ਸ੍ਰੀ ਖਡੂਰ ਸਾਹਿਬ ਪਹੁੰਚੀ Daily Post ਦੀ ਟੀਮ, Debate 'ਚ ਆਹਮਣੋ ਸਾਹਮਣੇ ਹੋਏ ਪਾਰਟੀ ਦੇ ਨੁਮਾਇੰਦੇ

Поділитися
Вставка
  • Опубліковано 21 тра 2024
  • ਸਾਢੇ 4 ਸਾਲ ਇਕ ਨਿਖੱਟੂ ਬੰਦੇ ਨੂੰ CM ਬਣਾ ਕੇ ਕੀ ਮਿਲਿਆ ?
    ਪੰਜਾਬ 'ਚ ਹੋਈਆਂ ਬੇਅ.ਦ.ਬੀਆਂ ਨੂੰ ਲੈ ਕੇ ਵਰਕਰਾਂ ਨੇ ਘੇਰ ਲਈ ਅਕਾਲੀ ਸਰਕਾਰ
    ਸ੍ਰੀ ਖਡੂਰ ਸਾਹਿਬ ਪਹੁੰਚੀ Daily Post ਦੀ ਟੀਮ
    Debate 'ਚ ਆਹਮਣੋ ਸਾਹਮਣੇ ਹੋਏ ਪਾਰਟੀ ਦੇ ਨੁਮਾਇੰਦੇ #DailyPostPHH #dailypostpunjabi #dailyposttv
    Daily Post Punjab Haryana Himachal (Journalism of Hope ) is a venture with an intent to revolutionize news and innovative programming and ground-breaking news presentation strategy.
    Watch Daily Post PHH on
    Tata Sky Channel Number- 1933
    Fastway Channel Number- 111
    Dish Tv - 1192
    airtel- 567
    DEN- 533
    hathway- 768
    --------------------------------------------------------------------------------------------------------
    Watch Daily Post Punjab Haryana Himachal and stay tuned for all latest update and breaking news in Punjabi and Hindi
    Subscribe to our channel: / @dailypostphh
    Official website: dailypostindia.in/
    Like us on Facebook: / dailypostphh
    Follow us on Twitter: / dailypostphh
    Follow us on Instagram: / dailypost_phh

КОМЕНТАРІ • 237

  • @gursanjhsinghjohal7432
    @gursanjhsinghjohal7432 25 днів тому +37

    ਸਾਡਾ ਹਲਕਾ ਸ੍ਰੀ ਖਡੂਰ ਸਾਹਿਬ ਸਾਡੀ ਸਪੋਰਟ ਭਾਈ ਅੰਮ੍ਰਿਤਪਾਲ ਸਿੰਘ ਨੂੰ 100% ਜਿਤਾਵਾਂਗੇ ਲੰਡੀ ਬੁੱਚੀ ਭਜਾਵਾਂਗੇ ਖਾਲਸਾ ਰਾਜ ਲਿਆਵਾਂਗੇ

  • @sshibpreetsingh350
    @sshibpreetsingh350 25 днів тому +51

    ਅਸੀਂ ਪਾ ਵੀ ਦਿੱਤੀ ਵੋਟ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ
    ਅੱਜ ਪੋਸਟ ਕਰ ਦਿੱਤੀ ਜੰਮੂ ਤੋਂ
    ਪਿੰਡ ਕੈਰੋਂ

  • @youtubephotography2550
    @youtubephotography2550 25 днів тому +43

    ਭਾਈ ਸਾਬ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ

  • @user-oy4sm2yk1s
    @user-oy4sm2yk1s 25 днів тому +40

    ਪੰਜਾਬ ਤੇ ਪਜਾਬੀਅਤ ਨੂੰ ਪਿਆਰ ਕਰਨ ਵਾਲੇ ਭੈਣ ਭਰਾਵੋ ਬਜ਼ੁਰਗੋ ਅੱਜ ਇਨ੍ਹਾਂ ਸਾਰੀਆਂ ਦੇ ਮੂੰਹ ਦੇਖ ਲਵੋ ਜਿੰਨਾ ਗਦਾਰਾ ਨੇ ਪੱਗਾਂ ਵਿੱਚ ਸਿਰ ਫਸਾਏ ਹੋਏ ਨੇ, ਪੰਜਾਬ ਦੀ ਜਵਾਨੀ ਦੇ ਕਾਤਲ ਨੇ ਸਾਰੇ, ਇੱਕੋ ਇੱਕ ਪਾਲਟੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ❤

  • @tarsemmannp5499
    @tarsemmannp5499 25 днів тому +33

    ਅੰਮ੍ਰਿਤਪਾਲ ਸਿੰਘ 101% ਜੇਤੂ ਆ ਜੀ❤

  • @user-oy4sm2yk1s
    @user-oy4sm2yk1s 25 днів тому +49

    ਇੱਕੋ ਇੱਕ ਪਾਲਟੀ ਪੰਜਾਬ ਦੀ ਜਵਾਨੀ, ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ, ਸਰਦਾਰ ਸਿਮਰਨਜੀਤ ਸਿੰਘ ਮਾਨ ਸਰਦਾਰ ਸਰਬਜੀਤ ਸਿੰਘ ਜੀ

    • @user-ke9if4sw3r
      @user-ke9if4sw3r 25 днів тому +3

      Bhai amritpal Singh Khalsa ji zindabad waheguru ji 🙏🙏🙏🙏🙏🙏🙏🙏💐💐💐🌷💐

  • @shivasmahajan
    @shivasmahajan 25 днів тому +58

    ਭਾਈ ਅਮ੍ਰਿਤਪਾਲ ਸਿੰਘ ਨੂੰ ਵੋਟਾਂ ਪਾਵਾਗੇ ਜੀ 💯💯💯 ਤੇ ਤੁਸੀਂ ਪਾਓਗੇ ਤਾ 👍 ਕਰਦੋFull sport ਭਾਈ ਸਾਬ੍ਹ ਨੂੰ,ਖੰਡੂਰ ਸਾਹਿਬ ਵਾਲੇਯੋ ਏ ਸਰਕਾਰਾਂ ਤੁਹਾਡੇ ਵਿਚ ਵੰਡੀਆਂ ਪਾ ਰਹੀਆਂ ਨੇ, ਇਕ ਹੋਕੇ ਇਕੱਠੇ ਹੋ ਕੇ ਲੱਡੋ 🙏🙏ho

  • @Jasgill008
    @Jasgill008 22 дні тому +4

    ਜਿੱਨੇ ਵੀ ਪਾਰਟੀਆਂ ਵਾਲੇ ਖੜ੍ਹੇ ਸਾਰੇ ਪਾਰਟੀਆਂ ਦੇ ਖੱਛ ਚਮਚੇ ਖੜ੍ਹੇ ਹਨ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਮੱਦਦ ਕਰੋ

  • @sanjheducation
    @sanjheducation 24 дні тому +6

    ਗੱਲ ਹੁਣ ਹੋਂਦ ਦੀ ਐ ਇਕ ਵਾਰ ਵੋਟ ਆਪਣੇ ਧਰਮ ਲਈ ❤

  • @tejvinderpalsingh428
    @tejvinderpalsingh428 25 днів тому +39

    ਸ਼ਾਬਾਸ਼ ਭੈਣੇ.... ਭਾਈ ਅੰਮ੍ਰਿਤ ਪਾਲ ਸਿੰਘ ਜਿੰਦਾਬਾਦ 🚩🚩🚩🚩🚜🚜🚜🚜🚩🚩🚩

  • @kalasidhu-wo3pv
    @kalasidhu-wo3pv 25 днів тому +20

    ਅਮ੍ਰਿਤਪਾਲ।ਲਵ।ਯੁ

  • @JaswinderSingh-io7uo
    @JaswinderSingh-io7uo 25 днів тому +15

    ❤❤❤ ਇਸ ਭੈਣ ਦੀ ਗੱਲ ਸੁਣ ਕੇ ਅਕਾਲੀ ਦਲ ਬੀ ਜੇ ਪੀ ਕਾਂਗਰਸ ਆਮ ਪਾਰਟੀ ❤❤ ਨੱਕ ਡੋਬ ਕੇ ਮਰ ਜਾਣ❤❤ ਵਾਹਿਗੁਰੂ ਜੀ ਅਮ੍ਰਿਤਪਾਲ ਸਿੰਘ ਨੂੰ ਕਾਮਯਾਬ ਕਰੋ ਜੀ 👍👍👍❤❤❤

  • @tejindersingh6805
    @tejindersingh6805 25 днів тому +11

    ਆਮ ਆਦਮੀ ਪਾਰਟੀ ਨੇ ਸਿਰਫ਼ ਜ਼ਬਾਨੀ ਜਮਾਖਰਚ ਤੋ ਅਲਾਵਾ ਕੁਝ ਨਹੀਂ ਕੀਤਾ ਮਾਨ ਸਾਹਬ ਨੇ ਕੇਜਰੀਵਾਲ ਨੂੰ ਹੈਲੀਕਾਪਟਰਾਂ ਤੇ
    ਘੁਮਾ ਘੁਮਾਂ ਕੇ ਪੰਜਾਬ ਨੂੰ ਕਰਜ਼ੇ ਚ ਡੋਬ ਤਾ😢

  • @sukhwindersinghsingh8799
    @sukhwindersinghsingh8799 25 днів тому +11

    ਵਿਰਸਾ ਵਲਟੋਹਾ-: ਜਿਥੇ ਵੀ ਪੰਜਾਬ ਪੰਜਾਬੀਅਤ ਤੇ ਪੰਥ ਦੀ ਗਲ ਆਉਦੀ ਆ ਓਥੋ ਅਸੀ ਨਿਡਰ ਹੋ ਕੇ ਨਿਧੜਕ ਹੋ ਕੇ ਓਥੋ ਹਥ ਖੜੇ ਕਰਕੇ ਬਾਹਰ ਨਿਕਲ ਆਉਦੇ ਹਾਂ । 😂😂

  • @jagdeep9264
    @jagdeep9264 25 днів тому +14

    ਅਮ੍ਰਿਤ ਪਾਲ ਸਿੰਘ ਆਲੀ ਧਿਰ ਨੂੰ ਛੱਡਕੇ ਬਾਕੀ ਸਾਰੀਆਂ ਪਾਰਟੀਆਂ ਨੇ ਰੱਜਕੇ ਬੇੜਾ ਗ਼ਰਕ ਕੀਤਾ

  • @gurjantgill1508
    @gurjantgill1508 25 днів тому +13

    ਸਤਿਨਾਮ ਵਾਹਿਗੁਰੂ ਜੀ ❤️🙏

  • @user-oy4sm2yk1s
    @user-oy4sm2yk1s 25 днів тому +17

    ਜਿੰਨੇ ਵੀ ਕਾਂਗਰਸੀ ਆਮ ਆਦਮੀ ਪਾਰਟੀ ਬੀਜੇਪੀ ਅਕਾਲੀ ਦਲ ਪਾਰਟੀ ਦੇ ਆਗੂ ਪੱਗਾਂ ਬਨ ਆਏ ਹਨ, ਜੇਕਰ ਸੱਚ ਵਿੱਚ ਉਹਨਾਂ ਦੇ ਜਾਗਦੇ ਜ਼ਮੀਰ ਹੋਣ ਗੇ, ਉਹਨਾਂ ਦੀ ਵੋਟ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਵੱਲ ਹੋਵੇਗੀ

    • @Jasgill008
      @Jasgill008 22 дні тому +1

      ਵੀਰ ਜੀ ਇਹ ਗ਼ਦਾਰ ਹਨ ਗ਼ਦਾਰ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਹੀ ਚੱਲ ਰਹੇ ਹਨ ਇਹ ਵੀ ਉਨ੍ਹਾਂ ਵਿੱਚੋਂ ਹਨ

  • @jaswinderbahia
    @jaswinderbahia 24 дні тому +4

    ਸਤਿਨਾਮ ਵਾਹਿਗੁਰੂ ਜੀ

  • @user-hq3lv9tl3x
    @user-hq3lv9tl3x 25 днів тому +15

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ ਸਰਦਾਰ ਚਮਕੌਰ ਸਿੰਘ ਤੇ ਰਾਜਿੰਦਰ ਸਿੰਘ ਜੀ ਬਾਈ ਨੂੰ

  • @BHAGWANSINGH-lo5of
    @BHAGWANSINGH-lo5of 23 дні тому +3

    ਭਾਈ ਅਮ੍ਰਿਤਪਾਲ ਸਿੰਘ ਨੂੰ ਵੋਟਾਂ ਪਾ ਕੇ ਚੜ੍ਹਦੀ ਕਲਾ ਨਾਲ ਜਿੱਤਾਂ ਦੇਵੋਂ ਖੰਡੂਰ ਸਾਹਿਬ ਵਾਲਿਓ,ਲਾਹ ਦੇਵੋ ਪਿਛਲੇ ਕਲੰਕ ਨੂੰ

  • @NarinderSingh-pu6be
    @NarinderSingh-pu6be 26 днів тому +19

    Bhai amrtpal singh ji jandabad

  • @sonusahmnapind4847
    @sonusahmnapind4847 23 дні тому +2

    ਇਨ੍ਹਾਂ ਨੂੰ ਭਜਾਉ ਇਥੋਂ ਪੰਜਾਬ ਦੇ ਦੋਖੀਆਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਸਾਥ ਦਿਉ

  • @user-pu4hl4lr3t
    @user-pu4hl4lr3t 25 днів тому +7

    ਵਲਟੋਹਾ ਕਿਉ ਤੂੰ ਲੋਕ ਤੋ ਗਾਲਾ ਖਾਈ ਜਾਦਾ ਹੈ ਤੂੰ ਜਿਤਣਾ ਨਹੀ ਹੈ ਜਿਤਗਾ ਭਾਈ ਅਮ੍ਰਿਤ ਪਾਲ ਸਿੰਘ
    ਬਾਕੀਆ ਨੂੰ ਪਤਾ ਵੀ ਹੈ ਅਸੀ ਜਿੱਤਣਾ ਨਹੀ ਹੈ ।ਪਤਾ ਨਹੀ ਕਿਉ ਖੜੇ ਹਨ । ਮੈਨੂ ਲਗਦਾ ਸਭ ਤੋ ਞੋਟਾ ਘੱਟ ਅਕਾਲੀਦਲ ਨੂੰ ਪੈਣਗੀਆ

  • @gurjeetsingh2072
    @gurjeetsingh2072 21 день тому +1

    ਅਸੀਂ ਦੋ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜ਼ਮੀਰਾਂ ਜਗਾਉ

  • @GurpreetSingh-su7rs
    @GurpreetSingh-su7rs 22 дні тому +2

    ਲੋਕਾ ਦੀ ਮਰੀ ਜਮੀਰ ਨੂੰ ਜਗਾਉਣ ਵਾਸਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹਾਦਤ ਦਿੱਤੀ ਅੱਜ ਗੁਰੂ ਗਰੰਥ ਸਾਹਿਬ ਜੀ ਸ਼ਹਾਦਤ ਦੇ ਰਹੇ ਹਨ u
    ਪਰ ਅੱਜ ਸਿੱਖ ਜਾਗਦੇ ਕਿਉ ਨਹੀ ਗੁਰੂ ਸਾਹਿਬ ਜੀ ਦੀ ਬੇਅਦਬੀ ਇਸ ਗੱਲ ਦਾ ਸੰਕੇਤ ਹੈ ਆਉਣ ਵਾਲਾ ਸਮ ਕੋਮ ਵਾਸਤੇ ਘਾਤਕ ਆਵੇਗਾ ਜਾਗੋ ਪਹਿਚਾਣੋ ਉਨ੍ਹਾਂ ਨੂੰ ਜੋ ਸਿੱਖੀ ਭੇਸ ਵਿੱਚ ਸਾਡਾ ਘਾਣ ਕਰ ਰਹੇ ਹਨ

  • @karamsingh7688
    @karamsingh7688 22 дні тому +2

    ਵਲਟੋਹਾ ਜੀ ਦਸ ਸਾਲ ਤੁਹਾਡੀ ਸੈਂਟਰ ਨਾਲ ਸਾਂਝੀ ਰਹੀ।ਉਸ ਵਕਤ ਇਹ ਬਾਰਡਰ ਦਾ ਕਿਉਂ ਯਾਦ ਨਹੀਂ ਆਈ।

  • @govindersingh9230
    @govindersingh9230 25 днів тому +3

    ਮੁੱਖ ਮੋਤਰੀ ਦੀ ਮਾਂ ਕੋਲ ਜਿਹੜੀ 5ਕਰੋੜ ਗੱਡੀ ਲੋਕਾਂ ਦੇ ਟੈਕਸ ਤੋਂ ਲਈ ਫਿਰਦੀ ਆ

  • @ravdeepsingh2160
    @ravdeepsingh2160 25 днів тому +2

    ਬੇਅਦਬੀ ਤੇ ਸਿਆਸਤ ਕਰਕੇ ਦੋ ਸਰਕਾਰਾਂ ਤਿੰਨ ਮੁੱਖ ਮੰਤਰੀ ਬਣਗੇ ਪਰ ਕੋਈ ਵੀ ਇਨਸਾਫ਼ ਨਹੀਂ ਕਰ ਸਕਿਆ ਕਿਸੇ ਬੇਅਦਬੀ ਦੀ ਸਿੱਟ ਚ ਅਕਾਲੀ ਲੀਡਰ ਜਾਂ ਵਰਕਰ ਦਾ ਨਾਮ ਨਹੀਂ ਆਇਆ ਸਗੋਂ ਆਪ ਦਾ ਬਣਿਆ ਲੀਡਰ ਜਸਟਿਸ ਜੋਰਾ ਸਿੰਘ ਕਹਿੰਦਾ ਕਿ ਆਮ ਆਦਮੀ ਦੇ ਵੱਡੇ ਲੀਡਰਾਂ ਦਾ ਹੱਥ ਆ ਬੇਅਦਬੀ ਚ ਬਾਕੀ ਇਹੇ ਸਿਮਰਨਜੀਤ ਮਾਨ ਗਰਮ ਖਿਆਲੀ ਵੀ ਗੁਰੂ ਗ੍ਰੰਥ ਸਾਹਿਬ ਤੇ ਰਾਜਨੀਤੀ ਕਰਦੇ ਨੇਂ ਲਾਹਨਤ ਆ

  • @proud2514
    @proud2514 25 днів тому +6

    Wah sister

  • @AmarjeetSingh-hx2ik
    @AmarjeetSingh-hx2ik 25 днів тому +3

    ਭਾਈ ਸਾਹਿਬ ਜਿੰਦਾ ਬਾਦ

  • @RameshKumar-fr1vz
    @RameshKumar-fr1vz 25 днів тому +4

    ਓਏ ਨਹੀਂ ਭੂਲ ਦਿਆਂ ਕਰਤੂਤਾਂ ਤੇ ਉਚਿਆਂ ਚੂਕਿਆੰ ਬਾਹਾਂ ਹਰਾਮਿਓ ਇਸੇ ਬੈਲਟ ਚੋਂ 20 ਤੋ 25 ਸਾਲ ਤੱਕ ਜ਼ਨ ਨਹੀਂ ਚੜੀ ਸਿਰਫ਼ ਤੇ ਸਿਰਫ਼ ਗੋਲਕਾਂ ਤੇ ਕਬਜ਼ਾ। ਲੋਕਾਂ ਨੂੰ ਡਰ ਦਿਖਾਇਆ ਜਾਂਦਾ ਸੀ ਹੂਣੰ ਪਾਣੀ ਪੂਲਾ ਤੋਂ ਨਗਦਾ ਦਿਖਾਊ ਕੋਮ ਤੇ ਗ਼ੈਰਤ ਪੰਜਾਬ ਦੀ (ਭਾਈ ਅਮ੍ਰਿਤਪਾਲ ਸਿੰਘ ਜੀ 💯) ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏

  • @AmandeepSingh-bu4wn
    @AmandeepSingh-bu4wn 25 днів тому +3

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ

  • @khalsakitcheninc3358
    @khalsakitcheninc3358 25 днів тому +7

    Only amritpal singh

  • @sshibpreetsingh350
    @sshibpreetsingh350 25 днів тому +3

    ਅੱਜ ਸਾਰਿਆਂ ਨੇ ਵੋਟ ਪਾ ਕੇ ਓਪਨ ਕਰ ਕੇ ਦਿਖਾ ਦਿਤੀਆਂ

  • @user-je7pp7hi6r
    @user-je7pp7hi6r 23 дні тому +2

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ❤ ਲੰਡੀ ਬੁੱਚੀ ਦੂਰ ਰਹੇ

  • @sanjogtarani3997
    @sanjogtarani3997 25 днів тому +2

    ਗੁਲਾਬੀ ਸੂਟ ਵਾਲੀ ਕੁੜੀ ਠੀਕ ਕਹਿ ਰਹੀ ਹੈ

  • @PritpalSingh-hh3rr
    @PritpalSingh-hh3rr 25 днів тому +6

    ਵਸ factories ਲਗਾ ਲਗਾ ਇੱਕ agriculture state ਨੂੰ ਕੈਂਸਰ state ਬਣਾ ਦਿਉ ਜਲਦੀ ਕੋਈ industry ਦੀ ਲੋੜ ਨਹੀਂ! ਸਿਰਫ਼ agriculture state ਦੇ ਮੁਦਿਆਂ ਦੀ ਗੱਲ ਕਿਉ ਨਹੀ ਕਰਦੇ! ਜੱਟਾਂ ਦੇ ਮੁੰਡੇ ਕਦੀ ਵੀ ਨੌਕਰੀ ਨਹੀਂ ਕਰਨ ਗਏ! ਫ਼ਸਲ ਦੇ ਰੇਟ set ਕਰੋ. ਪੰਜਾਬ ਦਾ ਪਾਣੀ ਸਭ ਤੋਂ ਵੱਡਾ ਮੁਦਾ ਕੋਈ ni ਬੋਲਦਾ! ਦੁੱਧ da ਰੇਟ ਨਹੀਂ ਮਿਲਦਾ! ਜਦ ਤੱਕ agriculture state te dhiyan ni ਦਿੰਦੇ ਕੁਝ ਨਹੀਂ ਹੋਣਾ

  • @RanjeetsinghRanasandhu
    @RanjeetsinghRanasandhu 25 днів тому +3

    ਭਾਈ ਅ੍ਮਿੰਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਸ੍ ਸਿਮਰਨਜੀਤ ਸਿੰਘ ਮਾਨ ਸਾਹਬ ਤੇ ਸ੍ ਸਰਬਜੀਤ ਸਿੰਘ ਜੀ ਖਾਲਸਾ ਜਿੰਦਾਬਾਦ 🙏 🙏

  • @GurpreetSingh-ub9ju
    @GurpreetSingh-ub9ju 13 днів тому

    ਚਮਕੌਰ ਸਿੰਘ ਜੀ ਵਾਹ ਬਹੁਤ ਖੂਬ

  • @user-bg4mf9rf5z
    @user-bg4mf9rf5z 18 днів тому

    Wahegrurji Wahegrurji Wahegrurji ❤❤❤❤❤❤❤❤❤❤❤❤❤❤❤

  • @gurmailsingh5679
    @gurmailsingh5679 25 днів тому +1

    ਮੇਰੇ ਵੀਰੋ ਅਤੇ ਭੈਣੋ ਤੁਸੀਂ ਜਜਬਾਤਾਂ ਵਿਚ ਆਕੇ ਅਕਾਲੀ ਪਾਰਟੀ ਦੇ ਖਿਲਾਫ ਨਾ ਬੋਲੋ ਦੁਸ਼ਮਨ ਬਹੁਤ ਤਕੜਾ ਹੋ ਕੇ ਪੰਜਾਬ ਨੂੰ ਦਰੜਣ ਲਈ ਤੁਹਾਡੇ ਸਿਰ ਤੇ ਖੜਾ ਹੈ ਕਿਰਪਾ ਕਰਕੇ ਸਿੱਖ ਭਰਾਵੋ ਸਿਆਣੇ ਹੋ ਜਾਉ ਲੰਘਿਆ ਵੇਲਾ ਹਥ ਨਹੀਂ ਆਉਂਦਾ

  • @Amarsukh-jj8wd
    @Amarsukh-jj8wd 25 днів тому +1

    ਭਾਈ ਅੰਮ੍ਰਿਤਪਾਲ ਸਿੰਘ ਜੀ

  • @govindersingh9230
    @govindersingh9230 25 днів тому +1

    ਜਿਰੜੀ ਵੋਟ ਖਾਸ ਆਦਮੀ ਨੂੰ ਪੈਣੀ ਉਹ ਭਾਜਪਾ ਨੂੰ ਜਾਣੀ ਆ ਇਨ੍ਹਾਂ ਦੀਆਂ ਨੀਤੀਆਂ ਪੰਜਾਬ ਨੂੰ ਤਬਾਹ ਕਰ ਦੇਣ ਗੀਆ

  • @gurdeepsinghgrewal5329
    @gurdeepsinghgrewal5329 25 днів тому +3

    ਪਾਨੇ ਨਾਲ ਨਟ ਖੁੱਲਦੇ ਕਿੱਕੀ ਢਿੱਲੋ ਨੇ ਕਾਤੇ ਆ ਫਰੀਦਕੋਟ ਜਿਲੇ ਵਿੱਚ ਕਾਗਰਸ ਦੀ ਸਰਕਾਰ ਵਿੱਚ

  • @rajvinderaujla5191
    @rajvinderaujla5191 24 дні тому +1

    ਸਭ ਕੁਝ ਸਭ ਪਾਰਟੀਆਂ ਆਪ ਕਰਾਉਂਦੀਆਂ ਮੁੱਦੇ ਬਣਾਉਂਦੀਆਂ ਵੋਟਾਂ ਲਈ।

  • @arshadkumar7055
    @arshadkumar7055 25 днів тому +4

    Amritpal

  • @ravisingh3653
    @ravisingh3653 20 днів тому

    ਰਾਜ ਕਰੇ ਗਾ ਖਾਲਸਾ ਆਕੀ ਰਹੇ ਨਾ ਕੋਏ। ਆ ਰਿਹਾ ਖਾਲਸਾ ਰਾਜ ਪੰਜਾਬੀਓ।

  • @user-rz1sl2cf2f
    @user-rz1sl2cf2f 25 днів тому

    ਭਾਜੀ ਸਿੰਦਾ ਜੀ ਫੈਕਟਰੀ ਵਾਲਿਆ ਨੰ ਮੈ ਜਾਣਦੀ ਆ ਬਹੁਤ ਹੀ ਚੰਗੇ ਇਨਸਾਨ ਆ। ਮੈ ਕੰਮ ਕੀਤਾ ਫੁੱਫੜ ਜੀ ਖਰੀਦੇ

  • @BannyJodhan
    @BannyJodhan 23 дні тому +1

    ਐਂਕਰ ਸਿਰ ਤਾਂ ਢਕ ਲੈਂਦੇ ਕੁ ਅਕਲ ਹੀ ਐਨੀ ਕੁ ਹੈ।

  • @chanikour6034
    @chanikour6034 24 дні тому +2

    जनता दे वीचों आई ऐस भैन मेरी नू दिल तों सलाम है ऐस दे जज़बाता नू जो वी ऐस भैन ने गला कितीयां सब सचीयां कितीयां रब करे जेंवां ऐस भैन दा ज़मीर जाग गया ऐसे तरह सारे पजांब दा ज़मीर जाग पवे

  • @swarnsingh313
    @swarnsingh313 18 днів тому

    ਜੀਰੇ ਇਲਾਕੇ ਵਿਚ ਨਸਾ ਖਤਮ ਨਹੀ ਕਰਵਾ ਸਕੇ। ਤਿੰਨੇ ਪਾਰਟੀਆਂ ਨੇ ਨਸ਼ੇ ਨੂੰ ਵਧਾਇਆ ਹੀ ਹੈ਼। ਕਾਂਗ ਰਸ ਨੇ 1947ਤੋਂ ਹੀ ਨਸੇ਼ ਨੂੰ ਸਹਿ ਦਿਤੀ ਹੈ। ਤਾ ਕਿ ਪੰਜਾਬ ਮਜਬੂਤ ਨਾਬਣ ਸਕੇ

  • @DavinderSingh-pk1wu
    @DavinderSingh-pk1wu 25 днів тому

    BABA G good question

  • @SubhdeepSingh-cr3ix
    @SubhdeepSingh-cr3ix 23 дні тому

    ਭੈਣ ਨੇ ਬਹੁਤ ਵਧੀਆ ਵਿਚਾਰ ਰੱਖੇ ਨੇ

  • @sawrajsingh9142
    @sawrajsingh9142 25 днів тому

    Very good sister

  • @singhharvarinder6417
    @singhharvarinder6417 23 дні тому +1

    48:14 ਸੱਤਾ ਵਿਚ ਆਪਣੀ ਮਰਜੀ ਨਾਲ ਆ ਨਹੀਂ ਰਹੇ,ਸੰਗਤ ਦਾ ਹੁਕਮ ਹੋਇਆ ਤਾਂ ਸਿਆਸਤ ਵਿਚ ਆ ਰਹੇ

  • @dhaliwalsaab-hb5ge
    @dhaliwalsaab-hb5ge 25 днів тому +3

    BJP , ਭਗਵੰਤ ਮਾਨ, ਅਕਾਲੀਆਂ ਦੀ ਬੁੰਡ ਚ ਬਾਂਹ ਪਾਉਣੀ ਵੋਟਾਂ ਚ

  • @MandeepSingh-cc9bs
    @MandeepSingh-cc9bs 25 днів тому

    Good Bahan ji

  • @JasveerSingh-cd1mf
    @JasveerSingh-cd1mf 22 дні тому

    ❤❤❤

  • @gurpejsingh5784
    @gurpejsingh5784 25 днів тому +1

    ❤ Debate ❤
    ਸਵਾਲ-- ਮੈਂ ਸੁਣਿਆ ਹੈ ਕਿ ਵਡੇ ਬਾਦਲ ਸਾਹਿਬ ਜੀ ਨੇ 16 ਦਿਨ ਜੇਲ੍ਹ ਕੱਟੀ ਸੀ।
    ਪਰ ਛੋਟੇ ਬਾਦਲ ਸਾਹਿਬ ਜੀ ਕਹਿ ਰਹੇ ਹਨ ਕਿ ਵਡੇ ਬਾਦਲ ਸਾਹਿਬ ਨੇ 16 ਸਾਲ ਜੇਲ੍ਹ ਕੱਟੀ ਸੀ।
    ਜਵਾਬ-- ਵਿਆਜ ਲਗ ਕੇ
    ਸਵਾਲ -- ਉਹ ਕਿਵੇਂ?
    ਜਵਾਬ -- ਸਾਡੇ ਪਿੰਡ ਦੇ ਇਕ ਬਜੁਰਗ ਨੇ ਉਸੇ ਦਿਨ ਪੰਦਰਾਂ ਸੌ ਰੁਪਏ ਬੈਂਕ ਦੇ ਵਿੱਚ ਜਮਾਂ ਕਰਵਾਏ ਸਨ। ਜਿਸ ਦਿਨ ਵਡੇ ਬਾਦਲ ਸਾਹਿਬ ਜੇਲ੍ਹ ਵਿੱਚ ਗਏ ਸਨ। ਹੁਣ ਉਹ ਵਿਆਜ ਲਗ ਕੇ ਪੰਦਰਾਂ ਹਜ਼ਾਰ ਰੁਪਏ ਹੋ ਗਏ ਹਨ।

  • @user-os2xr4ju1f
    @user-os2xr4ju1f 23 дні тому

    Good pean ji....

  • @soulofgod1721
    @soulofgod1721 25 днів тому +2

    Sare vote Bhai Amritpal Singh Khalsa ji nu jina gy waheguru ji chardikala bahksana ji jit bahksoji

  • @JasbirKaur-ji6gf
    @JasbirKaur-ji6gf 25 днів тому

    Is bibi nu waheguru hor takat dai debat karan di

  • @gurpejsingh5784
    @gurpejsingh5784 25 днів тому

    ਜੋ ਲੋਕ ਕਹਿੰਦੇ ਹਨ ਕਿ ਭਾਈ ਅਮਿਤ੍ ਪਾਲ ਸਿੰਘ ਜੀ ਨੇ ਕਿਹਾ ਸੀ ਕਿ ਮੈਂ ਸੰਵਿਧਾਨ ਨੂੰ ਨਹੀ ਮੰਨਦਾ ਪਰ ਹੁਣ ਸੰਵਿਧਾਨ ਦੀ ਸਹੁੰ ਚੁੱਕਣ ਗੇ
    ਇਸ ਦਾ ਜਵਾਬ ਲੈਣ ਲਈ ਸੁਣੋ ਭਾਈ ਅਮਿਤ੍ ਪਾਲ ਸਿੰਘ ਜੀ ਪਾਲ ਸਿੰਘ ਜੀ ਦੀ ਇਹ ਵੀਡੀਓ
    ❤ਭਾਈ ਅਮ੍ਰਿਤ ਪਾਲ ਸਿੰਘ ਨੇ ਜੋ ਕਿਹਾ ਸੀ ਕਰਕੇ ਦਿਖਾਇਆ। ਭਾਈ ਅਮਿਤ੍ ਪਾਲ ਸਿੰਘ ਦੀ ਜੇਲ੍ਹ ਵਿਚੋਂ ਬਾਹਰ ਆਉਣ ਦੀ ਤਿਆਰੀ ❤
    Apna Punjab News

  • @sarabjeetsinghrajouri9340
    @sarabjeetsinghrajouri9340 24 дні тому

    ਬੀਬੀ ਜੀ ਨੇ ਬਿਲਕੁਲ ਸਹੀ ਕਿਹਾ 🙏🏻🙏🏻🙏🏻

  • @lakhvirsingh9941
    @lakhvirsingh9941 25 днів тому +1

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @bhullarsaab7630
    @bhullarsaab7630 21 день тому

    ਇਹ ਵਾਹਿਗੁਰੂ ਜੀ ਸਾਰੀਆਂ ਪਾਰਟੀਆਂ ਸਿਰੇ ਦੀਆਂ ਚਵਲ ਪਾਰਟੀਆਂ ਨੇ

  • @user-mc5ce7ss1v
    @user-mc5ce7ss1v 25 днів тому +3

    Amritpal singh nu jitao te Punjab te punjabi kom nu bchao hrek punjabi boln vala punjabi apa Sare ik aaa apne vakhre hon da faida eh baie lai jande

  • @bulet-350
    @bulet-350 25 днів тому

    ਅਮ੍ਰਿਤਪਾਲ ਸਿੰਘ ਨੂੰ ਵੋਟ ਪਾਓ

  • @gurfatehsingh87
    @gurfatehsingh87 25 днів тому

    Dhan dhan guru granth sahib ji Maharaj ji Maher Karo ji Maharaj ji 🙏🙏🙏🙏🙏 Amrit pal Singh Ji zindabad ji 👍

  • @gurjeetsingh2072
    @gurjeetsingh2072 21 день тому

    ਅਸੀਂ ਵੀ ਵੋਟਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ

  • @user-xl8vb6zl2z
    @user-xl8vb6zl2z 25 днів тому

    ਖਡੂਰ ਸਾਹਿਬ ਵਿੱਚ ਬਹੁਤ ਨਸ਼ਾ ਵਿੱਕਦਾ ਪਿਆ ਹੁਣ

  • @user-ey8li7mv7h
    @user-ey8li7mv7h 18 днів тому

    ਆਓ ਸਾਰੀਆਂ ਪਾਰਟੀਆਂ ਛੱਡ ਕੇ ਭਾਈ ਅੰਮ੍ਰਿਤਪਾਲ ਸਿੰਘ ੍ਨੂੰ ਜਿਤਾਈਏ

  • @gurbhejsingh6876
    @gurbhejsingh6876 23 дні тому +1

    ❤❤ vote for bhai amritpal Singh ❤❤ bhai amritwani lekar aao Punjab nu bachao

  • @singhharvarinder6417
    @singhharvarinder6417 23 дні тому

    37:23 ਪਹਿਲਾਂ ਫੜ ਕਿਉ ਮਾਰੀ ਫੇਰ

  • @jugrajsingh7105
    @jugrajsingh7105 25 днів тому +2

    ਕੱਲਾ ਮਾਮਲਾ ਨਹੀਂ ਮਾਫ ਕੀਤਾ ਤੁਸੀਂ ਨਹਿਰਾਂ ਵੇ ਮਾਫ ਕਰ ਤੀਆ ਨਾਲ ਹੀ ਕਿਸਾਨੀ ਨੂੰ ਜਿਹੜੀ ਛੋਟੀ ਨੌਜਵਾਨ ਪੀੜੀ ਉਹਨਾਂ ਨੂੰ ਕੀ ਪਤਾ ਲੱਗਣਾ

  • @YodhaKhehra
    @YodhaKhehra 25 днів тому +3

    Amritpal singh jindabaad

  • @gurpreetmaan4773
    @gurpreetmaan4773 25 днів тому +1

    khadoor sahib di seat ta bhai Amritpal singh khalsa hi jitnge baki jo mrzi ture firn asi bhi fridkot ton bhai sarbjit singh nu vote dewange jo ki shahid beant singh de puter han

  • @singhharvarinder6417
    @singhharvarinder6417 23 дні тому

    54:44 7ਦਿਨ , ਹਫ਼ਤੇ ਚ ਨਸ਼ਾ ਬੰਦ ਦਾ ਹਿਸਾਬ ਤਾਂ ਦੇਦੋ
    5ਸਾਲ ਵਾਲਾ ਤਾਂ ਬਾਅਦ ਚ ਦੇਖਾਂਗੇ

  • @taranvirbains7209
    @taranvirbains7209 25 днів тому

    Waheguru g Mehar krn amritpal ajj mp khada a agliwar CM lai khada hove

  • @HarpreetSingh-bm3rw
    @HarpreetSingh-bm3rw 25 днів тому +2

    bhai amritpal singh ji khalsa 🙏

  • @user-mc5ce7ss1v
    @user-mc5ce7ss1v 25 днів тому +1

    Jo marji industry le aao km te tuc baiie pahadie rakhne punjabia nu Punjab cho bahr jan nu majboor kita saria partya ne

  • @user-lw3wh9dc5q
    @user-lw3wh9dc5q 25 днів тому +3

    ਸੁਖਬੀਰ ਬਾਦਲ ਅਤੇ ਮਜੀਠੀਆ ਸਿੱਖੀ ਦੇ ਮਸੰਦ ਹਨ।

  • @rajasandhu1340
    @rajasandhu1340 23 дні тому +1

    ਸਾਰਿਆਂ ਨਾਲੋਂ ਵਧੀਆ ਛਿੱਟੇ ਭੁੱਲਰ ਸਾਬ ਨੇ ਕੇਜਰੀਵਾਲ ਜੀ ਦੇ ਮਾਰੇ।

  • @Kuljeet2001
    @Kuljeet2001 22 дні тому

    ਨਿਤਕਾ. ਸਿਰ. ਤੇ. ਚੁੰਨੀ. ਤਾ. ਲੈਲੋ. ਘੱਟ. ਤੋ. ਘੱਟ. ਤੇਰੇ. ਪੱਗਾਂ ਵਾਲੇ. ਭਰਾ. ਨਾਲ ਖੜੇ. ਨੇ. ਸਰਦਾਰ🙏🙏🙏🙏

  • @Sach.diAwaj
    @Sach.diAwaj 22 дні тому

    ਅਮਿੑੰਤਪਾਲ ਸਿੰਘ ਜਿੰਦਾਬਾਦ

  • @amandeeppandher2502
    @amandeeppandher2502 25 днів тому +1

    Kaliaa ne vakya ee lokaa di seva bhut kiti police de dunde aan nal

  • @punjabLover470
    @punjabLover470 25 днів тому

    ਬੇਸ਼ਰਮ ਕਾਂਗਰਸ ਆਲੇ ਤੇ ਬਾਦਲ LANA

  • @user-vx5xe2vn1m
    @user-vx5xe2vn1m 23 дні тому +1

    ਕਿੱਥੋ ਭਰਲੇ ਗੇ ਤੂੰ ਬਿਲ ਨਾਲੇ ਕਣਕ ਗੋਲੀ ਖਾਣ ਗਾੱਲ ਦਰਦੀ ਆ ਗੋਲੀ ਖਾਕੇ ਕਿੰਨੇ ਗਰੀਬ ਦਿਹਾੜੀ ਲਾਉਦੇ ਨੇ ਜਿਹੜੇ ਡੋਡੇ ਭੁੰਕੀ ਨਹੀ ਲੈ ਸਕਦੇ ਏਨੀ ਮਹਿਗੀ ਉਹ ਗੋਲੀ ਖਾਕੇ ਆਪਣੀ ਦਿਹਾੜੀ ਕਰਦੇ ਨੇ ਆਪਣੇ ਬੱਚੇ ਪਾਲਦੇ ਆ ਉਹਨਾ ਗਰੀਬਾ ਵਾਰੇ ਸੋਚਿਆ ਕਦੇ

  • @gurindersingh3245
    @gurindersingh3245 22 дні тому

    ਡਿੰਪਾ ਨੇ 5 ਸਾਲ ਪਹਿਲਾਂ ਰਈਆ- ਖਡੂਰ ਸਾਹਿਬ ਰੋਡ 4 ਲੇਨ ਪਾਸ ਕੀਤਾ ਸੀ, ਅਖਬਾਰਾਂ ਵਿੱਚ ਵੀ ਆ ਗਿਆ ਕਿ ਪਾਸ ਹੋਗੀ, ਅਜੇ ਤੱਕ ਤੇ ਨਹੀਂ ਬਣੀ,
    ਦੂਸਰਾ ਡਿੰਪਾ ਸਾਹਿਬ ਦਾ ਆਪਣੇ ਜੱਦੀ ਪਿੰਡ ਦਾ ਹਾਲ ਦੇਖਲੋ, ਫਿਰ ਬਾਕੀ ਪਿੰਡਾਂ ਦੇ ਵਿਕਾਸ ਦੀ ਗੱਲ ਹੋਊ

  • @bigbull3227
    @bigbull3227 21 день тому +1

    AAP walyo sharm kro .. pehli granty nasha band c…ohh tan poori nhi hoi ave kahi jane oo sariya grantia pooriya krtiya

  • @sukhdeepsingh4515
    @sukhdeepsingh4515 25 днів тому +1

    Sade sikha vich eka Nahi Hai Jo Marji party hove end of the day asi sare Sikh ha eh sub nu pata K Ki sahi Ki galt as a human Mainu lagda K J bahi Saab amritpal ah Gaye ehna sareya nu khan nu kito Nahi milna ta he eh partya wake rula pa rage ne ❤❤❤

  • @sarvjeetkaur5410
    @sarvjeetkaur5410 25 днів тому

    Bibi ji da muda bilkul shi a bhai amaritpal jindabad💪💪 punjab sarkar murdabad

  • @darshansingh4585
    @darshansingh4585 23 дні тому

    On the one hand it was demanded from the governments and on the other hand it was opposed

  • @gurindersidhu1625
    @gurindersidhu1625 25 днів тому +1

    Tarntaran jilla wich nehri pani nahi aunda

  • @BalkarSingh-dc1oq
    @BalkarSingh-dc1oq 25 днів тому +1

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਕਾਂਗਰਸ ਪਾਰਟੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ

  • @singhharvarinder6417
    @singhharvarinder6417 23 дні тому

    40:42 ਪੰਜਾਬ ਦਾ ਹੀਰਾ ਪੁੱਤ ਖਾ ਗਈ aamaadmiparty

  • @singhharvarinder6417
    @singhharvarinder6417 23 дні тому

    52:03 ਸਪਸ਼ਟੀਕਰਣ ਵੀ ਸਿੱਖ ਚੇਹਰਾ ਦੇਵੇ
    ਏਹੇ ਤਾਂ ਓਹੋ ਗੱਲ ਹੋਈ ਫਲਾਣੇ ਨੇ ਮੇਰੇ ਤੋਂ ਜ਼ਹਿਰ ਮੰਗੀ ਤਾਂ ਮੈਂ ਓਨੂੰ ਦੇਤੀ..... ਮੰਦ ਬੁੱਧੀ ਪਾਰਟੀਆਂ

  • @taranvirbains7209
    @taranvirbains7209 25 днів тому +1

    Congras wale b pagga wale a 1978 to 1995 tak ki nhi kita kanjro leadra nu b pta a eh lok baddimag a eh yâd bhul jade a kine guru ghar beadbi kiti ehna ne boot pa o ander ghumde rhe

  • @SukhwantSingh-yv3tl
    @SukhwantSingh-yv3tl 25 днів тому +1

    Amritpal jindabad

  • @DailyPostPHH
    @DailyPostPHH  25 днів тому

    Facebook LIVE: facebook.com/DailyPostPHH/videos/978447123883149