Sukhbir Singh Badal ਨੂੰ ਸਲਾਹਕਾਰਾਂ ਨੇ ਛਕਾਈ ਝੂਠੀ ਫੂਕ ਨਾਮ ਲੈ ਕੇ ਸਭ ਦੇ ਖੋਲ੍ਹੇ ਅੰਦਰਲੇ ਭੇਤ

Поділитися
Вставка
  • Опубліковано 26 вер 2024
  • Sukhbir Singh Badal ਨੂੰ ਸਲਾਹਕਾਰਾਂ ਨੇ ਛਕਾਈ ਝੂਠੀ ਫੂਕ
    ਨਾਮ ਲੈ ਕੇ ਸਭ ਦੇ ਖੋਲ੍ਹੇ ਅੰਦਰਲੇ ਭੇਤ
    Charanjit Singh Brar ਇੰਟਰਵਿਊ 'ਚ ਹੋਏ ਭਾਵੁਕ
    Exclusive Interview
    #abcpunjab #CharanjitSinghBrar #sukhbirbadal #akalidal #punjab

КОМЕНТАРІ • 176

  • @amarjitkaur3694
    @amarjitkaur3694 3 місяці тому +25

    ਸਿਮਰੋ ਕਹਿੰਦੀ ਸੀ ਸਾਡਾ ਕਖ ਨਾਰਹੇ ਰਬ ਨੇਛੇਤੀ ਸੁਣ ਲਈ

  • @jatinderpalsingh5725
    @jatinderpalsingh5725 3 місяці тому +38

    ਸ਼੍ਰੋਮਣੀ ਅਕਾਲੀ ਦਲ ਨੂੰ ਚਰਨਜੀਤ ਸਿੰਘ ਬਰਾੜ ਵਰਗੇ ਜੁਝਾਰੂਆਂ ਲੀਡਰਾਂ ਦੀ ਲੋੜ ਹੈ

    • @JagdevSingh-nx2jx
      @JagdevSingh-nx2jx 3 місяці тому +1

      ਵੀਰ ਜੀ ਤੁਸੀਂ ਨਹੀਂ ਜਾਣਦੇ ਬਾਰੇ ਇਹ ਸੁਖਬੀਰ ਬਾਦਲ ਦਾ ਖਾਸਮਖਾਸ ਕੁੱਤਾ ਹੈ ਇਹ ਸੁਖਬੀਰ ਬਾਦਲ ਦੇ ਕਹੇ ਬਿਨਾਂ ਭੌਂਕਦਾ ਹੀ ਨਹੀਂ।

    • @ChhajuSingh-rv8pp
      @ChhajuSingh-rv8pp 25 днів тому

      😊😊😊😊😊😊😊😊😊😊😊😊😊😊😊😊😊😊😊😊😊😊😊😊😊000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000

  • @balwindersidhusidhu6932
    @balwindersidhusidhu6932 3 місяці тому +17

    ਬਰਾੜ ਸਾਹਿਬ ਦੀਆਂ ਗੱਲਾਂ ਸਹੀ ਨੇ ਰੋਜ਼ੀ ਤੇ ਬੰਟੀ ਨੂੰ ਲੋਕ ਰੇਤੇ ਬੱਜਰੀ ਦਾ ਸਭ ਤੋਂ ਵੱਡਾ ਮਾਫੀਆ ਸਮਝਦੇ ਆ ਸਾਡੇ ਮੁਕਤਸਰ ਤੇ ਫਰੀਦਕੋਟ ਚ ਜਿੰਨੀਆਂ ਵੀ ਚੋਰੀਆਂ ਹੁੰਦੀਆਂ ਨੇ ਉਹ ਚੋਰਾਂ ਦਾ ਸਰਗਨਾ ਵੀ ਇਹਨਾਂ ਨੂੰ ਹੀ ਸਮਝਿਆ ਜਾਂਦਾ ਏ

  • @kawaljitsingh5794
    @kawaljitsingh5794 3 місяці тому +25

    ਪ੍ਰਧਾਨ ਬਦਲੋ,ਨਹੀਂ,ਤਾਂ,ਇਕ,ਵੀ,ਸੀਟੀ,ੳਮੀਦ,ਨਾ, ਰੱਖਣ

  • @dalbirbrar1400
    @dalbirbrar1400 3 місяці тому +6

    Very good job sar ji Waheguru Mahar Karo ji

  • @baldevsinghgill6557
    @baldevsinghgill6557 3 місяці тому +30

    ਮਹੇਸ਼ਇੰਦਰ ਗਰੇਵਾਲ ਚੱਲਿਆ ਹੋਇਆ ਕਾਰਤੂਸ ਬੇਹੱਦ ਬਦਤਮੀਜ਼ ਤੇ ਚਾਪਲੂਸ ਹੈ

  • @Nanak-rc1go
    @Nanak-rc1go 3 місяці тому +16

    ਮੱਤ ਨੀ ਮਾਰੀ। ਹੰਕਾਰ ਨਾਲ ਭਰੇ ਨੇ,ਕੋਲੀ ਚੱਟ ਨਾਲ ਨੇ ।

  • @SmanjitdeolPardhan
    @SmanjitdeolPardhan Місяць тому

    ਤੁਸੀਂ ਟੀਵੀ ਚੈਨਲ ਚਲਾਓ ਜੀ ਤੁਹਾਡੀਆਂ ਸਭ ਨੂੰ ਸੱਚੀਆਂ ਤੇ ਸੁੱਚੀਆਂ ਗੱਲਾਂ ਹੁੰਦੀਆਂ ਨੇ

  • @SukhdevSingh-tt7nf
    @SukhdevSingh-tt7nf 3 місяці тому +5

    ਬਰਾੜ ਸਾਹਿਬ ਤੁਸੀਂ ਬਿਲਕੁਲ ਸਹੀ ਬੋਲ ਰਹੇ ਹੋ ਪਰਧਾਨ ਦੀ ਫੋਕੀ ਚਾਪਲੂਸੀ ਨੇ ਏਨਾਂ ਨੁਕਸਾਨ ਕਰ ਦੇਣਾਂ ।।ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ।।ਕਿਤੇ ਇਸ ਤਰਾਂ ਹੀ ਨਾਂ ਹੋਵੇ ਇਤਿਹਾਸ ਵਿਚ ਕਿ ਕੋਈ ਅਕਾਲੀ ਦਲ ਬਾਦਲ ਵੀ ਕੋਈ ਖੇਤਰੀ ਪਾਰਟੀ ਹੁੰਦੀ ਸੀ।।

  • @chamkauraulakh8036
    @chamkauraulakh8036 3 місяці тому +6

    ਬਠਿੰਡੇ ਦੀEVM ਮਸੀਨ ਦੀ ਜਾਂਚ ਹੋਣੀ ਚਾਹੀਦੀ ਹੈ ।

  • @phumansingh372
    @phumansingh372 3 місяці тому +11

    ਜਦੋਂ ਤੁਸੀਂ ਰੱ😂ਬ ਨੂੰ ਗਲੀਆਂ ਵਿੱਚ ਰੋਲਿਆ ਤੇ ਨਿਤ ਸਿੰਘ ਉੱਤੇਗੋਲੀ ਚਲਾਈ ਉਸੇ ਉਸ ਵੇਲੇ ਤੁਸੀਂ ਕਿੱਥੇ ਸੀ ਬਰਾੜ ਸਾਹਿਬ

  • @SukhwinderSingh-tb5vn
    @SukhwinderSingh-tb5vn 3 місяці тому +1

    ਬਹੁਤ ਵਧੀਆ ਗੱਲ ਹੈ ਜੀ

  • @pavittarsingh739
    @pavittarsingh739 3 місяці тому +25

    ਬਰਾੜ ਸਾਹਿਬ ਬਹੁਤ ਵਧੀਆ ਜੀ।
    ਬਾਕੀ ਲੀਡਰ ਵੀ ਅੱਗੇ ਆਉਣ । ਪ੍ਰਧਾਨ ਬਦਲੋ। ਲੋਕ ਬਾਦਲ ਪਰਿਵਾਰ ਨਾਲ਼ ਰੁੱਸੇ ਨਹੀਂ ਹੋਏ, ਇਹਨਾਂ ਨੂੰ ਬਹੁਤ ਨਫਰਤ ਕਰਦੇ ਨੇ। ਇਹਨਾਂ 15 ਸਾਲਾਂ ਵਿੱਚ ਸੱਤਾ ਭੋਗਣ ਲਈ ਪੰਥ ਖੂਹ ਵਿੱਚ ਸੁੱਟੀ ਰੱਖਿਆ।

  • @JagdevSingh-nx2jx
    @JagdevSingh-nx2jx 3 місяці тому +7

    ਓਹ ਭਰਾਵੋ ਇਸ ਗੰਦ ਦੇ ਨਾਮ ਨਾਲ ਸਾਹਿਬ ਨਾ ਲਾਉ ਵੀਰ ਜੀ 🙏🙏

  • @amarjitkaur3694
    @amarjitkaur3694 3 місяці тому +12

    ਡਿਬੇਟ ਵਿਚ ਵੀ ਤੂੰ ਬਾਦਲ ਪਰਿਵਾਰ ਦੇ ਪਖ ਪੂਰਦੇ ਸੀ ਚਲੋ ਸਮੇ ਦੀ ਗਲ ਹੈ

  • @ButaSingh-o7j
    @ButaSingh-o7j 3 місяці тому +3

    Bill kull sahi keha Bhai Charnjeet Singh ji ne 🙏

  • @gurjeetnagra1104
    @gurjeetnagra1104 3 місяці тому +25

    ਗੱਲ ਉਦੋ ਹੀ ਉਣਦੀਆ ਨੇ ਜਦੋ ਅੰਦਰ ਸੱਚ ਹੋਵੇ .

  • @gurmailsingh9517
    @gurmailsingh9517 3 місяці тому +28

    ਰੱਬ ਤਾਂ ਗਲੀਆਂ ਚ ਰੌਲਿਆ ਸੀ ਤੂਸੀ ਤੂੰ ਵੀ ਨਾਲ ਸੀ ਬਰਾੜ ਜੀ ਤੂਸੀ ਵੀ ਗਲੀਆ ਚ ਰੁੱਲਦੇ ਫਿਰੋਗੇ

  • @gpsvirk3664
    @gpsvirk3664 3 місяці тому +4

    God Bless You Charanjeet Ji You are true to at least yourself . . "Sab Theek ho jaiga"

  • @Romana_bathinde_wala
    @Romana_bathinde_wala 3 місяці тому +2

    ਚਰਨਜੀਤ ਸਿੰਘ ਬਰਾੜ ਇੱਕ ਸੱਚਾ ਸੁੱਚਾ ਇਮਾਨਦਾਰ ਵਿਅਕਤੀ ਹਨ।।❤❤ਅਸੀਂ ਅਕਾਲੀ ਦਲ ਨੂੰ ਬਚਾਉਣ ਲਈ ਨਾਲ ਹਾਂ।।

  • @p.k.65
    @p.k.65 2 місяці тому +1

    Thank you vir ji

  • @PStarmedia-ig7ed
    @PStarmedia-ig7ed 3 місяці тому +7

    ਲਾਧੂਕਾ ਸਾਹਿਬ ਬਰਾੜ ਸਾਹਿਬ ਨੂੰ ਪੁੱਛੋ ਜਦੋਂ ਮੈਂ ਆਈ ਟੀ ਵਿੰਗ ਵਿੱਚ ਕੰਮ ਕਰਦਾ ਸੀ, ਜਦੋਂ ਸੁਖਬੀਰ ਸਿੰਘ ਬਾਦਲ ਨੇ ਮੇਰੇ ਪੈਸੇ ਨਹੀਂ ਦਿੱਤੇ ਸੀ ਮੈਂ ਪੋਸਟਾਂ ਪਾਉਂਦਾ ਮੈਂ ਚਰਨਜੀਤ ਸਿੰਘ ਬਰਾੜ ਮੈਨੂੰ ਦਬਾਉਂਦਾ ਸੀ ਉਸ ਮੈਂ ਦਫ਼ਤਰ ਜਾ ਕਿਹਾ ਤੇਰੇ ਤੁਹਾਡੇ ਨਾਲ ਵੀ ਮੇਰੇ ਨਾਲ ਵਾਂਗੂੰ ਹੋਊ ਅੱਜ ਹੋ ਗਈ ਹੈ

  • @ਪ੍ਰੋਗਰਾਮਅਦਬੀਰੰਗਲੲੀਤਮਾਮਸਾਮਿਨਜੀ

    ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਸਤਿੰਦਰਜੀਤ ਸਿੰਘ ਮੰਟਾ ਜੀ ਨੇ ਫੇਲ੍ਹ ਕੀਤਾ ਹੈ ਜੀ। ਜਲਾਲਾਬਾਦ ਤੋਂ ਤਾਂ ਹੀ ਮਾਨਯੋਗ ਸ੍ਰ ਸੁਖਬੀਰ ਸਿੰਘ ਬਾਦਲ ਸਾਹਿਬ ਜੀ ਹਾਰੇ ਹਨ ਜੀ।

  • @gurjeetnagra1104
    @gurjeetnagra1104 3 місяці тому +9

    ਜਿਨਾ ਚਿਰ ਪੁਰਾਣੇ ਲੀਡਰ ਬੁੱਢੇ ਮਗਰੋ ਨਹੀ ਲੈਣਦੇ .ਇਕਲਾ ਬਾਦਲ .ਚੀਮਾ.ਇੰਦਰਪਾਲ ਲੁਧਿਆਣਾ ਉਣਾ ਚਿਰ

  • @DalbirSingh-q7i
    @DalbirSingh-q7i 3 місяці тому +3

    Good

  • @dhannasinghdeol1122
    @dhannasinghdeol1122 3 місяці тому +17

    ਚਰਨਜੀਤ ਸਿੰਘ ਜੀ, ਸੁੱਖੇ ਅਮਲੀ ਦੇ ਤੌਲੀਆ ਫ਼ੇਰਨ ਵਾਲਿਆਂ ਨੇ ਅਮਲੀ ਦਾ ਬੇੜਾ ਗਰਕ ਕਰਨਾ ਇਸ ਸੁੱਖੇ ਅਮਲੀ ਨੂੰ ਅਕਲ ਵੀ ਘੱਟ ਈ ਐ

  • @kuldipsingh598
    @kuldipsingh598 3 місяці тому +2

    Good brar sahib ਜੀ you right say

  • @RanjitSingh-ny4rr
    @RanjitSingh-ny4rr 3 місяці тому +1

    ਸਾਨੂੰ ਮਾਣ ਹੈ ਚਰਨਜੀਤ ਸਿੰਘ ਬਰਾੜ ਭੋਗਪੁਰ ਤੇ ਬਹੁਤ ਹੀ ਵਧੀਆ ਇਨਸਾਨ ਨੇ ❤

  • @SukhpalDhaliwal-j1g
    @SukhpalDhaliwal-j1g 3 місяці тому +2

    ਬਰਾੜ ਬਹੁਤ ਘੇਟ ਜੱਟ ਬਾਈ ਜੱਟ ਘੈਟ ਪੰਜਾਬੀ 🙏🙏🙏🙏🙏🙏🙏🙏🙏🙏🙏🌹🌹🌹🌹🌹🌹🙏🙏🙏🙏🌹🌹🌹🌹🌹🌹🌹

  • @BalkarSingh-dc1oq
    @BalkarSingh-dc1oq 3 місяці тому +14

    ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਦਲ ਚੋਰਾਂ ਦੀ ਪਾਰਟੀ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ ਸਰਬਜੀਤ ਸਿੰਘ ਜਿੰਦਾ ਬਾਦ

  • @tejpaldhaliwal6440
    @tejpaldhaliwal6440 3 місяці тому +3

    Good job

  • @sukhvirsingh1706
    @sukhvirsingh1706 3 місяці тому +2

    Good Such bol reha Jathedar

  • @avtarsingh2531
    @avtarsingh2531 3 місяці тому +2

    ਬਾਦਲ ਪਰਿਵਾਰ ਨੇ ਪੰਜਾਬ ਪੰਜਾਬੀ ਸਿੱਖ ਕੌਮ ਅਤੇ ਅਕਾਲੀ ਦਲ ਦਾ ਬਹੁਤ ਨੁਕਸਾਨ ਕਰ ਕੇ ਰੱਖ ਦਿੱਤਾ ਹੈ ਜਲਦੀ ਤੋਂ ਜਲਦੀ ਇਸ ਗਦਾਰ ਪਰਿਵਾਰ ਨੂੰ ਬਾਹਰ ਦਾ ਰਸਤਾ ਦਿਖਾਉਣਾਂ ਚਾਹੀਦਾ ਹੈ

  • @jsingh78
    @jsingh78 3 місяці тому +1

    ਰੋਜ਼ੀ ਬਾਈ ਹੋਣਾ ਦਾ ਕਸੂਰ ਹੀ ਨੀ ,,ਬਰਾੜ ਵੀਰ ਤੁਸੀਂ ਵੀ ਚਮ ਦੀਆਂ ਚਲਾਈਆਂ ਆਪਣੇ ਰਾਜ ਵਿਚ

  • @yadwindermaan1103
    @yadwindermaan1103 3 місяці тому +2

    Good aaa Mama jee

  • @JagnandanSingh-p5i
    @JagnandanSingh-p5i 3 місяці тому +5

    ਦੇਰ ਆਏ ਦਰੁਸਤ ਆਏ ਬਰਾੜ ਸਾਹਿਬ ਬਹੁਤ ਠੀਕ ਕੀਤਾ ਬੋਲਣ ਲੱਗੇ ਪਰ ਲੇਟ ਹੋ ਗਿਆ ਪੰਥ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ

  • @majorsingh5969
    @majorsingh5969 3 місяці тому +1

    👍💯

  • @yadwindermaan1103
    @yadwindermaan1103 3 місяці тому +2

    Good aaa brar sahib

  • @grewalmanvinder3720
    @grewalmanvinder3720 3 місяці тому +5

    Perfectly said brar saab! True akali

  • @shindanijjar8143
    @shindanijjar8143 3 місяці тому +4

    ਪਹਿਲਾ ਵਾਲੇ ਲੀਡਰ ਜਥੇਦਾਰ ਹੁੰਦੇ ਸਨ। ਨਾਮ ਤੋ ਪਤਾ ਲਗਦਾ ਸੀ ਕੀ ਇਹ ਅਕਾਲੀ ਲੀਡਰ ਹਨ।
    ਹੁਣ ਵੇਖ ਲੳ ਕੋਈ ਬੰਟੀ। ਕੋਈ ਰੋਜੀ ਕੋਈ ਬੋਬੀ ਕੋਈ ਸ਼ਰਮਾ ਕੋਈ ਵਰਮਾ।
    ਬੇੜੇ ਗਰਕ ਕਰ ਦਿੱਤੇ ਪੰਜਾਬ ਪੰਜਾਬੀਅਤ ਅਕਾਲੀ ਦਲ ਦੇ

  • @Gurcharan55
    @Gurcharan55 3 місяці тому +3

    ਚਰਨਜੀਤ।ਮੇਰੀ ਤੈਨੂਰੈ ਹੈ ਤੂ ਘਰੇਬੈਜਾ ਬਾਦਲਕੇ ਪਾਪੀਆ ਏਨਾ ਨੂਕੋਈਨੀ ਬਚਾਸਕਦਾ।

  • @SandhuBaldev-yq6mz
    @SandhuBaldev-yq6mz 3 місяці тому +3

    ਇੱਕ ਲੀਡਰ ਜਿਹੜਾ ਬਾਦਲ ਸਾਹਬ ਨੇ ਜਲਾਲਾਬਾਦ ਬਹਾਇਆ ਸੀ ਉਹੀ ਅਕਾਲੀਦਲ ਦੀਆਂ ਜੜਾਂ ਵਿੱਚ ਬੈਠ ਗਿਆ॥

  • @kamaljitsingh8901
    @kamaljitsingh8901 3 місяці тому +8

    ਪੈਸੇ ਆਲੀ ਇਮਾਨਦਾਰੀ ਅਲੱਗ ਹੁੰਦੀ ਆ ਅੱਜ ਪਤਾ ਲਗਿਆ

    • @Sukhvirsingh-ci9tk
      @Sukhvirsingh-ci9tk 3 місяці тому

      Hnji alag aa ode ch eh imaan daar hai e ni pta ena nu pese ali imandaari alag aa o asi haini

  • @HarjinderSingh-sy3fh
    @HarjinderSingh-sy3fh 3 місяці тому +1

    Asi y ji tere nal aa very good charnjeet Singh ji

  • @ParneetKaur-or6rr
    @ParneetKaur-or6rr 3 місяці тому +11

    ਚਰਨਜੀਤ ਦੀਆਂ ਗੱਲਾਂ ਮੰਨ ਕੇ ਅਕਾਲੀਦਲ ਬਚ ਸਕਦਾ ਹੈ।

  • @SIKHISTANNEWS1313
    @SIKHISTANNEWS1313 3 місяці тому +2

    💯

  • @Baldevsinghnangal-wy9wu
    @Baldevsinghnangal-wy9wu 3 місяці тому +8

    ਨਾਲੇ ਸੱਪ ਨਾਲੇ ਸੋਟਾ ,ਇਹ ਦੋਵੇਂ ਨਹੀਂ ਰਹਿ ਸਕਦੇ।

  • @sukhdevsdhillon7815
    @sukhdevsdhillon7815 3 місяці тому

    Excellent informative discussion Charanjit Singh Brar is speaking to save Akali dal fuy

  • @DarshanSingh-gm1sd
    @DarshanSingh-gm1sd 3 місяці тому +7

    ਬਾਈ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਕਰਾਉਣਗੇ ਸਿੰਘਾਂ ਤੇ ਬੈਠਿਆਂ ਤੇ ਗੋਲੀਆਂ ਚਲਾਉਂਦਿਆਂ ਤੁਸੀਂ ਵਾਹਿਗੁਰੂ ਜਦੋਂ ਵੀ ਮਾਰਦਾ ਮੱਤ ਹੀ ਮਾਰਦਾ

  • @kamaljitsingh8901
    @kamaljitsingh8901 3 місяці тому +4

    ਤੁਸੀਂ ਇਕ ਸੂਚੀ ਬਣਾਓ ਉਹ ਬੰਦਿਆ ਦੀ ਸਤਾ ਸਮੇਂ ਵੀ ਇਮਾਨਦਾਰ ਰਹੇ ਸਮੇਤ ਪੈਸੇ ਆਲੀ

  • @amandhillon9679
    @amandhillon9679 3 місяці тому +4

    It's true💯

  • @RandhirMann-i1u
    @RandhirMann-i1u 3 місяці тому +3

    ਚਰਨਜੀਤ ਕਿੰਨਾ ਕੁ ਵੱਡਾ ਲੀਡਰ ਹੈ .l. ਅਕਾਲੀ ਦਲ ਕੋਲ ida ਇਦਾ ਦੇ ਹੀਂ ਲੀਡਰ ਰਹਿ ਗਏ

  • @SukhpalDhaliwal-j1g
    @SukhpalDhaliwal-j1g 3 місяці тому

    ❤❤ਬਾਈ ਬਾਈ ਜੀ ਸੰਚ ਬੋਲੋਆ ਹ ਸੰਚ ਬੋਲੀਆ ਹੈ ਘੈਟ ਪੰਜਾਬੀ ਜੱਟ 🙏🙏🙏🙏🙏🙏🙏🙏🌹🌹🌹🌹🌹👌👌👌👌👏👏👏👍👍👍👍👍🌹🌹🌹🌹🌹🌹🌹

  • @pindbutahri982
    @pindbutahri982 3 місяці тому +1

    ਸੁਖਵੀਰ ਸਿੰਘ ਬਾਦਲ ਜਿੰਦਾਬਾਦ ਆ
    ਓਹ ਬਹੁਤ ਸੁਲਜਿਆ ਪ੍ਰਧਾਨ ਆ ਜੀ ਆ
    ਚਰਨਜੀਤ ਵੀਰ ਤੂੰ ਚੌਧਰ ਨਾ ਮਿਲਣ ਕਰਕੇ ਸੁਖਬੀਰ ਬਾਦਲ ਦਾ ਸਿਆਸੀ ਨੁਕਸਾਨ ਕਰ ਰਿਹਾ।
    ਮਾੜੀ ਗੱਲ ਆ ਤੇਰੇ ਲਈ । ਪ੍ਰਧਾਨ ਜੀ ਦੀ ਪਾਰਟੀ ਤੇਰੇ ਵਰਗੇ ਬੰਦਿਆਂ ਨੇ ਡੋਬੀ ਆ
    ਅਸੀ ਸਾਰੇ ਆਮ ਲੋਕ ਪਾਰਟੀ ਨੂੰ ਪਿਆਰ ਕਰਨ ਵਾਲੇ ਅਪੀਲ ਕਰਦੇ ਆ ਪ੍ਰਧਾਨ ਜੀ ਨੂੰ, ਇਸ ਬੰਦੇ ਨੂੰ ਪਾਰਟੀ ਚੋ ਬਾਹਰ ਕੀਤਾ ਜਾਵੇ ,

  • @AtifM-ez6ph
    @AtifM-ez6ph 3 місяці тому +2

    Veera please 🙏

  • @GurpreetSingh-c1k2t
    @GurpreetSingh-c1k2t 3 місяці тому +1

    Good 👍

  • @inderjeetsinghbedibedi9432
    @inderjeetsinghbedibedi9432 3 місяці тому +1

    Gud

  • @JaspalKandola-uq4pz
    @JaspalKandola-uq4pz 3 місяці тому +11

    ਇਮਾਨਦਾਰ ਬੰਦਿਆਂ ਦੀ ਅਕਾਲੀਦਲ ਵਿੱਚ ਕੋਈ ਥਾਂ ਨਹੀ ਹੇ

    • @BalwinderSingh-kd4qz
      @BalwinderSingh-kd4qz 3 місяці тому +1

      ਇਮਾਨਦਾਰ ਬੰਦਾ ਘਰ ਬਹਿਕੇ ਰੱਬ ਰੱਬ ਕਰੇ। ਨਵਜੋਤ ਸਿੰਘ ਸਿੱਧੂ ਇਸਦੀ ਮਿਸਾਲ।

  • @DelightfulRoadCar-vp8zc
    @DelightfulRoadCar-vp8zc 3 місяці тому +3

    ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਬਦੀ ਕਰਨ ਵਾਲੇ ਗਲੀਆਂ ਵਿਚ ਹੀ ਰੁਲਣਗੇ

  • @gurnandsingh945
    @gurnandsingh945 3 місяці тому +1

    Vaise veer di shakal the kuch expression Sukhe nal kine milde

  • @amritpalpannu6219
    @amritpalpannu6219 3 місяці тому +2

    ਗੁਡ ਵਿਚਾਰ ਵੀਰ ਜੀ 26:02

  • @amarjitkaur3694
    @amarjitkaur3694 3 місяці тому +9

    ਜਦੋ ਜਵਾੲਈ ਕਢ ਦਿਤਾ ਤੁਸੀ ਕਿੳ ਰੌਦੇ ਹੋ

  • @gurcharansinghgill8093
    @gurcharansinghgill8093 3 місяці тому

    ਚਰਨਜੀਤ ਸਿੰਘ ਜੀ ਤੁਸੀਂ ਸਾਰੇ ਹੀ ਜਿਵੇਂ ਬਾਬਾ ਨੰਦ ਸਿੰਘ ਨਾਨਕ ਸਰ ਵਾਲੇ ।। ਬਾਬਾ ਅਤਰ ਸਿੰਘ ਜੀ ਮਸਤੂਆਣਾ ਵਾਲੇ ।। ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ । ਬਾਬਾ ਹਰਨਾਮ ਸਿੰਘ ਜੀ ਭੁਚੋ ਕਲਾਂ ਵਾਲੇ । ਬਾਬਾ ਹਰਨਾਮ ਸਿੰਘ ਜੀ ਰਾਮਪੁਰਾ ਖੇੜੇ ਵਾਲੇ । ਓਪਰੋਕਤ ਮਹਾਂ ਪੁਰਸ਼ ਬਰਮਗਿਆਨੀ ਸੰਤਾਂ ਤੋਂ ਵਡੇ ਬਣਗੲਏ ਹੋ ।। ਏਸ ਕਰਕੇ 2027 ਵਿੱਚ ਤੁਸੀਂ ਸਿਧੇ ਪੰਜਾਬ ਦੇ ਮੁੱਖ ਮੰਤਰੀ ਦਾ ਇਲੈਕਸ਼ਨ ਲੜੋ। ਫੇਰ ਵੇਖਾਂਗੇ ਕਿ ਕਿਸ ਭਾ ਤੁਲਦੀ ਹੈ ।।

  • @JagmeetssandhukhalsaJagmeetssa
    @JagmeetssandhukhalsaJagmeetssa 3 місяці тому +9

    ਚਰਨਜੀਤ ਸਿੰਘ ਬਰਾੜ ਸਾਫ ਪਾਕ ਇਨਸਾਨ ਹਨ ਅਕਾਲੀ ਦਲ ਹੁਣ ਉਠ ਨਹੀਂ ਸਕਦਾ

  • @HarpalSekhon-e1b
    @HarpalSekhon-e1b 3 місяці тому +2

    Yaari laggi toh lva le takhte tutti toh choghat part tih bai ji.

  • @chananrayat7267
    @chananrayat7267 3 місяці тому +3

    Akali Dal nu tan Sukhbir Badals ne, "Punjabi Party" te fer hun "KAALI DAAL" bna ditti aa ji. Kaali Daal de sare de sare oh sikh aa ji jina ne paggan ch sir fasai hoye aa ji. Ikk v sikh ni hai ji. Sare de Sare Masands aa ji. Dekho tan Sukhnivas vaste ehna masandan ne kime rule change kita vidhan sabha ch, te fer vapis ohi rule bna ditta c ji. Masands c ji sare Kaali Daal de MLA. Hun tan sare MLA lokan ne he ghar betha dite aa ji. Waheguru ji.

  • @gurjantaulakh9867
    @gurjantaulakh9867 3 місяці тому +1

    ਚਰਨਜੀਤ ਸਿੰਘ ਬਰਾੜ ਵਰਗੇ ਸੱਚ ਬੋਲਣ ਵਾਲੇ ਆਗੂ ਸੁਖਬੀਰ ਬਾਦਲ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ। ਸੁਖਬੀਰ ਬਾਦਲ ਨੂੰ ਉਹ ਲੀਡਰ ਜਾਂ ਵਰਕਰ ਮਨਜ਼ੂਰ ਹਨ ਜੋ ਸੁਖਬੀਰ ਬਾਦਲ ਨੂੰ ਕੁੱਝ ਵੀ ਨਾਂ ਕਹਿਣ ਚੁੱਪ ਕਰਕੇ ਗੱਪ ਸ਼ੱਪ ਸੁਣੀ ਜਾਣ ਬੱਸ ਉਹੀ ਮਨਜ਼ੂਰ ਹੈ ਸੁਖਬੀਰ ਇੰਸਾਂ ਨੂੰ।

  • @gurjitsinghgrewal-gl1vf
    @gurjitsinghgrewal-gl1vf 3 місяці тому +1

    Manpreet da kilaf Awaaz uthi si charanjit Brar na,Badala na socha si Charanjit brar karakta patta hai,Akalia na patt leya si Lalach de ka

  • @ManpreetsinghSandhu-xx2bs
    @ManpreetsinghSandhu-xx2bs 3 місяці тому +1

    Bai akali dal na chadi plz koi mla layi plz honest man brar Saab maray ta 6 parchay election layi kadi koi ohda nai laya

  • @HarjinderSingh-sy3fh
    @HarjinderSingh-sy3fh 3 місяці тому

    Y charnjeet Singh ji Sacha banda 👍

  • @singhsingh1401
    @singhsingh1401 3 місяці тому

    Very nice 👍

  • @shubvirk7820
    @shubvirk7820 2 місяці тому

    Yaar saaf Dil da bnda Veer ਗੁਣ nhi ਪਾਇਆ

  • @BalwinderKaur-lh2xh
    @BalwinderKaur-lh2xh 3 місяці тому

    😊

  • @HarjinderSingh-sy3fh
    @HarjinderSingh-sy3fh 3 місяці тому

    Charnjeet very good 👍

  • @jaswantrai5840
    @jaswantrai5840 3 місяці тому +1

    Charanjit Singh jee tusi vadhia kamm karde rahe hon. Jo differences party naal han, oh party vich he discuss kro. UPS and down life vich and politics vich aonde jandi han but heart loose ne karna. Waheguru tohade wife nu bilkul theek kar dain. Eh Ardas hai.

  • @karamjitsingh2622
    @karamjitsingh2622 3 місяці тому +1

    Good Barar sab ji meri thinking c but parsonal

  • @pargatsingh2781
    @pargatsingh2781 3 місяці тому +2

    ਬਿਰ ਜੀ ਇਨਾ ਦੀ ਮਾਤ ਮਾਰੀ ਗਾਈ 3 ਪਿੜਾਈ ਹੋ ਗਿਆ ਸੋਨੂੰ ਮਿਲਨਾ

  • @Dilpreet310
    @Dilpreet310 3 місяці тому

    ਇਨ੍ਹਾਂ ਦੀਆਂ ਕੀਤੀਆਂ। ਅੱਗੇ ਆ ਗਈਆਂ

  • @Simar0700
    @Simar0700 3 місяці тому +5

    Jina time sukha ae kuch ni hona

  • @nirmalghuman6077
    @nirmalghuman6077 3 місяці тому

    ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰੀਂ ਜਾਓ
    ਹਕੀਕਤ ਇਹ ਐ ਕਿ
    ਜਦੋਂ ਤੱਕ ਬਾਦਲਕਿਆਂ ਦਾ ਕੌਮੀ ਗੱਦਾਰ ਟੱਬਰ ਅਕਾਲੀ ਦਲ ਤੋਂ ਜੱਫਾ ਨਹੀਂ ਛੱਡਦਾ
    ਓਦੋਂ ਤੱਕ ਇਹ ਖਾਲੀ ਦਲ ਹੀ ਰਹਿਣਾ ਆ ਮਿੱਤਰੋ 👍👍👍👍👍👍

  • @harpreetsingh5620
    @harpreetsingh5620 3 місяці тому

    Charanjeet brar zindabad

  • @amansandhu775
    @amansandhu775 3 місяці тому +3

    Salute aa sir ji tuhanu sach ekla hi rehh janda hai Punjab de leader chimche hi rakh de aa sacha banda ehna nu sahi nhi lagda

  • @Kiranpal-Singh
    @Kiranpal-Singh 3 місяці тому +1

    ਅਜੇ ਵੀ ਬਾਦਲਾਂ ਦੀ ਚਾਪਲੂਸੀ ?

  • @karamcheema9280
    @karamcheema9280 3 місяці тому +1

    ਢੇਕਾ ਬਾਦਲਾ ਦਾ

  • @sadhsingh2036
    @sadhsingh2036 3 місяці тому

    ਬਰਾੜ ਸਾਹਬ ਬੰਦਾ ਵਧੀਆ ਏ ਵਿਚਾਰਾ ਕੁਛ ਦਿਨ ਵੋਟਾ ਵੇਲੈ ਸੁਖਬੀਰ ਬਾਦਲ ਦੀਆ ਬਹੁਤ ਸਿਫਤਾ ਕਰਦਾ ਸੀ ,ਪਰ ਅੱਜ ਇਹ ਖੁਦ ਦੁਖੀ ਏ ਕਮਾਲ ਹੋਗੀ ,,ਇਹ ਰਾਜਪੁਰੇ ਦਾ ਪੱਕਾ ਐਮ ਐਲ ਏ,

  • @HarjinderSingh-sy3fh
    @HarjinderSingh-sy3fh 3 місяці тому

    Y ji jo aap ne kita o hur ne kar sakda charnjeet Singh ji dedabad 👍

  • @anoopsinghboparai6807
    @anoopsinghboparai6807 3 місяці тому

    ਚਰਨਜੀਤ ਸਿੰਘ ਬਰਾੜ ਬਿਲਕੁਲ ਸਹੀ ਕਹਿ ਰਹੇ ਆ

  • @RVC08
    @RVC08 3 місяці тому

    ਬੰਟੀ ਵਰਗੇ ਖੱਚ ਬੰਦੇ ਅੱਗੇ ਲਾ ਰੱਖੇ ਨੇ ਉਹਨਾਂ ਨੇ ਅਕਾਲੀ ਦਲ ਦਾ ਨੁਕਸਾਨ ਐਨਾਂ ਜ਼ਿਆਦਾ ਕੀਤਾ ਕਿ ਉਹਦੀ ਭਰਪਾਈ ਜਲਦੀ ਨਹੀ ਹੋ ਸਕਦੀ 😢😢

  • @CR-ou2oc
    @CR-ou2oc 3 місяці тому +1

    ਮੈ ਨਾਸਤਿਕ ਆ ਪਰ ਸਿੱਖ ਧਰਮ ‘ਚ ਵਿਸ਼ਵਾਸ ਬਹੁਤ ਆ
    ਇਹ ਕੀ ਗੱਲ ਬਣੀ ??💀

    • @Sukhvirsingh-ci9tk
      @Sukhvirsingh-ci9tk 3 місяці тому

      Oh sorry bro tusi v same question kita minu lagea tusi apne bare gl karde pae o

  • @LuxuryMobilecardetailing
    @LuxuryMobilecardetailing 3 місяці тому

    ਸਿਆਣੀ ਸੁਆਣੀ ਝਾੜੂ ਦੀ ਇਕ ਤੀਲ ਨਿਕਲ ਜਾਏ ਤਾਂ ਚੁਕ ਕੇ ਝਾੜੂ ਚ ਚ ਫਿਰ ਪਾ ਲੈਦੀ ਹੈ ਉਸ ਨੂ ਪਤਾ ਹੁੰਦਾ ਕਿ ਇਸ ਤਰਾਂ ਜੇ ਤੀਲਾਂ ਇਕ ਇਕ ਕਰਕੇ ਡਿਗਦੀਆਂ ਗਈਆਂ ਤੇ ਨਾ ਸਾਂਭੀਆਂ ਤਾਂ ਮੁੱਠ ਢਿਲੀ ਹੋ ਕੇ ਸਾਰਾ ਝਾੜੂ ਖਿਲਰ ਜਾਵੇਗਾ ਇਹੀ ਕੁਝ ਅਕਾਲੀ ਦਲ ਚ ਹੋਇਆ

  • @dilawarsingh2402
    @dilawarsingh2402 3 місяці тому

    Brar saab eh badla da pap da nateeja, jihda ena de sarkar time guru di beadbi hoi.

  • @jsingh78
    @jsingh78 3 місяці тому

    ਅਕਾਲੀ ਦਲ ਹੀ ਕੁਰਾਹੇ ਪਿਆ

  • @pardeepdhaliwal614
    @pardeepdhaliwal614 3 місяці тому +2

    Imaandari vali koi gal ni kiti maa de putt ne !
    Koi MLA patt lya , 17 bande jaali khade kite !
    Immandari vali leadership hai ni koi ajkal , bas sari jugadi aa !

  • @Nanak-rc1go
    @Nanak-rc1go 3 місяці тому +3

    Selute brar sahib

  • @SSwarvalSingh-se3ib
    @SSwarvalSingh-se3ib 3 місяці тому

    ਬਾਦਲ ਸਾਹਿਬ ਜੇ ਤੂਸੀ ਅਕਾਲੀ ਦਲ ਦਾ ਹਿਰਾ ਚੰਰਨਜੀਤ ਬਰਾੜ ਨੂੰ ਗੂਵਾ ਲਿਆ ਤਾ ਪਾਰਟੀ ਨੂੰ ਬੜਾ ਘਾਟਾ ਪੇਣਾ ਹੇ ਜਲਾਲਾਬਾਦ ਦੇ ਵਰਕਰਾ ਦਾ ਦਿਲ ਟੁਟ ਜਾਣਾ ਹੇ ਕਿਊਕੀ ਬਰਾੜ ਸਾਹਿਬ ਸਾਡੇ ਕੋਲ ਰਹੇ ਹਨ ਬਹੂਤ ਵਧੀਆ ਇਨਸਾਨ ਹਨ ਸੰਚੇ ਬੰਦੇ ਹਨ

  • @harrygill3484
    @harrygill3484 3 місяці тому +1

    Yar brar tusi ghabrao na madan nahi chhadi da. Takrhe ho ke kam karo. God bless u.

  • @harcharansingh1737
    @harcharansingh1737 3 місяці тому

    ਕਲ ਦੀ ਭੂਤਨੀ ਸਿਵਿਆਂ ਵਿੱਚ ਅਧ

  • @harmeshsharma7487
    @harmeshsharma7487 3 місяці тому

    Kisi ne nahi sun Naa.

  • @punjjaabdesh8659
    @punjjaabdesh8659 3 місяці тому

    ਇਹਦੀ ਵਿਚਾਰੇ ਦੀ ਪਾਰਟੀ ਚ ਕੀ ਔਕਾਤ ਆ। ਮਨਪ੍ਰੀਤ ਬਾਦਲ ਤੋਂ ਦੂਰ ਕਰਨ ਲਈ ਸੁਖਬੀਰ ਨੇ ਦੋ ਸਾਲ ਇਹਨੂੰ ਨਾਲ ਲਾ ਲਿਆ।
    ਜਦ ਹੁਣ ਸੁਖਬੀਰ ਨੇ ਹੋਰ ਬੰਦੇ ਆਵਦੇ ਨਾਲ ਲਾ ਲਏ, ਇਹ ਜਵਾਕਾਂ ਵਾਂਗੂੰ ਰੁੱਸ ਗਿਆ, ਮੈਂ ਨੀ ਮੈਂ ਨੀ ਮੈਨੂੰ ਤਾਂ ਕੱਲੇ ਨੂੰ ਈ ਨਾਲ ਰੱਖ।

  • @SimarpreetKaur-j6y
    @SimarpreetKaur-j6y 2 місяці тому

    Sukha hamesha hi harrga