PARVAAZ | Kanwar Grewal | Rubai Music | Sonia Mann | Latest Punjabi Songs 2021

Поділитися
Вставка
  • Опубліковано 25 бер 2021
  • #Parvaaz #KanwarGrewal #RubaiMusic
    Welcome to Official UA-cam channel of Kanwar Grewal
    Published on 26 March 2021
    Song - Parvaaz (Official Video)
    Singer - Kanwar Grewal
    Lyrics - Dr. Jaspal Singh
    Music - Manna Singh
    Video - Kanwar Grewal
    Editor - Mandeep S. Rupal
    D. O. P. - Kirpal Sandhu
    Mix & Master - Sunny Seven
    Special Thanks - Bars Production
    Music Label - Rubai Music [ bit.ly/39nOA2R​​​​ ]
    Presentation - Harjinder Laddi [ bit.ly/3shNqOY​​​​ ]
    Project by - Manveer Singh [ bit.ly/2XBJw5v​​​​]
    To subscribe to our channel go to :- bit.ly/2XMfSL3​​​​
    Follow us on Facebook at :- bit.ly/2MY2gKp​​​​
    Follow us on Instagram at:- bit.ly/35xQNaX​​​​
    Follow us on Twitter at :- bit.ly/39tPZF9​​​​
    Follow us on Snapchat at :- bit.ly/3i7NCvJ​​​​
    Contact for any queries at +919417957035 or email at rubaimusicofficial@gmail.com

КОМЕНТАРІ • 1,2 тис.

  • @Kudrat-desang
    @Kudrat-desang 3 роки тому +139

    ਅਸੀ ਕੁੜੀਆਂ ਹਾ ਅਸੀ ਚਿੜੀਆਂ ਨਹੀ ਅਸੀ ਬਾਜ਼ ਕਹਾਵਣ ਜਾਣਦੀਆਂ , ਬਹੁਤ ਹੀ ਵਧੀਆ ਜੀ ਧੀਆਂ ਭੈਣਾ ਅਤੇ ਸੰਘਰਸ਼ ਦੀ ਸਪੋਰਟ ਲਈ ! ਕਰੋ ਜੀ ਵੱਧ ਤੋ ਵੱਧ ਸ਼ੇਅਰ ਅਤੇ ਲਾਈਕ ਕੁਮੈਟ ਮੈ ਵੀ ਆਪਣਾ ਫਰਜ਼ ਨਿਭਾ ਰਿਹਾ ਹਾ ਅਤੇ ਸਾਰੇ ਆਪਣੇ ਫਰਜ਼ ਪਛਾਣੋ ਕਰੋ ਦੱਬ ਕੇ ਸ਼ੇਅਰ !
    ਬਹੁਤ ਬਹੁਤ ਧੰਨਵਾਦ ਜੀ ਇੱਕ ਚੰਗੀ ਸੋਚ ਅਤੇ ਜ਼ਿੰਦਾ ਜ਼ਮੀਰ ਕਨਵਰ ਗਰੇਵਾਲ ਜੀ ਦਾ !

  • @gurpreetsinghshimlapuri8470
    @gurpreetsinghshimlapuri8470 3 роки тому +95

    ਨਾ ਅੱਕੇ ਹਾਂ, ਨਾ ਅੱਕਾਂਗੇ💪
    ਨਾ ਥੱਕੇ ਆਂ, ਨਾ ਥੱਕਾਂਗੇ✌️
    ਕੰਨ ਖੋਲ੍ਹ ਸੁਣੀਂ ਸਰਕਾਰੇ ਨੀ👂
    ਅਸੀਂ ਜੜ੍ਹਾਂ ਤੇਰੀਆਂ ਪੱਟਾਂਗੇ✊
    ਤੂੰ ਸੋਚੇਂ ਘਰ ਨੂੰ ਮੁੜ ਜਾਣੇ🏠
    ਖ਼ੁਦ ਥੱਕ ਹਾਰ ਕੇ ਤੁਰ ਜਾਣੇ😑
    ਏਹ ਬਾਜ਼ ਨੇ ਦਸਵੇਂ ਬਾਪੂ ਦੇ🦅
    ਤੈਨੂੰ ਲੈ ਪੰਜਿਆਂ ਵਿੱਚ ਉੜ ਜਾਣੇ🦅
    ਅਸੀਂ ਮੁੱਢ ਤੋਂ ਯਾਰ ਸ਼ਿਕਾਰੀ ਆਂ🦅
    ਫ਼ਨ ਕੁਚਲ ਦੇਨੇਂ ਆਂ ਸੱਪਾਂ ਦੇ🐍
    ਕੰਨ ਖੋਲ੍ਹ ਸੁਣੀਂ ਸਰਕਾਰੇ ਨੀ👂👂
    ਹੁਣ ਜੜ੍ਹਾਂ ਤੇਰੀਆਂ ਪੱਟਾਂਗੇ...✌️✌️
    ✍ ਬੇਦੀ ਮੀਰ ਪੁਰੀ ✍️

    • @riverocean4380
      @riverocean4380 3 роки тому +1

      ਵੀਰ ਜੀ rss ਵਾਲੇ ਸਿਖ ਧਰਮ ਬਾਰੇ ਬਹੁਤ ਕੂੜ ਪ੍ਰਚਾਰ ਕਰ ਰਹੇ ਹਨ - ਜੇ ਤੁਸੀਂ ਪੰਜਾਬ ਵਿਚ ਹੋ ਤਾ ਇਸ ਦਾ ਸਕ੍ਰੀਨ ਸ਼ੋਟ ਲੈ ਕੇ ਇਨਾ ਦੀ ਸਕਾਇਤ ਕਰਕੇ ਇਨਾ ਨੂ expose ਕਰੋ - ਸੰਸਕ੍ਰਿਤ ਤਾ ਇੰਡੀਆ ਵਿਚ ਬਾਹਰੋ ਆਈ ਹੈ - ਮੈ ਸਬੂਤਾ ਨਾਲ ਲਿਖਿਆ ਹੈ - ਓਹ ਵੀ Indian Express ਇੰਗਲਿਸ਼ ਅਖਬਾਰ ਤੇ ਹੋਰਾਂ ਸਬੂਤਾ ਨਾਲ ਫਿਰ ਕਹਿੰਦੇ ਸਸ੍ਕ੍ਰਿਤ ਤਾ ਸਾਡੀ ਹੈ - ਇਹ ਤਾ ਓਹ ਗਲ ਹੈ ਅੰਡਾ ਪਹਿਲਾ ਸੀ ਕੀ ਮੁਰਗੀ
      ua-cam.com/video/J3PxW_EXw5Q/v-deo.html&lc=UgyifxbKDeOK9I9Za_54AaABAg.9LPltepuU3X9LPwcUqUPjT

  • @kamalkaur7266
    @kamalkaur7266 3 роки тому +2

    ਅਸੀਂ ਕੁੜੀਆਂ ਹਾਂ ਅਸੀਂ ਚਿੜੀਆਂ ਨਹੀਂ ਅਸੀਂ ਬਾਜ
    ਕਹਾਵਣ ਜਾਣਦੀਆਂ ਕੀ ਕਹਾ ਸ਼ਬਦ ਈ ਖਤਮ ਹੋ ਗੇ ਤਰੀਫ ਲੲਈ Thank u soo much Kanwar grewal bhaji n Dr jaspal singh for highlighting the contribution of female protestors ..Kisaan mazdoor ekta zindabaad 🌾🌾female kisaan mazdoor ekta zindabaad 🚜🌾🌾🙏 ਮਾਣ ਹੈ ਉਹਨਾਂ ਮਾਵਾ ਭੈਣਾਂ ਤੇ ਜੋ Day one to protest te han ..ਭਾਵੇ Digital support kr rahia ਭਾਵੇ ਉਥੇ ਜਾ ਕੇ
    Proud of u alll

  • @harpreetdhillon7326
    @harpreetdhillon7326 3 роки тому +42

    Sanu Maan hai k kudia nu v es level da sanmaan dita ja reha ... Salute to the lyrist Dr. Jaspal Singh who wrote Such a beautiful song for women 🙏

  • @gurpreetsinghshimlapuri8470
    @gurpreetsinghshimlapuri8470 3 роки тому +39

    ਕੰਵਰ ਗਰੇਵਾਲ ਵੀਰ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਬਖਸ਼ਿਸ਼ ਕਰਨ ਜੀ,
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @riverocean4380
      @riverocean4380 3 роки тому

      ਲਿਖਣ ਵਾਲੇ Dr jaspal ਸਿੰਘ ਦਾ ਵੀ ਧਨਵਾਦ

    • @bhupinderkaur7553
      @bhupinderkaur7553 3 роки тому

      ua-cam.com/video/bS3rcElSLRo/v-deo.html

  • @gobindpreetchaudhari3227
    @gobindpreetchaudhari3227 3 роки тому +11

    ਕੰਵਰ ਵੀਰ ਤੇਰੀ ਸੋਚ ਨੂੰ ਸਲਾਮ।
    ਸੱਚੀ ਸੁੱਚੀ ਸੋਚ ਦਾ ਧਾਰਨੀ ਕੰਵਰ ਗਰੇਵਾਲ।
    ਪੰਜਾਬੀ ਜਿੰਦਾਬਾਦ ਪੰਜਾਬੀਅਤ ਜਿੰਦਾਬਾਦ।।।।।।

  • @ramanpreetkaur4584
    @ramanpreetkaur4584 3 роки тому +37

    #ਨਾਰੀ ਸ਼ਕਤੀ ਜਿੰਦਾਬਾਦ
    ਇਸ ਗਾਨੇ ਦੇ ਬੋਲਾ ਤੌ ਬਹੁਤ ਹੀ ਖੂਬਸੂਰਤੀ ਨਾਲ ਔਰਤ ਦੀ ਮਹਿਮਾ ਨੂੰ ਪਹਿਚਾਣਿਆ ਗਿਆ ਹੈ। ਬਹੁਤ ਹੀ ਲੋੜ ਸੀ ਏਹੋ ਜੇ ਗਾਨੇ ਦੀ ੳੁਹਨਾਂ ਲੋਕਾਂ ਨੂੰ ਜੋ ਔਰਤਾਂ ਨੂੰ ਚਿੜੀਆਂ ਸਮਝਦੇ ਹਨ। ਧੰਨਵਾਦ Dr. . jaspal singh ਦਾ ਜਿਹਨਾਂ ਨੇ ਔਰਤਾਂ ਉਪਰ ਇਹਨਾਂ ਸੋਹਣਾ ਲਿਖਿਆ ।

  • @sunilseemla3482
    @sunilseemla3482 3 роки тому +31

    पूरे देश में जो भी असली किसान हे वो लाइक जरूर करें ।।

  • @SanjeevKumar-tg7ns
    @SanjeevKumar-tg7ns 3 роки тому +43

    ਡਾ: ਜੱਸਪਾਲ ਸਿੰਘ ਜੀ ਨੂੰ ਦਿਲੋ respect ਜੀ'' ਬਹੁਤ ਸੋਹਣਾ ਲਿਖਿਆ ਜੀ'' ਸੇਲੂਟ ਆ ਜੀ ਤੁਹਾਡੀ ਸੋਚ ਨੂੰ --
    ਪਰਮਾਤਮਾ ਲੰਬੀਆ ਉਮਰਾ ਕਰੇ ਹਮੇਸਾ ਚੜਦੀ ਕਲਾ ਬਖਸੇ ਸਬ ਤੇ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ✍️✍️✍️✍️✍️✍️✍️👌👌👌👌👌👌👌👌👌👌👌🎤🎤🎤🎤🎤🎤🎤👍👍👍👍👍👍👍

  • @baljitkaurdulai6935
    @baljitkaurdulai6935 3 роки тому +11

    ਬਹੁਤ ਹੀ ਸੁੰਦਰ ਸ਼ਬਦ ਪਰੋਏ ਆ ਮੇਰੇ ਕੋਲ ਲਫ਼ਜ਼ ਨਹੀਂ ਤਾਰੀਫ਼ ਲਈ ਕੁੜੀਆਂ ਲਈ ਕੁੱਛ ਹੱਟ ਕੇ ਆਇਆ ਬਹੁਤ ਸੋਹਣਾ ਧੰਨਵਾਦ ਵੀਰਾਂ ਨੂੰ

  • @NaveenKumar-oh1cz
    @NaveenKumar-oh1cz 3 роки тому +1

    ਡਾ, ਜੱਸਪਾਲ ਸਿੰਘ ਦੀ ਕਲਮ ਵਿੱਚੋਂ ਨਿਕਲੀਆਂ ਹਰ ਇੱਕ ਸ਼ਬਦ ਤਨ ਮੰਨ ਨਾਲ ਜੋੜ ਜਾਦਾਂ ਹੈ, ਡਾ. ਸਾਬ ਤੋ ਮੈਨੂੰ ਬਹੁਤ ਕੁਝ ਸਿਖਣ ਨੂੰ ਮਿਲਿਆ, ਇਹ ਮੇਰੇ ਲਈ ਰੱਬ ਦਾ ਰੂਪ ਹਨ।

  • @sunilseemla3482
    @sunilseemla3482 3 роки тому +201

    हरियाणा पंजाब भाईचारा जिंदाबाद ।

    • @rajanchaudhary1793
      @rajanchaudhary1793 3 роки тому +21

      हरियाणा पंजाब उत्तर प्रदेश भाईचारा जिन्दाबाद

    • @preetains1171
      @preetains1171 3 роки тому +10

      Kissan Majdoor Eakta Zindabad

    • @harpreetkaur5022
      @harpreetkaur5022 3 роки тому +7

      @@rajanchaudhary1793 yes we all together sooner later we will win 👍👍👍🙏🙏

    • @paramjeetgambhir7588
      @paramjeetgambhir7588 3 роки тому +4

      Love from ਅੰਮ੍ਰਿਤਸਰ

    • @randhawasngh7272
      @randhawasngh7272 3 роки тому +4

      @@rajanchaudhary1793 kisan majdoor ekta zindawadh bhai ji

  • @gurpreetsinghshimlapuri8470
    @gurpreetsinghshimlapuri8470 3 роки тому +205

    ਧੰਨ ਧੰਨ ਮਾਤਾ ਗੁਜਰ ਕੌਰ ਜੀ ਦੀਆਂ ਵਾਰਸਾਂ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏🙏🙏

    • @vikramcheema5692
      @vikramcheema5692 3 роки тому +3

      Very good

    • @mumtazkhan461
      @mumtazkhan461 3 роки тому +1

      Very good

    • @bhupinderkaur7553
      @bhupinderkaur7553 3 роки тому

      ua-cam.com/video/bS3rcElSLRo/v-deo.html

    • @user-rl9dc2ge6b
      @user-rl9dc2ge6b 3 роки тому

      3:46 You should say "Asi Mai Bhago di shakti da kirdaar nivavan jan dia." Don't represent Punjab's girls with Ma Durga. Please correct it. 🙏

    • @punjabishortvideo3904
      @punjabishortvideo3904 3 роки тому

      ਬਿਲਕੁਲ ਸਹੀ ਕਿਹਾ ਵੀਰ ਜੀ

  • @chowkidarvijaymallya6833
    @chowkidarvijaymallya6833 3 роки тому +244

    जोर से नारे लगा दो एक बार।🙏
    किसान मज़दूर एकता जिंदाबाद🙏❤️

    • @virendersingh6901
      @virendersingh6901 3 роки тому +5

      Kisaan Majdoor ektaa jindaabaad Haryana kisaan Majdoor ektaa jindaabaad

    • @lovedeepkaur1429
      @lovedeepkaur1429 3 роки тому +3

      kissan majdoor ekta jindabad

    • @lovedeepkaur1429
      @lovedeepkaur1429 3 роки тому +3

      Kissan majdoor ekta jindabad Bharat

    • @gaurankjain1224
      @gaurankjain1224 3 роки тому +3

      Modi murdabaad.....BJP agent Amrinder Singh murdabaad

    • @rohanthakur2222
      @rohanthakur2222 3 роки тому +2

      Jai jawan jai kisan ❤️
      Kisaan mazdoor ekta zindabad ❤️

  • @manjotsingh129
    @manjotsingh129 3 роки тому +2

    ਮੁਬਾਰਕਬਾਦ ਸਾਰੀ ਟੀਮ ਨੂੰ
    ਡਾ.ਜਸਪਾਲ ਸਰ ਤੁਹਾਡੇ ਹੋਰ ਕਲਮਬੰਦ ਕੀਤੀਆਂ ਗਈਆਂ ਨਜ਼ਮਾਂ ਕਵਿਤਾਵਾਂ ਨੂੰ ਸੰਗੀਤਕ ਧੁਨਾਂ ਸੰਕਲਿਤ ਮਾਧਿਅਮ ਰਾਹੀਂ ਕੰਵਰ ਗਰੇਵਾਲ ਵਰਗੇ ਸੂਝਵਾਨ ਸ਼ਖਸੀਅਤ ਦੇ ਕੰਠੋ ਅਸੀਂ ਸੁਣਦੇ ਰਹੀਏ ਇਹ ਸਾਡੀ ਦਿਲੋਂ ਤਾਂਘ ਹੈ 🙏🙏🙏🙏

  • @satwinderbrar9010
    @satwinderbrar9010 3 роки тому +1

    ਬਹੁਤ ਹੀ ਸੋਹਣਾ ਲਿਖਿਆ ਤੇ ਬਹੁਤ ਹੀ ਸੋਹਣਾ ਗਾਇਆ। ਸੈਲੂਟ ਕੰਵਰ ਗਰੇਵਾਲ ਸੋਨੀਆ ਮਾਨ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ❤️❤️

  • @Navpreet96
    @Navpreet96 3 роки тому +139

    ਆ dislike ਵਾਲਿਆਂ ਨੂੰ ਪਸੰਦ ਨਹੀਂ ਆਇਆ ਕਿ ਸਮਝ ਨਹੀਂ ਆਇਆ?
    ਕਿਸਾਨ ਮਜਦੂਰ ਏਕਤਾ ਜਿੰਦਾਬਾਦ ✊✊

    • @user-uq5kr2ov4i
      @user-uq5kr2ov4i 3 роки тому +7

      Dislike kaum di gaddar sonia maan krke aye neh

    • @harpreetkaurmannharpreet7514
      @harpreetkaurmannharpreet7514 3 роки тому +2

      Smj hi ni ayea ...bol suno jo maine rkhde ne

    • @farmlife3304
      @farmlife3304 3 роки тому +2

      ਔਕਾਤ ਤੋਂ ਬਾਹਰ ਦੀ ਗੱਲ ਐ ਇਨਾ ਦੀ ਬਾਈ

    • @Navpreet96
      @Navpreet96 3 роки тому +1

      @@farmlife3304 ਸਹੀ ਗੱਲ ਵੀਰ

    • @raviinder6406
      @raviinder6406 3 роки тому +2

      Gobar Mootar da sewan karney waliyan noo BJP di Bhagti ton ilaawa hor kush vi changa nahin lagda .

  • @navreetkaur7124
    @navreetkaur7124 3 роки тому +37

    Salute hai usdi kalam nu.. jisne likheya...👍😇

  • @ajay_thind
    @ajay_thind 3 роки тому +2

    ऐसे गाने सिर्फ कंवर ग्रेवाल ही सोच और लिख और गा सकता है।
    वाह भाई क्या बात है। आज के समय में महिलाएं पुरुषों से कई कदम आगे है।
    मैं हरियाणा से हूं मुझे हरियाणा का पता है मेरी माँ, काकी अर मेरी ताई खेती में बहुत ज्यादा सहयोग करती है 🙏🙏🙏🙏🙏

  • @Sonu-xn9nz
    @Sonu-xn9nz 3 роки тому +19

    हमेशा की तरह आपको सल्यूट
    हरियाणा पंजाब एकता जिंदाबाद
    किसान एकता जिंदाबाद

  • @sukhgrewal472
    @sukhgrewal472 3 роки тому +27

    Kanwar bai layi sirf ikk word
    Respect 🙏🙏

  • @supportfarmers4332
    @supportfarmers4332 3 роки тому +129

    Thank you so much Kanwar Grewal veer for being the soul of the peaceful farmers protest.

  • @sukhchainsinghsukh9480
    @sukhchainsinghsukh9480 3 роки тому +2

    ਕੋਈ ਸ਼ਬਦ ਨਹੀਂ 🙏👌👍😍✊🏼

  • @user-ge3yu8ls2o
    @user-ge3yu8ls2o 3 роки тому +3

    ਇਸ ਕਿਸਾਨ ਸੰਘਰਸ਼ ਵਿੱਚੋਂ ਜੇਕਰ ਅਸੀਂ ਅੱਜ ਤੱਕ ਦੇ ਸਭ ਤੋਂ ਵੱਧ ਤੇ ਸੱਚੇ ਦਿਲੋਂ ਯੋਗਦਾਨ ਵਾਲੇ ਬੰਦੇ ਨੂੰ ਲੱਭਣਾ ਹੋਵੇ ਤਾਂ ਉਹ ਕਨਵਰ ਗਰੇਵਾਲ ਵੀਰ ਆ ਇਸ ਵੀਰ ਨੇ ਸਾਡੇ ਇਸ ਜੰਗ ਨੂੰ ਮੱਠਾ ਨੀਂ ਪੈਣ ਦਿੱਤਾ ਵੀਰ ਦਾ ਇਸ ਸੰਘਰਸ਼ ਦੌਰਾਨ ਗਾਇਆ ਹਰ ਇਕ ਗੀਤ ਮੋਦੀ ਦੇ ਮੱਥੇ ਵਿੱਚ ਸਿੱਧਾ ਡੰਗ ਮਾਰਦਾ ਤੇ ਸਾਡੇ ਨੌਜਵਾਨਾਂ ਵਿੱਚ ਲੋਹੜੇ ਦਾ ਉਤਸ਼ਾਹ ਪੈਦਾ ਕਰਦਾ ਜਿਉਂਦਾ ਵਸਦਾ ਰਹਿ ਵੀਰੇ ਵਾਹਿਗੁਰੂ ਜਿੱਤ ਬਖਸ਼ੇ ਯੋਧਿਆਂ ਨੂੰ ਬਾਬਾ ਨਾਨਕ ਤੈਨੂੰ ਹੋਰ ਤਰੱਕੀਆਂ ਬਖਸ਼ੇ 🙏🙏🙏🙏

  • @grumeetbrar2011
    @grumeetbrar2011 3 роки тому +68

    ਮਾਤਾ ਗੁਜਰ ਕੌਰ ,ਮਾਈ ਭਾਗ ਕੌਰ, ਬੀਬੀ ਹਰਸਰਨ ਕੌਰ ਦੀਆਂ ਵਾਰਿਸ਼ਾ ਨੂੰ ਪ੍ਨਾਮ ਜੀ।

    • @user-rl9dc2ge6b
      @user-rl9dc2ge6b 3 роки тому

      3:46 You should say "Asi Mai Bhago di shakti da kirdaar nivavan jan dia." Don't represent Punjab's girls with Ma Durga. Please correct it. 🙏

  • @sardarmuhammad2114
    @sardarmuhammad2114 3 роки тому +6

    ਨਹੀਂ ਰੀਸਾ ਬਾਈ ਤੇਰੀਆਂ,ਚੜਦੀ ਕਲਾ ਚ ਰੱਖੇ ਮੇਰਾ ਮਾਲਕ ਮੇਰੇ ਸੋਹਣੇ ਦੇਸ਼ ਪੰਜਾਬ ਨੂੰ

  • @kamalpreet43
    @kamalpreet43 3 роки тому +10

    Kanwar grewal “kaum da hera” 💎 respect 🙏🏻🙏🏻

  • @doyouknow7653
    @doyouknow7653 3 роки тому

    ਕੰਵਰ ਵੀਰ ਵੈਸੇ ਤਾਂ ਤੇਰਾ ਫਰਜ਼ ਵੀ ਹੈ ਹੱਲਾਸ਼ੇਰੀ ਦੇਣ ਦਾ ਪਰ ਫਿਰ ਵੀ ਤੇਰਾ ਤਹਿ ਦਿਲੋਂ dhanwad

  • @basakhasingh605
    @basakhasingh605 3 роки тому +11

    ਜਿਉਂਦੇ ਰਹੋ ਬਾਈ ਜੀ ਦਾਤਾ ਲੰਬੀ ਉਮਰ ਕਰੇ ਤੁਹਾਡੀ ਜੁੱਗ ਜੁੱਗ ਜੀਉ

  • @akshatsharma6727
    @akshatsharma6727 3 роки тому +15

    Great effort by the writer Dr Jaspal singh, appreciable work🧡🧡

  • @BALWINDERSINGH-kl7fd
    @BALWINDERSINGH-kl7fd 3 роки тому +1

    ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ 🙏🙏🙏

  • @gursangamsingh11
    @gursangamsingh11 3 роки тому +1

    ਨਾਰੀ ਸ਼ਕਤੀ ਜ਼ਿੰਦਾਬਾਦ 💪🏻💪🏻🤗💪🏻💪🏻

  • @gurpreetsinghshimlapuri8470
    @gurpreetsinghshimlapuri8470 3 роки тому +9

    ਧੀਆਂ ਮਾਵਾਂ ਭੈਣਾਂ ਦੇ ਗੀਤ ਨੂੰ ਡਿਸਲਾਈਕ ਕਰਨ ਵਾਲੇ ਪਤਾ ਨਹੀਂ ਕਿਸ ਮਾਨਸਿਕਤਾ ਦਾ ਸ਼ਿਕਾਰ ਹਨ।

  • @GursewakSingh-qv4ec
    @GursewakSingh-qv4ec 3 роки тому +4

    Never forget 1984🥀
    Kissan majdoor ekta zindabad 💪🏽🌾

  • @sarabjeetsingh8374
    @sarabjeetsingh8374 3 роки тому +1

    ਸਲੂਟ ਆ ਜੀ ਉਪਰਾਲਾ ਕਰਨ ਵਾਲਿਆਂ ਨੂੰ ਜੀ 🙏

  • @nanaksingh8630
    @nanaksingh8630 3 роки тому +1

    ਬਹੁਤ ਹੀ ਉਮਦਾ
    !!!!!!!!!!!!

  • @baljeetchumber1973
    @baljeetchumber1973 3 роки тому +11

    Congratulations jaspal sir.bahut sohne lyrics ne. Grewal Bai g jindabaad.
    Music 👌

  • @simritluthra974
    @simritluthra974 3 роки тому +3

    Very intense and powerful .Cant believe how somebody can dislike this song. This song will become evergreen .Amazing .Very beautiful lyrics .Thanks Mr Grewal ..God bless you .you all are big achievers .Contributed to humanity .These lyrics and singing will remain evergreen .

  • @user-vb4sj3zb2g
    @user-vb4sj3zb2g 3 роки тому

    ਬਾਈ ਨੇ ਦਿਨ ਰਾਤ ਇਕ ਕੀਤਾ ਪਿਆ ਕਿਸਾਨੀ ਲਈ ਪਰਮਾਤਮਾ ਹੋਰ ਤਰੱਕੀਆ ਦੇਵੇ

  • @karandeepbhangu1943
    @karandeepbhangu1943 3 роки тому

    ਕਿਸਾਨੀ ਇਨਕਲਾਬ ਦਾ ਸਿਰਮੌਰ ਕਵੀ ਬਣਕੇ ਉਭਰਿਆ ਬਾਈ ਕੰਵਰ

  • @RAJKUMAR-ik5hj
    @RAJKUMAR-ik5hj 3 роки тому +27

    मातृशक्ति को सलाम जय श्री किसान

  • @hanumansingh967
    @hanumansingh967 3 роки тому +28

    Jai ho grewal baba mere dil di aavaj love you mere guru ji 💪💪🙏🏻🙏🏻

  • @varinderkaur5558
    @varinderkaur5558 3 роки тому +2

    Waheguru Mehr krn 🙏🙏

  • @novsingh1615
    @novsingh1615 3 роки тому +17

    Thank you so much,actually this song really realised me the real importance of women.
    They are equal and should always be treated equally allwhere. #Thankyousomuch

  • @sanjamsingh7821
    @sanjamsingh7821 3 роки тому +34

    Asi geedad nahi sher hai
    Asi kamzor nahi ase daler hai
    Asi degna nahi asi khadna hai
    Asi har nahi mande jitde hai
    Kyonki asi punjabi hai
    Bole sonehal satsriakal🙏🙏🙏🙏
    Ladange,khadange,jitange
    #bebrave, no can beat us🙏🙏

  • @satinderpalsinghkahlon6090
    @satinderpalsinghkahlon6090 3 роки тому +3

    Kisan ekta zindabad 💯
    Waheguru ji
    Kisan zindabad

  • @dhillon3846
    @dhillon3846 3 роки тому +6

    Great song 🙏🙏...nari shakti zindabad
    Kisaan mazdoor ekta zindabad

  • @swagpunjabda
    @swagpunjabda 3 роки тому

    30 ਮਾਰਚ ਨੂੰ ਆ ਰਹੇ ਸਾਰੇ ਕਲਾਕਾਰ ਤੇ ਕਿਸਾਨ ਲੀਡਰ ਸਾਡੇ ਪਿੰਡ welcome all

  • @gaganvirk9555
    @gaganvirk9555 3 роки тому +7

    ਬਹੁਤ ਖੂਬ ਲਿਖਿਆ ❤️🙏🙏

  • @Bbsbec9071
    @Bbsbec9071 3 роки тому +4

    Song boht hi jeada sohna ... eho ji soch nu promote krna cahida song d bol boht hi wadia n ... parmata jis kalam cho song aia ohna nu hor v eho jia nazma likhan da bal bakhshe m # jaspal singh ji jina n eh song likhea ...ate # kanwar ji jina n eh song gaya .:. Nu boht boht muubarkabad dinia ... rabb chad di kala ch rakhe ...

  • @prabhthind1894
    @prabhthind1894 3 роки тому

    ਸੋ ਕਿਉਂ ਮੰਦਾ ਆਖਿਐ ਜਿਤੁ ਜੰਮਹਿ ਰਾਜਾਨ
    Respect for ladies 🙏

  • @sardarmuhammad2114
    @sardarmuhammad2114 3 роки тому +2

    ਅੱਲਾ ਸਲਾਮਤ ਰੱਖੀਂ ਸਾਡੀਆਂ ਮਾਵਾਂ ਧੀਆਂ ਨੂੰ

  • @sehdeepsingh3037
    @sehdeepsingh3037 3 роки тому +3

    At last Kanwar. Literally wanted someone to cover our mothers and sisters in this Revolution 💪. So Kyon Manda Aakhiye, Jinn Jamme Raajan 🙏

  • @bssandhu1652
    @bssandhu1652 3 роки тому +3

    Lajawab Kanwar Sahib and salute to Lyricist Dr Jaspal ji👍👍👍

  • @dharmindersinghkhalsa7713
    @dharmindersinghkhalsa7713 3 роки тому

    Very very nice song veer ji ਕੋਈ ਸ਼ਬਦ ਨਹੀ ਤਰੀਫ ਵਾਸਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਓ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ

  • @amritsandhu8758
    @amritsandhu8758 3 роки тому +1

    ਵਧੀਆ ਬਹੁਤ ਵਧੀਆ ਬਹੁਤ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ramdasgill3356
    @ramdasgill3356 3 роки тому +3

    ਧੰਨਵਾਦ ਲਿਖਣ ਵਾਲੇ ਵੀਰੇ,ਤੁਸੀਂ ਸੋਚ ਤਾਂ ਬਦਲੀ, ਹੁਣ ਤੇ ਹੱਦ ਹੀ ਹੋਈ ਪਈ ਏ ਗਾਣਿਆਂ ਦੀ,

  • @sanjeevrahi2651
    @sanjeevrahi2651 3 роки тому +5

    Great lyrics by Dr.Jaspal Singh ........ 👌👌👌

  • @harmind1
    @harmind1 3 роки тому +1

    ਵਧੀਆ ਗੀਤ ਹੈ, ਗੀਤ ਦੇ ਬੋਲ ਵੀ ਵਧੀਆ ਹਨ, ਸੰਗੀਤ ਠੀਕ ਠੀਕ ਹੀ ਹੈ।

  • @manveer_singh3247
    @manveer_singh3247 3 роки тому

    ਬਹੁਤ ਸੋਹਣਾ ਗੀਤ ਵੀਰ ਕਨਵਰ ਗਰੇਵਾਲ ਦਾ 💐🙏

  • @jasmeenkaur4593
    @jasmeenkaur4593 3 роки тому +4

    Best ever song 🙏🏻🙏🏻thank you for presenting protest in such a great way every time ✌🏻

  • @abykhokhar7655
    @abykhokhar7655 3 роки тому +6

    UP-12, Muzaffarnagar...🚜🚜🚜🌾
    LÖve you Kanwar bhai_g..❤❤
    Long Live The Brotherhood..✊✊

  • @TeacherParv
    @TeacherParv 3 роки тому +1

    Dr Jaspal Singh! 👍👍👍

  • @sunilseemla3482
    @sunilseemla3482 3 роки тому +1

    हरियाणा पंजाब के किसान भाई लाइक करो

  • @babumaanfan1874
    @babumaanfan1874 3 роки тому +4

    Kisan Mazdoor ekta zindabad 🙏🙏❤️

  • @mannatthakur2096
    @mannatthakur2096 3 роки тому +9

    Lyrics are so wonderful..✨so the song. I don't understand Punjabi..but the lyrics was so good that ..it touched the soul.🌸✨
    Really great work Dr.Jaspal Singh 🌸🎉👏

  • @GurpreetSingh-ub4hs
    @GurpreetSingh-ub4hs 3 роки тому

    ਜਿਉਂਦੇ ਰਹੋ ਵੱਸਦੇ ਰਹੋ ਸੰਘਰਸ਼ ਕਰਨ ਵਾਲੇ ਕਿਸਾਨ ਭਰਾਵੋ ।।

  • @kultarsingh9161
    @kultarsingh9161 3 роки тому

    ਬਹੁਤ ਵਧੀਆ ਪੇਸ਼ਕਸ਼ ਕੀਤੀ ਹੈ ਕੰਵਰ ਗਰੇਵਾਲ ਜੀ ਨੇ।

  • @NkJAT-ph1fu
    @NkJAT-ph1fu 3 роки тому +3

    लड़ेंगे ओर जीतेंगे
    Veer bagat Singh Amar rhe 🙏🙏🙏🙏

  • @umairkenth1559
    @umairkenth1559 3 роки тому +3

    Love from Lyallpur punjab pakistan

  • @satnammann8470
    @satnammann8470 3 роки тому

    ਬਹੁਤ ਵਧੀਆ ਗੀਤ ਆ ਵੀਰ ਜੀ ..... ਅਸੀਂ ਹੋਈਆਂ ਮਰਦ ਦੇ ਹਾਣ ਦੀਆ

  • @worldentertainment329
    @worldentertainment329 3 роки тому

    Y dillo salut a tenu yrr jis din to shurru hoya apna morcha us din to naal a sade aahi umeed krda y jis din jitt k awagye tera song b jitt te hi awega
    Jai jwaan jai kisaan
    ❤️❤️❤️❤️❤️❤️❤️

  • @jattsshorts4975
    @jattsshorts4975 3 роки тому +4

    Bie ji bhut sohna song aa Te Manu daughter hon Te Tusi maan mehsoos kra dta Parmatma tuhanu lamyea umra bakshe

  • @anjalimaury7228
    @anjalimaury7228 3 роки тому +81

    I don't panjabi language but same words understand i like song

  • @user-dj8ll2ci1b
    @user-dj8ll2ci1b 3 роки тому +1

    ਬਹੁਤ ਸੋਹਣਾ ਗੀਤ

  • @Creativemind...
    @Creativemind... 3 роки тому +2

    ਵਾਹ ! ਕੰਨਵਰ ਵੀਰੇ
    ਕਿਸਾਨੀ ਸੰਘਰਸ਼ ਵਿੱਚ ਤੁਹਾਡਾ ਸਹਿਯੋਗ ਸ਼ਲਾਘਾਯੋਗ ਹੈ, ਜਦੋਂ ਵੀ ਕਦੇ ਇਤਿਹਾਸ ਲਿਖਿਆ ਜਾਏਗਾ ਤਾਂ ਤੁਹਾਡਾ ਨਾਮ ਸੁਨਹਿਰੀ ਅੱਖਰਾਂ ਚ ਲਿਖਿਆ ਜਾਏਗਾ ✍️

  • @ronakrawat4024
    @ronakrawat4024 3 роки тому +4

    Beautiful song written by Dr Jaspal Singh sir ✨😍🔥

  • @Natasha00108
    @Natasha00108 3 роки тому +3

    Lyrics by Dr. JASPAL SIR ... Amazing and I'm proud to be their student ... 🥰

  • @BhupinderSingh-xb4hl
    @BhupinderSingh-xb4hl 3 роки тому +1

    Kishan mazdur ekta jindabad🌾🌾🌾👍🙏🙏🎤🌏 kanvar garewal jindabad🙏🙏🙏🌏🌏🌏

  • @bsingh1310
    @bsingh1310 3 роки тому +2

    ਬਹੁਤ ਵਧੀਆ ਗਾਣਾ ਆਵਾਜ਼ ਸੋਹਣੀ ਸੂਰਤ ਤੇ ਦਸਤਾਰ ਸਿੰਘਨੀਆ ਸਿੰਘਾ ਦੀ ਵਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ

  • @jyotijoshi4236
    @jyotijoshi4236 3 роки тому +8

    Congratulations Jaspal bhaji for beautiful lyrics

  • @mrscakemaster4585
    @mrscakemaster4585 3 роки тому +9

    Mava Bhana te dhiaya de related Josh wala song bahut bahut Dhanvavad tahada Kanwar Grewal veer ji.🙏🙏

  • @pritvirk1
    @pritvirk1 3 роки тому +1

    ਬਹੁਤ ਹੀ ਵਧੀਆ ਵੀਰ

  • @gouravkamboj1313
    @gouravkamboj1313 3 роки тому

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ !ਸ਼ਹੀਦ ਭਗਤ' ਸ਼ਿੰਘ ਜੀ ਜਿੰਦਾਬਾਦ

  • @pritig4948
    @pritig4948 3 роки тому +3

    Thank you 😊 kanwar veer ji A respect you give to women really very important no singer’s give respect to them always abuse word for women but this is reality that how much there contributions for everything this is really important that we take them in Punjabi singing to take that respect back for them

  • @malvindersingh6828
    @malvindersingh6828 3 роки тому +4

    Bravo! Girl Power.....Don't take a step back.

  • @manpreetgrewal420
    @manpreetgrewal420 3 роки тому +2

    ਕਮਾਲ ਕਰਤੀ ਬਾਈ ਜੀ
    ਧੰਨ ਮਾਤਾ ਜਿਸ ਤੁਹਾਨੂੰ ਜਾਇਆ🙏🏻

  • @trg2570
    @trg2570 3 роки тому +1

    bhut vadiya song 👌🙏👍

  • @JiyoRecords
    @JiyoRecords 3 роки тому +8

    Waheguru ji

  • @hardeepkaur408
    @hardeepkaur408 3 роки тому +24

    ਨਾਰੀ ਸ਼ਕਤੀ #ਜਿੰਦਾਬਾਦ✌️

  • @ashishsatwalia1998
    @ashishsatwalia1998 3 роки тому +2

    Wonderful lyrics... No match 🙏 .. unity and diversity... In video

  • @amandeepsandhu8435
    @amandeepsandhu8435 3 роки тому

    ਧੰਨਵਾਦ ਮੇਰੇ ਵੀਰ ਵਾਹਿਗੁਰੂ ਤੁਹਾਡੀ ਲੰਬੀ ਉਮਰ ਕਰੇ

  • @navreetkaur7124
    @navreetkaur7124 3 роки тому +5

    Bahut hi sohna geet... lyrics are very powerful...😀😃

  • @shubhparteeksingh2514
    @shubhparteeksingh2514 3 роки тому +128

    The Lyrics are so powerful and are the soul of the song..Let's Appreciate the Lyricst as well..Great work by Dr.Jaspal Singh

    • @rage_criticalrage14
      @rage_criticalrage14 3 роки тому +1

      Bruh the songs good but why is it about girls like it should about the farmers protest

    • @riverocean4380
      @riverocean4380 3 роки тому +1

      @@rage_criticalrage14 Women Empowerment. Why do we need to Celebrate International Women's day

    • @bhupinderkaur7553
      @bhupinderkaur7553 3 роки тому

      ua-cam.com/video/bS3rcElSLRo/v-deo.html

  • @ParmjeetSingh-lq5xz
    @ParmjeetSingh-lq5xz 3 роки тому +2

    Pure Desh Ki Beti Ek Saman hai

  • @mandeeppaul6001
    @mandeeppaul6001 3 роки тому +1

    Dr Jaspal Singh.......salute

  • @parneetsingh2633
    @parneetsingh2633 3 роки тому +5

    Nothing could stop the women of our PUNJAB. Great song ❤

  • @ManpreetSingh-dk2es
    @ManpreetSingh-dk2es 3 роки тому +3

    Satnam Waheguru Ji

  • @mkbhullar
    @mkbhullar 3 роки тому

    Bhut jda vadia song.....ajj de time de lod h......no words......thanks vadia song bnon lye

  • @lakhwinderbrar3155
    @lakhwinderbrar3155 3 роки тому

    ਵਾਹਿਗੁਰੂ ਜੀ ਮੇਹਰ ਕਰੇ ਤੰਦਰੁਸਤੀ ਬਖਸ਼ੇ