88 ਡੀਪੀ ਮਾਸਟਰ | 88 DP MASTER | SHORT MOVIE 2024 | THEATER JUNCTION ( TJ) |

Поділитися
Вставка
  • Опубліковано 20 жов 2024
  • Editor - Harmesh Guru
    Thumbnail- Simarjit
    Director - Harmesh Guru
    Dop - Harmesh Guru
    Writer - Harmesh Guru, Jass Dhillon
    Cast - Jass Dhillon, Sukhwinder Pindi Ala, Manjot Dhiman, Simarjit, Harmesh Guru, Babbal Kaur, Harman Chahal
    ------------------------------------------------------------------------------------------
    INSTAGRAM
    Jass Dhillon
    ...
    Pindi Ala
    ...
    Harmesh Guru
    ...
    Simranjit Singh
    ...
    Manjot Dhiman
    ...
    ------------------------------------------------------------------------------------------------
    New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2023, Latest Videos 2023, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
    lahoriye,punjabi movies,2023 the new movie,latest punjabi movie,new punjabi movies 2023 full movie,new punjabi movies 2023 full movie hd,new punjabi movies 2023 full movie comedy,mintu dhiman, simranjit simu, new punjabi movies funny,new punjabi movies 2023 latest this week,new punjabi movies full movies,new punjabi movies comedy,new punjabi movies comedy 2023,new punjabi movies comedy 2023full movie,jass dhillon, harmesh guru,new punjabi movies download,new punjabi movies download 2023 ,sukhwinder pindi ala, new punjabi movies funny 2023,new punjabi movie full hd 2023
    Subscribe our Channel:- Theater Junction
    Whatsap number-- 8360024694
    Contact us:- hrmshguru321@gmail.com
    This content is Subject To Copyright of Theater Junction.

КОМЕНТАРІ • 282

  • @kuldeeprasa8679
    @kuldeeprasa8679 4 місяці тому +48

    ਗੱਗੀ ਤੁਹਾਡੀ ਐਕਟਿੰਗ ਬਹੁਤ ਵਧੀਆ ਹੈ।ਗੱਗੀ ਬਾਈ ਨੇ ਐਕਟਿੰਗ ਬਹੁਤ ਵਧੀਆ ਕੀਤੀ ਹੈ।

  • @kuldeepkaur2465
    @kuldeepkaur2465 4 місяці тому +19

    ਹਰਿਆਣਵੀ ਬਾਈ ਦੀ ਬੋਲੀ ਬਹੁਤ ਸਿਰਾ ਬਾ ਕਮਾਲ 🎉❤ਸਾਲੀ ਜੀ ਬੇਈਮਾਨ ਨੂੰ ਘਰੋਂ ਕੱਢੋ ਲੁੱਟ ਕੇ ਖਾ ਗੲਈ

  • @Erickveersivia
    @Erickveersivia 4 місяці тому +25

    ਧੰਨਵਾਦ ਜੀ ਸਾਰੇ ਦੋਸਤਾ ਮਿੱਤਰਾਂ ਦਾ ਤੁਸੀ ਸਾਨੂੰ ਐਨਾ ਪਿਆਰ ਕਰਦੇ ਓ ਰੰਬ ਤੁਹਾਡੇ ਮਾਤਾ ਪਿਤਾ ਨੂੰ ਹਮੇਸ਼ਾਂ ਚੜਦੀਕਲਾ ਤ ਰਖੇ ਮੈ ਤੁਹਾਡੀ ਆਪਣੀ ਜਸਨੀਤ

  • @sidhubathindewala1744
    @sidhubathindewala1744 4 місяці тому +33

    ਦਲਵੀਰ ਮਾਸਟਰ ਜੀ ਸਿਰਾਂ ਐਕਟਿੰਗ ਹੈ ਤੁਹਾਡੀ

  • @BhupinderSingh-yg8cg
    @BhupinderSingh-yg8cg 4 місяці тому +65

    ਦਲਬੀਰ ਮਾਸਟਰ,,,,, ਜਸਨੀਤ,,,,, ਗੱਗੀ ਖੰਡੇਵਾਲੀਆ,,,,, ਸਿੰਮੂ,,,,, ਮਿੰਟੂ ਸਰਪੰਚ,,,,,, ਤਾਇਆ ਮੁਖਤਿਆਰ,,,,,,, ਤਾਈਂ ਰੱਜੀ,,,,,ਮਨੋਜ ਗੁਪਤਾ,,,,, ਰਾਣਾ,,,,,, ਮੀਤੀ,,,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

  • @bikramsingh5167
    @bikramsingh5167 4 місяці тому +3

    ਬਹੁਤ ਵਧੀਆ ਵੀਰੇ ਧੰਨਵਾਦ 👍

  • @sarvansinghgill4702
    @sarvansinghgill4702 4 місяці тому +2

    ਬਹੁਤ ਹੀ ਵਧੀਆ ਵੀਡੀਓ ਆ ਮਾਸਟਰ ਦਿਲਬੀਰ ਗੱਗੀ ਦੀ ਐਕਟਿੰਗ ਬਹੁਤ ਹੀ ਵਧੀਆ

  • @reshamsingh7501
    @reshamsingh7501 4 місяці тому +11

    ਬਹੁਤ ਹੀ ਵਧੀਆ ਐਕਿੰਟਗ ਕੀਤੀ ਹੈ ਸਾਰਿਆਂ ਨੇ ਮੇਰੀ ਤੇ ਰੂਹ ਖੁਸ਼ ਹੋ ਗਈ ਰੇਸਮ ਸਿੰਘ ਨਵਾ ਸਹਿਰ

  • @RajveerSingh-pe5vm
    @RajveerSingh-pe5vm 4 місяці тому +1

    ਬਾਈ ਜੀ ਸਾਨੂ ਤਾਂ ਤੁਹਾਡੀ ਵੀਡੀਓ ਦੀ ਉਡੀਕ ਰਹਿੰਦੀ ਆ ਸਾਰੀ ਟੀਮ ਨੇ ਬਾਕਮਾਲ ਐਕਟਿੰਗ ਕਰੀ ਆ ਵਾਹਿਗੁਰੂ ਸਾਰੀ ਟੀਮ ਨੂੰ ਚੜ੍ਹਦੀਕਲਾ ਚ ਰੱਖਣ 🙏

  • @JagdeepSingh-fh3um
    @JagdeepSingh-fh3um 4 місяці тому +2

    ਬਾਕੀ ਵੀਡੀਓ ਬਹੁਤ ਸੋਹਣੀ ਆ ਯਾਰ ਬਹੁਤਾ ਸੀ ਆ ਰਹੀ ਹੈ ਜੀ ਅੱਜ ਲਵ ਯੂ ਦੋਸਤੋ❤❤❤❤❤❤❤

  • @SukhwinderSingh-wq5ip
    @SukhwinderSingh-wq5ip 4 місяці тому

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤😂😂😂

  • @SukhpalDhaliwal-j1g
    @SukhpalDhaliwal-j1g 4 місяці тому +2

    ❤❤ਬੀਰਾ ਡਰਦਾ ਹੈ ❤❤❤❤ਗੰਗੀਘੈਟ ❤❤ਜੱਟ ❤❤❤❤❤❤❤

  • @JagdeepSingh-fh3um
    @JagdeepSingh-fh3um 4 місяці тому +3

    ਸਿਮੂ ਦਾ ਕੰਮ ਵੀ ਢੋਲ ਵਾਲਾ ਹੀ ਹੈ ਨਾ ਜਿਦੇ ਗਲ ਪੈ ਜਾਂਦਾ ਕਿ ਉਹੀ ਬਜਾ ਜਾਂਦਾ😂😂😂😂😂😂😂😂

  • @sarbjeetkaur1179
    @sarbjeetkaur1179 4 місяці тому +4

    Dp master dekh kug time tenshion door ho jadi❤

  • @lakhvirsinghdulamsar3
    @lakhvirsinghdulamsar3 4 місяці тому +4

    ਬਹੁਤ ਵਧੀਆ ਲੱਗਿਆ ਨਾਟਕ ਵੀਰ ਜੀ

  • @tarsembrar9375
    @tarsembrar9375 4 місяці тому +1

    ਮੁਖਤਿਆਰ ਐਵੇਂ ਦਲਬੀਰ ਤੋਂ ਡਰੀ ਜਾਂਦੇ ਤਿੰਨ ਮਾਰੋ ਇਹਦੇ ਛਿੱਤਰ ਕੱਢ ਦਿਉ ਘਰੋਂ ਮੁਖਤਿਆਰ ਦਾ ਆਪਣਾ ਘਰ ਹੈ ਕੱਢੋ ਦਲਬੀਰੇ ਨੂੰ ਪਰੇ। ਮੁਖਤਿਆਰ ਵੀ ਐਵੇਂ ਮੋਕ ਮਾਰਨ ਲੱਗ ਪੈਂਦਾ ਗੱਲ ਗੱਲ ਤੇ ਮੂਤਦਾ ਫਿਰਦਾ ਮੁਖਤਿਆਰੇ ਨਾਲੋਂ ਤਾਂ ਰੱਜੀ ਤਕੜੀ ਹੈ ਕਹਿੰਦੀ ਮੈਂ ਪਾੜੂ ਦਲਬੀਰੇ ਦੀਆਂ ਖਾਖਾਂ

  • @gaggucheemasingh3130
    @gaggucheemasingh3130 4 місяці тому +4

    ਰਮਨੀਆ ਸੱਚੀਂ ਤੇਜ ਹੁੰਦੀਆਂ ਨੇ

  • @gurjotchahal1295
    @gurjotchahal1295 4 місяці тому +2

    ਮਨਜੀਤ ਸਿੰਘ ਜੋਗੇ ਤੋਂ ਵਾਲੇ ਵੱਡੇ ਫੈਨ ਹਨ ਸੋਡੇ ਸਾਰੀ ਟੀਮ ਦੇ ਚਹਿਲ ਪਰਿਵਾਰ

  • @ChabegSingh-s3t
    @ChabegSingh-s3t 4 місяці тому

    Wadiya kam kita a aal teem ne
    Wahe guru ji chad di kla ch rkhe all teem nu 🙏

    • @AmanSidhu-rk1ng
      @AmanSidhu-rk1ng 4 місяці тому

      ua-cam.com/video/4CmOciOjAOA/v-deo.htmlsi=SQwJ1_1CPFTYJDDy

  • @SukhjeetKaur-w8j
    @SukhjeetKaur-w8j 4 місяці тому +10

    ਜੀਹਦਾ ਜੀ ਕਰਦਾ ਓਹੀ ਢਾਹ ਲੈਦਾ ਸੀਮੁ ਨੁੰ 😂

    • @ajaibsingh3706
      @ajaibsingh3706 4 місяці тому

      Ha, simmu da remand changa hunda hai har vaari

  • @balwantsingh-sm6be
    @balwantsingh-sm6be 4 місяці тому

    Very nice video acting of Rajji ,Raman n Mukhtiyar looks real God Bless team👍

  • @AmanDeep-bs8hf
    @AmanDeep-bs8hf 4 місяці тому +1

    ਬਹੁਤ ਸੋਹਣੀ ਵੀਡੀਓ ਹੈ ਵੀਰ ਜੀ❤❤❤❤❤❤❤

    • @AmanSidhu-rk1ng
      @AmanSidhu-rk1ng 4 місяці тому

      ua-cam.com/video/4CmOciOjAOA/v-deo.htmlsi=SQwJ1_1CPFTYJDDy

  • @JagtarSingh-fb6vd
    @JagtarSingh-fb6vd 4 місяці тому +1

    Rane di siraa acting a haryanavi rol siraa

  • @jasschouhan6230
    @jasschouhan6230 4 місяці тому +1

    ਗੱਗੀ ਖੰਡੇਬਾਦੀਆ sirrraaaa ਬਾਈ

  • @pushpindersingh2964
    @pushpindersingh2964 4 місяці тому +2

    Sarpanch hun tu giya bai g. Aagi Lutri janani

  • @PalaAULAKH
    @PalaAULAKH 4 місяці тому +1

    ਤਾਇਆ ਤੇਰੇ ਘਰ ਵਾਲੀ ਰੱਜੀ ਬਹੁਤ ਵਧੀਆ ਆ ਤਾਇਆ ਦਲਬੀਰੇ ਨੂੰ ਕਹਿੰਦੀ ਤੂੰ ਤੇਰੇ ਤਾਏ ਨੂੰ ਹੱਥ ਲਾ ਕੇ ਵੈਖੀ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤

  • @armaanmaan3028
    @armaanmaan3028 4 місяці тому +9

    ਕੈਨੇਡਾ ਬੈਠੇ ਹਾਂ ਇਹਨਾਂ ਦੀਆਂ ਗੱਲਾਂ ਤੇ ਸਟੋਰੀ ਚ ਮਲਵਈ ਪਿਆਰ ਦੀ ਝਲਕ ਦੇਖਕੇ ਬਸ ਖੁਸ਼ ਹੋ ਲਈਦਾ

    • @Erickveersivia
      @Erickveersivia 4 місяці тому

      ਧੰਨਵਾਦ ਜੀ

    • @kuldipgill3194
      @kuldipgill3194 4 місяці тому

      ਭੇਜ ਫੇਰ ਡਾਲਰ ਇਹਨਾ ਨੂੰ 😅😅

  • @jagseersingh4506
    @jagseersingh4506 4 місяці тому

    SIRRRRRRA ACTING BAI JASSA PINDI WALA BAI VEERA BABBAL BHABBI JI LABHO AND ALL TEAM LOVE YOU TRUCK 🚛🚛🚛🚛 BHAR K ❤❤🎉🎉

  • @beantsinghgill3619
    @beantsinghgill3619 4 місяці тому

    Nice video thanks all team from Beant gill jalal

  • @harwindersingh6719
    @harwindersingh6719 4 місяці тому

    Y Rana bhot vadiaa acting kar reha bilkul real lagdi aa

  • @JagdeepSingh-fh3um
    @JagdeepSingh-fh3um 4 місяці тому +2

    ਰਜੀ ਬੜਾ ਵਧੀਆ ਲੱਗਦੀ ਜਦੋਂ ਇਹ ਕਹਿੰਦੇ ਭੈਣ ਦਿਆ ਖਸਮਾਂ ਰੋਡੇ ਲੱਗ ਰਹੇ ਨੇ ਬੜਾ ਸੋਹਣਾ ਐਕਸ਼ਨ ਕਰੇਗਾ😂😂😂😂😂😂😂😂😂

  • @Ashu_kalwanu
    @Ashu_kalwanu 4 місяці тому

    ਦਲਵੀਰ ਮਾਸਟਰ ਹੁਣ ਤੁਸੀਂ ਦੁਬਾਰਾ ਜਾ ਰਹੇ ਹੋ 😢❤

  • @GurnoorSingh-dy1jo
    @GurnoorSingh-dy1jo 4 місяці тому

    Gaggi khandewadiya love a Yara sira a km darling 🚀⛳

  • @rovikunerrovi1788
    @rovikunerrovi1788 4 місяці тому +6

    O kya ਹਾਲ ਐ all team

  • @SandipDhillon-PB46Vall
    @SandipDhillon-PB46Vall 4 місяці тому

    ❤ ਬਹੁਤ ਵਧੀਆ ਜੀ ❤

  • @jagseersingh4506
    @jagseersingh4506 4 місяці тому

    GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉

  • @Layalpur123chakWale
    @Layalpur123chakWale 3 місяці тому

    ਬਾਈ ਗਿਫਟਾਂ ਆਲਿਯਾੰ ਤੋੰ ਬੱਚੋ Good Video

  • @SatnamSingh-sadhra
    @SatnamSingh-sadhra 4 місяці тому

    Sat shri akal 22 ji 🙏🙏 very nice 👍👍🌹🌹❤️❤️👌👌😜😜🙋🙋

  • @Laddi-h7s
    @Laddi-h7s 4 місяці тому +1

    Very very nice video love you Bai ji ❤️❤️❤️❤️❤️👍🏻👌🏻👌🏻👌🏻

  • @nav5102
    @nav5102 4 місяці тому +1

    Simmu Bechare Nu Harek E DEG Lainda Jdo Dil Krda

  • @Gurpreetsingh-q8m9u
    @Gurpreetsingh-q8m9u 4 місяці тому +4

    ਤਾਏ ਦਾ ਤਲਾਕ ਕਰਾਓ ❤❤❤❤

  • @akashsilon79
    @akashsilon79 4 місяці тому +1

    Dhutta ta maldar sada vich hi vadia lagda yaar gal ni bandi

  • @PannaLalMajoka
    @PannaLalMajoka 4 місяці тому

    Very nice video acting all family

  • @DeepGill-di2gn
    @DeepGill-di2gn 4 місяці тому +1

    Very nice video 📸👍🙏🙏🙏❤️❤️❤️❤️❤️❤️❤️

  • @akbaldhillon3344
    @akbaldhillon3344 4 місяці тому +2

    ਰਮਨ ਨਾਮ ਦੀ ਕੁੜੀਆ ਧੋਖੇਵਾਜ ਹੁੰਦੀਆ ਨੇ😢😢😢

  • @jagvirsinghbenipal5182
    @jagvirsinghbenipal5182 4 місяці тому

    ਸਿਰਾ ਬਾਈ ਜੀ 👌👌🔥🔥

  • @IqbalSingh-js6uu
    @IqbalSingh-js6uu 4 місяці тому

    ਦਿਲਵੀਰ ਜੇਕਰ ਤਾਏ ਨੇ ਵਿਆਹ ਕਰਾ ਲਿਆ ਤਾ ਕੋਈ ਗੱਲ ਨਹੀ ਉਹਦੀ ਜਿੰਦਗੀ ਤੂੰ ਜਮੀਨ ਦੇ ਲਾਲਚ ਚੇ ਤਾਈ ਤੋ ਆਪਣੇ ਹੱਡ ਤੱਤੇ ਨਾ ਕਿਤੇ ਕਰਾ ਲਈ

  • @gurikhanguraz238
    @gurikhanguraz238 3 місяці тому +1

    Simmu yr tare nal ta jiada hi dhaka hunda 😂😂

  • @MahinderKaur-ii6bm
    @MahinderKaur-ii6bm 4 місяці тому

    Ramn hove ja. Aman hove valia gant hondia❤

  • @AmandeepSingh-bu4wn
    @AmandeepSingh-bu4wn 4 місяці тому +1

    ਧੂਤਾ ਧੂਤਾ ਏ ❤❤❤🎉🎉🎉🎉

  • @jaspreetsingh-tx1xp
    @jaspreetsingh-tx1xp 4 місяці тому

    Kaint gall batt aa veer ji 😊

  • @nankarsinghh502
    @nankarsinghh502 4 місяці тому

    Mukhteyar Taye ne dil di gll kehti schi

  • @majorsingh4297
    @majorsingh4297 4 місяці тому +1

    ਖਾਣ ਪੀਣ ਨੂੰ ਬਾਂਦਰੀ ਡੰਡੇ ਖਾਣ ਨੂੰ ਰਿੱਛ,ਸੀਬੂ ਨਾਲ ਤਾਂ ਓ ਹੁੰਦੀ ਆ

  • @BalkarsinghSingh-q7v
    @BalkarsinghSingh-q7v 4 місяці тому

    ਸਿਰਾ ਬਾਈ ਗੱਗੀ ਖੰਡਵਾਦੀਆ

  • @rajrandhawa9996
    @rajrandhawa9996 4 місяці тому

    Saari team attt

  • @KaranSharma-uk6hz
    @KaranSharma-uk6hz 4 місяці тому +2

    Intjaar khatam ❤❤

  • @BoharDhillon-hw3uc
    @BoharDhillon-hw3uc 4 місяці тому +2

    Very Very nice ji 👌👌👌👌👌
    Wow 👍👍👍👍👍

  • @pinka_jhajj
    @pinka_jhajj 4 місяці тому

    Madam Nu we waps lay ke ayo tahi bnu gl baat❤❤

  • @Angrej.AngrejsinghDriverKullo
    @Angrej.AngrejsinghDriverKullo 4 місяці тому

    ANGREJ Singh Driver
    Kullo ❤🎉

  • @bcreative7816
    @bcreative7816 4 місяці тому +1

    Bai ghaint ep hundey aaa

  • @guridhaliwal1907
    @guridhaliwal1907 4 місяці тому

    Jasneet nu leao bro team ch Nala dhutta nu Jan na dao baki love u all❤

  • @darshansinghcheema6383
    @darshansinghcheema6383 4 місяці тому

    Very nice video

  • @DanielMasih-n3f
    @DanielMasih-n3f 4 місяці тому

    ਵੀਰ ਭੈਣ babal ਨੂੰ ਵੀ ਲੈਕੇ ਆਓ ਯਾਰ ❤❤❤😮😮😢😢

  • @balwindersinghmander.fresn3580
    @balwindersinghmander.fresn3580 4 місяці тому +1

    Master nu boln da pattta nhi us nu taya di respet karni chahidi

  • @manmohitsingh-zj5yd
    @manmohitsingh-zj5yd 4 місяці тому +1

    Bhut wait krai

  • @sohansingh472
    @sohansingh472 4 місяці тому

    Very Nice ji❤❤❤❤❤

  • @jarnailsingh4167
    @jarnailsingh4167 4 місяці тому

    Very nice ❤❤❤

  • @jagdishjawanda3722
    @jagdishjawanda3722 4 місяці тому

    Very nice video ❤️❤️❤️❤️❤️❤️👌🙏

  • @mitterpal4776
    @mitterpal4776 4 місяці тому

    ਹੁਣ ਤਾਂ ਜਸਨੀਤ ਮੈਡਮ ਨੂੰ ਵੀ ਸੱਦਣਾ ਚਾਹੀਦਾ

    • @AmanSidhu-rk1ng
      @AmanSidhu-rk1ng 4 місяці тому

      ua-cam.com/video/4CmOciOjAOA/v-deo.htmlsi=SQwJ1_1CPFTYJDDy

  • @sukh_aklia
    @sukh_aklia 4 місяці тому +1

    Nyc video y🎉🎉🎉

  • @singhjatt-zf1zc
    @singhjatt-zf1zc 4 місяці тому

    ❤❤

  • @GurdialSingh-wv6ro
    @GurdialSingh-wv6ro 4 місяці тому

    Dp master te gagi sira aa😂😂

  • @manikular6659
    @manikular6659 4 місяці тому

    Gaggi sira brownie

  • @deesagrewal2687
    @deesagrewal2687 4 місяці тому

    Kaint video bai

  • @RaviBassi-er2vw
    @RaviBassi-er2vw 4 місяці тому

    Gagi tari ta masi lagdi a shimla la ja ❤❤

  • @charanpreet7704
    @charanpreet7704 4 місяці тому

    Dalvira chl kahte janda thode time baad? Baai ohnu laike aao ohde krke hi adhe ton jyada lok eh series dekhde aa🙏🏻

  • @ShinderBinka
    @ShinderBinka 3 місяці тому

    ❤❤❤❤❤❤❤

  • @sukhrajsidhu3143
    @sukhrajsidhu3143 4 місяці тому

    ਮੈ ਤਾਂ dp ਮਾਸਟਰ dakh hi ਗੱਗੀ ਕਰਕੇ dakh ਦਾ ਹੁਣ

  • @suchasingh3466
    @suchasingh3466 4 місяці тому

    Very nice video🙏🙏👌👌👌👌👌

  • @ManjeetSarpanch-h4c
    @ManjeetSarpanch-h4c 4 місяці тому

    Nice video vera 💯

  • @amrjeetkauramarjeet2464
    @amrjeetkauramarjeet2464 4 місяці тому

    ਸਿੰਮੂ ਨੇ ਸੱਚ ਬੋਲਿਆ ਉਸਨੂੰ ਕਿਉਂ ਕੁਟਿਆ ਦਲਵੀਰ ਨੂੰ ਕੁਟਕੇ ਦਿਖਾਉ

  • @hardeepsinghsingh7016
    @hardeepsinghsingh7016 4 місяці тому

    Very nice 💯🙂

  • @rajbindersingh5777
    @rajbindersingh5777 4 місяці тому

    ਦਲਵੀਰ ਮਾਸਟਰ ਬੇਕਾਰ ਆ

  • @sonysidhu1346
    @sonysidhu1346 4 місяці тому

    👌💥

  • @harman3847
    @harman3847 4 місяці тому

    Sira veera 😂❤

  • @NsreshKumar-d2g
    @NsreshKumar-d2g 4 місяці тому +1

    ਧੂਤੇ ਡੀ ਪੀ ਮਾਸਟਰ ਜੀ ਆਪ ਜੀ ਨੂੰ ਪਤਾ ਨਹੀਂ ਅਸੀਂ ਕਿੰਨਾ ਪਿਆਰ ਕਰਦੇ ਹਾਂ ਥੋਨੂੰ ਬਾਈ ਜੀ ਮਾਲਦਾਰ ਛੜੇ ਵਿਚ ਵੀ ਆ ਜਾਊ ਬਾਕੀ ਵੀਡੀਓ ਬਹੁਤ ਸੋਹਣੀ ਬਹੁਤ ਵਧੀਆ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ❤❤❤❤❤❤

  • @DavinderSingh-px1eg
    @DavinderSingh-px1eg 4 місяці тому

    All. Serise best ✌

  • @guridhaliwal1907
    @guridhaliwal1907 4 місяці тому

    Gaggi tea bs end aww

  • @harmindersingh470
    @harmindersingh470 4 місяці тому +1

    gaggi dalveera te mukhterya siirraa krwaunde ne yr....

  • @avtargill5627
    @avtargill5627 4 місяці тому

    Very nice

  • @amritkaleka2286
    @amritkaleka2286 4 місяці тому +2

    Sirra

  • @Karan-ip8ig
    @Karan-ip8ig Місяць тому +1

    1:42

  • @buntygalwatti2523
    @buntygalwatti2523 4 місяці тому

    👌👌👌👌👌

  • @mandeepkhaira6567
    @mandeepkhaira6567 4 місяці тому

    ਵੀਡੀਓ ਵਧੀਆ ਹੈ ਪਰ ਇਹ ਲਗਦਾ ਕਿ ਜਿਵੇਂ ਧੂਤੇ ਤੇ ਇੰਦਰ ਵੀਰ ਵਿੱਚ ਕੋਈ ਫਰਕ ਪੈ ਗਿਆ ਹੈ

  • @DeepDhaliwal-n7i
    @DeepDhaliwal-n7i 4 місяці тому

    🙏🙏🙏🙏🙏🙏🙏🙏🙏🙏❤❤❤❤❤❤

  • @amarikdult4653
    @amarikdult4653 4 місяці тому

    I love you mukhtiar ji

  • @lovelykahlon5360
    @lovelykahlon5360 4 місяці тому

    Att aa bro

  • @sonysidhu1346
    @sonysidhu1346 4 місяці тому

    👌👌👌

  • @sukhpreetbhullar1076
    @sukhpreetbhullar1076 4 місяці тому +2

    wait vich e c

  • @mannwarrior8308
    @mannwarrior8308 4 місяці тому

    👌🙏👍🏻👍🏻