ਰਾਵਣ ਦੀ ਗੁਪਤ ਗੁਫਾ Raavan Cave | Punjabi Travel Couple | Ripan & Khushi | Little Adam Peak Srilanka

Поділитися
Вставка
  • Опубліковано 24 гру 2024

КОМЕНТАРІ • 1,9 тис.

  • @damanheer5218
    @damanheer5218 2 роки тому +420

    ਸਾਡੇ ਪੰਜਾਬ ਦਾ ਮਾਣ ਬਹੁਤ ਹੀ ਸੋਹਣੇ ਵਲੋਗ ਹੁੰਦੇ ਨੇ ਤੁਹਾਡੇ ਭਾਜੀ ਘਰ ਬੈਠਿਆ ਈ ਸਾਨੂੰ ਸਾਰੀ ਦੁਨੀਆ ਦਿਖਾ ਦਿੰਦੇ ਤੁਸੀ ਤੁਹਾਡਾ ਬਹੁਤ ਧੰਨਵਾਦ ਬਾਕੀ ਆਪਣਾ ਖਿਆਲ ਰੱਖਿਆ ਕਰੋ ਜੀ ਜਰੂਰ ਪਹਿਲਾ ਬਾਬਾ ਜੀ ਤਹਾਨੂੰ ਖੁਸ ਰੱਖਣ ਹੋਰ ਤਰੱਕੀਆ ਬਖਸਣ...ਜਲੰਧਰ ਦੁਆਬਾ ਤੋਂ ਤੁਹਾਡੇ ਫੈਨ❣️❣️❣️

    • @pushpinderkaurtv
      @pushpinderkaurtv 2 роки тому +11

      .eddi door jana kite soukha nahi bht dler jorhi hai

    • @ydeepsidhujindabaad4827
      @ydeepsidhujindabaad4827 2 роки тому +3

      😁😁

    • @brar3903
      @brar3903 2 роки тому

      Kuch pon lyi kuch Dena vi penda ehe sala londa soch reha mien tarki kar reha 😅😅 tarki tan gharwali edi kar rhi aa chitdaaa te lakh hath feraa leaa khusi ne trevl kar kar ke 😅😅😅😅😅😅😅

    • @karanwaraich5787
      @karanwaraich5787 2 роки тому +3

      Very good Thanks

    • @harbansbenipal3256
      @harbansbenipal3256 2 роки тому +2

      Wahgur Sahib jio, ❤️ ❤️ ❤️ ❤️ ❤️

  • @amarjitkaur91
    @amarjitkaur91 Рік тому +18

    ਰਾਵਣ ਨੂੰ ਜੀ ਹੀ ਕਹਿਣਾ ਬਣਦਾ, ਬਾਕੀ ਵੀਰ ਜੀ ਤੁਹਾਡੀ ਜੋੜੀ ਬਹੁਤ ਪਿਆਰੀ ਆ,ਅਤੇ ਖੁਸ਼ੀ ਦੀ ਆਵਾਜ

  • @gurtejsingh7027
    @gurtejsingh7027 Рік тому +45

    ਧੰਨ ਸੀ ਰਾਵਣ ਜਿਨ੍ਹਾਂ ਨੇ ਇਨੀ ਭਗਤੀ ਕੀਤੀ

  • @luckykamboj2069
    @luckykamboj2069 2 роки тому +61

    ਰਿਪਨ ਖੁਸ਼ੀ ਧਿਆਨ ਰੱਖੋ ਆਪਣਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ

  • @gurdeepsinghvirk6380
    @gurdeepsinghvirk6380 Рік тому +7

    ਰਿਪਨ ਤੇ ਖੁਸ਼ੀ ਨੂੰ ਪਰਮਾਤਮਾ ਲੰਮੀਆਂ ਉਮਰਾਂ ਬਖਸ਼ੇ
    ਜੋ ਸਾਨੂੰ ਘਰ ਵਿੱਚ ਬੈਠੇ ਬੈਠੇ ਹੀ ਸਭ ਕੁਝ ਦਿਖਾ ਰਹੇ ਹਨ ਧੰਨਵਾਦ ਕਰਦੇ ਹਾਂ ਜੀ

  • @baljinderbanipal3438
    @baljinderbanipal3438 2 роки тому +20

    ਸੱਭ ਨੂੰ ਸੀ੍ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੀਆ ਬਹੁਤ ਵਧਾਈਆ🙏🙏।ਵਧੀਆ ਵਲੋਗ।

  • @seeratbains1518
    @seeratbains1518 8 місяців тому +13

    💐🙏🌹🙏ਮਹਾਨ ਲੰਕਾਪਤੀ ਰਾਵਣ ਜੋ ਸਿਵ ਦਾ ਸਭ ਤੋਂ ਵੱਡਾ ਭਗਤ ਹੋਇਆ🙏🌹🙏💐

  • @mewasingh3980
    @mewasingh3980 2 роки тому +55

    ਭਰਾਵਾ ਬੁਹਤ ਜਬਰਦਸਤ ਮੇਹਨਤ ਹੈ ਤੁਹਾਡੀ ਪ੍ਰਮਾਤਮਾ ਮੇਹਰ ਭਰਿਆ ਹੱਥ ਰੱਖੇ ਤੁਹਾਡੇ ਤੇ

  • @LOVDIP-TV
    @LOVDIP-TV 2 роки тому +34

    ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ।ਵਾਹਿਗੁਰੂ ਜੀ ਮਿਹਰ ਕਰਨ ਸਭ ਤੇ 🙏❤️

  • @RamandeepKaur-zq9uk
    @RamandeepKaur-zq9uk Рік тому +6

    ਵਾਹਿਗੁਰੂ ਜੀ ਤੁਹਾਡੇ ਉੱਪਰ ਮੇਹਰ ਭਰਿਆ ਹੱਥ ਰੱਖਣ ਰਿਪਨ ਵੀਰ ਜੀ 🙏

  • @KesarSingh-ph9kv
    @KesarSingh-ph9kv 2 роки тому +18

    ਬਹੁਤ ਬਹਾਦਰ ਬੱਚੇ ਹਨ,ਵੱਡੇ ਵੱਡੇ ਰਿਸਕ ਲੈਣ ਨੂੰ ਤਿਆਰ ਹੀ ਰਹਿੰਦੇ ਹਨ।ਵਾਹਿਗੁਰੂ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਜੀ।

    • @guridj1400
      @guridj1400 2 роки тому

      Eh theeek Hai....waheguru mehar kre

  • @JasmeenKaur-jm5tg
    @JasmeenKaur-jm5tg Рік тому +3

    ਤੁਹਾਡੀ ਦੋਵਾਂ ਦੀ ਆਵਾਜ਼ ਬਹੁਤ ਪਿਆਰੀ ਹੈ ਵਾਹਿਗੁਰੂ ਜੀ ਮੇਹਰ ਕਰਨ ਸਦਾ ਚੜ੍ਹਦੀ ਕਲਾ ਬਖਸ਼ਣ 😊

  • @jasmersinghjassbrar3673
    @jasmersinghjassbrar3673 2 роки тому +18

    ਵਾਓ!ਰਿਪਨ ਮੈਨੂੰ ਤਾਂ ਤੁਸੀ ਵੀ ਮਹਾਨ ਲਗਦੇ ਹੋ. ਐਡਾ ਵੱਢਾ ਐਡਵੇਂਚਰ ਧੰਨ ਹੋ ਤੁਸੀ. ਵੱਢਾ ਮਾਣ ਖੁਸ਼ੀ!ਯਾਰ ਜੋ ਲੜਕੀ ਹੋਕੇ ਤੇਰੇ ਬਰਾਬਰ ਹਨੇਰੀਆਂ ਖੂੰਧਰਾਂ ਚ, ਬੇਪਰਵਾਹ ਹੋਕੇ ਚਲਦੀ ਰਹੀ. ਸੱਚ ਸਾਡਾ ਵੇਖਣ ਵਾਲਿਆਂ ਦਾ ਦਿਲ ਡਰਦਾ ਸੀ. ਸਲਾਮ ਹੈ ਥੋਡੇ ਐਡਵੇਂਚਰਾਂ ਨੂੰ.

  • @taranjotsingh880
    @taranjotsingh880 Рік тому +7

    ਰਿਪਨ ਵੀਰੇ ਰਾਬਣ ਕਿਵੇਂ ਜਾਂਦਾ ਹੋਉ ਉਤਾ ਏਡਾ ਬੜਾਂ ਸੀ😅👍👍👍👍👍👍

  • @HarpreetKaur-or1gk
    @HarpreetKaur-or1gk 2 роки тому +13

    ਤੁਸੀ ਧਰਮ ਨਿਰਪੱਖ ਹੋ ਏ ਚੰਗੀ ਗੱਲ ਹੈ 🏆 ਬਹੁਤ ਹੈ ਤੁਹਾਡੀ video 💯 👌👌 thanks 🙏🏻

  • @ranjeetsinghsingh9248
    @ranjeetsinghsingh9248 2 роки тому +8

    ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ।ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @rajwindersingh4962
    @rajwindersingh4962 2 роки тому +27

    ਛੋਟੇ ਭਾਈ ਤੂੰ ਤੇ ਖੁਸ਼ੀ ਧੰਨ ਓ ਭਾਈ ਬਾਹਰ ਰਹਿਣਾ ਕਰਨਾ ਹੀ ਔਖਾ ਟਰੈਕਿੰਗ ਤਾਂ ਹੋਰ ਵੀਔਖੀ ਆ ਧੰਨ ਓ ਭਾਈ👍

  • @kuldeepmavi8903
    @kuldeepmavi8903 Рік тому +2

    ਵੀਰ ਜੀ ਬਹੁਤ ਬਦੀਆਂ ਘਰ ਬੈਠੇਂ ਸ੍ਰੀ ਲਾਕਾ ਦਿਖਾਤੀ 🙏🙏🙏🙏

  • @amarjitpandherpandher4803
    @amarjitpandherpandher4803 2 роки тому +88

    ਰਿੱਪਨ ਪੁੱਤਰ ਤੁਸੀਂ ਤੇ ਖੁਸ਼ੀ ਤਾਂ ਗੁਫ਼ਾ ਵਿਚ ਉੱਤਰ ਰਹੇ ਸੀ, ਸਾਡਾ ਘਰ ਬੈਠੇ ਹੀ ਤੁਹਾਨੂੰ ਗੁਫ਼ਾ ਵਿਚ ਉੱਤਰਦਾ ਦੇਖ ਮਨ ਬਹੁਤ ਡਰ ਰਿਹਾ ਸੀ ।

    • @JaswinderKaur-yt3rc
      @JaswinderKaur-yt3rc 2 роки тому +2

      Yes mera v

    • @jeetsinghchahal3551
      @jeetsinghchahal3551 2 роки тому +9

      ਨਾ ਡਰੋ ਜੀ ਇਹ ਕਿਹੜੀ ਬਾਬੇ ਰਾਮ ਰਹੀਮ ਦੀ ਗੁਫ਼ਾ ਸੀ,😂

    • @VikramSingh-ie5to
      @VikramSingh-ie5to 2 роки тому +2

      ਨਾ ਦਰੋ ਵੀਰੋ

    • @VEERSINGH-nc6uz
      @VEERSINGH-nc6uz 2 роки тому +2

      @@jeetsinghchahal3551 😆😆

    • @jeetsinghchahal3551
      @jeetsinghchahal3551 Рік тому +1

      ​@@VEERSINGH-nc6uz ਮੈਂ ਤਾਂ ਲੋਕਾਂ ਦੇ ਕਮੇਂਟ ਦੇਖ ਕੇ ਹੈਰਾਨ ਆ

  • @JAGSIRSingh-ie8qg
    @JAGSIRSingh-ie8qg 4 місяці тому +1

    ਖੁਸ਼ੀ।।ਭੈਣ। ਅਤੇ। ਰਿਪਨ। ।ਵੀਰਜੀਆ। ।ਦੀ।। ਬਹੁਤ। ਹਿੰਮਤ।। ਵੇਖੀ।ਗੁਫਾ।। ਚ। ਜਾਣਾ।ਵਾਕੇ॥ਹੀ।। ਮੰਨਣ।ਵਾਲੀ।।ਗੱਲ।ਹੈ।☝✍️ਵਾਹਿਗੁਰੂ। ਚੱਡ਼ਦੀ। ਕਲਾ।ਵਿਚ ਰੱਖੇ। ਦੋਨਾਂ।ਨੂੰ।। 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @SukhwinderSingh-wq5ip
    @SukhwinderSingh-wq5ip 2 роки тому +22

    ਬਹੁਤ ਵਧੀਆ ਬਾਈ ਜੀ ਦੁਨੀਆਂ ਦੇ ਦਰਸ਼ਨ ਕਰਵਾਉਣ ਲਈ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @AjitSingh-pb4yi
    @AjitSingh-pb4yi 4 місяці тому +1

    ਅੱਧਭੁਤ ਜੋੜੀ ਹੈ l ਰਿਪਨ ਅਤੇ ਖੁਸ਼ੀ ਦੀ ਪਿਆਰੀ ਜੋੜੀ ਹੈ l ਦੋਵੇਂ ਬਹੁਤ ਵਧੀਆ ਵਲੋਗ ਬਣਾਕੇ ਦੁਨੀਆਂ ਦੇ ਦਰਸ਼ਨ ਕਰਵਾ ਕੇ ਬੇਹੱਦ ਖੁਸ਼ੀ ਦੇ ਰਹੇ ਹਨ l ਦੋਵੇਂ ਬੋਲਦੇ ਵੀ ਬਹੁਤ ਸੋਹਣੇ ਆ l

  • @DarshanSingh-ph7rt
    @DarshanSingh-ph7rt 2 роки тому +13

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੰਗ ਸੰਗ ਸਹਾਈ ਹੋਵੇ

  • @surinderpalsingh448
    @surinderpalsingh448 Рік тому +1

    ਵਾਹ ਸੋਹਣੇ , ਸਿਆਣੇਂ ਅਤੇ ਸਮਾਰਟ ਜੁਆਨ ਪੰਜਾਬੀਓ । ਬਹੁਤ ਬਹੁਤ ਧੰਨਵਾਦ ਅਤੇ ਸ਼ਾਬਾਸ਼ 🎉🙏 ।

  • @gurmailsingh5936
    @gurmailsingh5936 2 роки тому +7

    ਅਸੀਂ ਘਰ ਬੈਠੇ ਸਭ ਕੁੱਝ ਦੇਖੀ ਜਾਂਦੇ ਹਾਂ ਧੰਨ ਹੋ ਤੁਸੀਂ ਜੋ ਇਹਨੇਂ ਜੋਖਿਮ ਉਠਾ ਕੇ ਬਲੌਗ ਬਣਾਉਦੇਂ ਹੋ ਧੰਨਵਾਦ ਤੁਹਾਡਾ

  • @PritamSingh-og4hz
    @PritamSingh-og4hz 2 роки тому +2

    ਬਹੁਤ ਵਧੀਆ ਬੇਟਾ ਤੁਸੀਂ ਘਰ ਬੈਠਿਆ ਨੂੰ ਗੁਫਾ ਦੇ ਦਰਸਨ ਕਰਵਾ ਰਹੇ ਹੋ 🙏🙏

  • @HarinderSingh-zb1gn
    @HarinderSingh-zb1gn 2 роки тому +24

    ਖੁਸ਼ੀ ਤੇ ਰਿਪਨ ਬੇਟਾ ਜੀ ਧਨਵਾਦ ਜੀ ਇਹ ਜਾਣਕਾਰੀ ਦੇਣ ਵਾਸਤੇ ਸਦਾ ਖੁਸ਼ ਰਹੌ🙏

  • @jasveersingh-zs5tv
    @jasveersingh-zs5tv Рік тому

    ਬਹੁਤ ਵਧੀਆ ਬਾਈ ਜੀ ਆਪਣੇ ਲੋਕਾਂ ਦੀ ਫਿਤਰਤ ਹੈ ਚੰਗੇ ਨੂੰ ਚੰਗਾ ਨਹੀਂ ਕਹਿਣਾ ਬਾਈ ਜੀ ਵਧੀਆ ਜਾਣਕਾਰੀ ਹੈ ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫਲ ਬਣਾਉਣ ਤੰਦਰੁਸਤੀ ਬਖਸ਼ਣ

  • @mandeepkaur12529
    @mandeepkaur12529 2 роки тому +6

    ਸਤਿ ਸ੍ਰੀ ਅਕਾਲ ਵੀਰ ਜੀ
    ਬਹੁਤ ਕੁਝ ਨਮਾ ਦੇਖਣ ਨੂੰ ਮਿਲਦਾ ਸਿਰਫ ਤੁਹਾਡੇ ਕਰ ਕੇ. 🙏 ਬਾਕੀ ਇਨਾ ਹੋਂਸਲਾ ਤੇ ਹਿੰਮਤ ਰੱਬ ਕਿਸੇ ਕਿਸੇ ਨੂੰ ਹੀ ਦਿੰਦਾ ।ਜਿਨ੍ਹਾਂ ਵਿਚੋ ਤੁਸੀਂ ਇੱਕ ਹੋ

  • @gurpreetsinghgopi2155
    @gurpreetsinghgopi2155 6 місяців тому

    ਬਹੁਤ ਵੱਡੀ ਸੇਵਾ ਹੈ ਤੁਹਾਡੀ ਵੀਰ ਜੀ ਵਾਹਿਗੁਰੂ ਮਿਹਰ ਕਰੇ ਲੰਬੀ ਉਮਰ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @manindersinghkharoud1615
    @manindersinghkharoud1615 2 роки тому +15

    Jine v punjab ch couple vlogging krde ne ohna sarea cho ripan khush best ne👌👌. God bless you always ripan bro nd khushi sis. 🤗🤗

  • @kuldipnandchahal8994
    @kuldipnandchahal8994 Рік тому

    Good job ਚੰਗਾ ਉਪਰਾਲਾ ਲੋਕਾਂ ਨੂੰ ਬੜੀਆਂ ਜਾਣਕਾਰੀ ਹੈ ਤ੍ਰੇਤਾ ਜੁਗ ਦੇ ਵਿਚ ਇਨਸਾਨਾਂ ਦੀ ਲੰਬਾਈ ਕਾਫੀ ਹੁੰਦੀ ਸੀ ਰਾਵਣ ਦੀ ਗੁਫ਼ਾ ਤੋਂ ਕੁਛ ਯਕੀਨ ਕਰਨਾ ਮੁਸ਼ਕਿਲ ਹੈ ਓਸ ਟਾਈਮ ਬੰਦੇ ਦੀ ਲੰਬਾਈ ਗ੍ਰੰਥਾਂ ਵਿਚ ਲਗਭਗ 12ਫੁੱਟ ਤੋਂ18ਫੁੱਟ ਦੇ ਕਰੀਬ ਹੁੰਦੀ ਸੀ

  • @fromsuperearth..3323
    @fromsuperearth..3323 2 роки тому +1

    Rawan ik mahan insan c .selute hai rawan ne rabb di Sachi bhagti kiti c

  • @amanbatthverka5565
    @amanbatthverka5565 2 роки тому +22

    ਮੰਨ ਗਏ ਭਾਉ ਜੀ ਇਸ ਕੰਮ ਲਈ ਵੀ ਜਿਗਰਾ ਚਾਹੀਦਾ. ਵਾਹਿਗੁਰੂ ਮੇਹਰ ਕਰੇ

  • @simretkriar2101
    @simretkriar2101 3 дні тому

    Very nice Ravan mahal n gufa . I don’t think I will visit this gufa . Thanks for showing it .

  • @gurpreetsarpanch7103
    @gurpreetsarpanch7103 2 роки тому +33

    🙏ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਮੇਰੇ ਭਰਾ ਤੇ 🙏

    • @kisaanaktazindabaad9964
      @kisaanaktazindabaad9964 Рік тому

      ਜਾਰ,ਰਾਵਣ ਦਾ ਇਲਾਕਾ ਖੁਸ਼ੀ ਨੂੰ ਸਾਂਭ ਕੇ ਰੱਖਣਾ ਵੀਰ ਲੈਟ ਬੰਦ ਨਹੀਂ ਕਰਨੀ ਮਜ਼ਾਕ ਕੀਤਾ ਜਾਰ ਕਹਿੰਦੇ ਰਾਵਣ ਮਾੜਾ ਸੀ ਰਾਵਣ ਨੇ ਤਾਂ ਬਦਲਾ ਲਿਆ ਸੀ ਜਾਰ ਤੂਂ ਬਹੁਤ ਕੁਝ ਵਖਾਲ ਰਿਹਾ ਰੱਬ ਤੇਰੀ ਵੱਡੀ ਉਮਰ ਕਰੇ ਅਸੀਂ ਘਰ ਬੈਠੇ ਤੇਰੇ ਪ੍ਰੋਗਰਾਮ ਵੇਖਦੇ ਹਾਂ ਵਾਹਿਗੁਰੂ ਸਾਹਿਬ ਜੀ ਤੈਨੂੰ ਤਰੱਕੀਆਂ ਬਖਸ਼ਣ

    • @vikramjitsingh2022
      @vikramjitsingh2022 Рік тому

      You are very lucky। । Great

  • @bahadursingh5896
    @bahadursingh5896 Рік тому

    ਪਰਮਾਤਮਾ ਰੀਪਨ ਤੇ ਖੁਸ਼ੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋਵੇਗਾ ਜਿੰਦਾਬਾਦ

  • @harbhajansingh8872
    @harbhajansingh8872 2 роки тому +17

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @karamjeetkaur9927
    @karamjeetkaur9927 Рік тому +4

    well done...so proud ......its like a live show.....
    stay blessed lovely couple...

  • @harpreetdhaliwal8751
    @harpreetdhaliwal8751 2 роки тому +6

    ਸਭ ਕੁਝ ਵਿਖਾਉਣ ਲਈ ਧੰਨਵਾਦ ਜੀ ।❤️❤️❤️

  • @gurdipram7691
    @gurdipram7691 Рік тому

    ਧੰਨਵਾਦ ਖੁਸ਼ੀ ਅਤੇ ਵੀਰ ਬਹੁਤ ਵਧੀਆ ਗੱਲ ਰਾਵਣ ਨੇ ਕੀਤੀ ਧੰਨਵਾਦ ਖੁਸ਼ੀ ਅਤੇ ਵੀਰ ਧੰਨਵਾਦ ਰਿੰਪਨ ਖੁਸ਼ੀ ਧੰਨਵਾਦ ਵੀਰ

  • @fordwalajatt7094
    @fordwalajatt7094 2 роки тому +8

    ਵੀਰ ਜੀ ਮਾਣ ਹੈ ਸਾਨੂੰ ਤੁਹਾਡੇ ਤੇ ਪਰਮਾਤਮਾ ਤਹਾਨੂੰ ਤੰਦਰੁਸਤੀ ਬਖਸ਼ੇ

  • @jaswantsingh3190
    @jaswantsingh3190 6 місяців тому

    ਰਿਪਿਨ ਤੇ ਖੁਸ਼ੀ ਜੀ ਰਾਵਣ ਦੀ ਗੁਪਤ ਗੁਫਾ ਵੇਖ ਕੇ ਬਹੁਤ ਹੀ ਵਧੀਆ ਜਸਵੰਤ ਸਿੰਘ ਬੱਠੇ ਭੈਣੀ ਪੱਟੀ ਤਰਨਤਾਰਨ

  • @kssaini1369
    @kssaini1369 2 роки тому +4

    Me first time vlog dekheya bahut hi vadiya laga .beautiful Couple waheguru ji bless you.

  • @gurdipram7691
    @gurdipram7691 Рік тому

    ਬਿਲਕੁਲ ਸੰਚ ਹੈ ਖੁਸ਼ੀ ਅਤੇ ਵੀਰ ਸਾਡਾ ਮਾਣ ਹੈ ਖੁਸ਼ੀ ਅਤੇ ਵੀਰ ਧੰਨਵਾਦ ਰਿਪਣ ਅਤੇ ਖੁਸੀ ਧੰਨਵਾਦ ਵੀਰ

  • @amritpalkaur1822
    @amritpalkaur1822 2 роки тому +6

    ਵਾਹਿਗੁਰੂ ਜੀ 💐💐 ਖ਼ੂਬ ਤਰੱਕੀਆਂ ਦੇਣ ਪੁੱਤ ❤️🙏🙏👍👍

  • @darshansingh5543
    @darshansingh5543 2 роки тому +1

    ਘਰ ਬੇਠੈ ਵੀਰ ਜੀ ਸਾਨੂੰ ਸ੍ਰੀ ਲੰਕਾ ਦਿਖਾ ਦਿਂਤੀ ਬਹੁਤ ਵਧੀਆ ਜੀ

  • @lakhveerkaur7901
    @lakhveerkaur7901 2 роки тому +6

    Khush raho bhaji bahut vadiya lagya dekh ke jinde baare sunya c tuhadi vajah naal Aaj dekh v liya 🥰🥰🥰🥰❤️

  • @sonynegah9710
    @sonynegah9710 Рік тому +1

    ਵਾਹਿਗੁਰੂ ਸਾਹਿਬ ਜੀ 🙏🌹

  • @geetabhalla5768
    @geetabhalla5768 2 роки тому +8

    ਸਾਰੀਆਂ ਜਗ੍ਹਾ ਦੇਖ ਦੇਖ ਮੈਨੂੰ ਇਕ ਖਿਆਲ ਵਾਰ ਵਾਰ ਜ਼ਿਹਨ ਵਿੱਚ ਆ ਰਿਹਾ ਸੀ,ਕਿ ਜਗ੍ਹਾ ਉਸੇ ਤਰ੍ਹਾਂ ਹੀ ਰਹਿੰਦੀਆਂ ਨੇ, ਇਨਸਾਨ ਬਦਲਦੇ ਰਹਿੰਦੇ ਨੇ, ਮੈਂ ਤਾਂ ਏਹੀ ਸੋਚ ਰਹੀ ਸੀ ਕਿ ਜਿੰਨਾ ਸਥਾਨਾਂ ਤੇ ਤੁਸੀ ਘੁੰਮ ਰਹੇ ਹੋ ਕਦੇ ਰਾਵਣ ਇੱਥੇ ਵਿਚਰਦਾ ਹੋਊ, ਸੱਚੀ ਇਹ ਅਹਿਸਾਸ ਅਜੀਬ ਜਿਹੀ ਸੀਹਰਨ ਦਿੰਦਾ ਹੈ 🙏

    • @guridj1400
      @guridj1400 2 роки тому +1

      Eh bs hindu jagat di soch Hai ji....ram oh Hai Jo jare jare vich Hai na ki ik Tha te...

    • @sandeepduggal6606
      @sandeepduggal6606 Рік тому

      @@guridj1400 👍

    • @nachtarsingh-ji9ox
      @nachtarsingh-ji9ox Місяць тому

      Very nice app ki ​@@sandeepduggal6606

  • @JaswinderSingh-gf7xk
    @JaswinderSingh-gf7xk Рік тому

    ripan and khushi we are thank you ,rawan see the gufa very beutiful depaly. jassi bai

  • @HardeepAbianaVlogs
    @HardeepAbianaVlogs 2 роки тому +5

    ਬਹੁਤ ਬਹੁਤ ਧੰਨਵਾਦ ਰਿਪਨ ਵੀਰ ਤੇ ਖੁਸ਼ੀ ਭਾਬੀ ਰਾਵਣ ਦੀਆਂ ਖਾਸ ਥਾਵਾਂ ਬਾਰੇ ਜਾਣਕਾਰੀ ਦੇ ਰਹੇ ਹੋ| ਜਦੋਂ ਕਦੇ ਅਨੰਦਪੁਰ ਸਾਹਿਬ ਆਏ ਤਾਂ ਜਰੂਰ ਮਿਲਕੇ ਜਾਇਓ| ਕੁਝ ਖਾਸ ਥਾਵਾਂ ਦੇ ਵਲੋਗ ਕਰਨ ਨੂੰ ਵੀ ਮਿਲਣਗੇ

  • @SharnjitKaur-tz2gs
    @SharnjitKaur-tz2gs 8 місяців тому

    ਵਾਹ ਭਰਾ, ਤੁਸੀਂ ਸਾਨੂੰ ਘਰ ਵਿਚ ਵੱਖ-ਵੱਖ ਥਾਵਾਂ ਦੀ ਜਾਣਕਾਰੀ ਦੇ ਕੇ ਬਹੁਤ ਵਧੀਆ ਕੰਮ ਕਰਦੇ ਹੋ, ਧੰਨਵਾਦ 🎉

  • @VinodKumar-zq4pb
    @VinodKumar-zq4pb Рік тому +4

    Punjabi U R great Chadhi kala Raho Dhan guru Nanak gobind singh ji🙏🙏 Dhan PUNJABI RUB RAKHAA HAI🙏🙏

  • @rkmatu4914
    @rkmatu4914 Рік тому +1

    Iniya vadiya historical place dikhe rhe ho ur mindblowing fubls fantastik bro thanks both of u🙏🙏🙏🙏🙏

  • @gs1mvlogs551
    @gs1mvlogs551 2 роки тому +6

    ਧੰਨ ਧੰਨ ਬਾਬਾ ਜੋਰਾਵਰ ਤੇ ਫਤਹ ਸਿੰਘ

  • @ssbdiary5258
    @ssbdiary5258 Рік тому +1

    ਜਿਹੋ ਜਿਹਾ ਰਾਵਣ ਟੀ ਵੀ ਚ ਦਿਖਾਇਆ ਜਾਂਦਾ ਉਹੋ ਜਿਹਾ ਰਾਵਣ ਤਾਂ ਮੁੱਖ ਦੁਆਰ ਚ ਹੀ ਫਸ ਜਾਣਾ ।

  • @narajansingh959
    @narajansingh959 2 роки тому +8

    ਰਿਪਨ ਵੀਰੇ ਤੇ ਖੁਸ਼ੀ ਭੈਣ ਤੁਹਾਨੂੰ ਲੱਗਭਗ ਸਾਰਾ ਹੀ ਪੰਜਾਬ ਬਹੁਤ ਪਿਆਰ ਕਰਦਾ ਤੇ ਤੁਹਾਡੀ ਸਲਾਮਤੀ ਲਈ ਦੁਆ ਮੰਗਦੇ ਹਨ।ਬਈ ਮਾਪੇ ਤਾਂ ਫਿਕਰਮੰਦ ਹੁੰਦੇ ਹੀ ਨੇ ਡਰਨ ਵਾਲੀ ਗੱਲ ਵੀ ਹੈ ਇੱਕ ਕਿੱਲੋਮੀਟਰ ਡੂੰਘੀ ਗੁਫ਼ਾ ਥੋੜੀ ਨਹੀਂ।।ਅਸੀਂ ਤਾਂ ਨਹੀ ਆ ਸਕਦੇ ਪਰ ਤੁਸੀਂ ਨੇ ਸਾਰੀ ਲੰਕਾ ਵਿਖਾ ਦਿੱਤੀ। ਬਾਕੀ ਬਾਈ ਰਾਵਣ ਦੀ ਕਚਿਹਰੀ ਤੇ ਹੋਰ ਥਾਵਾਂ ਜੇ ਸੰਭਵ ਹੋਇਆ ਤਾਂ ਵਿਖਾਉ ਜੀ।ਵਾਹਿਗੁਰੂ ੪ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ। 🙏🙏🙏🙏🙏

  • @satindersingh7392
    @satindersingh7392 2 роки тому +7

    Great job Ripen and Khushi ...I was so scared just watching you when both of you went up on the peak ....thanks for showing us world 🙏🙏

  • @gurjitkaurdhadhwar4978
    @gurjitkaurdhadhwar4978 2 роки тому

    ਵੀਰੇ ਰਾਵਣ ਨੇ ਬਹੁਤ ਹੀ ਕਠਿਨ ਤਪੱਸਿਆ ਕੀਤੀ ਰਾਵਣ ਜਿੰਨਾ ਵੱਡਾ ਅੱਜ ਤੱਕ ਵੀ ਕੋਈ ਵਿੱਦਵਾਨ ਨਹੀਂ ਹੋਇਆ

  • @simaghosh3750
    @simaghosh3750 2 роки тому +12

    Very good place to visit where Raban was born.God bless you.

  • @AvtarSingh-bj2vm
    @AvtarSingh-bj2vm Рік тому

    ਬਹੁਤ ਸੋਹਣਾ ਪ੍ਰੋਗਰਾਮ ਉਲੀਕਿਆ ਤੁਸੀਂ ਬੱਚਿਓ ਅਸੀਂ ਪਤਾ ਨਹੀਂ ਜ਼ਿੰਦਗੀ ਵਿੱਚ ਇਹ ਚੀਜ਼ਾਂ ਦੇਖਣੀਆਂ ਸੀ ਕਿ ਨਹੀਂ ਤੁਸੀਂ ਉਪਰਾਲਾ ਕਰਕੇ ਦਿਖਾ ਦਿੱਤਾ ਹੈ ਜੀ

  • @marketinformation-15
    @marketinformation-15 2 роки тому +5

    ਬਹੁਤ ਵਧੀਆ vlog ਹੁੰਦੇ ਤੁਹਾਡੇ, ਹਮੇਸਾ਼ ਪੂਰਾ vlog ਦੇਖਦੇ ਹਾਂ।

  • @mayaranirani-fb3wd
    @mayaranirani-fb3wd Рік тому

    ਤੁਸੀ ਬਹੁਤ ਵਦੀਆ ਕਰ ਰਹੇ ਹੋ ਜੀ ਸਾਨੂੰ ਘਰ ਹੀ ਸਭ ਕੁਝ ਦੇਖਾ ਰਹੇ ਹੋ thx bro sis

  • @gurpreetsinghsidhu9861
    @gurpreetsinghsidhu9861 2 роки тому +11

    ਬਹੁਤ ਵਧੀਆ ਵੀਰ ਜੀ ਰਾਵਣ ਮਹਾਬਲੀ ਸੀ ਮਹਾਨ ਤਪੱਛਵੀ ਸੀ ਰਾਵਣ ਤੁਸੀ ਬਹੁਤ ਕਰਮਾ ਵਾਲੇ ਵੀਰ ਰਾਵਣ ਦੀਆ ਗੁਫਾਵਾ ਦੇ ਦਰਸਨ ਕੀਤੇ

    • @nus9384
      @nus9384 2 роки тому

      Rawan ik juth aa drama aa

    • @gurpreetsinghsidhu9861
      @gurpreetsinghsidhu9861 2 роки тому +2

      @@nus9384 ਜੇ ਰਾਵਣ ਨਹੀ ਤਾ ਫੇਰ ਰਾਮ ਤੇ ਸੀਤਾ ਵੀ ਗਲਤ ਹੋਣਗੇ ਨਾਲੇ ਤੂੰ ਕਿਵੇ ਕਹਿਨਾ ਰਾਵਣ ਡਰਾਮਾ ਤੇਰੇ ਕੋਲ ਕਿਹੜਾ ਪੈਮਾਨਾ ਤੂੰ ਕੱਲਾ ਸਹੀ ਹੋ ਗਿਆ ਤੂੰ ਗਲਤ ਆ ਰਾਵਣ ਦਾ ਜਿਕਰ ਤਾ ਗੁਹੂ ਗਰੰਥ ਸਹਿਬ ਵਿੱਚ ਵੀ ਹੈ

    • @nus9384
      @nus9384 2 роки тому

      @@gurpreetsinghsidhu9861 mera kam he gurwani nu galat Karan da c . Tenu check kr raha c agar tu ram
      Rawan nu nhi manda matlab gurwani juthi aa. Meri job aa

  • @hardevsinghbharaj569
    @hardevsinghbharaj569 Рік тому +3

    Vloging is also a Tapassya. You show the world to others sittings at ease. Wish you all the best.
    Hardev Singh Bharaj, Jalandhar

  • @Jagjitsingh-bb2qd
    @Jagjitsingh-bb2qd Рік тому

    ਬਾਈ ਜੀ ਤੁਸੀਂ ਬਹੁਤ ਜਿਆਦਾ ਮਿਹਨਤ ਕਰਦੇਓਂ।ਧੰਨਵਾਦ।GBU

  • @suejo4468
    @suejo4468 Рік тому +4

    Wow, beautiful 👌 Nice couple providing detailed tour of each visit. I have not watched the whole episodes but this couple are like family. As soon as I started watching, I felt connected . Keep up the good work 👍Love from Canada🇨🇦

  • @shivdeepkartik5032
    @shivdeepkartik5032 Рік тому +2

    ਬਹੁਤ ਖੂਬਸੂਰਤ ਵੀਡੀਓ ਬਣਾਈ ਆ ਜੀ 👏💕💕👌 ਧੰਨਵਾਦ ਜੀ 🙏🙏

  • @manjitkaur9666
    @manjitkaur9666 2 роки тому +9

    ਖੁਸ਼ੀ ਡਰ ਲਗਦਾ ਦੇਖ ਕੇ

  • @partapsingh8409
    @partapsingh8409 2 дні тому

    Ripan khushi ji Sanu jankary dhan vaste thanks you

  • @kaurjasbir2758
    @kaurjasbir2758 2 роки тому +36

    Soo cutest couple 😍
    You guys are doing great job 👍we really appreciate your hardwork 🙏 Waheguru ji mehar krn thade te ji 🙏

    • @kaurjasbir2758
      @kaurjasbir2758 2 роки тому +1

      Veere jido tuci cave ch gye Mainu bhut dar lag rheya c 😮 apna diyan rakho plzzz 🙏

  • @BhaiSawindersinghkamrai
    @BhaiSawindersinghkamrai 2 роки тому

    Ripan te khusi ਤੁਹਾਡੇ ਜ਼ਜਬੇ ਨੂੰ ਦਿਲੋ ਸਲੂਟ

  • @sanvir4944
    @sanvir4944 Рік тому +7

    Khushi face at 15:51 very funny 😂😂😂😂😂. Bless you ripon and khushi...

  • @satpalsinghkaloya8264
    @satpalsinghkaloya8264 2 роки тому

    Sb sach hai gurbani vich v Ram te Ravan da jikar aunda hai
    Ram giyo Ravan giyo.......🙏

  • @ranasingh8117
    @ranasingh8117 2 роки тому +5

    All girls proud of you khushi di

  • @manreetsingheditor7538
    @manreetsingheditor7538 Рік тому

    Bohat wadiya jankari waheguru ji khushiya bakshn thunu ..boht Sara pyaar veer thunu

  • @vickykhosa1
    @vickykhosa1 2 роки тому +4

    ਧਿਆਨ ਨਾਲ ਜਾਇਉ ਵੀਰ

  • @YogeshKumar-dr2eo
    @YogeshKumar-dr2eo Рік тому

    Tusi great ho tussi great ho great great great Ravan ji paaji Tussi Great Ho

  • @kamaljeetkaur7564
    @kamaljeetkaur7564 2 роки тому +7

    Waheguruji God bless you bata nice work

  • @ppmm4693
    @ppmm4693 Рік тому +2

    We are thankful to you , without any hard work we can see around the world. I appreciate

  • @GurwinderSingh-ts1bk
    @GurwinderSingh-ts1bk 2 роки тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

  • @PUNJABIMOTOVLOGGER
    @PUNJABIMOTOVLOGGER 2 роки тому +1

    ਓਦੋਂ ਸੌਖੀ ਜਗ੍ਹਾ ਹੈ ਨਹੀਂ ਸੀ ਕੋਈ ਹਰ ਪਾਸੇ ਜੰਗਲ ਹੀ ਸੀ ਬਾਕੀ ਵਲੋਂਗ ਵਧੀਆ ਬਾਈ ਜੀ 🙏

  • @manrajkaursandhu782
    @manrajkaursandhu782 2 роки тому +4

    Stop my breathing when I saw guffa well done both of you stay happy and healthy ❤

  • @mahinderkaur6760
    @mahinderkaur6760 2 роки тому

    ਸ਼ਾਵਾਸੇ ਪੁਤਰਾਂ ਬਹੁਤ ਬਹਾਦਰ ਹੋ ਵਾਹਿਗੁਰੂ ਜੀ ਕਿਰਪਾ ਕਰੇ ਚੱੜਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ

  • @rohitupneja
    @rohitupneja 2 роки тому +4

    Awesome excursion , good to see Ravan's cave.. 👍👍

  • @dilbagsingh5635
    @dilbagsingh5635 Рік тому +1

    ਰਿਪਨ ਜੀ ਤੁਹਾਡੇ ਵੱਲੋਂ ਦੁਨੀਆਂ ਦੇ ਰਹੱਸਮਈ ਅਸਥਾਨਾ ਦੇ ਦਰਸ਼ਨ ਕਰਵਾਉਣ ਲਈ ਧੰਨਵਾਦ। ਜਿਥੇ ਕਿਤੇ ਵੀ ਜਾਂਦੇ ਹੋ ਆਪਣੇ ਕੀਮਤੀ ਸੁਝਾਅ ਵੀ ਦਿਆ ਕਰੋ। ਜਿਵੇਂ ਰਾਵਣ ਦੀ ਗੁਫ਼ਾ ਅਤੇ ਪਹਾੜੀ ਉਪਰ ਬਾਰਸ਼ ਜਾਂ ਧੁੱਪ ਸਬੰਧੀ ਕਿਸੇ ਪ੍ਰਕਾਰ ਦੀ ਛੱਤ ਜਾਂ ਸੁਰੱਖਿਆ ਨਹੀਂ ਹੈ। ਬਹੁਤ ਹੀ ਕਠਿਨ ਯਾਤਰਾ ਸੀ।🙏🙏

  • @SandeepKaur-so1my
    @SandeepKaur-so1my 2 роки тому +4

    Roster vloger tuhdia examples dinde a bki vlogers nu kyoki tuhde vlog parivar nl bheth ke dekh skde a .... Weheguru g tuhnu lambai umara den. 😘😘😘

  • @SidhuMosseWala59116
    @SidhuMosseWala59116 27 днів тому

    ਬਾਈ ਜੀ ਆਪਾ ਤਾ ਰਾਵਣ ਦੇ ਫੈਨ ਆ ਜਿਸ ਨੇ ਕਿਸੇ ਹੋਰ ਦੀ ਜੀਵਨ ਸਾਥੀ ਨੂੰ ਮਜਬੂਰ ਨਹੀ ਕੀਤਾ ਕਿ ਹੁਣੇ ਵਿਆਹ ਕਰ ਮੇਰੇ ਨਾਲ ਇਕ ਮਰਿਆਦਾ ਵਾਲਾ ਇਨਸਾਨ ਸੀ ਰਾਵਣ ਬਾਬਾ ਸੀ ਜਿਸ ਕੋਲ ਐਨਾ ਗਿਆਨ ਸੀ ਬਾਕੀ ਬਹੁਤ ਬਹੁਤ ਧੰਨਵਾਦ ਸਾਨੂੰ ਇਸ ਚੀਜ ਦਾ ਦੀਦਾਰ ਕਰਵਾਉਣ ਲਈ ❤❤❤ ਜੋ ਬੋਲੇ ਸੌ ਨਿਹਾਲ ਸੱਤ ਸ੍ਰੀ ਅਕਾਲ ❤❤❤

  • @ravindersinghmanohar2790
    @ravindersinghmanohar2790 Рік тому +10

    Congratulations Rippon and Khushi for taking us to a tour of Sr Lanka. Your small talk with your wife and commentary in Punjabi is very interesting. God bless

  • @UshaRani-cn9dx
    @UshaRani-cn9dx 2 роки тому

    Thank u sir tuhada...mei kade sochia nhi c k is trah dekhan nu v miluga zindagi ch

  • @rajwindersingh3031
    @rajwindersingh3031 2 роки тому +4

    Very nice video bro God bless u

  • @harmanjotsingh5329
    @harmanjotsingh5329 Рік тому

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @gillsaab5636
    @gillsaab5636 2 роки тому +4

    Waheguru mehar kare ❤

  • @rajindersinghsingh1311
    @rajindersinghsingh1311 Рік тому

    ਧੰਨਵਾਦ ਜੀ ਦਰਸ਼ਨ ਕਰਵਾਉਣ ਲਈ

  • @sehajbhangu229
    @sehajbhangu229 2 роки тому +4

    Your way of explaining everything nice 👌

  • @sarwansingh6636
    @sarwansingh6636 Рік тому +2

    ❤so happy brother god bless you proud of you 🎉🎉🎉🎉🎉 ❤❤❤❤❤

  • @thinkandgrow6077
    @thinkandgrow6077 2 роки тому +4

    Lots of love Punjabi travel cople 🧳🙏 and biggest respect both of you 🤗

  • @GurdeepSidhu-zd6zz
    @GurdeepSidhu-zd6zz 7 місяців тому

    ਜੇ ਰੀਪਨ ਐਥੇ ਸਹਾਗ ਰਾਤ ਮਨੋਨੀ ਹੋਵੇ ਗੁਫਾ ਵਿੱਚ ੳੁਏ

  • @NavjotSingh-sz5mu
    @NavjotSingh-sz5mu 2 роки тому +5

    Wonderfull couple❤