ਜਹਾਜ਼ ਵਿੱਚ ਬੈਠਕੇ ਦੇਖਿਆ ਸਾਰਾ ਕਨੇਡਾ Sea Plan Vancouver | Punjabi Travel Couple | Ripan Khushi

Поділитися
Вставка
  • Опубліковано 15 вер 2024

КОМЕНТАРІ • 383

  • @user-fp1nt9sl3v
    @user-fp1nt9sl3v 9 днів тому +45

    ਮੈਂ ਦੇਖਿਆ ਤਾਂ ਪਹਿਲਾ ਵੀ ਹੈ ਪਰ ਤੁਹਾਨੂੰ ਦੇਖਕੇ ਬਹੁਤ ਖੁੱਸੀ ਹੋਈ। ਬਾਈ ਜੀ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਾਰੀ ਪੰਜਾਬੀਅਤ ਨੂੰ 🙏. ਤੁਸੀ ਭੱਜਦਾ ਤਾਂ ਦੱਸ ਦਿੱਤਾ ਚੜ੍ਹਦਾ ਨਹੀ ਦਿਖਿਆ

  • @jasvirbhullar2001
    @jasvirbhullar2001 9 днів тому +46

    ਕੁਲ ਮਿਲਾ ਕੇ ਅੱਧੇ ਘੰਟੇ ਚ ਡੇਢ ਲੱਖ ਫੂਕ ਕੇ ਥੱਲੇ ਉਤਰ ਆਏ 😂😂😂😂ਡਾਈਲੋਗ ਘੈਂਟ ਮਾਰਿਆ ਰਿਪਨ ਵੀਰ ❤

    • @user-id1qi3dz4s
      @user-id1qi3dz4s 7 днів тому +2

      ਵੱਡੇ 😂 ਛੋਟੇ ਵੀਰ ਸ਼ੋਕ ਦਾ ਕੋਈ ਮੁੱਲ ਨਹੀ ❤

    • @ravinderkaur1987
      @ravinderkaur1987 5 днів тому

      Usdy kerdy apny lage s jijaji n

  • @mehaksandha2004
    @mehaksandha2004 9 днів тому +20

    ਕੁਲਦੀਪ ਭੈਣ ਬਹੁਤ ਵਧੀਆ ਇਹਨਾ ਨੂੰ ਵੀ ਵਿਲੋਗ ਸ਼ੁਰੂ ਕਰ ਦੇਣੇ ਚਾਹੀਦੇ ਹਨ ਕਿਉਂਕਿ ਕੁਲਦੀਪ ਵਿੱਚ ਟੇਲਟ ਹੈ

  • @SukhwinderSingh-wq5ip
    @SukhwinderSingh-wq5ip 7 днів тому +3

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @paramjitjodhpur8224
    @paramjitjodhpur8224 9 днів тому +7

    ਰਿਪਨ ਖੁਸ਼ੀ ਅੱਜ ਦਾ ਜਹਾਜ਼ ਦਾ ਟੂਰ ਆਪਣੇ ਪਰਿਵਾਰ ਬਹੁਤ ਵਧੀਆ ਸੀ ਸੌਕ ਦਾ ਕੋਈ ਮੁੱਲ ਨਹੀਂ ਹੁੰਦਾ ਤੁਸੀਂ ਖੁਸ਼ਕਿਸਮਤ ਹੋ ਜੋ ਹਰ ਰੀਝ ਪੂਰੀ ਕਰ ਰਹੇ ਹੋ। ਉਪਰ ਵੇਖਣ ਤੋਂ ਵੈਨਕੂਵਰ ਬਹੁਤ ਸੋਹਣਾ ਲੱਗਦਾ

  • @balkarsinghdhaliwal592
    @balkarsinghdhaliwal592 9 днів тому +15

    RipanKhushi ਬਾਈ ਤੁਹਾਡੇ ਦੋਵਾਂ ਦੇ ਅੰਦਰ ਜੌ ਬੱਚਾ ਹੈ ਵਾਹਿਗੁਰੂ ਕਰੇ ਓਹ ਸਦਾ ਬੱਚਾ ਹੀ ਰਹੇ,ਕਦੇ ਸਿਆਣਾ ਨਾ ਬਣੇ।ਮਾਸਟਰ ਬਲਕਾਰ ਸਿੰਘ ਧਾਲੀਵਾਲ ਰਾਏਪੁਰ ਮਾਨਸਾ।

    • @GurdevDeol-sr2cn
      @GurdevDeol-sr2cn 9 днів тому +3

      ਮੈ ਤਾ ਕੁਝ ਹੋਰ ਸਮਝ ਗਿਆ ਸੀ 😂

    • @AmritSingh-mq6pc
      @AmritSingh-mq6pc 9 днів тому

      Hahahaha😊

    • @Hsn-c5c
      @Hsn-c5c 8 днів тому +1

      @@balkarsinghdhaliwal592 ki tu bacha bacha kri jana . Akal nu hath paaa besharma 😄 🤣 . A bcha khada jdo ho gia na taaah sarean di rail bna du ga .

  • @Ranglapunjab103
    @Ranglapunjab103 9 днів тому +23

    ਸ਼ਰਮਿੰਦਿਆਂ ਵਾਂਗ ਐਵੇਂ ਹੱਸੀ ਜਾਂਦੇ ਆ।ਇਸ ਹਵਾਈ ਸਫਰ ਚ ਅਸਲ ਚ ਕੁਝ ਵੀ ਖਾਸ ਨਹੀਂ ਸੀ ਐਵੇਂ ਏਨੇ ਪੈਸੇ ਖਰਚੇ। ਦੂਜਾ ਭਾਗ’Fly over’ enjoyable ਰਿਹਾ, ਕਿਹਾ ਜਾ ਸਕਦਾ।

  • @punjabsingh1710
    @punjabsingh1710 9 днів тому +4

    ਵਾਕਿਆ ਸਾਰੀ ਧਰਤੀ ਬਹੁਤ ਸੁੰਦਰ ਹੈ ਬਾਹਰਲੇ ਦੇਸ਼ਾਂ ਨੂੰ ਦੇਖ ਕੇ ਪਤਾ ਲੱਗਦਾ ਹੈ ਅਸੀਂ ਤਾਂ ਏਥੇ ਜਿੰਦਗੀ ਦੀ ਲੜਾਈ ਲੜਦੇ ਟੈਨਸ਼ਨਾਂ ਵਿੱਚ ਈ ਆ ਸਾਡੇ ਤਾਂ ਨਾਲੀਆਂ ਨੀ ਸਾਫ ਬਾਕੀ ਲੋਕਾਂ ਤੇ ਡਪੈਂਡ ਆ

  • @kanwarjeetsingh3495
    @kanwarjeetsingh3495 8 днів тому +5

    Fly Over ਦਾ ਨਜ਼ਾਰਾ ਸੋਹਣਾ ਹੈ । ਸਾਇੰਸ ਸਿਟੀ ਕਪੂਰਥਲਾ ਵੀ ਇਹ ਚੀਜ ਵੇਖਣ ਨੂੰ ਮਿਲਦੀ ਹੈ ਪਰ ਛੋਟੇ ਰੂਪ ਵਿੱਚ ਹੈ ।

  • @JagtarSingh-wg1wy
    @JagtarSingh-wg1wy 9 днів тому +15

    ਰਿਪਨ ਜੀ ਬਹੁਤ ਹੀ ਵਧੀਆ ਬਲੌਗ ਲੱਗ ਰਿਹਾ ਹੈ ਜੀ ਅਸੀਂ ਵੀ ਪਹਿਲਾਂ ਕਦੇ ਨਹੀਂ ਸੀ ਵੇਖਿਆ ਸੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰੇ ਪਰਿਵਾਰ ਤੇ ਮਿਹਰਬਾਨ ਰਹਿਣ ਜੀ

  • @darshangill26
    @darshangill26 9 днів тому +5

    🎉ਰਿਪਨ ਤੇਖੁਸ਼ੀ। ਬੀਬਾ। ਫਲਾਈ। ਓਵਰ। ਵਧੀਆ। ਲੱਗਾ। ਪਰ। ਜਹਾਜ਼ ਦੀ। ਸੈਰ। ਦਾ। ਦੁੱਖ। ਹੋਇਆ। ਕਿਉਂਕਿ। ਖਰਚਾ।। ਡੇਰੇ। ਲੱਖ। ਟਾਇਮ ਤੀਹ। ਮਿੰਟ। ਨਾ। ਕੁਝ। ਦੇਖਣ। ਨੂੰ। ਆਪ। ਦਾ। ਬਹੁਤ ਬਹੁਤ ਬਹੁਤ। ਬਹੁਤ। ਧੰਨਵਾਦ

  • @jalourSingh-bz4dj
    @jalourSingh-bz4dj 8 днів тому +1

    ਰਿਪਨ ਬੇਟੇ ਤੁਹਾਡਾ ਜਹਾਜ ਦਾ ਸਫਰ ਬੜਾ ਸੋਹਣਾ ਲੱਗਿਆ ਮੈਂ ਵੀ ਫਾਰਮ ਤੇ ਬੈਠੇ ਨੇ ਬੜੇ ਨਜ਼ਾਰੇ ਲਏ ਸਾਰਾ ਦੇਖਿਆ ਪਾਣੀ ਚ ਮੈਂ ਪਹਿਲਾਂ ਸੋਚਦਾ ਸੀ ਇਹ ਪਾਣੀ ਚ ਹ ਕਿੱਥੇ ਫੇਰ ਤੁਸੀਂ ਦਾਸੀ ਦਿੱਤਾ ਵੀ ਪਾਣੀ ਚੋ ਉਤਰੇਗਾ ਤੇ ਪਾਣੀ ਚ ਚੜੇਗਾ ਬਹੁਤ ਸੋਹਣਾ ਸੀ ਮੈਂ ਤੁਹਾਡੇ ਸਾਰੇ ਬਲਾਕ ਦਿੰਨਾ ਤੁਸੀਂ ਸਾਨੂੰ ਘਰੇ ਬੈਠਿਆਂ ਨੂੰ ਫੌਰਨ ਦੀ ਸੈਰ ਕਰਾਈ ਜਾਂਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ

  • @jaildarjtn7379
    @jaildarjtn7379 9 днів тому +10

    ਰਿਪਨ ਸਿੰਘ Thank you.
    ਅੱਜ ਦਾ VLOG ਬਹੁਤ ਹੀ ਵਧੀਆ ਲੱਗਾ. ਵੈਸੇ ਤਾ ਸਾਰੇ ਹੀ VLOG ਵਧੀਆ ਢੰਗ ਨਾਲ ਪੇਸ਼ ਕਰਦੇ ਹੋ, ਪਰ ਅੱਜ ਸਿਰਾ ਸੀ. ਵਾਹ ਜੀ ਵਾਹ ।

    • @RD-on7wy
      @RD-on7wy 9 днів тому +1

      Bai VLOG hunda Block nahi 😂😂

    • @jaildarjtn7379
      @jaildarjtn7379 8 днів тому +1

      Veer hun theek aa.
      Thank you.
      Tusi theek Dasia.
      Ma v Sikh Riha ha.

  • @manojbansal9507
    @manojbansal9507 9 днів тому +3

    Ripan ਵੀਰਜੀ ਕੈਨੇਡਾ ਦਿਖਾਉਣ ਦਾ ਬਹੁਤ ਬਹੁਤ ਧੰਨਵਾਦ ❤

    • @rupykainth9010
      @rupykainth9010 6 днів тому

      Eh dekhen nu he sohana jado shifa te jana penda fr pta lgda eh lucky a Jo fr vich ghum rahe a vlog bna k 😅

  • @DilbagSingh-xh8sd
    @DilbagSingh-xh8sd 9 днів тому +6

    ਧੰਨਵਾਦ ਬਾਈ ਜੀ ਇਹੋ ਜਿਹੀਆਂ ਜਗਾ ਦਿਖਾਉਣ ਲਈ ਬਹੁਤ ਬਹੁਤ ਸ਼ੁਕਰੀਆ ਇਹ ਬਲੋਗ ਸੋਡਾ ਸਾਰਿਆਂ ਨੂੰ ਸਿਰੇ ਲੱਗਿਆ ਸਾਡਾ ਬਾਈ ਜੀ ਤੁਸੀਂ ਘੁੰਮ ਕੇ ਸਾਨੂੰ ਦਿਖਾ ਰਹੇ ਹੋ ਭਾਈ ਜੀ ਇਹਦਾ ਅਸੀਂ ਬਲ ਨਹੀਂ ਦੇ ਸਕਦੇ ਧੰਨਵਾਦ❤❤ ਧਾਲੀਵਾਲ ❤ ਭੈਣੀ ਜੱਸਾ❤

  • @harbindersahota5352
    @harbindersahota5352 9 днів тому +13

    Pilot was so upset, did not say bye. Kuldeep s husband in Canada for 20 years he should know the manners . Rippon was so loud in plane. He is behaving like uneducated 😮

    • @KirandeepKaur-ys2ju
      @KirandeepKaur-ys2ju 3 дні тому

      It was really embarressing, how loud was the family behaving. Not expected from a person, who is staying there for so long or who is so well travelled.

  • @rimpykajal7802
    @rimpykajal7802 9 днів тому +9

    tuhadi cousin da bache bahut cute aw jdo bolde ta bahut sohne lgde aw

  • @nachattersandhu9882
    @nachattersandhu9882 9 днів тому +9

    ਰਿਪਨ ਭਾਜੀ ਰਿਪਨ ਹੀ ਆ ਬਣਾ ਬਣਾ ਕੇ ਵਲੋਗ ਤਜਰਬਾ ਹੋ ਗਿਆ ਪੂਰਾ 🇨🇦 ਦੀ ਤਕਨਾਲੋਜੀ ਨੂੰ ਵੀ ਚਕਮਾ ਦੇ ਦਿੱਤਾ ਅੱਜ 🙌 ਧੰਨਵਾਦ ਭਾਜੀ ❤

  • @charanpreetuppal458
    @charanpreetuppal458 9 днів тому +7

    Bro eva kise gore de video nahi banyi de bina puche. Gori ne kini war apna face side kita jd tuc camera ohdi side te krde o😊

  • @inderpalsingh7522
    @inderpalsingh7522 9 днів тому +5

    ਹੌਲੀਵੁੱਡ ਫਿਲਮਾ ਵਿਚ ਵੀ ਇਵੇ ਸ਼ੂਟਿੰਗ ਹੁੰਦੀ ਹੋਊ .2 ਨੰਬਰ ਵਾਲੇ ਕੁਰਸੀ ਵਾਲੇ ਉਡਨ ਖਟੋਲੇ ਨਾਲ ..
    ਜਹਾਜ ਨਾਲੋ 2 ਨੰਬਰ ਉਡਨ ਖਟੋਲਾ ਫਲਾਈ ਓਵਰ ਵਧੀਆ ...

  • @armaankumar2121
    @armaankumar2121 9 днів тому +7

    काश हम भी ऐसे जहाज पर चढ़ते सरदार जी पर क्या करें हमारी गरीबी और ज़िम्मेदारियाँ ने ही शौक़ ख़त्म कर दिये l 😢 jk bihari

    • @kainth0056
      @kainth0056 9 днів тому +1

      Tensen ni lai di hundi bai .. mahraj de rang ch rehna a gya na jdi .. mjhaan vala vada v bohot sohna lagda

  • @Komal.991
    @Komal.991 9 днів тому +5

    Tuhadi Kuldeep sister bhot nice ne ,dilo krde ne pyr tuhanu sb nu
    Pr bda dukh LGA onne de brother bare vekhde 😢

    • @karandeepsingh2199
      @karandeepsingh2199 7 днів тому

      ਕਿ ਗੱਲ ਹੋਈ ਭੈਣ ਇਹਨਾਂ ਦੇ ਵੀਰ ਨਾਲ

  • @baljindersinghkhalsa4011
    @baljindersinghkhalsa4011 6 днів тому

    ਪਿਆਰਿਓ, ਆਪ ਬਹੁਤ ਹੀ ਖੁਸ਼ ਕਿਸਮਤੀ ਹੋ ਵਾਹਿਗੁਰੂ ਸਦਾ ਚੜਦੀ ਕਲਾ ਰੱਖਣ ਲੰਮੀਆਂ ਉਮਰਾਂ ਮਾਣੋ ਜੁਗ ਜੁਗ ਜੀਵੋ ♥️🌺

  • @kamalpreet6111
    @kamalpreet6111 7 днів тому +1

    ਹਾਂ ਵੀ ਤੁਹਾਨੂੰ ਕਿਵੇਂ ਲੱਗਿਆ ਗੁਰਸਾਂਝ,,,,,ਦੁੱਦ👍😂

  • @bhinder_singh_.8093
    @bhinder_singh_.8093 9 днів тому +9

    ਬਾਈ ਬਹੁਤ ਧੰਨਵਾਦ ਕਨੇਡਾ ਦੇ ਬਹੁਤ ਸੁੰਦਰ ਸੁੰਦਰ ਸ਼ਹਿਰ ਵਿਖਾ ਰਹੇ ਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ

  • @SherSingh-ec7jr
    @SherSingh-ec7jr 9 днів тому +2

    ਰਸੀਆਂ ਤਾਂ ਜਹਾਜ ਨੂੰ ਐਂ ਖਿਚੀ ਫਿਰਦੇ ਨੇ ਜਿਵੇ ਭੁਤਰੀ ਗੱਊ ਨੂੰ ਖਿਚੀ ਫਿਰਦੇ ਨੇ

  • @SatnamSingh-fe3tg
    @SatnamSingh-fe3tg 9 днів тому +5

    Dhan Guru Nanak Dev g Chadikala Rakhna 🙏

  • @ranjeetsinghsingh9248
    @ranjeetsinghsingh9248 9 днів тому +1

    ਬਾਕੀ ਸਬ ਠੀਕ ਐ ❤❤ਕਨੇਡਾ ਦੀਆਂ ਟ੍ਰੇਨਾਂ ਵੀ ਦਖਾਓੁ❤❤❤❤❤

  • @shooter_x0973
    @shooter_x0973 9 днів тому +8

    ਉਤਰਕੇ ਸ਼ਾਲ ਮਾਰਕੇ Pilot ਤਾਂ ਓਹ ਗਈ ਓਹ ਗਈ ਕੂੜੀ ਕਹਿੰਦੇ ਖਤਰਨਾਕ ਸੀ !
    😂 siraa 👌🏼 dialogue 😂

  • @GK-2244
    @GK-2244 9 днів тому +2

    So cute when little boy said ਦੁਡ

  • @amarjitkaur1995
    @amarjitkaur1995 7 днів тому +1

    ਫਲਾਈ ਓਵਰ ਦਾ ਨਜ਼ਾਰਾ ਬਹੁਤ ਸ਼ਾਨਦਾਰ ਲੱਗਿਆ। ਬਹੁਤ ਬਹੁਤ ਧੰਨਵਾਦ ❤

  • @Indoamerican22vlogs
    @Indoamerican22vlogs 9 днів тому +1

    Bai ji your brother in law and sister family is very nice normally people don’t do that much in Canada your are so blessed that you have a great brother in law my best wishes to both families

  • @gurpalsingh5609
    @gurpalsingh5609 9 днів тому

    ਰਿਪਨ ਅਤੇ ਖੁਸੀ ਅਤੇ ਕੁਲਦੀਪ ਕੌਰ ਮੇਰੀਆਂ ਧੀਆਂ ਸਤਿ ਸ੍ਰੀ ਅਕਾਲ ਜੀ ਪੁੱਤਰ ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ❤❤ਗੁਰਪਾਲ ਸਿੰਘ ਬਰਨਾਲਾ ਤੋਂ ਹਾਂ ਜੀ

  • @sushilgarggarg1478
    @sushilgarggarg1478 9 днів тому +4

    Very nice riding. Fly over scene in Vancouver city Canada 🇨🇦 😎 ♥️ 😍 ❤️ ✨️ 🇨🇦 😎 ♥️ 😍

  • @ManjitKaur-cl7su
    @ManjitKaur-cl7su 9 днів тому +3

    ❤❤ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ 😊

  • @rajwantkaur1680
    @rajwantkaur1680 9 днів тому +3

    Pehla ve dekhea c lekan ajj dusera var deakh k sukoon milea

  • @jasvirbhullar2001
    @jasvirbhullar2001 9 днів тому +2

    ਫਲਾਈਓਵਰ ਬਹੁਤ ਘੈਂਟ ਸੀ ਧੰਨਵਾਦ ਰਿਪਨ ਵੀਰ

  • @LiaqatAli-cw4lf
    @LiaqatAli-cw4lf 9 днів тому +1

    The experience of fly over is excellent. Thanks to sister kaldeep and her husband for providing us this wonderful apportunity.

  • @TanveerGujjar237
    @TanveerGujjar237 9 днів тому +1

    Actress Kuldeep today look amazing ❤

  • @deepapunjabipb074
    @deepapunjabipb074 9 днів тому +3

    Dedi huna de ahwag bhut Vida aa jo tuhde sister aa

  • @sarbsingh4642
    @sarbsingh4642 9 днів тому +4

    Fly over is best ride❤❤❤❤😂😂

  • @rajveervirk6874
    @rajveervirk6874 9 днів тому +1

    ਅੱਜ ਦਾ ਵਲੋਗ ਬਹੁਤ ਬਹੁਤ ਵਧੀਆ ਲੱਗਾ ਫਲਾਈਓਵਰ ਬਹੁਤ enjoy full c VV thanks for you,,

  • @manjeetkaurwaraich1059
    @manjeetkaurwaraich1059 9 днів тому

    🎉 ਬਹੁਤ ਹੀ ਵਧੀਆ ਵਲੌਗ ਲੱਗਿਆ ਜਿਉਂਦੇ ਵਸਦੇ ਰਹੋ ਲਿਪਟ ਤੇ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ 🎉🎉🎉🎉🎉🎉

  • @sarbjitsara7615
    @sarbjitsara7615 9 днів тому +1

    Thanks so much for showing beautiful British Columbia Vancouver appreciation for all your hard work and your both sisters family ❤❤

  • @user-gg8fq8ep4l
    @user-gg8fq8ep4l 9 днів тому

    Ripan bahi kuldeep bhen da hatha ta simple jyi mehdi bari suit kardi ay. Love u ho gya lehda punjab di tarfoo. Me from layyalpur Faisalabad Pakistan. Bari besabri na intazar karda ay lehnda punjab ala ripan ta khushi bhen da Pakistan vich. Baki love u ho gya.allah pak thuhanu hamasa khush ta abad rahka.ameen

  • @SawindersinghRandhawa-b6q
    @SawindersinghRandhawa-b6q 9 днів тому +4

    Ajj net pack da paise vsool hoyea 22 hahahahaha😂😂😂😂

  • @rajwinderkaur5454
    @rajwinderkaur5454 9 днів тому +3

    Kuldeep Gandhi bathinda da bera beth gia 🙏😇🤤🥴🥴🤭🤫🤔🤔🤫🤭🤭😪😪🥴🤭🤭🤫🤭😱🤭🤫🤫🤫🤫🤫🤫🤭🤭🤫🤫🤫🤫🤫🤫🤫🤫🤫🤫🤫🤫😱😱😱

  • @jagvirsinghbenipal5182
    @jagvirsinghbenipal5182 9 днів тому +1

    ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ 🙏🙏

  • @AmarjitSidhu-o9q
    @AmarjitSidhu-o9q 9 днів тому +1

    ਬਹੁਤ ਵਧੀਆ ਲੱਗਦੀਆ ਤੁਹਾਡੀਆ ਵੀਡੀਓ ਵੀਰ❤

  • @manjindersinghbhullar8221
    @manjindersinghbhullar8221 9 днів тому +2

    ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਪਹਿਲਾਂ ਕੈਨੇਡਾ ਦੇ ਟਰੱਕ ਡਰਾਈਵਰ ਦਾ ਬਲੌਗ ਵੇਖ ਕੇ ਹਟਿਆ ਹਾਂ ਬਿਨੀਪੈਗ ਵਿਚ ਨਗਰ ਕੀਰਤਨ ਦਾ ਬਲੌਗ ਸੀ

  • @Faded-n6g
    @Faded-n6g 9 днів тому +4

    Ripan ethe Canada ch public places te inna loud ni hoyida. Baaki lok disturb hunde ne. Plus j kite allowed nhi h recording na kro. Kyu naam khraab krde community da.

  • @kuldipkumar5322
    @kuldipkumar5322 9 днів тому

    ਬਹੁਤ ਵਧੀਆ ਲੱਗਿਆ ,ਆਈਸਲੈਂਡ ਦੀ ਯਾਤਰਾ ਦੀ ਵੀਡੀਓ ।

  • @ShivinderKaur-x4q
    @ShivinderKaur-x4q 9 днів тому

    ਮਜਾਂ ਆ ਗਿਆ ਵਲੌਗ ਵੇਖ ਕੇ ❤ ਖੁਸ ਰਹੋ ਹੱਸਦੇ ਰਹੋ ❤

  • @himmatgill2090
    @himmatgill2090 9 днів тому

    bhut vadia lga bai ripan khusi AJJ da vilog dekh ke bhut maja aya waheguru ji chardicala ch rakhn sareya nu

  • @bandnasidhu
    @bandnasidhu 8 днів тому

    **🎉NAJAARA HEE AA , GYAA .*🎉🎉🤣🤣🤣🤣🤣,family members never send this type of videos .

  • @NXT_APEX-69
    @NXT_APEX-69 8 днів тому

    Gursaang te gurfateh sooo cute gursaang bahut sohna bolda

  • @kalyangrewal876
    @kalyangrewal876 9 днів тому

    ਬਾਹਟ ਵਧੀਆ ਕਨੇਡਾ ਵੇਖ ਲਿਆ ਸਾਰਾ
    Very good

  • @jagsirTungwali041
    @jagsirTungwali041 9 днів тому +1

    ਬਹੁਤ ਬਹੁਤ ਧੰਨਵਾਦ ਰਿੰਪਨ ਬੇਟਾ

  • @sushilgarggarg1478
    @sushilgarggarg1478 9 днів тому +2

    Enjoy a tour of Canada 🇨🇦 ✨️ 💙 💕 ❤️

  • @HardeepSingh-tr5qb
    @HardeepSingh-tr5qb 9 днів тому

    Ripan aaj de falay over raed vekhy bhut changi lagi ji.tuhada dhanwad ji.❤deepa bathinda to.❤❤

  • @seeratkaurfamily3822
    @seeratkaurfamily3822 9 днів тому +3

    Wow fly over vala part very nice 🎉

  • @parvindersingh3692
    @parvindersingh3692 9 днів тому

    Flyover bhut sohna lgea plane de ride v vdea c bhut vdea lgea thx to kuldeep bhain ji loves to your kids and your family.❤❤

  • @kulwindersingh-id6xj
    @kulwindersingh-id6xj 9 днів тому

    ਬਹੁਤ ਵਧੀਆ ਜੀ ਕੈਨੇਡਾ ਵਿੱਚ ਇਕ PUNJABI TRUCKER COUPLE V AA JII, ES NAME TE HI ਓਨਾ ਦਾ UA-cam CHANNEL AA JII ONA NU V MIL KE AAYO JII

  • @jassbrar5585
    @jassbrar5585 9 днів тому

    ਬਹੁਤ ਵਧਿਆ ਲੱਗਦਾ ਤੁਹਾਡੀਆਂ ਵੀਡੀਉ ਦੇਖ ਕੇ 🙏

  • @mangalsingh8905
    @mangalsingh8905 9 днів тому

    Kye baat he Puttar Ripan khusi
    And Family
    Very Beautiful
    Sat Shri Akal

  • @manjitsinghkandholavpobadh3753
    @manjitsinghkandholavpobadh3753 9 днів тому +1

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @dharminderdhindsa
    @dharminderdhindsa 9 днів тому

    Old Canada meethi jail today Canada fail i love india🇮🇳🇮🇳

  • @Informatively
    @Informatively 9 днів тому

    Sukh Veera te Kuldeep behn nu vlogging start krni chahidi a 🙏🏻

  • @sushilgarggarg1478
    @sushilgarggarg1478 9 днів тому +1

    Iam always first looking daily vlog 8P.M.on you tube and 7A.M on face book 📖

  • @GURVEERmanreet
    @GURVEERmanreet 9 днів тому

    Flyover ch bohot mja aea asi v dakh k full enjoy kita🎉

  • @ravindarkaurbhatia7335
    @ravindarkaurbhatia7335 9 днів тому

    Didi da nature bahut acha laga waheguru ji mehar banai rakhan

  • @MandeepKaur-uw7sn
    @MandeepKaur-uw7sn 8 днів тому

    Bohot hi aat Blog c veere aaj da jiune based rho God bless you

  • @wandiyapunjab8297
    @wandiyapunjab8297 9 днів тому

    Ripan te khushi sachi aj da vlog sb tu intresting c dar v lagda c wekh k.yousaf dhillon punjwarr pakistan

  • @BabaDeepSinghCargoMovers-fd6qx
    @BabaDeepSinghCargoMovers-fd6qx 9 днів тому

    ਬਾਈ ਰਿਪਨ ਇੱਕ ਆਪਣੇ ਪੰਜਾਬ ਦੇ ਅਜ ਕੱਲ ਦੇ ਹਰਮਨ ਪਿਆਰ ਸੁੱਖੀ ਵਾਸਤੇ ਇੱਕ ਗ੍ਰਿਫਤ ਚ ਆ ਜ਼ਾਹਾਜ ਲੈ ਆਨਾ ਹਰੀਕੇ ਹੈੱਡ ਪਤਨ ਗੇਰੀ ਦਾੳਗਾ ਵੋਟਾਂ ਲਿਆਈਆਂ ਨੇ

  • @vikasrattan2806
    @vikasrattan2806 9 днів тому +1

    ਬਹੁਤ ਬਹੁਤ ਧੰਨਵਾਦ ਵੀਰ

  • @hsdsadarpura
    @hsdsadarpura 8 днів тому

    ਰਿੰਪਨ ਬਾਈ, ਸੀ ਪਲੇਨ ਨਾਲੋ ਫਲਾਈੳਵਰ ਦੀ ਰਾਈਡ ਵਧੀਆ ਲੱਗੀ। ਉਸਦੀ ਟਿਕਟ ਨਹੀ ਦੱਸੀ ਤੁਸੀਂ ਬਲੌਗ ਵਿੱਚ।

  • @jyotikaur3346
    @jyotikaur3346 8 днів тому

    I live in Vancouver and have never gone on this ride. Thank you for taking us along.

  • @Ranglapunjab103
    @Ranglapunjab103 9 днів тому +5

    ਹੁਣ ਅਗਲੇ ਸਾਲ ਕੰਬੋਡੀਆ, ਚੀਨ, ਜਪਾਨ, ਤੇ ਆਸਟਰੇਲੀਆ ਨਿਊਜ਼ੀ ਲੈਂਡ ਵਲ ਦਾ ਰੁਖ ਕਰਿਓ।

  • @sukhpalhunjan8353
    @sukhpalhunjan8353 9 днів тому +1

    Kuldeep girl very beautiful ❤❤

  • @SukhdevSingh-gg7mh
    @SukhdevSingh-gg7mh 7 днів тому +1

    Jinde rho baee jee

  • @sukhvirgarcha
    @sukhvirgarcha 9 днів тому

    Fly over Canada is really a thrilling experience. We enjoyed it on our first visit to Canada in 2019. The sea plane ride seemed to be a waste of money. If at all you want to enjoy a sea plane ride, better go to Victoria or Nanaimo on it which is comparatively cheaper and you do get the experience. Vancouver you can see from the plane when you land at or depart from Vancouver airport on flight 😊
    Enjoyed your vlogs of Vancouver which refreshed our memories. We have been to all these places. You missed Whistler and many more scenic spots on this trip. Do try them on your next visit. Best of luck for your remaining journey of Canada 🎉

  • @GurpreetSingh-os4gn
    @GurpreetSingh-os4gn 6 днів тому

    ਬਹੁਤ ਵਧੀਆ ਲੱਗਿਆ ਵੀਰ ਜੀ

  • @narsiram8316
    @narsiram8316 8 днів тому

    God bless you Ripan and Khushi

  • @preetinerkaur6287
    @preetinerkaur6287 4 дні тому

    Why are so beautiful thanks ji khush raho🎉😊

  • @user-fw4lf5qm8c
    @user-fw4lf5qm8c 9 днів тому

    Very good bai ji from moga punjab Ajit pal singh thanks very much

  • @sushilgarggarg1478
    @sushilgarggarg1478 9 днів тому

    MANY-MANY HAPPY RETURNS OF THE DAY HAPPY BIRTHDAY TO RIPAN BAI....❤❤❤❤❤❤❤❤❤❤❤❤❤❤

  • @gurpreetgill9440
    @gurpreetgill9440 9 днів тому

    Kuldeep sister thanks Ripan te kushi thanks

  • @baljindersingh7802
    @baljindersingh7802 9 днів тому

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @satnamsinghpurba9584
    @satnamsinghpurba9584 9 днів тому

    Bhut vadia jankari god bless both of you take care 🌺🌺

  • @mandeepsingh-dl8qi
    @mandeepsingh-dl8qi 9 днів тому

    Very nice video presentation. Enjoy the lifetime. God bless you both always 😊

  • @karamjeetsingh319
    @karamjeetsingh319 9 днів тому

    Your bata ji all Ralatives are very socials and sport you bata ji and bate ji

  • @TarsemBal-oc3xs
    @TarsemBal-oc3xs 9 днів тому

    ਬਹੁਤ ਹੀ ਵਧੀਆ ਸੀ ਖਸ਼ ਰਹੌ 🙏🙏❤️❤️

  • @paramjitkaur8254
    @paramjitkaur8254 9 днів тому

    Very nice thankyou so much jo ajj dekhya so nice thankyou veer ji

  • @harpreettoor9635
    @harpreettoor9635 8 днів тому

    Thankyou for showing Fly over, it was very nice journey 😊

  • @avtarcheema3253
    @avtarcheema3253 9 днів тому +1

    ਬਹੁਤ ਹੀ ਸੋਹਣਾ👌👌🙏

  • @RajinderSinghKMElivelongWahegu
    @RajinderSinghKMElivelongWahegu 9 днів тому +1

    Thanks for showing me Flyoover.

  • @Rav1486
    @Rav1486 8 днів тому +1

    Veere pilot tuhade ton khijj ke uteri es tareeke naal. Please respect your surroundings when you making blogs. You were irritating other passengers as well. My whole family could feel it when we were watching your blog. My sincere advice. Tusi pagg bann ke jande o, koi gora Kala eh na soche ke eh bande keho jahe ne.
    Thankyou.

  • @U-ser-0701
    @U-ser-0701 9 днів тому

    Very interesting vlog enjoy very much sooo nice fly over dekhia aa c karkey boht vadhia lga 👍

  • @ramjoshi771
    @ramjoshi771 9 днів тому

    Very nice flyover. I see it first time. Thanks. But similar thing I seen in Florida.

  • @sushilgarggarg1478
    @sushilgarggarg1478 9 днів тому +1

    ENJOY A TOUR OF SEA PLANE IN VANCOUVER CITY IN CANADA 🇨🇦 😀 👍 😊 🙏 🙂 🇨🇦 😀