Newly Married Girl Life Story|Daughter In Parental House After Marriage|

Поділитися
Вставка
  • Опубліковано 15 гру 2023
  • #kaintpunjabi #latestpunjabivideo #kaintpunjabichannel
    Anchor-Mani Parvez(Insta-@maniparvez}
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    (Insta-@maniparvez}
    Newly Married Girl Life Story|Daughter In Parental House Even After Marriage|Mani Parvez| @kaintpunjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

КОМЕНТАРІ • 119

  • @kaintpunjabi
    @kaintpunjabi  6 місяців тому +34

    *ਜੇ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ,ਸਾਡਾ ਹੌਂਸਲਾ ਵਧੂਗਾ,*,ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

    • @narinderjitsingh3425
      @narinderjitsingh3425 6 місяців тому

      Very. Good. Speech

    • @premchand6090
      @premchand6090 6 місяців тому +2

      ਵੀਰ ਤੁਹਾਡਾ ਚੈਨਲ ਵੀ ਵਧੀਆ ਹੈ ਤੁਹਾਡੀ ਪੱਤਰਕਾਰੀ ਵੀ ਬਹੁਤ ਪਸੰਦ ਹੈ ਸਭ ਤੋਂ ਵਧੀਆ ਤੁਹਾਡੀ ਬੋਲੀ ਹੈ ਜੋਂ ਮੈਨੂੰ ਪਸੰਦ ਹੈ ਇੱਕ ਮੈਂ ਤੁਹਾਨੂੰ ਰਾਇ ਦੇਣਾ। ਚਾਹੰਦਾ ਹਾਂ ਗੱਲਬਾਤ ਕਰਨ ਤੋਂ ਪਹਿਲਾਂ ਦਸ ਪੰਦਰਾਂ ਮਿੰਟ ਟਰਾਇਲ ਜਿਹਾ ਨਾ ਦਿਖਾਇਆ ਕਰੋ ਬੱਸ ਸਿੱਧਾ ਹੀ ਸ਼ੁਰੂ ਕਰ ਲਿਆ ਕਰੋ ਜੀ ਧੰਨਵਾਦ ਜੀ

  • @rajwinderhundal8271
    @rajwinderhundal8271 5 місяців тому +8

    ਐਨਾ ਜਿਆਦਾ ਵਧੀਆ ਵੀਡੀਓ ਲੱਗੀ ,ਤੁਹਾਡੀ ਸੋਚ ਨੂੰ ਸਲਾਮ ,ਵਾਹਿਗੁਰੂ ਜੀ ਮੇਹਰ ਕਰੀਂ ਇਸ ਪਰਿਵਾਰ ਤੇ 🙏

  • @sukhasandhusukha9981
    @sukhasandhusukha9981 6 місяців тому +27

    ਬਹੁਤ ਵਧੀਆ ਫੈਸਲਾ ਲਿਆ ਧੀ ਨੇ

  • @amarjitbrar6938
    @amarjitbrar6938 6 місяців тому +10

    ਏਦਾਂ ਕੋਈ ਨਹੀਂ ਜੜਾਂ ਪੁੱਟ ਸਕਦਾ। ਜਦੋਂ ਪ੍ਰਮਾਤਮਾ ਦਾ ਸਾਥ ਨਾਲ ਹੋਵੇ।

  • @BhupinderSingh-yg8cg
    @BhupinderSingh-yg8cg 6 місяців тому +23

    ਅਸੀਂ ਤਿੰਨ ਭਰਾ ਹਾਂ ਅਤੇ ਇੱਕ ਭੈਣ ਹੈ ਜੀ। ਸਾਡੇ ਪਿਤਾ ਜੀ ਨੇ ਸਾਡੀ ਭੈਣ ਪ੍ਰਮਾਤਮਾ ਕੋਲੋਂ ਮੰਨਤਾਂ ਮੰਗ ਕੇ ਲਈ ਸੀ ਜੀ।

  • @bhajanbhangu4766
    @bhajanbhangu4766 6 місяців тому +23

    ਮੇਰਾ ਵੀ ਪੁਤ ਨਹੀ ਸੀ ਧੀ ਕੱਲੀ ਸੀ ਮੈਨੂੰ ਜਿਹੜਾ ਜਵਾਈ ਮਿਲਿਆ ਉਸ ਦੇ ਮਾ ਬਾਪ ਨਹੀਂ ਸੀ ਮੈ ਆਪਣਾ ਪੁਤ ਬਣਾਕੇ ਘਰ ਲਿਆਂਦਾ ਹੁਣ ਮੇਰਾ ਪੁੱਤ ਕਨੇਡਾ ਦੇ ਵਿੱਚ ਹੈ ਬਹੁਤ ਹੀ ਵਧੀਆ ਬੱਚਾ ਮਿਲਿਆ ਹੈ ਹੋ ਸਕਦਾ ਹੈ ਕਿ ਮੇਰਾ ਆਪਣਾ ਜੰਮਿਆ ਵੀ ਇਸ ਤਰਾ ਦਾ ਨਾ ਹੁੰਦਾ ਅਸੀਂ ਬਹੁਤ ਹੀ ਕਰਮਾ ਭਾਗਾ ਵਾਲੇ ਆ ਸਾਨੂੰ ਇਸ ਤਰਾ ਦਾ ਪੁਤ ਮਿਲਿਆ ਹੈ
    ਪ੍ਰਮਾਤਮਾ ਇਸ ਪ੍ਰਵਾਰ ਨੂੰ ਖੁਸ਼ੀਆ ਬਕਸੇ ਬਹੁਤ ਖੁਸ਼ੀ ਹੋਈ ਹੈ ਪ੍ਰਵਾਰ ਵੇਖਕੇ

  • @jasvirsinghdhaliwal7673
    @jasvirsinghdhaliwal7673 6 місяців тому +20

    ਤੁਹਾਡੀ ਜੋੜੀ ਸਦਾ ਲਈ ਸਲਾਮਤ ਰਹੇ

  • @baljitsinghz
    @baljitsinghz 6 місяців тому +26

    ਬਹੁਤ ਵਧੀਆ ਕਹਾਣੀ ਹੈ। ਰੱਬ ਹਮੇਸ਼ਾ ਇਸ ਪਰਿਵਾਰ ਨੂੰ ਚੜ੍ਹ ਦੀ ਕਲਾ ਵਿੱਚ ਰੱਖੇ।

  • @Cheema2478
    @Cheema2478 6 місяців тому +33

    ਮੇਰੇ ਵੀ ਇਕ ਧੀ ਆ,ਮੈਂ ਚਾਹੁੰਦੀ ਆ ਮੈਨੂੰ ਵੀ ਤੁਹਾਡੇ ਵਰਗਾ ਜਵਾਈ ਦੇ ਰੂਪ ਚ ਪੁੱਤਰ ਮਿਲੇ, ਵਾਹਿਗੁਰੂ ਜੀ ਤਹਾਨੂੰ ਸਦਾ ਚੜਦੀ ਕਲਾ ਚ ਰੱਖੇ

  • @user-hi9xs7hl9m
    @user-hi9xs7hl9m 6 місяців тому +8

    ਬਹੁਤ ਵਧੀਆ ਫੈਸਲਾ ਲਿਆ ਸਰੀਕਾ ਨੇ ਤਾ ਜਿਣਾ ਦੂਬਰ ਕਿਤਾ ਇਹਨਾ ਸਰੀਕਾ ਨੂੰ ਤਾ ਆਮੇ ਆ ਕੇ ਅਸੀ ਅੰਮਰ ਹੋ ਗਏ ਕਦੇ ਮਾਰਨਾ ਨਹੀ

  • @SukhwinderSingh-wq5ip
    @SukhwinderSingh-wq5ip 6 місяців тому +7

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @amarjitkaur9269
    @amarjitkaur9269 6 місяців тому +9

    I like all talk about the life how can survive without the pain and suffering very good message 👏🙌🙏🏼🕊

  • @arkitkumar9943
    @arkitkumar9943 6 місяців тому +7

    100% Sarder ji Satnam waheguru ji

  • @user-rp4wr8pi1g
    @user-rp4wr8pi1g 6 місяців тому +7

    ਤੁਸੀ ਜੁਆਈਦੀ ਇਟਰਬੂ ਨਹੀ ਦਖਾਈ ਅਸੀ ਜੁਆਈ ਦੇਖਣਾ ਸੀ

  • @balvirkaur778
    @balvirkaur778 6 місяців тому +2

    ਜਦੋਂ ਪਰਮਾਤਮਾ ਸਾਥ ਦੇਵੇ ਕੋਈ ਕੁੱਝ ਨਹੀਂ ਵਿਗਾੜ ਸਕਦਾ ।

  • @Kamaljitkaur-ps9kq
    @Kamaljitkaur-ps9kq 6 місяців тому +5

    ਵਾਹਿਗੁਰੂ ਜੀ ਇਹ ਰੀਝ ਮੇਰੀ ਵੀ ਜਲਦੀ ਪੂਰੀ ਕਰਿਓ ਮੈ ਵੀ ਆਪਣੇ ਜਵਾਈ ਨੂੰ ਆਪਣਾਂ ਪੁੱਤ ਬਣਕੇ ਘਰ ਲੈ ਕੇ ਆਵਾ ਤੇ ਸ਼ਰੀਕਾਂ ਦੇ ਮੂੰਹ ਬੰਦ ਕਰਾ 🙏

    • @baljitsinghz
      @baljitsinghz 6 місяців тому +1

      ਵਾਹਿਗੁਰੂ ਜੀ ਮੇਹਰ ਕਰਣਗੇ ਜਰੂਰ 😇

  • @SukhdevSingh-oi5rw
    @SukhdevSingh-oi5rw 6 місяців тому +2

    ਵਾਹਿਗੁਰੂ ਜੀ ਮੇਰੇ ਘਰ ਵੀ ਤਿੰਨ ਧੀਆਂ ਹਨ ਪੁੱਤਰਾ ਵਾਂਗੂ ਪੜਾ ਰਹੀ ਹ ਜੋ ਇਹਨਾਂ ਦੀ ਕਿਸਮਤ ਚ ਲਿਖਿਆ ਉਹ ਮਿਲ ਜਾਣਾ ਲੋਕਾਂ ਦੀ ਗੰਦੀ ਸੋਚ

  • @balvirkaur778
    @balvirkaur778 6 місяців тому +2

    ਬਹੁਤ ਵਧੀਆ ਫੈਸਲਾ ਲਿਆ ।

  • @kashbassey9149
    @kashbassey9149 6 місяців тому +2

    So lucky to have such a good good son in law ( now your son😊

  • @GaganDeep-ry5ty
    @GaganDeep-ry5ty 6 місяців тому +4

    Vdiya kita Father saab ji tanu v mundeya vrga jwayi milgya te jwayi nu v aapna maa pyo milgya te tade kol shara bnke rhnge bhut khushi hoyi

  • @user-gt5ps6xc8b
    @user-gt5ps6xc8b 6 місяців тому +7

    Very very good thinking

  • @RamSingh-bj8yx
    @RamSingh-bj8yx 6 місяців тому +5

    God bless to all family 💐🌷🌹🎈🍀❤️👏👏

  • @arora0907
    @arora0907 6 місяців тому +3

    Great think family..girls boy ch koi fork nhi je koi fork a ta only soach da....yeh family ek Missal aa..great ek ek gell ch Sachai ..well done ❤❤

  • @HarneetKalas-nf8nd
    @HarneetKalas-nf8nd 6 місяців тому +10

    ❤ ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @KuldeepKaur-pv3wc
    @KuldeepKaur-pv3wc 6 місяців тому +4

    What amazing family I bow before you

  • @rajwinderhundal8271
    @rajwinderhundal8271 5 місяців тому +1

    ਬਹੁਤ ਹੀ ਜਿਆਦਾ ਵਧੀਆ ਵੀਡੀਓ ਲੱਗੀ,ਬਹੁਤ ਹੀ ਖੁਸ਼ੀ ਹੋਈ ਤੁਹਾਡੀ ਸੋਚ ਤੇ, ਵਾਹਿਗੁਰੂ ਜੀ ਸਦਾ ਹੀ ਮੇਹਰ ਭਰਿਆ ਹੱਥ ਇਹਨਾਂ ਦੇ ਪਰਿਵਾਰ ਦੇ ਸਿਰ ਤੇ ਰੱਖਣਾ

  • @bgrwl45
    @bgrwl45 6 місяців тому +6

    Very good interview ❤

  • @FilmyROTT
    @FilmyROTT 6 місяців тому +5

    God bless you daouter and your family

  • @baljinderkaur8606
    @baljinderkaur8606 6 місяців тому +2

    Waheguru ji mehr kri es privar tay

  • @SukhwinderKaur-fk6nw
    @SukhwinderKaur-fk6nw 6 місяців тому +1

    Asi v 3 bhena c ik bhen di deth ho gai c .asi v rab kolo mag ke lya veere nu .jado veera hoya c ta asi 1month celebration kita c🎉🎉🎉

  • @navneetgurm5679
    @navneetgurm5679 6 місяців тому +3

    very good God bless

  • @gopigurpreet2263
    @gopigurpreet2263 6 місяців тому +2

    ਬਹੁਤ ਵਧੀਆ ਭੈਣ ਜੀ

  • @jaseusihgjaseusihg8413
    @jaseusihgjaseusihg8413 6 місяців тому +3

    Bilkul Right Sestar Ji

  • @balwindersidhu5570
    @balwindersidhu5570 5 місяців тому

    Changi soch nu salam

  • @surindernijjar7024
    @surindernijjar7024 6 місяців тому +4

    Very nice interview ❤

  • @Vicks234
    @Vicks234 5 місяців тому +1

    This is such good story. You don’t need a boy girls can carry the heritage. If for any reason what you could do is sell the land and give the money to the daughter this way no body gets it apart from the daughter.

  • @rndhwa
    @rndhwa 6 місяців тому +2

    Bhut vdia vr ❤

  • @SimranKaur-th8lf
    @SimranKaur-th8lf 6 місяців тому +4

    Waheguru Sahib Ji Maher karo ji 🙏❤

  • @sarabjeetkaur2066
    @sarabjeetkaur2066 5 місяців тому

    Very good video God bless you putter ji

  • @harjitlitt1375
    @harjitlitt1375 6 місяців тому

    Very good thinking . Proud of you

  • @charanjivkaur7582
    @charanjivkaur7582 6 місяців тому +2

    Very nice story

  • @gurmeetkaur-ox1nl
    @gurmeetkaur-ox1nl 6 місяців тому +3

    Waheguru ji 🙏

  • @DavinderDavinder-kl1nw
    @DavinderDavinder-kl1nw 6 місяців тому

    ਬਹੁਤ ਵਦੀਆ ਸੋਚ ਤੁਹਾਡੀ ਅੰਕਲ ਜੀ

  • @bgrwl45
    @bgrwl45 6 місяців тому +2

    Don't listen to people who give you negative opinions keep these type of people out of your lives.

  • @jasvirgill8331
    @jasvirgill8331 6 місяців тому +2

    very good

  • @bgrwl45
    @bgrwl45 6 місяців тому +2

    Very nice family ❤❤

  • @AmanCheema1313
    @AmanCheema1313 6 місяців тому +1

    Waheguru Ji ❤

  • @parmindertiwana3942
    @parmindertiwana3942 6 місяців тому +3

    Very good 👍

  • @mitraaa691
    @mitraaa691 6 місяців тому

    Good job God bless you

  • @parmjitkour6608
    @parmjitkour6608 6 місяців тому +2

    👍

  • @KamaljitKaur-io6zl
    @KamaljitKaur-io6zl 6 місяців тому

    Nice story

  • @ParamjeetKaur-qw1ne
    @ParamjeetKaur-qw1ne 3 місяці тому

    OMG

  • @parmrehal7927
    @parmrehal7927 6 місяців тому +4

    ਸ਼ਰੀਕ ਕੋਈ ਅਪਣਾ ਨਹੀਂ ਹੁੰਦਾ, ਮੇਰੇ husband ਬਾਹਰ ਨੇ, ਸਾਡੀ ਜਮੀਨ ਧੱਕੇ ਨਾਲ ਵਾਹ ਰਿਹਾ,ਵਾਹਿਗੁਰੂ ਜੀ ਹੀ ਕਿਰਪਾ ਕਰਨਗੇ😢🙏

  • @jonykhan354
    @jonykhan354 6 місяців тому

    Vah ji

  • @sukha6814
    @sukha6814 6 місяців тому +2

    Good soch

  • @jagtarsingh6090
    @jagtarsingh6090 6 місяців тому +1

    Waheguru waheguru ji

  • @karndhanoavlogs8548
    @karndhanoavlogs8548 6 місяців тому

    Waheguru ji

  • @user-xm7rj9uo8x
    @user-xm7rj9uo8x 6 місяців тому +2

    ❤❤

  • @kashbassey9149
    @kashbassey9149 6 місяців тому +2

    Sooo very proud of this family!❤❤❤

  • @pirtpalbhullar9737
    @pirtpalbhullar9737 6 місяців тому +2

    Very nice g

  • @vijayrani8023
    @vijayrani8023 6 місяців тому

    God bless you always 💖

  • @zubirali4876
    @zubirali4876 6 місяців тому +8

    Beautiful loving n broad n minded family,may Almighty Allah Ta'ala n Waheguru Ji Bless this wonderful family with Good Health n Prosperity plus Lots of Happiness 🌺🌹 in Life Aamiin 🤲🙏

  • @user-uk9cf5pu9l
    @user-uk9cf5pu9l 4 місяці тому

    Very good 👍 buhat vadia soch aa

  • @user-xm7rj9uo8x
    @user-xm7rj9uo8x 6 місяців тому +2

    😊😊

  • @Blooming_suits
    @Blooming_suits 6 місяців тому +1

    Waheguru bless you ❤

  • @bhullaramrik8538
    @bhullaramrik8538 6 місяців тому

    Nice vedio

  • @user-he1zs1gb3s
    @user-he1zs1gb3s 6 місяців тому +2

    ❤❤❤❤❤❤❤

  • @Harpreetkaur-fu6hv
    @Harpreetkaur-fu6hv 6 місяців тому +2

    nyc g

  • @rajmixchannel4843
    @rajmixchannel4843 6 місяців тому

    Very good

  • @surindergrewal4965
    @surindergrewal4965 6 місяців тому +2

    ❤️❤️❤️❤️👌👌👌

  • @swarnjeetkaur6466
    @swarnjeetkaur6466 5 місяців тому

    V nice family ❤❤🎉🎉

  • @rajamola4183
    @rajamola4183 6 місяців тому

    God bless you dear ❤

  • @bablihunjan3737
    @bablihunjan3737 6 місяців тому

    Very good 👍 veer ji

  • @AmandeepKaur-jc8kb
    @AmandeepKaur-jc8kb 6 місяців тому

    Very nice 👍 video 😊😊

  • @LalitaSharma-wd7dl
    @LalitaSharma-wd7dl 5 місяців тому +1

    Uncle ji you have a great thinking.i have twin daughters 😂🙏

  • @balbirkaur6097
    @balbirkaur6097 5 місяців тому

    God bless you all 🙏🙏🙏🙏🙏🙏

  • @user-jb7jc3zi2w
    @user-jb7jc3zi2w 6 місяців тому

    Very nice ji❤❤❤❤❤

  • @user-rn8cj2cx9x
    @user-rn8cj2cx9x 5 місяців тому

    ❤❤❤❤❤

  • @sarvjitkaur1991
    @sarvjitkaur1991 4 місяці тому

    Soch tadi nu slam uncle ji 🙏

  • @jonykhan354
    @jonykhan354 6 місяців тому +1

    Slam e sardar ji soach nu

  • @lakhvirnagra9431
    @lakhvirnagra9431 6 місяців тому +2

    Request aa ji family nu
    Ghar uppero Baaj utaar devo ji please
    Baaj ghar te na rakho please
    Eh vadha ni honm dinda mai sunneaa ji
    Rabb kare eh veham hi hove
    Waheguru ji tuhanu tarrakkian bakhshann ji
    Patth jaroor karo every day jinna ku v kar sakde o
    Shareek kush ni kar sakde
    Waheguru ji koll sarbat de bhalle di Ardaas karo 🙏

  • @sarabjitkaur8997
    @sarabjitkaur8997 6 місяців тому +7

    Beautiful family ❤🥰

  • @user-lb1ef8ub2m
    @user-lb1ef8ub2m 6 місяців тому

    Sb di esi hi thinking honi chahidi

  • @gurusingh4119
    @gurusingh4119 6 місяців тому

    Bot vadiya soch hai ji tuhadhi, meri vi ik hi beti hai ji hun oh ninth vich padhdi hai, betiya nu koi jere vala hi pal sakda ya

  • @jasvirgill8331
    @jasvirgill8331 6 місяців тому +1

    my one douhter

  • @beantkaurgill1759
    @beantkaurgill1759 6 місяців тому +3

    ❤❤❤❤❤❤

  • @japnaazdeep2042
    @japnaazdeep2042 6 місяців тому +1

    sahi gal uncle ji kureea nu independent hona chahida

  • @user-xm7rj9uo8x
    @user-xm7rj9uo8x 6 місяців тому +1

    Vry vry nice story

  • @babymomi1799
    @babymomi1799 6 місяців тому

    Bout vadia fesla God bless you beta 🙏

  • @inderjit748
    @inderjit748 6 місяців тому +3

    BAI JI AH JAMEAN WALA CHAKARA AA OH MALWA AREA WICH AH KAM BOHAT GHAT AA MAHJE WICH BOHAT JIADA HAI BAKI SARPANCHI DA PANGA NA LEO QUO KE EHNA KAMA WICH WICH GHATA HAI

  • @jaseusihgjaseusihg8413
    @jaseusihgjaseusihg8413 6 місяців тому +2

    Bai Ji Kese Dea Maran Thea Kushi Ne Mani De Marna Tha Sab Nea

  • @bakhshinderpadda2804
    @bakhshinderpadda2804 6 місяців тому +2

    Diaa vi ghar di rokan hundiaa aa ji

  • @bitturai597
    @bitturai597 4 місяці тому

    Mere.vi.koi.bhara.nhi.he.asi.3.Bhena.ha.me.sariya.to.shoti.ha.mere.lai.vi.mere.mami.papa.ghar.javai.lab.rhe.han.javai.de.roop.vich.put.lab.rhe.han.parmatma.kre.ki.mere.mami.papa.nu.vI.jvai.de.roop.vich.put.mil.jave.

  • @Kaur.brar23
    @Kaur.brar23 6 місяців тому

    Mare v brother nai mara chacha te grandma kehde hunde se mare parents nu ki tusi rull k mroge taryra dheea de kon jao tuhade to bad rabb ne ena vadia sorra privar ditta ki pakkea de yad v ni ki koi avega 30 family members a family ch mare rajj kardeya ma ma u e jada kehde hunde se keyo ke ma apde parents de brabar khade se har gal ch manu kde feel e ni se hoya k ma kudi a so jade sanu kehde hunde se ke kise ne onna ni bhukhe mardea hun

  • @JyotiDevi-ez2ew
    @JyotiDevi-ez2ew 6 місяців тому +1

    DEKH KR LGA KI MERI LIFE KE BARE ME HO

  • @mannusran3053
    @mannusran3053 6 місяців тому +3

    mai vi ekli aa mrr sreek vi kehde aa..tonu..ptt dena ethoo...prr mai rbb nu hazar jnn ke kha mai ethe vss ke dikhona..

  • @healthteach7308
    @healthteach7308 6 місяців тому

    Mere kol serioes metter news aa. Mere nal both galat hoeia. The both vaddi news aa. Jis nal both munde kudeia di life save ho sakdi aa. Kyok meri tha life alredy khraab ho chuki aa. Meri age 24 Saal aa the Mera pata nai mae kis din duneia noo ulbidda kar dewa. Per me interview krna chona . Per koi news channel wala nai meri sun reha . Sab tho phela me tonu hi message kite cc Per 4 months vich tusi koi reply nai dita. Sab sirf aa couple vloggera di hi interview krde aa. Kise serioes bande noo nai

  • @rsn8531
    @rsn8531 6 місяців тому +1

    Tusi talwandi jallowal ja ke bhim singh vaid he kot ise khan to age zira de vichale he usnu Milo granty he us de mutabik duwai khini he sab badal jawega ek baar ja ke milo

  • @gurjotkaur7266
    @gurjotkaur7266 6 місяців тому +1

    Beti bhoot Wadhiya kita hai Wadhiya fesla lia beta tu.

  • @PriyaGaba-ys4yg
    @PriyaGaba-ys4yg 5 місяців тому

    Shreeka nu pta nhi ki milda ....jeen nhi dinde. .kuriya wle nu vii