ਡੇਢ ਫੁੱਟੇ 28 ਸਾਲਾ ਬੌਨੇ ਬਾਬੇ ਦੀ ਅਸਲੀਅਤ ਆਈ ਸਾਹਮਣੇ ਪੱਤਰਕਾਰ ਨੇ ਕੱਲੀ ਕੱਲੀ ਗੱਲ ਤੋਂ ਚੱਕਤਾ ਪਰਦਾ

Поділитися
Вставка
  • Опубліковано 14 жов 2024

КОМЕНТАРІ • 1,9 тис.

  • @khansaab9439
    @khansaab9439 3 роки тому +83

    ਜੇਕਰ ਪੱਤਰਕਾਰ ਵੀਰ ਰੂਹਾਨੀ ਇਲਮ ਵਾਲੇਆ ਦਾ ਪਰਦਾਫਾਸ਼ ਕਰਨ ਤਾਂ ਲੋਕਾਂ ਦਾ ਭਲਾ ਹੋ ਸਕੇ🙏🙏

  • @kulvindarkaur875
    @kulvindarkaur875 2 роки тому +44

    ਆਗਿਆ ਪਈ ਅਕਾਲ ਕਿ,ਤੱਬੇ ਚਲਾਯੋ ਪੰਥ
    ਸੱਬ ਸਿਖੱਨ ਕੋ ਹੁਕਮ ਹੈ,ਗੁਰੂ ਮਾਨਿਓ ਗ੍ਰੰਥ🙏🙏

  • @SukhwinderSingh-pp1uk
    @SukhwinderSingh-pp1uk 3 роки тому +261

    ਵੀਰ ਜੀ ਜਿੰਨੇ ਵੀ ਐਕਟਰ , ਨੇਤਾ , ਕਾਲੇ ਇਮਲ ਵਾਲੇ ਅਗਰ ਉਹ ਝੂਠ ਸੱਚ ਬੋਲ ਕੇ ਧੋਖਾ ਦੇ ਰਹੇ ਨੇ ਇਹ ਗਰੀਬ ਦਾ ਕੰਮ ਚੱਲ ਜਾਣ ਦਿਓ ਵੀਰ । ਇਹ ਵੀ ਰੱਬ ਦੀ ਰੂਹ ਆ ਵੀਰ ਜੀ ,

    • @noorji9660
      @noorji9660 3 роки тому +5

      Bai g greeb greeb nu luti jandA ameer bande ni hath aunde

    • @d.sbhatia9743
      @d.sbhatia9743 3 роки тому +17

      ਕਲ ਨੂੰ ਏਥੇ ਵੀ ਪੱਕਾ ਡੇਰਾ ਬਣ ਜਾਊ ,ਫੇਰ ਸ਼ੁਰੂ ਹੋਊ ਲੋਕਾਂ ਦੇ ਸ਼ੋਸ਼ਣ ਦੀ ਇਕ ਹੋਰ ਕਹਾਣੀ ।

    • @factdailyhindi2388
      @factdailyhindi2388 3 роки тому +9

      eho jehe e lutt ke pajj jande ne

    • @damnarts8488
      @damnarts8488 3 роки тому +4

      Sahi gl ea veere tuhdi

    • @sikhdharmdaparchar
      @sikhdharmdaparchar 3 роки тому +6

      Wah bai bht wdia soch ae sodi waheguru smatt bakhse tenu

  • @harmailsingh6472
    @harmailsingh6472 2 роки тому +45

    ਭਰਾਵਾਂ ਨੂੰ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਮੰਨਣ।

  • @dehatijadibuti1928
    @dehatijadibuti1928 3 роки тому +379

    ਪੱਤਰਕਾਰ ਜੀ ਉਨ੍ਹਾਂ ਬਾਬਿਆਂ ਦਾ ਪਰਦਾਫਾਸ਼ ਕਰੋ ਜੋ ਸਰੇਆਮ ਟੀ ਵੀ ਰਾਹੀ ਗੁਰਪ੍ਰਸਾਦ ਦੇ ਨਾਮ ਹੇਠ ਕਰੋੜਾਂ ਰੁਪਏ ਦੀ ਅਜਵੈਣ ਵੇਚ ਰਹੇ ਨੇ

  • @RanjeetSingh-up3je
    @RanjeetSingh-up3je 2 роки тому +9

    ਬਹੁਤ ਹੀ ਵਧੀਆ ਤਰੀਕੇ ਨਾਲ ਗੱਲ ਕੀਤੀ ਹੈ,, ਵੀਰ ਰਿਪੋਰਟ ਨੇ,, ਬਹੁਤ ਹੀ ਵਧੀਆ ਲੱਗਿਆ,,

  • @rajugillrajugill6054
    @rajugillrajugill6054 3 роки тому +445

    ਜੇ ਕਿਸੇ ਦਾ ਕਮ ਹੁੰਦਾ ਜਾ ਜੇ ਕਿਸੇ ਦਾ ਘਰ ਚੱਲਦਾ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਕੋਈ ਤਕਲੀਫ ਹੋਣੀ ਚਾਹੀਦੀ ਹੈ ਕਿਉਂ ਲੀਡਰ ਵੀ ਪੰਜਾਬ ਨੂੰ ਲੁੱਟ ਕੇ ਖਾ ਗਏ ਇਹ ਕੋਈ ਨਹੀਂ ਪਤਾ ਕੇ ਰਬ ਕਿਹੜੀਆਂ ਰਗਾਂ ਵਿੱਚ ਰਾਜੀ ਸਤਨਾਮ ਵਾਹਿਗੁਰੂ ਵਾਹਿਗੁਰੂ

    • @GurdeepSingh-fi8dl
      @GurdeepSingh-fi8dl 3 роки тому +21

      ਰਾਜਾ ਜਨਕ ਜੀ ਜਿਸ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਹਨਾਂ ਦੇ ਗੁਰੂ ਅਸਟਾਵਕਰ ਜੀ ਹੋਏ ਹਨ ਜਿਹਨਾਂ ਦੇ ਸਰੀਰ ਵਿੱਚ ਅੱਠ ਵਲ ਪੈਂਦੇ ਸਨ ਕਿਸੇ ਬਾਰੇ ਗਲਤ ਗਲ ਨਾ ਕਰੋ ਜੀ ਅਧੂਰਾ ਗਿਆਨ ਖਤਰਨਾਕ ਹੁੰਦਾ ਹੈ ,,,

    • @gouravbasra9446
      @gouravbasra9446 3 роки тому +1

      ਬਿਲਕੁਲ ਸਹੀ ਗੱਲ

    • @preetsokhal3660
      @preetsokhal3660 3 роки тому +1

      @@GurdeepSingh-fi8dl ok report bro

    • @GurdeepSingh-fi8dl
      @GurdeepSingh-fi8dl 3 роки тому

      @@preetsokhal3660 ji Thanks ji

    • @No_Name9046
      @No_Name9046 3 роки тому

      ਬਿਲਕੁਲ ਸਹੀ ਗੱਲ #RAJU_GILL ਜੀ 🙏🏻

  • @hardevsinghkotia6897
    @hardevsinghkotia6897 2 роки тому +3

    ਭਾਈ ਸਾਹਬ ਕੋਈ ਭਲਾ ਭੁਲਾ ਨਹੀਂ ਇਨ੍ਹਾਂ ਲੋਕਾਂ ਨੂੰ ਬਾਬੇ ਸਣੇ ਪਰਵਾਰ ਨੂੰ ਜੁੱਤੀਆਂ ਦਾ ਘਾਟਾ ਹੈ ਮੈਂ ਪਹਿਲਾਂ ਵੀ ਕਮੈਂਟ ਕੀਤਾ ਸੀ ਮੈਂ ਪਖੰਡ ਨੰਗਾ ਕਰਕੇ ਰਖ ਦਿਆਂਗਾ ਗੁਰੂ ਕਿਰਪਾ ਨਾਲ ਜੇ ਫਰੇਬ ਨਾ ਹਟਾ ਸਕਿਆ ਤਾਂ ਜਿਹੜਾ ਡੰਨ ਚਾਹੋ ਦੇ ਦਿਓ ਜਦੋਂ ਚਾਹੁਣ ਲੋਕ ਰਬਤਾ ਬਣਾ ਕੇ ਪੁੱਛ ਸਕਦੇ ਹਨ ਜੀ ਬਾਕੀ ਇਸ ਪਤਰਕਾਰ ਤੇ ਕੇਸ ਦਰਜ ਕੀਤਾ ਜਾਵੇ ਕੋਝਾ ਜੰਮਿਆ ਕਿਸੇ ਬਾਬੇ ਦੇ ਧਾਗੇ ਧੂਗੇ ਨਾਲ ਤੇ ਬਾਬੇ ਨੇ ਕਮਾਈ ਵਾਲੇ ਪਾਸੇ ਲਾ ਦਿੱਤਾ ਫਰੇਬ ਬਿਲਕੁਲ ਫਰੇਬ ਖੇਡ ਹੈ ਮੈਂ ਵਾਅਦੇ ਨਾਲ ਕਹਿ ਸਕਦਾ ਹਾਂ ਕਿ ਮੈਂ ਇਥੇ ਆਕੇ ਕਿਸੇ ਨੂੰ ਵੀ ਸਿਰ ਘੁਮਾ ਕੇ ਖੇਡਣ ਨਹੀਂ ਦੇਵਾਂ ਗਾ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ

  • @baldevsingh8255
    @baldevsingh8255 3 роки тому +32

    ਬਾਬੇ ਤੋਂ ਕਿਸਾਨ ਅੰਦੋਲਨ ਦੀ ਹੀ ਕਰਵਾ ਦਿਉ।ਇਸ ਦੇਸ਼ ਦਾ ਭਲਾ ਕਰਵਾ ਦਿਓ ਕਿ ਇਸ ਸੰਸਾਰ ਵਿੱਚ ਕੋਈ ਵੀ ਦੁਖੀ ਨਾ ਹੋਵੇ।

    • @HappySingh-zq1mk
      @HappySingh-zq1mk 3 роки тому +1

      Vota babe nu push k paia c

    • @arminderbachhal2247
      @arminderbachhal2247 3 роки тому +2

      A kon hoya krn vala sada baba ek a baba Nanak g 🙏🏻

    • @HappySingh-zq1mk
      @HappySingh-zq1mk 3 роки тому

      @@SandeepCheema35 ohi tan gal aa pahla apnea nu galat kahana shaduge aika kruge tahi aapnea dia lata khichi jnde. Dujea nu. Pio bnai jnde aa tahi aa sab kuj hoea aa

    • @preetsokhal3660
      @preetsokhal3660 3 роки тому +1

      tere kol koi baba hai os to karva Lai Andolan theek

  • @djhansliveinthemix7513
    @djhansliveinthemix7513 2 роки тому +7

    ਦੁਨੀਆ ਨੂੰ ਜਿਦਰ ਤੋਰੋ ਉਦਰ ਤੁਰ ਪੈਂਦੀ ਆ ।
    ਸ਼ੁਕਰ ਕਰੋ ਵਾਹਿਗੁਰੂ ਜੀ ਦਾ 🙏

  • @meharsingh6733
    @meharsingh6733 3 роки тому +154

    ਜਿਸਦਾ ਆਪਣਾ ਵਿਕਾਸ ਨਹੀਂ ਹੋ ਸਕਿਆ ਉਹ ਦੁਜੇ ਦਾ ਕੀ ਭਲਾ ਕਰ ਸਕੇਗਾ। ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਵਿਸ਼ਵਾਸ਼ ਕਰੋ। ਉਸ ਤੋਂ ਉੱਪਰ ਕੁਝ ਵੀ ਨਹੀਂ ਹੈ।

    • @VarinderSingh-7vip
      @VarinderSingh-7vip 3 роки тому +7

      Sahi keha veer ji

    • @preetsokhal3660
      @preetsokhal3660 3 роки тому +2

      eh sahi gal hai v nhi v

    • @preetsokhal3660
      @preetsokhal3660 3 роки тому +3

      soda Vikas ho gya

    • @VarinderSingh-7vip
      @VarinderSingh-7vip 3 роки тому +1

      Galat ki aa ehde ch

    • @rosegrewal7622
      @rosegrewal7622 3 роки тому +5

      Guru Granth Sahib g ne he esnu ena nika rkheya jkr guri Di gAl krde ho fer kintu prantu kyu krde ho hadd a apa ik dusre nu boln lg jane a jkr guru du gal krni a ta fer tusi bohat nivey or uchi soch rkho please socheya jrur kro guru ne he kita sab kuj fer eh v guru Di he leela jo v hai akalpurkh Di har cheez beant a na nok chonk kreya kro siyane biyane ho tusi tuhada ta vikas hoyea tusi ya shaant chahidey ho

  • @chanansingh7205
    @chanansingh7205 2 роки тому

    ਬਾਬੇ ਦੇ ਪਿਉਂ ਨੂੰ ਬਹੁਤ ਜ਼ਿਆਦਾ ਗੱਲਾਂ ਆਉਂਦੀਆਂ ਨੇ ਬਾਬੇ ਬਾਰੇ
    ਬਰਫ਼ੀ ਤਾਂ ਸਾਰਿਆਂ ਨੂੰ ਪਸੰਦ ਆ ਭਾਵੇਂ ਉਹ ਸਿਆਣਾ ਬੰਦਾ ਹੋਵੇ ਭਾਵੇਂ ਉਹ ਨਿਆਣਾਂ
    ਖਾਣ ਦੇ ਢੰਗ ਤਰੀਕੇ ਬਹੁਤ ਜ਼ਿਆਦਾ

  • @technicalanuji802
    @technicalanuji802 3 роки тому +416

    ਬੱਚਾ ਰੱਬ ਦਾ ਰੂਪ ਹੀ ਹੁੰਦਾ ਲੋਕੋ
    ਕਿਸੇ ਦੀ ਗਰੀਬੀ ਦਾ ਮਜਾਕ ਨੀ ਉਡਾਈਦਾ

    • @ajaypal7485
      @ajaypal7485 3 роки тому +6

      Sahi a anu

    • @mhmmiyanhassanmuhommd1637
      @mhmmiyanhassanmuhommd1637 3 роки тому +7

      Jo Insaan nindeya chugli krda gunaah krda oh papi hunda eh bacha nindeya chugli paap ton raht aa saaf bnde de utte ta udde rab d nigaah hundi aa eh bacha rab nu pyaara aa rab sachi es utte mehrban aa 🙏

    • @karanveerbhangu9757
      @karanveerbhangu9757 3 роки тому +7

      But Os de Aeg 28 yr ha madam .. Bacha nhe

    • @jasslahoriya1480
      @jasslahoriya1480 3 роки тому +1

      a ap udaa rahe ne

    • @rehmatverrajoor3257
      @rehmatverrajoor3257 3 роки тому

      Par madam je a bacha amm nahi

  • @manmindersidhu5954
    @manmindersidhu5954 2 роки тому +4

    ਅਸੀਂ ਵੀ ਰਮਦਿੱਤੇਵਾਲਾ ਤੋਂ ਹੀ ਹਾਂ। ਵਿਸ਼ਵਾਸ ਨਾ ਕਰੋ ਇਨ੍ਹਾਂ ਤੇ ਗੁਰੂ ਘਰ ਜਾਓ

  • @MandeepSingh-io5jt
    @MandeepSingh-io5jt 3 роки тому +246

    ਇੱਕ ਗੱਲ ਸਭ ਨੂੰ ਸਮਝ ਲੈਣੀ ਚਾਹੀਦੀ ਆ ਹਰ ਇਕ ਇਨਸਾਨ ਦੇ ਅੰਦਰ ਓਹ ਰੱਬ ਆਪ ਖੁਦ ਬੈਠਿਆ ਹੋਇਆ ਆਤਮ ਰਾਮ

  • @semaljaskaranmehrat8654
    @semaljaskaranmehrat8654 2 роки тому +2

    ਇਹ ਜਿੰਦਗੀ ਆ ਇਹ ਚ ਦੁੱਖ ਸੁੱਖ ਸਭ ਆਉਂਦਾ ਚੰਗਾ ਵੀ ਆਉ ਮਾੜਾ ਵੀ ਐਵੇ ਨਾ ਮਗਰ ਲੱਗੇ ਆ ਕਰੋ ਰੱਬ ਦਾ ਨਾ ਵਾਹਿਗੁਰੂ ਆ ਜੀ

  • @atmasingh5372
    @atmasingh5372 3 роки тому +135

    ਬੱਚੇ ਨੂੰ ਤੰਗ ਨਾ ਕੀਤਾ ਜਾਵੇ।ਲੋਕ ਤਾਂ ਬੇ ਸਮਜ ਨੇ ।ਬਚੇ ਦੀ ਸਿਹਤ ਲੇਈ ਮਦਦ ਕੀਤੀ ਜਾਵੇ ਤੇ ਸੇਵਾ ਕੀਤੀ ਜਾਵੇ।ਬਚਾ ਤਾਂ ਬੱਚਾ ਹੀ ਹੈ।ਬਾਕੀ ਰੱਬ ਦੇ ਰੰਗ ਹਨ।ਰੱਬ ਵਲੋ ਹੀ ਇਹ ਸਜਾ ਮਿਲੀ ਹੈ ਮਲ ਮੂਤਰ ਆਪ ਨਹੀ ਕਰ ਸਕਦਾ ਲੋਕ ਸਾਫ ਕਰ ਰਹੇ ਨੇ ਤਾਂ ਇਸ ਦੀ ਸੇਵਾ ਹੈ।

  • @malookpawar7307
    @malookpawar7307 2 роки тому +8

    ਪਰਮਾਤਮਾ ਇੱਕ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਉਹਦੇ ਤੇ ਵਿਸ਼ਵਾਸ ਕਰੋ 🙏

  • @khanadhaliwalkhana2643
    @khanadhaliwalkhana2643 3 роки тому +40

    ਗੁਰੂ ਗ੍ਰੰਥ ਸਾਹਿਬ ਜੀ ਗੁਰੂ ਆ ਜੀ ਸਿੱਖਾ ਦੇ ਦੇਹਧਾਰੀ ਗੁਰੂ ਕੋਈ ਨਹੀਂ ਜੇ ਇਹ ਵਾਕਿਆ ਹੀ ਗੁਰੂ ਆ ਬਾਬਾ ਆ ਕਿਸਾਨ ਭਰਾਵਾਂ ਦਾ ਹਲ ਕਰਾਓ ਨੌ ਮਹੀਨੇ ਆ ਤੋ ਦਿੱਲੀ ਬਾਡਰ ਤੇ ਬੈਠੇ ਨੇ ਬਾਬਾ ਜੀ ਕਰੋ ਕਿਰਪਾ ਮੋਦੀ ਬਿੱਲ ਵਾਪਸ ਲੈ ਲੈ

  • @preetrandhawa2566
    @preetrandhawa2566 2 роки тому +1

    ਜਿੰਨੇ ਸਿੱਖ ਵਾਹਿਗੁਰੂ ਵਾਹਿਗੁਰੂ ਲਿਖ ਇਸ ਅੱਗੇ ਹੱਥ ਜੋੜ ਰਹੇ ਹੋ ਤੁਹਾਨੂੰ ਸਰਮ ਨਹੀਂ ਆਉਂਦੀ ਜਿਹੜੇ ਵਿਹਮਾਂ ਵਿਚੋਂ ਗੁਰੂ ਸਾਹਿਬਾਂ ਨੇ ਤੁਹਾਨੂੰ ਕੱਢਣ ਲਈ ਏਨੀਆਂ ਸ਼ਹੀਦੀਆਂ ਦਿਤੀਆਂ ਉਹਨਾਂ ਦੀ ਸਰਮ ਕਰ ਲਉ , ਗੁਰੂਬਾਣੀ ਪੜੋ ਤੇ ਉਸਨੂੰ ਸਮਝੋ ਤੁਹਾਨੂੰ ਲੋਕਾਂ ਨੂੰ ਅਕਲ ਆਵੇ

  • @kamalveersingh447
    @kamalveersingh447 3 роки тому +24

    ਜੈ ਮਸਤਾਂ ਦੀ ਜੈ ਇੱਛਾਧਾਰੀ ਦੀ ਜੈ ਬਾਬਾ ਜੀ ਮੇਰੇ ਤੇ ਗਰੀਬ ਨੀ ਕੀਰਪਾ ਕਰੋ🙏🏻🙏🏻🙏🏻🙏🏻🙏🏻🙏🏻🙏🏻🙏🏻

  • @How_to_make___
    @How_to_make___ 2 роки тому +2

    ਇਹਨਾਂ ਪੱਤਰਕਾਰਾਂ ਨੂੰ ਹੋਰ ਕੋਈ ਕੰਮ ਨਹੀਂ ਪੰਜਾਬ ਵਿੱਚ ਹੋਰ ਵੀ ਬਹੁਤ ਸਾਰੇ ਮੁੱਦੇ ਨੇ ਕਿੳ ਇਸ ਗਰੀਬ ਮਗਰ ਪੲੇ ਨੇ

  • @rajwinder.dhillon2075
    @rajwinder.dhillon2075 3 роки тому +162

    ਵਾਹਿਗੁਰੂ ਵਹਿਗੁਰ ਵਾਹਿਗੁਰੂ ਵਹਿਗੁਰ ਵਾਹਿਗੁਰੂ ਵਹਿਗੁਰ ਵਾਹਿਗੁਰੂ

  • @shergillofficial7847
    @shergillofficial7847 2 роки тому +2

    ਓਦਾਂ ਛੋਟਾ ਜਾ ਵੀਰ ਹੈ ਬੜਾ cute

  • @gurwinderbindu236
    @gurwinderbindu236 3 роки тому +11

    ਹੈ ਤਾਂ ਪਖੰਡ ਇਹਨਾਂ ਦੀ ਰੋਟੀ ਦਾ ਮਸਲਾ ਤਾਂ ਚੱਲਣ ਦੋ ਯਾਰ ਇਹਨਾਂ ਨੇ ਕਿਹੜਾ ਬਾਦਲ ਹੋਰਾਂ ਵਾਂਗੂੰ ਰਿਆਸਤਾਂ ਖੜੀਆਂ ਕਰਨੀਆਂ

  • @sherapunjab4162
    @sherapunjab4162 3 роки тому

    ਮੈਂ ਨਹੀਂ ਮੰਨਦਾ ਇਹੋ ਜਿਹੇ ਬਾਬੇ ਨੂੰ ਪਰ ਇਹ ਜ਼ਰੂਰ ਮੰਨਦਾ ਕਿ ਇਹ ਵੀਰ ਆਪਣੀ ਜ਼ਿੰਦਗੀ ਜਿਉਣ ਲੲੀ ਸਰਰੀਕ ਤੌਰ ਤੇ ਕੁਝ ਨਹੀਂ ਕਰ ਸਕਦਾ ਇਸ ਲੲੀ ਇਸਦੀ ਆਰਥਿਕ ਮਦਦ ਹੋਣੀ ਚਾਹੀਦੀ ਹੈ ਤਾਂ ਜ਼ੋ ਇਹ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਆਮ ਲੋਕਾਂ ਵਾਂਗ ਜੀ ਸਕੇ।

  • @sahilsandhu5291
    @sahilsandhu5291 3 роки тому +160

    22 ਤੇਰੀ ਆਵਾਜ਼ ਗੁਰਚੇਤ ਚਿੱਤਰਕਾਰ ਵਰਗੀ ਆ....👍

  • @naturehub1568
    @naturehub1568 3 роки тому +2

    ਜਿਹਨੇ ਕਨੇਡਾ ਦਾ ਵੀਜਾ ਲਗਵਾਉਣਾ ਆਜੋ ਬਾਬੇ ਕੋਲ।

  • @mrs.reetgirdher
    @mrs.reetgirdher 3 роки тому +48

    ਕਲਯੁੱਗ ਆ ਜੀ ਕੋਈ ਵੀ ਰਬ ਬਣ ਜਾਂਦਾ ਅਤੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕੋਈ ਰੱਬੀ ਸ਼ਕਤੀ ਅਤੇ ਦੇਹ ਨਹੀਂ

    • @preetsokhal3660
      @preetsokhal3660 3 роки тому +1

      tainu ki pta hai ya nhi

    • @GillRecords184
      @GillRecords184 3 роки тому

      Syad tu bht door aa

    • @mrs.reetgirdher
      @mrs.reetgirdher 3 роки тому +1

      @@GillRecords184 hmm kio k jo e baba e ta khud bimar aa nd ajj de klyug ch insan hi rbb aa 😀😃😄😄 ys I'm dur because I trust only in gurugranth sahib

    • @GillRecords184
      @GillRecords184 3 роки тому

      @@mrs.reetgirdher bilkul trust rakho

    • @GillRecords184
      @GillRecords184 3 роки тому +1

      @@mrs.reetgirdher but jisne avdia akha na sb kuz dekheya hunda ossnu pta hunda

  • @GAGANDEEPKAUR-cm8zw
    @GAGANDEEPKAUR-cm8zw 2 роки тому +1

    ਵਾਹਿਗੁਰੂ ਵਾਹਿਗੁਰੂ ਜਪੋ ਜੀ

  • @sajangharu8420
    @sajangharu8420 3 роки тому +57

    ਏ ਗੱਲਾ ਮੰਤਰੀਆ ਕੋਲ ਜਾਕੇ ਪੂਛੋ ਏਨਾ ਪੈਸਾ
    ਕਿਥੋ ਆਇਆ ਧੁਹਾਡੀ ਕਿਨੀ ਸੈਲਰੀ ਏ
    ਐਵੇ ਗਰੀਬ ਦੀ ਖੇਹ ਵਡਿਆਈ ਜਾਨੇ ਉ
    ਜੇ ਉਨਾ ਬੇਟਾ ਭਲਾ ਕਰਦਾ ਏ ਲੋਕੀ ਆਵਦੇ ਨੇ

    • @haryanvisong806
      @haryanvisong806 3 роки тому +2

      Mantri ta ina de jije lagde nee bai eh sale kise nu Khan vi ni dinde

  • @gurjantp3939
    @gurjantp3939 3 роки тому +3

    ਕਿਸੇ ਨੂੰ ਬਿਨਾ ਜਾਣੇ ਗਲਤ ਨਹੀਂ ਬੋਲਣਾ ਚਾਹਿਦਾ 🙏
    ਕਿਸੇ ਨੂੰ ਗਲਤ ਬੋਲਣ ਲੱਗੇ ਆਪਣੇ ਬਾਰੇ ਸੋਚ ਲਿਆ ਕਰੋ ਵੀ ਅਸੀਂ ਕਿੰਨੇ ਕਾਅ ਦੁੱਧ ਧੋਤੇ ਆ

  • @vishva735
    @vishva735 3 роки тому +68

    , ਮੈਂ ਤਾਂ ਕਮੇਟ ਹੀ ਪੜਣ ਆਇਆ 😜😜😜

  • @veerpalkaur231
    @veerpalkaur231 2 роки тому +1

    ਪਤਰਕਾਰ ਠੀਕ ਲੱਗਦੇ ਨੇ

  • @lucky_657
    @lucky_657 3 роки тому +14

    ਕੋਈ ਗੱਲ ਨੀਂ ਜੇ ਇਸ ਦੇ ਰਾਹੀਂ ਕਿਸੇ ਗਰੀਬ ਨੂੰ ਰੋਟੀ ਮਿਲਦੀ ਹੈ ਤੇ ਖਾਣ ਦਿਓ ਵੈਸੇ ਵੀ ਔਲਾਦ ਨੇਂ ਹੀ ਮਾਪਿਆਂ ਦੀ ਸੇਵਾ ਕਰਨੀ ਹੁੰਦੀ ਹੈ ਸ਼ਾਇਦ ਰੱਬ ਇਹ ਸਭ ਰੱਬ ਹੀ ਕਰਾ ਰਿਹਾ ਜੇ ਇਹ ਨੀਂ ਤੇ ਹੋਰ ਬਹੁਤ ਲੋਕਾਂ ਨੂੰ ਠੱਗਣ ਲਈ ਬੈਠੀ ਹੈ

  • @suhkveersingh7092
    @suhkveersingh7092 3 роки тому +2

    ਬਹੁਤ cute baby he rab😂🤣😅😂🤣😂🤣😂🤣😂 Eda da baby ਪੱਤਰਕਾਰ ਨੂੰ ਵੀ ਦੇਵੇ😂🤣😂

  • @priyajhoja4878
    @priyajhoja4878 3 роки тому +62

    ਜਿਸਦਾ ਕੋਈ ਗੁਰੂ ਪੀਰ ਨਹੀ ਉਹ ਹੀ ਮਾੜਾ ਕਹਿੰਦੇ ਨੇ ਸਭ ਨੂੰ

  • @navjotkaurcahal5781
    @navjotkaurcahal5781 3 роки тому +2

    ਕਿਉਂ ਜਨਤਾ ਨੂੰ ਮੂਰਖ ਬਣਾਇਆ ਜਾ ਰਿਹਾ ਹੈ ਬਾਬਾ ਆਪਣੇ ਸਰੀਰ ਦਾ ਹੀ ਸਧਾਰ ਕਰ ਲਵੇ ਲੋਕਾਂ ਦੀਆਂ ਮੁਸ਼ਕਲਾ ਬਾਅਦ ਹ੍ਲ ਹੋ ਜਾਣਗੀਆਂ

  • @AmanSingh-xt6vl
    @AmanSingh-xt6vl 3 роки тому +10

    ਵੀਰ ਜੀ ਬਾਬਾ ਜੀ ਨੂ ਦੀਲੀ ਖਰੋ ਤਿੰਨ ਕਾਲੇ ਕਾਨੂੰਨ ਰਦ ਕਰਵਾਉ

  • @Gurtejsingh-nl9xd
    @Gurtejsingh-nl9xd 3 роки тому

    ਕਿਸਾਨੀ ਅੰਦੋਲਨ ਨੂੰ ਹੁੰਗਾਰਾ ਦਿਓ ਯਾਰ ਪੱਤਰਕਾਰ ਸਾਹਿਬ
    ਕਿਉ ਇਸ ਬੇਚਾਰੇ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਓ

  • @amritpal660
    @amritpal660 3 роки тому +228

    ਮੰਨੋ ਤਾਂ ਸੱਭ ਕੁੱਝ ਹੈ ਨਾ ਮੰਨੋ ਤਾਂ ਕੁੱਝ ਵੀ ਨਹੀਂ

  • @avtaarsingh6652
    @avtaarsingh6652 2 роки тому +2

    ਸਤਿ ਸੰਤੋਖ ਦਇਆ ਨਿਰਵੈਰਤਾ ਨਿਸ਼ਕਾਮ ਸੇਵਾ ਇਸਤਰਾਂ ਦੇ ਅਨੇਕਾਂ ਗੁਣਾਂ ਨੂੰ ਜੀਵਨ ਵਿਚ ਕਮਾਉਣਾ ਰੱਬੀ ਰਜ਼ਾ ਵਿਚ ਰਹਿਣਾ ਹੈ।

  • @GurmeetSingh-hs4xs
    @GurmeetSingh-hs4xs 3 роки тому +8

    Daly post punjabi ਚੈਨਲ ਕੱਡ ਕੇ ਵੇਖੋ ਇਕ ਪ੍ਰੀਵਾਰ ਦੇ ਤਿੰਨ ਬੱਚੇ ਛੋਟੇ ਹਨ ਹੁਣ ਉਹ ਵੀ ਬਾਬੇ ਬਨਾ ਦੇਣ ਬੱਚੇ ਤਾ ਸਾਰੇ ਹੀ ਰੱਬ ਰੂਪ ਹੁੰਦੇ ਹਨ।

  • @gagankaur5763
    @gagankaur5763 3 роки тому +82

    Cuteness baby. Sachi dill da Saaf becha .dill de Saaf insaan ch rabb Vasda🙏🙏🙏🙏🙏

    • @randeepvloge5784
      @randeepvloge5784 3 роки тому

      Bilkul right aa bcha mansa kol da Sadi rishtedari da othe

    • @asharani6758
      @asharani6758 2 роки тому

      @@randeepvloge5784 tusi jan de es family nu.ki eh sach aa oh bacha koi rabb ropp aa ja bhala krde loka da..??

    • @randeepvloge5784
      @randeepvloge5784 2 роки тому

      @@asharani6758 Baki ta rabb de rang aw but 2 din mere nall reha skun milya dil nu

    • @randeepvloge5784
      @randeepvloge5784 2 роки тому

      Rab da rup hi aaa ji

    • @asharani6758
      @asharani6758 2 роки тому +1

      @@randeepvloge5784 achaa sachi tusi nal rahe ..ki bolea tuanu kuj puchea tusi..?? uda masoom buht lagda hena
      Usne reporter nu 3 war hath jode pr usne jawab ni dita na dekhea us wall.pind wale jande kise kam krke

  • @dr_deepdairyfarmers4620
    @dr_deepdairyfarmers4620 3 роки тому +72

    ਕਿਸਾਨੀ ਅੰਦੋਲਨ ਨੂੰ ਹੱਲ ਕਰੋ ਬਾਬੇ ਨੂੰ ਅਖਹ ਕ ਸਾਲ ਹੋਗਿਆ ਯਰਰ। 🙏🏾🙏🏾🙏🏾🙏🏾

  • @jatinderjcbpunjab2481
    @jatinderjcbpunjab2481 2 роки тому +1

    ਅਵਾਜ ਬੋਤ ਸੋਣੀ ਆ ਤੰਗ ਨਾ ਕਰੋ ਗਰੀਬਾਂ ਨੂੰ 🙏🙏🙏🙏🙏🙏🙏❤️

  • @indianboyboy5627
    @indianboyboy5627 3 роки тому +40

    Yaar sariyaan gallaan chado golu jeha bhut cute aa yr😘😊

    • @indianboyboy5627
      @indianboyboy5627 3 роки тому

      @@gs6136 aa bolna zroori c

    • @gs6136
      @gs6136 3 роки тому +1

      @@indianboyboy5627 yr tu aap dekh ohh jwak de problem aw. Ahh lokan ne kmai da sadhan bna leya

    • @indianboyboy5627
      @indianboyboy5627 3 роки тому

      @@gs6136 mai lehda onu matha tekan giya ,mai ta sirf odi cutness di gall kiti aa ki azeeb aa but piyaara lag reha aa

    • @gs6136
      @gs6136 3 роки тому

      @@indianboyboy5627 chal koi na veer tere naal koi gussa thodi aw. Bs ohde parents te onda jehde loka nu andvishwas ch ponde

    • @HarjinderSingh-pt2ln
      @HarjinderSingh-pt2ln 3 роки тому

      @@gs6136 ਸਾਲਿਉ ਕਿਸੇ ਗਰੀਬ ਦਾ ਚੁੱਲਾ ਚੱਲਣ ਦੇ ਦੋ ਐਵੇ ਪਾਗਲ ਹੋਕੇ ਤਾ ਨੀ ਜਾਦੇ ਲੋਕ

  • @harpreetkhalsa4354
    @harpreetkhalsa4354 2 роки тому

    ਹਰ ਜੀਵ ਵਿੱਚ ਵਾਹਿਗੁਰੂ ਜੀ ਆਪ ਨਿਵਾਸ ਕਰਦੇ ਹਨ ।ਕੀੜੀ ਤੋ ਲੈ ਕੇ ਹਾਥੀ ਤੱਕ ।ਪਰ ਰੱਬ ਤੱਕ ਪਹੁੰਚਣ ਲਈ ਤੱਪ ਕਰਨਾਂ ਪੈਦਾ ਹੈ ਤਬਕਿਆਂ ਇਹ ਜੀਵਨ ਸਫਲਾ ਹੋ ਜਾਵੇ ।ਪਰ ਇਸ ਬੱਚੇ ਦੀ ਮਾਤਾ ਜਿਹੜਾ ਡ੍ਰਾਮਾਂ ਕਰਦੀ ਰੇ ਚੌਕੀ ਦਾ ।ਉਹ ਆਪਣੇਂ ਆਪ ਨੂੰ ਧੋਖਾ ਦੇ ਰਹੀ ਹੈ ।ਮਾਤਾ ਕਿਸੇ ਵਿੱਚ ਨਹੀਂ ਆਉਂਦੀ ।ਦੁਨੀਆ ਦੇ ਲੋਕੋ ਬੇਵਕੂਫ਼ ਨਾਂ ਬਣੋਂ ਸਿਮਰਨ ਕਰੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏

  • @karamjeetsinghsahu
    @karamjeetsinghsahu 3 роки тому +60

    ਪਾਗਲ ਲੋਕੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ।।।। ਗੁਰਬਾਣੀ ਵੀਚਾਰੋ।।।

  • @jaswantsingh2900
    @jaswantsingh2900 3 роки тому

    ਚੈਨਲ ਵਾਲੇ ਵੀਰਾ ਨੂੰ ਬੇਨਤੀ ਆ ਕੇ ਤਰਕਸ਼ੀਲ ਸੁਸਾਇਟੀ ਵਲੋਂ ਵੀਰਾ ਨੂੰ ਭੇਜੋ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਣਗੇ

  • @GopalSingh-cn4ir
    @GopalSingh-cn4ir 3 роки тому +10

    ਪੱਤਰਕਾਰ ਸਾਹਿਬ ਜੋ ਇਸਾਈ ਧਰਮ ਅਪਣਾ ਰਹੇ ਹਨ ਉਨ੍ਹਾਂ ਲੋਕਾਂ ਨਾਲ ਵੀ ਮਿਲੋ ਚਰਚ ਵਿਚ ਵੀ ਜਾਓ

  • @gurdevkaur1209
    @gurdevkaur1209 2 місяці тому

    ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ

  • @ਰੂਪਕਮਲ਼ੀ
    @ਰੂਪਕਮਲ਼ੀ 3 роки тому +4

    ਗੁਰੂ ਨਾਨਕ ਦੇਵ ਜੀ ਨੇ ਕਿਹਾ ਜੀਵ ਜੰਤੂਆਂ ਤੇ ਇਨਸਾਨਾਂ ਵਿਚ ਰੱਬ ਵੱਸਦਾ ਐਮੇ ਨਾ ਗੱਲਾਂ ਉਡਾਈ ਜਾਓ

  • @preet_kauraz
    @preet_kauraz Місяць тому

    ਚੱਲ ਵਧੀਆ ਗੱਲ ਆ ,, ਵੈਸੇ ਬੱਚਾ ਅਪਾਹਜ ਆ,, ਚੱਲ ਉੰਜ ਤਾਂ ਨਹੀਂ ਕੰਮ ਕਰ ਸਕਦਾ ਚੱਲ ਇਸੇ ਹਿਸਾਬ ਨਾਲ ਆਪਦੇ ਘਰ ਦਿਆਂ ਨੂੰ ਕਮਾ ਕੇ ਤਾਂ ਦੇ ਰਿਹਾ ਕੁਛ,, ਇਹ ਵੀ ਸੋਚੋ ਯਰ

  • @RameshKumar-tb9yz
    @RameshKumar-tb9yz 3 роки тому +71

    Jisnu jitho khair pai je ohde lyee ohi Rabb🙏

  • @lovepreetsinghsingh407
    @lovepreetsinghsingh407 2 роки тому +2

    ਹੋ ਸਕਦਾ ਕਿ ਇਹ ਬੱਚਾ ਰੱਬ ਦਾ ਰੂਪ ਹੋਵੇ ਬਸ ਇਹਨੂੰ ਪੈਸੇ ਕਮਾਉਣ ਦਾ ਜ਼ਰਹੀਆ ਨਾ ਬਣਾਇਓ ਜਿਹਨਾਂ ਹੋ ਸਕਿਆ ਓਹਨਾਂ ਲੋਕਾਂ ਦੀ ਮੱਦਦ ਕਰਿਓ।

  • @nishu8656
    @nishu8656 2 роки тому +13

    Baba ji ki voice bht cute h 😍😍

  • @PB-id4py
    @PB-id4py 2 роки тому +2

    ਏਹ ਵਿਚਾਰਾ ਸਰੀਰਕ ਤੇ ਮਾਨਸਿਕ ਤੌਰ ਤੇ ਅਵਿਕਸਤ ਬੱਚਾ।ਏਹ ਤਰ੍ਹਾਂ ਦਾ ਬੱਚਾ ਕਿਸੇ ਮਾਂ ਬਾਪ ਦੇ ਘਰ ਪੈਦਾ ਹੋ ਸਕਦੈ। ਏਨਾ ਗਰੀਬ ਮਾਪਿਆਂ ਨੇ ਮਜਬੂਰੀ ਵਸ ਪੈ ਕੇ ਬਾਬਾ ਬਣਕੇ ਗਰੀਬੀ ਦੂਰ ਕੀਤੀ।
    ਜੇ ਮਜਬੂਰੀ ਦੇਖੀਏ ਤਾਂ ਠੀਕ ਹੈ ਪਰ ਜੇ ਮਨੁੱਖੀ ਸਿਧਾਂਤ ਮੁਤਾਬਕ ਦੇਖੀਏ ਫੇਰ ਗਲਤ ਐ।
    ਏਹ ਵਿਚਾਰਾ ਕੋਈ ਬਾਬਾ ਨਹੀਂ ਪਰ ਰੱਬ ਦੀ ਅੰਸ਼ ਹਰ ਕਣ ਕਣ ਵਿੱਚ ਹੈ ਐਵੇਂ ਹੀ ਏਸ ਬੱਚੇ ਵਿੱਚ ਹੈ।

  • @RajwinderKaur-ft5yp
    @RajwinderKaur-ft5yp 3 роки тому +34

    ਤਰਕਸ਼ੀਲ ਵਾਲੈ ਇਸ ਜਗ੍ਹਾ ਜਾਣ ਤੇ ਦੁੱਧ ਤੋ ਪਾਣੀ ਨਤਾਰਨ ਤਰਕਸ਼ੀਲ ਵਾਲੇ ਹੀ ਇਸ ਗੱਲ ਦਾ ਹੱਲ ਕਰ ਸਕਦੇ ਆ

    • @bimladevi7761
      @bimladevi7761 3 роки тому

      0

    • @HardeepSingh-HH88
      @HardeepSingh-HH88 3 роки тому +2

      ਤਰਕਸ਼ੀਲ ਤਾਂ ਪਰਮਾਤਮਾ ਨੂੰ ਮੰਨਦੇ ਹੀ ਨਹੀਂ ਇਹ ਬੱਚੇ ਦੇ ਪਰਿਵਾਰ ਨੂੰ ਪੈਸੇ ਦੀ ਜ਼ਰੂਰਤ ਹੈ ਤਾਂਕਿ ਇਲਾਜ ਕਰਵਾ ਸਕਣ 🙏

  • @gurmeetkaur5374
    @gurmeetkaur5374 2 роки тому

    ਗੁਰੂ ਘਰ ਜਾਇਆਂ ਕਰੋ ਸਤਿਨਾਮ ਵਾਹਿਗੁਰੂ 🙏🙏🙏🙏

  • @rajankamboj8317
    @rajankamboj8317 3 роки тому +27

    ਸਾਰੇ ਬਾਬੇਆ ਨੂੰ ਕਹੋ ਬੀ ਮੋਦੀ ਤੇ ਵੀ ਮਰੋ ਕੋਈ ਮੰਤਰ ਤੇ ਕਿਸਾਨੀ ਅੰਦਲੋਨ ਨੂੰ ਹਲ ਕਰਵਾ ਦਿਓ

    • @pintunishad3418
      @pintunishad3418 3 роки тому

      Kyo veer tusi guru gobind singh nu keh do fr koi mantar marden

    • @gulabdeen5358
      @gulabdeen5358 3 роки тому +1

      sahi gal a

    • @pintunishad3418
      @pintunishad3418 3 роки тому

      @@pindersangha51 veer ji eh baba ji nu galat kyo bolya j m bolya ta mircha lagdiya tuhanu

    • @pintunishad3418
      @pintunishad3418 3 роки тому

      @@pindersangha51 j tusi ehne dil de saf hunde ta guru ji ne tuhadi gall kado di man leni si andolan v khatam ho jana si hun tak ta

    • @pintunishad3418
      @pintunishad3418 3 роки тому

      @@pindersangha51 ki kariye fr tusi hohi ehne fudu

  • @nirvairsingh7243
    @nirvairsingh7243 3 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @mandmand9107
    @mandmand9107 3 роки тому +7

    Sab te vadda satguru nanak waheguru ji

  • @jantabuttar3201
    @jantabuttar3201 2 роки тому

    ਸਹੀ ਗੱਲ ਇਹਨਾਂ ਦੀ ਦੁਕਾਨਦਾਰੀ ਬਣਾਈ ਆ ਲੋਕਾਂ ਦੀ

  • @777SHARMA
    @777SHARMA 3 роки тому +5

    ਜੀਹਦਾ ਏਸ ਦੇਸ਼ ਚ ਕੋਈ ਹੋਰ ਕੰਮ ਧੰਦਾ ਨੀਂ ਚਲਦਾ, ਓਹ ਮੈਕ ਚੱਕਕੇ ਪੱਤੜਕਾਰ ਬਣ ਜਾਂਦਾ,,
    ਓ ਬਖ਼ਸ਼ ਦੇ ਭਰਾਵਾ,,, ਓਹ ਬੱਚਾ ਏ,, ਤੂੰ ਤਾਂ ਨੀਂ ਬੱਚਾ, ਤੈਨੂੰ ਜੇ ਕੋਈ ਹੋਰ ਨਿਊਜ਼ ਨਹੀਂ ਮਿਲਦੀ ਤਾਂ ਪਾਰਟ ਟਾਈਮ ਕੋਈ ਹੋਰ ਕੰਮ ਧੰਦਾ ਕਰਲਾ

    • @GulabSingh-ly1wd
      @GulabSingh-ly1wd 3 роки тому

      Amrinder.sharma.ji.reeport.nay.bhut.vadiaa.jhote.ton.parda.chakiaaa.a.tu.ban.ja.report

  • @kalsitractorworks6293
    @kalsitractorworks6293 3 роки тому +1

    ਜੇ ਇਹ ਰੱਬ ਏ ਤਾਂ ਆਪਣੇ ਆਪ ਨੂੰ ਠੀਕ ਕਰ ਲਵੇ ਆਪਣਾ ਇਲਾਜ ਕਰ ਲਵੇ ।ਨਾ ਇਹ ਬਾਬਾ ਆਪਣੇ ਮਾਂ ਪਿਓ ਨੂੰ ਕੋਈ ਔਲਾਦ ਤੇ ਨੂੰਹ ਦਾ ਸੁੱਖ ਦੇ ਸਕਦਾ ।ਲੋਕ ਵੀ ਮੂਰਖ ਹੀ ਆ ਬਸ ।ਜੇ ਇਸ ਬੱਚੇ ਨੂੰ time ਨਾਲ ਇਲਾਜ ਮਿਲਦਾ ਤਾਂ ਇਹ ਠੀਕ ਹੁੰਦਾ ਅੱਜ

  • @GurpreetSingh-bh3xi
    @GurpreetSingh-bh3xi 3 роки тому +6

    ਬਾਬਾ ਜੀ ਡਿੱਗਣ ਤੋਂ ਡਰਦੇ ਬਹੁੱਤ ਹਨ

  • @sherni....lioness2594
    @sherni....lioness2594 3 роки тому

    ਵਾ ਓਏ ਮੂਰਖ ਪੱਤਰਕਾਰਾ.....ਬਾਬੇ ਨਾਨਕ ਨੇ ਵਹਿਮ ਚੋਂ ਕੱਢਿਆ ..ਤੁਸੀਂ ਜਿਨਾਂ ਦਾ ਕੰਮ ਸਮਾਜ ਨੂੰ ਸੇਧ ਦੇਣਾ ....ਉਹ ਹੀ ਵਹਿਮ ਭਰਮ ਫੈਲਾਅ ਰਹੇ ne.....

  • @bandnasood4997
    @bandnasood4997 2 роки тому +23

    Sade punjab te india ch andhwishwas kdi ni khtm ho skda 😓 waheguru ji kirpa kro duniyn kidr nu tur pyi #guru maneyo Granth 🙏

  • @Heybrohowru
    @Heybrohowru 2 роки тому +2

    ਕਿਸੇ ਬਿਮਾਰੀ ਕਾਰਨ ਉਹ ਬੌਨਾ ਰਹਿ ਗਿਆ ਬੋਲਣਾ ਉਨੂ ਨੀ ਆਓਦਾ ਹਗਣ ਮੂਤਣ ਦਾ ਚਜ ਨੀ ਹਦ ਹੋਗੀ ਮੂਰਖ ਲੋਕਾਂ ਦੀ ਬੰਦੇ ਬਣ ਜੋ ਲੋਕੋ
    ਗੁਰੂ ਗ੍ਰੰਥ ਸਹਿਬ ਜੀ ਆਪ ਪੜੋ ਸਿਖਿਆ ਲੈ ਕੇ ਉਸ ਤਰਾ ਦੀ ਜਿੰਦਗੀ ਜਿਉਣੀ ਸਿਖੋ ਮਿਹਨਤ ਕਰੋ
    ਬਾਹਰਲੇ ਮੁਲਕ ਬੌਨਿਆ ਨੇ ਅਮੀਰ ਨੀ ਕੀਤੇ ਮਿਹਨਤ (hard work) ਨੇ ਅਮੀਰ ਕੀਤੇ

  • @bindadhatt838
    @bindadhatt838 3 роки тому +6

    ਇਹ ਗੱਲ ਹਾਸੋਹੀਣੀ ਹੈ ਲੋਕ ਅੰਧਵਿਸ਼ਵਾਸ ਚ ਫਸੇ ਹੋਏ ਹਨ ਬਿੱਲ ਮੁਆਫ ਕਰਨ ਲਈ ਵੀ ਪੁੱਛੋ ਮੋਦੀ ਕਦੋ ਬਿੱਲ ਵਾਪਸ ਲਵੇਗਾ

  • @ShamsherSingh-ff5jg
    @ShamsherSingh-ff5jg 2 роки тому +1

    ਪਖੰਡ ਕੋਈ ਵੀ ਕਰੇ ਗਲਤ ਹੈ

  • @sidhupreet3526
    @sidhupreet3526 2 роки тому +22

    ਵਾਹਿਗੁਰੂ ਜੀ ਮੇਹਰ ਕਰੀਓ 🙏

  • @bhupindersran8582
    @bhupindersran8582 3 роки тому

    ਜੇ ਕਿਸੇ ਦਾ ਭਲਾ ਹੁੰਦਾ ਤੇ ਇਹਣਾ ਦੀ ਗਰੀਬੀ ਦੂਰ ਹੁੰਦੀ ਆ ਬਾਈ ਜੀ ਵਧੀਆ ਗੱਲ ਹੈ ਵਿਚਾਰੇ ਗ਼ਰੀਬ ਆਵਦਾ ਟੈਮਪਾਸ ਕਰਦੇ ਹਨ

  • @gurjass580
    @gurjass580 3 роки тому +16

    Eh chahe sirf bcha ae ya fr rbbi rooh aa pr eh Bht cute ne malk raji rkhe ina nu te una d fmly nu kirpa rkhe malk sda🙏🙏🙏

  • @KulwinderSingh-ji7we
    @KulwinderSingh-ji7we 3 роки тому

    ਪੱਤਰਕਾਰ ਸਾਹਿਬ ਕਾਲੇ ਐਲਮ ਵਾਲਿਆਂ ਨੂੰ ਫੜਨ

  • @amandhadda8439
    @amandhadda8439 3 роки тому +17

    ਬਾਬਾ ਨਾ ਇਹ ਇਮੀਗਰੇਸ਼ਨ ਅਫਸਰ ਹੋ ਗਿਅਾ ਜੋ ਵੀਜੇ ਤੇ ਵੀਜੇ ਦੇਈ ਜਾਂਦਾ

  • @itssardaarni3008
    @itssardaarni3008 3 роки тому

    ਚੰਗਾ ਨਹੀਂ ਕਹਿ ਸਕਦੇ ਪਰ ਮਾੜਾ ਵੀ ਨਾ ਬੋਲੋ🙏🙏,,, ਝੂਠ ਤੋਂ ਪਰਦਾ ਚੁੱਕਣਾ ਬਹੁਤ ਵਧੀਆ ਗੱਲ ਆ ਪਰ ਜਰੂਰਤ ਪਖੰਡੀਆਂ ਦਾ ਪਰਦਾ ਫਾਸ਼ ਕਰਨ ਦੀ ਆ, ਜੋ ਟੂਣੇ ਟੱਪੇ ਕਰਦੇ ਆ🙏

  • @ashanarula9984
    @ashanarula9984 3 роки тому +14

    ਵਾਹਿਗੁਰੂ ਜੀ ਮੇਹਰ ਕਰੋ

  • @masti6206
    @masti6206 3 роки тому

    ਸਿਆਣਾ ਬੰਦਾ ਇਕ ਕੰਨ ਪਾਕੇ ਦੂਜੇ ਥਾਨੀ ਕੱਢ ਦਿੰਦਾ ਕਿਸੇ ਦਾ ਮਜਾਕ ਨਹੀ ਉਡਾਈ ਦਾ

  • @SukhwinderKaur-qf6bs
    @SukhwinderKaur-qf6bs 3 роки тому +17

    ਭੇਡ ਚਾਲ ਇੱਕ ਭੇਡ ਖੂਹ ਵਿਚ ਡਿੱਗ ਪਏ ਹੌਲੀ ਹੌਲੀ ਸਾਰੀਆਂ ਹੀ ਡਿੱਗ ਜਾਂਦੀਆ

    • @deepamotorgarage1342
      @deepamotorgarage1342 2 роки тому

      Sahi keha ji tuc.bs sare magar lgi jande aa dimag hai hi ni kisi da apna bs dujea de dimag te chli jande aa

  • @tajrohtimouran8451
    @tajrohtimouran8451 2 роки тому

    ਸਾਰੀ ਦੁਨੀਆਂ ਦੁਖੀ ਆ ਸੁਖ ਲੱਭਦੀ ਫਿਰਦੀ ਆ। ਅਸਲ ਸੁਖ ਰੱਬ ਦੇ ਨਾਮ ਞਿੱਚ ਅਾ। ਉਹ ਕੋਈ ਲੈਕੇ ਰਾਜੀ ਨਹੀਂ ਹੈਗਾ। ਚੰਗੇ ਕਰਮ ਕਰੋ ਇਲ੍ਹਾਹੀ ਨਾਮ ਸਿਮਰਨ ਕਰੋ। ਸਾਰੇ ਦੁੱਖ ਖਤਮ ਹੋ ਜਾਣਗੇ।

  • @harmandeepkaurrollno1924
    @harmandeepkaurrollno1924 3 роки тому +36

    ਇਦਾ ਦੇ ਪੱਤਰਕਾਰ ਚਾਹੀਦੇ ਸਾਡੀ ਕੌਮ ਨੂੰ

    • @prabhjitsinghgill606
      @prabhjitsinghgill606 3 роки тому

      ਹਰਮਨ ਕੀ ਗੱਲ ਗਲਤ ਨਾ ਸੋਚੋ

    • @sonukandar3397
      @sonukandar3397 3 роки тому

      Ess reporter nu kaho kise lidar nu swal kare berozgari keyo a enhe mehkmya ch staf di lood a nahi patta ta metho push lo j

    • @sherni....lioness2594
      @sherni....lioness2594 3 роки тому

      Bilkul shi keha ...eh patarkaar nai babe da bhagat hai g

  • @babashrichandjidesidwakhan1215
    @babashrichandjidesidwakhan1215 3 роки тому

    ਉਹ ਯਾਰ ਤੁਸੀਂ ਪੱਤਰਕਾਰ ਲੋਕ ਐਵੇਂ ਇਹੋ ਜਿਹੇ ਬੰਦਿਆਂ ਨੂੰ ਨੈੱਟ ਤੇ ਲਿਆ ਕੇ ਐਵੇਂ ਮਸ਼ਹੂਰ ਕਰੀ ਜਾਂਦੇ ਹੋ ਹੈਡ ਲਾਇਨ ਕੀ ਲਿਖੀ ਹੈ ਤੂੰ ਬਾਬੇ ਨਾਲ ਹਿੱਸਾ ਪੱਤੀ ਕਰ ਲਿਆ ਹੋਣਾ

  • @bahadersingh2004
    @bahadersingh2004 3 роки тому +6

    ਬਾਬੇ ਦੇ ਪਿੰਡ ਦਾ ਤਾ ਪਤਾ ਨੀ ਲੱਗਿਆ ਸੰਗਤ ਦਾ ਭਲਾ ਹੀ ਹੋ ਜਾਦਾ ਪਿੰਡ ਤਾ ਦਸ ਦਿੰਦੇ ਪੱਤਰਕਾਰ ਸਬ🤔🤔

  • @manpreetkang3392
    @manpreetkang3392 2 роки тому +1

    ਇਹ ਗੁਡੀ, ਬਾਬੇ ਕਰਕੇ ਨਹੀ ਇਹ ਲੋਕਾਂ ਦੀ ਮੂਰਖਤਾ ਦੀ ਹੈ

  • @samralamusicstudio550chann9
    @samralamusicstudio550chann9 3 роки тому +14

    ਏਹ ਐਕਰ ਨੇ ਤੱਥਾਂ ਦਲੀਲਾਂ ਨਾਲ ਇੰਟਰਵਿਊ ਕੀਤੀ ਆ

  • @psdindianewstv171
    @psdindianewstv171 2 роки тому

    ਜੈ ਭਾਬੇ ਦੀ

  • @singhdhaliwal6483
    @singhdhaliwal6483 2 роки тому +3

    ਥੋਨੂੰ ਹੈਲਪ ਦੀ ਕੀ ਲੋੜ ਆ ਬਾਬੇ ਨੂੰ ਕਹੋ ਲਾਟਰੀ ਦਾ ਨੰਬਰ ਕੱਡ ਲਵੇ ਬਾਬਾ ਸ਼ਬਦ ਬੜਾ ਏ ਇਸ ਨੂੰ ਬਿਮਾਰੀ ਆ ਵਿਚਾਰੇ ਨੂੰ ਇਹ ਬਾਹਰ ਵੀ ਹੁੰਦੇ ਨੇ ਪਰ ਬਾਬੇ ਨੀ ਬਣਦੇ ਸਗੋਂ ਸਟੱਡੀ ਕਰਦੇ ਨੇ ਉਹ ਵੀ ਚੰਗੀ ਤਰਾਂ ਨਾਲ ਉਹ ਆਪ ਕਹਿੰਦੇ ਨੇ ਕਿ ਸਾਡੇ ਤੇ ਤਰਸ ਨਾ ਕਰੋ ਇੱਜ਼ਤ ਦਿਉ

  • @ਰੂਪਕਮਲ਼ੀ
    @ਰੂਪਕਮਲ਼ੀ 3 роки тому +2

    ਪੱਪੂ ਦਿਓਲ ਤੇ ਗੁਰਪ੍ਰੀਤ ਬਣਾ ਵਾਲੀ ਨਾਲ ਬਾਬੇ ਦਾ ਕੀ ਲਿੰਕ , ਬੇਅਕਲ ਪਤਰਕਾਰ

  • @Deepraman4501
    @Deepraman4501 3 роки тому +5

    Jai ho shree sant sai loka di ji sachi sarkar ji maharaj ji love you baba ji 🙏🙏🙇‍♂️🙇‍♂️🤲🤲👏👏🥰🥰❤❤❤❤❤

  • @avtaarsingh6652
    @avtaarsingh6652 2 роки тому

    ਪਾਣੀ ਮਾਹਿ ਦੇਖੁ ਮੁਖੁ ਜੈਸਾ।।ਨਾਮੇ ਕੋ ਸੁਆਮੀ ਬੀਠਲੁ ਐਸਾ।। ਇਹ ਰੱਬੀ ਸਮਝ ਹੈ ।

  • @singhhardeep3302
    @singhhardeep3302 3 роки тому +30

    19.20 te bhala sohna bolle 😊😊 cutenesss 😍

  • @JagmohanSingh-ng7ze
    @JagmohanSingh-ng7ze Рік тому

    ਬੇਬਾਕ ਕਲਮ ਨਹੀਂ ਬਿਕੀ ਕਲਮ ਰੱਖਲਾ ਨਾਮ ਆਪਣੇ ਚੈਨਲ ਦਾ

  • @ਸਰਦਾਰਨੀਜਿੱਦੀਜੱਟੀ

    🙏🙏🙏🙏🙏ਵਾਹਿਗੁਰੂ ਜੀ ਮੇਹਰ ਕਰੋ🙏🙏🙏

    • @harpreetsingh-nm5vt
      @harpreetsingh-nm5vt 3 роки тому +2

      Ssa sardarni ji

    • @brendanmccullum3260
      @brendanmccullum3260 3 роки тому +1

      ਵਾਹਿਗੁਰੂ ਜੀ 🙏

    • @jaspalSingh-fz3cr
      @jaspalSingh-fz3cr 3 роки тому +1

      Waheguru ji

    • @mandeepsidhu703
      @mandeepsidhu703 3 роки тому

      तीवीं दी हिंड पगौनी आपनी जिंद तली टकौनी बहूता चिर जिऔंदा नी

    • @rajkamal4570
      @rajkamal4570 3 роки тому

      Pehli Vari Eho Jiha Special Naam Sunya Has Sardarni Jidi Jatti ENGLAND ( UK )

  • @daljitsingh8832
    @daljitsingh8832 2 місяці тому

    ਬਾਈ ਲੋਕਾਂ ਨੇ ਅੱਜ ਕੱਲ ਇਸ ਤਰ੍ਹਾਂ ਦੇ ਗੁਮਰਾਹ ਕਰਕੇ ਬਿਜਨਸ ਬਣਾ ਲਏ ਹਨ ਪੱਤਰਕਾਰਾਂ ਨੂੰ ਵਿੱਚੋਂ ਦੂਜਾ ਚੌਥਾ ਹਿੱਸਾ ਦੇ ਕੇ ਵੀਡੀਓ ਬਣਾ ਲੈਂਦੇ ਹ ਤੇ ਪੱਤਰਕਾਰ ਭਾਈ ਗਰੀਬੀ ਚਖ ਦਿੰਦੇ ਹਨ ਤੇ ਦੋ ਕੁ ਸਾਲ ਪੈਸਾ ਚੜਿਆ ਹੋਇਆ ਗਰੀਬੀ ਚੁੱਕੀ ਜਾਂਦੀ ਹੈ ਤੇ ਇਹੋ ਜਿਹੇ ਮੁੱਦੇ ਬਣਾ ਲੈਣੇ ਚਾਹੀਦੇ ਹਨ ਜੇ ਗਰੀਬੀ ਹੋਵੇ ਤੇ ਅਨ ਕਰ ਮਾਂ ਬਾਪ ਤੇ ਅਨ ਕਰ ਬੰਦਿਆਂ ਦੀ ਕਾਢ ਹੈ ਇਹ ਕਿ ਜਦੋਂ ਭੁੱਖ ਮਰੀ ਘਰ ਦੇ ਵਿੱਚ ਇਨੀ ਹੋ ਜਾਏ ਕਿ ਆਪਣੇ ਹੱਥਾਂ ਦੇ ਵਿੱਚ ਜਾਨ ਨਾ ਰਹੇ ਕੰਮ ਕਰਨ ਦੀ ਤੇ ਅਨ ਕਰ ਹੋ ਕੇ ਬੇਹਲੜ ਖਾਣ ਦੀ ਇੱਛਾ ਹੋ ਜਾਵੇ ਤਾਂ ਫਿਰ ਇਹੋ ਜਿਹੀ ਚੀਜ਼ਾਂ ਨੂੰ ਮੁੱਦਾ ਬਣਾ ਲਿਓ ਜੇ ਇਹਦੀ ਵੀਡੀਓ ਨਾ ਬਣਾਉਂਦੇ ਤਾਂ ਵੀ ਇਹ ਬੱਚਾ ਰੱਬ ਰੂਪ ਹੋ ਸਕਦਾ ਤੇ ਬਣਾ ਲਈ ਤਾਂ ਵੀ ਰੱਬ ਰੂਪ ਸੋ ਹੋ ਸਕਦਾ ਹੈ ਪਰੰਤੂ ਤੁਸੀਂ ਇਹਦੀ ਮੱਟੀ ਪ੍ਰੀਤ ਕਿਉਂ ਕਰ ਰਹੇ ਹੋ ਰੱਬ ਰੂਪ ਫਿਰ ਠੀਕ ਹੈ ਰੌਲਾ ਕਿਉਂ ਪਾ ਰਿਹਾ ਰੱਬ ਰੂਪ ਦਾ

  • @jaswantsingh2900
    @jaswantsingh2900 3 роки тому +13

    ਇਹ ਤਾਂ 5 ਸਾਲ ਦਾ ਬੱਚਾ ਵੀ ਸਾਰਾ ਕੁਜ ਕਰਦਾ ਜਿਵੇ ਇਹ ਇਸਾਰੇ ਕਰ ਕੇ ਕਰਾ ਰਹੇ ਆ।

  • @SohanSingh-jn2lc
    @SohanSingh-jn2lc 3 роки тому +1

    ਪਤਾ ਨਹੀਂ ਰਬ ਕਿਹੜਿਆ ਰੰਗਾਂ ਦੇ ਵਿੱਚ ਰਾਜੀ

  • @ਗੁਰਦੀਪਸਿੰਘਟਿਵਾਣਾ

    ਸਤਿਨਾਮ ਵਾਹਿਗੁਰੂ ਜੀ🙏🙏🙏🙏🙏🙏🙏

    • @karansandhu6745
      @karansandhu6745 Рік тому

      Ik ta koi mike chuk ke paterkar ban giya ena saliya ne bara ghand paiya

  • @vihannsharma8901
    @vihannsharma8901 2 роки тому

    ਵੱਡੇ ਪੱਤਰਕਾਰਾ ਤੈਨੂੰ ਹੋਰ ਬਾਬੇ ਨੀ ਦਿਸਦੇ ਜਿਹੜੇ 24 ਘੰਟੇ ਵਿੱਚ ਸਾਰੀਆ ਮੁਸ਼ਕਿਲਾਂ ਹੱਲ ਕਰਦੇ ਪੂਰਾ ਲੁਧਿਆਣਾ ਭਰਿਆ ਪਿਆ