹਿੰਦੀ ਹੁੰਦੀ ਸੀ ਅਤੇ ਇਸ ਦੇ ਮਾਪੇ ਇਸ ਨੂ ਪੈਸਾ ਨਹੀ ਦਿੰਦੇ ਸੀ!! The Economic Times..... Sardar Narendra 'Singh' Modi: When PM disguised as a Sikh to escape arrest Last Updated: Jun 27, 2018, 10:42 AM IST

    • @Roger-k5f
      @Roger-k5f 3 роки тому +1

      Sach 🤣🤣🤣🤣🤣 Sali Jhooth di pand aa Khalistani kateer

    • @Ra-mu7bo
      @Ra-mu7bo 3 роки тому +4

      @@Roger-k5f fir labbyi v ni c indra thodi bas o dar marda muddi nu baki tu samj lyi muddi bhakta nu koan samjyi hun ha ha ha sirra layi pyi sikha punjabi ni

    • @Roger-k5f
      @Roger-k5f 3 роки тому

      @@Ra-mu7bo indira Gandhi nu Dhokhe Naal Marya Gaya hi.. Uss toh Baad ki Haal Hoya hi Tuhada te Punjab da Pta hi Hona.. 37 Saal toh Ro Rahe ho tuhi Uss Gal nu.. Boln toh Pehla Sharm Kar Laya Karo

    • @riverocean4380
      @riverocean4380 3 роки тому +4

      @@Roger-k5f security ਲੈ ਕੇ ਤਾ ਹਰੇਕ ਹੀ ਸ਼ੇਰ ਬਣ ਜਾਂਦਾ!! ਇੰਦਿਰਾ ਜਾ ਮੋਦੀ ਜਾ ਤੂ ਵੀ ਕਿਸੇ ਸਿਖ ਨੂ one to one meet ਕਰ ਲੈ - ਫਿਰ ਪਤਾ ਲਗ ਜਾਣਾ ਰੋਂਦਾ ਕੋਣ!! ਮਿਸ਼ਰੇ ਦਾ ਮੁੰਡਾ police ਨਾਲ ਰਲ ਕੇ ਕਿਓ ਭਜ ਗਿਆ ਸੀ UP ਵਿਚ!! security ਲੈ ਕੇ ਭੋਕਨਾ ਤਾ ਕੁਤਿਆ ਦਾ ਕਮ ਹੁੰਦਾ !!

  • @GurmeetSingh-vq9pj
    @GurmeetSingh-vq9pj 3 роки тому +42

    Lakha sidhana jindabad

  • @PunjabPolice-wb8ls
    @PunjabPolice-wb8ls 3 роки тому +26

    ਕਈ ਲੋਕ ਕਹਿੰਦੇ ਆ ਲੱਖਾ ਸਿਧਾਣਾ ਗੰਗੇਸਟਰ ਸੀ, ਮੈਂਨੂੰ ਤਾਂ ਲੱਖੇ ਦੀ ਦੂਰਅੰਦੇਸ਼ੀ ਸੋਚ ਵੇਖ ਕੇ ਲੱਗਦਾ, ਲੱਖਾ ਸਿਧਾਣਾ ਇਤਿਹਾਸ, ਰਾਜਨੀਤੀ ਅਤੇ ਮਨੋ-ਵਿਗਿਆਨ ਦਾ ਪ੍ਰੋਫੈਸਰ ਸੀ। ਲੱਖੇ ਨੇ ਪਹਿਲਾਂ ਚਾਹੇ ਕੋਈ ਵੀ ਗਲਤੀ ਕੀਤੀ ਹੋਵੇ, ਪਰ ਅੱਜ ਲੱਖੇ ਵਰਗਾ ਪੰਜਾਬ ਦਾ ਦਰਦੀ ਹੋਰ ਕੋਈ ਲੀਡਰ ਨਹੀਂ ਹੈ।

    • @PritamSingh-ok4jf
      @PritamSingh-ok4jf 3 роки тому

      ਸਮੇਂ ਦਾ ਗੇੜ ਆ ਵੀਰਾ

    • @mohinderkour1499
      @mohinderkour1499 3 роки тому

      Bilkul shi keh rehe ho ji

    • @JazyBiman
      @JazyBiman 7 місяців тому

      🙏🙏🙏🙏🙏🙏🙏🙏🙏😭😭😭😭😭😭🙏🙏😭😭💯🤲🤲😭😭👏👏👏

    • @sandhusahil3275
      @sandhusahil3275 6 місяців тому

      ਬਹੁਤ ਵਦੀਆ ਵੀਰ

  • @bindadeol7515
    @bindadeol7515 3 роки тому +24

    lakha. sidhana. zindabaad. god. blass. you🙏🏻🙏🏻🙏🏻🙏🏻🙏🏻

  • @sukhsonyjindansh5661
    @sukhsonyjindansh5661 3 роки тому +28

    Proud to be sikh lakha veer jindabad

  • @PunjabPolice-wb8ls
    @PunjabPolice-wb8ls 3 роки тому +9

    ਜਿਉਂਦਾ ਰਹਿ ਮੇਰੇ ਲੱਖੇ ਵੀਰ! ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹੱਕ ਵਿੱਚ ਖੁੱਲ ਕੇ ਬੋਲਣ ਦੀ ਹਿੰਮਤ ਤੇਰੇ ਬਿਨਾਂ ਕਿਸੇ ਹੋਰ ਲੀਡਰ ਵਿੱਚ ਨਹੀਂ ਹੈ। ਅਸੀਂ ਤੇਰੇ ਨਾਲ ਹਾਂ।

  • @AmritpalSingh-uk8te
    @AmritpalSingh-uk8te 3 роки тому +24

    Waheguru mehar kri mere Punjab de shera te
    Shabaash bhra

  • @status_punjabi781
    @status_punjabi781 3 роки тому +60

    ਮੇਰੀ ਉਮਰ ਵੀ ਬਖਸ਼ੀ ਮੇਰੇ ਵੀਰ ਨੂੰ ,ਤੱਤੀ ਵਾ ਨਾ ਲੱਗੇ

  • @gurditkhehra9664
    @gurditkhehra9664 3 роки тому +16

    Lekha sadana veer next Cm 2022

  • @jaswinderjaswinder9101
    @jaswinderjaswinder9101 3 роки тому +13

    Sahi gal veer ji 🔥🔥🔥

  • @SukhdeepSingh-cf8um
    @SukhdeepSingh-cf8um 3 роки тому +20

    Salutes aa lakhe veere

  • @gurpartapsinghrai3292
    @gurpartapsinghrai3292 3 роки тому +42

    ਹਿੰਦੂ ਮੁਸਲਮਾਨ ਸਿੱਖ ਪਾਕਿਸਤਾਨ ਬਸ ਇਸ ਤੇ ਸਿਆਸਤ ਚੱਲਦੀ ਇਹਨਾ ਭਾਜਪਾ ਵਾਲਿਆ ਦੀ..

  • @laxmansingh11
    @laxmansingh11 3 роки тому +7

    ਲੱਖਾਂ ਵੀਰ ਜਿੰਦਾਬਾਦ ਪੰਜਾਬ ਦਾ ਬੱਬਰ ਸ਼ੇਰ ਜਿੰਦਾਬਾਦ

  • @parminderdhillon5518
    @parminderdhillon5518 3 роки тому +11

    Salute tuhadi soch nu beta ji 👏👏

  • @ManiSingh-fj4bw
    @ManiSingh-fj4bw 3 роки тому +11

    Lakha deep jendawad 🚩🚜🚩🚜

  • @ManjitKaur-dj7mq
    @ManjitKaur-dj7mq 2 роки тому +1

    ਤੁਸੀ ਬਿਲਕੁਲ ਠੀਕ ਕਹਿ ਰਹੇ ਹੋ ਲੱਖਾ ਸਿਧਾਣਾ ਜੀ ਸੱਚੀਆਂ ਗੱਲਾ ਕਰਦੇ ਹਨ ਲੱਖਾ ਸਿਧਾਣਾ ਜੀ ਪੰਜਾਬ ਦੇ ਹੀਰੋ ਹਨ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਲੱਖਾ ਸਿਧਾਣਾ ਜੀ ਜ਼ਿੰਦਾਬਾਦ 🙏❤️🙏

  • @AmandeepKaur-nl8dm
    @AmandeepKaur-nl8dm 3 роки тому +1

    ਠੀਕ ਕਿਹਾ ਵੀਰਜੀ ਵਪਾਰ ਬੰਦ ਕਰਨੇ ਚਾਹੀਦੇ ਪਾਕਿਸਤਾਨ ਬਾਈਕਾਟ ਦੇ ਨਾਂ ਤੇ ਪੰਜਾਬ ਦੀਆਂ ਸਬਜ਼ੀਆਂ ਕਿੳਂ ਬੰਦ ਸਾਰੇ ਵਪਾਰ ਬੰਦ ਕਰਨੇ

  • @hcfgjfgygby8306
    @hcfgjfgygby8306 3 роки тому +30

    ਇਸਨੂੰ ਜੈਡ ਸਿਕੂਰਟੀ ਦੇ ਕੇ ਹਾਲਾਤ ਖਰਾਬ ਕਰਨ ਲੀ ਬਿਆਨ ਦੇਣ ਰਖਿਆ ਸਿਕੂਰਟੀ ਵਾਪਸ ਹੋਣ ਤੇ ਬੋਲਗੀ

    • @riverocean4380
      @riverocean4380 3 роки тому

      ਮੋਦੀ ਤਾ ਆਪ ਇੰਦਿਰਾ ਗਾਂਧੀ ਦੀ 1975 ਵਾਲੀ emergency ਵੇਲੇ ਪੰਜਾਬ ਵਿਚ ਸਿਖ ਭੇਸ ਬਣਾ ਕੇ ਲੁਕ ਗਿਆ ਸੀ police arrest ਦੇ ਡਰੋ!! ਬਾਕੀ ਕੰਗਨਾ ਬਾਰੇ ਹਰਬੀ ਧਾਲੀਵਾਲ ਅਤੇ ਕੁਝ ਹੋਰਾਂ ਨੀ ਕੀ ਕਹਿਆ ਹੈ ਇਹ ਵੀ ਲਭ ਲਵੋ ਜਦੋ ਇਹ ਚੰਡੀਗੜ੍ਹ ਰਹਿੰਦੀ ਹੁੰਦੀ ਸੀ ਅਤੇ ਇਸ ਦੇ ਮਾਪੇ ਇਸ ਨੂ ਪੈਸਾ ਨਹੀ ਦਿੰਦੇ ਸੀ!! The Economic Times..... Sardar Narendra 'Singh' Modi: When PM disguised as a Sikh to escape arrest Last Updated: Jun 27, 2018, 10:42 AM IST

    • @kingssunny7381
      @kingssunny7381 3 роки тому

      @@riverocean4380 ae ghusa har pase aa rha it cell da ae be ja oye tik ke ae lgda hu Pakistani va traitor

    • @riverocean4380
      @riverocean4380 3 роки тому

      @@kingssunny7381 You can't even write Punjabi Tu MODI da chadda!!!

    • @kingssunny7381
      @kingssunny7381 3 роки тому

      @@riverocean4380 jekr nh aandi tera comment kida pdh leya tahi tenu aukat dikhayi fir teri kon aa tu

    • @riverocean4380
      @riverocean4380 3 роки тому

      @@kingssunny7381 ਚਡੀ ਤੈਨੂ ਨਾ ਪੰਜਾਬ ਆਓਦੀ ਨਾ ਇੰਗਲਿਸ਼...50 ਪੈਸੇ ਲੈ ਕੇ comment ਕਰਨ ਨੂ ਰਖਿਆ ਖੋਤਾ!!

  • @baldevchungha2298
    @baldevchungha2298 3 роки тому +3

    ਬਹੁਤ ਵਧੀਆ ਜਵਾਬ ਦਿੱਤੇ ਹਨ ਗੁੱਡ ਲੱਖਾਂ ਜੀ

  • @laddikotra9714
    @laddikotra9714 3 роки тому +3

    🙏 ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵੀਰ ਜੀ 🙏🙏🙏

  • @basharatali8911
    @basharatali8911 3 роки тому +20

    My parents came from doaba ( malwa) i want go charda punjab is well, but problem is Indian government

    • @sandeepkailey8015
      @sandeepkailey8015 3 роки тому

      Koi na bro. Most welcome. Corrupted Indian gov v ik din mjboor ho jaugi charda and lehnda Punjab ik krn lyi. You will come here definitely. God bless u and your family. Love and respect from charda Punjab

  • @Jagtarsingh-xt9ey
    @Jagtarsingh-xt9ey 3 роки тому +6

    Navjot Singh Sidhu.good

  • @SukhdeepSingh-cf8um
    @SukhdeepSingh-cf8um 3 роки тому +11

    God bless you y Ji

  • @GurjantSingh-zt3sz
    @GurjantSingh-zt3sz 3 роки тому +5

    Right 👍👍👍

  • @RajpalSingh-yi7cr
    @RajpalSingh-yi7cr 3 роки тому +5

    Great thought of lakha veer. Punjab da lion

  • @khushdeepsingh8527
    @khushdeepsingh8527 3 роки тому +4

    ਸਹੀ ਗੱਲ ਆ ਵੀਰ

  • @amritbeersingh3038
    @amritbeersingh3038 3 роки тому +8

    👍👍

  • @sukhdevkamboz3741
    @sukhdevkamboz3741 3 роки тому +2

    Salute....veer...ji...nu

  • @bakhshishsandhu2873
    @bakhshishsandhu2873 3 роки тому +12

    ਕੰਗਣਾ ਦੀਆ ਲੱਤਾਂ ਹੁਣ ਪੰਜਾਬੀ ਚੁੱਕਣ ਗੇ ਮੋਦੀ ਦੇ ਵੱਸ ਦੀ ਗੱਲ ਨਹੀਂ

  • @komalkikahani1589
    @komalkikahani1589 3 роки тому +1

    ਮਾਨਸਿਕ ਮਰੀਜ਼ ਨੂੰ ਪਾਗ਼ਲ ਖਾਨੇ ਵਿੱਚ ਦਾਖਲ ਕਰਾੳੁਣ ਦੀ ਜ਼ਰੂਰਤ ਹੈ 👍 ਲੱਖੇ ਵੀਰ ਭਾਜੀ ਮੋੜਨੀ ਤਾਂ ਕੰਗਣਾ ਅਤੇ ਹੋਰ ਕਈਆਂ ਨੂੰ ਮੋੜਨੀ ਪੈਣੀ।🙏 ਵੀਰ ਏਕੇ ਦੀ ਜ਼ਰੂਰਤ ਹੈ ਸਾਨੂੰ ੨ ਪ੍ਰਤੀਸ਼ਤ ਵਾਲਿਆਂ ਨੂੰ 🙏🌷

  • @gaganbaidwan3391
    @gaganbaidwan3391 3 роки тому +8

    Right 👍 brother right 👍 ji

  • @balbirsakhon6729
    @balbirsakhon6729 3 роки тому +3

    ਵੀਰੇ ਲੰਬੀਆਂ ਹੋਣ ਤੁਹਾਡੀਆਂ
    ਵਾਹਿਗੁਰੂ ਤੱਤੀ ਵਾਅ ਨਾਂ ਲੱਗੇ
    ਸਾਡੇ ਭਰਾਵਾਂ ਨੂੰ

  • @jagdeepgill7423
    @jagdeepgill7423 3 роки тому +9

    Kissan mujdor ekta zindabad

  • @karnailsinghsakrali1533
    @karnailsinghsakrali1533 3 роки тому +1

    ਸਾਬਿਸ ਲੱਖਾ ਬਾਈ ਕੰਗਨਾ ਨੂੰ ਸਹੀ ਜਵਾਬ ਦਿੱਤਾ ਵਾਹਿਗੁਰੂ ਚੜਦੀਕਲਾ ਚ ਰਖੇ ਵੀਰ ਨੂੰ

  • @rajgurubhai3398
    @rajgurubhai3398 3 роки тому +9

    Very nice👍👍👏👏

  • @shoaibali170
    @shoaibali170 3 роки тому +1

    Im from pakistan 🇵🇰 butt i love lakha sadhna

  • @ranjitsingh824
    @ranjitsingh824 3 роки тому +6

    Right.bro.great.job.bro.

  • @ranjodhsingh7687
    @ranjodhsingh7687 3 роки тому +1

    ਲੱਖਾਂ ਜਿੰਦਾਬਾਦ

  • @daljeetparmar6303
    @daljeetparmar6303 3 роки тому +2

    You are absolutely right bro ! I respect you very much !

  • @balbirsingh4565
    @balbirsingh4565 3 роки тому +7

    Good Bhai lakha

  • @harjitsangha2990
    @harjitsangha2990 3 роки тому +6

    Good

  • @satveendersinghkala
    @satveendersinghkala 3 роки тому +7

    Dhan Dhan shri guru pita gobind Singh gi di mehar ha sikh dharm te par sikh nu koi bhi khatam nahi kar sakda

  • @Harpreetsingh-uu5hp
    @Harpreetsingh-uu5hp 3 роки тому +7

    🔥🔥🙏👍

  • @race755
    @race755 3 роки тому +1

    ਪੰਜਾਬ ਦੀ ਨੌਜਵਾਨੀ ਨੂੰ ਬਚਾਉ,ਪੰਜਾਬ ਦੀ ਮਾਂ ਬੋਲੀ ਨੂੰ ਬਚਾਉ,ਪੰਜਾਬ ਦੇ ਸੱਭਿਆਚਾਰ,ਵਿਰਸੇ ਅਤੇ ਇਤਿਹਾਸ ਨੂੰ ਨਸ਼ਟ ਹੋਣ ਤੋਂ ਬਚਾਉ🙏🙏🙏🙏ਸਾਰੇ ਇੱਕ ਝੰਡੇ ਥੱਲੇ ਇਕੱਠੇ ਹੋਜੋ🙏🙏🙏🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏

  • @gurnekkhaira3479
    @gurnekkhaira3479 3 роки тому

    ਜੋ ਲੱਖਾ ਵੀਰ ਪੰਜਾਬੀ ਤੇ ਪੰਜਾਬੀਅਤ ਲੲੀ ਤੇ ਕਿਸਾਨੀ ਲੲੀ ਪੰਜਾਬ ਤੇ ਦੇਸ਼ ਦੇ ਚਿਹਰੇ ਵਜੋ ਜਾਣਿਅਾ ਜਾਦਾ ਚੁਰਾਗ ਹੈ।👍👌👌💚

  • @KuldeepSingh-uh4hz
    @KuldeepSingh-uh4hz 3 роки тому +1

    Good massage by Lakha Shadhna

  • @karanjeetbhullar389
    @karanjeetbhullar389 3 роки тому +1

    ਵਾਹਿਗੁਰੂ ਜੀ

  • @BhupinderSingh-gp6qc
    @BhupinderSingh-gp6qc 3 роки тому +2

    WAHEGURUJI WAHEGURUJI WAHEGURUJI WAHEGURUJI

  • @jagrajsingh6079
    @jagrajsingh6079 3 роки тому +6

    very good y

  • @nachhattarsingh2122
    @nachhattarsingh2122 3 роки тому +4

    ਹਾਂ ਬਾਈ ਲੱਖੇ ਤੇਰੀ ਗੱਲ ਬਿਲਕੁਲ ਠੀਕ ਹੈ।ਮੈਂ ਭਾਵੇਂ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰਨ ਵਾਲੀ ਪਾਰਟੀ ਤੇ ਮੂਤਦਾ ਵੀ ਨਹੀਂ ਹਾਂ।ਨਾ ਮੈਂ ਕਦੇ ਵੋਟ ਪਾਈ ਹੈ।ਨਾ ਸਾਰਾ ਜੀਵਨ ਪਾਉਣੀ ਹੈ।ਪਰ ਸਿੱਧੂ ਸਾਹਿਬ ਦੇ ਕਾਫੀ ਕੰਮ ਜ਼ੋ ਠੀਕ ਹਨ। ਉਹਨਾਂ ਦੀ ਸਪੋਰਟ ਮੈਂ ਵੀ ਕਰਦਾ।

  • @vaneetlubana5747
    @vaneetlubana5747 3 роки тому +1

    Praaaa. Praaaaa💪🏼💪🏼💪🏼💪🏼💪🏼💪🏼

  • @ManiSingh-fj4bw
    @ManiSingh-fj4bw 3 роки тому +2

    Navjot sidhu Zendabad 🚩🚜🚩🚜🚩🚜

  • @habibullahsiddiqui1433
    @habibullahsiddiqui1433 3 роки тому +10

    Sikh population in India 2% and death ratio of SIKH on borders 98%..Modi Ji kia justice ha. Kangana se kahain soch samj kr bat kary. Sikh will not forgive her.

  • @basharatali8911
    @basharatali8911 3 роки тому +11

    Punjabi Punjabia dy veer soormy punj darhava dy

  • @satveendersinghkala
    @satveendersinghkala 3 роки тому +2

    Sidhu sacha banda ha pehla kam guru dey insaf da

  • @sidhub6841
    @sidhub6841 3 роки тому +1

    ਕੰਗਨਾ ਦੀ ਲੰਗਾਹ ਨਾਲ ਬੰਦ ਕਮਰਾ ਮੀਟਿੰਗ ਹੋਣੀ ਚਾਹੀਦੀ ਆ

  • @ViralASMRshorts
    @ViralASMRshorts 3 роки тому +1

    Sahi gal a bro

  • @balvirsingh4544
    @balvirsingh4544 3 роки тому +1

    ਪੁੱਤਰ ਵਾਹਿਗੁਰੂ ਤੈਨੂੰ ਲੰਮੀ ਬਕਸੇ ਮੇਰੀ ਉਮਰ ਤੈਨੂੰ ਲਗ ਜਾਵੇ

  • @guglu83
    @guglu83 3 роки тому +2

    Love to hear lakha bhaji best I want to see new leader in punjab Go for it

  • @karnailsinghsakrali1533
    @karnailsinghsakrali1533 3 роки тому

    ਲੱਖਾਸਧਾਣਾ ਨੇ ਸਹੀ ਕਿਹਾ ਚੰਗੀ ਸੋਚ ਬਾਈ ਜੀ ਅਸੀਂ ਤਾਂ ਪਹਿਲਾਂ ਹੀ ਨਵਜੋਤ ਸਿਧੂ ਸੱਚਾ ਇਮਾਨਦਾਰ ਪੰਜਾਬ ਦੇ ਭਖਦੇ ਮੁਦਿਆਂ ਨੂੰ ਉਠਾਉਣ ਵਾਲਾ ਜੂਝਾਰੂ ਲੀਡਰ ਆ

  • @punjab-np9mc
    @punjab-np9mc 3 роки тому +12

    Indra de pittal oh jgha te bhar dita c k asi dass ni skde

  • @soniakaur2589
    @soniakaur2589 3 роки тому

    Bilkul sahi veer ji

  • @amarpreetkaur4834
    @amarpreetkaur4834 3 роки тому +1

    Well said

  • @preetdandiwal5769
    @preetdandiwal5769 3 роки тому

    Jma shi kia yy ji tusi ❤️🥰well done veer ji

  • @jasba5221
    @jasba5221 3 роки тому

    Lakhe veer jionda vasda reh...... 🥰🥰🥰🥰🥰

  • @boharsidhu3366
    @boharsidhu3366 3 роки тому +5

    Bauht vadhai beta Gul kiti

  • @aussie5755
    @aussie5755 3 роки тому

    ਬਿਲਕੁਲ ਵੀਰੇ ਸਹੀ ਗਲ ਹੈ ਅੱਜ ਜੋ ਭਾਰਤ ਵਿਚੱ ਹੋ ਰੀਹਾ ਹੈ ਗਲਤ ਹੈ। ਪਰ ਜਦ ਆਪਨੇ ਬਾਇ 26/11ਵਰਗਾ ਕਾਮ ਕਰ ਦੇ ਹਨ ਜਦ ਕਿਊ ਨੀ ਬੋਲਦੇ ਅੱਸੀ ।

  • @sahildhiman7249
    @sahildhiman7249 3 роки тому +1

    ਬਹੁਤ ਵਧੀਆ ਬਾਈ ਜੀ।

  • @mohinderkour1499
    @mohinderkour1499 3 роки тому

    Very gud thinking 100% shi keh rhe ho fitemuh jo lakhe putter nu Gegangstr kehnde ne swlut aa lakhe putt nu🙏

  • @maninderjitkaur823
    @maninderjitkaur823 3 роки тому +1

    Excellent

  • @LalitKumar-ep2xn
    @LalitKumar-ep2xn 3 роки тому +1

    Very good 22 g

  • @gurnekkhaira3479
    @gurnekkhaira3479 3 роки тому

    ਜਿੳੁਦਾਂ ਰਹਿ ਛੋਟੇ ਭਰਾ ਲੱਖੇ.ਚੱਗੀਂ ਤਰਾ ਤੈ ਲਾ ਹੋਰ.ਪ੍ਮਾਤਮਾ ਤੈਂਨੂੰ ਹੋਰ ਸਤਿ ਬੁੰਦੀ ਬਗਛੇ.👍👌👌🙏🙏ਵੱਲੋ.ਅੈਡਵੋਕੇਟ.ਜੀ.ਅੈਸ.ਖ਼ਰੇ.

  • @A_G11
    @A_G11 3 роки тому

    Bahot vadia bai 🙏🏽sach boln lai himat chaidi

  • @arpankaur5421
    @arpankaur5421 3 роки тому +1

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @nirpalsidardh9724
    @nirpalsidardh9724 3 роки тому +1

    Very nice brother 👍👍👍👍

  • @harbanssandhu740
    @harbanssandhu740 3 роки тому +1

    Comments are true.

  • @ravinderbrar0016
    @ravinderbrar0016 3 роки тому +5

    God bro

  • @surjanrandhawa8130
    @surjanrandhawa8130 3 роки тому +1

    Jioda raho shera waheguru tenu chardikala bakshe

  • @MOHIT.OFM20
    @MOHIT.OFM20 3 роки тому

    Yes u'r right.

  • @GurpreetSingh-lk8mn
    @GurpreetSingh-lk8mn 3 роки тому +2

    ਸਾਡੀ ਕੌਮ ਦਾ ਬੱਬਰ ਸ਼ੇਰ ਆ ਲੱਖਾ ਵੀਰ

  • @jasbirjass4550
    @jasbirjass4550 3 роки тому

    ਜਿੳੁਂਦਾ ਰਹਿ ਲੱਖੇ ਵੀਰੇ...

  • @KhalidMehmood-pg4ro
    @KhalidMehmood-pg4ro 3 роки тому

    Good talk.....

  • @sukhwantsingh7429
    @sukhwantsingh7429 3 роки тому +1

    ਬੱਲੇ ਸ਼ੇਰਾ 😘

  • @riverocean4380
    @riverocean4380 3 роки тому +2

    1947 ਤੋ ਪਹਿਲਾ ਵਾਲਾ ਪੰਜਾਬ ਨਬਰ 1 ਸੂਬਾ ਹੁੰਦਾ ਸੀ ਜਿਸ ਵਿਚ ਅੱਜ ਦਾ ਦਿਲੀ ਤੇ ਇਸਲਾਮਾਬਾਦ ਵੀ ਹੁੰਦਾ ਸੀ ਪਰ ਵੰਡਣ ਵੇਲੇ ਹਿੰਦੂ ਤੇ ਮੁਸਲਮਾਨਾ ਨੇ ਵੰਡ ਲਿਆ ਕਸ਼ਮੀਰ, ਪੰਜਾਬ ਤੇ ਬੰਗਾਲ ਵੰਡ ਲਏ ਹਾਲਾਂ ਕੇ ਬਾਕੀ ਸਾਰੀਆ ਰਿਆਸਤਾਂ ਗੋਰਿਆ ਤੋ ਪਹਿਲਾ ਵਾਲੇ ਸੂਬੇ ਹੀ ਰਹੇ ਜਿਵੇ ਰਾਜਸਥਾਨ ਆਦਿ!! ਜਿਥੇ ਵਪਾਰ ਹੀ ਬੰਦ ਹੋ ਜਾਵੇ ਪੈਸਾ ਤੇ ਆਰਟ ਵੀ ਉਥੇ ਨਹੀ ਰਹਿੰਦੇ - 1947 ਤੋ ਬਾਅਦ ਪੰਜਾਬ ਦਾ ਬੋਰਡਰ ਬੰਦ ਕਰ ਦਿਤਾ ਤੇ ਵਪਾਰ ਤੇ ਫਿਲਮ ਬਬਈ ਚਲੇ ਗਏ!! ..ਪੰਜਾਬ ਵਿਚ ਤਾ ਕੋਈ ਚਜ ਦਾ airport ਜਿਸ ਦਾ direct ਲਿੰਕ ਹੋਵੇ west ਨਾਲ ਵੀ ਹੈ ਨਹੀ!! ਗੁਜਰਾਤ ਦਾ ਬੋਰਡਰ ਵੀ ਲਗਦਾ ਨਾਲ - ਉਨਾ ਦੀ ਕੋਈ regiment ਹੈ? ਜਾ ਕਦੇ ਇਥੇ ਕਦੇ ਲੜਾਈ ਲਗੀ - ਲੜਾਈ ਵੇਲੇ ਪੰਜਾਬ ਦਾ ਹੀ ਕਿਓ ਨੁਕਸਾਨ!! even ਹਰਿਆਣਾ ਨੂ NCR ਦਾ ਫਾਇਦਾ ਹੋ ਗਿਆ ਪਰ ਪੰਜਾਬ ਨੂ ਅਜਾਦੀ ਤੋ ਬਾਅਦ ਕੀ ਮਿਲਿਆ??

    • @saabimultani
      @saabimultani 3 роки тому

      Khailstan is the only solution

  • @ChamkaurSingh-ss2ob
    @ChamkaurSingh-ss2ob 3 роки тому +3

    Sahi kiha e

  • @gagandeepkang5584
    @gagandeepkang5584 Рік тому

    💯🙏🙏🙏🙏🙏

  • @navubrar204
    @navubrar204 3 роки тому

    🙏

  • @arshkaur9138
    @arshkaur9138 3 роки тому

    1:47✊🔥🔥

  • @kuldeepsaini4298
    @kuldeepsaini4298 3 роки тому

    ❤️❤️

  • @amandeepgill6587
    @amandeepgill6587 3 роки тому

    Jeonda reh veer . kisan majdur ekta zindabad

  • @kamaljitjassar3123
    @kamaljitjassar3123 3 роки тому

    Proud to SIKH, My Grandpa and my Father was in SIKH regiment, fight for India 🇮🇳. We are proud of Lukha sidhana Jindabaad.

  • @jeetsingh6002
    @jeetsingh6002 3 роки тому +1

    Lakha shidana 🔥🔥

  • @jaggibehbalpur2564
    @jaggibehbalpur2564 3 роки тому +1

    Lakha vr Ghaint Banda

  • @ssimarpal8208
    @ssimarpal8208 3 роки тому

    Bilkul thik bai

  • @samarsandu4174
    @samarsandu4174 3 роки тому

    Lakai bhai 🐅🐅🐅🐅 tigar han

  • @karamjitkaur8001
    @karamjitkaur8001 3 роки тому +1

    God bless you veer ji

  • @cheemajattsaab8306
    @cheemajattsaab8306 3 роки тому

    Very good interview waheguru ji chardi Akala kareh 🙏💯💪💥❤👌👍✔🙏💯💪💥❤❤❤❤❤❤❤❤❤💯💯❤💯❤💯💪💪💪💪❤❤❤💯❤💯💪❤💪❤💪❤💪❤💪❤❤💪❤💪❤💪❤❤💪❤💪❤💪❤💪❤❤💪❤💪❤💪❤💪❤👌👌👌👌💯👌💯💯👌💯👌❤💯❤💯❤💯💯❤👌💯❤💯❤💯❤💯👌💯👌💯❤💯❤👌💯❤💪💪❤❤❤❤❤✔✔✔✔✔💯💯💯💯💯💯

  • @jagsirgill1285
    @jagsirgill1285 3 роки тому

    Lakha 👍👍