Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ। ਗੁਰੂ ਸਾਹਿਬ ਜੀ ਬਖਸ਼ਿਸ਼ ਸਦਕਾ ਇਹ ਗੁਰੂ ਦੇ ਪਿਆਰੇ ਇਸ ਧਰਤੀ ਤੇ ਰੋਜ਼ੀ ਰੋਟੀ ਲਈ ਇਥੇ ਆਏ ਮੇਹਨਤਾ ਕੀਤੀਆਂ। ਮਿੱਟੀ ਨਾਲ ਮਿੱਟੀ ਹੋ ਕੇ ਮੇਹਨਤ ਕੀਤੀ। ਗੁਰੂ ਦੀਆਂ ਬਖਸ਼ਿਸ਼ਾਂ ਦੇ ਦਰਸ਼ਨ ਤੁਸੀਂ ਕਰਵਾ ਰਹੇ ਹੋ। ਤੁਸੀਂ ਇਹ ਬਹੁਤ ਵਧੀਆ ਵਿਸ਼ਾ ਲਿਆ ਹੈ ਪਹਿਲਾਂ ਆਪ ਜੀ ਨੇ ਅੰਡੇਮਾਨ ਨਿਕੋਬਾਰ ਦੇ ਅਜ਼ਾਦੀ ਘੁਲਾਟੀਏ ਸਿੱਖ ਪਰਵਾਰਾਂ ਦੇ ਜੀਵਨ ਦੀ ਜਾਣਕਾਰੀ ਮੁੱਹਈਆ ਕਰਵਾਈ। ਮੈਂ ਰਿਣੀ ਹਾਂ। ਮੇਰੀ ਬੇਨਤੀ ਹੈ ਤੁਸੀਂ ਭਾਰਤ ਦੇ ਸਾਰੇ ਸਿੱਖ ਪਰਵਾਰਾਂ ਦੀ ਜਾਣਕਾਰੀ ਮੁੱਹਈਆ ਕਰਵਾਉਣਾ।
ਕੋਸ਼ਿਸ਼ ਕਰਦੇ ਰਹਿੰਦੇ ਹਾਂ ਜੀ 🤗🙏
ਬਹੁਤ ਮੇਹਨਤ ਨਾਲ ਪੰਜਾਬੀਆਂ ਨੇ ਮੱਧ ਪ੍ਰਦੇਸ਼ ਵਿਚ ਜਮੀਨਾਂ ਤੇ ਕਾਰੋਬਾਰ ਕੀਤੇ ਨੇ ਧੰਨਵਾਦ ਟੁਰਨਾ ਕਪਲ ਜੀ
ਗੁਰੂ ਦੇ ਸਿੱਖਾਂ ਨੂੰ ਸਤਿ ਸ੍ਰੀ ਆਕਾਲ ਜੋ ਇਥੇ ਆਏ।
ਵਾਹਿਗੁਰੂ ਜੀ ਦੀ ਕਿਰਪਾ ਸਦਕਾ ਆਪਣੇ ਸਿੱਖ ਭਰਾਵਾਂ ਨੇ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਇਹ ਮੁਕਾਮ ਹਾਸਲ ਕੀਤਾ ਹੈਵਾਹਿਗੁਰੂ ਜੀ ਇਨ੍ਹਾਂ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ
ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🌹
ਇਕ ਥਾਂ ਤੇ ਪੜ੍ਹਿਆ ਸੀ ਕਿ, ਪਹਿਲੇ ਪਾਤਸ਼ਾਹ ਗਵਾਲੀਅਰ, ਆਏ ਸਨ,, ਇਤਹਾਸਕ ਸਿਲ਼ ਨੂੰ ਤੁਸੀਂ ਬਹੁਤ ਗੌਰ ਨਾਲ਼ ਪੜ੍ਹਿਆ, ਧੰਨਵਾਦ ਜੀ ਤੁਹਾਡਾ ਬਹੁਤ ਕੀਮਤੀ ਜਾਣਕਾਰੀ ਦੇਣ ਲਈ, ਵਾਹਿਗੁਰੂ, ਜੀ,
ਪੰਜਾਬੀਆਂ ਨੇ ਬਹੁਤ ਮਿਹਨਤ ਕਰਕੇ ਗਵਾਲੀਅਰ ਚ ਜ਼ਮੀਨਾਂ ਬਣਾਈਆਂ
ਬਹੁਤ ਵਧੀਆ ਲੱਗਾ ਗਵਾਲੀਅਰ ਦੇ ਗੁਰੂਦਵਾਰੇ ਦੇਖਕੇ ।ਧੰਨਵਾਦ ਜੀ ।
ਬਹੁਤ ਹੀ ਵਧੀਆ ਲੱਗਾ 🙏👍
ਵਾਹਿਗੁਰੂ ਜੀ
Beautiful gurudwara sahib. waheguru.
Waheguru ji waheguru ji mehar karn
Satnam sri waheguru ji maher karo ji 🙏
Waheguru ji
Than guru nanak
Waha guru ji 🙏
Excellent vlog good information.Dhan Guru Nanak wahuguru ji.
🤗🙏
Best Religion Place of GWALIOR
Wahaguru ji
Enjoy a gwailor Kila...@
Gurudwara near hi Church , Temple Or Mosque Bhi bani hai Maharaj Jiwaji Rao Scindia na har Dharm ek saath jagah di hai itha ji
🙏🙏🙏🙏🇮🇳💯🇮🇳🙏🙏🙏🙏
Turna saab pehli waar tusi ihna da pishla pind nahi pushia? Unjh ih vi bhau majhe de ne. Boli das dendi e ilaqa. Sachmuch hi gurudawara bahut khubsoorat e. Thanks for showing.
ਇਸ ਕਰਕੇ ਨਹੀਂ ਪੁੱਛਿਆ ਜੀ ਕਿਉਕਿ ਇਹ ਵੀਡੀਓ ਸਿਰਫ ਗੁਰਦੁਆਰਾ ਸਾਹਿਬ ‘ਤੇ ਕੇਂਦਰਿਤ ਸੀ
Eh gurudwara mere ghar de kol hai
ਠੀਕ ਹੈ ਜੀ
ਮੈਡਮ ਦੀ ਅਵਾਜ਼ ਵਿੱਚ ਬਹੁੱਤ ਦੰਮ ਹੈ
Waheguru 🙏🙏🙏🙏🙏
Waheguru g
Waheguru Ji
ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ। ਗੁਰੂ ਸਾਹਿਬ ਜੀ ਬਖਸ਼ਿਸ਼ ਸਦਕਾ ਇਹ ਗੁਰੂ ਦੇ ਪਿਆਰੇ ਇਸ ਧਰਤੀ ਤੇ ਰੋਜ਼ੀ ਰੋਟੀ ਲਈ ਇਥੇ ਆਏ ਮੇਹਨਤਾ ਕੀਤੀਆਂ। ਮਿੱਟੀ ਨਾਲ ਮਿੱਟੀ ਹੋ ਕੇ ਮੇਹਨਤ ਕੀਤੀ। ਗੁਰੂ ਦੀਆਂ ਬਖਸ਼ਿਸ਼ਾਂ ਦੇ ਦਰਸ਼ਨ ਤੁਸੀਂ ਕਰਵਾ ਰਹੇ ਹੋ। ਤੁਸੀਂ ਇਹ ਬਹੁਤ ਵਧੀਆ ਵਿਸ਼ਾ ਲਿਆ ਹੈ ਪਹਿਲਾਂ ਆਪ ਜੀ ਨੇ ਅੰਡੇਮਾਨ ਨਿਕੋਬਾਰ ਦੇ ਅਜ਼ਾਦੀ ਘੁਲਾਟੀਏ ਸਿੱਖ ਪਰਵਾਰਾਂ ਦੇ ਜੀਵਨ ਦੀ ਜਾਣਕਾਰੀ ਮੁੱਹਈਆ ਕਰਵਾਈ। ਮੈਂ ਰਿਣੀ ਹਾਂ। ਮੇਰੀ ਬੇਨਤੀ ਹੈ ਤੁਸੀਂ ਭਾਰਤ ਦੇ ਸਾਰੇ ਸਿੱਖ ਪਰਵਾਰਾਂ ਦੀ ਜਾਣਕਾਰੀ ਮੁੱਹਈਆ ਕਰਵਾਉਣਾ।
ਕੋਸ਼ਿਸ਼ ਕਰਦੇ ਰਹਿੰਦੇ ਹਾਂ ਜੀ 🤗🙏
ਬਹੁਤ ਮੇਹਨਤ ਨਾਲ ਪੰਜਾਬੀਆਂ ਨੇ ਮੱਧ ਪ੍ਰਦੇਸ਼ ਵਿਚ ਜਮੀਨਾਂ ਤੇ ਕਾਰੋਬਾਰ ਕੀਤੇ ਨੇ ਧੰਨਵਾਦ ਟੁਰਨਾ ਕਪਲ ਜੀ
ਗੁਰੂ ਦੇ ਸਿੱਖਾਂ ਨੂੰ ਸਤਿ ਸ੍ਰੀ ਆਕਾਲ ਜੋ ਇਥੇ ਆਏ।
ਵਾਹਿਗੁਰੂ ਜੀ ਦੀ ਕਿਰਪਾ ਸਦਕਾ ਆਪਣੇ ਸਿੱਖ ਭਰਾਵਾਂ ਨੇ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਇਹ ਮੁਕਾਮ ਹਾਸਲ ਕੀਤਾ ਹੈ
ਵਾਹਿਗੁਰੂ ਜੀ ਇਨ੍ਹਾਂ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ
ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🌹
ਇਕ ਥਾਂ ਤੇ ਪੜ੍ਹਿਆ ਸੀ ਕਿ, ਪਹਿਲੇ ਪਾਤਸ਼ਾਹ ਗਵਾਲੀਅਰ, ਆਏ ਸਨ,, ਇਤਹਾਸਕ ਸਿਲ਼ ਨੂੰ ਤੁਸੀਂ ਬਹੁਤ ਗੌਰ ਨਾਲ਼ ਪੜ੍ਹਿਆ, ਧੰਨਵਾਦ ਜੀ ਤੁਹਾਡਾ ਬਹੁਤ ਕੀਮਤੀ ਜਾਣਕਾਰੀ ਦੇਣ ਲਈ, ਵਾਹਿਗੁਰੂ, ਜੀ,
ਪੰਜਾਬੀਆਂ ਨੇ ਬਹੁਤ ਮਿਹਨਤ ਕਰਕੇ ਗਵਾਲੀਅਰ ਚ ਜ਼ਮੀਨਾਂ ਬਣਾਈਆਂ
ਬਹੁਤ ਵਧੀਆ ਲੱਗਾ ਗਵਾਲੀਅਰ ਦੇ ਗੁਰੂਦਵਾਰੇ ਦੇਖਕੇ ।ਧੰਨਵਾਦ ਜੀ ।
ਬਹੁਤ ਹੀ ਵਧੀਆ ਲੱਗਾ 🙏👍
ਵਾਹਿਗੁਰੂ ਜੀ
Beautiful gurudwara sahib. waheguru.
Waheguru ji waheguru ji mehar karn
Satnam sri waheguru ji maher karo ji 🙏
Waheguru ji
Than guru nanak
Waha guru ji 🙏
Excellent vlog good information.
Dhan Guru Nanak wahuguru ji.