ਮੱਟ ਸ਼ੇਰੋਂ ਵਾਲੇ ਨੇ ਆਹ ਵੱਡੇ ਵੱਡੇ ਸਿੰਗਰਾਂ ਨੂੰ ਸੁਣਾਈਆ ਖਰੀਆਂ-ਖਰੀਆਂ | Matt Sheron | Ransih Khurd (Moga)

Поділитися
Вставка
  • Опубліковано 5 жов 2024
  • Buy: amzn.to/3MjPP6U
    Join this channel to get access to perks: bit.ly/3B5oHSA
    ਮੱਟ ਸ਼ੇਰੋਂ ਵਾਲੇ ਨੇ ਆਹ ਵੱਡੇ ਵੱਡੇ ਸਿੰਗਰਾਂ ਨੂੰ ਸੁਣਾਈਆ ਖਰੀਆਂ-ਖਰੀਆਂ | Matt Sheron | Ransih Khurd (Moga) Kabaddi Tournament 06 Oct 2020
    👉Don't Forget to Like, Comment, Share and Subscribe to Kabaddi365.com UA-cam Channel
    👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
    👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
    👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
    👉ਫੇਸਬੁੱਕ ਪੇਜ:- www. kabaddi365
    👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
    👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
    👉Best Video Channel:- goo.gl/4mYFKq
    👉Facebook Page:- www. kabaddi365
    👉Full Video Channel:- / kabaddi365f

КОМЕНТАРІ • 436

  • @prneetlegha5938
    @prneetlegha5938 4 роки тому +24

    ਹੁਣ ਤੱਕ ਹਰ ਛੋਟੀ -ਮੋਟੀ ਗਲ ਦੇਖਕੇ ਕਹੀ ਜਾਂਦੇ ਸੀ ਬਾਈ ਸਿਰਾ, ਬਾਈ ਅੱਤ ਪਰ ਅੱਤ ਉਹ ਨਹੀਂ ਸੀ, ਅੱਤ ੲਿਹ ਹੁੰਦੀ ਏ, ਸਿਰਾ ੲਿਹ ਹੁੰਦੀ ਏ, ਜਿਹੜੀ ਮੱਟ ਸ਼ੇਰੋਂ ਨੇ ਕਰਾਈ। ਪੰਜਾਬੀ ਲੇਖਕਾਂ ਨੂੰ ਮੱਟ ਸ਼ੇਰੋਂ ਵਾਲੇ ਤੋਂ ਸਿੱਖਣ ਦੀ ਲੋੜ ਹੈ ਜੇ ਸਾਡੇ ਲੇਖਕਾਂ ਨੇ ਪਹਲਿਾਂ ਤੋਂ ੲਿਸ ਤਰਾਂ ਲਿਖਿਅਾ ਗਾੲਿਅਾ ਹੁੰਦਾ ਸਾਡੇ ਦੇਸ਼ ਦੀ ਤਸਵੀਰ ਕੁੱਝ ਹੋਰ ਹੋਣੀ ਸੀ ਪਰ ਸਾਡੇ ਲੇਖਕਾਂ ਦੀ ਤਾਂ ਸੋਚ ਹੀ ਆਸ਼ਕੀ -ਮਾਸ਼ੂਕੀ ਤੱਕ ਸੀਮਤ ਹੋ ਗਈ ਸੀ ਰੱਬ ਦਾ ਸ਼ੁਕਰ ਏ ਜੇ ਨਵੀਂ ਸੋਚ ਨਾਲ ਲਿਖਣਾ ਗਾਉਣਾ ਸ਼ੁਰੂ ਕਰ ਦੇਣ।

  • @ਲਖਵੀਰਸਿੰਘਬੈਣੀਪਾਲ

    ਵਾਈ ਮੱਟ ਸੇਰੋ ਵਾਲਾ ਸਿਰਾ ਲਾਤਾ ਕਿਸਾਨ ਯੂਨੀਅਨ ਏਕਤਾ ਜਿਦਾ ਬਾਦ ਸੰਗਰੂਰ👌👌👌👌

  • @grewalcollections5643
    @grewalcollections5643 4 роки тому +36

    ਪੰਜਾਬ ਦੇ ਹੀिਰਅਾਂ ਦੀ ਕਦਰ ਕਰੋ ਲੋਕੋ िਜੰਨਾਂ िਵॅਚੋਂ ਇॅਕ ਬਾਈ ਮॅਟ ਸ਼ੇਰੋਂ ਵਾਲਾ

  • @husanpreetsinghsekhon2058
    @husanpreetsinghsekhon2058 4 роки тому +123

    ਸੇਰੋਂ ਵਾਲਿਆ ਦਿਲ ਜਿੱਤ ਲਿਆ ਯਾਰਾ

  • @sukhwindersukhi8301
    @sukhwindersukhi8301 4 роки тому +19

    ਵਾਹ ਵਾਹ ਲੱਗੇ ਰਹੋ ਵੀਰੇ ਸਤਿ ਸ੍ਰੀ ਅਕਾਲ ਜੀ 🙏 ਮੱਟ ਸਹਿਬ ਤੈਨੂੰ ਸਲੂਟ ਏ ਤੂੰ ਆਪਣੀ ਆਰਮੀ ਵਾਲੀ ਗੱਲ ਕੀਤੀ ਹੈ। ਜੋ ਕਹਿਣਾ ਸ਼ਰੇਆਮ ਕਹਿਣਾ। ਕਿਸੇ ਦੇ ਗੋਡੇ ਲੱਗੇ ਕਿਸੇ ਦੇ ਗਿੱਟੇ 🌹🌹👍👍

  • @yadwindermalhi1773
    @yadwindermalhi1773 4 роки тому +132

    ਫੌਜੀ ਸਾਬ ਨੇ ਗੱਲ ਸਿਰੇ ਲਾਤੀ, ਅਸੀਂ ਹਰੇ ਝੰਡੇ ਨਾਲ ਹੀ ਨਾਲ ਹਾਂ।

    • @ArshdeepSingh-xv9og
      @ArshdeepSingh-xv9og 4 роки тому +1

      Good job

    • @Royal-hk7oc
      @Royal-hk7oc 4 роки тому +1

      Y kehre group da

    • @videosforyou9715
      @videosforyou9715 4 роки тому +2

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ------------ ਸਰਕਾਰ ਦਾ ਬਿੱਲ ਪੂਰਾ ਵਪਾਰੀ ਦਾ ਪੱਖ ਪੁਰਦਾ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1500- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ CRdfff

  • @gurmailbrar4221
    @gurmailbrar4221 4 роки тому +5

    ਸਿਰਾ ਲਾ ਗਿਆ ਸ਼ੇਰੋਂ ਆਲਿਆ ਜੁੱਗ ਜੁੱਗ ਜੀਅ ਮਿੱਤਰਾ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਤੈਨੂੰ👌👌👍👍💪💪ਕਿਸਾਨ ਮਜਦੂਰ ਏਕਤਾ ਜਿੰਦਾਬਾਦ💪💪💪

  • @arshdeepsingh-bi3yh
    @arshdeepsingh-bi3yh 3 роки тому

    ਵਾਹ ਮੱਟ ਵੀਰ ਸਲਾਮ ਏ ਤੇਨੂੰ ਸੱਚ ਬੋਲਣ ਦੀ ਹਿੰਮਤ ਰੱਖਦਾ ਜਿਊਂਦਾ ਰਹਿ ਕਿਸਾਨ ਏਕਤਾ ਯੂਨੀਅਨ ਜਿੰਦਾਬਾਦ

  • @rajinderbuttar7361
    @rajinderbuttar7361 4 роки тому +55

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ✊✊✊✊

    • @mohammadsardar8376
      @mohammadsardar8376 4 роки тому

      ਵੀਰ ਜੀ ਮਜਦੂਰ ਨੂੰ ਕਿਸਾਨਾ ਨਾਲ ਟੇਜ ਨਾ ਕਰੋ ਪਲੀਜ,,,ਮੈ ਕੲਈ ਮਜਦੂਰਾ ਨੂੰ ਕਿਹਾ ਕਿ ਆਓ ਆਪਾ ਜਾਣਾ ਧਰਨੇ ਤੇ ਅੱਗੋ ਪਤਾ ਕੀ ਕਹਿੰਦੇ ਮਜਦੂਰ ,ਮਜਦੂਰ ਕਹਿੰਦਾ ਅਸੀ ਕੀ ਲੈਣਾ ਧਰਨੇਆ ਤੇ ਜਾਕੇ ਸਾਡੀਆ ਕਹਿੜੀਆ ਜਮੀਨਾ ਅਸੀ ਨਹੀ ਅਸੀ ਕੀ ਲੈਣਾ।।।ਏਦਾ ਬੋਲਦੇ ਮਜਦੂਰ,ਤੁਸੀ ਏਵੇ ਕਿਸਾਨਾ ਨਾਲ ਮਜਦੂਰ ਜੋੜਿਆ।

  • @nanaksingh1758
    @nanaksingh1758 4 роки тому +10

    ਵਾਹ ਜੀ ਵਾਹ ਦਿਲ ਖੁਸ਼ ਕਰਤਾ ਵੀਰ ਸ਼ੇਰੋਂ ਵਾਲਿਆ।
    ਗੁਰੂ ਨਾਨਕ ਬਖਸ਼ੀ ਜੋ ਕਿਰਤ ਸਾਨੂੰ,
    ਨਹੀਂ ਸਾਥੋਂ ਕੋਈ ਇਹ ਖੋਹ ਸਕਦਾ।
    ਜਿਵੇਂ ਅਰੰਭਿਆ ਸੰਘਰਸ਼ ਪੰਜਾਬੀਆਂ ਨੇ,
    ਪਹਿਲੇ ਇਤਿਹਾਸ ਵਾਂਗ ਅੱਜ ਦੇ ਅਬਦਾਲੀ ਨੂੰ ਧੋਹ ਸਕਦਾ।
    ਕੈਪਟਨ , ਬਾਦਲ, ਚਾਹੇ ਭਗਵੰਤ ਮਾਨ ਹੋਵੇ,
    ਕਿਰਤੀਆਂ ਨੂੰ ਨਹੀਂ ਕੋਈ ਮੋਹ ਸਕਦਾ।
    ਝੰਡਾ ਕਿਰਤੀਆਂ ਦਾ ਸਦਾ ਹੀ ਰਹੂ ਉੱਚਾ,
    ਪੂੰਜੀਵਾਦ ਸਾਮਰਾਜ ਨਹੀਂ ਇਸ ਅੱਗੇਖਲੋ ਸਕਦਾ।
    ਝੱਖੜ ਹਨੇਰੀਆਂ ਹਰੇ ਝੰਡੇ ਬਹੁਤ ਝੱਲੀਆਂ,
    ਹੁਣ ਤੇ ਸ਼ਾਮਤ ਠੱਗ ਟੋਲੇ ਦੀ ਆਉਣੀ।
    ਇਹ ਸੋਚਣ ਹੁਣ ਕਿਰਤੀਆਂ ਕੋਲ ਕਿਵੇਂ ਜਾਣਾ,
    ਕਿਵੇਂ ਇਹਨਾਂ ਆਪਣੀ ਪੱਗ ਬਚਾਉਣੀ ।
    ਅੱਜ ਉੱਠ ਜੋ ਇਹ ਤੂਫਾਨ ਖੜਿਆ,
    ਹੱਕ ਲਏ ਬਗੈਰ ਨਹੀਂ ਖਲੋ ਸਕਦਾ।
    ਗੁਰੂ ਨਾਨਕ ਬਖਸ਼ੀ ਜੋ ਕਿਰਤ ਸਾਨੂੰ,
    ਨਹੀਂ ਸਾਥੋਂ ਕੋਈ ਇਹ ਖੋਹ ਸਕਦਾ।
    ਕਿਸਾਨ ਮਜ਼ਦੂਰ ਏਕਤਾ ਜਿੰਦਬਾਦ।

  • @akalkepujari7304
    @akalkepujari7304 4 роки тому +54

    ਬਹੁਤ ਵਧੀਆ ਮੱਟ ਸ਼ੇਰੋਂ ਵੀਰ

  • @ninderpalkour2094
    @ninderpalkour2094 3 роки тому +1

    ਮਟ ਸ਼ੇਰੋਵਾਲੇ ਵੀਰ ਨੇ ਜਵਾਂ ਸੀਰਾ ਗਲਾਂ ਕਹੀਆਂ 👌👌

  • @harjeetbrar5927
    @harjeetbrar5927 4 роки тому +10

    ਬਹੁਤ ਵਧੀਆ ਵੀਰ ਨੇ ਕਹੀਆਂ ਗੱਲਾਂ 🙏🙏🙏

  • @gurdeepsinghgurdeep2528
    @gurdeepsinghgurdeep2528 4 роки тому

    ਮੱਟ ਸ਼ੇਰੋ ਵਾਲੇ ਵੀਰ ਨੇ ਅੱਤ ਕਰਤੀ ਵੀਰ ਦੇ ਦਿਲ ਅੰਦਰ ਦਰਦ ਆ

  • @harjindergill4539
    @harjindergill4539 4 роки тому +57

    ਸਿਰਾ ਕਰਤਾ 22G

  • @serasandhu8273
    @serasandhu8273 4 роки тому +13

    ਬਹੁਤ ਵਧੀਆ ਵੀਰ ਮਟ ਸੇਰੋ ਵੀਰ ਦੇ ਵਿਚਾਰ ਕਿਸਾਨ ਮਜ਼ਦੂਰ ਏਕਤਾ ਜਿਦਾਬਾਦ ਧੰਨਵਾਦ ਜੀ

  • @rajveermander3217
    @rajveermander3217 3 роки тому

    Wmk Ji Waheguru Ji Sabna Te Hamesha Meher Krna Ji God bless you Ji Kisan Majdoor Ekta Zindabaad Ji

  • @santokhsingh-ss6hl
    @santokhsingh-ss6hl 4 роки тому +6

    ਮਟ ਸੇਰੋ ਜਿੰਦਾਬਾਦ ਬਹੁਤ ਚੰਗੀ ਸੋਚ ਦਾ ਮਾਲਿਕ

  • @HarjotsinghgurmGurm
    @HarjotsinghgurmGurm 4 роки тому +55

    ਬਾਈ ਜੀ ਮੱਟ ਸੇਰੋ ਕਮਾਲ ਤੇ ਸੱਚੀ ਆ ਗੰਲਾ ਨੇ ਮੱਟ ਦੀਆ

  • @ਜਗਤਾਰਸਰਕਾਰੀਆ
    @ਜਗਤਾਰਸਰਕਾਰੀਆ 4 роки тому +11

    ਬਹੁਤ ਵਧੀਆ ਗੱਲਾਂ ਕਹੀਆ ਬਾਈ।

  • @jajbirsinghboparai5952
    @jajbirsinghboparai5952 4 роки тому +2

    ਆ ਗਈ ਬੰਦੂਕ ਜੇ ਤਾੜ-ਤਾੜ ਹੋਊਗੀ !

  • @simranbais5463
    @simranbais5463 4 роки тому +6

    ਮੱਟ ਸ਼ੇਰੋਂ ਵਾਲੇ ਲਾਵ ਜੂ ਵੀਰੇ

  • @KuldeepSingh-mf6wj
    @KuldeepSingh-mf6wj 4 роки тому +16

    ਕਿਸਾਨ ਮਜ਼ਦੂਰ ਏਕਤਾ ਜਿੰਦਵਾਦ

  • @karanvirsingh4785
    @karanvirsingh4785 3 роки тому

    🚩🚩🚩🚩🚩🙏ਕੇਸਰੀ ਨਾਲ ਜਿੱਤ ਹੋਣਾ ਕਿਓ ਭੁਲ ਗਏ ਯਾਦ ਕਰੋ ਬੰਦਾ ਸਿੰਘ ਬਹਾਦਰ ਜੀ ਨੂੰ

  • @simaranbrarbrar4129
    @simaranbrarbrar4129 3 роки тому +1

    Wah bai wah dil khush krta bai sheron wale bai 🙋🏻🙋🏻🙋🏻🙋🏻🙋🏻🙋🏻🙋🏻🙋🏻

  • @baljeetsinghdhaliwal3117
    @baljeetsinghdhaliwal3117 3 роки тому +1

    ਮੱਟ ਬਾਈ ਸਿਰੇ ਲਾਤੀ💪💪💪💪

  • @akalkepujari7304
    @akalkepujari7304 4 роки тому +21

    ਜਿਉਂਦਾ ਰਹਿ ਵੀਰਿਆ

  • @dcromana9030
    @dcromana9030 3 роки тому +1

    ਜਿਉਂਦਾ ਵਸਦਾ ਰਹਿ ਵੀਰੇ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @karamjitsingh2693
    @karamjitsingh2693 4 роки тому +20

    ਸਹੀ ਗੱਲ ਬਾਈ

  • @jagtarbilling6745
    @jagtarbilling6745 4 роки тому

    ਸਹੀ ਗੱਲ ਵੋਟਾਂ ਦੀ ਗੱਲ ਨੀ ਕਰਨੀ, ਨਾ ਹੀ ਗੱਲ ਰਾਜਨੀਤੀ ਦੀ ਕਰਨੀ ,ਗੱਲ ਕਰਨੀ ਹੈ ਕਿਸਾਨ ਤੇਮਜ਼ਦੂਰ ਦੀ ,ਗੱਲ ਕਰਨੀ ਹੈ ਆੜ੍ਹਤੀਏ ਤੇ ਸਰਕਾਰਾਂ ਦੇ ਗਰੂਰ ਦੀ ,ਗੱਲ ਛੋਟੇ ਦੁਕਾਨਦਾਰਾਂ ਦੀ ਵੀ ਤੇ ਗੱਲ ਕਰਨੀ ਕਿਸਾਨ ਮਜ਼ਦੂਰ ਦੀ ।ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @Surjitsingh-zm3wf
    @Surjitsingh-zm3wf 3 роки тому +2

    ਬਹੁਤ ਵਧੀਆ ਬਾਈ ਜੀ ,
    ਸੱਚੀਆਂ ਸੁਣਾਈਆਂ ਬਾਈ ਨੇ !!
    ਕਿਸਾਨ ਏਕਤਾ ਜਿੰਦਾਬਾਦ !!

  • @rajinderbuttar7361
    @rajinderbuttar7361 4 роки тому +17

    ਕਿਸਾਨ ਜਿੰਦਾਬਾਦ✊✊✊✊

    • @rajbirsingh5011
      @rajbirsingh5011 4 роки тому +1

      ਕੋੜੀਆਂ ਪਰ ਸੱਚੀਆਂ ਗੱਲਾਂ ਮੱਟ ਵੀਰੇ ਦੀਆਂ।

    • @rajbirsingh5011
      @rajbirsingh5011 4 роки тому +2

      ਕੋੜੀਆਂ ਪਰ ਸੱਚੀਆਂ ਗੱਲਾਂ ਮੱਟ ਵੀਰੇ ਦੀਆਂ।

    • @bharpursingh1276
      @bharpursingh1276 3 роки тому

      Dilo nikli har bat sachi hai us nu soch ke vichar karan di jarut hai v. Nice

  • @rotikapdaaurmakan4885
    @rotikapdaaurmakan4885 4 роки тому

    Esi soch wale leader hone chahide ne....

  • @GagandeepSingh-wv1rx
    @GagandeepSingh-wv1rx 3 роки тому

    ਘੈਂਟ ਬਾਈ ਫੌਜੀ ਮੱਟ ਸੇਰੋਂ👍

  • @HarjinderBhullar6076
    @HarjinderBhullar6076 2 роки тому

    ਮੱਟ ਸ਼ੇਰੋਂ ਵਾਲੇ ਬਾਈ ਤੇਰੀ ਇੱਕ ਇੱਕ ਗੱਲ ਸਹੀ ਆ ਸਲੂਟ ਆ

  • @randhirsingh1078
    @randhirsingh1078 4 роки тому

    ਕਲਮ ਤਾ ਤੇਰੀ ਏ ਬਾਈ ਸਲੂਟ ਏ ਕਲਮ ਨੂੰ ਬਾਈ 👌

  • @kulwantkaur5638
    @kulwantkaur5638 4 роки тому +1

    Wah ji wah , Matt Sheron wala , super ton upper khyal ,kisaan majdoor ekta jindabad

  • @RajuSharma-nv4er
    @RajuSharma-nv4er 4 роки тому +16

    ਬਹੁਤ ਵਧੀਅਾ ਵੲੀ 👏👏👏👏👏

  • @tugalriarsingh1128
    @tugalriarsingh1128 3 роки тому

    Jeonda rah y
    Waheguru tanu lammi umer bakshe

  • @sukhisandhu1500
    @sukhisandhu1500 3 роки тому +2

    Balle Bai ji balle Ni reesa sodi a 🙏🏻👍👌❤️

  • @jipsy62
    @jipsy62 4 роки тому

    ਬ੍ਰਾਵੋ. ਭਗਵਾਨ ਤੁਹਾਡਾ ਭਲਾ ਕਰੇ

  • @sukhmandersingh3618
    @sukhmandersingh3618 3 роки тому

    ਮੱਟ ਬਾਈ ਦਿਲ ਦਾ ਬਹੁਤ ਸਾਫ ਬੰਦਾ ਹੈ

  • @nlrmalsingh1452
    @nlrmalsingh1452 4 роки тому +16

    Pakka fan ha fuji ga mat shero wala

  • @JagtarSingh-gy1sf
    @JagtarSingh-gy1sf 4 роки тому +4

    Satshriakal y g
    Jatt ne y Matt the nal

  • @bsingh3501
    @bsingh3501 3 роки тому

    Wah bai khush karta kisan ekta jinda bad

  • @mixmusicandfunnyvideo4203
    @mixmusicandfunnyvideo4203 4 роки тому +24

    Kisan zindabad bai g Allah tohade aur sade hosle buland kare💪💪🙏🙏🙏🇵🇰

  • @surindersingh-cc6ee
    @surindersingh-cc6ee 4 роки тому +6

    Bahut vadiya

  • @ravinderdhaliwal5622
    @ravinderdhaliwal5622 4 роки тому +20

    ਸਾਰੇ ਇਕੱਠੇ ਹੋ ਕੇ ਹੱਲਾ ਬੋਲੋਂ 🙏🙏

  • @goppypannu6019
    @goppypannu6019 3 роки тому

    Salaam aa tere soch te

  • @gurbirsran581
    @gurbirsran581 3 роки тому

    BOHAT VADIA BAHAI JI ASI TOHADA NAL HA

  • @bittumannsingh3317
    @bittumannsingh3317 3 роки тому +1

    Salute verr koi lafaz nhi 🙏🏻🙏🏻🙏🏻🙏🏻🙏🏻

  • @HarbansSingh-sw8kl
    @HarbansSingh-sw8kl 3 роки тому

    Sai gal a veer siraaaa. kissan jindabad

  • @amritsandhu2672
    @amritsandhu2672 3 роки тому

    Bhut ghaint Bulara sada veer Matt sheorn wala

  • @laddisharma638
    @laddisharma638 4 роки тому

    Bilkul shi gallan Bai diyan

  • @tejidriver8630
    @tejidriver8630 3 роки тому

    Main fan sheron wale Matt da

  • @rajinderbuttar7361
    @rajinderbuttar7361 4 роки тому +54

    ਮੋਦੀ ਮਰ ਗਿਆ

  • @kala7906
    @kala7906 4 роки тому

    ਬਹੁਤ ਸੋਹਣਾ िਲਖਦੇ ਨੇ ਸੇਰੋ ਜੀ

  • @joraathwal680
    @joraathwal680 4 роки тому +8

    Love Aa Matt Veer Ji

  • @dhaliwalsukhrajdeep
    @dhaliwalsukhrajdeep 4 роки тому +9

    ਸਿਰਾ ਗੱਲਬਾਤ

  • @gurigurjot2
    @gurigurjot2 4 роки тому +50

    ਪਰਦੀਪ ਵੀਰ ਇਹ ਉਪਰਾਲਾ ਵਧੀਆ ਵਾਂ

  • @sukhjeetsagar739
    @sukhjeetsagar739 2 роки тому

    Wah ji me ta shuru to hi 22 ji di geetkari da fan aa sirra lata seedhi chapped mari a sistem te shalaruya te

  • @amanaulakh1313
    @amanaulakh1313 4 роки тому

    Bhut vdya gal kete aa mat sheron ne

  • @goldybajwagoldy7901
    @goldybajwagoldy7901 4 роки тому +1

    i salut u paji sira .i lov u parmatma lambi umar kary tuhadi

  • @gagandeepsandhusingh4616
    @gagandeepsandhusingh4616 3 роки тому

    Very good veer ji waheguru mhaer kare sab the

  • @Theatheistworrior
    @Theatheistworrior 4 роки тому

    Aa gayi je bandook taad taad hoyo gi ghaint...... Bai ji

  • @partapsingh4004
    @partapsingh4004 4 роки тому +1

    Waheguru g

  • @shergillofficial7847
    @shergillofficial7847 4 роки тому +25

    ਬਿਲਕੁਲ ਅੱਜ ਸਾਨੂੰ ਇਕਮੁੱਠ ਹੋਣ ਦੀ ਲੋੜ ਆ ਨਹੀਂ ਤਾਂ ਮਾਰੇ ਜਾਵਾਂਗੇ

  • @jasvirwagner567
    @jasvirwagner567 4 роки тому +1

    Mat bai jinda bad jinda bad god bless you live long Brother

  • @preetkahlon5587
    @preetkahlon5587 3 роки тому

    wah Matt ji jeunda reh Rab mehar kre

  • @harnekharnek5632
    @harnekharnek5632 3 роки тому +1

    Nice foji sab sira lata

  • @sawarnsingh2274
    @sawarnsingh2274 4 роки тому

    ਗੱਲ ਸਿਰਾ ਲਾਤੀ ਬਾਈ ਨੇ

  • @JasvirSingh-lk4ow
    @JasvirSingh-lk4ow 4 роки тому +7

    God bless you 22ji

  • @Bdog6868
    @Bdog6868 3 роки тому +1

    Very good song

  • @ajnabi867
    @ajnabi867 3 роки тому

    Kisan majdoor ekta zindabad

  • @jagdishbhatti6862
    @jagdishbhatti6862 4 роки тому

    ਦਿਲ ਦਾ ਬਹੁਤ ਕਾਲਾ ਏ ਤੂੰ, ਜਿਞੇ ਕੈਮਰੇ ਸਾਹਮਣੇ ਆ,ਉਵੇਂ ਦਾ ਤੂੰ ਹੈ ਨਹੀਂ

  • @udaynoor8131
    @udaynoor8131 4 роки тому

    Sahi galla kahiya veer jeooda reh

  • @NishanSingh-ii2fv
    @NishanSingh-ii2fv 3 роки тому

    Waheguru ji mehar kre is veer

  • @rbrar3859
    @rbrar3859 3 роки тому

    ਬਹੁਤ ਵਧੀਆ ਲੱਗਿਆ ਜੀ

  • @SudeshKumar-zt7ux
    @SudeshKumar-zt7ux 4 роки тому

    ਨਜਾਰਾ ਆ ਗਿਆ ਬਾਏੀ ਜੀ.... ਖਿਚ ਕੇ ਰੱਖੋ ਮੱਟ ਸਾਹਬ ਜੀ

  • @Honey_singh07
    @Honey_singh07 3 роки тому

    Anand aa geya y
    Matt serowala ji

  • @pardeepsharma-bn4co
    @pardeepsharma-bn4co 3 роки тому

    Salute aa mat sheron ji

  • @BalliSingh84
    @BalliSingh84 4 роки тому

    Kiya baat mere veeeera .. biggest salute to matt sahib

  • @deepsidhu3954
    @deepsidhu3954 3 роки тому

    ਬਾਈ ਜੀ ਬੱਸ ਸਿਰਾ ਗੱਲ ਏ ਸਮਜਨ ਵਾਲਾ ਹੀ ਸਮਜੂ ਜਿਸਦਾ ਖੂਨ ਅਸਲੀ ਆ

  • @batthdairyfarmbarhampur4700
    @batthdairyfarmbarhampur4700 2 роки тому

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @NirmalSingh-om4bs
    @NirmalSingh-om4bs 3 роки тому

    Kisan mazdur ekta zindabad

  • @maninderaab5889
    @maninderaab5889 4 роки тому +2

    Siraaa words by MattSheron wala

  • @baljeetgodara4223
    @baljeetgodara4223 3 роки тому

    Kisan jindabad

  • @ParveenKumar-qt7xr
    @ParveenKumar-qt7xr 3 роки тому

    Siraaa 22 g bhut wadhia apa nal ha marn nu v ty marn nu v

  • @JagjitSingh-lp4nt
    @JagjitSingh-lp4nt 3 роки тому

    love u matt saab

  • @ranogill7311
    @ranogill7311 4 роки тому

    Very good sachy te khryia

  • @SurjeetSingh-pl2dn
    @SurjeetSingh-pl2dn 4 роки тому +7

    Varygood
    Mat
    Shsiv

  • @gurditjosan3628
    @gurditjosan3628 4 роки тому +1

    Sachian gallan Matt sheron wala 🔥🔥🔥🔥🔥🔥🔥🔥🔥🔥

  • @nirmalsidhu5777
    @nirmalsidhu5777 4 роки тому +2

    Sirraaa matt Right gallaaa

  • @sanjeevgujjar07wala
    @sanjeevgujjar07wala 4 роки тому

    ਉਹ ਬੱਲੇ ਸੱਜਣਾਂ ਸਿਰਾਂ ਲਾ ਦਿੱਤਾ

  • @sukhasingh8936
    @sukhasingh8936 4 роки тому +14

    Sirraaa laaa taaa 22 ne

  • @harrysingh7483
    @harrysingh7483 4 роки тому +5

    Bol kauudde aa Pr sache aa veer , jeonda reh mera veer 🙏🙏🙏

  • @charanjitsingh7011
    @charanjitsingh7011 3 роки тому

    Bohut Vadiya 22G sira la ta

  • @jagdevmaan7751
    @jagdevmaan7751 4 роки тому

    I love you bhai matt saroo walo

  • @chamkaursingh9781
    @chamkaursingh9781 3 роки тому

    sachi gal kahi aaa y mattt😥😥😥😥😥

  • @satnamsingh4960
    @satnamsingh4960 4 роки тому

    ਜੀ ਓਏ ਜਵਾਨੋਂ