|| Super Final Match || Sarhala Ranua+Shakerpur v/s Surkhpur || Dedhna (Patiala) 21-02-24

Поділитися
Вставка
  • Опубліковано 4 лют 2025

КОМЕНТАРІ • 475

  • @satojsatoj3208
    @satojsatoj3208 11 місяців тому +120

    ਮੈ ਬੇਨਤੀ ਕਰਦਾ ਉਹਨਾਂ ਵੀਰਾ ਨੂੰ ਜੋਂ ਏਹਨਾਂ ਪਿਸੇ ਮੋਟਰਸਾਈਕਲ ਤੇ 80 ਜਾਂ 110 ਕਿਲੋ ਮੀਟਰ ਏਹਨਾਂ ਦੇ ਪਿਸੇ ਜਣਦੇ ਆ ,, ਓ ਨਾਂ ਜਇਆ ਕਰੋ ਕਬੱਡੀ ਓ ਨਹੀਂ ਹੈਗੀ ਜੋਂ ਪਹਿਲਾਂ ਹੁੰਦੀ ਸੀ ,, ਮੈ ਕੱਲ ਰਾਤ ਅਪਣਿਆ ਅੱਖਾਂ ਨਾਲ ਦੇਖਿਆ ਤੇ ਕੰਨਾਂ ਨਾਲ਼ ਸੁਣਿਆ ,, ਪਹਿਲੀ ਗੱਲ ਕਲਸਿਆ ਦੀ ਟੀਮ ਵਿੱਚੋ ਕਾਲੇ ਸੰਗਿਆ ਆਲਾ ਸਨੀ ਜੋਰ ਮਾਰ ਕੇ ਥਾਰ ਜਿੱਤ ਵੱਲ ਨਜ਼ਰ ਰੱਖ ਰਹੇ ਸੀ, ਫ਼ਰਿਆਦ ਹੋਰਾ ਨੇ ਸਨੀ ਨੂੰ ਚੈਨ ਵਿੱਚ ਲਾਇਆ ਨਹੀ ,, ਬੂਟੇ ਅੰਦਾਨੇ ਨੇਂ ਕਿਹਾ ਵੀ ਅਸੀ ਨਿ ਲੁੰਦੇ,, ਸਨੀ ਓਦੇ ਥੱਪੜ ਵੀ ਮਾਰਨ ਜੰਦਾ ਸੀ,, ਵੱਸ ਇਕ ਸਨੀ ਰੋਇਆ ਨਹੀਂ,, ਠੀਕ ਆ ਫੇਰ ਸਨੀ ਨੇਂ ਮੰਨੇ ਬਲ ਨੋਂ ਅਲੇ ਨੂੰ ਦੱਸੀ ਗੱਲ ਸਾਰੀ ਮਨਾਂ ਓਦੀ ਗੱਲ ਸੁਣ ਕੇ ਦੋਨੇ ਗਰਾਉਂਡ ਵਿੱਚੋ ਬਾਹਰ ਵਾਗੇ,,, ਕਿਉ ਕਿ ਓ ਦੋਨੇ ਅੱਖ਼ਠੇ ਖੇਡ ਦੇ ਆ ,,, ਫੇਰ ਆਜੋ ਦੂਜੀ ਗੱਲ ਤੇ ਸੀਲੂ ਹਰਿਆਣਾ ਕਿਉ ਨਿ ਲਗਿਆ ਚੈਨ ਵਿੱਚ, ਸੀਲੂ ਹਰਿਆਣਾ ਕਹੰਦਾ ਵੀ ਤਕੜੇ ਰੇਡਰ ਹਿ ਰੈੱਡ ਮਾਰਨ ,, ਬਿਨੇ ਤੇ ਬੰਨਟੀ ਤੇ ਮਨ ਦੁੱਲਟ ,, ਤਕੜੇ ਰੇਡਰ ਕਹਿੰਦੇ ਅਸੀ ਰੈਡ ਨਹੀਂ ਪੋਂਦੇ ,, ਫੇਰ ਇਸ ਕਰਕੇ ਹੀ ਸੋਨੀ ਮੁੰਡਾ ਸੀ ਇਕ ਫ਼ਤਿਹਗੜ੍ਹ ਸਨਾਂ ਦਾ ਓ ਦੋ ਵਾਰ ਤੱਕੇ ਨਾਲ ਰੈਡ ਪੌਣ ਪੇਜ ਤਾਂ, ਓਦੀ ਸੀਲੂ ਹਰਿਆਣਾ ਹਰਖ ਕੈ ਚੈਨ ਵਿੱਚੋ ਬਾਹਰ ਨਿਕਲ ਗਿਆ,, ਇਸ ਕਰਕੇ ਸੀਲੂ ਚੈਨ ਵਿੱਚ ਨਹੀਂ ਲਗੇਅ, , ਬਾਕੀ ਸੀਲੂ ਬੈਸਟ ਬਣ ਦਾ ਜਾਨਾਂ ਓ ਗੱਲ ਕਰਮਾਂ ਦੀ ਸੀ ,ਕਲਾ ਯਾਦਾ ਹਿ ਜੋਰ ਮਾਰ ਰਹਾ ਸੀ ਵੀ ਲੋਟ ਆਇਆ ਠੀਕ ਆ ਨਹੀ ਵੈਸੇ ਵੀ ਤਾਂ ਹਾਰੇ ਪਏ ਆ,, ਫੇਰ ਦੂਜੀ ਗੱਲ ਮੈ ਫ਼ਰਿਆਦ ਦੇ ਪਾਣੀ ਮਾਰਨ ਅਲੀਆ ਨੂੰ ਪੁੱਛ ਵੀ ਓਦੋ ਸਨੀ ਨੂੰ ਓਦੋ ਕਿਉ ਚੈਨ ਵਿੱਚ ਲਾਇਆ ਸੀ , ਜਦੋਂ ਸੇਮੀ਼ਾਈਨਲ ਮੈਚ ਸ਼ਾਹਕੋਟ ਨੂੰ ਹਾਰ ਰਹੇ ਸੀ ,, ਓਦੋ ਤਾਂ ਕੁੱਝ ਹੁੰਦਾ ਨਹੀਂ ਸੀ ਚਿੱਟੀ ਆ ਨਿਕਰਾ ਅਲੀਆ ਤੋਂ , ਕੀਨਾ ਜੋਰ ਲਗਿਆ ਲੁੱਧਰ ਨਿ ਰੁਕਿਆ ਬੁੱਢਾ ਹੋਇਆ ਪਿਆ ,, ਮੈ ਕਿਸੇ ਪਲੇਅਰ ਦਾ ਫੈਨ ਨਹੀਂ ਮੈ ਫੈਨ ਆ ਬਂਦੇ ਦੀ ਗੇਮ ਦਾ ਜੌ ਵਧੀਆ ਗੇਮ ਖੇਡੋ,, ਇਹ ਸਾਰਾ ਕੁੱਝ ਮੈ ਆਪ ਗਰਾਉਂਡ ਵਿਚ ਦੇਖਿਆ ,80 ਕਿਲੋਮੀਟਰ ਤੋ ਮੋਟਰਸਾਈਕਲ ਤੇ ਗਿਆ ਸੀ, ਰਾਤ ਨੂੰ 2 ਬਜੇ ਅਕੇ ਘਰ ਬੜੇਆ ,, ਜਿਹੜੀ ਘਰ ਅਏ ਦੀ ਕੁੱਤੇ ਖਣੀ ਹੋਈ ਉਸ ਦਾ ਕੋਈ ਅੰਤ ਨਹੀਂ,, ਬਾਕੀ ਸਰੀਰ ਨੂੰ ਠੰਡ ਲਵਾਂ ਲਈ,, ਕਿ ਮਿਲਿਆ ਦੱਸੋ ਲੋਕਾਂ ਨੂੰ ਜੋਂ ਇਹਨੀ ਇਹਨੀ ਦੁਰੋ ਆਏ ਸੀ, ਸੱਭ ਰੋ ਪਿੱਟ ਕੇ ਗਹੇ ਆ ,, ਵੱਸ ਸੌ ਹਿ ਪਤਿ ਵੀ ਅੱਗੇ ਤੋਂ ਕੀਤੇ ਨਹੀਂ ਜਾਣਾ , ਖਿਡਾਰੀ ਆਪਣਾ ਸੋਚ ਦੇ ਆ ,,,, ਸੱਚ ਇਕ ਗੱਲ ਰਹੀ ਗਈ ਸੀ ,, ਗੁਰਵਿੰਦਰ ਘੰਗੇ ਆਲਾ ਵਿਚਾਰਾ ਬਹੁਤ ਹਿ ਪਿੱਟਿਆ ,, ਉਸ ਨਾਲ ਫ਼ਰਿਆਦ ਹੋਰਾ ਨੇ ਪੈਸੇ ਵਿੱਚ ਗੱਲ ਕਰ ਲਈ 4 ਹਿਸੇ ਦੀ ਓ ਵੀ ਮੈ ਆਪ ਸੁਣਿਆ,, ਬਾਕੀ ਸੋਨੀ ਫ਼ਤਿਹਗੜ੍ਹ ਨੂੰ ਫੜ ਕੇ ਫ਼ਰਿਆਦ ਥਾਰ ਜਿੱਤ ਗਿਆ ,, ਥਾਰ ਜਿੱਤ ਰਹਾ ਸੀ ਅਸਲ ਵਿੱਚ ਸਨੀ ਕਲੇ ਸੰਗਿਆ ਆਲਾ ਪਕਾ ਬੈਸਟ ਬਣ ਦਾ ਓ ਮੁੰਡਾ ਰਾਤ ਉਸ ਨਾਲ਼ ਬਹੁਤ ਹੀ ਗਟੀਆ ਕੰਮ ਕਰਿਆ , ਬੁੱਲਟ ਆਪਣੀ ਮਿਹਨਤ ਨਾਲ ਨਿਕਲਿਆ , ਓ ਵੈਸੇ ਵੀ ਚਾਂਸ ਬਨ ਦੇ ਸੀ ਓਦੇ ਸਨੀ ਰੋਕੇ😢 ਨਿਕਲਿਆ ਬਾਹਰ ਨਾਲੇ ਆਖ ਕੇ ਗਿਆ ਸੀ ਵੀ ਕੋਈ ਗੱਲ ਨਹੀ ਅੱਜ ਨਹੀਂ ਕੱਲ ਨੂੰ ਸਹੀ ਮੁੱਕਿਆ ਘੁਰ ਰਹਾ ਸੀ ਇਹਨਾ ਕਣੀ ,, ਯਰ ਅਏ ਨਹੀਂ ਕਿਸੇ ਦਾ ਹੱਕ ਮਾਰ ਕੇ ਚਰਚਾ ਵਿੱਚ ਆਈ ਦਾ ਹੁੰਦਾ ,😢😢😢😢 ਯਰ ਵੀਡਿਉ ਬਣਾ ਕੇ ਪੀਓ ਮੇ ਇਸ ਵਿਸੇ ਤੇ 100 ਪਰਸੈਂਟ , ਰੱਬ ਮੇਹਰ ਕਰੇ ਕਬੱਡੀ ਤੇ 😢😢😢😢🙏

    • @balwindertiwana8806
      @balwindertiwana8806 11 місяців тому +6

      ਸਹੀ ਗੱਲ ਐ ਬਾਈ ਜੀ

    • @GurpreetSekhon-k6j
      @GurpreetSekhon-k6j 11 місяців тому +5

      Sahi aw bro 😢 fix c bunty ajj te time top te aw ho jaffa ni khanda frid te inderjit too te sunny top jaffi aw

    • @kabaddiupdat2426
      @kabaddiupdat2426 11 місяців тому +3

      Sahi 22 blkul

    • @KomalpreetDhillon
      @KomalpreetDhillon 11 місяців тому +3

      Bilkul thik 22

    • @prabhdhesi
      @prabhdhesi 11 місяців тому +3

      shi gal kiti bai

  • @ajaypreet3510
    @ajaypreet3510 11 місяців тому +64

    ਬਾਈ ਸ਼ਾਹਕੋਟ ਦੀ ਟੀਮ ਨਾਲ ਬਹੁਤ ਧੱਕਾ ਹੋਇਆ

  • @gaganbadiala1425
    @gaganbadiala1425 11 місяців тому +41

    ਬਹੁਤ ਹੀ ਗਲਤ ਹੋਇਆ ਰਾਤ..ਭੋਲੇ-ਭਾਲੇ ਲੋਕਾਂ ਨੂੰ ਧੋਖੇ ਵਿੱਚ ਰੱਖਿਆ
    ਕਬੱਡੀ ਨੂੰ ਬਦਨਾਮ ਕਰਨਗੇ ਫਰਿਆਦ ਵਰਗੇ
    ਫਰਿਆਦ ਦੀ ਟੀਮ ਨੂੰ ਕਬੱਡੀ ਵਿੱਚੋਂ ਬਾਹਰ ਕਰ ਦੇਣਾ ਚਾਹੀਦਾ ਹੈ
    ਪਹਿਲਾਂ ਵੀ ਰੌਲੇ ਪਾਕੇ ਮੈਚ ਜਿੱਤ ਜਾਂਦੇ ਸੀ ਹੁਣ ਰਲ ਕੇ ਜਿੱਤ ਦੇ ਆ
    ਬਹੁਤ ਧੱਕਾ ਹੋਇਆ ਕਬੱਡੀ ਨਾਲ ਤੇ ਖਿਡਾਰੀਆਂ ਨਾਲ

    • @gillsaab4907
      @gillsaab4907 11 місяців тому

      ... ......

    • @Punjabi12329
      @Punjabi12329 8 місяців тому +4

      Log ehna ਮੁਸਲਿਆ nu sir chadayi jnde aa bai

  • @rohitchaudhary4519
    @rohitchaudhary4519 11 місяців тому +11

    ਇਸ ਸਾਰੇ ਜੱਬ ਦਾ ਇੱਕੋ ਹੱਲ ਹੈ - ਬੈਸਟਾਂ ਨੂੰ ਸਿਰਫ 11 ਹਜਾਰ ਰੁਪਏ ਦੇਣ ਤੇ ਜਿੱਤਣ ਵਾਲੀ ਟੀਮ ਲਈ ਇਨਾਮ ਵੱਡੇ ਕਰ ਦੇਣ | ਟੀਮਾਂ ਵੀ ਬੈਲੈਂਸ ਣਨ ਈਆਂ ਤੇ ਸਿਫਚਾਰ ਪੰਜ ਖਿਡਾਰੀ ਨੂੰ ਹੀ ਫਾਇਦਾ ਨਹੀਂ ਹੋਵੇਗਾ | ਫਿਰ ਜੋਰ ਵੀ ਸਾਰੀ ਟੀਮ ਮਿਲ ਕੇ ਮਾਰੇਗੀ।

  • @Panjettaram
    @Panjettaram 11 місяців тому +41

    ਅੱਜ ਤੋਂ ਬਾਅਦ ਜਿੱਥੇ ਸ਼ਕਰਪੁਰ ਜਾਂ ਕਲਸੀਆਂ ਦੀ ਟੀਮ ਖੇਡਿਆ ਕਰੂਗੀ ਉਹ ਟੂਰਨਾਮੈਂਟ ਵੇਖਣਾ ਹੀ ਬੰਦ ਕਰ ਦਿਆ ਕਰਨਾ ਕੀ ਫਾਇਦਾ ਵਾ ਹਰ ਮੈਂ ਮੈਚ ਇਹਨਾਂ ਦਾ ਫਿਕਸ ਹੀ ਹੁੰਦਾ ਹੈ।

    • @CanadiansikhSingh
      @CanadiansikhSingh 11 місяців тому +3

      Semi ch sarna .. yodha .. Amrit ... Kulvir Jatana chain ch nhi khade.. fr ohvi fix c😂 semi match shillu nl hi c ohna da.. fr sara match hi fix c... Team da decision hunda kon touch lu.. team hi decide krde kon best bnu...

    • @CanadiansikhSingh
      @CanadiansikhSingh 11 місяців тому +1

      Semi final vare v comment ki oh v fix c🙄

    • @Panjettaram
      @Panjettaram 11 місяців тому +3

      ਵੀਰੇ ਜੇ ਤੂੰਸੀ ਗਰਾਊਂਡ ਵਿੱਚ ਮੈਚ ਦੇਖਣ ਗਏ ਹੁੰਦੇ ਤੈਨੂੰ ਆਪਣੇ ਆਪ ਪਤਾ ਲੱਗ ਜਾਣਾ ਸੀ ਉੱਥੇ ਬੈਠੇ ਲੋਕਾਂ ਤੋਂ ਪਤਾ ਕਰੋ ਵੀ ਉੱਥੇ ਕੀ ਕੁਝ ਹੋਇਆ ਵਾ। ਬਾਕੀ ਵੀਡੀਓ ਤੇ ਹੋਰ ਵੀ ਕਮੈਂਟ ਕਰੋ ਇਹਨੇ ਇੱਕ ਬਾਈ ਨੇ ਪੂਰੀ ਡਿਟੇਲ ਵਿੱਚ ਲਿਖਿਆ ਉਹ ਵੀ ਪੜੋ ਜ਼ਰੂਰ ਜੀ

    • @CanadiansikhSingh
      @CanadiansikhSingh 11 місяців тому +1

      @@Panjettaram fr semi fix c mtlb 🙄🙄

    • @taperecordstudio6079
      @taperecordstudio6079 11 місяців тому +4

      Hun faryad ne lokan de muhh band krte tan tuhanu fix lgya

  • @EkamdeepSingh-ci2pq
    @EkamdeepSingh-ci2pq 11 місяців тому +70

    ਅੱਜ ਤੋਂ ਬਾਅਦ ਮੈਚ ਨਹੀਂ ਵੇਖਣ ਜਾਣਾ ਫਿਕਸਿੰਗ ਮੈਚ ਕਰ ਲੈਂਦੇ ਅਸੀਂ ਲੋਕ ਹੀ ਸ਼ੁਦਾਈ ਅੱਧੀ ਰਾਤ ਘਰ ਆਈ ਦਾਂ ਮਿਲਦਾ ਕੀ ਰਲ ਕੇ ਖੇਡਦੇ

  • @balkarbhullar9056
    @balkarbhullar9056 11 місяців тому +25

    ਤਿੰਨ ਬਾਹਰੋਂ ਦੇ ਮੈਚ ਸਹੀ ਹਨ ਕੈਡਮੀਆ ਦੇ ਮੈਚ ਖ਼ਤਮ

  • @JaswinderSingh-ez5xm
    @JaswinderSingh-ez5xm 8 місяців тому +12

    ਫਰਿਆਦ ਹੋਣੀ ਗੈਗਸਟਰਾਂ ਨੂੰ ਵਰਤ ਕੇ ਇਹ ਮੈਚ ਜਿੱਤ ਗਏ।

  • @Manpreet_italywala
    @Manpreet_italywala 5 місяців тому +5

    ਸੰਨੀ ਕਾਲੇ ਸੰਘਿਆਂ ਆਲਾ ਘੈਂਟ ਬੰਦਾ ❤ ਪਰ ਧੱਕਾ ਹੋਇਆ ਵਿਚਾਰੇ ਨਾਲ 😢

  • @Manjeetsingh-mm5ir
    @Manjeetsingh-mm5ir 11 місяців тому +9

    ਸ਼ਾਹਕੋਟ ਟੀਮ ਨਾਲ ਵੀ ਧੱਕਾ ਹੋਇਆ

  • @ArmaankumarArmaan
    @ArmaankumarArmaan 11 місяців тому +12

    ਛੋਟੇ ਪਲੇਰਾਂ ਲਈ ਵੀ ਕੁੱਛ ਸੋਚਿਆ ਕਰੋ ਯਾਰ ਥਾਰ ਗੱਡੀ ਦੀ ਥਾਂ ਕੋਈ ਛੋਟੀ ਗੱਡੀ ਰੱਖ ਦੇਣੀ ਸੀ ਜੋ ਕੀ ਛੋਟੇ ਪਲੈਰ ਵੀ ਖੇਡ ਸਕਦੇ ਓਨਾ ਲਈ ਵੀ ਕੁੱਛ ਰੱਖਿਆ ਕਰੋ ਓਨਾ ਨੂੰ ਵੀ ਮਾਨ ਤਾਨ ਬਖਸਿਆ ਕਰੋ ਸਾਰੇ ਵੀਰਾ ਨੂੰ ਬੇਨਤੀਆਂ ਹੈ ਜੀ

  • @AnamGoatFarm
    @AnamGoatFarm 11 місяців тому +37

    ਵਿਨੈ ਤੇ ਰਵੀ ਚ ਦਿਲ ਨੀ ਹੈਗਾ , ਲਗਾਤਾਰ ਰੇਡ ਪਾਉਣ ਦਾ ,ਬਾਕੀ ਸੀਲੂ ਤੇ ਮੋਹਿਤ ਦੇ 6-6 ਟੱਚ ਨੇ , ਬੁਲਿਟ ਪਹਿਲਾ ਹੀ ਅੱਗੇ ਨਿਕਲ ਗਿਆ ਸੀ , ਜਾਫੀ ਫਰਿਆਦ ਤੇ ਯਾਦੇ ਚ ਇਕ ਹੋਣਾ ਸੀ , ਜੇ ਫਿਕਸ ਹੈ ਤਾ ਸੀਲੂ ਹੁਣਾ ਤੋ ਪੁੱਛੋ, ਬਾਕੀ 3 ਬਾਹਰੋ ਪਿੰਡ ਵਾਰ ਦੇ ਮੈਚ ਹੋਣ

  • @zahidchoudhryzahidchoudhry7452
    @zahidchoudhryzahidchoudhry7452 5 місяців тому +1

    Faryad Ali stole the show. Great match . Thank you fan from Pakistan 🇵🇰

  • @virkboy5392
    @virkboy5392 11 місяців тому +23

    ਸੀਲੂ ਦੂਜੇ ਹਾਫ ਵਿਚ ਜ਼ਿਆਦਾ ਜ਼ੋਰ ਮਾਰਦਾ ਹੁੰਦਾ ਉਹ ਸੈਂਟ ਤੋਂ ਬਾਹਰ ਹੋ ਗਿਆ ਦੂਜੇ ਹਾਫ ਵਿਚ,ਵਿਨੇ,ਦੁਲਟ ਨੇ ਰੇਡ ਹੀ ਨੀ ਪਾਈ। ਪਹਿਲਾਂ ਹੀ ਬੁਲਟ ਨੂੰ ਸੋਅ ਕਰਤਾ ਬਈ ਅੱਜ ਫੜਿਆ ਨੀ ਜਾਣਾ।ਕੁਲ ਮਿਲਾ ਕੇ ਫਿਕਸ ਲੱਗਿਆ ਕੰਮ, ਸਨਮਾਨ ਦੇਣ ਵਾਲਿਆਂ ਗੱਡਿਆਂ ਨਾਲ ਮੈਚ ਕਰਵਾਏ ਆ,ਬਾਕੀ ਵਾਹਿਗੁਰੂ ਜਾਣਦਾ।

    • @CanadiansikhSingh
      @CanadiansikhSingh 11 місяців тому +1

      Semi ch sarna .. yodha .. Amrit ... Kulvir Jatana chain ch nhi khade.. fr ohvi fix c😂 semi match shillu nl hi c ohna da.. fr sara match hi fix c... Team da decision hunda kon touch lu.. team hi decide krde kon best bnu...

  • @imrandhillon8880
    @imrandhillon8880 10 місяців тому +3

    Faryad Ali ❤❤❤❤

  • @mannuaujla1525
    @mannuaujla1525 11 місяців тому +5

    Manna bal 9 Sirrrr ❤❤❤❤❤❤❤❤

  • @jashanpreetsingh6873
    @jashanpreetsingh6873 11 місяців тому +1

    ਜਦੋਂ ਇੰਡੀਆ ਦੇ ਵਿੱਚ ਵਰਲਡ ਕੱਪ ਹੋਇਆ ਸੁਖਬੀਰ ਬਾਦਲ ਵੇਲੇ ਉਦੋਂ ਮੰਗੀ ਬੱਗਾ ਜਵਾਕਾਂ ਨੂੰ ਫੜ ਫੜ ਕੇ ਵੈਸਟ ਨਿਕਲਿਆ ਸਾਨੂੰ ਉਹ ਮੈਚ ਦੇਖਣ ਦਾ ਕੋਈ ਸਵਾਦ ਨਹੀਂ ਆਇਆ ਉਹ ਟਰੈਕਟਰ ਮੰਗੀ ਨੂੰ ਨਹੀਂ ਸੀ ਚਾਹੀਦਾ

  • @karamgill8780
    @karamgill8780 11 місяців тому +29

    ਮੈਚ ਫਿਕਸ ਸੀ ਕਿਉਕਿ ਸੈਮੀ ਫਾਈਨਲ ਮੈਚ ਚ ਲਾਸਟ ਜੱਫਾ ਸਨੀ ਕਾਲੇ ਸੰਗਿਆ ਨੇ ਲਾ ਕੇ ਮੈਚ ਪਲਟਿਆ ਫਿਰ ਫਾਈਨਲ ਚ ਸ਼ਰੁ ਚ ਜੱਫਾ ਲਾਇਆ ਬਾਦ ਵਿਚ ਜਾਅਫ ਲਾਈਨ ਚ ਨੀ ਲਗਨ ਦਿੱਤਾ

    • @CanadiansikhSingh
      @CanadiansikhSingh 11 місяців тому +2

      Semi ch sarna .. yodha .. Amrit ... Kulvir Jatana chain ch nhi khade.. fr ohvi fix c😂 semi match shillu nl hi c ohna da

    • @JatinderpalSingh-d4n
      @JatinderpalSingh-d4n 2 місяці тому

      ਦੋਗਲਾ ਕੰਮ ਕੀਤਾ ਇੰਨਾਂ ਨੇ

    • @JatinderpalSingh-d4n
      @JatinderpalSingh-d4n 2 місяці тому

      ਸਹੀ ਕਿਹਾ

  • @lovekamboj8207
    @lovekamboj8207 29 днів тому

    Love kamboj chandigarh tuo .live good 👍👍👍👍👍

  • @GursewakSingh-e7q6f
    @GursewakSingh-e7q6f 11 місяців тому +2

    Inderjeet king of kabbadi Punjab 🤗🤗❤️🤗🤗🤗🤗🤗🤗💪💪💪💪💪💪

  • @JassaGill-vk9tc
    @JassaGill-vk9tc 11 місяців тому +10

    Mlk only kabbdi

  • @JaspalSingh-mz3mc
    @JaspalSingh-mz3mc 11 місяців тому +233

    ਪਹਿਲਾਂ ਵੀ ਸੁਣਦੇ ਸਾ ਕੈ ਮੈਚ ਫਿਕਸ ਹੁੰਦੈ ਆ ਪਰ ਪਹਿਲੀ ਵਾਰ ਸਹੀ ਲੱਗਿਆ ਕੇ ਮੈਚ ਫਿਕਸ ਆ ਜੇ ਨਹੀ ਵੀਂ ਫਿਕਸ ਸੀ ਤਵੀ ਕੁਛ ਨਾਂ ਕੁਛ ਤਾ ਸੀ ਲੱਗਦਾ ਕਿ ਗੜਬੜ ਆ ਮੈਚ ਚ ਕੀਨੇ ਟੋਪ ਦੇ ਪਲੇਅਰ ਵਿਚੇ ਈ ਛੱਡ ਗਯੇ ਮੈਚ ਵਿਨੇ ਖੱਤਰੀ, ਮੰਨਾ, ਦੁਲਟ, ਸੁੰਨੀ, ਬੰਟੀ,ਖੇਡੇ ਈ ਨਈ ਚੰਗੀ ਤਰਾ, ਏਡਾ ਲੱਗਿਆ ਜਿਵੇਂ ਸ਼ਕਰਪੁਰ ਅਲਿਆ ਨੇ ਮੈਚ hijeck ਕਰਲਯਾ ਹੂੰਦਾ 😮

  • @baljitsingh9283
    @baljitsingh9283 11 місяців тому +21

    ਸਿਰੇ ਦਾ ਫਦੂ ਟੂਰਨਾਮੈਂਟ ਸੀ ਖੇਡ ਤੇ ਹੋਈ ਨਈਂ ਘਾਣ ਹੋਆ ਕਬੱਡੀ ਦਾ

  • @BindaKumar-w2s
    @BindaKumar-w2s 11 місяців тому +3

    Sare rall ke kehd rhe ne par khusi dogga vala att hikk de jor naal kehd da lengand khushi dogga vala

  • @Sandeep_khalsa
    @Sandeep_khalsa 11 місяців тому +15

    WWE ਵਾਲਾ ਕੰਮ ਕੀਤਾ ਬੱਸ ਮਨੋਰੰਜਨ ਹੀ ਆ ਇਕੱਠ ਕੀਤਾ ਬੱਸ

  • @happymaan3974
    @happymaan3974 11 місяців тому +20

    ਮੈਚ ਫਿਕਸ ਸੀ ਹਾਫ ਟਾਇਮ ਤੋ ਪਹਿਲਾ ਲਾਸਟ ਰੇਡ ਬੁੱਲਟ ਨੇ ਪਾਈ ਸੀ ਦੁਬਾਰੇ ਫਿਰ ਹਾਇਫ ਟਾਇਮ ਤੋ ਬਾਅਦ ਫਿਰ ਪਵਾ ਤੀ , ਸਿਰਾਮ ਪੱਖ ਆ ਸੁਰਖ ਪੁਰ ਦੀ ਰੇਡ ਪਵਾਉਣੀ ਸੀ

    • @gj4820
      @gj4820 11 місяців тому +2

      O bai jerhi tean ne last raid payi o agle half ch pyali paunda v

    • @rasanpreetsingh5749
      @rasanpreetsingh5749 11 місяців тому

      ​@@gj4820chl koi na bai nva nva match dekhn lgga

    • @CanadiansikhSingh
      @CanadiansikhSingh 11 місяців тому +2

      ​@@gj4820 eh yr apniya hi mare jnde aa😂

    • @CanadiansikhSingh
      @CanadiansikhSingh 11 місяців тому

      Semi ch sarna .. yodha .. Amrit ... Kulvir Jatana chain ch nhi khade.. fr ohvi fix c😂 semi match shillu nl hi c ohna da.. fr sara match hi fix c... Team da decision hunda kon touch lu.. team hi decide krde kon best bnu...

    • @ACrepair683
      @ACrepair683 11 місяців тому +1

      Bas eh chahunde aa shilu Roz best ave😂

  • @harshusingh2501
    @harshusingh2501 11 місяців тому +13

    टिब्बे वाले बंटी को मैन प्लेयर में ही नहीं लिया, जबकि वो आज दे टाइम दा टॉपर है

  • @dilaverkhan7048
    @dilaverkhan7048 11 місяців тому +7

    fareyad Ali te bullet ne janta di soch hi badalti.

  • @BeantsinghBeantsingh-ej6cw
    @BeantsinghBeantsingh-ej6cw 11 місяців тому +2

    Best match

  • @ranjodhsingh8651
    @ranjodhsingh8651 11 місяців тому +1

    Friyad ta harek match vich rula paunda bai man banda

  • @gurbirsinghsran811
    @gurbirsinghsran811 8 місяців тому +1

    ਕਬੱਡੀ ਗੈਂਗਸਟਰ ਵਾਦ ਰੈਹ ਗਈ ਜੀ ਅਸੀਂ ਤਰਨਤਾਰਨ ਜ਼ਿਲ੍ਹੇ ਦੇ ਰੈਣ ਵਾਲੇ ਆ ਮੈਚ ਦੂਰ ਤੱਕ ਵੇਖਣ ਜਾਦੇਂ ਸੀ ਹੁਣ ਜੀ ਨਈ ਕਰਦਾ ਜਾਣ ਨੂੰ ਕਬੱਡੀ ਵੇਖਣ

  • @golumoun7246
    @golumoun7246 11 місяців тому +5

    Gangster di kabbadi hoi jani mlk vdiya hegi

  • @mrranjitkaler1697
    @mrranjitkaler1697 11 місяців тому +31

    ਸਿਆਸਤ ਕਰਕੇ ਖੇਡਦੇ ਆ ਪਲੇਅਰ ਲੋਕਾ ਨੂੰ ਪਾਗਲ ਬਣਾਉਦੇ ਆ ਇਹ ਇਕ ਗੇਮ ਨੂੰ ਖਰਾਬ ਕਰਦੇ ਆ ਗੇਮ ਘੁਮਾਉਦੇ ਆ

  • @SandeepBawa-ww7cj
    @SandeepBawa-ww7cj 8 днів тому

    ਸੱਜੀ ਤੇ ਸਲੂ vadeia best ਨੇ

  • @siddharthchoudhary6333
    @siddharthchoudhary6333 11 місяців тому +7

    13:48 te Manna raid paa ke aaya, Butta te Hoshiyare naal gal hoi odi, Butta ona ne Sunny di thaa te bhejya si set ch
    15:06 te Bullet raid paan ja reha Sunny te Manna t-shirt paan lag gaye background ch.
    15:40 te Kahsipuriya raid paan ja reha, othe Sunny te Manna match chad ke chal pade, jdo raid paa ke wapas aaya taan janta ne rola bi paya othe.
    Fer Gurwinder Ghanga Dalveer Gill naal gal karda.
    Othe Shilu ton jaffa nhi lageya chal, aa vi man leya ki Vinay ne spray maar leya, par Bunty kithe gya?? naal Man Singh ne kyu ni raid paayi????

    • @ikramsingh3599
      @ikramsingh3599 11 місяців тому

      Sahi gall sunny ne ehna nu semi final jittaya c last ch 2 jaffe laa ke

    • @YogeshSharma-yd9lr
      @YogeshSharma-yd9lr 11 місяців тому

      Butte to bs khn aala tha kvai to fariyad inderjeet n h dekho dyan t

    • @CanadiansikhSingh
      @CanadiansikhSingh 11 місяців тому

      Semi ch sarna .. yodha .. Amrit ... Kulvir Jatana chain ch nhi khade.. fr ohvi fix c😂 .. hun aa gll da v jwab dee

  • @baljitsingh8856
    @baljitsingh8856 4 місяці тому +2

    Manna balnauwala great player.ssa❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤.saf suthra pleyer.ssa.

  • @abbasawan571
    @abbasawan571 11 місяців тому +1

    Sardar great player

  • @JaskaranSingh-su1gy
    @JaskaranSingh-su1gy 11 місяців тому +21

    Sunny te manna nal galt krya faryada warga lalch nal khed de a j o na huda final tak odi hi ni c eh team

    • @Mossajatt653
      @Mossajatt653 11 місяців тому +1

      Bilkul sahi keha bai ehe fariyad bohat lalchi banda sunny ne samifilan mach jitaya ohnu filan vich jaff line vich khadan ni dita bohat madi gall a

  • @sandipnagra3195
    @sandipnagra3195 11 місяців тому +19

    ਗਧੇ ਦੀ ਗਾਡ ਚ ਦੇਤਾ 1krod dehdhna wale na

    • @satojsatoj3208
      @satojsatoj3208 11 місяців тому +1

      ਬਿਲਕੁਲ ਲੀਡਰਾਂ ਨਾਲ ਤਾਂ ਵੈਸੇ ਅਏ ਹਿ ਬਣ ਦੀ ਹੂੰਦੀ ਆ 🙏

    • @jashanpreetsingh6873
      @jashanpreetsingh6873 11 місяців тому

      ਤੂੰ ਦੇਦਨਾ ਕਬੱਡੀ ਕੱਪ ਦੀ ਕਮੇਟੀ ਨਾਲ ਮੀਟਿੰਗ ਰੱਖ ਉਨਾਂ ਨੂੰ ਜਾਣਕਾਰੀ ਤੇ ਸਲਾਹ ਦਿਆ ਕਰ ਵੀ ਅੱਗੇ ਤੋਂ ਕੀ ਕਰਨਾ ਚਾਹੀਦਾ ਉਹਨਾਂ ਨੂੰ😂😂😂

    • @sandipnagra3195
      @sandipnagra3195 11 місяців тому

      @@jashanpreetsingh6873 ma tanu janda tu kon okkk

  • @sethhikarwa7318
    @sethhikarwa7318 11 місяців тому +14

    ਮੈਚ ਫਿਕਸ ਕੀਤਾ ਗਿਆ ਸੀ

    • @CanadiansikhSingh
      @CanadiansikhSingh 11 місяців тому

      Semi ch sarna .. yodha .. Amrit ... Kulvir Jatana chain ch nhi khade.. fr ohvi fix c😂 semi match shillu nl hi c ohna da.. fr sara match hi fix c... Team da decision hunda kon touch lu.. team hi decide krde kon best bnu...

  • @JasveerSingh-r9x
    @JasveerSingh-r9x 11 місяців тому +22

    Match fix lagda

  • @lovekamboj8207
    @lovekamboj8207 29 днів тому

    Love kamboj chandigarh tuo

  • @AryaVikas-cj9cr
    @AryaVikas-cj9cr 11 місяців тому +27

    puri ki puri turnamant fix thi sabi players ke paise phoch gye unke pass

  • @GurwinderPinta
    @GurwinderPinta 11 місяців тому +5

    M lk Best

  • @BaljinderSingh-gs2gj
    @BaljinderSingh-gs2gj 11 місяців тому +1

    Sai gall Yar match Sachi fix hunde AJ pta lag gea

  • @drreshamsingh
    @drreshamsingh 19 днів тому

    ਇਹਨਾਂ ਨੂੰ ਵੇਖ ਕੇ ਲਗਦਾ ਪੰਜਾਬ ਦੇ ਕਿਸਾਨ ਹੋਰ ਕਈ ਭਾਲ਼ਦੇ ਆ ਆਨਾ ਪੈਸਾ ਪਾਣੀ ਵਾਂਗੂ ਬਹਾ ਰਹੇ ਹਨ ਖੇਡ ਬਿਜਨੇਸ ਬਣ ਗਈ ਏਨਾ ਪੈਸੇ ਲਈ ਖਿਡਾਰੀ ਸਮਾਨ ਵੀ ਲਾਉਂਦੇ ਹਨ

  • @JasbirGill-m2f
    @JasbirGill-m2f 11 місяців тому +19

    Mlk rules 💯

  • @KomalpreetDhillon
    @KomalpreetDhillon 11 місяців тому +3

    Shakot nal dhakka 33point te hi rok ta 4 teema de pleyar ikathe ho k v dhakka kr k hraa sake ne shakot nu dhuaa kda ta shakotia ne siraa shakotiye ❤❤❤koi bahrla player v ni khdaea

  • @bhupindersingh5583
    @bhupindersingh5583 11 місяців тому +11

    Eh gal jrur hai sunney nu mauka ghat dita firyad honi lalach karge

    • @Travelwithsecretary
      @Travelwithsecretary 11 місяців тому

      ਫਰਿਆਦ ਤੇ ਸਾਜੀ ਸਿਰੇ ਦੀ ਭੁੱਖ ਆ

    • @AMZADKHAN-f5b
      @AMZADKHAN-f5b Місяць тому

      Right pakka pad chodd h maluk rondi krdaaa pad chodd ​@@Travelwithsecretary

  • @Lakhwindersingh-gk2vt
    @Lakhwindersingh-gk2vt 11 місяців тому +2

    SSA PUNJABIO KI EH MATCH THORA TIME TAK MULTAVI NAHI HO SKDE UDAR DELHI APNE JAWAN MARI JAN DE A KI IHNA PLAYERA DA JOR OTHE NHI CHIDA BHUT AFSOS HAI COMMITTEE VALYA TE JEKAR MERI GAL KISE NU BURI LAGE TAN MAFFI HATH BANKE 🙏🏻🙏🏻🙏🏻🙏🏻🙏🏻KISAN MJADOOR EKTA JINDABAAD

  • @JaspalSingh-mz3mc
    @JaspalSingh-mz3mc 11 місяців тому +4

    Match ch jor ghat te chlakia jada si😂😂

  • @Gillamrit-kc2nh
    @Gillamrit-kc2nh 11 місяців тому +4

    Dulla pala❤

  • @pavitersingh5467
    @pavitersingh5467 4 дні тому

    Very nice

  • @gurjitbenipal3393
    @gurjitbenipal3393 11 місяців тому +26

    ਮੈਚ ਨਾਂ ਕਹੋ ਸੁਪਰ ਡਰਾਮਾ ਕਹੋ

  • @ranjodhsingh8651
    @ranjodhsingh8651 11 місяців тому +2

    Raundi faryaid.

  • @HardeepSingh-xn3dn
    @HardeepSingh-xn3dn 11 місяців тому

    Bullet bullet bullet bullet
    Jindawad

  • @manoranjant.v4144
    @manoranjant.v4144 11 місяців тому

    Bullet...harmar lv u Bai Teri .game v ok bro

  • @sachingurjar1694
    @sachingurjar1694 11 місяців тому +6

    bhai silu hor ka k ksur h unki konsa pind war ki team thi surukpur ma kehl rha the baki match fix tha jmii

    • @CanadiansikhSingh
      @CanadiansikhSingh 11 місяців тому

      Semi ch sarna .. yodha .. Amrit ... Kulvir Jatana chain ch nhi khade.. fr ohvi fix c😂

    • @CanadiansikhSingh
      @CanadiansikhSingh 11 місяців тому

      Semi v fix jrur comment kre??

  • @JasvirSingh-oq4ww
    @JasvirSingh-oq4ww 3 місяці тому +1

    ਥਾਰ ਗੱਡੀ ਤਾਂ ਸ਼ਨੀ ਕਾਲੇ ਸੰਖਿਆ ਨੇ ਲੇ ਕੇ ਜਾਣੀਂ ਸੀ ਪਰ ਉਸ ਨੂੰ ਜਾਫ ਲਾਈਨ ਵਿਚੋਂ ਬਾਹਰ ਕੱਢ ਦਿੱਤਾ ਇਨ੍ਹਾਂ ਨੇ ਤੇ ਮੰਨੇ ਬੱਲ ਨੋ ਨੂੰ

  • @jasdeepsinghbrar2565
    @jasdeepsinghbrar2565 11 місяців тому +8

    Bhut time bad koi match lag jo fix hunda baki rabb nu pta aa

  • @DaljitSingh-fy9hr
    @DaljitSingh-fy9hr 11 місяців тому

    Bahut vadiya ehna nu Aida chahida Jo and Ve aake var jande aa match ch

  • @SatnamSidhu-f1i
    @SatnamSidhu-f1i 11 місяців тому +6

    Thar sunny de thi but faryad hor ne chain of hi bhi deta

  • @lovekamboj8207
    @lovekamboj8207 29 днів тому

    Good live

  • @jagdeepsidhu-lt9ud
    @jagdeepsidhu-lt9ud 11 місяців тому +5

    Soni fatehgarh chana nu char jaffe la k fryad best😂😂😂😂

    • @X_PUNJAB
      @X_PUNJAB 11 місяців тому

      Haje kehnde faryad top da mallh aa shilu hori ta fudhu aa 😂😂😂😂😂

    • @X_PUNJAB
      @X_PUNJAB 11 місяців тому

      Pakka yrr koi gadbad hoyi ae vinay bhut vdiya raider aa chahe haryana da bunty da v pta aapa nu top te chall reha bande 5 numbera baad e kappde paake khadge koi gall ta hoyi ae pakkaa

  • @savar_malerkotla
    @savar_malerkotla 4 місяці тому +1

    Shillu Da vhem kabta friyad ne ajj 💪💪💪👌👌👌

  • @JassJasssidhu
    @JassJasssidhu 11 місяців тому +1

    Friyad te bullet sirra kr gye

  • @happysidhu9853
    @happysidhu9853 11 місяців тому +1

    Match fixing 100% ਥਾਰ ਸਨੀ ਨੇ ਜਿੱਤਣੀ ਸੀ ਫ਼ਰਿਆਦ ਨੇ ਜਾਣਬੁੱਝ ਕੇ ਚੈਨ ਵਿੱਚ ਨਹੀ ਲੱਗਣ ਦਿੱਤਾ ਵੀ ਮੈ ਜਿੱਤਾ ਥਾਰ

  • @JasvirSingh-oq4ww
    @JasvirSingh-oq4ww 7 місяців тому +2

    ਸ਼ਾਹਕੋਟ ਦੀ ਟੀਮ ਵਿੱਚ ਮੰਨਾਂ ਬਲ ਨੋ ਤੇ ਸਨੀ ਕਾਲੇ ਸੰਖਿਆਂ ਵਾਲਾ ਹੁੰਦਾ ਤਾਂ ਟੀਮ ਫੈਨਲ ਖੇਡਦੀ ਹੁੰਦੀ ਤੇ ਸਨੀ ਨੇ ਬੈਸਟ ਨਿਕਲ ਨਾ ਸੀ

  • @TheJagga32
    @TheJagga32 Місяць тому

    ਮੇਲਾ ਤਾ ਵੱਡਾ ਪਰ ਗਰਾਊਂਡ ਦਾ ਅਨੁਸਾਸ਼ਨ ਨਹੀਂ ਹੈ ਫਾਈਨਲ ਚ

  • @JasvirSingh-jt6du
    @JasvirSingh-jt6du 11 місяців тому

    Bullet ne dleri naal reda payia...❤
    Yadha evergreen player..
    Shilu..Hrek din Budhvar ni hunda..😂
    Surkhpur jaff line....zero displine naal khedi...

  • @KuldeepSingh-my6vx
    @KuldeepSingh-my6vx 11 місяців тому +11

    Fixed 😃😃

    • @CanadiansikhSingh
      @CanadiansikhSingh 11 місяців тому

      Semi ch sarna .. yodha .. Amrit ... Kulvir Jatana chain ch nhi khade.. fr ohvi fix c😂

  • @sukhwinderdhapisingh5816
    @sukhwinderdhapisingh5816 11 місяців тому +1

    Aj da end raider rupinder doda

  • @Travelwithsecretary
    @Travelwithsecretary 11 місяців тому +1

    ਸੋਨੀ ਫਤਿਹਗੜ ਛੰਨਾ ਨੇ ਲੈ ਲਿਆ ਸਾਰਾ ਮੈਚ,,,ਬਾਕੀ ਸੰਗਤ ਨੇ ਮੈਚ ਚੰਗੀ ਤਰਾ ਹੋਨ ਨੀ ਦਿੱਤਾ

  • @isikudu8648
    @isikudu8648 11 місяців тому +1

    Riyadh

  • @abgv354
    @abgv354 11 місяців тому +14

    ਮੈਚ ਦਾ ਬਿਲਕੁਲ ਵੀ ਸਵਾਦ ਨਹੀਂ ਆਇਆ,,,

  • @GursewakSingh-eb1go
    @GursewakSingh-eb1go 11 місяців тому

    ਖੀਰਾ ਵਾਲੀ ਬੁੱਲਟ ਦਾ ਰੱਬ ਸਾਥ ਦਿੰਦੇ khus rso

  • @satwinderpawar9532
    @satwinderpawar9532 Місяць тому

    32:42ਤੇ ਸਾਜੀ ਦੀ ਨਿਮਰਤਾ ਦੇਖੋ ਯਾਦੇ ਦੇ ਗੋਡੀ ਹੱਥ ਲਾਇਆ

  • @abhitejmaan2135
    @abhitejmaan2135 11 місяців тому +2

    Sunny vi kahda hona mudke ni fariyad warge naal khedna

  • @rajindergujjar8602
    @rajindergujjar8602 11 місяців тому

    Right 👍

  • @lakhvirsingh606
    @lakhvirsingh606 4 місяці тому

    ਸ਼ਨੀ ਨਾਲ ਧੱਕਾ ਹੋਇਆ ਜੇ ਸ਼ਨੀ ਸਿਟ ਵਿਚ ਖੜਦਾ ਪੱਕਾ ਬੈਸਟ ਬਣਨਾ ਸੀ

  • @GoraMandhali
    @GoraMandhali 10 місяців тому

    ਫਰਿਆਦ ਸਿਰੇ ਦਾ ਫਦੂ ਬੰਦਾ ਬਾਈ ਸੁੰਨੀ ਨੂੰ ਬਾਹਰ ਕਰ ਤਾ ਇਸ ਨੇ ਊ ਬੰਦਾ ਰੋਕੇ ਬਾਹਰ ਨਿਕਲਿਆ 😢😢😢😢

  • @netarpalsinghchoudhary9308
    @netarpalsinghchoudhary9308 11 місяців тому

    Faryad inderjit sirra karge

  • @jashanpreetsingh6873
    @jashanpreetsingh6873 11 місяців тому

    ਅਰਸ ਚੋਲਾ ਸਾਹਿਬ ਜਦੋਂ ਦਾ ਖੇਡਣ ਲੱਗਿਆ ਮੈਂ ਉਸ ਨੂੰ ਕਦੇ ਚਾਰ ਪੰਜ ਜੱਫੇ ਲਾਉਂਦੇ ਨੂੰ ਨਹੀਂ ਦੇਖਿਆ ਪਰ ਉਸ ਨੂੰ ਵੀ ਗੱਡੀ ਨਾਲ ਸਨਮਾਨ ਕੀਤਾ ਗਿਆ ਉਸ ਦੇ ਲਾਇਕ ਨਹੀਂ ਸੀ ਠੀਕ ਆ ਵੀ ਤਕੜਾ ਪਲੇਅਰ ਆ ਘਰੋਂ ਤਕੜਾ ਤੇ ਨਾਲ ਦੇ ਯਾਰਾਂ ਮਿੱਤਰਾਂ ਨੇ ਉਹਨੂੰ ਗੱਡੀ ਦੇ ਦਿੱਤੀ ਪਰ ਉਹ ਗੱਡੀ ਦੇ ਲਾਇਕ ਨਹੀਂ ਸੀਗਾ ਉਹ ਵੀ ਫਿਕਸ ਸੀ ਫਿਕਸ ਹੀ ਸੀ ਕਿ ਉਹਨੂੰ ਜਾਣ ਬੱਝ ਕੇ ਦਿੱਤੀ ਆ ਵੀ ਉਹਦਾ ਹੌਸਲਾ ਵਧ ਜਾਵੇ

  • @Anilbahuakbarpur
    @Anilbahuakbarpur 11 місяців тому +2

    Match fix is shillu balhara best

    • @CanadiansikhSingh
      @CanadiansikhSingh 11 місяців тому +1

      Semi ch sarna .. yodha .. Amrit ... Kulvir Jatana chain ch nhi khade.. fr ohvi fix c😂

  • @HarpreetSingh-go5zp
    @HarpreetSingh-go5zp 11 місяців тому +8

    Kine dhoke krke Sami win krwea fryad huna nu

  • @Satnam.111
    @Satnam.111 7 місяців тому

    Kalo rasulpur best rider. Anderjit varge dream jaffa da

  • @KuldeepSingh-my6vx
    @KuldeepSingh-my6vx 11 місяців тому +11

    Gujran nu oda hi fra dinde Thar😅😅

    • @jashanpreetsingh6873
      @jashanpreetsingh6873 11 місяців тому

      ਅਗਲਾ 6 ਜੱਫੇ ਲਾ ਕੇ ਜੋਰ ਨਾਲ ਜਿੱਤ ਕੇ ਲੈ ਕੇ ਗਿਆ❤

    • @jashanpreetsingh6873
      @jashanpreetsingh6873 11 місяців тому

      ਉਹਨੂੰ ਘਰੇ ਜਾ ਕੇ ਚਾਬੀਆਂ ਨਹੀਂ ਸੀ ਫੜਾ ਕੇ ਆਏ ਅਗਲਾ ਜ਼ੋਰ ਨਾਲ ਜੁਰਤ ਨਾਲ ਲੈ ਕੇ ਗਿਆ

    • @jashanpreetsingh6873
      @jashanpreetsingh6873 11 місяців тому

      ਬਾਕੀ ਜਿਨਾਂ ਨੇ 40 50 ਲੱਖ ਜਾਂ ਕਰੋੜ ਰੁਪਈਆ ਲਾਇਆ ਹੈਗਾ ਉਹ ਤੇਰੇ ਨਾਲੋਂ ਸਿਆਣੇ ਹੀ ਹੋਣੇ ਆ ਤੇਰੇ ਕੋਲੋਂ ਕਿਸੇ ਨੂੰ ਸਾਈਕਲ ਨਹੀਂ ਦਿੱਤਾ ਜਾਣਾ

    • @Malwabelt-dp7yi
      @Malwabelt-dp7yi 11 місяців тому +1

      ​@@jashanpreetsingh6873sunny nu kyu ne laya vich fer

  • @pishourasingh3795
    @pishourasingh3795 11 місяців тому +1

    ਮੈਚ ਗੈਂਗਸਟਰਾਂ ਦੀ ਭੇਟ ਚੜ ਗਿਆ

  • @dharmindersingh2656
    @dharmindersingh2656 11 місяців тому +2

    Kabaddi khatam aa kujh nhi riha kabaddi ch sab ral mil k chalda

    • @jollyshergill5507
      @jollyshergill5507 11 місяців тому

      Kabaddi di full chadayi hai te full hi raho gi

  • @deepasandhu232
    @deepasandhu232 11 місяців тому

    Baki bullet ne khed ke lai thar semi ve bullet ne jitya a ❤

  • @lovekamboj8207
    @lovekamboj8207 29 днів тому

    Saday comedariman lbu

  • @Kabaddi786-s
    @Kabaddi786-s 11 місяців тому +1

    Farayd hona ne sirra krata ❤

  • @PerwaizMasih-gc3hh
    @PerwaizMasih-gc3hh 2 місяці тому +1

    👍🇵🇰🇵🇰

  • @SurprisedMusicalDrum-jm9jb
    @SurprisedMusicalDrum-jm9jb 11 місяців тому +3

    Seelu nal 70,000 de gal hoi a kee set vich na lage

  • @SonuGill-k3t
    @SonuGill-k3t Місяць тому

    💪💪💪👌👌🌹🙏🏻

  • @ManpreetSingh-vw8um
    @ManpreetSingh-vw8um 10 місяців тому +1

    Yr siilu ta ajj game hi ni khehdya chaz nal

  • @lovisingh403
    @lovisingh403 11 місяців тому +1

    ਇਹ ਮੈਚ fix ਸੀ ਜਾਂ ਕਿਸੇ ਦਾ phone ਆ ਗਿਆ ਹੋਂਣਾ ਕੇ, sunny, ਮੰਨਾ, ਦੁਲਟ,sillu, ਗੁਰਵਿੰਦਰ ਖੇਡਣੇ ਨਹੀਂ ਚਾਹੀਦੇ, ਬੱਸ ਫ਼ਰਯਾਦ ਹੀ ਖੇਡੇ, ਤੇ ਬੈਸਟ ਨਿਕਲੇ,

    • @Davindergill1313
      @Davindergill1313 11 місяців тому

      ਬਿਲਕੁਲ ਬਿਲਕੁਲ ਫੋਨ ਹੀ ਆਉਂਦੇ ਨੇ ਪਿਛਲੇ ਸਾਲ ਘੋਲੀਆ ਖੁਰਦ ਜੀਪਾਂ ਵੇਲੇ ਵੀ ਇਹੀ ਹੋਇਆ, Yadha ਖੇਡਣ ਨਹੀਂ ਦਿੱਤਾ, ਕੇ ਜੀਪ ਸਾਡੀ ਟੀਮ ਜਿੱਤ ਜਾਵੇ,

  • @butakhan4599
    @butakhan4599 11 місяців тому +7

    Friyad Gujjar nu mubaraka

  • @jagbirsinghgulia8404
    @jagbirsinghgulia8404 11 місяців тому

    मैच फिक्सिंग की तस्वीर साफ है कि जिस टीम में विनय खत्री रैडर और शीलू कैचर दोनों ही टीम मै होते हुए भी नदारद रहे हैं अन्यथा ये रिज्लट नहीं होना था जो दिखाया गया है, कब्बड्डी के लिए ये बहुत ही ग़लत संदेश दिया जा रहा है।

  • @karanveersingh2701
    @karanveersingh2701 11 місяців тому +2

    Ghange wale nu moka ni dditta glt gl aa bhut frayad lalch kr gya