Show with Coach Kamalpreet Singh | Sports | EP 421 | Talk with Rattan

Поділитися
Вставка
  • Опубліковано 10 кві 2024
  • #bhagwantmann #punjabsports #talkwithrattan
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    Download Spotify App and Follow Talk with Rattan Podcast
    spotify.link/5kdV7e2q2yb
    Download Amazon Music App and Follow Talk with Rattan Podcast
    music.amazon.in/podcasts/a21a...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan.com/
    ALL RIGHTS RESERVED © TALK WITH RATTAN

КОМЕНТАРІ • 26

  • @ssingh8393
    @ssingh8393 2 місяці тому +2

    ਰੱਸਾ ਕੱਸੀ ਖੇਡਣ ਵਾਲੀਆਂ ਪਿਆਰੀਆਂ ਬੇਟੀਆਂ ਨੂੰ ਸਨਿਮਰ ਬੇਨਤੀ ਏ...ਕਿ ਉਹ ਵੀ ਗਤਕਾ ਖੇਡਣ ਵਾਲੀ ਗੁਰਸਿੱਖ ਬੱਚੀ ਵਾਂਗੂ ਹੱਥ ਚ ਕੜਾ ਜਰੂਰ ਪਾਇਆ ਕਰੋ..ਕਾਲੇ.ਲਾਲ ਧਾਗੇ ਬਾਹਾਂ ਚ ਚੰਗੇ ਨਹੀਂ ਲਗਦੇ..ਬੇਟਾ ਜੀ ਹੁਣ ਤੁਹਾਡੀਆਂ ਵਿਆਹ ਕਰਵਾਉਣ ਦੀਆਂ ਉਮਰਾਂ ਹੋ ਗਈਆਂ...ਸਿਆਸੀ ਮਦਾਰੀਆਂ ਦੇ ਝਾਂਸਿਆਂ ਚ ਆ ਕੇ ਅਪਣੀਆਂ ਜਿੰਦਗੀਆਂ ਖੁਰਾਬ ਨਾਹ ਕਰ ਲੈਣਾ ...ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖ਼ਸ਼ੇ❤🙏

  • @kamalpreetsingh7725
    @kamalpreetsingh7725 2 місяці тому +4

    ਬਹੁਤ ਬਹੁਤ ਧੰਨਵਾਦ ਧਾਲੀਵਾਲ ਸਾਬ ਮੇਰੇ ਜਵਾਕਾ ਦਾ ਮੁੱਦਾ ਚੱਕਣ ਲਾਈ ਜੀ

  • @harnetchoudhary1782
    @harnetchoudhary1782 Місяць тому

    ❤ ਰਤਨ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਪੰਜਾਬੀਆਂ ਅੱਗੇ ਖੇਡਾ ਨੂੰ ਪਿਆਰ ਕਰਨ ਵਾਲੀਆਂ ਦੇ ਸਾਹਮਣੇ ਭੈਣਾਂ ਨੂੰ ਲੈ ਕੇ ਗੱਲਬਾਤ ਸਾਂਝੀ ਕੀਤੀ ਹੈ ਜੀ ਤੇ ਸਰਕਾਰ ਦੇ ਕੰਮਾਂ ਵਿੱਚੋਂ ਇੱਕ ਕੰਮ ਹੋਰ ਸਾਰੀਆਂ ਤੇ ਖਾਸਕਰ ਸਰਕਾਰ ਦੀਆਂ ਅੱਖਾਂ ਖੋਲਣ ਦੀ ਕੋਸ਼ਿਸ਼ ਕੀਤੀ ਜਾ ਸਰਕਾਰ ਦੇ ਪਾ ਰਹੇ ਪੜਦੀਆ ਤੇ ਪੜਦਾ ਚੁੱਕ ਕੇ ਸਾਰੀਆਂ ਦੇ ਸਾਹਮਣੇ ਖਾਸਕਰ ਅੰਨੇ ਭਗਤਾਂ ਦੀਆਂ ਅੱਖਾਂ ਖੋਲਣ ਵਾਲੀ ਇੰਟਰਵਿਊ ਕੀਤੀ ਹੈ, ਇਹੋ ਜਿਹੀ ਇੰਟਰਵਿਊ ਜਾਗਦੀ ਜ਼ਮੀਰ ਵਾਲੇ ਤੇ ਦਲੇਰ ਪੱਤਰਕਾਰ ਹੀ ਰਤਨ ਵੀਰ ਜੱਸ ਗਰੇਵਾਲ ਜਗਦੀਪ ਥਲੀ ਵੀਰ, ਨਵਰੀਤ ਵੀਰ ਅੱਖਰ ਚੈਨਲ ਵਾਲੇ, ਦੋ ਚਾਰ ਪੱਤਰਕਾਰ ਹੋਰ ਨੇ ਬਾਕੀ ਤਾਂ ਸਾਰੇ ਸਰਕਾਰ ਤੇ ਪੱਨੂੰ ਅੱਗੇ ਮੁੰਧੇ ਪੲਏ ਹਨ ਤੇ ਵਿੱਕ ਗਏ ਹਨ ❤

  • @raghveersingh4282
    @raghveersingh4282 2 місяці тому +2

    ਬਹੁਤ ਵਧੀਆ ਕਮਲਪ੍ਰੀਤ ਬਾਈ ਜੀ

  • @harnetchoudhary1782
    @harnetchoudhary1782 Місяць тому

    ❤ ਹੁਣ ਦੱਸੇ ਸਰਕਾਰ ਇਹ ਭੈਣਾਂ ਕਿੱਧਰ ਨੂੰ ਜਾਣ ਫੇਰ ਕਹਿੰਦੇ ਨੇ ਪੰਜਾਬ ਦੀ ਜਵਾਨੀ ਨਸ਼ੇ ਵੱਲ ਤੁਰ ਪੲਈ ਹੈ, ਇਹਨਾਂ ਕੰਮਾਂ ਚ ਸਰਕਾਰ ਪੂਰੀ ਜ਼ਿੰਮੇਵਾਰ ਆ ਜੋ ਅੱਜ ਨਸ਼ੇ ਦੀ ਦਲਦਲ ਵਿੱਚ ਪੰਜਾਬ ਦੀ ਨੌਜਵਾਨੀ ਪੲਈ ਹੋਈ ਹੈ, ਨੋਕਰੀਆਂ ਤੇ ਰੱਖਦੀ ਨਹੀਂ ਖੇਡਾ ਵੱਲ ਧਿਆਨ ਨਹੀਂ ਦਿੰਦੀ ਫੇਰ ਦੁੱਖੀ ਹੋ ਕੇ ਨਸਾ ਹੀ ਕਰਨ ਗੇ

  • @nsdhillon9937
    @nsdhillon9937 2 місяці тому +1

    CM Mann sahib please 🙏 saadi virasti khed rassa kashi nu frokh deo or bachiyan di help kro tan jo ehna dhian di haunsla afzai ho ske 🎉from Talwandi sabo

  • @jatinderdeol6942
    @jatinderdeol6942 2 місяці тому +3

    ਹਰ ਵਰਗ ਨੂੰ ਇਸ ਖੱਚ ਸਰਕਾਰ ਤੋਂ ਬਦਲਾਵ ਦੀ ਉਮੀਦ ਸੀ ਪਰ ਅਫਸੋਸ ਅਖੌਤੀ 91 ਇਨਕਲਾਬੀਆਂ ਉਤੇ ਪਰਿਵਾਰਵਾਦ ਭਾਰੂ ਹੋ ਗਿਆ।

  • @jamunaraj-xw5wr
    @jamunaraj-xw5wr 2 місяці тому +1

    They are hardworking , keep support to them 🙏🙏🙏

  • @chamkaur_sher_gill
    @chamkaur_sher_gill 2 місяці тому +1

    ਰਤਨ ਵੀਰ ਜੀ ਸਤਿ ਸਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @JaspinderSidhu94
    @JaspinderSidhu94 2 місяці тому

    Kamalpreet bai bhut vdia insan 👍🏻❤️

  • @nsdhillon9937
    @nsdhillon9937 2 місяці тому +1

    Ratan Dhaliwal ji 🙏

  • @AmandeepAnttal-xz2ve
    @AmandeepAnttal-xz2ve 2 місяці тому +1

    👍👍👍

  • @gurpreetsingh-gf7md
    @gurpreetsingh-gf7md 2 місяці тому +2

    ਰਾਜਨੀਤਿਕ ਖੱਚਾਂ ਤੋਂ ਕੋਈ ਵੀ ਉਮੀਦ ਨਾ ਰੱਖੋ ਜੀ, ----ਗੁਰੀ ਮਾਲੇਰਕੋਟਲਾ----🙏🙏🙏🙏

  • @jamunaraj-xw5wr
    @jamunaraj-xw5wr 2 місяці тому +1

    Sports is sports Chae oho koi v game hoe , sarkaar nu ehna nu v support krni chaidi aaa

  • @RouteRunners9809
    @RouteRunners9809 2 місяці тому +3

    Barnala city ch ikk v ground Ja stadium khedna jog nhi
    ਕਾਲਾ ਮੇਹਰ ਸਟੇਡੀਅਮ ਦੀ ਹਾਲਤ ਬਹੁਤ ਤਰਸਯੋਗ ਆ ਸਪੋਰਟਸ ਮੰਤਰੀ ਬਰਨਾਲਾ ਦਾ ਹੋਣ ਦੇ ਬਾਵਜੂਤ

  • @sahilanand2646
    @sahilanand2646 2 місяці тому +1

    Bheno tusi coaching davo....... Tusi Olympic s toh janu va...... Khaskar kuriya nu davo..... Social media platform aa.... Awaz puzugi jrur...

  • @MADE_IN_PANJAB
    @MADE_IN_PANJAB 2 місяці тому +1

    Kheda wattan punjab diya is a good initiative they are block level games job qualification laayi minimum national level.games honia chahida

  • @harrynirman8629
    @harrynirman8629 2 місяці тому +1

    👍

  • @pindajohal8676
    @pindajohal8676 2 місяці тому +1

    Ratan bai ji satsriakal koi contact number nhi dita tusi coach saab naal contact karne leyi koi

  • @AmandeepSingh-bu4wn
    @AmandeepSingh-bu4wn 2 місяці тому +1

    ਲੱਖ ਲਾਹਨਤ ਸਰਕਾਰ ਦੇ

  • @CS-hq5ff
    @CS-hq5ff 2 місяці тому +1

    Bhai fekar na karo bhand de bachee hon lag gee oh sareian games kehdian gee

  • @pramodkumarsahoo723
    @pramodkumarsahoo723 2 місяці тому +1

    ਵੀਰ ਜੀ ਰਤਨ ਜੀ ਸਤਿ ਸ੍ਰੀ ਅਕਾਲ ਵੀਰ ਜੀ ਗੇਮਾਂ ਬਾਰੇ ਚਲੋ ਪਹਿਲੋਂ ਵੀ ਅਕਾਲੀਆਂ ਦੀ ਸਰਕਾਰ ਰਹੀ ਹੈ ਉਹਨਾਂ ਨੇ ਪਹਿਲੋਂ ਕੁਝ ਕੀਤਾ ਤਾ ਹੈ ਹੁਣ ਵੀ ਜੇ ਕੁਝ ਕਰ ਸਕਦੇ ਆ ਤੇ ਉਹੀ ਕਰ ਸਕਦੇ ਆ ਹੋਰ ਕੋਈ ਤਾਂ ਏਡੀ ਵੱਡੀ ਸੋਚ ਨਹੀਂ ਸੋਚ ਸਕਦਾ

  • @pramodkumarsahoo723
    @pramodkumarsahoo723 2 місяці тому +2

    ਇਹਨਾਂ ਦੀ ਵੀਰ ਜੀ ਮੁਲਾਕਾਤ ਸੁਖਬੀਰ ਬਾਦਲ ਨਾਲ ਇੱਕ ਵਾਰ ਕਰਾ ਦੋ ਤੇ ਮੈਂ ਕਹਿੰਨਾ ਵੀ 100 ਦੇ ਵਿੱਚੋਂ 90% ਇਹਨਾਂ ਦਾ ਮਸਲਾ ਹੱਲ ਹੋ ਜੂਗਾ ਜੇ ਗਾਂ ਆਉਣ ਵਾਲੀ ਸਰਕਾਰ ਦੇ ਵਿੱਚ

    • @samandeepmundi9818
      @samandeepmundi9818 2 місяці тому

      Bai poor family children's going to military and going for Olympics. Not maan or badal sons.

  • @abc7711
    @abc7711 2 місяці тому +1

    Ratan bi ehna dllea too koe omeed na rakho eh sukhbeer badal c jo kabaddi cup krva gea te kabaddi da level high ho gea ehna khusrea de vss da nhi kheda nu permote krna bi g jo admi aapne bachea te wife nu ohna de haal te shadi k kurse pishe pa janda oh kheda te players da ke faida kruga