‪@kaka6969‬

Поділитися
Вставка
  • Опубліковано 17 гру 2024

КОМЕНТАРІ • 1,2 тис.

  • @kaka6969
    @kaka6969 10 місяців тому +1671

    Eh bnde bde ghaint aa , iss chanel di most viewed video bna do ehnu mittro ❤

    • @Editbyarun67
      @Editbyarun67 10 місяців тому +11

      ❤❤❤❤❤

    • @Editbyarun67
      @Editbyarun67 10 місяців тому +6

      Bhai ❤❤❤

    • @RealHitVideos
      @RealHitVideos  10 місяців тому +94

      Love you bhai ggg❤❤ thak thak heel kare🎶🎶🎶

    • @SomeOne-dr3xq
      @SomeOne-dr3xq 10 місяців тому +1

      Sab dosto ko share kr diya

    • @SomeOne-dr3xq
      @SomeOne-dr3xq 10 місяців тому +1

      Abhi comments krne ayenge

  • @BALJEETMANI
    @BALJEETMANI 9 місяців тому +25

    ਕਾਕਾ ਬਾਈ ਜ਼ਿੰਦਾਬਾਦ ਮਜ਼ਾ ਆ ਗਿਆ ਇਹ ਪਹਿਲਾ ਸਿੰਗਰ ਐ ਜਿਹੜਾ ਹਰ ਜਗ੍ਹਾ ਪੰਜਾਬੀ ਪੰਜਾਬੀਅਤ ਨੂੰ ਪਹਿਲ ਦਿੰਦਾ ਤੇ ਪੰਜਾਬੀ ਮਾਂ ਬੋਲੀ ਵਿੱਚ ਹੀ ਇੰਟਰਵਿਊ ਕਰਦਾ। ਬਹੁਤ ਵਧੀਆ ਵੀਰੇ

  • @Inderdhillon22
    @Inderdhillon22 11 місяців тому +164

    ਇਹ ਹੁੰਦਾ ਆਪਣੀ ਮਾ ਬੋਲੀ ਨਾਲ ਪਿਆਰ ਜਿਉਂਦਾ ਰਹਿ ਵੀਰੇ

    • @RituSharma-ym1ei
      @RituSharma-ym1ei 10 місяців тому

      Hindi matr bhasha nhi h apni we are indin na

    • @parampreet3717
      @parampreet3717 10 місяців тому +1

      @@RituSharma-ym1eibro maa boli means jadi apni maa to Sikh de aa that’s called maa boli mother tongue panjabi

    • @RituSharma-ym1ei
      @RituSharma-ym1ei 10 місяців тому

      @@parampreet3717 nahi bro mai manti hu humari ek he bhasa hai hindi bas ap kyo vaat rhe ho Indians ko language mai

    • @anmolsohal5028
      @anmolsohal5028 10 місяців тому +1

      ​@@RituSharma-ym1eiPunjabi humari native language hein native language means uss se humare emotion jude hote hein esliye woh Hindi se jyada apni native language nu pyaar krte Hein

    • @bigthundergym9310
      @bigthundergym9310 10 місяців тому

      22 officials languages of india it’s not a Hindi number one

  • @happysingh9857
    @happysingh9857 10 місяців тому +267

    ਇੱਕੋ ਬੰਦਾ ਜੋ ਹਰ ਇੰਟਰਵਿਊ ਦੌਰਾਨ ਪੰਜਾਬੀ ਚ ਗੱਲ ਕਰਦਾ ❤❤

  • @kingraz29
    @kingraz29 10 місяців тому +14

    ਤੇਰੇ ਲਈ ਦਿੱਲ ਚ ਹੋਰ ਕਦਰ ਵਦਗੀ ਕਾਕੇ ਵੀਰ ਇਹ ਇੰਟਰਵੀਊ ਦੇਖ ਕੇ ਜੋ ਤੂੰ ਪੰਜਾਬੀ ਚ ਗੱਲ ਕੀਤੀ ਚਾਹੇ ਓਹਨਾ ਨੇ ਸਵਾਲ ਤੈਨੂੰ ਹਿੰਦੀ ਚ ਪੁੱਛੇ ਪਰ ਤੂੰ ਆਪਣੀ ਮਾਂ ਬੋਲੀ ਤੋਂ ਨਹੀਂ ਡੋਲਿਆ ਮਾਣ ਆ ਤੇਰੀ ਇਸ ਗੱਲ ਤੇ ਜਿਓੰਦਾ ਵਸਦਾ ਰਹਿ ਵਾਹਿਗੁਰੂ ਤਰੱਕੀਆਂ ਬਕਸ਼ੇ ❤️

  • @yadwindersingh8477
    @yadwindersingh8477 10 місяців тому +70

    ਬਹੁਤ ਵਧੀਆ ਵੀਰ ਕਾਕੇ ਘੈਂਟ ਬੱਦਾ ਪਹਿਲਾ ਬੰਦਾ ਵੇਖਿਆ ਸਾਰੀ ਪੰਜਾਬੀ ਭਾਸ਼ਾ ਨੂੰ ਵਿਚ ਗੱਲ ਕਰਦਾ ਬਹੁਤ ਘੈਂਟ ਬੱਦਾ

  • @Jassjohal832
    @Jassjohal832 10 місяців тому +40

    Waaahhhh oyeee kaake baai dil khush ho gya punjabi ch saari interview diti hindi nu v dilo respct punjabi saadi maa boli a koi gussa na kree sabdi maa boli a aapni aapni❤️

    • @shicc4008
      @shicc4008 10 місяців тому +1

      koi dikkat nhi bhai, 80-90% samajh aati hai Punjabi bina seekhe hi, kaafi similar hai Hindi se

  • @navdeepsingh-to9ip
    @navdeepsingh-to9ip 10 місяців тому +60

    ਸਾਰੇ ਜਵਾਬ ਪੰਜਾਬੀ ਚ ਦਿਤੇ -Best thing ❤️

    • @Why_bharat
      @Why_bharat 4 місяці тому

      Mujhe toh Punjabi bhi hindi hi lagti hai ...sab kuch samj ata hai pata nahi kyu 😅 sanskrit bhi mujhe samaj ati hai marathi bhi kannad bhi muze aaj tak nahi samja kyuui

  • @jasschahal325
    @jasschahal325 11 місяців тому +40

    Ik is bai nu dekho punjabi vch podcast dita proud ho k ik psse c ga parmishh bki punjab de singera actora nlo 1000 guna vdia bai jithe jna proud nl punjabi bolni

    • @Ash._dosanjh
      @Ash._dosanjh 11 місяців тому +1

      Parmish bai ne v punjabi ch hi dita c ❤

    • @sonu_rajput
      @sonu_rajput 11 місяців тому +1

      Artist best hai kakaji

  • @Punjabisurma
    @Punjabisurma 10 місяців тому +11

    ਕਾਕਾ ਇਕ ਬਹੁਤ ਵਧੀਆ ਕਲਾਕਾਰ ਤੇ ਸਾਫ ਦਿਲ ਵਾਲਾ ਇਨਸਾਨ ਹੈ

  • @Radhika_kinnar
    @Radhika_kinnar 11 місяців тому +1076

    😊 *मैं राधिका किन्नर दुआ करती हूँ आपके माता पिता खुश रहे उनकी उम्र लंबी होगी सभी किन्नर समाज को सपोर्ट करे* ❤

  • @kritik.222
    @kritik.222 11 місяців тому +149

    Kaka is a real gem...he is keeping everything real and clear on the camera 🙌🏻❤‍🔥

  • @skaterplace2407
    @skaterplace2407 11 місяців тому +98

    jithe log apni maa boli bhul jande uthe apna bai punjabi vich bolda...love u kaka bai

    • @NittuNittu-mu1mv
      @NittuNittu-mu1mv 10 місяців тому

      Ohh bhrava kaake nu hor,Hindi telgi English ondi ae bolni...avvii salute mari Jane o..

    • @NittuNittu-mu1mv
      @NittuNittu-mu1mv 10 місяців тому

      Sarkari school da 5th standerd vala jwak v kake vangu bolda ae,ohh v real men of Punjab ne

  • @OmkarSingh-qx1lr
    @OmkarSingh-qx1lr 11 місяців тому +53

    He is one of the most humble and down to earth personalities I’ve seen , he’s is one of the finest and will be on the top!! Ameen.

    • @JasbirSandhu-ql6ux
      @JasbirSandhu-ql6ux 9 місяців тому

      Some how in his talk I feel he has an ego little bit proud. I might be wrong. He did some gandi values. Which is not good for an artist. That’s why girls run away from him.i think I might wrong . I’m not judging him . Just my feelings.thk u.👏👏😍😍

  • @HarpreetkaurSohal-st7ce
    @HarpreetkaurSohal-st7ce 11 місяців тому +40

    Mic drop interview...kaka rockss..unfiltered real honest man....keep raising bro.

  • @aatif4574
    @aatif4574 11 місяців тому +137

    Kaka's interview to the lallantop was an absolute banger . My most favourite celeb interview , i hope this will be the same 🙏

  • @kashyapg2989
    @kashyapg2989 11 місяців тому +38

    Kaka G said everything true and ye banda sb se alg hai ❤
    True Personality ❤

  • @damandeepsingh3828
    @damandeepsingh3828 9 місяців тому +3

    ਬਿਲਕੁਲ ਬਾਈ ਵਾਹਿਗੁਰੂ ਮੇਹਰ ਕਰੇ,, ਤੁਸੀਂ ਹੈਗੇ ਜੀ ਸੱਚੇ ਦਿਲ ਦੇ ਤੇ ਤੁਹਾਨੂੰ ਮਿਲੂ ਵੀ ਸੱਚੇ ਦਿਲ ਵਾਲੀ

  • @damandeepsingh3828
    @damandeepsingh3828 9 місяців тому +2

    ਬਾਈ ਸਹੀ ਕਿਹਾ, ਨੀਂਦ ਨਾਂ ਆਵੇ, ਫੇਰ ਦਿਮਾਗ ਰੁਕੇ ਹੀ ਨਾਂ, ਕੰਮ ਕੀ ਕਰਦੇ ਹੋਈਏ, ਧਿਆਨ ਕਿਤੇ ਹੋਰ ਹੋਵੇ, ਸੱਚ ਬਾਈ ਇਹ ਬਹੁਤ hard phase ਹੁੰਦਾ life ਦਾ

  • @sidhu_moosewala911_
    @sidhu_moosewala911_ 11 місяців тому +19

    ਕਾਕਾ ❤ ਕਾਲੇ ਰੰਗ ਤੇ ਵਿਆਜ ਖਾ ਰਿਆ
    ਤੇਨੂੰ ਲੱਭਨਾ ਨੀ ਢੰਗ ਮੇਰੇ ਵਰਗਾ

  • @damandeepsingh3828
    @damandeepsingh3828 9 місяців тому +2

    ਬਹੁਤ ਬਹੁਤ ਮੁਬਾਰਕਾਂ ਜਨਮਦਿਨ ਦੀਆਂ ਬਾਈ ਜੀ in advance 🎂🎂🎉🎉.. ਵਾਹਿਗੁਰੂ ਤੁਹਾਨੂੰ ਏਸੇ ਤਰਾਂਹ ਚੜ੍ਹਦੀ ਕਲਾ ਚ ਰੱਖਣ ਤੇ ਤਰੱਕੀ ਬਖਸ਼ਣ

  • @gurindersingh1488
    @gurindersingh1488 11 місяців тому +29

    22 punjabi vich bolda...love u kaka ba

  • @gurpreetsinghsandhu474
    @gurpreetsinghsandhu474 10 місяців тому +2

    ਦਿਲ ਖੁਸ਼ ਕਰਤਾ ਯਾਰਾ ਪੰਜਾਬੀ ਵਿੱਚ ਹੀ ਚੱਲਿਆ ਸਾਰੇ ਪੋਡਕਾਸਟ ਚ।

  • @att_jatt47
    @att_jatt47 11 місяців тому +16

    36:57 best kaka song it is ❤

  • @damandeepsingh3828
    @damandeepsingh3828 9 місяців тому +2

    ਬੀਰੇ ਜਿਹੜੀ ਗੱਲ ਤੁਸੀਂ ਕਹੀ ਬਿਲਕੁਲ ਸਹੀ ਕਹੀ,, ਸਾਹਮਣੇ ਆਲ਼ੇ ਦਾ ਤੁਹਾਡੇ ਪ੍ਰਤੀ ਪਿਆਰ ਅਤੇ acceptance ਤੁਹਾਨੂੰ ਬਦਲਣ ਲਈ ਮਜਬੂਰ ਕਰ ਦਿੰਦਾ,, ਪਰ ਅਸਲ ਚ ਇੱਦਾਂ ਹੁੰਦਾ ਹੀ ਨਹੀਂ...
    ਇੱਕ ਪਿਆਰ ਹੀ ਹੈ ਜੋ ਕਿਸੇ ਨੂੰ ਬਦਲ ਸਕਦਾ, ਜਿੱਦ ਸਗੋਂ ਹੋਰ ਕੰਮ ਖਰਾਬ ਕਰ ਦਿੰਦੀ

  • @damandeepsingh3828
    @damandeepsingh3828 9 місяців тому +3

    ਧੰਨਵਾਦ ਕਾਕਾ ਬਾਈ ਜੀ ਅਤੇ ਬਾਕੀ ਸਾਰੇ ਵੀਰਾਂ ਦਾ ਵੀ 🙏

  • @itssukhie
    @itssukhie 10 місяців тому +36

    Pure punjabi ❤

  • @musicinsechindi
    @musicinsechindi 10 місяців тому +47

    00:00 Disclaimer
    00:04 Unveiling of New Set
    00:16 Upcoming Highlights
    00:35 Behind-the-Scenes of the Podcast
    05:35 Introduction
    06:11 Kaka's Perspective on Girls being Two-faced
    10:09 Kaka's Interactions with Fans
    10:34 Kaka's Pre-Singing Journey
    12:40 Kaka's Views on Marriage
    15:42 Kaka's Desires and Aspirations
    20:32 Kaka's Entry into the Music Industry, Story of "Libaas" and "Temporary Pyar"
    24:19 Has Kaka Ever Experienced Heartbreak?
    29:50 Kaka's Thoughts on Friendship and Relationships
    31:37 Kaka's Relationship with Parents
    33:14 Story Behind Kaka's First Song and Shows
    36:21 Live Performance by Kaka
    38:34 Planning Process for Kaka's New Album
    40:26 Kaka's Perspective on Alcohol Consumption
    41:57 Kaka's Song Creation Process
    43:16 Kaka's Insights into the Punjabi Music Industry
    50:12 Differences Between Indian and Foreign Shows
    51:27 Kaka's Favorite Actress
    57:32 Kaka Discussing His Upcoming Album
    01:07:22 Kaka's Experience in Dubai
    01:08:03 Kaka's Amusing Fan Encounter
    01:09:56 Unique Aspects of Kaka's New Album
    01:10:40 Outro

    • @hopelesspeople7844
      @hopelesspeople7844 10 місяців тому +2

      Ek like bhi nahi. Bro duniya baeman hai. Hard work ko appreciate nahi krte. But iam giving u like. U deserve that.

    • @NoNameyrr2.0
      @NoNameyrr2.0 10 місяців тому +2

      Already part hai 😅😅

    • @itsyawerrr
      @itsyawerrr 10 місяців тому

      Thanks so much bro

  • @ayushbabber121
    @ayushbabber121 11 місяців тому +52

    Met once with Kaka, he is very humble personality❤

  • @jass-Rai-71
    @jass-Rai-71 10 місяців тому +10

    Sari interview panjabi ch kaka dil khush krta❤

  • @gaurav0039
    @gaurav0039 11 місяців тому +51

    This is my first ever comment to any of the podcasts, I don't know but the way Kaka speak I can't stop myself to Appriciat Him... This is just awesome...

  • @damandeepsingh3828
    @damandeepsingh3828 9 місяців тому +1

    ਕਾਕਾ ਬੀਰੇ ਤੁਹਾਡੇ ਗੀਤ ਬਹੁਤ ਪਸੰਦ ਹਨ ਕਿਓਂਕਿ ਓਹਨਾ ਚ ਬਹੁਤ ਡੁੰਗਾਈ ਹੁੰਦੀ. ਵਾਹਿਗੁਰੂ ਤੁਹਾਨੂੰ ਹੋਰ ਤਰੱਕੀ ਬਖਸ਼ਣ 🙏

  • @kamaljeetsingh1558
    @kamaljeetsingh1558 10 місяців тому +4

    ਕਾਕਾ ਬਹੁਤ ਸਾਰੀਆਂ ਖੁਸ਼ੀਆਂ ਦੇਵੇ ਰੱਬ

  • @damandeepsingh3828
    @damandeepsingh3828 9 місяців тому +2

    ਬਿਲਕੁਲ ਸੱਚ ਕਿਹਾ ਬਾਈ ਤੁਸੀਂ, ਮੈਂ ਪੂਰੀ ਤਰਾਂਹ ਸਹਿਮਤ ਹਾਂ

  • @husanpreetsingh7624
    @husanpreetsingh7624 11 місяців тому +9

    ਬਾਈ ਜੀ ਬਹੁਤ ਵਧੀਆ ਗੱਲ ਬਾਤ ਹੈ🙏

  • @damandeepsingh3828
    @damandeepsingh3828 9 місяців тому +2

    ਬਿਲਕੁਲ ਬਾਈ, ਓਸ ਬੰਦੇ ਵਰਗਾ motivational ਇਨਸਾਨ ਮੈਂ ਨੀ ਦੇਖਿਆ ਕਦੇ,, ਦੋਵੇਂ ਹੱਥ ਅਤੇ ਦੋਵੇਂ ਪੈਰ ਨਾਂ ਹੋਣ ਦੇ ਬਾਵਜੂਦ ਵੀ ਓਹਦੀਆਂ ਗੱਲਾਂ ਮਰੇ ਬੰਦੇ ਚ ਜਾਨ ਪਾ ਦੇਂਦੀਆਂ

  • @purvapatil9435
    @purvapatil9435 10 місяців тому +8

    Kaka ji ko socha kya tha but nikle kya😂😂😂 humble man ever...!❤ loving to listen 😊

  • @khushwindersingh164
    @khushwindersingh164 5 місяців тому +1

    ਕਾਕੇ ਬਾਈ ਦੀ ਇਹ ਗੱਲ ਬਹੁਤ ਵਧੀਆ ਹੈ ਕਿ ਹਰ ਥਾਂ ਤੇ ਪੰਜਾਬੀ ਵਿੱਚ ਗੱਲਬਾਤ ਕਰਦਾ

  • @SurajSingh-ex9jj
    @SurajSingh-ex9jj 10 місяців тому +5

    Kake Bhai di ek gall bahut ghaint aa interview di juban Punjabi rakha da❤❤❤

  • @damandeepsingh3828
    @damandeepsingh3828 9 місяців тому +2

    ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਈ ਜੀ in advance 🎂🎂🎉🎉

  • @mmeenaofficial
    @mmeenaofficial 11 місяців тому +9

    Panjabi industry m singars boht h par kake wrga down to earth and saaf dil insaan ala koi nhi❤️

  • @damandeepsingh3828
    @damandeepsingh3828 9 місяців тому +1

    ਬਾਈ ਜੀ ਇਹ ਤਾਂ ਤੁਸੀਂ ਸਹੀ ਕਿਹਾ, ਪੰਜਾਬ ਚ ਜੰਮੇ ਪਲੇ ਦਾ ਬਾਹਰ ਇੱਦਾਂ ਦਾ ਖਾਣ ਪੀਣ ਵੀ ਹੈਨੀ..
    ਅਸਲ ਚ ਮਿਹਨਤ ਦਾ ਮੁੱਲ ਨਾਂ ਪਵੇ ਤਾਂ ਲੋਕ ਕਹਿੰਦੇ ਬਾਹਰਲੇ ਮੁਲਕ ਚਲੇ ਜਾਏਆ...
    ਪਰ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ...
    ਨੱਕ ਨੱਥ ਖਸਮ ਹੱਥ, ਰਿਜਕ ਧੱਕੇ ਦੇ, ਜਹਾਂ ਦਾਣਾ ਤਹਾ ਖਾਣਾ, ਨਾਨਕਾ ਸੱਚ ਇਹ...
    ਜਿੱਥੇ ਦਾ ਰਿਜਕ ਲਿਖਿਆ ਓਥੇ ਜਾਣਾ ਪੈਂਦਾ

  • @keshav-rajput2003
    @keshav-rajput2003 11 місяців тому +50

    the podcast with kaka bhai is insane kaka bhai is very chill and friendly ❤❤❤❤❤❤

  • @damandeepsingh3828
    @damandeepsingh3828 9 місяців тому +2

    ਸਹੀ ਕਿਹਾ ਬਾਈ, ਬਾਪੂ ਦਾ ਡਰ ਤਾਂ ਹੁੰਦਾ ਹੀ ਹੈ ਅਤੇ ਬਾਪੂ ਵਰਗਾ ਬੰਦਾ ਵੀ ਸਾਨੂੰ ਕਦੇ ਲੱਬਦਾ ਨੀ,, ਬਸ ਥੋੜਾ ਜਿੱਦੀਪਨ ਗਲਤ ਲਗਦਾ ਪਰ ਕਈ ਵਾਰ ਉਮਰ ਕਰਕੇ ਵੀ ਹੋ ਜਾਂਦਾ

  • @KimBTS675
    @KimBTS675 10 місяців тому +6

    Seekho kuch kaka se yeh hota hai real Artist pure gem❤❤❤❤ #love u kaka paji❤❤

  • @damandeepsingh3828
    @damandeepsingh3828 9 місяців тому +1

    ਓਹ ਗੀਤ ਤਾਂ ਸਾਰੇ ਹੀ ਅੱਤ ਸੀ 👌👍.. ਮੈਂ ਵੀ ਘਰ ਸੁਣਦਾ ਹੁੰਦਾ ਸੀ

  • @navdeepdala9875
    @navdeepdala9875 10 місяців тому +6

    ਕਾਕਾ ਬਾਈ ❤️ ਮਾਂ ਬੋਲੀ ਪੰਜਾਬੀ ਜ਼ਿੰਦਾਬਾਦ ❤️❤️

  • @damandeepsingh3828
    @damandeepsingh3828 9 місяців тому +2

    ਸੱਚੀ ਬਾਈ ਦੂਜਿਆਂ ਨੂੰ ਦੇਖਕੇ ਹੋਂਸਲਾ ਮਿਲਿਆ

  • @inlovewithhumans
    @inlovewithhumans 10 місяців тому +4

    10:43 i heard in Punjab that He was an auto driver most of the time
    But Love Him Lots No Matter What ❤❤❤❤

  • @damandeepsingh3828
    @damandeepsingh3828 9 місяців тому +2

    ਬਿਲਕੁਲ ਬਾਈ, ਮਰਦ ਦੀ ਪਹਿਚਾਣ ਹੀ ਇਹ ਹੈ 🫡

  • @MohitKumar-yz9iq
    @MohitKumar-yz9iq 11 місяців тому +8

    Bnda to real h on camera bhi genuine h bnda❤
    Chaaro bnde college lyf ke
    waare mein degree ke waare mein bhout sch bol rhe❤
    Or aapki baaraat mein hum hi naachege line was lovely❤
    Mst tha podcast yrrr
    Mzaaa agya❤

  • @damandeepsingh3828
    @damandeepsingh3828 9 місяців тому +2

    ਬਿਲਕੁਲ ਬਾਈ ਜੀ ਤੁਸੀਂ ਸਹੀ ਕਿਹਾ, ਪਰ ਮੰਨਦੇ ਕਿ ਕੱਲੇ ਚੱਲਣ ਨਾਲ distraction ਨੀ ਹੁੰਦੀ, and achievements ਵੀ ਮਿਲਦੀਆਂ.. ਪਰ ਬਾਈ ਜੀ emotional ਯਾ ਕਈ ਵਾਰ ਸਮਾਂ ਇੱਦਾਂ ਦਾ ਹੁੰਦਾ ਕਿ financial support ਦੀ ਬਹੁਤ ਲੋੜ ਹੁੰਦੀ,, ਓਹ support ਮਿਲਣੀ ਵੀ ਜਰੂਰੀ ਹੈ

  • @SandeepDhimanMusic
    @SandeepDhimanMusic 10 місяців тому +9

    Mera tan poora dil music listening and writing vich hi lagda😊❤!

  • @AmanpreetSingh-on1qd
    @AmanpreetSingh-on1qd 8 місяців тому +2

    ਕਾਕਾ ਭਾਜੀ ਤੁਸੀਂ ਦਿਲ ਖੁਸ਼ ਕਰ ਦਿੱਤਾ

  • @randomvilla7401
    @randomvilla7401 9 місяців тому +3

    पंजाबी बहुत सुंदर भाषा है❤️❤️❤️❤️
    इतनी मिठास 🙏🙏

  • @damandeepsingh3828
    @damandeepsingh3828 9 місяців тому +2

    ਦੋ ਬਹੁਤ ਹੈ,, 👍👍 ਤਾਂਹੀ craze ਰਹੂ ਬਾਕੀ ਸੁਣਨ ਦਾ

  • @flirty_fundoo
    @flirty_fundoo 11 місяців тому +37

    Kaka is like Gautam gambir and his ideology is like mine❤😅

  • @shergillpharwahi1530
    @shergillpharwahi1530 10 місяців тому +2

    ਤੇਰਾ ਬਾਈ ਕਾਕੇ ਮਿੱਟੀ ਦੇ ਟਿੱਬੇ ਤੇ ਗੀਤ ਬਹੁਤ ਘੈਟ ਆ ਬਾਈ।।👌👌👌

  • @Malwa159
    @Malwa159 11 місяців тому +3

    Bhot ਵਦੀਆ ਕਾਕੇ ਬਾਈ ਪਂਜਾਬੀ ਚ ਬੋਲ ਰਿਹਾ ਯਰ❤❤

  • @mrkps0001
    @mrkps0001 10 місяців тому +4

    Sidhu introduced kaka through his insta story, we all find kaka from there , sidhu contributed to add his audience to him

  • @damandeepsingh3828
    @damandeepsingh3828 9 місяців тому +1

    ਬਿਲਕੁਲ ਬਾਈ ਅਸਲੀ ਪਿਆਰ ਤਾਂ ਓਹੀ ਹੋਊ 👍

  • @UniqueVidhan
    @UniqueVidhan 10 місяців тому +3

    22:57 that's point 😂👏

  • @Dhanu-b3w
    @Dhanu-b3w 10 місяців тому +4

    Gallaan Diyaan ka music bhut badhiya hai....alag hi feel hota h...😊

  • @dharmpreetkandara4932
    @dharmpreetkandara4932 10 місяців тому +6

    ❤❤❤kine saaf Dil da hai yrrrrr kaka 😊😊😊

  • @baljitsingh4084
    @baljitsingh4084 10 місяців тому +4

    ਜਦੋ ਕਾਕਾ ਪੰਜਾਬੀ ਵਿੱਚ ਬੋਲਦਾ ਫੇਰ ਅਸੀਂ ਵੀ ਕੰਮੈਂਟ ਪੰਜਾਬੀ ਵਿੱਚ ਕਰਾਂਗੇ ❤️

  • @damandeepsingh3828
    @damandeepsingh3828 9 місяців тому +1

    ਵਾਹ ਬਾਈ, ਅੱਤ ਲਾਈਨਾਂ 👌

  • @rahulyadav-m7e1v
    @rahulyadav-m7e1v 11 місяців тому +10

    big fan sir bilkul honesty se bhare ho aap

  • @shayarpaal3142
    @shayarpaal3142 10 місяців тому +4

    Dekhloo interview lain wale Hindi bolde a but kaka pure punjabi aa , punjabi boldaa❤

  • @nekhakumari3364
    @nekhakumari3364 11 місяців тому +4

    Jb b main tv on krti hu pehle mitti de tibbe vla pehla song sunti hu ..I really like u ..lv from j&k

  • @deeppunia4908
    @deeppunia4908 9 місяців тому +1

    Kake li pura podcast dekh ho janda ...down to earth Man ❤

  • @nitinphogat2798
    @nitinphogat2798 11 місяців тому +17

    Podcast with kaka is insane ...........

  • @damandeepsingh3828
    @damandeepsingh3828 9 місяців тому +1

    ਬਾਈ ਜੀ ਸਹੀ ਕਿਹਾ, covid ਤੋਂ ਪਹਿਲਾਂ jobs da system ਬਹੁਤ ਵਧੀਆ ਸੀ, ਹੁਣ ਤਾਂ interview ਦੇ ਆਓ, ਸਬ ਕੁਝ clear ਹੋ ਜਾਂਦਾ, ਜਦੋਂ salary experience ਮੁਤਾਬਿਕ ਮੰਗਦੇ ਤਾਂ ਹੱਥ ਖੜੇ ਕਰ ਦਿੰਦੇ, ਨਹੀਂ ਤਾਂ down designation ਤੇ appoint ਕਰਦੇ ਜਿਸ ਕਰਕੇ future options close ਹੁੰਦੀਆਂ...
    ਵਦੀਆ ਬਾਈ ਜੀ ਆਪਦਾ ਕੰਮ ਹੀ ਕਰਨਾ ਚਾਹੀਦਾ ਜੇ ਪੈਸਾ ਹੀ ਕਮਾਣਾ

  • @deepblogs841
    @deepblogs841 11 місяців тому +8

    Big respect tere lai kaka bai tuc har interview ch punjabi ch gal krde

    • @jassuram234
      @jassuram234 11 місяців тому

      Ehde ch respect ali ki gall aa😂

    • @Mesopotamian5431
      @Mesopotamian5431 11 місяців тому

      Respect apni native language ko ❤️​@@jassuram234

  • @RishikaKaur-et8yr
    @RishikaKaur-et8yr 10 місяців тому +2

    Yar literally he is so humble and down to earth 😊

  • @krishan222
    @krishan222 11 місяців тому +5

    Main kake baii da har ik interview te podcast dekhda Han.
    Baii boht intersting person aa sidha saaf bol denda aa baii.
    Love you ❤baii

  • @damandeepsingh3828
    @damandeepsingh3828 9 місяців тому

    Eyes ਹੀ ਸਬਤੋਂ attractive ਹੁੰਦੀਆਂ ਜੋ ਬਹੁਤ ਕੁਝ ਬਿਨਾਂ ਬੋਲੇ ਸਮਝਾ ਦਿੰਦੀਆਂ, calm and caring nature ਹੋਣੀ ਚਾਹੀਦੀ

  • @Akash_America45
    @Akash_America45 10 місяців тому +3

    परमवीर पैसेंजर की पॉडकास्ट वीडियो पहली के बाद आज काका भाई की दूसरी पॉडकास्ट देख रहा हूँ...कसम से नाईस नेचर बंदा है @kaka भाई....💙💙💙

  • @MayankRamphal
    @MayankRamphal 10 місяців тому +1

    43:40 the big artist who is Kaka bhai connected is Guru Randhawa a very strong guess

  • @tirathsingh6539
    @tirathsingh6539 10 місяців тому +3

    ਬਹੁਤ ਵਧੀਆ ਮੁਲਾਕਾਤ ❤❤

  • @user-wn8iv1ve7d
    @user-wn8iv1ve7d 10 місяців тому +1

    Kaka is amazing, someone who openly speaks his mind. Hats off brother.

  • @The_solo_man_.....225
    @The_solo_man_.....225 10 місяців тому +4

    Kaka bai jindabad. Love you from Mohali Punjab new Chandigarh. Whole interview in Punjabi language 👌👌

  • @Kabbunegi119
    @Kabbunegi119 10 місяців тому +8

    Pyar ho gya kaka se❤😊

  • @Pickthecall
    @Pickthecall 11 місяців тому +27

    Are bhai aadat ho gayi hain aapke podcast ki raat ko dekhe bina nind hi nai aati😅😅

  • @damandeepsingh3828
    @damandeepsingh3828 9 місяців тому

    So impressive bro 👍, ਬਹੁਤ concentration ਚਾਹੀਦੀ ਏਸ ਕੰਮ ਲਈ ਵੀ

  • @REWINDINDIA
    @REWINDINDIA 11 місяців тому +9

    46:10 on point

  • @lovefamily-RRA
    @lovefamily-RRA 6 місяців тому

    ਇਸ਼ਕ਼ ਖ਼ੁਦਾ ਦੀ ਨੇਮਤ ਹੈ jo har kisi nu nahi ਮਿਲਤੀ ❤❤❤❤ legend never die 💪🤨

  • @damandeepsingh3828
    @damandeepsingh3828 9 місяців тому +1

    ਜਰੂਰ ਸੁਣਾਂਗੇ ਬਾਈ

  • @curiousdhruv11
    @curiousdhruv11 11 місяців тому +8

    Kaka bhai on top ❤❤😊

  • @damandeepsingh3828
    @damandeepsingh3828 9 місяців тому +1

    ਬਾਈ ਠੀਕ ਹੈ ਯਾਰ, ਪਹਿਲਾਂ understanding ਜਰੂਰੀ,

  • @AmanSharma-et2wk
    @AmanSharma-et2wk 11 місяців тому +37

    Sidhu moosewala ustaad ko inke podcast m dekhne ka sapna 🥺🥺🥺 bs sapna hi reh gya

  • @damandeepsingh3828
    @damandeepsingh3828 9 місяців тому +1

    ਬਾਈ ਜੀ ਘੈਂਟ ਐ ਥਾਰ 👍

  • @Eva-md5nu
    @Eva-md5nu 10 місяців тому +7

    I have the same thought on marriage like kaka ,keep it up bro 👍 you are motivation for many😊

  • @damandeepsingh3828
    @damandeepsingh3828 9 місяців тому

    ਓਹ great bro, ਇਹ ਤਾਂ ਬਾਈ ਜਮਾਂ ਹੀ ਤੁਹਾਡੇ ਅਰਗਾ ਲਗਦਾ

  • @virrjeetkaur985
    @virrjeetkaur985 11 місяців тому +7

    Very well speak KAKA bhai .you pay respect punjabi boli...🎉 God bless you...👐👐

  • @Its_Sonu_23
    @Its_Sonu_23 10 місяців тому +7

    Bahut acha album hai ❤❤

  • @Onkar-nirnkar
    @Onkar-nirnkar 11 місяців тому +9

    Kaka bahut good banda ❤❤

  • @saurabhbansal2323
    @saurabhbansal2323 6 місяців тому

    M seeing this guy for the first time, but he is love, full of heart. I salute him

  • @gforgamer7411
    @gforgamer7411 10 місяців тому +3

    bhai ye artist sbse accha lagta h his voice is such a nice

  • @taranbajaj1392
    @taranbajaj1392 11 місяців тому +7

    Kaka legend ❤

  • @Real1sanskari
    @Real1sanskari 11 місяців тому +34

    Kaka forever favorite ♾️❤️