ਪੰਜਾਬ 'ਚ ਆਇਆ ਮੱਖਣ ਫਲ਼ || Avocado in Punjab

Поділитися
Вставка
  • Опубліковано 1 жов 2024
  • ਐਵੋਕੈਡੋ ਵਿੱਚ ਮੈਗਨੇਸ਼ੀਅਮ, ਵਿਟਾਮਿਨ ਬੀ6, ਵਿਟਾਮਿਨ ਸੀ, ਕਾਰਬੋਹਾਈਡਰੇਟ, ਆਇਰਨ, ਕਾਪਰ, ਸੋਡੀਅਮ, ਵਿਟਾਮਿਨ ਏ, ਵਿਟਾਮਿਨ ਕੇ, ਫੋਲੇਟ, ਡਾਇਟਰੀ ਫਾਇਬਰ, ਪੁਟਾਸ਼ੀਅਮ ਆਦਿ ਤੱਤ ਕਾਫੀ ਮਾਤਰਾ ਵਿੱਚ ਹੁੰਦੇ ਹਨ। ਇਸ ਵਿੱਚ ਅਨੇਕਾਂ ਹੀ ਲੋੜੀਂਦੇ ਫੈਟੀ ਐਸਿਡਜ਼ ਅਤੇ ਅਮਾਇਨੋ ਐਸਿਡਜ਼ ਵੀ ਹੁੰਦੇ ਹਨ। ਇਹ ਅੱਖਾਂ, ਵਾਲਾਂ, ਚਮੜੀ, ਮਾਸਪੇਸ਼ੀਆਂ, ਜੋੜਾਂ, ਹੱਡੀਆਂ ਆਦਿ ਸਭ ਅੰਗਾਂ ਨੂੰ ਤੰਦਰੁਸਤ ਰਖਦੇ ਹਨ। ਇਸ ਨਾਲ ਸਰੀਰ ਦੀ ਇਮਿਊਨਿਟੀ ਵਧਦੀ ਹੈ।
    Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - www.youtube.co...
    Latest News: Log on to tvpunjab.com/
    Twitter: / tvpunjab
    Facebook: / tvpunjabofficial
    Instagram: / tvpunjab
    You can send your feedback, suggestions and other information at contact@tvpunjab.com
    To boost your business advertise with TV Punjab, email to sales@tvpunjab.com.
    Avocado fruits, Avocado Farming, Africa Fruit, Taragarh, Amritsar, Punjabi Farmer, Makhan Fal, Makhan Fruit, Butter Fruit,
    TV Punjab is available worldwide on various Cable and OTT Networks. You can watch TV Punjab 24x7 on iOS and Android Mobile apps and it is also available on Apple TV, Amazon Fire TV, Roku TV and Android TV.
    #Avocadofruits #AvocadoFarming #AfricaFruit #Taragarh #Amritsar #PunjabiFarmer #ButterFruit #MakhanFruit #MakhanFal

КОМЕНТАРІ • 699

  • @shashisamundra3462
    @shashisamundra3462 4 роки тому +9

    ਯੁ.ਐਸ.ਏ 'ਚ ਵੀ ਹੁੰਦਾ ਇਹ | ਏਸ ਨੂੰ ਅਸੀਂ ਆਵੋਕਾਡੋ ਕਹਿੰਦੇ ਹਾਂ | ਅਫਰੀਕਨਾ ਲਈ ਤੁਹਾਡਾ ਵਰਤਿਆ ਸ਼ਬਦ " ਹਬਸ਼ੀ " ਬੇਹੱਦ ਨਿੰਦਣਯੋਗ ਹੈ | ਅੱਗੋਂ ਇਹ ਵਰ੍ਤਨ ਤੋਂ ਪ੍ਰਹੇਜ਼ ਕਰੋ ਜੀ | ਤਾਨਜ਼ੇਨੀਆਂ ਦੇ ਲੋਕਾਂ ਲਈ ਅਫ੍ਰੀਕਨ ਜਾਂ ਤਾਨਜ਼ੇਨੀਅਨ ਸ਼ਬਦ ਸਤਿਕਾਰਯੋਗ ਹੈ |

    • @singharmanpreet
      @singharmanpreet 4 роки тому +4

      ਧੰਨਵਾਦ ਜੀ, ਅੱਗੋ ਤੋਂ ਖਿਅਾਲ ਰੱਖਾਂਗਾ ਜੀ

    • @purushottamchand5442
      @purushottamchand5442 4 роки тому

      Great dear. I want to purchase some plants please

  • @rakeshkamboj7631
    @rakeshkamboj7631 2 роки тому +1

    ਭਾਜੀ ਮੋਬਾਈਲ ਨੰਬਰ send karo

  • @Gurwinder5868
    @Gurwinder5868 2 роки тому +1

    ਹਰਮਨਪ੍ਰੀਤ ਸਿੰਘ ਪਿੰਡ ਤਾਰਾਂ ਗੜ੍ਹ ਵਾਲੇ ਬੀਰ ਫੋਨ ਨੰਬਰ ਤਾਂ ਦਿਉ ਜੀ

  • @mynanogarden6842
    @mynanogarden6842 4 роки тому +20

    ਬਹੁਤ ਵਧੀਆ ਜੀ ਤੁਸੀਂ ਪੰਜਾਬ ਦੇ ਵਾਰੇ ਸੋਚਿਆ
    ਨੇਤਾ ਵੀ ਨਹੀਂ ਸੋਚ ਸਕਦੇ
    God bless you 🌷🙏🙏🌷

  • @JarnailSingh-mz9zp
    @JarnailSingh-mz9zp 2 роки тому +3

    ਨਾ ਪਤਾ ਦਿਤਾ ਨਾ ਫ਼ੋਨ ਨੰਬਰ, ਲਭਦੇ ਫਿਰੋ ਜੀ ਟੀ ਰੋਡ ਤੇ । ਤਹਾਨੂੰ ਦੋਵਾਂ ਨੂੰ ਲੱਖ ਲੱਖ ਮੁਬਾਰਕਾਂ

    • @gurudevkaur8322
      @gurudevkaur8322 2 роки тому +1

      ਸਹੀ ਗੱਲ ਆ ਜੀ ਐਡਰੈਸ ਪਤਾ ਤਾਂ ਦਿੱਤਾ ਨਹੀਂ।।

    • @St-of-farming
      @St-of-farming Рік тому +1

      +91 70097 04980 Singh agro nussrey jandala guru, Amritsar Punjab

  • @abisingh186
    @abisingh186 4 роки тому +13

    ਅਸੀਂ ਬਾਹਰ ਹਾਂ । ਭਾਰਤ ਮਾਤਾ ਦੇਸ਼ ਤੋਂ । ਸਹੀ ਗੱਲ ਹੈ ਜੀ। ਫਲ ਬਹੁਤ ਵਧੀਆ ਨਤੀਜੇ ਸਰੀਰ ਨੂੰ ਤਾਕਤ ਦਿੰਦਾ ਹੈ। ਜੂਸਸਸ ਵਿਚ ਜਾ ਮਿਲਕ ਸ਼ੇਕ ਪੀਣ ਲਈ

  • @srab1958
    @srab1958 3 роки тому +7

    ਜਸਵੀਰ ਇਸ ਵੀਰ ਦਾ CONTACT NO ਕਿਸ ਨੇ ਦੱਸਣਾ ਸੀ ?
    ਐਨੀ ਦੇਰ ਬੱਕ ਬੱਕ ਕਰਨ ਦਾ ਕੀ ਫਾਇਦਾ ਜੇ ਕਿਸੇ ਨੂੰ ਫੋਨ ਨੰਬਰ ਨਹੀ ਦੱਸ ਸਕਦੇ ?
    ਵੀਡੀਓ ਵੇਖਣ ਵਾਲੇਆ ਦੇ ਕੂਮੈਟ ਵੀ ਪੜ੍ਹ ਲਿਆ ਕਰੋ ਕੰ - ਰੋ ।
    ਬੱਸ ਮਾਈਕ ਫੱੜ ਕੇ ਗੱਲ ਨਹੀ ਬਣ ਜਾਂਦੀ ਕੰਮ ਦੀ ਗੱਲਾ ਵੀ ਕਰਨੀਆ ਆਉਣੀਆ ਚਾਹੀਦੀਆ ਹਨ ਜਸਵੀਰ ।
    ਬੁਟਾ ਕਿਥੋ ਮਿਲੇਗਾ ?
    ਕਿੰਨੇ ਦਾ ਮਿਲੇਗਾ ?
    ਕਦੋ ਮਿਲੇਗਾ ?
    ਕੁੱਝ ਦੱਸਣਾ ਵੀ ਸੀ ?
    ਵੱਡੇਆ ਪੱਤਰਕਾਰਾ ।

  • @doveleadingeaglestabernacl8998
    @doveleadingeaglestabernacl8998 2 роки тому +1

    ਹੈਲੋ ਭਾਈ ਜੀ
    ਮੈਨੂੰ ਇਸ ਵੀਰ ਜੀ ਦਾ ਫੋਨ ਨੰਬਰ ਮਿਲ ਸਕਦਾ ਹੈ ?

  • @shobhnavijh5612
    @shobhnavijh5612 3 роки тому +4

    ਬਹੁਤ ਵਧੀਆ ਜਾਣਕਾਰੀ ਹੈ । ਮੈਨੂੰ ਇਹ ਬੂਟਾ ਚਾਹੀਦਾ ਹੈ, ਕਿੱਥੋਂ ਮਿਲ ਸਕੇਗਾ ?

  • @harjeetkaur1713
    @harjeetkaur1713 2 роки тому +1

    ਅਸੀਂ ਵੀ ਬੂਟੇ ਲਗਾਉਣੇ ਆ ਪਲੀਜ ਵੀਰ ਜੀ ਆਪਣਾ ਨਵੰਰ ਦੇਔ ਜੀ

    • @St-of-farming
      @St-of-farming Рік тому

      +91 70097 04980 Singh agro nussrey jandala guru, Amritsar Punjab aa vir da numer

  • @sikandersingh5009
    @sikandersingh5009 2 роки тому +1

    ਇਸ ਬਾਈ ਦਾ ਨੰਬਰ ਈ ਨਹੀਂ ਦੱਸਿਆ

  • @G_S_Khalsa_
    @G_S_Khalsa_ 2 роки тому +1

    ਵੀਰ ਜੀ ਮੋਬਾਇਲ ਨੰਬਰ ਨਹੀਂ ਦਿੰਦੇ

    • @St-of-farming
      @St-of-farming Рік тому

      +91 70097 04980 Singh agro nussrey jandala guru, Amritsar Punjab

  • @RanjitSingh-sj8ds
    @RanjitSingh-sj8ds 3 роки тому +7

    ਬਿਲਕੁਲ ਠੀਕ ਹੈ ਜੀ ।ਆਪਣਾਨਬੰਰ।ਥਿਉ।ਜੀ

    • @St-of-farming
      @St-of-farming Рік тому

      +91 70097 04980 Singh agro nussrey jandala guru, Amritsar Punjab

  • @jagjitkaur9064
    @jagjitkaur9064 4 роки тому +28

    ਬਹੁਤ ਵਧੀਆ ਫਲ ਹੈ ਇਹ ਬਹੁਤ ਜ਼ਿਆਦਾ ਗੁਣਕਾਰੀ ਫਲ ਹੈ ਸੁਆਦ ਇਸਦਾ ਥੋੜਾ ਫਿੱਕਾ ਜਿਹਾ ਹੁੰਦਾ ਪਰ ਇਸ ਨਾਲ ਕਰੋਨਾ ਵਰਗੀਆਂ ਬਿਮਾਰੀਆਂ ਜ਼ਰੂਰ ਖਤਮ ਹੁੰਦੀ ਹੈ । ਇਹ ਪੰਜਾਬ ਲਈ ਬਹੁਤ ਵਧੀਆ ਖ਼ਬਰ ਹੈ ਕਿ ਇਸਦੀ ਖੇਤੀ ਪੰਜਾਬ ਚ ਹੋਣ ਲੱਗ ਪਈ ਹੈ ਕਿਉਂਕਿ ਇਹ ਪੰਜਾਬ ਚ ਬਾਹਰੋਂ ਹੀ ਆਉਂਦਾ ਸੀ ਪਰ ਇਹ ਸਿਰਫ ਵੱਡੇ ਸ਼ਹਿਰਾਂ ਚ ਹੀ ਮਿਲਦਾ ਸੀ। ਇਹ ਇਮਊਨਟੀ ਵਧਾਉਣ ਦਾ ਸਭ ਤੋਂ ਵਧੀਆ ਸ੍ਰੋਤ ਹੈ

  • @raviinder80
    @raviinder80 3 роки тому +7

    ਕੋਈ ਫੋਨ ਨੰਬਰ ਕੋਈ ਐਡਰੈਸ ਵਗੈਰਾ???????

    • @St-of-farming
      @St-of-farming Рік тому

      +91 70097 04980 Singh agro nussrey jandala guru, Amritsar Punjab

    • @St-of-farming
      @St-of-farming Рік тому

      Aa vir ji da numer

  • @gillsabgill476
    @gillsabgill476 4 роки тому +19

    ਬਾਈ ਆਸਟ੍ਰੇਲੀਆ ਵਿੱਚ ਬਹੁਤ ਆ ਉਂਥੇ ਗਰਮੀ ਵੀ ਬਹੁਤ ਪੈਂਦੀ ਆ

  • @JarnailSingh-mz9zp
    @JarnailSingh-mz9zp 4 роки тому +6

    ਗਲਾਂ ਬਹੁਤ ਨਾ ਫੋਨ ਨੰਬਰ ਨਾ ਪੱਕਾ ਪਤਾ ਜੀ ਟੀ ਰੋਡ ਕਿਹੜੀ?

    • @singharmanpreet
      @singharmanpreet 4 роки тому

      7009704980

    • @RaviSingh-jm6hg
      @RaviSingh-jm6hg 4 роки тому +1

      Main lei du esda fruit gitak la deo

    • @St-of-farming
      @St-of-farming Рік тому

      +91 70097 04980 Singh agro nussrey jandala guru, Amritsar Punjab aa vir daa number

  • @pawangautama3504
    @pawangautama3504 4 роки тому +15

    Harman good to see you really .May God bless you with loads of success.

  • @babujatt285
    @babujatt285 2 роки тому

    ਬਾਈ ਜੀ ਅਗਰ ਪੋਦਾ ਲੇਣਾ ਹੋਵੇ ਤਾਂ ਕਿੱਥੋ ਮਿਲੇਗਾ

  • @jagdishkaur9755
    @jagdishkaur9755 24 дні тому

    ਜਿਨਾਂ ਚਿਰ ਕਿਸਾਨ ਕਣਕ ਝੋਨੇ ਦੇ ਚੱਕਰ ਵਿਚੋਂ ਨਹੀਂ ਨਿਕਲਦਾ ਉਨਾਂ ਚਿਰ ਨਾ ਕਿਸਾਨ ਕਰਜ਼ੇ ਵਿਚੋਂ ਨਿਕਲੇਗਾ ਨਾ ਉਸ ਦੀ ਆਰਥਿਕ ਹਾਲਤ ਸੁਧਰਨ ਦੀ ਕੋਈ ਉਮੀਦ ਹੈ।

  • @AmanThindNY
    @AmanThindNY 3 роки тому +3

    ਬਹੁਤ ਵਧੀਆਂ ਫਲ ਵਾ ਅਮਰੀਕਾ ਵਿੱਚ ਸਵੇਰ ਤੇ ਲਾ ਕੇ ਸਾਮੀ ਤੱਕ ਖਾਦਾ ਜਾਂਦਾ ਜਿਸ ਬੰਦੇ ਦੇ ਮਹਿਦੇ ਵਿੱਚ ਗਰਮੀ ਪਾ ਜਾਂਦੀ ਉਸ ਨੂੰ ਬਹੁਤ ਵਧੀਆਂ ਹੈ ਇਸ ਦੱ ਨਾਲ ਪੇਸ਼ਾਬ ਚਿੱਟਾ ਆਉਦਾ

  • @subhashchand8729
    @subhashchand8729 3 роки тому +4

    बीर जी आम की गुठली सुँट (फेंक) दी जाती दोस्त इंसान नहीं समझ नहीं है पर आम की गुठली खांसी को ठीक करती है

  • @chanpreet4
    @chanpreet4 4 роки тому +6

    ਐਵੋਕਾਡੋ ਰੁੱਖ ( avocado tree )

    • @AjaywebTV
      @AjaywebTV 4 роки тому

      Discovery dekhde o.... I

  • @pawansidhu8137
    @pawansidhu8137 Рік тому

    ਐਡਰੈਸ ਤੇ ਮੋਬਾਈਲ ਨੰਬਰ ਦਿਓ ਦੀ

  • @my.krisna.green.nerseri8445
    @my.krisna.green.nerseri8445 2 роки тому +1

    Menu.Plant chaedea

  • @jsandhusandhu1383
    @jsandhusandhu1383 2 роки тому +1

    ਇਹ ਠੀਕ ਹੈ ਕੇ ਅਵਕਾਡੋ ਦੇ ਪਲਾਂਟ ਦੇ ਮੁਢ ਵਿਚ ਪਾਣੀ ਖੜ੍ਹਾ ਨਹੀਂ ਹੋਣਾ ਚਾਹੀਦਾ ਪਰ ਅਵਕਾਡੋ ਪਾਣੀ ਨੂੰ ਜਮੀਨ ਵਿਚੋਂ ਏਨਾ ਲੈਂਦਾ ਹੈ ਕੇ ਵਾਟਰ ਲੈਵਲ ਥੱਲੇ ਚਲਾ ਜਾਂਦਾ ਹੈ ਇੰਟਰਨੇਟ ਤੇ ਸਰਚ ਕਰੋ ਇਹ ਜਾਣਕਾਰੀ ਮਿਲ ਜਾਏਗੀ ਇਸ ਦੀ ਜਿਆਦਾ ਖੇਤੀ ਨਾਲ ਅਫ਼ਰੀਕਾ ਅਤੇ ਸਪੇਨ ਵਿਚ ਕਾਫੀ ਜਮੀਨਾਂ ਬੰਜਰ ਹੋਈਆਂ ਹਨ..ਪੰਜਾਬ ਤਾ ਪਹਿਲਾਂ ਹੀ ਪਾਣੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ ..
    ua-cam.com/video/tcRVZB2L1_0/v-deo.html

  • @ranjeetkaur6746
    @ranjeetkaur6746 4 роки тому +16

    ਵਿਦੇਸ਼ ਵਿੱਚ ਅਵਕਾਡੋ ਬਹੁਤ ਖਾਧਾ ਜਾਂਦਾ ਤੇ ਵਾਕਿਆ ਫਿੱਕਾ ਹੋਣ ਦੇ ਬਾਵਜੂਦ ਸੁਆਦ ਲੱਗਦਾ ਹੈ।

  • @gurjantmander4552
    @gurjantmander4552 2 роки тому

    ਬਾਈ ਅਵੋਕੈਡੋ ਦੀ ਕਿਹੜੀ ਵਰਾਇਟੀ ਆ ਇਹ

  • @harmanbrar4619
    @harmanbrar4619 3 роки тому +1

    Harmanpreet ji da contact share karo plz

    • @KulwinderKaur-qo3bt
      @KulwinderKaur-qo3bt 2 роки тому

      22 Ji Makhan Friut De Plant Assi V Laoune Cahunde Ha 22Ji A Plant Millan he Kitho

  • @818raman
    @818raman 3 роки тому +3

    पुत्र जी Avecodeज़्यादा मेक्सिको में उगाया जाता है,,अमरीका में सबसे अधिक मिलता है,one Doller का है,,thanks.

  • @Rajinderbhatheja
    @Rajinderbhatheja 2 роки тому

    ਵੀਰ ਜੀ ਜਾਣਕਾਰੀ ਹਾਸਿਲ ਹੋਈ ਪਰ ਪਤਾ ਤੇ ਫੋਨ ਨੰਬਰ ਪੂਰਾ ਿਦਓ

  • @JagroopSingh-no7xy
    @JagroopSingh-no7xy 2 роки тому

    ਇਹ ਆਵਾਕਾਡੂ ਕਿਹੜਾ ਮੱਖਣ ਫਲ

  • @kashmirsinghdhanju20
    @kashmirsinghdhanju20 2 роки тому

    ਜਸਵੀਰ ਜੀ ਨੰਬਰ ਕੋਈ ਵੀ ਨਹੀ ਦਸਿਆ ਨੰਬਰ ਜਰੂਰ ਦਸਿਆ ਕਰੋ ਜੀ

  • @arshdeepkaur3533
    @arshdeepkaur3533 2 роки тому +1

    Veer ji phon naber bhej deo

  • @surinderparmar3306
    @surinderparmar3306 4 роки тому +8

    40ਮਿੰਟ ਖਰਾਬ ਕਰਕੇ ਲੋਕਾਂ ਨੁੂੰ ਇਹ ਪਤਾ ਨਹੀਂ ਕਿੱਥੋਂ ਮਿਲਦਾ ਕੋਈ ਫੋਨ ਨੰ.ਨਹੀਂ।

    • @sunnybhunder6721
      @sunnybhunder6721 4 роки тому +2

      ਹੈਗਾ ਵੀਰ ਕਮੈਂਟਾਂ ਵਿਚ ਰਿਪਲਾਈ ਦੇਖਲੋ

    • @RaviSingh-jm6hg
      @RaviSingh-jm6hg 4 роки тому +1

      Main lei du esda fruit gitak la leo

  • @balrajbirrandhawa1668
    @balrajbirrandhawa1668 2 роки тому +1

    Bta deao

  • @dalwindersingh1028
    @dalwindersingh1028 4 роки тому +5

    ਤੁਸੀਂ ਇਹ ਕਿਉਂ ਕੋਈ ਸਾਡੀ ਗਲਸੁਨੇਗਾ ਜਦੋ ਅਫ੍ਰੀਕਾ ਦਾ ਨਾਮ ਲਿਆ ਮੇਰਾ ਦਿਲ ਬਹੁਤ ਉਦਾਸ ਹੋ ਗਿਆ ਮੇਰਾ ਪਿਤਾ ਸਾਨੂ ਬਚਪਨ ਚ ਇੰਡੀਆ ਲੈ ਆਏ ਸੀ ਮਾਂ ਤੋਂ ਅਲਗ ਕਰਕੇ ਸਾਡੇ ਨਾਲ ਧੋਖਾ ਹੋਇਆ ਮੁੜ ਜਾਨ ਦਾ ਮੌਕਾ ਨਹੀ ਰੱਬ ਦਿਤਾ ਪਰ ਮੇਨੂ ਇਹ ਲਗਦਾ ਇੰਡੀਆ ਨਾਲੋਂ ਚੰਗੇ ਰਹਿੰਦੇ ਜੇ ਮੈ ਉਥੇ ਹੁੰਦੀ

  • @gurcharankaur7772
    @gurcharankaur7772 3 роки тому +1

    Tell me phone Harman singh

  • @SukhwinderSingh-vq4ly
    @SukhwinderSingh-vq4ly 2 роки тому

    ਬਹੁਤ ਵਧੀਆ ਜੀ ਵੀਰ ਜੀ ਬੂਟੇ ਦਾ ਕੀ ਰੇਟ ਆ ਜੀ

  • @BaljinderSingh-ow6hz
    @BaljinderSingh-ow6hz 2 роки тому

    ਆਪਣਾ ਐਡਰੈਸ ਦੱਸੋ ਜੀ

  • @ਪਰਮਜੀਤਸਿੰਘ-ਛ5ਠ

    ਬਹੁਤ ਵਧੀਆ ਹੈ ਜੀ । ਧੰਨਵਾਦ ਜੀ ।

  • @InderjeetSingh-si4ed
    @InderjeetSingh-si4ed 8 місяців тому

    ਬਾਈ ਅਤਾ ਪਤਾ ਸੈੱਲ ਫੋਨ ਦੱਸੋ

  • @meharsingh6733
    @meharsingh6733 4 роки тому +14

    ਭਰਾਵਾ ਆਪਣਾ ਪਤਾ ਫੋਨ ਨੰਬਰ ਦੱਸੋ। ਕਿਹੜਾ ਪਿੰਡ ਤੇ ਕਿਹੜਾ ਸ਼ਹਿਰ ਲਗਦਾ ਪਹੁੰਚਣ ਦਾ ਰਸਤਾ ਦੱਸੋ। ਧਨਵਾਦ।

  • @jasbhuie497
    @jasbhuie497 3 роки тому +17

    Living in UK we have this avocado as our weekly salad item and is my favourite and is very versatile. Well done for introducing to India.

  • @jagdevgill245
    @jagdevgill245 2 роки тому +1

    Num mil sakda a bro

    • @St-of-farming
      @St-of-farming Рік тому

      +91 70097 04980 Singh agro nussrey jandala guru, Amritsar Punjab aa vir ji da. Numer

  • @Laddi_Singh994
    @Laddi_Singh994 3 роки тому +3

    ਸੁਪਰ ਫੂਡ

  • @SukhpalSingh-ze4tp
    @SukhpalSingh-ze4tp 4 роки тому +26

    ਬਹੁਤ ਵਧੀਆ ਜੀ ਬਹੁਤ ਵਧੀਆ 🙏👍

    • @pb7110
      @pb7110 3 роки тому +1

      ua-cam.com/channels/l62Fv-TvENwSgy2M9-7rtw.html information

  • @jatinsinghsingh5327
    @jatinsinghsingh5327 3 роки тому +1

    ਟੀ ਵੀ ਪੰਜਾਬ ਦਾ ਦਿਲੋਂ ਧੰਨਵਾਦ ਅਤੇ ਬਹੁਤ ਬਹੁਤ ਸ਼ੁਕਰੀਆ ਜਿਹੜਾ ਵੀਡਿਓ ਰਾਹੀ ਸਾਨੂੰ ਜਾਣੁ ਕਰਵਾਇਆ

  • @guruff9979
    @guruff9979 2 роки тому

    ਵੇਚਣਾ ਕਿੱਥੇ ਹੈ

  • @neenasingh2800
    @neenasingh2800 3 роки тому +4

    Excellent effort son. Hope more and more people of India grow it and consume it for nourishment. Yes South American countries
    : Mexico is also in top producers and all health conscious people in USA are consuming daily. Best fruit for nourishment. Hope they grow enough that everyone can have at least one a day. We can Use it plain, in salad, as chutney (called Guakamali), add in any vegetable, in shakes -lassi.... 👍People need to take care of own health to avoid doctors and medicines ! Aapn hathi aapna, aape hi kaaj sawariyye.
    Apne layee grow karo ki only rich are not eating it, all Kisans are also eating it. Don’t worry, Surplus will have demand and market all over country.
    Thanks of excellent effort and thinking of it. 👌
    Also think of growing “Quinoa” grain which is best protein rich grain as per World Health organization. Better than wheat like oats. Health is wealth.🙏🙏🙏🙏🙏

  • @harbanssingh8880
    @harbanssingh8880 3 роки тому +1

    Veer Ji phone no do sir Ji

    • @St-of-farming
      @St-of-farming Рік тому

      +91 70097 04980 Singh agro nussrey jandala guru, Amritsar Punjab

  • @dildarsingh705
    @dildarsingh705 2 роки тому

    ਬੂਟੇ ਦਾ ਰੇਟ ਕੀ ਆ

  • @sunnybhunder6721
    @sunnybhunder6721 4 роки тому +3

    ਹੁਣ ਪੰਜਾਬ ਬਾਗ਼ ਬਾਨੀ ਸਾਈਡ ਆਊ ਮੰਡੀਕਰਨ ਤਾਂ ਖਤਮ ਕਰਤਾ ਸੈਂਟਰ ਨੇ

    • @sunnybhunder6721
      @sunnybhunder6721 4 роки тому +1

      ਹਰ ਤਰ੍ਹਾਂ ਦਾ ਫਰੂਟ ਹੋ ਸਕਦਾ ਪੰਜਾਬ ਵਿੱਚ ਬਦਾਮਾਂ ਤੋਂ ਲੈਕੇ

    • @motivationguru2783
      @motivationguru2783 4 роки тому

      @@sunnybhunder6721 shi gal a

  • @harsimransinghbansal108
    @harsimransinghbansal108 4 роки тому +8

    Avocado buttery fikka taste I like this as spread on bread

    • @neenasingh2800
      @neenasingh2800 3 роки тому +2

      You can add little salt, lemon juice, tomato- justice creative.🙏

    • @harsimransinghbansal108
      @harsimransinghbansal108 3 роки тому

      @@neenasingh2800 👌 👌 👌 👌 👌

    • @krmg6816
      @krmg6816 3 роки тому

      Even fikka tast .. but good ..

  • @satvirsinghmanderi9004
    @satvirsinghmanderi9004 4 роки тому +5

    ਵਧੀਆ ਵੀਰ ਜੀ

  • @InnerLifePhotography
    @InnerLifePhotography Рік тому

    Ye avocado tree water bohat peeta hai jiski wajah sey europe main isko kaasht per ab pabandi lag rahi hai

  • @ammyvirk3091
    @ammyvirk3091 4 роки тому +4

    Up maharashtra other many state already have these fruit growing

  • @ankushdharmat9976
    @ankushdharmat9976 2 роки тому

    Sir Avocado grafted plant Mila aur Kitna price hoga

  • @jagdevkalsi6285
    @jagdevkalsi6285 3 роки тому +2

    ਬਹੁਤ ਵਧੀਆ ਲੱਗਾ ਵੀਰ ਤੇਰਾ ਉਪਰਾਲਾ

  • @daliprandhawa739
    @daliprandhawa739 3 роки тому +2

    Avocado bahut vadhiya fhal hai man khada Hai Har bimari nu mat denda hai SAB Kissan isdi kheti Karo sehat mandh ràho

  • @narinderkaur2798
    @narinderkaur2798 3 роки тому

    ਪੜ ਏ ਲਿਖੇ ਵੀਰ ਅੱਗੇ ਆਉਣ ਜ ਪੈਸੇ ਵਾਲੇ ਵੀਰ ਅੱਗੇ ਆਉਣ ਕਿਉ ਕਿ ਪੰਜਾਬ ਹੁਣ ਆ ਖਰੀ ਸਾਹ ਲ਼ ਰਿਹਾ ਕੋਈ ਦੇਵਤਾ ਇਨਸਾਨ ਆਵੇ ਜੋ ਬਾਬੇ ਨਾਨਕ ਦੀ ਕਿਸਾਨੀ ਨੂੰ ਬਚਾ ਲਵੇ ਪਰ ਸਾਡੀਆਂ ਸਰਕਾਰਾਂ ਬਹੁਤ ਗੰਦੀਆ ਓਹ ਨੀ ਚੌਂਦੀਆ ਕ ਪੰਜਾਬ ਦਾ ਭਲਾ ਹੋਵੇ ਕਿਸਾਨੀ ਨੂੰ ਫੈਲ ਕਰ ਕ ਕਿਸਾਨ ਨੂੰ ਮਾਰ ਕੇ ਇਹਨਾ ਨੇ ਸਾਰਾ ਕੁਝ ਬੀਜਣਾ ਰੋਲਾ ਸਾਰਾ ਜ਼ਮੀਨ ਦਾ ਕੁੱਝ ਜਵਾਨ ਨਸ਼ੇ ਵੱਲ ਲ਼ ਦਿੱਤੇ ਕੁੱਝ ਪਰਦੇਸੀ ਕਰ ਦਿੱਤੇ

  • @inderjitrao3618
    @inderjitrao3618 3 роки тому +2

    YES, AVACADO IS VERY VERY GOOD FOR YOUR BODY ! The taste is not that good but like the Homeopathy says that the things not tasty for your toung is very good for your health! Avocado is very healthy fruit! You can make very healthy sandwich with Avocado ! Smash Avocado, cut small onion , small tomatoes, put little lemon, black salt and black pepper! Im 100% you will love to eat it !

  • @preetybajwa4231
    @preetybajwa4231 4 роки тому +5

    AVACADA VERY NICE HA TAST V GOOD HA CANADA NA HA

  • @guri00047
    @guri00047 2 роки тому +1

    Veer g number send kreo g tuhada

    • @St-of-farming
      @St-of-farming Рік тому

      +91 70097 04980 Singh agro nussrey jandala guru, Amritsar Punjab aa vir daa numer

  • @singhparmjit1634
    @singhparmjit1634 3 роки тому +1

    Good fruit Avocado ਸਪੇਨ

  • @tajinderjeetsingh5763
    @tajinderjeetsingh5763 3 роки тому +4

    Very nice fruit 👍🎉

  • @ParamjeetSingh-mz7ou
    @ParamjeetSingh-mz7ou 2 роки тому

    Kon se variety ha avocado de.

  • @Takshgaming09
    @Takshgaming09 2 роки тому

    Veer ji apna mo no dasso ji

  • @raghbirsingh1672
    @raghbirsingh1672 2 роки тому

    Mai ik pouda laya hai, hun yeh ik saal da ho gaya hai te fal kinni der baad lagega waheguru ji takriban 6' da ho gaya hai waheguru ji

  • @jagjitsingh9207
    @jagjitsingh9207 2 роки тому

    ਜਸਵੀਰ ਜੀ ਸਤਿ ਸ੍ਰੀ ਅਕਾਲ ਬਾਈ ਜੀ ਘਰ ਸਭ ਠੀਕ ਹੈ ਵੀਰ ਜੀ ਇਹ ਬੁਟੇ ਕਿਥੋਂ ਮਿਲਦੇ ਆ ਵੀਰ ਜੀ ਪਲੀਸ ਹੈਲਪ ਮੀ

  • @DavinderSingh-yx1ze
    @DavinderSingh-yx1ze 4 роки тому +2

    ਗਲਬਾਤ ਕਰਨ ਦਾ ਬਹੁਤ ਵਧੀਆ ਤਰੀਕਾ 👍👍👍👍👍

  • @PANJABITANGO
    @PANJABITANGO 2 роки тому

    Yaar interview Chota rakhya Karo te na contact no dita

  • @surjitram9590
    @surjitram9590 2 роки тому

    Veer g ki cost hai boote di asi houshiarpur de h please Ripley

  • @jesaramtaak2396
    @jesaramtaak2396 2 роки тому

    हरमनप्रीत जी दा नम्बर चाहिए

  • @Ddaaadddy
    @Ddaaadddy Рік тому

    mere tn ap dlah bn rhe a v kheti kiti java ik bigha theka to chudwa k kyu k asi theke te dinday c avacado di kheti and dragon di kheti kheti shuru knn di slah hai kise kol hove abacado da podha tn jrur dse

  • @JarnailSingh-mz9zp
    @JarnailSingh-mz9zp 2 роки тому

    ਤੁਹਾਡੀ ਸਿਆਣਪ ਨੂੰ ਸਲਾਮ, ਦਰਸ਼ਕਾਂ ਨੂੰ ਭੰਬਲਭੂਸੇ ਪਾਉਣ ਲਈ।

  • @RKSPORTS0001
    @RKSPORTS0001 4 роки тому +3

    ਵੀਰ ਜੀ ਫੋਨ ਨੰਬਰ ਦੱਸ ਦਿਉ

  • @guruff9979
    @guruff9979 2 роки тому +1

    Sellll Kithe a yr

    • @St-of-farming
      @St-of-farming Рік тому +1

      +91 70097 04980 Singh agro nussrey jandala guru, Amritsar Punjab

    • @St-of-farming
      @St-of-farming Рік тому

      Aaa vir ji da number

  • @davinderkaur1133
    @davinderkaur1133 3 роки тому +1

    ਮੈ ਆਔਕਾਡੋ ਖਾਦੀ ਬਹੁਤ ਸਵਾਦ ਲਗਦੀ ਬਹੁਤ ਗੁਣਕਾਰੀ ਆ ਇੰਜਰਾਇਲ ਵੀ ਬਹੁਤ ਆ

    • @navdipsingh8568
      @navdipsingh8568 3 роки тому

      ਹੈਲੋ ਦਵਿੰਦਰ ਜੀ, ਤੁਹਾਡੀ ਟਿੱਪਣੀ ਤੋਂ ਲਗਦਾ ਹੈ ਕਿ ਤੁਸੀਂ ਇਸਰਾਇਲ ਰਹਿੰਦੇ ਹੋ ਜਾਂ ਸੀ। ਕਿਰਪਾ ਕਰਕੇ ਆਪਣੀ ਈ-ਮੇਲ ਦੇਣਾ ਮੈਂ ਇਸਰਾਇਲ ਬਾਰੇ ਕੁਝ ਸਵਾਲ ਸਨ। ਹੋ ਸਕਦਾ ਮੈਂ ਤੁਹਾਡੇ ਤਜੁਰਬੇ ਤੋਂ ਕੁਝ ਸਿੱਖ ਸਕਾਂ।
      ਮੇਹਰਬਾਨੀ।

    • @davinderkaur1133
      @davinderkaur1133 3 роки тому

      @@navdipsingh8568 ਪੰਜ ਸਾਲ ਰਹੀ ਮੈ ਭਾਸਾ ਜਾਣਦੀ ਉਧਰ ਦੀ ਹੁਣ ਘਰ ਆ ਛੇ ਸੱਚ ਸਾਲ ਤੋ ਪਰਿਰਵਾਰ ਨਾਲ

    • @davinderkaur1133
      @davinderkaur1133 3 роки тому

      7717386575

  • @rampalsinghdhillon3443
    @rampalsinghdhillon3443 2 роки тому

    Veer ji da mobail no.pejo ji

  • @kangmixingvideostation5644
    @kangmixingvideostation5644 2 роки тому

    Content no prz

  • @roopkaur6641
    @roopkaur6641 4 роки тому +2

    ਹਰਮਨ ਵੀਰ ਜੀ ਇੰਕ ਬੂਟਾ ਮੈਨੂੰ ਵੀ ਚਾਹੀਦਾ

  • @gaganpreetsinghrandhawa2238
    @gaganpreetsinghrandhawa2238 3 роки тому +1

    Number ki a

  • @amansharma-df2hl
    @amansharma-df2hl 3 роки тому +1

    Jasvir ji.name of nursery from which i can purchase grafted avocado plant. I am from patiala .i am regular tv punjab news viewer news that matters.

    • @St-of-farming
      @St-of-farming Рік тому

      +91 70097 04980 Singh agro nussrey jandala guru, Amritsar Punjab

  • @kamaljeetsingh438
    @kamaljeetsingh438 2 роки тому

    Photo no dena chahida c tahi ravta ho sakda g

  • @raghunathbijarniya1927
    @raghunathbijarniya1927 Рік тому

    Plant Chaya sir kha melaya ga ji

  • @raghunathbijarniya1927
    @raghunathbijarniya1927 Рік тому

    Plan kha melayaga ji

  • @dhhdhrhjrgfyruttt6649
    @dhhdhrhjrgfyruttt6649 4 роки тому +2

    Am happy to see my brother harman jhand; you plant it and get the fruit of avocado.and i will take a good leason how i should do my job very hard.
    Fiseha from Ethiopia

  • @harinderpalkaur4888
    @harinderpalkaur4888 4 роки тому +3

    Avocado fruit bahut tasty hunda kacha fruit salad de lai theek a

  • @bksingh3985
    @bksingh3985 3 роки тому +1

    Samasay Ta KIRET Karan De Hai? Jisnu Punjad Da Kissan Puri Trah Chud Chuka Hai? Hai Koi70/100 Bighay Da Malik Jo Dakka Ve Todh Da Hovay😭😭😭

  • @kulwanthallan3133
    @kulwanthallan3133 3 роки тому +1

    Satnam Shri Waheguru jioji Datiya jioji Tera lakh lakh shukar jioji. Bahut khoob bahut hi piare lovable bete Harpreet Singh jioji, Sat Sari Akaal jioji jug jug jioji, it's really very tasty too.It's very good idea to introduce in India and especially in punjab te Baba jioji di darti te Kya baat jioji. Eh nahi si pata ke it's good for Corna virus free. Excellent 👌💕💓 jug jug jioji all of you, bcz u're spreading it do nicely.
    Couldn't know the name of your village please. From where can get its plants please. With great regards prayers and best wishes jioji 🙏🙏💞🙏💘🙏🙏🙏🙏🙏

  • @kuldeepkaur6349
    @kuldeepkaur6349 3 роки тому +2

    Can I get the seed of avocado by post?

  • @AmandeepSingh-lq7lb
    @AmandeepSingh-lq7lb 3 роки тому +3

    ਮੈਨੂੰ ਇੱਕ ਬੂਟਾ ਚਾਹੀਦਾ ਵੀਰ ਜੀ

    • @kiranjitkaur8666
      @kiranjitkaur8666 3 роки тому +1

      M. Vi. Alane. Home.vich.Boota.Lagina.chohdi.h.Phone.no.Bhej.dio.beta
      Kiranjeetkaur. Amritsar

  • @ManjitSingh-nc7dy
    @ManjitSingh-nc7dy 4 роки тому +2

    ਆਵੋਕਾਡੋ ਹੈ ਜੀ ਇਹ ਫਲ

  • @Jasujamusic
    @Jasujamusic 3 роки тому +1

    Ehh sirf views lai videos upload karde ehh...... naa koi num dita naa koi proper address dita naa koi price baare gal kiti

  • @jagvindersingh4815
    @jagvindersingh4815 2 роки тому

    What is the address

  • @jaspreetkumar5400
    @jaspreetkumar5400 3 роки тому +1

    Makool ni ghusya ankool hunda😁😉😉

  • @srssrs4923
    @srssrs4923 2 роки тому

    Paji 1buta kine da hai

  • @tejvirsingh6772
    @tejvirsingh6772 2 роки тому

    What is the price

  • @dilshaansandhu9487
    @dilshaansandhu9487 Рік тому

    Es veer da adress haiga koi