india Sy 86 Sal Bad Pakistan Wale Gaon Wapis Aye Atma Singh | Partition Story 1947 | Anjum Gill

Поділитися
Вставка
  • Опубліковано 25 лис 2024
  • #partitionofpunjab #vichora #waandpunjabdi
    After 86 years apart, Atma Singh and his family journey from India to their ancestral village of Chak 17/14 in Chichawatni, Pakistan, guided by the warm hospitality of Anjum Gill. As they traveled through vibrant landscapes. Atma felt an overwhelming connection to the land, each familiar sight stirring memories of a lineage that had thrived here. Upon arrival, the sight of the old family home, though aged, evoked deep emotions, and together with Anjum, they explored the village that had shaped their heritage. This reunion with their roots was not just a visit; it was a profound reconnection to the legacy that spanned across borders and decades, bringing the past alive in their hearts.#PartitionJourney #SikhActressInPakistan #DadaKaGharAfter76Years #AnjumGillStory #CrossBorderReunion #PartitionSurvivor #IndiaToPakistan #EmotionalHomecoming #HistoricReturn #youtubedocumentary
    WATCH MORE VIDEOS
    70 say zada Films Me Kam Karne Wali Indian Punjabi Actress anita shabish ji |
    • 70 say zada Films Me K...
    Pakistan To Indian Jande Hoye Sardar Ji Dian glan kasa Rhya Safar |
    • Pakistan To Indian Ja...
    Indian Sikh Larki Ne 76 Sal Bad Pakistan Akr Dhond Lia Apne Dada Ka Ghr | Anjum Gill | Sukhi bal
    • Indian Sikh Larki Ne 7...

КОМЕНТАРІ • 251

  • @AnjumGillvlogs
    @AnjumGillvlogs  23 дні тому +54

    ਪਾਕਿਸਤਾਨ ਉਨ ਲੀ ਇਸ ਵਟਸਪ ਨੰਬਰ ਤੇ ਰਾਬਤਾ ਕਰ ਸਕਦੇ ਓ
    00923017970179

    • @amarjitkaur535
      @amarjitkaur535 19 днів тому +12

      >

    • @NavjotSingh-tb6he
      @NavjotSingh-tb6he 16 днів тому

      whatsapp number?

    • @PipalSingh-yk4uq
      @PipalSingh-yk4uq 16 днів тому +4

      Good job bro ik var apa fer kithhe ho chalyia

    • @rashpalriar9803
      @rashpalriar9803 13 днів тому

      Good job veer ji

    • @NareshKumar-bc8xw
      @NareshKumar-bc8xw 12 днів тому

      Mere Dada Ji da ghar 🏠 vi Pakistan 🇵🇰 vich si toba tak singh Mera vi bouth Dil ❤ karda hai ki Pakistan 🇵🇰 jawa Love you 🥰

  • @GurpreetSingh-n8x5p
    @GurpreetSingh-n8x5p 24 дні тому +56

    ਚੜਦੇ ਪੰਜਾਬ ਵਾਲੇ ਲਾਈਕ ਕਰੋ 🎉

  • @RameshKumar-fr1vz
    @RameshKumar-fr1vz 24 дні тому +39

    ਕਿਸਮਤ ਵਾਲੇ ਹਨ ਬਾਪੂ ਜੀ ਜਿਸਨੇ ਜਿਉਂਦੇ ਜੀਅ ਅਪਣਾਂ ਪਿਛੋਕੜ ਵੇਖਣਾਂ ਨਸੀਬ ਹੋਇਆ ਹੈ ਜਿਸਦੀ ਦੁਨੀਆਂ ਚ ਵੀ ਕੋਈ ਮੁੱਲ ਕੀਮਤ ਨਹੀਂ ਹੋ ਸਕਦੀ ਜੋਂ ਅਖੀਂ ਦੇਖਕੇ ਮਨਾਂ ਨੂੰ ਸਕੂਨ ਮਹਿਸੂਸ ਹੁੰਦਾ ਉਹੀ ਪਿਛੋਕੜ ਦੀ ਕਦਰਾਂ ਕੀਮਤਾਂ ਹੁੰਦੀਆਂ ਹਨ ਧਨਵਾਦ ਸ਼ੁਕਰਿਆ ਪਾਕਿਸਤਾਨੀ ਭਰਾਵਾਂ ਦਾ ਜੋ ਮੋਡੇ ਨਾਲ ਮੋਡਾ ਜੋੜ ਕੇ ਖੜ੍ਹੇ ਰਹੇ ਸੈਲੂਟ ਹੈ ਜੀ ਨਮਸਤੇ ਸਤਸ੍ਰੀਕਾਲ ਰਾਮ ਰਾਮ ਜੀ ਸਲਾਂਮ ਜੀ ਸ੍ਰੀ ਗੰਗਾਨਗਰ ਰਾਜਸਥਾਨ 🇮🇳💯👌👍👍🌹🌹🙏🙏

  • @ksdfilm
    @ksdfilm 24 дні тому +41

    ਬਾਪੂ ,ਬੱਚਾ ਗਿਆ ਸੀ ਕਦੇ , ਯਾਦ ਕਰਦਾ ਹੋਣਾ ਦਿਮਾਗ ਕਿ ਏਥੇ ਦੁਕਾਨ ਸੀ ਚੀਜੀ ਲੈਂਦਾ ਸੀ
    ਜ਼ਿੰਦਗੀ ਸੱਚੀ ਇੱਕ ਸੁਪਨਾ ਹੈ ..ਬਹੁਤ ਉਜਾੜਾ ਕੀਤਾ ਰਾਜਨੀਤੀ ਦੇ ਯਾਰਾਂ ਨੇ

  • @punjabiludhiana332
    @punjabiludhiana332 25 днів тому +63

    ਬਹੁਤ ਵਧੀਆ ਲੱਗਿਆ ਬਾਪੂ ਨੂੰ ਜਿਊਂਦੇ ਜਿਉਦੇ ਉਸ ਦੇ ਪਿੰਡ ਦਿਖਾ ਤਾਂ ।❤❤

    • @kashmirkaur6827
      @kashmirkaur6827 11 днів тому +3

      ਬਹੁਤ ਵਧੀਆ ਲੋਕ ਲਹਿੰਦੇ ਪੰਜਾਬ ਦੇ ਬਹੁਤ ਪਿਆਰ ਕਰਦੇ ਸਰਕਾਰਾ ਨੂੰ ਚਾਹੀਦਾ ਬਾਰਡਰ ਖਤਮ ਕਰ ਦੋਨਾਂ ਪੰਜਾਬਾ ਨੂੰ ਮਿਲਣ ਦੇਣ ਜਨਮ ਭੂਮੀ ਦੇਖ ਕੇ ਬਾਪੁ ਜੀ ਬਹੁਤ ਖੁਸ਼ ਹੋਏ ਹੋਣਗੇ

  • @SukhwinderSingh-wq5ip
    @SukhwinderSingh-wq5ip 24 дні тому +27

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤🎉

  • @darshangill26
    @darshangill26 24 дні тому +29

    ਲਹਿੰਦੇ ਪੰਜਾਬੀ। ਭਰਾਵੋ। ਬਹੁਤ। ਵਧੀਆ। ਕੰਮ। ਕਰ ਰਹੇ। ਹੋ। ਬਹੁਤ। ਬਹੁਤ ਧੰਨਵਾਦ

  • @parvindersingh7704
    @parvindersingh7704 24 дні тому +27

    ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਅੰਜੁਮ ਗਿੱਲ ਜੀ❤❤❤

  • @dildeepsinghpb0367
    @dildeepsinghpb0367 9 днів тому +6

    ਲੈਂਦੇ ਪੰਜਾਬ ਵਾਲੇ ਤੁਹਾਡਾ ਧੰਨਵਾਦ ਚੜ੍ਹਦੇ ਪੰਜਾਬ ਵੱਲੋਂ ਪਰਿਵਾਰਾਂ ਨੂੰ ਮਿਲਾਉਣ ਲਈ ਬਹੁਤ ਖੁਸ਼ੀ ਹੋਈ

  • @gurpalsinghsingh3210
    @gurpalsinghsingh3210 24 дні тому +23

    ਰੱਬ ਲੰਬੀਆਂ ੳਮਰਾ ਬਖਸ਼ੇ
    ਵੀਰ ਤੈਨੂੰ

  • @Jasssidhu-1616
    @Jasssidhu-1616 21 день тому +30

    ਕਾਸ਼ ਇਕ ਵਾਰ ਫੇਰ ਪੰਜਾਬ ਇਕ ਹੋ ਜਾਵੇ ❤

  • @balkarsingh-nn5le
    @balkarsingh-nn5le 23 дні тому +15

    ਜਿਉਂਦੇ ਵਸਦੇ ਰਹੋ ਲਹਿੰਦੇ ਪੰਜਾਬ ਆਲਿਉ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ਣ

  • @punjabiludhiana332
    @punjabiludhiana332 25 днів тому +14

    ਵੀਡੀਓ ਵੇਖ ਕੇ ਰੋਣ ਆ ਗਿਆ ❤❤

  • @HimmatSingh-n1h
    @HimmatSingh-n1h 9 днів тому +2

    ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਜਿਹੜੇ ਵਿਛੜਿਆਂ ਨੂੰ ਮਿਲਾ ਰਹੇ ਹਨ, ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੇ ਵਿਛੜਿਆਂ ਨੂੰ ਮਿਲਾਉਂਦੇ ਰਹੀਣ

  • @lovepreetsingh6612
    @lovepreetsingh6612 18 днів тому +14

    ਬਹੁਤ ਖੂਸੀ ਹੋਈ ਬਾਪੂ ਜੀ ਦੇ ਪਿੰਡ ਨੂੰ ਦੇਖ ਕੇ ਜਿਥੇ ਬਾਪੂ ਜੀ ਨੇ ਆਪਣਾ ਬੱਚਪਨ ਦੇਖਿਆ ਇਕ ਗੱਲ ਆ ਮਾਤਾ ਜੀ ਨੇ ਤੇ ਸਿਰ ਤੋਂ ਚੁੰਨੀ ਨੀ ਲਾਈ ਇਹ ਆ ਸਾਡੀਆਂ ਪਰਾਣੀਆਂ ਬਜ਼ੁਰਗ 😢😢😢😢

  • @Sarwansingh-s5l
    @Sarwansingh-s5l 18 днів тому +13

    ਸਿੱਖ ਮੁਸਲਮਾਨ ਪਿਆਰ ਦੇਖ ਕੇ ਰੋਣ ਆ ਜਾਂਦਾ ਹੈ ਲੀਡਰਾਂ ਨੇ ਬੇੜਾ ਕਰਤਾ ਗ਼ਰਕ

  • @Baljit-e1q
    @Baljit-e1q 7 днів тому +2

    😢ਰੋਣ ਆ ਜਾਂਦਾ ਵੀਰ ਜੀ ਪੁਰਾਣੀ ਜਾਦ 🙏🏻 ਵਾਹਿਗੁਰੂ ਜੀ ਮੇਹਰ ਕਰਨ ਜੀ 🙏🏻

  • @shamsherwaraich7055
    @shamsherwaraich7055 19 днів тому +11

    ਸਾਡੇ ਪਿੰਡ ਅਜੇ ਵੀ ਮਸਜਿਦ ੳਸੇ ਤਰ੍ਹਾਂ ਖੜੀ ਹੈ ਇਹਨਾਂ ਗੁਰੂਦੁਆਰਾ ਢਾਹ ਤਾ😢

  • @mandersingh6082
    @mandersingh6082 11 днів тому +3

    ਥਹੂਤ ਮਨ ਖ਼ੁਸ਼ ਹੋਇਆ ਪਰ ਦੂਖ ਜ਼ਯਾਦਾ ਹੋਯਾ ਬਹੁਤੇ ਲੋਕ ਅਪਨੀ ਜਨਮ ਭੂਮੀ ਨੂੰ ਵੇਖਣ ਦਾ ਦਰਦ ਲਈ ਤਰਸੇਵਾਂ ਵਿੱਚ ਚਲੇ ਗਏ

  • @rakeshsippri3521
    @rakeshsippri3521 23 дні тому +8

    ਬਹੁਤ ਵਧੀਆ ਵੀਰ ਜੀ,ਵਾਹਿਗੁਰੂ ਜੀ ਆਪ ਨੂੰ ਚੜਦੀਕਲਾ ਵਿੱਚ ਰੱਖੇ ਜੀ🎉🎉🎉🎉🎉🎉🎉

  • @GurpreetSingh-n8x5p
    @GurpreetSingh-n8x5p 24 дні тому +11

    🎉❤ ਅੱਤ ਮਾਲਕੋ ਨਹੀਂ ਰੀਸਾਂ

  • @jagannathsingh9336
    @jagannathsingh9336 13 днів тому +3

    ਰੱਬ ਕਰੇ ਚੜਦਾ ਤੇ ਲਹਿੰਦਾ ਪੰਜਾਬ ਦੋਵੇਂ ਦੁਬਾਰਾ ਇਕੱਠੇ ਹੋ ਜਾਣ ਜਿਵੇਂ ਦੋਨੋਂ ਜਰਮਨ ਇਕੋਠੇ ਹੋਏ ਨੇ

  • @user-KM786
    @user-KM786 24 дні тому +14

    jiss ne old Punjab dekhna woh Pakistan aah jaye jiss ne New Punjab dekhna woh Indian Punjab dekh le.
    Love from lehnda Punjab 🇵🇰

  • @JARNAILSINGH-cq1sn
    @JARNAILSINGH-cq1sn 13 днів тому +3

    ਵੰਡ ਤਾ ਸਾਡੇ ਪਰਿਵਾਰਾਂ ਤੇ ਸਾਡੇ ਪੰਜਾਬ ਨੂੰ ਸਿਆਸਤਦਾਨ ਨੇ।

  • @babludhillon4184
    @babludhillon4184 25 днів тому +14

    Anjum veer tusi bhut sohna kam kr rhe ho asi vi tuhanu bhut pyar krde haan

  • @narindermanan6969
    @narindermanan6969 24 дні тому +9

    Anjum veer thank you yarra bappu di roo razi karti 🎉🎉🎉

  • @daljitsingh8361
    @daljitsingh8361 24 дні тому +17

    ਕੋਈ ਸਿਆਣੇ ਬੰਦਿਆਂ ਦੀ ਸਹਲਾ ਲਵੋ ਕਿਵੇਂ ਪੰਜਾਬ ਦੋਵੇ ਭਰਾ ਇਕੱਠੇ ਹੋ ਸਕਦੇ ਨੇ ਸਰਕਾਰ ਨੂੰ ਬੇਨਤੀ ਕੀਤੀ ਜਾਵੇ

  • @GurmailSingh-j8w
    @GurmailSingh-j8w 13 днів тому +2

    ਰੱਬ ਕਰੇ ਦੋਵੇਂ ਪੰਜਾਬ ਇਕੱਠੇ ਹੋ ਜਾਣ ਵਾਹਿਗੁਰੂ ਜੀ

  • @babludhillon4184
    @babludhillon4184 25 днів тому +11

    Waheguru ji Allah pak tuhanu tuhade parivaar nu chardikala ch rakhan

  • @satinderdeol4290
    @satinderdeol4290 11 днів тому +4

    ਅਸੀ ਵੀ ਪਾਕਿਸਤਾਨ ਗਏ ਲੋਕ ਇਨਾ ਪਿਆਰ ਕਰਦੇ ਇਨਾ ਇੱਜ਼ਤ ਮਾਣ ਬਖਸਦੇ ਕੋਈ ਗੱਲ ਹੀ ਨਹੀਂ ਕਹਿਣ ਦੀ

  • @gurupdeshdhaliwal2029
    @gurupdeshdhaliwal2029 18 днів тому +6

    ਹਾਏ ਰੱਬਾ ਸਾਰਿਆਂ ਭਰਾਵਾਂ ਨੂੰ ਇੱਕਠੇ ਕਰ ਦੇ

  • @GurumeetSingh-yj1lp
    @GurumeetSingh-yj1lp 23 дні тому +6

    ਬਹੁਤ ਵਧੀਆ ਉਪਰਾਲਾ

  • @karamjeetsingh2352
    @karamjeetsingh2352 23 дні тому +9

    ਬਾਬੂ ਰੱਜਬ ਅਲੀ ਦੀਆਂ ਲਿਖਤਾਂ ਬੋਲਣਾ ਵਧੀਆ ਲੱਗਿਆ

  • @ajaypalsingh.majhail
    @ajaypalsingh.majhail 18 днів тому +4

    ਚੜ੍ਹਦਾ ਪੰਜਾਬ ❤

  • @kashbassey9149
    @kashbassey9149 15 днів тому +4

    It's so lovely to see muslim & sikh together 😊😊😊😊

  • @SukhpalDhaliwal-j1g
    @SukhpalDhaliwal-j1g 18 днів тому +3

    ❤❤ਬਾਈ ਜੀ ਬਹੁਤ ਘੈਟ 🙏🙏🙏🙏🙏👍👍👍👍👌👌👌🙏🙏🙏🙏👍👍👍❤❤❤❤❤

  • @SureshKumar-uv4gi
    @SureshKumar-uv4gi 24 дні тому +5

    V v nyc sir g aj te ruh Khush ho gyi sir g sade aboher wich sh Jai kishan patvari rahnde ne te ohna da Janam 1926 cheecha vatni da h

  • @jagbirsinghgill3166
    @jagbirsinghgill3166 17 днів тому +2

    Thankyou very much Anjum Gill Sahb Ji
    Sat Sri Akal
    Aslamalekum

  • @JagsirSingh-ve1kk
    @JagsirSingh-ve1kk 12 днів тому

    ਪਾਕਸਤਾਨੀ ਪੱਤਰਕਾਰ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ

  • @sukhwindersidhu9105
    @sukhwindersidhu9105 16 днів тому +3

    ਵੀਰ ਜੀ ਮੇਰੇ ਨਾਨਾ ਜੀ ਦੀ ਦਿੱਲ ਦੀ ਰੀਝ ਸੀ ਕਿ ਉਹ ਪਾਕਿਸਤਾਨ ਜਾਵੇਗਾ ਅਤੇ ਆਪਣੇ ਪਾਕਿਸਤਾਨ ਪਿੰਡ ਜੀਆਂ ਬੱਗਾ ਪਹੁੰਚੇ ਅਤੇ ਆਪਣੇ ਦਾਦਾ ਜੀ ਵੱਲੋਂ ਵੱਲੋਂ ਉਸ ਸਮੇਂ ਨਵੇਂ ਹੀ ਪੱਕੀਆਂ ਇੱਟਾਂ ਦੇ ਕੋਠੀ ਟਾਇਮ ਮਹੱਲ ਵੇਖ ਆਵੋ ਵੀਰ ਜੀ ਮੇਰਾ ਨਾਨਾ ਜੀ ਦੱਸਦੇ ਹੁੰਦੇ ਸਨ ਕਿ ਉਨ੍ਹਾਂ ਇਹ ਨਵਾਂ ਘਰ 1946 ਵਿੱਚ ਪੱਕੀਆਂ ਇੱਟਾਂ ਨਾਲ ਤਿਆਰ ਕੀਤਾ ਸੀ ਅਤੇ ਉਹਨਾਂ ਦੇ ਬਜ਼ੁਰਗਾਂ ਨੂੰ ਪਿੰਡ ਵਿੱਚ ਸ਼ਾਹ ਕਿਹਾ ਕਰਦੇ ਸਨ।

  • @mateeullahchattah4444
    @mateeullahchattah4444 24 дні тому +3

    Beautiful Program Beautiful people beautiful Videography.. Weldon brother

  • @satnamsinghpurba9584
    @satnamsinghpurba9584 24 дні тому +7

    Very nice video god bless you 👌👌

  • @amarjitsingh2074
    @amarjitsingh2074 9 днів тому

    ਇਸ ਤਰ੍ਹਾ ਦੀ ਵੀਡੀਓ ਵੇਖ ਕੇ ਦਿਲ ਖ਼ੁਸ਼ ਹੋ ਗਿਆ k

  • @Jeetz_00
    @Jeetz_00 22 дні тому +1

    Very emotional..heart touching and beautiful video. Shukrana gill sahib da sare team da te pind valian da..🙏💐

  • @kuldeepgill-ge2tq
    @kuldeepgill-ge2tq 15 днів тому

    ਬਹੁਤ ਵਧੀਆ ਉਪਰਾਲਾ ਗਿੱਲ ਸਾਬ❤

  • @SurjitSingh-dv6ln
    @SurjitSingh-dv6ln 21 день тому +2

    ੴ ਬਹੁਤ, ਵਧੀਆ, ਅਜਮ,ਗਿਲ,ਜੀ, ਯੂ, ੲਿਸ, ੲੇ, ਤੇ,

  • @baljitsingh6957
    @baljitsingh6957 21 день тому +1

    ਬਹੁਤ ਵਧੀਆ ਉਪਰਾਲਾ ਹੈ ਜੀ।

  • @sangramchumber2494
    @sangramchumber2494 6 днів тому

    ❤bahut wadia keeta veer ji bapu ji khush karta tosee good job ❤🎉
    From Jalandhar city❤

  • @tejasinghdhillon5617
    @tejasinghdhillon5617 День тому

    ਸਾਰੇ ਨੂੰ ਪਿਆਰ ਭਰੀ ਸਤਿ ਅਕਾਲ ਜੀ

  • @swransingh6064
    @swransingh6064 3 дні тому

    ਜਿਸ ਤਰ੍ਹਾਂ ਪਾਕਿਸਤਾਨ ਦੇ ਲੋਕ ਸਾਡੇ ਸਿਖਾਂ ਪਿਆਰ ਤੇ ਇਜਤ ਕਰਦੇ ਹਨ ਇਸ ਤੋਂ ਤਾਂ ਇਹ ਲੱਗਦਾ ਹੈ ਕਿ ਦੋਹਾਂ ਪੰਜਾਬਾਂ ਨੂੰ ਫਿਰ ਇਕੱਠੇ ਹੋ ਜਾਣਾ ਚਾਹੀਦਾ ਹੈ

  • @sarbjitkaur-ei7qm
    @sarbjitkaur-ei7qm 14 днів тому +2

    pakistani walyo tuhada bahut bahut thanks

  • @HimmatSingh-n1h
    @HimmatSingh-n1h 9 днів тому

    ਜਦੋਂ ਵਿਛੜੇ ਮਿਲਦੇ ਹਨ ਤਾਂ ਬਦੋਬਦੀ ਮਨ ਭਰ ਆਉਂਦਾ ਹੈ

  • @santokhsingh1185
    @santokhsingh1185 14 днів тому +1

    ਬਹੁਤ ਵਧੀਆ ਜੀ, ਸਮਾਂ ਬੀਤ ਜਾਂਦਾ। ਪਰ ਯਾਦਾਂ
    ਬਾਕੀ ਰਹਿ ਜਾਂਦੀਆਂ ਨੇ ।
    ਸੰਤੋਖ ਸਿੰਘ ਕਾਜਮਪੁਰ (ਗੁਰਦਾਸਪੁਰ)

  • @30chander1979
    @30chander1979 21 день тому +1

    Yaar dekh khushi de naal hanju vv a gae.rabb tohanu sab hasde vasde rakhe.

  • @palifilmsmks5245
    @palifilmsmks5245 14 днів тому

    ਪੱਛਮੀ ਪੰਜਾਬ ਆਪਣਾ ਪੰਜਾਬ ਜਿੱਥੇ ਵਸਦੇ ਸਾਡੇ ਭਰਾ ਜੀਓ ਜੁਗ ਜੁਗ ਜੀਓ ਇਸੇ ਤਰਾਂ ਮੇਲ ਮਿਲਾਪ ਬਣਿਆ ਰਹੇ ਤੁਹਾਡਾ ਆਪਣਾ ਸੁਖਪਾਲ ਸਿੰਘ ਪਾਲੀ

  • @gurcharankhokhar5226
    @gurcharankhokhar5226 24 дні тому +2

    Anjum vir dhan oh ruh jina ne apna pind wekhan aye ne

  • @ozaircoureshi7509
    @ozaircoureshi7509 День тому

    A child returned to his village as an old man , he must be imagining himself running around with friends , what nostalgia.😢😢😢

  • @ParamjitSingh-dc9px
    @ParamjitSingh-dc9px 24 дні тому +3

    Ajam gill Sab whugru ap lami lami umer kar ❤❤❤❤❤❤❤ p singh Hong Kong ♥️ ❤❤

  • @LakhwinderSingh-pv1qi
    @LakhwinderSingh-pv1qi 19 днів тому +1

    ਬਹੁਤ ਵਧੀਆ

  • @ParvinderKaur-b4k
    @ParvinderKaur-b4k 24 дні тому +3

    Sat Shri akaal veer ji waheguru ji chardikalan ch rakha bahut sohna vlog from charda Punjab distik fazilka jalalabad west

  • @kisankaur4459
    @kisankaur4459 22 дні тому +2

    such beautiful, helpful people, l love Lahore, it has been last year.

  • @MalkitKaur-e6k
    @MalkitKaur-e6k 21 день тому +1

    Waheguru ji karan ki sab nu moka mile apna bachpan da ghar dakhan da❤❤❤❤❤❤❤

  • @sahibsinghcheema4151
    @sahibsinghcheema4151 14 днів тому

    ਧੰਨਵਾਦ ਜੀ ਵਾਹਿਗੁਰੂ 🙏♥️

  • @sarbjitskhehra6323
    @sarbjitskhehra6323 24 дні тому +1

    Good work.Anjum Gill
    God bless you bro

  • @parminderkamboj8685
    @parminderkamboj8685 19 днів тому +2

    ਵੀਰ ਜੀ ਸਰਜਾ 379 ਜਿਲ੍ਹਾ ਲਾਇਲਪੁਰ ਬਾਰੇ ਦੱਸੋਗੇ ਮੇਰੇ ਪੁਰਖਿਆਂ ਦਾ ਪਿੰਡ ਆ ਦੇਖਣ ਨੂੰ ਦਿਲ ਕਰਦਾ ਆ

  • @ggggiiii6961
    @ggggiiii6961 11 днів тому

    ਸਾਡੇ ਦਾਦਾ ਜੀ ਵੀ ਜਾਣਾ ਚਾਹੁੰਦੇ ਸੀ ਪਿੰਡ ਹਵੇਲੀ ਲੱਖਾਂ। ਸਾਡੇ father ji ਦਸਦੇ ਨੇ।

  • @YoungDesiDad
    @YoungDesiDad 19 днів тому +1

    Sardar Muhammad ikathe turre firde kinne sohne lgde , hun ehna nu duniya di koi takkat nhi jitt skdi

  • @harmangujjarsaab458
    @harmangujjarsaab458 9 днів тому

    Bai ji vahut punn da kamm kar rhe ho.allah tarakki bakshe tuhanu.

  • @kashbassey9149
    @kashbassey9149 15 днів тому +2

    This is so emotional to watch 😢😢😢😢

  • @Davinder-dc7cb
    @Davinder-dc7cb 23 дні тому +4

    Pind qutbewal gujjran Ludhiana near ladowal etho v bzurg pakistan gye v 47 vele.jekr ohna vare koi jankri mile ta zrur sanjhi krna Gil saab.

  • @LakhwinderSingh-yb2sn
    @LakhwinderSingh-yb2sn 17 днів тому +1

    Khush raho veer waheguru SDA khush rakhe

  • @KuldipSINGH-g5l
    @KuldipSINGH-g5l 24 дні тому +1

    Bohat vadhia gill vire

  • @manjitsinghplaha8893
    @manjitsinghplaha8893 11 днів тому

    Kia bat hai Bahut Vadhiaa

  • @swarnsinghbirdi6991
    @swarnsinghbirdi6991 12 днів тому

    ਪਾਕਿਸਤਾਨ ਚ ਨਿਆਣੇ ਬਹੁਤ ਐ,,ਅੱਲਾ ਦੀ ਬਰਕਤ ਬਰਸ ਰਹੀ ਹੈ। ਬਹੁਤ ਵੱਡਾ ਪਿੰਡ ਹੈ ਜੀ,,ਸਾਡੀ ਵੀ ਸੱਤਿਸਿਰੀਆਕਾਲ ਮੰਨ ਲਵੋ ਜੀ।

  • @laddysingh9871
    @laddysingh9871 7 днів тому

    ਜੇ ਕਿਤੇ ਲੈਂਦਾ ਪੰਜਾਬ ਵੀ ਚੜਦੇ ਪੰਜਾਬ ਨਾਲ ਇਕੱਠਾ ਹੁੰਦਾ ਤਾਂ ਕਿੰਨੀ ਸੋਹਣੀ ਗਲਤ ਸੀ ਲੈਂਦੇ ਪੰਜਾਬ ਵਾਲੇ ਹੁਣ ਵੀ ਚੜਦੇ ਪੰਜਾਬ ਵਾਲਿਆਂ ਦੀ ਬਹੁਤ ਇੱਜਤ ਕਰਦੇ ਹਨ ਤੇ ਚੜਦੇ ਪੰਜਾਬ ਵਾਲੇ ਵੀ ਲੈਂਦੇ ਪੰਜਾਬ ਵਾਲਿਆਂ ਦੀ ਇੱਜਤ ਕਰਦੇ ਨੇ ਬਹੁਤ ਵਧੀਆ ਲੱਗਿਆ ਦੇਖ ਕੇ ਬਲੋਕ ਰੱਬ ਕਰਕੇ ਲੈਦਾ ਪੰਜਾਬ ਤੇ ਚੜਦਾ ਪੰਜਾਬ ਇਕੱਠੇ ਹੋ ਜਾਣ ਲਹਿਦੇ ਪੰਜਾਬ ਵਿੱਚ ਵੀ ਸਾਡੇ ਵਡੇਰਿਆਂ ਦੀਆਂ ਯਾਦਾਂ ਨੇ ਤੇ ਰਹਿੰਦਾ ਪੰਜਾਬ ਤੇ ਚੜਦਾ ਪੰਜਾਬ ਜੇਕਰ ਇਕੱਠੇ ਹੋ ਜਾਣ ਫਿਰ ਸਾਡਾ ਹੀ ਰਾਜ ਹੋਵੇਗਾ ਤਾਂ ਹੀ ਸਰਕਾਰਾਂ ਨੇ ਡਰਦੇ ਮਾਰੇ ਸਾਡੇ ਵਿੱਚ ਵੰਡੀਆਂ ਪਾ ਦਿੱਤੀਆ

  • @DaljeetSingh-kz9bm
    @DaljeetSingh-kz9bm 16 днів тому +1

    Good brother. This is pleasure time.

  • @aprainaful
    @aprainaful 12 днів тому

    Gill bha ji bahut wadiya Kam kitakhuda tuhanu chardi kala wich rakhe
    Rab rakha bahut pyar milda tuhade tu

  • @Caran007
    @Caran007 25 днів тому +1

    Good Work Anjum Gill

  • @chamkaur_sher_gill
    @chamkaur_sher_gill 24 дні тому +2

    Sat Sri akll veer ji ❤❤❤❤❤❤❤🎉🎉🎉🎉🎉🎉🎉

  • @khushpreetkaurbrar3564
    @khushpreetkaurbrar3564 23 дні тому +2

    Good work bro

  • @roshan7598
    @roshan7598 3 дні тому

    Baba Ji de bachiyan di Rab lambi Umar kare.

  • @WellnessWisdome1
    @WellnessWisdome1 17 днів тому +3

    ਕੋਈ ਨਹੀਂ, ਖਾਲਿਸਤਾਨ ਜਦੋਂ ਬਣਾ ਲਵਾਂਗੇ ਤਾਂ ਲਾਹੌਰ ਤੋਂ ਪੇਸ਼ਾਵਰ ਤੱਕ ਫੈਲਾ ਕੇ ਖਾਲਿਸਤਾਨ ਦੀ ਸਰਹੱਦ ਨੂੰ ਵਧਾ ਲਾਂਗੇ।

  • @balwindersingh-jv3nn
    @balwindersingh-jv3nn 24 дні тому +2

    Satnam waheguru ji satnam waheguru ji bahut bahut mubarka ji

  • @jspawaar675
    @jspawaar675 11 днів тому

    ਵੀਡੀਓ ਬਹੁਤ ਵਧੀਆ ਹੈ ਜੀ ਕਿਉਂਕਿ ਇਹ ਸਾਡੀ ਵੰਡ ਤੋਂ ਬਾਅਦ ਹੁਣ ਆਪਸੀ ਸਬੰਧਾਂ ਨੂੰ ਗੂੜ੍ਹਾ ਕਰਦੀ ਹੈ ਜੀ ਪਰ ਇੱਕ ਦੁੱਖ ਹੁੰਦਾ ਹੈ ਕਿ ਗੁਰੂ ਘਰ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ ਜੀ ਕਿਉਂਕਿ ਸਾਰੇ ਹੀ ਰੱਬ ਦੇ ਘਰ ਹੁੰਦੇ ਹਨ ਜੀ

  • @gillburjia8808
    @gillburjia8808 24 дні тому +3

    Gurdeep Singh Gill Burj Hakiman Ludhiana Punjab India old pind Jb 91 Gojra Tobatack Singh

  • @Baljeetsingh-qx2uf
    @Baljeetsingh-qx2uf 23 дні тому +2

    Anjum gill ji very nice brother ji ❤❤❤❤❤❤

  • @satpalsinghgill6799
    @satpalsinghgill6799 22 дні тому +1

    wAh Anjum bAyi wah

  • @BalwinderSingh-ub3sl
    @BalwinderSingh-ub3sl 16 днів тому +1

    Both Punjab are great.❤

  • @Manjeetsingh-i6p2y
    @Manjeetsingh-i6p2y 24 дні тому +2

    Mere vasde rahen dono punjab

  • @paramjitpadda5358
    @paramjitpadda5358 23 дні тому +2

    Anjum ji very good 👍

  • @amarjitKaur-c9l
    @amarjitKaur-c9l 22 дні тому +2

    Wah pakistan waleyo dil jit leya sda abaad raho

  • @Deep12u
    @Deep12u 21 день тому +1

    Keo padi aa na kich dill nu Punjab ❤️🤟

  • @iqbalsran7866
    @iqbalsran7866 5 днів тому

    Very Very nice old is gold

  • @NareshKumar-g3v4c
    @NareshKumar-g3v4c 14 днів тому +1

    Bhai g pind vadi rakh di video Karo g dhan vad❤

  • @syedwajidali6509
    @syedwajidali6509 24 дні тому +3

    ase sardara no g aia no kanday ah from apni desi life chanle pak

  • @amanullahabbasi8791
    @amanullahabbasi8791 7 днів тому

    بہت خوب جناب لاجواب مہمان کو اپنا گھر ڈھونڈ کر دیا

  • @KaramjeetSingh-xz1oi
    @KaramjeetSingh-xz1oi 17 днів тому +2

    Pind, ka, name, batao, ji.

  • @JaspreetSingh-it3qh
    @JaspreetSingh-it3qh 14 днів тому +1

    Buhat vadiya

  • @sewaksran8087
    @sewaksran8087 6 днів тому

    ਚੜਦਾ ਤੇ ਲਹਿੰਦਾ ਪੰਜਾਬ ਇੱਕ ਹੋਜੇ ਨਾ ਤਾ ਦੁਨੀਆ ਜਿੱਤ ਸਕਦੇ ਆ

  • @jagroopsingh5686
    @jagroopsingh5686 24 дні тому +2

    very nice veer