Super Final Match : Centre Velly Club V/s S.B.S Fresno / Dedhna (Patiala)21-02-2023/Kabaddi123

Поділитися
Вставка
  • Опубліковано 10 гру 2024

КОМЕНТАРІ • 503

  • @ranjotgill1627
    @ranjotgill1627 Рік тому +79

    ਇਹ ਫਰਿਆਦ ਕੇ ਸ਼ਾਜੀ ਨੂੰ ਕੰਬਾਇਨ ਦੇ ਦਿਓ ਫਿਰ ਠੀਕ ਹੈ ਸ਼ੀਲੂ ਨੇ ਦੋ ਭਰਾਵਾਂ ਨੂੰ ਰੋਣ ਲਾ ਦਿੱਤਾ ਅੱਜ ਸ਼ਾਜੀ ਦਾ ਹੰਕਾਰ ਤੋੜਤਾ ਹਰਿਆਣੇ ਕੇ ਸ਼ੋਰੇ ਨੇ

  • @gill7747
    @gill7747 Рік тому +45

    Silu ch bhuriya sirra an amba lov u bro tusi bade player ho 💕💕💕💕💕💕💕

  • @jasvirsingh-hl9co
    @jasvirsingh-hl9co Рік тому +19

    Haryana aale lege dil lut k..shilu shilueee aaa

  • @sukhbrar7240
    @sukhbrar7240 Рік тому +10

    ਸੀਲੂ ਭੂਰੀਹ 👍👍💯💯✔️✔️👊👊👊

  • @satojsatoj3208
    @satojsatoj3208 Рік тому +24

    ਸਾਜੀ ਤੇ ਬੁੱਲਟ ਕਪਾਈਨ ਦੇ ਗੈਰ ਚੈੱਕ ਕਰਦੇ ਫਿਰਦੇ ਸੀ। ਅਏ ਪਤਾਂ ਨੀ ਸੀ ਵੀ ਸੀਲੂ ਹਰਿਆਣਾ ਕੋਲੇ ਵੀ ਨਿ ਲੱਗਣ ਦਿੰਦਾ । ਬਹੁਤ ਕੁੱਟ ਪਈ ਆ ਬੁੱਲਟ ਦੇ ਤੇ ਸਾਜੀ ਦੇ ਐਨਾ ਸੋਚਿਆ ਨਹੀ ਸੀ 😂😂😂😂😂😂😁😁😁😁🙄🙄🙄

  • @satveersinghbhadu6554
    @satveersinghbhadu6554 Рік тому +25

    Congratulation shilu or bhuriya ⭐⭐⭐⭐ ne

  • @manpreetsinghcheema3877
    @manpreetsinghcheema3877 Рік тому +24

    Shillu notstoper legend kabaddi player

  • @siddharthchoudhary6333
    @siddharthchoudhary6333 Рік тому +41

    Kabaddi da nava rule-- Jinu vi Faryad dhakke maarda aa oh pkka best aunda.

  • @sahiljaat4351
    @sahiljaat4351 Рік тому +13

    Dil dul tod de jwak mithite , jaat jdo tod de aa rakad tod de aa 33:10

  • @vickybaloora5028
    @vickybaloora5028 Рік тому +37

    ਸੀਲੂ ਸੁਪਰ ਬੁਰੀਆਂ ਸੁਪਰ

  • @CricketZone5911
    @CricketZone5911 8 місяців тому +4

    ਫਰਿਆਦ ਤੇ ਸ਼ਾਜੀ ਦਾ ਹੰਕਾਰ ਤੋੜਿਆ ਸ਼ੀਲੂ ਝੋਟਾ💪💪💪💪💪💪💪💪

  • @golupunia2700
    @golupunia2700 Рік тому +30

    One man army shillu 🔥🔥

  • @gurpreetsharma7929
    @gurpreetsharma7929 Рік тому +19

    Ronn lgg jnde aa ptndrr skrpurie ik ta 😂😂😂

  • @sukhbrar7240
    @sukhbrar7240 Рік тому +13

    ਅਮਰੀਕ ਦੇ ਕਹਿਣ ਅਨੁਸਾਰ 😉
    ਮੁੰਡਿਆ ਦਾ ਦੌਰ ਚਲਦਾ 🤝
    ਆਹ ਪਤੰਦਰ ਚੰਦਰਾ ਨਹੀਂ ਵਾਲ਼ਾ ਚੰਦਰਾ 😉 ਮੁਬਾਰਕਾ ਹਰਿਆਣਾ ਵਾਲਿਓ 👍🎂🤝

  • @singhguru9132
    @singhguru9132 Рік тому +10

    ਕੁਮੇਂਟਰੀ ਵਾਲੇ ਸ਼ਾਜੀ😂😂 ਦਾ ਨਾਮ ਜਪੀ ਜਾਂਦੇ ਆ ਸਾਹਮਣੇ ਦੇਖਲੋ ਹਰਿਆਣੇ ਆਲੇ ਬੀ ਆਏ ਆ❤❤❤

  • @vinylRECORDS0522
    @vinylRECORDS0522 Рік тому +10

    ਇਹ ਸੋਚਣ ਤੋਂ ਪਹਿਲਾਂ ਕਿ ਕੰਬਾਇਨਾਂ ਕਿੱਧਰ ਨੂੰ ਜਾ ਰਹੀਆਂ,ਇਹ ਸੋਚੋ ਕਿ ਕਬੱਡੀ ਕਿੱਧਰ ਨੂੰ ਜਾ ਰਹੀ ਹੈ?ਤਿੰਨ ਬਾਹਰੋਂ ਕਰਕੇ ਕਬੱਡੀ ਦਾ ਬੇੜਾ ਗਰਕ ਕੀਤਾ ਜਾ ਰਿਹਾ।ਪਿੰਡ ਵਾਰ ਨਿਰੋਲ ਟੂਰਨਾਂਮੈਂਟ ਹੁੰਦੇ ਸੀ ਤਾਂ ਨਵੇਂ ਖਿਡਾਰੀ ਪੈਦਾ ਹੁੰਦੇ ਸੀ।ਹੁਣ ਉਹੀ 50-60 ਖਿਡਾਰੀ ਹੈ ਜੋ ਰਲ ਮਿਲਕੇ ਪੈਸਾ ਕਮਾ ਰਹੇ ਹੈ।ਪੰਜਾਬ ਜੋ ਕਬੱਡੀ ਦਾ ਘਰ ਸੀ,ਹੁਣ ਹਰਿਆਣੇ ਦੇ ਖਿਡਾਰੀਆਂ ਤੇ ਟੇਕ ਰੱਖਦਾ ਹੈ।ਪਹਿਲਾਂ ਸ਼ਾਮ ਨੂੰ ਛੇ ਸੱਤ ਵਜੇ ਫਾਇਨਲ ਹੋ ਜਾਂਦਾ ਸੀ,ਹੁਣ ਰਾਤ ਦੇ ਗਿਆਰਾਂ ਵੀ ਵੱਜ ਜਾਂਦੇ ਹੈ।ਕਮੇਟੀਆਂ ਸਨਮਾਨਾਂ ਦੇ ਮੱਕੜ ਜਾਲ ਚੋਂ ਹੀ ਨਹੀਂ ਨਿਕਲਦੀਆਂ।ਟਰੈਕਟਰਾਂ ,ਕੰਬਾਈਨਾਂ ਦਾ ਕਬੱਡੀ ਨਾਲ ਕੀ ਸਬੰਧ ਹੈ?ਕਿਸੇ ਹੋਰ ਖੇਡ ਵਿੱਚ ਵੀ ਇਹ ਇਨਾਮ ਦੇਖੇ ਹੈ?ਨਕਦ ਪੈਸੇ ਦਿਓ।

    • @er.jagmohansingh9991
      @er.jagmohansingh9991 Рік тому +2

      Gl ih v sochan aali aa y punjab de pinda da youth ta foreign ja riha khedn aala ta koi hai ni
      J koi pind cho ik adha player hega v aa ta uthe o ikla ki kru j nirol pind hove
      Pind de baki player v hone chahide aa

    • @vinylRECORDS0522
      @vinylRECORDS0522 Рік тому

      @@er.jagmohansingh9991 ਬਾਈ ਜੀ ਜਿਹੜਾ ਉਠਦਾ,ਉਹ ਆਪਣੇ ਪਿੰਡ ਦੇ ਹੋਰ ਖਿਡਾਰੀ ਨਾਲ ਜੋੜਨ ਦੀ ਬਜਾਏ ਆਪ ਅਕੈਡਮੀ ਜਾਂ ਦੂਜੇ ਪਿੰਡਾਂ ਦੇ ਪਲੇਅਰਾਂ ਨਾਲ ਰਲਕੇ ਖੇਡਣ ਲੱਗ ਜਾਂਦਾ।ਤੁਸੀਂ ਹੁਣ ਦੇਖੋ ਕਿਸੇ ਕਿਸੇ ਪਿੰਡ ਨਿਰੋਲ ਪਿੰਡ ਵੀ ਖਿਡਾ ਰਹੇ ਹੈ,ਦਸ ਪੰਦਰਾਂ ਟੀਮਾਂ ਫੇਰ ਵੀ ਹੋ ਜਾਂਦੀਆਂ ਤੇ ਫਾਇਨਲ ਵੀ ਵੇਲੇ ਸਿਰ ਹੋ ਜਾਂਦਾ।

    • @mandeepwalia6394
      @mandeepwalia6394 Рік тому +2

      Agree bro👍

  • @randhirsingh4375
    @randhirsingh4375 Рік тому +6

    Shilu or Karmjeet ne lath gaad diya...Suparrr

  • @dullajatt
    @dullajatt Рік тому +5

    ਭੂਰੀਏ ਨੂੰ ਧੱਕੇ ਮਾਰਨ ਦਾ ਕੀ ਮਤਲਬ ਇਸ ਕਲੇਸ਼ੀ ਫ਼ਰਿਆਦ ਦਾ

  • @gurughantal5698
    @gurughantal5698 Рік тому +33

    Saji nu 5 Jaffe lagge aa.. te commentators kehnde ne k 3 Jaffe lagge....😂😂😂 Koi kasar ni chaddi c saji nu best karaun vich....

  • @gaganrikhi4108
    @gaganrikhi4108 Рік тому +34

    Down to earth bnda shillu and bhuriya❤

  • @pardeepchahal64
    @pardeepchahal64 Рік тому +23

    One man army jat Haryane wala💪🔥

  • @SukhdevSingh-hv5xt
    @SukhdevSingh-hv5xt Рік тому +7

    Congratulations Sillu Bhai💪👈✅

  • @sonudalal3881
    @sonudalal3881 Рік тому +47

    Congratulations silu & Bhuria sisar both played very well

  • @KuldeepSharma-dn5vv
    @KuldeepSharma-dn5vv Рік тому +9

    Congratulations shilu and bhuriya

  • @pokerjaat9589
    @pokerjaat9589 Рік тому +15

    jai Haryana jai Panjab

  • @vihaanvihaansingh2355
    @vihaanvihaansingh2355 Рік тому +14

    Congrachulason shilu bro love uu

  • @lakhabangi8591
    @lakhabangi8591 Рік тому +7

    ਸਾਜੀ ਤੇ ਫ਼ਰਿਆਦ ਫੁਕਰੇਆ ਨੂੰ ਹੁਣ ਸੀਲੂ ਪਤੰਦਰ ਮਿਲ ਗਿਆ

  • @pindawalejatt4214
    @pindawalejatt4214 Рік тому +9

    Mubaraka bhaut bhaut shilu te bhuri nu💪💪

  • @ranjeetsinghsonu8771
    @ranjeetsinghsonu8771 Рік тому +12

    ਫ਼ਰਯਾਦ ਹੰਕਾਰੀ ਹੋ ਗਿਆ

  • @boghadhillon12
    @boghadhillon12 Рік тому +15

    ਸ਼ੀਲੂ ਸਿਰਾਂ ਕਰਾਤਾ ਬਾਈ 💯🎊🎉🇮🇳🇮🇳🇮🇳🇮🇳🇮🇳🇮🇳🇮🇳 ਬਹੁਤ ਵਧੀਆ ਬਾਈ ਜੀ ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ੇ ❤❤❤❤❤❤

  • @babbal2070
    @babbal2070 Рік тому +14

    Jma Dil razi kar diya haryana wale players n....shillu te bhuriya jma gach khele h....dono bhaiyo ko bahut Bahut badhayi...match bahut acha Hoya....Shillu att ae ❤️❤️❤️❤️❤️❤️❤️❤️❤️❤️❤️❤️❤️

  • @rehaanrecords7086
    @rehaanrecords7086 Рік тому +240

    ਸਾਜੀ ਬੜਾ ਹੰਕਾਰੀ ਸੀ ਫਰੀਆਦ ਜਾਣ ਜਾਣ ਵਿੱਚ ਆਕੇ ਪੰਗੇ ਲੈਂਦਾ ਅਗਲੇ ਵਹਿਮ ਕੱਢ ਗਏ ਸ਼ਿਲੂ ਹੁਣੀ 😂😂😂💪

    • @Virkreview512
      @Virkreview512 Рік тому +26

      Saaji huni saste ch e combine jitan nu firde c😂😂😂. Shillu ne bahut kalpaaye a ehe

    • @sukhpalsingh7216
      @sukhpalsingh7216 Рік тому +8

      Jma shi a bro

    • @-hsdullat
      @-hsdullat Рік тому +6

      Sahi gall aa bro

    • @ballibuttar7858
      @ballibuttar7858 Рік тому +8

      Te kite faryad te inderjit khedda hunda ohne veham kad dena c shilu te bhurea da

    • @Train_with_kirat
      @Train_with_kirat Рік тому +12

      Je khed da thin lgda pta v aglea nu pta muhre shilu a

  • @gurispeak
    @gurispeak Рік тому +9

    Shilu 💪Jai Haryana 🤘❣️

  • @SanimBoora
    @SanimBoora Рік тому +9

    Jaat Haryane aale
    Haryana Punjab bhaichara jindabad

  • @er.jagmohansingh9991
    @er.jagmohansingh9991 Рік тому +23

    ਪੰਜਾਬ ਦੇ ਖਿਡਾਰੀ ਸੀਲੂ ਤੋ ਡਰਦੇ ਨੀ ਕਨੇਡਾ ਤੋਂ ਮੁੜਦੇ
    ਬਹਾਨਾ ਲਈ ਬੈਠੇ ਆ ਨੰਗਲ ਅੰਬੀਆਂ ਦਾ
    ਅਰਸ਼ ਪਾਲਾ ਫਰਿਆਦ ਇੰਦਰਜੀਤ ਮੋਕ ਮਾਰਗੇ 😂😂😂

    • @chhotachhota548
      @chhotachhota548 Рік тому +1

      Na y close fither de record chak y

    • @MANISHSHARMA-jq8th
      @MANISHSHARMA-jq8th Рік тому

      ​@@chhotachhota548gal aaj di aa. Hun tn sb da ustaad Shillu aa 2021 ton lagatar number 1 te aa

  • @dilbarsingh4659
    @dilbarsingh4659 Рік тому +9

    Kabaddi da 2 ja bittu Duggal shillu love you shillu bro

  • @theformertimes3103
    @theformertimes3103 Рік тому +25

    13:45 best Jaffa of the tournament 🔥🔥🔥🔥

  • @mohddilshad5628
    @mohddilshad5628 Рік тому +22

    ਇਹ ਸਾਰੇ ਪਲਾਏਰਾ ਦਾ ਆਪਸ ਵਿਚ ਬਹੁਤ ਪਿਆਰ ਆ ਜੇ ਸ਼ੀਲੂ ਨੇ ਜੱਫੇ ਲਾਏ ਆ ਤਾਂ ਸਾਜੀ ਕਿੰਨੀਆਂ ਕੋਡੀਆਂ ਭੱਜ ਕੇ ਵੀ ਗਿਆ ਉਹ ਵੀ ਦੇਖੋ ਐਵੇ ਹੈਟ ਨਾ ਫਾਲਿਆਓ ਬਾਈ ਜੀ ਸਵਾਦ ਲਓ ਘਰ ਬੈਠ ਕੇ ਗੱਲਾਂ ਮਾਰਨੀਆਂ ਬਹੁਤ ਸੋਖਿਆ ਨੇ 🙏🙏

    • @ਰਾਣਾ-ਤ7ਤ
      @ਰਾਣਾ-ਤ7ਤ Рік тому +1

      ਵੀਰਾਂ ਆਪਾਂ ਤਰੀ ਗੱਲ ਨਾਲ ਸਹਿਮਤ ਆ ਪਰ ਫਰਿਆਦ ਹੋਰੀ ਤਾਂ ਕਹਿੰਦੇ ਆ ਸ਼ਜੀ ਈ ਬੈਸਟ ਆਵੇ ਹਰੇਕ ਟੂਰਨਾਮੈਂਟ ਤੇ 🙏🙏

    • @manvirchahal1816
      @manvirchahal1816 Рік тому

      Erudfyahx

  • @suriyajagraon9425
    @suriyajagraon9425 Рік тому +12

    Bhai haryana te Punjab dono bhai ha kuch samaajik tatev haryana Punjab kahte rehte ha bhai tum log bhai ghare ko kharab na karo hath jod kar vinti ha jo ye cup karvate ha unki etni choti soch nhi ha jo ye galt coment karte ha unki soch bahut hi choti ha bhai chara bna ke rakho tabhi etne badiya tournament dekhne ko milenge tournament karvane ka main maksad new janration ko nasee patee se dur karna ha or unko khelo ki taraf aakarsit karna ha

    • @vikasdangi3934
      @vikasdangi3934 Рік тому +1

      Bilkul sahi gall h veer, bhaichara first hai

  • @GursewakSingh-es1pb
    @GursewakSingh-es1pb Рік тому +12

    Sillu de mehnat boldi aa

  • @ranjotgill1627
    @ranjotgill1627 Рік тому +23

    ਸ਼ਾਜੀ ਤੇ ਫਰਿਆਦ ਦੇ ਤਾ ਸੁਪਨਿਆਂ ਵਿੱਚ ਵੀ ਹੁਣ ਸ਼ੀਲੂ ਆਇਆ ਕਰੇਗਾ ਫਰਿਆਦ ਬੜਾ ਰੌਲਾ ਪਾਇਆ ਸ਼ਾਜੀ ਨੂੰ ਕੰਬਾਇਨ ਜਿਤਾਉਣ ਲਈ ਪਰ ਸ਼ੀਲੂ ਨੇ ਤੁਨ ਕੇ ਰੱਖ ਦਿੱਤਾ

    • @jashanjashan6024
      @jashanjashan6024 Рік тому

      के

    • @mohddilshad5628
      @mohddilshad5628 Рік тому +2

      Bai yr kinni kabaddia ta bhaj k gya shillu to oh v dekho honsla dekho nale eh sare players da bhaiya to v vadh pyaar aa kyu hate faila rahe o

  • @sahibsingh8550
    @sahibsingh8550 Рік тому +9

    Bai gill ne sira karta ina paisa lataatxh lai sira dono punjab Hryana

  • @chamkaur7628
    @chamkaur7628 Рік тому +48

    ਬਾਈਁ ਜੀ ਬੈਸਟਾ ਲਈ ਐਨਾ ਵੱਡਾ ਇਨਾਮ ਰੱਖ ਕੇ ਗਲਤ ਕੰਮ ਕੀਤਾ ਪਹਿਲਾਂ ਤੇ ਦੂਜਾ ਇਨਾਮ ਵੱਧ ਰੱਖਿਆ ਜਾਣਾ ਚਾਹੀਦਾ ਸੀ ਜੋ ਸਾਰੇ ਪਲੇਅਰਾਂ ਨੂੰ ਫੈਦਾ ਹੁੰਦਾ ਬੈਸਟਾ ਵਾਲਾਂ ਇਨਾਮ ਤਾਂ ਦੋ ਪਲੇਅਰ ਹੀ ਲੈ ਜਾਦੇ ਇਹ ਗਲਤ ਕੰਮ ਕਰਦੇ ਟੂਰਨਾਮੈਂਟ ਵਾਲੇ ਇਨਾਮ ਵੱਧ ਦਾ ਤਾਂ ਫੈਦਾ ਹਰੇਕ ਪਲੇਅਰ ਹੋਵੇਗਾ ਇਸ ਕਰਕੇ ਪਹਿਲਾਂ ਤੇ ਦੂਸਰਾ ਇਨਾਮ ਵੱਧ ਤੋਂ ਵਧ ਰੱਖਣਾ ਚਾਹੀਦਾ ਬੈਸਟਾ ਲਈ ਤਾਂ ਘੱਟ ਤੋਂ ਘੱਟ ਇਨਾਮ ਰੱਖਣਾ ਚਾਹੀਦਾ ਹੈ ਇਹ ਗੱਲ ਸੋਚਣ ਵਾਲੀ ਹੈ

    • @baniyaboy544
      @baniyaboy544 Рік тому +3

      Fir veer kesey ne jor he nhai marna

    • @baniyaboy544
      @baniyaboy544 Рік тому +3

      Fir ona nu pata a pasea barabr he melne aaa

    • @ਬੇਈਮਾਨ
      @ਬੇਈਮਾਨ Рік тому +1

      ਫੇਰ ਮੈਚ ਫਿਕਸਿੰਗ ਹੋ ਜਾਂਦੇ ਵੀਰ ਜੀ

    • @Pstr.malkit
      @Pstr.malkit Рік тому

      Es ch v pehla hi fix krde aa bro v best kisnu dena

    • @NaviDhindsa
      @NaviDhindsa Рік тому

      TV

  • @amanjatt5371
    @amanjatt5371 Рік тому +5

    Shillu shillu hoi shillu shillu💪💪

  • @SukhdeepSukh-s8r
    @SukhdeepSukh-s8r 5 місяців тому

    Bar gaurav by his fan a bar badwar kadke baad❤❤ Yeah.
    Ambient and bar barriers saw another cake.Apart bar , japan rajiv kriti gaye is sane karnataka knowledge , hindi softwar

  • @sukhvinderkaur8432
    @sukhvinderkaur8432 Рік тому +16

    Silu nu chahida nal bausar rakh lve lok bhut dhaka krde hn

  • @princeprince-ng6ot
    @princeprince-ng6ot Рік тому +5

    ਸ਼ਿੱਲੂ ਤਾਂ ਅੜੀ ਤੇ ਆਇਆ ਨਿ ਸੱਡਦਾ ਕਿਸਨੂੰ

  • @sangammandvi8135
    @sangammandvi8135 Рік тому +2

    ਸਿੰਲੂ ਸਿਰਾ ਕਰਾਦਾ ❤❤❤❤❤❤❤❤❤❤

  • @rajxgill
    @rajxgill Рік тому +12

    sab ton vdi a faryad nu ron lata...raider nu dhakke mari janda

  • @Gurmeetlm10
    @Gurmeetlm10 Рік тому +5

    Shilu shilu shilu shilu 💪💪💪💪💪

  • @AmanSingh-e9o
    @AmanSingh-e9o 7 місяців тому +2

    Saji good

  • @ranveersinghmaan9466
    @ranveersinghmaan9466 Рік тому +5

    Shillu good 👍👍👍

  • @ਰਾਣਾ-ਤ7ਤ
    @ਰਾਣਾ-ਤ7ਤ Рік тому +7

    ਫਰਿਆਦ ਹੋਰਾਂ ਤਾਂ ਸੀ ਸਾਜ਼ੀ ਜੇਤਾ ਗਾ 😂😂

  • @gurusaria9376
    @gurusaria9376 Рік тому +4

    ਪੰਜਾਬ ਆਲੇ ਮਿਸ ਪਟਾਕੇ ਆ,, ਸ਼ਾਜ਼ੀ ਹੁਰਾ ਦੀ ਹਵਾ ਖਰਾਬ ਸੀ

  • @makhnasingh9209
    @makhnasingh9209 10 місяців тому +1

    👌👌👌👌👌👌

  • @SukhdeepSukh-s8r
    @SukhdeepSukh-s8r 5 місяців тому

    Directions to gapi ambaba sarath on beneath machine at the theme by bed-machine❤❤ Missus , there are days a game beneath yam a machine bed

  • @DeepSingh-cn5dd
    @DeepSingh-cn5dd Рік тому +4

    Shillu end aa❤❤❤

  • @sehajdeepsingh-ui1tv
    @sehajdeepsingh-ui1tv Рік тому +5

    Friyad ne jor ta bhut laea GA Saji nu best banon nu Ron Lata agle ne friyad Ona nu

  • @mohansaharan2926
    @mohansaharan2926 Рік тому +17

    fariyad ne buriya ka dhka glat mara nkli player respect krni chaiye chote bde sabki

    • @deepaknain1640
      @deepaknain1640 Рік тому

      Kab Dhaka diya ha buriya nu

    • @jollyshergill5507
      @jollyshergill5507 Рік тому +1

      Salya oh pyar vich Marya c dekh ja ke fer tu

    • @Jimmychandigharia
      @Jimmychandigharia Рік тому +2

      @@jollyshergill5507 मैच म पुरा रोवे था friyad,,,, उसका के मतलब था मैच के बीच म रहन का

  • @MandeepSingh-uu4ut
    @MandeepSingh-uu4ut Рік тому +3

    ਫਰਿਆਦ ਹੁਣਾ ਨੂੰ ਤਾ ਸਿਲੂ ਨੇ ਠੂਠਾ ਫੜਾ ਕੇ ਮੰਗਣ ਹੀ ਲਾਤਾ
    ਖਿਡਾਰੀ ਬੁਹਤ ਦੇਖੇਆ ਪਰ ਮੰਗਤੇ ਹੁਣ ਦੇਖ ਦੇਆ

  • @jatinchahal3368
    @jatinchahal3368 Рік тому +19

    Great performance by Bhuriya

  • @harshdeepsingh3024
    @harshdeepsingh3024 Рік тому +5

    Sellu supar

  • @makhnasingh9209
    @makhnasingh9209 10 місяців тому +1

    🎉🎉

  • @SukhdeepSukh-s8r
    @SukhdeepSukh-s8r 5 місяців тому

    Yes , arranbhanja on a japanese area , kadai reddle layamba , is a heritage of her sadhu karbar to dhuri dayampia Ky🏆🏆🌹🌹🤼‍♂️🎤🎤a tum Uda pather, dad giggling at the door Sattu.Ve❤❤

  • @bhullarbhullar7532
    @bhullarbhullar7532 Рік тому +17

    5jffe c shaji nu 3half time bd 2phla c 17 raida cho 14num kida ho gye shjii de

  • @bhullarbhullar7532
    @bhullarbhullar7532 Рік тому +10

    Refiery ne num line out da bhuriye nu de dita faryad ewe hi hwa kri jnda c refry te

  • @HarjinderSingh-wp2ko
    @HarjinderSingh-wp2ko Рік тому +4

    Faryad honi Ron la te kal sillu honi

  • @chamkaur7628
    @chamkaur7628 Рік тому

    ਇਹ ਜਿਹੜੇ ਸੀਲੂ ਦੇ ਨਾਲ ਹਰਿਆਣੇ ਵਾਲੇ ਆਉਦੇ ਉਹ ਲੋਕ ਵੀ ਗਰਾਉਂਡ ਵਿੱਚ ਵੜ ਜਾਂਦੇ ਇਹ ਗਲਤ ਗੱਲ ਹੈ

  • @billasherkhanwaliya3221
    @billasherkhanwaliya3221 Рік тому +3

    ਹਰਿਆਣੇ ਆਲੀਆ ਲੋਕਾਂ ਨੇ message ਕਰਕੇ ਤੰਗ ਕਰਕੇ ਰੱਖ ਤਾਂ ਕਿ ਸ਼ਿੱਲੂ ਨੇ ਪੰਜਾਬ ਆਲੇ ਬੰਦ ਕਰਤੇ,ਪਰ ਕੋਈ ਨਾ ਪੰਜਾਬ ਵਾਲੇ ਦਬਣ ਵਾਲੇ ਨੀ ਹੈ,ਇਸ ਮੈਚ ਚ ਆਏ ਨੀ ਸਟਾਰ ਪਲੇਅਰ, ਜੇਹ ਕਿਤੇ ਹੋਂਦੇ ਤ ਗੱਲ ਹੋਰ ਹੀ ਹੋਣੀ cc

    • @MANISHSHARMA-jq8th
      @MANISHSHARMA-jq8th Рік тому +2

      Canada de all season ch faryad inderjeet jagga chitti khushi Duggan saare ek team ch c. Shillu ne top kitta 104 Jaffe lgake BC season ch.world cup da best bnya Shillu di team season di best rahi. Ye Dedhna ch v hunde faryad inderjeet koi farak ni pena c.Shillu ne khunje la dene c.match ton pehla req kr liya bula liya karo players nu. Baad ch comments ch ron nal kuch ni hunda.Enjoy Shillu le gya combine haryane nu.

  • @SukhdeepSukh-s8r
    @SukhdeepSukh-s8r 4 місяці тому

    Ambiyasari barkara , vira ambi , jayatella kabaddi , reddy , paneer machine , three pair of wajan machine , lakshya , dubey , prawns , sardar , pandit pavag Indian diyamba pea and there is the yandi tan vajja Vaya in the Di.Viveera kapadi jiye gaya jaya jaldi❤❤

  • @lakshyabidhan2124
    @lakshyabidhan2124 Рік тому +9

    Friyad ne BURIA SINSAR ko dakka kyo maara pehle inhone shilu ko bhi mara tha bada ganda player h har hoti hai to rone lag jata hai

  • @SukhdeepSukh-s8r
    @SukhdeepSukh-s8r 4 місяці тому

    Ambika reached the paja Vira accompanied Gandhi padika Katya mahind bhaja Ambi bajaympa.Geeta yathridated , the virat jayanti jayanti craired the vehicle bajjawala in gandhi , mahijya jayanga Play a creed apart Ambi acread ponniyin byatu jiyaj jayenge.Tu jitane ambe ek paji morni.Akbaji❤❤

  • @RajpalGhangas-m4x
    @RajpalGhangas-m4x Рік тому +1

    Good🎉🎉🎉🎉🎉🎉🎉❤

  • @chamkaur7628
    @chamkaur7628 Рік тому +3

    ਪਿੰਡ ਦੇ ਵਾਲਿਆਂ ਨੇ ਐਨੇ ਪੈਸੇ ਲਾਏ ਨੇ ਆ ਲੋਕ ਫਰੀ ਵਾਲੇ ਲੋਕ ਅੱਗਲੇ ਦਾ ਟੂਰਨਾਮੈਂਟ ਖਰਾਬ ਕਰ ਦਿੰਦੇ ਇਨ੍ਹਾਂ ਲੋਕਾਂ ਦੇ ਡਾਗ ਫੇਰਨੀ ਚਾਹੀਦੀ ਹੈ ਇਨ੍ਹਾਂ ਲੋਕਾਂ ਨੇ ਟੂਰਨਾਮੈਂਟ ਬੰਦ ਕਰਾ ਦੇਣੇ

  • @nirmaljitsinghdeolnimmadeo9219

    ਸਾਉ ਤੇ ਵਧੀਆ ਰੇਡਰ ਹੈ ਮਾਨ ਸਿੰਘ ਦਿੜ੍ਹਬਾ ਸਭਾ ਤੋਂ ਬਧੀਆ ਰੇਡਰ ਹੈ ਕਬੱਡੀ ਨਾ ਪਵਾਈ ਹਰਿਆਣੇ ਵਾਲੇ ਨੇ ਬੇਈਮਾਨ

    • @vikrammachel
      @vikrammachel Рік тому +1

      vir raid ta ni pwaai kyu k amba bhuria di raid kr k hi haryana waale 7-8 nmbr agge chlde c maan singh di raid pwa k ki krde j pichhe hunde fer pwoni c raid maan singh di. saanu v pata k bahut vadia raider hai maan saab ida diya dogliya glla na krya kro yaar

  • @sukhwantsingh6503
    @sukhwantsingh6503 Рік тому +1

    Price ਛੋਟਾ ਕਰ ਦੋ ਪਰ ਪ੍ਰਬੰਧ ਠੀਕ ਹੋਣਾ ਚਾਹੀਦਾ ਹੈ

  • @pindawalejatt4214
    @pindawalejatt4214 Рік тому +7

    Congratulations bro 🎉🎉

  • @Gurmeetlm10
    @Gurmeetlm10 Рік тому +3

    Buriya & shilu congratulations jai haryana

  • @balwindertiwana8806
    @balwindertiwana8806 Рік тому +3

    ਫਰਿਆਦ ਰੋਂਡੀ ਤਾ ਆਈਆ ਪਰ ਮਲੂਕ ਤੇ ਲਾਲੀ ਨਹੀ ਆਈਆ

  • @mahadevstatuscreation2112
    @mahadevstatuscreation2112 Рік тому +3

    Very nice

  • @vikash_5641
    @vikash_5641 Рік тому +11

    Amba sir singh wala bohot badiya player h jo aap raid gatt paa rheya si or buriya nu jyada de rha si. Ik taraf sajji jo sarri raid paa rheya si

    • @siddharthchoudhary6333
      @siddharthchoudhary6333 Рік тому +7

      Ambe nu 2 catch lagi nhi taan pehle Ambe nu best kdona si Centre Valley aala ne

    • @ajaykhatkar1161
      @ajaykhatkar1161 Рік тому +2

      Tusi so ka match vekh da yo ke..amba nu 2 jaffa lag gya se

    • @dullajatt
      @dullajatt Рік тому +1

      ਅੰਬੇ ਨੂੰ ਜੱਫੇ ਲੱਗੇ ਸੀ ਤਾਂ ਘੱਟ ਪਈਆ ਰੇਡਾ ਉਹਨੇ,, ਇਹਨੇ ਜੱਫੇ ਖ਼ਾ ਜਾਣੇ ਸੀ,

    • @vikash_5641
      @vikash_5641 Рік тому +1

      @@dullajatt sajji nu v ta jaffe lge si

    • @MANISHSHARMA-jq8th
      @MANISHSHARMA-jq8th Рік тому

      Ambe nu 2 jafe lg gye c te hor lg jane c. Aaj ambe da day nhn c. Amba best raider aa. Pr aaj bhuriye ne sira krta top di game dikhayi🎉🎉🎉🎉🎉

  • @GursewakSingh-es1pb
    @GursewakSingh-es1pb Рік тому +6

    Yaar saji nu kale nu nhi reda ponia chaidea.

  • @SandeepSharma-ip4wu
    @SandeepSharma-ip4wu Рік тому +1

    Super duper match

  • @SukhdeepSukh-s8r
    @SukhdeepSukh-s8r 4 місяці тому

    Mahabajee in naozhiu , davan dekha are a bar , karthie , gaji hoojiyaan , karapana , jaitana hooja devada devari❤❤ Zee pav bhawha deta are you wore Sardar sikki?Which ruthia wooja which Happy vanjoy vapour retrieve.Read up ohh, jayadara Jayanti, dark Hawk diva.But Di jayapani roc would be happening in Hindi.Epi ambegayam biryani da tumhe sardar , jayakavati ka hoja , dujan visha , karthilu vidwarya tujhe❤❤

  • @SukhdeepSukh-s8r
    @SukhdeepSukh-s8r 5 місяців тому

    Sardaranu kadav Sardar kadhaya Sardar using Utham Prasad is saree Bachi.Ek base ova by bhai prasie The park day, I owned Sardar Sattu phir, jitty, Aniya kapo Sardar Dil.Abraham is a sardar manju pati jitya yogi Nathan of sathu sadhe Sardar o heart.The shielu ye heard the unsappanjhat satyanavi sadhe Gaana Sardar.Saptarviya❤❤❤❤

  • @Harmansingh-qz8od
    @Harmansingh-qz8od Рік тому +1

    Bullet ਖੀਰਾਂਵਾਲ ਜੱਫੇ ਬੜੇ ਖਾਂਦਾ

  • @singhbaljinder6579
    @singhbaljinder6579 Рік тому +3

    ਕੁਲੀ ਨੀ ਫ਼ਕੀਰਾ ਦੀ ਚੋਂ ਅੱਲਾ ਹੂ ਦਾ ਆਵਾਜ਼ਾਂ ਆਵੈ ਕਬੈਨਾ ਕੀ ਕਰਨੀਆਂ ਏਨਾ ਬੁੱਲਟ ਦੇ ਵੀ ਪਟਾਕੇ ਪੱਬਾਂ ਤੈ😮

  • @ArshuArshu-y6k
    @ArshuArshu-y6k 28 днів тому

    Buriya❤

  • @parmodchopra4243
    @parmodchopra4243 Рік тому +3

    Super g 👌 ❤

  • @laddimoun516
    @laddimoun516 Рік тому +2

    Jaffe parveen mirzapur ne bi siraa laye ne

  • @kamalkasana2252
    @kamalkasana2252 Рік тому +2

    ਜਿੰਨਾ ਵੱਡਾ ਕੱਪ ਸੀ ਓਨੇ ਵਧੀਆ ਪ੍ਰਬੰਧ ਨਹੀਂ ਹੋਏ ,ਲੋਕ ਵਿੱਚ ਘੁੰਮ ਰਹੇ

  • @SukhdeepSukh-s8r
    @SukhdeepSukh-s8r 5 місяців тому

    Virat narukati , jayanagar baba in gaana application in the machine lake uni❤❤❤ Ambaya machine yet gildani paneer paint a p m mahin

  • @sukhpreet5575
    @sukhpreet5575 Рік тому +2

    Deep daburji ♠️

  • @gursewaksingh2655
    @gursewaksingh2655 Рік тому +6

    Gujrra di neet marii aa sabkk mil. Gya

    • @Shiv_011
      @Shiv_011 Рік тому

      Sare GURJAR same ta nhi

  • @yugrajsrasingh9239
    @yugrajsrasingh9239 3 місяці тому

    ਸਾਜੀ ਤੇ ਫਰਿਆਦ ਨੂੰ ਖੇਡਣਾ ਦੱਸ ਦਿੱਤਾ ਸੀਲੂ ਨੇ

  • @yadwindersingh8061
    @yadwindersingh8061 Рік тому +2

    ਸਾਜ਼ੀ 😂😂😂😂

  • @gagansingh7781
    @gagansingh7781 Рік тому +6

    Boht End Match c 👌👌👌

  • @karanjugnu3569
    @karanjugnu3569 Рік тому +1

    Farhad bhut jagh te dekhya roula pa lenda yrr eh gll thik nhi 😮😮

  • @amitchaudhary152
    @amitchaudhary152 Рік тому +5

    🔥💥👹 high voltage match

  • @SukhdeepSukh-s8r
    @SukhdeepSukh-s8r 4 місяці тому

    Jana banad in mumbai , rida vardke and gadi ponniya paniya , badhawad and amrita gitty and indian myathu karpan , like unicorn niece , arranged lake universe , virakkalaiya❤ Like.
    Laadithi, a LA keh tea at Gmail Indi.Lagadaja veera akarjela machine , vira jayala machine , yeppa galjaniya sardar sardar in the machine , kerala , kanpur , bhai kaal , mein karthik gandhi❤