dr harshinder kaur..sparm donner..

Поділитися
Вставка
  • Опубліковано 12 вер 2024
  • #c7aab #punjabnews #punjabi #pubg #drharshinderkaur #rmbtelevision #amritpalsingh #redfm #zomato #facebook #instagram #emmpee #moj #shorts #sylsong #tiktok #top #new #ritesh #unlimited #viral #canadiansath #jattbabe #update #bollyhollybaba #malwatv #viral #doabatv #finalcut #akhar #chat #story #primeasiatv #c5channel #nrc #bassishow #dailypost #reels #moose #thenewstories #pro #deepsidhu #ips #propunjabtv #sidhumoosewala #babumaan #karanaujla #lawrence #c7aab #harbhejsidhu #fastway #roku #googleplay #whatsappstatus #patiala #desijatt #desicrew #ladies #legend #trending #live #jennyjohal #lakhasidhana #akaalchannel #sikhnet #ardas #tashan #sukhmanisahib

КОМЕНТАРІ • 302

  • @gurdipsinghsidhu3636
    @gurdipsinghsidhu3636 10 місяців тому +33

    ਜਿੰਨਾ ਕੋਲ ਜਿਆਦਾ ਪੈਸਾ ਅਤੇ ਜ਼ਮੀਨ ਹੈ ਉਹ ਹੀ ਸਭ ਤੋਂ ਵੱਧ ਪ੍ਰੇਸ਼ਾਨ ਹਨ

  • @sadhusinghbhullar7339
    @sadhusinghbhullar7339 11 місяців тому +111

    ਇਸ ਰੱਬ ਵਰਗੀ ਭੈਣ ਦਾ ਲੱਖ ਲੱਖ ਸ਼ੁਕਰ ਧੰਨਵਾਦ ਗੁਰੂ ਦੀ ਬਾਣੀ ਵਰਗੀਆਂ ਪੰਜਾਬੀਆਂ ਨੂੰ ਮੱਤ ਦੇਣ ਵਾਲੀਆਂ ਸਮਝਾਉਣ ਵਾਲੀਆਂ ਧੰਨ ਸ਼ਾਡੀ ਭੈਣ ਧੰਨ ਭੈਣ ਦੇ ਮਾਪੇ

    • @Onlytruth171
      @Onlytruth171 11 місяців тому +7

      ਇਹਨਾ ਦੇ ਖੁਦ ਇਕ ਹੀ ਬੇਟੀ ਹੈ😅

    • @RVC08
      @RVC08 11 місяців тому +2

      ਇਹੇ ਉਹ ਹੈ ਜੋ ਕਹਿੰਦੀ ਕੁਝ ਹੋਰ ਹੈ ਪਰ ਆਪ ਕਰਦੀ ਕੁੱਝ ਹੋਰ ਹੈ

    • @balaursingh9152
      @balaursingh9152 11 місяців тому +3

      ਇਹ ਇੱਕ ਘਮੰਡੀ ਔਰਤ ਹੈ। ਇਸਨੇ ਕਈ ਵਾਰ ਆਪਣੇ ਜੂਨੀਅਰ ਇੰਪਲਾਈਜ਼ ਨੂੰ ਲਿਫਟ ਵਿਚੋਂ ਬਾਹਰ ਕੱਢਿਆ ਹੈ ਕਿ ਤੁਸੀਂ ਮੇਰੇ ਨਾਲ ਲਿਫਟ ਸ਼ੇਅਰ ਨਹੀਂ ਕਰ ਸਕਦੇ। ਇਹ ਸਿਰਫ਼ ਗੱਲਾਂ ਵਿੱਚ ਹੀ ਚੰਗੀ ਹੈ। ਅਸਲ ਜ਼ਿੰਦਗੀ ਵਿੱਚ ਕੁੱਝ ਹੋਰ ਹੈ।

    • @AMRINDERGILL1209
      @AMRINDERGILL1209 10 місяців тому

      Beta v ikk ae ehna da drug addicted c ohh
      Ehna ne aap dssyea c interview ch

    • @KuldipSidhu-ro1wl
      @KuldipSidhu-ro1wl 8 місяців тому

      @@balaursingh9152veere isdi language ati bhaddi hi nahi ik dushman nal (usdi) language naal mildi hai. Many ih ‘pootna’ churrhel lagdi hai.

  • @gurmukhsingh9717
    @gurmukhsingh9717 10 місяців тому +27

    ਡਾਕਟਰ ਭੈਣ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਸਾਡੇ ਲੋਕ ਇੱਕ ਬੱਚੇ ਨੂੰ ਪੈਦਾ ਕਰਦੇ ਪਹਿਲਾਂ ਸਾਡੇ ਪਿਉਂ ਦਾਦੇ ਦੇ ਤਿੰਨ ਚਾਰ ਬੱਚੇ ਹੁੰਦੇ ਸੀ ਹੁਣ ਤਾਂ ਸਿੱਖ ਕੌਮ ਦਾ ਬੇੜਾ ਗ਼ਰਕ ਹੋ ਗਿਆ ਜਿੰਨਾ ਨੇ ਇੱਕ ਬੱਚਾ ਉਸ ਨੂੰ ਕਨੇਡਾ ਵਿੱਚ ਭੇਜ ਦਿੱਤਾ ਮਗਰ ਘਰ ਵਿੱਚ ਮਾਂ ਪਿਉ ਕੱਲੇ ਰਿਹ ਜਾਂਦੇ ਫਿਰ ਭਾਈਆਂ ਨੂੰ ਘਰ ਵਿੱਚ ਰੱਖ ਲਿਆ ਜਾਂਦਾ ਇਦਾਂ ਹੀ ਚਲਦਾ ਰਿਹਾ ਫਿਰ ਪੰਜਾਬ ਵਿੱਚੋਂ ਸਿੱਖ ਕੌਮ ਖਤਮ ਹੋ ਜਾਂਣੀ ਸਾਡੇ ਧਰਮ ਦੇ ਦਰਬਾਰ ਸਾਹਿਬ ਦੇ ਜਥੇਦਾਰ ਨੂੰ ਗੁਰਦੁਆਰੇ ਪਿੰਡਾਂ ਵਿੱਚ ਪਾਠੀ ਸਿੰਘਾਂ ਨੂੰ ਰੱਖਣਾ ਚਾਹੀਦਾ ਜਹਿੜੇ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਸਿੱਖ ਧਰਮ ਬਾਰੇ ਦੱਸਣ ਗੁਰਬਾਣੀ ਪੜਾਉਣ ਬੱਚਿਆਂ ਨੂੰ ਸਿੱਖ ਕੌਮ ਦੇ ਚੰਗੇ ਸਕੂਲ ਖੋਲ੍ਹੇ ਜਾਂਦੇ ਜਿੱਥੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਸਾਡੇ ਤਖਤਾਂ ਦੇ ਜਥੇਦਾਰਾਂ ਨੇ ਕੌਂਮ ਲਈ ਕੰਮ ਨਹੀਂ ਕੀਤਾ ਨਾਂ ਪਿੰਡਾਂ ਵਿੱਚ ਸਕੂਲ ਖੋਲ੍ਹੇ ਨਾਂ ਹਸਪਤਾਲ ਬਣਾਏ ਸਡੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕਰੋੜਾਂ ਰੁਪਏ ਸੇਵਾ ਕਰਦੇ ਲੋਕ ਫਿਰ ਵੀ ਸਕੂਲ ਨਹੀਂ ਖੋਲੇ ਨਾਂ ਹਸਪਤਾਲ ਬਣਾਏ ਗਏ ਪਤਾ ਨਹੀਂ ਕਿਉਂ ਬੇੜਾ ਗ਼ਰਕ ਕਰੀਂ ਜਾਂਦੇ ਧਰਮ ਦੇ ਠੇਕੇਦਾਰ

  • @jeetsingh4775
    @jeetsingh4775 10 місяців тому +30

    ਇਕ ਨਾਲ ਚਾਚਾ ਤਾਇਆ ਮਾਮਾ ਮਾਸੀ ਭੂਆ ਨਾਨੀ ਨਾਨਾ ਸਾਰੇ ਰਿਸ਼ਤੇ ਭੁਲ ਗਏ ਜੀ। ਰਿਸ਼ਤਿਆਂ ਨੂੰ ਜਿਊਂਦੇ ਰੱਖਣ ਵਾਸਤੇ ਬਚੇ ਚਾਰ ਦੋ‌ਮੁੰਡੇ ਦੋ ਕੁੜੀਆਂ ਜੀ

  • @jasbirkaur8373
    @jasbirkaur8373 10 місяців тому +23

    ਮੈਡਮ ਜੀ,ਸਤਿਸ੍ਰੀਅਕਾਲ ਜੀ।
    ਆਪਣੇ ਵਸ ਕੁਝ ਨਹੀਂ,ਸਭ ਕਰਨ ਕਰਾਉਣ ਵਾਲਾ 🙏ਆਪ ਸਤਿਗੁਰ, ਪ੍ਰਭੂ, ਪਰਮਾਤਮਾ।

    • @harrytoor696
      @harrytoor696 10 місяців тому

      Up ,,,, Bihar waleya de ta 4-5 bache hunde o Ona de vas hai sab kuch
      Sade kyon nahi hai sab kuch hai bas ch basss assi lalchi jyada hoge aaaa g
      Te parmatma to door
      Hor kuch nahi

    • @shamshersinghrandhava6474
      @shamshersinghrandhava6474 10 місяців тому

      Nic.je

    • @GurnamSingh-hu5fq
      @GurnamSingh-hu5fq 8 місяців тому +1

      ਕਈ ਕੰਮ ਆਪ ਵੀ ਕਰਨੇ ਨੇ।
      ਆਪਣੇ ਹਥੀ ਆਪਣਾ ਆਪੇ ਹੀ ਕਾਜ ਸਵਾਰੀਐ।
      ਵਾਹਿਗੁਰੂ ਭਈਆਂ ਤੇ ਖੁਸ਼ ਹੈ ਸਾਡਾ ਸਮਾਜ ਹੀ ਇਸ ਤਰਾ ਦਾ ਬਣ ਗਿਆ ਹੈ 1,2 ਬੱਚੇ ਵਸ ਜੀ।

    • @larcm3
      @larcm3 2 місяці тому +2

      ਜਸਬੀਰ ਕੌਰ ਜੀ ਆਪਣੇ ਵੱਸ ਬਹੁਤ ਕੁਛ ਹੈ। ਇਸੇ ਲਈ ਹੁਣ ਪੰਜਾਬਣਾ 1 ਬੱਚੇ ਤੋਂ ਬਾਅਦ copper t ਲਵਾ ਕੇ ਬਾਂਜ ਬਣੀ ਜਾਂਦੀਆਂ ਨੇ। ਕੀ ਇਸ ਵਿਚ ਵੀ ਹੁਣ ਰੱਬ ਦੀ ਮਰਜੀ ਆ?

  • @GSingh-ct5cv
    @GSingh-ct5cv 10 місяців тому +14

    ਸਹੀ ਕਿਹਾ ਭੈਣ ਜੀ ਤੁਸੀਂ
    ਮੇਰਾ ਵੀ ਨੌਜਵਾਨ ਪੁੱਤਰ ਅਚਾਨਕ ਹੀ ਇਸ ਦੁਨੀਆਂ ਤੋਂ ਚੱਲ ਵੱਸਿਆ
    ਅੱਜ ਸਾਡੇ ਕੋਲ ਦੇਖਣ ਨੂੰ ਤਾਂ ਸਭ ਕੁਝ ਹੈ
    ਪਰ ਅਸਲ ਵਿਚ ਕੁੱਝ ਵੀ ਨਹੀਂ..
    ਹਾਲਾਤ ਐਸੇ ਬਣੇ ਹੋਏ ਹਨ ਕਿ ਅੱਜ ਅਸੀਂ ਬਿਮਾਰ ਹੋ ਜਾਂਦੇ ਹਾਂ ਨਾ.. ਤਾਂ ਨਾ ਕਿਸੇ ਨੂੰ ਅਵਾਜ਼ ਦੇਣ ਜੋਗੇ ਹਾਂ
    ਔਰ ਨਾ ਹੀ ਸਾਨੂੰ ਬਿਮਾਰ ਹੋ ਜਾਣ ਤੇ ਕੋਈ ਹਸਪਤਾਲ ਲਿਜਾਣ ਵਾਲਾ ਹੈ ਜੀ
    ਜਦ ਸਾਡਾ ਬੱਚਾ ਜਿਉਂਦਾ ਸੀ ਤਾਂ ਇੱਕ ਅਵਾਜ਼ ਦੇਣ ਤੇ ਭੱਜੇਆ ਚਲਾ ਆਉਂਦਾ ਸੀ 😭😭😭

    • @c7aab
      @c7aab  10 місяців тому +4

      Asi punjabi lok Govt diyan challaa nu smjhe bgeir Govt de wade wafadaar bnne & kuch jiyada siyaane hoge...ajj jdon results bhugtnne pey rahe ne taa v kuch ni kr rhe.
      Bahut dukh a tuhade bache de jann da pr galtii kehlo jaa jiyada educated kahaunn de chakar ch maar khaa rahe haa..thnx

    • @GSingh-ct5cv
      @GSingh-ct5cv 10 місяців тому +3

      @@c7aab Bilkul sahi keha Ji tusi 👏👏👏😔😔

    • @gogisingh4272
      @gogisingh4272 10 місяців тому +3

      ਵਾਹਿਗੁਰੂ ਜੀ ਮੇਹਰ ਕਰੋ ਜੀ ਪੰਜਾਬ ਤੇ 🙏

    • @mansimratkalsi5400
      @mansimratkalsi5400 8 місяців тому +3

      ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ

  • @beautifulindia3196
    @beautifulindia3196 Рік тому +151

    ਡਾਕਟਰ ਸਾਹਿਬ , ਮੇਰਾ ਵੱਸ ਚਲੇ ਮੈ ਤੁਹਾਨੂੰ ਪੂਰੀ ਸਿੱਖ ਕੌਮ ਦਾ ਮੁਖੀ ਬਣਾ ਦੇਵਾ , ਕਿਉਕਿ ਤੁਹਾਡੇ ਅੰਦਰ ਕੌਮ ਲਈ ਇਕ ਦਰਦ ਹੈ , ਚਿੰਤਾ ਹੈ , ਰੱਬ ਤੁਹਾਨੂੰ ਲਮੀ ਉਮਰ ਦੇਵੇ

    • @jaspalsinghdhillon-tn7uu
      @jaspalsinghdhillon-tn7uu 11 місяців тому

      ਕਦੇ ਘਰ ਜਾ ਕੇ ਮਿਲ ਕੇ ਦਵਾਈ ਲਵੋ ਫਿਰ ਪ ਤ ਾ ਲੱਗੂ ਅਸ ਲੀ ਅਤ ਦਾ । ਇਹ ਸਭ ਟੀ ਵੀ ਤੇ ਹੰ ਝੂ ਹਨ ਮਗ ਰ ਮੱਛਵਾਲੇ

    • @jaspalsinghdhillon-tn7uu
      @jaspalsinghdhillon-tn7uu 11 місяців тому +9

      ਕਦੇ ਘਰ ਜਾ ਕੇ ਮਿ ਲ ਕੇ ਦਵਾਈ ਲਵੋ ਫਿਰ ਪਤਾ ਲੱਗੂ ਕਿ ਕੌਮ
      ਦਾ ਮੁੱਖੀ ਬਣਾਉਣਾ ?

    • @beautifulindia3196
      @beautifulindia3196 11 місяців тому +3

      @@jaspalsinghdhillon-tn7uu ਤੈਨੂੰ ਬਣਾ ਦਿੰਦੇ ਹਾਂ 😜😜😜😜

    • @jaspalsinghdhillon-tn7uu
      @jaspalsinghdhillon-tn7uu 11 місяців тому +4

      ਨਾਂ ਤੂੰ ਹੀ ਬਣ ਜਾ । ਨਾਂ ਨੌਂ ਮਣ ਤੇਲ ਹੋਵੇ ਨਾਂ ਰਾਧਾ ਨੱਚੇ ।

    • @jaspalsinghdhillon-tn7uu
      @jaspalsinghdhillon-tn7uu 11 місяців тому +2

      ਤੂੰ ਹੀ ਬਣ ਜਾ ਮੈਨੂੰ ਲੋੜ ਨਹੀਂ ਇਹਨੂੰ ਵੀ ਤਾਂ ਬਣਾ ਰਿਹਾਂ ? ਨਾਂ ਨੌਂ ਮਣ ਤੇਲ ਹੋਵੇ ਨਾਂ ਰਾਧਾ ਨੱਚੇ ।

  • @RanjitSingh-mx1eb
    @RanjitSingh-mx1eb 11 місяців тому +16

    ਡਾਕਟਰ ਹਰਸ਼ਿੰਦਰ ਕੌਰ ਜੀ ਸੱਚ ਹੀ ਕਹਿ ਰਹੇ ਨੇ ਜੀ
    ਜੇਹੜੇ ਕਿਸਾਨ ਵੀਰ ਕੋਲ ਪੰਜ ਕਿੱਲਿਆ ਤੋਂ ਉਪਰ ਉਹਨੂ ਕੋਈ ਲੋੜ ਨਹੀਂ ਵਦੇਸ਼ ਜਾਣ ਦੀ

  • @sohansingh721
    @sohansingh721 Рік тому +55

    ਬੀਬੀ ਜੀ ਤੁਹਾਡੀਆਂ ਗੱਲਾ ਸੁਣਕੇ ਮੌਤ ਨਜਰ ਆਉਂਦੀ ਹੈ।ਮੈ 75 +ਹਾਂ ਰੱਬ ਕਰੇ ਜਸਦਿਆਲ ਜੀ ਅ ਇਹ ਕੁਝ ਨਾ ਦੇਖਾਂ।ਸਾਡੇ ਲੋਕ ਕੈਰੀਅਰ ਬਣਾ ਰਹੇ ਹਨ ਅਤੇ ਮਾਪੇ ਬੱਚਿਆਂ ਦਾ ਭਵਿਖ ।

    • @themistinternational
      @themistinternational 10 місяців тому

      ਮਾਂ ਦਾ ਸਿਰ ਬਣਾ ਰਹੇ ਨੇ। ਸ਼ਰਾਬਾਂ ਪੀ ਕੇ ਕੰਜਰਪੁਣਾ ਖਿਲਾਰਨਾ ਸਿੱਖ ਰਹੇ ਨੇ। ਪੰਜਾਬ ਬਿਹਾਰੀਸਤਾਨ ਬਣਣ ਜਾ ਰਿਹਾ ਹੈ ਰੋਕ ਸਕਦੇ ਹੋ ਤਾਂ ਰੋਕ ਲਓ

  • @gurpreetkaur4017
    @gurpreetkaur4017 Рік тому +25

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @gurdialsingh6097
    @gurdialsingh6097 8 місяців тому +6

    Madam ji you are very great woman waheguru ji tusa nu hmesha chardi Klan vich rakhe and khush rakhe tusi Punjab nu full piar karde ho or bhle ly sochde rehnde ho

  • @gurpreetsibia2618
    @gurpreetsibia2618 11 місяців тому +26

    ਡਾਕਟਰ ਸਾਹਿਬਾ ਤੁਸੀਂ ਤਾਂ ਬਹੁਤ ਸਮਜਾਉਂਦੇ ਹੋ ਪਰ ਲੋਕੀਂ ਫੇਰ ਵੀ ਨਹੀਂ ਸਮਝਦੇ ਇਹ ਸਾਡੀ ਮਾੜੀ ਕਿਸਮਤ ਦੀਆ ਨਿਸ਼ਾਨੀਆਂ ਨੇ

    • @Ujjawal_YouTube
      @Ujjawal_YouTube 11 місяців тому

      Some Caucasian (white Canadian or british) should also speak on Punjabis capturing there countries and living there, at least people from other state of India contribute in growth of punjab after Punjabis left punjab but Canada has been destroyed by khalistanis drug issue, gang shootings etc speak on these things as well hypocrite people

  • @nirmalsinghsidhu3098
    @nirmalsinghsidhu3098 11 місяців тому +9

    ਇਹ ਸਭ ਕੁਝ ਜ਼ੋ ਵਾਪਰ ਰਿਹਾ ਹੈ ਪੰਜਾਬ ਵਿੱਚ ਸਾਡੀਆਂ ਘਟੀਆ ਰਾਜਨੀਤੀ ਤੇ ਸਰਕਾਰਾਂ ਕਰਕੇ ਹੋ ਰਿਹਾ ਹੈ

  • @bhaijaskaransingh476
    @bhaijaskaransingh476 11 місяців тому +11

    ਬਹੁਤ ਹੀ ਵਧੀਆ ਉਪਰਾਲਾ ਹੈ ਡਾਕਟਰ ਭੈਣ ਜੀ,,,, ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ।

  • @nkvirk988
    @nkvirk988 11 місяців тому +24

    Very intelligent doctor
    Always gives very good advice

  • @kaurasingh7750
    @kaurasingh7750 8 місяців тому +3

    ਡਾਕਟਰ ਸਾਹਿਬ ਹੁਣ ਵੀ ਉਹੀ ਹੋ ਰਿਹਾ ਹੈ ll ਬਹੁਤ ਜੋੜੇ ਹਨ ਜਿਨ੍ਹਾਂ ਦੇ ਬੱਚੇ ਨਹੀਂ ਹੋ ਰਹੇ ਤੇ ਦੂਸਰਿਆਂ ਦਾ ਵੀਰਜ਼ ਲੈ ਕੇ ਬੱਚੇ ਪੈਦਾ ਕਰ ਰਹੇ ਹਨ ll

  • @kanwalrana6371
    @kanwalrana6371 8 місяців тому +2

    ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬੀ ਨੋਜਵਾਨਾਂ ਨੂੰ ਇਥੇ ਹੀ ਕੋਈ ਰੋਜ਼ਗਾਰ ਦੇਵੇ। ਨਾਜਾਇਜ਼ ਤੰਗ ਨਾ ਕਰੇ।ਕੋਣ ਅਪਣਾ ਘਰ ਛੱਡਦਾ ਹੈ। ਵਿਦੇਸ਼ਾਂ ਵਿਚ ਆਪਣਿਆਂ ਕੱਰਪਟ ਸਰਕਾਰਾਂ ਦੀ ਨੀਯਤਾਂ ਕਰਕੇ ਹੀ ਜਾ ਰਹੇ ਹਨ ।

  • @GurmeetSingh-lj8ni
    @GurmeetSingh-lj8ni 10 місяців тому +4

    ਪੰਜਾਬ ਦੀ ਸਰਦਾਰੀ ਛੱਡ ਕੇ ਅੰਗਰੇਜ਼ਾਂ ਦੀ ਗੁਲਾਮੀ ਕਰਕੇ ਖੁਸ਼ੀ ਮਿਲਦੀ ਏ ਜਿਹਨਾ ਯੋਧਿਆਂ ਨੇ ਅੰਗਰੇਜ਼ਾਂ ਨੂੰ ਬਾਹਰ ਕੱਢਿਆ ਸੀ ਉਹਨਾਂ ਨੂੰ ਭੁੱਲ ਗਏ ਜਾਨਾ ਕੁਰਬਾਨ ਕੀਤੀਆ ਪੈਸਾ ਜ਼ਰੂਰੀ ਹੋ ਗਿਆ ਇੱਜਤ ਨੀ ਕੁਝ ਸਰਮ ਕਰੋ

  • @voxofpunjab9443
    @voxofpunjab9443 Місяць тому +1

    Dr Harshinder kaur has deep concern for The scenario in Punjab...salute to her thinking ....but the soul of punjabis has perhaps died...they donot have such sensibility

  • @sandhu1617
    @sandhu1617 11 місяців тому +10

    ਪਹਿਲਾਂ ਵਾਲੇ ਤਾ ਵਿਆਹੇ ਨੀ ਜਾਦੇ

  • @RVC08
    @RVC08 11 місяців тому +8

    ਸੂਰ ਤੇ ਸੂਰੀ ਦੇ ਵੀ ਦਰਜਨ ਦਰਜਨ ਹੁੰਦੇ ਨੇ ਬੱਚੇ ..ਕਦੇ ਦੇਖਿਆ ਸ਼ੇਰ ਚੀਤੇ ਬਾਘ ਦੇ ਜਿਆਦੇ ਬੱਚੇ ….ਇਕ ਤਾਂ ਆਪਣੇ ਲੋਕ negative ਬਹੁਤ ਸੋਚਦੇ ਨੇ …ਬੱਚੇ ਦੋ ਠੀਕ ਨੇ ਤਿੰਨ ਵੀ ਜਾਇਜ਼ ਹੀ ਮੰਨੋ ਪਰ 12-18 ਜੰਮ ਕੇ ਕੀ ਕਰਨਾ ਜੇ ਲੋਕਾਂ ਦੇ ਖੇਤਾਂ ਚ ਦਿਹਾੜੀਆਂ ਭੇਜਣਾ ਤਾਂ ਫੇਰ ੨੦ ਜੰਮ ਲਓ ਤਾਂ ਵੀ ਕੋਈ ਗੱਲ ਨਹੀਂ ….

    • @jaspalsinghdhillon-tn7uu
      @jaspalsinghdhillon-tn7uu 11 місяців тому +1

      ਸਭ ਡਰਾਮੇਬਾਜੀ ਆ ਟੀ ਵੀ ਵਾਰਤਾ ਹੈ ਕਦੇ ਘਰ ਜਾ ਕੇ ਦਵਾਈ ਲਵੋ ਬੋਲੀ ਇੰਨੀ ਮਿੱ ਠੀ ਕਿ ਸ਼ੂ ਗਰ ਹੋ ਜਾਂਦੀ ਆ ਮਰੀਜ ਨੂੰ । ਡਾਕਟਰ ਸਾਹਿਬ ਦੇ ਕਿੰਨੇ ਨੇ ਬੱਚੇ ਉਹ ਵੀ ਦੱਸ ਦੇਣ ਦੂਜਿਆਂ ਨੂੰ ਕਹਿ ਰਹੇ ਹਨ?

    • @pritpalrandhawa1204
      @pritpalrandhawa1204 11 місяців тому

      ​@@jaspalsinghdhillon-tn7uu2 ਬੱਚੇ ਆ

  • @amanjeetbhamra007
    @amanjeetbhamra007 5 місяців тому +1

    Bohot vadiya keha mam ne....ek gall hor jo mainu pareshaan kardi hai oh eh ke apne Punjab de munde bas foki tohar dikhon ch lge pye ne ..education nal te door door tak koi vasta nai....100 vicho 1 hi hou jo apne career nu leke serious hou....eh Sanu vaake UP Bihar waleya ton sikhna chaida aa jo ena padh likh ke vadde post te Raaz karde ne....na ke saade mundeya Wang dikhaawe.....

  • @jashandeepkaur3324
    @jashandeepkaur3324 10 місяців тому +3

    mere do bache aa anti ji,mai km se km chaar ya fir ਛੇ ਬੱਚੇ ਚਾਉਂਣੀ ਆ,ਪਰ ਮੇਰੇ ਸਰਦਾਰ ਸਾਬ ਨਈ ਮੰਨ ਰਹੇ,ਕਹਿੰਦੇ ਬਸ ਇਕ ਕੁੜੀ ਇਕ ਮੁੰਡਾ ਬਹੁਤ ਆ,ਮੇਰੇ ਬੱਚਿਆਂ ਕੋਲ ਕੋਈ ਰਿਸ਼ਤਾ ਹੈ ਹੀ ਨਈ 😢😢😢😢😢😢,ਕੀ ਕਰਾ ਆਂਟੀ ਜੀ,ਹਾਲੇ ਤਾਂ ਉਮਰ ਵੀ ਜਿਆਦਾ ਨਈ ਹੋਈ ਸਾਡੇ ਦੋਨਾਂ ਦੀ

    • @hardevsingh9009
      @hardevsingh9009 10 місяців тому +1

      ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਅੱਗੇ ਵਧਦੇ ਜਾਓ। ਜਿਵੇਂ
      ਮੱਲ ਅਤੇ ਵੱਲ ਲੰਮੇ ਪੲਏ ਵਧਦੇ।

  • @dalbirsinghsingh8144
    @dalbirsinghsingh8144 Рік тому +14

    ਬਿਲਕੁਲ ਸੱਚ ਗੱਲ ਆ

    • @jaspalsinghdhillon-tn7uu
      @jaspalsinghdhillon-tn7uu 11 місяців тому

      ਨਿਰਾ ਝੂੱਠ ਟੀ ਵੀ ਵਾਰਤਾ ਹੈ ਸਭ ਆਪ ਦੇ ਕਿੰਨੇ ਬੱਚੇ ਹਨ ਇ ਹ ਵੀ ਦੱਸਿਆ ?

  • @binderkular5032
    @binderkular5032 9 місяців тому +3

    ਬਿਲਕੁਲ ਸੱਚ ਕਿਹਾ ਕੌੜਾ ਸੱਚ ਆ ਐਂਟੀ ਜੀ. ਇਹ

  • @HARJINDERSINGH-sj7cc
    @HARJINDERSINGH-sj7cc 11 місяців тому +3

    Satnam sri waheguru ji smatt bkhso sikh te punjab vasiyan nu 🙏

  • @GurnamSingh-hu5fq
    @GurnamSingh-hu5fq 8 місяців тому +1

    😇😇😇
    ਗੰਦਲ਼ਾਂ ਸਮਾਜ ਵਾਰੇ ?
    ਕਮੈਂਟ ਲਿਖਣ ਨੂੰ ਮਨ ਨਹੀ ਕਰਦਾ। ਧੰਨਵਾਦ ਭੈਣ ਜੀ🙏🏻

  • @ashokklair2629
    @ashokklair2629 5 місяців тому +1

    ਮਾਰਚ,2024 ਵਿਚ ਸਿਧੂ ਮੂਸੇ ਵਾਲੇ ਦੀ ਮਾਂ ਨੇ ਦੋ ਪੁੱਤਰਾ ਨੂਂ ਜਨਮ ਦਿਤਾ ਹੈ ਜੀ!਼

  • @harmeshsharma1932
    @harmeshsharma1932 3 місяці тому +1

    Well said Dr Saab ❤

  • @AmarjitSingh-kh9xs
    @AmarjitSingh-kh9xs 11 місяців тому +3

    ਡਾਕਟਰ ਸਾਬ ਬਿਲਕੁਲ ਸਹੀ ਹੈ ਜੀ ਪਰ ਕੋਈ ਵੀ ਸਮਝ ਦਾਂ ਨਹੀਂ ਹੈ ਇਹਨਾਂ ਦਾ ਰੱਬ ਹੀ ਰਾਖਾ ਹੈ

  • @harbansbhullar7318
    @harbansbhullar7318 11 місяців тому +2

    ਗੁੱਡ ਹਰਸ਼ਿੰਦਰ ਕੌਰ ਜੀ ਤੁਸੀਂ ਸਹੀ ਗੱਲ ਆਖੀ ਹੈ

    • @Ujjawal_YouTube
      @Ujjawal_YouTube 11 місяців тому +1

      So in that case it can be said people moving from to Punjab to Canada, Australia, UK they are occupying that countries and Caucasians (white people) should take note on this and kick out Punjabis and sikkhs from that countries. You can move wherever you want but you don't want people from other states of India to move to punjab and you people see them as occupiers in their own country, no wonder when mind is filled with hate people see things differently. You all became pathetic

  • @befkufbanda
    @befkufbanda 9 місяців тому +2

    Aaj vi ias ips up bihar de ne punjab vich chandigarh ludhiana sara bhrya hoea hei punjab vicho punjabiyt daa khatma honda jaa reha hei

  • @Aaj361
    @Aaj361 10 місяців тому +1

    ਫੈਸਲੇ ਲੈਣ ਸਰਕਾਰਾਂ ਇਹ ਤਾਂ ਭਈਏ ਆਥਣ ਤੱਕ ਸਹੀ ਹੋ ਜਾਣਗੇ

  • @ManveersinghBatth-d1g
    @ManveersinghBatth-d1g 7 місяців тому +1

    ਮੇਰੇ ਤੀਸਰੇ ਬੱਚੇ ਦੇ ਜਨਮ ਤੇ ਮੈਨੂੰ ਸਾਰਿਆ ਨੇ ਵਧਾਈ ਦੀ ਥਾਂ ਇਹ ਹੀ ਕਿਹਾ ਕਿ ਦੋ ਬੱਚੇ ਠੀਕ ਸਨ ਤੀਸਰੇ ਦੀ ਕਿ ਜ਼ਰੂਰਤ ਸੀ

    • @c7aab
      @c7aab  7 місяців тому

      Hor dharm de lok apne apne dharm pratee fikarmand ne, ikaley sikh dharm de lokaa nu chhad k...afsos!!

  • @ParamjitSingh-ts1kx
    @ParamjitSingh-ts1kx 7 місяців тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @inderjitgill7800
    @inderjitgill7800 8 місяців тому +3

    ਤੁਸੀ ਸਭ ਸੱਚ ਕਹਿ ਰਹੇ ਹੋ ਸਹਿਮਤ ਹਾਂ ਜੀ

  • @lakhbirsidhu5271
    @lakhbirsidhu5271 9 місяців тому +2

    Very good ds shab ji.

    • @lakhbirsidhu5271
      @lakhbirsidhu5271 9 місяців тому +1

      Doctor shab ji vey good👍👍👍👍👍👍👍👍👍👍👍👍👍👍👍👍👍👍👍💤💤💤💤💤💤💤💤😅😅.

  • @user-ub4yg3fc8e
    @user-ub4yg3fc8e 8 місяців тому +1

    Dr Sahib Ji je kise de Bacha ni hunda Reply me Garanty h 7hrs da Time Lagda Mera Malik di den h g Lodwand Reply me ❤🎉

  • @HarwinderSingh-wi6pl
    @HarwinderSingh-wi6pl 10 місяців тому +1

    ਬਹੁਤ ਵਧੀਆ ਭੈਣ ਜੀ

  • @DaljitSingh-ki7lw
    @DaljitSingh-ki7lw Рік тому +8

    Waheguru ji

  • @jangsingh9119
    @jangsingh9119 Рік тому +13

    Har Punjabi nu 4 Jawak Jamne Chahide ne

    • @user-uf6wc2zf6r
      @user-uf6wc2zf6r 11 місяців тому +3

      yes te bhaiya nu punjab cho kadna chahida hai.

    • @ASingh1699k
      @ASingh1699k 11 місяців тому

      ​@@user-uf6wc2zf6rJo marji harlots raj bina kauma da kush ni rehnda hunda. Bhaiya nu kon kadoo? Bhagtu maan? 🤣🥃🤪

  • @maudgomery1682
    @maudgomery1682 10 місяців тому +1

    Us media international jindabad politics punjab channel jinda bad js dhariwal jindabad

  • @harbhajansinghji8703
    @harbhajansinghji8703 9 місяців тому

    ਮੈਡਮ ਜੀ ਆਪ ਜੀ ਦੇ ਕਿਨੇ ਬੱਚੇ ਹਨ ਮੁਲਾਕਾਤ ਕਰਵਾਈ ਜਾਵੈ ਜੀ ਮੰਨਿਆ ਕੇ ਪੜੇ ਲਿਖੇ ਹੋ ਪਰ ਜਿਆਦਾ ਹੀ ਪੜ ਲਿਖ ਗਏ ਹੋ ਮੇਰੀ ਮੰਨੋ ਤਾ ਮਨੁੱਖ ਜਾਤੀ ਧਰਤੇ ਚਾਹੀਦੀ ਨਹੀ ਖਤਮ ਕਰ ਦੇਣੀ ਚਾਹੀਦੀ ਹੈ ਮੇਰੀ ਸਲਾਹ ਹੈ ਬਸ

  • @jaswinderuppal4852
    @jaswinderuppal4852 Рік тому +5

    Very good information

  • @Rajbirsingh-qm5dh
    @Rajbirsingh-qm5dh 8 місяців тому +2

    Very good thinking

  • @hajursingh_7089
    @hajursingh_7089 11 місяців тому +4

    Bilkul sahi gal kiti hai ji

  • @BaljeetSingh-tr3kv
    @BaljeetSingh-tr3kv 11 місяців тому +2

    ਗੱਲ ਸੋਚਣ ਵਾਲੀ

  • @ManjitSingh-hy8jb
    @ManjitSingh-hy8jb 11 місяців тому +1

    Doctor bibi harshinder ji bahut keemti glan hn

  • @goltibhullar7201
    @goltibhullar7201 Рік тому +7

    WAHEGURU JI

  • @gurdialdhillon5785
    @gurdialdhillon5785 Рік тому +14

    A great soul of miracle 🙏❣️

  • @PreetSingh-dj4un
    @PreetSingh-dj4un 10 місяців тому +2

    Harshinder Jair, jatt japde

  • @gurdevs1
    @gurdevs1 8 місяців тому

    SSA g, is tra de MSG dede rho, asar jrur hove ga, well done

  • @JassJi-mp2cd
    @JassJi-mp2cd 11 місяців тому +2

    True sikh veera nu apni population ਵਧਾਉਣੀ ਚਾਹੀਦੀ 3 4 ta hone chayidi

  • @Simrankour-1948
    @Simrankour-1948 7 місяців тому +1

    Bilkul sahi a sade log pagal bani bethe a menu v ik bahiye ne kuc eho jeha jwab dita c 😢

  • @Harpreet973
    @Harpreet973 14 днів тому +1

    Shi gall aa mam

  • @user-iy4zj5gq5l
    @user-iy4zj5gq5l 11 місяців тому +2

    ਡਾਕਟਰ ਸਾਹਿਬ ਪਹਿਲਾਂ ਆਪਣੇ ਕਰਲਵਓ ਘੱਟੋ ਘੱਟ ਪੰਜ

  • @Singh-by1z
    @Singh-by1z 7 місяців тому +1

    💯💯

  • @19divine852
    @19divine852 5 місяців тому

    Bache taa ikk do hi change.bass rabb ona di umar lammi kre te trakkiyaa bakshe😊

  • @jaswantdhaliwal2041
    @jaswantdhaliwal2041 11 місяців тому +2

    ਮੈਡਮ ਜੀ ਤੁਹਾਨੂੰ ਸਲਾਮ ਹੈ

  • @manjitbains5726
    @manjitbains5726 10 місяців тому +1

    Bilkul right 3 bache to hone hi chaye

  • @Jasnoorkaurdairy
    @Jasnoorkaurdairy 5 місяців тому

    ਏਹਨਾਂ ਲੰਬਾ ਸ਼ੇਅਰ ਨਹੀਂ ਬਿਹਾਰੀ ਨੇ ਸੁਣਾਇਆ ਹੋਣਾ ਮਾਤਾ ਜੀ

  • @MalkitSingh-gz6zb
    @MalkitSingh-gz6zb 10 місяців тому +2

    Right Madam❤

  • @Eastwestpunjabicooking
    @Eastwestpunjabicooking 8 місяців тому

    ਮੁਸਲਿਮ ਭਾਈਚਾਰੇ ਦੇ 5-7 ਬੱਚੇ ਹੁੰਦੇ ਨੇ ਪਰ ਸਭ ਤੋ ਜ਼ਿਆਦਾ modern life , educated show up, ਨੇ ਭੱਠਾ ਬੈਠਾਲ ਦਿੱਤਾ

  • @charanjitmahal9013
    @charanjitmahal9013 11 місяців тому +2

    Good information

  • @jhdhfx6079
    @jhdhfx6079 10 місяців тому +1

    Mere khyaal nal 2 bete te ek beti honi chidi aa

  • @Rabbichisti
    @Rabbichisti 5 місяців тому +1

    Sahi gl a . Vdde Eve nhi kehde k . Vihde ch ta ikla Rukh v na hove.

  • @sukhraj6761
    @sukhraj6761 9 місяців тому +1

    Great 👍 new ❤ ma'am good such

  • @charanjitkumar5257
    @charanjitkumar5257 5 місяців тому +1

    Yes .

  • @HarpalSingh-qd5lp
    @HarpalSingh-qd5lp 6 місяців тому

    Salute to you Dr Sahiba g

  • @charanjitrandhawa4695
    @charanjitrandhawa4695 Рік тому +3

    Just right Dr sahiba

  • @avtarsingh1952
    @avtarsingh1952 10 місяців тому +1

    ਭੈਣ ਜੀ ਬਿਲਕੁਲ ਠੀਕ ਹੈ

  • @yashmehta6436
    @yashmehta6436 10 місяців тому +3

    ਪਰਵਾਸੀ ਕੰਮ ਕਰਦੇ ਤੇ ਬੱਚੇ ਵੀ ਨੌਰਮਲ ਹੁੰਦੇ...ਇਥੇ ਤਾਂ ਅਪਰੇਸ਼ਨ ਹੁੰਦੇ ਤੇ ਤਿੰਨ ਤੋਂ ਵੱਧ ਬੱਚੇ ਹੋ ਹੀ ਨਹੀਂ ਸਕਦੇ

  • @JAT029
    @JAT029 Рік тому +5

    Sahi aakhea java Ji

  • @user-gj8ez2wo4y
    @user-gj8ez2wo4y 11 місяців тому +2

    Dr thanks sardar khuswant singh Wang khul k likhde ho God bless you

  • @karmaverma1986
    @karmaverma1986 10 місяців тому

    Aunty' ਮੇਕਅਪ ਬੁਹਤ ਕੀਤਾ

  • @sukhjinderkaur8820
    @sukhjinderkaur8820 11 місяців тому +1

    Sikha nu ta hi te jobs lae koi provision nae..kyoki ina nu v pta je ehh ithe settle hon lg gye phir ina diya jmena kive hatiyavage nd fer ihna bache v jmne start kr Dene te fer ki banu...bahut lambi rajneti a g

  • @daljeetsinghjandu4249
    @daljeetsinghjandu4249 11 місяців тому +3

    ਬੀਬੀ ਜੀ ਤੁਹਾਡੇ ਕਿੰਨੇ ਬੱਚੇ ਹਨ ਅੱਜ ਦੀ ਮਹਿੰਗਾਈ ਵਿਚ ਪਾਲਣਾ ਤਾਂ ਇੱਕ ਔਖ 2 4। ਕਿਵੇਂ ਪਾਵਾਂਗੇ ਸਾਰੇ ਤੁਹਾਡੇ ਵਰਗੇ ਅਮੀਰ ਨਹੀਂ ਹੁੰਦੇ

    • @c7aab
      @c7aab  11 місяців тому +2

      Ha ha ha...ਮਨ ਨੀਵਾਂ ਮਤ ਕੁਤੀ ਹੋ'ਗੀ ਆ ਸਾਡੇ ਲੋਕਾ ਦੀ.
      Sidhu moosewala iko ikk c, ki bneya...hogya ghar khaali...
      Ghazal singer Jagjit singh da v iko ikk c...accident ch mr geyaa...ho geya ghr khaali...
      Akall nu hath maro Veer..
      Hun Jain Dharm valeyaa ne v apne loka nu kehta a k 4 kids peidaa kro, ki ohna lyee marketing Sastee a.?

    • @jaspalsinghdhillon-tn7uu
      @jaspalsinghdhillon-tn7uu 11 місяців тому

      ਇਹ ਸਲਾਹ ਹੋਰਾਂ ਲਈ ਹੈ । ਜੇ ਲੋਕਾਂ ਦੇ ਨਿਆਣੇ ਵੱਧ ਹੋਣਗੇ ਤਾਂ ਹੀ ਇਹਨਾਂ ਦੇ ਘਰਾਂ ਵਿੱਚ ਕੰਮ ਕਰਨਗੇ ।

    • @snehk7438
      @snehk7438 11 місяців тому +1

      @@c7aab jinne mrzi jamm lo j ona ne bahar countries ch jana kamm krn ya nashe kha kha marna fr bhaawe jinne mrzi jamlo punjab khaali hona ee aa...bewkoof loko punjab nu india nu ohna de rehan layik banao ithe ohna nu jobs provide kro ta jo oho ithe hi rehan bahar na jaan te nashe band krwao...4-5 niyaane jamna koi solution nai haiga saggo hor gareebi te bhukh mari wall jaan da rasta aa...dujje da muh laal dekh k apna muh chapaida maar k laal ni karida akal nu hath maaro

    • @jaspalsinghdhillon-tn7uu
      @jaspalsinghdhillon-tn7uu 11 місяців тому +2

      ਸਭ ਕਹਿਣ ਦੀਆਂ ਗੱਲਾਂ ਨੇ ਡਾ ਕ ਟਰ ਸਾਹਿ ਬਾ ਦੀ ਕੀ ਦੇਣ ਹੈ ਆਪਦੇ ਕੰਮ ਨੂੰ ? ਉਹ ਵੀ ਦੱਸਣ ਨੌ ਕਰੀ ਸਰਕਾਰੀ ਨਾਲ ਕਿੰਨਾ ਇਨਸਾਫ ਹੈ ? ਘਰ ਆਪਦੇ ਹਰ ਰੋਜ ਮਰੀਜ ਦੇਖੇ ਜਾਂਦੇ ਹਨ ਟੈਸ ਟ ਵੀ ਆਪਣੀ ਮਰਜੀ ਦੀ ਲੈਬ ਤੋਂ ਕਰਵਾ ਹੁੰਦੇ ਹਨ ।

  • @rimmyk7444
    @rimmyk7444 11 місяців тому +4

    Hrek ghar moose wala bayi warga haadsa ni hunda. 🙏 This statement is particular case, and does not applies on all the general public.

  • @sikandersingh6507
    @sikandersingh6507 11 місяців тому +2

    10 ਸਾਲ ਤੋਂ ਇਹ ਵੀਡਿਓ ਵਾਰ ਵਾਰ ਚਲਾ ਰਹੀ ਹੈ ਸਟੇਟ।

    • @c7aab
      @c7aab  11 місяців тому

      Very good. Hor ki chahida a.

  • @surindercheema5663
    @surindercheema5663 9 місяців тому +1

    Waheguru 🙏

  • @JaswantSingh-id7to
    @JaswantSingh-id7to 8 місяців тому +1

    ਕੋਈ ਨਹੀ ੲੈ ਰੀਤ ਲੀਡਰ। ਜਿਅਆਦਾ ਜਮੀਨ ਵਡੇ ਅਫਸਰਾ ਨੇ ਚਲਾਈ ਹੈ

  • @harjindersinghchanna3376
    @harjindersinghchanna3376 10 місяців тому +1

    Assi bus social media joge hi reh gaye hn

  • @gagandeepsinghmassoun
    @gagandeepsinghmassoun 10 місяців тому +3

    Population ta phla hi bhut aa india de top kr riha india 140+ crore😂😂😂😂

  • @VickyBhatti-wy1kc
    @VickyBhatti-wy1kc 10 місяців тому +1

    Waheguru

  • @balaursingh9152
    @balaursingh9152 11 місяців тому +2

    ਇਹ ਇੱਕ ਘਮੰਡੀ ਔਰਤ ਹੈ। ਇਸਨੇ ਕਈ ਵਾਰ ਆਪਣੇ ਜੂਨੀਅਰ ਇੰਪਲਾਈਜ਼ ਨੂੰ ਲਿਫਟ ਵਿਚੋਂ ਬਾਹਰ ਕੱਢਿਆ ਹੈ ਕਿ ਤੁਸੀਂ ਮੇਰੇ ਨਾਲ ਲਿਫਟ ਸ਼ੇਅਰ ਨਹੀਂ ਕਰ ਸਕਦੇ। ਇਹ ਸਿਰਫ਼ ਗੱਲਾਂ ਵਿੱਚ ਹੀ ਚੰਗੀ ਹੈ। ਅਸਲ ਜ਼ਿੰਦਗੀ ਵਿੱਚ ਕੁੱਝ ਹੋਰ ਹੈ।

  • @AvtarSingh-mc8en
    @AvtarSingh-mc8en 11 місяців тому

    Bilkul Sach sahi asi kehne roti kithe deni rabb t bhrosa nahi

  • @dilbaghsidhulahoria9949
    @dilbaghsidhulahoria9949 9 місяців тому

    Bahut vadia, doctor g

  • @surindersingh-lk8gm
    @surindersingh-lk8gm 8 місяців тому

    My great grand father,grandfather,father and myself were in army and gazetted posts. And my children migrated to Canada.they are truck drivers.

    • @c7aab
      @c7aab  8 місяців тому +1

      Ikk up-bihari de kids apne desh ch rehnde ne & police join krde ne but Assi punjabi Army officer hunde hoye v apne kids nu Canada bhejde a but police join ni krewa skde. ..it's very sad & shameful for all of us.

    • @surindersingh-lk8gm
      @surindersingh-lk8gm 8 місяців тому

      Ji bilkul. ​@@c7aab

  • @user-zd4rb8fw3x
    @user-zd4rb8fw3x 11 місяців тому +2

    Right hai bhainji.... Sikhan nu avadi vadhaun di lod aw... Eh same di jarurat aw

  • @JassyTakhar
    @JassyTakhar 10 місяців тому +1

    Madam tusi sahi keh rahe ik bacha maa free nothing to to do ..afterward parents goal is to send them away abroad. Bihari people's one day they took the power...then our people will srating to get fighting with them. Hun plates vich rakh ke apne punjab nu de rahe. Bihari people they have a plane waiting for that time. It's everything well planned like Ilets centre and others

  • @harpalsingh6614
    @harpalsingh6614 11 місяців тому +1

    Native soch masaledar spech

  • @ManjitSingh-tf3jl
    @ManjitSingh-tf3jl 10 місяців тому +1

    Lajwab

  • @NarinderSingh-kz7dy
    @NarinderSingh-kz7dy 11 місяців тому +1

    😃🌺🙏🌺👍

  • @kanwaljitkaurofficial
    @kanwaljitkaurofficial 6 місяців тому

    Sahi keha mam tuci....

  • @rajinderchandel8596
    @rajinderchandel8596 7 місяців тому +1

    Sahi gal karde ho

  • @harjinderkumar9066
    @harjinderkumar9066 8 місяців тому +1

    All political and religious leaders should learn it before to send to another person.

  • @dawindersingh5824
    @dawindersingh5824 6 місяців тому

    3 ਬੱਚੇ ਘੱਟ ਤੋਂ ਘੱਟ ਜੰਮੇ ਬੰਦਾ 1 ਨੂੰ ਬਾਹਰ ਵੀ ਭੇਜ ਦਿਉ 2 ਨੂੰ ਇੱਥੇ ਰੱਖਿਆ ਜਾਵੇ ਤਾਂ ਵਧੀਆ ਹੋਵੇਗਾ ਆਉੁਂਦੇ ਸਮੇਂ ਵਿੱਚ

  • @amanvirsinghtoor9143
    @amanvirsinghtoor9143 11 місяців тому +1

    ❤❤❤❤❤❤❤❤

  • @BalwinderSingh-js3us
    @BalwinderSingh-js3us 11 місяців тому +4

    ਕਿਉ ਬਕਵਾਸ ਮਾਰੀ ਜਾਨੀ ਐਂ

  • @charanjit525
    @charanjit525 8 місяців тому +1

    🙏🙏