'ਕਿਸੇ ਵੇਲੇ ਰੋਟੀ ਵੀ ਨਹੀਂ ਸੀ, ਜੋ ਦਿੱਤਾ ਕਬੱਡੀ ਨੇ ਦਿੱਤਾ' | ਸੁਖਵੀਰ ਸਰਾਵਾਂ ਦਾ ਭਾਵੁਕ ਇੰਟਰਵਿਊ | EP 64

Поділитися
Вставка
  • Опубліковано 22 вер 2024
  • 'ਕਿਸੇ ਵੇਲੇ ਰੋਟੀ ਵੀ ਨਹੀਂ ਸੀ, ਜੋ ਦਿੱਤਾ ਕਬੱਡੀ ਨੇ ਦਿੱਤਾ'
    ਸੁਖਵੀਰ ਸਰਾਵਾਂ ਦਾ ਭਾਵੁਕ ਇੰਟਰਵਿਊ
    #sukhbirsran #kabbadi #kabbadi365 #kabbadilive #sheelugujjar143 #punjabi

КОМЕНТАРІ • 35

  • @harpreetbrar1965
    @harpreetbrar1965 День тому +9

    ਆਪਣੇ ਸਮੇਂ ਦਾ ਟੋਪ ਦਾ ਖਿਡਾਰੀ ਰਿਹਾ ਸੁਖਬੀਰ ਸਰਾਵਾਂ❤❤❤

  • @dhaliwalbys878
    @dhaliwalbys878 22 години тому +6

    ਸਾਡੇ ਏਰੀਏ ਦੀ ਸ਼ਾਨ ਆ ਝੋਟਾ ਰੇਡਰ ਸੀ ਸੁਖਵੀਰ ਸਰਾਵਾਂ ਮਾਲਵਾ ਐਕਸਪ੍ਰੈਸ ਦਿਲ ਦਾ ਨੀ ਮਾੜਾਂ ਸਾਡਾ ਸੁਖਵੀਰ ਸਰਾਵਾਂ ਵਾਲਾ ਜਿਨ੍ਹਾਂ ਵਧੀਆ ਖਿਡਾਰੀ ਆ ਬਾਈ ਉਸ ਤੋਂ ਕਿਤੇ ਜ਼ਿਆਦਾ ਵਧੀਆ ਇਨਸਾਨ ਆ ਬਾਈ ❤❤❤❤

  • @GaganDeep-zf8rh
    @GaganDeep-zf8rh 19 годин тому +5

    ਬਾਈ ਸੁਖਬੀਰ ਸਰਾਵਾਂ ਜਿਵੇਂ ਦਾ ਪਲੇਅਰ ਸੀ ਓਨਾ ਮੁੱਲ ਨਹੀ ਪਿਆ ਬਾਈ ਦਾ ❤

  • @sukhdebgill4016
    @sukhdebgill4016 16 годин тому +3

    ਹੀਰਾ ਬੰਦਾ ਵਾ ਸੁਖਬੀਰ ਸਰਾਵਾਂ ਆਪਣੇ ਦਮ ਤੇ ਕਬੱਡੀ ਖੇਡੀ ਆ ਬਾਈ ਦੀਆਂ ਗੱਲਾਂ ਵਿੱਚ ਵੀ ਦਮ ਆ❤❤❤❤❤

  • @chaudhary8085
    @chaudhary8085 17 годин тому +3

    ਸੁਖਬੀਰ ਸਰਾਵਾਂ ਵਾਲਾ ਸਾਡੀ ਨਿਗਾਹ ਚ ਤਾਂ ਕੌਡੀ ਦਾ ਇੱਕ ਨੰਬਰ ਧਾਵੀ ਆ

  • @parmtiwana5507
    @parmtiwana5507 13 годин тому +1

    ਬਹੁਤ ਵਧੀਆ ਬਾਏੀ

  • @SurjeetSingh-vq2nl
    @SurjeetSingh-vq2nl 22 години тому +1

    ਸੁਖਬੀਰ ਸਰਾਵਾਂ ਮਹਿਰਾਜ ਵਿੱਚ ਬਹੁਤ ਸਿਰੇ ਕਰਵਾਉਂਦੇ ਰਿਹਾ ਟੂਰਨਾਮੈਂਟ ਤੇ

  • @brownboy1993
    @brownboy1993 19 годин тому

    ਮਾਲਵਾ ਐਕਸਪ੍ਰੈਸ ਸੁਖਵੀਰ ਸਰਾਵਾਂ ❤❤❤

  • @YadwinderSraon
    @YadwinderSraon 18 годин тому +2

    Sukhvir sarawan ❤️❤️

  • @deepbathindeala
    @deepbathindeala День тому +1

    👍👍

  • @dhaliwal604
    @dhaliwal604 День тому

    bhut vdia player❤

  • @burajkaramgarhhr2446
    @burajkaramgarhhr2446 13 годин тому

    ਕਬੰਡੀ ਦੀ ਸ਼ਾਨ ਮਾਲਵਾ ਅਕਸਪਰੇਸ ਸਰਾਂਵਾ ਵਾਲਾ ਸਂਘਰ ਸਰਿਸਤਾ ਮੇਲੇ ਚ ਸਿਰਸਾ ਚ ਖੇਡਦਾ ਦੇਖਿਯਾ ਹਰਿਯਾਣਾ ਪਂਜਾਬ ਟਕਰ ਫਾਇਨਲ ਜਿਤਿਯਾ ਸਰਾਵਾਂ ਬੈਸਟ ਸੀ

  • @Gurugill23
    @Gurugill23 22 години тому

    Sukhbir 22 gud man aa 22

  • @harjivansingh8515
    @harjivansingh8515 20 годин тому

    Bhut hi bdia insan c

  • @ManpreetSingh-ld4cr
    @ManpreetSingh-ld4cr День тому

    Great payer

  • @DJPlay1
    @DJPlay1 День тому

    👏👏👏

  • @Food62954
    @Food62954 22 години тому

    Very good veer ji 🙏🙏🙏👍👍👍

  • @JaskaranJaskaransangha
    @JaskaranJaskaransangha 21 годину тому

    Sirra bai malwae di shann mai ta kabadai chd ti jdo ta kadeno ht gya

  • @singhdeeplemon_pb03
    @singhdeeplemon_pb03 10 годин тому

    🎉🎉

  • @dharmveergill8332
    @dharmveergill8332 10 годин тому

    Boht bache sukhveer sravan nu world cup ch chnga khed da dekh ke khedan lge c

  • @04766
    @04766 День тому +3

    ਸੁਖਬੀਰ ਸਰਾਵਾਂ ਪਲੇਅਰ ਵਧੀਆ ਸੀਂ ਪਰ ਰੌਲੀ ਵੀ ਸਿਰੇ ਦਾ ਸੀ,😁😁

  • @shamshersingh5468
    @shamshersingh5468 12 годин тому

    MA Sara NIR VEERA NU BANTI KARDA AA AS NU SAWRAJ 855 DITHA JAVA AS DE TAMANA AA😊

  • @sukhidhaliwal1910
    @sukhidhaliwal1910 7 годин тому

    Malwa Express

  • @JaskaranJaskaransangha
    @JaskaranJaskaransangha 21 годину тому

    Hon wale ta 2 4 sal tai e chldae a ae ta jhota player a sirra malwae di shann a

  • @mandeepsingh-tq3xu
    @mandeepsingh-tq3xu 23 години тому

    Kuljeeta udo Top khedya c …

  • @MahanbirSingh-r2f
    @MahanbirSingh-r2f 23 години тому

    Bai t t ajoke di interview kro

  • @shamshersingh5468
    @shamshersingh5468 12 годин тому

    O mi GOD ROTI O V CHATANI NAL

  • @SukhchainSingh-ct5nq
    @SukhchainSingh-ct5nq 9 годин тому

    👍👍

  • @deepbathindeala
    @deepbathindeala 18 годин тому

    👍👍

  • @jagjeetbrar3730
    @jagjeetbrar3730 9 годин тому

    ❤❤

  • @KuldeepSingh-ud1uy
    @KuldeepSingh-ud1uy 21 годину тому

    ❤❤❤

  • @tarsemsingh-886
    @tarsemsingh-886 22 години тому

    ❤❤

  • @JaggaJagsirsingh-h1s
    @JaggaJagsirsingh-h1s 23 години тому

    ❤❤