@@tv-nu6dz veer na mai app nu support krrda na mai congress nu na mai akalidal nu.. mai bilkul nutral aa bro… pr kyi bande eh keh dinde ke app di sarkar c is krke by poll election o jit gye aa… pr bro kala dhillon loka de vich riha loka de dukh sukh ch riha is krke jittya… te dimpi v ese krke jittya kyuki o haar k v ose area ch rehnda riha …. Baki apa koi behas ni krde ethe saare hi lutere ne na apa kise party nu support krde aa bro….
Bai gg congress di vote last war nalo ghti ni par dimpy nu kuj vote extra payi jedi ik party di vote c jo is war election ni lad rhi eh v ik bhut wda factor a
2 elections tera pio laria si. Duje passe vi pehli waar di candidate si. Above all j koi Akali candidate vi hunda ta fir dekhdo ki banda. Baki Bai tu ta day one to hi Dimpy da supporter si. Let 27 come and that will be true election.
Veer meriya SAD je banda khara kardi ta paka raje ne jitna c Thora dimag Lao Aakali kadi v congrace no vota nhi paode hor kise nu v pa sakde SAD Diya sariya vota dippy nu paiya ta jit gya
ਬਹੁਤ ਬਹੁਤ ਮੁਬਾਰਕਾਂ ਡਿੰਪੀ ਢਿੱਲੋਂ sir ji
ਬਹੁਤ ਹੀ ਵਧੀਅਾ ਗੱਲ ਹੋੲੀ ਰਾਜਾ ਹਾਰ ਗਿਅ
ਬਈ ਸੱਭ ਤੋ ਵੱਡੀ ਗੱਲ ਏ ਅਕਾਲੀ ਦਲ ਦਾ ਇਲੈਕਸਨ ਨਾ ਲੜਨਾ ਜਿਸ ਫਾਇਦਾ ਆਪ ਨੂੰ ਹੋਇਆ
ਸੀਵੀਆ ਬਾਈ ਨੇ ਵੋਟਾਂ ਬਾਰੇ ਬਹੁਤ ਕੁਝ ਪਹਿਲਾਂ ਕਿਹਾ ਸੀ ਜੋ ਸਭ ਸੱਚ ਹੈਇਆ। ਵਾਹ ਨਵਰੀਤ ਸੀਵੀਆ ਵੀਰੇ।।
ਬਹੁਤ ਬਹੁਤ ਮੁਬਾਰਕਾਂ ਡਿਪੀ ਢਿੱਲੋਂ ਜੀ ❤❤
❤❤❤
ਡਿੰਪੀ ਅਕਾਲੀ ਦਲ ਦੀ ਵੋਟ ਨਾਲ ਜਿਤਿਆ ਜੇ ਅਕਾਲੀ ਦਲ ਦਾ ਉਮੀਦਵਾਰ ਖੜਾ ਹੁੰਦਾ ਡਿੰਪੀ ਦੀ ਜਮਾਨਤ ਜਬਤ ਹੋਣੀ ਸੀ
Eh v theek aa bai haar bardasht krni aukhi hundi aa 😂😂😂
Raje nu hankaar laike baithyaa
Fully agreed
@@parveshsharma9316 ਬਾਈ ਜੀ ਮੇ ਜਿੰਦਗੀ ਵਿੱਚ ਕਾਗਰਸ ਨੂੰ ਵੋਟ ਨੀ ਪਾਈ ਮੇ ਰਾਜੇ ਦਾ ਸਪੋਰਟਸ ਨਹੀ
ਸਭ ਤੋਂ ਵੱਡੀ ਗੱਲ ਜ਼ਿਮਨੀ ਚੋਣ ਵਿੱਚ ਸਰਕਾਰ ਦਾ ਪ੍ਰਭਾਵ ਹੁੰਦਾ ਹੈ , ਲੋਕਾਂ ਨੂੰ ਵੀ ਲੱਗਦਾ ਵੀ ਸਰਕਾਰ ਜਿਸ ਦੀ ਹੈ ਉਸ ਦਾ MLA ਬਣ ਜਾਵੇ, ਦੂਜਾ ਅਕਾਲੀ ਦਲ ਨੇ ਚੋਣ ਨਹੀਂ ਲੜੀ ਗਿਦੜਬਾਹਾ ਅਤੇ ਡੇਰਾ ਬਾਬਾ ਨਾਨਕ ਵਿੱਚ ਅਕਾਲੀ ਵੋਟ ਸਿੱਧੀ ਆਪ ਨੂੰ ਗਈ ਹੈ , ਹਾਂ ਗਿੱਦੜਬਾਹਾ ਡਿੰਪੀ ਨਾਲ ਕਈ ਵਾਰ ਹਾਰਨ ਦੀ ਹਮਦਰਦੀ ਵੀ ਸੀ .....
Barnale congress kids jitt gyi Bhai fr??
Kujh ñhi hoia votan vandhia nhi ghigan nakar manprit veeh hajar vota lai jandha tban jit paki see
@SMWISLIVE1 baranale aap da Banda azzad larr reha se.....
ਬਿਲਕੁਲ ਸਹੀ ਕਿਹਾ
@@tv-nu6dz veer na mai app nu support krrda na mai congress nu na mai akalidal nu.. mai bilkul nutral aa bro… pr kyi bande eh keh dinde ke app di sarkar c is krke by poll election o jit gye aa… pr bro kala dhillon loka de vich riha loka de dukh sukh ch riha is krke jittya… te dimpi v ese krke jittya kyuki o haar k v ose area ch rehnda riha ….
Baki apa koi behas ni krde ethe saare hi lutere ne na apa kise party nu support krde aa bro….
ਜਿੰਨਾ ਅਫਸੋਸ 2022 ਵਿੱਚ ਕਾਂਗਰਸ ਦੇ ਹਾਰਨ ਨਾਲ ਹੋਇਆ ਸੀ ਉਸ ਤੋ ਕਈ ਗੁਣਾ ਵੱਧ ਖੁਸੀ ਵੜਿੰਗ ਤੇ ਰੰਧਾਵੇ ਦੇ ਹਾਰਨ ਨਾਲ ਹੋਈ ਏ
❤❤❤❤❤❤Love u bro ad all team
ਲੁਧਿਆਣੇ ਤੋਂ ਲੜ ਕੇ ਬਹੁਤ ਵੱਡੀ ਗਲਤੀ ਕੀਤੀ ਅਤੇ ਲੁਧਿਆਣੇ ਤੋਂ ਜਿੱਤ ਕੇ ਬਹੁਤ ਨੁਕਸਾਨ ਹੋਇਆ। ਹੁਣ ਗਿਦੜਬਾਹਾ ਗਿਆ ਤੇ ਰਹਿਣਾ ਲੁਧਿਆਣਾ ਵੀ ਨਹੀਂ।
Congratulations 22dimpy ji
ਇਹ ਕੋਈ ਗੜ ਭੰਨਣ ਵਾਲੀ ਗੱਲ ਨਹੀਂ ਹੈ ਲੋਕ ਵੀ ਸਮਝਦਾਰ ਹਨ ਪੜੇ ਲਿਖੇ ਯੂਥ ਹਨ ਜਿੱਤ ਹਾਰ ਬਣੀ ਹੋਈ ਹੈ ਕਿਸੇ ਦੇ ਪ੍ਰਚਾਰ ਕਾਰਨ ਫਰਕ ਨਹੀਂ ਪੈਂਦਾ ਹੈ, ਸਿਰਫ ਤੇ ਸਿਰਫ ਮੋਜੂਦਾ ਸਰਕਾਰ ਕਰਕੇ ਜਿੱਤ ਮਿਲੀ ਹੈ, ਪੰਜਾਬ ਵਿੱਚ ਹਮੇਸ਼ਾਂ ਉਪ ਚੋਣਾ ਵਿੱਚ ਮੋਜੂਦਾ ਸਰਕਾਰ ਦੇ ਐਮ ਐਲ ਏ ਐਮ ਪੀ ਜਿੱਤਦੇ ਹਨ
Dimi Dhillon 🎉 vichra jit gya phli war ♥️ ane time tu mehant karda a thia akli dal time to bhut lose karwa vichre ne thnks god ❤
ਇਹ ਗੱਲ ਬਿਲਕੁਲ ਸਹੀ ਹੈ ਕਿ ਰਾਜਾ ਵੜਿੰਗ ਨੂੰ ਹੰਕਾਰ ਸੀ
Very good veer ji 🙏
ਮੌਜੂਦਾ ਸਰਕਾਰ ਕਰਕੇ dimpy ਨੂੰ ਫਾਇਦਾ ਮਿਲਿਆ ਹੋਰ ਕੋਈ ਗੜ ਢੁਹਣ ਵਾਲੀ ਗੱਲ ਨਹੀਂ ਲੋਕਾਂ ਨੇ ਮੁੱਦਿਆ ਤੋ ਉਠਕੇ ਹਮਦਰਦੀ ਜਾਦਾ ਦਿਖਾਈ ਕਿਉਂਕਿ dimpy ਕਈ ਵਾਰ ਹਾਰ ਗਿਆ ਸੀ
ਏਹ ਜਿੱਤ ਨਾ ਇਕੱਲੇ ਡਿੰਪੀ ਦੀ ਨਾ ਇਕੱਲੀ ਆਪ ਦੀ, ਏਹ ਦੋਨਾਂ ਦੀ ਇੱਕ ਦੂਜੇ ਦੇ ਪ੍ਰਤੀ ਵਫਾਦਾਰੀ ਦੀ ਜਿੱਤ ਆ, ਮੁਬਾਰਕ ਡਿੰਪੀ ਢਿੱਲੋਂ
Sukhbir badal ki kirpa huyi hai,,, sari akali vote dimpy nu gyi hai
Fully agreed
Bilkul bai g
ਸਹਿਮਤ ਹਾਂ ਜੀ
SukhvirBadal dimpi da bhut krda c ...Andro Andri dimpi nu v pta v Badal krke jitia
ਬਾਈ ਜੀ ਬਠਿੰਡੇ ਤੋ ਤੇਰੇ ਖਾਸ ਵੀਰ ਰਾਜੇ ਵੜਿੰਗ ਦੀ ਰੇਸ ਅਕਾਲੀ ਦਲ ਨੇ 2019 ਵਿੱਚ ਲਵਾਈ ਸੀ ਭੁੱਲ ਗਿਆ ਜਾ ਉਦੋ ਤੂੰ ਹਲੇ ਬੱਚਾ ਸੀ " ਦੂਜੀ ਵਾਰ ਅਕਾਲੀ ਦਲ ਨੇ ਹੁਣ ਠੋਕਿਆ ਰਾਜਾ ਵੜਿੰਗ " ਹੁਣ ਬੱਸ ਇਸ ਤੋ ਅੱਗੇ ਰਾਜਾ ਵੜਿੰਗ ਨਹੀਂ ਜਿਤਦਾ ਕਦੇ ਵੀ ਕੋਈ ਚੋਣ
2019 ਵਿੱਚ ਬਠਿੰਡਾ ਤੋਂ ਹਾਰਿਆ ਨਹੀਂ ਸੀ ਮਨਪ੍ਰੀਤ ਬਾਦਲ ਨੇ ਹਰਾਇਆ ਰਾਜਾ ਵੜਿੰਗ ਬੁੱਧ ਸਿੰਘ ਸਰਾਂ ਖਾਲਸਾ ਸਾਬਕਾ ਥਾਣੇਦਾਰ ਪੰਜਾਬ ਪੁਲਿਸ ਬਠਿੰਡਾ
It's 2( sad+app) vs 1(warring),so 🙂🙌🏻
ਅਕਾਲੀ ਵੋਟ dimpy ਨੂੰ ਭੁਗਤ ਗਈ ਇਸ ਕਰਕੇ ਜਿਤਿਆ
ਰਾਜਾ ਵੜਿੰਗ ਹੁਣ ਪੋਚੇ ਪਾਉਣ ਲੱਗਿਆ ਅਸੀਂ ਤਾਂ ਹਾਰੇ ਅਕਾਲੀ ਨਹੀ ਖੜੇ ਹੋਏ ਬਾਈ ਪਹਿਲਾਂ ਇੰਨੇ ਜਿੱਤੇ ਉਦੋਂ ਅਕਾਲੀ ਖੜੇ ਹੋਏ ਸੀ
Congratulations dimpy dhillon
Raja hankering banda aa
❤good
ਨਵਰੀਤ ਸਿਵਿਆਂ ਬਾਈ ਕਿਹੜਿਆ ਪਾਰਟੀ ਦੀਆਂ ਗੱਲਾਂ ਕਰ ਰਹੇ o.... ਜਿਹੜੀ ਪਾਰਟੀ ਆਖ਼ਰੀ ਸਾਹਾਂ ਤੇ ਤੇ ਓਹਨਾ ਦਾ ਲੀਡਰ ਸੀਜ਼ਨਲ politician ਨੇ... ਲੜਾਈਆਂ ਜਿੱਤਣ ਲਈ ਲੋਕਾਂ ਨਾਲ਼ ਇਮਾਨਦਾਰੀ ਨਾਲ ਲਗਾਤਾਰ ਵਿਚਰਨਾ ਪੈਂਦਾ,,,,ਇਹ ਪਾਰਟੀ ਇਕ ਦਿਨ ਭਾਰਤ ਚੋ ਖਤਮ ਹੋ ਜਾਣੀ ਆ
Good adami aa dimpy dhillon
Bai navreet hunkar wali gal bilkul sahi aa
Bil. Kul. Sai. Bai
ਰਵਨੀਤ ਵੀਰ ਤੁਹਾਡੇ ਵੱਰਗਾ ਵੱਧੀਆ ਪੱਤਰਕਾਰ ਵੀ ਇਕ ਚੋਰ ਲੀਡਰ ਨੂੰ ਜੋਧਾ ਕਿ ਰਿਹਾ ਨੇ ਕਮਾਲ ਦੀ ਗੱਲ ਹੈ
aap alea ny siraaa krva ta
❤
ਰਾਜਾ ਬਾਡੀਚੋਰ ਹਾਰ ਗਿਆ ਵਧੀਆ ਹੋਗਿਆ
ਪਿਛਲੀ ਕਾਂਗਰਸ ਸਰਕਾਰ ਵੇਲੇ ਪਿਛਲੀਆਂ ਪੰਚਾਇਤਾਂ ਦਾ ਕੰਮਾਂ ਕਰਕੇ ਵੀ ਰਾਜਾ ਹਾਰਿਆ, ਇਹ ਗੱਲ ਸਾਫ ਦੇਖੀ ਗਈ ਆ ਕਿ ਪਿੰਡ ਪੱਧਰ ਦੇ ਕਾਂਗਰਸ ਲੀਡਰ ਜਦੋਂ ਵੋਟ ਮੰਗਣ ਜਾਂਦੇ ਸੀ ਤਾਂ ਆਮ ਲੋਕ ਚੰਗਾ ਵਤੀਰਾ ਨਹੀਂ ਸੀ ਕਰਦੇ
ਰਾਜਾ warring ਤੇ ਮੀਤ hayer ਦਾ ਕਿਲ੍ਹਾ ਡਿੱਗ ਗਿਆ ਹੁਣ ਦੋਨੇਂ ਨਾ ਕਦੇ mp ਬਣਨਾ ਨਾ ਵਿਧਾਇਕ ਹੰਕਾਰ ਨਾ ਕਰਿਆ ਕਰੋ ਜੇ ਰੱਬ ਕੋਈ ਪਾਵਰ ਦਿੰਦਾ ਤਾਂ ਸ਼ੁਕਰ ਕਰਿਆ ਕਰੋ ਵਾਹਿਗੁਰੂ ਜੀ ਦਾ ਦੋਨਾਂ ਨੇ ਹੰਕਾਰ ਕੀਤਾ ਸੀ ਕਿ ਸਾਡੇ ਘਰ ਚ ਹੀ ਰਹੇਗੀ ਕੁਰਸੀ ਜੇ ਮੀਤ hayer ਬਾਠ ਨੂ ਟਿਕਟ ਲੈਣ ਦੇ ਦਿੰਦਾ ਤਾਂ ਇੱਜਤ ਰਹਿ ਜਾਂਦੀ ਤੇ ਰਾਜਾ warring ਵੀ mp ਟਿਕਟ ਨੂ ਨਾਂਹ ਕਰ ਦਿੰਦਾ ਅਪਣੀ wife ਨੂ ਦਵਾ ਦਿੰਦਾ ਤਾਂ ਗੱਲ ਹੋਰ ਹੁੰਦੀ
ਕੁੱਛ ਨੀਂ ਹੁੰਦਾ ਇਹ ਜਿਮਨੀ ਚੋਣਾਂ ਸੀ ਇਹ ਸਰਕਾਰ ਹੀ ਜਿੱਤਦੀਆਂ ਹੁੰਦੀਆਂ
ਬਾਈ ਅਕਾਲੀ ਦਲ ਦੀ ਕਰਕੇ ਜਿੱਤਿਆ ਨਹੀ ਕਦੇ ਵੀ ਡਿੰਪੀ ਨਹੀ ਜਿੱਤ ਸਕਦਾ ਸੀ
Akali vote pe gyi
Sarkaar is the factor
Bai gg congress di vote last war nalo ghti ni par dimpy nu kuj vote extra payi jedi ik party di vote c jo is war election ni lad rhi eh v ik bhut wda factor a
92+3=95 mla now of aap
Public is smart now...
Hence corrupted politicians pocketed thousand crores by corruption since decade ..
Glory my punjab ❤
ਇਹ ਤਾਂ ਅਕਾਲੀ ਦਲ ਬਾਦਲ ਨੇ ਵੋਟਾਂ ਪੈਣ ਤੋਂ ਦੋ ਦਿਨ ਪਹਿਲਾਂ ਹੀ ਇਹ ਕਹਿ ਦਿੱਤਾ ਸੀ ਕਿ ਅਕਾਲੀ ਦਲ ਬਾਦਲ ਆਮ ਆਦਮੀ ਪਾਰਟੀ ਦੇ ਕੇੰਡੀਡੇਟਾਂ ਦੀ ਮਦਦ ਕਰਾਂਗੇ ਉਹ ਹੋ ਗਿਆ ਝਾੜੂ ਵਾਲਿਆਂ ਦੀ ਆਪਣੀ ਕੋਈ ਜਿੱਤ ਨਹੀਂ ਹੈ ਇਹ ਤਾਂ ਸਿਰਫ ਅਕਾਲੀ ਦਲ ਦੀ ਮਿਹਰ ਹੀ ਹੈ
ਜਿੱਤ ਅਕਾਲੀ ਦਲ ਦੀ ਵੋਟ ਡਿੰਪੀ ਨੂੰ ਪੈਣ ਕਰਕੇ ਮਿਲੀ ਆ
Sahi gal ha Teri jama
Sympathy of the people of Gidderbaha constituency is the main reason for the victory of Dimpy Dhilon
ਕਾਂਗਰਸ ਦੀ ਵੋਟ 22 ਚ 50 ਹਜ਼ਾਰ ਸੀ ਹੁਣ 24 ਚ ਵੀ ਲੱਗ ਪੱਗ 50 ਹਜ਼ਾਰ ਆ ਕਾਂਗਰਸ ਦੀ ਵੋਟ ਪਹਿਲਾਂ ਵਾਂਗ ਹੀ ਖੜੀ ਆ,
Dimi Dhillon hun mla ban gya gidwaha de ik ik bnde de kam da hal karn de kosis,kru mla sab bhht vdya moka milya thnu 😊
ਅਸਲੀ ਕਾਰਨ ਤਾਂ ਤੁਸੀਂ ਦੱਸਿਆ ਹੀ ਨਹੀਂ ਕਿ ਜਿੱਤ ਵਿਚ ਪੈਸੇ ਦਾ ਬਹੁਤ ਵੱਡਾ ਰੋਲ ਸੀ ਕਿਉਂਕਿ ਵੋਟ ਖਰੀਦੀ ਬਹੁਤ ਗਈ ਹੈ
hankar te nimrata di ldai c bilkul shi keha navreet bai
Navneet ji. No no no. This is the result of one side Over confidence/ over proud// Sympathy defeat two times
Akaili dal vote nal jit hoi
Sukhi friend
ਮੇਰੀ ਦਿਲੀ ਤਮੰਨਾ ਸੀ ਬਰਨਾਲੇ ਤੋਂ ਕਾਲਾ ਢਿੱਲੋਂ ਜਿੱਤੇ ਅਤੇ ਗਿੱਦੜਬਾਹਾ ਤੋਂ ਡਿੰਪੀ ਢਿੱਲੋਂ ਜਿੱਤੇ। ਦੋਨਾਂ ਦਾ ਜਿੱਤਣਾ ਜਰੂਰੀ ਸੀ ਕਿਉਂ ਕਿ ਹੰਕਾਰ ਹਮੇਸ਼ਾ ਹਰਦਾ ਅਤੇ ਨਿਮਰਤਾ ਤੇ ਹਲੀਮੀ ਹਮੇਸ਼ਾ ਜਿੱਤਦੀ ਹੈ।
ਹੰਕਾਰ ਦੀ ਹਾਰ
ਬਾਦਲਾਂ ਦਾ ਚੋਣਾਂ ਨਾ ਲੜਨਾ ਜਿੱਤ ਦਾ ਵੱਡਾ ਕਾਰਨ
Bilkul sahi
ਕੰਮ ਵੀ ਕਰਨੇ ਪੈਂਦੇ ਆ ਕੱਲੀਆ ਗੱਲਾ ਨਾਲ ਨਹੀਂ ਜਿੱਤਿਆ ਜਾਦਾ 😂😂😂
Gud
Good bhut vdya
AAP 💪💪💪💪💪
ਇਹ ਜਿੱਤ ਅਕਾਲੀ ਦਲ ਦੀ ਹੋਈ ਆ """ ਡੇਰਾ ਬਾਬਾ ਨਾਨਕ ਤੋ ਵੀ ਅਕਾਲੀ ਦਲ ਹੀ ਜਿੱਤਿਆ "" ਹੁਣ 2027 ਵਿੱਚ ਅਕਾਲੀ ਦਲ ਵਧੀਆਂ ਵਾਪਸੀ ਕਰੂਗਾ "" ਲਗਦਾ ਮੈਨੂੰ ਮੈ ਗਲਤ ਵੀ ਹੋ ਸਕਦਾ """"
ਤੁਸੀਂ 100% ਸਹੀ ਹੋ ਵੀਰ
Bilkul sahi
Raja has maintained his vote share. He has secured almost 50000 votes. Dimpy won due to the boycott of Akali Dal.
aaye hunda bai haar to baad😂😂😂
Akali dal ਦੇ boycat ਕਰਕੇ ਜਿੱਤ ਗਿਆ dimpy
@@parveshsharma9316je alkalindal hunda jit da ni c eh
Sarkar hi jiit di hundi a Bai jimni choon
Barnale ta jaitti nhi
ਬਿਲਕੁਲ ਜਿਮਨੀ ਚੋਣਾਂ ਸਰਕਾਰ ਜਿੱਤਦੀ ਆ ਇਹ ਕੋਈ ਗੜ ਟੋਹਨ ਵਾਲੀ ਗੱਲ ਨਹੀਂ ਬਾਕੀ aap+manpreet+akali dal -- 1 ਰਾਜਾ ਬਡਿੰਗ ਦਾ ਮੁਕਾਬਲਾ ਸੀ
@@sunnymalhi9079ਬਰਨਾਲਾ ਅਲੱਗ ਫੈਕਟਰ ਸੀ ਓਥੇ ਗੁਰਦੀਪ ਬਾਠ ਵੀ ਇਕ ਫੈਕਟਰ ਸੀ ਓਹਨੇ ਵੀ ਨੁਕਸਾਨ ਕੀਤਾ, ਬਾਕੀ ਉਹ ਲੋਕ ਵੀ ਸੱਤਾ ਤੋ ਅਲੱਗ ਚਲਦੇ ਨੇ, ਕਾਲਾ ਢਿੱਲੋਂ ਦਾ ਆਪਣਾ ਇਕ ਅਲੱਗ ਔਰਾ ਹੈ ਕਿਉਂਕਿ ਪਹਿਲਾ ਉਹ ਕਦੇ ਜਿਤਿਆ ਨਹੀਂ ਲੋਕਾਂ ਦੀਆ ਉਸ ਪ੍ਰਤੀ ਸਕਾਇਤਾ ਨਹੀਂ
ਵੀਰ ਡਿਪੀ ਨੂੰ ਅਕਾਲੀਦਲ ਦੀ ਵੋਟ ਪਾਈ ਆ 27 ਚ ਪਕਾ ਹਾਰੇਗਾ
Bohat badiya kita rajja te ohdi rani ghar bhej diti 😂😂😂dimpy bai nu bohat bohat congratulations 🎉
Sukhibir di meharbani ho gyi….
ਡਿੰਪੀ ਤੇ ਸੁਖਬੀਰ ਬਾਦਲ ਦਾ ਪਲੈਨ ਕੰਮ ਕੀਤਾ ਤੁਸੀ ਕੁਝ ਵੀ ਕਹੀ ਜਾਓ
ਪੁਲਿਸ ਨੂੰ ਵੀ ਗਲਤ ਬੋਲਦਾ ਰਿਹਾ
Raja.ta.raja.honda
ਤਪੋਂ ਰਾਜ ਤੇ ਰਾਜੋ ਨਰਕ
Bai ji dimpy dhillon di jitt es krke hoi kyuki akali dal election nhi ladd reha c je akali dal election vich hunda ta result hor hona c
Raja warring tarring aage bhi harega
Koi fyda ni hoyeaa negative interviews da aap❤
Hatt tusi lok bhul gye devidrpal singh bhullar nu?
Kal kujj hor khi jande si news wale
Kinni baar hareya Dimpy Dhillon. Koi gal nahi
ਆਪ ਤੇ ਅਕਾਲੀ ਦਲ ਕਠੇ ਹੋਕੇ ਕਾਗਰਸ ਪਾਟਰੀ ਨਾਲ ਲੜੇ
Defender na lainda jit janda
Akalis reasons
Akali dal nal jitya dippy
Badal yaari puga gya dimpy nal 😂
Patarkar sahib akali dal te aap ne ral ke 1 umeedwar khara keeta hai raje nu haraoun lai 2 party da poora jor lagia raja waring jindabad
ਸਭ ਤੋਂ ਵੱਡੀ ਗੱਲ ਇਹ ਆ ਰਾਜਾ ਵੜਿੰਗ ਆਪਦੀ 50 ਹਜਾਰ ਦੀ 50 ਹਜਾਰ ਬੋਟ ਉਵੇਂ ਹੀ ਪਵਾ ਗਿਆ। ਜਿਸ ਤੋਂ ਸਪਸ਼ਟ ਹੁੰਦਾ ਵੀ 27 ਚ ਇਹ ਪੱਕੇ ਜਿੱਤੂਗਾ। ਕਿਉਂਕਿ ਸਥਿਤੀ ਬਦਲੂਗੀ ਅਕਾਲੀ ਦਲ ਵੀ ਖੜਾ ਹੋਊਗਾ ਬੀਜੇਪੀ ਜਿਆਦਾ ਵੋਟ ਲਊਗੀ ਆਮ ਆਦਮੀ ਪਾਰਟੀ ਦਾ ਗ੍ਰਾਫ ਨੀਚੇ ਆਊਗਾ ਇਹ ਜਿਮਣੀ ਚੋਣ ਸੀ ਉਹਦੇ ਕਰਕੇ ਜ਼ਿਆਦਾ ਪੈ ਗਈ।
22 ਵਿਚ ਵੀ ਮਸਾ ਜਿੱਤਿਆ ਸੀ 😊
@deepsharma6515 ਬਾਈ ਜੀ ਮਸਾਂ ਤਾਂ ਜਿੱਤਿਆ ਸੀ ਕਿਉਂਕਿ ਸਾਰੇ ਪੰਜਾਬ ਚ ਆਪ ਦੀ ਹਵਾ ਸੀ।
akali dal de vote pai ge dimpy nu
Akali dal da boycott congress nu le dubbea te raje da hankar
Arsh veere raje di vote ni ghati ehnu tin parties ne rall ke harya
SARKAR di jitt hundi aa
ਆਹ ਸਸਤਾ ਜਿਹਾ ਹੋਸਟ ਲਿਆਂਦਾ …. ਪ੍ਰੈਕਟਿਸ ਬਹੁਤ ਜ਼ਰੂਰੀ ਹੈ !!
ਰਾਜੇ ਦਾ ਗੜ੍ਹ ਨਹੀਂ ਪਟੀਆ ਹੰਕਾਰ ਪਟੀਆ
ਵੀਰ ਅਕਾਲੀ ਦਲ ਦੀ ਵੋਟ ਪੈ ਗਈ,
Bai sara kuch ghare ta ne rakh na es ne samjea sara kuch ghare rakh la
22 tu cong di boli bola da
Right bro raja not gd leader for Punjab he need brake sir dimag set hove ga hun ohda he feel like badal flmy
AKali Dal Karke Harya raja
2 elections tera pio laria si. Duje passe vi pehli waar di candidate si. Above all j koi Akali candidate vi hunda ta fir dekhdo ki banda. Baki Bai tu ta day one to hi Dimpy da supporter si. Let 27 come and that will be true election.
ਰਾਜੇ ਨੇ ਪੈੱਸਾ ਵੰਡਿਆ ਦਾਰੂ ਵੰਡੀ ਕਿਸੇ ਕੰਮ ਨਹੀਂ ਆਈ
101% sae gl aaa
She lost because Akalis also voted for AAP .
First time Punjab got honest brave CM as bhagwant Maan corrupt congress and alkalies looted Punjab with both hands
Simranjeet mann ve jitya se hun kithe aa
raja warring ch bhut hankar ageya c
Ki boli jaa reha ehh anchor😅
Veer meriya SAD je banda khara kardi ta paka raje ne jitna c Thora dimag Lao Aakali kadi v congrace no vota nhi paode hor kise nu v pa sakde SAD Diya sariya vota dippy nu paiya ta jit gya