Yes, now no vote to BJP in 2022-2024 ਲੋਕਤੰਤਰ ਦੀ ਸੰਵਿਧਾਨਿਕ ਮਰਿਯਾਦਾ ਦਾ ਉਲੰਘਣ ਕਰਕੇ ਖੇਤੀ ਦੇ ਕਾਲੇ ਕਾਨੂੰਨ ਬਣਾਏ ਹੋਏ ਹਨ ਇਸ ਲਈ The death/harassment of farmers & workers due to protesting against Agro black laws and the behavior of NDA Rulers towards the people of its own country should also be condemned strongly by raising demand for dismissal of NDA .
@@jagirsingh7369 .. Azadi haq te sach di gal kro ni ta koi insaaf na sanu millia te na kadde milna. Hun ghar ghar patta lagn lag pia galami ki hundi mitro pyario.
Big change is required in PUNJAB . Yadd rehe AANDOLAN ✌️ hale ZINDA hae PUNJAB wich . Vote for BETTER Punjab ! True leader ship is required . Last but not least . Change for better
Such a emotional message with impeccable delivery of lyrics in the most melodious voices of Kanwal Garewla and Harf Chemma. Thank you guys for keeping the spirit alive. Jit kisani de he hove gee Waheguru nu ahi manjoor hai. Just a matter of time and test of there patience. 🙏🌹
Love it! I appreciate that you people are still making songs on farmer's protest to keep it alive, other singers have just stopped making songs on farmer's protest, they made songs on it earlier just to gain publicity in Punjab.Proud of you both guys.
Hahaha how can it remain alive by making songs on Farmers Protest. Its all bull shit by doing these fucking things. Constitution is one for all and everyone has to accept it. Because of few people’s pain, laws can not be changed. For example if Govt will accept the demands of farmers this time then in future people of J&K will also protest against abolishment of article 370. So think about it.🤏🏻😏
@@victorforce7555 for your kind information these are not few people If you are saying them few people then get yourself checked These are all the farmers of India and you don't know what will happen in some years if these laws will not be removed People like you can buy food in high price but everyone doesn't have the money to buy it in high price So you are not right my brother Aappko Kisi aur ke Saath kya Hoga uska andaza nhi h Fir aakr likh dete ho people are not getting food Ab har koi farmer nhi ban sakta aur farmer ban na koi aasaan nhi h Kabhi aakr Dekhna zameen par fir pata chalega ki ye jaisa dikhta hai vaisa hai nhi Kya pata Lagta hai kab olle pad jaaye aur aapki 6 months ki mehnat kharab ho Jaye Aur bhuliyega mat ki aapki thaali mein Khana hamaare kheto se hi aata h Aur ab aap kaho ge ki Mai paise deta Hu free me thodi na Khana kharidta Hu Aap Jaise log hi hote hai Jo kehte hai payaaj Nahi Khana bahut mehnga hai Aap aise baithe dekhkar Kisi ki mushkilo Ka pta nhi kr sakte No hate. Just telling u that u r not always right
@@victorforce7555 Mr. Chauhan Don’t bluff without checking out facts, it is written in constitution that people can protest against laws made by government if they feel that they are wrong, it is a constitutional right given to every citizen of India. And if you say that a very little people are protesting then it’s completely wrong; farmers protest is one of the largest protest in history. Stop being a Modi Bhakt. Peace ☮️ ✌️
REALITY OF 2022.. BHUT KHUB VEER @harfcheema proud of u my brother... pehle din to nal bai.....te aaj vi stand le rea bai pura apna ghar parivar chad ke... @harfcheema gbu bai 🙏❤
🌿🌱🌾 ਕੰਵਰ ਗਰੇਵਾਲ ਵੀਰ ਬਹੁਤ ਵੱਡਾ ਯੋਗਦਾਨ ਪਾਇਆ ਕਿਸਾਨ ਮੋਰਚੇ ਵਿਚ🌿 ਬਹੁਤ ਖ਼ੂਬ ਕਲਾਕਾਰੀ ਨਾਲ਼ ਪੇਸ਼ ਕੀਤੇ ਕਿਸਾਨਾ ਦੇ ਦਰਦ ਅਸਲ ਸੱਚਾਈ🌱🌾
ਵੀਰ ਮੇਰੇ ਕੋਲ ਸ਼ਬਦ ਨਹੀਂ ਤੁਹਾਡੀ ਤਾਰੀਫ ਤੇ ਤੁਹਾਡੇ ਧੰਨਵਾਦ ਲੲੀ ।
ਬਸ ਪਰਮਾਤਮਾ ਮੁੱਲ ਪਾ ਦੇਵੇ ਏਸ ਮਿਹਨਤ ਦਾ।
ਨਹੀਂ ਉ ਸੋਖਾ ਬਣਣਾ "ਪੁੱਤ" ...."ਚਾਹੋ ਪੁੱਤਰਾਂ" ਦੇ ਦਾਨੀ ਦਾ....ਚੇਤੇ ਰੱਖਿਉ ਨਹੀਂ ਮੁਕਿਆ ਘੋਲ ਕਿਸਾਨੀ ਦਾ 🙏🙏💞💞
❤️👍
ua-cam.com/video/bS3rcElSLRo/v-deo.html
"ਨਹੀਓਂ ਸੌਖਾ ਬਣਨਾਂ ਚੌਂਹ ਪੁੱਤਰਾਂ ਦੇ ਦਾਨੀ ਦਾ" ਲਿਖੋ ਬੀਬਾ ਜੀ ਚਾਹੋ ਪੁੱਤਰ ਨਾਲੋਂ ਤਾਂ ਚਾਰ ਪੁੱਤਰ ਲਿਖਣਾਂ ਠੀਕ ਸੀ ਫਿਰ ਵੀ ਪੰਜਾਬੀ ਭਾਸ਼ਾ ਨਾਲ ਜੁੜੇ ਰਹਿਣ ਲਈ ਧੰਨਵਾਦ
@@prabhjitsinghbal ਧੰਨਵਾਦ ਵਾਹਿਗੁਰੂ ਜੀ ਗਲਤੀ ਦੱਸਣ ਲਈ 🙏।ਅੱਗੇ ਤੋਂ ਪਾਤਸ਼ਾਹ ਸੁਮੱਤ ਬਖਸ਼ਣ ਸਹੀ ਲਿਖਣ ਦੀ ਪੰਜਾਬੀ ਬੋਲੀ ਨੂੰ ।ਪਰ ਅਸਲ ਵਿੱਚ ਇਹ ਮੇਰਾ ਤਿੰਨ ਸਾਲ ਪੰਜਾਬੀ ਮਾਂ ਬੋਲੀ ਤੋਂ ਦੂਰ ਰਹਿਣ ਦਾ ਨਤੀਜਾ ਹੈ। ਨਹੀਂ ਤਾਂ ਮੈ ਵੀ ਇਸਦੀ ਪਿਆਰੀ ਧੀ ਸੀ ।ਅਸਲ ਵਿੱਚ ielts ਨੇ ਸਾਡੇ ਪੰਜਾਬੀਆਂ ਨੂੰ ਪੰਜਾਬ ਅਤੇ ਪੰਜਾਬੀ ਤੋਂ ਦੂਰ ਕਰ ਦਿੱਤਾ।ਮੈਂ ਵੀ ਇਸ ਦਾ ਸ਼ਿਕਾਰ ਬਣਨ ਜਾ ਰਹੀ ਸੀ ਪਰ ਮੇਰੇ ਪਾਤਸ਼ਾਹ ਦੀ ਬਾਣੀ ਨੇ ਬਣਨ ਨਹੀਂ ਦਿੱਤਾ ।
@@sharanjitkaur6953 sister ji keep it up
ਵਾਹ ਜੀ ਵਾਹ 😍 👌
ਨਜਾਰਾ ਆ ਗਿਆ ਸੁਣ ਕੇ ਸੱਚੀ
ਬਹੁਤ ਬਹੁਤ ਧੰਨਵਾਦ ਗਿੱਲ ਰੌਂਤਾ,ਹਰਫ਼ ਚੀਮਾ ਤੇ ਕਨਵਰ ਗਰੇਵਾਲ ਦਾ ਜਿਸ ਨੇ ਹੌਂਸਲਾ ਨੀ ਘਟ ਹੋਣ ਦਿੱਤਾ ਕਿਸਾਨਾਂ ਦਾ ਬਹੁਤ ਅਹਿਮ ਹਿੱਸਾ ਨੀਭਾ ਰਹੇ ਹੋ ਯਾਦ ਰਖੁਗੀ ਥੋਨੂੰ ਦੁਨੀਆ ਜਿੱਤਣ ਤੋਂ ਬਾਅਦ ਦਿਲ ਤੋਂ ਧੰਨਵਾਦ ਜਾਨ ਹਾਜ਼ਿਰ ਆ🙏🙏
Right bro,
िਬਲਕੁਲ ਠੀਕ िਕਹਾ ਤੁਸੀਂ🙏👍👌🙏
Jeet.honi.hai.lgerho.veero
👍🌹✊
Super mere veero
ਅਸਲ ਚ ਤਾਂ ਏਦਾਂ ਦੇ ਗਾਣੇ ਟਰੈਡਿਗਾਂ ਚ ਚਲਣੇ ਚਾਹੀਦੇ। ਪਰ ਏਦਾਂ ਹੋ ਨੀ ਸਕਦਾ 🙏🙏
ਗੱਲ ਸਹੀ ਐ ਬਾਈ
ua-cam.com/video/HIK9egevmy8/v-deo.html
ua-cam.com/video/0wPopoO-PAk/v-deo.html
ua-cam.com/video/s5pMM961b7o/v-deo.html
ua-cam.com/video/sXCTBOOQT6Y/v-deo.html
ua-cam.com/video/czwKa8pJ-mQ/v-deo.html
ua-cam.com/video/UYyFdahTJ84/v-deo.html
ਜਿਓਦੇ ਵੱਸਦੇ ਰਹੋ ਬੱਬਰ ਸ਼ੇਰੋਂ
ਚੜ੍ਹਦੀ ਕਲਾ ਵਿੱਚ ਰਹੋ
ਬਿਲਕੁਲ ਸਹੀ ਕਿਹਾ ਵੀਰ ਨੇ ,ਕਿਸਾਨਾ ਦੇ ਯੋਗਦਾਨ ਨੂੰ ਭੁੱਲ ਨਾ ਜਾਣਾ
ਬਹੁਤ ਹੀ ਵਧੀਆ ਸੁਨੇਹਾ ਬਾਬਿਓ ❤
ਜਿਊਦੇ ਰਹੋ 😍✍️✌
ਬਾਬਾ ਦੋਨਾ ਵੀਰਾਂ ਦੀ ਜੋੜੀ ਨੂੰ ਸਲਾਮਤ ਰੱਖੇ 🙏
Kanwar grewal & Harf Cheema 🤗❤
ਕਿਸਾਨ ਮਜਦੂਰ ਏਕਤਾ ਜਿੰਦਾਬਾਦ 💪
ਰੱਬ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ ਜੀ 🙏💪🏻🤗💪🏻
God bless you Kisan akta zindabad waheguru chardi kla vich rakha all farmers zindabad zindabad
Gud
@@baljitgill2190 77./
Ghant ਗਾਇਆ ਵੀਰਾਂ ਨੇ 👌👌ਕਿਸਾਨ ੲੇਕਤਾ ਜਿ਼ੰਦਾਬਾਦ 🤟🤟ਕਿਸਾਨ ੲੇਕਤਾ ਜਿ਼ੰਦਾਬਾਦ👈
ua-cam.com/video/bS3rcElSLRo/v-deo.html
😮😮😢
❤
Garewala hun mur ke mastana de vehrde naa wadio
Eh Khalsa panth hi kar sakda hai
Galat Rahana te naa turio
Bahut sohne Punjabi geet dite
Love you!!
ਖਿੱਚ ਕੇ ਰੱਖੋ ਬਹੁਤ ਸਪੋਰਟ ਆ ਤੁਹਾਡੀ ਇਸ ਅੰਦੋਲਨ ਚ ਵਾਹਿਗੁਰੂ ਮੇਹਰ ਕਰੇ 🙏🙏🙏🙏🙏
ਯਾਰ ਪੰਜਾਬੀ ਉ ਕਿਉਂ ਸਿੰਗਰਾ ਪਿਛੇ ਲੜਦੇ ਉ ਸਪੋਟ ਕਰੋ ਬੇਨਤੀ ਆ ਹੱਥ ਬਨਕੇ ਕਿਸਾਨੀ ਦਾ ਸਾਡੀ ਸਭ ਦੀ ਲੜਾਈ ਆ।।
ਬਹੁਤ ਵਧੀਆ ਗੀਤ ਆ ਜੀ ਜਿਉਂਦੇ ਵੱਸਦੇ ਰਹੋ ਜੀ
ਕਿਸਾਨ ਮਜ਼ਦੂਰ ਨੋਜਵਾਨ ਏਕਤਾ ਜਿੰਦਾਬਾਦ ✊✊
Haryana de bujarge kide ne
Bohat vidhya song
ਵਾਰਿਸ ਸ਼ਾਹ ਉਹ ਸਦਾ ਹੀ ਜੀਂਵਦੇ ਨੇ,
ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੇ। ਬਾਈ ਹਰਫ਼ ਚੀਮਾਂ ਅਤੇ ਕਨਵਰ ਗਰੇਵਾਲ ਸਾਬ੍ਹ ਆਪ ਨੇ ਕਿਸਾਨੀ ਸੰਘਰਸ਼ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਕੇ ਸੱਚ ਮੁੱਚ ਹੀ ਨੇਕ ਕਮਾਈਆਂ ਕੀਤੀਆਂ ਹਨ
ਧੰਨਵਾਦ
ਅਸੀ ਜਿੱਤਾਂਗੇ ਜਰੂਰ ਜੰਗ ਜਾਰੀ ਰੱਖੋ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤️
Bhai g jit ge hun jashan mnao
ਜਿਓਂਦੇ ਰਹੋ ਵੀਰ। ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਕਿਸਾਨੀ ਸੰਘਰਸ਼ ਵਿੱਚ।।
ਚੇਤੇ ਰੱਖਿਓ ਨਹੀਂ ਮੁੱਕਿਆ... ਨਹੀਂ ਮੁੱਕਿਆ ਘੋਲ ਕਿਸਾਨੀ ਦਾ 🌾🌾🌾 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾
ਕਾਮਰੇਡਾਂ ਨੇ ਮੁੱਕਣ ਵੀ ਨਹੀਂ ਦੇਣਾ ਕਿਉਂਕਿ ਕਮਾਈ ਵਾਲਾ ਕੰਮ ਕੋਈ ਖ਼ਤਮ ਨਹੀਂ ਕਰਨਾ ਚਾਹੁੰਦਾ
ua-cam.com/video/bS3rcElSLRo/v-deo.html
Come at delhi border and then u hav right to say anything
ua-cam.com/video/HIK9egevmy8/v-deo.html
ua-cam.com/video/0wPopoO-PAk/v-deo.html
ua-cam.com/video/s5pMM961b7o/v-deo.html
ua-cam.com/video/sXCTBOOQT6Y/v-deo.html
ua-cam.com/video/czwKa8pJ-mQ/v-deo.html
ua-cam.com/video/UYyFdahTJ84/v-deo.html
ਕੰਨਵਰ ਗਰੇਵਾਲ ਅਤੇ ਹਰਫ ਚੀਮਾ ਇਹਨਾਂ ਮੇਰੇ ਵੀਰਾ ਬੱਬਰ ਸ਼ੇਰਾਂ ਨੇ ਅੰਦੋਲਨ ਜਿੱਤਣ ਵਿੱਚ ਜੋ ਯੋਗਦਾਨ ਪਾਇਆ ਉਹਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਕਿੰਨੇ ਸੋਹਣੇ ਬੋਲ ਲਿਖੇ ਨੇ ਗਿੱਲ ਰੋਂਤੇ ਨੇ ਅਤੇ ਹਮੇਸ਼ਾ ਵਾਂਗ ਕੰਨਵਰ ਗਰੇਵਾਲ਼ ਅਤੇ ਹਰਫ਼ ਚੀਮਾ ਬਹੁਤ ਸੋਹਣਾ ਗਾਇਆ ਹੈ ।it gave goosebumps such beautiful song . ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ।
Wah g ba kamal bol 🙏🙏👍
Siraaa
Òĺllll
Sira veer ji
ua-cam.com/video/bS3rcElSLRo/v-deo.html
ਕਿਸਾਨੀ ਦਾ ਘੋਲ ਮਰਦੇ ਦਮ ਤੱਕ ਨਹੀਂ ਭੁਲੇਗਾ ਹਰ ਜਾਗਦੀ ਜਮੀਰ ਨੂੰ🙏🌾
ਜਿਉਂਦੇ ਰਹੋ ਹਰਫ਼ ਚੀਮਾ,ਕੰਵਰ ਸਾਹਬ,ਤੇ ਜਸ ਬਾਜਵਾ ਵੀਰ 👍👍
ਬਹੁਤ ਬਹੁਤ ਵਧਾੲੀਅਾ ਜੀ ਖੇਤੀ ਕਨੂੰਨ ਰੱਦ ਹੋਣ ਤੇ ਖੁਸ਼ੀ ਖੁਸ਼ੀ ਪੰਜਾਬੀਆਂ ਦੀ ਘਰ ਵਾਪਸੀ ਦੀਆਂ ਦੋਵੇਂ ਵੱਡੇ ਵੀਰ ਕਨਵਰ ਗਰੇਵਾਲ ਤੇ ਹਰਫ ਚੀਮੇ ਨੂੰ 🙏🙏🙏
ਕਿਸਾਨ ਤੇ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਸੰਯੁਕਤ ਮੋਰਚਾ ਜ਼ਿੰਦਾਬਾਦ ਸਵਾਗਤ ਹੈ ਸਿੰਘੂ ਕੁੰਡਲੀ ਬਾਰਡਰ ਤੋਂ ਸੁਣ ਰਹੇ ਹਾਂ
I'm like this song without listening......this is respect for grewal saab
Yes, now no vote to BJP in 2022-2024
ਲੋਕਤੰਤਰ ਦੀ ਸੰਵਿਧਾਨਿਕ ਮਰਿਯਾਦਾ ਦਾ ਉਲੰਘਣ ਕਰਕੇ ਖੇਤੀ ਦੇ ਕਾਲੇ ਕਾਨੂੰਨ ਬਣਾਏ ਹੋਏ ਹਨ ਇਸ ਲਈ
The death/harassment of farmers & workers due to protesting against Agro black laws and the behavior of NDA Rulers towards the people of its own country should also be condemned strongly by raising demand for dismissal of NDA .
@@jagirsingh7369 pppppppf}pppppc}pzp}}
TV to
@@VipulParmar-bx3dr ????????
@@jagirsingh7369 .. Azadi haq te sach di gal kro ni ta koi insaaf na sanu millia te na kadde milna. Hun ghar ghar patta lagn lag pia galami ki hundi mitro pyario.
W
I really appreciate those singers who still support Andolan , such a great song .
ਮੇਰੇ ਕੋਲ ਸ਼ਬਦ ਨਹੀ ਹੈ y ਕੁਸ਼ ਕਹਿਣ ਨੂੰ । ਬੱਸ ਇਹੀ ਵਾਹਿਗੁਰੂ ਕੋਲ ਅਰਦਾਸ ਕਰੂ ਕਿ ਤੁਹਾਡੀ ਸਦਾ ਇਸੇ ਤਰ੍ਹਾਂ ਚੜਦੀ ਕਲਾ ਰਹੇ।
ਇਸ ਤਰ੍ਹਾਂ ਦੇ ਗੀਤ ਨੂੰ ਲਾਇਕ ਵੱਧ ਤੋਂ ਵੱਧ ਕਰਿਆ ਕਰੋ ਨਹੀਂ ਤਾਂ ਇਹ ਖਤਮ ਹੋ ਜਾਣ ਗੇ
ਕੰਨਵਰ ਵੀਰ ਤੇ ਚੀਮੇ ਦਾ ਬਹੁਤ ਵੱਡਾ ਯੋਗਦਾਨ ਕਿਸਾਨ ਸੰਘਰਸ਼ ਵਿੱਚ
👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌
B in
@@gaganpreetbrar3600 .!y
ਧੰਨਵਾਦ ਬਾਈ ਜੀ ਥੋਡਾ
ਕਿਸਾਨਾਂ ਨੂੰ ਏਕੇ ਵਿਚ ਰੱਖਿਆ ਹੈ ਕਿਸਾਨ-ਮਜ਼ਦੂਰ ਏਕਤਾ ਜਿੰਦਾਬਾਦ
ਇਹ ਹੈ ਉੱਚੇ ਦਰਜੇ ਦੀ ਗਾਇਕੀ ਅਤੇ ਸ਼ਾਇਰੀ । ਨਹੀਂ ਰੀਸਾਂ ਕੰਵਰ ਗਰੇਵਾਲ ਅਤੇ ਹਰਫ਼ ਚੀਮਾ ਹੁਰਾਂ ਦੀਆਂ । ਜਿਊਂਦੇ ਵਸਦੇ ਰਹੋ ਜੀ । ਵਾਹਿਗੁਰੂ ਭਲੀ ਕਰਨ ਜੀ । ਧੰਨਵਾਦ ਜੀ ।
ਜਿਉਂਦੇ ਰਹੋ ਵੀਰੋ ਇੰਨਾਂ ਸੋਹਣਾਂ ਲਿਖਣ ਤੇ ਗਾਉਣ ਵਾਲਿਓ । ਤੁਹਾਡੇ ਇਹ ਬੋਲ ਕਿਸਾਨੀ ਘੋਲ ਕਰਨ ਵਾਲਿਆਂ ਵਿੱਚ ਜੋਸ਼ ਭਰ ਦਿੰਦੇ ਹਨ। 👍👍👌👌
Sachi gal aa Bai ji sirra karta very good 🤠
Vahh bhut vadiya ਲਿਖਿਆ ਅੋਰ ਗਾਇਆ ।2:28 ਮਿੰਟ ਬਾਅਦ ਤੇ ਪੈਹਰਾ ਅੱਤ। ਲਿਖਿਆ
ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਜੀ ਸਾਰਿਆਂ ਕਿਰਤੀਆਂ ਨੂੰ।
ਐਹੋ ਗਾਇਕੀ ਆ ਰੂਹ ਪੰਜਾਬ ਦੀ 👍👍👍👍👍👍🙏🙏🙏🙏🙏
Kisan majdoor ekta jindabad ਜਿਊਦੇ ਰਹੋ ਸੁਭਾਗੀ ਕੁੱਖ ਦੇ ਜਾਇਓ
ਜਾਗਦੀ ਜ਼ਮੀਰ ਵਾਲੇ ਹੀ ਲੋਕ ਸੰਗਰਸ਼ ਲੜਦੇ ਨੇ
ਬਹੁਤ ਵਧੀਆ song ਵੀਰੋ 🙏🏽🙏🏽🙏🏽🙏🏽🙏🏽 ਬਾਬਾ ਥੁਨੁਓ ਚੜਦੀ ਕਲਾ ਵਿੱਚ ਰੱਖੇ
Bahut khoob
Kisan ekta jinabad 👍👍👍❤️❤️Full support from whole world to farmers 👍👍👍
Best Wishes Kanwar Grewal And Harf Cheema Veer
ਕਿਸਾਨ ਮਜਦੂਰ ਏਕਤਾ ਜਿੰਦਾਬਾਦ 🙏
Karan 22 too ve ਕੱਢ ਗੀਤ ਕਿਸਾਨਾ ਲਈ ✌✌
Nice broo
Veerji millions of likes specially for below line:
ਬਨਨਾ ਸੌਖਾ ਨਹੀਂ ਪੁਤ ਚਹੁਂ ਪੁਤਰਾਂ ਦੇ ਦਾਨੀ ਦਾ
Sachi gall aa ji
ਨਾ ਕੋਈ ਹੋਇਆ ਨਾ ਕੋਈ ਹੋਣਾ ਗੁਰੂ ਗੋਬਿੰਦ ਸਿੰਘ ਜੀ ਵਰਗਾ
ua-cam.com/video/HIK9egevmy8/v-deo.html
ua-cam.com/video/0wPopoO-PAk/v-deo.html
ua-cam.com/video/s5pMM961b7o/v-deo.html
ua-cam.com/video/sXCTBOOQT6Y/v-deo.html
ua-cam.com/video/czwKa8pJ-mQ/v-deo.html
ua-cam.com/video/UYyFdahTJ84/v-deo.html
ਮਾਂ ਮਿੱਟੀ ਦਾ ਮਸਲਾ ਐ 🙏😊
Very nice 👍
Mitti da masala hai ta vich .......honey pa devi 🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣☝🏾☝🏾☝🏾☝🏾🙈🙈🙈🙈🙈🙈🙈🙈
@@baljitgill2190 hnji veer😊
Kanwar grewal is the supporter of kisaan i like this man very much.
ਬਹੁਤ ਸੋਹਣਾ ਲਿਖਿਆ ਗਿਆ ਹੈ ❤️❤️❤️❤️ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾
Jai Jawan Jai Kisan !!! Love from Haryana
ਜੇ ਮੂਸੇਵਾਲੇ ਤੋਂ ਵੇਹਲੇ ਹੋਗੇ ਤਾਂ ਕਰੋ ਸਪੋਟ ਬਹੁਤ ਸੋਹਣਾ ਲਿਖਿਆ ਤੇ ਗਾਇਆ 👍👍👍👍
ਸਿੱਧੂ ਤਾਂ ਟੈਪੂ ਸਾਲਾਂ
@@RajuSingh-sv6vd Saleyaa tu taan menu lulli gang da member lgda aa evvey bakwas kri Jana apde jije De baare chh
ਸਾਰੇ ਆਪਣੀ ਆਪਣੀ ਜਗਾਹ ਠੀਕ ਐ ਪਰ ਸਿੱਧੂ ਅਜੇ ਬੱਚਾ ਐ ਕੋਈਨਾ ਹੋ ਜਾਵੇਗਾ ਸਿਆਣਾ ਓਹ ਵੀ
😂😂😂😂😂😂😂
👍👍
Big change is required in PUNJAB . Yadd rehe AANDOLAN ✌️ hale ZINDA hae PUNJAB wich . Vote for BETTER Punjab ! True leader ship is required . Last but not least . Change for better
Kisan majdoor ekta zindabad ✊✊✊
Kisan Mazdoor ekta zindabad 👌💪🌾🚜🚜🌾🚜🙏
ua-cam.com/video/bS3rcElSLRo/v-deo.html
Kisan mazdoor ekta zindabaad
Kisani zindabad🙏🙏🙏🙏
Big respect for both of u
Waheguru Da Khalsa Waheguru Ji Fateh Jo Bole So Nihal Sat Shri Akaal
Salute aa bai eho jehe singers nu 🙏kisaan mazdoor ekta jindabaad 🙏
Kisaan majdoor ekta zindabad 👍🏻👍🏻
Asi jittage jarrur 💪🏻💪🏻👍🏻👍🏻
ਸੋਹਣੀ ਵੀਡੀਓ ਸੋਹਣਾ ਗੀਤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਸੋਹਣੀ ਵੀਡੀਓ ਸੋਹਣਾ ਗੀਤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਅਾਪਣੀ ਗਾਇਕੀ ਨਾਲ ਹਮੇਸ਼ਾ ਪੰਜਾਬੀਆਂ ਨੂੰ ਜਾਗਰੂਕ ਕਰਨ ਵਾਲੇ ਤੇ ਹਮੇਸ਼ਾਂ ਸਾਥ ਦੇਣ ਵਾਲੇ ਕਿਸਾਨੀ ਮੋਰਚੇ ਦਾ ਦੋਹਾਂ ਵੀਰਾ ਦਾ ਬਹੁਤ ਬਹੁਤ ਧੰਨਵਾਦ ਜਿੳੁਂਦੇ ਰਹੋ 🙏🙏
Such a emotional message with impeccable delivery of lyrics in the most melodious voices of Kanwal Garewla and Harf Chemma. Thank you guys for keeping the spirit alive. Jit kisani de he hove gee Waheguru nu ahi manjoor hai. Just a matter of time and test of there patience. 🙏🌹
Siraa bai g
ਵਾਹਿਗੁਰੂ ਜੀ ਤੂਹਾਡੀ ਗਾਇਕੀ ਨੂੰ ਚੜ੍ਹਦੀ ਕੱਲਾ ਵਿੱਚ ਰੱਖੇ ਸਲੂਟ ਵਾ ਦੋਵਾਂ ਵੀਰਾ ਨੂੰ
Love it! I appreciate that you people are still making songs on farmer's protest to keep it alive, other singers have just stopped making songs on farmer's protest, they made songs on it earlier just to gain publicity in Punjab.Proud of you both guys.
Y g eh dislike walean da na kiwe. Pta lgu
Hahaha how can it remain alive by making songs on Farmers Protest. Its all bull shit by doing these fucking things. Constitution is one for all and everyone has to accept it. Because of few people’s pain, laws can not be changed. For example if Govt will accept the demands of farmers this time then in future people of J&K will also protest against abolishment of article 370. So think about it.🤏🏻😏
@@victorforce7555 for your kind information these are not few people
If you are saying them few people then get yourself checked
These are all the farmers of India and you don't know what will happen in some years if these laws will not be removed
People like you can buy food in high price but everyone doesn't have the money to buy it in high price
So you are not right my brother
Aappko Kisi aur ke Saath kya Hoga uska andaza nhi h
Fir aakr likh dete ho people are not getting food
Ab har koi farmer nhi ban sakta aur farmer ban na koi aasaan nhi h
Kabhi aakr Dekhna zameen par fir pata chalega ki ye jaisa dikhta hai vaisa hai nhi
Kya pata Lagta hai kab olle pad jaaye aur aapki 6 months ki mehnat kharab ho Jaye
Aur bhuliyega mat ki aapki thaali mein Khana hamaare kheto se hi aata h
Aur ab aap kaho ge ki Mai paise deta Hu free me thodi na Khana kharidta Hu
Aap Jaise log hi hote hai Jo kehte hai payaaj Nahi Khana bahut mehnga hai
Aap aise baithe dekhkar Kisi ki mushkilo Ka pta nhi kr sakte
No hate. Just telling u that u r not always right
@@victorforce7555 Mr. Chauhan Don’t bluff without checking out facts, it is written in constitution that people can protest against laws made by government if they feel that they are wrong, it is a constitutional right given to every citizen of India. And if you say that a very little people are protesting then it’s completely wrong; farmers protest is one of the largest protest in history. Stop being a Modi Bhakt. Peace ☮️ ✌️
@@abhaybains1521 i'm with you
ਅਸੀ ਕਿਸਮਤ ਵਾਲੇ ਆ ਅਸੀ ਏ ਅੰਦੋਲਨ ਦਾ ਮਾੜਾ ਮੋਟਾ ਹਿੱਸਾ ਪਾਇਆ ਤੇ ਦੇਖਿਆ ਇਸ ਅੰਦੋਲਨ ਨੂੰ ਏ ਸਾਡੇ ਟਾਈਮ ਹੋਇਆ ਸੀ ਯਾਦ ਰੰਹੂਗਾ ,,,,2020 to 2021
Commenting without listening 👍👍👍👍👍👍👍 respect for grewal
ਇਹ ਅਸਲੀ ਗਾਇਕ ਆ ਜੋ ਚਲ ਰਹੇ ਸਮੇ ਤੇ ਗਾਉਦੇ ਬਾਕੀ ਤਾ ਬਸ ਗੱਲਾ ਵਾਲੇ ਆ
🌾🌾ਕਿਸਾਨ ਮਜਦੂਰ ਏਕਤਾ ਜਿੰਦਾਬਾਦ 💪💪
Awesome veero
chardi kala
Waheguru Mehar kre
👍👍👍👍👌🏻👌🏻👌🏻
ua-cam.com/video/bS3rcElSLRo/v-deo.html
ਮੇਰੇ ਦੇਸ਼ ਦੇ ਲੋਕਾਂ ਨੂੰ ਜਗਾਉਣ ਲਈ ਬਹੁਤ ਵਧੀਆ ਗਾਇਆ ਮੇਰੇ ਦੋਨਾਂ ਵੀਰਾਂ ਨੇ
ਗੀਤ ਵਿੱਚ ਆਉਣ ਵਾਲੀਆਂ ਵੋਟਾਂ ਬਾਰੇ ਜਾਗਰੂਕ ਕੀਤਾ
2022 ਵਿੱਚ ਆਪਣੇ ਹੱਕ ਵਿੱਚ ਵੋਟ ਸੋਚ ਸਮਝ ਕੇ ਪਾਇਓ
🙏🙏 ਭਵਿੱਖ ਆਪਣਾ 🙏🙏
Kisan Mazdoor Ekta Zindabad 💪💪👳♂️👳♂️
V nice
Always in support.....mar ke v support karangae....jiyiuanidyan di taan gal hi ki aa....
ਜਿੰਦਾਬਾਦ ਜਿੰਦਾਬਾਦ
ua-cam.com/video/bS3rcElSLRo/v-deo.html
@@santokhsinghsidhu6394
Wduab
Yr ohna ne gaa k apna farz nibha ditta,hun apni waari 👍👍 yaad rakhyo voting krde time , beautiful ❤️ song kisssan mazdoor ekta zindabad 💪💪
ਵਾਹ ਇਹ ਹੁੰਦੀ ਹੈ ਗਾਇਕੀ
ਬਹੁਤ ਵਧੀਆ ਗੀਤ,,, ਬਹੁਤ ਵੱਡਾ ਯੋਗਦਾਨ ਆ ਤੁਹਾਡਾ ਕਿਸਾਨੀ ਅੰਦੋਲਨ ਵਿਚ 🙏🙏🙏🙏
Ott
Yyteieyyuqeqiet
Tqoeq
Pwepteqetoqteyeeqqyeyeoqet
Oqyrtpqtqqwoqiqiwqoqteowqttoq
ਇੱਕ ਦਮ ਸਹੀ ਗੱਲ ਪਹਿਲਾ ਆਪੇ ਕਰਕੇ ਘਾਣ ਜਵਾਨੀ ਦਾ ਫਿਰ ਭੋਗ ਤੇ ਆ ਜਾਂਦੇ ਨੇ
ਉਠ ਤਗੜੇ ਹੋ ਕਿਸਾਨ ਵੀਰ, ਜਮੀਨ ਤੇ ਜਮੀਰ ਬਚਾਉਣ ਦੀ ਲੋੜ ਏ, ਸਿਆਸਤਦਾਨ ਬੇਸ਼ਰਮ ਤੋਂ ਬੱਚ ਜਾਉ।
💪🏻💪🏻Kisan majdoor ekta zindabad 💪🏻💪🏻
Salaam aa bai ji tuhanu…real hero’s of andolan…🙏🏻
Grewal ji and cheema ji your contribution towards kisani andolan is great 👍
ਸਹੀ ਗੱਲ ਜੀ ਅਜੇ ਕੋਈ ਪਤਾ ਨਹੀਂ ਜਾਲਮ ਸਰਕਾਰਾ ਦਾ ਕਨਵਰ ਵੀਰ ਜੀ ਦਾ ਇੱਕ ਇੱਕ ਬੋਲ ਸੱਚਾ ਏ
Real voice of farmers... Thanks for making this song ....
Kanwar Grewal Saab Harf Cheema And Jass Bajwa All of Them Doing Very Good Job.Keep it Up.God Bless All Of You,
🙏🏻🙏🏻🙏🏻🙏🏻🙏🏻
किसान एकता जिंदाबाद ❤️
ua-cam.com/video/bS3rcElSLRo/v-deo.html
ua-cam.com/video/HIK9egevmy8/v-deo.html
ua-cam.com/video/0wPopoO-PAk/v-deo.html
ua-cam.com/video/s5pMM961b7o/v-deo.html
ua-cam.com/video/sXCTBOOQT6Y/v-deo.html
ua-cam.com/video/czwKa8pJ-mQ/v-deo.html
ua-cam.com/video/UYyFdahTJ84/v-deo.html
ਬਾਬਾ ਜੀ ਜਿਹਰੇ ਕਿਸਾਨੀ ਮੋਰਚੇ ਵਿਚ ਸ਼ਹੀਦ ਹੋਏ ਉਹਨਾ ਦੀ ਕੁਰਬਾਨੀ ਫਜੂਲ ਨਾ ਜਾਣ ਦਿਉ ਵਾਹਿਗੁਰੂ ਆਪ ਮੋਰਚੇ ਵਿਚ ਰਹੇ ਕੇ ਮੋਰਚਾ ਫਤਿਹੇ ਕਰਾਇਉ ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਦੀ ਫਤਿਹੇ❤❤❤❤❤
Gill raunta is very talented.. love you from Scotland 🏴
ua-cam.com/video/bS3rcElSLRo/v-deo.html
Come
At Delhi border and spend a night here then u wil
Realise
ua-cam.com/video/HIK9egevmy8/v-deo.html
ua-cam.com/video/0wPopoO-PAk/v-deo.html
ua-cam.com/video/s5pMM961b7o/v-deo.html
ua-cam.com/video/sXCTBOOQT6Y/v-deo.html
ua-cam.com/video/czwKa8pJ-mQ/v-deo.html
ua-cam.com/video/UYyFdahTJ84/v-deo.html
Thanks 🙏 Gill Ronta Harf Chema Kanwar Grewal for writing and singing very inspirational song
God bless u....waheguru mehar krn jldi....Kissan Ekta zindabad ❤️❤️
आप सभी पंजाबी कलाकारों का किसान आंदोलन में बहुत सहयोग रहा है आपका दिल से धन्यवाद
ਕੰਵਰ ਗਰੇਵਾਲ ਸਾਬ ਅਤੇ ਹਰਫ਼ ਚੀਮਾ ਭਾਈ ਤੁਸੀਂ ਸਾਡੀ ਜਾਨ ਹੋ i love you
Hun kro like comment share 😍ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾
Good
Kisan mazudar eakta jindabad jindabad
Hi
Good
ਬੱਲੇ ਸ਼ੇਰੋ। 🙏🏽👍🏼 ਵਾਹਿਗੁਰੂ ਭਲ਼ੀ ਕਰੇਗਾ। 🤝
ਇਹ ਗੱਲਾਂ ਘਰ ਘਰ ਪਹੁੰਚਾਉਣਾ ਬਹੁਤ ਹੀ ਵੱਡਾ ਫਰਜ ਹੈ ਆਓ ਹਿਮਤ ਨਾਲ ਸਭ ਨੂੰ ਆਖਏ
Proud of my kissan brothers, Love and respect from California
Kisaan majdoor ekta jindabad 💪
ਕਿਸਾਨੀ ਸੰਘਰਸ਼ ਦੇ ਫਤਿਹ ਹੋਣ ਚ ਤੁਹਾਡਾ ਨਾਮ ਵੀ ਸੁਨਿਹਰੀ ਅੱਖਰਾਂ ਚ ਲਿਖਿਆ ਜਾਉਗਾ....ਬਹੁਤ ਸੋਹਣਾ ਉਪਰਾਲਾ ਕਨਵਰ ਜੀ ਹਾਰਫ਼ ਜੀ ਲੇਖਕ ਗਿੱਲ ਰੌਂਤਾ ਜੀ....ਸਲਾਮ ਆ ਤੁਹਾਨੂੰ
ਵਾਹਿਗੁਰੂ ਆਪਣੇ ਪੰਜਾਬ ਤੇ ਮਿਹਰ ਕਰੇ.....ਪੰਜਾਬ ਦੀ ਜਵਾਨੀ ਨੂੰ ਨਸ਼ੇ ਗੁੰਡਾਗਰਦੀ ਬਦਮਾਸ਼ੀ ਨੂੰ ਠੱਲ ਪਾਉਣ ਦਾ ਬਲ ਬਖਸ਼ੇ ..
किसान एकता जिन्दाबाद 🤘🤘💪💪💪
ua-cam.com/video/bS3rcElSLRo/v-deo.html
REALITY OF 2022..
BHUT KHUB VEER @harfcheema proud of u my brother... pehle din to nal bai.....te aaj vi stand le rea bai pura apna ghar parivar chad ke... @harfcheema gbu bai 🙏❤
Kisaan Mazdoor Ekta ZINDABAAD 💪💪💪✌🙏
2022 ਵਿਚ ਚੇਤੇ ਰੱਖਿਓ, ਕਿਸਾਨ ਮਜ਼ਦੂਰ ਏਕਤਾ ਦਾ ਰੱਜ ਕੇ ਸਾਥ ਦਿਉ ਸਾਰੇ 🙏🙏🙏🙏🙏🙏🙏🙏🙏🙏🙏🙏🙏
🙏🙏🙏
Salute tu kanwar n harf, for encouraging “kissani “🙋♂️🙋♂️🙋♂️🙋♂️🙋♂️🙋♂️🙋♂️🙋♂️🙋♂️🙋♂️
ua-cam.com/video/bS3rcElSLRo/v-deo.html
Ada da song likhya karo aj dyo singro all best of luck 👍👍👍👍👍
ua-cam.com/video/bS3rcElSLRo/v-deo.html
Very inspiring song,,, tuhadi ess kosish ka dhanwaaand kivvee krriyea... Salute
ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ✊🏼
Kanwar Grewal Harf Cheema Doing Very Good Job. God Bless you
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥❤
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 💪💪💪💪💪💪💪💪
O ਚੇਤੇ ਰੱਖਿਓ ਨਹੀਂ ਮੌਕਿਆ ਅਜੇ 💓
ਵਾਹ ਓੲੇ ਵੀਰਾ ਕੋੲੀ ਮੁੱਲ ਨੀ ਤੇਰੀ ਕਲਮ ਦਾ ਅਾਪਣੇ ਲੋਕਾ ਲੲੀ ਹਮਦਰਦੀ ਦਾ ਬਾੲੀ ਪ੍ਮਾਤਮਾ ਚੜਦੀ ਕਲਾ ਰੱਖੇ ਤੇਰਾ ੲਿਹ ਪਾੲਿਅਾ ਹੋੲਿਅਾ ਯੋਗਦਾ਼ਨ ਪੰਜਾਬ ਕਦੇ ਨਹੀ ਭੁਲਾਵੇਗਾ ਤੇਰੇ ਅੱਜ ਕਰਜਦਾਰ ਹੈ ਸਾਰਾ ਪੰਜਾਬ