Aien Kiwen Khoh Launge Zameenan Sadian | Kanwar Singh Grewal | Navdeep | Rubai music

Поділитися
Вставка
  • Опубліковано 6 жов 2024
  • welcome to official youtube channel of Kanwar Grewal
    Published on 09-12-2021
    Song - Aien Kiwe Khoh Loge Zameenan Sadian {Official Video}
    Singer - Kanwar Grewal & Navdeep
    Lyrics - Navdeep
    Music - Gurmohh
    mix & Mastered By - Gurmohh
    Directed by Piyush Singla
    Co-Director & D.O.P. by Angad Singh
    Creative Director - Aaryaman Pratap
    A Film by Tranza Studios
    Edited by Gurbaaz Studios
    DI - Gurbaaz Maken
    Concept by Geetanshu and Piyush Singla
    Production Manager : Shivam Grover
    Line Production : Team Mastaney Records
    (Ravi Warring, Sonu, Tarlochan Mesri, P.K Awara, Jigar Preet)
    1 clip Ladies in Yellow Dupatta courtesy ‘Chalcharitra Abhiyan"
    Music Label : Rubai Music [ bit.ly/39nOA2R​​​ ]
    Presentation : Harjinder Laddi [ bit.ly/3shNqOY​​​ ]
    Project By : Manveer Singh [ bit.ly/2XBJw5v​​​]
    Digitally Managed & Distributed By : Sky Digital
    / skydigitalo. .
    To subscribe to our channel go to :- bit.ly/2XMfSL3​​​
    Follow us on Facebook at :- bit.ly/2MY2gKp​​​
    Follow us on Instagram at:- bit.ly/35xQNaX​​​
    Follow us on Twitter at :- bit.ly/39tPZF9​​​
    Follow us on Snapchat at :- bit.ly/3i7NCvJ​​​
    Contact for any queries at +919417957035 or email at rubaimusicofficial@gmail.com

КОМЕНТАРІ • 839

  • @deepax3940
    @deepax3940 2 роки тому +77

    ਕਨਵਰ ਗਰੇਵਾਲ ਜੀ ਨੇ ਜਿਸ ਤਰ੍ਹਾਂ ਕਿਸਾਨ ਮਜ਼ਦੂਰ ਸੰਘਰਸ਼ ਵਿੱਚ ਯੋਗਦਾਨ ਦਿੱਤਾ ਓਹ ਸੱਚਮੁੱਚ ਹੀ ਨਾ ਭੁੱਲਣਯੋਗ ਹੈ। ਏਨਾ ਸਮਾਂ ਦੇਣਾ ਸੰਘਰਸ਼ ਵਿੱਚ ਅਤੇ ਚੱੜਦੀ ਕਲਾ ਦੇ ਗੀਤ ਗਾ ਕੇ ਜਿੱਤ ਤੱਕ ਜੋਸ਼ ਭਰਦੇ ਰਹਿਣਾ,ਇਸਦਾ ਕੋਈ ਮੁੱਲ ਨਹੀਂ। ਸੱਚੀਂ ਕੋਈ ਫੱਕਰ ਰੂਹ ਹੈ। SALUTE ਹੈ ਜੀ।

  • @maurocarobello
    @maurocarobello 2 роки тому +166

    ਅੰਦੋਲਨ ਵਿਚ ਸ਼ਾਮਿਲ ਸਾਰੇ ਯੋਧਿਆਂ ਦਾ ਧੰਨਵਾਦ ਕਰਦੇ ਹਾਂ......ਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ 🙏🙏🙏🙏

    • @likechannelnew7192
      @likechannelnew7192 2 роки тому

      ua-cam.com/video/aljdsgRUrLc/v-deo.html
      ਦਿੱਲੀ ਮੋਰਚਾ ਫ਼ਤਿਹ ਜਸ਼ਨ ਵੀਡੀਓ

    • @kingofvideos6047
      @kingofvideos6047 2 роки тому

      ..

    • @SHARANJITBAINS
      @SHARANJITBAINS 2 роки тому

      BOLLYWOOD HINDI SONGS
      4 days ago
      ਅੰਦੋਲਨ ਵਿਚ ਸ਼ਾਮਿਲ ਸਾਰੇ ਯੋਧਿਆਂ ਦਾ ਧੰਨਵਾਦ ਕਰਦੇ ਹਾਂ......ਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ 🙏🙏🙏🙏

    • @Vaneetvlogs
      @Vaneetvlogs 2 роки тому

      Mena fateh diwas ki video daale hai please like and comment plz

    • @Vaneetvlogs
      @Vaneetvlogs 2 роки тому

      Mena fateh diwas ki video daale hai please like and comment plz

  • @gurpreetsinghshimlapuri8470
    @gurpreetsinghshimlapuri8470 2 роки тому +185

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਕੋਟਿ ਕੋਟਿ ਸ਼ੁਕਰਾਨਾ ਜੀ🙏🙏

    • @likechannelnew7192
      @likechannelnew7192 2 роки тому +4

      ua-cam.com/video/aljdsgRUrLc/v-deo.html
      ਦਿੱਲੀ ਮੋਰਚਾ ਫ਼ਤਿਹ ਵੀਡੀਓ

    • @faridkhan3264
      @faridkhan3264 2 роки тому +1

      @@likechannelnew7192 ki hi

    • @gurdeepsingh-rx3ye
      @gurdeepsingh-rx3ye 2 роки тому +2

      Wah bi Shimalpuri....tusi vi bahut saath ditta....shabash

  • @buntyjatt5567
    @buntyjatt5567 2 роки тому +110

    ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ 🪔🪔
    ਕਿਸਾਨ ਅੰਦੋਲਨ ਜਿੰਦਾਬਾਦ 🙏🙏🙏
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾🌾🚜🚜

    • @likechannelnew7192
      @likechannelnew7192 2 роки тому +1

      ua-cam.com/video/aljdsgRUrLc/v-deo.html
      ਦਿੱਲੀ ਮੋਰਚਾ ਫ਼ਤਿਹ ਵੀਡੀਓ

    • @Vaneetvlogs
      @Vaneetvlogs 2 роки тому

      ਮੈਨਾ ਫੇਠਾ ਦਿਵਸ ਕਿ ਵੀਡਿਓ ਦਾਲੇ ਹੈ ਲਿਕੇ ਅੰਦ ਕਮੈਂਟਸ ਕਰਦੀ

  • @gurpreetsinghshimlapuri8470
    @gurpreetsinghshimlapuri8470 2 роки тому +157

    ਕਿਸਾਨ ਅੰਦੋਲਨ ਦੀ ਜਿੱਤ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ,
    ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਯੋਧਿਆਂ ਨੂੰ ਕੋਟਿ ਕੋਟਿ ਪ੍ਰਣਾਮ ਜੀ 🙏🙏🙏

    • @judgesandhu4324
      @judgesandhu4324 2 роки тому +1

      ❤❤👬👬👏👏

    • @gurpeetbrar2538
      @gurpeetbrar2538 2 роки тому +1

      @@judgesandhu4324 🙏🙏🙏🙏👌👌👌👌🔥🔥🔥

    • @historicfacts2979
      @historicfacts2979 2 роки тому +1

      Bilkul Bai ji ...Tuhanu vi boht boht Mubaarkan Shimlapuri waliya

    • @tarloksinghpunia7888
      @tarloksinghpunia7888 2 роки тому +1

      ਸਹੀ ਕਿਹਾ ਹੈ ਵਿਰੈ, ਖਰੜ ਕਲੋਨੀ ਵਾਲੇ ਮਕਾਨ ਬਣਾਉਣ ਨਹੀਂ ਦਿੰਦੇ, ਨਕਸਾ ਪਾਸ ਹੋ ਗਿਆ ਹੈ, ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ, ਗੁਲ ਮੋਹਰ ਸਿਟੀ ਬਡਾਲਾ ਰੋਡ ਖਰੜ ਪੰਜਾਬ ਭਾਰਤ

    • @SHARANJITBAINS
      @SHARANJITBAINS 2 роки тому +1

      #Shimla #yodhay Gurpreet Singh Shimlapuri
      4 days ago
      ਕਿਸਾਨ ਅੰਦੋਲਨ ਦੀ ਜਿੱਤ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ,
      ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਯੋਧਿਆਂ ਨੂੰ ਕੋਟਿ ਕੋਟਿ ਪ੍ਰਣਾਮ ਜੀ 🙏🙏🙏

  • @gurpreetsinghshimlapuri8470
    @gurpreetsinghshimlapuri8470 2 роки тому +57

    ਕਿਸਾਨ ਅੰਦੋਲਨ ਵਿੱਚ ਡਟਿਆ ਸੂਰਮਿਆਂ ਵਿੱਚ ਸੂਰਮਾਂ ਬਾਈ ਕੰਨਵਰ ਗਰੇਵਾਲ ਜੀ 👌👌👌

  • @dhillonji7174
    @dhillonji7174 2 роки тому +23

    ਗਰੇਵਾਲ ਸਾਬ ਜਦੋਂ ਵੀ ਇਤਿਹਾਸ ਵਿੱਚ ਕਿਸਾਨ ਅੰਦੋਲਨ ਬਾਰੇ ਗੱਲ ਕੀਤੀ ਜਾਵੇਗੀ ਤਾਂ ਇਸ ਸਮੇਂ ਦੌਰਾਨ ਤੁਹਾਡੇ ਦੁਆਰਾ ਗਾਏ ਗੀਤਾ ਨੂੰ ਵੀ ਯਾਦ ਕੀਤਾ ਜਾਵੇਗਾ।
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

    • @Vaneetvlogs
      @Vaneetvlogs 2 роки тому

      Mena fateh diwas ki video daale hai please like and comment plz

    • @likechannelnew7192
      @likechannelnew7192 2 роки тому +1

      ua-cam.com/video/aljdsgRUrLc/v-deo.html
      ਦਿੱਲੀ ਫ਼ਤਿਹ ਮੋਰਚਾ ਮਾਰਚ ਭੰਗੜਾ ..

  • @amrinderdhaliwal5236
    @amrinderdhaliwal5236 2 роки тому +45

    ਮੁਬਾਰਕਬਾਦ ਵੀਰਿਆ ਤੇਰਾ ਯੋਗਦਾਨ ਬਾਕਮਾਲ ਆ ,ਤੂੰ ਮੁੱਲ ਮੋੜਿਆ ਕਲਾ ਦਾ

  • @dhurivicky
    @dhurivicky 2 роки тому +45

    ਮੁਬਾਰਕਾਂ ਸਾਥੀ ਜੀ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
    ਜਿੱਤ ਲੜਦੇ ਲੋਕਾਂ ਦੀ......
    ਪਿਆਰ ਦੁਆਵਾਂ ਅਸੀਸਾਂ
    ਨਵਦੀਪ ਦੀ ਕਲਮ ਨੂੰ ਅਤੇ
    ਥੋਡੀ ਜੁਗਲਬੰਦੀ ਨੂੰ ਕੰਵਰ

  • @goguisukwinder617
    @goguisukwinder617 2 роки тому +15

    ਦਿਲ ਕਰਦਾ ਉਹ ਹਰ ਇੱਕ ਮਨੁੱਖ ਦੇ ਪੈਰ ਚੁਮਲਾ ਜਿਸ ਨੇ ਪੰਜਾਬ ਦੀ ਜਿੱਤ ਲਈ ਯੋਗਦਾਨ ਪਾਇਆ। ਵਾਹਿਗੁਰੂ ਦਾ ਸ਼ੁਕਰ ਹੈ।

  • @sghosh1969
    @sghosh1969 2 роки тому +28

    ਮੈਂ ਤੁਹਾਨੂੰ ਆਪਣੇ ਦਿਲ ਦੇ ਮੂਲ ਤੋਂ ਪਿਆਰ ਕਰਦਾ ਹਾਂ.🙏🙏🙏
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।

  • @amanjeetpoetryvlogs733
    @amanjeetpoetryvlogs733 2 роки тому +15

    ਦੀਪ ਸਿਆਂ ਮੁੱਢੋਂ ਜਿੱਤਾਂ ਦੇ ਆਦੀ ਆ,,, ਇੱਕ like ਵੱਡੇ ਵੀਰ ਨਵਦੀਪ ਦੀ ਕਲਮ ਲਈ।

  • @kuldeepSingh-cf5gn
    @kuldeepSingh-cf5gn 2 роки тому +12

    ਕੋਈ ਸ਼ਬਦ ਨਹੀਂ ਤੇਰੀ ਸਿਫ਼ਤ ਵਿਚ ਲਿੱਖਣ ਲਈ ਅੱਖਾਂ ਨਮ ਕਰ ਦਿੰਦਾ ਯਾਰ ਜਦੋ ਵੀ ਗਾਉਂਦਾ 😍😍

  • @devgunvijay
    @devgunvijay 2 роки тому +23

    ਨਵਦੀਪ ਗਾਇਕੀ ਵਿੱਚ ਪਲੇਠੀ ਪੇਸ਼ਕਸ਼ ਲਈ ਆਮੀਨ। ਤੁਸੀ ਦੋਨਾਂ ਨੇ ਬਹੁਤ ਸੋਹਣਾ ਗਾਇਐ।
    ਨਵਦੀਪ ਦੇ ਲਿਖੇ ਇਸ ਗੀਤ ਦਾ ਇੱਕ ਇੱਕ ਸ਼ਬਦ ਕਮਾਲ ਹੈ।
    ਸ਼ੁਕਰਾਣਾ ਮਿੱਤਰ ਪਿਆਰੇ ।

  • @gurchetansingh153
    @gurchetansingh153 2 роки тому +1

    ਪੰਜਾਬ ਵਾਸੀਆਂ ਨੂੰ ਕਨੂੰਨ ਰੱਦ ਕਰਨ ਬਹੁਤ ਬਹੁਤ ਵਧਾਈ ਹੋਵੇ ਪਰ ਹੁਣ ਪੰਜਾਬ ਵਾਸੀਆਂ ਨੂੰ ਜਿਹਲਾਂ ਵਿਚ ਬੰਦ ਇਨਸਾਨ ਜੋ ਸਜ਼ਾ ਪੂਰੀ ਕਰ ਚੁੱਕੇ ਹਨ ਉਹਨਾਂ ਦੀ ਰਿਹਾਈ ਲਈ ਉਦਮ ਕਰਨਾ ਚਾਹੀਦਾ ਹੈ ਤਾਂ ਜੋ ਗੁਰੂ ਸਾਹਿਬ ਜੀ ਨੇ ਮਨੁੱਖੀ ਹੱਕਾਂ ਦੀ ਰਾਖੀ ਦਾ ਹੋਕਾ ਦਿੱਤਾ ਅਤੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਬਹੁਤ ਸਾਰੇ ਹਿੰਦੂ ਰਾਜਿਆਂ ਨੂੰ ਰਿਹਾਅ ਕਰਵਾ ਕੇ ਹੀ ਆਪ ਜਿਹਲ ਵਿੱਚੋਂ ਬਾਹਰ ਆਉਣ
    ਲਈ ਮੰਨੇਂ,ਇਸ ਲਈ ਸਾਨੂੰ ਵੀ ਗੁਰੂ ਪੂਰਨਿਆਂ ਤੇ ਚਲਦਿਆਂ ਬੰਦੀ ਸਿੰਘਾਂ ਦੀ ਰਿਹਾਈ ਲਈ ਵੱਧ ਤੋਂ ਵੱਧ ਉਦਮ ਕਰਨਾ ਚਾਹੀਦਾ ਹੈ ਗੁਰੂ ਸਾਹਿਬ ਦੀਆਂ ਖ਼ੁਸ਼ੀਆਂ ਪ੍ਰਾਪਤ ਕਰੀਏ

  • @zorawarbrar8492
    @zorawarbrar8492 2 роки тому +11

    ਕਲਮ ਅਤੇ ਗਾਇਕੀ ਦੋਵੇਂ ਹੀ ਉਮਦਾ... 👌👌...ਕੋਈ ਤੋੜ ਨਹੀਂ ਦੋਵਾਂ ਕਲਾਕਾਰਾਂ ਦਾ... ਬਹੁਤ ਬਹੁਤ ਸਤਿਕਾਰ ਹੈ🙏

  • @LokRangPunjabDa
    @LokRangPunjabDa 2 роки тому +34

    Love from Baba Nanak ji di dharti
    ♥️♥️♥️♥️♥️♥️🇵🇰♥️♥️♥️♥️♥️♥️
    Lok Rang Punjab Da The Folk music Experts

    • @likechannelnew7192
      @likechannelnew7192 2 роки тому

      ua-cam.com/video/aljdsgRUrLc/v-deo.html
      ਦਿੱਲੀ ਫ਼ਤਿਹ ਵੀਡੀਓ ਭੰਗੜਾ

    • @BodybuildingDNA
      @BodybuildingDNA 2 роки тому

      ❤️

    • @Vaneetvlogs
      @Vaneetvlogs 2 роки тому

      Mena fateh diwas ki video daale hai please like and comment plz

  • @sarbjitsran5914
    @sarbjitsran5914 2 роки тому +9

    ਕਨਵਰ ਵੀਰ ਜੀ ਆਪ ਨੂੰ ਬਹੁਤ ਬਹੁਤ ਵਧਾਈਆ ਜੀ ਕਿਸਾਨਾਂ ਦੀ ਜਿੱਤ ਦਾ ਸਿਹਰਾ ਗਾਇਕ ਵੀਰਾ ਤੇ ਭੈਣਾਂ ਦਾ ਬਹੁਤ ਧੰਨਵਾਦ ਜੀ

  • @sonusamrai
    @sonusamrai 2 роки тому +19

    ਵਾਹਿਗੁਰੂ ਵਾਹਿਗੁਰੂ ਜੀ🙏ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾ ਨੂੰ ਕੋਟਿ ਕੋਟਿ ਪ੍ਰਣਾਮ 🙏🙏ਜਿੱਤ ਦੀਆ ਮੁਬਾਰਕਾਂ ਉਸ ਹਰ ਇਨਸਾਨ ਨੂੰ ਜੋ ਕਿਸੇ ਵੀ ਤਰੀਕੇ ਨਾਲ ਸੰਘਰਸ਼ ਨਾਲ ਜੁੜੇ ਰਹੇ 🙏🙏

  • @ਗੁਰਮੀਤਚਹਿਲ
    @ਗੁਰਮੀਤਚਹਿਲ 2 роки тому +11

    ✍️✍️✍️👍👍👍👌👌👌💪💪💪🌾🌾🌾🦁🦁🦁🦁🦁🦁🦁🦁🙏🙏🙏🙏🙏 ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਾਈ ਜੀ

  • @amarpreetssingh2064
    @amarpreetssingh2064 2 роки тому +15

    Kanwar grewal is a legend singer. His contribution towards kissan agitation could not be forgotten.

  • @jassbedi8393
    @jassbedi8393 2 роки тому +30

    Boht sohna likhya te gaya
    Waheguru ehna nu tandrusti deve te eda de geet sadi jholi pounde rehn 💙💙🙏🙏

    • @Vaneetvlogs
      @Vaneetvlogs 2 роки тому +1

      Mena fateh diwas ki video daale hai please like and comment plz

  • @harindersingh6923
    @harindersingh6923 2 роки тому +6

    ਸਭ ਤੋ ਪਹਿਲਾ ਧੰਨ ਗੁਰੂ ਗਰੰਥ ਸਾਹਿਬ ਜੀ ਕੋਟ ਨੂੰ ਪ੍ਰਣਾਮ ਕਰਦੇ ਅਤੇ ਜਿਸ ਵੀ ਇਨਸਾਨ ਨੇ❤️ ਇਸ ਕਿਸਾਨੀ ਅੰਦੋਲਨ ਦਾ ਹਿੱਸਾ ਬਣਿਆ ਸਾਰਿਆਂ ਦਾ ਤਹਿ ਦਿਲ ਤੋ ਧੰਨਵਾਦ ਕਰਦੇ ਅਾ 🙏🏻🙏🏻 ਸਾਰਿਆਂ ਨੂੰ ਇਹ ਅੰਦਲੋਨ ਜਿੱਤਣ ਦੀਆਂ ਵਧਾਈਆਂ ਹੋਣ 🙏🏻👍👍👍

    • @Vaneetvlogs
      @Vaneetvlogs 2 роки тому

      Mena fateh diwas ki video daale hai please like and comment plz

  • @jindersinghathwal5011
    @jindersinghathwal5011 2 роки тому +2

    ਦਿਲੋ ਸਲੂਟ ਉਹਨਾਂ ਯੋਧਿਆਂ ਨੂੰ ਜੋ ਸ਼ਹੀਦ ਹੋ ਗਏ ਇਸ ਅਦੋਲਣ ਵਿੱਚ 🙏🏼🙏🏼🙏🏼🙏🏼😢😢😢😢

  • @nishansinghsandhu2416
    @nishansinghsandhu2416 2 роки тому +10

    ਕਿਸਾਨੀ ਜਿੱਤ ਦੀ ਸਾਰਿਆਂ ਨੂੰ ਵਧਾਈ।

  • @harmeshrani1197
    @harmeshrani1197 2 роки тому +7

    ਕਿਸਾਨ ਅੰਦੋਲਨ ਵਿਚ ਤਨ ਮਨ ਧਨ ਜਾਂ ਕਿਸੇ ਹੋਰ ਵੀ ਅਨੇਕਾਂ ਤਰੀਕਿਆਂ ਨਾਲ ਸੇਵਾ ਕਰਨ ਵਾਲੀਆਂ ਨੂੰ ਸਲਾਮ ਜੀ ਅੰਦੋਲਨ ਨੂੰ ਜਿੱਤ ਪ੍ਰਾਪਤੀਆਂ ਦੀਆਂ ਮੁਬਾਰਕਾਂ ਹੋਣ ਜੀ 💪🏻💪🏻💪🏻💪🏻💪🏻👍🏻🙏🏻

  • @sikandersinghdhillon2811
    @sikandersinghdhillon2811 2 роки тому +47

    ਕਿਸਾਨ ਤੇ ਮ਼ਜੂਦਰਾਂ ਦੀ ਜਿੱਤ ਦੀਆਂ ਮੁਬਾਰਕਾਂ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👌👌👍👍🙏🙏

    • @likechannelnew7192
      @likechannelnew7192 2 роки тому

      ua-cam.com/video/aljdsgRUrLc/v-deo.html
      ਦਿੱਲੀ ਮੋਰਚਾ ਫ਼ਤਿਹ ਵੀਡੀਓ

    • @Vaneetvlogs
      @Vaneetvlogs 2 роки тому

      Mena fateh diwas ki video daale hai please like and comment plz

  • @singhpreet1710
    @singhpreet1710 2 роки тому +56

    Jass Bajwa ,Kanwar Grewal,Harf Cheema are true legends of kisan andolan

    • @chaudharyrahulkumar
      @chaudharyrahulkumar 2 роки тому +6

      Bhai Don’t forget Ajay Hooda. Khatter register FIR against him for just farming song.

    • @vikramsinghsehrawat1840
      @vikramsinghsehrawat1840 2 роки тому +3

      Right really very very nice person I allready met him

    • @gauravdeswal6278
      @gauravdeswal6278 2 роки тому +4

      Ajay hooda kd and babbu maan sonia maan inko bi yaad rakho bhai

    • @gagan77100
      @gagan77100 2 роки тому +4

      Dont forget Shree mann , himmat sandhu and Diljit

    • @jattreactionstv5504
      @jattreactionstv5504 2 роки тому

      Babu maan , Harbajan Maan , Ranjit bawa ??????

  • @bajwa401
    @bajwa401 2 роки тому +2

    Very Energetic Song!
    Kisan Mazdoor Ekta Zindabad!
    Mza aa gya sun k! 💪🏽✊🏽👍🏽

  • @gurdeepsingh-rx3ye
    @gurdeepsingh-rx3ye 2 роки тому

    ਇਤਿਹਾਸ ਲਿਖੇਗਾ.....ਇਕ ਸ਼ੇਰ ਕਲਾਕਾਰ ਸੀ ,ਯੋਧਾ ਕਲਾਕਾਰ..... ਅੱਗੋਂ ਜਵਾਬ ਦੇਣਗੇ ਇਤਿਹਾਸ ਦੇ ਵਿਦਿਆਰਥੀ ਉਹ ਸੀ...... ਕੰਵਰ ਗਰੇਵਾਲ।

  • @gurpreetsinghshimlapuri8470
    @gurpreetsinghshimlapuri8470 2 роки тому +16

    ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ 👌👌👌

  • @BaljitKaur-gg6os
    @BaljitKaur-gg6os 2 роки тому +7

    ਵਾਓ ਬਹੁਤ ਖੂਬ ਜਿੱਤ ਸਭ ਨੂੰ ਮੁਬਾਰਕ ਰੱਬ ਰਾਖਾ 🙏❤️

  • @VikashKumar-gy3us
    @VikashKumar-gy3us 2 роки тому +9

    Kanwar gravel saab is really the voice of every heart. Waheguru ji ki Fateh, Waheguru ji ki Khalsa

  • @kaur1929
    @kaur1929 2 роки тому +1

    Sara kisana nu lakh lakh vadiya ji ta sahid kisana nu v parnam waheguru ji Kirpa karn kanvar garvaal hi ta navdeep ji nu v vadiya ta bhut bhut danvaad tusi 1 saal to geeta rahi kisnaa vich joosh pariya khaas jar ka jaag punjab siya geet rahi kisana nu jaaagruk kita umeed ha edaa da geet hor laka aayo jo kissana naal sabndaat hoon bhut bhut danvaad ji ma tavdi faan haa🙏🙏🙏🙏🙏

  • @ranjitdhot2462
    @ranjitdhot2462 2 роки тому +6

    ਕਿਸਾਲ ਅੰਦੋਲਨ ਦੀ ਜਾਨ ਕਨਵਰ ਗਰੇਵਾਲ ਨੂੰ ਮੇਰਾ ਸਲਾਮ 🙏 🙏

  • @ManmeetSandhu-Music
    @ManmeetSandhu-Music 2 роки тому +10

    ਕਿਸਾਨ ਮਜਦੂਰ ਏਕਤਾ ਜਿੰਦਾਬਾਦ 😍✌
    ਮੁਬਾਰਕਾਂ ਪੰਜਾਬੀਓ 🤗😊

  • @bhiiiansu5555
    @bhiiiansu5555 2 роки тому +1

    Punjab ke sare / hariyane ke kuch singer aur sosal midiya nu bar bar salam hai
    Kisan kom ka apna naam kuchlane nahi diya kishan 36 birdari ke bhai
    Jinhone milkar delhi sarkar par Fateh kiya dhanyawad 🙏 sabhi ko jo bhai es aandholan se jure the

  • @nickyreyat2461
    @nickyreyat2461 2 роки тому

    Kotan kot shukrana mere waheguru Sache Patshah Ji Da Jina ne Morche nu Fate Bakhshi 🙏🌹🙏🌹🙏 Kanwar ate Harf shote veerjio Kisan Majdoor Ekta Morcha Fate Dia bahot bahot Vadhaia 🙏 🙏🙏

  • @friendsmusicbeats2124
    @friendsmusicbeats2124 2 роки тому +3

    ਜਿਓੰਦੇ ਰਹੋ ਭਰਾਵੋ ਮਾਲਕ ਚੜ੍ਹਦੀਕਲਾ ਬਕਸ਼ੇ

  • @jaggi12473
    @jaggi12473 2 роки тому +1

    Es andolan nu jittaun waste kanwar ji da v bahut vadda jogdan ditta,,,apne ganya naal noujwana ch josh bharya

  • @ਪੇਂਡੂਪੱਤਰਕਾਰ-ਡ1ਧ

    ਕੰਵਰ ਗਰੇਵਾਲ ਨੂਂ ਵੀ ਯਾਦ ਰੱਖੀਓ ਜਾਓ ਇਤਿਹਾਸ ਗਵਾਹ ਰਹੂ 💯✌🙏💥

  • @kultarsingh9161
    @kultarsingh9161 2 роки тому

    ਇਸ ਕਿਸਾਨ ਅੰਦੋਲਨ ਨੇ ਵਾਕਈ ਇਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ । ਇਕ ਹੋਰ ਸਾਫ ਸੁਥਰੀ ਸ਼ਾਇਰੀ ਅਤੇ ਗਾਇਕੀ ਨੂੰ ਸਲਾਮ । ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਕਿਸਾਨੀ ਅੰਦੋਲਨ ਸਫਲ ਹੋਇਆ ਹੈ ਜੀ ।

  • @gurpreetsinghshimlapuri8470
    @gurpreetsinghshimlapuri8470 2 роки тому +25

    ਸਬਰ ਸਿਦਕ ਦੀ ਹੋਈ ਜਿੱਤ 🙏🙏

    • @likechannelnew7192
      @likechannelnew7192 2 роки тому

      ua-cam.com/video/aljdsgRUrLc/v-deo.html
      ਦਿੱਲੀ ਫ਼ਤਿਹ ਮੋਰਚਾ ਭੰਗੜਾ

  • @gurwindersingh4837
    @gurwindersingh4837 2 роки тому

    ਕੰਵਰ ਜੀ ਅੰਦੋਲਨ ਨੂੰ ਪੰਜਾਬ ਤੋਂ ਦਿੱਲੀ ਤੱਕ ਲੈ ਕੇ ਜਾਣ,ਦਿੱਲੀ ਚੱਲਦੇ ਅੰਦੋਲਨ ਵਿੱਚ ਉਤਸ਼ਾਹ ਅਤੇ ਪਰਿਪੱਕਤਾ ਭਰਨ ਲਈ ਆਪ ਜੀ ਦਾ ਦਿਲ ਦੀਆਂ ਗਹਿਰਾਈਆਂ ਚੋ ਬਹੁਤ ਬਹੁਤ ਧੰਨਵਾਦ,ਪਿਆਰ,ਸਤਿਕਾਰ ❤️❤️❤️❤️

  • @harmandeepsinghsidhu6758
    @harmandeepsinghsidhu6758 2 роки тому +1

    Waheguru ji 🙏 Kissan majdoor ekta zindabad 🌾🌾🚜🚜

  • @skipperdiesel724
    @skipperdiesel724 2 роки тому +11

    You as a singer have contributed a lot in this movement 👏👏your songs n wordings touched a chord in the heart of the youth which was a grounding n a motivating factor….kudos to you 👍

  • @ਗੁਰਪ੍ਰੀਤਸਿੰਘ-ਚ5ਧ

    ਗੁਰੂ ਨਾਨਕ ਦੀ ਖੇਤਾਂ ਚੋਂ ਬਰਕਤ ਨਹੀਂ ਜਾ ਸਕਦੀ 🙏🙏🙏

  • @evv7241
    @evv7241 2 роки тому +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @inderbrarr
    @inderbrarr 2 роки тому +5

    Waheguru ji chardikala bakhshan veer tenu tu bohat josh bhariya kisaan prava ch apne sangeet rahi 🙏

  • @amandeephundal1103
    @amandeephundal1103 2 роки тому

    Thank you veer ji, Thank you so much.
    Andolen khatam ho gya, but veeraa da ikathe stand lena hamesha yaad rahega.

  • @MERIAWAAZFAZILKA
    @MERIAWAAZFAZILKA 2 роки тому

    ਬਿਲਕੁੱਲ ਸਹੀ ਕਿਹਾ ਗਰੇਵਾਲ ਸਾਬ੍ਹ.... ਐਂ ਕਿਵੇਂ ਖੋ ਲੈਣਗੇ ਜ਼ਮੀਨਾਂ ਸਾਡੀਆਂ.... ਅਜੇ ਹੈਗੀ ਐ ਅਣਖ਼ ਪੰਜਾਬੀਆਂ ਚ...

  • @mastergurnamsingh8386
    @mastergurnamsingh8386 2 роки тому +1

    ਵਾਹ ਬਈ ਵਾਹ ਪ੍ਰਧਾਨ ਨਵਦੀਪ ਸਿੰਘ👍👍👍

  • @monukashyap2185
    @monukashyap2185 2 роки тому +2

    Waheguru ji daa khalsa waheguru ji di father😍😍😍😍😍🙏🙏🙏🙏🙏

  • @sukhchainsingh325
    @sukhchainsingh325 2 роки тому

    ਮੇਰੇ ਸਾਰੇ ਕਲਾਕਾਰਾਂ ਵੀਰਾ ਨੂੰ ਸਲਾਮ ਏ ਜਿਨ੍ਹਾਂ ਨੇ ਅੰਨਦਾਤੇ ਵਾਸਤੇ ਗੀਤ ਗਾਏ ਪਰਮਾਤਮਾ ਤੁਹਾਨੂੰ ਵੀ ਚੜ੍ਹਦੀ ਕਲਾ ਵਿਚ ਰੱਖੇ ਜੀ

  • @karamjitsinghbrar6871
    @karamjitsinghbrar6871 2 роки тому +4

    ਕਿਸਾਨ ਅੰਦੋਲਨ ਦੀ ਜਿੱਤ ਦੀਆ ਬਹੁਤ ਬਹੁਤ ਮੁਬਾਰਕਾ ਵੀਰ ਅੰਦੋਲਨ ਵਿੱਚ ਸ਼ਹੀਦ ਹੋਏ ਵੀਰ ਨੂੰ ਕੋਟਿ ਕੋਟਿ ਪ੍ਰਣਾਮ

  • @ranbirsingh9171
    @ranbirsingh9171 Рік тому

    ਬਾਈ ਕੰਵਰ ਗਰੇਵਾਲ ਤੇ ਵੀਰ ਹਰਫ ਚੀਮਾ ਦਾ ਬਹੁਤ ਵੱਡਾ ਯੋਗਦਾਨ ਐ ਪੂਰੇ ਕਿਸਾਨ ਅੰਦੋਲਨ ਵਿਚ। ਵਾਹਿਗੁਰੂ ਸਦਾ ਹੀ ਚੜਦੀ ਕਲਾ ਰੱਖੇ

  • @sabhideol4692
    @sabhideol4692 2 роки тому

    ਤੁਹਾਡੀ ਵੀ ਬਹੁਤ ਵੱਡੀ ਸੇਵਾ ਤੇ ਯੋਗਦਾਨ ਆ ਬਾਈ ਜੀ ਇਸ ਅੰਦੋਲਨ ਨੂੰ...ਜੀਉ ਬਾਈ ਫੈਨ ਬਣਾ ਲਿਆ ਤੁਸੀਂ ਬਾਈ ਜੀ..ਜੀਉ ਬਾਈ ਜੀ🙏🙏🙏🙏

  • @Deollivegaming
    @Deollivegaming 2 роки тому

    ਬਹੁਤ ਵਧੀਆ ਕਲਾਕਾਰ ਜੀ ,, ਬਹੁਤ ਵਧੀਆ ਗੀਤ ਗਾ ਕੇ ਇਨ੍ਹਾਂ ਵੀਰਾਂ ਨੇ ਅੰਦੋਲਨ ਚ ਜੋਸ਼ ਭਰਿਆ। ਜਿੱਤ ਦਾ ਸਿਹਰਾ ਤਾਂ ਕਲਾਕਾਰ ਵੀਰਾਂ ਸਿਰ ਵੀ ਬੱਝਦਾ।

  • @sukhveerlovely2182
    @sukhveerlovely2182 2 роки тому +10

    Truly a legend. Huge respect to Navdeep veerji and Kanwar veerji

  • @gurdeepsinghsidhu4741
    @gurdeepsinghsidhu4741 2 роки тому

    ਕੰਵਰ ਗਰੇਵਾਲ ਦਾ ਬਹੁਤ ਵੱਡਾ ਯੋਗਦਾਨ ਰਿਹਾ ਇਸ ਅੰਦੋਲਣ ਦੇ ਵਿੱਚ ਧੰਨਵਾਦ ਵੀਰ ਜੀ

  • @jindzkaur110
    @jindzkaur110 2 роки тому +1

    Wah ve wah sadke java veer ji de...ae oh ek insaan ae jine kisana da saath nai chahdeya.. Ohne de vich behke saath ditta seva keeti bina security ton..har velhe saaf de sach geet gaye ...poora saal hogiya par ehna ne saath nai chadeya. Jeonde vasde raho veer ji. WaheGuru ji humesha sahi salaamat rakhe🙏🏽🙏🏽🙏🏽💛💚

  • @singhsukhdev630
    @singhsukhdev630 2 роки тому +2

    History is made and surely this should be part of history subject especially in Punjab, as BJP will oppose any move to present farmers as real heroes in states ruled by them.

  • @rajan0591
    @rajan0591 2 роки тому +6

    Vadiyaaaa pajiii sangrsh jitn diyaaaa💪💪💪💪💪💪

  • @kishanektazindabad8818
    @kishanektazindabad8818 2 роки тому +1

    Sikh regiment de foujia walo salute ji

  • @gurpreetsinghshimlapuri8470
    @gurpreetsinghshimlapuri8470 2 роки тому +15

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🙏🙏🙏

  • @itskaranmusic720
    @itskaranmusic720 2 роки тому +2

    Eh chlu bai delhi to punjab ❤️❤️❤️

  • @navjeetsingh2068
    @navjeetsingh2068 2 роки тому +1

    kanwer sir baut baut mubarka ji.tuhade sab de mehnat raag leaye hai

  • @gurdassidhu8281
    @gurdassidhu8281 2 роки тому +8

    ਬੁਲੰਦ ਜਜ਼ਬੇ ਅਤੇ ਹੌਂਸਲੇ ਨੂੰ ਸਲਾਮ,
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ

  • @AvtarSingh-il1ig
    @AvtarSingh-il1ig 2 роки тому

    ਕੰਵਰ ਗਰੇਵਾਲ ਬਾਈ ਮਾੜੇ ਵਕਤ ਵਿੱਚ ਕਿਸਾਨ ਮਜਦੂਰ ਨਾਲ ਖੜਨ ਲਈ ਤੁਹਾਡਾ ਦੇਣਾ ਅਸੀਂ ਕਦੇ ਵੀ ਨਹੀਂ ਦੇ ਸਕਦੇ । ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @parmjeetsinghfromjalalabad9907
    @parmjeetsinghfromjalalabad9907 2 роки тому

    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ...

  • @abs1370
    @abs1370 2 роки тому +1

    ਸਾਰੀਆਂ ਜਾਗਦੀਆਂ ਜ਼ਮੀਰਾਂ ਵਾਲਿਆਂ ਦਾ ਮੇਰੇ ਰੰਗਲੇ ਪੰਜਾਬ ਦੇ ਨੌਜਵਾਨ, ਬਜ਼ੁਰਗ, ਮਾਵਾਂ, ਭੈਣਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੀ ਇਸ ਅਣਖ਼ ਦੀ ਲੜਾਈ ਨੂੰ ਜਿੱਤ ਕੇ ਜਾ ਰਹੇ ਨੇ.👍🏻💪🏻😊🙏🏻 ਸ਼ਹੀਦਾਂ ਨੂੰ ਪ੍ਰਣਾਮ. ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ. 🙏🏻🙏🏻

  • @harjotbrar4531
    @harjotbrar4531 2 роки тому

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ✊🚩
    ਇਸ ਅੰਦੋਲਨ ਵਿੱਚ ਸ਼ਹੀਦ ਹੋਏ ਸਿੰਘਾਂ ਨੂੰ ਸਿਜਦਾ 🙏

  • @itsunnamed9388
    @itsunnamed9388 2 роки тому +1

    22 navdeep ji di likhat te bai kanwar di awaaz nu salaam

  • @free.fire.lovers.
    @free.fire.lovers. 2 роки тому +1

    kissan majdoor ekta zinda baad kanwar grewal ji te Punjab te punjabiat zinda baad 🙏🙏🙏🙏🙏💪💪💪💪💪

  • @ramankhattra1041
    @ramankhattra1041 2 роки тому +2

    Ghaint song navdeep veree.. Kisan majdoor ekta jindabaad

  • @pindirakar5388
    @pindirakar5388 2 роки тому

    Kisaan majdoor ekta jindabaad ...🙏satnaam waheguru ji .. mehar Karna sab utey .chardikla vich rakhna punjabiya nu .sarbat da bhla krna waheguru ji🙏

  • @sarajsandhu3201
    @sarajsandhu3201 2 роки тому

    ਵੀਰ ਜੀ ਤੁਹਾਡਾ ਵੀ ਬਹੁਤ ਜੋਗ ਦਾਨ ਅੰਦੋਲਨ ਚਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ❤️

  • @bhupinderdhaliwal9493
    @bhupinderdhaliwal9493 2 роки тому +4

    The words of your songs are truly food for the soul, so blissfully motivational! Your heartfelt contribution to the Kissan Andolan has become legendary and can never be forgotten! Bless you and every single person that stood united and peacefully achieved the victory while facing incredible obstacles! Waheguru ji da lakh shuker hai! Kissan Majdoor Ektah Jindbadh!

  • @hammadrana808
    @hammadrana808 2 роки тому

    Sikh di Aa pakki Nishani aa ..
    Jy sikh aa ty darda nii..Jy darda ha ty Sikh nii..(Bhindra Wala Jernail Singh)
    Love From Gujranwala,Pakistan

  • @sohangour6124
    @sohangour6124 2 роки тому

    Inklaap jindabad🙏 aap ka murid ho gya hu sir love you ❤

  • @mandeepsingh-vf3fy
    @mandeepsingh-vf3fy 2 роки тому +1

    Sare singer veera da bhot bhot dhanwad dharne ch sehjog lyi waheguru ji Thanu hamesha chardi kla vich rakhe 🙏 kissan majdoor ekta zindabad 💪

  • @sandeepsinghsangha6828
    @sandeepsinghsangha6828 2 роки тому +5

    ਬਹੁਤ ਹੀ ਵਧੀਆ ਗੀਤ ਗਾਇਆ ਹੈ ਇਨ੍ਹਾਂ ਵੀਰਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਤੰਦਰੁਸਤੀ ਬਖ਼ਸ਼ੇ ।।। ਕਿਸਾਨ ਮਜ਼ਦੂਰ ਏਕਤਾ ਜੂਨੀਅਨ ਜ਼ਿੰਦਾਬਾਦ

    • @Vaneetvlogs
      @Vaneetvlogs 2 роки тому

      Mena fateh diwas ki video daale hai please like and comment plz

  • @tasveerrandhawa7665
    @tasveerrandhawa7665 2 роки тому +4

    So proud sir... Kisan ekta jindabaad, lok ekta jindabaad

  • @amansingh7084
    @amansingh7084 2 роки тому

    ਬਾ ਕਮਾਲ ਨਵਦੀਪ ਵੀਰ ਜੀ ਬਹੁਤ ਬਹੁਤ ਸੁਭ ਕਾਮਨਾਵਾਂ🌾🌾🌾🌾🌾🌾 ਕਿਸਾਨ ਤੇ ਮਜਦੂਰ ਏਕਤਾ ਜਿੰਦਾਬਾਦ

  • @SukhdevSingh-dt4iw
    @SukhdevSingh-dt4iw 2 роки тому

    ਬਹੁਤ ਵਧੀਆ ਜੀ ਤੁਸੀਂ ਵਧਾਈ ਦੇ ਪਾਤਰ ਹੋ ਬਹੁਤ ਯੋਗਦਾਨ ਪਾਇਆ ਹੈ ਤੁਸੀਂ। ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @prabhjyotsinghrana3175
    @prabhjyotsinghrana3175 2 роки тому +1

    Kanwar bai ji tere gaane josh paida kar dinde hai . 👍👍👍

  • @MalkeetSingh-mn7tf
    @MalkeetSingh-mn7tf 2 роки тому +3

    🙏 Waheguru ji 🙏👌💪 Very Nice song veer ji 👌💪 kisan majdoor akta jindabad 👌 ♥️ love you Veer ji 🙏

  • @jassvirjassi3419
    @jassvirjassi3419 2 роки тому

    Kissana da sath dene wale saraia nu mubaraka waheguru ji waheguru chardikala ch rakhee g 🙏🙏🙏🙏

  • @ravchahal
    @ravchahal 2 роки тому +7

    Congratulations. Hope we’ve ALL learnt something, what we can achieve when we ALL stick together. Let’s remember this and never let history repeat its self. Best wishes to everyone who took part in making history, no matter how small or big. 🙏🏼

  • @komalgill7121
    @komalgill7121 2 роки тому +1

    ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਿਸਾਨ ਜਿੱਤ ਗਏ ਤੁਹਾਡੀ ਮੇਹਰ ਸਦਕਾ ਏ ਬਿਲ ਓਨਾ ਸ਼ਹੀਦਾ ਨੂੰ ਸ਼ਰਧਾਜਲੀ ਇਆ ਜੋ ਇਸ ਅੰਦੋਲਨ ਵਿਚ ਸ਼ਹੀਦ ਹੋਏ ਵਾਹਿਗੁਰੂ ਜੀਂ ਮੇਹਰ ਕਰਿਓ ਹੋਣ ਸੋਚ ਕੇ ਵੋਟ ਪਾਏਓ

  • @GMxeditzz
    @GMxeditzz 2 роки тому +8

    Well Written and Sing by Navdeep💖

  • @manpreetbrar4134
    @manpreetbrar4134 2 роки тому

    Har oss insaan nu vadaaayia jisne v iss aandolan vich apna yogdaan paya hai 🙏🙏🙏🙏🙏🙏

  • @rajveerkaur926
    @rajveerkaur926 2 роки тому

    ਮੋਰਚਾ ਫ਼ਤਿਹ ਹੋਣ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏🙏🙏

  • @SukhwinderKaur_987
    @SukhwinderKaur_987 2 роки тому

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji

  • @parmjeetsinghfromjalalabad9907
    @parmjeetsinghfromjalalabad9907 2 роки тому

    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ...

  • @GurpreetSingh-le7vc
    @GurpreetSingh-le7vc 2 роки тому

    Kanwar grewal ji tuhada bahut yogdaan morche lyi dhanwad ji waheguru hamesa kuhsh rakhe tuhanu

  • @karmtejgillgill1456
    @karmtejgillgill1456 2 роки тому +1

    Navdeep ji mubark new song diyan boht vadia song

  • @harmansidhu3203
    @harmansidhu3203 2 роки тому +1

    Mubarka kanwar veer ji. Tuhada singer veera da vdda positive role reha. Thank you Veer ji❤️❤️.baba ji chaddi kalah vich rakhn

  • @sandeepseepu2805
    @sandeepseepu2805 2 роки тому

    ਅੰਦੋਲਨ ਵਿੱਚ ਬਹੁਤ ਸਾਥ ਦਿੱਤਾ ਕੰਵਰ ਗਰੇਵਾਲ ਬਾਈ ਜੀ ਥੋਡਾ ਬਹੁਤ ਬਹੁਤ ਧੰਨਵਾਦ

  • @lakshyapreetsinghjatt07
    @lakshyapreetsinghjatt07 2 роки тому

    Kisan ekta zindabad 🚜❤️🌾✊
    .
    .
    Tusi aiven kiven khoh lawoge zameena sadiyan.....!!