ਬਾਗ਼ੀ ਹੋਇਆ Bhagwant mann ਦਾ ਜਿਗਰੀ ਯਾਰ, Raja Warring ਨੂੰ ਸਰਕਾਰੀ ਸ਼ਹਿ? ਕੀ ਡਿੰਪੀ ਢਿੱਲੋਂ ਨਾਲ ਹੋਏਗਾ ਧੋਖਾ?

Поділитися
Вставка
  • Опубліковано 26 лис 2024

КОМЕНТАРІ • 51

  • @KuldeepSingh-vv6dm
    @KuldeepSingh-vv6dm 25 днів тому +2

    ਇਸ ਨਚਾਰਾਂ ਦੀ ਸਰਕਾਰ ਬਣਨ ਤੇ ਸਾਰੇ ਵਰਗ ਖੁਸ਼ ਹੋਏ ਜਿਨ੍ਹਾਂ ਖੁਸ਼ ਹੋਏ ਹੁਣ ਉਸ ਟਾਇਮ ਨੂੰ ਯਾਦ ਕਰਕੇ ਉਸ ਟਾਇਮ ਨੂੰ ਪਛਤਾਵਾ ਕਰ ਰਹੇ ਹਨ

  • @gagasmalsar9404
    @gagasmalsar9404 29 днів тому +25

    ਭੰਡ ਨੁੰ ਸਤਾਈ ਵਿੱਚ ਪੰਜਾਬ ਚ ਕੋਈ ੳਮੀਦਵਾਰ ਨਹੀ ਲੱਭਣਾ ਦਿੱਲੀ ਤੋ ਲਿਆ ਖੜੇ ਕਰੂ

  • @yadwindergill914
    @yadwindergill914 29 днів тому +12

    ਭਗਵੰਤ ਮਾਨ ਨੇ ਨਾਂ ਆਪਣੇ ਵਰਕਰ ਸਾਭੇ ਤੇ ਨਾਂ ਹੀ ਪੰਜਾਬ

  • @harcharansingh6037
    @harcharansingh6037 28 днів тому +7

    27 ਤੋ ਬਾਅਦ ਲੋਕ ਕਿਹਾ ਕਰਨਗੇ ਇਕ ਆਮ ਆਦਮੀ ਪਾਰਟੀ ਹੁੰਦੀ ਸੀ

    • @AtinderPaal
      @AtinderPaal 27 днів тому

      ਹਾਥੀ ਵਾਲੇ ਵਰਗਾ ਹਾਲ ਹੋਜੂ ਹਾਥੀ ਲੰਡਾ

  • @jagsirsran855
    @jagsirsran855 28 днів тому +9

    ਆਮ ਆਦਮੀ ਦੀ ਸੋਚ ਮਾੜੀ

  • @sishannosingh3003
    @sishannosingh3003 26 днів тому +3

    ਅਕਾਲੀਆ ਨੇ ਗਰੀਬਾਂ ਦਾ ਸਾਥ ਦਿੱਤਾ ਤੇ ਵਿਕਾਸ ਵੀ ਬਹੁਤ ਕਰਵਾਇਆ ਲੋਕਾਂ ਨੂੰ ਕਦਰ ਕਰਨੀ ਚਾਹੀਦੀ ਆ

  • @rambhatti8429
    @rambhatti8429 25 днів тому +1

    Bahi g sira karta sarma g good

  • @baljindersinghbrar5138
    @baljindersinghbrar5138 29 днів тому +5

    Jma sachi gal Raje Di spot kruga. Bhagwant Mann

  • @PeetaBrar-t5f
    @PeetaBrar-t5f 29 днів тому +7

    ਭੰਡ ਮੁਰਦਾਬਾਦ

  • @BalkarSingh-h3w
    @BalkarSingh-h3w 28 днів тому +7

    ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ

  • @KartarSingh-es8mo
    @KartarSingh-es8mo 28 днів тому +5

    ਸਭ ਤੋਂ ਵੱਡੇ ਠੱਗ ਨਿਕਲੇ ਵੱਡੇ ਇਨਕਲਾਬੀ ਬੇੜਾ ਗਰਕ ਕਰ ਦਿੱਤਾ ਪੰਜਾਬ ਦਾ

  • @yadwindergill914
    @yadwindergill914 29 днів тому +16

    ਝਾੜੂ ਪਾਰਟੀ ਨੇ ਜਮ੍ਹਾਂ ਬੇੜਾ ਗਰਕ ਕਰ ਦਿੱਤਾ ਪੰਜਾਬ ਦਾ.. ਤੇ ਰਹੀ ਗੱਲ ਅਕਾਲੀਆਂ ਦੀ, ਅਕਾਲੀਆਂ ਦੀ ਰੀਸ ਮਹਿੰਦਰ ਮਾਸਟਰ ਵਾਲਾ 2 ਵਾਰ ਜੰਮ ਕੇ ਵੀ ਨਹੀ ਕਰ ਸਕਦਾ. .

    • @goldysandhu4630
      @goldysandhu4630 29 днів тому

      ਊਨਾ ਦੀ ਰੀਸ ਨਾ ਕਰਵਾਏ ਰੱਬ ਕਿਸੇ ਤੋ ਵੀ

    • @gurnoorpadda7304
      @gurnoorpadda7304 29 днів тому

      Chal bhed​@@goldysandhu4630

    • @yadwindergill914
      @yadwindergill914 29 днів тому +3

      @@goldysandhu4630 ਏਦਾਂ ਕਰ ਬਾਈ ਤੂੰ ਝੰਡੇ ਦੀ ਰੀਸ ਕਰ ਲੈ, ਝੰਡੇ ਨੇ ਤਾਂ ਹੁਣ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਦਿੱਤਾ ਆ

  • @varinderparasher2421
    @varinderparasher2421 28 днів тому +4

    Manpreet badal lokpriya neta hai ❤❤❤❤❤❤
    Winner 🏆🏆🏆🏆🏆🏆

  • @BikramSingh-xc8qs
    @BikramSingh-xc8qs 28 днів тому +3

    ਅਸਲ ਵਿੱਚ ਇਹ ਪਾਰਟੀ ਇਕ ਮਸ਼ਹੂਰੀ ਵਾਂਗ ਆਈ ਤੇ ਚਲੀ ਜਾਵੇਗੀ ਪਰ ਇਹ ਬੰਦਾ ਵੀ ਗਲਤ ਪਾਰਟੀ ਚੁਣ ਕੇ ਖਚਰੀ ਹਾਸੀ ਹੱਸ ਕੇ ਬੀਜੇਪੀ ਜੁਆਇੰਨ ਕਰਕੇ ਓਹਨਾ ਦਾ ਖਾਤਾ ਖੋਲ ਰਿਹਾ

  • @GaganWarring-rl2om
    @GaganWarring-rl2om 28 днів тому +4

    Shi keh ray oh tc
    Sharma ji ena bhagwant maan ne ek v ni suni workers di

  • @sukhwinderkaur5843
    @sukhwinderkaur5843 28 днів тому +2

    Sahi kha rha h Sharma g

  • @VinaySehgal-w3x
    @VinaySehgal-w3x 16 днів тому

    Bahut wadyea pritpal sharma ji 🙏

  • @bittudhaliwal1945
    @bittudhaliwal1945 26 днів тому +1

    Good 👍👍

  • @varinderparasher2421
    @varinderparasher2421 28 днів тому +4

    Bhagwant mann+ Raja bringg
    75+25 hai dono

  • @nirmalkingra6254
    @nirmalkingra6254 28 днів тому +1

  • @GurKaur-v4s
    @GurKaur-v4s 29 днів тому +2

    very good

  • @gurmeetsinghraigurmeetsing5521
    @gurmeetsinghraigurmeetsing5521 28 днів тому +2

    ਬਾਈ ਜੀ ਅਕਾਲੀ ਦਲ ਦੀ ਝਾੜੋਂ ਵਾਲੇਆ ਤੋਂ ਦੋਬਾਰਾ ਜਨਮ ਲੈਕੇ ਵੀ ਰੀਸ ਨਹੀਂ ਕਰ ਸਕਦੇ ਅਕਾਲੀ ਦਲ ਤਾਂ ਦਿਨ ਦੋਰ ਨਹੀਂ ਫਿਰ ਤੋਂ ਅੱਗੇ ਆਵੇਗਾ ਤੇ ਝਾੜੋਂ ਵਾਲੇਓ ਤੁਹਾਡਾ ਕਿਸੇ ਨੇ ਨਾਮ ਵੀ ਨਹੀਂ ਲੈਣਾ

  • @baljindersinghbrar5138
    @baljindersinghbrar5138 29 днів тому +2

    Bhagwant Mann nal ik gal a Raje warring g.

  • @bhagatji6208
    @bhagatji6208 26 днів тому

    ‌sharma, ji, right

  • @sishannosingh3003
    @sishannosingh3003 26 днів тому

    ਡੇਨਾਸੋਰ ਆ ਸਕਦੇ ਆ ਪਰ ਭੰਡ ਨੀ ਦੁਵਾਰਾ ਆਉਦਾ

  • @satnamsinghgill9279
    @satnamsinghgill9279 28 днів тому +2

    Akali dal zindabad

  • @jasssa157
    @jasssa157 28 днів тому

    Cm sahab good

  • @SurjitSingh-e6i
    @SurjitSingh-e6i 29 днів тому +1

    Good cm ਭਗਵੰਤ ਮਾਨ ਜੀਂ 👍

  • @jarnailbrar5121
    @jarnailbrar5121 28 днів тому

    aap ❤❤❤❤❤ 👍

  • @jarnailbrar5121
    @jarnailbrar5121 28 днів тому +1

    cm mann jindabad ❤❤❤❤❤❤tu v ta firku a dimpy dhilno 💪💪💪💪💪

  • @baljindersinghbrar5138
    @baljindersinghbrar5138 29 днів тому +3

    Eh kus jan k kita AAP ne vi Raje warring nu oda faida hove

  • @JaspalSingh-rb5jq
    @JaspalSingh-rb5jq 29 днів тому +1

    Political statement. Advocate +barahman +20. Panda di voters. Sabh nu patta Raje cm di yari jhoth

  • @ikbalarora2317
    @ikbalarora2317 28 днів тому

    EH SAB PAISE DE YAAR NE MANN SAHIB NE MOTA PAISE LYA TICKET DA

  • @ramsingh4469
    @ramsingh4469 29 днів тому +2

    Bhanta kahda c nasha mukat Punjab karunga

  • @jassbrar4534
    @jassbrar4534 28 днів тому +2

    Eh sab vi raje de faide layi hi hoyea sare stunt a bagwant mann ta app 27 ch bjp ch ja reha

  • @jatindersingh5130
    @jatindersingh5130 24 дні тому

    Ticket di bhukh si

  • @KulwinderBhagsari
    @KulwinderBhagsari 28 днів тому

    Yad ena koi ticket ne mildi os to bhad badnam Karan lag janda ha

  • @mehmoodrana3120
    @mehmoodrana3120 28 днів тому

    ਝੂਠ ਨਾ ਬੋਲੋ, ਜਨਾਬ,,, ਗੱਲਾਂ ਨਾਲ,ਨਾ ਘੁੰਮਾਓ 😊😊

  • @harpreetjhinger881
    @harpreetjhinger881 27 днів тому

    Sare dal badlu sirf kursee Dee bhukh Punjab nal koi matlab nahi

  • @sidhuseedfarmkauni163
    @sidhuseedfarmkauni163 26 днів тому

    Sab juth

  • @PirtpalSinghsohi
    @PirtpalSinghsohi 26 днів тому

    Y ji tu party ta dekhke chunda

  • @karnailsinghsaini6844
    @karnailsinghsaini6844 28 днів тому

    Khali pipa mantri

  • @tarsemrajpoot1665
    @tarsemrajpoot1665 28 днів тому

    Ja tickat mil jandi phr bolna nahi c hun bol riha sab chor