Amritpal Singh ਨੇ MP ਵੱਜੋ ਸਹੁੰ ਚੁੱਕੀ, ਮਾਂ ਨੇ ਕਿਹਾ 'ਖ਼ਾਲਿਸਤਾਨ ਸਮਰਥਕ ਨਹੀਂ' ਹੈ | 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 4 лип 2024
  • ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਜੇਲ੍ਹ ਵਿੱਚ ਰਹਿ ਕੇ ਚੋਣ ਜਿੱਤਣ ਵਾਲੇ ਅਮ੍ਰਿਤਪਾਲ ਸਿੰਘ ਨੇ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕ ਲਈ ਹੈ। ਅਮ੍ਰਿਤਪਾਲ ਸਿੰਘ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਦਿੱਲੀ ਲਿਆਂਦਾ ਗਿਆ, ਜਿੱਥੇ ਉਨ੍ਹਾਂ ਨੇ ਸਹੁੰ ਚੁੱਕੀ।
    ਅਮ੍ਰਿਤਪਾਲ ਸਿੰਘ ਦੇ ਖਾਲਿਸਤਾਨੀ ਸਮਰਥਕ ਹੋਣ ਬਾਰੇ ਮੀਡੀਆ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਬਲਵਿੰਦਰ ਕੌਰ ਨੇ ਕਿਹਾ, "ਕੋਈ ਕੁਝ ਵੀ ਕਹੇ ਉਹ ਕੋਈ ਖਾਲਿਸਤਾਨੀ ਸਮਰਥਕ ਨਹੀਂ ਹੈ, ਪੰਜਾਬ ਦੇ ਹੱਕਾਂ ਦੀ ਗੱਲ ਕਰਨ ਨਾਲ ਕੋਈ ਖਾਲਿਸਤਾਨੀ ਸਮਰਥਕ ਨਹੀਂ ਹੋ ਜਾਂਦਾ।"
    ਰਿਪੋਰਟ- ਰਵਿੰਦਰ ਸਿੰਘ ਰੌਬਿਨ ਤੇ ANI, ਐਡਿਟ- ਗੁਰਕਿਰਤਪਾਲ ਸਿੰਘ
    #amritpalsingh #khalistan
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 742

  • @samprince9069
    @samprince9069 3 дні тому +43

    ਪਰ ਭਾਈ ਅਮ੍ਰਿਤਪਾਲ ਤਾ ਕਹਿੰਦੇ ਸੀ ਕੇ ਓਹਨਾ ਨੂੰ ਸੰਵਿਧਾਨ ਤੇ ਦੇਸ਼ ਤੇ ਭਰੋਸਾ ਨਹੀਂ ਹੈ.... ਹੁਣ ਓਸੇ ਸੰਵਿਧਾਨ ਤਹਿਤ ਮਿਲੇ ਹੱਕ ਤਹਿਤ ਚੋਣਾਂ ਵਿਚ ਜਿੱਤ ਕੇ mp ਬਣ ਗਿਆ ਤੇ ਤਿਰੰਗੇ ਝੰਡੇ ਦੀ ਸੋਹ ਚੁੱਕ ਲਈ ਕੇ ਮੈਂ ਪੂਰੇ ਧੰਨ ਤੇ ਮਨ ਨਾਲ ਦੇਸ਼ ਦੀ ਸੇਵਾ ਕਰੂੰਗਾ... ਭੇਨਚੋ ਗੱਲ ਪੱਲੇ ਜਹੀ ਨੀਂ ਪਈ 🙄🙄🥴🥴

    • @Khalsa1699mrsingh
      @Khalsa1699mrsingh 3 дні тому +2

      O bass gafam galla karke log magar laaye hun gall badal gaya . Kehnda c ma khalistan da mudda nahi shadna hun ulat ho gaya loka nu moorakh bana k

    • @samprince9069
      @samprince9069 3 дні тому +3

      @@Khalsa1699mrsingh ਫੇ ਯਕੀਨ ਕਿਹਦਾ ਕਰੀਏ... ਇਸ ਸਾਬ ਨਾਲ ਤਾ ਭੇਨਚੋ ਸਾਰੇ ਈ ਚੋਰ ਆ

    • @jaspalclair1027
      @jaspalclair1027 3 дні тому

      Amrit pal ne thuk करके chatia
      Wadak fudu. Ghuse ghata

    • @sukhjindersingh1675
      @sukhjindersingh1675 3 дні тому

      @@samprince9069ਥੁੱਕ ਕੇ ਚੱਟ ਰਿਹਾ ਹੈ

    • @amansinghbuttar4631
      @amansinghbuttar4631 2 дні тому +5

      @@Khalsa1699mrsingh ਪੈਸੇ ਦੀ ਖੇਡ ਸੀ ਅਗਲਿਆਂ ਕਰੋੜਾਂ ਬਨਾਲੇ ਓਹਦੀ ਮਾਤਾ ਨੇ ਡਰਾਮੇ ਕਰਕੇ MP Monthly payment ਬਾਦ ਚ ਪੈਨਸ਼ਨ ਬੱਸ ok aa ਕੰਮ

  • @Sikhsingh0
    @Sikhsingh0 2 дні тому +6

    ਹਿੰਦੀ ਬੋਲਣ ਲੱਗ ਗਏ ਤੇ ਭਾਸ਼ਾ ਵੀ ਬਦਲ ਗਯੀ ਸਿਆਸਤ ਵਿੱਚ ਚੋਣਾਂ ਜਿੱਤਣ ਤੋਂ ਬਾਅਦ 🙏🏻🙏🏻

  • @RAVINDERRAMGARHIA0008
    @RAVINDERRAMGARHIA0008 2 дні тому +3

    ਬਿਲਕੁਲ ਸੰਵਿਧਾਨ ਦੀ ਸਹੁ ਖਾਦੀ ਹੈ । ਭਾਰਤੀ ਸੰਵਿਧਾਨ ਜਿੰਦਾਬਾਦ

  • @harindersingh6922
    @harindersingh6922 4 дні тому +43

    ਬਿਲਕੁਲ ਸਿੱਖ ਖਾਲਿਸਤਾਨੀ ਪੱਖੀ ਨਹੀ ਪਰ ਪੰਜਾਬ ਦੀ ਆਜ਼ਾਦੀ ਪੱਖੀ ਹਨ , ਇਸ ਸ਼ਬਦੀ ਝਾਂਸੇ ਵਿੱਚ ਸਿੱਖ ਆਪਸ ਵਿੱਚ ਨਾ ਉਲਝਣ

    • @mohitrana4106
      @mohitrana4106 3 дні тому +1

      Ajadi kis kolo

    • @amansinghbuttar4631
      @amansinghbuttar4631 3 дні тому +6

      ਹਜੇ ਰੁਕ ਜੋ ਪੁੱਤ ਬਨਾਕੇ ਸੱਡਣਗੇ ਵੈਲੀਆਂ ਦੇ ਮੋਰੀ ਨੂੰ 😂😂😂😂 ਭਾਰਤ ਮਾਤਾ ਦੀ ਜੈ ਵੀ ਕਹੂੰ ਸਾਰਾ ਟੱਬਰ ਰੁਕ ਜੋ 😂😂😂😂

    • @aulakhsimran3437
      @aulakhsimran3437 3 дні тому +2

      KHALISTANI NAHI JATTSTANI HAI

    • @deepikajoyal9630
      @deepikajoyal9630 3 дні тому

      Thuk ke chat gaya 😂😂😂😂 jis sanvidhan ko nahi manta tha aaj usi ki sugandh leli 🤣🤣🤣🤣

    • @kissanjattkissan9976
      @kissanjattkissan9976 3 дні тому

      @@aulakhsimran3437pehla 5th class pass hoja😂

  • @JashanPreet-s4b
    @JashanPreet-s4b 4 дні тому +21

    ਸਾਨੂੰ ਗਰੀਬਾਂ ਨੂੰ ਬਹੁਤ ਆਸ ਹੈ ਬਾਈ ਅਮ੍ਰਿਤਪਾਲ ਤੇ

    • @aulakhsimran3437
      @aulakhsimran3437 3 дні тому +5

      TUSSI GREEB HO TA AMRITPAL JATT HAI....TE JATT JATTA BARE HI SOCH DE NE ...S.C TE B.C SIKHA NU SIRF GULAAMI HI MILLO GI JATTSTAN (KHALISTAN) VICH

    • @rajan356
      @rajan356 2 дні тому

      Bil kul shi gll​@@aulakhsimran3437

    • @jasnoor786
      @jasnoor786 2 дні тому

      ਸਹੀ ਗੱਲ ਕਹੀ ਆ ਵੀਰ ​@@aulakhsimran3437

    • @tirathsingh6539
      @tirathsingh6539 2 дні тому +1

      ​@@aulakhsimran3437 ਬਿਲਕੁਲ ਸਹੀ

    • @aulakhsimran3437
      @aulakhsimran3437 2 дні тому +1

      @@tirathsingh6539 THANKS 🙏 BROTHER FOR SPOT LAYI ...AHI GAL HOR CASTA DE SIKHA NU VI SAMAJ AH JAVE TA ASI AHNA JATTA DE KEETE PAAPI KAMA DE HISEDHAR NAHI BANA GAYE

  • @geturight
    @geturight 3 дні тому +5

    Sarkar na banda plant kita apna dubai driver to MP , enna sokha ha india vich ,wow 😲

  • @kaur_brar772
    @kaur_brar772 4 дні тому +25

    Khalistan nahi sanu sada punjab te bhara desh hi chahida hai asi ise desh de wasi ha

  • @BRAR56200
    @BRAR56200 3 дні тому +5

    ਓਨਾ ਦੀ ਮਾਂ ਨੇ ਬਿਲਕੁਲ ਸਹੀ ਕਿਹਾ

    • @GurjeetSingh-io1cz
      @GurjeetSingh-io1cz День тому +1

      ਨਹੀਂ ਅੰਮ੍ਰਿਤਪਾਲ ਦਾ reply ਆ ਗਿਆ ਸੁਣ ਲਓ

  • @NimarNoorSingh
    @NimarNoorSingh 4 дні тому +14

    Girgit bhut dekhe isde wrga nhi
    1..Mai is desh nu nhi mnndaa
    Use desh vich election jitt ke soh chukkda hai
    2.. Mai mr vi skda kaum lyi
    Mrna tn ki c police nu dekh ke bbr sher bhjjgeya
    3....saanu alg desh chahida
    Hunn mukkr geya

    • @amansinghbuttar4631
      @amansinghbuttar4631 2 дні тому +2

      @@NimarNoorSingh ਇਹ ਪਤਾ ਸੀ ਬਾਈ ਗੱਦ ਖਾਣੀ ਕੁਤੀੜ ਸ਼ਿਕਾਰ ਨੀ ਕਰਦੀ ਹੁੰਦੀ

    • @NimarNoorSingh
      @NimarNoorSingh 2 дні тому

      @@amansinghbuttar4631 murkh bnaa reha hje vi andhbkt httde nhi...panjab nu bdnaam krn aayeya c jehra 10% hdh tkk kr vi geyaa

  • @commandokuldeepsinghsingh673
    @commandokuldeepsinghsingh673 4 дні тому +12

    ਮਾਤਾ ਨੇ ਇਹ ਕਿਹੜਾ ਸੱਪ ਕੱਢ ਮਾਰਿਆ। 😂😂😂😂

  • @PASSIBOI
    @PASSIBOI 4 дні тому +10

    Age Line te😂😂😂

    • @sukhchahal6228
      @sukhchahal6228 4 дні тому

      Ooo line te hi c ....bss tuhde warge a nu hi line te leouna a ehna ne 😂😂😂😂😂kad lo dhand jehne khd ne aa tuhi

  • @nihalsingh.ns38329
    @nihalsingh.ns38329 4 дні тому +11

    ਜੇ ਕਲ ਨੂੰ ਅਮ੍ਰਿਤਪਾਲ ਸਿੰਘ ਵੀ ਖਾਲਿਸਤਾਨ ਦੇ ਮੁੱਦੇ ਤੋ ਪਿੱਛੇ ਹਟ ਗਿਅਾ ,ਤਾਂ ਕੌਮ ਨੇ ੲੇਨਾ ਨਾਲ ਵੀ ਬਾਦਲ ਤੇ ਭੰਡਮਾਨ ਵਾਲੀ ਕਰਨੀ

    • @Khalsa1699mrsingh
      @Khalsa1699mrsingh 3 дні тому

      Tahi ta usdi mata ne keha

    • @_amerr_shaykh9
      @_amerr_shaykh9 2 дні тому

      ​@@Khalsa1699mrsinghਉਹ ਖਾਲਿਸਤਾਨ ਲਹਿਰ ਤੋਂ ਪਿੱਛੇ ਨਹੀਂ ਹਟਣਗੇ, ਦੇਖੋ ਉਸਦਾ ਨਵਾਂ ਬਿਆਨ

    • @Khalsa1699mrsingh
      @Khalsa1699mrsingh 2 дні тому

      @@_amerr_shaykh9 chalo vekho ki ਬਣਦਾ

  • @user-xl8un8bp1l
    @user-xl8un8bp1l 4 дні тому +10

    ਹੁਣ ਏਦਾਂ ਨਾ ਕਹੋ ਮਾਤਾ ਜੀ

    • @_amerr_shaykh9
      @_amerr_shaykh9 2 дні тому +1

      ਉਹ ਖਾਲਿਸਤਾਨ ਲਹਿਰ ਤੋਂ ਪਿੱਛੇ ਨਹੀਂ ਹਟਣਗੇ, ਦੇਖੋ ਉਸਦਾ ਨਵਾਂ ਬਿਆਨ

  • @happynauria9310
    @happynauria9310 4 дні тому +17

    ਬਿਲਕੁਲ ਸਹੀ ਕਿਹਾ ਮਾਤਾ ਜੀ ਨੇਂ, ਜਿਨਾ ਲੋਕਾਂ ਲਈ ਭਾਈ ਸਾਬ ਨੇਂ ਏਨਾ ਕੁੱਝ ਕੀਤਾ ਉਨ੍ਹਾਂ ਲੋਕਾਂ ਨੇਂ ਸੜਕਾਂ ਤੇ ਆ ਕੇ ਇੱਕ ਦਿਨ ਵੀ ਕੋਈ ਪ੍ਰਦਰਸ਼ਨ ਨਹੀਂ ਕੀਤਾ ਜੋਂ ਸਿੰਘ ਨਾਲ਼ ਸੀ ਬਸ ਓਹੀ ਨਾਲ਼ ਗਏ ਜੇਲ ਵਿੱਚ, ਬਾਕੀ ਹੁਣ ਮਾਤਾ ਜੀ ਵੀ ਡਰੇ ਹੋਏ ਨੇਂ ਕਿਉਕਿ ਓਵੀ ਇੱਕ ਮਾਂ ਹੈ, ਜ਼ੋ ਭਾਈ ਸਾਹਬ ਪਹਿਲਾਂ ਨਹੀਂ ਕਰ ਸਕੇ ਸ਼ਾਇਦ ਹੁਣ mp ਬਣ ਸਾਰਿਆ ਨੂੰ ਜਿੱਤ ਸਕਣ

    • @Lovenature-nt8zm
      @Lovenature-nt8zm 4 дні тому +6

      @@happynauria9310 ਜਿਵੇਂ ਭਾਈ ਸਾਬ ਡਰ ਕੇ ਭੱਜ ਗਏ ਸਨ 🤣🤣

    • @happynauria9310
      @happynauria9310 2 дні тому +1

      @@Lovenature-nt8zm ਡਰੇ ਹੁੰਦੇ ਤਾਂ ਫ਼ਿਰ ਗਿਰਫਤਾਰੀ ਕਿਉ ਦਿੱਤੀ ਭੱਜੇਹੁੰਦੇ ਤਾਂ ਬਾਪਸ ਕਿਉ ਆਉਂਦੇ, ਏਹ ਸਭ ਸਰਕਾਰ ਦੀ ਚਾਲ ਸੀ ਭਾਈ ਸਾਬ ਦੀ ਸ਼ਬੀ ਖਰਾਬ ਕਰਨ ਲਈ

    • @_amerr_shaykh9
      @_amerr_shaykh9 2 дні тому +1

      ਉਹ ਖਾਲਿਸਤਾਨ ਲਹਿਰ ਤੋਂ ਪਿੱਛੇ ਨਹੀਂ ਹਟਣਗੇ, ਦੇਖੋ ਉਸਦਾ ਨਵਾਂ ਬਿਆਨ

  • @Kuldeep-wb3uq
    @Kuldeep-wb3uq 3 дні тому +1

    ਜੈ ਭਾਰਤ 🇮🇳🇮🇳
    ਜੈ ਸੰਵਿਧਾਨ 💪💪

  • @AmanMalhi-cu7yf
    @AmanMalhi-cu7yf 4 дні тому +8

    ਹਾਏ ਰੱਬਾ ਫੇਰ ਧੋਖਾ ਵਾਹਿਗੁਰੂ

  • @KuldeepsinghBawa-xh3sn
    @KuldeepsinghBawa-xh3sn 4 дні тому +16

    ਜਾ ਓਏ ਬੇਬੇ

    • @subagsingh5057
      @subagsingh5057 4 дні тому +2

      Bhai Ji sadaa Punjabi ha he pohalaa palla ne

  • @RangitSinghHarike-uy7md
    @RangitSinghHarike-uy7md 4 дні тому +5

    ਅਸੀਂ ਅਜ਼ਾਦੀ ਮੌਕੇ ਗ਼ਲਤ ਦੋਗਲੇ ਚੋਰ ਠਗ ਬਹੁਰੂਪੀਆ ਧੋਖੇਬਾਜ਼ਾਂ ਝੂਠੇਆ ਉਪਰ ਭਰੋਸਾ ਲਿਆ ਹੁਣ ਗੁਰੂ ਵਾਹਿਗੁਰੂ ਸਾਹਿਬ ਜੀ ਹੀ ਬਚਾਉਣਗੇ ਲਿਖਤਾਂ ਬਣੀਆਂ ਹੋਈਆਂ ਹਨ।।

  • @majhabuilders
    @majhabuilders 4 дні тому +9

    ਚਲੋ … ਆਪਣਾ ਕੰਮ ਕੀਤਾ ਤੇ …… ਜੀਤਾ

    • @Khalsa1699mrsingh
      @Khalsa1699mrsingh 3 дні тому +1

      Bilkul

    • @_amerr_shaykh9
      @_amerr_shaykh9 2 дні тому

      ਉਹ ਖਾਲਿਸਤਾਨ ਲਹਿਰ ਤੋਂ ਪਿੱਛੇ ਨਹੀਂ ਹਟਣਗੇ, ਦੇਖੋ ਭਾਈ ਸਾਬ ਦਾ ਨਵਾਂ ਬਿਆਨ

  • @Arjanvelly123
    @Arjanvelly123 4 дні тому +6

    agley ney jindgi bnaali pension lagju MP nu, janta da fer fudu katea gayaa

  • @BaljinderSingh-rq2fh
    @BaljinderSingh-rq2fh 4 дні тому +2

    Waheguru Ji waheguru ji waheguru ji waheguru ji waheguru ji waheguru ji

    • @BaljinderSingh-rq2fh
      @BaljinderSingh-rq2fh 4 дні тому +2

      Waheguru Ji waheguru ji waheguru ji waheguru ji waheguru ji waheguru ji waheguru ji

  • @SarbSanjiGurbani
    @SarbSanjiGurbani 4 дні тому +2

    ਵਾਹਿਗੁਰੂ ਜੀ 🙏 ਮੇਹਰ ਕਰਨ

  • @singsarwan286
    @singsarwan286 4 дні тому +2

    Waheguru ji

  • @LovepreetSingh-to9cv
    @LovepreetSingh-to9cv 4 дні тому +1

    Waheguru ji ❤

  • @Jaggi_khattra
    @Jaggi_khattra 3 дні тому +2

    ਦੀਪ ਸਿੱਧੂ ਇਕ ਸਟਾਰ ਸੀ ,
    ਅਤੇ ਦਲਜੀਤ ਕਲਸੀ ਬੀ ਜੇ ਪੀ ਦਾ ਏਜੰਟ ਹੈ !
    ਦਲਜੀਤ ਕਲਸੀ ਨੇ ਉਸ ਨੂੰ ਵਰਤਣ ਦੀ ਕੋਸ਼ਿਸ਼ ਕੀਤੀ , ਉਸ ਨੇ ਦੀਪ ਸਿੱਧੂ ਨੂੰ ਮੁੱਖ ਚਿਹਰਾ ਬਣਾ ਕੇ ਇੱਕ ਸਮਾਜ ਸੇਵਾ ਦੇ ਨਾਮ ਤੇ ਇਕ ਸੰਸਥਾ ਰਜਿਸ਼ਟਰ ਕਰਵਾਈ ਜਿਸ ਦਾ ਨਾਮ ਸੀ
    " ਵਾਰਿਸ ਪੰਜਾਬ ਦੇ" ਉਸ ਸੰਸਥਾ ਦਾ ਇੱਕ ਸੰਵਿਧਾਨ ਸੀ ਜਿਸ ਦੇ ਹਿਸਾਬ ਨਾਲ ਦੀਪ ਸਿੱਧੂ ਉਸ ਨੂੰ ਚਲਾਓਣਾ ਚਾਹੁੰਦਾ ਸੀ !
    ਪਰ ਮੈਂਬਰ ਕੁਝ ਹੋਰ ਚਾਹੁੰਦੇ ਸੀ , ਜਿਸ ਕਾਰਨ ਦੀਪ ਸਿੱਧੂ ਨੇ ਵਾਰਿਸ ਪੰਜਾਬ ਦੇ ਲਈ ਕੋਈ ਬਹੁਤਾ ਦਿਲਚਸਪੀ ਨਹੀਂ ਦਿਖਾਈ , ਪਰ ਦੀਪ ਸਿੱਧੂ ਨਾਲ ਨਾਮ ਜੁੜਿਆ ਹੋਣ ਕਾਰਨ "ਵਾਰਿਸ ਪੰਜਾਬ ਦੇ"ਸੋਸ਼ਲ ਮੀਡੀਆ ਤੇ ਕਾਫੀ ਚਰਚਾ ਵਿੱਚ ਆ ਗਈ !
    ਜਦੋਂ ਦੀਪ ਸਿੱਧੂ ਨੇ ਜਿਆਦਾ ਸਮਾਂ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੂੰ ਦਿੱਤਾ ਤਾਂ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਇਕ ਵਾਰੀ ਡੱਕੇ ਡੋਲੇ ਖਾ ਗਈ ,
    ਪੰਜਾਬ ਦੀ ਸਾਰੀ ਯੂਥ ਵੋਟ ਅਕਾਲੀ ਦਲ ਨਾਲੋਂ ਟੁੱਟਦੀ ਨਜਰ ਆਈ ,
    ਹੁਣ ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਸਿਮਰਨਜੀਤ ਸਿੰਘ ਕੋਈ ਪੰਥ ਦਰਦੀ ਨਹੀਂ ਹੈ ,
    ਓਹ ਤਾਂ ਅਕਾਲੀ ਦਲ ਨੇ ਬਾਕੀ ਪਾਰਟੀਆਂ ਦੀਆਂ ਵੋਟਾਂ ਖਰਾਬ ਕਰਨ ਨੂੰ ਪਾਲਿਆ ਹੋਇਆ ਹੈ ,
    ਹੁਣ ਦੀਪ ਸਿੱਧੂ ਦੇ ਮਰਨ ਦੇ ਦੋ ਕਾਰਨ ਸਾਫ ਦਿਖ ਰਹੇ ਹਨ ,
    ਇਕ ਕਾਰਨ ਅਕਾਲੀ ਦਲ ( ਮਾਨ) ਦੀ ਪਰਧਾਨਗੀ
    ਦੀ ਖਤਰਾ ,
    ਦੂਜਾ ਕਾਰਨ ਅਕਾਲੀ ਦਲ ਬਾਦਲ ਦੀ ਸਿੱਖ ਵੋਟ ਟੁੱਟ ਕੇ ਮਾਨ ਦਲ ਵੱਲ ਜਾਣਾ !
    ਜੇ ਦੀਪ ਸਿੱਧੂ ਜਿਓਂਦਾ ਰਹਿ ਜਾਂਦਾ ਤਾਂ ਮਾਨ ਦਲ ਨੇ ਮਜਬੂਤ ਹੋ ਜਾਣਾ ਸੀ ਅਤੇ ਪਬਲਿਕ ਨੇ ਇਹ ਡਿਮਾਂਡ ਕਰਨੀ ਸੀ ਕਿ ਸਿਮਰਨਜੀਤ ਸਿੰਘ ਮਾਨ ਹੁਣ ਬੁੱਢਾ ਹੋ ਗਿਆ ਅਤੇ ਪਾਰਟੀ ਦਾ ਪਰਧਾਨ ਦੀਪ ਸਿੱਧੂ ਨੂੰ ਲਾਇਆ ਜਾਵੇ , ਪਰ ਇਸ ਗੱਲ ਤੋਂ ਨਾ ਮਾਨ ਖੁਸ਼ ਸੀ ਨਾ ਸੁਖਬੀਰ ਬਾਦਲ !
    ਇਹਨਾ ਨੇ ਰਲ ਕੇ ਦੀਪ ਸਿੱਧੂ ਮਰਵਾਇਆ ,
    ਹੁਣ ਆ ਗਿਆ ਅੱਗੇ ਦਲਜੀਤ ਕਲਸੀ ਬੀ ਜੇ ਪੀ ਦੇ ਇਸ਼ਾਰੇ ਤੇ " ਵਾਰਿਸ ਪੰਜਾਬ ਦੇ " ਸੰਸਥਾ ਦਾ ਲਾਹਾ ਲੈਣ , ਪਰ ਮਨਦੀਪ ਸਿੱਧੂ ( ਦੀਪ ਬਾਈ ਦਾ ਭਰਾ ) ਨੇ ਦਲਜੀਤ ਕਲਸੀ ਨੂੰ "ਵਾਰਿਸ ਪੰਜਾਬ ਦੇ " ਸੰਸਥਾ ਦੀ ਅਥਾਰਟੀ ਨਹੀਂ ਦਿੱਤੀ !
    ਦਲਜੀਤ ਕਲਸੀ ਨੇ ਬਹੁਤ ਹੱਥ ਪੱਲੇ ਮਾਰੇ ,
    ਪਰ
    ਜਦੋਂ ਕੁਝ ਨਾ ਬਣਿਆ ਤਾਂ ਉਸ ਨੇ ਨਵੀਂ ਸੰਸਥਾ ਰਜਿਸ਼ਟਰ ਕਰਵਾਈ , ਜਿਸ ਦਾ ਨਾਮ ਹੈ
    " ਵਾਰਿਸ ਪੰਜ-ਆਬ ਦੇ "
    ਪਰ ਦੀਪ ਸਿੱਧੂ ਦੀ ਸੰਸਥਾ " #ਵਾਰਿਸ_ਪੰਜਾਬ_ਦੇ " ਸੀ ਨਾ ਕਿ " #ਵਾਰਿਸ_ਪੰਜ_ਆਬ_ਦੇ "
    ਨਾਮ ਇਕ ਹੀ ਹੈ ਪਰ ਸੋਚ ਅਤੇ ਕੰਮ ਅਤੇ ਲਿਖਣ ਚ ਫਰਕ ਹੈ ,
    ਜਿਸ ਪਤਾ ਭੇਡਾਂ ਨੂੰ ਨਹੀ ਹੈ ,
    ਹੁਣ ਬੀਜੇਪੀ ਦੇ ਇਸ਼ਾਰੇ ਅਨੁਸਾਰ ਦਲਜੀਤ ਕਲਸੀ ਨੂੰ #ਦੀਪਸਿੱਧੂ ਵਰਗਾ ਬੁਲਾਰਾ ਅਤੇ ਹਾਜਰ ਜਵਾਬੀ ਬੰਦਾ ਲੱਭਣ ਦਾ ਟਾਸਕ ਮਿਲਿਆ ,
    ਦਲਜੀਤ ਕਲਸੀ ਨੂੰ ਪੰਜਾਬ ਅਤੇ ਪੂਰੇ ਭਾਰਤ ਵਿੱਚੋਂ ਕੋਈ ਬੰਦਾ ਨਹੀਂ ਲੱਭਿਆ , ਹੁਣ ਦਲਜੀਤ ਕਲਸੀ , ਇਟਲੀ , ਜਰਮਨ , ਫਰਾਂਸ ਕੈਨੇਡਾ , ਇੰਗਲੈਂਡ , ਆਦਿ ਵੱਡੇ ਦੇਸ਼ਾਂ ਦਾ ਦੌਰਾ ਕਰਦਾ ਹੈ , ਓਥੋਂ ਵੀ ਕੋਈ ਚਿਹਰਾ ਨਹੀਂ ਲੱਭਿਆ ,
    ਲਾਸ਼ਟ ਚ ਦੁਬੱਈ ਚੋਂ ਆਹ ਫੜ ਲਿਆਂਦਾ ,
    ਇਹ ਸਭ ਕੁਝ ਅਮਿਤ ਸ਼ਾਹ ਦੇ ਇਸ਼ਾਰੇ ਤੇ ਹੋ ਰਿਹਾ ,
    ਜਦੋਂ Amritpal ਪੰਜਾਬ ਆਇਆ ਉਸ ਨੇ ਖਾਲਿਸਤਾਨ ਦਾ ਮੁੱਦਾ ਚੱਕਿਆ , ਵੇਹਲੜ ਯੂਥ ਮੋਟਰਸਾਇਕਲਾਂ ਤੇ ਝੰਡੀਆਂ ਲਾ ਕੇ ਇਸਦੇ ਪਿੱਛੇ ਪਿੱਛੇ ,
    ਜਦੋਂ ਇਸ ਜਥੇਦਾਰ ਨੇ ਬਹੁਤੀ ਅੱਤ ਚੱਕ ਲਈ ਪੁਲਿਸ ਥਾਣਾ ਘੇਰ ਲਿਆ , ਤਾਂ ਭਗਵੰਤ ਮਾਨ ਦਿੱਲੀ ਗਿਆ , ਅਮਿਤ ਸ਼ਾਹ ਨਾਲ ਮੀਟਿੰਗ ਕਰਨ ,
    ਕਿਓਂ ?
    ਕੀ ਪੰਜਾਬ ਸਰਕਾਰ amritpal ਨੂੰ ਕਾਬੂ ਕਰਨ ਦਾ ਦਮ ਨਹੀਂ ਸੀ ਰੱਖਦੀ ?
    ਜੀ ਹਾਂ , ਪੰਜਾਬ ਸਰਕਾਰ ਇਸ ਨੂੰ ਕਾਬੂ ਕਰ ਸਕਦੀ ਸੀ , ਪਰ ਇਕ ਸਾਜਿਸ਼ ਸੀ ,
    ਓਹ ਸੀ ਸੁਖਬੀਰ ਬਾਦਲ ਨੂੰ ਅਕਾਲੀ ਦਲ ਤੋ ਬਾਹਰ ਕੱਢਣ ਲਈ , ਅਤੇ ਏਜੰਸੀ ਦਾ ਪਲਾਨ ਮੁਤਾਬਕ ਸਿੱਖਾਂ ਦੀ ਜਥੇਬੰਦੀ ਤੇ ਕਬਜਾ ਕਰਕੇ ਆਪਣਾ ਏਜੰਟ ਨੂੰ ਪਰਧਾਨ ਥਾਪਣ ਦੀ ,
    ਇਹ 2024 ਦੀਆਂ ਲੋਕ ਸਭਾ ਵੋਟਾਂ ਨੂੰ ਮੁੱਖ ਰੱਖ ਕੇ ਪਲਾਨ ਕੀਤਾ ਗਿਆ ਹੈ ,
    ਪਹਿਲਾਂ ਤਾਂ amritpal ਖਾਲਿਸਤਾਨ ਦੀ ਗੱਲ ਕਰਦਾ ਸੀ , ਭਾਰਤ ਦੇ ਸੰਵਿਧਾਨ ਨੂੰ ਨਾ ਮੰਨਣ ਦੀ ਗੱਲ ਕਰਦਾ ਸੀ , ਬੀ ਜੇ ਪੀ ਵੀ ਭਾਰਤ ਦੇ ਸੰਵਿਧਾਨ ਨੂੰ ਖਤਮ ਕਰ ਰਹੀ ਹੈ ,
    ਏਜੰਸੀ ਅਤੇ ਏਜੰਟ ਸੋਚ ਮੇਲ ਖਾਂਦੀ ਹੈ ਕਿ ਨਹੀਂ ?
    ਪਰ ਭੇਡਾਂ ਨਹੀਂ ਸਮਝਦੀਆਂ
    ਹੁਣ ਇਹ ਸੋਚੋ ਕਿ ਪੰਜਾਬ ਵਿਚ ਜੇਲਾਂ ਨਹੀਂ ?
    ਐਨੀਆਂ ਜੇਲਾਂ ਹੋਣ ਦੇ ਵਾਬਜੂਦ amritpal ਡਿਬਰੂਗੜ ਜੇਲ ਚ ਕਿਓਂ ਰੱਖਿਆ ?
    ਓਥੇ ਰੱਖ ਕੇ ਕੋਈ ਤਸੀਹੇ ਨਹੀਂ ਦਿੱਤੇ ,
    ਓਥੇ ਤਾਂ ਉਸ ਨੂੰ ਬੀ ਜੇ ਪੀ ਦੀ ਰਾਜਨੀਤੀ ਦਾ ਕਾਇਦਾ ਪੜਾਇਆ ਗਿਆ ਹੈ ,
    ਹੁਣ ਆਹ ਦੇਖ ਲਵੋ ,
    ਪਹਿਲਾਂ ਤਾਂ ਬੇਬੇ ਧਰਨੇ ਤੇ ਬੈਠੀ ਸੀ , ਮੇਰਾ ਪੁੱਤ ਖਾਲਿਸਤਾਨੀ ਹੈ ,
    ਹੁਣ ਪਾਵਰ ਆ ਗਈ ,ਪੁੱਤ MP ਬਣ ਗਿਆ ,
    ਅਤੇ ਪੰਜ ਦਿਨ ਦੀ ਪੈਰੋਲ ਮਿਲੀ ਤੇ ਹੀ ਬਿਆਨ
    ਪਲਟ ਗਿਆ ,
    ਕਿਓਂ ?
    ਕਿਓਂਕਿ ਹੁਣ ਲੋਕ ਕਹਿਣਗੇ , ਸਵਾਲ ਕਰਨ ਗੇ ,
    ਕਿ ਖਾਲਿਸਤਾਨ ਦਾ ਸਮੱਰਥਕ , ਅਤੇ ਭਾਰਤ ਦੇ ਸੰਵਿਧਾਨ ਨੂੰ ਨਾ ਮੰਨਣ ਵਾਲਾ
    ਹੁਣ ਭਾਰਤ ਦੇ ਸੰਵਿਧਾਨ ਦੀ ਸਹੁੰ ਚੁੱਕੇਗਾ ?
    😂😂😂😂😂 ਜਰਾ ਸੋਚੋ
    ਭੇਡਾਂ ਨਾ ਬਣੋ , ਆਪ ਬਚੋ ਆਪਣੇ ਪੁੱਤ ਬਚਾਓ !
    ਕਿਓਂਕਿ ਦੇਖ ਦੇ ਜਾਓ , ਬੀ ਜੇ ਪੀ ਹੁਣ ਤੱਕ ਆਪਣੀ ਪਾਰਟੀ ਦੇ ਦਮ ਤੇ ਡਾਇਰੈਕਟ ਪੰਜਾਬ ਦੀ ਸੱਤਾ ਤੇ ਕਬਜਾ ਨਹੀਂ ਕਰ ਸਕੀ ,
    ਪਰ ਹੁਣ ਅਕਾਲੀਦਲ ਬਾਦਲ ਨੂੰ ਦੋਫਾੜ ਕਰਕੇ ਸੁਖਬੀਰ ਬਾਦਲ ਨੂੰ ਪਰਧਾਨਗੀ ਤੋਂ ਲਾਹ ਕੇ indirectly , Amritpal ਨੂੰ ਅਕਾਲੀਦਲ ਬਾਦਲ ਦਾ ਪਰਧਾਨ ਬਣਾਇਆ ਜਾਵੇਗਾ ,
    ਅੰਦਰ ਖਾਤੇ ਅੱਗ ਜੋਰ ਫੜ ਰਹੀ ਹੈ ,

  • @malkiatsingh-hm2vm
    @malkiatsingh-hm2vm 4 дні тому +1

    Wahegurug g wahegurug g wahegurug g

  • @manjitsingh7465
    @manjitsingh7465 4 дні тому +2

    ਬਹੁਤ ਵਧੀਆ ਜੀ

  • @user-nq6ip4ov6v
    @user-nq6ip4ov6v 3 дні тому +2

    India that is bharat according to Indian constitution 🇮🇳 not hindustan Pakistan khalistan . We are firstly and lastly Indian citizens . But not safe indian citizens in india 😢😢.

  • @baljitsingh1291
    @baljitsingh1291 4 дні тому +1

    ਵਾਹਿਗੁਰੂ ਵਾਹਿਗੁਰੂ

  • @Sikhs_will_rule
    @Sikhs_will_rule 4 дні тому +3

    Amritpal singh zindabad ❤️🔥

  • @NirmalSinghDhami
    @NirmalSinghDhami 2 дні тому

    ਵਾਹਿਗੁਰੂ ਜੀ ਵਾਹਿਗੁਰੂ ਕਿਰਪਾ ਕਰੋ ਮਤ ਬਖ਼ਸ਼ੋ

  • @jatinderdeol6942
    @jatinderdeol6942 4 дні тому +14

    ਬਹੁਤ ਹੀ ਖੁਸ਼ੀ ਵਾਲਾ ਦਿਨ ਹੈ। ਤਾਨਾਸ਼ਾਹ ਭਗਵੰਤ ਮਾਨ ਤੁਰੰਤ ਸਿੰਘਾਂ ਉਤੋਂ NSA ਹਟਾਵੇ।

    • @amansinghbuttar4631
      @amansinghbuttar4631 3 дні тому +2

      @@jatinderdeol6942 ਰੁਕ ਜੋ ਖਾਲਿਸਤਾਨ ਵੀ ਦੇਣ ਗੇ

    • @jatinderdeol6942
      @jatinderdeol6942 3 дні тому

      @@amansinghbuttar4631 ਤੇਨੂੰ ਖਾਲਿਸਤਾਨ ਤੋਂ ਕੀ ਤਕਲੀਫ਼ ਹੈ।

    • @aulakhsimran3437
      @aulakhsimran3437 3 дні тому

      SIKHA UPPAR NAHI JATTA UPPERO NSA HATAO

    • @aulakhsimran3437
      @aulakhsimran3437 3 дні тому

      ​@@jatinderdeol6942KHALISTAN NAGI JATTSTAN KAHO SAHI BOLO

    • @amansinghbuttar4631
      @amansinghbuttar4631 2 дні тому +1

      ਲਿਆ ਨੀ ਫਿਰ ਨਾਲੇ ਤਾਂ ਕਿਹਦੇ 2020 ਬਨਾ ਦੇਣਾ ਫਿਰ ਕੀ ਹੋਇਆ

  • @vantroopk2668
    @vantroopk2668 3 дні тому +1

    He was simple guy and smart man who took sympathy from people

  • @lifelessons069
    @lifelessons069 День тому

    Right design by Amritpal and his parents ❤❤

  • @KaramjitkaurDhanoa
    @KaramjitkaurDhanoa 4 дні тому

    🎉🎉

  • @defencesquad0
    @defencesquad0 3 дні тому +2

    Agala Sari Umar Layi MP di Pension ta Paki kar gya 😂😂😂

  • @karama709
    @karama709 4 дні тому +21

    Bhai Mootpal daa moot nikal gia

    • @pavneetsingh9161
      @pavneetsingh9161 4 дні тому +12

      Tune peeya hoga 😂

    • @karama709
      @karama709 4 дні тому

      @@pavneetsingh9161 Daljeet Kalsi ne pita hai

    • @sauravjaiswal2204
      @sauravjaiswal2204 4 дні тому +2

      ​@@pavneetsingh9161polis aa gayee polis 😢😢😢😢

    • @pavneetsingh9161
      @pavneetsingh9161 4 дні тому +5

      @@sauravjaiswal2204 Jo police pakadne aayi thi, aj wahi bodyguard ban ke aayi hai 😎

    • @rinkujatt3268
      @rinkujatt3268 4 дні тому

      kyu ibay gober kha liya kya tune , ya moot peeliya tune , kyuki yeh dono to Teri favourite dish hai

  • @SSS-0118
    @SSS-0118 4 дні тому +12

    ਇਹ ਹੁਣ ਮੁੱਖ ਧਾਰਾ ਵਿੱਚ ਸ਼ਾਮਲ ਹੋ ਗਏ ਹਨ ਜੀ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਵੈਸੇ ਵੀ ਇਨ੍ਹਾਂ ਨੇ ਖਾਲਿਸਤਾਨ ਤੋਂ ਲੋਕਾਂ ਨੂੰ ਭਟਕਾਉਣਾ ਹੀ ਸੀ ਜੋ ਇਹ ਕਾਮਯਾਬ ਵੀ ਹੋਗੇ
    ਖਾਲਿਸਤਾਨ ਤਾਂ ਸਿੱਖਸ ਫਾਰ ਜਸਟਿਸ ਨਾ ਦੀ ਜਥੇਬੰਦੀ ਲੈ ਕੇ ਆਵੇਗੀ ਯੂਨਾਇਟਡ ਨੇਸ਼ਨ ਦੇ ਕਨੂੰਨ ਨਾਲ ਰਫਰੈਡਮ ਨਾਲ ਬਣੂੰ ਖਾਲਿਸਤਾਨ
    ਖਾਲਿਸਤਾਨ ਜਿੰਦਾਬਾਦ 🚩

    • @harshramghria2609
      @harshramghria2609 3 дні тому

      Eh hai dooja simranjit

    • @AshishTiwari-sl4ju
      @AshishTiwari-sl4ju День тому

      Pehla UNO nu Palestine bannan do. Je time miliya....Khalistan barre v soch len ge UNO wale. Wadda aya philosopher. Hun takk UNO ne kehda desh banaya ya azad karaya?

  • @AmrikSingh01984
    @AmrikSingh01984 4 дні тому +1

  • @user-ut7nn3ft2s
    @user-ut7nn3ft2s 3 дні тому

    ❤️🙏

  • @SukhwinderSingh-jb2oy
    @SukhwinderSingh-jb2oy 3 дні тому +1

    Satnam waheguru khalsa Raj jindabad

  • @lovebatra1891
    @lovebatra1891 3 дні тому +2

    Amritpal nu v shapath lende hi eh gal clear ke deni chahidi h, pehli gal ta oh shapath leke hi prove kr reha ki onhu India te India de constitution te Maan h te vishwas h and he is a proud Indian

    • @CanadiansikhSingh
      @CanadiansikhSingh 2 дні тому

      Jdo gore under se Gandhi sau chlda c British India constitution di naale fight krda se azadi di

  • @BaljitKaur-hg6ue
    @BaljitKaur-hg6ue 4 дні тому +24

    Mp bande hi sur badl ge mata de khalistan karke ta sara kuj hoyeaa si . Va mata ji kio loka nal khel de o

    • @AffectionateCamping-kf8ue
      @AffectionateCamping-kf8ue 4 дні тому +2

      😂😂😂hassi aa raii thodde vrgee bewkufa te😂😂😂😂lyndee ne khalastnaa😂😂

    • @sandhuamandeep5079
      @sandhuamandeep5079 4 дні тому +3

      Tu sardarni nhi ho sakdi

    • @Programmer_cum_Designer
      @Programmer_cum_Designer 4 дні тому

      ​@@sandhuamandeep5079 tu certificate de de😂😂😂😅😅

    • @manjitkaur-zu6fu
      @manjitkaur-zu6fu 4 дні тому

      @@sandhuamandeep5079 ਤੁਸੀ ਲੋਕ ਕਹਿੰਦੇ ਖਾਲਿਸਤਾਨ ਕਰੀ ਜਾਣ ਸਰਕਾਰ ਜੇ ਲ ਵਿਚੋ ਕਡੇ ਨਾ ਅੱਡ ਦੇਸ ਦੀ ਮੰਗ ਕਰਕੇ ਭਾਰਤੀ ਸੰਸਦ ਦਾ ਮੈਬਰ ਕਿਵੇ ਬਣ ਜਾਦਾ ਪੰਜਾਬ ਦਾਭਲਾ ਕਿਵੇ ਕਰੇ

    • @lovepunjab2738
      @lovepunjab2738 4 дні тому +2

      ਮੈ ਤਾ ਖਾਲਿਸਤਾਨ ਦਾ ਪਾਸਪੋਰਟ ਵੀ ਬਣਾ ਲਿਆ, ਪਰ ਕਾਗਜ ਤੇ.😂

  • @sudhanshusingla9156
    @sudhanshusingla9156 4 дні тому +8

    Chal vdia hoya chlo desh di gl kre .chngi gl a

    • @HarjotSinghphotography
      @HarjotSinghphotography 4 дні тому +3

      Sahi gall hai veer. Parliament ch ja k Punjab da bhla kre, punjab vdiya bne, punjab de loka nu lgge k hun India ch v reh k Punjab taraki kr reya. Te khalistan di gall khtm ho jaye. Sab pyaar naa rehn.

  • @gajjansingh9355
    @gajjansingh9355 4 дні тому +8

    Mata ji ne kiha
    Amrit khalistan di gal nhi krega
    Good approach

  • @Kuldeep-wb3uq
    @Kuldeep-wb3uq 3 дні тому +1

    ਹੁਣ ਤਾਂ ਖਾਲਿਸਤਾਨ ਦੀ ਆਖਰੀ ਉਮੀਦ ਪ੍ਰਧਾਨ ਮੰਤਰੀ ਬਾਜੇਕੇ ਤੇ ਹੀ ਹੈ

  • @kuldipkaur1470
    @kuldipkaur1470 4 дні тому

    Give him time. People please he is. Soooooooo good for punjab

  • @RK-ei8ql
    @RK-ei8ql 3 дні тому

    ਮੈਂ ਖਾਲਿਤਾਨੀ ਪੱਖ ਵਿੱਚ ਬਿਲਕੁਲ ਵੀ ਨਹੀਂ ਪਰ ਅੰਮ੍ਰਿਤਪਾਲ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਿਆ ਦੇਖਣਾ ਚੁਹੰਗਾ। ਸੋ ਮੈਂ ਚਹਨੁਗਾ ਕਿ ਅੰਮ੍ਰਿਤਪਾਲ ਪੂਰੀ ਤਰ੍ਹਾਂ ਪੰਜਾਬ ਦੀ ਰਾਜਨੀਤੀ ਵਿਚ ਆਵੇ।

  • @ktoor958
    @ktoor958 3 дні тому +1

    ਜੇਹੋ ਜੀ ਕੋਕੋ ਤੇ ਉਹੋ ਜਹੇ ਬੱਚੇ

  • @user-le4fg3gs6j
    @user-le4fg3gs6j 4 дні тому +1

    ਕਦੇ ਕਦੇ ਗੰਦ ਨੂੰ ਸਾਫ ਕਰਨ ਲਈ ਗੰਦ ਵਿੱਚ ਉਤਰਨਾ ਪੈਂਦਾ ਅੰਮ੍ਰਿਤਪਾਲ ਸਿੰਘ ਜੀ ਵੀ ਹੁਣ ਓਹੀ ਕਰਨਗੇ
    ਫੁੱਲ ਸਪੋਰਟ
    #amritpalsingh

    • @thernashow2525
      @thernashow2525 4 дні тому +2

      ਖਾਲਿਸਤਾਨੀ ਤੇਡਾਂ ਵਿੱਚ ਮੱਚ ਗਿਆ ਰੋੜਾ ਬੱਲਿਆ ਜਦੋਂ ਚੂਤਪਾਲ ਕਹਿੰਦਾ ਮੈ ਮੰਨ ਲਿਆ ਸੰਵਿਧਾਨ ਬੱਲਿਏ

    • @thernashow2525
      @thernashow2525 4 дні тому

      😂😂😂

  • @Varunsinghdhillon
    @Varunsinghdhillon 4 дні тому +8

    Han theek keha khalistani nhi aa , sanu sade hak nhi mil rhe , je hak mil jan ta asi kyo demand kriye , eh kuj lindu comment kr rhe unha wal dhiyan na do , bhau nu full support krde c te krde rhage

    • @AffectionateCamping-kf8ue
      @AffectionateCamping-kf8ue 4 дні тому

      Honnn mill gya taiunu flat te car mdrchoo khalustanni sikk lasiiii😂😂😂thodaa honn muhh kalaa krta thode guruu amrootpal ne 😂😂honn bahanne bnayii jao thukk ke chhattan aalii sikk lassii😂😂😂

    • @Programmer_cum_Designer
      @Programmer_cum_Designer 4 дні тому

      Kde ground te aake v mangg lea kro apna khalistan wala haq

    • @lovepunjab2738
      @lovepunjab2738 4 дні тому

      ਲੋੜਾ ਚਾਹੀਦਾ ਗਾ,95% ਖੇਤੀਯੋਗ ਜਮੀਨ ਤੇ 21% ਜੱਟਾ ਦਾ ਕਬਜਾ ਗਾ, ਪੰਜਾਬ ਚ 32% ਦਲਿਤ ਨੇ. ਪਿੰਡ ਦੀ ਸਰਪੰਚੀ ਹੋ, ਪੰਜਾਬ ਦੀ ਸੱਤਾ, ਜੱਟ ਕੌਮ ਦਾ ਕਬਜਾ ਗਾ.40 ਸਾਲਾ ਤੋਂ ਕਿਸਾਨਾਂ ਨੂੰ ਫ੍ਰੀ ਬਿਜਲੀ ਆ, ਹਰਿਆਣੇ ਚ ਕੋਈ ਫ੍ਰੀ ਨਹੀਂ, ਉਹਨਾਂ ਨਾਲ ਤਾ ਫਿਰ ਧੱਕਾ ਗਾ. ਜੱਟਾਂ ਨੇ ਇੱਕ ਇੱਕ ਬੱਚਾ ਬਾਹਰ ਸੈਟ ਕੀਤਾ, ਇੱਕ ਕਿੱਲਾ ਵੇਚ ਕੇ ਹਜੇ ਵੀ ਔਖੇ ਆ. ਖਾਲਿਸਤਾਨ ਦਾ ਰੌਲਾ ਪਾਉਣ ਵਾਲੇ ਸਿਰਫ਼ 21% ਜੱਟ ਨੇ, ਕੈਨੇਡਾ, ਅਮਰੀਕਾ ਵੀ ਏਹੀ ਬੈਠੇ ਆ.32% ਮਜ੍ਹਬੀ ਸਿੱਖ ਆ, ਉਹ ਦਿਹਾੜੀ ਕਰਕੇ ਖਾਧੇ ਆ,39% ਹਿੰਦੂ ਜੋ ਦੁਕਾਨਦਾਰੀ ਕਰਦੇ ਆ. ਰੌਲਾ ਇਹ ਜੱਟ ਹੀ ਪਾਉਂਦੇ ਆ. ਰੇਹ ਤੇ ਸਬਸਿਡੀ, ਘਰਾਂ ਤੇ ਖੇਤਾ ਨੂੰ ਫ੍ਰੀ ਬਿਜਲੀ, ਪਾਣੀ ਫ੍ਰੀ. ਕਿੰਨੇ ਵਾਰ ਕਰਜੇ ਮਾਫ ਕਰ ਦਿੱਤੇ. ਸਾਰੇ ਖਰਚੇ ਕਰਜਾ ਚੱਕ ਕੇ ਸਰਕਾਰ ਚੱਕ ਰਹੀ ਆ, ਫਿਰ ਵੀ ਔਖੇ ਆ. ਲੱਗਦੇ ਹੱਕਾਂ ਦੇ 😂

    • @Sikhs_will_rule
      @Sikhs_will_rule 4 дні тому +1

      Right

    • @Sikhs_will_rule
      @Sikhs_will_rule 4 дні тому

      ​@AffectionateCamping-kf8ue oh jakar moot peeo 😂

  • @user-bx3og7xu9h
    @user-bx3og7xu9h 4 дні тому

    Congrulations

  • @sandhulahorie604
    @sandhulahorie604 4 дні тому +30

    ਇਹ ਹੈ ਇੱਕ ਉਂਗਲ ਤੇ ਲੱਗੀ ਥੋੜ੍ਹੀ ਸਿ਼ਆਹੀ ਦੀ ਤਾਕਤ ਕਿਥੇ ਮਗਰ ਭੱਜੇ ਫਿਰਦੇ ਸਨ ਪੁਲਿਸ ਵਾਲੇ ਕਿਥੇ ਹੁਣ ਬਾਡੀਗਾਰਡ

    • @garryj7845
      @garryj7845 4 дні тому +4

      Jai Hind. Indian election EVM zindabad💪 Amritpal zindabad.

    • @BAJWA96
      @BAJWA96 4 дні тому

      ​@@garryj7845
      Hind meri lun te

    • @Humanity410
      @Humanity410 4 дні тому +1

      😃Jail cho bhaj k dekhe fer oda hi lg jane pichhe.

    • @mohitrana4106
      @mohitrana4106 3 дні тому

      @@sandhulahorie604 eda vi keh skda jis desh nu amritpal bura bhala bol reha si ajj ohi desh agge sir jhukayi khada si jehre constitute nu nahi manda si ajj udi soh kha reha

    • @rihanss
      @rihanss 2 дні тому

      ​@@mohitrana4106Paaji kutti hi chor aa 😂😂

  • @JaspalSingh-zs1mj
    @JaspalSingh-zs1mj 4 дні тому +10

    Baas bolgi penya
    India bich har sikha khalstaani h
    Or amratpal nu khalstaaniya ne hi jitaya h

    • @gurikhehra3525
      @gurikhehra3525 4 дні тому +1

      Kite koi biyan ni BBC Vale ladayi poun ch expert wq

    • @_amerr_shaykh9
      @_amerr_shaykh9 2 дні тому +1

      ਉਹ ਖਾਲਿਸਤਾਨ ਲਹਿਰ ਤੋਂ ਪਿੱਛੇ ਨਹੀਂ ਹਟਣਗੇ, ਦੇਖੋ ਉਸਦਾ ਨਵਾਂ ਬਿਆਨ

  • @justjee7665
    @justjee7665 4 дні тому +3

    WAIT FOR WHAT AMRITPAL SINGH SAYS , ALL HAVE VOTED HIM FOR HIS STAND ON KHALASTAN ONLY

    • @_amerr_shaykh9
      @_amerr_shaykh9 3 дні тому +2

      Amritpal is Khalistani

    • @mcdonaldsgaming3974
      @mcdonaldsgaming3974 3 дні тому

      Te oh kehra hatt geya khakistan toh piche. Mata kosh vi boldi aa.

    • @justjee7665
      @justjee7665 3 дні тому +1

      @@mcdonaldsgaming3974 HMM. MATA TON MEDIA NE MANIPULATE KARKE BULVATA

    • @mcdonaldsgaming3974
      @mcdonaldsgaming3974 3 дні тому

      @@justjee7665 aaho. Koi chakkar nai bohta. Pichle peedi thora zyads brainwash hai ajj de nojawan toh

    • @_amerr_shaykh9
      @_amerr_shaykh9 3 дні тому

      @@justjee7665 the mother is just trying to defend his son coz she knows how much hukumat pareshan krdi e uske putr nu

  • @gurmeetmadan6695
    @gurmeetmadan6695 4 дні тому +1

    Congratulations to Bhai Amritpal Singh.

  • @bachitervirk
    @bachitervirk 4 дні тому +31

    ਖ਼ਾਲਿਸਤਾਨ ਦੀ ਜੰਗ ਕਿਸੇ ਇਕ ਇਨਸਾਨ ਦੇ ਭਰੋਸੇ ਨਹੀਂ ਚਲ ਰਹੀ ਇਹ ਜੰਗ ਆਪ ਅਕਾਲ ਪੁਰਖ ਚਲਾ ਰਹੇ ਆ।ਖਾਲਿਸਤਾਨ ਦੀ ਪ੍ਰਾਪਤੀ ਤੱਕ ਇਹ ਜੰਗ ਜਾਰੀ ਰਹੇਗੀ।#Khalistanzindabad

    • @lovepunjab2738
      @lovepunjab2738 4 дні тому +6

      ਸਿੱਖ ਕ੍ਰਿਸ਼ਚਨ ਸਟੇਟ ਬਣੂ.99% ਸਿੱਖਾਂ ਨੂੰ ਗੁਰਬਾਣੀ ਦਾ ਅੱਖਰ ਨਹੀਂ ਆਉਂਦਾ, ਅੱਧੇ ਨਸ਼ੇੜੀ ਆ, ਅੱਧੇ ਬਾਹਰ ਭੱਜ ਗਏ. ਅਕਾਲ ਪੁਰਖ ਖਾਲਿਸਤਾਨ ਬਣਾਉਣ ਗੇ. ਨਾਸਤਿਕ ਲੋਕਾਂ ਦਾ ਅਕਾਲ ਪੁਰਖ ਸਾਥ ਨਹੀਂ ਦਿੰਦੇ. 😂😂

    • @SSS-0118
      @SSS-0118 4 дні тому

      ਰਫਰੈਡਮ ਨਾਲ ਬਣੂੰ ਖਾਲਿਸਤਾਨ
      ਖਾਲਿਸਤਾਨ ਜਿੰਦਾਬਾਦ 🚩 ​@@lovepunjab2738

    • @Bajwa39
      @Bajwa39 4 дні тому

      ਕਿਹੜਾ ਪੂਰਖ ਚਲਾ ਰਿਹਾ ਜੱਦ ਰਬ ਹੀ ਹੈ ਨਹੀਂ।

    • @manjitkaur-zu6fu
      @manjitkaur-zu6fu 4 дні тому +1

      @@lovepunjab2738 ਸਹੀ ਕਿਹਾ ਅਸੀ ਖਾਲਿਸਤਾਨ ਦੀ ਮੰਗ ਕਰਦੇ ਹੀ ਨਹੀ

    • @Gagandeepg7960
      @Gagandeepg7960 4 дні тому +3

      ਭੇਡਾਂ ਨੇ ਭੇਡਾਂ ਹੀ ਰਹਿਣਾ,

  • @happychaudhary-pt2xf
    @happychaudhary-pt2xf 3 дні тому +2

    Khlestane hun koi hor bnda labo joda ta gyea B J P vich 😂😂😂😂

  • @AmrinderSingh-mv1wr
    @AmrinderSingh-mv1wr 4 дні тому +4

    Waris punjab ch kinna fund hun tak aaya hai, ooda hisab dye sakde aa ,so called sant ji, vota ch funding kinne kitte aa oohda hisab??

  • @darshpreetsingh004
    @darshpreetsingh004 4 дні тому +34

    ਬਦਲ ਗਏ ,ਇਹ ਚੋਣਾਂ ਖਾ ਗਈਆਂ ਸਿਧਾਂਤ 2:47

    • @HardeepSINGH-wz7cs
      @HardeepSINGH-wz7cs 4 дні тому

      Ihh ta hona hi c .......jdo tk chere mohre di rajneeti hougi .....ihhi result miluga .....WGKK WGKF

    • @mcdonaldsgaming3974
      @mcdonaldsgaming3974 3 дні тому

      Kosh nai hoya. Amritpal singh pakka hai apne sidhant te. Mata de kehan naal thori kosh hoju.

    • @Kuldeep-wb3uq
      @Kuldeep-wb3uq 3 дні тому

      ਸੰਵਿਧਾਨ 💪💪

    • @CanadiansikhSingh
      @CanadiansikhSingh 2 дні тому

      ​@@Kuldeep-wb3uq thode savidhan vrto.kr li.khalistaniya ne😂

    • @AshishTiwari-sl4ju
      @AshishTiwari-sl4ju День тому

      ​@@mcdonaldsgaming3974sidhant? Politics vich? Hmmmm...eh dunia Darya hai. Te sidhant aur Politics usde 2 kinare. Sidhant taa tuhanu eh amritpal hunn dikhauga. 5 crore grant mildi aa har saal ek MP nu. 5 saal 25 crore. Wekhde haan ki chand chharda Tuhade Khaddur Sahib de. Nai nai mere baal kinne? Yajman tuhade saamne aa jaange.

  • @samprince9069
    @samprince9069 3 дні тому +3

    ਮਾਤਾ ਕੀ ਬੋਲੀ ਜਾਂਦੀ ਆ ਯਾਰ.. ਬੜੇ ਦੁੱਖ ਦੀ ਗੱਲ ਆ

    • @Kuldeep-wb3uq
      @Kuldeep-wb3uq 3 дні тому

      ਵੀਰੇ ਤੁਹਾਡੀ ਮਾਤਾ ਤਾਂ ਪਾੜਾ ਬਦਲ ਗਈ
      ਹੁਣ ਪ੍ਰਧਾਨ ਮੰਤਰੀ ਬਾਜੇਕੇ ਦੀ ਮਾਤਾ ਦਾ ਗੋਡਾ ਗਾਡਾ ਘੁੱਟੋ ਹੁਣ ਤਾਂ ਆਖਰੀ ਹਥਿਆਰ ਉਹੀ ਬਚਿਆ😂😂😂

    • @samprince9069
      @samprince9069 3 дні тому

      @@Kuldeep-wb3uq ਲੱਗਦਾ ਮਾਤਾ ਯੱਕੜ ਮਾਰ gayee

  • @singhg2991
    @singhg2991 4 дні тому

    #FreeAmritpalSingh
    #innocent
    #justice

  • @user-qq5cl6hb1w
    @user-qq5cl6hb1w 3 дні тому +2

    Khalisthan nhi amritpal but 🐏nall dhoka hoya 😂😂😂😂😂😂

  • @AmarjeetKaurSandhu174
    @AmarjeetKaurSandhu174 4 дні тому +3

    ਆ ਜਿੰਨਾ ਨੂੰ ਘਰ ਏ ਸੀ ਥੱਲੇ ਬੈਠਿਆਂ ਨੂੰ ਖਾਲਿਸਤਾਨ ਚਾਹੀਦਾ ਉਹ ਜਦੋਂ ਪੁਲਿਸ ਫੜਦੀ ਸੀ ਉਦੋਂ ਧਰਨੇ ਵਿੱਚ ਤਾ ਗਏ ਨਹੀ ਆਪਣੇ ਪੁੱਤ ਕੱਢੋ ਬਾਹਰ ਜੇ ਉਹ ਖਾਲਿਸਤਾਨ ਦੀ ਗੱਲ ਕਰਦੇ ਨੇ ਤਾਵੀ ਇਹ ਲੋਕਾਂ ਦੇ ਪੁੱਤ ਮਰਵਾਊਗਾ ਜੇ ਨਹੀਂ ਕਰਦੇ ਫਿਰ ਵੀ ਇਹ ਚੰਗੇ ਨਹੀ ਜਦ ਇਮਾਨਦਾਰੀ ਨਹੀ ਹੋਵੇਗੀ ਤਾਂ ਖਾਲਿਸਤਾਨ ਦਾ ਕੀ ਕਰੋਗੇ ਫਿਰ ਕਹਿ ਦਿੰਦੇ ਤਾਲਿਬਾਨੀ ਰਾਜ ਆਵੇਗਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਲੋਕਾਂ ਦਾ ਵੀ ਕੋਈ ਸਟੈਂਡ ਹੈਨੀ 84ਵਾਲੇ ਸ਼ਹੀਦਾਂ ਦੇ ਪਰਿਵਾਰ ਸਾਂਭ ਲਵੋ ਪਹਿਲਾਂ ਹੋਰ ਸ਼ਹੀਦ ਕਰਨ ਤੋ ਪਹਿਲਾਂ

    • @CanadiansikhSingh
      @CanadiansikhSingh 2 дні тому

      Khalistan gll Krna right aaa .te india is union of states.. pehla history pado fr comment kro..jdo raaj auga fr hi sabha ge ..hle sikh raaj aya nhi kive sabhiye??

    • @AmarjeetKaurSandhu174
      @AmarjeetKaurSandhu174 2 дні тому

      @@CanadiansikhSingh ਪਹਿਲਾਂ ਸਿੱਖੀ ਦਾ ਪ੍ਰਚਾਰ ਕਰੋ ਫਿਰ ਹੀ ਸਿੱਖ ਰਾਜ ਆਉਣਾ ਰੌਲਾ ਪਾਉਣ ਨਾਲ ਨਹੀਂ ਆਉਣਾ ਲੋਕ ਤਾਂ ਕੋਈ ਮੜੀ ਮਸਾਣੀ ਨਹੀਂ ਛਡਦੇ ਕੋਈ ਸਿੱਖੀ ਤੋਂ ਦੂਰ ਜਾ ਰਹੇ ਹਨ ਹਰ ਇਕ ਚੀਜ਼ ਪਾਉਣ ਨੂੰ ਟਾਈਮ ਲਗਦਾ

    • @CanadiansikhSingh
      @CanadiansikhSingh 2 дні тому

      @@AmarjeetKaurSandhu174 guru sahib kehde aa raaj jrure aa dhrm li.. eh Rola nhi enu movement bolde aa

  • @vaibhavbhardwaj9672
    @vaibhavbhardwaj9672 4 дні тому

    🎉

  • @Sandeep_Jagraon
    @Sandeep_Jagraon 3 дні тому +2

    Jai bhim jai bharat jai Savidhan

  • @KaramjitkaurDhanoa
    @KaramjitkaurDhanoa 4 дні тому

    ਖੁਸ਼ ਰਹੋ ਬੇਟਾ

  • @kuldipkaur1470
    @kuldipkaur1470 4 дні тому +1

    Full sport beta ji

  • @user-fs1cu1ff9w
    @user-fs1cu1ff9w 3 дні тому

    Very good mata ji❤❤❤❤

  • @user-nh3qb7mt5k
    @user-nh3qb7mt5k 4 дні тому +7

    Aa ki ho gaya bhol gye khalistan 😢😢

  • @ajitsingh-kp2ip
    @ajitsingh-kp2ip 3 дні тому +3

    Hor Kaun Hai Khalistani , hun babu v hindi premi ho gaya

  • @yashbir3946
    @yashbir3946 4 дні тому +5

    Aah BJP di pasha bolan lag paye holi holi 😢

  • @dayasingh8859
    @dayasingh8859 3 дні тому +1

    ਇਹ ਸਾਰੇ ਕੁੱਝ ਕਰਨਾ ਗਾਂ ਕੁਰਬਾਨੀ ਵਾਲਾਂ ਸਿੰਘ ਜੋਧ ਨੂੰ ਰੋਲ ਦਿੱਤਾ ਇਸੇ ਬਿਜੇਪੀ ਸਰਕਾਰ ਨੇ ਇਹ ਪਹਿਲਾਂ ਹੀ ਸਾਰੇ ਕੁੱਝ ਕੀਤਾ ਗਿਆ ਹੈ ਕੱਖ ਨਹੀਂ ਕਰਨਾ ਕਿਸੇ ਨੇ ਵਹਿਗੁਰੂ ਜੀ

  • @user-lm3bm7dt8p
    @user-lm3bm7dt8p 4 дні тому +1

    Loka nu vrt k sutt ta asi 40 vota privaar diya te baki kyi pinda cho pvaiya but sada dill tuta privar te bhrosa ni reha kise da

  • @manindersharma3495
    @manindersharma3495 4 дні тому

    Bahut Bahut Mubarak mata g

  • @khehrakhehra4999
    @khehrakhehra4999 4 дні тому +5

    ਹੁਣ ਸੂਤਰ ਆ ਗਿਆ 😂

  • @JaswinderSingh-hh4re
    @JaswinderSingh-hh4re 2 дні тому

    A MEMBER OF PARLIMAMENT IS BEING TREATED LIKE THIS .. REALLY SAD TO SEE , BHAI AMRITPAL FIGHTS FOR OUR RIGHTS.

  • @sidhuMoosewala-xp9dy
    @sidhuMoosewala-xp9dy 3 дні тому +4

    Ehda ta pehla hee pta c eh sarkaara da dalla even ki eh jail ch v nhi gaa bss drama kherya gya ki emotionaly votea lei liye

  • @MarilynBokchoy
    @MarilynBokchoy 4 дні тому +3

    Amritpal Singh is a khalistani

  • @ishmeetkaur9773
    @ishmeetkaur9773 4 дні тому +1

    Punjab di jo is vele halat hai ohde lyi ik strong neta di lodh aa.. kine jwan munde kudia nashiea ch pe gye..jo bhr ja rahe ne oh othe h reh jange sari umar kishta utarde…koi 4 paisse kma lainda ta oh safe nhi Punjab ch…sanu apne state di halat samjhn di load aa is vele.. jo Punjab kade income ch sab to agge c aj oh 19 no te aa.. sada masla ta safety hona chahida c...

  • @rajkaregakhalsa3030
    @rajkaregakhalsa3030 3 дні тому

    Anandpur Sahib Resolution > Blue Star operation > Establishment of Khalistan

  • @raijs7842
    @raijs7842 4 дні тому

    Before voting after voting...lot of difference...same scene will be after voting SGPC....only slogans....no purity..jos not hos..🙏🙏

  • @SatnamSingh-mv3ds
    @SatnamSingh-mv3ds 3 дні тому

    ਇੱਕ ਨਾ ਇੱਕ ਦਿਨ ਤਾਂ ਸੱਚਾਈ ਸਾਮ੍ਹਣੇ ਆ ਹੀ ਜਾਂਦੀ ਹੈ ਜੀ

  • @jaspalclair1027
    @jaspalclair1027 3 дні тому +2

    Hun kyo sawidhan ਕੋ manjur kita

  • @SurajSingh-mn9zn
    @SurajSingh-mn9zn 2 дні тому

    Bole so nihal sat sri akal dek teg fateh panth ki jeet he raj karega khalsa ❤❤❤❤🎉🎉🎉🎉

  • @luv_preet
    @luv_preet 4 дні тому +36

    ਇਹ ਅਮ੍ਰਿਤਪਾਲ ਦੀ ਮਾਤਾ ਦਾ ਬਿਆਨ ਐ ਨਾ ਕਿ ਭਾਈ ਸਾਬ ਦਾ

    • @amansinghbuttar4631
      @amansinghbuttar4631 3 дні тому +1

      😂😂😂😂

    • @MrSingh-pr1pf
      @MrSingh-pr1pf 3 дні тому +1

      Yaara vota v te mata g ne mngia c ghr ghr jaa

    • @asd7773
      @asd7773 3 дні тому +4

      ​@@MrSingh-pr1pf loduram oho usde maa hai maa apne bacne nu bhr kadun lye ta ytn krugehi

    • @user-nq6ip4ov6v
      @user-nq6ip4ov6v 3 дні тому +2

      Sardar ji indian constitution 🇮🇳 de under hi sooh chuki hai na hindustani Pakistani khalistani constitution de according . Indian citizens bano apne mp mla banho vote di Jung ladho . Jai bhim 💜

    • @Ktown-ks1el
      @Ktown-ks1el 3 дні тому

      😂😂😂 nikal gya moot 😂😂

  • @Punjabimoviefun
    @Punjabimoviefun 21 годину тому +1

    😅😅😅😅right..😅

  • @rajwantkaur649
    @rajwantkaur649 3 дні тому +1

    Eh te mp banan to bad mukar gye .asi loka nu kehnde reh ge vot amritpaul na payo. kursi te paisa ehde aga sab vik jande.

  • @shabaazsingh891
    @shabaazsingh891 3 дні тому

    ਵੀਰ ਅਮ੍ਰਿਤਪਾਲ ਸਿੰਘ ਦੇ ਮਾਤਾ ਜੀ ਦੀ ਇੱਜਤ ਹੈ ਪਰ ਉਹਨਾਂ ਨੂੰ ਵੀਰ ਅਮ੍ਰਿਤਪਾਲ ਸਿੰਘ ਦੀ ਜਗ੍ਹਾ ਤੇ ਬਿਆਨ ਨਹੀ ਦੇਣਾ ਚਾਹੀਦਾ ਹੈ ਕਿਉਂਕਿ ਉਹ 18 ਸਾਲ ਤੋਂ ਉੱਪਰ ਹੈ। ਬਾਕੀ ਗੱਲ ਰਹੀ ਮਾਤਾ ਜੀ ਦੀ ਤਾਂ ਇਹ ਅਮ੍ਰਿਤਪਾਲ ਸਿੰਘ ਨੂੰ ਕੇਸਾਧਾਰੀ ਹਿੰਦੂ ਬਣਾ ਕੇ ਖੁਸ਼ ਆ ਜਾਂ ਸਿੱਖ ਬਣਾ ਕੇ??? ਆਪਣੀ ਸੌੜੀ ਸੋਚ ਆਪਣੇ ਤੱਕ ਰੱਖੋ ਤਾਂ ਬੇਹਤਰ ਹੋਵੇਗਾ ।

  • @HarpalsinghHarpal-wg4gu
    @HarpalsinghHarpal-wg4gu 4 дні тому +1

    ਮਾਤਿ ਜੀ ਸੋਚ ਸਮਝ ਕੇ ਬਿਆਨ ਦਿਆ ਕਰੋ

    • @mcdonaldsgaming3974
      @mcdonaldsgaming3974 3 дні тому

      Koi na veere galti ho jandi. Eh kehre koi seyasi bande ne. Pressure cha aa jaande ne aam lok.

  • @rihanss
    @rihanss 2 дні тому +1

    Pehle kehnda main savidhaan ni manda hun mann vi gia 😂😂
    Doosra kejriwal
    Lok vi fuddu

  • @shardhasingh5731
    @shardhasingh5731 4 дні тому

    ਇਹੋ ਸਰਕਾਰ ਬਿਆਨ ਸੁਨਣਾ ਚਾਉਂਦੀ ਸੀ

  • @SukhdevSingh-nr6jk
    @SukhdevSingh-nr6jk 4 дні тому +3

    Hum bhi khalistan ke khilaf hai

  • @rajkaregakhalsa3030
    @rajkaregakhalsa3030 3 дні тому

    1986 Akaal Takhat Sahib Resolution by Sarbat Khalsa > Establishment of Khalistan

  • @Fouji_Juice.Corner_Dasuya86
    @Fouji_Juice.Corner_Dasuya86 3 дні тому +2

    Eh ohi a na jehra kehnda c asi bharti savidhan nu nhi mnde 😂😂😂😂😂 .. hun kyu chuki savidhan di saunh hun kr dinda mna k mai nhi mnda bharti savidhan nu😂😂😂 awe foke fu fu krn wale a eh

  • @dharamvirsingh9927
    @dharamvirsingh9927 4 дні тому +4

    ਅਮ੍ਰਿਤ ਪਾਲ ਦੇ ਨਜ਼ਾਰੇ, ਖੰਡੂਰ ਸਾਹਿਬ ਵਾਲੇ ਵਿਚਾਰੇ

  • @GuruKhalsa-rh6um
    @GuruKhalsa-rh6um 3 дні тому

    ਵੀਰ ਜੀ ਆਪਾਂ ਮਾਤਾ ਦੀਆਂ ਵਿਚਾਰਾਂ ਨਾਲ ਵੀ ਸਹਿਮਤ ਹੋਈਏ ਬਾਕੀ ਤੇ ਚਲੋ ਜਿਹੜਾ ਸਾਰਾ ਦਾਰੋਮਦਾਰ ਉਹ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੇ ਸਿਰ ਤੇ ਹੈ ਕਿ ਉਹ ਖਾਲਿਸਤਾਨ ਪ੍ਰਤੀ ਕੀ ਸੋਚ ਰੱਖਣਗੇ ਉਹ ਤਾਂ ਜੇਲ ਤੋਂ ਬਾਹਰ ਆ ਕੇ ਹੀ ਆਪਾਂ ਨੂੰ ਦੱਸ ਸਕਦੇ ਹਾਂ ਚਲੋ ਹਾਲੇ ਮਾਤਾ ਵਿਚਾਰੀ ਨੂੰ ਕੋਈ ਇੰਨਾ ਖਾਸ ਨਹੀਂ ਪਤਾ ਕਿ ਉਹ ਕੀ ਕਰਨਗੇ ਇਸ ਕਰਕੇ ਸਾਨੂੰ ਮਤਲਬ ਆ ਵੀ ਸਾਡੇ ਸਿੱਖਾਂ ਨੂੰ ਆਜ਼ਾਦੀ ਮਿਲੇ ਸਾਡੇ ਸਿੱਖਾਂ ਦੀ ਹਰ ਥਾਂ ਤੇ ਗੱਲ ਰੱਖੀ ਜਾਵੇ ਕਾਨੂੰਨ ਸਿੱਖਾਂ ਦਾ ਸਾਥ ਦੇਵੇ ਸਵਿਧਾਨ ਸਿੱਖਾਂ ਦਾ ਸਾਥ ਦੇਵੇ ਸਾਡੇ ਲਈ ਇਹੋ ਖਾਲਿਸਤਾਨ ਵਰਗਾ ਦੇਸ਼ ਹੈ ਕਿਉਂਕਿ ਸਾਡੇ ਪੰਜ ਤਖਤ ਨੇ ਸਾਡੀਆਂ ਐਨੀਆਂ ਟਕਸਾਲਾਂ ਜਥੇਬੰਦੀਆਂ ਨੇ ਤੇ ਸੋ ਇਸ ਕਰਕੇ ਕੋਈ ਗੱਲ ਨਹੀਂ ਮਾਤਾ ਦੀ ਬਿਆਨ ਦਾ ਕੋਈ ਬਹੁਤਾ ਜਿਆਦਾ ਪ੍ਰਭਾਵ ਨਹੀਂ ਹੈਗਾ ਵੀ ਮਾੜਾ ਵੀ ਨਹੀਂ ਤੇ ਚੰਗਾ ਵੀ ਨਹੀਂ ਕੋਈ ਗੱਲ ਨਹੀਂ ਆਪਾਂ ਰਲ ਮਿਲ ਕੇ ਪਹਿਲੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਅਗਲੀ ਰਣਨੀਤੀ ਦੇ ਵਿੱਚ ਉਹਦਾ ਸਾਥ ਦਈਏ ਤਾਂ ਜੋ ਪੰਜਾਬ ਚੰਗੇ ਹੱਥਾਂ ਵਿੱਚ ਆ ਸਕੇ ਤੇ ਭਾਈ ਅੰਮ੍ਰਿਤਪਾਲ ਸਿੰਘ ਵਧੀਆ ਕੰਮ ਕਰਨ ਪੰਜਾਬ ਲਈ

  • @amretkhmer2217
    @amretkhmer2217 4 дні тому +50

    ਬਚਿਓ , ਮਾਤਾ ਦੇ ਬਿਆਨ ਨੂੰ ਅੰਮ੍ਰਿਤਪਾਲ ਸਿੰਘ ਦੀ ਰਣਨੀਤੀ ਨਾਲ ਜੋੜ ਕੇ ਨਾ ਦੇਖਿਓ। ਇਹੀ ਕਹਾਣੀ ਸਿੱਧੂ ਮੂਸੇ ਵਾਲਾ ਦੀ ਹੈ, ਉਸ ਦਾ ਪਿਤਾ ਵੀ ਕਹਿੰਦੇ ਹਨ ਕਿ ਮੈਨੂੰ ਪਤਾ ਨਹੀਂ ਲੱਗਾ ਕੇ ਸਿੱਧੂ ਮੂਲੇਵਾਲਾ ਕਦੋ ਖਾਲਿਸਤਾਨ ਦੀ ਸੋਚ ਵੱਲ ਤੁਰ ਗਿਆ। ਕਿਸੇ ਵੀ ਲੀਡਰ ਜਾਂ ਸੰਘਰਸ਼ੀ ਯੋਧਿਆਂ ਜਾ ਸ਼ਹੀਦ ਨੂੰ ਪਰਿਵਾਰ ਦੀਆਂ ਗੱਲਾਂ ਨਾਲ ਨਾ ਜੋੜੋ। ਜਦੋਂ ਕੋਈ ਕੌਮ ਲਈ ਸੰਘਰਸ਼ ਕਰਦਾ ਹੈ ਤਾਂ ਨਿੱਜੀ ਪਰਿਵਾਰਕ ਸਾਂਝ ਕੋਈ ਮਹੱਤਵ ਨਹੀਂ ਰਖਦੀ।

    • @Dr.Inder108
      @Dr.Inder108 4 дні тому +2

      ਟਿਕ ਜੋ, ਭਗਤ ਜੀ

    • @fordx4730
      @fordx4730 4 дні тому

      @@Dr.Inder108shut up lindu

    • @manjitkaur-zu6fu
      @manjitkaur-zu6fu 4 дні тому

      @@amretkhmer2217 ਨਾਲੇ ਇਹ ਮੁੱਦੇ ਰੌਲਾ ਪਾ ਕੇ ਨਹੀ ਹੁੰਦੇ ਇਸ ਨੀਹ ਵਿਚ ਪਤਾ ਨਹੀ ਕਿੰਨੇ ਪੱਥਰ ਪੈਣੇ

    • @Lovenature-nt8zm
      @Lovenature-nt8zm 4 дні тому +6

      @@amretkhmer2217ਉਸ ਨੇ ਮੂਰਖ ਬਣਾ ਦਿੱਤਾ ,ਹੁਣ ਆਪਣੇ ਆਪ ਤੇ ਸ਼ਰਮ ਆ ਰਹੀ 🤣🤣

    • @Berlin-mn4bs
      @Berlin-mn4bs 4 дні тому

      Tu kyon nahi hathiar chukda

  • @ManpreetSingh-rd7tk
    @ManpreetSingh-rd7tk 2 дні тому +1

    Matta ji thoda putr mooh dekh reha pr bhai sahib nasha chhadon da km jarur krnge or hor sare mudea te km krnge pr jo azadi di gl aa osto v mukh ni mod akda . Jad lod pai fer azad punjab di v gl kru 🙏🙏

  • @manpreetsingh-gn9yq
    @manpreetsingh-gn9yq 2 дні тому

    Ohna sach da saath deeta