Thapad maran naal kedi sza hondi h .jede kisana nu border te marya gya odi saza kyu ni mili .1984 ch sikha nu fad fad Marya ona nu saza kyu ni mili .sirf ena waste kanoon h .
Neither Khalistani, or Kissani, it was a warning that she needs to stop her bad mouthing and let others to live a peaceful life. India is not only her Country, she is playing a religion card to get the popularity and someone has to correct her.
Kangana is not above the law. She should have followed the security protocols and put her purse phones on the scanner as instructed… instead she provoked the officer in uniform by telling her Khalistani.. this must be investigated and action should be taken against Kangana..
पंजाब की लडकी की के साथ धक्का हो रहा है ये तो कह रहे कगना रानौत भी हिमाचल प्रदेश व भारत की बेटी है साफ नजर आ रहा अब सरकार व प्रशासन को सही निर्णय ले लेना चाहिए ताकि भाईचारा खराब ना हो
ਕੁਲਵਿੰਦਰ ਕੌਰ ਦਾ ਥੱਪੜ ਨਾ ਕਿਸਾਨੀ ਸੀ ਤੇ ਨਾ ਖਾਲਸਤਾਨੀ,ਇਹ ਥੱਪੜ ਪੰਜਾਬ ਦੀ ਅੱਣਖ ਦਾ ਥੱਪੜ ਸੀ। ਧੰਨਵਾਦ।
1:48
ਸਭ ਜਾਗਦੀ ਜਮੀਰ ਵਾਲੇ ਲੋਕਾਂ ਨੂੰ ਇਸ ਬੱਬਰ ਸੇਰ ਧੀ ਦਾ ਸਾਥ ਦੇਣਾ ਚਾਹੀਦਾ ਹੈ ਜਿਸ ਧੀ ਨੇ ਇਸ ਕੰਗਣਾ ਨੂੰ ਬੋਲਣ ਦਾ ਤਰੀਕਾ ਸਿਖਾਇਆ ਹੈ
ਜੇਕਰ ਪੰਜਾਬ ਦੇ ਲੋਕਾਂ ਦੀ ਜਾਗਦੀ ਜਮੀਰ ਹੁੰਦੀ ਤਾ ਕਾਗਰਸ ਨੂੰ ਵੋਟਾਂ ਨਾ ਪਾਦੇ ਉਹ ਵੀ ਇਕ ਜੂਨ ਨੂੰ
ਉਂਝ
ਨੀਲ
Q❤z@@RandheerSingh-qt3jl
Ph
ਨੇੜੇ ਦੀਆਂ ਤਸਵੀਰਾਂ ਕਿਓਂ ਨੀ ਨਸ਼ਰ ਕੀਤੀਆਂ ਜਾ ਰਹਿਆਂ ਅਗਰ ਕੁਲਵਿੰਦਰ ਨੇਂ ਸੱਚ ਚ ਗਲਤ ਕੀਤਾ ਹੁੰਦਾ ਤਾਂ ਟੀਵੀ ਚੈਨਲਾਂ ਤੇ ਪੂਰਾ ਦਿਨ ਚੱਲਣੀਆਂ ਸੀ
ਸਜ਼ਾ ਦੇਣ ਤੋਂ ਪਹਿਲਾ ਕੀ ਕੁਲਵਿਦਰ ਕੌਰ ਨੂੰ ਕਿਸੇ ਕੋਰਟ ਵਿੱਚ ਗੁਨਾਹਗਾਰ ਸਿੱਧ ਕੀਤਾ ਗਿਆ ਹੈ।ਬਿਨਾ ਗੁਨਾਹ ਸਿੰਧ ਕੀਤੇ ਸਜ਼ਾ ਨਹੀਂ ਦਿੱਤੀ ਜਾ ਸਕਦੀ।ਕੰਗਨਾ ਦੀ ਜੁਬਾਨ ਬਹੁਤ ਜਿਆਦਾ ਚਲਦੀ ਹੈ ਜਿਸ ਦਾ ਨਤੀਜਾ ਨਿਕਲਿਆ ਹੈ।
ਕੁਲਵਿੰਦਰ ਕੌਰ ਨੇ ਸਹੀ ਕੀਤਾ
Action to Reaction by k.kaur
ਮੈਨੂੰ ਰਾਤੀ ਸੁਪਣਾ ਆਇਆ ਕੰਗਨਾ ਮੇਰੇ ਕੋਲ ਬਹਿ ਕੇ ਰੋ ਰਹੀ ਹੈ ਆਪਣੀ ਗੱਲ ਦਿਖਾ ਕੇ ਕਹਿ ਰਹੀ ਹੈ ਇਹ ਨਿਸ਼ਾਨ ਮਰਨ ਤੋਂ ਬਾਅਦ ਵੀ ਨਹੀਂ ਜਾਣਾ 😢
Right sir
ਕੁਲਵਿੰਦਰ ਕੌਰ 15 ਸਾਲ ਦਾ ਬੈਕਰਾਉਡ ਚੈਕ ਕਰੋ
ਅਤੇ ਕੰਗਨਾ ਦਾ 5 ਸਾਲ ਦਾ ਹੀ ਬੈਕਰਾੳੇਡ ਚੈਕ ਕਰਲੋ
ਪਤਾ ਚੱਲ ਜਾਊਗਾ
ਵਾਹ ਜੀ ਵਾਹ ਬਹੁਤ ਹੀ ਖੂਬਸੂਰਤ 👌💯👌
ਕੰਗਣਾ ਗਰਮ ਹੈ ।ਕਿਰਪਾ ਕਰਕੇ ਸਰਕਾਰ ਕੰਗਣਾ ਨੂੰ ਠੰਡੀ ਕਰਨ ਦਾ ਇੰਤਜਾਮ ਕਰੇ।
😊
ਜੇ ਕੁਲਵਿੰਦਰ ਕੌਰ ਖਾਲਿਸਤਾਨੀ ਹੁੰਦੀ ਤਾਂ ਕੰਗਣਾ ਦੇ ਥੱਪੜ ਨਾਂ ਮਾਰਦੀ, ਸਾਨੂੰ ਲਗਦਾ ਉਸ ਕੋਲ ਸਰਕਾਰੀ ਪਿਸਤੌਲ ਵੀ ਹੋਣਾ ਪਰ ਉਸ ਨੇ ਇੱਕ ਜ਼ਿੰਮੇਵਾਰ ਅਫਸਰ ਵਾਂਗ ਹੀ ਆਪਣੀ ਡਿਊਟੀ ਇਮਾਨਦਾਰੀ ਨਾਲ ਕੀਤੀ ਹੈ
जिसकी मां 100 रुपए में उपलब्ध है वो कंगना के साथ है और जो अपनी मां के बारे में उल्टे-सीधे शब्द नहीं सुन सकता वो महिला जवान के साथ है।
🙏❗❗आदरणीय आप जैसे व्यक्तित्व को तो निर्णायक समिति में होना चाहिए🤔❗❗❗❗.
मणिपुर में महिलाओं के साथ बलात्कार मोदी की पुलिस के सामने हुआ तो मोदी चीन समर्थक है क्या??
ਨੀਂ ਕੰਗਣਾ, ਔਖਾ ਹੋ ਗਿਆ ਅੱਡੇ ਤੋਂ,ਲੰਘਣਾ,,ਇਕ ਭੇਡ ਲਿਬੜੀ ਦਿੰਦੀ ਸਾਰੀਆਂ ਲਵੇੜ,, ਜਿਹੋ ਜਿਹੀ ਲੱਗੀ ਕੁਲਵਿੰਦਰ ਕੌਰ ਦੀ ਚਪੇੜ
इस थप्पड़ कांड के बाद अनुमान लगाया जा रहा है कि कंगना रनौत को कोई न कोई पद ज़रूर मिलने की सम्भावना है।
Guarantee ਆ ਕੰਗਣਾ ਰਣੌਤ ਨੇ ਕੱਲਵਿੰਦਰ ਕੌਰ ਨੂੰ ਜਰੂਰ ਉਕਸਾਇਆ ਹੋਵੇਗਾ
ਕਿਸਾਨਾਂ ਦੇ ਅੰਦੋਲਨ ਤੋਂ ਬਾਅਦ ਕਿੰਨੀਂ ਵਾਰੀ ਕੰਗਨਾ ਕਿੰਨੀ ਵਾਰ ਚੰਡੀਗੜ੍ਹ ਏਅਰਪੋਰਟ ਆਈ ਗਈ ਪੂਰਾ ਰਿਕਾਰਡ ਚੈਕ ਕੀਤਾ ਜਾਵੇ।
ਬਹੁਤ ਵਧੀਆ ਹੈ ਭੈਣ ਜੀ ਸਲਾਮ ਹੈ ਕਲਵੀਦਰ ਕੋਰ
ਿਜਸ ਤਰਾ ਕੰਗਨਾ ਅਵਾ ਤਵਾ ਬੋਲ ਕੇ ਬੀਜੇਪੀ ਿਵਚ ਸ਼ਾਮਲ ਹੋਈ ਹੈ ਇਸ ਤਰਾ ਕੰਗਨਾ ਸੋਚ ਰਹੀ ਹੈ
ਕੁਲਵਿਦੰਰ ਨੇ ਕਦੇ ਨਹੀਂ ਕਿਹਾ ਕਿ ਮੈਂ ਥੱਪੜ ਇਸ ਕਰਕੇ ਮਾਰਿਆ ਤੁਸੀ ਗੱਲਤ ਜੋੜ ਰਹੇ ਹੋ
ਬਹੁਤ ਚੰਗੀ ਕੀਤਾ
ਬਹੁਤ ਚੰਗੀ ਗੱਲ ਕੀਤੀ ਗਈ✔️
ਥੱਪੜ ਤਾਂ ਥੱਪੜ ਜ਼ੋ ਮਰਜੀ ਸਮਝ ਲੋ ਪਰ ਖਾਲਸੇ ਹੱਥ ਏਨਾ ਭਾਰਾ ਕੇ ਝਲਣਾ ਮੁਸ਼ਕਿਲ ਹੋ ਜਾਂਦਾ
ਕਿਸਾਨੀ ਥੱਪੜ ਸੀ ਕੰਗਣਾ ਰਾਣੌਤ ਸਾਰੀ ਉਮਰ ਯਾਦ ਰੱਖੇਗੀ
ਹਾਂ ਅੰਸੀ ਸਾਰੇ ਪੰਜਾਬੀ ਖਾਲੀਸਤਾੰਨੀ ਹਾਂ ਕਰਲੋ ਜੋ ਕਰੰਨਾ ਇਦਾੰ ਹੂੰਦਾ ਰਿਹਾ ਏਦਾੰ ਹੀ ਹੂੰਦਾੰ ਰਹੈਗਾ😅💪
ਪੰਜਾਬ ਦੇ ਲੋਕ ਗੁਰੂਆਂ ਦੇ ਰਸਤਿਆਂ ਤੇ ਚਲਣ ਵਾਲੇ ਅਣਖੀਲੇ ਅਤੇ ਜਾਗਦੀ ਜ਼ਮੀਰ ਵਾਲੇ ਲੋਕ ਹਨ ।ਜੇਪੰਜਾਬ ਦੀ ਅਣਖੀਲੀ ਧੀ ਨੇ ਕੋਈ ਕਾਰਵਾਈ ਕੀਤੀਨੇ ਕੋਈ ਕਾਰਵਾਈ ਕੀਤੀ ਹੈ। ਬਿਲਕੁਲ ਠੀਕ ਹੈ। ਬਿਗੜੇ ਲੋਕਾਂ ਨੂੰ ਇਵੇਂ ਹੀ ਠੀਕ ਕੀਤਾ ਜਾ ਸਕਦਾ ਹੈ।
ਹੁਣ ਮੀਡੀਆ ਤੇ ਵੀ ਪਰਚਾ ਕਰਵਾ ਦੇਣਾ ਇਸ ਕੰਗਣਾ ਨੇ ਸਰਕਾਰ ਵੀ ਇਨਾ ਦੀ ਈ ਐ ਹੋਰ ਉਮੀਦ ਵੀ ਕੀ ਕੀਤੀ ਜਾ ਸਕਦੀ ਐ ਇਨਾਂ ਤੋਂ
Thanks for your Remarks Bibi ji
ਇਹ ਸਾਰੀ ਸਿਆਸਤ ਚੱਲ ਰਹੀ ਹੈ ਕੁਲਵਿੰਦਰ ਕੌਰ ਨੇ ਬਹੁਤ ਗਲਤ ਕੀਤਾ ਇਸ ਵਧੀਆ ਨੌਕਰੀ ਕਰ ਰਹੀ ਸੀ ਐਵੇਂ ਪੰਗਾ ਪਾ ਬੈਠੀ
ਬ।ਬ।ਰ ਸਐਨbabar sherni
Guarantee ਆ ਕੰਗਣਾ ਰਣੌਤ ਨੇ ਕੱਲਵਿੰਦਰ ਕੌਰ ਨੂੰ ਜਰੂਰ ਉਕਸਾਇਆ ਹੋਵੇਗਾ ਕਿਸਾਨ ਯੂਨੀਅਨ ਮੋਹਾਲੀ ਪੁਲੀਸ ਨੂੰ approach ਕਰਨ
ਥੱਪੜ ਤਾਂ ਮਜ਼ਬੂਤ ਸੀ🤣ਮੰਨ ਕੇ ਚੱਲੋ, ਖਾਲਿਸਤਾਨੀ ਵੀ ਸੀ ਤੇ। ਕਿਸਾਨਾਂ ਵੀ ਹਿਦੋਸਤਾਨੀ ਵੀ, ਪੰਜਾਬ ਤਾ ਜਾਵਾਬ ਦੇਦਾ, ਇਹੋ ਜਿਹੀ ਕੰਗਨਾ ਜਿਹੀ
Thanks ,Bibi jt
ਬੀਬੀ ਕੰਗਣਾ ਇਹ ਥੱਪੜ ਕਿਸਾਨੀ ਸੀ, ਖਾਲਸ ਸਥਾਨੀ ਨਹੀਂ ਹੈ ਤੂੰ ਬੀਬੀ ਜੋ ਤੂੰ ਕਿਸਾਨਾਂ ਨੂੰ ਗਲਤ ਬੋਲਿਆ, ਮਾਫੀ ਮੰਗ ਲਓ, ਤੇ ਬਾਦ ਵਿੱਚ ਬੀਬੀ ਕੁਲਵਿੰਦਰ ਕੌਰ ਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ, ਇਸ ਝਗੜੇ ਨੂੰ ਇਥੇ ਬੰਦ ਕਰ ਦੇਣਾ ਚਾਹੀਦਾ ਹੈ
ਕੰਗਨਾ ਰਣੌਤ ਜ਼ਰੂਰ ਗਲਤ ਬੋਲੀ ਹੋਵੇਗੀ ਕੁਲਵਿੰਦਰ ਕੌਰ ਪੜ੍ਹੀ ਲਿਖੀ ਕੁੜੀ ਹੈ ਜੁੰਮੇਵਾਰ ਅਫ਼ਸਰ ਹੈ ਉਹ ਪੰਜਾਬ ਦੀ ਧੀ ਕੰਗਨਾ ਰਣੌਤ ਸਮਾਜ ਵਿੱਚ ਜ਼ਹਿਰ ਘੋਲ ਰਹੀ ਹੈ ਕੰਗਨਾ ਰਣੌਤ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕੰਗਨਾ ਰਣੌਤ ਇੱਕ ਚੁਣੀ ਹੋਈ ਸਾਂਸਦ ਹੈ ਉਸ ਨੂੰ ਆਪਣੇ ਫ਼ਰਜ਼ਾਂ ਦਾ ਪਾਲਣ ਕਰਨਾ ਚਾਹੀਦਾ ਹੈ ਕੰਗਨਾ ਰਣੌਤ ਬਹੁਤ ਹੰਕਾਰੀ ਹੋਈ ਜਨਾਨੀ ਹੈ ਭਾਜਪਾ ਵਾਲੇ ਬਹੁਤ ਭੜਕਾਊ ਬਿਆਨਬਾਜ਼ੀ ਕਰ ਰਹੇ ਹਨ ਪੰਜਾਬ ਨੂੰ ਬਦਨਾਮ ਕਰਨ ਲਈ
ਵੀਰ ਜਗਜੀਤ ਸਿੰਘ ਡਲੇਵਾਲ ਕੁਲਵਿੰਦਰ ਕੌਰ ਦੇ ਹਕ ਵਿਚ ਡਟ ਕੇ ਮਦਤ ਕਰੋ
ਕਿਸਾਨ ਜਥੇਬੰਦੀਆਂ ਨੂੰ ਮਿਲ ਕੇ ਇਸ ਬੱਚੀ ਦਾ ਕੇਸ ਕੋਰਟ ਵਿੱਚ ਲੜਨਾਂ ਚਾਹੀਦਾ ਹੈ।ਵੈਸੇ ਬਾਜਪਾ ਪੰਜਾਬ ਵਿੱਚ ਸ਼ਾਤੀ ਨੂੰ ਅੱਗ ਲਾਉਣੀ ਚਾਹੁੰਦੀ ਹੈ।
Kisan majdoor akta jindabad👍👍 kulvinder kaur jindabad👍👍
ਕੁਲਵਿੰਦਰ ਕੌਰ ਦਾ ਥੱਪੜ ਕਿਸਾਨੀ ਸੀ ਜੇੜਾ ਕੰਗਨਾ ਰਣੌਤ ਨੂੰ ਪਿਆ
ਅਗਰ ਉਹ ਖ ਾ ਿਲਸਤਾਨੀਆ ਿਵਚ ਰਲ਼ਨਾ ਚਾਹੁੰਦੀ ਹੈ ਤਾਂ ਧੰਨਵਾਦ ਕੰਗਨਾ ਦਾ ਸਪੋਟ ਕਰਨਤੇ ਮੋਕਾ ਦੇਣ ਦਾ
ਕੰਗਣਾ ਤੈਨੂੰ ਕਿਸੇ ਨਹੀਂ ਮੰਗਣਾ,,, ਰਹਿ ਜਾਏਗੀ,, shadi
Uh tan pehlan hi bhot vari mang chuki hai PAHARAN
ਗੰਗਾਧਰ ਹੀ ਸ਼ਕਤੀਮਾਨ ਹੈ ਭਾਈ ਜੀ
🌹🙏 ਭਰਾਵੋ , ਸਿੱਧੀ ਜੇਹੀ ਬਾਤ ਹੈ ਐਵੇਂ ਗੱਲ ਨੂੰ ਵਧਾਉਣ ਦੀ ਕੀ ਜ਼ਰੂਰਤ ਹੈ । ਦੋਵੇਂ ਧਿਰਾਂ ਲੱਸੀ ਚ:ਪਾਣੀ ਪਾ ਰਹੀਆਂ ਹਨ । ਦੋ ਮਿੰਟ ਵਿਚਾਰ ਕਰਕੇ ਦੇਖੋ ਇੱਕਦਮ ਬੁੱਧੀ ਜਾਣ ਲੈਦੀ ਹੈ ਕਿ ਕਸੂਰ ਕਿਸਦਾ ਹੈ ………??
ਕੰਗਨਾ ਜਾਂ ਕੁਲਵਿੰਦਰ ਦਾ ।…… ਮੇਰੇ ਮੁਤਾਬਕ ਅੱਜ ਕੁਲਵਿੰਦਰ ਦਾ ਕਸੂਰ ਹੈ । … ਕੰਗਨਾ ਦਾ ਕਸੂਰ ਢਾਈ ਤਿੰਨ ਵਰਸ਼- ਪਹਿਲਾਂ ਸੀ ਜਦੋ ਕਿਸਾਨ ਅੰਦੋਲਨ ਵੇਲੇ ਔਰਤਾਂ ਜੋ ਧਰਨੇ ਤੇ ਬੈਠੀਆਂ ਸਨ। , ਕੋ ਬੁਰਾ ਭਲਾ ਕਿਹਾ ਸੀ ਉਹਨਾਂ ਔਰਤਾਂ ਚ ਇਸ ਕੁਲਵਿੰਦਰ ਕੌਰ ਦੀ ਮਾਂ (mother) ਵੀ ਸ਼ਾਮਲ ਸੀ , ❤ Let’s ponder over the matter little bit more :
ਕੋਈ ਵੀ Govt.Employee ਜੋ ਜੰਤਾਂ ਦਵਾਰਾ ਦਿੱਤੇ ਗਏ ਟੈਕਸ ਚੋਂ ,ਖ਼ਜ਼ਾਨੇ ਚੋਂ ਤਨਖਾਹ ਲੈਦਾ ਹੈ ਉਹ Govt. ਦਾ round the clock (24 hrs.) ਨੌਕਰ ਹੁੰਦਾ ਹੈ ।…… ਸਰਕਾਰੀ ਸਕੂਲਾਂ ਦੇ ਅਧਿਆਪਕ , ਸਾਰੇ Security ਵਾਲੇ , ਸਾਰੇ ਪੁਲੀਸ ਵਾਲੇ , ਪਲੱਸ ਹੋਰਵੀ । ਇਹ ਦਿਨ ਰਾਤ duty ਤੇ ਹੀ ਮੰਨੇ ਜਾਂਦੇ ਹਨ । ਸਰਕਾਰ can call them any time … I mean to say kulwinder was on duty , ਉਹ duty , Job ਨਾਲ related ਗੱਲ ਬਾਤ ਹੀ , MP ਕੰਗਨਾ ਨਾਲ ਕਰ ਸਕਦੀ ਸੀ । she was bound to do so ,
ਕੁਲਵਿੰਦਰ ਜੋ CISF ki Employee ਹੈ , ਉਸਨੂੰ ਕੰਗਨਾ ਨਾਲ ਆਪਣੀ ਤਿੰਨ ਸਾਲ ਬੁਰਾਣੀ ਨਿੱਜੀ ਕਿੱੜ * Air Port ਦੇ premises ਚ ( ਵਰਦੀ ਪਹਿਨੇ ਹੋਈ & on duty ) ਕੱਢਣ ਦੀ ਇਜਾਜ਼ਤ ਕਨੂੰਨ ਨਹੀ ਦਿੰਦਾ ਹੈ। । ਕੁਲਵਿੰਦਰ ਨੇ ਕੰਗਨਾ ਨਾਲ ਝਗੜੇ ਦਾ ਜੋ ਘੰਟਾ ਜਾਂ ਅੱਧਾ ਘੰਟਾ ਦਾ ਸਮਾਂ ਲਾਇਆ ਹੈ ਉਸਦੀ ਤਨਖਾਹ ਉਸਨੂੰ ਖ਼ਜ਼ਾਨੇ ਚੋਂ ਮਿਲਣੀ ਹੈ , ਬਦਲਾ ਆਪਣਾ ਲਿਆ । … ਅੱਜ ਕੁਲਵਿੰਦਰ 100 % wrong ਹੈ , Kangna is cent percent right .
Kulwinder has to appear in the Court of LAW . ਮਾਂ ਦੀ ਬੇਇੱਜ਼ਤੀ ਵਾਲੀ ਬਾਤ off - duty ਕੀਤੀ ਜਾ ਸਕਦੀ ਸੀ ।… you are at fault .…… Jagtar Singh USA 🇺🇸
ਕਿਸਾਨ ਯੂਨੀਅਨ ਪਹਿਲਾ ਹੀ ਕੋਈ ਮੁੱਦਾ ਲੱਭ ਰਹੇ ਸੀ
ਜਿੰਨੇ ਪੰਜਾਬ ਦੇ ਸਮਝਦਾਰ ਲੋਕ ਨੇ, ਸਾਰੇ ਕੁਲਵਿੰਦਰ ਕੌਰ ਦੇ ਇਸ ਬਾਰੇ ਵਯਵਹਾਰ ਦੀ ਨਿੰਦਾ ਕਰਨੀ ਚਾਹੀਦੀ ਹੈ।
ਕੁਲਵਿੰਦਰ ਕੌਰ, ਦੇ ਇਸ ਕਾਰਜ ਦੇ ਪਿੱਛੇ, ਰਾਜ ਨੀਤੀ ਹੈ ਹੁਣ, ਕੁਲਵਿੰਦਰ ਦੀ ਨੌਕਰੀ ਛੁੜਨ ਤੋਂ ਬਾਦ ਇਹ ਰਾਜਨੀਤੀ ਵਿੱਚ ਜਾਏਗੀ, ਤੇ ਚੁਣਾਵ ਲੜੇਗੀ। ਇਹ ਖਾਲਿਸਤਾਨੀ ਤਰੀਕਾ ਹੈ।
😊veery good
ਕੁਲਵਿੰਦਰ ਕੌਰ ਨੇ ਬਿਲਕੁਲ ਗਲਤ ਕੀਤਾ ਜੇ ਹੋਰ ਕਿਸੇ ਦੇ ਚਪੇੜ ਮਾਰੀ ਹੁੰਦੀ ਤਾਂ ਕਿਸਾਨ ਜਥੇਬੰਧੀਆਂ ਇਸ ਮਸਲੇ ਵਿੱਚ ਆਉਂਦੀਆਂ
ਕੁਲਵਿੰਦਰ ਕੌਰ ਭੈਣ ਬਹੁਤ ਵਧੀਆ ਕੀਤਾ
Salute Punjabi kudi ko ❤ Jai Jawan Jai Kisan jai Punjab hundred percent sahi Kiya humare bete nyy
ਪੰਜਾਬੀਆ ਨੂੰ ਤੁਸੀਂ ਗੋਲੀਆਂ ਨਾਲ ਭੁੰਨ ਸਕਦੇ ਹੋ ਇਕ ਥੱਪੜ ਦੀ ਤਕਲੀਫ ਹੋ ਰਹੀ ਹੈ
ਇਸ B,J,P, ਵਾਲਿਆਂ ਨੇ ਹੀ ਹਰਮਿੰਦਰ ਸਾਹਿਬ ਤੇ ਹਮਲਾ ਕਰਵਾਉਣ ਵਿੱਚ ਪੂਰਾ ਹੱਥ ਸੀ
Wrong. Indira Gandhi trusted Gaddhar dogs Beant Singh and Satwant Singh.
ਕੁਲਵਿੰਦਰ ਕੌਰ ਦਾ ਥੱਪੜ ਅਣਖੀ ਸੀ
ਜਦੋਂ ਗੱਲ ਗੱਲ ਤੇ ਸਾਨੂੰ ਖਾਲਿਸਤਾਨੀ ਕਹਿੰਦੇ ਓ ਤਾਂ ਥੱਪੜ ਖਾਲਿਸਤਾਨੀ ਸਮਝੋ ਜੇ ਕਿਸਾਨ ਬਾਰੇ ਗਲਤ ਬਕਵਾਸ ਕਰਦੀ ਸੀ ਤਾਂ ਥੱਪੜ ਕਿਸਾਨੀ ਸਮਝੋ ਨਹੀਂ ਤਾਂ ਇਹ ਥੱਪੜ ਪੰਜਾਬੀ ਸਮਝੋ ਕਿਉਂਕਿ ਪੰਜਾਬੀ ਪਹਿਲ ਨਹੀਂ ਕਰਦੇ ਉਧਾਰ ਫਿਰ ਰੱਖਦੇ ਨਹੀਂ ਨਕਦ ਭਾਜੀ ਮੋੜਦੇ ਆ ਸੋ ਸ਼ੇਰਨੀ ਬੇਟੀ ਨੇ ਮੋੜ ਦਿੱਤੀ
ਪੰਜਾਬ ਨੂੰ ਖਾਲਿਸਤਾਨ ਕਹਿਣ ਵਾਲੀ ਕੰਗਣਾ ਤੇ ਕਾਰਵਾਈ ਹੋਣੀ ਚਾਹੀਦੀਆ ਇਹ ਦੇਸ਼ ਚ ਗਲਤ ਅਫਵਾਹ ਫੈਲਾਉਣ ਵਾਲੀ ਗੱਲ ਕਰ ਰਹੀਆ ਹਿੰਦੂ ਸਿੱਖ ਸਭ ਭਾਈ ਭਾਈ ਆ
I support your thoughts
ਕੰਗਣਾ ਰਣੌਤ ਵੀ ਕਦੇ ਕਿਸਾਨੀ ਧਰਨੇ ਤੇ ਬੁਹਤ ਬਕਵਾਸ ਕੀਤਾ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਉਲਟਾ ਟਿਕਟ ਦੇਕੇ M P ਬਣਾਕੇ ਦੇਸ਼ ਚੋ ਨਫ਼ਰਤ ਫਲਾਹ ਰਹੇ ਨੇ
Desh mein Nafrat fail rhe hai
ਕਿੰਨੀ ਮਹਾਨ ਸੋਚ ਹੈ ਪੰਜਾਬੀਆਂ ਦੀ, ਇਕ ਹਿੰਦੂ ਧੀ ਦੀ ਮਾਰਕੁੱਟ ਤੇ ਖੁਸ਼ੀਆਂ ਮਨਾਉਂਦੇ ਹੋਏ
ਜਦੋਂ ਕੰਗਨਾ ਨੇ ਕਿਸਾਨਾਂ ਬੀਬੀਆਂ ਨੂੰ ਗਲਤ ਬੋਲੀ ਉਸ ਵਕਤ ਕੰਗਨਾ ਨੂੰ ਥੱਪੜ ਵਜਦਾ ਤਾਂ ਅੱਜ ਇਹ ਸਭ ਨਾ ਹੁੰਦਾ ਇੱਥੇ ਹਿੰਦੂ ਜਾਂ ਸਿੱਖ ਦੀ ਗੱਲ ਨਹੀਂ
ਵੀਰ ਜੀ ਹਿੰਦੂ ਸਿੱਖ ਦਾ ਮਸਲਾ ਨਹੀ ਆ। ਮਸਲਾ ਬਿਨਾਂ ਸੋਚੇ ਸਮਝੇ ਬੋਲਣ ਦਾ ਹੈ । ਹਿੰਦੂ ਹੋਵੇ ਜਾਂ ਸਿੱਖ।
पंजाबी बेशरम है इस लिए
Sikh mothers barey kya khial hai apka ?
@@RaniRani-sl1lntum Modi ki tatti 😂ho😂
ਬਿੱਟੂ ਬੁੱਚੜ ਹੁਣ ਨੀਂ ਬੋਲਦਾ
Harpreet ji ਘਟਨਾ ਸਮੇਂ ਦੀ ਪੂਰੀ video ਵੇਖੇ ਜਾਣ ਤੇ ਜ਼ੋਰ ਦੇਣ ਦੀ ਲੋੜ ਹੈ
ਕੁਲਵਿੰਦਰ ਕੌਰ, ਜਿਦਾਬਾਦ,
ਲਾਹੌਰ ਦਿਓ ਰਾਜਿਓ, ਪੰਜਾਬ ਦੇ ਜਾਏ ਹਿੰਦੁਸਤਾਨੀ ਤੇ ਪਾਕਸਤਾਨੀ ਕਿਉਂ ਤੇ ਕਿਵੇਂ ਬਣੇ
📍 *Celebration of ceremony BlueStar;*
*But still voting to congress..!*
☝️😂🤣 *वाह पंजाबियो*
ਕੰਗਨਾ ਨੇ ਗਲਤੀ ਕੀਤੀ ਮਾਫੀ ਯੋਗ ਕੁਲਵਿੰਦਰ ਕੌਰ ਦੀ ਗਲਤੀ ਨਾ ਮਾਫੀ ਯੋਗ ਕਿਵੇਂ
Thapad maran naal kedi sza hondi h .jede kisana nu border te marya gya odi saza kyu ni mili .1984 ch sikha nu fad fad Marya ona nu saza kyu ni mili .sirf ena waste kanoon h .
Salute you 😅 Punjab
veri good kaler sshib
ਪਹਿਲਾਂ ਤਾਂ ਕੰਜਰ ਮੋਦੀ ਛੜਾ ਮਲੰਗ ਕਹਿੰਦਾ ਕੰਗਣਾ ਮੇਰੀ ਧੀ ਆ ਮੇਰੀ ਬੇਟੀ ਆ ਫਿਰ ਕੰਗਣਾ ਰ*** ਕੰਗਣਾ ਆਓ ਤਨਖਾ ਜਿਹੜੀ ਉਹ ਫਿਰਦੀ ਆ ਕਿਸਾਨਾਂ ਤੇ ਬੈਬਤਾਂ ਕਰਦੀ ਮਾਰ ਨਹੀਂ ਸੀ ਤਾਂ ਪੈਟਰੋਲ ਰਨ ਲੱਗਦੀ ਹ ਸਾਡੇ ਮੁੰਡਿਆਂ ਦੀ ਵਧੀਆ ਕੀਤਾ ਕੁਲਵਿੰਦਰ ਕੌਰ ਨੇ ਫੜ ਕੇ ਪਾੜ ਦਿੰਦੀ ਕੱਲੇ ਥੱਪੜ ਨਾਲ ਨਹੀਂ ਸੀ ਲੂਹ ਉਠਾਉਂਦੀ
ਕੀ ਫਰਕ ਪੈਂਦਾ ਕਿ ਥਪੜ ਕਿਸਾਨੀ ਸੀ ਜਾਂ ਖਾਲਿਸਤਾਨੀ ਪੈ ਜਾਣ ਤਾ ਦੋਨੋ ਬੜੇ ਕਰਾਰੇ ਹੁੰਦੇ ਨੇ 😂
Neither Khalistani, or Kissani, it was a warning that she needs to stop her bad mouthing and let others to live a peaceful life. India is not only her Country, she is playing a religion card to get the popularity and someone has to correct her.
Your comment are correct and critical analysis is best
ਬਹੁਤ ਹੀ ਮੰਦਭਾਗੀ ਘਟਨਾ ਹੈ
ਵਰਦੀ ਵਿੱਚ ਇਹ ਸਭ ਕੁੱਝ ਨਹੀਂ ਕਰਨਾ ਚਾਹੀਦਾ ਸੀ
Kise nu bi mulazm jdo marji mar skda baki Sade kol hor kehri surakhya reh gai daso ward khet nu kha rehi hai'
Every Citizen of India has rights and duties equal which go simultaneously
Gurvinder Kaur jindabad
We support Kulwinder kaur 👍👍👍👍👍👍
ਕੰਗਣਾ ਹੀ ਦੱਸ ਸਕਦੀ ਹੈ
ਕੰਗਨਾ ਰਣੌਤ ਨੂੰ ਚਾਹੀਦਾ ਨਹੀਂ ਸੀ ਕਿ ਉਹ ਡਿਊਟੀ ਚ ਵਿਗਣ ਪਾਉਣੀ ਠੀਕ ਹੈ ਉਸ ਨੂੰ ਆਪਣੇ ਸਮਾਨ ਨੂੰ ਚੈੱਕ ਕਰਵਾਉਣ ਵਿਚ ਹਰਜ ਕੀ ਹੈ ਜ਼ੋ ਉਹ ਡਿਊਟੀ ਦੀ ਜ਼ਿਮੇਵਾਰੀ ਕਿਉ ਸਮਝਦੀ ਅਤੇ ਹੋਰ ਨਾਂਮ ਪਲੇਟ ਵੇਖ ਕੇ ਖਾਲਿਸਤਾਨੀ ਵਖਵਾਦੀ ਕਹਿ ਰਹੀ ਹੈ ਉਸ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਉਹ ਐਮ. ਪੀ. ਦੀ ਸੁਹ ਨਹੀਂ ਚੁੱਕੀ ਉਹ ਪੂਰੇ ਪੰਜਾਬੀਆ ਨੂੰ ਗੱਲ਼ਤ ਬੋਲਣ ਤੇ ਵੀ ਐਫ਼. ਆਈ. ਆਰ.ਕੰਗਣਾ ਤੇ ਕਰਨੀ ਚਾਹੀਦੀ ਹੈ ।
Yes right
Sawad aw Gaya
Waheguru
ਹੁਣ ਲੋਕ ਸੈਂਟਰ ਫੋਰਸ ਤੇ ਖਾਸ ਤੌਰ ਤੇ ਸਿੱਖਾਂ ਤੇ ਭਰੋਸਾ ਕਰਨ ਗਏ
ਹਲਾਸ਼ੇਰੀ ਦੇਣਾ ਠੀਕ ਨਹੀਂ, ਤੁਸੀਂ ਹਾਲਾਤ ਨਵੰਬਰ ਚੌਰਾਸੀ ਨਹੀਂ ਦੇਖੇ, ਪੰਜਾਬ ਤੋਂ ਬਾਹਰਲੇ ਸਿੱਖਾਂ ਦੀ ਵੀ ਸੋਚੋਂ, ਕਿਸਾਨਾਂ ਦੀ ਸਮਸਿਆਵਾਂ ਦਾ ਹੱਲ ਇਹ ਨਹੀਂ, ਖਾਹਮਖਾਹ ਵਿਰੋਧੀ ਨੂੰ ਮੋਕਾ ਦੇ ਰਹੇ ਹੋ
ਹੁਣ ਜਿਹਨੇ ਜੋ ਕਹਿਣਾ ਕਿਹ ਲਵੇ ਹੁਣ ਤਾ ਸੇ਼ਰਨੀ ਨੇ ਜੋ ਕਰਨਾ ਸੀ ਕਰਤਾ ਪੰਜਾਬ ਦੀ ਧੀ ਆ
Thank you. Punjab
Kangana is not above the law. She should have followed the security protocols and put her purse phones on the scanner as instructed… instead she provoked the officer in uniform by telling her Khalistani.. this must be investigated and action should be taken against Kangana..
Very good answer, and salute you
Bahut badhiya kita
ਲੋਕ 400-400 ਦਿਹਾੜੀਆਂ ਤੇ Modi ਦੀ ਰੈਲੀ ਵਿੱਚ ਆਏ ਹੈ, ਉਨ੍ਹਾਂ ਵਿੱਚ ਕੋਈ ਪੱਗ ਵਾਲਾ ਨਹੀਂ ਹੈ, ਕਿਉ ਹਿੰਦੂ ਦੀ self respect ਨਹੀਂ ਹੁੰਦਾ,
पंजाब की लडकी की के साथ धक्का हो रहा है ये तो कह रहे कगना रानौत भी हिमाचल प्रदेश व भारत की बेटी है साफ नजर आ रहा अब सरकार व प्रशासन को सही निर्णय ले लेना चाहिए ताकि भाईचारा खराब ना हो
🌹🙏 🌹 ਜਦੋ ਚੋਣ ਕਮਿਸ਼ਨ ਵਲੋ ਚੋਣ results declare ਹੋ ਗਏ ਉਦੋ ਤੋ ਹੀ ਉਹ candidate MP / MLA ਬਣ ਜਾਂਦਾ ਹੈ …… ਸਹੁੰ ਚੁਕਣ ਸਮੇ ਤਾਂ ਉਸਨੂ ਉਸਦੇ ਫਰਜ਼ ਦੱਸੇ ਜਾਂਦੇ ਹਨ , MP ਤਾਂ ਉਹ ਪਹਿਲਾਂ ਹੀ ਬਣ ਚੁੱਕਾ ਹੁੰਦਾ ਹੈ । so Miss Kangna is / was an MP .… She is an VIP now .……… Jagtar Singh
What difference
ਕੁਲਵਿੰਦਰ ਕੌਰ ਨੂੰ ਆਪਣੀ job ਨੂੰ ਪਿਆਰ ਕਰਨਾ ਚਾਹੀਦਾ ਸੀ, ਕਿਉਂਕਿ ਇੱਥੇ ਕੋਈ ਕਿਸੇ ਦਾ ਸਕਾ ਨਹੀਂ , ਸਮੇਂ ਨਾਲ ਲੋਕ ਭੁੱਲ ਜਾਣਗੇ॥ ਇਹ ਸੱਚੀ ਵੀ ਹੈ ?
Rihht sir
Veery good
ਫੜਨੇ ਪਰ ਅਕਲ ਟਿਕਾਣੇ ਆ ਜਾਂਦੀ ਹੈ ਨਾ ਖਾਲਸਤਾਨੀ ਨਾ ਬਖਵਾਦੀ ਨਾ ਅੰਦੋਲਨ
Where is the tha per video kiya camara nhi hai air p0rt per
ਥੱਪੜ ਕੇਵਲ ਕਿਸਾਨੀ ਸੀ ਕਿਉਕਿ ਖਾਲਿਸਤਾਨੀ ਚ ਥੱਪੜ ਨਹੀਂ ਚਲਦਾ ਅਗੇ ਤੁਸੀਂ ਸਿਆਣੇ ਜੋ.........
Politics ਤੇ ਅੰਦੋਲਨ ਦੇ ਖਿਲਾਫ 100 ਗੱਲਾਂ ਕਹੀਆਂ ਜਾਂਦੀਆਂ ਹੈ ਹੁਣ ਸਭ ਨੂੰ ਥੱਪੜ ਮਾਰਦੇ ਰਹੇ
कंगना भाजपा मोदी सरकार के लिए पक्का सिर दर्द बनेगी क्योंकि कंगन 😇 टाइप लेडी है 😮
BJP को कभी भी समझ नही आ सकती
ਮੈਂ ਤਾਂ ਸੁਣੀਆ ਕੰਗਣਾ ਦਾ ਮੂਤ ਹੀ ਨੀਕਲ ਗਿਆ ਥੱਪੜ ਖਾਕੇ
ਹੁਣ ਕਦੇ PM security ਵਿੱਚ ਕੋਈ ਸਿੱਖ ਦੇਖਿਆ ਹੈ? ਵਿਸ਼ਵਾਸ ਤੋੜ ਰਹੇ ਹਾਂ ਆਪਾਂ
कंगना के पंजाबी है कहीं भी तुम जो मरर्जी बोली जाएगी कंगना तेरी जुबान को रस मिला तेरी जुबान का
ਹਾਲੇ ਤੇ 2027 ਵਿੱਚ ਸਰਕਾਰ ਬਣਾਉਣੀ ਹੈ ਭਾਵੇਂ ਖ਼ਾਲਸਤਾਨੀ ਆਖੋ ਭਾਵੇਂ ਪੰਜਾਬੀ।
🙏🙏
Kulwinder Kaur nu salute
1906। 7ਦਾਕਿਸਾਨੀ ਸੰਘਰਸ਼ ਅੰਗਰੇਜ਼ਾਂ ਖਿਲਾਫ ਉਦੋਂ ਜਿੱਤਿਆ ਸੀ ਜਦੋਂ ਇਕ ਰੈਲੀ ਵਿੱਚ ਅੰਗਰੇਜ਼ ਭਾਰਤੀ ਸਿਪਾਹੀ ਨੇ ਅੰਗਰੇਜ਼ਾਂ ਦੇ ਹੁਕਮ ਖਿਲਾਫ ਅੰਗਰੇਜ਼ ਅਫਸਰ ਦੀ ਛਾਤੀ ਵੱਲ ਆਪਣੀ ਬੰਦੂਕ ਤਾਣ ਦਿੱਤੀ ਸੀ ਉਸ ਤੋਂ ਡਰਦਿਆ ਅੰਗਰੇਜ਼ਾਂ ਨੇ ਕਿਸਾਨੀ ਮੰਗਾਂ ਮੰਨ ਲਈਆਂ ਸੀ ਇਸ ਤਰ੍ਹਾਂ ਹੋਇ ਆ ਸੀ ਹੁੰਦਾ ਹੈ ਅਤੇ ਹੁੰਦਾ ਰਹੇ ਗਾ। ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ
ਕੰਗਨਾ,ਅੱਗ,ਨਾ,ਉਂਗਲ,ਅਕਲ,ਕਰਸਿਧੇ,ਰਾਹ,ਪੈਸਾ,ਪਹਿਲਾਂ,ਇਹ,ਸਮਝ, ਖਾਲਸਾ,ਕਿਸਦਾ, ਹੈ, ਇਥੇ,ਸਭ,ਖਾਲਸਤੀਨੀ,ਹੈ
Good
Kishani
ਜਿਮਨੀ ਚੋਣ ਵਿੱਚ MLA
Duty thek keti hai
Very good view's Aklidal
ਤੇਰੇ ਸੁਖਬੀਰ ਇੰਨਸਾ ਦੇ ਕਾਲੀ ਦਲ ਨੇ ਹੁਣ ਤਕ ਚੂਪੀ ਕਿਊੰ ਧਾਰੀ ਹੋਈ ਹੈ ?
ਜੇ ਸਜ਼ਾ ਹੋ ਗਈ ਤਾ ਕੋਈ ਗੱਲ ਨੀ ਕਾਨੂੰਨੀ ਕਾਰ ਬਾਈ ਹੋਣੀ ਵੀ ਚਾਹੀਦੀ ਆ
ਖਾਲਿਸਤਾਨੀ ਹੈ ਤਾ ਨਹੀ ਪਰ ਤੁਸੀ ਬਣਾ ਦੇਵੇਗੇ ਇਹ ਤਾ ਕਮੀਨੀ ਪੰਜਾਬੀਆ ਦੇ ਪਿਛੇ ਪਈ ਹੈ ਆਉਦੀ ਨੇ ਹੀ ਪਵਾੜੇ ਪਾ ਤੇ
Kulwinder Kaur zindabad Kulwinder Kaur live for ever
ਇਸ ਘਟਨਾਕ੍ਰਮ ਵਿਚ ਜਿਹੜਾ ਨੁਕਸਾਨ ਭੈਣ ਕੁਲਵਿੰਦਰ ਕੌਰ ਦਾਂ ਕਰ ਗਈ ਜਿੱਤ ਕੇ ਐਨਾ ਹੰਕਾਰ ਇਹ ਕਿਸੇ ਦੇ ਧਿਆਨ ਵਿੱਚ ਕਿਉਂ ਨਹੀਂ ਆ ਰਿਹਾ ਏਥੇ ਉਹ ਕਹਾਵਤ ਸਹੀ ਹੈ ਕਿ ਉਲਟਾ ਚੋਰ ਕੋਤਵਾਲ ਕੋ ਡਾਟੇ ਅੱਤਵਾਦੀ ਜ਼ਿਆਦਾ ਤੇ ਗੁਜਰਾਤ ਵਿਚੋਂ ਸੀ ਜਿਹੜੇ ਦੇਸ਼ ਦਾ ਕਿੰਨਾ ਅਰਬਾਂ ਰੁਪਏ ਲੁੱਟ ਕੇ ਲੈ ਗਿਆ ਉਹ ਦੇਸ਼ ਭਗਤ ਪੰਜਾਬੀ ਅਤਵਾਦੀ ਇਸ ਜੇਕਰ ਸਾਨੂੰ ਕੁਝ ਸਮਝਿਆਂ ਜਾਂਦਾ ਤਾਂ ਉਹ ਅੱਤਵਾਦੀ ਆਜੜੀ ਮੁੰਡੇ ਵਾਂਗ ਰੱਟੇ ਲਾ ਰੱਖੇ ਸ਼ੇਰ ਆ ਗਿਆ ਸ਼ੇਰ ਆ ਗਿਆ ਇਸ ਤਰ੍ਹਾਂ ਕਰਨ ਨਾਲ ਪਤਾ ਨਹੀਂ ਕੀ ਮਿਲਦਾ ਇਹਨਾਂ ਨੂੰ ਵਾਹਿਗੁਰੂ ਜੀ ਪੰਜਾਬ ਅਤੇ ਪੰਜਾਬੀਆਂ ਦੇ ਸਿਰ ਤੇ ਆਪਣਾਂ ਮੇਹਰ ਭਰਿਆ ਹੱਥ ਹਮੇਸ਼ਾ ਰੱਖਣਾ ਜੀ 🙏🙏🙏🙏🙏
Very very nice ji kalwinder ji S S Akal ji
ਕੁਲਵਿੰਦਰ ਕੌਰ ਹੈ ਕਿੱਥੇ ਆ ਇਹ ਤਾਂ ਪਤਾ ਕਰੋ ਹੈ ਕਿੱਥੇ ਆ ਉਸ ਦੇ ਕੋਲ ਆ ਕਿ ਕਿੱਥੇ ਆ