87 ਡੀਪੀ ਮਾਸਟਰ | 87 DP MASTER | SHORT MOVIE 2024 | THEATER JUNCTION ( TJ) |

Поділитися
Вставка
  • Опубліковано 8 вер 2024
  • Editor - Harmesh Guru
    Thumbnail- Simarjit
    Director - Harmesh Guru
    Dop - Harmesh Guru
    Writer - Harmesh Guru
    Cast - Jass Dhillon, Sukhwinder Pindi Ala, Manjot Dhiman, Simarjit, Harmesh Guru, Babbal Kaur, Harman Chahal
    ------------------------------------------------------------------------------------------
    INSTAGRAM
    Jass Dhillon
    ...
    Pindi Ala
    ...
    Harmesh Guru
    ...
    Simranjit Singh
    ...
    Manjot Dhiman
    ...
    ------------------------------------------------------------------------------------------------
    New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2023, Latest Videos 2023, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
    lahoriye,punjabi movies,2023 the new movie,latest punjabi movie,new punjabi movies 2023 full movie,new punjabi movies 2023 full movie hd,new punjabi movies 2023 full movie comedy,mintu dhiman, simranjit simu, new punjabi movies funny,new punjabi movies 2023 latest this week,new punjabi movies full movies,new punjabi movies comedy,new punjabi movies comedy 2023,new punjabi movies comedy 2023full movie,jass dhillon, harmesh guru,new punjabi movies download,new punjabi movies download 2023 ,sukhwinder pindi ala, new punjabi movies funny 2023,new punjabi movie full hd 2023
    Subscribe our Channel:- Theater Junction
    Whatsap number-- 8360024694
    Contact us:- hrmshguru321@gmail.com
    This content is Subject To Copyright of Theater Junction.

КОМЕНТАРІ • 326

  • @majorsingh1285
    @majorsingh1285 3 місяці тому +45

    ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਕੀ ਦੁਰੱਖਤ ਜ਼ਿਆਦਾ ਤੋਂ ਜ਼ਿਆਦਾ ਲਾਵੋ , ਧੰਨਵਾਦ ਸਹਿਤ ,
    ਜਿਨਾਂ ਕੌਲ ਜਮਿਨ ਹੈ ੳਹ ਆਪਣੀਆਂ ਮੋਟਰਾ ਤੇ ਫਲ ਦਾਰ ਦੱਰਖਤ ਅਤੇ ਰਸਤੇ ਦੁਆਰੈ ਛਾਂ ਦਾਰ ਦੱਰਖਤ ਲਾਵੋ , ਤਾਂ ਜ਼ੋ ਤੁਹਾਡੀ ਆਣ ਵਾਲੀ ਪੀੜੀ ਸੁਖ ਸ਼ਾਨਤੀ ਨਾਲ ਜੀ਼ ਸਕੇ ,,,,❤

    • @ParamjitSingh-ug3lc
      @ParamjitSingh-ug3lc 2 місяці тому

      @@majorsingh1285 ਪੰਜਾਬੀ ਦੇ ਸ਼ਬਦ ਕਿੰਨੇ ਗਲਤ ਲਿਖੇ ਆ

  • @PalaAULAKH
    @PalaAULAKH 3 місяці тому +36

    ਬਾਈ ਧੂਤਾ ਆ ਗਿਆ ਜਿਹੜੇ ਜਿਹੜੇ ਵੀਰ ਧੂਤੇ ਨੂੰ ਮਿਸ ਕਰਦੇ ਸੀ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤

    • @manatsandhupb88
      @manatsandhupb88 13 днів тому

      I love dhuta and jasa jaggi

    • @manatsandhupb88
      @manatsandhupb88 13 днів тому

      ਤਾਇਆ ਵੀ ਅੱਤ ਹੈ ਇਹ ਤਿੰਨੇ ਹੀ ਅੱਤ ਨੇ ਬੱਸ ਦੂਜੇ ਤਾਂ ਨਜੈਜ ਨੇ ਕਿਸੇ ਦਾ ਇਹਨਾਂ ਜਿਨਾ ਮਜਾ ਨਹੀਂ ਬਾਈ

  • @user-nr4dt3gt8c
    @user-nr4dt3gt8c 3 місяці тому +21

    ❤❤❤❤ਧੁਤੇ ਬਾਈ ਜੀ ਮਾਲਦਾਰ ਛੜੇ ਵਿਚ ਆ ਵੀਰ ਤੇਰੇ ਬਿਨਾ ਸੁਨਾਂ ਲੱਗਦਾ ਬਾਈ ਜੀ ਬਾਕੀ ਵੀਡੀਓ ਬਹੁਤ ਹੀ ਵਧੀਆ ਵੀਡੀਓ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ❤❤❤❤

    • @user-do3qt9zo9j
      @user-do3qt9zo9j 3 місяці тому

      Ha ji

    • @ParamjitSingh-ug3lc
      @ParamjitSingh-ug3lc 3 місяці тому

      ਧੂਤੇ ਆਜਾ ਤੇਰੇ ਬਿਨਾਂ ਰੌਣਕ ਹੈਨੀfrom California USA 🇺🇸

  • @Singhnirbhai468
    @Singhnirbhai468 3 місяці тому +86

    ਡੀਪੀ ਮਾਸਟਰ ਤਾਂ ਯਾਰ 1990 ਸੱਨ ਆਲਾ ਜਦੋਂ ਆਸੀ ਪੜਦੇ ਹੁੰਦੇ ਸੀ, ਓਸ ਸਮੇ ਚ ਮਾਸਟਰ ਕੁਟਦੇ ਹੁੰਦੇ ਸੀ,ਅੱਜ ਕੱਲ ਕਿਹੜਾ ਮਾਸਟਰ ਬੱਚੇਆਂ ਨੂੰ ਕੁੱਟਦਾ ਪਿਆਰ ਨਾਲ ਬੱਚੇਆਂ ਨੂੰ ਸਮਝਾਇਆ ਜਾਂਦਾ , ਪਿਆਰ ਨਾਲ ਸਮਝਾਇਆ ਕਰੋ ਬੱਚਿਆਂ ਨੂੰ ਡੀਪੀ ਮਾਸਟਰ ਜੀ ❤️

    • @deepsardarpb13
      @deepsardarpb13 3 місяці тому +12

      Eh real thodi aa bro tu serious lai gya 😂😂😂

    • @sarbjit353
      @sarbjit353 3 місяці тому +6

      ਸਾਡੇ ਆਲਾ dp jdo ਕੁੱਟਦਾ ਸੀ ਪੋਹ ਦੇ ਮਹੀਨੇ ਗਰਮੀ ਆ ਜਾਂਦੀ ਸੀ

    • @gurvailsingh3849
      @gurvailsingh3849 3 місяці тому +7

      ਸਡੇ ਵੇਲ਼ੇ ਤਾਂ ਬੜੀ ਜੁੱਤੀ ਫੇਰਦੀ ਸੀ ਸੰਨ 1975 ਦੇ ਨੇੜੇ ਦੀ ਗੱਲ ਆ

    • @davinderkarnania2159
      @davinderkarnania2159 3 місяці тому +3

      Same to you Bhai ji

    • @JaswantSingh-ww5sy
      @JaswantSingh-ww5sy 3 місяці тому +5

      ਬਹੁਤ ਵੱਦੀਆ ਵੀਡਿਓ ਹੁੰਦੀਆਂ ਸਾਰੇ ਆਪੋ ਆਪਣੀ ਐਕਟਿੰਗ ਬਹੁਤ ਵਧੀਆ ਦੀਖਾ ਰਹੇ ਹਨ ਬਾਕੀ ਮਾਸਟਰਾਂ ਦੀ ਗੱਲ ਅੱਸੀ ਸੰਨ 1964, ਵਿੱਚ ਸਕੂਲ ਸੱਡੇਆ ਸਾਡੇ ਮਾਸਟਰ, ਤਾਂ ਤੂਤ ਦੇ ਡੱਡੇ ਨਾਲ਼ ਸਿਲ ਦੇੜ ਦੀਦੇ ਸੀ ਨਾਲੇ ਪੜ੍ਹਾਈ ਬਹੁਤ ਵਧੀਆ ਹੁੰਦੀ ਸੀ

  • @manjindersingh2830
    @manjindersingh2830 3 місяці тому +7

    ਹਾਸੇ ਭਰਭੂਰ ਸੋਹਣੀ ਵੀਡੀੳ,
    ਇਹ ਗੱਲ ਸਹੀ ਕਿ ਜੇ , ਆਪਾ ਪੰਜਾਬ ਦਾ ਮੋਸਮ ਠੀਕ ਰੱਖਣਾ ਚਹਾਉਦੇ ਹਾ, ਤਾ ਹਰ ਦਰਖਤ ਲਾਵੇ, ਖੇਤਾਂ , ਘਰੇ ਸਾਂਝੇ ਧਾਵਾ ਤੇ ਦਰਖ਼ਤ ਲਾਉਣ ਦੀ ਲੋੜ ਹੈ ,

  • @championgamemap6485
    @championgamemap6485 3 місяці тому +5

    ❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਧੂਤਾ ਐਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ❤

  • @manishagarg5381
    @manishagarg5381 3 місяці тому +16

    ਮੁਖਤਿਆਰਿਆ ਝੂਠ ਤਾ ਬਾਦੂ ਬੋਲ ਦਾ ਤੀਮੀ ਦੇ ਤਾ ਮੂਰੇ ਬੋਲਦਾ ਨੀ❤❤❤❤iloveyou🎉🎉🎉

  • @reshamsingh7501
    @reshamsingh7501 3 місяці тому +12

    ਦਲਵੀਰਾ ਮਾਸਟਰ ਬਹੁਤ ਵਧੀਆ ਐਕਿੰਟਗ ਕਰਦਾ ਹੈ ਮੁਖਤਿਆਰੀ ਵੀ ਅੱਤ ਕਰਾਉਂਦਾ ਹੈ ਚਰਨੋ ਨੂੰ ਨਾਲ ਹੀ ਰੱਖੋ ਰੇਸ਼ਮ ਸਿੰਘ ਨਵਾ ਸ਼ਹਿਰ ਵਾਲਾ

  • @ajaydhiman2535
    @ajaydhiman2535 3 місяці тому +9

    ਹਰਿਆਣੇ ਆਲੇ 😂😂ਵੀਰ ਦਾ ਰੋਲ ਵੀ ਸਿਰਾ ਗੱਗੀ ਨਾਲ 🔥🔥

  • @BaljeetSingh-nl9ot
    @BaljeetSingh-nl9ot 3 місяці тому +5

    ਧੂਤੇ ਵੀਰ ਮਾਲਦਾਰ ਛੜੇ ਵਿਚ ਵੀ ਆ ਜਾਵੋ ਸਰਬੀ ਥੋਡਾ ਇੰਤਜਾਰ ਕਰੀ ਜਾਂਦੀ ਆ❤

  • @SukhwinderSingh-wq5ip
    @SukhwinderSingh-wq5ip 3 місяці тому +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @harrycheema7029
    @harrycheema7029 3 місяці тому +1

    ਐਕਟਿੰਗ ਤੇ ਰਾਣੇ ਦੀ ਵੀ ਘੈਂਟ ਆ ਬਾਈ 👍

  • @RouteRunners9809
    @RouteRunners9809 3 місяці тому +10

    Rana is acting sirra 😂

  • @sagargill1296
    @sagargill1296 3 місяці тому +4

    ਮੁੱਖਤਾਰੇ ਤਾਏ ਜੇ ਦਲਵੀਰ ਨੂੰ ਸੱਚ ਪਤਾ ਲੱਗ ਗਿਆ ਤਾਂ ਤੇਰੀ ਸ਼ਿਲ dheki ਕਿਦਾ ਲ੍ਹੋਂਦਾ

  • @harnetchoudhary1782
    @harnetchoudhary1782 3 місяці тому +22

    ਧੂਤੇ ਵੀਰ ਮਾਲਦਾਰ ਛੜਾ ਵਿੱਚ ਆ ਜਾਵੋ ❤

  • @bikramsingh5167
    @bikramsingh5167 3 місяці тому +2

    ਬਹੁਤ ਵਧੀਆ ਵੀਰੇ ਧੰਨਵਾਦ 👍

  • @Explore4x4suv
    @Explore4x4suv 3 місяці тому +3

    Pindi wala ❤

  • @user-fe5fp9ho8w
    @user-fe5fp9ho8w 3 місяці тому +3

    ਸਰਪੰਚ ਨਾਲ ਧੱਕਾ ਹੋ ਗਿਆ

  • @jaspalrandhawa7113
    @jaspalrandhawa7113 3 місяці тому +3

    Very nice video God bless you
    . All Team Members Good Acting.

  • @gurjotchahal1295
    @gurjotchahal1295 3 місяці тому +4

    ਮਨਜੀਤ ਸਿੰਘ ਜੋਗੇ ਤੋਂ ਵਾਲੇ ਵੱਡੇ ਫੈਨ ਹਨ ਸੋਡੇ ਸਾਰੀ ਟੀਮ ਦੇ ਚਹਿਲ ਪਰਿਵਾਰ

  • @user-ll8zh9ke6g
    @user-ll8zh9ke6g 2 місяці тому +1

    ਤਾਯਾ ਮੋਕਬਾਰ ਆ ਵੀਡੀੳ good

  • @AmandeepSingh-tn7dd
    @AmandeepSingh-tn7dd 3 місяці тому +3

    Waheguru meher kre sari team show dkh ke dukh bhull jnde ne kuj tym lae ... Waheguru ji 🙏❤️

  • @user-yu8hs2so8j
    @user-yu8hs2so8j 3 місяці тому

    Bhut vadiya sarea di acting ji

  • @LDSinghvlogs
    @LDSinghvlogs 3 місяці тому +1

    Veera de gharwali di acting bhut kmaal a

  • @user-ll8zh9ke6g
    @user-ll8zh9ke6g 2 місяці тому +1

    Rana good tuta good Gaggi good bakki sare good

  • @beebaboys4571
    @beebaboys4571 3 місяці тому +2

    Awesome episode, way better than punjabi movies 🔥🔥

  • @boharsingh7725
    @boharsingh7725 3 місяці тому +9

    ਵਾਹ ਜੀ ਕਮਾਲ਼ ਬਾਈ ਬਹੁਤ ਹੀ
    ਵਧੀਆ ਜੀ
    👍👍👍👍👍
    🤙🤙🤙🤙🤙

  • @GabbbarDhindsa
    @GabbbarDhindsa 3 місяці тому +2

    Yarr Nabha tu Dutta sanori ❤❤❤❤❤

  • @ManpreetKaurRattol
    @ManpreetKaurRattol 3 місяці тому +4

    Jaldi jaldi bana lea kro video assi sabb bhot wait krde aa ji tuhadi video di, tuc tah siraa lone oo ji 😊😊

    • @Crazy_Craft379
      @Crazy_Craft379 3 місяці тому

      Pisle budbar te Sunday video kyo ni pai

  • @MandeepSinghDandiwal
    @MandeepSinghDandiwal 3 місяці тому

    Good work all teem

  • @sukhlikhariinsta
    @sukhlikhariinsta 3 місяці тому +1

    Patiale to Sukh Likhari Bohat Vadiya video aa bai ❤

  • @manvindergill4532
    @manvindergill4532 3 місяці тому

    Sarpanch you are responsible and obedient person maninder gill Canada

  • @JagdeepSingh-fh3um
    @JagdeepSingh-fh3um 3 місяці тому +2

    ਸਰਪੰਚਾਂ ਧਰ ਦੇਣਾ ਇੱਕ ਹੋਰ ਝਾਕੀ ਜਿਹੀ ਜਾਂਦੀ ਆ😂😂😂😂

  • @SukhpalDhiman-kh9rk
    @SukhpalDhiman-kh9rk 20 днів тому +2

    ਸਿੰਮੂ ਛਿੱਤਰ ਖਾਣ ਲਈ ਰੱਖਿਆ 😂😅

  • @jagseersingh4506
    @jagseersingh4506 3 місяці тому

    SIRRRRRRA ACTING BAI JASSA PINDI WALA BAI VEERA BABBAL BHABBI JI LABHO AND ALL TEAM LOVE YOU TRUCK 🚛🚛🚛🚛 BHAR K ❤❤🎉🎉

  • @butasinghmander12
    @butasinghmander12 3 місяці тому +2

    ਵੱਧ ਤੋਂ ਵੱਧ ਰੁੱਖ ਲਗਾਓ🌳🙏

  • @anudagar268
    @anudagar268 3 місяці тому

    Dutte bhai gajab krte ho ap or apki sari team 👍😂😂😎🎉🎉 bahut bahut shukriya entertainment Krane k liye bhai sahab 🎉🎉🎉

  • @GabbbarDhindsa
    @GabbbarDhindsa 3 місяці тому +1

    Endless 🎉🎉🎉🎉

  • @MANPREET893
    @MANPREET893 3 місяці тому +2

    ❤❤

  • @Sukh-mehdwaan
    @Sukh-mehdwaan 3 місяці тому +1

    🫡gaggi to darda c dp master . Becahar gaggi jada ee bola ja dikhon lg gye . We also miss miti in the frame.

  • @mojigujjarbhateri3772
    @mojigujjarbhateri3772 2 місяці тому +1

    ਰਾਣਾ ਨੇ ਸਾਰੇ ਪਿੰਡ ਦੀ ਜੰਡੀ ਗੜਦੀ

  • @KuldeepRalli
    @KuldeepRalli 3 місяці тому +2

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @amangill7693
    @amangill7693 2 місяці тому +1

    ਰੱਜੀ ਸੱਚੀ ਜਵਾ ਅਮਰਜੋਤ ਵਰਗੀ ਲੱਗਦੀ ਆ।

  • @sspb2681
    @sspb2681 3 місяці тому +10

    M ta har roj 10 bar chennal khol k dekhda c v aagyi honi video

  • @ParamjitSingh-ug3lc
    @ParamjitSingh-ug3lc 3 місяці тому

    ਸਿੰਮੂ ਨੇ ਪੋਲ ਖੋਲ੍ਹ ਦਿੱਤੇ ਹਾਏ ਉਏ ਰੱਬਾ😅😅😅

  • @user-em6op6kg8h
    @user-em6op6kg8h 3 місяці тому

    Nice video

  • @AbhijotSingh-up3ct
    @AbhijotSingh-up3ct 3 місяці тому +1

    Gagi sirra😂

  • @Jassi6dh4ht8j
    @Jassi6dh4ht8j 3 місяці тому +4

    गरमी कड़ लिया कर वाई 😂😂

  • @hardeepsinghsingh7016
    @hardeepsinghsingh7016 3 місяці тому +1

    Keep it up 💯💪

  • @chanpreetshergill6875
    @chanpreetshergill6875 3 місяці тому +1

    Good

  • @user-vi9ve1zw4n
    @user-vi9ve1zw4n 3 місяці тому +1

    Very very nice video love you Bai ji ❤️❤️❤️❤️❤️👍👍👍👍

  • @BoharDhillon-hw3uc
    @BoharDhillon-hw3uc 3 місяці тому +4

    Very Very nice ji 👌👌👌👌👌
    👍👍👍👍👍

  • @Anmolnagra_1
    @Anmolnagra_1 3 місяці тому +1

    ❤❤😊

  • @MansaAaleSapp
    @MansaAaleSapp 3 місяці тому +3

    Welcome Pindi Aaleya ❤

  • @NirmohiMuzic
    @NirmohiMuzic 3 місяці тому +1

    😂gaggi 🐐

  • @GabbbarDhindsa
    @GabbbarDhindsa 3 місяці тому +1

    👌👌👌👌👌👌

  • @GabbbarDhindsa
    @GabbbarDhindsa 3 місяці тому +1

    😍😍😍😍😍😍😍😍😍

  • @Gurpyar_bhangu
    @Gurpyar_bhangu 3 місяці тому

    ਬਹੁਤ ਵਧੀਆ ਵਿਡੀਉ ਬਾਈ ਜੀ

  • @sonysidhu1346
    @sonysidhu1346 3 місяці тому

    👌👌👌

  • @jagseersingh4506
    @jagseersingh4506 3 місяці тому

    GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉🎉

  • @TejwinderSingh-gp7cf
    @TejwinderSingh-gp7cf 2 місяці тому

    Nice 👍👍👍👍👍👍👍👍👍👍👍👍👍👍👍

  • @patialablogs293
    @patialablogs293 3 місяці тому +1

    Sade sckool v dp master wala bala koff c bai 1990 ch

  • @minturoomigill2997
    @minturoomigill2997 3 місяці тому +1

    Very nice 👍

  • @Amandeep078
    @Amandeep078 3 місяці тому

    after soo long time wait finally i watched this episode

  • @grewaljimmy4763
    @grewaljimmy4763 3 місяці тому +1

    Nice ❤

  • @jagjeetsingh2247
    @jagjeetsingh2247 3 місяці тому +1

    Very nice video 📷❤️❤️❤️bai

  • @AmanDeep-bs8hf
    @AmanDeep-bs8hf 3 місяці тому +4

    ਬਹੁਤ ਸੋਹਣੀ ਵੀਡੀਓ ਹੈ ਵੀਰ ਜੀ❤❤❤❤❤❤ਤੁਰਬੰਨਜਾਰਾ ਤੋ

  • @Jassgaming341
    @Jassgaming341 14 днів тому

    Tayi ta schi amrjot lgdi aa❤

  • @TejwinderSingh-gp7cf
    @TejwinderSingh-gp7cf 2 місяці тому

    Good Video 🙏👌🙏👌🙏👌🙏👌🙏👌🙏👌

  • @GabbbarDhindsa
    @GabbbarDhindsa 3 місяці тому +1

    NYC movie

  • @satveersidhugagubrar864
    @satveersidhugagubrar864 3 місяці тому +2

    ਆ ਸਹੀ ਕਿਹਾ ਜੀ ਰੁੱਖ ਲਗਾਓ ac ਕੁਸ਼ ਨਿ ਕਰ ਦੇ

  • @sukhasandhu4492
    @sukhasandhu4492 3 місяці тому +1

    Very nice

  • @AmarjitSingh-jh1bb
    @AmarjitSingh-jh1bb 3 місяці тому

    ਮਾਰ ਚੱਕ ਇੱਟ ਵਾਲੀ ਹਵਾ ਕਰਦਾ ਮਾਸਟਰ ਇਕ ਅੱਧੀ ਚੰਗਾ ਲੱਗਦਾ

  • @user-hk4xg9sn3z
    @user-hk4xg9sn3z 3 місяці тому +3

    Bhut wait kiti aa episode di 😂❤

  • @user-uq6li7cg1
    @user-uq6li7cg1 3 місяці тому +1

    Nice 👍👍

  • @user-hy1ch1fp4b
    @user-hy1ch1fp4b 3 місяці тому +1

    Very nice bro

  • @TejwinderSingh-gp7cf
    @TejwinderSingh-gp7cf 2 місяці тому

    Nice video ❤❤❤❤❤❤❤❤❤❤❤❤❤

  • @jagdishjawanda3722
    @jagdishjawanda3722 3 місяці тому

    Great video 😂😂😂😂😂😂😄😄😄😄❤️❤️❤️❤️❤️👌

  • @balrajsidhu3296
    @balrajsidhu3296 3 місяці тому

    ਬਹੁਤ ਹੀ ਵਧੀਆ ਵੀਡੀਓ 👌👌👌

  • @jagvirsinghbenipal5182
    @jagvirsinghbenipal5182 3 місяці тому +1

    ਸਿਰਾ ਬਾਈ ਜੀ 👌👌🔥🔥

  • @gurikhanguraz238
    @gurikhanguraz238 Місяць тому +1

    Simmu da ta ban gia moar 😂😂

  • @HarjeetRai-hn8tk
    @HarjeetRai-hn8tk 3 місяці тому

    ❤🎉

  • @SatnamSingh-sadhra
    @SatnamSingh-sadhra 3 місяці тому +3

    Sat shri akal 22 ji 🙏🙏 very nice 👍👍❤️❤️🌹🌹😜😜🙋🙋👌👌

  • @lakhvirsinghdulamsar3
    @lakhvirsinghdulamsar3 3 місяці тому +2

    ਬਹੁਤ ਵਧੀਆ ਲੱਗਿਆ ਨਾਟਕ ਵੀਰ ਜੀ

  • @Khushdeepkaur-rl1cc
    @Khushdeepkaur-rl1cc 3 місяці тому

    Bhutt wait cc eh episode di 😌

  • @user-bl5df8bu3q
    @user-bl5df8bu3q 3 місяці тому

    Bahut sohni video 📸

  • @GurdialSingh-wv6ro
    @GurdialSingh-wv6ro 3 місяці тому

    Dutta sira 🤗
    Gaggi sira aa 😎
    Rana sira aa 🤩
    Titya sira aa 😍
    Tityi da roll vadhya ni aa 😡

  • @soniuppal161
    @soniuppal161 3 місяці тому

    Great video

  • @harbantsingh1522
    @harbantsingh1522 3 місяці тому +3

    ਬੱਬਰ ਭੈਣ ਜੀ ਤੇ ਮਨੋਜ ਗੁਪਤਾ ਜੀ ਨੂੰ ਲੈ ਕੇ ਆਉਣਾ ਸੀ

    • @SandeepDhaliwal-ko9zf
      @SandeepDhaliwal-ko9zf 3 місяці тому +1

      ਬੱਬਰ ਨੀ ਬਾਬਲ ਆ ਜੀ

    • @lavinirmaana47
      @lavinirmaana47 3 місяці тому

      ਬਾਬਲ ਨੀ ਬੱਬਲ ਆ ਜੀ​@@SandeepDhaliwal-ko9zf

  • @Parveen89-j9s
    @Parveen89-j9s 3 місяці тому

    ❤😂🎉

  • @BagguRinBagguRin-nu6wp
    @BagguRinBagguRin-nu6wp 3 місяці тому

    BagguRin ❤️❤

  • @tarsemlal2046
    @tarsemlal2046 3 місяці тому

    Rana acting siira

  • @SohanSingh-wr8vb
    @SohanSingh-wr8vb 3 місяці тому

    Dp sir ਹਾਜਿਰ ਐ ਜਨਾਬ 😂😂😂

  • @Fm5abbk
    @Fm5abbk 3 місяці тому

    A lost generation of midnight dreams.
    ?????????????????????????

  • @talkPodcast19962
    @talkPodcast19962 2 місяці тому

    👍

  • @sonysidhu1346
    @sonysidhu1346 3 місяці тому

    👌🔥

  • @sohansingh472
    @sohansingh472 3 місяці тому

    Very Nice❤❤

  • @user-gc6bb6iw2i
    @user-gc6bb6iw2i 3 місяці тому

    🙏🙏🙏🙏🙏🙏🙏🙏🙏🙏🙏🙏🙏❤❤❤❤❤❤

  • @TejwinderSingh-gp7cf
    @TejwinderSingh-gp7cf 2 місяці тому

    Video 🌹🌹🌹🌹🌹🌹🌹🌹🌹🌹🌹🌹🌹🌹

  • @Haiderali-dd8dx
    @Haiderali-dd8dx 3 місяці тому

    Gagi don sira😂